#0017

  Рет қаралды 94,143

Virasat Media Canada

Virasat Media Canada

Күн бұрын

Пікірлер: 163
@VirasatMediaCanada
@VirasatMediaCanada 11 ай бұрын
ਸਤਿਕਾਰ ਸਹਿਤ ਆਪ ਨੂੰ ਦੱਸਣਾ ਚਾਹੁੰਦੇ ਹਾਂ ਕਿ ਵਿਰਾਸਤ ਮੀਡੀਆ ਕੈਨੇਡਾ ( TV / Radio and You tube channal ) ਉਹਨਾਂ ਲੋਕਾਂ ਨੂੰ ਦਰਸ਼ਕਾਂ ਦੇ ਸਨਮੁੱਖ ਕਰਨ ਲਈ ਉਪਰਾਲਾ ਕਰ ਰਿਹਾ ਹੈਂ ਜਿੰਨਾਂ ਕੋਲ ਜ਼ਿੰਦਗੀ ਦਾ ਅਥਾਹ ਤਜ਼ਰਬਾ ਹੈ ਅਤੇ ਆਪਣੇ ਖੇਤਰ ਦੇ ਧਨੀ ਹਨ । ਜੇਕਰ ਤੁਸੀਂ ਵੀ ਸਾਡੇ ਨਾਲ ਆਪਣਾ ਤਜਰਬਾ ਸਾਂਝਾ ਕਰਨਾ ਚਾਹੁੰਦੇ ਹੋ ਤਾਂ ਵਿਰਾਸਤ ਮੀਡੀਆ ਦੀ ਟੀਮ ਨਾਲ ਸੰਪਰਕ ਕਰ ਸਕਦੇ ਹੋਂ । Studio Whatsapp: +1(416)837-1515
@GsPanchi
@GsPanchi 9 ай бұрын
Mumbai doctor good beta good
@taranuppalofficial4980
@taranuppalofficial4980 Жыл бұрын
ਕੌਣ ਚਹੁੰਦਾਂ ਏਸ ਭੈਣ ਦੀ interview ਦਾ ਦੂਜਾ ਪਾਰਟ ਵੀ ਆਵੇ ਲਾਈਕ ਕਰੋ 🙏
@guviesandhu3467
@guviesandhu3467 Жыл бұрын
chida auna episode 2
@sidhuset
@sidhuset 11 ай бұрын
Yes
@JaswantSingh-g7u
@JaswantSingh-g7u 10 ай бұрын
Ji
@JagdeepSingh-x5q
@JagdeepSingh-x5q 10 ай бұрын
Yes
@ramanwarwal9666
@ramanwarwal9666 8 ай бұрын
Yes
@ultimatevjsb2607
@ultimatevjsb2607 Жыл бұрын
ਕਿੰਨੀ ਪਿਆਰੀ ਬੱਚੀ ਤੇ ਕਿੰਨੀ ਵਧੀਆ ਬੋਲੀ , ਬਹੁਤ ਜ਼ਹੀਨ ਬੱਚੀ , ਰੱਬ ਸਦਾ ਖੁਸ਼ ਰੱਖੇ ਏ ਇਸਨੂੰ। ਆਪ ਦੀ ਕੋਸ਼ਿਸ਼ ਬਹੁਤ ਵਧੀਆ।
@DevendrSandhu
@DevendrSandhu Жыл бұрын
ORIGINAL.... PURE..... ਨਕਲੀ ਲੋਕਾਂ ਨੂ ਬਹੁਤ ਕੁਛ ਸਿਖਾ ਗਈ ਸ਼ਿਵੀ
@jazzyGill0666
@jazzyGill0666 Жыл бұрын
ਬਹੁਤ ਵਧੀਆ ਬੋਲਦੀ ਕੁੜੀ ਕੋਈ ਨਕਲੀਪਣ ਨਹੀ ਕਿੰਨਾ ਮਜ਼ਾ ਆ ਰਿਹਾ ਗਲਾ ਸੁਣ ਕੇ ਅਕਾਲਪੁਰਖ ਸਦਾ ਖੁਸ਼ ਰੱਖੇ
@jagroopbrar4487
@jagroopbrar4487 Жыл бұрын
ਬਹੁਤ ਹੀ ਪਿਆਰਾ ਬੱਚਾ, ਬਹੁਤ ਸੁੰਦਰ ਬੋਲੀ,ਲਵ ਯੂ ਪੁੱਤਰ ਜੀ ਵਾਹਿਗੁਰੂ ਮੇਹਰ ਕਰੇ ♥️
@Deepsaab33
@Deepsaab33 9 ай бұрын
ਪੰਜਾਬ ਦੀਆ ਕੁੜੀਆ ਨਾਲੋ 100 ਗੁਣਾ ਜ਼ਿਆਦਾ ਅਕਲ ਆ ਇਸ ਧੀ ਨੂੰ , ਸਾਡੀਆ ਤਾਂ ਕੈਨੇਡਾ ਦੇ ਨਾ ਤੇ ਲਾਰਾ ਸੁੱਟਣ ਲਗ ਜਾਂਦੀਆਂ ਆ , ਮੈ ਕੈਨੇਡਾ ਆਇਆ ਹੋਇਆ ਆ ਕੁਛ ਮਹੀਨਿਆਂ ਤੋਂ ਮੈਨੂੰ ਅਸਲ ਪੰਜਾਬ ਦੀ ਕਦਰ ਹੁਣ ਸੱਮਝ ਆਈ ਆ , ਇਥੇ ਇਸ ਟਾਈਮ ਧਕਈਆ ਤੋਂ ਇਲਾਵਾ ਹੋਰ ਕੁਛ ਨਹੀਂ ਆ , ਮੇਰੀ ਹੱਥ ਜੋੜ ਕੇ ਪੰਜਾਬ ਦੇ ਲੋਕਾਂ ਨੂੰ ਅਪੀਲ ਆ ਨਾ ਆਓ ਨਾ ਬਚੇ ਭੇਜੋ ਸਾਰੀ ਗੱਲ ਮੈ ਦਸ ਨਹੀਂ ਸਕਦਾ , ਬਾਅਦ ਵਿੱਚ ਟਾਈਮ ਹੱਥ ਨਹੀਂ ਆਉਂਦਾ ਸਿਰਫ ਪਛਤਾਵਾ ਰਹਿ ਜਾਂਦਾ ਸਾਰੀ ਉਮਰ ਰੋਣ ਲਈ
@sukhwantsidhu4273
@sukhwantsidhu4273 Жыл бұрын
ਬਹੁਤ ਹੀ ਪਿਆਰਾ ਬੱਚਾ ,ਬਹੁਤ ਪਿਆਰੀਆਂ ਗੱਲਾਂ ।
@kakabasra6595
@kakabasra6595 Жыл бұрын
ਬੋਲੀ ਸਿਦੀ ਦਿਲ ਵਿੱਚ ਉਤਰ ਦੀ ਜਾਂਦੀ ਸਾਡੀ ਮਾਂ ਬੋਲੀ ਨੂੰ ਦਿਲੋਂ ਪਿਆਰ ❤❤❤❤❤❤
@sikindersingh1646
@sikindersingh1646 Жыл бұрын
ਬਹੁਤ ਵਧੀਆ ਕਨੇਡੀਅਨ ਹੋ ਕੇ ਵੀ ਪੰਜਾਬੀ ਮਾਂ ਬੋਲੀ ਨੂੰ ਸੰਭਾਲ ਕੇ ਰੱਖਿਆ ਹੈ ਧੰਨਵਾਦ ਇਹਨਾ ਦੇ ਮਾਤਾ ਪਿਤਾ ਦਾ ਜੋ ਬੱਚੇ ਨੂੰ ਪੰਜਾਬੀ ਬਾਰੇ ਚੰਗੀ ਸਿੱਖਿਆ ਦੇ ਰਹੇ ਹਨ ਧੰਨਵਾਦ ਜੀ ਡਾ ਹਰਮਨ ਸਿਕੰਦਰ ਸਮਾਜ ਸੇਵਕ
@deepjaggi4117
@deepjaggi4117 Жыл бұрын
Mm ਲ
@ssbdiary5258
@ssbdiary5258 Жыл бұрын
ਪੰਜਾਬੀ ਚ ਬੁਹਤ ਵਧੀਆ ਜਵਾਬ ਦਿੱਤੇ ਬੱਚੀ ਨੇ
@DaljitSingh.5911
@DaljitSingh.5911 11 ай бұрын
ਬਹੁਤ ਪਿਆਰੀ ਕੁੜੀ ਹੈ ਅਤੇ ਬਹੁਤ ਵਧੀਆ ਬੋਲਦੀ ਹੈ ॥ ਵਾਹਿਗੁਰੂ ਮੇਹਰ ਰੱਖਣ 🙏🏻🙏🏻
@SatnamSingh-pn7ob
@SatnamSingh-pn7ob Жыл бұрын
What a nice soul she is. I learned a lot from her which will help me deal with my kids
@moveitlike9
@moveitlike9 Жыл бұрын
ਆਵਜ ਵੀ ਮੁੰਡਿਆਂ ਵਰਗੀ ਜਾ ਗਿਆਂ ਕਹੇ ਜਾ ਗਈ ਕੋਈ ਵੀ ਫਰਕ ਨਹੀਂ ਪੈਂਦਾ ਬਹੁਤ ਵਧੀਆ ਗੱਲਾਂ ਕੀਤੀਆਂ ਪੰਜਾਬੀ ਬੋਲਣ ਲਈ ਧੰਨਵਾਦ ਝਾਟਾ ਸਹੀ ਕਿਹਾ ਬੀਬੀ ਪਾਪਾ ਤਹਾਨੂੰ ਸਿਖਣ ਦੀ ਲੋੜ ਨਹੀਂ ਬਹੁਤ ਵਧੀਆ ਗੱਲਾਂ ਕਰਕੇ ਮੰਨ ਖੁਸ਼ ਕਰ ਦਿੱਤਾ ਜਿਉਂਦਾ ਰਹਿ ਪੁਤਰਾਂ ਗਁਲਾ ਪੁਛਣ ਤੇ ਬਹੁਤ ਵਧੀਆ ਜਵਾਬ ਦਿਤੇ ਤੇ ਰਾ ਹਁਸਣਾ ਬਹੁਤ ਵਧੀਆ ਸੀ ਹੋਰ ਮੈ ਕੀ ਤੇਰੀ ਸਿਫਤ ਕਰਾ😂😮🤔🥱👌🤓👈🙏🙏❤
@jokersukh86
@jokersukh86 Жыл бұрын
ਬਹੁਤ ਵਧੀਆ ਬਾਈ, ਏਦਾਂ ਹੀ ਨਵੇਂ ਨਵੇਂ ਚਿਹਰਿਆਂ ਨੂੰ ਲਿਆਉਂਦੇ ਰਹੋ। ਬਹੁਤ ਵਧੀਆ ਲੱਗਾ ਕੁੜੀ ਦੀਆਂ ਗੱਲਾਂ ਸੁਣ ਕੇ ❤❤
@varinder6369
@varinder6369 9 ай бұрын
“Taahi fail aa History ch “ 😅😅she’s an honest soul . Reminds me of my young cousin , oh v same mundyaa’n waang boldi . - That was a great episode - Nicely done ✅
@pragmaticielts6066
@pragmaticielts6066 Жыл бұрын
Dil krda suni jayiye… so sweet child n pure thoughts.. god bless u
@dkmetcalf14598
@dkmetcalf14598 10 ай бұрын
Ba kamaal beti.Bolan da slika,natural,smiling,punjabi vocabulary. God bless you beti.
@sukhwantsidhu4273
@sukhwantsidhu4273 Жыл бұрын
ਪੰਜਾਬ ਦੇ ਜੰਮਿਆ ਨੂੰ ਪੰਜਾਬ ਦੀ ਮਿੱਟੀ ਦਾ ਰੰਗ ਚੜਨਾ ਹੀ ਆ ,ਜੇ ਕੋਈ ਚੜਾਉਣ ਵਾਲਾ ਹੋਵੇ।
@tangocharly4217
@tangocharly4217 11 ай бұрын
ਬਾਈ ਇੱਕ ਕੁੜੀ ਨੇ ਨਸ਼ੇ ਬਾਰੇ ਸਪਸ਼ਟ ਕੀਤਾ,,, Good ਤੇ ਦੂਜਾ golden temple ਤੇ ਕੁੜੀ ਹਰਿਮੰਦਰ ਸਾਹਿਬ grate,, ਤੇ ਹਰ ਸਵਾਲ ਦਾ ਜਵਾਬ ਲਾ ਜਵਾਬ
@kawalhanjra7327
@kawalhanjra7327 11 ай бұрын
Putt mera Kinna sohna bolda. Dil krda suni jayiye
@amriksandhu8212
@amriksandhu8212 Жыл бұрын
Shukar aa punjab te paksitan punjab ajj ve sade bachiya de dilla ch vasda ❤️ punjab vasda gura de na te 🙏🙏
@tractorandfarmingvlogs8931
@tractorandfarmingvlogs8931 11 ай бұрын
Jeondi reh meri dhee 👍🏻👍🏻. Very intelligent and smart girl. Rabb tenu kaamyabiya bakhshey.
@Aussieoye_
@Aussieoye_ 11 ай бұрын
Bhut vdia lagia sun k tenu punjab di kudiye (dhee) request to punjabi community please try to teach Punjabi and punjabi culture to our new generation 🙏🏻 apni hond bach jau nhi baad ch pachtaun da koi fyada ni aa, Request punjab and punjabiat 🙏🏻 waheguru sukh rakhe … God bless you putt
@nirmalghumaan3341
@nirmalghumaan3341 Жыл бұрын
ਬਹੁਤ ਵਧੀਆ ਲੱਗਿਆ ਬਹੁਤ ਸਿਆਣਾ ਬੱਚਾ ਹੈ ❤❤❤
@sukhjitsingh1035
@sukhjitsingh1035 Жыл бұрын
ਬਹੁਤ ਵਧੀਆ ਗੱਲਾਂ ਕਰਦਾ ਪੁੱਤ ਵਾਹਿਗੁਰੂ ਮੇਹਰ ਭਰਿਆ ਹੱਥ ਰੱਖੇ
@BashiBains-xs7sh
@BashiBains-xs7sh Жыл бұрын
So proud of my daughter and thanks everyone ena piar den lai te blessing lai 🙏
@itz_khehra
@itz_khehra Жыл бұрын
Is she your daughter
@BashiBains-xs7sh
@BashiBains-xs7sh Жыл бұрын
@@itz_khehrayes
@michaelmichael1317
@michaelmichael1317 Жыл бұрын
She is Barby doll clean hart
@amriksandhu8212
@amriksandhu8212 Жыл бұрын
Proud of veere nd family 🙏 from punjab gurdaspur ❤️❤️
@BashiBains-xs7sh
@BashiBains-xs7sh Жыл бұрын
@@michaelmichael1317thanks so much!!
@ashuramgharia3279
@ashuramgharia3279 Жыл бұрын
Interview dekh k Dil khush hoo geya ❤
@manibrar9490
@manibrar9490 Жыл бұрын
ਲਵ ਯੂ ਬੇਟਾ ❤🎉❤🎉
@mkbrar8819
@mkbrar8819 Жыл бұрын
Bhut vadia interview aa .. jida sanu india de bacheya, school system bare pta hai .. ah vadia way atho de bacheya , school bare jann lai .. Edda hor bacheya di interview le ke ayo atho de teachers Jo Indian hon ohna di interview le ke avo ta Jo Assi jan skiye ke problems aundiay ne
@jagjitchouchan3197
@jagjitchouchan3197 Жыл бұрын
I have 2 kids born canda Ontario but speak Punjabi perfect
@livelifelovelife7787
@livelifelovelife7787 10 ай бұрын
Good on you ❤ It’s your efforts 😊
@HarmanHoney-fy3mh
@HarmanHoney-fy3mh Жыл бұрын
Bhut sohna podcast c y ji apne loki advance hoyi jnde aw j dekheya jawe ta foreign de born bcheya nu apne nlo jyada punjab nl punjabi nl pyar aw
@virksaab4098
@virksaab4098 Жыл бұрын
Hor v es bachhi diya video upload kro ❤😊😊
@baghajatt4675
@baghajatt4675 Жыл бұрын
Shivi kya baat hae
@RajinderSingh-py5bc
@RajinderSingh-py5bc 7 ай бұрын
Relatiinship wali gal putt keh k kiti...respect paji ....
@harjeetkaur1511
@harjeetkaur1511 Жыл бұрын
Bhuhat hi piaari bachhi ha parmatma es beti nu chardi lala.vich rakhan bet es tra hi punjabi boli nu piaar krde riho
@amansandhu_1984
@amansandhu_1984 Жыл бұрын
Kinni sohni Punjabi boldi aa kurhi❤ India toh gayiyan kudiyan eda angreji boldiyan jive othe e jammiya hon😂
@kamaldeepsingh3988
@kamaldeepsingh3988 11 ай бұрын
ਆਪ ਬਾਈ ਜੀ ਥੋਨੂੰ ਪੰਜਾਬੀ ਆਉਂਦੀ ਨੀ.. ਆਪ ਅੰਗਰੇਜ਼ੀ ਲਿਖ ਰਹੇ ਓ 🤔
@PuneetBrar-z8j
@PuneetBrar-z8j 11 ай бұрын
God bless you bhene. Bhot wadia laga thonu punjabi ch gal krde dekh k 🙏🏻
@happieegill
@happieegill Жыл бұрын
This girl have her own Auto-Tune... Pr cute aa ♥️👍
@kamalsandhu5815
@kamalsandhu5815 Жыл бұрын
boht hi pyara bacha sohna lgda bol da putt
@baljitmundi1393
@baljitmundi1393 Жыл бұрын
so cute bhacha ..take care beta
@gurvirkhangura5607
@gurvirkhangura5607 Жыл бұрын
Good I totally enjoy
@chamkaursingh9873
@chamkaursingh9873 Жыл бұрын
Bhut pyari aa bhen god bless you ❤
@Akaal13-13
@Akaal13-13 Жыл бұрын
ਏਹ ਕਿੰਨੀ innocent ਆ 😊
@psycho0086
@psycho0086 3 ай бұрын
ਹਾਂ
@Ak47_Records
@Ak47_Records Жыл бұрын
Bai merian akhan ch pani hi reha jina tym dekhi suni gya❤❤❤
@kakabasra6595
@kakabasra6595 Жыл бұрын
ਸਾਡਾ ਪੰਜਾਬ ਤੇ ਸਾਡੀ ਪੰਜਾਬੀ ਸਾਡੇ ਲੋਕ ❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤
@Sidhupawan001
@Sidhupawan001 Жыл бұрын
ਗੱਲਾਂ ਸੁਣ ਕੇ ਬਹੁਤ ਵਧੀਆ ਲੱਗਿਆ
@amangill7786
@amangill7786 Жыл бұрын
Pure. No showoff
@buntychauhan4782
@buntychauhan4782 Жыл бұрын
She is so cute her Punjabi is so very very good ❤❤❤❤
@SurjitKaur-n6t
@SurjitKaur-n6t Жыл бұрын
Savneet kaur proud of you ❤🥰❤️❤️👍🏻👍🏻👍🏻🙏🙏🙏
@balwindertoor2835
@balwindertoor2835 Жыл бұрын
God bless beta
@virksaab4098
@virksaab4098 Жыл бұрын
Kina Sona bol di a kudi 😂❤❤😂
@navpreetdhillon8149
@navpreetdhillon8149 Жыл бұрын
Bhot pyara bacha ❤❤ bhot sohni interview 🌺🌺
@sukhveerchahal9864
@sukhveerchahal9864 Жыл бұрын
Wahh bhut sohna podcast aw 😍🎉keep it up
@surinderpooni9681
@surinderpooni9681 11 ай бұрын
Excellent vocabulary in punjabi speaking
@sakinderboparai3046
@sakinderboparai3046 10 ай бұрын
ਬੱਚਿਆ ਨੂੰ ਦਾਦਾ ਦਾਦੀ।ਨਾਨਾ ਨਾਨੀ ਹੀ। ਵਿਰਸੇ ਨਾਲ ਜੋੜ। ਸਕਦੇ ਨੇ।ਗੁਰਦੁਆਰਾ ਸਾਹਿਬ ਵਿੱਚ ਵੀ ਪੰਜਾਬੀ ਅਤੇ ਗੁਰਬਾਣੀ ਪੜਾਉਣੀ। ਚਾਹੀਦੀ ਹੈ।
@meetramgarhia139
@meetramgarhia139 Жыл бұрын
ਦੋਵੀਂ 😅kina sohna boldi
@VickySingh-jf9fq
@VickySingh-jf9fq Жыл бұрын
@HardeepTamber
@HardeepTamber Жыл бұрын
Beautiful interview. God bless you my dear. 👍👍❤️
@vaidsgsayurveda
@vaidsgsayurveda Жыл бұрын
Punjab Punjabi punjabiat zindabad ❤
@livelifelovelife7787
@livelifelovelife7787 10 ай бұрын
ਵਾਹਿਗੁਰੂ ਜੀ ਬਚਾ ਲਓ ਪੰਜਾਬ ਦੀਆਂ ਪੀੜੀਆਂ 🙏🏻
@ratnambal7575
@ratnambal7575 4 ай бұрын
Love u shivi puttt we proud of u
@rahuljoshi919
@rahuljoshi919 11 ай бұрын
najara aa gya bhaina seriously sb sach te dilo bolya kujj v fake n c good
@harmanjit8112
@harmanjit8112 Жыл бұрын
Very Cute Baby. Love You Beta. Waheguru Mehar Kare.
@brightfuturelights2141
@brightfuturelights2141 Жыл бұрын
Good sister G.B.U
@kamaljit9911
@kamaljit9911 Жыл бұрын
Buhat Pari bachi aa god bless u putt
@BeimaanPCS7
@BeimaanPCS7 Жыл бұрын
God bless putt❤
@GurjantSingh-np1tm
@GurjantSingh-np1tm Жыл бұрын
Dhanwaad ji par aj de din bhai harjinder singh jinda sukhdev singh sukha ji ni fansi hoi c. Time kadd ke ohna di soch te life bare ve sochia o te sikh leo kuj.
@jagjeetsinghsraa6848
@jagjeetsinghsraa6848 11 ай бұрын
Etho de born straight forward hunde aa koi drama nhi bda vadia lga
@gagangrewal5059
@gagangrewal5059 Жыл бұрын
Dekh lao eh Canada ch jammi pali a fr v sahi punjabi boldi a,,jinne v shabad boldi a,,apne Punjab diyan jammian palian IELTS clear baad ch krdian edha odha,like ,jidda te hor pakhand Phelan krn lagg jandian
@Preetkaur-db7gt
@Preetkaur-db7gt 10 ай бұрын
Very. Brave. Bati
@michaelmichael1317
@michaelmichael1317 Жыл бұрын
Bai g es nu dubara jroor Lai k aio
@bhikharirabda
@bhikharirabda Жыл бұрын
Good voice
@balkaransingh9125
@balkaransingh9125 Жыл бұрын
Very good
@user-ox4tf6wt7d
@user-ox4tf6wt7d 11 ай бұрын
Kudi kaihndi taahi history ch fail aa 😄 saaf aa dil di vichaari
@Inderdeol79
@Inderdeol79 Жыл бұрын
ਬਹੁਤ ਵਧੀਆ ਵੀਡੀਓ ਇੱਕ ਭਾਗ ਹੋਰ ਆਉਂਣਾ ਚਾਹੀਦਾ ਵੀਰ ਇੰਟਰਵਿਊ ਛੋਟੀ ਆ
@GurchetSingh-v5l
@GurchetSingh-v5l Жыл бұрын
Waa yar bhut vadiea kam aw msg den da
@YosoySandhu
@YosoySandhu 11 ай бұрын
Wahe guru ji. Chardikala. Rakhe. 🙏🏻🙏🏻🙏🏻
@ramandeepsingh9763
@ramandeepsingh9763 11 ай бұрын
M es tym surrey vich aa, te dekhda k jedia kudia punjab to ondia ta saria ni but botiyan yakkia bnn nu firdia eve i hava kri jana , but jo eddr diya jamiyan ne o down to earth ne ha eh aa k onna vich goriyan vangu kapda pon da dng hega, but je punjabi culture nll jodia jave ta behtr ho skda
@manitakhi4365
@manitakhi4365 Жыл бұрын
ਬਹੁਤ ਖੂਬ 👍
@jassasidhu7799
@jassasidhu7799 Жыл бұрын
ਬਹੁਤ ਵਧੀਆ
@sukhchainsandhu92
@sukhchainsandhu92 Жыл бұрын
Good job veer ji and nice podcast
@GAGGi92
@GAGGi92 Жыл бұрын
Me b itly da burn a , par punjabi ch i bolda arek bar 😅, gore a nu b punjabi sikati hete ta
@livelifelovelife7787
@livelifelovelife7787 10 ай бұрын
💗 Good 😊
@nsnirmaan4766
@nsnirmaan4766 11 ай бұрын
Bahut sohnni galbaat aa! Par guddi jyada der Punjab ch ni rehndi
@xfactor5326
@xfactor5326 11 ай бұрын
we want long interview with her 🙏🙏🙏🙏🙏🙏🙏
@jasswarring6794
@jasswarring6794 Жыл бұрын
Sirrraaaaa interview
@jagjeetsinghsraa6848
@jagjeetsinghsraa6848 11 ай бұрын
Paji pls ak vari Hor sis nu leh ky ayo
@kalerzz4782
@kalerzz4782 Жыл бұрын
Bht sohni video ❤
@sandhu_Farming-
@sandhu_Farming- Жыл бұрын
Bhhot vadeaa veer
@bpositive8079
@bpositive8079 Жыл бұрын
bless her
@happyfamilyvlogs446
@happyfamilyvlogs446 11 ай бұрын
Actually parents from village can learn this vocabulary
@vaidsgsayurveda
@vaidsgsayurveda Жыл бұрын
Waheguru ji ❤
@Majhialvlog
@Majhialvlog Жыл бұрын
Cute jya iiii😊
@PrabhjotKaur-wv6jz
@PrabhjotKaur-wv6jz 9 ай бұрын
Cute putter
@mannajohal7409
@mannajohal7409 Жыл бұрын
Vary vary nice
@KulwantSingh-wh8nj
@KulwantSingh-wh8nj 11 ай бұрын
26:40 ਫੁੱਫੜ ਨੂੰ ਤਾਂ ਭੁੱਲ ਗਈ ਫੁੱਫੜ ਰੁੱਸ ਗਿਆ ਤਾਂ ਮਨਾਉਣਾ ਔਖਾ ਹੋਜੁ😂
@janggojanggo9100
@janggojanggo9100 Жыл бұрын
👌👌
@GurleenGill-f7o
@GurleenGill-f7o 8 ай бұрын
ਮੇਰਾ ਲੱਡੂ ਪੁੱਤ ਸੌਹਣਾ ਪੁੱਤ ਲਵ ਯੂ ❤❤❤❤❤
@navpreetkaurr
@navpreetkaurr Жыл бұрын
Siana pyara bacha♥️
@CharanjeetBrar-g5v
@CharanjeetBrar-g5v Жыл бұрын
Mere kol aa ja putt Brampton pbi sikhau dande nl
Minecraft Creeper Family is back! #minecraft #funny #memes
00:26
Show with Gurmeet Kaur | Reverse Migration | EP 336 | Talk with Rattan
37:13