1-ਮੋਰਾਂ ਵਾਲਾ ਰੱਥ ਨਾਲ਼ੇ ਦੋਵੇਂ ਬੱਗੇ ਵਹਿੜੇ, 2-ਸੋਨੇ ਦੇ ਤਵੀਤ ਵਾਲ਼ੀਏ (HMV SP RECORD-1967 )

  Рет қаралды 215,022

Anoop Sidhu (punjabi folk singer)

Anoop Sidhu (punjabi folk singer)

4 жыл бұрын

SPECIAL THANKS FOR RAPAR FOTO
S.HARBANS SINGH BHADAURH
SINGER-KARNAIL GILL
NARINDER BIBA
LYRICS-HARDEV DILGIR
(Dev Tharike Wala)
MUSIC-K.S.NARULA JI
LEBAL-HMV

Пікірлер: 69
@gurbakhgurb3910
@gurbakhgurb3910 2 жыл бұрын
ਬਹੁਤ ਹੀ ਵਧੀਆ ਪੁਰਾਣੇ ਗੀਤ ਹਨ ਦੇਵ ਥਰੀਕਿਆਂ ਵਾਲੇ ਦੀ ਬਹੁਤ ਵਧੀਆ ਕਲਮ ਹੈ
@sidhuanoop
@sidhuanoop 2 жыл бұрын
Thanks so much
@sukhdevsingh5197
@sukhdevsingh5197 4 жыл бұрын
ਦੋਨੋਂ ਗੀਤ ਦੇਵ ਥਰੀਕੇ ਵਾਲੇ ਦੇ ਲਿਖੇ ਹੋਏ ਹਨ ਨਰਿੰਦਰ ਬੀਬਾ ਅਤੇ ਕਰਨੈਲ ਗਿੱਲ ਨੇ ਗਾਇਆ ਵੀ ਬਹੁਤ ਵਧੀਆ ਦੋਨਾਂ ਦੀ ਅਵਾਜ਼ ਬਹੁਤ ਸੁਰੀਲੀ ਹੈ ਇਹੋ ਜਿਹੇ ਗਾਇਕ ਦੁਬਾਰਾ ਆਉਣੇ ਮੁਸ਼ਕਲ ਹੈ ਧੰਨਵਾਦ ਅਨੂਪ ਸਿੱਧੂ ਵੀਰ ਜੀ ਤੁਹਾਡੇ ਕੋਲ ਪੰਜਾਬੀ ਸਭਿਆਚਾਰ ਗੀਤਾਂ ਦਾ ਦੁਰਲੱਭ ਖਜਾਨਾ ਭਰਿਆ ਪਿਆ ਹੈ
@sidhuanoop
@sidhuanoop 4 жыл бұрын
ਧੰਨਵਾਦ ਬਾਈ ਜੀ ।
@malsingh8690
@malsingh8690 2 жыл бұрын
मल।सिह।सिददु
@Jagseer_Singh_
@Jagseer_Singh_ 3 жыл бұрын
ਪੰਜਾਬੀ ਗੀਤਾਂ ਦੇ ਵਿੱਚ ਸਾਡਾ ਵਿਰਸਾ ਪਿਆ ਜੀ ਸਾਭਣ ਵਾਲੀਆਂ ਪੀੜ੍ਹੀਆਂ ਦਾ ਧੰਨ ਵਾਦ
@Jagseer_Singh_
@Jagseer_Singh_ 3 жыл бұрын
ਪਰਾਣਾ ਕਲਚਰ ਯਾਦ ਕਰੁਣ ਵਾਲੇ ਗੀਤ ਪਾਉਣ ਲਈ ਧੰਨਵਾਦ ਜੀ
@sidhuanoop
@sidhuanoop 3 жыл бұрын
Welcome ji
@balveersinghsandhu1577
@balveersinghsandhu1577 3 жыл бұрын
ਬਹੁਤ ਵਧੀਆ ਉਪਰਾਲਾ ਕੀਤਾ ਹੈ ਹੋਰ ਵੀ ਬਹੁਤ ਸਾਰੇ ਪੁਰਾਣੇ ਗੀਤ ਹਨ ਉਹ ਵੀ ਸੁਣਾਉ ਜੀ ਗੀਤ ਦੇ ਨਾਲ ਸੰਨ ਲਿਖਣ ਲਈ ਬਹੁਤ ਧੰਨਵਾਦ ਇਨ੍ਹਾਂ ਪੁਰਾਣਾ ਤੇ ਵਧੀਆ ਖਜਾਨਾ ਬਹੁਤ ਹੀ ਘੱਟ ਲਭਦਾ ਹੈ
@sidhuanoop
@sidhuanoop 3 жыл бұрын
ਬਹੁਤ ਧੰਨਵਾਦ ਬਾਈ ਜੀ ।
@gurdevsingh1847
@gurdevsingh1847 Жыл бұрын
ਗੀਤਕਾਰ, ਗਾਇਕਾ,ਗਾਇਕ ਨੇ ਕਮਾਲ ਦਾ ਗੀਤ ਬਣਾਇਆ ਗਿਆ ਹੈ ਜੀ, ਸਾਰੇ ਚੋਟੀ ਦੇ ਕਲਾਕਾਰ ਹਨ, ਫਿਰ ਕਿਉਂ ਨਾ ਹੋਵੇ ਬੱਲੇ ਬੱਲੇ ਬੱਲੇ ਬੱਲੇ ਬੱਲੇ, ਧੰਨਵਾਦ ਜੀ।
@sidhuanoop
@sidhuanoop Жыл бұрын
ਬਹੁਤ ਬਹੁਤ ਧੰਨਵਾਦ ਬਾਈ ਜੀ
@chamkaursing411
@chamkaursing411 10 ай бұрын
ਸਦਾ ਬਹਾਰ ਜੋੜੀ ਸੀ ਇਹ ,ਬਹੁਤ ਹਿੱਟ ਗੀਤ ਦਿੱਤੇ ਹਨ ਇਸ ਜੋੜੀ ਨੇ
@balwinderpadda2311
@balwinderpadda2311 Жыл бұрын
ਬਹੁਤ ਵਧੀਆ ਗੀਤ
@harvindersinghbrar8216
@harvindersinghbrar8216 3 жыл бұрын
ਬਹੁਤ ਵਧੀਆ ਬਾਈ
@sidhuanoop
@sidhuanoop 3 жыл бұрын
ਧੰਨਵਾਦ ਬਾਈ ਜੀ
@jagdevsingh8614
@jagdevsingh8614 Жыл бұрын
ਬਹੁਤ ਵਧੀਆ ਪੇਸ਼ਕਾਰੀ ਲਈ ਬਹੁਤ ਬਹੁਤ ਧੰਨਵਾਦ ਜੀ।
@Singh-sv3ng
@Singh-sv3ng 4 жыл бұрын
ਵਾਹ ਜੀ ਵਾਹ ਬਹੁਤ ਬਹੁਤ ਧਨਵਾਦ ਬਾਈ ਅਨੁਪ ਜੀ
@sidhuanoop
@sidhuanoop 4 жыл бұрын
ਧੰਨਵਾਦ ਬਾਈ ਜੀ
@gurcharansinghcheema7475
@gurcharansinghcheema7475 Жыл бұрын
Thanks for good old song
@BalbirSingh-co3zb
@BalbirSingh-co3zb Жыл бұрын
OMG Lots thank you for the very very oldest song upload 🙏🙏🌹
@sidhuanoop
@sidhuanoop Жыл бұрын
Most welcome Bai ji
@jasvirgrewal1823
@jasvirgrewal1823 2 жыл бұрын
Very good job bro I proud of you
@sidhuanoop
@sidhuanoop Жыл бұрын
ਬਹੁਤ ਬਹੁਤ ਧੰਨਵਾਦ ਬਾਈ ਜੀ
@bindersingh5346
@bindersingh5346 2 жыл бұрын
Very good Bai ji
@sidhuanoop
@sidhuanoop 2 жыл бұрын
Thanks Bai ji
@baghelkulana7502
@baghelkulana7502 4 жыл бұрын
Very very good ji ਅਨੂਪ ਜੀ
@sidhuanoop
@sidhuanoop 4 жыл бұрын
ਧੰਨਵਾਦ ਬਾਈ ਜੀ ।
@tonykailey958
@tonykailey958 3 жыл бұрын
Sidhu sahib dhanvaad G
@sidhuanoop
@sidhuanoop 3 жыл бұрын
ਧੰਨਵਾਦ ਬਾਈ ਜੀ
@gillburjia8808
@gillburjia8808 2 жыл бұрын
Aoop Ji good song
@sidhuanoop
@sidhuanoop 2 жыл бұрын
ਧੰਨਵਾਦ ਬਾਈ ਜੀ
@narindersingh3877
@narindersingh3877 2 жыл бұрын
Vary nice song.
@sidhuanoop
@sidhuanoop 2 жыл бұрын
Thanks bai ji
@giansingh7574
@giansingh7574 4 жыл бұрын
Bahut hi wadhiya song
@sidhuanoop
@sidhuanoop Жыл бұрын
ਬਹੁਤ ਬਹੁਤ ਧੰਨਵਾਦ ਬਾਈ ਜੀ
@gurnaibsingh1021
@gurnaibsingh1021 2 жыл бұрын
👍👍👍👌
@sukhmandersran584
@sukhmandersran584 4 жыл бұрын
So sweet song
@sidhuanoop
@sidhuanoop 4 жыл бұрын
ਧੰਨਵਾਦ ਜੀ
@DAVINDERSINGH-uq9bt
@DAVINDERSINGH-uq9bt 3 жыл бұрын
Good 👍
@sidhuanoop
@sidhuanoop Жыл бұрын
Thanks so much
@tarlochansingh7722
@tarlochansingh7722 4 жыл бұрын
Very Nic Song
@sidhuanoop
@sidhuanoop 4 жыл бұрын
ਧੰਨਵਾਦ ਬਾਈ ਜੀ
@jogabulara6824
@jogabulara6824 4 жыл бұрын
Sweet sweet songs 👌👌👌👌👌🥰🥰
@sidhuanoop
@sidhuanoop 4 жыл бұрын
Thanks bai ji
@turna0001
@turna0001 2 жыл бұрын
Bahut wadia 👌👌👌
@sidhuanoop
@sidhuanoop 2 жыл бұрын
Thanks bai ji
@balrajsinghdhaliwal699
@balrajsinghdhaliwal699 4 жыл бұрын
Bahut vadhia song
@sidhuanoop
@sidhuanoop 4 жыл бұрын
ਧੰਨਵਾਦ ਬਾਈ ਜੀ
@bindersingh5346
@bindersingh5346 4 жыл бұрын
Very good geetbi ji
@sidhuanoop
@sidhuanoop 4 жыл бұрын
Thanks veer ji
@SuperCoolSound
@SuperCoolSound 4 жыл бұрын
Bahut Vadhya ji
@sidhuanoop
@sidhuanoop 4 жыл бұрын
ਧੰਨਵਾਦ ਵੀਰ ਜੀ
@anthonyakash6530
@anthonyakash6530 3 жыл бұрын
Bachpan ke khoobsurat gaane
@sidhuanoop
@sidhuanoop 3 жыл бұрын
ਧੰਨਵਾਦ ਬਾਈ ਜੀ
@bachandass9927
@bachandass9927 Жыл бұрын
Music of that time was wonderful and interesting.
@surjitsingh1545
@surjitsingh1545 4 жыл бұрын
Anoop veere , that is my favourite song.
@sidhuanoop
@sidhuanoop 4 жыл бұрын
ਬਹੁਤ ਧੰਨਵਾਦ ਬਾਈ ਜੀ
@GurjeetSingh-jh8ft
@GurjeetSingh-jh8ft 3 жыл бұрын
Nice
@sidhuanoop
@sidhuanoop 3 жыл бұрын
ਬਹੁਤ ਧੰਨਵਾਦ ਬਾਈ ਜੀ
@majorsinghbatth7676
@majorsinghbatth7676 3 жыл бұрын
Thanks
@gagngagi4994
@gagngagi4994 4 жыл бұрын
niec
@sidhuanoop
@sidhuanoop 4 жыл бұрын
Thanks
@SandeepSingh-it7ck
@SandeepSingh-it7ck 4 жыл бұрын
Nicee
@sidhuanoop
@sidhuanoop 4 жыл бұрын
Thanks veer ji
@mohandhindsa1174
@mohandhindsa1174 2 жыл бұрын
ਇਹ ਦਰੌਜਾ ਕੀ ਹੁੰਦਾ ਚੰਗੀ ਤਰ੍ਹਾਂ ਦੱਸਣਾ ਜੀ
@sidhuanoop
@sidhuanoop 2 жыл бұрын
ਬਾਈ ਜੀ ਪਹਿਲਾਂ ਰਿਵਾਜ਼ ਸੀ ਕਿ ਮੁਕਲਾਵਾ ਵਿਆਹ ਤੋਂ ਸਾਲ ਦੇ ਮਹੀਨੇ ਬਾਦ ਵਿੱਚ ਹੁੰਦਾ ਸੀ। ਮੁਕਲਾਵਾ ਲਿਆਉਣ ਨੂੰ ਹੀ ਦਰੌਜਾ ਕਈ ਥਾਵਾਂ ਤੇ ਤਰੌਜਾ ਕਿਹਾ ਜਾਂਦੈ
@balrajsinghdhaliwal699
@balrajsinghdhaliwal699 4 жыл бұрын
Holla mahela amar Singh shonki upload kar deo
@sidhuanoop
@sidhuanoop 4 жыл бұрын
Sorry bai ji oh mere kol haini ji geet
تجربة أغرب توصيلة شحن ضد القطع تماما
00:56
صدام العزي
Рет қаралды 50 МЛН
когда повзрослела // EVA mash
00:40
EVA mash
Рет қаралды 4,5 МЛН
WHO LAUGHS LAST LAUGHS BEST 😎 #comedy
00:18
HaHaWhat
Рет қаралды 20 МЛН
ਪਰਗਨ ਸਿੰਘ ਤੇਜੀ ਤੇ ਪਰਮਜੀਤ ਪਾਲੀ ਫੁੱਲ ਈ ਪੀ / 1982
13:37
Sidhu Records ਰੂੜੇਕੇ ਕਲਾਂ
Рет қаралды 40 М.
Harcharan Grewal ki Lena sadhani banke vs seema
6:05
SKlive27
Рет қаралды 29 М.
تجربة أغرب توصيلة شحن ضد القطع تماما
00:56
صدام العزي
Рет қаралды 50 МЛН