ਪੰਜਾਬ ਅਤੇ ਸਿੱਖੀ ਦੇ ਗੱਦਾਰ - ਪਟਿਆਲਾ ਰਿਆਸਤ | Maharaja patiala | History of Patiala |

  Рет қаралды 263,069

SUCCESS DA RAH

SUCCESS DA RAH

Күн бұрын

Пікірлер: 491
@bikarjitsingh34bikarjitsin10
@bikarjitsingh34bikarjitsin10 10 ай бұрын
ਬਾ੍ਬਾ ਬਘੇਲ ਸਿੰਘ ਜੱਸਾ ਸਿੰਘ ਆਹਲੂਵਾਲੀਆ ਵਰਗੇ ਸਾਡੇ ਸਰਦਾਰਾਂ ਨੂੰ ਵੀ ਅਬਦਾਲੀ ਨੇ ਸੰਧੀ ਭੇਜੀ ਸੀ ਪਰ ਉਹਨਾਂ ਕਿਵੇਂ ਠੂਕਰਾ ਦਿਤੀ ਇਹ ਡਰਪੋਕ ਸੀ
@jaspalsingh150
@jaspalsingh150 10 ай бұрын
They know how to survive & always align with rulers.
@rcentertainment5674
@rcentertainment5674 9 ай бұрын
​@Muhammad_khan5566Aurangzeb jailed his father, killed his brother, son, for kingdom, Aurangzeb never ruled South, Chatrapati Shivaji was never under Aurangzeb.
@onkarsahota1677
@onkarsahota1677 9 ай бұрын
​@Muhammad_khan5566your Aurangzeb dead while reading jaffar nama which wrote by guru govind singh ji, guru govind singh foretell now mugal Raj end from India that's happened true,, Your Allah fuked his own daughter
@PradeepSingh-ze8ks
@PradeepSingh-ze8ks 9 ай бұрын
@Muhammad_khan5566 frr ethe aapdi esi tesi krwon aaya
@mpsingh6028
@mpsingh6028 9 ай бұрын
Bakwaas
@harbhajankaur411
@harbhajankaur411 10 ай бұрын
ਦੌਲਤ ਤਾ ਪੰਜਾਬ ਨਾਲ ਬੇਇਮਾਨੀ ਦੀ ਮਿਸਾਲ ਹੈ ਪੰਜਾਬ ਤੇ ਦੇਸ਼ ਦੇ ਨਾਲ ਗ੍ਰਿਦਾੱਰੀ ਦੀ ਮਿਸਾਲ ਹੈ ਰਾਜੇ ਪਰਵਾਰ ਹੈ
@rcentertainment5674
@rcentertainment5674 9 ай бұрын
​@Muhammad_khan5566Aurangzeb jailed his father, killed his brother. Aurangzeb was never able to rule South. CHATRAPATI SHIVAJI WAS NEVER UNDER AURANGZEB.
@balbirbasra3913
@balbirbasra3913 10 ай бұрын
☬ਖਾਲਸਾ ਅਕਾਲ ਪੁਰਖ ਕੀ ਫੌਜ☬ਪ੍ਰਗਟਿਓ ਖਾਲਸਾ ਪ੍ਰਮਾਤਮ ਕੀ ਮੌਜ☬
@ManjeetSingh-xo3uc
@ManjeetSingh-xo3uc 10 ай бұрын
​@Muhammad_khan556623:28
@rcentertainment5674
@rcentertainment5674 9 ай бұрын
​@Muhammad_khan5566Aurangzeb jailed his father, killed his brother. Aurangzeb was never able to rule South. CHATRAPATI SHIVAJI WAS NEVER UNDER AURANGZEB.
@SukhdevSingh-cp8nn
@SukhdevSingh-cp8nn 10 ай бұрын
ਇਸ ਪਟਿਆਲਾ ਘਰਾਣੇ ਦੇ ਖੂਨ ਵਿੱਚ ਗਦਾਰ ਐ
@harpsandhu37
@harpsandhu37 10 ай бұрын
@Muhammad_khan5566 chal sala mulla gadar
@IqbalSingh-zk8yy
@IqbalSingh-zk8yy 10 ай бұрын
Bhagg salle rss and isi Pakistani dalle bhgwe atanki​@Muhammad_khan5566
@surjitgill6411
@surjitgill6411 10 ай бұрын
ਜਦੋਂ ਕਿਸੇ ਨੇ ਕੋਈ ਇਤਿਹਾਸਕ ਤੱਥ ਦੇਣਾ ਹੋਵੇ ਇਹ ਨਾ ਕਿਹਾ ਕਰੋ ਕਿ ਮੁਸਲਮਾਨ ਸਾਡੇ ਵਿਰੋਧੀ ਸਨ ਜਿਸ ਹਾਕਮ ਨੇ ਜ਼ੁਲਮ ਕੀਤਾ ਉਨ੍ਹਾਂ ਦਾ ਨਾ ਨਸਰ ਕਰਕੇ ਗੱਲ ਕਰਿਆ ਕਰੋ ਕਿਊਂਕਿ ਗੁਰੂਆਂ ਦੀ ਦੇ ਨਾਲ ਬਹੁਤ ਮੁਸਲਮਾਨਾਂ ਵੀ ਸ਼ਹਾਦਤਾਂ ਦਿੱਤੀਆਂ ਅਤੇ ਸਿੱਖ ਰਾਜ ਦੇ ਪ੍ਰਬੰਧਾਂ ਚ ਬਹੁਤ ਸਾਰੇ ਮੁਸਲਮਾਨ ਵੀ ਸਨ। ਸਾਡੇ ਗੁਰੂਆਂ ਦੀ ਲੜਾਈ ਜ਼ਾਲਮ ਹਾਕਮਾਂ ਦੇ ਵਿਰੁੱਧ ਸੀ ਨਾ ਕਿ ਮੁਸਲਮਾਨਾਂ ਨਾਲ। 1947 ਤੋਂ ਪਹਿਲਾਂ ਮੁਸਲਮਾਨ ਅਤੇ ਸਿੱਖ ਆਪਸ ਵਿਚ ਘੁਲ ਮਿਲ ਕੇ ਰਹਿੰਦੇ ਸਨ। ਉਲਟਾ ਹਿੰਦੂਤਵੀਆ ਨੇ ਸਾਡੇ ਵਿੱਚ ਨਫ਼ਰਤ ਪੈਦਾ ਕੀਤੀ ਜੋ ਕਿ ਅੱਜ ਦੇ ਯੁੱਗ ਵਿਚ ਨਹੀਂ ਹੈ। ਘੋਲੀਆ ਕਲਾਂ
@chakkdeindia1313
@chakkdeindia1313 10 ай бұрын
​@Muhammad_khan5566ਤੇਰੇ ਵਰਗੇ ਕੁੱਤੇ ਬਹੁਤ ਭੌਂਕਦੇ ਨੇ ਕੁੱਤੇ ਦੇ ਪੁੱਤਰ ਕਦੇ ਇਹ ਸੋਚ ਜਿਨ੍ਹਾਂ ਨੇ ਕਿਸੇ ਦੇ ਧਰਮ ਨੂੰ ਬਚੋਨ ਲਈ ਅਪਣਾਬਲੀਦਾਂ ਦਿੱਤਾ ਉਹ ਕਿੰਨੇ ਮਹਾਨ ਸਨ ਬਾਕੀ ਤੇਰੇ ਮੁਗਲ ਕੰਜਰਾਂ ਨੇ ਹਮੇਸ਼ਾ ਆਪਣੇ ਹੀ ਮਾਂ ਪਿਓ ਨੂੰ ਮਰ ਕੇ ਗੱਦੀ ਹਾਸਿਲ ਕੀਤੀ
@daljindersingh1127
@daljindersingh1127 10 ай бұрын
​@Muhammad_khan5566nonsense fuddu tere wrgi soch ni saddi sala
@balwindersinghgrewal5931
@balwindersinghgrewal5931 10 ай бұрын
ਕੈਪਟਨ ਅਮਰਿੰਦਰ ਸਿੰਘ ਪਤਾ ਹੀ ਨਹੀਂ ਇਹ ਕਿਸ ਆਲਾਦ ਹੈ ਕਿਉਂਕਿ ਇਹਦਾ ਪਿਉ ਹੋਰਾਂ ਜ਼ਨਾਨੀਆਂ ਨਾਲ਼ ਰੰਗ ਰਲੀਆਂ ਮਨਾਉਦਾ ਰਿਹਾ ਇਸ ਦੀ ਮਾਂ ਨੂੰ ਕੋਈ ਹੋਰ ਹੀ ਨੇ ਗਰਭਵਤੀ ਕਰ ਦਿਤਾ ਇਸ ਕਰਕੇ ਇਹ ਕੀਹਦੀ ਆਲਾਦ ਹੈ ਕੋਈ ਪਤਾ ਹੀ ਨਹੀਂ
@Ansimossss
@Ansimossss 10 ай бұрын
Baeayaa ke olad 😂
@sardoolsingh8639
@sardoolsingh8639 8 ай бұрын
101 %👌
@kanwaljitsingh3293
@kanwaljitsingh3293 10 ай бұрын
ਕਿਰਪਾ ਕਰਕੇ ਪੰਜਾਬੀ ਭਾਸ਼ਾ ਵਿਚ ਲਿਖਿਆ ਕਰੋ ਜੀ ਧੰਨਵਾਦ ਜੀ
@JSpresident
@JSpresident 10 ай бұрын
ਲਿਖਿਆ ਤਾ ਹੋਇਆ ਹੈ ਹੋਰ ਕੀ ਚਾਹੀਦਾ ਹੈ ਤੁਹਾਨੂੰ
@rcentertainment5674
@rcentertainment5674 9 ай бұрын
​@Muhammad_khan5566get your mental health checkup done.
@Bhangujatt3191
@Bhangujatt3191 10 ай бұрын
ਜੱਟਾ ਦੀਆ ਜਮੀਨਾ ਚੋ ਹੋਣ ਵਾਲੀ ਫਸਲ ਦੇ ਵਿਚੋ ਵੱਡਾ ਹਿਸਾ ਲਗਾਨ ਦਾ ਲੈ ਕੇ ਐਸ ਕਰਦਾ ਸੀ ਇਹ ਰਾਜਾ। ਜੇ ਕੋਈ ਜਿੰਮੀਦਾਰ ਲਗਾਨ ਨਹੀ ਦਿੰਦਾ ਸੀ ਉਸ ਨੂੰ ਮੁਜਹਾਰਾ ਬਣਾ ਦਿੰਦਾ ਸੀ ਜਮੀਨ ਦੀ ਮਲਕੀਅਤ ਖੋਹ ਕੇ। ਲੋਕਾ ਦੀਆ ਸੋਹਣੀਆਂ ਸੁਨੱਖੀਆ ਕੁੜੀਆ ਧੱਕੇ ਨਾਲ ਵਿਆਹ ਕੇ ਲੈ ਜਾਦਾ ਸੀ ਇਹ ਰਾਜਾ ਲੋਕਾ ਤੇ ਅਤਿਆਚਾਰ ਕਰਦਾ ਸੀ
@karamjitpanju1310
@karamjitpanju1310 10 ай бұрын
ਭਾਈ ਪਹਿਲਾ ਰਾਜੇ ਪੰਜਾਬ ਨੂੰ ਲੁੱਟ ਕੇ ਖਾ ਗਏ ਫਿਰ ਬਾਦਲ ਪੰਜਾਬ ਲੁੱਟ ਕੇ ਖਾ ਗਏ ਹੁਣ ਐਸ ਜੀ ਪੀ ਸੀ ਮੰਦਰ ਡੇਰੇ ਤੇ ਪੰਜਾਬ ਦੇਸ ਦੇ ਅਖੌਤੀ ਲੀਡਰ ਖਾਈ ਜਾਂਦੇ ਨੇ
@karanveerkaranveer1434
@karanveerkaranveer1434 10 ай бұрын
ਖ਼ਾਨ ਦਾਨੀ ਗਦਾਰ ਕੈਪਟਨ ਅਮਰਿੰਦਰ ਸਿੰਘ ਪਟਿਆਲਾ ਵਾਲੇ
@GurmitSingh-lj2is
@GurmitSingh-lj2is 10 ай бұрын
​@Muhammad_khan5566if you read gurugobind singh Arabic write he discribe prophet Muhammad and Allah respectfully and Hazrat Ali sword is kept at anandpur sahib which was given by Aurangzeb son
@casuallysirius
@casuallysirius 10 ай бұрын
​@@GurmitSingh-lj2is22G eh ta bot aa , bakwas kari ja reha har ikk reply vich , isno ignore karo , sach sanu pta.
@luckysidhu1952
@luckysidhu1952 10 ай бұрын
APNE LOK EHNA NU JA JA KE JAFEA PUNDE NE PAR AH LOK THODE NAHI BANDE
@bhinderduhewala2853
@bhinderduhewala2853 10 ай бұрын
ਏ ਵੀਡੀਓ ਬੇਹੱਦ ਪਸੰਦ ਕੀਤੀ ਗਈ ਜੀ ਬਹੁਤ ਬਹੁਤ ਧੰਨਵਾਦ ਜੀ ਭੂਪਿੰਦਰ ਸਿੰਘ ਧਾਲੀਵਾਲ
@rcentertainment5674
@rcentertainment5674 9 ай бұрын
​@Muhammad_khan5566Aurangzeb jailed his father, killed his brother. Was never able to rule South. CHATRAPATI SHIVAJI WAS NEVER UNDER HIM.
@cheemafazilka7973
@cheemafazilka7973 9 ай бұрын
​@@rcentertainment5674 veer ji tusi' har tha' 'tevus kutte nu vdhia reply ditta but us kutte da comment sabh ne Report kita ja' fer oh khud hi aavda comment delete kar gya
@balbirbasra3913
@balbirbasra3913 10 ай бұрын
☬ਸ਼੍ਰੀ ਮੁਖਵਾਕ ਭਨਿੳ ਗਰੀਬ ਨਿਵਾਜ਼☬ਸਸ਼ਤ੍ਨ ਕੇ ਅਧੀਨ ਹੈ ਰਾਜ☬ਰਾਜ ਬਿਨਾ ਨਹਿ ਧਰਮ ਚਲੈੰ ਹੈੰ☬ਧਰਮ ਬਿਨਾ ਸਭ ਦਲੈੰ ਮਲੈੰ ਹੈੰ☬
@rcentertainment5674
@rcentertainment5674 9 ай бұрын
​@Muhammad_khan5566get your mental health checkup done.
@punjabiludhiana332
@punjabiludhiana332 10 ай бұрын
ਕੱਲੇ ਕੈਪਟਨ ਅਮਰਿੰਦਰ ਸਿੰਘ ਤੋਂ ਬਿਨਾ ਇਹਨਾ ਦੇ ਬਾਕੀ ਖ਼ਾਨਦਾਨ ਕਿੱਥੇ ਆ । ਕੈਪਟਨ ਦੇ ਦਾਦੇ ਦੇ 70/80 ਜਵਾਕ ਸੀ ਉਹ ਕਿੱਧਰ ਆ ਬਾਕੀ ਚਾਚੇ ਤਾਏ ਅੱਧਾ ਪਟਿਆਲ਼ਾ ਤਾਂ ਇਹਨਾਂ ਦਾ ਹੀ ਹੋਣਾ ਕਦੇ ਕਿਸੇ ਬਾਰੇ ਨੀ ਸੁਣਿਆ ਕਿੱਧਰ ਆ ਕੱਲਾ ਕੈਪਟਨ ਹੀ ਸੁਣਦੇ ਆ
@jagirsingh7683
@jagirsingh7683 10 ай бұрын
ਠੀਕ ਉਹਨਾਂ ਬਾਰੇ ਕਦੇ ਕੋਈ ਜ਼ਿਕਰ ਨਹੀਂ ਮਿਲਦਾ।
@manjitsinghexsarpanch21
@manjitsinghexsarpanch21 10 ай бұрын
ਪਟਿਆਲੇ ਦੇ ਆਲੇ ਦੁਆਲੇ ਦੇ ਜਿਆਦਾਤਰ ਵੱਡੇ ਜਿਮੀਂਦਾਰਾਂ ਦਾ ਇਤਿਹਾਸ ਭਰੋਲਣ ਦੀ ਲੋੜ ਹੈ..ਜਿਨਾਂ ਦੀਆਂ ਵੱਡੀਆਂ ਜਗੀਰਦਾਰੀਆਂ ਦਾ ਇਤਿਹਾਸ ਮਹਾਰਾਜਾ ਪਟਿਆਲਾ ਨਾਲ ਰਿਸ਼ਦਾਰੀ ਹੀ ਹੈ..ਇਹ ਇੱਕ ਕੌੜਾ ਸੱਚ ਹੈ......
@harpsandhu37
@harpsandhu37 10 ай бұрын
@Muhammad_khan5566 ਚੱਲ ਭੱਜ ਓਏ ਮੁੱਲੇ | ਦੱਫਾ ਹੋ ||
@IqbalSingh-zk8yy
@IqbalSingh-zk8yy 10 ай бұрын
​Salla Pakistani RSS BJP dee dalle@Muhammad_khan5566
@ParkashSingh-hk4jz
@ParkashSingh-hk4jz 10 ай бұрын
​@Muhammad_khan5566, ਗਦਾਰ ਜਿਨਹਾ ਨੇ ਅੰਗਰੇਜ਼ਾਂ ਦੀ ਚਾਪਲੂਸੀ ਅਤੇ ਵਫ਼ਾਦਾਰੀ ਨਿਭਾਉਣ ਲਈ ਹਿੰਦੋਸਤਾਨ ਦੇ ਵਡੇ ਰਾਜਾਂ: ਪੰਜਾਬ,ਬੰਗਾਲ,ਕਸ਼ਮੀਰ, ਗੁਜਰਾਤ,ਰਾਜਸਥਾਨ ਵਿੱਚ, ਧਾਰਮਿਕ ਫਿਰਕਪ੍ਰਸਤੀ ਦੀ ਜ਼ਹਿਰ ਫੈਲਾਅ ਕੇ ਵੰਡ ਕਰਵਾਈ, ਲੱਖਾਂ ਲੋਕ ਮਰਵਾਏ, ਉਜਾੜੇ ਸਨ ਤੇ ਅਸਲ ਵਿੱਚ ਨਾਲ ਹੀ ਮੁਸਲਮਾਨਾਂ ਨੂੰ ਵੀ ਦੇਸ਼ ਵੰਡਵਾ ਕੇ ਕਮਜ਼ੋਰ ਕੀਤਾ। ਇਹ ਗ਼ਦਾਰ ਇੱਕ ਦਿਨ ਵੀ ਅੰਗਰੇਜਾਂ ਦੀ ਜੇਲ ਵਿੱਚ ਨਹੀਂ ਬੰਦ ਹੋਇਆ ਸੀ।
@Kanwarnau-nihal-singh70
@Kanwarnau-nihal-singh70 10 ай бұрын
ਪਤਾ ਨਹੀਂ ਸਾਡੀ ਸਿੱਖ ਕੌਮ ਚ ਇਹ ਕਾਮੀ ਬੰਦੇ ਕਦੋਂ ਵੜ ਗਏ, ਸਿਰਫ਼ ਔਰਤਾਂ ਦੇ ਹੁਸਨ ਤੇ ਕਾਮ ਵਸ਼ ਦੇ ਚੱਕਰਾਂ ਚ ਪੈ ਕੇ ਆਪਣੇ ਵਡਮੁੱਲੇ ਇਤਹਾਸ ਤੇ ਸਰਮਾਏ ਨੂੰ ਉਜਾੜ ਕੇ ਰੱਖ ਦਿੱਤਾ, ਸਿਆਣੇ ਠੀਕ ਕਹਿੰਦੇ ਕਿ ਬੰਦੇ ਦੀ ਵਾਸ਼ਨਾ ਉਸਦੇ ਮਰਨ ਤੇ ਹੀ ਖਤਮ ਹੁੰਦੀ ਹੈ, ਧੰਨਵਾਦ ਜੀ
@teajbhaghel
@teajbhaghel 10 ай бұрын
jado to eh video banaun wale harami vad gaye jis harami nu khud di shakl dikhaun leyi ena maharajaeya ne esdi maa haje tak rajai thale rakhi hai 😅😅
@teajbhaghel
@teajbhaghel 10 ай бұрын
@Muhammad_khan5566 suaro 🐖 k beech lion 🦁 ek he hota hai,baur rehi baat increase ki to suar 🐷 25, 30 bache deti hai 😅 lekin Lion ko suaro ki abadi se koi fark nehi padta, aur Alah he hai jo hamas me suaro 🐖 ka shikaar kar raha hai 😂😅
@teajbhaghel
@teajbhaghel 10 ай бұрын
@Muhammad_khan5566 😂🤣 tu to aurangjeb ko baap bolega he 😅 kio k teri pardadi ki pardadi k sath hululala festival mnaya tha aurange ne 😅 tabhi to converted ko saudia prince mix breed bulata hai 😅😅 and mix breed increase hote rehte hain lekin increase suaro 🐖 ka shikar har ensan karta 😅 Jews, hindu 😅😅
@teajbhaghel
@teajbhaghel 10 ай бұрын
@Muhammad_khan5566 i think you never accept because you're converted 😅😅 and many muslim become Sikh
@PanjabFilmz
@PanjabFilmz 10 ай бұрын
@Muhammad_khan5566Guru Gobind Singh Ji did not lose any war, Guru Gobind Singh Sahib was himself God, Guru Gobind Singh also killed Aurangzeb by writing a letter.
@bikarjitsingh34bikarjitsin10
@bikarjitsingh34bikarjitsin10 10 ай бұрын
ਇਹਨਾਂ ਨੇ ਮਹਾਰਾਜਾ ਰਣਜੀਤ ਸਿੰਘ ਦੇ ਖਿਲਾਫ ਵੀ ਅੰਗਰੇਜ਼ਾਂ ਦਾ ਸਾਥ ਦਿੱਤਾ ਸੀ ਇਹ ਅਠਾਰਵੀਂ ਸਦੀ ਵਿੱਚ ਵੀ ਅਬਦਾਲੀ ਵੱਲ ਸੀ ਲੋਕਾਂ ਨੇ ਕੈਪਟਨ ਨੂੰ ਵੋਟਾਂ ਪਾਉਣ ਵੇਲੇ ਵੀ ਨਹੀਂ ਸੋਚਿਆ ਵੀ ਇਹ ਕੈਪਟਨ ਬਾਦਲ ਸਾਰੇ ਗਦਾਰ ਖੂਨ ਹਨ ਪਰ ਸਿਆਣੇ ਸਿੱਖ ਤਾਂ ਮਹਾਰਾਜਾ ਰਣਜੀਤ ਸਿੰਘ ਦੇ ਰਾਜ ਵਿੱਚ ਸਨ ਇਧਰਲੇ ਤਾਂ ਜਿਹੇ ਰਾਜੇ ਉਹੀ ਪ੍ਰਜਾ
@singhharbhajan2986
@singhharbhajan2986 10 ай бұрын
ਇਹ ਦਾ ਮੱਤਲਬ ਪਟਿਆਲਾ ਰਿਆਸਤ ਗਦਾਰ ਸੀ ਗ਼ਦਰੀ ਕੀਤੀ ਕੁ਼਼਼਼ਸੀ
@R60067
@R60067 10 ай бұрын
​@Muhammad_khan5566tada dimagi santulan vigarh chukia hai ihda jaake ilaaj kra
@kewalkamboj7339
@kewalkamboj7339 10 ай бұрын
ਪੰਜਾਬ ਦੇ ਲੋਕਾਂ ਨੂੰ ਅਪੀਲ ਹੈ ਕੈਪਟਨ ਅਮਰਿੰਦਰ ਸਿੰਘ ਦਾ ਪਰਿਵਾਰ ਸ਼ੁਰੂ ਤੋਂ ਲੈਕੇ ਗਦਾਰੀ ਕਰਦੇਂ ਆਏ ਅਤੇ ਵੱਡੀਆਂ ਵੱਡੀਆਂ ਜਾਇਦਾਦਾਂ ਲੲੀਆਂ। ਸਾਰੀ ਗਲਤੀ ਪੰਜਾਬ ਦੇ ਲੋਕਾਂ ਜਿਹੜੇ ਇਸ ਗਦਾਰ ਪਰਿਵਾਰ ਦੇ ਪੁੱਤਰ ਕੈਪਟਨ ਅਮਰਿੰਦਰ ਸਿੰਘ ਨੂੰ ਜਿੱਤਾ ਕੇ ਵੱਡੀਆਂ ਵੱਡੀਆਂ ਕੁਰਸੀਆਂ ਦੇ ਰਹੇ ਹੋ।ਇਹ ਪਰਿਵਾਰ ਤਾਂ ਕੋਸਲਰ ਜਿੱਤਣ ਦੇ ਲਾਇਕ ਨਹੀਂ ਹੈ।
@GuruFateh1984
@GuruFateh1984 10 ай бұрын
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ
@rcentertainment5674
@rcentertainment5674 9 ай бұрын
​@Muhammad_khan5566Aurangzeb jailed his father, killed his brother, was never able to rule South. CHATRAPATI SHIVAJI WAS NEVER UNDER HIM.
@malkiatsingh1117
@malkiatsingh1117 8 ай бұрын
ਬਹੁਤ ਵਧੀਆ ਜਾਣਕਾਰੀ ਭਾਈ ਸਾਹਿਬ
@balbirbasra3913
@balbirbasra3913 10 ай бұрын
☬ਦਗੜ ਦਗੜ ਹੋਤ ਰਹੈ☬ਤਗੜ ਦੀਨ ਬਜਤ ਰਹੈ☬ਲੋਹ ਲੰਗਰ ਤਪਤ ਰਹੈ☬ਸਾਹਿਬ-ਏ-ਕਮਾਲ ਕੇ☬ਜੈਕਾਰ ਸਦਾ ਗਜਤ ਰਹੈ☬ਪੰਥ ਸਦਾ ਬੜ੍ਹਤ ਰਹੈ☬ਲਾਗਤੇ ਦੀਵਾਨ ਰਹੈੰ☬ਗਾਵਤੇ ਸੁਜਾਨ ਰਹੈੰ☬ਝੂਲਤੇ ਨਿਸ਼ਾਨ ਰਹੈਂ ਪੰਥ ਮਹਾਰਾਜ ਕੇ☬
@rcentertainment5674
@rcentertainment5674 9 ай бұрын
​@Muhammad_khan5566get your mental health checkup done.
@ChamailSingh-l8z
@ChamailSingh-l8z 10 ай бұрын
ਪਟਿਆਲਾ ਰਿਆਸਤ ਦੇ ਰਾਜੇ😢ਮਹਾਰਾਜੇ ਸਿੱਖ ਕੌਮ ਦੇ😢ਨਾਲ ਗਦਾਰੀ ਹੀ😢ਕਰਦੇ ਆਏ😢ਹਨ😢ਅਤੇ ਸਿੱਖ ਕੌਮ ਦੇ ਦੁਸ਼ਮਣਾਂ ਦਾ ਡਟਕੇ ਸਾਥ ਦਿੰਦੇ ਆਏ😢ਹਨ 😢ਅਤੇ ਦੇ😢ਰਹੇ ਹਨ😢ਬੋਲੋ ਜੀ ਵਾਹਿਗੁਰੂ 🎉❤
@parmjitdhanda5926
@parmjitdhanda5926 10 ай бұрын
ਵਾਹਿਗੁਰੂ ਜੀ ਕਾ ਖ਼ਾਲਸਾ .ਵਾਹਿਗੁਰੂ ਜੀ ਕੀ ਫਤਹਿ .
@rcentertainment5674
@rcentertainment5674 9 ай бұрын
​@Muhammad_khan5566get your mental health checkup done.
@GurdeepSingh-pu4qq
@GurdeepSingh-pu4qq 7 ай бұрын
ੴ ਸਤਿਨਾਮ ਵਾਹਿਗੁਰੂ ਜੀਓ ਜੀ ਵਾਹਿਗੁਰੂ ਗੁਰੂ ਜੀ ਕਾ ਖਾਲਸਾ ਵਾਹਿਗੁਰੂ ਗੁਰੂ ਜੀ ਕੀ ਫਤਹਿ ਜੀ
@surjitgill6411
@surjitgill6411 10 ай бұрын
1857 ਚ ਸਿੱਖਾਂ ਨੇ ਨਹੀਂ ਦਿੱਤਾ ਸੀ ਅੰਗਰੇਜ਼ਾਂ ਦਾ ਸਾਥ ਉਲਟਾ ਸਿੱਖ ਕੌਮ ਨਾਲ ਗਦਾਰੀਆਂ ਕਰਨ ਵਾਲੇ ਪਟਿਆਲੇ ਦੇ ਸ਼ਾਹੀ ਪਰਿਵਾਰ ਨੇ ਦਿੱਤਾ ਸੀ ਅੰਗਰੇਜ਼ਾਂ ਦਾ ਸਾਥ।
@anandchaudhary8317
@anandchaudhary8317 10 ай бұрын
ਆਪ ਜੀ ਦੇ ਵੀਡੀਓ ਤੋਂ ਇਹ ਗੱਲ ਤਾਂ ਲੋਕਾਂ ਨੂੰ ਸਪਸ਼ਟ ਹੋ ਗਈ ਹੈ ਕਿ ਕੈਪਟਨ ਅਮਰਿੰਦਰ ਸਿੰਘ ਸਾਹਿਬ ਦੀ ਖਾਨਦਾਨੀ ਸ਼ੁਰੂ ਤੋਂ ਹੀ ਗਦਾਰ ਹੈ । ਹੁਣ ਕਲੀਅਰ ਹੋ ਗਿਆ ਕਿ ਪਾਰਟੀਆਂ ਬਦਲਣੀਆਂ ਤਾਂ ਇਹਨਾਂ ਵਾਸਤੇ ਕੋਈ ਵੱਡੀ ਗੱਲ ਨਹੀਂ ਹੈ।
@kamalsingh-dc1vs
@kamalsingh-dc1vs 10 ай бұрын
ਦਲੇਰ ਤੇ ਦਿਮਾਗੀ ਯੋਧੇ ਦੋ ਹੀ ਹਨ ਸਿੱਖ ਰਾਜ ਦੇ ਨਿਰਮਾਣ ਦੇ ਮਹਾਰਾਜਾ ਜੱਸਾ ਸਿੰਘ ਰਾਮਗੜ੍ਹੀਆ ਜੀ ਅਤੇ ਮਹਾਰਾਜਾ ਰਣਜੀਤ ਸਿੰਘ 🦁🦁🙏🙏🏆🏆👑👑♥️♥️
@harbhajansingh6317
@harbhajansingh6317 9 ай бұрын
੧ਓ ਸਤਿਨਾਮ ਸ਼੍ਰੀ ਵਾਹਿਗੁਰੂ ਜੀ
@PalSingh-e1u
@PalSingh-e1u 10 ай бұрын
ਸਭ ਤੋਂ ਵੱਡੇ ਗਦਾਰ ਅਯਾਸ਼ ਜਨਤਾ ਦੇ ਪੈਸੇ ਨਾਲ ਗੁਰੂ ਘਰ ਨਾਲ ਧੋਖਾ ਕਰਨ ਵਾਲੇ ਜਿਸ ਦੀ ਮਿਸਾਲ ਲੋਕਾਂ ਨੇ ਕੈਪਟਨ ਅਮਰਿੰਦਰ ਸਿੰਘ ਤੋਂ ਖੁਦ ਆਪਣੀਆਂ ਅੱਖਾ ਨਾਲ ਦੇ ਹੈ ਕਿਵੇ ਪਾਕਸਤਾਨੀ ਅਰੂਸਾ ਨਾਲ ਝੂਠੇ ਲਾਰੇ ਘਰ ਘਰ ਨੋਕਰੀ ਗੁਣਕ ਹੱਥ ਵਿੱਚ ਫੜ ਮੁੱਕਰਿਆ ਹੈ ਕਿਸੇ ਤੋਂ ਛੁਪਿਆਂ ਨਹੀਂ ਹੈ । ਗੁਰ ਘਰ ਨਾਲ ਪਿਉ ਦਾਦੇ ਨੇ ਵੀ ਗਦਾਰੀ ਕੀਤੀ
@Mahabirsingh-w7p
@Mahabirsingh-w7p 9 ай бұрын
Eye opening video vaheguru ji da khalsa vaheguru ji di Fateh. Some other videos we expect in which TRUE picture of the history.
@JASHBHAIPATEL-fl5vx
@JASHBHAIPATEL-fl5vx 9 ай бұрын
Veer ji....Bahut vadia Jaankari diti..!! Singh Soormia Jassa Singh Ahluwalia te vi video banao, jinna naam te AMRITSAR de sehar wich ik chowk da naa Katra Ahluwalia rakhia geya hai
@ghulamnabi9350
@ghulamnabi9350 7 ай бұрын
I really appreciate it is great historical research work love and respect from Pakistan and Canada
@swarnsinghbirdi6991
@swarnsinghbirdi6991 9 ай бұрын
Bahut vadhia jankari dhanba g.
@balbirbasra3913
@balbirbasra3913 10 ай бұрын
☬ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ☬
@rcentertainment5674
@rcentertainment5674 9 ай бұрын
​@Muhammad_khan5566get your mental health checkup done.
@jaswinderjassal6124
@jaswinderjassal6124 9 ай бұрын
Very true information
@ANILKUMAR-wy6ud
@ANILKUMAR-wy6ud 7 ай бұрын
Very Good Information. It`s also very sad for us that our kings do not show good character in the battle fields and our people for their development
@RanaAzharAslam
@RanaAzharAslam 8 ай бұрын
❤ good ❤ Love you from Rana Azhar Pakistan skp ❤❤❤
@yahoodishaitan
@yahoodishaitan 10 ай бұрын
Very amazing information
@Calgary-Business-and-info
@Calgary-Business-and-info 10 ай бұрын
ਰਣਜੀਤ ਸਿੰਘ ਨੇ ਬਹੁਤ ਗਲਤੀਆਂ ਕੀਤੀਆਂ, ਜਿਸ ਕਾਰਨ ਬਹੁਤ ਬਹਾਦਰ ਹੁੰਦੇ ਹੋਏ ਵੀ ਉਹ ਆਪਣੇ ਸ਼ਕਤੀਸ਼ਾਲੀ ਰਾਜ ਦਾ ਵਿਸਥਾਰ ਨਾ ਕਰ ਸਕਿਆ |
@RameshKumar-pu4fo
@RameshKumar-pu4fo 8 ай бұрын
ਸਤਿਨਾਮ ਸ੍ਰੀ ਵਾਹਿਗੁਰੂ ਜੀ ਸਤਿਨਾਮ ਸ੍ਰੀ ਵਾਹਿਗੁਰੂ ਜੀ
@gurmailsinghgill3997
@gurmailsinghgill3997 8 ай бұрын
ਮਹਾਂ ਸੈਕਸੀ,ਗਦਾਰ ਤੇ ਦੇਸ਼ ਦਾ ਦੁਸ਼ਮਣ ਪ੍ਰੀਵਾਰ!
@PrinceKumar.p87
@PrinceKumar.p87 9 ай бұрын
Waah life ho to aisi
@ZafarIqbal-td2bz
@ZafarIqbal-td2bz 9 ай бұрын
Zabardast very nice sir
@kultarsinghcheema7452
@kultarsinghcheema7452 9 ай бұрын
Well exposed Patiala Riasat.
@aimswanation
@aimswanation 10 ай бұрын
ਵਾਹਿਗੁਰੁ ਜੀ
@gurjotthind1210
@gurjotthind1210 10 ай бұрын
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ । kaum de Gaddara nu nah itehaas ne kde maaf kita nah kaum ne. so har ik nu apni karni da phal bhugtna paina. jide rehgye oh v bhugat ke jaangye
@official_vikramjeetnafria
@official_vikramjeetnafria 9 ай бұрын
Bhut vdia jankari
@UmarSalim-yg7qy
@UmarSalim-yg7qy 8 ай бұрын
Nail hi Arusa te caption bare bhi ds Dena c
@coloneljazzsekhon8628
@coloneljazzsekhon8628 9 ай бұрын
Well made Video. Make one on British Sikh Battle in the out Skirts of Pamal -Baddowal villages on 25th March 1946
@gurdeepsingh3350
@gurdeepsingh3350 10 ай бұрын
ਵਾਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫਤਹਿ
@sukhdevsingh6078
@sukhdevsingh6078 10 ай бұрын
ਇਹ ਪਰਵਾਰ ਸ਼ੁਰੂ ਤੋਂ ਹੀ ਪੰਜਾਬ ਦਾ ਗਦਾਰ ਰਿਹਾ ਜਿਸ ਤਾਜ਼ਾ ਮਿਸਾਲ ਕੈਪਟਨ ਦਾ ਕਾਂਗਰਸ ਛੱਡ ਕੇ ਭਾਜਪਾ ਚ ਜਾਣਾ
@harkamaljitsinghsidhusidhu5697
@harkamaljitsinghsidhusidhu5697 10 ай бұрын
ਵਾਹਿਗੁਰੂ ਜੀ
@BhagwantKDeol
@BhagwantKDeol 2 ай бұрын
🎉Bhupinder Singh had very high intlect.
@GurpreetSingh-wd8ts
@GurpreetSingh-wd8ts 10 ай бұрын
Bahut sahi history a
@subhcharanjitsinghnehal9495
@subhcharanjitsinghnehal9495 10 ай бұрын
, ਸਮਝ ਹੈ ਆਪੋ ਆਪਣੀ ਪਰ ਆਲਾ ਸਿੰਘ ਨੇ ਆਪਣੀ ਪਰਜਾ ਦੀ ਭਲਾਈ ਵਾਸਤੇ ਸੂਝ ਬੂਝ ਨਾਲ ਕਿਤੇ ਝੁੱਕ ਕੇ ਜਾ ਸੰਧੀ ਕਰਕੇ ਜੰਗ ਟਾਲੀ ।ਇਹ ਗ਼ਦਾਰੀ ਕੀ ਹੈ। ਆਲਾ ਸਿੰਘ ਨੇ ਪਰਜਾ ਨੂੰ ਜੰਗ ਤੋਂ ਬਚਾਇਆ ਇਹ ਗ਼ਦਾਰੀ ਕਿਵੇਂ ਹੋ ਗਈ। ਹਾਂ ਉਸ ਤੋਂ ਬਾਅਦ ਆਲੇ ਮਹਾਰਾਜੇ ਅਯਾਸ਼ ਲੱਗੇ।
@JagsirSingh-iz2yj
@JagsirSingh-iz2yj 10 ай бұрын
Satnam Shri Waheguru g
@arunmarwaha8438
@arunmarwaha8438 9 ай бұрын
Great information
@charanjitsinghgumtala2232
@charanjitsinghgumtala2232 8 ай бұрын
Good program
@babbisingh6926
@babbisingh6926 10 ай бұрын
ਗੁਡ 22 ਜੀ।
@balwinder3322
@balwinder3322 8 ай бұрын
vaheguru ji
@sarbrindersingh2041
@sarbrindersingh2041 8 ай бұрын
SatNaam Sri WaheGuru Ji 🙏🙏
@AmarjeetSinghAmarjeetSin-qj9yk
@AmarjeetSinghAmarjeetSin-qj9yk 9 ай бұрын
ਵਾਹਿਗੁਰੂ ਜੀ ਕਾ ਖਾਲਸਾ ਸ੍ਰੀ ਵਾਹਿਗੁਰੂ ਜੀ ਕੀ ਫਤਿਹ
@balbirsingh658
@balbirsingh658 9 ай бұрын
ਵਾਹਿਗੁਰੂ
@arshpreetsingh3234
@arshpreetsingh3234 10 ай бұрын
13:02 ਇਹ ਤਸਵੀਰ ਮਹਾਰਾਜਾ ਰਣਜੀਤ ਸਿੰਘ ਜੀ ਦੀ ਨਹੀਂ ਸ਼ੇਰ ਅਲੀ ਖਾਂ ਦੀ ਹੈ।
@psingh3159
@psingh3159 10 ай бұрын
Good knowledge
@swaranjitdalio5521
@swaranjitdalio5521 10 ай бұрын
ਜਿੰਦ ਨਹੀਂ ਜੀਂਦ ਹੈ ਨਾਮ ਭਾਈ ਸਾਹਿਬ
@gurjeetsingh964
@gurjeetsingh964 10 ай бұрын
Waheguru ji
@jarjsingh2880
@jarjsingh2880 10 ай бұрын
Wow !! Great knowledge, Red salute xDr jarj
@ManpreetSingh-xm4vv
@ManpreetSingh-xm4vv 10 ай бұрын
ਇਸੇ ਨਸਲ ਕਰਕੇ ਕੈਪਟਨ ਆਰ ਐਸ ਐਸ ਬੀਜੇਪੀ ਚ ਰਲਿਆ ਐ
@jagirsingh7683
@jagirsingh7683 10 ай бұрын
ਖੂਨ ਦੀ ਯਾਰੀ ਜੂ ਹੋਈ!!
@jeettiwana4442
@jeettiwana4442 10 ай бұрын
22:19 ¹¹¹¹¹11¹¹¹​@@jagirsingh7683
@sukhwindersidhu2835
@sukhwindersidhu2835 10 ай бұрын
​@@jagirsingh7683⁰0
@satbirsingh5386
@satbirsingh5386 10 ай бұрын
😅😅😅😅😅😅😅😅😅😅😅😅​@@jagirsingh7683
@hrexams9589
@hrexams9589 10 ай бұрын
Bjp ❤
@sonifirozpuria7776
@sonifirozpuria7776 9 ай бұрын
Very good ❤❤❤
@Jaspalsingh-l4b
@Jaspalsingh-l4b 9 ай бұрын
Good information
@kuljitsingh4983
@kuljitsingh4983 8 ай бұрын
Satnam SRI waheguru ji
@rachhpal9033
@rachhpal9033 9 ай бұрын
ਜੀਦਾ ਰਹਿ ਬਈ
@ਪਿੰਡਦੀਆਂਗੱਲਾ4448
@ਪਿੰਡਦੀਆਂਗੱਲਾ4448 8 ай бұрын
Prr jehri badla lutt kiti oh ess ton kyi guna vadh a
@jagjeetsingh53
@jagjeetsingh53 10 ай бұрын
Very good message
@JagjeetSingh-bo1vx
@JagjeetSingh-bo1vx 9 ай бұрын
Good
@preetvelly535
@preetvelly535 10 ай бұрын
❤Waheguru Ji❤
@surindersingh3330
@surindersingh3330 10 ай бұрын
Wahaguru g
@Dilbhullar1
@Dilbhullar1 10 ай бұрын
Boht vaddiya veere. Thankyou
@rcentertainment5674
@rcentertainment5674 9 ай бұрын
​@Muhammad_khan5566get your mental health checkup done.
@BALKARGORAYA
@BALKARGORAYA 10 ай бұрын
Gadar aa eah sare
@Sukhjotsingh-84
@Sukhjotsingh-84 Ай бұрын
Shri waheguru ij ka khalsa Shri waheguru ji ki fateh
@jaipaljaipaul7449
@jaipaljaipaul7449 10 ай бұрын
ਹਰਿ ਸਕੂਲ ਦੀ ਹਰਿ ਕਲਾਸ ਦਾ ਮੁਨੀਟਰ , ਕਾਬਲੀਅਤ ਤੇ ਅਧਾਰਿਤ....?
@patience_passion
@patience_passion 8 ай бұрын
ਮਹਾਰਾਜਾ ਪਟਿਆਲਾ ਦੀ ਸਿੱਖ ਸੇਨਾ ਨੇ 1857 ਵਿਚ ਅੰਗਰੇਜ਼ ਨਾਲ ਮਿਲ ਕੇ ਕਾਨਪੁਰ ਦੇ ਬਿਠੁਰ ਇਲਾਕੇ ਵਿਚ , 15000 ਹਿੰਦੂਆਂ ਦੀ ਹੱਤਿਆ ਕੀਤੀ ਸੀ। kzbin.info/www/bejne/r4Wxhap4aNSbobssi=WT8orN-o2GF_umF0
@lakhwindersingh6239
@lakhwindersingh6239 9 ай бұрын
Waheguru waheguru waheguru waheguru waheguru waheguru waheguru waheguru waheguru
@gulzarsingh8054
@gulzarsingh8054 9 ай бұрын
Waheguru g ka khalsa Waheguru g ki fateh
@sardarsaabak47
@sardarsaabak47 10 ай бұрын
ਸਿੱਖਾ ਨੇ ਸਾਡਾ 1857 ਚ ਸਾਥ ਨੀ ਦਿਤਾ ਭਾੳ ਇਹ ਗਲ ਨਹਿਰੂ ਨੇ ਕਹੀ ਸੀ 1957 ਵਿਚ 1857 ਈ ਦੇ ਵਿਦਰੋਹ ਦੇ 100 ਸਾਲ ਪੂਰੇ ਹੋਣ ਤੇ ਜਿਹਦੀ ਅਗਵਾਈ ਸਰਦਾਰ ਗੰਡਾ ਸਿੰਘ ਕਰ ਰਹੇ ਸੀ ਨਹਿਰੂ ਕਹਿੰਦਾ ਸਿਖਾ ਸਾਡਾ ਸਾਥ ਨੀ ਦਿਤਾ ਤਾ ਸਰਦਰਾ ਗੰਡਾ ਸਿੰਘ ਨੇ ਜਵਾਬ ਚ ਕਿਹਾ ਸੀ ਕੇ ਤੁਹਾਡੇ ਛਿਤਰ ਵਜਣ ਵਾਲੇ ਹੋਏ ਨੇ 1857 ਈ ਦਾ ਵਿਦਰੋਹ ਕੋਈ ਦੇਸ਼ ਦੀ ਅਜਾਦੀ ਦਾ ਸੰਘਰਸ਼ ਨੀ ਸੀ ਇਕ ਧਰਮ ਪਿਛੇ ਹੋਣ ਵਾਲੀ ਲੜਾਈ ਸੀ ਤੇ ਇਹ ਵਿਦਰੋਹ ਮੰਗਲ ਪਾਂਡੇ ਹੁਣਾ ਕੀਤਾ ਸੀ ਅੰਗਰੇਜਾਂ ਨੇ ਇਹੋ ਜਹੀਆ ਬੰਦੂਕਾ ਤਿਆਰ ਕੀਤੀਆ ਸੀ ਜਿਹੜੀਆ ਗਾਂ ਤੇ ਸੂਰ ਦੇ ਚੰਮ ਤੋ ਬਣੀਆ ਸੀ ਤੇ ਉਹਨਾ ਦੇ ਖੋਲ ਖੋਲਣ ਲਈ ਮੂੰਹ ਨਾਲ ਖੋਲਣਾ ਪੈਦਾ ਸੀ ਜਿਥੇ ਹਿੰਦੂਆ ਨੂੰ ਗਾਂ ਦੇ ਮਾਸ ਵਾਲੀਆਂ ਬੰਦੂਕਾ ਦਿਤੀਆ ਉਥੇ ਮੁਸਲਮਾਨਾ ਨੂੰ ਸੂਰ ਦੇ ਮਾਸ ਵਾਲੀਆ ਜਿਹਦੇ ਕਰਕੇ ਇਹ ਵਿਦਰੋਹ ਹੋਇਆ ਜਿਹਨੂੰ ਬਾਹਮਣਾ ਨੇ ਇਕ ਸਾਜਿਸ਼ ਨਾਲ ਦੇਸ਼ ਦੀ ਅਜਾਦੀ ਦਾ ਵਿਦਰੋਹ ਬਣਾ ਕੇ ਲਿਖਤਾ ਝਾਂਸੀ ਦੀ ਰਾਣੀ ਤਾ ਆਪ ਅੰਗਰੇਜਾ ਤੋ ਪੈਨਸ਼ਨ ਲੈਣ ਲੀ ਬਚਾ ਗੋਦ ਲੈ ਲਿਆ ਸੀ ਪਿਹਲਾ ਅਸਲ ਇਤਿਹਾਸ ਪੜੋ ਸਿਖਾ ਠੇਕਾ ਲਿਆ ਸੀ ਇਹਨਾ ਹਿੰਦੂ ਮੁਸਲਮਾਨਾ ਦੀ ਲੜਾਈ ਚ ਪੈਣ ਦਾ ਨਾਲੇ ਇੰਨਾ ਨੂੰ 1857 ਚ ਯਾਦ ਆਇਆ ਪਿਹਲਾ ਸੁਤੇ ਸੀ ਉਸ ਵਕਤ ਸਿਖ ਕੋਮ ਦਾ ਰਾਜ ਭਾਗ ਉਜੜ ਗਿਆ ਸੀ ਤੇ ਪੰਜਾਬ ਦੇਸ਼ ਤੇ ਅੰਗਰੇਜ ਕਾਬਿਜ ਹੋ ਗਏ ਸੀ ਸਿਖ ਕੋਮ ਤਾ ਆਪ ਆਪਣੇ ਰਾਜ ਭਾਗ ਲਈ ਲੜ ਰਹੀ ਸੀ ਫਿਰ ਅਸੀ ਕਿਸੇ ਦਾ ਸਾਥ ਕਿਦਾ ਦਿੰਦੇ ਸਭ ਤੋ ਬਾਅਦ ਚ ਡੋਗਰਿਆ ਦੀਆ ਗਦਾਰੀਆ ਕਰਕੇ ਪੰਜਾਬ ਦੇਸ਼ ਗੁਲਾਮ ਹੋਇਆ ਜਦੋ ਹਿਦੋਸਤਾਨ ਗੁਲਾਮ ਸੀ ਉਦੋ ਪੰਜਾਬ ਦੇਸ਼ ਇਕ ਅਜਾਦ ਦੇਸ਼ ਸੀ ਮਹਾਰਾਜਾ ਰਣਜੀਤ ਸਮੇ ਤੇ ਸਭ ਤੋ ਪਿਹਲਾ ਅਜਾਦੀ ਦੀ ਲੜਾਈ ਸਿਖਾ ਨੇ ਛੇੜੀ ਸੀ ਪਿਹਲਾ ਅਗਲੋ ਸਿੱਖ ਵਾਰ ਤੇ ਦੂਜਾ ਐਗਲੋ ਸਿਖ ਵਾਰ 1857 ਤੋ ਪਿਹਲਾ ਹੋਇਆ ਸੀ ਉਦੋ ਸਾਡੇ ਕਿਹੜੇ ਹਿਦੂ ਜਾ ਮੁਸਲਮਾਨ ਨੇ ਸਾਥ ਦਿਤਾ ਜੋ ਅਸੀ ਕਿਸੇ ਦੀ ਧਰਮ ਲੜਾਈ ਚ ਵੜਦੇ ਰਹੀ ਗਲ ਪਟਿਆਲੇ ਦੇ ਰਾਜੇ ਦੀ ਤਾ ਉਹ ਤਾ ਸ਼ੁਰੂ ਤੋ ਹੀ ਗਦਾਰ ਮਿਸਲ ਸੀ ਫੁਲਕੀਆ ਮਿਸਲ ਨੂੰ ਸਰਬਾਤ ਖਾਲਸੇ ਦੇ ਇਕਠ ਚ ਸਿਖ ਮਿਸਲਾ ਤੋ ਅਲਗ ਕਰ ਦਿਤਾ ਸੀ
@sukhwantgill297
@sukhwantgill297 10 ай бұрын
ਬਹੁਤ ਵਧੀਆ ਤੇ ਸਹੀ ਢੰਗ ਨਾਲ ਗੱਲ ਕੀਤੀ ਤੁਸੀਂ।
@sardarsaabak47
@sardarsaabak47 10 ай бұрын
@@ashishsahota8987 ਭਾੳ ਰਾਨੀ ਝਾਂਸੀ ਦੀ ਨੇ ਬਚਾ ਗੋਦ ਲਿਆ ਹੀ ਪੈਨਸ਼ਨ ਖਾਤਰ ਸੀ ਜਰੂਰੀ ਨੀ ਹੁੰਦਾ ਜੋ ਕਿਤਾਬਾ ਚ ਪੜਾਇਆ ਜਾਵੇ ਉਹ ਸਚ ਹੋਵੇ ਮੈ ਇਹਦੇ ਕਈ ਸੋਰਸ ਦੇ ਸਕਦਾ 1857 ਦਾ ਯੁਧ ਇਕ ਧਾਰਮਿਕ ਲੜਾਈ ਸੀ ਜਿਹਨੂੰ ਇਕ ਸਾਹਿਸ਼ ਤਹਿਤ ਪਿਹਲਾ ਭਾਰਤ ਦਾ ਅਜਾਦੀ ਗਦਰ ਬਣਾ ਦਿਤਾ ਸਿਖਾ ਨੇ ਇਸ ਤੋ ਪਿਹਲਾ ਹੀ ਇਹ ਜੰਗ ਛੇੜ ਦਿਤੀ ਸੀ ਗੂਗਲ ਕਰ ਮੇਰਾ ਵੀਰ ਮਹਾਰਾਜਾ ਰਣਜੀਤ ਦੀ ਮੋਤ ਤੋ ਬਾਅਦ ਤੇ ਉਨਾ ਦੇ ਆਖਰੀ ਪੁਤਰ ਦਲੀਪ ਸਿੰਘ ਨੂੰ ਗਦੀ ਤੋ ਲਾਹ ਦੇਣ ਤੋ ਬਾਅਦ ਪਿਹਲਾ ਸਿਖ ਐਗਲੋ ਯੁਧ 1845 ਚ ਸਿਖਾ ਨੇ ਲੜਿਆ ਸੀ ਆਪਣੇ ਰਾਜ ਦੀ ਪ੍ਰਪਾਤੀ ਲੀ ਜੋ ਡੋਗਰਿਆ ਤੇ ਆਹ ਜੀਂਦ ਪਟਿਆਲੇ ਦੇ ਰਾਜਿਆ ਦੀਆ ਗਦਾਰੀਆ ਨਾਲ ਹਾਰੇ ਤੇ ਦੂਜਾ ਸਿਖ ਐਗਲੋ ਯੁਧ 1848 ਚ ਲੜਿਆ ਗਿਆ ਜਿਹਦੀ ਅਗਵਾਈ ਸ਼ਾਮ ਸਿੰਘ ਅਟਾਰੀਵਾਲ ਨੇ ਕੀਤੀ ਇਹ ਦੋਵੇ ਯੁਧ 1857 ਤੋ ਪਿਹਲਾ ਹੋਏ ਨੇ ਸਿਖਾ ਆਪਣੇ ਰਾਜ ਦੀ ਅਜਾਦੀ ਦੀ ਮੂਵਮੈਟ ਪਿਹਲਾ ਛੇੜੀ ਸੀ ਤੇ ਜਦੋ ਨਹਿਰੂ ਨੇ ਸਟੇਜ ਤੇ ਕਿਹਾ ਸੀ ਸਿਖਾ ਸਾਡਾ ਸਾਥ ਨੀ ਦਿਤਾ ਤਾ ਡਾ ਗੰਡਾ ਸਿੰਘ ਨੇ ਕਿਹਾ ਸੀ ਤੁਸੀ ਸ਼ੁਕਰ ਕਰੋ ਤੁਹਾਡੇ ਅਸੀ ਛਿਤਰ ਨੀ ਮਾਰੇ ਸਿਖ ਕਿੳ ਕਿਸੇ ਦੇ ਵੀ ਧਰਮ ਲੜਾਈ ਚ ਪੈਣ ਸਾਨੂੰ ਕੀ ਲੋੜ ਆ
@sarvjitdeol9622
@sarvjitdeol9622 10 ай бұрын
​@@sardarsaabak47ਸਰਦਾਰ ਸਾਹਿਬ ਤੁਸੀਂ ਬਹੁਤ ਵਧੀਆ ਤਰੀਕੇ ਨਾਲ ਜਾਣਕਾਰੀ ਦਿੱਤੀ ਹੈ। ਪਰ ਲੋਕਾਂ ਨੂੰ ਪੰਜਾਬ ਸਿਰ ਦੋਸ਼ ਮੜ ਕੇ ਸੁਆਦ ਆਉਦਾ ਹੈ। ਜੰਗ ਹਿੰਦ ਪੰਜਾਬ ਦਾ ਹੋਣ ਲੱਗਾ। ਸਾਰਾ ਹਿੰਦੋਸਤਾਨ ਹੀ ਈਸਟ ਇੰਡੀਆ ਕੰਪਨੀ ਨਾਲ ਚੱੜ ਕੇ ਆਇਆ ਸੀ।
@sardarsaabak47
@sardarsaabak47 10 ай бұрын
@@sarvjitdeol9622 ਬਿਲਕੁਲ ਬਾਈ ਨਾਲੇ ਅਸੀ ਤਾ ਉਦੋ ਆਪ ਉਜੜ ਗਏ ਸੀ ਜਦੋ ਸਿਖਾ ਦਾ ਰਾਜ ਗਿਆ ਕਿਹੜੇ ਹਿੰਦੋਸਤਾਨੀ ਨੇ ਸਾਡੇ ਨਾਲ ਪਿਹਲੇ ਦੂਜੇ ਸਿਖ ਐਗਲੋ ਯੁਧ ਚ ਸਾਥ ਦਿਤਾ ਹਰ ਵਾਰ ਇਹ ਲੋਕ ਸਾਡੇ ਸਿਰ ਤੇ ਦੋਸ਼ ਮੜ ਦਿੰਦੇ ਨੇ ਅਸੀ ਠੇਕਾ ਲਿਆ ਕਿਸੇ ਦੀ ਧਰਮ ਲੜਾਈ ਚ ਲਤ ਫਸਾਉਣ ਦਾ, ਪਿਹਲੀਆ ਕੁਰਬਾਨੀਆ ਦਾ ਇੰਨਾ ਕੀ ਮੁਲ ਪਾ ਤਾ ਤੇ ਅਗੇ ਕੀ ਪਾਉਣਗੇ ਇਹ ਇਸ ਕਰਕੇ ਸਾਡੇ ਪੂਰਖਿਆ ਨੇ ਸਹੀ ਫੈਸਲਾ ਕੀਤਾ ਸੀ ਹੁਣ ਵੀ ਸਾਨੂੰ ਸਬਕ ਲੈਣਾ ਚਾਹੀਦਾ ਤੇ ਹਿੰਦੂ ਜਾਂ ਮੂਸਲਮਾਨਾ ਦੀਆ ਆਪਸੀ ਲੜਾਈਆ ਚ ਸਿਖਾ ਨੂੰ ਕਦੇ ਨੀ ਆਉਣਾ ਚਾਹੀਦਾ
@sardarsaabak47
@sardarsaabak47 10 ай бұрын
@Muhammad_khan5566 ਤੁਹਾਡੀ ਮੁਸਲਮਾਨਾ ਦੀ ਫਿਤਰਤ ਤੋ ਚੰਗੀ ਤਰਾਂ ਵਾਕਿਫ ਹਾਂ, ਧਕੇ ਨਾਲ ਜਬਰਦਸਤੀ ਕਿਸੇ ਨੂੰ ਇਸਲਾਮ ਕਬੂਲ ਕਰਾ ਦੇਣਾ ਇਹ ਤੂੰ ਆਪਣੀ ਅਕਲ ਦਾ ਜਨਾਜਾ ਕਡ ਰਿਹਾ ਯਾਦ ਕਰ ਤੁਹਾਨੂੰ ਸਾਡੇ ਪੁਰਖਿਆ ਸਲਵਾਰਾ ਪਵਾਈਆ ਸਨ ਤੇ ਫਿਕਰ ਨਾ ਕਰ ਜਦੋ ਸਿਖ ਰਾਜ ਆਇਆ ਵਾਪਿਸ ਤੁਹਾਨੂੰ ਸੁਥਣਾ ਪਵਾਵਾਗੇ ਬਾਕੀ ਮੇਰੇ ਵਰਗੇ ਸਿਖ ਇਹ ਚੀਜ ਤੋ ਜਾਣੂ ਨੇ ਕੇ ਤੁਸੀ ਅਲਾ ਹੂ ਅਕਬਰ ਵਾਲੇ ਤੇ ਜੈ ਸ਼੍ਰੀ ਰਾਮ ਵਾਲੇ ਦੋਨੋ ਹੀ ਖਤਰਨਾਕ ੳ ਤੇ ਬੋਲੇ ਸੋ ਨਿਹਾਲ ਵਾਲਿਆ ਲਈ ਤਾ ਤੁਸੀ ਦੋਵੇ ਘਾਤਕ ੳ ਬਾਕੀ ਭਾਈਚਾਰਾ ਅਸੀ ਵੀ ਕੋਈ ਨੀ ਰਖਦੇ ਤੇ ਤੁਹਾਡੇ ਵਰਗੀ ਨਾਲ ਨਾਲ ਤਾ ਜਮਾ ਨੀ ਜਿਹਨਾ ਦੇ ਖੂਨ ਚ ਹੀ ਵਿਸ਼ਵਾਸ਼ਘਾਤ ਆ
@punjabisongwriterbazida6269
@punjabisongwriterbazida6269 10 ай бұрын
ਭਾਈ ਜੀ 1947 ਵਿੱਚ ਪੰਜਾਬ ਦੀ ਵੰਡ ਹੋਈ ਸੀ, ਨਾ ਕਿ ਆਜ਼ਾਦੀ
@rcentertainment5674
@rcentertainment5674 9 ай бұрын
​@Muhammad_khan5566Aurangzeb jailed his father, murdered his brother,son,for kingdom. Aurangzeb was never able to rule South.
@akshit6795
@akshit6795 10 ай бұрын
BAI JI BABBAR KHALSA DI DETAIL HISTORY video AND PUNJABI De lai ohna da ki support ci
@daljitdhani
@daljitdhani 9 ай бұрын
ਵੀਰ ਜੀ ਵੀਡੀਓ ਤਾਂ ਠੀਕ ਬਣਾਈ ਹੈ ਪਰ ਸਟਾਰਟਿੰਗ ਤਾਂ ਇਤਿਹਾਸ ਥੋੜਾ ਜਿਹਾ ਗਲਤ ਹੈ ਸੋ ਇਸ ਦੀ ਠੀਕ ਖੋਜ ਕਰਕੇ ਇਸ ਨੂੰ ਦਰੁਸਤ ਕੀਤਾ ਜਾਵੇ।
@meetbrar8980
@meetbrar8980 10 ай бұрын
Kithe eh bande c te kithe Hari Singh Nalwa warge jede aurat vekh k neevi paa lende c🙏
@dalbirsingh27
@dalbirsingh27 10 ай бұрын
Waheguru ji ka Khalsa Waheguru ji ki Fateh ji 🙏
@sikandersinghdhillon2811
@sikandersinghdhillon2811 10 ай бұрын
ਵਾਹਿਗੁਰੂ ਜੀ
@GurmukhSingh-r4t
@GurmukhSingh-r4t 10 ай бұрын
GARDAR
@G.sAnimallifemodelwork
@G.sAnimallifemodelwork 10 ай бұрын
Waheguru g mehar rkhna Punjab te
@HarjinderSingh-ve6cm
@HarjinderSingh-ve6cm 7 ай бұрын
👍👍👍👍👍
@gurdavsingh1952
@gurdavsingh1952 10 ай бұрын
ਗੁਦਾਰੀ ਅਜੇ ਤੱਕ ਯਾਰੀ ਹੈ,,,,,,,
@brarbabaa
@brarbabaa 9 ай бұрын
Kal yug de ਰਾਕਸ਼ਸ , Punjab di awaj de katil...SMwala
@bhupindersinghahluwalia6021
@bhupindersinghahluwalia6021 10 ай бұрын
Waheguruji ❤❤❤❤❤❤❤❤❤
@gurcharanmander1357
@gurcharanmander1357 10 ай бұрын
ਪਟਿਆਲਾ ਘਰਾਣੇ ਦੀ ਸਿਖ ਪੰਥ ਨੂੰ ਦੇਣ ਬਾਰੇ ਵੀ ਵਿਚਾਰੋ
@JaswinderKaur-s4x
@JaswinderKaur-s4x 10 ай бұрын
ਕੀ ਦੇਣ ਹੈ ਤੁਸੀਂ ਦੱਸੋ
@AshokSharma-xd4pz
@AshokSharma-xd4pz 10 ай бұрын
Very true😮
@baljitsingh-kf2vb
@baljitsingh-kf2vb 10 ай бұрын
WaheGuru Ji ka Khalsa WaheGuru Ji ki Fateh
@mannigoraya7577
@mannigoraya7577 10 ай бұрын
Waheguru ji 🙏🏼
@singh7550
@singh7550 9 ай бұрын
❤❤❤ You cannot judge history from today’s perspective…. What was done, it was the requirement of time / then circumstances….. we were not there , so those who comment should understand that….❤❤❤
@dr.msmannpatiala5081
@dr.msmannpatiala5081 10 ай бұрын
Gadaar
@harbansbadesha
@harbansbadesha 10 ай бұрын
ਰਾਜ ਕਰਨ ਵਾਸਤੇ ਸਿਆਸਤ ਜਰੂਰੀ ਹੈ,ਇਹੋ ਸਿਆਸਤ। ਪਟਿਆਲਾ ਖ਼ਾਨਦਾਨ ਨੇ ਕੀਤੀ,, ਸਭ ਫੈਸਲੇ ਠੀਕ ਸਨ ਪਰ ਔਰਤਾਂ ਅਤੇ ਜਿਮੀਦਾਰਾ ਲੁਟ ਗੱਲਤ ਸੀ
@onkarsahota1677
@onkarsahota1677 9 ай бұрын
ਸਾਡੀ ਰਾਏ ਇਹ ਸਾਰੇ ਲੌੜੂ ਰਾਜੇ ਸਨ ਇਨ੍ਹਾਂ ਦੀ ਰਿੰਡਬੂ ਵਿੱਚ ਬਲਾਲੂ ਧੱਕ ਦੇਣਾ ਚਾਹੀਦਾ।
@PrabhjotMaan-q3t
@PrabhjotMaan-q3t 10 ай бұрын
Bahut sohni jaankari aa veere ❤
MINI MOVIE | The DOWNFALL OF SIKH EMPIRE | @successdarah
1:05:37
SUCCESS DA RAH
Рет қаралды 238 М.
Quilt Challenge, No Skills, Just Luck#Funnyfamily #Partygames #Funny
00:32
Family Games Media
Рет қаралды 55 МЛН
Beat Ronaldo, Win $1,000,000
22:45
MrBeast
Рет қаралды 158 МЛН
Quilt Challenge, No Skills, Just Luck#Funnyfamily #Partygames #Funny
00:32
Family Games Media
Рет қаралды 55 МЛН