EP 596 | Senior journalist Rajinder Singh Taggar arrested in a Sexual Assault case by Mohali Cops.

  Рет қаралды 13,345

Hind Punjab

Hind Punjab

9 күн бұрын

Пікірлер: 200
@BSBrar-by2bz
@BSBrar-by2bz 8 күн бұрын
ਇਹ ਇਕ ਬਹੁਤ ਵੱਡੀ ਗੇਮ ਹੈ ਤਗੜ ਨੇ ਵੱਡੇ ਵੱਡੇ ਅਫਸਰਾਂ ਦੇ ਕਾਲੇ ਕਾਰਨਾਮੇ ਉਜਾਗਰ ਕੀਤੇ ਸਨ ਇਸ ਕਰਕੇ ਪੁਲਿਸ ਉਸ ਵੇਲੇ ਤੋਂ ਇਸ ਨੂੰ ਫਸਾਉਂਣ ਨੂੰ ਫਿਰਦੀ ਸੀ ਸੋਂ ਟੰਗ ਦਿੱਤਾ
@hindpunjab2400
@hindpunjab2400 8 күн бұрын
ਗੇਮ ਦੀ ਡਿਟੇਲ ਭੇਜੋ ਜੀ। ਆਪਾਂ ਗੇਮ ਵਾਲਿਆਂ ਨੂੰ ਪੁੱਠੇ ਟੰਗ ਦਿਆਂਗੇ ਜੀ।
@reetuchahal721
@reetuchahal721 7 күн бұрын
@@hindpunjab2400ਅੰਕਲ ਜੀ ਪਰ ਤੱਗੜ ਸਾਬ ਤਾ ਜੇਲ ਵਿੱਚ ਸੀ ਫਿਰ ਰੇਪ ਕਿਵੇਂ ਹੋ ਗਿਆ ਜੇ ਪੁਰਾਣਾ ਕੇਸ ਐ ਫਿਰ ਪਹਿਲਾ ਰੈਸਟ ਕਿਉ ਨਹੀ ਪਾਈ ਮੈਨੂੰ ਲੱਗਦਾ ਇਹ ਕੇਸ ਫਰਜੀ ਐ ਕਿਉਂਕਿ ਤੱਗੜ ਸਰਕਾਰ ਦੇ ਖਿਲਾਫ ਬਹੁਤ ਖ਼ਬਰਾਂ ਕੱਢ ਕੇ ਲਿਆਉਂਦਾ ਸੀ ਬਾਕੀ ਪ੍ਰਮਾਤਮਾ ਨੂੰ ਪਤਾ ਸੱਚ ਕੀ ਐ
@rdeepsingh1583
@rdeepsingh1583 7 күн бұрын
Vir gandgi bahut c bande de dimag ch main sirf ikk comment kita c osde channel te jake nal hi jawab ganda jeha ditta c osne
@rdeepsingh1583
@rdeepsingh1583 7 күн бұрын
Vir gandgi bahut c bande de dimag ch main sirf ikk comment kita c osde channel te jake nal hi jawab ganda jeha ditta c osne
@Worldwidevirk
@Worldwidevirk 7 күн бұрын
​@@hindpunjab2400 game vekhan layi taggar de youtube reports check kro! Taggar Saab nu khajal kita ja riha hai
@Ranglapunjab103
@Ranglapunjab103 7 күн бұрын
ਤੱਗੜ ਨੂੰ ਫਸਾਇਆ ਗਿਆ ਲੱਗਦਾ।
@lakhasandhu04231
@lakhasandhu04231 7 күн бұрын
ਬਲਾਤਕਾਰ ਇਕ ਅਜਿਹਾ ਕੇਸ ਹੈ ਜੀਹਦੇ ਤੇ ਜਦੋਂ ਮਰਜੀ ਬਣਾ ਦਿਓ ।
@hindpunjab2400
@hindpunjab2400 7 күн бұрын
ਤੁਹਾਡੇ ਤੇ ਕਿਓਂ ਨਹੀਂ ਬਣਿਆ ਜੀ
@paramjitsingh3722
@paramjitsingh3722 6 күн бұрын
😂😂
@paramjitsingh3722
@paramjitsingh3722 6 күн бұрын
@@hindpunjab2400ਇਹ ਤਾਂ ਰਾਮ ਰਹੀਮ ਨੂੰ ਵੀ ਕਹਿੰਦੇ ਨੇ ਕਿ ਬਲਾਤਕਾਰੀ ਨਹੀ ਹੈ। ਇਹਨਾਂ ਲੋਕਾਂ ਨੂੰ ਕੋਰਟ ਤੇ ਵੀ ਭਰੋਸਾ ਨਹੀ ਹੈ।
@lakhasandhu04231
@lakhasandhu04231 6 күн бұрын
@@hindpunjab2400 ਬਣਿਆ ਸੀ ਬਾਈ
@hindpunjab2400
@hindpunjab2400 5 күн бұрын
@@lakhasandhu04231 ਤੁਸੀਂ ਬੇਗੁਨਾਹ ਸਾਬਿਤ ਹੋਏ?
@harbinderparmar790
@harbinderparmar790 8 күн бұрын
I think it will be premature for us to make a decision without knowing any facts other than that he is accused of rape
@Worldwidevirk
@Worldwidevirk 7 күн бұрын
Parmar's reporting seems fishy
@hindpunjab2400
@hindpunjab2400 5 күн бұрын
That’s what I said. Let’s wait.
@hindpunjab2400
@hindpunjab2400 5 күн бұрын
@@Worldwidevirk you seems to be a slippery fish
@user-vb8bd3ho9n
@user-vb8bd3ho9n 7 күн бұрын
इंडिया में सच बोलना पाप है परमार साहब
@hindpunjab2400
@hindpunjab2400 5 күн бұрын
ਸੱਚ ਬੋਲਦਾ ਕੌਣ ਹੈ ਜੀ
@amarjitamarjit7338
@amarjitamarjit7338 7 күн бұрын
How Accused can be denied FIR Copy if not to be made Public ? It may be a vendetta case by Govt .
@KULDIPSingh-bd6co
@KULDIPSingh-bd6co 6 күн бұрын
It is available on the Net he said.
@narinderkumar969
@narinderkumar969 7 күн бұрын
ਪਰਮਾਰ ਸਾਹਿਬ ਤੁਸੀ ਤਗੜ ਦੇ ਦੁੱਖ ਘਟ ਆਪਣੇ ਦਰਦ ਜਿਆਦਾ ਸੁਣਾਏ ਇਸ਼ ਰਿਪੋਰਟ ਵਿਚ
@jaswirsinghsarao9618
@jaswirsinghsarao9618 7 күн бұрын
Kejriwal and Taggar are on the same Page Let ous pray for them???????!!!!
@harbeeg637
@harbeeg637 7 күн бұрын
please do not insult KEJRIWAL.
@Sing-ek2ed
@Sing-ek2ed 7 күн бұрын
I don’t believe in this news
@hindpunjab2400
@hindpunjab2400 5 күн бұрын
You are not able to digest the truth. Tragic
@1gs3
@1gs3 7 күн бұрын
Don't know what to trust. Anyone can be framed by this kind of charges. Especially when someone talks against about influencial important people,as those people usually band together to save themselves.
@hindpunjab2400
@hindpunjab2400 5 күн бұрын
How many times were you framed my dear? Just give one example.
@banarsidass3604
@banarsidass3604 7 күн бұрын
ਪਰਮਾਰ ਸਾਹਿਬ ਜਦੋ ਤੱਗੜ ਜੀ ਨੇ ਮੋਹਾਲੀ ਦੀ ਇਕ ਪੁਲੀਸ ਅਫਸਰ ਨਾਲ ਕਾਫੀ ਭੈੜਾ ਸਲੂਕ ਕੀਤਾ ਸੀ ਓੁਸ ਦਿਨ ਹੀ ਸ਼ਕ ਪੈ ਗਿਆ ਸੀ ਕਿ ਕੋਈ ਨ ਕੋਈ ਮੁਸੀਬਤ ਵਿਚ ਤੱਗੜ ਸਾਹਿਬ ਫਸ ਜਾਣਗੇ। ਪਤਰਕਾਰ ਬਣਜਾਣ ਦਾ ਇਹ ਮਤਲਬ ਨਈ ਕਿ ਅਸੀਂ ਜਿਸਦੀ ਮਰਜੀ ਪਬਲਿਕ ਵਿਚ ਬੇਇੱਜ਼ਤੀ ਕਰ ਦੇਈੲੇ
@kuldeepsinghdhiman2759
@kuldeepsinghdhiman2759 6 күн бұрын
ਰ ਇਸ ਨਾਲ ਪੁਲਿਸ ਨੂੰ ਇਹ ਹੱਕ ਨਹੀਂ ਮਿਲ ਜਾਂਦਾ ਕਿ ਉਹ ਪੁਲਿਸ ਖ਼ਿਲਾਫ਼ ਪੋਸਟ ਪਾਉਣ ਵਾਲੇ ਪਤਰਕਾਰ ਨੂੰ ਝੂਠੇ ਬਲਾਤਕਾਰ ਕੇਸ ਵਿੱਚ ਫਸਾ ਦੇਵੇ।
@hindpunjab2400
@hindpunjab2400 5 күн бұрын
@@kuldeepsinghdhiman2759 ਤੁਸੀਂ ਤੱਗੜ ਨੂੰ ਪੁੱਛਿਆ ਕਿ ਉਹਨੇ ਰੇਪ ਕੀਤਾ ਜਾਂ ਨਹੀਂ? ਜਾਂ ਉਸ ਔਰਤ ਨੂੰ ਮਿਲੇ?
@kawaljitsingh5794
@kawaljitsingh5794 7 күн бұрын
ਪਰਮਾਰ ਜੀ ਤੁਸੀਂ ਅੰਦਰੋਂ ਖੁਸ਼ ਦੇ ਸਮਾਂ ਆਉਣ ਤੇ ਫਿਰ ਤੁਹਾਡੇ ਨਾਲ ਗੱਲ ਕਰਾਂਗੇ
@hindpunjab2400
@hindpunjab2400 5 күн бұрын
ਹੁਣ ਕਰਨ ਵਿਚ ਕੀ ਇਤਰਾਜ਼ ਹੈ ਜੀ ?
@dayakaransandhu4
@dayakaransandhu4 7 күн бұрын
Sounds like a personal vendetta.
@hindpunjab2400
@hindpunjab2400 5 күн бұрын
I never hit below the belt. What vendetta? Do you know him or me? Come on.
@joesingh3069
@joesingh3069 7 күн бұрын
Shame on AAP party
@bhupindercheema399
@bhupindercheema399 8 күн бұрын
ਪਰਮਾਰ ਸਾਬ ਜੀ ਪਤਾ ਨਹੀ ਸੱਚ ਕੀ ਏ ਬਹੁਤ ਪੱਤਰਕਾਰਾਂ ਤੇ ਇਹੋ ਜਿਹੇ ਚਾਰਜ ਲੱਗੇ ਤੇ ਡਰੋਪ ਹੋਏ ..ਪਰ ਜੇਕਰ ਇਹ ਸਹੀ ਹੈ ? ਬਹੁਤ ਸਰਮਨਾਕ ਹੈ ।ਇਸ ਉਮਰ ਵਿੱਚ ਇੱਕ ਜ਼ਿੰਮੇਵਾਰ ..ਵੱਡੇ ਸਾਬ ਕਿਸੇ ਆਮ ਵਿਆਕਤੀ ਦੇ ਖ਼ਾਸ ਨਹੀਂ ਹੁੰਦੇ ਪੁਲਿਸ ਦੀ ਯਾਰੀ ਤੇ ਦੁਸ਼ਮਣੀ ਦਾ ਕਾਰਾ ਜਾਪਦਾ ਜੀ ਧੰਨਵਾਦ ਪਰਮਾਰ ਜੀ 🙏🙏
@hindpunjab2400
@hindpunjab2400 8 күн бұрын
ਗੱਲ ਅਫ਼ਸਰਾਂ ਦੀ ਨਹੀਂ ਹੈ ਜੀ ਗੱਲ ਉਸ ਪੀੜਿਤਾ ਔਰਤ ਦੀ ਹੈ।
@jagmindersingh1361
@jagmindersingh1361 7 күн бұрын
Tusi jande ho aurat nu ya fir pad ke hi video bana diti​@@hindpunjab2400
@hindpunjab2400
@hindpunjab2400 7 күн бұрын
ਤੁਸੀਂ ਉਸ ਔਰਤ ਨੂੰ ਜਾਣਦੇ ਹੋ ਜੀ?
@bhupindercheema399
@bhupindercheema399 7 күн бұрын
@@hindpunjab2400 ਪਰਮਾਰ ਸਾਬ ਜੀ ਮੈ ਕੁੱਝ ਨਹੀ ਜਾਣਦਾ ਸਿਰਫ ਤੁਹਾਡੇ ਕੀਤੇ ਖੁਲਾਸੇ ਤੋ ਬਾਅਦ ਹੀ ਪਤਾ ਲੱਗਾ ਜੀ 🙏🙏
@jaswantsinghsingh4675
@jaswantsinghsingh4675 6 күн бұрын
👍
@Gurinder8458
@Gurinder8458 8 күн бұрын
ਪਰਮਾਰ ਸਾਹਿਬ ਜੀ. ਜਦੋਂ ਪਾਪਾਂ ਦਾ ਘੜਾ ਭਰ ਜਾਂਦਾ ਹੈ ਤਾਂ ਫੁੱਟਣ ਵਿੱਚ ਦੇਰ ਨੀ ਲੱਗਦੀ ਹੁੰਦੀ. ਇਹ ਮਾਇਆ ਪਾਪਾਂ ਤੋਂ ਬਿਨਾਂ ਇਕੱਠੀ ਨੀ ਹੁੰਦੀ ਤੇ ਮਰਿਆਂ ਦੇ ਨਾਲ ਨੀ ਜਾਂਦੀ . 🙏🙏🙏
@rdeepsingh1583
@rdeepsingh1583 7 күн бұрын
You are absolutely right vir
@parmindersingh2081
@parmindersingh2081 6 күн бұрын
ਸੱਚ ਤਾਂ ਵਾਹਿਗੁਰੂ ਜੀ ਈ ਜਾਣਦੇ ਹਨ ਜੀ ਇਸ ਦੇਸ਼ ਵਿੱਚ ਝੂਠ ਸੱਚ ਸੱਭ ਕੁੱਝ ਚੱਲਦਾ ਹੈ ਜਦੋਂ ਕਿਸੇ ਨੂੰ ਠੋਕਣਾ ਹੋਵੇ ਤਾਂ ਸੱਭ ਤੋਂ ਪਹਿਲਾਂ ਸਬੂਤ ਈ ਇਕੱਠੇ ਹੁੰਦੇ ਹਨ ਜੀ
@bhagwantsingh611
@bhagwantsingh611 7 күн бұрын
ਪੈਸਾ ਜਿਵੇਂ ਨਚਾਈ ਜਾਦਾ ਦੁਨੀਆ ਨੱਚੀ ਜਾਂਦੀ ਏ
@SurinderSingh-we9rt
@SurinderSingh-we9rt 7 күн бұрын
ਰਾਂਝਿਆ ਬਖ਼ਸ਼ ਗੁਨਾਹ ਤੂੰ ਭਾਬੀਆਂ ਨੂੰ ਕੌਣ ਜੰਮਿਆਂ ਜੋ ਗੁਨਾਹਗਾਰ ਨਾਹੀਂ।
@AmarjitSingh-ft4qr
@AmarjitSingh-ft4qr 7 күн бұрын
Seem false case
@KULDIPSingh-bd6co
@KULDIPSingh-bd6co 6 күн бұрын
It doesn't look like. He is very sure. He has broadcasted it openly. The chances are very rare that it can be a false news.
@grewalgrewalpreet9471
@grewalgrewalpreet9471 7 күн бұрын
Os nu jan buj k badnam keeta ja raya
@hindpunjab2400
@hindpunjab2400 5 күн бұрын
ਇਹ ਸਰਟੀਫਿਕੇਟ ਦੇਣ ਵਾਲੇ ਤੁਸੀਂ ਕੌਣ ਹੋ? ਤੁਹਾਡਾ ਰੁਸ਼ਤੇਦਾਰ ਹੈ ਜੀ ?
@GurpreetSingh-so1bu
@GurpreetSingh-so1bu 7 күн бұрын
It is affecting India's image in press freedom. Already we are at the rock bottom in Press Freedom. Modi ji PM of India, Hon'ble Pb& Haryana HC, Hon'ble CJI, SC of India, take cognizance of this police and corrupt officials. He should be released without any delay.
@hindpunjab2400
@hindpunjab2400 5 күн бұрын
Why don’t you file a petition in the High Court? Stop wide goose chase and face the reality.
@gurcharansingh8479
@gurcharansingh8479 7 күн бұрын
It’s all rubbish
@hindpunjab2400
@hindpunjab2400 5 күн бұрын
You mean Taggar deeds or police action? Don’t make foolish statements if you cant prove.
@user-sm4ip9fn4t
@user-sm4ip9fn4t 6 күн бұрын
ਪਰਮਾਰ ਸਾਬ ਤੁਸੀਂ ਵੀ ਸੱਚ ਦੀ ਆਵਾਜ਼ ਚੁੱਕਦੇ ਓ proud of you
@sarbjitkloy2437
@sarbjitkloy2437 8 күн бұрын
We are always here to stand with you parmar sahib love from Glasgow Scotland 🏴󠁧󠁢󠁳󠁣󠁴󠁿
@hindpunjab2400
@hindpunjab2400 8 күн бұрын
Tks dear
@user-vb8bd3ho9n
@user-vb8bd3ho9n 7 күн бұрын
सच बुलंदी सजा मिली है उस्नु
@ishankaranansh1682
@ishankaranansh1682 7 күн бұрын
Uncle jee make episode on fraude journalist many years back many tv senior journalists involved in corruption charges through out from national big tv channel can you expose them you know thier names no need to write here so do homework we are waiting
@Punjara1947Ram-lg2jz
@Punjara1947Ram-lg2jz 7 күн бұрын
Mr.Parmar your blessings bore the fruit and mr.Tagad is in endless troubles.
@KULDIPSingh-bd6co
@KULDIPSingh-bd6co 6 күн бұрын
It is true he can never come out of this crisis easily.
@bedidoc4420
@bedidoc4420 8 күн бұрын
SS Akal! What ever happened Is UNFORTUNATE!
@iqbalsingh5034
@iqbalsingh5034 8 күн бұрын
ਵੈਸੇ ਤੱਗੜ ਦੇ ਕੇਸ ਵਿੱਚ "ਦਾਲ ਵਿੱਚ ਕੁੱਝ ਕਾਲਾ" ਲਗਦਾ ਹੈ। ਰਹੀ ਬੁਢਾ ਹੋਣ ਦੀ ਗੱਲ!! ਅਜ ਕਲ ਕੀ ਜਵਾਨਾਂ ਨੂੰ ਹੀ ਇਹ ਅਧਿਕਾਰ ਹੈ ਕਿ ਉਹ ਇਸਕ ਕਰਨ, ਬੁੱਢੇ ਕਿਉਂ ਨਹੀਂ??? ਮੇਰੇ ਖਿਆਲ ਮੁਤਾਬਿਕ ਸੈਕਸ ਦਾ ਉਮਰ ਨਾਲ ਕੋਈ ਸਬੰਧ ਨਹੀਂ ਹੁੰਦਾ।
@KULDIPSingh-bd6co
@KULDIPSingh-bd6co 6 күн бұрын
But not against the will. There is a difference between sex and rape. The allegation is Rape
@iqbalsingh5034
@iqbalsingh5034 5 күн бұрын
@@KULDIPSingh-bd6co is kejriwal involve liquid scam? Are you sure ? This is india . Every thing is possible sir..rape scams, & gangster is safe in jail, are agree?
@rajivangrish1838
@rajivangrish1838 8 күн бұрын
Very unfortunate
@harkishansingh4206
@harkishansingh4206 7 күн бұрын
Very Very good 👍
@NirmalSingh-yf5uu
@NirmalSingh-yf5uu 7 күн бұрын
ਬਹੁਤ. ਮਾੜਾ ਹੋਇਆ ਜੀ। ਮੰਦਭਾਗਾ ਹੈ।
@JasbirSingh-re2fd
@JasbirSingh-re2fd 5 күн бұрын
Got Punjab Completely. Congratulations.😂😅
@MilwantSingh
@MilwantSingh 6 күн бұрын
Soran ex cm of Ranchi was in jail for 5 months under false for of ed
@jaskaurgrewal4764
@jaskaurgrewal4764 8 күн бұрын
Khabar tam sachi bahut he waddi a dovay tarah naal jay sach hovay tan v tay jay jhooth hovay tan v
@GurpreetSingh-wx5xh
@GurpreetSingh-wx5xh 5 күн бұрын
Lawrence de interview keve hoi te kon se repoter ki oyne sahi keta ? Te usnu court ne khuch nahi keta .
@HardeepSingh-HH88
@HardeepSingh-HH88 7 күн бұрын
ਤੱਗੜ ਸਾਬ ਹੁਣ ਜੱਜ ਸਾਬ ਨੂੰ ਅੰਗਰੇਜ਼ੀ ਬੋਲਕੇ ਡਰਾਉਣ ਬੲਈ ਮੈਂ ਅੰਗ੍ਰੇਜ਼ੀ ਫਿਲਮਾਂ ਵੀ ਬਹੁਤ ਦੇਖਦਾ
@kuldipsinghdhesi7018
@kuldipsinghdhesi7018 7 күн бұрын
ਤੁਸੀ ਤਾਂ ਬਹੁਤ ਖੁਸ ਹੋ ਅੰਦਰੋ ।
@hindpunjab2400
@hindpunjab2400 5 күн бұрын
ਤੁਸੀਂ ਜੋਤਸ਼ੀ ਹੋ?
@rakabganj7738
@rakabganj7738 7 күн бұрын
Clear cut news chenal .wahwguru bless you
@NSingh-of7jw
@NSingh-of7jw 5 күн бұрын
Mr harjiider great 👍👍👍👍👍👍
@user-tg4ev5hi1e
@user-tg4ev5hi1e 7 күн бұрын
Seems to be concocted. Taggar Sahib exposed atrocities of police officials😅
@hindpunjab2400
@hindpunjab2400 5 күн бұрын
Why don’t you file a case in his support? Easy to comment difficult to act.
@gurvindarsingh7826
@gurvindarsingh7826 Күн бұрын
ਪੱਤਰਕਾਰ ਜੀ ਤਾਂ ਸਾਰਿਆਂ ਨੂੰ ਉੱਲੂ ਦਾ ਪੱਠਾ ਦੱਸਦੇ ਸੀ
@Goodvibes-TrueVibes3
@Goodvibes-TrueVibes3 7 күн бұрын
Rabb jane ki sach hai.
@user-id3cf4cz1n
@user-id3cf4cz1n 6 күн бұрын
Is hindostan ch ki nahin hota donon side ton galat ho sakda. Everything possible.
@user-vb8bd3ho9n
@user-vb8bd3ho9n 7 күн бұрын
चाहे आदमी की बदनामी हो जाए
@girjesh0
@girjesh0 7 күн бұрын
NAMASTE JI 🙏🏻🙏🏻. SIR JI PLEASE BRAIN ON TV CHANNEL WALE JASPAL SINGH NIJJAR DA PTA KARO.OHNA DA CHANNEL VI BAND AANDA PIA SAVER DA.
@satnamchandi8905
@satnamchandi8905 7 күн бұрын
ਖੋਜੀ ਪੱਤਰਕਾਰ ਦੇ ਯਾਰ ਆਲਮਪੁਰ, ਜੇ.ਈ , ਦਰਜ਼ਾਚਾਰ ਪਿਆਲੀ ਦਾ ਯਾਰ ਅਤੇ ਧਰਨੇ ਵਾਲੇ ਇਹੋ ਜਿਹੇ ਹੋਰ ਵੀ ਕਈ ਹਨ।
@jssandhu5419
@jssandhu5419 7 күн бұрын
Well done sir ji thanks
@hindpunjab2400
@hindpunjab2400 7 күн бұрын
Welcome
@hartejwantsinghghuman2385
@hartejwantsinghghuman2385 8 күн бұрын
Eh patarkar,Canada ch jagmandeep nu rok reha c ,kyi leaders di nude videos naa viral krn.nu ,hun app arrest hogya
@chanchalsamra2146
@chanchalsamra2146 6 күн бұрын
Sir Tusi eho jahe lokan nu ignore kro,apni health da dhyaan rahoo,tuhadi sachi suchi pattrkaarta di lod ah,kutey bhokde hunde,bother na kro,bless u
@BalbirSingh-jb6pz
@BalbirSingh-jb6pz 7 күн бұрын
Your good sir
@authorroop
@authorroop 8 күн бұрын
Good evening, Sir! O Heavens!!
@pushpindersingh7175
@pushpindersingh7175 8 күн бұрын
So sad
@mohindersinghparhar3729
@mohindersinghparhar3729 6 күн бұрын
It is not difficult to frame any body by police in such a case This journalist was proving inconvenient to authorities So he has been framed apparently
@hindpunjab2400
@hindpunjab2400 5 күн бұрын
Please don’t ride two horses. Be sure where you stand.
@RahulKumar-yc8nu
@RahulKumar-yc8nu 7 күн бұрын
MARKA..MARYA..AREST..TA..HONA..SEE..AGE..DA..DAHAN..KARLA..KI.. KARTOOT..KITTI
@gamdoorgamdoorsra
@gamdoorgamdoorsra 8 күн бұрын
Satshreea. Akal.ji
@dilbagaulakh4444
@dilbagaulakh4444 7 күн бұрын
Bki sab chli jna sir looking Osm😎
@sukhbirsingh7003
@sukhbirsingh7003 7 күн бұрын
Right parmar saab ji🎉
@MandeepSingh-bx1ub
@MandeepSingh-bx1ub 7 күн бұрын
Yeah mera Indian national 🐍
@suminderjeetsingh6767
@suminderjeetsingh6767 6 күн бұрын
ਵਾਹਿਗੁਰੂ ਹੀ ਜਾਣਦਾ ਕੀ ਸੱਚ ਆ ਕੀ ਝੂਠ
@kulwantsingh9563
@kulwantsingh9563 8 күн бұрын
🙏🙏
@kuldeepsidhu841
@kuldeepsidhu841 Күн бұрын
Very good. Baljeet singh parmar jii
@SushilKumar-xi3ns
@SushilKumar-xi3ns 6 күн бұрын
Nice
@hindpunjab2400
@hindpunjab2400 6 күн бұрын
Thanks
@BaldeepSingh-cx5sx
@BaldeepSingh-cx5sx 7 күн бұрын
Parmar sahib tagger da chanel aaj bi net uper hai ki stay mil gai
@hindpunjab2400
@hindpunjab2400 7 күн бұрын
ਪੁਰਾਣੇ ਐਪੀਸੋਡ ਹਨ ਜੀ ਨਵੇਂ ਨਹੀਂ।
@user-oj5wy3dh8r
@user-oj5wy3dh8r 8 күн бұрын
Best of luck uncle ji 🙏
@ramanmalhans2882
@ramanmalhans2882 7 күн бұрын
ਬਾਪੂ ਹੁਣ ਤੱਗੜ ਜੇਲ੍ਹ ਵਿੱਚ ਬੰਦ ਰਹਿਣਗੇ ਸਾਰੀ ਉਮਰ
@NarinderSingh-lw2gk
@NarinderSingh-lw2gk 8 күн бұрын
Koi ni tuhade naal punge
@harwinder2601
@harwinder2601 7 күн бұрын
ਉੱਚਾ ਬੋਲ ਨਾ ਬੋਲੀਏ , ਕਰਤਾਰੋਂ ਡਰੀਏ । ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਜੀ ।
@nirmalsinghsandhu6289
@nirmalsinghsandhu6289 8 күн бұрын
Unfortunate ....report revealed here, damage done without confirmation correctness- incorrectness ...?
@hindpunjab2400
@hindpunjab2400 5 күн бұрын
Tusin vakil ho ja judge?
@baldevdutt2768
@baldevdutt2768 8 күн бұрын
SSA Parmar Sahib ji good 👍
@ramanmalhans2882
@ramanmalhans2882 7 күн бұрын
ਬਾਪੂ ਕਹਿੰਦਾ ਸੱਚ ਹੈ
@harmohanjitbains7166
@harmohanjitbains7166 8 күн бұрын
Thanks Bhaji
@user-vt7rh3py1c
@user-vt7rh3py1c 6 күн бұрын
Bai ji looks happy
@user-wc4jg2zt8m
@user-wc4jg2zt8m 6 күн бұрын
ਬਲਾਤਕਾਰ ਨਹੀਂ, ਜਿਸਮਾਨੀ ਸ਼ੋਸ਼ਣ ਦਾ ਮਾਮਲਾ ਲੱਗਦੈ
@khushwindersingh7570
@khushwindersingh7570 7 күн бұрын
ਬਾਈ ਇਸ ਮੁਲਕ ਵਿਚ ਜਨਾਨੀ ਦੀ ਸ਼ਣੀ ਜਾਦੀ ਹੈ।
@paramjitsingh3722
@paramjitsingh3722 6 күн бұрын
ਸਾਰੇ ਮੁਲਕਾਂ ਵਿਚ ਜਿਆਦਾ ਸੁਣੀ ਜਾਂਦੀ ਹੈ। ਇਥੇ ਬਲਕਿ ਘੱਟ ਸੁਣੀ ਜਾਂਦੀ ਹੈ ਜਨਾਨੀ ਦੀ।
@KULDIPSingh-bd6co
@KULDIPSingh-bd6co 6 күн бұрын
​@@paramjitsingh3722ਨਹੀਂ ਐਸੀ ਨਹੀਂ ਗੱਲ ਇੱਥੇ ਵੀ ਜਨਾਨੀ ਦੀ ਕਾਫੀ ਸੁਣੀ ਜਾਂਦੀ ਹੈ। ਇਸੇ ਲਈ ਕੋਰਟਾਂ ਨੇ ਕਈ ਐਡਵਰਸ ਫੈਸਲੇ ਵੀ ਸੁਣਾਏ ਹਨ।
@jagmindersingh1361
@jagmindersingh1361 7 күн бұрын
Baltej pannu vi rape case ch jail ch band kar dita se badal govt ne baad ch baari ho geya isliye tusi taggad nu jyada badnaam na karo.
@hindpunjab2400
@hindpunjab2400 5 күн бұрын
Case police ne keeta. Badnaam mein kar Riha? Lado case karo vakil.
@tejasingh8639
@tejasingh8639 7 күн бұрын
Baltej pannu nu be es tra he fasaia gia se rajinder singh nu fake case paia
@hindpunjab2400
@hindpunjab2400 5 күн бұрын
ਫੇਰ ਇਹ ਵੀ ਛੁੱਟ ਜਾਵੇਗਾ ਜੀ। ਚਿੰਤਾ ਕਾਹਦੀ
@jaspalsingh8028
@jaspalsingh8028 7 күн бұрын
Sat Sri Akal Ji Parmar SaaB
@hindpunjab2400
@hindpunjab2400 7 күн бұрын
🙏
@parmindersingh7490
@parmindersingh7490 8 күн бұрын
Sir ji mein tuhada channel baljeet parmar for you starting tu vekh reha from the first episode
@hindpunjab2400
@hindpunjab2400 8 күн бұрын
Dhanvaad g
@karmindersingh7257
@karmindersingh7257 7 күн бұрын
Ki is ton bad hor v kuj hai .
@RanaSandhu_
@RanaSandhu_ 8 күн бұрын
SSA parmar ji
@angrejparmar6637
@angrejparmar6637 7 күн бұрын
ਜ਼ੁਲਮ ਹੁੰਦਾ ਹਿੰਦੋਸਤਾਨ ਵਿੱਚ ਕੋਈ ਸ਼ੱਕ ਨਹੀਂ ? ਪਰ ਇੰਨੇ ਰਸੂਖ ਵਾਲੇ taggar ਨਾਲ ਧੱਕਾ ਗਲ ਹਜਮ ਨਹੀਂ ਹੋ ਰਹੀ. ਫੈਸਲਾ ਆਉਣ ਨੂੰ ਸਮਾਂ ਲਗੇਗਾ ਪਰ ਮੇਰਾ ਮਨ ਕਹਿੰਦਾ ਜਰੂਰ ਗੜਬੜ ਹੋਈ ਹੈ. ਅਸੀਂ ਜਦੋਂ ਕੋਈ ਆਮ ਆਦਮੀ ਫਸੇ ਤਾਂ ਕਹਿੰਦੇ ਹਾਂ ਗਰੀਬਾਂ ਲਈ ਇਨਸਾਫ਼ ਨਹੀਂ ਧੱਕਾ ਹੁੰਦਾ ਅਮੀਰ ਇਨਸਾਫ਼ ਮੁੱਲ ਲੈ ਲੈਂਦੇ ਹਨ ਜਦੋਂ ਕੋਈ ਅਮੀਰ ਫਸ ਰਹੇ ਹਨ ਤਾਂ ਝੂਠੇ ਕੇਸ ਪਾਏ ਜਾ ਰਹੇ ਹਨ ਹੁਣ ਉਹ ਇਨਸਾਫ਼ ਕਿਉਂ ਨਹੀਂ ਮੁੱਲ ਲੈ ਸਕੇ ਸਾਨੂੰ ਕਦੇ ਤਾਂ ਸਿਸਟਮ ਤੇ ਯਕੀਨ ਕਰਨਾ ਪਏਗਾ ਨਹੀਂ ਤਾਂ ਮੈਂ ਆਪਣੇ ਘਰ ਕਿਵੇਂ ਰਹਿ ਸਕਾਂਗਾ ? ਮੈਂ 60 ਸਾਲ ਦੀ ਉਮਰ ਵਿੱਚ ਕੋਈ ਕੋਈ ਕੇਸ ਨਹੀਂ ਦੇਖਿਆ ਜਿੱਥੇ ਬਿਲਕੁਲ ਝੂਠਾ ਆਦਮੀ ਫਸਾਇਆ ਹੋਵੇ ਹਾਂ ਇਹ ਜਰੂਰ ਹੈ ਸਿਫਾਰਸ਼ ਜਾਂ ਪੈਸੇ ਦੇ ਲਾਲਚ ਵੱਸ ਪੁਲੀਸ ਧੱਕਾ ਕਰਦੀ ਹੈ ਪਰ ਉੱਥੇ ਹੀ ਜਿੱਥੇ ਕੋਈ ਗੜਬੜ ਨਜ਼ਰ ਆਉਂਦੀ ਹੈ.84 ਦੇ ਸਮਿਆਂ ਚ ਸਾਡੇ ਨਾਲ ਵੀ ਧੱਕਾ ਹੋਇਆ ਪਰ ਉਹ ਇਸ ਕਰਕੇ ਅਸੀਂ ਵੀ ਸਿੱਖ ਮੂਵਮੈਂਟ ਚ ਸ਼ਾਮਿਲ ਸੀ ਉਸਦੀ ਆੜ ਚ ਜ਼ੁਲਮ ਹੋਇਆ.Soory
@hindpunjab2400
@hindpunjab2400 7 күн бұрын
ji
@KULDIPSingh-bd6co
@KULDIPSingh-bd6co 6 күн бұрын
ਤੁਸੀਂ ਤਾਂ ਬਿਲਕੁਲ ਹੀ ਕਲੀਨ ਚਿੱਟ ਦੇ ਦਿੱਤੀ ਕਿ ਧੱਕਾ ਹੁੰਦਾ ਹੀ ਨਹੀਂ। ਇਹ ਤਾਂ ਬਹੁਤ ਵੱਡੀ ਗੱਲ ਹੈ। ਤੁਹਾਡੇ ਦਰਸ਼ਨ ਕਰਨ ਨੂੰ ਦਿਲ ਕਰਦਾ ਹੈ।
@ranjetbal2202
@ranjetbal2202 6 күн бұрын
chahe koi jhootha hi iljaam la deve ohnu jntk na kita jave pr agle di ijjat brbaad kr ditti jave
@hindpunjab2400
@hindpunjab2400 5 күн бұрын
ਕੋਰਟ ਫ਼ੈਸਲਾ ਕਰੇਗਾ ਜੀ।
@harjitlitt1375
@harjitlitt1375 8 күн бұрын
Seems fabricated case as he was speaking against so many people
@hindpunjab2400
@hindpunjab2400 8 күн бұрын
Many journalists speak against too many people in power g.
@hindpunjab2400
@hindpunjab2400 5 күн бұрын
Just go to court and say the same there. What do you know about him?
@kulbirdhillon243
@kulbirdhillon243 7 күн бұрын
This is a just vendatta case.whatever may be,it must be a case of mutual acceptance fabricated by police just to teach him alesson
@hindpunjab2400
@hindpunjab2400 5 күн бұрын
Kindly hire an advocate for him and get justice. Lip sympathy won’t do.
@kulbirdhillon243
@kulbirdhillon243 5 күн бұрын
@@hindpunjab2400 parmar sahib i am a regular listner of you channel n iknow eveey n each thing said about you by taggerh n jagman but i still admire your boldness n conviction to call spade a spade. You know also the reality of this tagherh case. I am not advocating taggerh on this count but one should get fare trial.you are advocating me not to to do a lip service.i didnot expected it from a senior wise statesman of the stature as like you.hang taggerh if he is culprit but let the trial be completed. You know the fate of such cases,once taggerh towed into the line the very so cslled complainent will be declared a fake by very same police. Parmar sahib as you are clean upto now be clean these jagmans n taggerhs are very little things infront of you.keep on what you are doing and remember thid ruling elite is not your sympethiser too.i did not expect this type of answer from you.i even dobt that this reply to mine and lot of others comments are not your personal one.these might be by your team handling yorr account.so sorry to hear this from a person like your stature
@snavjit4399
@snavjit4399 7 күн бұрын
Her ek bande de Andh bhagt hunde han. So Tagar de v han. Eh lok kade ne mande k sade kise babe ne rape kita.
@jagjitsingh2740
@jagjitsingh2740 6 күн бұрын
😅😅😢😢
@user-wu3ur3di6p
@user-wu3ur3di6p 7 күн бұрын
Sat Sri Akal Parmaar saab ji. Oho jhoothe insaan nal inj hi hona chahida si is insaan ne apne proffeson naal dhokha kita loka na jooth bole hun kithe gye taggar thug de andh bhagat hun shayad loka diya akhan khul jaan ..
@KULDIPSingh-bd6co
@KULDIPSingh-bd6co 6 күн бұрын
You seems to be a victim of Taggar.
@user-xq8jw4pu2r
@user-xq8jw4pu2r 8 күн бұрын
ਝੂਠ ਲੱਗਿਆ
@hindpunjab2400
@hindpunjab2400 8 күн бұрын
ਕਿਓਂ ਜੀ?
@user-sm4ip9fn4t
@user-sm4ip9fn4t 6 күн бұрын
ਬਹੁਤ ਮਾੜਾ ਕਰ ਰਹੀ ਹੈ
@sukhveersandhu4u87
@sukhveersandhu4u87 8 күн бұрын
Good evening sir🎉🎉
@hindpunjab2400
@hindpunjab2400 8 күн бұрын
Same to you
@user-ud2yf7gs6l
@user-ud2yf7gs6l 7 күн бұрын
Such bolan di sja mili taggar nu This case totally false
@ranjit900
@ranjit900 8 күн бұрын
ਝੂਠਾ case aa
@hindpunjab2400
@hindpunjab2400 8 күн бұрын
ਕਿਵੇਂ ਜੀ?
@user-zb4gw9vi8q
@user-zb4gw9vi8q 7 күн бұрын
​@@hindpunjab2400you know this is fack.
@hindpunjab2400
@hindpunjab2400 7 күн бұрын
You tell me how it is fake. Tks
@user-zb4gw9vi8q
@user-zb4gw9vi8q 7 күн бұрын
@@hindpunjab2400 you know everything and police department know public know it's fack . I am not spoter rajinder singh but true its fack...?
@lovie5h271
@lovie5h271 7 күн бұрын
ਪੁਲਿਸ ਬਦਲਾਖੋਰੀ ਦੀ ਭਾਵਨਾ ਨਾਲ ਕੰਮ ਕਰ ਰਹੀ ਹੈ।
@hindpunjab2400
@hindpunjab2400 5 күн бұрын
ਪਿਓ ਦੇ ਪੁੱਤ ਹੋ ਤਾਂ ਪੁਲਿਸ ਦੇ ਖਿਲਾਫ ਕੇਸ ਕਰੋ। ਐਵੇਂ ਬੜਕਾਂ ਨਾ ਮਾਰੋ।
@GurmeetSingh-lz7np
@GurmeetSingh-lz7np 7 күн бұрын
Good parmar sahib
@user-sm4ip9fn4t
@user-sm4ip9fn4t 6 күн бұрын
ਸਾਰੇ ਪੱਤਰਕਾਰ ਭਾਈਚਾਰੇ ਨੂੰ ਇਕੱਠੇ ਹੋ ਕੇ ਤੱਗੜ ਸਾਬ ਦਾ ਸਾਥ ਦੇਣਾ ਚਾਹੀਦਾ।ਜਿਹੜਾ ਬੋਲਦਾ ਓਹਦੀ ਜੁਬਾਨ ਬੰਦ ਕਰਦੀ ਆ ਸਰਕਾਰ। ਬਹੁਤ ਗਲਤ ਗੱਲ ਆ ਏਸ ਤਰ੍ਹਾਂ ਨੀ ਦਬਾਉਣਾ ਚਾਹੀਦਾ ਜੀ
@paramjitsingh3722
@paramjitsingh3722 6 күн бұрын
ਰਾਮ ਰਹੀਮ ਦੇ ਹਕ ਵਿਚ ਵੀ ਬਹੁਤ ਲੋਕ ਆਏ ਸੀ ਕਿ ਪਰਚਾ ਗਲਤ ਹੋਇਆ ਹੈ। ਆਸਾ ਰਾਮ ਤੇ ਵੀ ਲੋਕ ਕਹਿੰਦੇ ਸੀ ਪਰਚਾ ਗਲਤ ਹੋਇਆ। ਜੇ ਤਗੜ ਦੇ ਖਿਲਾਫ ਕੋਈ ਸਬੂਤ ਨਾਂ ਹੋਇਆ ਤਾਂ ਤਗੜ ਬਰੀ ਹੋ ਜਾਵੇਗਾ। ਆਪਾਂ ਨੂੰ ਕੋਰਟ ਤੇ ਭਰੋਸਾ ਕਰਨਾਂ ਪਵੇਗਾ।
@KULDIPSingh-bd6co
@KULDIPSingh-bd6co 6 күн бұрын
​@@paramjitsingh3722There is other option. You may or may not believe.
@hindpunjab2400
@hindpunjab2400 5 күн бұрын
੧੮੦੦ ਪੱਤਰਕਾਰਾਂ ਚੋਂ ਇਕ ਨੀ ਬੋਲਿਆ। ਸਬ ਨੂੰ ਸੱਚਾਈ ਪਤਾ ਹੈ। ਯਬਲੀਆਂ ਤੋਂ ਬੱਚੋ
@user-xl7wm7qb3l
@user-xl7wm7qb3l 7 күн бұрын
Galt ilzam aa Tagar sahib te Sire da jhooth aa bakbas
@kamaljeetsidhu3060
@kamaljeetsidhu3060 8 күн бұрын
ਇਸ ਉਮਰ ਵਿੱਚ ਸ਼ਰਮ ਨਹੀਂ ਆਉਂਦੀ ਹੋਵੇਗੀ। ਇਸ ਬੰਦੇ ਨੂੰ ਅੰਕਲ ਜੀ
@Goodvibes-TrueVibes3
@Goodvibes-TrueVibes3 7 күн бұрын
Jhoot Bol riha, thaggar jo backword duplicate certificate ban de c punjab ch ous case te kam kar riha c te ous case ch kai vade vade lok shamil c tan kar k thaggar de case pawa dite gaye. Ritesh lakhi ne thaggar Ute ik episode banaya c oh dekho te sach pata lag jau, ਅੰਕਲ tera ohi bol riha jo tere ਅੰਕਲ ਨੂੰ ਬੋਲਣ ਲਈ ਕਿਹਾ ਗਿਆ.
@Goodvibes-TrueVibes3
@Goodvibes-TrueVibes3 7 күн бұрын
ਬਾਕੀ ਸੱਚ ਕੀ ਹੈ ਰੱਬ ਜਾਣਦਾ.
@tarzansingh8436
@tarzansingh8436 7 күн бұрын
Parmar saab nal panga, Rabb ne karta Taggar nanga. ✊️
@hindpunjab2400
@hindpunjab2400 7 күн бұрын
ਜੀ ਨਹੀਂ। ਪੰਗੇ ਉਹਦੇ ਆਪਣੇ ਹਨ ਜੀ
Show with Ranjit Singh Kuki Gill | Political | EP 458 | Talk With Rattan
40:59
Khó thế mà cũng làm được || How did the police do that? #shorts
01:00
LOVE LETTER - POPPY PLAYTIME CHAPTER 3 | GH'S ANIMATION
00:15
FOOLED THE GUARD🤢
00:54
INO
Рет қаралды 63 МЛН
Khó thế mà cũng làm được || How did the police do that? #shorts
01:00