Hemkund Sahib Da Itihas | Shri Dasam Granth Sahib | Bhai Randeep singh Khalsa ji | ਸਿੱਖ ਰਾਜ ਦਾ ਅੰਤ ?

  Рет қаралды 96,733

ਸ਼ਬਦ Shabad

ਸ਼ਬਦ Shabad

Күн бұрын

Пікірлер: 496
@official_ShabadChannel
@official_ShabadChannel 2 ай бұрын
ਇਹ ਪੋਡਕਾਸਟ ਕਿਵੇਂ ਲੱਗਿਆ comment ਕਰਕੇ ਆਪਣੇ ਵਿਚਾਰ ਜਰੂਰ ਦਿਓ ਜੀ ਅਤੇ ਚੰਗੇ ਕੰਟੈਂਟ ਨੂੰ promote ਕਰਨ ਵਿਚ ਇਸ podcast ਨੂੰ ਸ਼ੇਅਰ ਕਰਕੇ ਆਪਣਾ ਯੋਗਦਾਨ ਜਰੂਰ ਪਾਓ ਜੀ ਤੇ ਆਪਣੀ ਰਾਇ ਵਿਚਾਰ ਕੋਈ ਵੀ ਸਵਾਲ ਹੋਵੋ ਜਰੂਰ ਦੱਸੋ। ਚੈਨਲ subscribe ਕਰੋ ਸਾਰੇ । ਧੰਨਵਾਦ
@seerat5280
@seerat5280 2 ай бұрын
Please bhai saab keh k question pusho host gee. Beere nahi
@aps535
@aps535 2 ай бұрын
Bhai saab nhi vadia lagi comment parho pehla.....
@JagjeetSingh-gv1bw
@JagjeetSingh-gv1bw 2 ай бұрын
Bilkul nhi manahi admi kadi v sakahari nhi hai
@atruetopic9917
@atruetopic9917 2 ай бұрын
ਵਾਹਿਗੁਰੂ ਜੀ ਬਗੈਰ ਸੋਚੇ ਸਮਝੇ ਹਰੇਕ ਦਾ ਤੁਸੀਂ ਇੰਟਰਵਿਊ ਲੈਣ ਲੱਗ ਜਾਂਦੇ ਹੋ ਤੁਹਾਨੂੰ ਇਹੀ ਤਾਂ ਤੁਸੀਂ ਗਲਤੀ ਕਰਦੇ ਹੋ ਆਪਣੇ ਪ੍ਰੋਗਰਾਮ ਤੇ ਵੀ ਅਸਰ ਪਾਉਦੇ ਆ ਪਹਿਲਾਂ ਦੇਖ ਲਿਆ ਕਰੋ ਕਿਹੜਾ ਗੁਰਮੁਖ ਪਿਆਰਾ ਅਸਲੀ ਹ ਕਿਨੂੰ ਨਾਲੇਜ ਆ ਉਹਦੇ ਨਾਲ ਚਾਰ ਪੰਜ ਗੱਲਾਂ ਕਰ ਲਓ ਇਹਦਾ ਅਸਰ ਤੁਹਾਡੇ ਕੋਲ ਕਾਸ ਤੇ ਵੀ ਪੈਂਦਾ ਨਾਲੇ ਜੇ ਗੁਰਸਿੱਖੀ ਦੀ ਗੱਲ ਕਰਨੀ ਆ ਗੁਰੂ ਮਹਾਰਾਜ ਦੀ ਗੱਲ ਕਰਨੀ ਆ ਤਾਂ ਆਪਣਾ ਸਿਰ ਢੱਕੋ ਪਹਿਲਾਂ ਇਹ ਸਾਰੀਆਂ ਗੱਲਾਂ ਤੁਹਾਡੇ ਪੋਡਕਾਸਟ ਤੇ ਤੁਹਾਡੇ ਪ੍ਰੋਗਰਾਮ ਉੱਤੇ ਅਸਰ ਪਾਉਂਦੀਆਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ
@HarjinderSingh-nz6uq
@HarjinderSingh-nz6uq 2 ай бұрын
ਭਾਈ ਜੀ ਇਹੋ ਜਿਹੇ ਗੱਪੀਆ ਨੂ ਜੋ ਗੁਰੂ ਨੂ ਨਾ ਸਮਝ ਸਾਬਤ ਕਰਨ ਤੇ ਤੁਲੇ ਹਨ ਨਾ ਲੈਕੇ ਆਇਆ ਕਰੋ
@kuljitsingh763
@kuljitsingh763 2 ай бұрын
ਉਹ ਮੇਰੇ ਭਰਾਉ ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ ਵਿੱਚ ਬਹੁਤ ਹੀ ਵਿਸਥਾਰ ਨਾਲ ਸਭੁ ਤੋ ਅਸਾਨ ਤਰੀਕੇ ਨਾਲ ਸਮਝਾਇਆ ਹੈ
@sunilbali7256
@sunilbali7256 5 күн бұрын
Waheguru ji mehar kro ji 🙏 Dhan Dhan GURU GOBIND SINGH ji 🙏 ❤
@charanjeetgill1708
@charanjeetgill1708 2 ай бұрын
ਬਹੁਤ ਵਧੀਆ ਜਾਣਕਾਰੀ ਦਿੱਤੀ ਵਾਹਿਗੁਰੂ ਜੀ। ਬੁੱਢਾ ਦਲ ਵਿੱਚ ਬਹੁਤ ਤਪੱਸਵੀ ਨਹਿੰਗ ਸਾਧੂਆਂ ਤੋਂ ਇਹ ਗੱਲਾਂ ਸੁਣੀਆਂ ਜੀ। ਨਹਿੰਗ ਸਿੰਘਾਂ ਦੀ ਮਰਿਆਦਾ ਵਿੱਚ ਬੱਕਰੇ ਝਟਕਾਏ ਜਾਂਦੇ ਨੇ ਜੀ। ਚੱਕਰਵਾਤੀ ਫੋਜਾਂ ਦਾ ਕੰਮ ਹੈ ਬੱਕਰੇ ਖਾਣੇ ਤੇ ਝਟਕਾਉਣੇ ਜੀ। ਸ਼ਾਸਤਰਾਂ ਨੂੰ ਤਿਲਕ ਲਾਉਣੇ ਜੀ। ਚੱਕਰਵਾਤੀ ਸਿੰਘਾਂ ਦਾ ਬਹੁਤ ਹੀ ਵੱਡਾ ਕੰਮ ਹੈ। ਹਰ ਰੋਜ ਨਵਾਂ ਪੜਾ ਲਾਉਣਾ। ਘੋੜੀਆਂ ਦੀ ਸੇਵਾ ਕਰਨੀ ਜੀ । ਗੁਰੂ ਦੀਆਂ ਲਾਡਲੀਆਂ ਫੌਜਾਂ ਦੀਆਂ ਵੱਡੀਆਂ ਖੇਡਾਂ ਨੇ ਜੀ। ਦਲ ਪੰਥ ਵਿੱਚ ਰਹਿਕੇ ਪਤਾ ਚਲਦਾ ਜੀ।
@gurjeetsingh2072
@gurjeetsingh2072 2 ай бұрын
ਧੰਨ ਧੰਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਧੰਨ ਧੰਨ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਕੇ ਮਹਾਰਾਜਾ
@bantkaur8539
@bantkaur8539 2 ай бұрын
ਧੰਨ ਧੰਨ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ
@ekamsingh5815
@ekamsingh5815 2 ай бұрын
🙏🏻🙏🏻🙏🏻🙏🏻🙏🏻
@HardeepSinghmaghera
@HardeepSinghmaghera 2 ай бұрын
ਬਾਬਾ ਦੀਪ ਸਿੰਘ ਜੀ ਨੇ ਖੰਡਾ ਖੜਕਾਇਆ ਨਾ ਹੀ ਉਹਨਾਂ ਨੇ ਬੱਕਰੇ ਝਟਕਾਏ ਸਾਰੇ ਜਾਣਦੇ
@ShivJi-ee4cx
@ShivJi-ee4cx 2 ай бұрын
ਤੂੰ ਉਦੋਂ ਗਜਨੀ ਦੇ ਬਾਜ਼ਾਰ ਵਿੱਚ ਆਪਣੇ ਹਰਾਮਖੋਰ ਪਿਤਾ ਦੇ ਲੁਲੇ ਵਿੱਚ ਫਿੱਟ ਸੀ
@sukhdeepsingh-ku3fc
@sukhdeepsingh-ku3fc 2 ай бұрын
​@@ShivJi-ee4cxਤੇ ਤੂੰ ਕਿੱਥੇ ਸੀ
@ShivJi-ee4cx
@ShivJi-ee4cx 2 ай бұрын
@@sukhdeepsingh-ku3fc ਤੇ ਮੈ ਆਪਣੇ ਗੁਰੂਆਂ ਦੇ ਪੰਜਾਬ ਵਿੱਚ ਜਿਸ ਨੂੰ ਹੁਣ ਅਕਿਰਤਘਣ ਕਲਯੁੱਗੀ ਬਲਾਤਕਾਰੳ ਬਾਮਨ ਨਸ਼ਟ ਕਰਨ ਤੇ ਲੱਗਾ ਹੋਇਆ ਹੈ ਵਾਹਿਗੁਰੈ ਕਿਰਪਾ ਕਰਨ
@kamaljitsingh8542
@kamaljitsingh8542 2 ай бұрын
ਭਾਈ ਸਾਹਿਬ ਜੀ 🙏 ਕੌਂਮ ਨੂੰ ਦੁਵਿਧਾ ਵਿੱਚ ਨਾ ਪਾਓ,, ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਵਿੱਚ ਦਰਜ ਹੈ ਮਾਸ ਮਛਲੀ ਅੰਡੇ ਆਦਿ ਬਿਲਕੁਲ ਵਰਜਿਤ ਹੈ ਤੁਸੀਂ ਕੁੱਝ ਹੋਰ ਹੀ
@sukhwinderkaur9593
@sukhwinderkaur9593 Ай бұрын
Bilkul sahi keh rhe ho tuci veer ji.per eh RSS de lok han ji .
@deepakmehra6162
@deepakmehra6162 Ай бұрын
​@@sukhwinderkaur9593 ਤੁਹਾਨੂੰ ਐਵੇਂ ਨਹੀਂ ਪੁੱਠੀ ਮੱਤ ਵਾਲੇ ਕਹਿੰਦੇ, ਤੁਹਾਡੇ ਪੰਥ ਵਿੱਚ ਕੋਈ ਗੱਲ ਹੋ ਜਾਵੇ, ਮੁੰਹ ਚੱਕੋ ਤੇ RSS ਦਾ ਨਾਂ ਲਾ ਦੇਵੋ। ਚੱਲ ਕੋਈ ਇਕ ਸਬੂਤ ਦੇ ਕਿ ਕਦੋਂ ਕਿੱਥੇ ਤੇ ਕਿਸਤਰ੍ਹਾਂ RSS ਨੇ ਸਿੱਖਾਂ ਦਾ ਨੁਕਸਾਨ ਕੀਤਾ ਹੋਵੇ, Solid Proof ਦੇਂਵੀਂ, ਕੌਮ ਦੇ ਠੇਕੇਦਾਰਾਂ ਵਾਂਗ ਫੁਕਰਿਆਂ ਨਾ ਮਾਰੀ, ਭਿੰਡਰਾਂਵਾਲਾ ਪਾਲਤੂ ਸੀ ਗਿਆਨੀ ਜ਼ੈਲ ਸਿੰਘ ਤੇ ਕਾਂਗਰਸ ਦਾ ਸਿਖਾਂ ਦਾ ਘਾਂਣ ਕਿਤਾ ਕਾਂਗਰਸ ਨੇ ਤੇ ਪੰਥ ਦੇ ਠੇਕੇਦਾਰਾਂ ਨੇ ਆਪਣੀ ਦੁਕਾਨਦਾਰੀ ਚਲਾਉਣ ਵਾਸਤੇ ਤੁਹਾਨੂੰ ਮੁਰਖ ਬਨਾ ਕੇ ਸਬ RSS ਦੇ ਮੱਥੇ ਮੜ ਦਿੱਤਾ, ਨਾ ਪੁਛੋ ਕਿ ਆਰ ਐਸ ਐਸ ਨੂੰ ਐਹੋ ਕੰਮ ਰਹ ਗਿਆ, ਮੈਂ ਪੰਜਾਹ ਬੰਦਿਆਂ ਕੋਲੋਂ ਸਬੂਤ ਮੰਗੇ ਚੁੱਕਿਆਂ ਪਰ ਅੱਜ ਤੱਕ ਮੈਨੂੰ ਕੋਈ ਪਾਏਦਾਰ ਸਬੂਤ ਨਹੀਂ ਦੇ ਸਕੇਆ, ਫੇਕ ਖਬਰਾਂ ਯਾਂ ਸੁਣੀ ਸੁਣਾਈਆਂ ਭੇੜ ਚਾਲਾਂ ਤਾਂ ਬੜੀਆਂ ਨੇ
@manpreetsingh-hp4zw
@manpreetsingh-hp4zw Ай бұрын
भाईजी दसम बानी पढो गुरु ते तर्क ना करो
@LabjuJass
@LabjuJass Ай бұрын
Ang number das sakde ho veer ji
@balcollection3105
@balcollection3105 Ай бұрын
​@@manpreetsingh-hp4zwji veer
@punjabichannel7614
@punjabichannel7614 2 ай бұрын
ਬਿਲਕੁਲ ਮੂਰਖਤਾ ਮੀਟ ਬਾਰੇ । ਸ਼ਾਸਤਰ ਦੁਸ਼ਟਾ ਦਾ ਲਹੂ ਪੀਂਦੇ ਨਾ ਕੇ ਨਿਰਦੋਸ਼ ਜਾਨਵਰਾ ਦਾ । ਇਹਨੀ ਮੂਰਖਤਾ ਕੇ ਇਥੇ ਤੱਕ ਕਹਿ ਦਿੱਤਾ ਕੇ ਮਹਰਾਜ ਛਕਦੇ ਰਹੇ । ਅਸੀ ਅਧੂਰੇ ਹਾ ਪੂਰੇ ਹੋਣਾ ਔਖਾ ਕਿਉਂਕੇ ਇਹਨੀ ਘਾਲਣਾ ਨਹੀਂ ਘਾਲਦੇ ਫਿਰ ਗੁਰੂ ਸਾਹਿਬ ਨੂੰ ਹੀ ਆਪਣੇ ਲੈਵਲ ਤੇ ਲਾਹ ਲੈਂਦੇ ਹਾ । ਵਾਹਿਗੁਰੂ ਭਲੀ ਕਰੇ ।
@manpreetsingh-hp4zw
@manpreetsingh-hp4zw Ай бұрын
मुरखा वाली गाल तुसी कर दे ho
@balrajsinghkhalsa7302
@balrajsinghkhalsa7302 2 ай бұрын
ਕਿਥੇ ਲਿਖਿਆ ਕਿ ਗੁਰੂ ਨਾਨਕ ਦੇਵ ਜੀ ਮਹਾਰਾਜ ਮੀਟ ਖਾਂਦੇ ਸੀ
@avtarsinghsandhu9338
@avtarsinghsandhu9338 2 ай бұрын
ਧੰਨ ਧੰਨ ਗੁਰੂ ਗੋਬਿੰਦ ਸਿੰਘ ਜੀ, ਹੁਣ ਤਾਂ ਕੱਲਯੁਗ ਦਾ ਪਹਿਰਾ ਹੈ ਜੀ, ਅਰਦਾਸ ਕਰਦੇ ਹਾਂ ਜੀ, 96 ਕਰੋੜੀ ਆਉਣ ਦੀ ਉਡੀਕ ਉਮੀਦ ਰੱਖਦੇ ਹਾਂ ਜੀ,ਜੋ ਖਾਲਸਾ ਰਾਜ ਆਏਗਾ, ਧੰਨ ਧੰਨ ਗੁਰੂ ਗੋਬਿੰਦ ਸਿੰਘ ਜੀ, ਧੰਨ ਧੰਨ ਗੁਰੂ ਗ੍ਰੰਥ ਸਾਹਿਬ ਜੀ ,ਦਾਤਿਆ ਤੇਰੇ ਰੰਗ ਤੂੰ ਹੀ ਜਾਣੇ ।।
@SatnamSingh-cg3sh
@SatnamSingh-cg3sh 2 ай бұрын
ਇਹ ਗਲਤ ਕਹਿ ਰਹੇ ,ਗੁਰੂ ਸਾਹਿਬ ਕਦੇ ਵੀ ਸਰਾਪ ਨਹੀ ਦਿੰਦੇ ਬਖਸ਼ਿਸ਼ ਕਰਦੇ
@vickychahal7531
@vickychahal7531 Ай бұрын
ਕਮਾਲ ਕਰਤੀ,ਸਾਰੇ,ਤਪ ਤਿਆਗ,ਗਿਆਨ ਦਾ ਭੋਗ ਹੀ ਪਾਅ ਦਿੱਤਾ 🤗
@baljindersingh1184
@baljindersingh1184 2 ай бұрын
ਕੌਮ ਦੇ ਦੁਸ਼ਮਣ ਸਿੱਖੀ ਭੇਸ ਵਿੱਚ ਬਹੁਤ ਹਨ ।
@sukhdeepsingh-ku3fc
@sukhdeepsingh-ku3fc 2 ай бұрын
ਇਹਨਾਂ ਜਾਅਲੀ ਸਿੱਖਾਂ ਕਰਕੇ ਸਿੱਖ ਕੌਮ ਤੇ ਇਤਿਹਾਸ ਦਾ ਘਾਣ ਹੋ ਰਿਹਾ! ਇਹ ਖੁਦ ਮਾਸ ਖਾਂਦੇ ਨੇ ਤੇ ਆਪਣੇ ਗੁਨਾਹ ਦੱਬਣ ਲਈ ਗੁਰੂ ਜੀ ਨਾਲ ਜੋੜ ਦਿੰਦੇ ਨੇ
@msBali222
@msBali222 2 ай бұрын
Ey asli sachai das riha ey, kyonki ehi asli sikh itihas hai
@bantkaur8539
@bantkaur8539 2 ай бұрын
Vaheguru ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫਤਹਿ ਜੀ
@harneksingh17
@harneksingh17 2 ай бұрын
Waheguru.ji.Waheguru. Ji.Waheguru.ji
@SukhdevsinghWahla-r7m
@SukhdevsinghWahla-r7m Ай бұрын
ਇਹ ਜ਼ਰੂਰ ਮਸੂਮ ਜਾਨਵਰਾਂ ਦੀ ਹੱਥੀਆਂ ਕਰਕੇ ਖਾਂਦਾ ਹੋਵੇਗਾ
@gurjeetsingh2072
@gurjeetsingh2072 2 ай бұрын
ਸਿੱਖ ਕੌਮ ਦੇ ਦੁਸ਼ਮਣ ਸਿੱਖੀ ਭੇਸ ਚ ਬਹੁਤ ਲੁੱਕੇ ਹੋਏ ਅੱਜ ਵੀ
@ekamsingh5815
@ekamsingh5815 2 ай бұрын
ਧੰਨ ਧੰਨ ਧੰਨ ਧੰਨ ਧੰਨ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ 🙏🏻🙏🏻🙏🏻🙏🏻🙏🏻
@ManjitKaur-fg9iy
@ManjitKaur-fg9iy 2 ай бұрын
ਸਾਰਿਆਂ ਸੁਣਨ ਵੇਖਣ ਵਾਲਿਆਂ ਨੂੰ ਬੇਨਤੀ ਹੈ ਕਿ ਇਨ੍ਹਾਂ ਭੇਖੀ ਸਿੱਖਾਂ ਦੀ ਪਛਾਣ ਕਰੋ ਅਤੇ ਇਨ੍ਹਾਂ ਨੂੰ ਬਲੌਕ ਕਰੋ । ਦਸਮ ਗ੍ਰੰਥ ਦੀ ਕਥਾ ਆਪਣੇ ਘਰ ਵਿੱਚ ਪਹਿਲਾਂ ਇਨ੍ਹਾਂ ਨੂੰ ਆਪਣੇ ਘਰ ਚ ਸਮੇਤ ਪਰਿਵਾਰ ਖੁੱਲ੍ਹੇਆਮ ਪੜ੍ਹਨਾ ਚਾਹੀਦਾ ਹੈ । ਹੇਮਕੁੰਟ ਨਾਲ ਸਿੱਖ ਧਰਮ ਦਾ ਕੋਈ ਸੰਬੰਧ ਨਹੀਂ ਹੈ ਹਰੇਕ ਸਿੱਖ ਨੂੰ ਸੁਚੇਤ ਹੋਣਾ ਚਾਹੀਦਾ ਹੈ । ਸਿੱਖਾਂ ਨੇ ਛੋਲਿਆਂ ਦੀ ਮੁੱਠ ਮੁੱਠ ਖਾ ਕੇ ਲੜਾਈਆਂ ਲੜੀਆਂ ਹਨ ਮਾਸ ਸਿਰਫ਼ ਉਥੇ ਖਾਧਾ ਜਿਥੇ ਭੋਜਨ ਖਤਮ ਹੋਣ ਕਾਰਨ ਜੀਵਨ ਦੀ ਲੋੜ ਲਈ ਖਾਣਾ ਪਿਆ ਸੀ ਉਨ੍ਹਾਂ ਨੂੰ ਨਹੀਂ ਤਾਂ ਗੁਰਬਾਣੀ ਮਾਸ ਖਾਣ ਨੂੰ ਜੀਭ ਦੇ ਚਸਕੇ ਦੱਸਦੀ ਹੈ । ਹਾਂ ਸਿੱਖ ਇਨ੍ਹਾਂ ਦੀਆਂ ਗੱਲਾਂ ਨੂੰ ਸੁਣ ਕੇ ਨਿਰਨਾ ਤਾਂ ਕਰਨਗੇ ਜੇਕਰ ਖੁਦ ਗੁਰਬਾਣੀ ਪੜ੍ਹੀ ਹੋਵੇ ਸਿੱਖ ਨੇ ਨਹੀਂ ਤਾਂ ਇਨ੍ਹਾਂ ਦੀਆਂ ਗੱਲਾਂ ਨੂੰ ਸੱਚ ਵੀ ਮੰਨਣਗੇ ਤੇ ਦੂਜਿਆਂ ਨਾਲ ਬਹਿਸ ਮੁਸਾਹਬਾ ਵੀ ਕਰਨਗੇ ਕਿਉਂਕਿ ਸਿੱਖੀ ਚ ਭੇਖ ਵੀ ਬਹੁਤ ਮਾਇਨੇ ਰੱਖਦਾ ਹੈ ਤੇ ਸਰਕਾਰਾਂ ਨੇ ਬੇਗਿਣਤ ਭੇਖੀ ਸਿੱਖਾਂ ਦੀ ਫੋਜ ਬਣਾ ਰੱਖੀ ਹੈ ਪਛਾਣ ਇਨ੍ਹਾਂ ਦੀ ਉਨ੍ਹਾਂ ਨੂੰ ਹੋਵੇਗੀ ਜੋ ਖੁਦ ਗੁਰਬਾਣੀ ਅਤੇ ਇਤਿਹਾਸ ਨੂੰ ਪੜ੍ਹਨ ਸੁਣਨਗੇ ਅਤੇ ਵਿਚਾਰਨਗੇ
@Jagjeet-kaur57
@Jagjeet-kaur57 2 ай бұрын
ਹਾਂ ਭੈਣ ਜੀ ਬਿਲਕੁਲ ਸਹੀ ਕਿਹਾ ਤੁਸੀਂ
@JaswantSingh-u2n4r
@JaswantSingh-u2n4r 2 ай бұрын
Agree wa sikhi bahout dur d gal wa koe virla hi honda karora ch
@GurpreetSingh-y9q
@GurpreetSingh-y9q Ай бұрын
menu ta eh v lagda ki nakli Nihang Singh all india Rss hi bna Rahi he
@Harpreetsingh-mr7tw
@Harpreetsingh-mr7tw Ай бұрын
ਤੇਨੂੰ ਕੀ ਪਤਾ
@Harpreetsingh-mr7tw
@Harpreetsingh-mr7tw Ай бұрын
ਕੁਝ ਵੀ ਨਹੀਂ ਪਤਾ
@ReligiousStudio-u1h
@ReligiousStudio-u1h 2 ай бұрын
ਆਪਣੇ ਕੋਲੋਂ ਹੀ ਬਕਵਾਸ ਕਰੀ ਜਾ ਰਿਹਾ ,,, ਓਨਾ ਜੋਧਿਆਂ ਦੇ ਬਾਹਾ ਚ ਬਲ c ਮੂਰਖਾ,, ਤਾਂ ਕਰਕੇ ਮਸੇ ਰੰਗੜ ਦਾ ਸਿਰ ਕਲਮ ਕੀਤਾ c ,, guru da hath ਸੀ,,, ਤੂੰ ਖਾ ਰਾਜ ਰਾਜ ਕੇ ਮਾਸ ਮੱਛੀ,,, ਤੇਰੇ ਪਿਉ ਦਾ ਰਾਜ a jo ਪੰਥ ਦੀ ਮਰਿਆਦਾ ਭੰਗ ਕਰ ਰਿਹਾ
@RanjitSingh-px9ux
@RanjitSingh-px9ux 2 ай бұрын
ਵੀਰ ਜੀ ਇਹ ਭਾਈ ਸਾਹਿਬ ਕਹਿ ਰਹੇ ਆ ਕਿ ਨੌਵੇਂ ਪਾਤਸ਼ਾਹ ਦੀ ਜੋ ਸ਼ਹੀਦੀ ਹੋਈ ਉਸ ਵੇਲੇ ਸਿੱਖ ਸਿੱਖਾਂ ਨੇ ਦਸਮ ਗ੍ਰੰਥ ਪੜਦੇ ਹੋਣਗੇ ਤਾਂ ਕਰਕੇ ਉਹਨਾਂ ਨੇ ਘਰ ਦੇ ਵਿੱਚ ਗੁਰੂ ਸਾਹਿਬ ਦਾ ਸੰਸਕਾਰ ਕਰ ਦਿੱਤਾ ਜਾਂ ਘਰ ਨੂੰ ਅੱਗ ਲਾ ਦਿੱਤੀ ਹਾਲਾਂਕਿ ਇਹਨੂੰ ਇਹ ਨਹੀਂ ਪਤਾ ਕਿ ਦਸਮ ਗ੍ਰੰਥ ਤਾਂ ਉਸ ਵੇਲੇ ਹੈ ਹੀ ਨਹੀਂ ਸੀ ਉਹ ਤਾਂ ਦਸਵੇਂ ਪਾਤਸ਼ਾਹ ਨੇ ਲਿਖਿਆ ਸੀ।
@NirmalSingh-bz3si
@NirmalSingh-bz3si Ай бұрын
ਜੇ ਕਰ ਸਿੱਖ ਨੂੰ ਸਿੱਖ ਨਾ ਮਾਰੇ ਇਹ ਕੌਮ ਕਦੇ ਨਾ ਹਾਰੇ ਤੁਸੀ ਤਾਂ ਆਪਣੇ-ਆਪ ਸਿਆਣਪ ਘੋਟਦੇ ਓ ,,,,
@balrajsinghkhalsa7302
@balrajsinghkhalsa7302 2 ай бұрын
ਕਬੀਰ ਭਾਂਗ ਮਾਛੁਲੀ ਸੁਰਾ ਪਾਨਿ ਜੋਂ ਜੋਂ ਪ੍ਰਾਨੀ ਖਾਂਹਿ।।ਤੀਰਥ ਬਰਤ ਨੇਮ ਕੀਏ ਤੇ ਸਭੈ ਰਸਾਤਲਿ ਜਾਂਹਿ।। ਇਸ ਸ਼ਬਦ ਦੇ ਕੀ ਅਰਥ ਕਰੋਗੇ।। 2.ਜਿਨਿ ਪ੍ਰੇਮ ਕੀਓ ਤਿਨ ਹੀ ਪ੍ਰਭ ਪਾਇਓ।।3.ਜੇ ਰਤੁ ਲੱਗੈ ਕਪੜੈ ਜਾਮਾ ਹੋਇ ਪਲੀਤ ਜੋਂ ਰਤੁ ਪੀਵਹਿ ਮਾਣਸਾ ਤਿਨ ਕਿਉ ਨਿਰਮਲੁ ਚੀਤੁ ।।
@devilediits509
@devilediits509 Ай бұрын
ਸਿੱਖੀ ਵਿੱਚ ਬਰਤ ਵੀ ਰੱਖਦੇ ਨੇ 😂
@JatinderSingh-sx6uh
@JatinderSingh-sx6uh Ай бұрын
@balraj singh ਕਬੀਰ ਭਾਂਗ ਮਾਛੁਲੀ ਸੁਰਾ ਪਾਨਿ ਜੋਂ ਜੋਂ ਪ੍ਰਾਨੀ ਖਾਂਹਿ ਇਸ ਚ ਕਬੀਰ ਜੋਗੀਆ ਤੇ ਕਟਾਖਸ਼ ਕਰ ਰਿਹਾ ਏ ਕਿ ਏਕ ਪਾਸੇ ਤੁਸੀਂ ਭਾਂਗ ਮਛੁਲੀ ਦਾ ਸੇਵਨ ਕਰਦੇ ਓ ਨਾਲੇ ਇਹ ਵੀ ਆਹੰਦੇ ਓ ਕਿ ਭਾਂਗ ਮਛੁਲੀ ਸ਼ਕਨ ਵਾਲੇ ਦੇ ਤੀਰਥ ਵਰਤ ਵਿਅਰਥ ਚਲੇ ਜਾਂਦੇ ਨੇ ਇਹ ਪੰਤਗੀ ਜੋਗੀਆ ਦੇ ਗ੍ਰੰਥਾਂ ਚੋ ਬੋਲ ਰਿਹਾ ਕਬੀਰ ਗੁਰਬਾਣੀ ਤਾ ਕਹਿੰਦੀ ਹੈ ਤੀਰਥੁ ਨਾਵਣ ਜਾਉ ਤੀਰਥੁ ਨਾਮੁ ਹੈ ਤੀਰਥੁ ਸ਼ਬਦ ਬੀਚਾਰੁ ਅੰਤਰਿ ਗਿਆਨੁ ਹੈ ਗੁਰਬਾਣੀ ਤਾ ਤੀਰਥਾ ਦੇ ਖਿਲਾਫ ਏ ਤੁਸੀ ਕਿਵੇਂ ਇਸ ਪੰਗਤੀ ਨੂੰ ਉਪਦੇਸ਼ ਮਨ ਲਿਆ ਗੁਰਬਾਣੀ ਚ ਇਤਿਹਾਸ ਦੀਆਂ ਗੱਲਾਂ ਵੀ ਨੇ ਰੱਟਨ ਦੀ ਜਗ੍ਹਾ ਪਾਰਖੂ ਬਣੋ ਖੋਜ ਕਰੋ ਗੁਰਬਾਣੀ ਦੀ ਫੇਰ ਗੁਰਬਾਣੀ ਸਮਝ ਆਉਣੀ ਖੋਜੀ ਲਧਮੁ ਖੋਜੁ ਛਡੀਆ ਉਜਾੜਿ ਪਰਖੈ ਗੁਰ ਕੀ ਬਾਤ ਖਰੀ
@GurmeetSingh-ud1dv
@GurmeetSingh-ud1dv 2 ай бұрын
ਸਾਡੀ ਕੌਮ ਦੀ ਤ੍ਰਾਸਦੀ ਹੈ ਗਲਤ ਪ੍ਰਚਾਰ ਕਰਨਾ ਕੋਈ ਰੁਕਾਵਟ ਨਹੀਂ ਕੋਈ ਕੁਝ ਵੀ ਬੋਲੀ ਜਾਵੇ ਅਕਾਲ ਤਖ਼ਤ ਸਾਹਿਬ ਦੀ ਮਰਿਆਦਾ ਅਨੁਸਾਰ ਰਹਿਤਨਾਮੇ ਅਨੁਸਾਰ ਚਲੋ ਬੰਦਾ ਮਾੜਾ ਹੋ ਸਕਦਾ ਤਖ਼ਤ ਸਾਹਿਬ ਦੇ ਸਤਿਕਾਰ ਰਖਿਆ ਜਾਵੇ ਪੰਥ ਦੁਬਿਧਾ ਵਿੱਚ ਨਾ ਪਵੇ ਗੁਰੂ ਕੇ ਸਿੰਘੋ
@ShivJi-ee4cx
@ShivJi-ee4cx 2 ай бұрын
ਗੁਰੂ ਗੋਬਿੰਦ ਸਿੰਘ ਜੀ ਨਿਹੰਗ ਸਿੰਘ ਆ ਤੇ ਅਕਾਲ ਤਖਤ ਸਾਹਿਬ ਦਾ ਜਥੇਦਾਰ ਸੁੱਥਣ ਵਾਲਾ
@GurjantSinghpilot
@GurjantSinghpilot 2 ай бұрын
ਖਾਲਸਾ ਜੀ ਮੈਂ ਪੜਿਆ ਕਿ ਗੁਰੂ ਸਾਹਿਬ ਨੇ ਇਮਿਤਿਹਾਨ ਲਿਆ ਸੀ ਕਿ ਮੈਥੋਂ ਬਾਦ ਵੀ ਸਿੱਖ ਹੋਊਗਾ ਕਿ ਜਿਹੜਾ ਆਪਣੀ ਕੁੱਲ ਦਾ ਨਾਸ਼ ਕਰਾ ਲਵੇਗਾ ਤਾਂ ਜਦੋਂ ਮਹਾਰਾਜਾ ਰਣਜੀਤ ਸਿੰਘ ਅਤੇ ਜਿੰਦ ਕੋਰ ਨੇ ਪੜਿਆ ਅਤੇ ਸੋਚਿਆ ਕਿ ਜਦੋਂ ਗੁਰੂ ਸਾਹਿਬ ਜੀ ਆਪਣੇ ਲਈ ਸਭ ਕੁਝ ਕੁਰਬਾਨ ਕਰ ਗਏ ਤਾਂ ਆਪਾਂ ਨਹੀ ਕਰ ਸਕਦੇ ਫ਼ਿਰ ਉਹਨਾਂ ਨੇ ਤੇਰਾਂ ਮੰਜਲੀ ਗੁਰੂਦਵਾਰਾ ਸਾਹਿਬ ਦੀ ਇਮਾਰਤ ਬਨਾਉਣੀ ਸ਼ੁਰੂ ਕੀਤੀ ਸੀ ਪਰ ਉਹਨਾਂ ਦਾ ਸੁਪਨਾ ਪੂਰਾ ਨਹੀਂ ਹੋ ਸਕਿਆ ਇਮਾਰਤ ਪੂਰੀ ਹੋਣ ਤੋਂ ਪਹਿਲਾਂ ਹੀ ਉਨ੍ਹਾਂ ਦਾ ਦਿਹਾਂਤ ਹੋ ਗਿਆ ਪਰ ਅਫਸੋਸ ਦੀ ਗੱਲ ਇਹ ਕਿ ਉਸਤੋਂ ਬਾਅਦ ਕਿਸੇ ਵੀ ਸਰਕਾਰ ਨੇ ਮਹਾਰਾਜਾ ਰਣਜੀਤ ਸਿੰਘ ਅਤੇ ਮਹਾਰਾਣੀ ਜਿੰਦ ਕੌਰ ਦਾ ਸੁਪਨਾ ਪੂਰਾ ਕਰਨਾ ਤਾਂ ਕੀ ਸੋਚਿਆ ਵੀ ਨਹੀਂ ਰੱਬ ਰਾਖਾ
@Jattamerica
@Jattamerica Ай бұрын
Thoda hor daso
@Ssingh-mx1ts
@Ssingh-mx1ts Ай бұрын
ਰਨਦੀਪ ਸਿੰਘ ਨੂੰ ਇਸ ਕੁਫ਼ਰ ਬੋਲਣ ਦੀ ਸੱਚੇ ਪਾਤਿਸ਼ਾਹ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਸਜ਼ਾ ਜ਼ਰੂਰ ਦੇਣ ਗੇ। ਐਸ ਐਸ।
@sajjansingh
@sajjansingh 2 ай бұрын
ਮਨਮਤਿ ਹੈ ਸਭ
@sukhwindersinghkhalsa1829
@sukhwindersinghkhalsa1829 Ай бұрын
ਧੰਨ ਧੰਨ ਸ਼੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਮਹਾਰਾਜ
@सत्यमेवजयते-ङ1च
@सत्यमेवजयते-ङ1च 2 ай бұрын
32:20 ਸੁਣੋ ਸੁਣੋ ਜੀ ਗੱਪ ਸੁਣੋ ਸਭ ਤੋਂ ਵੱਡੀ ਗਪ ਸੁਣੋ। । ਇਥੋਂ ਪਤਾ ਲੱਗਦਾ ਕਿ ਸਾਡੇ ਸਿੱਖ ਧਰਮ ਵਿੱਚ ਕਿੰਨੀ ਕੁ ਅੱਜ ਕੱਲ ਸੋਝੀ ਹੈ। ਕਿਵੇਂ ਘਟਨਾਵਾਂ ਨੂੰ ਰਲਗੱਡ ਕਰਕੇ ਇੱਕ ਹੋਰ ਹੀ ਗੰਧਲਾ ਅਕਸ ਪੇਸ਼ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ।
@HarjinderSingh-nz6uq
@HarjinderSingh-nz6uq 2 ай бұрын
ਮੂਰਖਾਂ ਦੇ ਟੋਲੇ ਨੂੰ ਪੁੱਛੋ ਗੁਰੂ ਨੇ ਸਰਾਪ ਦੇਣਾ ਕਦੋਂ ਦਾ ਸ਼ੁਰੂ ਕੀਤਾ ਸੀ।ਉਹ ਤੋਂ ਸਰਾਫ ਜਾ ਇਹੋ ਜਿਹੀਆਂ ਚੀਜ਼ਾਂ ਦੇ ਸ਼ੁਰੂ ਤੋਂ ਹੀ ਖਿਲਾਫ ਸੀ ਤੂੰ ਹੀ ਕਹਿਨੇ ਉਹਨੇ ਸਰਾਪ ਦਿੱਤਾ ਤਾਂ ਕਰਕੇ ਰਾਜੇ ਰਣਜੀਤ ਸਿੰਘ ਦੀ ਕੁਲ ਦਾ ਨਾਸ ਹੋਇਆ
@vickymaan8449
@vickymaan8449 2 ай бұрын
eh bachan hoye c jarur v jo mere asthan bnon ge ohdi kul agge ni vadu pr maharaja ranjit singh ne eh keha c mera priwar rhe na rhe pr m apne guru daasthan bnawa .. guru shibana ne hamesha ehi sikhaea v akal purkh aradhna kro ohda nam japo bni ch v ehi likhea
@bhupisandhu3190
@bhupisandhu3190 Ай бұрын
Ehnu sraap nahi , Guru ji da vachan kehnde hn ☹️😡
@nirbhainirbhai5778
@nirbhainirbhai5778 2 ай бұрын
ਮਾਸ ਖਾਣ ਦੀ ਤਾ ਦੂਰ ਦੀ ਗੱਲ ਐ ਨਾਮ ਲੈਣਾ ਬੀ ਮਾ ਪਾਪ ਹੈ
@RanjeetSinghhanjra
@RanjeetSinghhanjra 2 ай бұрын
😂😂😂
@nav8472
@nav8472 2 ай бұрын
ਹਿੰਦੂ ਐਵੇਂ ਨਹੀਂ ਕਹਿੰਦੇ ਸਿੱਖ ਕੇਸਾਧਾਰੀ ਹਿੰਦੂ ਹਨ
@vikramvirdi713
@vikramvirdi713 Ай бұрын
ਜਦੋ ਹਿੰਦੂਆ ਦੀ ਤੀਆ ਮੁੱਗਲ ਚੱਕ ਕ ਲਾ ਜਾਂਦੇ ਸੀ ਓਦੋ ਹਿੰਦੂ ਕਿੱਥੇ ਸਾਨ.. ਸਾਨੂੰ ਸਾਡੇ ਪਿਤਾ ਜੀ ਨੇ ਅੰਮ੍ਰਿਤ ਛਕਾ ਕੇ ਇੱਹ ਕੇਸ ਬਖਸ਼ੇ ਹਨ.. ਕਸਾਤਰੀ ਬਣਾਇਆ.. ਸਿੱਖ ਇਕ ਵੱਖਰੀ ਕੂਮ ਐ.. ਹਿੰਦੂ ਕਹਿ ਕ ਆਪਣੇ ਨਾਲ ਨਾ ਰਲਾਵੋ..🙏🏻
@SukhpalSingh-k4b
@SukhpalSingh-k4b 2 ай бұрын
ਮੀਟ ਖਾਣਾ ਸਿੱਖ ਲਈ ਗਲ਼ਤ ਅਾ ਪਾਪ ਅਾ । ਸਵਾਦ ਲਈ ਕੁੱਝ ਵੀ ਕਰੀ ਜਾਓ
@nirmalkaur8581
@nirmalkaur8581 2 ай бұрын
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫ਼ਤਿਹ ਜੀ
@EkOnkarSatgurPrasad.
@EkOnkarSatgurPrasad. Ай бұрын
ਸਤਨਾਮ ਸ਼੍ਰੀ ਵਾਹਿਗੁਰੂ ਸਾਹਿਬ ਜੀ🙏 ਏਕ ਓਮਕਾਰ ਸਤਿਗੁਰ ਪ੍ਰਸਾਦਿ ॥🙏 ਇਕ ਓਂਕਾਰ ਸ੍ਰੀ ਵਾਹਿਗੁਰੂ ਜੀ ਕੀ ਫਤਹਿ ||🙏 ਵਾਹਿਗੁਰੂਜੀਕਾਖਾਲਸਾਵਾਹਿਗੁਰੂਜੀਕੀਫ਼ਤਹਿ।🙏🏻
@MalkidSing-lz9mq
@MalkidSing-lz9mq 2 ай бұрын
ਗੁਰ ਪੀਰ ਹਾਮਾਂ ਤਾ ਭਰੇ ਜਾ ਮੁਰਦਾਰ ਨਾ ਖਾਇ ਗੁਰੂ ਸਾਹਿਬ ਉਸ ਸਿੱਖ ਦੀ ਹਾਮੀ ਭਰਨਗੇ ਜਿਹੜਾ ਮਾਸ ਨਹੀ ਖਾਏਗਾ । ਸਿੰਘਾਂ ਦੇ ਸੱਸ਼ਤਰ ਨਿਰਦੋਸ਼ ਜੀਵਾਂ ਦਾ ਖੂਨ ਨਹੀ ਪੀਂਦੇ ਉਹ ਜਾਲਮਾਂ ਦਾ ਖੂਨ ਪੀਂਦੇ ਹਨ । ਬੱਕਰੇ ਖਾਣ ਵਾਲੇ ਨਿਹੰਗਾ ਦਾ ਇਤਿਹਾਸ ਵੇਖ ਲਉ ਕਿੰਨੀਆਂ ਬੇ ਅਦਬੀਆਂ ਹੋਈਆ ਗੁਰੂ ਗ੍ੰਥ ਸਾਹਿਬ ਜੀ ਦੀਆਂ ਕਿੰਨਿਆਂ ਦੋਸ਼ੀਆਂ ਦੇ ਸਿਰ ਵੱਢੇ ਨਿਹੰਗਾ ਨੇ ਦੱਸੋ ।
@Ssingh-mx1ts
@Ssingh-mx1ts 2 ай бұрын
To, Randeep Singh ਸੂਰਮਗਤੀ ਨਿਹਥੇ ਜਾਨਵਰਾਂ ਬੱਕਰੇ ਮੁਰਗੇ ਅਤੇ ਹੋਰ ਕਈ ਪ੍ਰਕਾਰ ਦੇ ਜਾਨਵਰਾਂ ਨੂੰ ਨੂੜ ਕੇ ਮਾਰਨ / ਝਟਕਾਉਣ ਨਾਲ ਨਹੀਂ ਪ੍ਰਾਪਤ ਹੁੰਦੀ। ਸੂਰਮਗਤੀ ਨਾਮ ਜਪਣ ਤੇ ਗੁਰੂ ਪਾਤਸ਼ਾਹ ਦੀ ਬਖਸ਼ਿਸ਼ ਦੁਆਰਾ ਪ੍ਰਾਪਤ ਹੁੰਦੀ ਹੈ ਜੀ। ਮੱਸੇ ਰੰਘੜ ਦਾ ਸਿਰ ਕਲਮ ਕਰਨ ਵਿੱਚ ਭੀ ਗੁਰੂ ਪਾਤਸ਼ਾਹ ਦੇ ਦੋ ਸਿੱਖ ਸੇਵਕਾਂ ਦੇ ਸਿਰ ਤੇ ਗੁਰੂ ਪਾਤਸ਼ਾਹ ਦਾ ਹੱਥ ਹੋਣਾ ਹੈ ਵਰਨਾ ਏਨੇ ਸਖ਼ਤ ਪਹਿਰੇ ਵਿੱਚ ਕਾਮਯਾਬੀ ਮਿਲਨੀ ...... ਗੁਰੂ ਨਾਨਕ ਸਾਹਿਬ ਜੀ ਦੇ ਸਮੇਂ ਤੋਂ ਲੈਕੇ ਦਸਵੇਂ ਪਾਤਸ਼ਾਹ ਗੁਰੂ ਵਿਅਕਤੀਆਂ ਤੱਕ ਕਿਸੇ ਵੀ ਲੰਗਰ ਵਿਚ ਮਾਸ ਨਹੀਂ ਸੀ ....... ਅਗਰ ਸੀ ਤਾਂ ਕਿਸ ਜਾਨਵਰ ਦਾ ਮਾਸ..... ਜੋ ਲੋਕ ਗੁਰੂ ਵਿਅਕਤੀਆਂ ਨੂੰ ਸ਼ਿਕਾਰ ਖੇਡਣ ਦੇ ਬਹਾਨੇ CODE ਕਰਦੇ ਹਨ ਉਸ ਪਿਛੇ ਗੁਰੂ ਪਾਤਸ਼ਾਹ ਦੇ ਕੌਤਕ ਸਨ। ਗੁਰੂ ਹਰਿਗੋਬਿੰਦ ਸਾਹਿਬ ਜੀ ਨੇ ਦਿੱਲੀ ਵਿਖੇ ਸ਼ੇਰ ਦਾ ਸ਼ਿਕਾਰ ਕੀਤਾ ਸੀ। ਗੁਰੂ ਤੇਗ ਬਹਾਦਰ ਸਾਹਿਬ ਜੀ ਨੇ ਕਲਕੱਤਾ ਬਾਘਮਾਰੀ ਵਿਖੇ ਸ਼ਿਕਾਰ ਕੀਤਾ ਸੀ। ਗੁਰੂ ਗੋਬਿੰਦ ਸਿੰਘ ਸ
@arvinderkaursawhney4053
@arvinderkaursawhney4053 2 ай бұрын
ਚੰਗੀ ਜਾਣਕਾਰੀ। Waheguru ji
@vickramjitsingh8379
@vickramjitsingh8379 2 ай бұрын
ਸਾਰਿਆ ਪਾਤਸ਼ਾਹੀਆਂ ਮਤਲਬ ਗੁਰੂ ਨਾਨਕ ਦੇਵ ਜੀ ਨੇ ਵੀ ਮਾਸ ਖਾਦਾ ਬਿਲਕੁਲ ਚੂਠ {ਗੁਰੂ ਗ੍ਰੰਥ ਸਾਹਿਬ ਜੀ ਵਿੱਚ ਜੀਵ ਦਇਆ ਪ੍ਰਵਾਨ ਅਤੇ ਹੋਰ ਵੀ ਸ਼ਬਦਾਂ ਨਾਲ ਮਨਾਈ ਮਾਸ ਖਾਣ ਬਾਰੇ 🙏 ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ
@devilediits509
@devilediits509 Ай бұрын
😂
@bhupinderdhaliwal7096
@bhupinderdhaliwal7096 2 ай бұрын
ਪੱਗਾਂ ਬੰਨਕੇ ਗੱਲਾਂ ਗ੍ਰੰਥ ਸਾਹਿਬ ਦੇ ਉਲਟ
@gurpreetkaur-zl2ie
@gurpreetkaur-zl2ie 2 ай бұрын
@@bhupinderdhaliwal7096 Granth Sahib nhi Guru Granth Sahib
@official_ShabadChannel
@official_ShabadChannel 2 ай бұрын
ਇਸ podcast ਨੂੰ ਸ਼ੇਅਰ ਕਰਕੇ ਆਪਣਾ ਯੋਗਦਾਨ ਜਰੂਰ ਪਾਓ ਜੀ ਤੇ ਆਪਣੀ ਰਾਇ ਵਿਚਾਰ ਕੋਈ ਵੀ ਸਵਾਲ ਹੋਵੋ ਜਰੂਰ ਦੱਸੋ। ਚੈਨਲ subscribe ਕਰੋ ਸਾਰੇ । ਧੰਨਵਾਦ
@gurpreetkaur-zl2ie
@gurpreetkaur-zl2ie 2 ай бұрын
@@official_ShabadChannel Tusi chahunde ho sikh hor galla manan bhave na manan pr jo Rabb da dar rakh ke meat nhi khande oh eh dar shadd den te meat khan de hak wich galla hon.Bahut Nihang han jo Baana pa ke Rakhde han Guru da pr meat nhi khande Jo sikh veer Baba Deep Singh Ji de dar diya haddbeetiya sunaunde han oh vi ehi kehinde han jo lok kehinde han ki meat Khan naal janwara di mukati hundi hai oh kehinde tusi koun hunde ho kise nu mukati den wale jihade aap hi mukat nhi han
@bhupinderdhaliwal7096
@bhupinderdhaliwal7096 2 ай бұрын
@@gurpreetkaur-zl2ie ਉਹ ਇਨਸਾਨ ਨਹੀਂ ਗਿਆਨ ਹੈ
@gurpreetkaur-zl2ie
@gurpreetkaur-zl2ie 2 ай бұрын
@@bhupinderdhaliwal7096 Acha?Fer sade 10ve Patshah ne Granth Sahib to Guru Granth Sahib di padvi ditti hai pehle jaame to hi shabad nu Guru kiha hai te 5ve Patshah Pothi Sahib da sukhasan Palang te karke aap hetha sounde san bcoz oh jaanijaan san ki aaun wale time wich es Gurbani nu Guru di padvi milani hai
@amanbrar-p2o
@amanbrar-p2o Ай бұрын
Hanji baba ji jo tuse es bhuank bmari da nam lua hai haije di bmari eabi such hai ji ea bmari malwe de pindda vich bhuat see te sade pindda vich jidda lopop pindd hai tush da te sade shaiv sut guru shaiv sri Hur govind shaiv ji sade pindd aee ne te loka ne ona di kirpa sudka bdy sewa kri bmari di aurj kri te ona ne wuchn kurea ke es austhan te Hur ki pauddy vich jo bi aushnan kre ga osdy bmari jddo khutm ona ne hi appny kirpa nal ea rog mukt keete sun ea pindd ji muafi chunda ha
@Sukhjinderkhiara
@Sukhjinderkhiara Ай бұрын
ਗੁਰਬਾਣੀ ਗੁਰੂ ਨਹੀਂ ਮੰਨਦੇ ਕੇ ਤੁਸੀ ਪਹਾੜਾਂ ਚ ਜੰਗਲਾਂ ਚ ਜਾ ਕੇ ਭਗਤੀ ਕਰੋ ਹੇਮਕੁੰਟ ਪਰਬਤ ਸਾਡੇ ਸਰੀਰ ਦੀ ਉੱਚੀ ਜਗਾ ਸਿਰ ਨੂੰ ਕਿਹਾ ਸੱਤ ਚੋਟੀਆਂ ਦੋ ਅੱਖਾਂ ਦੋ ਕੰਨ ਦੋ ਨਾਸਕਾਂ ਇਕ ਮੁੱਖ ਇਹ ਜਗਾ ਦੀ ਜੋ ਵੀਰ ਗੱਲ ਕਰ ਰਹੇ ਇਹ ਬਾਹਰੀ ਪਹਾੜਾਂ ਇਕ ਫੌਜੀ ਨੇ ਸੱਤ ਚੋਟੀਆਂ ਲੱਭ ਕੇ ਬਣਾਇਆ ਗਿਆ ਮਹਾਰਾਜ ਜੀ ਨੇ ਫ਼ਰਮਾਇਆ ਕੇ ਸਾਡੀ ਸੁਰਤ ਪਰਮਾਤਮਾ ਨਾਲ ਇੱਕ ਮਿਕ ਸੀ ਸਾਡਾ ਮਨ ਨਹੀ ਕਰ ਰਿਹਾ ਸੀ ਆਉਣ ਨੂੰ ਹੁਕਮ ਹੋਇਆ ਤੇ ਆਉਣਾ ਪਿਆ ਉਹ ਨਾ ਪਹਿਲਾਂ ਕੋਈ ਜਨਮ ਚ ਧਰਤੀ ਤੇ ਆਏ ਸਨ ਪਹਿਲੀ ਵਾਰ ਸੰਸਾਰ ਚ ਆਏ ਤੇ ਉਹ ਭਗਤੀ ਕਰਵਾਉਣ ਆਏ ਸੀ ਆਪ ਜੀ ਬਾਣੀ ਅਰਥ ਬਾਹਰੀ ਜੋੜ ਰਹੇ ਮਨ ਤੇ ਵਿਚਾਰ ਕਰੋ ਜੀ
@SukhchainSingh-yw6tx
@SukhchainSingh-yw6tx 2 ай бұрын
ਨੌਵੇਂ ਗੁਰੂ ਦੀ ਸ਼ਹੀਦੀ ਮੌਕੇ ਤਾ ਦਸਮ ਗ੍ਰੰਥ ਲਿਖਿਆ ਹੀ ਨਹੀਂ ਗਿਆ ਸੀ ਚਰਿੱਤਰ ਕਿਥੋਂ ਪੜ੍ਹ ਲਏ
@bhupisandhu3190
@bhupisandhu3190 Ай бұрын
Right😌
@GopalSingh-gc7pk
@GopalSingh-gc7pk Ай бұрын
ਭਾਈ ਸਾਹਿਬ ਜੀ ਨੌਵੇਂ ਪਾਤਸ਼ਾਹ ਦੀ ਸ਼ਹੀਦੀ ਬਾਰੇ ਦਸਮ ਗਰੰਥ ਵਿਚ ਲਿਖਿਆ ਹੈ
@jasjotkaurEntertainment
@jasjotkaurEntertainment 2 ай бұрын
ਬਿਲਕੁਲ ਗਲਤ ਹੈ ਕਿ ਦਸਮ ਗ੍ੰਥ ਪੜ ਕੇ ਚਰਿੱਤਰ ਸਿਖਿਅਾ ਕੁਝ ਸੋਚ ਕੇ ਬੋਲੋ ਵੀਰ ਜੀ
@simranpreetkaur1267
@simranpreetkaur1267 2 ай бұрын
ਆਪ ਖਾਣ ਦੇ ਮਾਰੇ ਗੁਰੂਆ ਦਾ ਨਾਂ ਨਹੀ ਖਾਦੇਸ਼ੀ ਜੰਗਲ ਵਿੱਚ ਭੁਖੇ ਰਹੇ ਸਿਦਕ ਸੀ। ਉਹਨਾ ਵਿਚ
@RanjeetSinghhanjra
@RanjeetSinghhanjra 2 ай бұрын
Chndi di vaar parh ke vekhyo aape pta lgju .
@JagjitSingh-lw8fm
@JagjitSingh-lw8fm 2 ай бұрын
ਸਿਖੱ ਹੋਕੇ ਗੁਰੂ ਨੂੰ ਕਹਿ ਰਿਹੈ ,ਮੀਟ ਖਾਂਦੇ ਸੀ,ਆਸੰਖ ਮਲੇਸ ਮਲ ਭਖ ਖਾਹੇ
@jsgamer3182
@jsgamer3182 2 ай бұрын
ਇਹ ਸਿੱਖ ਨਹੀਂ ਸਿੱਖੀ ਦੇ ਨਾਮ ਤੇ ਕਲੰਕ ਨੇ
@ShivJi-ee4cx
@ShivJi-ee4cx 2 ай бұрын
ਐਂਵੇੰ ਝੱਖਾਂ ਨੀ ਮਾਰੀ ਦੀਆ ਹੁੰਦੀਆ
@ShivJi-ee4cx
@ShivJi-ee4cx 2 ай бұрын
​@@jsgamer3182ਮੂਰਖ ਜਾਨਵਰ ਜੀ ਇਹੇ ਸਿੱਖ ਨਹੀਂ ਸਿੰਘ ਆ
@msBali222
@msBali222 2 ай бұрын
Sach keh Rahe ne
@Gurwinder707
@Gurwinder707 2 ай бұрын
ਮਾਸੁ ਮਾਸੁ ਕਰਿ ਮੂਰਖੁ ਝਗੜੇ ਗਿਆਨੁ ਧਿਆਨੁ ਨਹੀ ਜਾਣੈ ॥
@amarjitsinghsandhu2908
@amarjitsinghsandhu2908 2 ай бұрын
ਧੰਨ ਧੰਨ ਬਾਬਾ ਦੀਪ ਸਿੰਘ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ
@bantkaur8539
@bantkaur8539 2 ай бұрын
Vaheguru ਜੀ ਵਾਹਿਗੁਰੂ ਜੀ
@ShamsherSingh-ib4ty
@ShamsherSingh-ib4ty 2 ай бұрын
ਪੱਤਰਕਾਰ ਬੁੱਧੂ ਏ ਸਾਹਮਣੇ ਬੈਠ ਕੇ ਗੱਪਾਂ ਸੁਣੀਂ ਜਾਂਦਾ
@FatehSingh-ow3xs
@FatehSingh-ow3xs 2 ай бұрын
ਮਨ ਲਿਆ ਜੀ ਗੁਰੂ ਸਾਹਿਬ ਜੀ ਮੀਟ ਸ਼ਕਦੇ ਸਨ ਪਰ ਉਹ ਤਾ ਮਾਰ ਕੇ ਜਿਉਦਾ ਵੀ ਕਰ ਸਕਦੇ ਸੀ ਤੇ ਅਜ ਹੈ ਕੋਈ ਐਸਾ
@gurpreetkaur-zl2ie
@gurpreetkaur-zl2ie 2 ай бұрын
@@FatehSingh-ow3xs Eh ta wichare sirf meat khan Joge hi han te ese nu jaroori samjhde han ehna nu kehda kujh hor khan nu milda hai
@msBali222
@msBali222 2 ай бұрын
Oh aapne bache te father nu jinda na kar sake , so be asli guru da sikh
@gurpreetkaur-zl2ie
@gurpreetkaur-zl2ie 2 ай бұрын
@@msBali222 Esda vi reason si ohna nu ta pta hi hai shahid hoke oh sachkhand hi gaye han so ethe othe ohna de Waheguru ang sang han ohna nu Sharir naal moh hi nhi pr oh aapne sache sewaka lai sab kujh kar sakde han bss sikh sahi asoola te challan wala howe te Guru Granth Sahib Wich vi Bhai Saman Bhai Moosan di sakhi da zikar hai jad Bhai Moosan nu jiyaunde keeta baki jisnu Guru vi aam insan lagda hai osdi akal nu ta dooro hi namaskar
@msBali222
@msBali222 2 ай бұрын
@@gurpreetkaur-zl2ie tu dekh ke aayi ke oh sachkhand gaye c, so wake up face the reality
@gurpreetkaur-zl2ie
@gurpreetkaur-zl2ie 2 ай бұрын
@@msBali222 Tu dekh ke aayea ke nhi giya si?Aapni choti soch aapne kol rakh
@npsbrar560
@npsbrar560 2 ай бұрын
ਕੀ ਇਹ ਇਤਿਹਾਸ ਹੈ? ਕੀ ਪਹਾੜਾਂ ਤੇ ਜਾ ਕੇ ਤਪੱਸਿਆ ਕਰਨੀ ਸਿੱਖ ਫਲਸਫ਼ੇ ਦੇ ਅਨੁਸਾਰ ਹੈ? ਸਿੱਖਾਂ ਦੇ ਗੁਰੂ ਗੋਬਿੰਦ ਸਿੰਘ ਇਸ ਜਨਮ ਵਿੱਚ ਸਨ ਨਾ ਕਿ ਪਿਛਲੇ ਜਨਮ ਵਿੱਚ।
@sukhwindersinghkhalsa1829
@sukhwindersinghkhalsa1829 Ай бұрын
ਬਹੁਤ ਸੋਹਣੀ ਦਾਸਤਾਨ
@AmarjeetSingh-gl9jf
@AmarjeetSingh-gl9jf 2 ай бұрын
ਮੇਰੇ ਸਾਲੇਹ ਦਿਆ ਦਸਮ ਗ੍ਰੰਥ ਗੁਰੂ ਕਲਗੀਧਰ ਪਾਤਸ਼ਾਹ ਨੇ ਲਿਖਿਆ ਗੁਰੂ ਤੇਗ ਬਹਾਦੁਰ ਦੀ ਸ਼ਹੀਦੀ ਹੋਈ ਜਦੋਂ ਗੁਰੂ ਜੀ .9. ਸਾਲ ਦੇ ਸਨ ਨਾ ਜੂਠ ਬੋਲ ਤੇਰੇ ਜੁੱਤੀ ਬੇਹਤ ਫੇਰੀ ਜਾਣੀ
@GurpreetSingh-y9q
@GurpreetSingh-y9q Ай бұрын
ena kuttea nu chhittar ferne bde zroori han
@SmilingBambooForest-qu8ys
@SmilingBambooForest-qu8ys 2 ай бұрын
ਵਾਹਿਗੁਰੂ ਜੀ
@JaspinderkaurSandhu-sh5nm
@JaspinderkaurSandhu-sh5nm 2 ай бұрын
Dhan dhan guru Gobind Singh Ji ap nu namashkar namashkar namashkar ji ❤❤
@dhimandhiman2142
@dhimandhiman2142 2 ай бұрын
ਮੈ ਬਾਬੇ ਬੰਦਾ ਸਿੰਘ ਬਹਾਦਰ ਜੀ ਦਾ ਇਤਹਾਸ ਪੜੀਆ ਹੈ ਜੋ ਵਾਰਸ ਸਾਹ ਨੇ ਲਿਖਿਆ ਉਹਨਾ ਕੋਲ ਲੱਖਾ ਹੀ ਸਿੰਘ ਸੀ ਕਿਸੇ ਨੇ ਬੱਕਰੇ ਨੀ ਝਟਕਾਏ
@ShivJi-ee4cx
@ShivJi-ee4cx 2 ай бұрын
ਗੁਰੂ ਨਾਨਕ ਦੇਵ ਜੀ ਤੋਂ ਲੈ ਕੇ ਭਿੰਭਰਾਂਵਾਲਿਆਂ ਤੱਕ ਸਰਾ ਇਤਿਹਾਸ ਪੜੋ 33:32
@gurpreetkaur-zl2ie
@gurpreetkaur-zl2ie 2 ай бұрын
@@dhimandhiman2142 Ryt
@gurpinderkaur316
@gurpinderkaur316 2 ай бұрын
Bhindrawala de brabri nhi h Guru Gobind singh ji de naal nhi. h assi bhindrawale da itihaas padan di lod h sanu pata h oh ki c sada pind v amritsar de naal n sade baki family member bolde ne Khalistan de time change halat nhi c gharo bahar niklana v mushkil c kado goli maar dinde c Khalistani koi pata nhi chalda c ehi sachai h manu ja na mano
@ShivJi-ee4cx
@ShivJi-ee4cx 2 ай бұрын
@@gurpinderkaur316 ਬੀਬੀ ਤੂੰ ਕਾਂ ਗੂੰ ਰਸੀਆਂ ਧੀ ਹੋਣੀ ਆਂ ਤਾਂ ਹੀ ਤੂੰ ਖਾਲਿਸਤਾਨੀਆਂ ਨੂੰ ਮਾੜਾ ਬੋਲ ਰਹੀਂ ਏਂ ਜਦਕਿ ਗੁਰੂ ਨਾਨਕ ਦੇਵ ਜੀ ਮਹਾਂਰਾਜ ਵਪਹਿਲੇ ਖਾਲਿਸਤਾਨੀ ਹੋਏ ਆ ਲੰਡੀ ਬੁੱਚੀ ਛੁਰ ਖਾਲਸਾ ਵੱਸੇ ਅਨੰਦਪੁਰ ਧੁਰ ਨਿਹੰਗ ਸਿੰਘ ਗੁਰੂ ਨਾਨਕ ਦੇਵ ਜੀ ਨਿਹੰਗ ਸਿੰਘ ਗੁਰੂ ਗੋਬਿੰਦ ਸਿੰਘ ਜੀ
@msBali222
@msBali222 2 ай бұрын
Array har saal hajoor sahib baker jhadkde ne
@gsantokhsinghgill8657
@gsantokhsinghgill8657 Ай бұрын
Bahut Wadaia Vichar aap ji de waheguru ji 🙏🙏
@Anhadjot5
@Anhadjot5 Ай бұрын
Awesome podcast. Weheguru ji.
@ranjeetmehra6435
@ranjeetmehra6435 2 ай бұрын
Satnam waheguru ji good morning 🙏🏼 🌄 nice video 📹
@maluksamra4787
@maluksamra4787 2 ай бұрын
Sab sikhan Ko hukam hai Guru maneyo Granth 🙏
@official_ShabadChannel
@official_ShabadChannel 2 ай бұрын
ਇਸ podcast ਨੂੰ ਸ਼ੇਅਰ ਕਰਕੇ ਆਪਣਾ ਯੋਗਦਾਨ ਜਰੂਰ ਪਾਓ ਜੀ ਤੇ ਆਪਣੀ ਰਾਇ ਵਿਚਾਰ ਕੋਈ ਵੀ ਸਵਾਲ ਹੋਵੋ ਜਰੂਰ ਦੱਸੋ। ਚੈਨਲ subscribe ਕਰੋ ਸਾਰੇ । ਧੰਨਵਾਦ
@balwinderuppal
@balwinderuppal 2 ай бұрын
ਕਲਗੀਆਂ ਵਾਲੇ ਪਾਤਸ਼ਾਹ ਜੀ ਨੇ ਕਿਸੇ ਨੂੰ ਸ਼ਰਾਪ ਦੇ ਦਿੱਤਾ ਤੇ ਫੇਰ ਪਿਛੇ ਕਿ ਰਹਿ ਗਿਆ ਇਸ ਨਾਲ ਮੈਂ ਸਹਿਮਤ ਨਹੀਂ ਹਾਂ ਜੀ
@garri6769
@garri6769 Ай бұрын
ਵਾਹਿਗੁਰੂ ਜੀ🙏🙏🙏🙏🙏
@samyaad8493
@samyaad8493 2 ай бұрын
ਬਾਬਾ ਜੀ ਜਿਹੜਾ ਅੰਨ ਪਾਣੀ ਆ ਇਹ ਅਚੇਤ ਨੇ ਬਾਕੀ ਜਾਨਵਰ ਚੇਤ ਚ ਨੇ ਦੁੱਖ ਮਹਿਸੂਸ ਕਰਦੇ ਨੇ so ਇਹਨਾਂ ਨੂੰ ਮਾਰਨਾ ਪਾਪ ਹੀ ਹੈ
@official_ShabadChannel
@official_ShabadChannel 2 ай бұрын
ਇਸ podcast ਨੂੰ ਸ਼ੇਅਰ ਕਰਕੇ ਆਪਣਾ ਯੋਗਦਾਨ ਜਰੂਰ ਪਾਓ ਜੀ ਤੇ ਆਪਣੀ ਰਾਇ ਵਿਚਾਰ ਕੋਈ ਵੀ ਸਵਾਲ ਹੋਵੋ ਜਰੂਰ ਦੱਸੋ। ਚੈਨਲ subscribe ਕਰੋ ਸਾਰੇ । ਧੰਨਵਾਦ
@gurpreetkaur-zl2ie
@gurpreetkaur-zl2ie 2 ай бұрын
@@samyaad8493 Yes bilkul
@satveendersinghkala
@satveendersinghkala 2 ай бұрын
Dhan Dhan Shri Guru Pita Gobind Singh Gi
@naturelover2347
@naturelover2347 2 ай бұрын
ਬਿਲਕੁਲ ਹੀ ਗਲਤ ਕਹਿ ਰਹੇ ਹੋ ਜੀ ਤੁਸੀਂ। ਗੁਰਸਿੱਖੀ ਵਿੱਚ ਮਾਸ ਮੱਛੀ ਆਂਡੇ ਖਾਣ ਦੀ ਸਖ਼ਤ ਮਨਾਹੀ ਹੈ ਜੀ। ਗੁਰਬਾਣੀ ਵਿੱਚ ਸਾਹਿਬ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀਉ ਮਹਾਰਾਜ ਵਿੱਚ ਬਹੁਤ ਹੀ ਸਪਸ਼ਟ ਸਿੱਧੇ ਲਫਜ਼ਾਂ ਵਿੱਚ ਮਾਸ ਮੱਛੀ ਆਂਡੇ ਖਾਣ ਦੀ ਸਖ਼ਤ ਮਨਾਹੀ ਹੈ।
@jsgamer3182
@jsgamer3182 2 ай бұрын
ਇਹ ਆਪ ਮਾਸ ਖਾਂਦੇ ਨੇ ਨਾਲ ਗੁਰੂ ਨੂੰ ਬਦਨਾਮ ਕਰਦੇ ਨੇ ਸਿੱਖ ਨਹੀਂ ਪਾਪੀ ਨੇ ਇਹ ਲੋਕ
@ieltswithsarpuneetelscambr8279
@ieltswithsarpuneetelscambr8279 2 ай бұрын
Nihang singha nu koi Manahi ne ...kha sakda Jatka ..... Ek aam Sikh or gursikh nu .nahi Khana che da
@gurwinderpunia1522
@gurwinderpunia1522 2 ай бұрын
Egg 🥚 baare koi sabad nahi aonda v nahi khaana j khaana vase ajj de eggs fully vegetarian ne kiyonki o sexually nahi hunde feed naal hunde aa
@kSKSBRARsingh4004
@kSKSBRARsingh4004 2 ай бұрын
Waheguru ji
@harpreetsandhu5233
@harpreetsandhu5233 2 ай бұрын
Army cannot be aggressive if their diet is vegetarian. So Khalsa is an army. If you want to be sadhu and not a warrior then I agree o e has to leave all meat and eggs etc. To that extent even milk and gluten. Slowly only fruits and then only water and then only sunlight and then only prana
@balrajsinghkhalsa7302
@balrajsinghkhalsa7302 2 ай бұрын
ਮਹਾਰਾਜਾ ਰਣਜੀਤ ਸਿੰਘ ਦਾ ਰਾਜ ਉਜੜਨਾ ਇਸ ਚੀਜ਼ ਦਾ ਪ੍ਰਤੀਕ ਹੈ ਕਿ ਸਦੀਵੀ ਕੁਝ ਵੀ ਨਹੀਂ ਹੈ,ਸੱਚ ਨੂੰ ਨਹੀਂ ਪਹਿਚਾਣੋਗੇ ਆਪਣਿਆਂ ਨੂੰ ਅੱਖੋਂ ਪਰੋਖੇ ਕਰਕੇ ਗੈਰਾਂ ਨੂੰ ਗਲੇ ਲਗਾਉਣਾ ਮੁੱਖ ਕਾਰਨ ਸੀ , ਸਮਰਪਿਤ ਯੋਧੇ ਉਹਨਾਂ ਦੇ ਕੋਲ ਸਨ ਅਕਾਲੀ ਬਾਬਾ ਫੂਲਾ ਸਿੰਘ,ਸ੍ਰ ਹਰੀ ਸਿੰਘ ਨਲੂਆ,ਸ੍ਰ ਸ਼ਾਮ ਸਿੰਘ ਅਟਾਰੀ ਆਦਿ ਸੂਰਮੇ
@Ssingh-mx1ts
@Ssingh-mx1ts 2 ай бұрын
ਰਨਦੀਪ ਸਿੰਘ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਨੇ ਸ਼ਿਕਾਰ ਘਾਟ ਨਾਂਦੇੜ ਵਿਖੇ ਸਹੇ ਦਾ ਸ਼ਿਕਾਰ ਕੀਤਾ ਸੀ। ਕੀ ਇਹ ਸਾਰੇ ਸ਼ਿਕਾਰ ਗੁਰੂ ਪਾਤਸ਼ਾਹਾਂ ਨੇ ਮਾਸ ਖਾਣ ਦੇ ਉਦੇਸ਼ ਨਾਲ ਸ਼ਿਕਾਰ ਕੀਤਾ ਸੀ ਉਹਭੀ ਖੂਨ ਖਵਾਰ ਜਾਨਵਰਾਂ ਦਾ। ਕੀ ਉਹਨਾਂ ਨੂੰ ਬਕਰੇ ਮੁਰਗੇ ਯਾਂ ਹੋਰ ਨਿਹਥੇ ਜਾਨਵਰ ਨਹੀਂ ਸਨ ਮਿਲ ਰਿਹੇ? ਨਿਹੰਗ ਨਿਹਥੇ ਬੱਕਰੇ ਨੂੰ ਨੂੜ ਕੇ ਤੇ ਝਟਕਾ ਕੇ ਅਪਨੀ ਫੋਕੀ ਸ਼ੋਹਰਤ ਤ
@Ssingh-mx1ts
@Ssingh-mx1ts 2 ай бұрын
@rajinderkang4071
@rajinderkang4071 2 ай бұрын
ਆਪ ਨ ਦੇਹਿ ਚੁਲੂ ਭਰ ਪਾਣੀ । ਤਿਹ ਨਿੰਦਹਿ ਜਿਹ ਗੰਗਾ ਇੰਨੀ ।
@jatindersingh1572
@jatindersingh1572 2 ай бұрын
Waheguru ji ka Khalsa Waheguru ji ki fateh 🙏🙏🙏🙏🙏
@bantkaur8539
@bantkaur8539 2 ай бұрын
ਬਹੁਤ ਵਧੀਆ ਉਪਰਾਲਾ ਕੀਤਾ ਗਿਆ ਹੈ,, ਜਾਣਕਾਰੀ ਦਿੱਤੀ,,,,,,ਛੋਟੀ ਉਮਰ ਚ।
@GurpreetSingh-y9q
@GurpreetSingh-y9q Ай бұрын
Teri ma da sir uprala kita he
@narinderpalsingh9162
@narinderpalsingh9162 2 ай бұрын
Waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji 🙏🙏🙏🙏🙏🙏❤️❤️❤️❤️❤️❤️🙏🙏🙏🙏🙏🙏❤️❤️❤️❤️❤️❤️🙏🙏🙏🙏🙏🙏❤️❤️❤️❤️❤️❤️🙏🙏🙏🙏🙏🙏❤️❤️❤️❤️❤️❤️🙏🙏🙏🙏🙏🙏❤️❤️❤️❤️❤️❤️🙏🙏
@amarjitsinghsandhu2908
@amarjitsinghsandhu2908 2 ай бұрын
ਧੰਨ ਧੰਨ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ
@AmritSingh-vp7sj
@AmritSingh-vp7sj Ай бұрын
ਗੁਰਿ ਕਹਿਆ ਸਾ ਕਾਰ ਕਮਾਵਹੁ ॥ ਗੁਰ ਕੀ ਕਰਣੀ ਕਾਹੇ ਧਾਵਹੁ ॥
@GurdevSingh-m2r
@GurdevSingh-m2r Ай бұрын
ਖਾਲਸਤਾਨ ਜਿੰਦਾ ਬਾਦ।ਸਤਿਨਾਮੁ
@yadvindersingh9951
@yadvindersingh9951 Ай бұрын
Waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji
@amarjitsinghsandhu2908
@amarjitsinghsandhu2908 2 ай бұрын
ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ
@onkarsingh4408
@onkarsingh4408 2 ай бұрын
ਬਿਲਕੁਲ ਗਲਤ ਕਹਿ ਰਹੇ ਹੋ ਗੁਰੂ ਸੰਗਿਬ ਗੁਰੂ ਗ੍ਰੰਥ ਸਾਹਿਬ ਜੀ ਨੇ ਸਾਫ ਮਨ੍ਹਾ ਕੀਤ, ਜਪੁਜੀ ਸਾਹਿਬ ਹੀ ਪੜ੍ਹ ਲਵੋ,
@msBali222
@msBali222 2 ай бұрын
Sach bolda ey
@daulatsingh6812
@daulatsingh6812 2 ай бұрын
ੴ ਸਤਿਨਾਮ
@gaganchahal8969
@gaganchahal8969 2 ай бұрын
ਸੱਚ ਏ
@bhinder_singh_.8093
@bhinder_singh_.8093 2 ай бұрын
ਧੰਨ ਧੰਨ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਸਚੇ ਪਾਃ ਜੀ
@yadvindersingh9951
@yadvindersingh9951 Ай бұрын
Waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji WAHEGURU ji waheguru ji
@RupinderSingh-gh1md
@RupinderSingh-gh1md 2 ай бұрын
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।
@DaljeetSingh-xe7kq
@DaljeetSingh-xe7kq 2 ай бұрын
ਫ਼ਿਰ ਖ਼ਾਲਸਾ ਜੰਗ਼ਲਾ ਵਿਚ ਕਈ ਕਈ ਦਿਨ ਭੂਖ਼ੇ ਕਿਊ ਰਹਿੰਦੇ ਸਨ
@losser9204
@losser9204 2 ай бұрын
History pddhlo thuda ans mil javega par oh history na padn jo asani nal mil jandi oh lekin padna poorri teh tak jana swaal da jwab mil javega
@harsimratsingh8569
@harsimratsingh8569 2 ай бұрын
ਤੱਪ ਦਾ ਭੋਗ ਵੀ ਮਿਲਿਆ ਤਾਂ ਹੈ ਨਾ
@official_ShabadChannel
@official_ShabadChannel 2 ай бұрын
ਇਸ podcast ਨੂੰ ਸ਼ੇਅਰ ਕਰਕੇ ਆਪਣਾ ਯੋਗਦਾਨ ਜਰੂਰ ਪਾਓ ਜੀ ਤੇ ਆਪਣੀ ਰਾਇ ਵਿਚਾਰ ਕੋਈ ਵੀ ਸਵਾਲ ਹੋਵੋ ਜਰੂਰ ਦੱਸੋ। ਚੈਨਲ subscribe ਕਰੋ ਸਾਰੇ । ਧੰਨਵਾਦ
@Bhalwan-Amritsar-Mahal
@Bhalwan-Amritsar-Mahal Ай бұрын
ਵਾਹਿਗੁਰੂ ਜੀ
@siriwansonicechanlverygood6661
@siriwansonicechanlverygood6661 2 ай бұрын
Waheguru ji sab de ang sang sahai hon ji 🙏🏻🙏🏻🙏🏻🙏🏻🙏🏻❤️❤️❤️❤️❤️
@HarmanSingh-ku8lw
@HarmanSingh-ku8lw Ай бұрын
ਅਬ ਮਾਈ ਆਪੇ ਕਥਾ ਬਖਾਨੋ || ਹੁਣ ਮੈਂ ਆਪਣੀ ਕਹਾਣੀ ਦੱਸਦਾ ਹਾਂ ਕਿ ਮੈਨੂੰ ਇੱਥੇ ਕਿਵੇਂ ਲਿਆਂਦਾ ਗਿਆ ਸੀ। ਤਪ ਸਾਧਤ ਜਿਹ ਬਿਧਿ ਮੁਹਿ ਆਨੋ ॥ ਤਪ ਸਾਧਤ ਜੇਹਿ ਮੁਹਿ ਆਨੋ || ਜਦੋਂ ਕਿ ਮੈਂ ਡੂੰਘੇ ਸਿਮਰਨ ਵਿੱਚ ਲੀਨ ਸੀ। ਹੇਮ ਕੁੰਟ ਪਰਬਤ ਹੈ ਜਹਾਂ ॥ ਹੇਮ ਕੁ(ਨ)ਤ ਪਰਬਤ ਹੈ ਜਹਾ(ਨ) || ਉਹ ਥਾਂ ਸੀ ਜਿੱਥੇ ਹੇਮਕੁੰਟ ਪਰਬਤ ਹੈ। ਸਪਤ ਸਿੰਗ ਸੋਭਿਤ ਹੈ ਤਹਾਂ ॥੧॥ ਸਪਤ ਸਿਰਾ (ਨਿਗ ਸੋਭਿਤ ਹੈ ਤਾਹਾ (ਨ)) ||੧|| ਇਹ ਸਥਾਨ ਹੇਮਕੁੰਟ ਨਾਮ ਦਾ ਪਹਾੜ ਸੀ, ਜਿਸ ਦੀਆਂ ਸੱਤ ਚੋਟੀਆਂ ਸਨ, ਅਤੇ ਬਹੁਤ ਪ੍ਰਭਾਵਸ਼ਾਲੀ ਦਿਖਾਈ ਦਿੰਦੀਆਂ ਹਨ। 1. ਸਪਤ ਸਿੰਗ ਤਿਹ ਨਾਮੁ ਕਹਾਵਾ ॥ ਸਪਤ ਸਿਰਾ(ਨਾ)ਗ ਤਹ ਨਾਮ ਕਹਾਵਾ || ਉਸ ਪਰਬਤ ਨੂੰ ਸੱਤ ਸ਼ਿਖਰਾਂ ਵਾਲਾ ਪਹਾੜ ਕਿਹਾ ਜਾਂਦਾ ਹੈ। ਪੰਡੁ ਰਾਜ ਜਹ ਜੋਗੁ ਕਮਾਵਾ ॥ pa(n)dd ਰਾਜ ਜੇਹ ਜੋਗ ਕਮਾਵਾ || ਇਹ ਉਹ ਥਾਂ ਹੈ ਜਿੱਥੇ ਪਾਂਡਵਾਂ ਨੇ ਯੋਗ ਅਭਿਆਸ ਕੀਤਾ ਸੀ। ਤਹ ਹਮ ਅਧਿਕ ਤਪੱਸਿਆ ਸਾਧੀ ॥ ਤਿਹ ਹਮ ਅਧਿਕ ਤਪਿਆ ਸਿਆਸਾ ਸਾਧੀ || ਉੱਥੇ, ਮੈਂ ਸਵੈ-ਅਨੁਸ਼ਾਸਨ ਅਤੇ ਸਖ਼ਤ ਸਿਮਰਨ ਕੀਤਾ।
@JaspinderkaurSandhu-sh5nm
@JaspinderkaurSandhu-sh5nm 2 ай бұрын
Waheguru waheguru ji dhan dhan guru Gobind Singh Ji ap nu namashkar namashkar namashkar namashkar namashkar namashkar namashkar namashkar namashkar ji ❤❤🙏🙏🙏
@kulbirsingh5092
@kulbirsingh5092 2 ай бұрын
GURU SAHIB JI AAJ BHI HAI KISI VERLE SIKH NU DARSHAN DENDE HAIEK BARI PHER AYENGE SAMNE DUNIYA DE .
@msBali222
@msBali222 2 ай бұрын
Tusi kidan pehchanoge, agar tuhade sahmne guru ji aa jaan te tusi ohna nu pathar Marne shuru kar dena, kyonki tusi sach nahi sun sankde. SGPC ne Nishan Sahib da rang badal dita ey , kyon? Karo question ohna nu. Agar main kahan ke main guru haan, ki karoge.? Dub maro . Guru sahiban di gal karde o, ke oh hege ne. Eh bhai sahib sach bolde paye ne. Main 1960 da sikh itihas padyia ey. Dasam Granth nu pado . Pick n choose na karo
@amarjitsinghsandhu2908
@amarjitsinghsandhu2908 2 ай бұрын
ਧੰਨ ਧੰਨ ਬਾਬਾ ਬੁੱਢਾ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ
@ReligiousStudio-u1h
@ReligiousStudio-u1h 2 ай бұрын
ਦੋਨੋ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਗੁਰੂ ਹਨ ,,,
@ThankyouGod0777
@ThankyouGod0777 Ай бұрын
Khalsa masoom mazluma di rakhya lai tyar hoya ta masoom bezuban janbar da katal kida kar sakda hai 😢😢😢
@MonuSingh-o7c
@MonuSingh-o7c 2 ай бұрын
ਹਰ ਮਨੁੱਖ ਨੂੰ ਆਪਣੀ ਆਪਣੀ ਜੀਦਗੀ ਜਿਉਂਣ ਦੇ ਲਈ ਗੁਰੂ ਜੀ ਨੇ ਗੁਰਬਾਣੀ ਵਿੱਚ ਸਿੱਖਾਂ ਦਿੱਤੀ ਹੈ ਪਰ ਬਾਣੀ ਹੀ ਇਨਸਾਨ ਨੂੰ ਮਤ ਦੇ ਰਹੀ ਹੈ ਬੰਦੇ ਤੂੰ ਹਜ਼ੇ ਜ਼ਨਮ ਨਹੀਂ ਲਿਆ ਉਹ ਇਸ ਕਰਕੇ ਹੀ ਕੇਹਾ ਸੀਂ ਮਾਸ ਮਾਸ ਕਰ ਮੁਰਖ ਝਗੜੇ ਪਰ ਪਤਾ ਨਹੀਂ ਹੁੰਦਾ ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ ਨੂੰ ਪੜ੍ਹਨ ਵਾਲੇ ਨੂੰ ਗ਼ਲਤ ਕੇਹਣ ਦੀ ਕੋਈ ਲੋੜ ਨਹੀਂ ਗੁਰੂ ਜੀ ਆਪਣੇ ਬੱਚੇ ਆਪ ਹੀ ਮਤ ਦੇ ਸਕਦੇ ਹਨ ਪਰ ਸਾਨੂੰ ਤਾਂ ਭੇਡਾਂ ਹੀਂ ਦੱਸਦੇ ਨੇ ਗੁਰੂ ਜੀ ਆਪਣੇ ਆਪ ਨੂੰ ਸਿਆਣਾ ਨਾਂ ਸਮਝੋਂ ਬਸ ਇਹ ਜ਼ਰੂਰ ਜਾਦ ਰੱਖੋ ਮੈਂ ਪਾਪੀ ਤੂੰ ਬਖਸ਼ਣ ਹਾਰ ਖਾਲਸਾ ਹਰ ਮਨੁੱਖ ਤੋਂ ਨਿਆਰਾ ਹੈ
@ManjitKaur-qy3xk
@ManjitKaur-qy3xk Ай бұрын
Dhan dhan guru Gobind singh ji 🙏
@47ksr
@47ksr 2 ай бұрын
Baba ji Shastra are not dead they are always alive
@official_ShabadChannel
@official_ShabadChannel 2 ай бұрын
ਇਸ podcast ਨੂੰ ਸ਼ੇਅਰ ਕਰਕੇ ਆਪਣਾ ਯੋਗਦਾਨ ਜਰੂਰ ਪਾਓ ਜੀ ਤੇ ਆਪਣੀ ਰਾਇ ਵਿਚਾਰ ਕੋਈ ਵੀ ਸਵਾਲ ਹੋਵੋ ਜਰੂਰ ਦੱਸੋ। ਚੈਨਲ subscribe ਕਰੋ ਸਾਰੇ । ਧੰਨਵਾਦ
@PritamSingh25800
@PritamSingh25800 Ай бұрын
Vaheguru Aap nu Chardi kala Vich rakhe Baba pps
@kulvindersingh8785
@kulvindersingh8785 2 ай бұрын
waheguru ji
@bantkaur8539
@bantkaur8539 2 ай бұрын
ਬਹੁਤ ਵਧੀਆ ਗਿਆਨ।
@GurpreetSingh-y9q
@GurpreetSingh-y9q Ай бұрын
Teri ma da sir geyan
@sukhwindersinghkhalsa1829
@sukhwindersinghkhalsa1829 Ай бұрын
ਸਾਹਿਬ ਏਂ ਕਮਾਲ ਕਲਗੀਧਰ ਪਾਤਿਸ਼ਾਹ 🙏
@mannsingh5739
@mannsingh5739 2 ай бұрын
ਗੁਰੂ ਗੋਬਿੰਦ ਸਿੰਘ ਜੀ ਦੇ ਜ਼ਫ਼ਰ ਨਾਮੇ ਦੇ ਉੱਤਰ ਵਿੱਚ ਔਰਗਜੇਬ ਨੇ ਕਿਹਾ ਕਿ ਆਪਦੇ ਖਾਲਸਾ ਪੰਥ ਨੂੰ ਮੇਂ ਨਸ਼ਟ ਕਰ ਦਿਆਂਗਾ, ਤੇ ਔਰਗਜ਼ੇਬ ਹੀ ਰਣਜੀਤ ਸਿੰਘ ਬਣ ਕੇ ਆਇਆ,ਸਚ ਜਾਣਨ ਲਈ ਵਡੇਰੇ ਲੋਕਾਂ ਤੋਂ ਪੂਛੋਂ,ਦੁਜੀ ਗੱਲ ਹੈ ਕਿ ਗੁਰੂ ਮਹਾਰਾਜ ਨੇ ਖਾਲਸਾ ਨੂੰ ਨੰਦੇੜ ਨਾ ਆਉਣ ਲਈ ਕਿਹਾ, ਕਿ ਇਹ ਗਲਾਂ ਸੱਚ ਹਨ ਜਾ ਗਰੜ ਗਿਆਨ
@devilediits509
@devilediits509 Ай бұрын
😂
@baljitsingh4566
@baljitsingh4566 2 ай бұрын
Wahe guru ji 🙏❤️
Human vs Jet Engine
00:19
MrBeast
Рет қаралды 183 МЛН
UFC 308 : Уиттакер VS Чимаев
01:54
Setanta Sports UFC
Рет қаралды 914 М.
黑的奸计得逞 #古风
00:24
Black and white double fury
Рет қаралды 30 МЛН
Human vs Jet Engine
00:19
MrBeast
Рет қаралды 183 МЛН