ਰੱਬ ਨੇ ਕਿਉਂ ਬਣਾਈ ਦੁਨੀਆ ਕੀ ਲੋੜ ਸੀ? Ft. Bhai Lakhvir Singh With Badaljeet Singh Maan

  Рет қаралды 30,499

ਸ਼ਬਦ Shabad

ਸ਼ਬਦ Shabad

Күн бұрын

Пікірлер: 117
@official_ShabadChannel
@official_ShabadChannel 2 ай бұрын
ਇਹ ਪੋਡਕਾਸਟ ਕਿਵੇਂ ਲੱਗਿਆ comment ਕਰਕੇ ਆਪਣੇ ਵਿਚਾਰ ਜਰੂਰ ਦਿਓ ਜੀ ਅਤੇ ਚੰਗੇ ਕੰਟੈਂਟ ਨੂੰ promote ਕਰਨ ਵਿਚ ਇਸ podcast ਨੂੰ ਸ਼ੇਅਰ ਕਰਕੇ ਆਪਣਾ ਯੋਗਦਾਨ ਜਰੂਰ ਪਾਓ ਜੀ ਤੇ ਆਪਣੀ ਰਾਇ ਵਿਚਾਰ ਕੋਈ ਵੀ ਸਵਾਲ ਹੋਵੋ ਜਰੂਰ ਦੱਸੋ। ਚੈਨਲ subscribe ਕਰੋ ਸਾਰੇ । ਧੰਨਵਾਦ
@nanakji5936
@nanakji5936 2 ай бұрын
ਭੇਖੀ ਪਾਖੰਡੀ ਤੇ ਲੋਕਾਂ ਲਈ ਵਾਹਿਗੁਰੂ(ਅੱਖਰੀ) "ਨਾਮ"ਹੈ॥ ਪਰ ਭਗਤਾਂ ਲਈ "ਨਾਮ"(ਪ੍ਕਾਸ਼) ਹੀ ਵਾਹਿਗੁਰੂ ਹੈ॥ ਅਨਾਸ ਹੈਂ॥ਪ੍ਰਕਾਸ ਹੈਂ ॥ ਕਿ ਅਚਲੰ ਪ੍ਰਕਾਸ ਹੈਂ ॥ ਕਿ ਅਮਿਤੋ ਸੁਬਾਸ ਹੈਂ ॥ ਕਿ ਅਜਬ ਸਰੂਪ ਹੈਂ ॥ ਗੁਰਮਤੀ ਆਪੁ ਪਛਾਣਿਆ ਰਾਮ ਨਾਮ ਪਰਗਾਸੁ ॥ ਪ੍ਕਾਸ਼ ਦੇਖਣਾ ਹੀ ਸਿਮਰਨ ਹੈ ਨੇੜੈ ਦੇਖਉ ਪਾਰਬ੍ਰਹਮੁ ਇਕੁ ਨਾਮੁ ਧਿਆਵਉ ॥ ਹੋਇ ਸਗਲ ਕੀ ਰੇਣੁਕਾ ਹਰਿ ਸੰਗਿ ਸਮਾਵਉ ॥
@nanakji5936
@nanakji5936 2 ай бұрын
🙏ਵਾਹਿਗੁਰੂ ਜੀ 🙏 ਇਕ ਦਿਨ ਮਨ ਦੇ ਵਿਚ ਚਾਅ ਪੈਦਾ ਹੋਇਆ ਕਿ ਪਰਮੇਸ਼ਰ ਵਾਹਿਗੁਰੂ ਜੀ ਦੇ ਨਾਲ ਮਿਲਾਪ ਕੀਤਾ ਜਾਵੇ ਉਸ ਪ੍ਰਕਾਸ਼ ਰੂਪ ਵਾਹਿਗੁਰੂ ਜੀ ਦੇ ਦਰਸ਼ਨ ਕੀਤੇ ਜਾਣ ਪਰ ਮਨ ਇਥੇ ਇਕ ਗਲਤੀ ਕਰ ਗਿਆ ਕਿ ਗੁਰਬਾਣੀ ਗੁਰੂ ਤੋਂ ਸੇਧ ਲੈਣ ਦੀ ਥਾਂ ਤੇ ਅਖੋਤੀ ਅਸੰਤ (ਜਿਹੜੇ ਮਾਇਆ ਲਈ ਪ੍ਰਭੂ ਦੀਆਂ ਗੱਲਾਂ ਕਰਦੇ ਹਨ)ਲੋਕਾਂ ਤੋਂ ਪੁੱਛਣਾ ਸ਼ੁਰੂ ਕਰ ਦਿੱਤਾ ਤੇ ਜਿਨ੍ਹਾਂ ਨੇ ਅੱਖਾਂ ਬੰਦ ਕਰਵਾ ਦਿਤੀਆਂ ਤੇ ਬੈਠ ਕੇ ਆਪਣੇ ਬਕਣ(ਬੋਲਣ) ਦੇ ਵਿਚ ਧਿਆਨ ਲਗਵਾ ਦਿੱਤਾ (ਭਾਵ ਬਗਲ ਸਮਾਧੀ)ਅਤੇ ਹੋਰ ਦਾਨ ਪੁੰਨ, ਦਸਵੰਦ, ਤੀਰਥਾਂ ਤੇ ਇਸ਼ਨਾਨ ਕਰਨ ਲਈ ਕਹਿ ਦਿੱਤਾ। ਜਿਸ ਨਾਲ ਕੀ ਹੋਇਆ ਸਰੀਰ ਦਾ ਸੰਤੁਲਨ ਵਿਗੜਨ ਗਿਆ ਨੀਂਦ ਆਉਣੀ ਬੰਦ ਹੋ ਗਈ ਸਰੀਰ ਕੰਬਣ ਲਗ ਪਿਆ ਮਨ ਡਰਨ ਲੱਗ ਪਿਆ ਕੰਨਾਂ ਵਿਚ ਟੀ ਟੀ ਦੀ ਅਵਾਜ਼ ਚੱਲ ਪਈ ਖੜਕਾ ਸੁਣਨਾ ਸ਼ੁਰੂ ਹੋ ਗਿਆ ਸਰੀਰ ਬੈਠਾ ਰਹਿ ਗਿਆ ਤੇ ਧਿਆਨ ਸੰਸਾਰੀ ਕੰਮਾਂ ਕਾਰਾਂ ਵਿਚ ਫਸ ਗਿਆ ਤੇ ਇਸ ਤਰਾਂ ਹਾਲਤ ਮਾੜੀ ਹੋ ਗਈ ਪਰਲੋਕ ਦੀ ਪ੍ਰਾਪਤੀ ਤਾਂ ਕੀ ਹੋਣੀ ਸੀ ਲੋਕ ਵੀ ਖਰਾਬ ਹੋ ਗਿਆ ਪਰ ਜਦੋਂ ਗੁਰਬਾਣੀ ਗੁਰੂ ਜੀ ਨੂੰ ਪੁੱਛਿਆ ਤਾਂ ਗੁਰੂ ਸਾਹਿਬ ਜੀ ਕਹਿੰਦੇ ਇਹ ਤੂੰ ਕੀ ਕੀਤਾ ਕਿਸਨੇ ਕਿਹਾ ਕਿ ਅੱਖਾਂ ਬੰਦ ਕਰਕੇ ਆਪਣੇ ਬੋਲਣ ਦੇ ਵਿਚ ਧਿਆਨ ਲਗਾਉਣਾ ਹੈ ਅਜਿਹਾ ਕਰਨ ਦਾ ਨਾਲ ਤੁਹਾਡਾ ਲੋਕ ਪਰਲੋਕ ਖਤਮ ਹੋ ਜਾਂਦਾ ਹੈ:-ਕਹਾ ਭਯੋ ਦੋਊ ਲੋਚਨ ਮੂੰਦ ਕੈ ਬੈਠਿ ਰਹਿਓ ਬਕ ਧ੍ਯਾਨ ਲਗਾਇਓ ॥ਨ੍ਹਾਤ ਫਿਰਿਓ ਲੀਏ ਸਾਤ ਸਮੁੰਦ੍ਰਨ ਲੋਕ ਗਇਓ ਪਰਲੋਕ ਗਵਾਇਓ ॥ ਇਸ ਤਰ੍ਹਾਂ ਜਦੋਂ ਗੁਰਬਾਣੀ ਗੁਰੂ ਜੀ ਤੋਂ ਸੋਝੀ ਪ੍ਰਾਪਤ ਕੀਤੀ ਤਾਂ ਪਤਾ ਲੱਗਿਆ ਕਿ ਅਸੀਂ ਤਾਂ ਬਿਲਕੁਲ ਗੁਰਬਾਣੀ ਜੀ ਦੇ ਉਲਟ ਮਾਰਗ ਤੇ ਚਲ ਪਏ ਹਾਂ , ਤੇ ਫਿਰ ਗੁਰਬਾਣੀ ਗੁਰੂ ਤੋਂ ਪੁੱਛਿਆ ਕਿ ਹੁਣ ਕਿਵੇਂ ਮਾਲਕ ਵਾਹਿਗੁਰੂ ਜੀ ਦਾ ਮਿਲਾਪ ਕਰੀਏ ਗੁਰਬਾਣੀ ਗੁਰੂ ਜੀ ਕਹਿੰਦੇ ਪ੍ਰਮਾਤਮਾ ਵਾਹਿਗੁਰੂ ਜੀ ਨੂੰ ਕੇਵਲ ਪ੍ਰੇਮ ਦੁਆਰਾ ਹੀ ਪ੍ਰਾਪਤ ਕੀਤਾ ਜਾ ਸਕਦਾ ਹੈ ਪ੍ਰੇਮ ਤੋਂ ਬਿਨਾਂ ਹੋਰ ਕੋਈ ਰਸਤਾ ਨਹੀਂ ਹੈ ਸਮਝਾਇਆ ਹੈ :-ਸਾਚੁ ਕਹੌ ਸੁਨ ਲੇਹੁ ਸਭੈ ਜਿਨ ਪ੍ਰੇਮ ਕੀਓ ਤਿਨ ਹੀ ਪ੍ਰਭੁ ਪਾਇਓ ॥੯॥੨੯॥ ਸੁਨਹੁ ਲੋਕਾ ਮੈ ਪ੍ਰੇਮ ਰਸੁ ਪਾਇਆ ॥ ਗੁਰਬਾਣੀ ਗੁਰੂ ਜੀ ਨੂੰ ਫਿਰ ਪੁੱਛਿਆ ਕਿ ਮਾਲਕ ਵਾਹਿਗੁਰੂ ਜੀ ਦੇ ਨਾਲ ਕਿਵੇਂ ਪ੍ਰੇਮ ਪਾਉਣਾ ਸੀ ਮੈਨੂੰ ਤਾਂ ਪਤਾ ਨਹੀਂ ਕਿਵੇਂ ਪ੍ਰੇਮ ਪੈਂਦਾ ਹੈ ਮੇਰੀ ਹਾਲਤ ਮੂਰਖਾਂ ਵਾਲੀ ਹੈ ਮੇਰਾ ਮਨ ਤਾਂ ਉਹ ਰਸਤਾ ਹੀ ਭੁੱਲ ਗਿਆ :-ਪੰਥਾ ਪ੍ਰੇਮ ਨ ਜਾਣਈ ਭੂਲੀ ਫਿਰੈ ਗਵਾਰਿ ॥ ਗੁਰਬਾਣੀ ਗੁਰੂ ਜੀ ਨੇ ਸਮਝਾਇਆ ਕਿ ਜਿਵੇਂ ਇਕ ਇਸਤਰੀ ਆਪਣੇ ਪਤੀ ਨੂੰ ਦੇਖ ਦੇਖ ਕੇ ਪ੍ਰੇਮ ਕਰਦੀ ਹੈ ਇਸ ਤਰ੍ਹਾਂ ਤੁਸੀਂ ਵੀ ਮਾਲਕ ਵਾਹਿਗੁਰੂ ਜੀ ਜੋ ਸਾਡੇ ਸਾਰਿਆਂ ਦੇ ਮਨ ਦਾ ਪਤੀ ਹੈ ਨੂੰ ਦੇਖ ਦੇਖ ਕੇ ਪ੍ਰੇਮ ਕਰ ਸਕਦੇ ਹੋ ਤੇ ਵਚਨ ਕੀਤਾ :-ਸਹ ਦੇਖੇ ਬਿਨੁ ਪ੍ਰੀਤਿ ਨ ਊਪਜੈ ਅੰਧਾ ਕਿਆ ਕਰੇਇ ॥ ਫਿਰ ਗੁਰਬਾਣੀ ਗੁਰੂ ਜੀ ਨੂੰ ਬੇਨਤੀ ਕੀਤੀ ਕਿ ਅਸੀਂ ਤਾਂ ਅੰਧੇ ਹਾਂ ਸਾਨੂੰ ਕੇਵਲ ਸੰਸਾਰ ਹੀ ਨਜ਼ਰ ਆਉਂਦਾ ਹੈ ਨਿਰੰਕਾਰ ਵਾਹਿਗੁਰੂ ਜੀ ਨਜ਼ਰ ਨਹੀਂ ਆਉਂਦਾ। ਗੁਰਬਾਣੀ ਗੁਰੂ ਜੀ ਨੇ ਸਮਝਾਇਆ ਕਿ ਤੁਸੀਂ ਅਜਿਹੇ ਗੁਰਮੁਖ ਜਨ ਦੀ ਖੋਜ ਕਰੋ ਜਿਸ ਦੇ ਹਿਰਦੇ (ਨੇਤਰਾਂ) ਵਿਚ ਮਾਲਕ ਵਾਹਿਗੁਰੂ ਜੀ ਨੇ ਆਪਣਾ ਪ੍ਰਕਾਸ਼ ਕਰ ਦਿੱਤਾ ਹੈ ਸਮਝਾਇਆ ਹੈ:- ਨਾਨਕ ਗੁਰਮੁਖਿ ਜਾਣੀਐ ਜਾ ਕਉ ਆਪਿ ਕਰੇ ਪਰਗਾਸੁ ॥ ਉਹ ਸਦਾ ਹੀ ਮਾਲਕ ਵਾਹਿਗੁਰੂ ਜੀ ਨੂੰ ਦੇਖ ਰਹੇ ਹਨ ਉਹ ਤੁਹਾਨੂੰ ਦੇਖਣ ਦਾ ਇੱਕ ਤਰੀਕਾ (ਗੁਰ, ਜੁਗਤ) ਦੇ ਦੇਣਗੇ ਸਮਝਾਇਆ ਹੈ:- ਜੋ ਦੇਖਿ ਦਿਖਾਵੈ ਤਿਸ ਕਉ ਬਲਿ ਜਾਈ ॥ ਗੁਰ ਪਰਸਾਦਿ ਪਰਮ ਪਦੁ ਪਾਈ ॥ ਫਿਰ ਗੁਰਬਾਣੀ ਗੁਰੂ ਨੇ ਗੁਰਮੁਖ ਜਨ ਦੀ ਨਿਸ਼ਾਨੀ ਦੱਸੀ ਕਿ ਗੁਰਮੁਖ ਜਨ ਮਾਇਆ ਦੇ ਮੋਹ ਤੋਂ ਆਜ਼ਾਦ ਹਨ ਤੇ ਉਹ ਸੰਸਾਰੀ ਪਦਾਰਥਾਂ ਦੀ ਇੱਛਾ ਤੋਂ ਮੁਕਤ ਹੋਣਗੇ ਤੇ ਉਹ ਗਿਆਨ ਦੇ ਬਦਲੇ ਕੋਈ ਸੰਸਾਰੀ ਮਾਇਆ ਨਹੀਂ ਮੰਗਣਗੇ। ਉਨ੍ਹਾਂ ਦਾ ਸੰਗ ਕਰਕੇ ਤੁਸੀਂ ਵੀ ਮਾਲਕ ਵਾਹਿਗੁਰੂ ਜੀ ਦੇ ਦਰਸ਼ਨ ਕਰ ਸਕਦੇ ਹੋ । ਮਨ ਦੇ ਵਿਚ ਫਿਰ ਵਿਚਾਰ ਆਇਆ ਤੇ ਗੁਰਬਾਣੀ ਗੁਰੂ ਜੀ ਨੂੰ ਫਿਰ ਪੁੱਛਿਆ ਕਿ ਗੁਰਮੁਖ ਜਨ ਸਾਨੂੰ ਕਿਵੇਂ ਵਾਹਿਗੁਰੂ ਜੀ ਦੇ ਦਰਸ਼ਨ ਕਰਵਾਉਣਗੇ, ਤਾਂ ਗੁਰਬਾਣੀ ਗੁਰੂ ਜੀ ਨੇ ਸਮਝਾਇਆ ਕਿ ਜੋ ਮਨ ਹੈ ਇਸਨੂੰ ਜੋਤ ਕਿਹਾ ਗਿਆ ਹੈ:-ਮਨ ਤੂੰ ਜੋਤਿ ਸਰੂਪੁ ਹੈ ਆਪਣਾ ਮੂਲੁ ਪਛਾਣੁ ॥ ਇਹ ਜੋਤ ਸਰੀਰ ਨੇਤਰਾਂ ਵਿਚ ਰੱਖੀ ਹੋਈ ਹੈ :- ਏ ਨੇਤ੍ਰਹੁ ਮੇਰਿਹੋ ਹਰਿ ਤੁਮ ਮਹਿ ਜੋਤਿ ਧਰੀ ਹਰਿ ਬਿਨੁ ਅਵਰੁ ਨ ਦੇਖਹੁ ਕੋਈ ॥ਪਰ ਨੇਤਰਾਂ ਦੇ ਵਿਚ ਅਗਿਆਨਤਾ ਦਾ ਹਨੇਰਾ ਹੋਣ ਕਰਕੇ ਪ੍ਰਕਾਸ਼ ਰੂਪ ਵਾਹਿਗੁਰੂ ਜੀ ਦਾ ਦਰਸ਼ਨ ਨਹੀਂ ਹੁੰਦਾ ਇਸ ਲਈ ਸਾਡੇ ਨੇਤਰਾਂ ਨੂੰ ਗੁਰੂ ਸਾਹਿਬ ਜੀ ਨੇ ਅੰਧੇ ਕਹਿ ਦਿੱਤਾ ਹੈ ਜਦੋਂ ਮਾਲਕ ਵਾਹਿਗੁਰੂ ਜੀ ਕਿਰਪਾ ਕਰਦਾ ਹੈਤਾਂ ਉਹ ਆਪਣੇ ਸੰਤ ਦਾ ਸੰਗ ਬਖਸ਼ਦਾ ਹੈ ਹਰੀ ਦਾ ਸੰਤ ਨੇਤਰਾਂ ਦੇ ਵਿਚ ਗਿਆਨ ਦਾ ਸੁਰਮਾ (ਗੁਰ,ਜੁਗਤ ਦਾ ਗਿਆਨ) ਪਾਉਂਦਾ ਹੈ ਤੇ ਅਗਿਆਨਤਾ ਦਾ ਹਨੇਰਾ ਦੂਰ ਹੋ ਜਾਂਦਾ ਹੈ ਤੇ ਨੇਤਰਾਂ ਦੇ ਵਿਚ ਰੱਖੀ ਮਨ ਦੀ ਜੋਤ ਪ੍ਰਕਾਸ਼ ਹੋ ਜਾਂਦੀ ਹੈ ਤੇ ਮਾਲਕ ਵਾਹਿਗੁਰੂ ਜੀ ਦੇ ਦਰਸ਼ਨ ਹੋ ਜਾਂਦੇ ਹਨ ਸਮਝਾਇਆ ਹੈ:-ਗਿਆਨ ਅੰਜਨੁ ਗੁਰਿ ਦੀਆ ਅਗਿਆਨ ਅੰਧੇਰ ਬਿਨਾਸੁ ॥ਹਰਿ ਕਿਰਪਾ ਤੇ ਸੰਤ ਭੇਟਿਆ ਨਾਨਕ ਮਨਿ ਪਰਗਾਸੁ ॥ ਗੁਰਬਾਣੀ ਗੁਰੂ ਜੀ ਕਹਿੰਦੇ ਇਸ ਤਰ੍ਹਾਂ ਮਾਲਕ ਹਰੀ ਵਾਹਿਗੁਰੂ ਜੀ ਜੀਵ ਦੇ ਧਿਆਨ (ਦੇਖਣ) ਦੇ ਵਿਚ ਆ ਜਾਂਦਾ ਹੈ ਜਿਸ ਨੂੰ ਦੇਖ ਦੇਖ ਕੇ ਜੀਵ ਦਾ ਮੁੱਖ ਉਜਲਾ ਹੋ ਜਾਂਦਾ ਹੈ ਤੇ ਇਸ ਚੋਰਾਸੀ ਦੇ ਗੇੜ ਤੋਂ ਮੁਕਤ ਹੋ ਜਾਂਦਾ ਹੈ ਸਮਝਾਇਆ ਹੈ:-ਜਿਨੀ ਨਾਮੁ ਧਿਆਇਆ ਗਏ ਮਸਕਤਿ ਘਾਲਿ ॥ਨਾਨਕ ਤੇ ਮੁਖ ਉਜਲੇ ਕੇਤੀ ਛੁਟੀ ਨਾਲਿ ॥੧॥ ਸੋ ਗੁਰਬਾਣੀ ਗੁਰੂ ਜੀ ਸਮਝਾਉਂਦੇ ਨੇ ਕਿ ਇਸ ਤਰ੍ਹਾਂ ਤੁਸੀਂ ਆਪਣੇ ਜੀਵਨ ਦਾ ਲਾਹਾ ਖੱਟ ਸਕਦੇ ਹੋ ਪਰਮੇਸ਼ੁਰ ਵਾਹਿਗੁਰੂ ਜੀ ਦੇ ਨਾਲ ਮਿਲਾਪ ਕਰ ਸਕਦੇ ਹੋ।🙏 ਵਾਹਿਗੁਰੂ 🙏(ਨੋ ਸੱਤ ਸੱਤ ਨੋ ਸੱਤ ਸੱਤ ਇਕ ਦੋ ਦੋ ਨੋ)
@nanakji5936
@nanakji5936 2 ай бұрын
ਗੁਰਮੁਖਿ ਪਿਆਰਿਓ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ। ਵਾਹਿਗੁਰੂ ਆਪ ਗਿਆਨ ਦੇ ਸਾਗਰ ਹੋ। ਕਲਜੁਗਿ ਵਿੱਚ ਨਾਮੁ ਦੇ ਜਹਾਜ਼ ਹੋ। ਜੋ ਵੀ ਜੀਵ ਆਪ ਜੀ ਦੀ ਸ਼ਰਨ ਵਿੱਚ ਆਉਂਦਾ ਹੈ, ਨਾਮੁ ਦੇ ਬੇੜੇ ਤੇ ਚੜ੍ਹਾਈ ਜਾਂਦੇ ਹੋ। ਆਪ ਜੀ ਧੰਨ ਹੋ। ਵਾਹਿਗੁਰੂ ਦਾਸ ਦੋ ਵਾਰ ਬ੍ਰਹਮ ਕੁਮਾਰੀਆਂ ਦੇ ਸਥਾਨ ਤੇ ਵੀ ਗਿਆ। ਦੋ ਵਾਰ ਨੂਰ ਮਹਿਲ ਵਾਲਿਆਂ ਦੇ ਸਥਾਨ ਤੇ ਵੀ ਗਿਆ। ਤਕਰੀਬਨ 2003 ਤੋਂ 2022 ਤੱਕ ਮੋਗੇ ਪ੍ਰਭ ਮਿਲਨੇ ਕਾ ਚਾਉ ਪ੍ਰਵਾਰ ਨਾਲ ਜੁੜਿਆ ਰਿਹਾ। ਪ੍ਰੰਤੂ ਕੋਈ ਪ੍ਰਾਪਤੀ ਨਹੀਂ ਹੋਈ। 2022 ਨਵੰਬਰ ਵਿੱਚ ਇੰਸਟਾਗ੍ਰਾਮ ਤੇ ਇਕ ਗੁਰਬਾਣੀ ਟਾਕਸ ਵਾਲੇ ਪਲਵਿੰਦਰ ਸਿੰਘ ਵੱਲੋਂ ਇਕ ਰੀਲ ਦੇਖੀ ਅਤੇ ਹਮ ਚਾਕਰ ਗੋਬਿੰਦ ਕੇ ਪ੍ਰਵਾਰ ਨਾਲ ਲਿੰਕ ਵਿਚ ਆਇਆ। ਪੇਜ਼ ਤੋਂ ਤਲਵਿੰਦਰ ਸਿੰਘ ਜੀ ਦਾ ਨੰਬਰ ਮਿਲਿਆ ਅਤੇ 45 ਮਿੰਟ ਤੱਕ ਉਨ੍ਹਾਂ ਨਾਲ ਵਿਚਾਰ ਵਟਾਂਦਰਾ ਕੀਤਾ। ਉਨ੍ਹਾਂ ਤੋਂ ਹਮ ਚਾਕਰ ਗੋਬਿੰਦ ਕੇ ਪੇਜ਼ ਦਾ ਲਿੰਕ ਮਿਲਿਆ ਅਤੇ ਹਦਾਇਤ ਮਿਲੀ ਕਿ ਲਾਈਵ ਹੋ ਕੇ ਗੁਰ ਦਾ ਗਿਆਨ ਲੈਣਾ ਹੈ। ਪ੍ਰੰਤੂ ਉਸ ਦਿਨ ਗੁਰਮੁਖ ਲਾਈਵ ਨਹੀਂ ਹੋਏ। ਦਾਸ ਨੂੰ ਤੜਪ ਸੀ ਇਸ ਕਰਕੇ ਲਿੰਕ ਤੋਂ ਸਮਝਣ ਲਈ ਰਿਕਾਰਡਿੰਗ ਹੀ ਸੁਣ ਲਈ। ਅਚੰਭਾ ਹੋ ਗਿਆ। ਮਨ ਦੀ ਜੋਤ ਪ੍ਰਗਟ ਹੋ ਗਈ। ਨਕ ਦਿਸਣਾ ਬੰਦ ਹੋ ਗਿਆ। ਮਨ ਇਕ ਦ੍ਰਿਸ਼ਟ ਹੋ ਗਿਆ ਅਤੇ ਸਾਹਮਣੇ ਨਾਮੁ ਪ੍ਰਗਟ ਹੋਣ ਲੱਗਾ। ਜੀਵਨ ਧੰਨ ਹੋ ਗਿਆ। ਵਾਹਿਗੁਰੂ ਦਾਸ ਨੇ ਗੁਰਮੁਖਿ ਜੀ ਦੇ ਦਰਸ਼ਨ ਤਕਰੀਬਨ 9 ਮਹੀਨੇ ਬਾਅਦ ਲੁਧਿਆਣੇ ਵਿੱਚ ਕੀਤੇ। ਪਿਆਰਿਉ ਕੋਈ ਕਿਤੇ ਜਾਣ ਦੀ ਲੋੜ ਨਹੀਂ। ਘਰ ਬੈਠਿਆਂ ਹੀ ਫੇਸਬੁੱਕ ਪੇਜ "ਹਮ ਚਾਕਰ ਗੋਬਿੰਦ ਕੇ" ਤੇ ਗੁਰ ਦਾ ਗਿਆਨ ਲੈ ਸਕਦੇ ਹੋ ਅਤੇ ਪ੍ਰਭੂ ਨੂੰ ਧਿਆਉਣਾ ਸ਼ੁਰੂ ਕਰ ਸਕਦੇ ਹੋ। ਹਰ ਰੋਜ਼ ਰਾਤ 8 ਵਜੇ ਤੋਂ 9 ਵਜੇ ਤੱਕ ਗੁਰਮੁਖਿ ਲਾਈਵ ਹੁੰਦੇ ਹਨ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ। 🙏🙏
@nanakji5936
@nanakji5936 2 ай бұрын
ਐਸਾ ਸਿਮਰਨੁ ਕਰਿ ਮਨ ਮਾਹਿ ॥ ਬਿਨੁ ਸਿਮਰਨ ਮੁਕਤਿ ਕਤ ਨਾਹਿ ॥੧॥ ਰਹਾਉ ॥ ਜਿਹ ਸਿਮਰਨਿ ਨਾਹੀ ਨਨਕਾਰੁ ॥ ਮੁਕਤਿ ਕਰੈ ਉਤਰੈ ਬਹੁ ਭਾਰੁ ॥ ਨਮਸਕਾਰੁ ਕਰਿ ਹਿਰਦੈ ਮਾਹਿ ॥ ਫਿਰਿ ਫਿਰਿ ਤੇਰਾ ਆਵਨੁ ਨਾਹਿ ॥੨॥ ਜਿਹ ਸਿਮਰਨਿ ਕਰਹਿ ਤੂ ਕੇਲ ॥ ਦੀਪਕੁ ਬਾਂਧਿ ਧਰਿਓ ਬਿਨੁ ਤੇਲ ॥ ਸੋ ਦੀਪਕੁ ਅਮਰਕੁ ਸੰਸਾਰਿ ॥ ਕਾਮ ਕ੍ਰੋਧ ਬਿਖੁ ਕਾਢੀਲੇ ਮਾਰਿ ॥ 🙏🌹🙏 ਸਿਮਰਨ ਕੀ ਹੈ ਮਨ ਨੇ ਕਰਨਾ ਨਾ ਕਿ ਤਨੁ ਨੇ ਇਹ ਸਮਝੋ ਪੋਡਕਾਸਟ ਕਰਨ ਕਰਕੇ ਹੋਰ ਜੀਵ ਭਰਮ ਚ ਹੀ ਪੈਣ ਕਿਉਂਕਿ ਜੋ ਸਿਮਰਨ ਗੁਰਬਾਣੀ ਗੁਰੂ ਜੀ ਸਮਝਾ ਰਹੇ ਹਨ ਉਹ ਅਸੀਂ ਸਮਝ ਹੀ ਨਹੀਂ ਰਹੇ ਸਿਰਫ਼ ਅੱਖਰਾਂ ਬੋਲਣਾ ਹੀ ਸਿਮਰਨ ਸਮਝ ਬੈਠੇ ਹਾਂ. ਮੁਆਫ਼ ਕਰਨਾ ਜੀ ਅਸੀਂ ਸਿਮਰਨ ਦੇ ਵਿਰੋਧੀ ਨਹੀਂ ਅਸੀਂ ਉਸ ਸਿਮਰਨ ਦੀ ਵਿਚਾਰ ਕਰ ਰਹੇ ਜੋ ਗੁਰੂ ਗ੍ਰੰਥ ਸਾਹਿਬ ਚ ਲਿਖ ਸਾਨੂੰ ਦਿੱਤਾ ਗਿਆ ਕਿ ਆਹ ਸਿਮਰਨ ਕਰਨਾ ਹੈ ਤਾਂ ਕਿ ਅਸੀਂ ਮੁਕਤੀ ਪ੍ਰਾਪਤ ਕਰ ਸਕੀਏ 🌹🙏🌹 ਹਰਿ ਆਰਾਧਿ ਨ ਜਾਨਾ ਰੇ ॥ ਹਰਿ ਹਰਿ ਗੁਰੁ ਗੁਰੁ ਕਰਤਾ ਰੇ ॥ ਹਰਿ ਜੀਉ ਨਾਮੁ ਪਰਿਓ ਰਾਮਦਾਸੁ ॥ ਰਹਾਉ ॥ ਰਹਤ ਅਵਰ ਕਛੁ ਅਵਰ ਕਮਾਵਤ ॥ ਮਨਿ ਨਹੀ ਪ੍ਰੀਤਿ ਮੁਖਹੁ ਗੰਢ ਲਾਵਤ ॥ ਮਨ ਮੇਰੇ ਗੁਰ ਸਰਣਿ ਆਵੈ ਤਾ ਨਿਰਮਲੁ ਹੋਇ ॥ ਮਨਮੁਖ ਹਰਿ ਹਰਿ ਕਰਿ ਥਕੇ ਮੈਲੁ ਨ ਸਕੀ ਧੋਇ ॥੧॥ ਰਹਾਉ ਰਾਮੁ ਰਾਮੁ ਕਰਤਾ ਸਭੁ ਜਗੁ ਫਿਰੈ ਰਾਮੁ ਨ ਪਾਇਆ ਜਾਇ ॥ ਅਗਮੁ ਅਗੋਚਰੁ ਅਤਿ ਵਡਾ ਅਤੁਲੁ ਨ ਤੁਲਿਆ ਜਾਇ ॥ ਗਗੈ ਗੋਬਿਦੁ ਚਿਤਿ ਕਰਿ ਮੂੜੇ ਗਲੀ ਕਿਨੈ ਨ ਪਾਇਆ ॥ ਗੁਰ ਕੇ ਚਰਨ ਹਿਰਦੈ ਵਸਾਇ ਮੂੜੇ ਪਿਛਲੇ ਗੁਨਹ ਸਭ ਬਖਸਿ ਲਇਆ ॥੧੫॥ ਹਾਹੈ ਹਰਿ ਕਥਾ ਬੂਝੁ ਤੂੰ ਮੂੜੇ ਤਾ ਸਦਾ ਸੁਖੁ ਹੋਈ ॥ ਮਨਮੁਖਿ ਪੜਹਿ ਤੇਤਾ ਦੁਖੁ ਲਾਗੈ ਵਿਣੁ ਸਤਿਗੁਰ ਮੁਕਤਿ ਨ ਹੋਈ ॥੧੬॥ ਰਸਨਾ ਨਾਮੁ ਸਭੁ ਕੋਈ ਕਹੈ ॥ ਸਤਿਗੁਰੁ ਸੇਵੇ ਤਾ ਨਾਮੁ ਲਹੈ ॥ ਬੰਧਨ ਤੋੜੇ ਮੁਕਤਿ ਘਰਿ ਰਹੈ ॥ ਗੁਰਸਬਦੀ ਅਸਥਿਰੁ ਘਰਿ ਬਹੈ ॥੧॥ ਮੇਰੇ ਮਨ ਕਾਹੇ ਰੋਸੁ ਕਰੀਜੈ ॥ ਲਾਹਾ ਕਲਜੁਗਿ ਰਾਮ ਨਾਮੁ ਹੈ ਗੁਰਮਤਿ ਅਨਦਿਨੁ ਹਿਰਦੈ ਰਵੀਜੈ ॥੧॥ ਰਹਾਉ ॥ ਆਓ ਸਿਮਰਨ ਸਮਝੀਏ ਕਿ ਅੰਤ ਸਮੇਂ ਜੀਵ ਜ਼ੇਕਰ ਪਤਨੀ,ਧੀਆਂ -ਪੁੱਤਰ, ਘਰ -ਬਾਰ ਨੂੰ ਸਿਮਰਦਾ ਹੈ ਤਾਂ ਉਹ ਜੂਨਾਂ ਚ ਚਲਾ ਜਾਂਦਾ ਹੈ, ਜ਼ੇਕਰ ਨਾਰਾਇਣ ਜੀ ਨੂੰ ਸਿਮਰਦਾ ਹੈ ਤਾਂ ਨਾਰਾਇਣ ਦੇ ਜੀ ਹਿਰਦੇ ਚ ਵਸ ਜਾਂਦਾ ਹੈ ਤੇ ਮੁਕਤੀ ਪ੍ਰਾਪਤ ਕਰ ਲੈਂਦਾ ਹੈ, ਪਰ ਸਿਮਰਨ ਕਰਦਾ ਕਿਵੇਂ ਹੈ ਇਹ ਸਮਝਣਾ ਬਹੁਤ ਜਰੂਰੀ ਹੈ, ਇਹ ਹੀ ਅਸਲੀ ਸਿਮਰਨ ਹੈ ਜੋ ਕਿ ਮਨ ਵਾਸਤੇ ਮੁਕਤੀ ਮਾਰਗ ਹੈ! ਗੂਜਰੀ ॥ ਅੰਤਿ ਕਾਲਿ ਜੋ ਲਛਮੀ ਸਿਮਰੈ ਐਸੀ ਚਿੰਤਾ ਮਹਿ ਜੇ ਮਰੈ ॥ ਸਰਪ ਜੋਨਿ ਵਲਿ ਵਲਿ ਅਉਤਰੈ ॥੧॥ ਅਰੀ ਬਾਈ ਗੋਬਿਦ ਨਾਮੁ ਮਤਿ ਬੀਸਰੈ ॥ ਰਹਾਉ ॥ ਅੰਤਿ ਕਾਲਿ ਜੋ ਇਸਤ੍ਰੀ ਸਿਮਰੈ ਐਸੀ ਚਿੰਤਾ ਮਹਿ ਜੇ ਮਰੈ ॥ ਬੇਸਵਾ ਜੋਨਿ ਵਲਿ ਵਲਿ ਅਉਤਰੈ ॥੨॥ ਅੰਤਿ ਕਾਲਿ ਜੋ ਲੜਿਕੇ ਸਿਮਰੈ ਐਸੀ ਚਿੰਤਾ ਮਹਿ ਜੇ ਮਰੈ ॥ ਸੂਕਰ ਜੋਨਿ ਵਲਿ ਵਲਿ ਅਉਤਰੈ ॥੩॥ ਅੰਤਿ ਕਾਲਿ ਜੋ ਮੰਦਰ ਸਿਮਰੈ ਐਸੀ ਚਿੰਤਾ ਮਹਿ ਜੇ ਮਰੈ ॥ ਪ੍ਰੇਤ ਜੋਨਿ ਵਲਿ ਵਲਿ ਅਉਤਰੈ ॥੪॥ ਅੰਤਿ ਕਾਲਿ ਨਾਰਾਇਣੁ ਸਿਮਰੈ ਐਸੀ ਚਿੰਤਾ ਮਹਿ ਜੇ ਮਰੈ ॥ ਬਦਤਿ ਤਿਲੋਚਨੁ ਤੇ ਨਰ ਮੁਕਤਾ ਪੀਤੰਬਰੁ ਵਾ ਕੇ ਰਿਦੈ ਬਸੈ ॥੫॥੨॥ ਭੁੱਲਾਂ ਦੀ ਖਿਮਾਂ ਬਖਸ਼ਣਾ ਜੀ 🙏🌹🙏 ਅੱਸੀ ਅੱਠ ਪੱਚੀ ਅਥਾਹਟ ਦੋ ਪੰਤਾਲੀ ਤੇ ਵਿਚਾਰ ਕਰ ਸਕਦੇ ਹੋ ਜੀ
@nanakji5936
@nanakji5936 2 ай бұрын
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ ਪ੍ਰਮਾਤਮਾ ਜੀ ਦੀ ਕ੍ਰਿਪਾ ਸਦਕਾ 2010 ਤੋਂ ਜੀਵਨ ਵਿਚ ਬਦਲਾਅ ਆਉਣਾ ਸ਼ੁਰੂ ਹੋ ਗਿਆ, ਪਰ ਇਹ ਬਦਲਾਅ ਸਰੀਰ ਦਾ ਸੀ ਮਨ ਦਾ ਤਾਂ ਕੁਝ ਗਿਆਨ ਹੀ ਨਹੀ ਸੀ, ਗੁਰਬਾਣੀ ਗੁਰੂ ਜੀ ਨੂੰ ਪੜਨ ਦੀ ਰੁਚੀ ਵੱਧ ਗਈ, ਗੁਰਬਾਣੀ ਗੁਰੂ ਜੀ ਦੀ ਵਿਚਾਰ ਸਰਵਣ ਕਰਨੀ ਫਿਰ ਇਕ ਗੁਰੂ ਪਿਆਰਾ ਮਿਲਿਆ ਜਿਸ ਨੇ ਦੱਸਿਆ ਕਿ ਅਸੀਂ ਪਰਮਾਤਮਾ ਨੂੰ ਮਿਲਣ ਦੇ ਲਈ ਇਸ ਸੰਸਾਰ ਤੇ ਆਏ ਹੋਏ ਹਾਂ ਤਾਂ ਮਨ ਵਿਚ ਚਾਅ ਪੈਦਾ ਹੋਇਆ ਕਿ ਮੈਨੂੰ ਵੀ ਦੱਸੋ ਕਿਵੇਂ ਮਿਲਿਆ ਜਾ ਸੱਕਦਾ ਹੈ ਮਾਲਕ ਨੂੰ, ਉਸਨੇ ਦੱਸਿਆ ਕਿ ਵਾਹਿਗੁਰੂ ਵਾਹਿਗੁਰੂ ਬੋਲ ਬੋਲ ਕੇ, ਬੱਸ ਫਿਰ ਕੀ ਸੀ ਹਰ ਸਮੇਂ ਵਾਹਿਗੁਰੂ ਵਾਹਿਗੁਰੂ ਬੋਲਣਾ ਸ਼ੁਰੂ ਕਰ ਦਿੱਤਾ, ਉਸਨੇ ਦੱਸਿਆ ਕਿ ਭਾਈ ਸੇਵਾ ਸਿੰਘ ਜੀ ਇਹ ਗਿਆਨ ਦੇ ਰਹੇ ਨੇ, ਆਪਣੀ ਡਿਊਟੀ ਤੋਂ ਵੀ ਰਿਟਾਇਰਮੈਂਟ ਲੈਣ ਦਾ ਫੈਸਲਾ ਕਰ ਲਿਆ ਕਿ ਬੱਸ ਮੋਗੇ ਜਾਣਾ ਹੈ ਤੇ ਪਰਮਾਤਮਾ ਦੀ ਪ੍ਰਾਪਤੀ ਕਰਨੀ ਹੈ ਆਪਣੇ ਅਸਲੀ ਮਾਤਾ ਪਿਤਾ ਦੇ ਦਰਸ਼ਨ ਕਰਨੇ ਹਨ, ਸਮੇਂ ਵਿੱਚ ਬਦਲਾਅ ਆਇਆ ਮੇਰਾ ਨਾਲ ਮੇਰੇ ਹੋਰ ਸੰਗੀ ਸਾਥੀ ਵੀ ਇਹ ਫੈਸਲਾ ਲੈ ਚੁੱਕੇ ਸਨ ਕਿ ਅਸੀਂ ਸਾਰੇ ਮੋਗੇ ਜਾ ਕੇ ਪਰਮਾਤਮਾ ਦੀ ਭਗਤੀ ਕਰਨੀ ਹੈ ਫਿਰ ਉਹਨਾਂ ਵਿਚੋਂ ਭਾਈ ਤਲਵਿੰਦਰ ਸਿੰਘ ਜੀ ਅਤੇ ਭਾਈ ਭਰਭੂਰ ਸਿੰਘ ਜੀ ਦੀ ਵਿਚਾਰ ਭਾਈ ਸਾਹਿਬ ਭਾਈ ਸੁਖਵਿੰਦਰ ਸਿੰਘ ਜੀ ਚਮਕੌਰ ਸਾਹਿਬ ਵਾਲਿਆਂ ਨਾਲ ਹੋਈ ਤੇ ਇਹਨਾਂ ਨੂੰ ਗੁਰ (ਜੁਗਤੀ) ਦਾ ਗਿਆਨ ਪ੍ਰਾਪਤ ਹੋਇਆ, ਭਾਈ ਤਲਵਿੰਦਰ ਸਿੰਘ ਜੀ ਨੇ ਮੇਰੇ ਨਾਲ ਗੁਰ (ਜੁਗਤੀ) ਦੀ ਵਿਚਾਰ ਕੀਤੀ ਮੈਂ ਇਹਨਾਂ ਤੇ ਯਕੀਨ ਨਹੀ ਕੀਤਾ ਕਿਉਂਕਿ ਆਪਣੇ ਕੋਲ ਗਿਆਨ ਜਾਇਦਾ ਸੀ ਇਸ ਲਈ, ਥੋੜੇ ਸਮੇਂ ਬਾਦ ਫਿਰ ਵਿਚਾਰ ਹੋਈ ਭਾਈ ਤਲਵਿੰਦਰ ਸਿੰਘ ਜੀ ਨਾਲ ਮੈਨੂੰ ਕਹਿੰਦੇ ਨੱਕ ਤੇ ਧਿਆਨ ਲਾ ਕੀ ਦਿਸ ਰਿਹਾ ਹੈ, ਮੈਂ ਕਿਹਾ ਨੱਕ ਤਾਂ ਨਜ਼ਰ ਨਹੀ ਆ ਰਿਹਾ ਪਰ ਕੁਝ ਧੂਆਂ ਧੂਆਂ ਨਜ਼ਰ ਆ ਰਿਹਾ ਹੈ ਮੈਨੂੰ ਕਹਿੰਦੇ ਬੱਸ ਇਸ ਨੂੰ ਦੇਖੀ ਜਾਣਾ ਹੈ ਤੇ ਭਾਈ ਸਾਹਿਬ ਤੋਂ ਗੁਰ ਲੈ ਕੇ ਗੁਰ ਦੀ ਕਮਾਈ ਕਰਨੀ ਆਪਣਾ ਸਾਰਾ ਗਿਆਨ ਛੱਡ ਦੇਣਾ, ਬੱਸ ਉਸ ਦਿਨ ਤੋਂ ਪਰਮਾਤਮਾ ਜੀ ਨੇ ਆਪਣੇ ਚਰਨਾਂ ਵਿੱਚ ਜੋੜ ਕੇ ਰੱਖਿਆ ਹੈ, ਦਸੰਬਰ ਮਹੀਨੇ 2017 ਤੋਂ ਮਨ ਦਾ ਜਨਮ ਹੋਇਆ ਹੈ, ਬਹੁਤ ਦਇਆ ਕੀਤੀ ਹੈ ਪਰਮਾਤਮਾ ਜੀ ਨੇ ਜੋ ਆਪਣੇ ਪ੍ਰਕਾਸ਼ ਰੂਪ ਦੇ ਦਰਸ਼ਨ ਕਰਵਾ ਰਹੇ ਨੇ, ਮਨ ਹਰ ਸਮੇਂ ਭਗਤੀ ਵਿਚ ਰਹਿੰਦਾ ਹੈ, ਗੁਰੂ ਪਿਆਰਿਓ ਹੁਣ ਤਾਂ ਬਹੁਤ ਸੌਖਾ ਹੈ ਕਿਤੇ ਜਾਣ ਦੀ ਵੀ ਜਰੂਰਤ ਨਹੀਂ ਲਾਈਵ ਗੁਰਮੁਖ ਪਿਆਰਿਆਂ ਤੋਂ ਆਪਾਂ ਗੁਰ ਲੈ ਸਕਦੇ ਹਾਂ ਬਸ ਵਿਸ਼ਵਾਸ ਦਾ ਮਾਰਗ ਹੈ ਮਨ ਕਰਕੇ ਭਗਤੀ ਕਰਨੀ ਹੈ ਕਿਤੇ ਵੀ ਰਹਿ ਕੇ ਅਸੀਂ ਭਗਤੀ ਕਰ ਸਕਦੇ ਹਾਂ। ਗੁਰਬਾਣੀ ਗੁਰੂ ਜੋ ਕਹਿ ਰਹੇ ਹਨ ਉਹ ਹੁਣ ਅਸੀਂ ਕਰ ਰਹੇ ਹਾਂ ਇਕ ਇਕ ਗੁਰਬਾਣੀ ਗੁਰੂ ਦਾ ਬਚਨ ਸਮਝ ਆਉਣ ਲੱਗ ਪਿਆ ਹੈ, ਜੋ ਗੁਰਮੁਖਿ ਪਿਆਰਾ ਸਾਨੂੰ ਵਾਹਿਗੁਰੂ ਵਾਹਿਗੁਰੂ ਬੋਲਣ ਨੂੰ ਕਹਿੰਦਾ ਸੀ ਉਸ ਨੂੰ ਵੀ ਇਸ ਗਿਆਨ ਬਾਰੇ ਦੱਸਿਆ ਪਰ ਉਸ ਕੋਲ ਆਪਣਾ ਗਿਆਨ ਅਤੇ ਪਹਿਰਾਵਾ ਹੋਣ ਕਰਕੇ ਉਸ ਨੂੰ ਗੁਰ ਦਾ ਗਿਆਨ ਚੰਗਾ ਨਹੀ ਲੱਗਿਆ ਅਤੇ ਉਹ ਇਸ ਮਾਰਗ ਤੇ ਚੱਲ ਨਹੀ ਸਕਿਆ। ਇਹ ਮੇਰਾ ਆਪਣਾ ਪ੍ਰੈਕਟੀਕਲ ਹੈ ਸੋ ਪ੍ਰੈਕਟੀਕਲ ਸ਼ੇਅਰ ਕਰਦਿਆਂ ਕੋਈ ਗਲਤੀ ਹੋ ਗਈ ਹੋਵੇ ਤਾਂ ਮੁਆਫ ਕਰਨਾ ਜੀ। ਵਿਚਾਰ ਕਰਨ ਦੇ ਲਈ 9781836326 ਇਸ ਨੰਬਰ ਤੇ ਸੰਪਰਕ ਕਰ ਸਕਦੇ ਹੋ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ
@Davindersinghpb04
@Davindersinghpb04 2 ай бұрын
ਭਾਈ ਸਾਹਿਬ ਦੀ ਦੋ ਵਾਰ ਸੰਗਤ ਕਰਨ ਨਾਲ ਅਨਹਦ ਸਬਦ. ਤੇ ਅ੍ਮਿਤ ਰਸ ਆ ਰਹਿਆ ਹੈ ❤
@aslitarasingh
@aslitarasingh 2 ай бұрын
ਬ੍ਰਹਮਗਿਆਨੀ ਭਾਈ ਲਖਬੀਰ ਸਿੰਘ ਜੀ ਖਾਲਸਾ ਬਹੁਤ ਸਹਜ ਅਵੱਸਥਾ ਵਿੱਚ ਰਹਿੰਦੇ ਹੋ ਤੁਸੀ ਹਮੇਸ਼ਾ ਅਤੇ ਗੁਰਬਾਣੀ ਗੁਰੂ ਦੇ ਹਿਸਾਬ ਨਾਲ ਤੁਸੀ ਬਹੁਤ ਸਰਲ ਤਰੀਕੇ ਨਾਲ ਸਾਰੀ ਅਕਾਲ ਪੁਰਖ ਦੀ ਖੇਡ ਸਮਝਾਈ ਜੇਹੜੇ ਵੀਰ ਭੈਣ ਗ਼ਲਤ ਕਮੈਂਟਸ ਕਰ ਰਹੇ ਨੇ ਓਹਨਾ ਨੂੰ ਬੇਨਤੀ ਹੈ ਕਿਰਪਾ ਕਰਕੇ ਆਪ ਗੁਰਬਾਣੀ ਪੜ੍ਹੋ ਤੇ ਸਮਝੋ ਅਤੇ ਵਾਹਿਗੁਰੂ ਸਿਮਰਨ ਕਰਕੇ ਦੇਖੋ ਭਾਈ ਸਾਹਿਬ ਇੱਕ ਇੱਕ ਗੱਲ 101% ਸਹੀ ਕਹੀ ਹੈ ਬਾਕੀ ਸ਼ਬਦ ਚੈਨਲ ਵਾਲਿਆ ਦਾ ਵੀ ਬਹੁਤ ਬਹੁਤ ਧੰਨਵਾਦ ਇਸ ਬਹੁਤ ਵਧੀਆ Podcast ਲਈ 🙏🙏🙏
@yougumsingh6765
@yougumsingh6765 25 күн бұрын
Veer ji kade sade pind to vi es da ithas suno 😂😂😂 Kate ni dende es nu 😂😂😂jassi kun a 😂😂😂
@sukhchainsingh-vl1zw
@sukhchainsingh-vl1zw 2 ай бұрын
ਆਨੰਦ ਆ ਗਿਆ ਗੁਰਮੁਖੋ ਬਹੁਤ ਬਹੁਤ ਧੰਨਵਾਦ ਆਪ ਜੀ ਦਾ ਪੌਡਕਾਸਟ ਕਰਨ ਲਈ
@jorawarsing5411
@jorawarsing5411 2 ай бұрын
ਵਾਹਿਗੁਰੂ ਜੀ 🙏🏻 ਭਾਈ ਸਾਹਿਬ ਸਾਡੇ ਬਹੁਤ ਹੀ ਸਤਿਕਾਰਯੋਗ ਟੀਚਰ ਹਨ ਬਹੁਤ ਸਹਿਜ ਅਵਸਥਾ ਤਿਆਗ ਸੇਵਾ ਭਾਵਨਾ ਵਾਲੇਹਨ 🙏🏻 ਗੁਰਬਾਣੀ ਗੁਰੂ ਦਾ ਪ੍ਰਚਾਰ ਕਰ ਰਹੇ ਹਨ ਜੀ
@harindersingh6867
@harindersingh6867 2 ай бұрын
ਭਾਈ ਸਾਹਿਬ ਬਾਹੁਤ ਵਧੀਆ ਤਰੀਕੇ ਨਾਲ ਸਮਝਾਇਆ ਹੈ । ਧੰਨਵਾਦ ਜੀ 🙏
@manmohansingh2961
@manmohansingh2961 2 ай бұрын
ੴ ਏਕੰਕਾਰੁ ਜੀ ਦਾ ਸ਼ੁਕਰ ਹੈ🙏
@rajdeepsinghdhanju9824
@rajdeepsinghdhanju9824 2 ай бұрын
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ ਧੰਨ ਧੰਨ ਸ੍ਰੀ ਗੁਰੂ ਨਾਨਕ ਦੇਵ ਜੀ ਧੰਨ ਧੰਨ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਕਲਗੀਧਰ ਪਾਤਸ਼ਾਹ ਸਰਬੰਸ ਦਾਨੀ।
@baljinderpannu281
@baljinderpannu281 2 ай бұрын
Waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru
@official_ShabadChannel
@official_ShabadChannel 2 ай бұрын
ਇਸ podcast ਨੂੰ ਸ਼ੇਅਰ ਕਰਕੇ ਆਪਣਾ ਯੋਗਦਾਨ ਜਰੂਰ ਪਾਓ ਜੀ ਤੇ ਆਪਣੀ ਰਾਇ ਵਿਚਾਰ ਕੋਈ ਵੀ ਸਵਾਲ ਹੋਵੋ ਜਰੂਰ ਦੱਸੋ।
@GurdeepAntwal-r2c
@GurdeepAntwal-r2c Ай бұрын
ਬਹੁਤ ਵਦੀਆ ਭਾਜੀ ਸ਼ੁਰੂ ਚ ਪਿਛੇ ਗੁਰਬਾਣੀ ਕੀਰਤਨ ਲਗਾਇਆ ਸੀ ਜੀ ਊਹ ਯੂ ਟਿਊਬ ਤੇ ਕੱਡ ਕੇ ਪੂਰਾ ਸੁਨਣਾ ਜਰੂਰ ਦੱਸੇਉ ਜੀ ਕਿਸ ਨੇ ਗਾਇਆ
@Warriors1995-n
@Warriors1995-n Ай бұрын
Sach Ay waheguru ji 🙏🙏🙏🙏🙏
@gurkahukam
@gurkahukam 2 ай бұрын
ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ 🎉🎉🎉🎉🎉
@official_ShabadChannel
@official_ShabadChannel 2 ай бұрын
ਇਸ podcast ਨੂੰ ਸ਼ੇਅਰ ਕਰਕੇ ਆਪਣਾ ਯੋਗਦਾਨ ਜਰੂਰ ਪਾਓ ਜੀ ਤੇ ਆਪਣੀ ਰਾਇ ਵਿਚਾਰ ਕੋਈ ਵੀ ਸਵਾਲ ਹੋਵੋ ਜਰੂਰ ਦੱਸੋ।
@nanakji5936
@nanakji5936 2 ай бұрын
ਭਾਈ ਸੇਵਾ ਸਿੰਘ ਤਰਮਾਲਾ ਸਚੈ ਮਹਲਿ ਨਿਵਾਸੁ ਨਿਰੰਤਰਿ ਆਵਣ ਜਾਣੁ ਚੁਕਾਇਆ ॥੭॥ ਨਾ ਮਨੁ ਚਲੈ ਨ ਪਉਣੁ ਉਡਾਵੈ ॥ ਭੇਤ ਆ ਜਾਵੇਗਾ ਕਿ ਜੇ ਖੇਲਣਾ ਹੈ ਤਾਂ ਪੌਣ ਵਿੱਚ ਪ੍ਰਵੇਸ਼ ਹੋ ਜਾਵੋ ਜੇ ਖੇਲ ਖਤਮ ਕਰਨਾ ਹੈ ਪੌਣ ਛੱਡ ਕੇ ਨਾਦ ਨਾਲ ਮਿਲ ਜਾਵੋ! ਜੇ ਅਸੀਂ ਅਨਹਦ ਬਾਣੀ ਤੱਕ ਸੀਮਤ ਰਹਿੰਦੇ ਹਾਂ ਤਾਂ ਉਹ ਸਵਰਗ ਹੈ, ਉੱਥੇ ਕੋਈ ਚਿੰਤਾ ਤੇ ਫਿਕਰ ਨਹੀਂ, ਉੱਥੇ ਤ੍ਰੈ ਗੁਣਾਂ ਤੋਂ ਮੁਕਤ ਹੋ ਕੇ ਬੇਗਮ ਹੋ ਜਾਂਦੇ ਹਾਂ! ਸਾਨੂੰ ਸਮਝਾਉਂਦੇ ਹਨ ਜੇ ਤੁਸੀਂ ਇੱਥੇ ਰਹਿਣਾ ਚਾਹੁੰਦੇ ਹੋ ਤਾਂ ਇਹ ਤੁਹਾਡੀ ਇੱਛਾ ਹੈ ਪਰ ਇਥੋਂ ਤੁਹਾਨੂੰ ਫਿਰ ਜਨਮ ਲੈਣਾ ਪਵੇਗਾ। ਇੱਥੇ ਤੁਸੀਂ ਦਰਸ਼ਕ ਬਣ ਕੇ ਦੇਖੋਗੇ! ਇੱਥੇ ਜੋ ਸ਼ਬਦ ਦੀ ਵਿਚਾਰ ਹੁੰਦੀ ਹੈ ਉਹ ਇਹ ਦੇਵ ਲੋਕ ਦੇ ਵਾਸੀ ਦੇਖਦੇ ਅਤੇ ਸੁਣਦੇ ਹਨ! ਅਸੀਂ ਇਹ ਘਰ ਖਾਲੀ ਕਰਕੇ ਉੱਥੇ ਦੇਵ ਲੋਕ ਵਿੱਚ ਚਲੇ ਜਾਂਦੇ ਹਾਂ ਅਸੀਂ ਉੱਥੇ ਦਰਸਕ ਬਣ ਜਾਂਦੇ ਹਾਂ! ਕੁਦਰਤ ਨੇ ਸਿਸਟਮ ਹੀ ਅਜਿਹਾ ਬਣਾਇਆ ਹੈ ਤੇ ਕੁਝ ਜੀਵ ਆਕਾਰ ਵਿੱਚ ਆ ਜਾਂਦੇ ਹਨ ਤੇ ਕੁਝ ਉਧਰ ਚਲੇ ਜਾਂਦੇ ਹਨ, ਜੇ ਅਸੀਂ ਉਧਰ ਵਸਣਾ ਚਾਹੁੰਦੇ ਹਾਂ ਇਸ ਲੋਕ ਵਿੱਚ ਆਉਣਾ ਜਾਣਾ ਚਾਹੁੰਦੇ ਹਾਂ, ਸਾਡੀ ਇੱਛਾ ਤੇ ਹੈ! 🌹 ਜੇ ਅਸੀਂ ਸੱਚ ਵਿੱਚ ਸਮਾਉਣਾ ਚਾਹੁੰਦੇ ਹਾਂ, ਤਾਂ ਨਾਦ ਨੂੰ ਵੀ ਛੱਡਣਾ ਪਵੇਗਾ, ਸੂਖਮ ਸਰੀਰ ਨੂੰ ਵੀ ਛੱਡਣਾ ਪਵੇਗਾ ਤੇ ਜੋਤ ਵਿੱਚ ਜੋਤ ਮਿਲਾਉਣਾ ਪਵੇਗਾ। 👏 ਜੇ ਤੁਸੀਂ ਸੂਖਮ ਰੂਪ ਤੇ ਦ੍ਰਿਸ਼ਟਮਾਨ ਤੋਂ ਬਾਦ ਹੋ ਕੇ ਉਸ ਦਾ ਹੀ ਰੂਪ ਹੋਣਾ ਚਾਹੁੰਦੇ ਹੋ, ਸਮਾਉਣਾ ਚਾਹੁੰਦੇ ਹੋ ਤਾਂ ਤੁਹਾਨੂੰ ਧਿਆਨ ਦੀ ਅਵਸਥਾ ਵਿੱਚ ਜਾਣਾ ਪਵੇਗਾ! ਉਥੇ ਸਾਡਾ ਸੂਖਮ ਆਕਾਰ ਵੀ ਲੱਥ ਜਾਂਦਾ ਹੈ! ਧਿਆਨ ਦੀ ਅਵਸਥਾ ਵਿੱਚ ਅਸੀਂ ਕਿਵੇਂ ਸਮਾ ਸਕਦੇ ਹਾਂ, ਉਹ ਗੁਰਬਾਣੀ ਦੇ ਵਿੱਚ ਕਲਾ ਜੁਗਤੀ ਹੁਨਰ ਤੇ ਵਿਧੀ ਦੱਸ ਦਿੱਤੀ ਹੈ... ਨਿਰੰਕਾਰ ਮਹਿ ਆਕਾਰੁ ਸਮਾਵੈ ॥ ਅਕਲ ਕਲਾ ਸਚੁ ਸਾਚਿ ਟਿਕਾਵੈ ॥ ਸੋ ਨਰੁ ਗਰਭ ਜੋਨਿ ਨਹੀ ਆਵੈ ॥ ਅੰਗ 414 ਜਦੋਂ ਅਸੀਂ ਸੱਚ ਵਿੱਚ ਧਿਆਨ ਲਗਾ ਲਵਾਂਗੇ ਤਾਂ ਉਸ ਵਿੱਚ ਸਮਾ ਜਾਵਾਂਗੇ! ਸਾਡਾ ਮਨ ਨੇਤਰਾਂ ਵਿੱਚ ਹੈ ਤੇ ਅਦ੍ਰਿਸ਼ਟ ਜੋਤ ਸਾਹਮਣੇ ਹੈ! ਜਦੋਂ ਅਸੀਂ ਇਹਨਾਂ ਦੋਹਾਂ ਨੇਤਰਾਂ ਨਾਲ ਅਦ੍ਰਿਸ਼ਟ ਆਕਾਰ ਨੂੰ ਦੇਖਾਂਗੇ, ਉਸ ਦੇ ਵਿੱਚ ਧਿਆਨ ਲਗਾਵਾਂਗੇ ਤਾਂ ਜੋਤ ਦੇ ਵਿੱਚ ਜੋਤ ਮਿਲ ਜਾਵੇਗੀ... ਲੋਇਣ ਦੇਖਿ ਰਹੇ ਬਿਸਮਾਦੀ ਚਿਤੁ ਅਦਿਸਟਿ ਲਗਾਈ ॥੨੪॥ ਅਦਿਸਟੁ ਸਦਾ ਰਹੈ ਨਿਰਾਲਮੁ ਜੋਤੀ ਜੋਤਿ ਮਿਲਾਈ ॥ ਅੰਗ 910 ਤੇ ਅਜਿਹੀ ਹੀ ਅਵਸਥਾ ਬਣ ਜਾਵੇਗੀ.. ਜਿਉ ਜਲ ਮਹਿ ਜਲੁ ਆਇ ਖਟਾਨਾ ॥ ਤਿਉ ਜੋਤੀ ਸੰਗਿ ਜੋਤਿ ਸਮਾਨਾ ॥ ਮਿਟਿ ਗਏ ਗਵਨ ਪਾਏ ਬਿਸ੍ਰਾਮ ॥ ਨਾਨਕ ਪ੍ਰਭ ਕੈ ਸਦ ਕੁਰਬਾਨ ॥੮॥੧੧॥ ਅੰਗ 278 🌹ਦਸਵੈ ਦੁਆਰਿ ਰਹਤ ਕਰੇ 🌹 13 ਨੰਬਰ ਕਿਤਾਬ ਪੇਜ ਨੰ:353-354 🌹ਇਹ ਜੁਗਤੀ ਕੌਣ ਦੇ ਸਕਦਾ ਹੈ... ਗੁਰਮੁਖਿ ਸੁਖੀਆ ਮਨਮੁਖਿ ਦੁਖੀਆ ॥ ਗੁਰਮੁਖਿ ਸਨਮੁਖੁ ਮਨਮੁਖਿ ਵੇਮੁਖੀਆ ॥ ਗੁਰਮੁਖਿ ਮਿਲੀਐ ਮਨਮੁਖਿ ਵਿਛੁਰੈ ਗੁਰਮੁਖਿ ਬਿਧਿ ਪ੍ਰਗਟਾਏ ਜੀਉ ॥ ਅੰਗ 131 ਕਿ ਜੋ ਸਨਮੁਖ ਹੈ ਉਹ ਗੁਰਮੁਖ ਤੁਹਾਨੂੰ ਇਹ ਵਿਧੀ ਦੱਸ ਸਕਦਾ ਹੈ, ਮਨਮੁਖ ਬੇਮੁਖ ਹੈ ਉਹ ਤੁਹਾਨੂੰ ਇਹ ਵਿਧੀ ਨਹੀਂ ਦੱਸ ਸਕਦਾ! ਗੁਰਬਾਣੀ ਦੁਆਰਾ ਗੁਰਮੁਖਾਂ ਨੇ ਵਿਧੀ ਦੱਸੀ ਹੋਈ ਹੈ ਇਸ ਤਰੀਕੇ ਨਾਲ ਤੁਸੀਂ ਆਪਣੇ ਪਿਤਾ ਦੇ ਸਨਮੁੱਖ ਹੋਵੋ! ਫਿਰ ਅਸੀਂ ਉਸ ਵਿਧੀ ਦੁਆਰਾ ਆਪਣੇ ਪਿਤਾ ਦੇ ਸਨਮੁਖ ਹੋ ਜਾਂਦੇ ਹਾਂ! ਜਦੋਂ ਪਤਾ ਲੱਗ ਗਿਆ ਕਿ ਮਾਲਕ ਤਾਂ ਹਰ ਥਾਂ ਮੌਜੂਦ ਹੈ, ਜਿੱਧਰ ਵੀ ਮੂੰਹ ਕਰਾਂਗੇ ਉਹ ਹਾਜ਼ਰ ਹੈ! ਇਸ ਲਈ ਗੁਰਮੁਖ ਵਿਛੜਦੇ ਨਹੀਂ ਹਰ ਸਮੇਂ ਸਨਮੁਖ ਰਹਿੰਦੇ ਹਨ! 🌹ਦਸਵੈ ਦੁਆਰਿ ਰਹਤ ਕਰੇ 🌹ਪੇਜ ਨੰਬਰ 4 ਭਾਈ ਸੇਵਾ ਸਿੰਘ ਤਰਮਾਲਾ
@rajdeepsinghdhanju9824
@rajdeepsinghdhanju9824 2 ай бұрын
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ
@karamveirdhillon2047
@karamveirdhillon2047 2 ай бұрын
ਭਾਈ ਸਾਹਿਬ ਜੋ ਇਨਸਾਨ ਜਨਮ ਤੋੰ ਹੀ ਨੇਤਰਹੀਣ ਹੋਣ ਉਸ ਨੂੰ ਤਾਂ ਸੁਪਨੇ ਵਿਚ ਵੀ ਸਿਰਫ ਆਵਾਜ਼ਾਂ ਹੀ ਸੁਣਦੀਆਂ ਹੁੰਦੀਆ ਨੇ, ਓਹ ਜੋਤ ਵਿਚ ਧਿਆਨ ਕਿਸ ਤਰਾਂ ਨਾਲ ਲਗਾਏ
@nanakji5936
@nanakji5936 2 ай бұрын
@karamveirdhillon2047 ਨੇਤ੍ਰ ਹਿਣ ਨੇ ਸੰਸਾਰ ਦੇਖਿਆ ਹੀ ਨਹੀਂ ਹਾਂ ਜੇਕਰ ਬੋਲਾ ਹੋਵੇ ਫੇਰ
@letsdotogether6509
@letsdotogether6509 Ай бұрын
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ
@SureshKumar-di5lr
@SureshKumar-di5lr 2 ай бұрын
Waheguru Waheguru Waheguru Waheguru Waheguru Waheguru ji ❤❤❤🎉🎉🎉
@MandeepKaur-be2hh
@MandeepKaur-be2hh 2 ай бұрын
Waheguru waheguru waheguru waheguru waheguru waheguru waheguru waheguru waheguru waheguru waheguru waheguru waheguru waheguru waheguru ❤ Ji
@official_ShabadChannel
@official_ShabadChannel 2 ай бұрын
ਇਸ podcast ਨੂੰ ਸ਼ੇਅਰ ਕਰਕੇ ਆਪਣਾ ਯੋਗਦਾਨ ਜਰੂਰ ਪਾਓ ਜੀ ਤੇ ਆਪਣੀ ਰਾਇ ਵਿਚਾਰ ਕੋਈ ਵੀ ਸਵਾਲ ਹੋਵੋ ਜਰੂਰ ਦੱਸੋ।
@gurpindersingh3629
@gurpindersingh3629 Ай бұрын
ਵਾਹਿਗੁਰੂ ਜੀ
@iqbalbrar6977
@iqbalbrar6977 Ай бұрын
ਬਹੁਤ ਵਧੀਆ ਗਿਆਨ ਦਿੱਤਾ ਬਾਬਾ ਜੀ
@sukhchainsingh1327
@sukhchainsingh1327 2 ай бұрын
Waheguru ji Waheguru ji Waheguru ji Waheguru ji Waheguru ji Waheguru ji
@official_ShabadChannel
@official_ShabadChannel 2 ай бұрын
ਇਸ podcast ਨੂੰ ਸ਼ੇਅਰ ਕਰਕੇ ਆਪਣਾ ਯੋਗਦਾਨ ਜਰੂਰ ਪਾਓ ਜੀ ਤੇ ਆਪਣੀ ਰਾਇ ਵਿਚਾਰ ਕੋਈ ਵੀ ਸਵਾਲ ਹੋਵੋ ਜਰੂਰ ਦੱਸੋ।
@Gurjitsingh-ub4xg
@Gurjitsingh-ub4xg 2 ай бұрын
Sat bachan waheguru ji .jis te kirpa howe ohi janda Waheguru ji. waheguru ji waheguru ji waheguru ji
@official_ShabadChannel
@official_ShabadChannel 2 ай бұрын
ਇਸ podcast ਨੂੰ ਸ਼ੇਅਰ ਕਰਕੇ ਆਪਣਾ ਯੋਗਦਾਨ ਜਰੂਰ ਪਾਓ ਜੀ ਤੇ ਆਪਣੀ ਰਾਇ ਵਿਚਾਰ ਕੋਈ ਵੀ ਸਵਾਲ ਹੋਵੋ ਜਰੂਰ ਦੱਸੋ।
@rajinderkaur8994
@rajinderkaur8994 Ай бұрын
Waheguru ji 🙏 thankyou waheguru ji 🙏
@devindersharma9905
@devindersharma9905 2 ай бұрын
Waheguru ji pod cast bhout acha hai ji sare bharm mit gaye ji thak you ji bhai sahab ne bhout achi tara samja ditaji🙏🙏🙏🙏
@hargunrashmeet4036
@hargunrashmeet4036 2 ай бұрын
Mata sahib Kaur ji de janam dehade di sab nu lakh lakh badhaiyan howe ji . 03/11/24
@AmyAhuja-of2vm
@AmyAhuja-of2vm Ай бұрын
bhai sahib thank you for all knowledge no body ever explained like this before
@sonubala5195
@sonubala5195 2 ай бұрын
Behad ka param gyan 'Param maha satya gyan🌹🙏 sabko behad ke behad ki param maha shanti🌹🙏
@gvhhlc5874
@gvhhlc5874 2 ай бұрын
Waheguru Waheguru Waheguru Waheguru Waheguru Waheguru Waheguru Waheguru Waheguru Waheguru Waheguru Waheguru Waheguru Jio 🌹🌹🙏🏻🙏🏻
@official_ShabadChannel
@official_ShabadChannel 2 ай бұрын
ਇਸ podcast ਨੂੰ ਸ਼ੇਅਰ ਕਰਕੇ ਆਪਣਾ ਯੋਗਦਾਨ ਜਰੂਰ ਪਾਓ ਜੀ ਤੇ ਆਪਣੀ ਰਾਇ ਵਿਚਾਰ ਕੋਈ ਵੀ ਸਵਾਲ ਹੋਵੋ ਜਰੂਰ ਦੱਸੋ।
@jagmeetrai4103
@jagmeetrai4103 Ай бұрын
ਗੁੰਮਰਾਹ ਪਰਚਾਰ
@JasPinder-gx3xs
@JasPinder-gx3xs 2 ай бұрын
SHREER DEE SUNBHAL HEE JINGEE DEE VILEDDITY VDHAOUNDI HAI, EKK TE GULL SAHI HAI ,JEOUNA JHOOTHH MURNA SUCH, KUME KURN BINA BHUOKHE MURNA HAI JI THANKS RS DHALIWALL FDK ❤
@JeevanSingh-xc6ie
@JeevanSingh-xc6ie Ай бұрын
Vha amar katha
@HarjinderSingh-mm6be
@HarjinderSingh-mm6be 2 ай бұрын
waheguru ji
@official_ShabadChannel
@official_ShabadChannel 2 ай бұрын
ਇਸ podcast ਨੂੰ ਸ਼ੇਅਰ ਕਰਕੇ ਆਪਣਾ ਯੋਗਦਾਨ ਜਰੂਰ ਪਾਓ ਜੀ
@JasPinder-gx3xs
@JasPinder-gx3xs 2 ай бұрын
BHRA JI SWAL PUOSH KE DUSEAA JAWE KE BABA NANAK,KEE CEE RSDHALIWALL ❤
@Shamsinghfdk
@Shamsinghfdk 2 ай бұрын
Bahut vadhaiya vichar
@official_ShabadChannel
@official_ShabadChannel 2 ай бұрын
ਇਸ podcast ਨੂੰ ਸ਼ੇਅਰ ਕਰਕੇ ਆਪਣਾ ਯੋਗਦਾਨ ਜਰੂਰ ਪਾਓ ਜੀ ਤੇ ਆਪਣੀ ਰਾਇ ਵਿਚਾਰ ਕੋਈ ਵੀ ਸਵਾਲ ਹੋਵੋ ਜਰੂਰ ਦੱਸੋ।
@ArshKaur-qg3ku
@ArshKaur-qg3ku 2 ай бұрын
Waheguru ji waheguru ji
@AmarjeetSingh-sf1ih
@AmarjeetSingh-sf1ih 2 ай бұрын
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ 🙏🏻🙏🏻
@harj292
@harj292 2 ай бұрын
Waheguru Waheguru Waheguru ji❤
@sarbjitsara7615
@sarbjitsara7615 2 ай бұрын
Very informative information ❤
@ਬਲ_ਸਾਬ
@ਬਲ_ਸਾਬ 2 ай бұрын
🦋🧘🦋
@SaniBhunder-pq6ng
@SaniBhunder-pq6ng 2 ай бұрын
ਬਹੁਤ ਵਧੀਆ ਜੀ
@hargunrashmeet4036
@hargunrashmeet4036 2 ай бұрын
❤❤❤❤❤❤❤❤
@shivanisharma5562
@shivanisharma5562 Ай бұрын
ਰਿਸ਼ਵਤ ਖੋਰੀ ਜ਼ੋਰਾਂ ਤੇ ਹੈ ਪੰਜਾਬ ਵਿੱਚ, ਪੂੰਡਾ ਅਪਰੂਵਡ ਕਲੋਨੀ ਵਿੱਚ ਨਕਸ਼ਾ ਪਾਸ਼ ਹੋਣ ਤੋਂ ਬਾਅਦ ਵੀ ਮਕਾਨ ਬਣਾਉਣ ਨਹੀਂ ਦਿੰਦਾ ਗੂੰਡਾ ਬਖਸ਼ੀਸ਼ ਬਿਲਡਰ ਵਾਲਾ ਸਤਵਿੰਦਰ ਸਿੰਘ ਗੋਲਡੀ ਤੇ ਸੂਖਵਿੰਦਰ ਸਿੰਘ ਗੋਲਡੀ ਬੀਜੇਪੀ ਲੀਡਰ ਚੰਡੀਗੜ੍ਹ ਮੋਹਾਲੀ ਇਕ ਲੱਖ ਰੁਪਏ ਲੈਂਦਾ ਹੈ ਕੈਸ਼ ਜ਼ਿਲ੍ਹਾ ਮੋਹਾਲੀ ਖਰੜ ਗੂਲ ਮੋਹਰ ਸਿਟੀ ਬਡਾਲਾ ਰੋਡ ਖਰੜ, ਇਸ ਗੂੰਡੇ ਗੋਲਡੀ ਤੋਂ ਰੱਬ ਤੇ ਸਰਕਾਰ ਵੀ ਡਰਦਾਂ ਜੇ
@Harpalsingh-rl6tk
@Harpalsingh-rl6tk 2 ай бұрын
ਮੈ 4,5 ਜਾਵੇ ਨੂੰ ਜਾਣਦਾ ਸੀ, ਉਹ ਇਹੀ ਗੱਲ ਕਰਦੇ ਸੀ ਜਦੋ ਕਿਸੇ ਦੇ ਮਰਨ ਦੀ ਖਬਰ ਸੁਣਦੇ ਸੀ , ਉਹਨਾ ਦਾ ਕਹਿਣਾ ਸੀ ਲੋਕ ਮਾਰਦੇ ਆ ਜਾ ਆਤਮਹੱਤਿਆ ਕਰਦੇ ਆ ਉਹਨਾ ਨੂੰ ਡਰ ਨਹੀ ਲਗਦਾ ਬਹੁਤ ਕੁੱਝ ਹੋਰ ਵੀ ਸਲਾਹ ਦਿੰਦੇ। ਦੇਖੋ ਉਹਨਾ ਸਬ ਨੇ ਆਤਮਹੱਤਿਆ ਕਰ ਲਈ ਜੋ ਸਮਝਾਉਂਦੇ ਸੀ ਆਤਮਹੱਤਿਆ ਤੋ ਡਰ ਦੇ ਬਹੁਤ ਸੀ ।
@RanjodhSingh-r4f
@RanjodhSingh-r4f 2 ай бұрын
ਸਤਿਕਾਰ ਯੋਗ ਭਾਈ ਸਾਹਿਬ ਜੀ ਜੇ ਇਸ ਬਾਰੇ ਜਾਣਕਾਰੀ ਲੈਣੀ ਹੈ ਤਾਂ ਕੋਈ ਨਾਨਕ ਵਰਗਾ ਪੂਰਨ ਸਤਿਗੁਰ ਦੀ ਭਾਲ ਕਰੋ । ਸਤਿਗੁਰ ਸਦਾ ਹੀ ਹੂੰਦਾ ਹੈ ਜੀ ਧੰਨਵਾਦ।। ਗੁਰਬਾਣੀ ਦੇ ਵਿਚ ਸਤਿਗੁਰ ਜੀ ਦੇ ਬਚਨ ਹਨ ਜੁਗਿ ਜੁਗਿ ਪੀੜੀ ਚਲੈ ਸਤਿਗੁਰ ਕੀ। ਜਾਂ ਇਹ ਪੰਗਤੀ ਗੁਰੂ ਗ੍ਰੰਥ ਸਾਹਿਬ ਜੀ ਵਿਚੋਂ ਕਢ ਦਿੱਤਾ ਜਾਵੇ।। ਅਸੀਂ ਮਨ ਦੇ ਨਾਲ ਰੱਬ ਬਾਰੇ ਦੱਸਕੇ ਪਰਮਾਤਮਾ ਦੇ ਘਰ ਦੀ ਹੂਕਮ ੳਲਗਣਾ ਕਰ ਰਹੇ ਹਾਂ ਜੀ ਧੰਨਵਾਦ।।
@JasPinder-gx3xs
@JasPinder-gx3xs 2 ай бұрын
JIS DE NAL MULA KAT BHAEE SAHIB KURRHI RHE HUN ,KEE EAH DUSAN NHOAAN DEE KIRT KURDA HOVEGA,JAPDA NHI ,DEEVE THULLE HANERA JAPDA HAI JI RS DHALIWALL FDK PUNJAB ❤
@ArshdeepSingh-iw3zf
@ArshdeepSingh-iw3zf 2 ай бұрын
Waheguru ji 🙏🙏🙏🙏❤️
@official_ShabadChannel
@official_ShabadChannel 2 ай бұрын
ਇਸ podcast ਨੂੰ ਸ਼ੇਅਰ ਕਰਕੇ ਆਪਣਾ ਯੋਗਦਾਨ ਜਰੂਰ ਪਾਓ ਜੀ ਤੇ ਆਪਣੀ ਰਾਇ ਵਿਚਾਰ ਕੋਈ ਵੀ ਸਵਾਲ ਹੋਵੋ ਜਰੂਰ ਦੱਸੋ।
@RajSingh-c1u
@RajSingh-c1u 2 ай бұрын
ਵਾਹਿਗੁਰੂ ਜੀ❤❤❤786
@official_ShabadChannel
@official_ShabadChannel 2 ай бұрын
ਇਸ podcast ਨੂੰ ਸ਼ੇਅਰ ਕਰਕੇ ਆਪਣਾ ਯੋਗਦਾਨ ਜਰੂਰ ਪਾਓ ਜੀ ਤੇ ਆਪਣੀ ਰਾਇ ਵਿਚਾਰ ਕੋਈ ਵੀ ਸਵਾਲ ਹੋਵੋ ਜਰੂਰ ਦੱਸੋ।
@SatwinderKaur-kn3qx
@SatwinderKaur-kn3qx 2 ай бұрын
Bil cul.theek.haa.ji.thanks
@PrabhjotKaur-ns1gs
@PrabhjotKaur-ns1gs 2 ай бұрын
Waheguru ji 🙏🏻
@official_ShabadChannel
@official_ShabadChannel 2 ай бұрын
ਇਸ podcast ਨੂੰ ਸ਼ੇਅਰ ਕਰਕੇ ਆਪਣਾ ਯੋਗਦਾਨ ਜਰੂਰ ਪਾਓ ਜੀ ਤੇ ਆਪਣੀ ਰਾਇ ਵਿਚਾਰ ਕੋਈ ਵੀ ਸਵਾਲ ਹੋਵੋ ਜਰੂਰ ਦੱਸੋ।
@PrabhjotKaur-ns1gs
@PrabhjotKaur-ns1gs 2 ай бұрын
Waheguru ji di kirpa nal bhai sahib ji di sangat mili hoi a boht sukhrane Waheguru ji de
@baaz8718
@baaz8718 2 ай бұрын
Waheguru ji
@official_ShabadChannel
@official_ShabadChannel 2 ай бұрын
ਇਸ podcast ਨੂੰ ਸ਼ੇਅਰ ਕਰਕੇ ਆਪਣਾ ਯੋਗਦਾਨ ਜਰੂਰ ਪਾਓ ਜੀ ਤੇ ਆਪਣੀ ਰਾਇ ਵਿਚਾਰ ਕੋਈ ਵੀ ਸਵਾਲ ਹੋਵੋ ਜਰੂਰ ਦੱਸੋ।
@sehajpartap.756
@sehajpartap.756 2 ай бұрын
🙏🏻🌱🙏🏻🌳🙏🏻
@jaimalsarpanchmehta7938
@jaimalsarpanchmehta7938 2 ай бұрын
Aanand a gya baba ji. Simran di daat bakhsho g
@jasbirkaur3716
@jasbirkaur3716 Ай бұрын
Bhai sahab ji simran abayass kithy hai kado karvoudy han
@surjitsingsing9378
@surjitsingsing9378 2 ай бұрын
Baheguru ji bhut achche bichar hai ji 🙏 sangat bakso Ji
@official_ShabadChannel
@official_ShabadChannel 2 ай бұрын
ਇਸ podcast ਨੂੰ ਸ਼ੇਅਰ ਕਰਕੇ ਆਪਣਾ ਯੋਗਦਾਨ ਜਰੂਰ ਪਾਓ ਜੀ ਤੇ ਆਪਣੀ ਰਾਇ ਵਿਚਾਰ ਕੋਈ ਵੀ ਸਵਾਲ ਹੋਵੋ ਜਰੂਰ ਦੱਸੋ।
@somarajy9025
@somarajy9025 2 ай бұрын
Gurbani da badagark keta
@yes6086
@yes6086 2 ай бұрын
Ek tan banda Ida hee dukhi ek ah bhoot pret kalu Jadu bana ke hor kut kalesh Paya bande di jindgi cha syape paye
@official_ShabadChannel
@official_ShabadChannel 2 ай бұрын
ਇਸ podcast ਨੂੰ ਸ਼ੇਅਰ ਕਰਕੇ ਆਪਣਾ ਯੋਗਦਾਨ ਜਰੂਰ ਪਾਓ ਜੀ ਤੇ ਆਪਣੀ ਰਾਇ ਵਿਚਾਰ ਕੋਈ ਵੀ ਸਵਾਲ ਹੋਵੋ ਜਰੂਰ ਦੱਸੋ।
@Warispunjabde131
@Warispunjabde131 2 ай бұрын
ਇੱਕ ਵਾਰ ਨਾਂਮ ਜਪੋ 15 mint to suru karo two hour Tak leke ਜਾਓ 6 month ਬਾਅਦ ਦੱਸਿਓ ਕੋਈ ਦੁੱਖ ਹੈਗਾ
@mandy-c2i
@mandy-c2i 2 ай бұрын
Please tell me the name of backround music
@bhalwaan-c9o
@bhalwaan-c9o 2 ай бұрын
@official_ShabadChannel
@official_ShabadChannel 2 ай бұрын
ਇਸ podcast ਨੂੰ ਸ਼ੇਅਰ ਕਰਕੇ ਆਪਣਾ ਯੋਗਦਾਨ ਜਰੂਰ ਪਾਓ ਜੀ ਤੇ ਆਪਣੀ ਰਾਇ ਵਿਚਾਰ ਕੋਈ ਵੀ ਸਵਾਲ ਹੋਵੋ ਜਰੂਰ ਦੱਸੋ।
@gurpreet0633
@gurpreet0633 2 ай бұрын
Kuch galla thekk a
@ReportOK
@ReportOK Ай бұрын
Maalak ne ki khed samjaee man nu ? Poori clarity ni hai
@RanjodhSingh-r4f
@RanjodhSingh-r4f 2 ай бұрын
ਰੱਬ ਦਾ ਮੁੱਖ ਹੈ ਜੀ ਜਾਂ ਸ਼ਰੀਰ ਹੈ। ਜ਼ੇ ਨਹੀਂ ਤਾਂ ਵੀਚਾਰ ਕਿਥੋਂ ਤੇ ਕਿਵੇਂ ਆਇਆ ਕਿਰਪਾ ਕਰਕੇ ਦਸੋਂ ਜੀ ਧੰਨਵਾਦ।।
@sukhdevsinghbhangu7261
@sukhdevsinghbhangu7261 2 ай бұрын
@sukhdevsinghbhangu7261
@sukhdevsinghbhangu7261 2 ай бұрын
Shi gal kri
@baljitsohi677
@baljitsohi677 2 ай бұрын
Pehlo maa de peitt ch saza fir koi rabb nu samjan walei change sanskara walei maa baap nahi dite j wadei ho ge te dukh te dukh rajke ditei rsb nei koi dushmani vastei peida kita
@shivanisharma5562
@shivanisharma5562 Ай бұрын
House 🏠🏠🏠🏠 house banane nahi dinda gunda baksis bilder vala satvinder singh goldi te sukhwinder singh goldi BJP leader chandigarh Mohali one lac rupees mangda lenda hai cash disst Mohali Punjab kharar gull mohar Punjab
@KaranLalpur-qn3zs
@KaranLalpur-qn3zs 2 ай бұрын
Kuj v galt na bolo Waheguru ji e sab gurbani dass rahi aa
@gurpreet0633
@gurpreet0633 2 ай бұрын
Big bang thory ve mandi a ki dhakaha hoya
@sehj13
@sehj13 Ай бұрын
Eh bhai sahib Prabhu de kol hi baithe ce. Ehna to puch puch ke hi dunia bani hai. Ehna nu ta apne ghar di khabar nahi. Duniya di kitho?
@sobhdeepguraya
@sobhdeepguraya 2 ай бұрын
Galt gal va baba Fer kende sanu Hindu na aakho
@somarajy9025
@somarajy9025 2 ай бұрын
Bakbas
@jasvirkaur4291
@jasvirkaur4291 2 ай бұрын
Waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru
@sukhvirsingh7854
@sukhvirsingh7854 2 ай бұрын
Waheguru ji Waheguru ji
@DaljitSingh-lg6qk
@DaljitSingh-lg6qk 2 ай бұрын
Satnam waheguru ji
@LovebeerSingh-b2n
@LovebeerSingh-b2n 5 күн бұрын
ਵਾਹਿਗੁਰੂ ਜੀ
@AmarjeetSingh-sf1ih
@AmarjeetSingh-sf1ih 2 ай бұрын
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ 🙏🏻🙏🏻🙏🏻🙏🏻
@onlygaming6867
@onlygaming6867 2 ай бұрын
Waheguru ji
@Aditya_pal20
@Aditya_pal20 2 ай бұрын
Waheguru ji
@official_ShabadChannel
@official_ShabadChannel 2 ай бұрын
ਇਸ podcast ਨੂੰ ਸ਼ੇਅਰ ਕਰਕੇ ਆਪਣਾ ਯੋਗਦਾਨ ਜਰੂਰ ਪਾਓ ਜੀ ਤੇ ਆਪਣੀ ਰਾਇ ਵਿਚਾਰ ਕੋਈ ਵੀ ਸਵਾਲ ਹੋਵੋ ਜਰੂਰ ਦੱਸੋ।
@DeepSingh-g2m
@DeepSingh-g2m 2 ай бұрын
Waheguru ji
@doabewalesher8317
@doabewalesher8317 Ай бұрын
Waheguru ji 🙏🙏🙏🙏
@ArmaanSingh-i3f3p
@ArmaanSingh-i3f3p Ай бұрын
Waheguru ji
GIANT Gummy Worm #shorts
0:42
Mr DegrEE
Рет қаралды 152 МЛН