#0005

  Рет қаралды 115,504

Virasat Media Canada

Virasat Media Canada

10 ай бұрын

#punjabipodcast #podcast #truckdriver #truckunion
‪@PrimeTV365‬
Podcast - Jaswinder Yaad
Edit - Gursewak Fateh
Shoot - Nirmal Sidhu
Download our app 'Trucking Today TV' to watch all our livestreams.
Call +1 416-837-1515 to join our live shows.
Promote your business on Our 24/7 Transport channel - Trucking Today TV, Our 24/7 Religious Channel - Virasat Dharmik, Our news channel - Virasat TV and radio.
Visit our Website www.virasatmedia.com to Submit your Articles, content, Interviews and feedbacks.
Email: info@virasatmedia.com
Follow for more
Facebook VirasatMedia
Instagram virasatmedia
Twitter virasatmedia/

Пікірлер: 102
@gopi2bhatti
@gopi2bhatti 10 ай бұрын
ਜਦੋਂ ਬਾਪੂ ਨੇ ਡਰਾਈਵਰੀ ਕੀਤੀ ਉਦੋਂ ਤਾਂ ਡਰਾਈਵਰਾਂ ਦੀ ਬਹੁਤ ਇੱਜ਼ਤ ਹੁੰਦੀ ਸੀ ਪਿੰਡਾਂ ਦੇ ਲੋਕ ਇਹਨਾਂ ਦੀਆਂ ਗੱਲਾਂ ਸੁਣਦੇ ਹੁੰਦੇ ਸੀ ।
@BalwinderSingh-lg1yh
@BalwinderSingh-lg1yh 9 ай бұрын
Bilkul ji
@santlashmanmuni6045
@santlashmanmuni6045 10 ай бұрын
ਉਸਤਾਦ ਦੇ ਚੰਡੇ ਹੋਏ ਡਰਾਈਵਰ ਗਲਤੀ ਨਹੀਂ ਕਰਦੇ ਕੋਈ ਚਾਨਸ ਹੋਜੇ ਤਾਂ ਹੋਜੇ ਹੁਣ ਕਾਰਾਂ ਵਾਲੇ ਗਲਤੀ ਹੋਜੇ ਤਾਂ ਵੀ ਨਹੀਂ ਮੰਨਦੇ
@GurjeetSingh-ue3zd
@GurjeetSingh-ue3zd 9 ай бұрын
ਉਸ ਸਮੇ ਬਹੁਤ ਸਿੱਖ ਡਰਾਈਵਰ ਕਲੀਨ ਸ਼ੇਵ ਕਰਨ ਦੁਆਰਾ ਪਰਤੇ ਪੰਜਾਬ ਮੇਰੇ ਪਿੰਡ ਥਾਂਦੇਵਾਲਾ ਨਿਰਮਲ ਸਿੰਘ ਜੀ ਬਹੁਤ ਹੀ ਵਧੀਆ ਇੰਟਰਵਿਊ ਕੀਤੀ ਗਈ ਹੈ
@BalwantSingh-wm6zy
@BalwantSingh-wm6zy 10 ай бұрын
ਡਰਾਈਵਰ ਕਰਕੇ ਹੀ ਦੁਨੀਆਦਾਰੀ ਚੱਲਦੀ ਏ
@hanmindersinghpurba706
@hanmindersinghpurba706 10 ай бұрын
Podcast ਵਾਲੇ ਬਾਈ ਜੀ ਜਹਿੜੇ ਸਵਾਲ ਅਖੀਰ ਦੇ ਉਹ ਤੁਸੀ ਸਟਾਰਟਿਗ ਕਰੀ ਜਾਣੇ ਵੀਰ ਯਾਰ ਨਦੀ ਦੇ ਵਹਾ ਵਾਗ ਚੱਲੋ pls ਬਾਬਾ ਜੀ ਢਾਬੇ ਤੋ ਗੱਲ ਸਟਾਰਟ ਕਰ ਚੁਕੇ ਸੀ ਪਰ ਤੁਸੀ ਰੋਕ ਦਿਤਾ ਉਸ ਇਕ ਕਹਾਣੀ ਚੋ ਦਸ ਕਹਾਣੀਆ ਨਿਕਲਣੀਆ ਸਨ ਸਵਾਲ ਘੱਟ ਕਰੋ ਅਗਲੇ ਬੰਦੇ ਨੂੰ ਵੱਧ ਬੋਲਣ ਦਿਉ ਧੰਨਵਾਦ
@jagjeetkhalsa6920
@jagjeetkhalsa6920 10 ай бұрын
ਬਹੁਤ ਵਧੀਆ ਬਾਪੂ ਜੀ ਬਹੁਤ ਸੋਹਣੀਆਂ ਗੱਲ ਕੀਤੀਆਂ
@ajayajayajayajay5672
@ajayajayajayajay5672 10 ай бұрын
ਸਾਰੀਆ ਕਟਰਿਆ ਤੋਂ ਇਡੀਆ ਦੀ ਡਰਾਈਵਰੀ ਔਖੀ ਐ ਗਲਤੀ ਹਮੇਸ਼ਾ ਵੱਡੀ ਗੱਡੀ ਵਾਲੇ ਦੀ ਘਡਦੇ ਨੇ
@BalwinderSingh-lg1yh
@BalwinderSingh-lg1yh 9 ай бұрын
Bilkul sahi gall kiti aa ji 🙏
@kuljitkanda1276
@kuljitkanda1276 10 ай бұрын
ਹੁਣ ਤਾਂ ਘਰੋ ਤਨਖਾਹ ਕਰਕੇ ਘਰੋ ਚੱਲਕੇ 5 ਦਿੱਨ ਕਨੀਟਰ ਗੱਡੀ ਮੈ ਚਲਾਮਾ ਪਰਾਣੇ 3 ਜਾ 4 ਸਾਲ ਸਟੇਰਿੰਗ ਵਾਲੇ ਪਾਸੇ ਖੱੜੀ ਤੋ ਵੀ ਜਾਣਾ ਮੱਨਾ ਹੁੰਦਾ ਸੀ ਜੇ ਕੋਈ ਬੇਠ ਗਿਆ ਗਾਲਾ ਦਾ ਮੀਹ 2ਦਿੱਨ ਰੋਟੀ ਨੀ ਖਾਣ ਦੇਣੀ ਬਿਨਾ ਲੋੜ ਤੋ ਜਿੱਕ ਲਵਾਈ ਜਾਣੇ ਟੇਰ ਇਦਰ ਉਦਰ ਕਰਾ ਈ ਜਾਣੇ ਥੂਪੇ ਗੱਡੀ ਖੜਾ ਦੇਣੀ ਆਪ ਸਾਮੇ ਡਵੱਟਾ ਵਸਾਕੇ ਸੋ ਜਾਣਾ ਆਹਾ ਸੀ ਪੁਰਾਣੇ ਡਰਾਈਵਰ ਪੈਲਾ ਸਿੰਖਕੇ ਡਰਾਈਵਰ ਬੱਣਦਾ ਸੀ ਹੁਣ ਹੱਫਤੇ ਵਿੱਚ ਡਰਾਈਵਰ ਬੱਣਦਾ ਗਾਣੇ ਤਾਂ ਚਮਕੀਲਾ ਚੱਲਦਾ ਨੀਦ ਨੇੜੇ ਨਹੀ ਆਉਦੀ ਨੀਦ ਆਉਦੀ 2 ਤੋ 5 ਵੱਜੇ ਤੱੜਕੇ ਟੇਮ ਤਾਂ ਬਾਬੇ ਦਾ ਉਸ ਟੇਮ ਟਰੱਕਾ ਵਿੱਚ ਦੁਗਰੀ ਵਾਲੇ ਸੰਤ ਚੱਲਦੇ ਸੀ ਚਮਕੀਲਾ ਬਾਈ ਬਾਬੇ ਨੂੰ ਪੂਰਾ ਖੋਲ ਬੇਬੇ ਨੇ ਘਰੇ ਨੀ ਬੱੜਨ ਦੇਣਾ ਜਿੱਥੇ ਆਇਆ ਉਥੇ ਚੱਲ
@MyVishus
@MyVishus 8 ай бұрын
ਬਾਈ ਜੀ ਮੈ ਵੀ ਅਮਰੀਕਾ ਵਿੱਚ ਟਰਾਲਾ ਚਲਾਉਣਾ ਬਾਬਾ ਜੀ ਨੇ ਬੜੀਆ ਸਹੀ ਗੱਲਾ ਕਿੱਤੀਆ ਯਾਰ ਤਜੁਰਬਾ 🙏🏻 ਜੋ ਕੁੱਝ ਇਸ ਚੈਨਲ ਤੇ ਦੇਖਣ ਨੂੰ ਮਿਲਦਾ ਸੱਚੀ ਕਿਤੇ ਨੀ ਆ ਬਾਈ ਫੈਨ ਹੋ ਗਿਆ ਮਾ ਤੇਰੇ ਕੋਨਟੈਂਟ ਦਾ❤
@manirajput8781
@manirajput8781 10 ай бұрын
ਮੈਂ ਟਰਾਲਾ ਡਰਾਈਵਰ ਹਾਂ ਉਮਰ 32 ਸਾਲ ਬਾਪੂ ਜੀ ਸੱਚੀ ਗੱਲ ਕਰਦੇ ਆ ਬਾਕੀ ਟਰੱਕਾਂ ਤੇ ਡਰਾਈਵਰਾ ਤੋਂ ਬਿਨਾਂ ਜੀਵਨ ਦੀਆਂ ਜਰੂਰਤਾਂ ਪੂਰੀਆਂ ਨਹੀਂ ਕੀਤੀਆਂ ਜਾ ਸਕਦੀਆਂ ਦੁੱਜਾ ਅੱਜਕਲ ਡਰਾਈਵਰਾਂ ਦੀ ਇੱਜਤ ਨਹੀਂ ਕੀਤੀ ਜਾਂਦੀ ਪਹਿਲਾਂ ਵਾਂਗੂੰ ਜੌ ਕੀ ਬਹੂਤ ਜਰੂਰੀ ਆ 🎉
@SandeepKaur-ux5dl
@SandeepKaur-ux5dl 10 ай бұрын
😊😊😊0😊😊😊😊😊0😊0😊😊0😊00😊😊0😊0
@SandeepKaur-ux5dl
@SandeepKaur-ux5dl 10 ай бұрын
00😊😊😊0
@SandeepKaur-ux5dl
@SandeepKaur-ux5dl 10 ай бұрын
0
@SandeepKaur-ux5dl
@SandeepKaur-ux5dl 10 ай бұрын
0😊0😊😊😊😊0
@SandeepKaur-ux5dl
@SandeepKaur-ux5dl 10 ай бұрын
😊
@manidhaliwal1745
@manidhaliwal1745 10 ай бұрын
ਬਹੁਤ ਸੁਚੱਜੀ ਗੱਲ ਬਾਤ 🙏🏻
@shinderpalsingh3645
@shinderpalsingh3645 10 ай бұрын
ਮੇਰਾ ਬੇਟਾ ਇੱਥੇ ( ਕਨੇਡਾ) ਵਿੱਚ ਟਰੱਕ ਚਲਾਉਂਦਾ ਹੈ , ਇੱਥੋਂ ਦਾ ਤੇ ਇਡੀਆ ਦਾ ਦਿਨ ਰਾਤ ਦਾ ਫਰਕ ਹੈ ਜੀ
@shindersingh1478
@shindersingh1478 10 ай бұрын
ਹਾਂ 5-6 ਘੰਟੇ ਦਾ ਫਰਕ ਹੇਗਾ
@ballumahi4935
@ballumahi4935 10 ай бұрын
​@@shindersingh1478 5,6 ਨਹੀਂ ਜੀ ਪੂਰੇ ਕੈਨੇਡਾ ਵਿੱਚ 6 ਟਾਇਮ ਹਨ । ਕਿਤੇ ਕਿਤੇ ਤਾਂ ਦਿਨ ਰਾਤ ਦਾ ਫ਼ਰਕ ਆ ।
@Sukhdev03596
@Sukhdev03596 10 ай бұрын
ਪੁਰਾਣੇ ਡਰਾਇਵਰ ਤਾ ਨੇਰਾ ਹੀ ਢੋਂਦੇ ਰਹੇ ਨੇ ਹੁਣ ਏ ਸੀ ਕੈਬਿਨ ਆ ਕਾਰਾਂ ਵਰਗੇ
@USA_WALE_JATT_0013
@USA_WALE_JATT_0013 6 ай бұрын
ਭੁਲੇਖਾ ਤੇਰਾ, ਪਹਿਲਾ ਵਾਲੇ ਇੱਜਤਦਾਰ ਤੇ ਡਰਾਈਵਰੀ ਦੇ ਪੱਕੇ ਸਨ ਹੁਣ ਸਵਾ ਖੇਹ ਖਾਣ ਵਾਲ਼ੇ ਫ਼ੁਕਰੇ ਜ਼ਨਾਨੀ ਬਾਜ਼ ਮਿਲਣਗੇ 90%
@BalwinderSingh-ib2vq
@BalwinderSingh-ib2vq 10 ай бұрын
ਵਾਹ ਉਸਤਾਦ ਜੀ
@tajindersingh-ft4kk
@tajindersingh-ft4kk 10 ай бұрын
Main 1996 to taxia da kam kr rea haa baba ji di saria gla sahi han,,,taxi drivar ,,,truck driver buss drivar di life bohat aukhi hai,,,
@harpreetkoursidhu3745
@harpreetkoursidhu3745 10 ай бұрын
Bahut hi vadia Bai ji swaad aa gya
@lavisra9520
@lavisra9520 10 ай бұрын
Sanu maan aa sade mehkme t pun_bus t ayea hun 2 saal hoge pehla sleeper coach te si driver Jaipur to jammu hun pun_bus ch muksr to chandigarh
@KulwinderSingh-ut1db
@KulwinderSingh-ut1db 10 ай бұрын
I am starting truck business 1984 now same business USA 21 years
@balbirsingh236
@balbirsingh236 10 ай бұрын
ਬਹੁਤ ਵਧੀਆ ਗਲਬਾਤ
@GurjeetSingh-ue3zd
@GurjeetSingh-ue3zd 9 ай бұрын
ਬਹੁਤ ਹੀ ਵਧੀਆ ਸ਼ਲਾਘਾਯੋਗ ਪੱਤਰਕਾਰੀ
@lakhbirsinghbajwa2121
@lakhbirsinghbajwa2121 10 ай бұрын
Gud job babe
@GuriSahota-yo8hq
@GuriSahota-yo8hq 10 ай бұрын
ਮੁਰਥਲ di dal ਕਾਲ਼ੇ maah aj vi bhut ਸਵਾਦ lagdi bapu diya jma sahi aa mavi vr 40futta ਟ੍ਰੇਲਰ chlona hun driver sahi vi te galt vi bhut aa par vr koi juun driver di sari time ਫ਼ਿਕਰ rehda time te ਪੋਹਚ ਜਾਈਏ yr
@mankiratsingh-dd4kt
@mankiratsingh-dd4kt 9 ай бұрын
Bahut vadia ustad ji
@amritchahal5197
@amritchahal5197 10 ай бұрын
Canada di drivery bahut aukhi ha bapu g
@vilmayapeMago
@vilmayapeMago 6 ай бұрын
Very nice podcast India vich main vi 20 Saal 6wheeler truck chalaya bajurg driver dian galla bilkul sahi han
@mohinderpal7527
@mohinderpal7527 6 ай бұрын
Chacha ji Sat shri Akal ji sachiyan gallan ne 🙏🙏👍👍🌹🌹
@manjitSingh-yo9fq
@manjitSingh-yo9fq 8 ай бұрын
Very good sepeech bai ji
@mahitiger4940
@mahitiger4940 10 ай бұрын
Very nice
@JagguGogoani
@JagguGogoani 10 ай бұрын
❤nice❤
@satnamkahlon8398
@satnamkahlon8398 6 ай бұрын
Great interview
@sharanjitsinghgill7181
@sharanjitsinghgill7181 9 ай бұрын
Very nice g God bliss you baba g
@gagansingh4949
@gagansingh4949 10 ай бұрын
👍🏻 👌🏻
@mannsabb9611
@mannsabb9611 10 ай бұрын
5.hagar suscribe vere podcast vad onde ohde duji nalo piase vere r mehnt kr bhot vdia lgia rattan karda lok awaj ala munda karn LGia ada alag alag kataghiri anmol vera ik itlai ala fresy bhar ale ohna phela kita c suro bhot vdia vere taraki kro gbu vr
@bhupindersinghbhinda7441
@bhupindersinghbhinda7441 10 ай бұрын
❤ nice 👍
@amanbrar7370
@amanbrar7370 10 ай бұрын
ਬੈਕਗ੍ਰਾਉਂਡ ਸੋਡਾ ਸਟੂਡੀਓ ਵਿੱਚ ਸਹੀ ਨਹੀਂ ਵੀਰ ਅੱਖਾ ਨੂੰ ਸਹੀ ਨੀ ਦਿਲ ਕਰਦਾ ਦੇਖਣ ਨੂੰ ਹੋਰ ਕੋਈ ਸਾਫ਼ ਤੇ ਰੰਗ ਦਾਰ ਲਾੳ
@pb.05-waleghuman37
@pb.05-waleghuman37 10 ай бұрын
Right
@SatnamSingh-su3kq
@SatnamSingh-su3kq 9 ай бұрын
Very good job
@_systemm_yadav_banda_2_
@_systemm_yadav_banda_2_ 2 ай бұрын
Very good bapu ji
@jashanpreet5637
@jashanpreet5637 2 ай бұрын
Respect driver,✅✅
@ikbaaldhillon8577
@ikbaaldhillon8577 10 ай бұрын
🎉🎉🎉🎉🎉 good
@balkaransingh8554
@balkaransingh8554 10 ай бұрын
Nice g
@user-lz3om4mi7i
@user-lz3om4mi7i 10 ай бұрын
Veer. Good
@ProGaming-yq7fe
@ProGaming-yq7fe 9 ай бұрын
Good. Bappu. Ji
@TarsemSingh-on5tu
@TarsemSingh-on5tu 10 ай бұрын
Good g
@charanjitsingh837
@charanjitsingh837 10 ай бұрын
Aaj. Kal. Rikaha. Chloun. Vala. Track. Chlounda. Veakhia. Speasl. Ute
@avneetguntagvlogs5154
@avneetguntagvlogs5154 10 ай бұрын
@rajeevthaper3500
@rajeevthaper3500 10 ай бұрын
Baba g aata sera g
@Sehajkhehra783
@Sehajkhehra783 6 ай бұрын
Nice
@baljitsingh8394
@baljitsingh8394 10 ай бұрын
🙏❤️🙏❤️🙏❤️🙏
@urlove-rs4yc
@urlove-rs4yc 10 ай бұрын
Baba g Tha Kehda pind he daso g paleeg
@jattblikegarry8619
@jattblikegarry8619 9 ай бұрын
Shi Galla suchiea Galla 👍
@satveerbenipal
@satveerbenipal 10 ай бұрын
Audio thik krlo fr sunege
@user-ni4sx6ns7e
@user-ni4sx6ns7e 10 ай бұрын
💕💕🙏🤚👌
@gavenpreet7339
@gavenpreet7339 10 ай бұрын
🙏🙏🙏🙏🙏
@ProGaming-yq7fe
@ProGaming-yq7fe 9 ай бұрын
Madasa. Gujrat.
@charanjeetsingh7782
@charanjeetsingh7782 7 ай бұрын
ਪੱਤਰਕਾਰ ਜੀ ਸਿਰ ਨਵਾਂ ਵੀ ਦੱਸਿਆ ਕਰੋ
@ranbeersinghrana
@ranbeersinghrana 7 ай бұрын
Interview Pal Inder Singh Batth Former President Truck Union Kurali
@punjabiboys1386
@punjabiboys1386 10 ай бұрын
awaj thodi ji khrab aa bai
@bharatraj6248
@bharatraj6248 10 ай бұрын
Koi Sachi gal dasda aa 22
@madhosidhupb31wale71
@madhosidhupb31wale71 9 ай бұрын
Matar chalda si bagru to kishangarh rood to
@user-tg6ru7rd2l
@user-tg6ru7rd2l 10 ай бұрын
Ma bobay da matar la ka janda se ghadi late ho gai bhoroda mandi krai
@gurbantbhullar1007
@gurbantbhullar1007 10 ай бұрын
Bai nirmal singh da pid Giddarbaha hai.
@laddibrar265
@laddibrar265 10 ай бұрын
Bai jii tuc bfgi ch hunde si pehla hod??
@VirasatMediaCanada
@VirasatMediaCanada 10 ай бұрын
hanji
@Sukhdevsingh-hl2sp
@Sukhdevsingh-hl2sp 7 ай бұрын
NP ਤੋਂ ਪਹਿਲਾਂ NZ ਪਰਮਿਟ ਸੀ NZ ਤੋਂ ਪਹਿਲਾਂ ਪੰਜਾਬ ਦੀਆਂ ਗੱਡੀਆਂ ਬਾਡਰ ਨਹੀ ਸੀ ਪਾਰ ਕਰ ਸਕਦੀਆ ਦਿੱਲੀ ਬਾਡਰ ਤੇ ਮਾਲ ਲਾਹ ਦੇਣਾ ਦਿੱਲੀ ਵਾਲੀ ਗੱਡੀ ਨੂੰ ਮਾਲ ਲੋਡ ਕਰਾਕੇ ਬਿਲਟੀ ਦੇ ਦੇਣੀ ਉਹਦਾ ਮਾਲ ਲੈਕੇ ਬਿਲਟੀ ਲੈਕੇ ਵਾਪਸ ਆ ਜਾਣਾ ਦਿੱਲੀ ਬਾਡਰ ਤੇ ਲੇਵਰ 24ਘੰਟੈ ਰਹਿੰਦੀ ਸੀ ਭਰੋਸਾ ਐਨਾਂ ਕਿ ਬਿਨਾਂ ਜਾਣ ਪਛਾਣ ਤੋਂ ਆਪਣਾ ਮਾਲ ਦੂਜੇ ਸਟੇਟ ਦੀ ਗੱਡੀ ਨੂੰ ਦੇ ਦੇਣਾ ਤੇ ਕਿਸੇ ਦਾ ਆਪ ਲੈ ਆਉਣਾ ਪਰ ਹੋਲੀ ਹੋਲੀ ਬੇਈਮਾਨ ਬੰਦਿਆਂ ਕਰਕੇ ਕੰਮ ਔਖਾ ਹੋਇਆ ਫੇਰ NZ ਪਰਮਿਟ ਆਏ ਤੇ ਅਹੀ ਦਿੱਲੀ ਜਾਣ ਲੱਗੇ ਜਦੋਂ NP ਪਰਮਿਟ ਆਏ ਤੇ ਮੌਜਾਂ ਬਣਗੀਆ ਇਹ ਗੱਲਾਂ ਮੇਰਾ ਬਾਪੂ ਦੱਸਦਾ ਹੁੰਦਾ ਸੀ ਉਹਨਾਂ 56 ਮਾਡਲ ਤੇ ਕੰਡੈਕਟਰੀ ਕੀਤੀ ਫਗਵਾੜੇ ਜਿਸ ਉਸਤਾਦ ਨਾਲ ਗੱਡੀ ਸਿੱਖੀ ਉਹਦੇ ਨਾਲ ਪੰਜ ਸਾਲ ਡਰਾਈਵਰੀ ਕੀਤੀ ਫੇਰ ਉਹਨਾਂ ਭਾਈਵਾਲ ਰਲਾ ਲਿਆ ਉਹ ਮੇਰੇ ਬਾਪੂ ਨੂੰ ਆਂਦੇ ਹੀ ਜਦੋਂ ਦਾ ਤੂੰ ਆਇਆ ਸਾਡਾ ਕੰਮ ਵਧੀਆ ਹੋਗਿਆ ਕਿਊਕਿ ਬਾਪੂ ਮਿਹਨਤੀ ਬਹੁਤ ਸੀ ਘਰ ਕਿਲਾ ਕਮਾਦ ਇਕ ਦਿਨ ਚ ਗੋਡ ਦਿੰਦਾ ਸੀਗੱਡੀ ਤੇ ਉਹ ਚਾਰ ਦਿਨ ਬਿਨਾਂ ਨਸ਼ੇ ਤੋਂ ਚਲਾ ਦਿੰਦੇ ਸੀ 84 ਚ ਉਸਤਾਦ ਪੂਰਾ ਹੋਗਿਆ ਬੱਚੇ ਛੋਟੇ ਸੀ ਬਾਪੂ ਜੀ ਨੇ ਸਾਥ ਨਹੀ ਛੱਡਿਆ ਨਾਂ ਬੇਈਮਾਨੀ ਕੀਤੀ ਜੋ ਬਚਣਾ ਲਿਆਕੇ ਦੇਣਾ ਸਾਰੇ ਬੱਚੇ ਹੱਥੀ ਵਿਆਹੇ ਚੋਥਾ ਵੱਡਾ ਪੁੱਤ ਬਣਕੇ 98 ਤੱਕ ਬਾਪੂ ਇਮਾਨਦਾਰੀ ਨਾਲ ਲੱਗਾ ਰਿਹਾ ਉਸਤਾਦ ਦੇ ਮੁੰਡੇ ਪੜ ਲਿਖਕੇ ਫੈਕਟਰੀ ਲਾਈ ਕੰਮ ਚੰਗਾ ਚੱਲਿਆ ਫੇਰ ਦੋ ਫੈਕਟਰੀਆਂ ਹੋ ਗਈਆਂ ਫੇਰ96ਚ ਦੋ ਗੱਡੀਆਂ ਨਵੀਆਂ ਪਾਈਆ ਜਿਸ ਚ ਉਹਨਾਂ ਪੈਸਾ ਨਹੀ ਦਿੱਤਾ ਪੁਰਾਣੀਆਂ ਦਾ ਅੱਧ ਵੀ ਲੈ ਲਿਆ ਤੇ ਜਦੋਂ ਨਵੀਆਂ ਦੀ ਕਮਾਈ ਆਈ ਉਹ ਵੀ ਲਈ ਗਏ ਪਾਇਪ ਲਾਇਨ ਪੈਣ ਕਰਕੇ ਟੈਂਕਰਾਂ ਦਾ ਕੰਮ ਬੰਦ ਹੋ ਗਿਆ 97 98 ਚ ਇਕ ਟੈਂਕਰ ਡਰਾਈਵਰ ਵੇਚ ਗਿਆ ਪੰਜ ਲੱਖ ਦਾ ਕਲੇਮ ਦੱਸ ਲੱਖ ਦੀਆ ਕਿਸ਼ਤਾਂ ਗੱਡੀਆਂ ਵਿਕਦੀਆਂ ਸੀ ਅੱਠ ਲੱਖ ਦੀਆ ਉਦੋਂ ਬਾਪੂ ਨੂੰ ਇਮਾਨਦਾਰੀ ਦਾ ਫਲ ਸੈਨੀ ਭਾਈਵਾਲਾ ਦਿੱਤਾ ਕਹਿੰਦੇ ਕਰਜਾ ਲੱਥ ਦਾ ਤੇ ਲਾਹ ਸਾਡੇ ਕੋਲ ਕੁਝ ਨਹੀ ਹੈਗਾ ਪਰ ਇਧਰ ਵੀ ਮਾਝੇ ਦਾ ਜੱਟ ਸੀ ਡੱਟਿਆ ਰਿਹਾ ਫੇਰ ਮੈਨੂੰ ਸਕੂਲੋਂ ਹਟਾਕੇ ਨਾਲ ਲੈ ਗਿਆ ਪਿਊ ਪੁੱਤਾ ਨੇ ਕਰਜਾ ਲਾਹ ਕੇ ਜਦੋਂ ਗੱਡੀਆਂ ਫਰੀ ਕੀਥੀਆ ਸੈਨੀ ਸਾਬ ਫੇਰ ਆਗੇ ਕਹਿੰਦੇ ਅੱਧ ਦਿਊ ਪਰ ਫੇਰ ਉਨਾਂ ਨੂੰ ਲੋਕਾ ਨੇ ਝਾੜਿਅਾ ਸ਼ਰਮ ਕਰੋ ਕੁਝ ਤੁਹੀ ਕਰੌੜ ਪਤੀ ਹੋਗੇ ਤੇ ਜਿਹਦੇ ਕਰਕੇ ਹੋਏ ਉਹਨਾੱ ਕੋਲ ਜੱਦੀ ਜਮੀਨ ਅੱਠ ਕਿਲੇ ਸੀ ਤਾਡੇ ਕੋਲ ਚਾਰ ਫੇਰ ਵੀ ਅੱਜ ਰੋਡ ਤੇ ਧੱਕੇ ਖਾਣ ਡਿਆ ਜੁਆਕ ਵੀ ਰੋਲਤਾ ਉਦੋਂਂ ਮੈਨੂੰ ਸਾਡੇ ਇਕ ਭਾਊ ਨੇ ਕਿਹਾ ਸੀ ਜਿਹਦਾ ਯਾਰ ਸੈਨੀ ਉਹ ਅੱਜ ਵੀ ਹੈਨੀ ਉਹ ਕੱਲ ਵੀ ਹੈਨੀ
@vilmayapeMago
@vilmayapeMago 6 ай бұрын
ਸਬ ਤੋਂ ਪਹਿਲਾਂ 1972 ਵਿੱਚ wz permit aaya gaddi da rang orange hunda c jis vich Punjab haryana Delhi up Rajasthan mp Gujrat or Maharashtra state ਹੁੰਦੇ ਸਨ ਬਾਦ ਵਿਚ NZ permit aaya ਜਿਸ ਵਿਚ ਉਤਰ ਪੂਰਬੀ ਸੂਬੇ ਹੁੰਦੇ ਸਨ ਸਬ ਤੋਂ ਬਾਅਦ ਵਿੱਚ NP permit ਆਇਆ ਜੋ ਕੇ ਸਾਰੇ ਭਾਰਤ ਵਾਸਤੇ ਸੀ
@Mandygillvlogs
@Mandygillvlogs 10 ай бұрын
Nava driver toh pucho ki kuj hunda drive nl
@user-tg6ru7rd2l
@user-tg6ru7rd2l 10 ай бұрын
Bai je 30 sal da tuzarba azad puri sabzi mandi da gill sandu trasport ch ma driver ha gall krni aa
@user-tg6ru7rd2l
@user-tg6ru7rd2l 10 ай бұрын
Tusa nu bhot sara kissa na dasna ghoadra cand da
@AmrinderSingh-is4gs
@AmrinderSingh-is4gs 10 ай бұрын
Vr mai transporter a ajj kl de driver ta sandhare a bai km ik paise da ni chori ds paise di
@gurisardar803
@gurisardar803 10 ай бұрын
ਤੁਸੀ ਕਿਨਾ ਕ ਸੱਚ ਤੇ ਖੜੇ ਉਹ ਉਨੇ ਪੈਸੇ ਮਾਲਕ ਨੂੰ ਨੀ ਬੱਚਦੇ ਜਿਨਾ ਤੁਸੀ ਇਕ ਗੱਡੀ ਭਰਾਉਣ ਚ ਰੇਟ ਚੋ ਖਾ ਜਾਦੇ ਉਹ ਤੇ ਕਮਿਸ਼ਨ ਅੱਡ ਲੈਨੇ ਉਹ ਜਿਨਾ ਨੂੰ ਤੂੰ ਚੋਰ ਕਹਿਦਾ ਵੱਡੀਆ ਟਰਾਂਸਪੋਰਟਰਾ ਸੋਡੇ ਘਰ ਰੋਟੀ ਡਰਾਈਵਰਾ ਕਰਕੇ ਪਕਦੀਆ
@AmrinderSingh-is4gs
@AmrinderSingh-is4gs 10 ай бұрын
@@gurisardar803 vr mai truck owner v a te transporter v vr jehri mai kise di gaddi bhrvan di commission lainda ds k lainda o v ta lainda kuki mai gaddi nu advance dena hunda te mainu company to paise milde 3 month bad duji gl mai ajj kl de jyadatar nve drivera di gl kiti hai jina ne sikhya hunda ni chj tarah te km krde ght chori krde jyada
@AmrinderSingh-is4gs
@AmrinderSingh-is4gs 10 ай бұрын
@@gurisardar803 duji gl vr roti pakn vali o meri mehnat hai mai paise laye ne gaddi te jehri company da tendor lita hai ode vaste v paise lgaye ne te driver apni mehnat da kmanda mai apni mehnat da
@kulwinderbrar2537
@kulwinderbrar2537 9 ай бұрын
ਬਿਲਕੁਲ ਬਾਈ ਸਚ ਆ ਡਰਾਈਵਰ ਟੋਪੀ ਬਹੁਤ ਪਾਉਂਦੇ ਮਾਲਿਕ ਤੇ ਝੂਠ ਬੋਲਦੇ ਨੇ ਬਹੁਤ। ਇਮੰਦਰੀ ਘਟ ਗਈ ਬਹੁਤ
@AmrinderSingh-is4gs
@AmrinderSingh-is4gs 9 ай бұрын
@@kulwinderbrar2537 bai boht bura hal hoya pya hai purane driver gaddi di respect v krde c te zimevari v smjde c but ajj kl ta bohta bura hal hoya pya gl eh ni ke owner sadh ne but driver mehkma ta bss
@VirasatMediaCanada
@VirasatMediaCanada 10 ай бұрын
ਸਤਿਕਾਰ ਸਹਿਤ ਆਪ ਨੂੰ ਦੱਸਣਾ ਚਾਹੁੰਦੇ ਹਾਂ ਕਿ ਵਿਰਾਸਤ ਮੀਡੀਆ ਕੈਨੇਡਾ ( TV / Radio and You tube channal ) ਉਹਨਾਂ ਲੋਕਾਂ ਨੂੰ ਦਰਸ਼ਕਾਂ ਦੇ ਸਨਮੁੱਖ ਕਰਨ ਲਈ ਉਪਰਾਲਾ ਕਰ ਰਿਹਾ ਹੈਂ ਜਿੰਨਾਂ ਕੋਲ ਜ਼ਿੰਦਗੀ ਦਾ ਅਥਾਹ ਤਜ਼ਰਬਾ ਹੈ ਅਤੇ ਆਪਣੇ ਖੇਤਰ ਦੇ ਧਨੀ ਹਨ । ਜੇਕਰ ਤੁਸੀਂ ਵੀ ਸਾਡੇ ਨਾਲ ਆਪਣਾ ਤਜਰਬਾ ਸਾਂਝਾ ਕਰਨਾ ਚਾਹੁੰਦੇ ਹੋ ਤਾਂ ਵਿਰਾਸਤ ਮੀਡੀਆ ਦੀ ਟੀਮ ਨਾਲ ਸੰਪਰਕ ਕਰ ਸਕਦੇ ਹੋਂ । Studio Whatsapp: +1(416)837-1515
@varindersinghvarindersingh1720
@varindersinghvarindersingh1720 10 ай бұрын
veer awaz sahi nhi aa ree
@RaviBrar....
@RaviBrar.... 10 ай бұрын
Veer tuhda podcast lokaan lokaan sahi rah dikhawey,dil to good wishes.KITABAAN padang da rujan ghat Gia te eh sahi platform aa jag rook krn da.Suggestion khud da dimag kiriasheel rhey changi gl aa ji,ekk gl malvey chh jameena ghat te 4 Cho 1 da viah pls fact chk kr Lena.Ekk pind ja os de aas pass pinda de halaat sarey malvey nu represent nhi kr skdey.Jameen kis khitey ch ghat a person koi data mil jau je mil Jaye pls chk krna cause Mera mind sehmati nhi de riha.Good luck n best wishes for u r program.
@JassJhajj-qr4ed
@JassJhajj-qr4ed 9 ай бұрын
Awaz ni saaaf aaundi y kai podcasta ch
@shemshersingh3261
@shemshersingh3261 9 ай бұрын
Plllllllllll
@baldevsinghmankoo3774
@baldevsinghmankoo3774 10 ай бұрын
ਐਮ ਪੀ ਤੋਂ ਤਾਂ ਕਾਫੀ ਟਰਕਾਂ ਵਾਲੇ ਮਾਲਵੇ ਚ ਕੁੜੀਆਂ िਵਆਹ ਕੇ ਲੈ ਆੳੁਂਦੇ ਸਨ ਇਗ ਅਸੀिਵਆਂ ਦੀ ਗਲ ਹੈ
@mehakdeeppunia9296
@mehakdeeppunia9296 7 ай бұрын
ਬਹੁਤ ਵਦੀਆਂ ਲੱਗਿਆ
@NoName-nx1vl
@NoName-nx1vl 5 ай бұрын
ਬਾਈ ਆਵਾਜ਼ ਨੀ ਸਾਫ ਆਂਉਦੀ
@officalhardeep
@officalhardeep 9 ай бұрын
Dekhlo pehla ustad di kinni respect Hundi c kinna ustad kutda C fer v ajj v Naam ohna da respect nall lya
@AmritSingh-om2vm
@AmritSingh-om2vm 10 ай бұрын
Bapu ado de driver aa ado d gaddi aandi c 1210 mercdez aalya da
@gschauhan5884
@gschauhan5884 9 ай бұрын
Very nice
Универ. 13 лет спустя - ВСЕ СЕРИИ ПОДРЯД
9:07:11
Комедии 2023
Рет қаралды 5 МЛН
Wait for the last one! 👀
00:28
Josh Horton
Рет қаралды 38 МЛН