ਵਾਕਿਆ ਹੀ ਸੱਪਾਂ ਦੀ ਸਿਰੀ ਤੋਂ ਨੋਟ ਚੱਕਣ ਵਾਲਾ ਕੰਮ ਹੈ ਡਰਾਇਵਰੀ | Podcast With Truck Driver

  Рет қаралды 147,339

LOK AWAZ TV

LOK AWAZ TV

Күн бұрын

ਵਾਕਿਆ ਹੀ ਸੱਪਾਂ ਦੀ ਸਿਰੀ ਤੋਂ ਨੋਟ ਚੱਕਣ ਵਾਲਾ ਕੰਮ ਹੈ ਡਰਾਇਵਰੀ,
ਇਸ ਪੁਰਾਣੇ ਟਰੱਕ ਡਰਾਇਵਰ ਨੇ ਸੁਣਾਏ ਕਮਾਲ ਦੇ ਕਿੱਸੇ।
Podcast With Truck Driver Part.2
ਤਜ਼ਰਬੇ (Podcast) Episode.41
#truck #driver #podcast #punjab #lokawaztv
Our News Channel presents true news about Punjab’s every event in an unbiased manner. Its Editor in Chief is Maninderjeet Sidhu(M.A Journalism). We cover the social, cultural, political and geographical aspects of Punjab. Our main focus is on prominent leaders Narinder Modi, C.M. Bhagwant Maan, Charanjeet singh Channi, Navjot Sidhu, , Arvind Kezriwal, Sukhjinder Randhawa. Captain Amrinder Singh, Parkash Singh Badal, Sukhbir badal, Bikram Singh Majithia and other leaders of various polictical parties AAP, BJP, Congress, Bahujan Samaj Party, Aam Aadmi Party, Bharti Janta Party. Amritpal Singh, Suri, Ram Raheem, Lawrence Bishnoi, Bambiha, Sidhu Moosewala. Farming, Goat Farm, Pig Farm, Bee Farm. We cover news on drug menace, Heroine/ Chi tta, Dr ug Addicts, Dr ug de addiction, Berojgari, Unemployment, Ghar Ghar Naukri, Smart phones, Expensive electricity, Ration Cards, Atta Dal Scheme, Scholorships of S.C students, Our religious places Harmandir Sahib Amristsar, Anandpur Sahib, Patna Sahib, Hazur Sahib, Talwandi Sabo, Durgiana Mandir etc. Moreover We cover the pollution of water of land of five rivers, Budha Nallah, Satluj. The problem of Cancer in Malwa belt, problem of depleting ground water due to rice/paddy/Jhona/ use of pesticides is also our main concern. We also cover good and evils of Punjab police. We are continuously covering Kissan Andolan, Kissan Protest against three farm laws, three agri laws/ kala kanoon passed by central government. Kotkapura Goli Kaand, Behbal kalan, Beadbi of Guru granth Sahib are also burning topics covered by us
Lok Awaz Tv,Punjab News,Punjabi News,lok awaz tv interview,lok awaz tv,punjab news,punjabi news,podcast punjabi,podcast english,desi podcast,funny podcast,funny podcasts to listen to,funny podcast moments,lok awaz tv funny video,bus conductor,bus conductor life,punjab roadways,punjab roadways bus,bus driver,bus driving school,bus driver song,lok awaz tv podcast,lok awaz podcast,new podcast,truck driver podcast,driver talk,trucking

Пікірлер: 229
@ashjkf
@ashjkf 9 ай бұрын
ਬਹੁਤ ਵਧੀਆ ਪੋਡਕਾਸਟ ..ਤਜਰਬੇ ਦੀਆਂ ਗੱਲਾਂ ਨੇ ਸੁਣਨ ਵਾਲੀਆਂ ਨੇ ਜੋ ਕੇ 21 ਵੀ ਸਦੀ ਵਾਲੇ ਨਵੇਂਅਾਂ ਲੲੀ ਕੱਮ ਦੀਆਂ ਗੱਲਾਂ ਨੇ
@dimpyaulakh3311
@dimpyaulakh3311 13 күн бұрын
ਇਹ ਬਿਲਕੁਲ ਸੱਚ ਹੈ ਕਿ ਟਰੱਕ 'ਤੇ ਕਦੇ ਵੀ ਪੈਸੇ ਦੀ ਕਮੀ ਨਹੀਂ ਹੁੰਦੀ, ਡਰਾਈਵਰ ਕੋਲ ਪੈਸੇ ਪੂਰੇ ਰਹਿੰਦੇ ਹਨ ਅਤੇ ਜੇਕਰ ਮਾਲਕ ਗੱਡੀ ਚਲਾਵੇ ਤਾਂ ਮਾਲਕ ਕੋਲ ਖਰਚੇ ਲਈ ਪੂਰੇ ਪੈਸੇ हुडा हम😂❤
@windersingh9211
@windersingh9211 10 ай бұрын
ਗੱਲਾਂ ਸੁਣਨ ਦਾ ਸੁਆਦ ਬਹੁਤ ਆਉਂਦਾ ਮਨਿੰਦਰ ਬਾਈ ਏਸ ਬਾਈ ਸੀ ਤੀਜੀ ਮੁਲਾਕਾਤ ਵੀ ਕਰ ਜਰ
@pramodraikwar9494
@pramodraikwar9494 3 ай бұрын
ਮੈਂ ਇਨ੍ਹਾਂ ਦਾ podcast 10ਵਾਰ ਦੇਖ ਲਏ ਵੋਤ ਵਧੀਆ ਲਗਾ ਇੱਕ ਵਾਰ ਫੇਰ ਸਦੋ
@paramjitsingh9413
@paramjitsingh9413 10 ай бұрын
ਵੀਰ ਜੀ ਬਾਈ ਦੀਆਂ ਗੱਲਾਂ ਵਿੱਚ ਬਹੁਤ ਕੁਝ ਸਿੱਖਣ ਨੂੰ ਮਿਲਿਆ ਵੀਰ ਨੇ ਇੱਕ ਇੱਕ ਗੱਲ ਕੰਮ ਦੀ ਕੀਤੀ ਹੈ ਬਾਈ ਨੇ ਪੁਰਾਣੇ ਦਿਨ ਯਾਦ ਕਰਵਾ ਦਿੱਤੇ ਵਾਹਿਗੁਰੂ ਜੀ ਵੀਰ ਦੀ ਲੰਮੀ ਉਮਰ ਕਰੇ ਜੀ
@GursahibSingh-y9b
@GursahibSingh-y9b 5 ай бұрын
V ਅਸੀ ਮਿਹਨਤ ਕੀਤੀ ਆ ਕਿਰਤ ਕੀਤੀ ਆ ਕਿਰਤ ਨੂੰ ਰੱਬ ਭਾਗ ਲਾਉਂਦਾ ਸੱਚਾ ਬੰਦਾ ਕਦੇ ਮਾਰ ਨਹੀਂ ਖਾਂਦਾ ਇਹ ਸੱਚਾਈ ਹੈ ਇਹ ਹਕੀਕਤ
@manirajput8781
@manirajput8781 10 ай бұрын
ਮੈਂ ਵੀ ਟਰਾਲਾ ਡਰਾਈਵਰ ਹਾਂ ਉੱਮਰ 32 ਸਾਲ ਪਹਿਲਾ ਨਾਲੋ ਹੁਣ ਦੀ ਡਰਾਈਵਰੀ ਬਹੂਤ ਔਖੀ ਹੈ ਤੇ ਹੁਣ ਇੱਜਤ ਨਹੀਂ ਡਰਾਈਵਰ ਦੀ ਕਰਦੇ ਲੋਕ ।
@chhindasinghaulakh6815
@chhindasinghaulakh6815 10 ай бұрын
Bhai ji hun Izat Nahi rahi Driver di Thodi aa Gal Naal sehmat aa,te jehdi tusi gal kahi aa bi Pehlan Driveri sokhi si hun okhi hogi eh gal sahi nahi.Eh tan Bhai ji kise bi kam di Udharan la layiye tan ehi gal samne aayugi bi pehla wale time bich kam okha Hunda si hun t De time vich sokha ho gaya
@honeyjatt758
@honeyjatt758 21 күн бұрын
Veer asi aam log haa pr mai jado v gaddi chlouna change drivara di ijaat krde haa
@harpreetchahal4149
@harpreetchahal4149 10 ай бұрын
ਬਾਈ ਬਣਕੇ ਹਰ ਹਫ਼ਤੇ ਲੈ ਕੇ ਆਇਆ ਕਰੋ ਬਾਈ ਨੂੰ , ਪੋਡਕਾਸਟ ਵੀ ਵੱਡਾ ਬਣਾਉਣਾ ਸੀ ਮਨਿੰਦਰ ਵੀਰੇ ❤️ ਬਹੁਤ ਵਧੀਆ ਗੱਲਾਂ ਸੀ ਵਾਹਿਗੁਰੂ ਖੁਸ਼ ਰੱਖੇ ਸਭ ਨੂੰ‌🙏🏻
@jassivirk7832
@jassivirk7832 2 ай бұрын
Ryt bro ❤
@honeyjatt758
@honeyjatt758 21 күн бұрын
Veere 1:08:02 da ghat hai
@buggarsinghsidhu7186
@buggarsinghsidhu7186 2 ай бұрын
ਸਿਧੂ ਸਾਹਿਬ ਤੁਸੀਂ ਬਹੁਤ ਵਧੀਆ ਪੌਡਕਾਸਟ ਪੇਸ਼ ਕਰਦੇ ਹੋ।
@G_Bathinde_wala
@G_Bathinde_wala 10 ай бұрын
ਇਸ ਵੀਰ ਨੂੰ ਜੇਕਰ ਹੋ ਸਕਦਾ ਹੋਵੇ, ਤਾਂ 10=15 ਦਿਨਾਂ ਤੋਂ ਚੈਨਲ ਤੇ ਲਿਆਇਆ ਕਰੋ
@arshugill8001
@arshugill8001 9 ай бұрын
Sahi gal a g bhut vdia banda khush dil a
@DeepakKumar-gh6hk
@DeepakKumar-gh6hk 10 ай бұрын
ਬੇਨਤੀ ਹੈ ਕਿ ਸਾਨੂੰ ਬਾਈ ਤੋ ਇੱਕ ਵਾਰ ਹੋਰ ਗੱਲਾਂ ਸੁਣਨ ਦਾ ਮੋਕਾ ਮਿਲਣਾ ਚਾਹੀਦਾ
@jassivirk7832
@jassivirk7832 2 ай бұрын
ਬਹੁਤ ਵਧੀਆ ਇਨਸਾਨ ਸੁੱਖਾਂ ❤❤
@Davindergill1313
@Davindergill1313 10 ай бұрын
52,53 ਤੇ ਕਮਾਲ ਦੀ ਗੱਲ ਕੀਤੀ 22 ਨੇ ,ਬਾਕੀ ਗੱਲ ਜਮਾ ਸਹੀ ਹੈ, ਮੈਂ ਵੀ ਟਰੱਕ ਦਾ ਲਾਇਸੈਂਸ ਕਰ ਰਿਹਾ, ਅਜੇ 1 ਟੈਸਟ ਪਾਸ ਕੀਤਾ, 2 ਬਾਕੀ ਨੇ, ਟਰੱਕ ਦਾ ਲਾਇਸੈਂਸ ਬਣਾ ਲਿਆ, ਸਮਝੋ ਇੰਗਲੈਂਡ ਦੀ ਅੱਧੀ PR ਲੇ ਲਈ, ਸਾਡੇ Southall ਪਿਛਲੇ ਦਿਨੀਂ ਜਵਾਕ ਟਰੱਕ ਥੱਲੇ ਆ ਗਿਆ, ਤੁਹਾਨੂੰ ਪਤਾ ਹੀ ਹੋਣਾ, ਪਰ ਉਹ ਸਾਰਾ ਕੁਝ ਚੈਕ ਕੀਤਾ ਤਾਂ, ਲਾਇਟ ਹਰੀ ਸੀ, ਜਵਾਕ ਤੇ ਉਸਦੀ ਦਾਦੀ ਦੀ ਗ਼ਲਤੀ ਸੀ, ਡਰਾਇਵਰ ਬਰੀ ਹੋ ਗਿਆ, ਤੇ ਜੇ ਏਹੀ ਅਪਣੇ ਹੁੰਦਾ, ਤਾਂ ਤੁਹਾਨੂੰ ਪਤਾ ਹੀ ਹੈ, 😂😂😂
@jasssarpanch6482
@jasssarpanch6482 10 ай бұрын
ਬਹੁਤ ਵਧੀਆ ਗੱਲਬਾਤ ਕੀਤੀ ਬਾਈ ਨੇ ਮਨਿੰਦਰ ਵੀਰ 💐
@HarjinderSingh-q7h9n
@HarjinderSingh-q7h9n Ай бұрын
ਵਾਹਿਗੁਰੂ ਜੀ ਹਮੇਸ਼ਾ ਚੜ੍ਹਦੀ ਕਲਾ ਵਿੱਚ ਰੱਖਣ 100% ਸੱਚ ਹੈ
@GurmailSingh-lb1os
@GurmailSingh-lb1os 10 ай бұрын
ਪਲੀਜ਼ ਬਾਈ ਦੀ ਇੱਕ ਇੰਟਰਵਿਊ ਘੱਟੋ ਘੱਟ ਇੱਕ ਘੰਟੇ ਦੀ ਜਰੂਰ ਜਰੂਰ ਕਰਾਓ ਕਿਉਂਕਿ ਸਾਡੀ ਨਵੀਂ ਡਰਾਈਵਰ ਜਨਰੇਸ਼ਨ ਨੂੰ ਸਮਝ ਆਊਗੀ ਇਹ ਪਹਿਲਾਂ ਵਾਲੇ ਡਰਾਈਵਰ ਕਮਾਈ ਸੌਖੀ ਨਹੀਂ ਸੀ ਔਰ ਅੱਗੇ ਨੂੰ ਸੋਧ ਮਿਲਦੀ ਹੈ
@dimpyaulakh3311
@dimpyaulakh3311 13 күн бұрын
भाई गुजरात से वापस आते हुए हम राजस्थान से तेल डलवाते थे क्योंकि वहां तेल सस्ता था गुजरात से और बॉर्डर से 15 किलोमीटर पीछे उसी रास्ते पर जिसकी आप बात कर रहे हों हमारा डीजल खत्म हो gya😢😢😢😢😢😢😢😢 tha 2007 ma😢😂 रात को 1:00 वजह 😂
@australianpunjabitruckers2078
@australianpunjabitruckers2078 10 ай бұрын
ਪੱਤਰਕਾਰ ਸਾਬ ਪਹਿਲਾਂ ਜੋ Highlight ਵੇਖਾਉਣੇ। ਉਹ ਘੱਟ ਟਾਇਮ ਕਰੋ ਉਸਦਾ 4 ਮਿੰਟ ਦਾ ਤਾ ਓਹ ਲਗਾ ਦਿਨੇ ਉਹ। ਉਹ 1 ਮਿੰਟ ਦਾ ਕਰੋ। ਧੰਨਵਾਦ।
@khushmaan7307
@khushmaan7307 10 ай бұрын
Sai gll a bai di
@mehakpreetsinghdhillon2279
@mehakpreetsinghdhillon2279 10 ай бұрын
Bilkul 22 G
@Davindergill1313
@Davindergill1313 10 ай бұрын
ਅੱਗੇ ਲਗਾ ਦਿਉ ਮੈ ਤਾਂ ਲਗਾ ਦਿੰਦਾ ਹੁੰਦਾ,
@JATTPB04WALA
@JATTPB04WALA 10 ай бұрын
Eh patrkar nahi only content creator ne . Patrkar da name bhut vada hunda eh Ta us de nede v nahi
@Deeeep13
@Deeeep13 10 ай бұрын
Na bai oh thik a oss ch hi pta lagda
@ChardaPunjab-p6e
@ChardaPunjab-p6e 10 ай бұрын
ਸਾਰਿਆ ਤੋ ਪਹਿਲਾ ਡਰਿਵਰ ਦੀ ਤਣਖਾਹ 20000 ਹੋਣੀ ਚਾਹੀਦੀ। ਇਹ ਕਨੂੰਨ ਬਣਨਾ ਚਾਹੀਦਾ ਹੈ।
@foujiinEU.Punjab
@foujiinEU.Punjab 10 ай бұрын
Minimum 25000 in state out of state 35000 including living and meals
@Amit-l6u1u
@Amit-l6u1u 8 ай бұрын
Ehna ne fe v rona e aa
@saraosaab1492
@saraosaab1492 8 ай бұрын
Bai ena ka ta ajj kal malak nu bachda kitho de deye
@sumeetvirk
@sumeetvirk 7 ай бұрын
ਤੁਸੀਂ ਸਾਰੇ ਗਲਤ ਦੇ ਡਰਾਈਵਰ ਦੀ ਤਨਖਾਹ 50/60 ਹਜਾਰ ਚਾਹੀਦੀ ਆ ਨਾਲ ਮਾਲਕ ਨੂੰ ਸਾਰੇ ਖਰਚੇ ਕੱਢ ਕੇ 1 ਲੱਖ ਮਹੀਨੇ ਦਾ ਬਚੇ
@ajmerghuman3371
@ajmerghuman3371 Ай бұрын
ਸਿੱਧੂ ਬਾਈ ਬੁਹਤ ਵਧੀਆ ਕੰਮ ਕਰਦਾ ਜੇ ਅਗਲੇ ਨੂੰ ਸੱਦਿਆ ਉਸ ਦੀ ਗੱਲ ਬੁਹਤ ਵਧੀਆ ਢੰਗ ਨਾਲ ਸੁਣਦੇ।❤❤❤
@pinka_jhajj
@pinka_jhajj 10 ай бұрын
ਬਾਈ ਜੀ ਬਹੁਤ ਵਧੀਆ ਗੱਲਾਂ ਕਰਦੇ ਤੁਸੀਂ ਡਰਾਈਵਰ ਵੀਰਾਂ ਦੀ ਗੱਲ ਵਧੀਆ ਲੱਗੀ। Saudi to 🚛🚛
@amarjitsinghkhullar6164
@amarjitsinghkhullar6164 10 ай бұрын
ਸੁਖਾਂ ਵਾਈ ਬਹੁਤ ਵਧੀਆ ਬੰਦਾ ਹੈ❤
@JasveerBrar-b2m
@JasveerBrar-b2m 11 күн бұрын
ਹਰਜੀਤ ਬਰਾੜ ਦੀ ਉਮਰ 26 ਸਾਲ ਸੀ 27ਵਾਂ ਸਾਲ ਪੂਰਾ ਨਹੀ ਹੋਇਆ ਪਰ ਰਹਿੰਦੀ ਦੁਨੀਆਂ ਤੱਕ ਯਾਦ ਰਹੂ ਬਰਾੜ ਬੱਚਾ।
@Iradho
@Iradho 10 ай бұрын
ਪਹਿਲੇ ਵਾਲਾ ਪੌਡਕਾਸਟ ਸ਼ਾਇਦ ਹੀ ਮੈਂ ਰੋਜ਼ ਸੁਣ ਲੈਂਦਾ । ਉਮੀਦ ਕਰਦਾ ਸੁੱਖਾ ਜੀ ਦੇ ਪੋਡਕਾਡਟ ਆਉਂਦੇ ਰਹਿਣਗੇ । " ਰਾਜੂ ਤੋ ਸਾਲਾ ਰਾਜਾ ਹੋਗਿਆ " ❤
@RajeshKumar-ty6tq
@RajeshKumar-ty6tq 10 ай бұрын
Main.v.var.var.sunda.reha.c
@iqbalgill262
@iqbalgill262 10 ай бұрын
Mai v
@JagsirSingh-b2c
@JagsirSingh-b2c 10 ай бұрын
ਮਨਿੰਦਰ ਬਹੁਤ ਵਦੀਆ ਲਗਿਆ ਬੇਟਾ ਬੰਦਾ ਬਹੁਤ ਹੌਸਲੇ ਵਾਲਾ ਐ 🌹🌹🌹🌹🌹
@LakhwinderKaur-f2p
@LakhwinderKaur-f2p 10 ай бұрын
ਔਲਖ ਹੁੰਦੇ ਹੀ ਹੌਸਲੇ ਵਾਲੇ ਨੇ
@Chardikalag
@Chardikalag Ай бұрын
ਬਾਈਂ ਜੀ ਮੈ ਵੀ ਅਮਰੀਕਾ ਚ ਟਰੱਕ ਚਲਾਉਦਾਂ ਹਾਂ , ਮੈਨੂੰ driver ਭਾਈਚਾਰੇ ਨਾਲ ਪਿਆਰ ਹੈ , india ਜਾ ਕੇ ਵੀ ਪਿੰਡ ਦੇ ਸਾਰੇ driver’s ਨੂੰ ਪਾਰਟੀ ਕਰਾਗਾਂ ਜੀ । ਬਾਕੀ ਅਮਰੀਕਾ ਚ ਜੇ ਕਿੱਥੇ ਫੱਸ ਜਾਈਏ ਤਾਂ police ਨੂੰ ਕਾਲ ਕਰੋ , ਉਹ ਆਪ ਹੀ ਟਰੱਕ ਦੀ ਲੋਕੇਸਨ ਵੇਖ ਕੇ ਪਹੁੰਚ ਜਾਦੀਂ ਹੈ ਜੀ ।
@kanwarkajla
@kanwarkajla 4 күн бұрын
Uncle gets deeply involved while story telling . Sharp memory
@baljider247
@baljider247 10 ай бұрын
ਬਹੁਤ ਸੋਹਣਾ ਇੰਟਰਵਿਊ, ਬਾਈ ਬੇਨਤੀ ਆ ਹੱਥ ਜੋੜ ਕੇ ਇਕ ਤਾਂ ਬਾਈ ਦਾ ਪਿੰਡ ਦੱਸੋ, ਬਾਈ ਨੂੰ ਮਿਲਣਾ ,ਜੇ ਹੋ ਸਕੇ ਤਾਂ ਬਾਈ ਦਾ ਨੰਬਰ ਦੱਸੋ ਬਾਈ, ਦੁਬਾਰਾ ਜਲਦੀ ਬੁਲਾਇਓ ਬਾਈ ਨੂੰ 🙏🙏🙏🙏🙏
@iyadwinder
@iyadwinder 10 ай бұрын
Jaito a bro
@AmandeepSingh-dp9uj
@AmandeepSingh-dp9uj 10 ай бұрын
❤❤
@ਦੇਸੀਬੰਦੇ-ਯ5ਗ
@ਦੇਸੀਬੰਦੇ-ਯ5ਗ 10 ай бұрын
ਸੁੱਖੇ 22 ਨੇ ਜਿੰਦਗੀ ਦੇ ਤਜ਼ਰਬੇ ਵਿੱਚੋ ਬਹੁਤ ਕੁਝ ਸਿੱਖਿਆ ਆ । ਵਾਹਿਗੁਰੂ ਇਹਨਾ ਨੂੰ ਏਦਾ ਹੀ ਤੰਦਰੁਸਤੀ ਬਖ਼ਸਣ ।
@balwantgill4967
@balwantgill4967 10 ай бұрын
Bahut vadia podcast. Sukha v great te maninder v great. Ikk damm sachai.
@taranjitsingh7467
@taranjitsingh7467 10 ай бұрын
ਬਾਈ ਹਰਜੀਤ ਦੀ ਗੱਲ ਸੁਣਕੇ ਅਖਾਂ ਚੋਂ ਪਾਣੀ ਆਗਿਆ, ਬਾਪੂ ਦੱਸਦਾ ਹੁੰਦਾ ਵੀ ਅਸੀਂ ਵੀ ਕਬੱਬੀ ਦੇ ਸੌਕੀਨ ਸੀ ਤੇ ਹਰਜੀਤ ਦੀ ਚੜਾਈ ਤੇਰਾ ਜਨਮ ਹੋਇਆ 14 april1998 ਨੂੰ ਬਹੁਤ ਖੁਸ਼ੀ ਸੀ , ਕੁਰਾਲੀ ਜਨਮ ਹੋਇਆ ਸੀ ਮੇਰਾ , ਜਿਥੇ ਬਾਈ ਦਾ ਐਕਸੀਡੈਂਟ ਹੋਇਆ ਸੀ ਸਾਡੇ ਨਾਲ ਹੀ ਐ ਪਿੰਡ ਉਹ ਓਥੋਂ ਇਕ ਲਿੰਟ ਰੋਡ ਜਾਦਾ ਸੀ ਕੁਰਾਲੀ ਨੂੰ ਬਾਪੂ ਕਹਿੰਦਾ ਮੈਂ ਮਠਿਆਈ ਦਾ ਡੱਬਾ ਲੈਕੇ ਪਿੰਡ ਨੂੰ ਆਉਦਾ ਸੀ ਜਦ ਘੜੂੰਏ ਪੁਜਾ ਐਕਸੀਡੈਂਟ ਦੇਖ ਪਤਾ ਲਗਾ ਵੀ ਹਰਜੀਤ ਪੂਰਾ ਹੋਲਿਆ ਕਹਿੰਦਾ ਬਹੁਤ ਦੁਖ ਹੋਇਆ ਸੀ ਉਸ ਦਿਨ , ਉਸ ਮਹਾਨ ਕਬੱਡੀ ਖਿਡਾਰੀ 16 april 1998 ਨੂੰ ਸਾਡੇ ਨਾਲਦੇ ਪਿੰਡ ਘੜੂੰਏ ਆਖਰੀ ਸਾਹ ਲਏ ਵਾਹਿਗੁਰੂ 🙏
@RealbaconAbc
@RealbaconAbc 10 ай бұрын
Sab tu vadia podcast c last wali ajj fir lai ayea sukhe pardhan nu thanks bro
@amritpalsidhu4392
@amritpalsidhu4392 10 ай бұрын
Bai ji bahut Sara satkar te pyar Canada wale driver waloo ❤❤❤
@ManinderKamboj-r5q
@ManinderKamboj-r5q 10 ай бұрын
ਮੈਂ ਵੀ ਡਰਾਈਵਰ ਆ ਕੋਈ ਇੱਜ਼ਤ ਨਹੀਂ ਹੁਣ
@simranjeetkaur8075
@simranjeetkaur8075 9 ай бұрын
😢
@gurjeetsingh5877
@gurjeetsingh5877 10 ай бұрын
ਵੀਰੇ ਮਨਿੰਦਰ ਬਾਈ ਸੁੱਖੇ ਡਰਾਈਵਰ ਵੀਰ ਦਾ ਜੇ ਨੰਬਰ ਮਿਲ ਜਾਏ ਇੱਕ ਬਹੁਤ ਜ਼ਰੂਰੀ ਗੱਲ ਕਰਨੀ ਐ ਪਲੀਜ਼ ਵੀਰੇ,, ਮੇਰੀ ਗੱਲ ਤੇ ਗੌਰ ਕਰੀ ਵੀਰੇ
@SandeepSingh-Deol
@SandeepSingh-Deol 10 ай бұрын
Bahut vadiya interview, is bai nu ta reguler hi pakka rkho , sirra gaalan ❤
@Classicone-i5
@Classicone-i5 10 ай бұрын
Dil layi rakhde ne ❤
@santlashmanmuni6045
@santlashmanmuni6045 10 ай бұрын
ਡਰੈਵਰ ਤਾਂ ਵਾਅ ਲਗਦੇ ਸੱਪ ਨੂੰ ਵੀ ਬਚਾਉਣ ਦੀ ਕੋਸ਼ਿਸ਼ ਕਰਦੇ ਨੇ ਜਿਸਦਾ ਜੀਅ ਜੀਅ ਵੈਰੀ ਹੈ
@iqbalgill262
@iqbalgill262 10 ай бұрын
Bohht he sohnia glln kitia bai ne war war dekhi jane aa 2 we podcast Ik hor kryo maninder veer podcast🌸
@DeepakKumar-gh6hk
@DeepakKumar-gh6hk 10 ай бұрын
ਬਾਈ ਦੀਆਂ ਗੱਲਾਂ ਬਹੁਤ ਵੱਧੀਆ ਲੱਗਦੀਆਂ
@gurvindergagu-uj5op
@gurvindergagu-uj5op 10 ай бұрын
bai ji pehli vaar saade driver mehkma de baare ch kise ne gall kiti dhanwaad lok awaz tv da ❤❤
@sukhjitsingh6668
@sukhjitsingh6668 10 ай бұрын
ਯਾਰ ਬਾਈ ਦੀਆਂ ਗੱਲਾਂ ਬਹੁਤ ਵਧੀਆ ਲੱਗੀਆਂ
@gulbaharsinghshahpuria3682
@gulbaharsinghshahpuria3682 Ай бұрын
Sahi Gula Var De❤❤❤❤❤
@karanbaraich2300
@karanbaraich2300 10 ай бұрын
Bahut vadia
@manpreetdhiman5605
@manpreetdhiman5605 4 ай бұрын
Sukhdev Singh g very nice and good looking person 👌👌👌👌nice interview 👍 👌 ❤❤
@minturoomigill2997
@minturoomigill2997 10 ай бұрын
Sahi gal aa bai light da matlab he nhi pata loka nu full chadi aunde aa light aaa bai ji sahi gal aa
@kamaljeetsidhu3060
@kamaljeetsidhu3060 10 ай бұрын
ਡੋਡਿਆਂ ਦੀ ਗੱਲ ਨਹੀਂ ਸੁਣਾਈ ਬਾਈ ਜੀ ਨੇ ਇਹ ਤਾਂ ਜ਼ਰੂਰੀ ਮਸਲਾ ਸੀ।
@aadeshbrar
@aadeshbrar 10 ай бұрын
Hor v purane truck driver veersn nu lai k aoo bai podcast te.. dhanwaad bhaut bhaut
@ramindersandhu2452
@ramindersandhu2452 7 ай бұрын
TRUCKER💫 FROM SURREY. last 35 years👍👍🙏🙏 🇨🇦 🍁 🇨🇦
@jagdeepghuman5062
@jagdeepghuman5062 10 ай бұрын
❤skoon gallan ch y de motivation ik youth layi aw respect ❤❤❤❤
@charanjitkang7091
@charanjitkang7091 10 ай бұрын
ਬਾਈ ਨੂੰ ਅੱਜ ਹੀ ਯਾਦ ਕੀਤਾ ਸੀ
@CanadaKD
@CanadaKD 10 ай бұрын
ਧੰਨਵਾਦ ਸਿੱਧੂ ਬਾਈ ਜੀ।
@Sehajdhindsaa
@Sehajdhindsaa 10 ай бұрын
Most awaited podcast please do some like these❤
@bhindersingh9012
@bhindersingh9012 10 ай бұрын
100%ਸਹੀ ਗੱਲ ਜੀ
@FamilyAale
@FamilyAale 10 ай бұрын
ਬਾਈ ਜੀ ਟਰੱਕਾਂ ਵਾਲੇ ਕਿਸਾਨ ਨੀ ਹੁੰਦੇ ? ਬਸ ਇਹ ਦੱਸਿਓ ਜੀ , ਤੁਸੀ ਕਿਹਾ ਵੀ ਕਿਸਾਨ ਅੰਨਦਾਤਾ ਅਸੀ ਕੀ ਨੀ ? ਟਰੱਕ ਕੱਲੇ ਉਹਨਾਂ ਕੋਲ ਨੇ ਜੇ ਕਿਸਾਨ ਨੀ ?
@YashPal-j6x
@YashPal-j6x 2 ай бұрын
Bhai ji Diya sachiyan gallan
@nirmalsingh9505
@nirmalsingh9505 10 ай бұрын
ਅਸੀ ਆਪ ਹੀ ਆਪਣਾ ਕੰਮ ਖਤਮ ਕਰ ਲਿਆ
@SukhwinderSingh-dc5xg
@SukhwinderSingh-dc5xg 10 ай бұрын
Good swaad ageya 22
@ranjeetsidhu4062
@ranjeetsidhu4062 10 ай бұрын
ਇਕ ਇਕ ਗੱਲ ਬਾਈ ਦੀ ਲੱਖ ਲੱਖ ਦੀ ਐ
@karankharoud2411
@karankharoud2411 10 ай бұрын
Bai aa lights wali gal jma sahi aa ,,hun nhi pata kise nu v light full krke vekhde e ni
@JoginderSingh-yl8bx
@JoginderSingh-yl8bx Ай бұрын
Bahut vadia pod cast❤
@balwantgill4967
@balwantgill4967 10 ай бұрын
Jabardasat story
@kaursingh8369
@kaursingh8369 10 ай бұрын
ਬਾਈ ਸੁੱਖੇ ਕੁਦਰਤ ਨੂੰ ਮੈਂ ਵੀ ਬਹੁਤ ਮੰਨਦਾ ਐਂ ਕੀੜੀ ਤੋਂ ਛੋਟੇ ਜੀਵ ਵੀ ਬਹੁਤ ਐ ਧਰਤੀ ਤੇ ਜਿਹੜੇ ਉੱਡਦੇ ਵੀ ਐ ਤੇ ਭੱਜਦੇ ਵੀ ਐ ਜਿਵੇਂ ਜੂੰਅ ਪਿੱਸੂ ਤੇਲਾ ਚੇਪਾ ਆਦਿ 🙏
@NarinderSingh-w3t
@NarinderSingh-w3t 10 ай бұрын
Very good Vir ji RRC
@deepSingh-f6f8r
@deepSingh-f6f8r 10 ай бұрын
Good bro sade kol v truck c.. Asi U.P. pilibhit toa.. Eh sab Bhai ji... Di gall sahi a...
@SukhjinderSingh-mj4ft
@SukhjinderSingh-mj4ft 10 ай бұрын
Veer ji you have well explained troubles of transportation life
@RealbaconAbc
@RealbaconAbc 10 ай бұрын
Sukha pardhan ghaint banda $ God bless you pardhan ji asi mil ke jave ge pardhan nu jdu India aye
@sunyaulakh3642
@sunyaulakh3642 10 ай бұрын
Jroor 22 g.. welcome
@LuckySingh-hb7ob
@LuckySingh-hb7ob 5 ай бұрын
Mahendra Bhai bahut badhiya
@JagroopSingh-fh9dp
@JagroopSingh-fh9dp 10 ай бұрын
ਟਰੱਕ ਡਰਾਈਵਰ ਐਕਸੀਡੈਂਟ ਨਾ ਮਾਤਰ ਕਰਦੇ ਹਨ ਪਰ ਬਾਦਲ ਪਰਿਵਾਰ ਦੀਆਂ ਬੱਸਾਂ ਬਹੁਤ ਐਕਸੀਡੈਂਟ ਕਰਦੀਆਂ ਹਨ ਸਵਾਰੀਆਂ ਮਾਰੀਆ ਇੱਕ ਵਾਰ ਅਖ਼ਬਾਰ ਵਿੱਚ ਤਿੰਨ ਸਾਲ ਦੀ ਐਕਸੀਡੈਂਟ ਦੀ ਰਿਪੋਰਟ ਸਪੀ ਸੀ ਉਸ ਵਿੱਚ 80 ਪਰਸੈਂਟ ਐਕਸੀਡੈਂਟ ਪ੍ਰਾਈਵੇਟ ਬੱਸਾਂ ਦੇ ਸਨ
@SukhbirRocky
@SukhbirRocky 2 ай бұрын
Veer ji track driver da mobile no. De do plz
@naveentiwari757
@naveentiwari757 10 ай бұрын
Sawaad aa geya ❤
@lakhbirsingh6534
@lakhbirsingh6534 10 ай бұрын
❤very very nice ❤❤
@anubhavtrehan5242
@anubhavtrehan5242 10 ай бұрын
Bhot sohna podcast c 22
@Classicone-i5
@Classicone-i5 10 ай бұрын
Boht vdiya Banda hai 😊🙏🏻
@jeetdhillon7343
@jeetdhillon7343 10 ай бұрын
One of the best podcast.❤
@honeyjatt758
@honeyjatt758 21 күн бұрын
Eh story mai ajj ton 5 7 saal pehla suni c o v kise hor driver bande de muho ki board di light ni jagai eh wali gall0:29
@gagnbrar3171
@gagnbrar3171 10 ай бұрын
ਸਾਡਾ ਤਾਇਆ ਗੱਲਾ ਸਹੀ ਕਰਦਾ ਜਮਾ😄👍
@Sandeepcrane88
@Sandeepcrane88 10 ай бұрын
Shi gl veer ji
@VickieSingh13
@VickieSingh13 6 ай бұрын
Bilkul sach galan veer ji diyan gadi te aahi kuch hunda Sade nal v🙏
@Classicone-i5
@Classicone-i5 10 ай бұрын
Waiting for next part ❤❤
@BalbirSingh-ur8dt
@BalbirSingh-ur8dt 10 ай бұрын
Sukha veer bohat intresting galan karda, dobara TV te liyo
@JarnailSingh-xk7qs
@JarnailSingh-xk7qs Ай бұрын
Bai dea Galla Dil nu shu gea punn pap rab bilkul haga banda nu punn karna chaida parmatma Bai tahanu trakia deva ta lambi umar baksa
@satwantsingh108
@satwantsingh108 10 ай бұрын
Very nice video
@mehulrajput1458
@mehulrajput1458 2 ай бұрын
Veerji me adesar te hega radhanpur te samakhiyali bich penda hega kutch to🎉
@kuldeepaulakhsingh690
@kuldeepaulakhsingh690 10 ай бұрын
Nazara lia ta Bai diya Galla na 👍👍
@pardeepsinghsingh7928
@pardeepsinghsingh7928 10 ай бұрын
Good bai je ❤❤
@KaranbirSingh-j8z
@KaranbirSingh-j8z 10 ай бұрын
Bahut vadia podcast
@yuvrajSingh-cg6bj
@yuvrajSingh-cg6bj 10 ай бұрын
Bye je har hafte bye dvr naal podcast banaya Karo 1hr every single week
@jaspreetbatth4184
@jaspreetbatth4184 10 ай бұрын
Bhot vdia❤
@sandeepsing1407
@sandeepsing1407 9 ай бұрын
Hor laoo verr❤❤❤❤❤❤
@KuldeepSingh-ei4yn
@KuldeepSingh-ei4yn 10 ай бұрын
Nice prodcast Veer nal jaldi part 3 kari g
@worldofgames2744
@worldofgames2744 10 ай бұрын
ਤੇਰਾ ਮੁਸ਼ਕ ਤਾਂ ਨੀ ਆਇਆ ਬਾਈ ਕਿਉਂਕੀ ਤੂੰ ਕਹਾਣੀ ਸੁਣਾ ਰਿਹਾ 😂😂😂
@swaransinghsekhon4836
@swaransinghsekhon4836 9 ай бұрын
Sat Sri akaal Bhai sukhdev
@khushpalsidhu5390
@khushpalsidhu5390 Ай бұрын
PLEASE DUBARA LAI K AAO PLEASE ❤❤❤❤
@khushpalsidhu5390
@khushpalsidhu5390 5 ай бұрын
BAI G. DUBARA LAI K AAO SUKHA PARDAN JI NU FROM DUBAI ❤
@tersamsingh4343
@tersamsingh4343 10 ай бұрын
Sirra veer
@khushpalsidhu5390
@khushpalsidhu5390 2 ай бұрын
BAI PLEASE LAI AAO DUBARA PARDAN JI NU
@karamjitgarcha6402
@karamjitgarcha6402 6 ай бұрын
Veer plz time set Karo Jo tusi starting te khrab karde aa 1 mint bahut aa veer
@Sukhwindersingh14877
@Sukhwindersingh14877 10 ай бұрын
ਹਰਜੀਤ ਬਾਜਾਖਾਨਾ ਦੀ 26 ਸਾਲ ਦੀ ਉਮਰ ਵਿੱਚ 1998 ਵਿੱਚ ਮੋਰਿੰਡਾ ਵਿਖੇ ਮੌਤ ਹੋ ਗਈ ਸੀ
@sidhusidhu5250
@sidhusidhu5250 10 ай бұрын
ek hour part 2
How to have fun with a child 🤣 Food wrap frame! #shorts
0:21
BadaBOOM!
Рет қаралды 17 МЛН
Their Boat Engine Fell Off
0:13
Newsflare
Рет қаралды 15 МЛН
UFC 287 : Перейра VS Адесанья 2
6:02
Setanta Sports UFC
Рет қаралды 486 М.
Caleb Pressley Shows TSA How It’s Done
0:28
Barstool Sports
Рет қаралды 60 МЛН
Gallan Sanjhe Pinda Diyan  | EP 08 | Podcast With Gurjant Othi | Nasir Dhillon
1:24:19
How to have fun with a child 🤣 Food wrap frame! #shorts
0:21
BadaBOOM!
Рет қаралды 17 МЛН