#0023

  Рет қаралды 25,909

Virasat Media Canada

Virasat Media Canada

8 ай бұрын

#Angole #podcastwith #rajmistiri #punjabipodcast
Download our app 'Trucking Today TV' to watch all our livestreams.
Call +1 416-837-1515 to join our live shows.
Promote your business on Our 24/7 Transport channel - Trucking Today TV, Our 24/7 Religious Channel - Virasat Dharmik, Our news channel - Virasat TV and radio.
Visit our Website www.virasatmedia.com to Submit your Articles, content, Interviews and feedbacks.
Email: info@virasatmedia.com
Follow for more
Facebook VirasatMedia
Instagram virasatmedia
Twitter virasatmedia/

Пікірлер: 53
@VirasatMediaCanada
@VirasatMediaCanada 8 ай бұрын
ਸਤਿਕਾਰ ਸਹਿਤ ਆਪ ਨੂੰ ਦੱਸਣਾ ਚਾਹੁੰਦੇ ਹਾਂ ਕਿ ਵਿਰਾਸਤ ਮੀਡੀਆ ਕੈਨੇਡਾ ( TV / Radio and You tube channal ) ਉਹਨਾਂ ਲੋਕਾਂ ਨੂੰ ਦਰਸ਼ਕਾਂ ਦੇ ਸਨਮੁੱਖ ਕਰਨ ਲਈ ਉਪਰਾਲਾ ਕਰ ਰਿਹਾ ਹੈਂ ਜਿੰਨਾਂ ਕੋਲ ਜ਼ਿੰਦਗੀ ਦਾ ਅਥਾਹ ਤਜ਼ਰਬਾ ਹੈ ਅਤੇ ਆਪਣੇ ਖੇਤਰ ਦੇ ਧਨੀ ਹਨ । ਜੇਕਰ ਤੁਸੀਂ ਵੀ ਸਾਡੇ ਨਾਲ ਆਪਣਾ ਤਜਰਬਾ ਸਾਂਝਾ ਕਰਨਾ ਚਾਹੁੰਦੇ ਹੋ ਤਾਂ ਵਿਰਾਸਤ ਮੀਡੀਆ ਦੀ ਟੀਮ ਨਾਲ ਸੰਪਰਕ ਕਰ ਸਕਦੇ ਹੋਂ । Studio Whatsapp: +1(416)837-1515
@heartyinsan9899
@heartyinsan9899 7 ай бұрын
Thanku so much brother Jaswinder yaad ji
@Laddi_Wraich_UK
@Laddi_Wraich_UK 8 ай бұрын
ਵੀਰੇ ਹਰ ਕਿਤੇ ਨੂੰ ਅੱਗੇ ਲੈ ਕੇ ਆਉ ਹਰ ਵਾਰ ਅਲੱਗ ਕੰਮ ਤੇ ਇਨਸਾਨ ਲੈ ਕੇ ਆਉ ਬਹੁਤ ਵਧੀਆ।
@RVC08
@RVC08 6 ай бұрын
ਜ਼ਿਆਦਾਤਰ ਮਿਸਤਰੀ ਬੇਈਮਾਨ ਨੇ ਅਜਕਲ ਕਮੀਸ਼ਨ ਖਾਂਦੇ ਨੇ ਸਮਾਨ ਵਿਚੋਂ..ਵਿਰਲਾ ਹੀ ਇਮਾਨਦਾਰ ਰਹਿ ਗਿਆ ਮਿਸਤਰੀ ਵੀ
@jeetindersingh2681
@jeetindersingh2681 8 ай бұрын
22 ਮਿਸ ਤਰੀ ਮਕਾਨ ਮਾਲਕ ਨੂੰ ਘਰ ਚ ਟਿਕਣ ਨਹੀਂ ਦਿੰਦਾ ਤੇ ਸਮਾਨ ਜਿਨਾ ਮਰਜੀ ਲਿਆ ਕੇ ਦੇ ਦੋ ਪਰ ਕਦੇ ਇਹਨਾਂ ਦਾ ਅੰਦਾਜ਼ਾ ਸਹੀ ਨੀ ਹੁੰਦਾ ਇੱਟਾਂ ਤੇ ਸੀਮੇਂਟ ਕਦੇ ਸਹੀ ਨਹੀਂ ਮੰਗਾਉਂਦਾ
@jeetindersingh2681
@jeetindersingh2681 8 ай бұрын
ਕਈ ਰਿਸ਼ਤੇਦਾਰ ਪਲੱਸਤਰ ਨੂੰ ਹੱਥ ਲਾ ਲਾ ਕੇ ਦੇਖਦੇ ਕੇ ਨੁਕਸ ਕਿਉਂ ਨੂੰ ਲੱਭਦਾ
@KarnailSINGH-fz1ri
@KarnailSINGH-fz1ri 7 ай бұрын
ਸਾਰੀ ਸਹੀ ਗੱਲ ਆ
@preetgabbi5494
@preetgabbi5494 7 ай бұрын
ਅੱਜ ਦੇ ਮਿਸਤਰੀ ਅਪਨੇ ਦਾ ਹੀ ਮਾੜਾ ਸੋਚ ਦੇ ਨੇ ਅਪਨੇ ਨੂੰ ਹੀ ਮਾੜਾ ਦੱਸ ਦੇ ਨੇ..
@user-wp7cy9ug1d
@user-wp7cy9ug1d 8 ай бұрын
ਬਹੁਤ ਵਧੀਆ 👌👌
@sukhpalsinghsukhi5862
@sukhpalsinghsukhi5862 8 ай бұрын
ਚੰਗਾ ਭਰਾ
@user-gg7or3hw1j
@user-gg7or3hw1j 8 ай бұрын
sahi Gallan ne y diyan👍👍
@user-gg7or3hw1j
@user-gg7or3hw1j 8 ай бұрын
❤❤ bilkul sachiyan Te dilchasp Gallan Ne Bhai❤❤
@harvindersinghdhiman7644
@harvindersinghdhiman7644 6 ай бұрын
Right now
@mehkammaan7157
@mehkammaan7157 8 ай бұрын
Good 👍👍👍👍👍
@MOHIT.OFM20
@MOHIT.OFM20 7 ай бұрын
❤❤
@laddisingh50885
@laddisingh50885 8 ай бұрын
Sira kra rkhe aa g
@sarbjeetsinghgill3811
@sarbjeetsinghgill3811 7 ай бұрын
Bilkul sahi gal hai misri to mithe bol ik ik gal ch dam hai ji good very good 👍
@jellygill9063
@jellygill9063 8 ай бұрын
ਬਹੁਤ ਵਧੀਆ ਜੀ 👌👌
@sohansingh2479
@sohansingh2479 7 ай бұрын
❤❤❤ nic bro
@chamkorsingh7339
@chamkorsingh7339 7 ай бұрын
Bahut vadia
@sonyamoal4455
@sonyamoal4455 8 ай бұрын
Bhout vadia ❤
@user-oe2ce5io4h
@user-oe2ce5io4h 7 ай бұрын
ਇਹ ਪੁਰਾਣੇ ਮਾਡਲ ਦਾ ਫੇਲ ਮਿਸਤਰੀ ਹੈ
@GurvinderSingh-hu8fy
@GurvinderSingh-hu8fy 8 ай бұрын
Bhut vadiya bai ❤️❤️❤️
@HarpreetKaur-qo4zo
@HarpreetKaur-qo4zo 7 ай бұрын
Haryana best
@jackybhullar7350
@jackybhullar7350 8 ай бұрын
Ghainttt bai ❤
@user-oe2ce5io4h
@user-oe2ce5io4h 7 ай бұрын
ਰਾਜ ਮਿਸਤਰੀ ਦੇ ਘਰ ਦਰਵਾਜ਼ਾ ਨਹੀ ਲੱਗਿਆ ਹੁੰਦਾ ਕਿਓ ਕਿ ਮਨੋ ਬੇਈਮਾਨ ਹੁੰਦਾ
@kaursingh8369
@kaursingh8369 6 ай бұрын
ਭਰਾ ਮੇਰਿਆ ਸਾਰੇ ਇੱਕੋ ਜਿਹੇ ਨਹੀ ਹੁੰਦੇ ਮੈਂ 25 ਸਾਲ ਰਾਜ ਮਿਸਤਰੀ ਦਾ ਕੰਮ ਕੀਤਾ ਐ ਦੋ ਬੱਚੇ ਐ ਦੋਵੇਂ ਕੈਨੇਡਾ ਆਸਟਰੇਲੀਆ ਸੈੱਟ ਐ ਦੋ ਮੰਜਲੀ ਤਿੰਨ ਹਜ਼ਾਰ ਸਕੇਅਰ ਫੁੱਟ ਦੀ ਬਣਾਈ ਹੋਈ ਐ
@karanshergill4992
@karanshergill4992 8 ай бұрын
Wow nice bro
@BabdilAjiz
@BabdilAjiz 7 ай бұрын
22ji Ji Mistri Makan dee sutt pa dinda C. Ta mistri de ghar cho ikk Ganna bna k sutt te bania Janda C. Eh ganna sote,sote Full and neeche chirhhi ya tota bnaia hunda C. Fer ghar wale mistri khes ya kambel dinde c. Oh sirf mistri da mantan hunda c. Ghar vich deg ya. Chol bnae. Jande c.
@heartyinsan9899
@heartyinsan9899 6 ай бұрын
Ajj eh rwaz khtam aa veer
@sukhveersingh7451
@sukhveersingh7451 7 ай бұрын
ਜੱਸੀ ਵੀਰ ਬਹੁਤ ਵਧੀਆ ਗੱਲਾਂ ਦਸੀਆ ਤੁਸੀ,, ਬਹੁਤ ਵਧੀਆ ਵੀਰ
@heartyinsan9899
@heartyinsan9899 7 ай бұрын
Thanku Jasvir y thanku so much
@daljitsingh8533
@daljitsingh8533 7 ай бұрын
ਸਤਿ ਸੀ ਆਕਾਲ ਵੀਰ ਜੀ ਮਿਸਤਰੀ ਦਾ ਫੋਨ ਨੰਬਰ ਦਿਉ ਵੀਰ ਜੀ
@reetkaur3809
@reetkaur3809 7 ай бұрын
700 ਸੋ 8 ਘੰਟੇ ਜੇਲ
@user-ek2ql8wr2l
@user-ek2ql8wr2l 8 ай бұрын
Bikul right
@sukhminderkaur5510
@sukhminderkaur5510 7 ай бұрын
Mistry apne head te chhat bnaa ke denda. God always help kre.
@heartyinsan9899
@heartyinsan9899 7 ай бұрын
Thanku so veere
@sukhasingh-qw2be
@sukhasingh-qw2be 8 ай бұрын
Bai j galti man gai misrti kahde
@gagandhunna1798
@gagandhunna1798 8 ай бұрын
kise suneare nal v kro veer ji podcast amritsar tahli wale chownk to choose kro koi
@gurlalsinghbrar111
@gurlalsinghbrar111 8 ай бұрын
Kinia etta lanoda eh mane nhi rakh da etta kihne laia eh mane rakhda ,chinai kiti hove te agla mud mud na dekhe ta fer ki fayda
@paramjitsingh5837
@paramjitsingh5837 8 ай бұрын
Y g preuvel paramjit di interviews pka karo uss noo labo kithe hai vo
@NarinderSingh-um2xc
@NarinderSingh-um2xc 8 ай бұрын
ਵੀਰ‌ ਜੀ ਨੋਕਰੀ ਆਪਣੇ ਵਾਸਤੇ ਨਹੀ ਬਣੀ ਨਾਂ ਪੈਸਾ ਨਾ ਸਿਫਾਰਸ਼ ਪਰ ਬਹੁਤ ਵਿਗਿਆਨੀ ਗਲਾਂ ਕਰਦੇ ਹਨ ਇਹੋ ਹੁੰਦਾ ਇਸ ਤਰ੍ਹਾਂ ਹੁੰਦਾ ਪਰ ਗਰਾਉਂਡ ਲੇਬਲ ਹੋਰ ਹੁੰਦਾ
@bestyarts5317
@bestyarts5317 8 ай бұрын
ਆਪਣੇ ਵਾਸਤੇ ਕਿਓ ਨਹੀ ਬਣੀਆਂ ਵੀਰ ਜੀ,
@satwindersingh1
@satwindersingh1 8 ай бұрын
Mistry koi koi imaandaar hunda
@satjitjhajj6956
@satjitjhajj6956 8 ай бұрын
ਤੇਰਾ ਪ੍ਰੋਗਰਾਮ ਬਹੁਤ ਵਧੀਆ ਲੱਗਦਾ ਬਾਈ,ਦੱਬੀ ਚੱਲ ਕੰਮ
@BalwinderSingh-mv1es
@BalwinderSingh-mv1es 8 ай бұрын
Vri nice program
@user-lh1zw8fe3p
@user-lh1zw8fe3p 8 ай бұрын
ਮਿਸਤਰੀ ਜਿਹੜਾ ਮਜਦੂਰਾਂ ਵਾਰੇ ਸੋਚਿਆ ਜਿਹੜਾ 350ਜਾ , 400ਰੁਪਿਆ ਲੈ ਕੇ ਗੁਜਾਰਾ ਕਰਦਾ ਨਾ ਵਿਚਾਰਾ ਕੋਈ ਕਮਿਸਨ ਵੀ ਕੋਈ ਨਹੀਂ ਮਿਲਦਾ ਠੇਕੇ ਤੇ ਤੇ ਮਜਦੂਰ ਨੂੰ ਦਿਹਾੜੀ ਉਹੀ ਮਿਲਦੀ ਹੈ ਮਿਸਤਰੀ ਝੂਠ ਬੋਲਦਾ ਠੇਕੇ ਤੇ ਦਿਹਾੜੀ ਤੇ ਸਪੀਡ ਦਾ ਦੁਗਣਾ ਫਰਕ ਹੁੰਦਾ ਹੈ,,,
@JassDhaliwal-ni6ph
@JassDhaliwal-ni6ph 6 ай бұрын
Right ji
@JS50108
@JS50108 8 ай бұрын
ਮਿਸਤਰੀਆਂ ਵਿੱਚ ਵੀ ਬਥੇਰੇ ਵਲ਼ ਹੁੰਦੇ ਆ ਬਾਈ ਜੀ: - ਕਦੇ ਤੇਸੀ ਨਵੀਂ ਨੀ ਲੈਂਦੇ 😂 - ਸਾਲ੍ਹ ਨੂੰ ਸਾਹ ਲੈਣੀ ਕਹਿੰਦੇ ਆ 😂 - ਲੋਹੇ, ਸੀਮੈਂਟ, ਲੱਕੜ ਵਾਲੀ ਦੁਕਾਨ ਤੋਂ ਕਮਿਸ਼ਨ ਖਾਂਦੇ ਆ ਤੇ ਲੋਕਾਂ ਨੂੰ ਲੁੱਪਰੀ ਲਾਉਂਦੇ ਆ - ਆਪ ਕਰੰਡੀ ਤੇ ਗਰਮਾਲਾ ਵੀ ਨੀ ਸਾਫ਼ ਕਰਦੇ, ਮਜ਼ਦੂਰ ਤੋਂ ਸਾਫ ਕਰਾਉਂਦੇ ਆ । ਪੂਰੀ ਹਵਾ ਕਰਦੇ ਆ - ਮਾਲਕ ਨੂੰ ਫੁੱਦੂ ਸਮਝਦੇ ਆ - ਜੇ ਤੁਸੀਂ ਸਹੀ ਸਲਾਹ ਦਿਓ ਜਾਂ ਇਹਨਾ ਦਾ ਨੁਕਸ ਦੱਸੋ ਤਾਂ ਮੱਚ ਜਾਂਦੇ ਆ । - ਆਪਣੇ ਇਹਨਾਂ ਦੇ ਘਰ ਲੰਡੂ ਹੁੰਦੇ ਆ ਕਦੇ ਖ਼ਰਚਾ ਨੀ ਕਰਦੇ 😂 - ਕਈ ਮਿਸਤਰੀ ਇਮਾਨਦਾਰ ਵੀ ਹੁੰਦੇ ਆ । ਕਰੋ ਲਾਈਕ ਜੇ ਸਹਿਮਤ ਹੋ ਤਾਂ 🙏 -
@maninderverma871
@maninderverma871 8 ай бұрын
Veere eh mistri bare mai changi tra janda bahut kaint banda
@heartyinsan9899
@heartyinsan9899 7 ай бұрын
​@@maninderverma871 Love you darling ❤❤❤❤
@user-yn2zp2vl8p
@user-yn2zp2vl8p 7 ай бұрын
Bhai SC cast Te Tava na love Naukri SC Nahin milati
@jasvirkaur2836
@jasvirkaur2836 8 ай бұрын
❤❤
A pack of chips with a surprise 🤣😍❤️ #demariki
00:14
Demariki
Рет қаралды 35 МЛН
Чай будешь? #чайбудешь
00:14
ПАРОДИИ НА ИЗВЕСТНЫЕ ТРЕКИ
Рет қаралды 2,9 МЛН
Final muy inesperado 🥹
00:48
Juan De Dios Pantoja
Рет қаралды 11 МЛН
A pack of chips with a surprise 🤣😍❤️ #demariki
00:14
Demariki
Рет қаралды 35 МЛН