Chajj Da Vichar (2056) || ਕੌਣ ਕੌਣ ਜਿੱਤੂ ਆਜੋ ਗਾਲ੍ਹਾਂ ਕੱਢੀਏ

  Рет қаралды 97,218

Prime Asia TV

Prime Asia TV

Ай бұрын

#primeasiatv #chajjdavichar #swarnsinghtehna #harmanthind #motivation #election2024news #specialprogram #specialshow #loksabhaelection2024 #election2024news #punjab #weather #weathernews #heatwaves #exitpolls2024 #rahulgandhi #narendramodi #punjabnewstoday #punjabnewstoday #punjabikhabra
Subscribe To Prime Asia TV Canada :- goo.gl/TYnf9u
24 hours Local Punjabi Channel
Available in CANADA
NOW ON TELUS #2364 (Only Indian Channel in Basic Digital...FREE)
Bell Satelite #685
Bell Fibe TV #677
Rogers #935
******************
NEW ZEALAND & AUSTRALIA
Real TV, Live TV, Cruze TV
******************
Available Worldwide on
KZbin: goo.gl/TYnf9u
FACEBOOK: / primeasiatvcanada
WEBSITE: www.primeasiatv.com
INSTAGRAM: bit.ly/2FL6ca0
PLAY STORE: bit.ly/2VDt5ny
APPLE APP STORE: goo.gl/KMHW3b
TWITTER: / primeasiatv
YUPP TV: bit.ly/2I48O5K
Apple TV App Download: apple.co/2TOOCa9
Prime Asia TV AMAZON App Download: amzn.to/2I5o5TF
Prime Asia TV ROKU App Download: bit.ly/2CP7DDw
Prime Asia TV XBOXONE App Download: bit.ly/2Udyu7h
*******************
Prime Asia TV Canada
Contact : +1-877-825-1314
Content Copyright @ Prime Asia TV Canada

Пікірлер: 137
@roshanasija2504
@roshanasija2504 Ай бұрын
ਇਲੈਕਸ਼ਨ ਮੁੱਕ ਗਿਆ ਲੀਡਰ ਪਹਾੜੀਆਂ ਤੇ ਵਰਕਰ ਦਿਹਾੜੀਆਂ ਤੇ
@pawanseem5695
@pawanseem5695 Ай бұрын
ਅੱਗ ਕੋਈ ਤੀਸਰਾ ਉਹਨੀ ਦੇਰ ਨਹੀਂ ਲਗਾ ਸਕਦਾ ਜਿੰਨੀਂ ਦੇਰ ਪਹਿਲੇ ਦੋ ਤਿਆਰ ਨਾ ਹੋਣ , ਅੱਗ ਅੱਗੇ Surrender ਕਰਨ ਨੂੰ 🙏🇮🇳❤️
@gurlalgora2589
@gurlalgora2589 Ай бұрын
ਸਵਰਨ ਸਿੰਘ ਟਹਿਣਾ ਜੀ ਤੇ ਹਰਮਨ ਥਿੰਦ ਜੀ ਅਤੇ ਸਾਰੇ ਚੱਜ ਦਾ ਵਿਚਾਰ ਦੇ ਸਾਰੇ ਪਰਿਵਾਰ ਨੂੰ ਵਾਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫਤਿਹ
@BootaLalllyan-no6bu
@BootaLalllyan-no6bu Ай бұрын
ਵਾਹ ਜੀ ਵਾਹ ਟਹਿਣਾ ਸਾਹਿਬ ਜੀ ਸੱਚ ਦੀ ਖ਼ਬਰ ਲੋਕਾਂ ਤਾਈਂ ਪੇਸ਼ ਕਰਦੇ ਹੋ ਜੀ ❤❤❤❤🎉
@deepbrar.
@deepbrar. Ай бұрын
ਦੀਵੇ ਵੀ ਜਗਦੇ ਰਹਿਣਗੇ ਤਾਰੇ ਵੀ ਚੜ੍ਹਦੇ ਰਹਿਣਗੇ ਸਾਜ਼ਿਸ਼ ਹਨੇਰੇ ਕਰਨਗੇ *ਚਾਨਣ ਵੀ ਲੜਦੇ ਰਹਿਣਗੇ*
@daljitsingh7980
@daljitsingh7980 Ай бұрын
ਦੀਪ ਬਰਾੜ 🙏❤👌👌
@BalkarSingh-ko2qy
@BalkarSingh-ko2qy Ай бұрын
ਸਤਿਕਾਰ ਯੋਗ ਸਵਰਨ ਸਿੰਘ ਟਹਿਣਾ ਸਾਹਿਬ ਜੀ ਤੇ ਹਰਮਨ ਥਿੰਦ ਜੀ ਤੇ ਪ੍ਰੇਮ ਏਸ਼ੀਆ ਦੇ ਪਰਵਾਰ ਨੂੰ ਦਿੱਲ ਦੀਆਂ ਗਹਿਰਾਈ ਆ ਤੋਂ ਪਿਆਰ ਭਰੀ ਨਿੱਘੀ ਸਤਿ ਸ੍ਰੀ ਆਕਾਲ ਜੀ ਧੰਨਵਾਦ ਜੀ ❤
@SatnamSingh-bc5zm
@SatnamSingh-bc5zm Ай бұрын
ਜਿੱਤਣੇ ਲੋਕ ਚਾਹੀਦੇ ਹਨ ਲੋਕ ਹਰ ਵਾਰ ਹਾਰ ਜਾਂਦੇ ਹਨ ਲੀਡਰ ਹਰ ਵਾਰ ਜਿੱਤੀ ਜਾਂਦੇ ਹਨ
@charnsingh4399
@charnsingh4399 Ай бұрын
ਪੰਜਾਬੀਓ, ਆਓ ਰਹਿੰਦੇ ਖੂੰਹਦੇ ਰੁੱਖ ਵੀ ਵੱਢੀਏ। ਫੇਰ ਰਲ ਮਿਲ ਸੋਕੇ ਅਤੇ ਗਰਮੀ ਨੂੰ ਗਾਲ੍ਹਾਂ ਕੱਢੀਏ।
@gillkaramjitkaur5177
@gillkaramjitkaur5177 Ай бұрын
Ur right
@gorazaildarzaildargora652
@gorazaildarzaildargora652 Ай бұрын
People made fun of Uttar Pradesh Board topper Prachi. People made fun of their moustache and their hair but now they have a complete makeover. Prachi's makeover looks amazing in this picture and she looks just like a movie heroine. Prachi gives harsh response to critics who were making fun of their faces with his new look. God bless you 🙏🏻
@amarjitpannu9357
@amarjitpannu9357 Ай бұрын
Very well said !
@gurlalgora2589
@gurlalgora2589 Ай бұрын
ਇੱਕ ਵਾਰੀ ਦੀ ਗੱਲ ਹੈ ਬਚਪਣ ਅਸੀਂ ਘਰੇ ਇਕੱਲੇ ਸੀ ਸਾਰੇ ਪਰਿਵਾਰ ਦੇ ਜੀਅ ਗਏ ਹੋਏ ਸੀ ਮੈ ਤੇ ਮੇਰਾ ਛੋਟਾ ਭਰਾ ਨੇ ਪੁੜੇ ਬਣਾਉਣ ਲਈ ਸਾਰੀ ਸਮਗਰੀ ਤਿਆਰ ਕਰ ਲਈ ਅਤੇ
@deepbrar.
@deepbrar. Ай бұрын
ਐਹ ਦਬਦਬਾ, ਐਹ ਹਕੂਮਤ, ਏਹ ਨਸ਼ਾ. ਐਹ ਦੌਲਤ ‬ ‪ *ਸਭ ਕਿਰਾਏਦਾਰ ਹਨ, ਘਰ ਬਦਲਦੇ ਰਹਿੰਦੇ ਹਨ*
@daljitsingh7980
@daljitsingh7980 Ай бұрын
ਦੀਪ ਬਰਾੜ 👍👍
@palchand221
@palchand221 Ай бұрын
ਕੀ ਇਹ ਸੱਚ ਨਹੀਂ ਹੈ। ਦੇਸ਼ ਦਾ ਮੀਡੀਆ ਵਿਕਿਆ ਹੋਇਆ ਹੈ?
@jagjeetsingh279
@jagjeetsingh279 Ай бұрын
ਅਸੀਂ ਤਾਂ ਤੁਹਾਨੂੰ ਕਹਿੰਦੇ ਕਰੋ ਇੰਟਰਵਿਊ ਭਾਈ ਅਮ੍ਰਿਤਪਾਲ ਸਿੰਘ ਦੇ ਮਾਤਾ ਪਿਤਾ ਦੀ ਭਾਈ ਸਰਬਜੀਤ ਸਿੰਘ ਦੀ ਕਰੋ ਸਾਰੇ ਪਰਿਵਾਰਕ ਮੈਂਬਰ ਇਸ ਗੱਲ ਨਾਲ ਸਹਿਮਤ ਹੋਣਗੇ🙏🙏
@nimmanimma9111
@nimmanimma9111 Ай бұрын
Bhai sahb sarbjit kehnda mann ne mera sath kade nai di ta te mann g kehnde ota lalchi a ohna di entarvio pehli o tan sunlo fr daseo sacha kon odi entarvio kradeo kuj sikhan nu tan milo
@boharsingh7725
@boharsingh7725 Ай бұрын
ਸਤਿ ਸ਼੍ਰੀ ਅਕਾਲ਼ ਹਰਮਨ ਥਿੰਦ ਜੀ ਤੇ ਟੇਹਿਣਾ ਸਾਬ ਜੀ 🙏🙏🙏🙏🙏
@jagdishkaur9755
@jagdishkaur9755 Ай бұрын
ਜਦੋਂ ਗੈਸ ਸਿਲੰਡਰ ਅੱਠ ਸੌ ਤੀਹ ਰੁਪਏ ਦਾ ਹੋਇਆ ਸੀ ਤਾਂ ਸਿਲੰਡਰਾਂ ਵਾਲੇ ਮੁੰਡੇ ਨੇ ਮੈਨੂੰ ਬੜੇ ਚਾਅ ਨਾਲ ਦੱਸਿਆ ਸੀ ਤੇ ਮੈਂ ਉਸ ਨੂੰ ਦੱਸਿਆ ਸੀ ਕਿ ਮਈ ਪੰਝੀ ਤੱਕ ਇਹੀ ਸਿਲੰਡਰ ਦੋ ਹਜ਼ਾਰ ਦਾ ਮਿਲੇਗਾ। ਵੇਖਦੇ ਜਾਉ।
@majorcheema4004
@majorcheema4004 Ай бұрын
ਅੱਜ ਦਾ ਟਾਈਟਲ ਬਹੁਤ ਵਦੀਆ 🙏🏻
@veerpalsingh9698
@veerpalsingh9698 Ай бұрын
ਤੀਸਰਾ ਤਾਂ ਦੀਵੇ ਚ ਤੇਲ ਹੁੰਦੈ ਪਰ ਅੱਗ ਕੋਈ ਚੌਥਾ ਲਾਉਂਦੈ
@Naresh_kumar__542
@Naresh_kumar__542 Ай бұрын
ਨੀਟੂ ਸ਼ਟਰਾ ਵਾਲੇ ਦੀ ਇੰਟਰਵਿਊ ਜਰੂਰ ਕੀਤੀ ਜਾਵੇ
@Punjabiroast169
@Punjabiroast169 Ай бұрын
Banda bada badiya gallan Karle nhi Banda Bada oh hunda jo apne to chote loka nu bada samjhe ❤
@DEEPDHALIWAL-hz8jp
@DEEPDHALIWAL-hz8jp Ай бұрын
ਸਵਰਨ ਸਿੰਘ ਟਹਿਣਾ ਜੀ ਫਰੀਦਕੋਟ ਚ 1 ਜੂਨ ਨੂੰ EVm ਵੋਟਾਂ ਵਾਲ਼ੀ ਮਸ਼ੀਨਾਂ ਰਾਤ ਨੂੰ ਪਹੁੰਚਿਆ ਆਮ ਸਰਕਾਰ ਗੜਬੜ ਕਰ ਸਕਦੀ ਆ ਇਸ ਮੁੱਦੇ ਤੇ ਗੱਲ ਕਰੋ ਭਾਈ ਸਾਹਿਬ ਨਾਲ ਧੱਕਾ ਹੋ ਸਕਦਾ 😢
@SukhdevSingh-ju1ie
@SukhdevSingh-ju1ie Ай бұрын
ਭਾਈ ਸਾਹਿਬ ਤਾਂ ਖੁਦ ਧੱਕੇ ਕਰਦੇ ਹਨ ਇਸ ਧੋਖੇਬਾਜ ਨਾਲ ਧੋਖਾ ਕੋਈ ਕੀ ਕਰੇਗਾ
@DEEPDHALIWAL-hz8jp
@DEEPDHALIWAL-hz8jp Ай бұрын
@@SukhdevSingh-ju1ie ਤੇਰੇ ਨਾਲ ਕੀ ਧੋਖਾ ਕਰ ਤਾ ਮੈਨੂੰ ਵੀ ਦੱਸ ਦੇ
@garrysingh1435
@garrysingh1435 Ай бұрын
ਕਿਤੇ ਨੀਂ ਕੋਈ ਧੱਕਾ ਹੁੰਦਾ ਤੇਰੇ ਭਾਈ ਸਾਹਿਬ ਨਾਲ ਟਹਿਣਾ ਕੋਈ ਐਸਡੀਓ ਲੱਗਾ,,,
@DEEPDHALIWAL-hz8jp
@DEEPDHALIWAL-hz8jp Ай бұрын
ਤੂੰ ਮੈਨੂੰ ਇਹ ਦੱਸ Evm ਵਾਲੀਆਂ ਮਸ਼ੀਨਾਂ ਟਾਇਮ ਨਾਲ ਕਿਉਂ ਨਹੀਂ ਪਹੁੰਚਿਆ ​@@garrysingh1435
@daljitsingh7980
@daljitsingh7980 Ай бұрын
​@@garrysingh1435ਤੇਨੂੰ ਬੁਹਤ ਤਕਲੀਫ ਆ ਖ਼ਾਲਸਾ ਤੋਂ
@daljitsingh7980
@daljitsingh7980 Ай бұрын
ਸਤਿ ਸ੍ਰੀ ਅਕਾਲ ਹਰਮਨ ਥਿੰਦ ਜੀ ਸਵਰਨ ਸਿੰਘ ਟਹਿਣਾ ਸਾਹਬ ਜੀ 🙏
@user-gd9pp9hy2r
@user-gd9pp9hy2r Ай бұрын
ਟਹਿਣਾ 22 ਜੀ ਤੇ ਬੇਟੀਆ ਹਰਮਨ ਜੀ ਨੂੰ ਪਿਆਰ ਭਰੀ ਸਤਿ ਸ੍ਰੀ ਆਕਾਲ ਜੀਓ 🙏🙏💚 ਵੱਲੋਂ ਐਡਵੋਕੇਟ ਜੀ ਐਸ ਖਹਿਰਾ ਲੁਧਿਆਣਾ 👍👌👌 ☝️☝️☝️☝️☝️☝️✍️✍️✍️✍️✍️💯
@BalwinderSingh-wq7pg
@BalwinderSingh-wq7pg Ай бұрын
ਗੁਰੂ ਨਾਨਕ ਸਾਹਿਬ ਦਾ ਸਿਧਾਂਤ ਹੈ,ਜੋ ਹੈ ਸੋ ਦੇ ਦੱਸ ਨਾਂ ਵੱਧ ਨਾਂ ਘੱਟ ।
@chahal-pbmte
@chahal-pbmte Ай бұрын
ਟਹਿਣਾ ਸਾਹਿਬ ਅੱਜ ਤੁਹਾਡੀਆਂ ਸਲਾਹਾਂ ਠੀਕ ਨਹੀਂ। ਹਰਮਨ ਥਿੰਦ ਦੀ ਸਹੀ ਗੱਲ ਨੂੰ ਤੁਸੀਂ ਗ਼ਲਤ ਪਾਸੇ ਮੋੜ ਰਹੇ ਹੋ।
@payal_thakur535
@payal_thakur535 Ай бұрын
ਇਸ ਵਾਰ prime Asia tv ਨੇ ਵੀ ਨਿਰਾਸ਼ ਕਰਤਾ,😮
@janggill3439
@janggill3439 Ай бұрын
ਟਹਿਣਾ ਸਾਹਿਬ ਵਾਕਿ ਹੀ ਆਪਣੇ ਲੋਕ ਜਲਦੀ ਭੁੱਲ ਜਾਂਦੇ ਨੇ ਜਲਦੀ ਭੁੱਲਣ ਦਾ ਕਾਰਨ ਅਸ਼ੀ ਮਤਲਵੀ ਹੋ ਗਏ ਤੇ ਕਦਰਾਂ ਕੀਮਤਾਂ ਤੋਂ ਬਹੁੱਤ ਥੱਲੇ ਡਿੱਗ ਚੁੱਕੇ ਹਾਂ ਪਹਿਲਾਂ ਵਾਲਾ ਖੂਨ ਨਹੀਂ ਰਿਹਾ ਮਾਫ ਕਰਨਾ ਵੀਹ ਤੋਂ ਪੰਚੀ ਪਰਸੈਂਟ ਤਾਂ ਅੱਜ ਟੀਕੇ ਤੋਂ ਪੈਦਾ ਹੋਏ ਗੱਬਰੂ ਹੋ ਚੁੱਕੇ ਨੇ ਕੀ ਉੱਨਾਂ ਦੀਆਂ ਰਗਾਂ ਵਿੱਚ ਜੋ ਖੂਨ ਬਹਿ ਰਿਹਾ ਹੈ ਉਹ ਕਿੰਨਾ ਕੁ ਜਜਬਾ ਰਖਦਾ ਹੈ ਇਹ ਤਾਂ ਤੁਸੀਂ ਸਾਰੇ ਹੀ ਸਮਝਦਾਰ ਹੋ। ਧੰਨਵਾਦ ਜੀ
@ssgill218
@ssgill218 Ай бұрын
ਵੋਟਰ ਕੰਮ ਲੱਗੇ ਲੀਡਰ ਬਾਹਰ ਲੰਘੇ.
@palwinder6174
@palwinder6174 Ай бұрын
ਪ੍ਰੋਗਰਾਮ - ਚੱਜ ਦਾ ਵਿਚਾਰ - ਸਿਰਲੇਖ (ਆਜੋ ਗਾਲਾਂ ਕਢੀਏ) ਔਖਾ ਟਹਿਣੇ ਦਾ v
@gurpreetsinghdhaliwal807
@gurpreetsinghdhaliwal807 Ай бұрын
ਸਤਿ ਸ੍ਰੀ ਅਕਾਲ ਜੀ
@KulwantSingh-qe3eo
@KulwantSingh-qe3eo Ай бұрын
ਟਹਿਣਾ ਜੀ ਤੇ ਹਰਮਨ ਜੀ ਵਾਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫ਼ਤਿਹ । ਟਹਿਣਾ ਸਾਹਿਬ ਸ਼੍ਰੀ ਗੁਰੂ ਗ੍ਰੰਥ ਸਾਹਿਬ ਵਿੱਚ ਵੀ ਦਰਜ਼ ਹੈ ਕਿ " ਮੂਰਖੈ ਨਾਲਿ ਨ ਲੁਝੀਐ "
@kawaldeep2848
@kawaldeep2848 Ай бұрын
Tuc bht Vadia kosis kar reha o samjun de. Waheguru kirpa kara
@Rajwant-kd6cc
@Rajwant-kd6cc Ай бұрын
Vary good
@harjinderthind2345
@harjinderthind2345 Ай бұрын
Sir Sach nu fansi hundi aa
@gurmailsingh3254
@gurmailsingh3254 Ай бұрын
ਬਹੁਤ ਵਧੀਆ
@NathSingh-db1zb
@NathSingh-db1zb Ай бұрын
ਟਹਿਣਾ ਸਾਹਿਬ ਜੇ ਤਿੱਬੜ ਹਨ ਤਾਂ ਥੋੜੇ ਜਿਹੇ ਦੇ ਹੀ ਦਿਓ।
@BootaLalllyan-no6bu
@BootaLalllyan-no6bu Ай бұрын
ਤਿੱਬੜ ਨਹੀਂ ਵੀਰੇ ਚਿੱਬੜ ਹੁੰਦੇ ਆ ਜੀ
@darshansingh8786
@darshansingh8786 Ай бұрын
good vichar
@chunibabaji9076
@chunibabaji9076 11 күн бұрын
❤❤
@ssgill218
@ssgill218 Ай бұрын
ਰੋਸ਼ਨੀ ਲਈ ਬਤੀ ਨੂੰ ਅਗ ਲੌਣੀ ਪੈਂਦੀ ਹੈ ਜੀ,
@dalvirsingh5222
@dalvirsingh5222 Ай бұрын
🙏🙏
@kirankaur4504
@kirankaur4504 Ай бұрын
ਸਤਿ ਸ੍ਰੀ ਅਕਾਲ ਜੀ 🙏🙏
@satwantkaurbasi2361
@satwantkaurbasi2361 Ай бұрын
ਮੂਰਖ ਨਾਲ ਨ ਲੂਝੀਏ ਪੜ੍ਹ ‌ਅਖਰ ਇਹੋ ਸੂਝੁਇ।
@user-xt8xb1cz1n
@user-xt8xb1cz1n Ай бұрын
Good morning ji 🇺🇸
@manjitmann7943
@manjitmann7943 Ай бұрын
Very very nice ji God bless you
@vishaldeepsharma6297
@vishaldeepsharma6297 Ай бұрын
Fan jatt de
@dilbagsingh6357
@dilbagsingh6357 Ай бұрын
ਅੱਜ ਬਾਹਲ਼ਾ ਜਲੂਸ ਕੱਢੀ ਜਾਦੈ ਮੂਸੇ ਆਲੇ ਦਾ ਯਾਰ
@sahajsingh2515
@sahajsingh2515 Ай бұрын
Neetu shattara wale nu sado te karo gal baat
@Naresh_kumar__542
@Naresh_kumar__542 Ай бұрын
ਨੀਟੂ ਸ਼ਟਰਾ ਵਾਲੇ ਦੀ ਇੰਟਰਵਿਊ ਜਰੂਰ ਕਰੋ ਸਰ
@BalkarSingh-ko2qy
@BalkarSingh-ko2qy Ай бұрын
ਟਹਿਣਾ ਸਾਹਿਬ ਜੀ ਚਾਹੇ ਕੁੱਸ਼ ਵੀ ਹੈ ਜੀ ਨੀਟੂ ਸ਼ਟਰਾ ਵਾਲਾ ਦਿੱਲ ਦਾਂ ਅਮੀਰ ਹੈ ਚਾਹੇ ਘੱਟ ਪੜ੍ਹਿਆ ਲਿਖਿਆ ਹੈ ਪਰ ਹੌਸਲਾ ਦੇਖੋ ਜੀ ਕੁੱਸ਼ ਵੀ ਗੁਦਾਰ ਲੀਡਰਾਂ ਨਾਲੋ 100%ਚੰਗਾ ਹੈ ਨੀਟੂ ਸ਼ਤਰਾ ਵਾਲਾ
@dalipsinghdhaliwal7971
@dalipsinghdhaliwal7971 Ай бұрын
ਸਹੀ ਕਿਹਾ ਜੀ
@jassvlogs2380
@jassvlogs2380 Ай бұрын
ਟਹਿਣਾ ਜੀ ਨੀਟੂ ਸਟਰਾਂ ਵਾਲੇ ਨੂੰ ਜ਼ਰੂਰ ਸਦੋ
@balwindersinghpawar5024
@balwindersinghpawar5024 Ай бұрын
ਸਤਿ ਸ੍ਰੀ ਆਕਾਲ ਜੀ
@user-nq5or5fx4q
@user-nq5or5fx4q Ай бұрын
Thank you Tehnna bai je 🙏 I'm Bint Rai JODHPUR PAKHAR ( Maur mandi ) Bathinda
@MajorSingh-xh3iw
@MajorSingh-xh3iw Ай бұрын
👌👌👌👌👌👍👍👍👍👍
@ajaibsinghpanesarCanada
@ajaibsinghpanesarCanada Ай бұрын
S S A 🙏🙏 Tehna Sahib ji and Harman Thand ji
@ghumanbrothers4681
@ghumanbrothers4681 Ай бұрын
🙏❤️
@BalwinderSingh-ug2mf
@BalwinderSingh-ug2mf Ай бұрын
Very nice program
@RanjitsinghSahni
@RanjitsinghSahni Ай бұрын
Sat siri akal ji
@Naresh_kumar__542
@Naresh_kumar__542 Ай бұрын
ਨੀਟੂ ਸ਼ਟਰਾਂ ਵਾਲੇ ਦੀ ਇੰਟਰਵਿਊ ਜਰੂਰ ਕਰੋ
@batishvlogvideo5356
@batishvlogvideo5356 Ай бұрын
Good information 💯
@jagtargill-rc4gy
@jagtargill-rc4gy Ай бұрын
V very good ji thana shiab and Harman thind ji thinks
@jasdeepsinghsidhu6847
@jasdeepsinghsidhu6847 Ай бұрын
ਅੱਜ ਤਾਂ ਕਮਾਲ ਕਰਤੀ ਬਾਈ ਟਹਿਣਾ
@amarjitpannu9357
@amarjitpannu9357 Ай бұрын
You have told the truth !
@ParamjeetBenipal
@ParamjeetBenipal Ай бұрын
ਕਈ ਵਾਰ ਚਾਨਣ ਲੈਣ ਵਾਸਤੇ ਆਪ ਨੂੰ ਵੀ ਤੀਲੀ ਲਾਉਣੀ ਪੈਂਦੀ ਹੈ
@dakshkakkar4327
@dakshkakkar4327 Ай бұрын
ਵੀਰ ਜੀ ਹੋਰ ਕੁਝ ਤਾਂ ਇੱਕ ਪਾਸੇ ਪਰ ਕਿਸੇ ਨੂੰ ਵੀ ਮੁੱਦਿਆਂ ਨਾਲ ਕੋਈ ਲੈਣਾ ਦੇਣਾ ਨਹੀਂ ਸੀ ਇਹਨਾਂ ਵੋਟਾਂ ਵਿੱਚ ਬਸ ਮਨੋਰੰਜਨ ਹੀ ਸੀ। ਇੱਕ ਪੱਤਰਕਾਰ ਨੇ ਕੁਝ ਕੁ ਲੋਕਾਂ ਨੂੰ ਪੁੱਛਿਆ ਕਿ ਤੁਸੀਂ ਵੋਟ ਕਿਸ ਨੂੰ ਪਾਉਣੀ ਆ ਤਾ ਅੱਗੋ ਜੁਆਬ ਮਿਲਿਆ ਕਿ ਅਸੀ ਕਰਮਜੀਤ ਅਨਮੋਲ ਨੂੰ ਵੋਟ ਤਾਂ ਪਾਉਣੀ ਆ਼ ਕਿਉਂਕਿ ਸਾਨੂੰ ਉਹਦੀਆਂ ਫਿਲਮਾਂ ਵਧੀਆ ਲੱਗਦੀਆਂ।
@manjindersingh7648
@manjindersingh7648 Ай бұрын
Ssa tehna sahib en harman ji mai kam bhi kardi a phir a ke roti sabji bna ke sab nu khana bhi dena per menu eh sab changa lagda hai .from Holland Holland
@nasibkaurdhillon6823
@nasibkaurdhillon6823 Ай бұрын
Jarur Hera feri hoi hai Faridkot vich
@bsr840
@bsr840 Ай бұрын
ਜੇਕਰ ਫਰੀਦਕੋਟ ਹਲਕੇ ਦਾ ਵਿਕਾਸ ਚਾਹੁੰਦੇ ਹੋ ਤਾਂ ਹੰਸ ਰਾਜ ਨੂੰ ਜਿਤਾਓ। ਐਵੇਂ ਬਕਵਾਸ ਦੇ ਮੁਦਿਆਂ ਵਿਚ ਨਾਂ ਫਸੋ।
@jatindersharma6925
@jatindersharma6925 Ай бұрын
Tehna veer divea te batti nu aag dene wala roshni dindi hei vota ch khade candidate apni jagaha thick hundea e roshni patrakar dikhaudea e
@shivanisharma5562
@shivanisharma5562 Ай бұрын
ਨਕਸ਼ਾ ਪਾਸ਼ ਹੋਣ ਤੋਂ ਬਾਅਦ ਵੀ ਮਕਾਨ ਬਣਾਉਣ ਨਹੀਂ ਦਿੰਦਾ ਗੂੰਡਾ ਬੀਜੇਪੀ ਦਾ ਲੀਡਰ ਚੰਡੀਗੜ੍ਹ ਮੋਹਾਲੀ ਦਿਖਾਓ ਗੂਗਲ ਤੇ ਕੰਡ ਕੇ ਦੇਖ ਲਵੋ ਸੁਖਵਿੰਦਰ ਸਿੰਘ ਗੋਲਡੀ ਇਕ ਲੱਖ ਰੁਪਏ ਲੈਂਦਾ ਹੈ ਕੈਸ਼ ਸਰਕਾਰ ਦੀ ਨੱਕ ਦੇ ਥੱਲੇ ਰਿਸ਼ਵਤ ਲੈਂਦਾ ਹੈ ਕੈਸ਼ ਪਿਛਲੇ ਵੀਹ ਦਿਨਾਂ ਤੋਂ ਪਾਣੀ ਵਾਲਾ ਪਾਣੀ ਨਹੀ ਆਇਆ ਖਰੜ 😮😮😮😮 ਜਿਲਾ ਮੋਹਾਲੀ ਖਰੜ ਵਿਖੇ 😮😮
@PalsinghGill-ex3le
@PalsinghGill-ex3le Ай бұрын
👍👍👍👍👍👌
@ranjodhsingh7314
@ranjodhsingh7314 Ай бұрын
Good
@karanbaraich2300
@karanbaraich2300 Ай бұрын
Nittu nal interview kro
@BalkarSingh-ko2qy
@BalkarSingh-ko2qy Ай бұрын
ਟਹਿਣਾ ਸਾਹਿਬ ਜੀ ਵੋਟਾ ਪੇ ਗਿਆ ਸੀ ਕਟਾ ਕੱਟੀ ਨਿਕਲ ਜਾਵੇਗੀ ਬਟਨ ਦਬਾ ਦਿੱਤਾ। ਕੰਮ ਖਤਮ ਸਾਡਾ ਵੋਟਰ ਦਾਂ ਹੁਣ ਲੀਡਰ ਸਾਹਿਬ ਪਹਾੜੀ ਆ ਤੇ ਖਾਸ ਕਰਕੇ ਮਜ਼ਦੂਰ ਦਿਹਾੜੀ ਆ ਤੇ
@BalkarSingh-ko2qy
@BalkarSingh-ko2qy Ай бұрын
ਟਹਿਣਾ ਸਾਹਿਬ ਜੀ ਨਾੜ ਨੂੰ ਅੱਗ ਲਾਉਣ ਵਾਲੇ ਲਾਪਰਵਾਹੀ ਕਰਨ ਵਾਲਿਆ ਦੇ ਬਾਰੇ ਕਿਸਾਨ ਜਥੇਬੰਦੀ ਆ ਕਿਉ ਮੂੰਹ ਵਿੱਚ ਘੁੰਗਣੀਆ ਪਾਈ ਬੈਠੇ ਹਨ ਸਮਜ ਨਹੀਂ ਆਉਂਦੀ ਹੈ ਜੀ
@karanbaraich2300
@karanbaraich2300 Ай бұрын
👍
@MajorSingh-xh3iw
@MajorSingh-xh3iw Ай бұрын
🙏🙏🙏🙏❤❤❤❤❤
@user-yo8cg7zf8t
@user-yo8cg7zf8t Ай бұрын
ਕੱਲ੍ਹ ਨੂੰ Evm ਦਾ ਰੋਣਾ ਧੋਣਾ ਦੇਖਣਾ ਕਿਵੇਂ ਰੋਣਗੇ ਬਹੁਤ ਸਾਰੇ ਲੋਕ 😂😂
@msbajwa283
@msbajwa283 Ай бұрын
Tehna sahb tusi kehre mhatma leader nu vote pai aa sanu v das dinde asi v us nu pa dinde
@Varindersingh-py3jy
@Varindersingh-py3jy Ай бұрын
ਤੁਸੀ ਵੋਟ ਪਾਈ ਆ ਟਹਿਣਾ ਸਾਬ ?
@RAJKumar-rf4zh
@RAJKumar-rf4zh Ай бұрын
Barsaati daddu da time darshan den da fix hai.
@user-lq9yn9wr8z
@user-lq9yn9wr8z Ай бұрын
Nitu
@GurpreetKaur-lx9tp
@GurpreetKaur-lx9tp Ай бұрын
🙏🇩🇪♥️
@user-no4ir8lp2n
@user-no4ir8lp2n Ай бұрын
Superb 😂😂
@jarnailsingh9949
@jarnailsingh9949 Ай бұрын
129th like Jarnail Singh Khaihira Retired C H T Seechewaal V P O Nalh Via Loheeyan Khaas Jalandhar Punjab India Prime Asia ❤
@harmeetsinghghumaan8601
@harmeetsinghghumaan8601 Ай бұрын
Very true welcome thana ji a harmanji
@ssgill218
@ssgill218 Ай бұрын
Thana ji nahi Tehna ji likho veer ji.
@user-vx6dh4pu8g
@user-vx6dh4pu8g Ай бұрын
😂😂
@SidhuSahibSidhuSahib
@SidhuSahibSidhuSahib Ай бұрын
इंडिया अलायंस,290+
@user-xp7lb2oi3u
@user-xp7lb2oi3u Ай бұрын
Votan. Formelty. Sare. Iko. Jihe. Jihrha. Admi. Dushan. Duje. Admi. De. Perivar. Bare. Kahinda. Oh. Banda. Nahi. Hunda. Peer. Ih. Sarkar. Chaloun. Wale. Perwarik. Mehne. Dinde. Oh. Public. Daa. Kee. Swaru
@SukhwantSingh-yv3tl
@SukhwantSingh-yv3tl Ай бұрын
Amritpal jindabad
@nimmanimma9111
@nimmanimma9111 Ай бұрын
Paji hor bohat mudhe ne tuwade ton ta sunde a tusy v ni tu nal time kharab karo ge te sada ki banu jere pehla e eda e kise piche time kharab karde a
@sitalgill7270
@sitalgill7270 Ай бұрын
Very funny . Ajax gala kadiea.
@DaljeetSingh-ys2ec
@DaljeetSingh-ys2ec Ай бұрын
eh sirf simranjit singh mann tey amritpal de followers hi kad rahe ne galla
@bittusidhu8136
@bittusidhu8136 Ай бұрын
Main ambda achar leya vicho cuhi nikly main keha bai ah kada achar a oh kehnda kuch ni kuch ni
@dilsandhu225
@dilsandhu225 Ай бұрын
Show da naam rakhde aw chaj da vichaar😂
@sarabjitkhosa5732
@sarabjitkhosa5732 Ай бұрын
ਹਾਸੇ ਹਾਸੇ ਵਿੱਚ ਸੱਟਾਂ ਬਹੁਤ ਭੈੜੀਆਂ ਮਾਰਦਾ ਜਿਉਂਦੇ ਰਹੋਂ ਲੰਬੀਆਂ ਉਮਰਾਂ ਹੋਣ
@kulwantsingh-ut2hs
@kulwantsingh-ut2hs Ай бұрын
ਸ਼ਿਪਕਲੀ ਨੀ ਕਿਰਲੀ ਹੁੰਦੀ ਅਾ।।
@pawanseem5695
@pawanseem5695 Ай бұрын
Kal To. EVM da siappa shuru 😂😂
@AmarjeetSingh-gw6of
@AmarjeetSingh-gw6of Ай бұрын
Kyon time kharab karde ho muda ki hai gal hor
@gurbhejsingh8912
@gurbhejsingh8912 Ай бұрын
ਪ੍ਰੋਗਰਾਮ ਦਾ ਨਾ ਚੱਜ ਦੇ।ਵਿਚਾਰ।ਰੱਖ ਦਿਓ ਚੱਜਦਾ ਵਿਚਾਰ।ਨਹੀਂ
@bsr840
@bsr840 Ай бұрын
ਟਹਿਣਾ ਸਾਹਿਬ ਤੁਸੀਂ ਆਪਣੇ ਆਪ ਨੂੰ ਦੀਵੇ ਸਮਝਦੇ ਹੋ ਕਿਆ?
@amarjeetpuri2785
@amarjeetpuri2785 Ай бұрын
Tehnasahibtwobufflosdiedwithagg
@mithusinghsingh5948
@mithusinghsingh5948 Ай бұрын
Tehna Saheb ji. Seh Sianpa Lakh hoe. Ek na chale nal . Public di kadar karo ji. Majak udana theak nahi.Audiansh ne dekhna band kar diya fir ki banu.🙏🙏
@ssgill218
@ssgill218 Ай бұрын
ਗੁਰਬਾਣੀ ਠੀਕ ਲਿਖੋ , ਬੇਅਦਬੀ ਨਾ ਕਰੋ ਜੀ।
@chahal-pbmte
@chahal-pbmte Ай бұрын
ਕਿਸਾਨ ਯੂਨੀਅਨਾਂ, ਕਿਸਾਨਾਂ ਨੂੰ ਸਹੀ ਸੇਧ ਦੇਣ ਦੀ ਬਜਾਏ ਗ਼ਲਤ ਕੰਮ ਕਰਨ ਲਈ ਹੱਲਾਸ਼ੇਰੀ ਦਿੰਦੀਆਂ ਨੇ ।
@sheetalbhatia7187
@sheetalbhatia7187 Ай бұрын
ਤੁਮ ਪਾਂਚ ਮਿੰਟ ਲੇਟ ਹੋ😂😂
A clash of kindness and indifference #shorts
00:17
Fabiosa Best Lifehacks
Рет қаралды 113 МЛН
Женская драка в Кызылорде
00:53
AIRAN
Рет қаралды 353 М.
A clash of kindness and indifference #shorts
00:17
Fabiosa Best Lifehacks
Рет қаралды 113 МЛН