1-ਰੇਸ਼ਮੀ ਰੁਮਾਲ ਵਾਂਗੂੰ ਰੱਖ ਮੁੰਡਿਆ 2-ਲੱਡੂੂ ਖਾ ਕੇ ਤੁਰਦੀ ਬਣੀਂ(EP RECORD1972)

  Рет қаралды 2,810,900

Anoop Sidhu (punjabi folk singer)

Anoop Sidhu (punjabi folk singer)

5 жыл бұрын

NOTE:- REQUEST TO ALL RECORDING COMPNIES,
THIS CHANAL IS NOT MY INCOME SOURS.MY CHANAL DEDICATED TO MY MUSIC TEACHER (USTAD SHRI KARNAIL GILL JI).
MISS YOU USTAD JI.
SINGER-KARNAIL GILL
NARINDER BIBA
LYRICS
1-LAL SINGH LALI
(NARANGWAL)
2-GAMI SANGATPURIA
MUSIC
SHRI K.S.NARULA JI

Пікірлер: 558
@sohansinghkesarwalia5509
@sohansinghkesarwalia5509 2 жыл бұрын
ਗਾਮੀ ਦੀ ਕਲਮ ਨੂੰ ਸਲਾਮ
@AffectionateCoastalBeach-tz4dz
@AffectionateCoastalBeach-tz4dz 4 ай бұрын
ਸਾਡੇ ਪਿੰਡ ਜਾਗੋਵਾਲ ਵਿਖੇ ਪਹਿਲੀ ਵਾਰ ਟੂਰਨਾਮੈਂਟ ਹੋਇਆ ਸੀ ਇਹ ਗੀਤ ਉਦੋਂ ਬਹੁਤ ਮਕਬੂਲ ਹੋਇਆ ਸੀ ਮੈਂ ਉਦੋਂ ਮਸਾਂ ਦਸਾਂ ਕੁ ਸਾਲ ਦਾ ਸੀ ਚਮਕੌਰ ਸਿੰਘ ਜਾਗੋਵਾਲ ਮਲੇਰਕੋਟਲਾ
@sidhuanoop
@sidhuanoop 4 ай бұрын
Theek bai ji. Thanks so much
@bhinderduhewala2853
@bhinderduhewala2853 11 ай бұрын
ਏ ਗੀਤ ਬੇਹੱਦ ਪਸੰਦ ਕੀਤੇ ਗਏ ਜੀ ਬਹੁਤ ਬਹੁਤ ਧੰਨਵਾਦ ਜੀ ਭੂਪਿੰਦਰ ਸਿੰਘ ਮੁਕਤਸਰ ਸਾਹਿਬ
@nanakchandkamboj5844
@nanakchandkamboj5844 3 жыл бұрын
ਬਚਪਨ ਯਾਦ ਕਰਾਤਾ ਬਾਈ,ਜਦ ਵਿਆਹ ਸ਼ਾਦੀਆੰ ਵਿੱਚ ਕੱਚੇ ਕੋਠਿਆਂ ਦੇ ਬਨੇਰੇ ਤੇ ਯਾ ਛੱਤ ਤੇ ਦੋ ਮੰਜੇ ਖੜੇ ਕਰਕੇ ਪਾਵੇ ਨਾਲ ਟੰਗੇ ਸਪੀਕਰ ਰਾਹੀਂ ਇਹ ਗੀਤ ਸੁਣਦੇ ਸਾੰ । ਰੱਬਾ ਇੱਕ ਵਾਰ ਫ਼ੇਰ ਸਾਨੂੰ ਓਡੇ ਕੁ ਬਣਾਦੇ।
@sidhuanoop
@sidhuanoop 3 жыл бұрын
ਵਾਕਿਆ ਹੀ ਬਾਈ ਜੀ ਬਚਪਨ ਯਾਦ ਆ ਜਾਂਦੈ । ਧੰਨਵਾਦ ਜੀ
@sukhmandersingh7336
@sukhmandersingh7336 3 жыл бұрын
Right
@BhupinderSingh-ig9qf
@BhupinderSingh-ig9qf 3 ай бұрын
I III III in his first☝
@baldevchungha3529
@baldevchungha3529 3 жыл бұрын
ਜਵਾਨੀ ਯਾਦ ਆ ਗਈ ਬਹੁਤ ਅਖਾੜੇ ਦੇਖੇ ਬੀਬਾ ਤੇ ਕਰਨੈਲ ਗਿਲ ਦੇ ਬਹੁਤ ਪਾਣੀ ਪੁਲਾ ਥੱਲੇ ਲੰਘ ਗਿਆ
@sidhuanoop
@sidhuanoop 3 жыл бұрын
ਠੀਕ ਬਾਈ ਜੀ ਧੰਨਵਾਦ ਜੀ । ਬਾਈ ਜੀ ਕਿਸੇ ਆਖਾੜੇ ਦੀ ਰਿਕਾਰਡਿੰਗ ਲੱਭੇ ਤਾਂ ਦੱਸਿਉ ਕ੍ਰਿਪਾ ਕਰਕੇ ਜੀ ।
@sukhdevsingh5197
@sukhdevsingh5197 4 жыл бұрын
ਕਰਨੈਲ ਗਿੱਲ ਨਰਿੰਦਰ ਬੀਬਾ ਦਾ ਗੀਤ ਸੁਣਕੇ ਬਚਪਨ ਦਾ ਜਮਾਨਾਂ ਯਾਦ ਆ ਜਾਂਦਾ ਜਦੋਂ ਇਹ ਗੀਤ ਕਿਸੇ ਮੰਗਣੇਂ ਵਿਆਹ ਮੌਕੇ ਕੋਠੇ ਉੱਤੇ ਮੰਜੇ ਜੋੜਕੇ ਸਪੀਕਰ ਤੋਂ ਕੰਨਾਂ ਵਿੱਚ ਰਸ ਘੋਲਦਾ ਇਹ ਗੀਤ ਸੁਣਨਾ ਇਨ੍ਹਾਂ ਗੀਤਾਂ ਵਿੱਚ ਸੁਆਲ ਜਵਾਬ ਹੁੰਦੇ ਸਨ ਸੰਗੀਤ ਵੀ ਬਹੁਤ ਪਿਆਰਾ ਹੈ ਧੰਨਵਾਦ ਅਨੂਪ ਸਿੱਧੂ ਵੀਰ ਜੀ
@sidhuanoop
@sidhuanoop 4 жыл бұрын
ਬਿਲਕੁੱਲ ਸਹੀ ਬਾਈ ਜੀ ਉਹ ਸਮੇਂ ਬਹੁਤ ਵਧੀਆ ਸੀ
@sidhuanoop
@sidhuanoop 4 жыл бұрын
Welcome bai ji
@ashookkhatpall2958
@ashookkhatpall2958 3 жыл бұрын
5
@gurmailsingh278
@gurmailsingh278 3 жыл бұрын
@@sidhuanoop Dhanbad Tera ver ji
@rajatkumar9484
@rajatkumar9484 2 жыл бұрын
mm.
@balkardhillon572
@balkardhillon572 3 жыл бұрын
ਵਾਹ ਬਾਈ ਅਨੂਪ ਸਿੰਘ 45ਸਾਲ ਪਿੱਛੇ ਯਾਦ ਕਰਵਾ ਦਿੱਤੀ
@sidhuanoop
@sidhuanoop 3 жыл бұрын
ਧੰਨਵਾਦ ਬਾਈ ਜੀ
@HimmatSingh-pe2wr
@HimmatSingh-pe2wr 4 жыл бұрын
ਪੁਰਾਣੇ ਗੀਤਾਂ ਵਰਗੇ ਹੁਣ ਗੀਤ ਨਹੀਂ ਜਵਾਨੀ ਚੇਤੇ ਆਉਂਦੀ ਬਹੁਤ ਗਾਏ ਗੀਤ ਇਹ ਪੁਰਾਣੇ ਸਾਰੇ ਗੀਤ ਕੰਠ ਹੋਏ ਸਨ ਖੇਤਾਂ ਵਿੱਚ ਕੰਮ ਕਰਦੇ ਗਾਉਂਦੇ ਸੀ ਵੱਖਰਾ ਨਜ਼ਾਰਾ ਸੀ
@sidhuanoop
@sidhuanoop 4 жыл бұрын
ਬਿਲਕੁੱਲ ਸਹੀ ਬਾਈ ਜੀ
@sidhuanoop
@sidhuanoop 4 жыл бұрын
ਧੰਨਵਾਦ ਜੀ
@gurmejsingh4226
@gurmejsingh4226 3 жыл бұрын
@@sidhuanoop very good song ji
@GurtejSingh-rb1gw
@GurtejSingh-rb1gw 2 жыл бұрын
Good
@surjitsinghnagra3248
@surjitsinghnagra3248 2 жыл бұрын
Thank you vir ji sidhu saab ji
@sidhuanoop
@sidhuanoop 2 жыл бұрын
Welcome bai ji
@gurcharanbhinderchan4607
@gurcharanbhinderchan4607 14 күн бұрын
ਬਚਪਨ ਯਾਦ ਕਰਵਾ ਦਿੱਤਾ ਤੁਸੀਂ! ਜਲੰਧਰ ਰੇਡੀਓ ਦੇ ਦਿਹਾਤੀ ਪ੍ਰੋਗਰਾਮ ਚ ਅਕਸਰ ਵੱਜਦਾ ਸੀ ਇਹ ਗੀਤ ❤❤❤❤
@protejasinghdhandra8025
@protejasinghdhandra8025 3 жыл бұрын
ਦੋਵੇਂ ਗਾਣੇ ਜਵਾਨੀ ਵੇਲੇ ਬਹੁਤ ਸੁਣੇ। ਸਦਾ ਬਹਾਰ ਗੀਤ। ਬਹੁਤ ਹੀ ਵਧੀਆ ਆਵਾਜ਼ ਦੋਵੇਂ ਕਲਾਕਾਰਾਂ ਦੀ।
@sidhuanoop
@sidhuanoop 3 жыл бұрын
ਧੰਨਵਾਦ ਬਾਈ ਜੀ
@RanjitSingh-gq5bp
@RanjitSingh-gq5bp 2 жыл бұрын
Att Narinder biba ji and didaar Sandhu ji👍🏻👍🏻👍🏻👍🏻👍🏻👍🏻👍🏻👍🏻👍🏻👍🏻👍🏻👍🏻👍🏻👍🏻👍🏻👍🏻👍🏻👍🏻👍🏻👍🏻👍🏻👍🏻👍🏻👍🏻👍🏻👍🏻👍🏻
@sidhuanoop
@sidhuanoop 2 жыл бұрын
ਕਰਨੈਲ ਗਿੱਲ ਜੀ ਨੇ ਬਾਈ ਜੀ
@sidhusidhwanwalan2121
@sidhusidhwanwalan2121 Жыл бұрын
Eh geet sun ke.bschpan yad aa gaya.hai.old is gold.song.dhanwad Anup sidhu ji
@sidhuanoop
@sidhuanoop Жыл бұрын
Thanks so much veer ji
@TarsemSingh-vx2px
@TarsemSingh-vx2px 3 жыл бұрын
ਲਾਲ ਸਿੰਅ ਲਾਲੀ ਤੇ ਗਾਮੀ ਸੰਗਤ ਪੁਰੀੲੇ ਦੀ ਕਲਮ ਨੂੰ ਸਲੂਟ ਅੈ ਗਿੱਲ ਸਾਹਬ ਤੇ ਬੀਬਾ ਜੀ ਨੇ ਪੂਰਾ ਖੁਬਕੇ ਗਾੲਿਅੈ
@sidhuanoop
@sidhuanoop 3 жыл бұрын
ਧੰਨਵਾਦ ਬਾਈ ਜੀ
@yadwindersingh3109
@yadwindersingh3109 Жыл бұрын
ਨਵਾਂ ਨੌ ਦਿਨ ਪੁਰਾਣਾ ਸੋ ਦਿਨ ਸਹੀ ਹੈ ਜਵਾਨੀ ਵੇਲੇ ਬਹੁਤ ਹੀ ਸੁਨਦੇ ਹੁੰਦੇ ਸੀ ਇਹ ਗੀਤ 4/3/23ਨੂੰ ਦੁਆਰਾ ਚੁਣੇ ਹਨ ਗੀਤ ਸੁਣਿਆ ਸੁਨਾਉਣ ਤੇ ਧੰਨਵਾਦ ਯਾਦਵਿੰਦਰ ਸਿੰਘ ਸੰਘੇੜਾ ਰਿਟਾਇਰ ਡਰਾਇਵਰ
@iqbalsingh8842
@iqbalsingh8842 2 жыл бұрын
Eh Geet saadi rooh di khuraK h g Saada virsa h g dhanvaad g Good job love you all thnx
@sidhuanoop
@sidhuanoop 2 жыл бұрын
ਬਿਲਕੁੱਲ ਸਹੀ । ਧੰਨਵਾਦ ਬਾਈ ਜੀ
@karnailgill6532
@karnailgill6532 2 жыл бұрын
Very good song ji
@himatsingh8927
@himatsingh8927 4 жыл бұрын
ਪੁਰਾਣੇ ਗੀਤਾਂ ਵਿਚ ਮਤਲਬ ਦੀ ਗਲ ਹੁੰਦੀ ਸੀ
@sidhuanoop
@sidhuanoop 4 жыл бұрын
ਬਿਲਕੁੱਲ ਠੀਕ ਬਾਈ ਜੀ
@subashhverma4661
@subashhverma4661 4 жыл бұрын
8
@LakhwinderSingh-rv4ko
@LakhwinderSingh-rv4ko 2 жыл бұрын
P⁰l9
@narinderghuman1176
@narinderghuman1176 3 жыл бұрын
My favorite songs
@jagmailsingh2214
@jagmailsingh2214 4 жыл бұрын
Gill and biba are real singer
@sidhuanoop
@sidhuanoop 4 жыл бұрын
Thanks bai ji
@karnailgill6532
@karnailgill6532 2 жыл бұрын
Very good song nice
@sukhbhatti7185
@sukhbhatti7185 4 жыл бұрын
ਬਹੁਤ ਖੂਬ ਜੀ ਸਦਾਬਹਾਰ ਹੈ ।
@sidhuanoop
@sidhuanoop 4 жыл бұрын
ਧੰਨਵਾਦ ਵੀਰ ਜੀ
@narmalsingh7673
@narmalsingh7673 3 жыл бұрын
@@sidhuanoop 0pl1ejp00axskqk
@narmalsingh7673
@narmalsingh7673 3 жыл бұрын
P
@veerbahadur2979
@veerbahadur2979 2 ай бұрын
ਬਹੁਤ ਵਧੀਆ ਜੀ ਬਚਪਨ ਯਾਦ ਕਰਵਾ ਦਿੱਤਾ ਜੀ🙏🏻
@manjitthandi8970
@manjitthandi8970 2 жыл бұрын
Thanks brother
@karamsingh5032
@karamsingh5032 Жыл бұрын
ਪੁਰਾਣੇ ਗਾਣਿਆ ਵਰਗਾ ਸੁਆਦ ਨਹੀ ਅੱਜ ਕੱਲ੍ ਦੇ ਗਾਣਿਆ ਦਾ ਕੋਈ ਸੁਆਦ ਨਹੀ
@sidhuanoop
@sidhuanoop Жыл бұрын
Bilkul Sach Bai ji
@mohandhindsa1174
@mohandhindsa1174 4 жыл бұрын
ਅੱਜ ਕੱਲ੍ਹ ਰੁਮਾਲ ਨਾਲੋਂ ਮਾਸਕ ਦੀ ਜਿਆਦਾ ਜਰੂਰਤ ਆ
@rattanrajput8373
@rattanrajput8373 Жыл бұрын
Narinder Biba Ji a very talented Singer of her time
@sukhmandersinghbrar1716
@sukhmandersinghbrar1716 3 жыл бұрын
ਪੁਰਾਣੇ ਗੀਤ ਬਚਪਨ ਦੀਆ ਯਾਦਾ ਕਿਨੇ ਵਾਰ ਸੁਣਿਆ ਹੈ ਹਰ ਵਾਰ ਨਵਾ ਹੀ ਲੱਗਦੇ ਹਨ
@sidhuanoop
@sidhuanoop 3 жыл бұрын
ਧੰਨਵਾਦ ਵੀਰ ਜੀ ।ਬਿਲਕੁੱਲ ਸਹੀ ਪੁਰਾਣੇਂ ਗੀਤਾਂ ਚ ਬਹੁਤ ਸਕੂਨ ਆ
@jagroopsingh9097
@jagroopsingh9097 2 жыл бұрын
Purana jamana yad karva dita....hun vapas naha ana
@mohindersingh8716
@mohindersingh8716 4 жыл бұрын
Bachpan ki yaden taza ho geyi wah ! Narinder Biba ji
@sidhuanoop
@sidhuanoop 4 жыл бұрын
ਧੰਨਵਾਦ ਬਾਈ ਜੀ
@AvtarSingh-fn6bw
@AvtarSingh-fn6bw 3 жыл бұрын
Good. Veer. Jwani. Jaha. Krate
@sidhuanoop
@sidhuanoop 3 жыл бұрын
ਧੰਨਵਾਦ ਵੀਰ ਜੀ
@RanjitSingh-gq5bp
@RanjitSingh-gq5bp 2 жыл бұрын
Narinder biba ji meri nani ji di friend c really 🎉❤️
@himatsingh8927
@himatsingh8927 4 жыл бұрын
ਜਵਾਨੀ ਯਾਦ ਕਰਵਾਤੀ
@sidhuanoop
@sidhuanoop 4 жыл бұрын
Thanks bai ji
@ranjitsinghsonu6960
@ranjitsinghsonu6960 4 жыл бұрын
👌👌👌
@lakhbirsandhu1465
@lakhbirsandhu1465 3 жыл бұрын
good
@baldevchungha2298
@baldevchungha2298 2 жыл бұрын
ਮੈ ਜਵਾਨੀ ਵਿੱਚ ਸੀ
@gmsjanherianpatiala-1901
@gmsjanherianpatiala-1901 3 жыл бұрын
ਬਹੁਤ ਵਧੀਆ ਗੀਤ ਅਤੇ ਗੀਤਕਾਰੀ ਹੁੰਦੀ ਸੀ
@sidhuanoop
@sidhuanoop 3 жыл бұрын
ਬਿਲਕੁੱਲ ਸਹੀ ਬਾਈ ਜੀ ੍ਹ ਧੰਨਵਾਦ ਜੀ
@happybangar7365
@happybangar7365 2 жыл бұрын
q
@bachandass9927
@bachandass9927 2 жыл бұрын
Madam narinder biba lived a life like a life of a biba bacha, congratulations, thanks.
@appibajwa4246
@appibajwa4246 2 жыл бұрын
Wg
@appibajwa4246
@appibajwa4246 2 жыл бұрын
Wg
@devbhareliwala7627
@devbhareliwala7627 Жыл бұрын
ਵਾਹ ਵਾਹ ਵਾਹ ਸਾੜੇ ਵਖਤਾਂ ਦੇ ਗੀਤ ਐਂ
@niranjansinghjhinjer1370
@niranjansinghjhinjer1370 4 жыл бұрын
Ustad ji de naal Biba ji da bot hi makbool hoya rakaat baai g Baar baar sunan nu dil karda h
@sidhuanoop
@sidhuanoop 4 жыл бұрын
ਧੰਨਵਾਦ ਬਾਈ ਜੀ
@avtarchandavtar8876
@avtarchandavtar8876 3 жыл бұрын
D
@HarbhansinghBenipal
@HarbhansinghBenipal Сағат бұрын
🎉🎉🎉 ਬਹੁਤ ਵਧੀਆ
@manjeetsingh7753
@manjeetsingh7753 2 жыл бұрын
Narimnder biba bahut achhe singer sun
@sidhuanoop
@sidhuanoop 2 жыл бұрын
ਧੰਨਵਾਦ
@jarnailsingh6720
@jarnailsingh6720 4 жыл бұрын
ਯਾਦਾਂ ਬਚਪਨ ਦੀਆਂ ਪੁਰਾਣੇ ਗੀਤ
@chrnsingh481
@chrnsingh481 4 жыл бұрын
Hi charna here i.e. no yy
@mejorsinghkang2419
@mejorsinghkang2419 Жыл бұрын
Very good very good very good very beautiful song Vir g good
@amarjitgehri811
@amarjitgehri811 4 жыл бұрын
Kya baat hai sir ji old is gold
@sidhuanoop
@sidhuanoop 4 жыл бұрын
Thanks veer ji
@bhinderduhewala2853
@bhinderduhewala2853 4 жыл бұрын
ਵਾਹਵਾਹਜੀ
@sidhuanoop
@sidhuanoop 4 жыл бұрын
ਧੰਨਵਾਦ ਜੀ
@JaswinderSingh-kd1eb
@JaswinderSingh-kd1eb 4 жыл бұрын
ਵਾਹ ਜੀ ਵਾਹ 👌💓🌺🌷
@sidhuanoop
@sidhuanoop 4 жыл бұрын
Thanks bai ji
@sukhjindersingh839
@sukhjindersingh839 Жыл бұрын
Eh song mere bachpan de ne odon mai 4th class vich parhda c te mere favret song ne
@sidhuanoop
@sidhuanoop Жыл бұрын
Thanks so much Bai ji
@jeetsingh1707
@jeetsingh1707 4 жыл бұрын
Very nice narindet be ba
@parmjeetsachdeva3022
@parmjeetsachdeva3022 2 жыл бұрын
Nice song ji
@sidhuanoop
@sidhuanoop 2 жыл бұрын
ਧੰਨਵਾਦ ਜੀ
@RajKumar-dq6fb
@RajKumar-dq6fb 3 жыл бұрын
Buhat hi varia gana aaji
@sidhuanoop
@sidhuanoop 3 жыл бұрын
ਧੰਨਵਾਦ ਬਾਈ ਜੀ
@bagichasingh2736
@bagichasingh2736 2 жыл бұрын
Bahutvaadia
@sidhuanoop
@sidhuanoop 2 жыл бұрын
ਧੰਨਵਾਦ ਬਾਈ ਜੀ
@gurcharansingh4772
@gurcharansingh4772 3 жыл бұрын
Kay bat biba ji lash.........
@sidhuanoop
@sidhuanoop 3 жыл бұрын
ਧੰਨਵਾਦ ਬਾਈ ਜੀ
@karamjeetsingh2352
@karamjeetsingh2352 2 жыл бұрын
ਦੀਦਾਰ ਸੰਧੂ ਕੋਲ ਕਰਨੈਲ ਗਿੱਲ ਗੀਤ ਲੈਣ ਗਏ ਤਾਂ ਸੰਧੂ ਸਾਹਿਬ ਨੇ ਕਿਹਾ ਗਾਮੀ ਵਧੀਆ ਲਿੱਖਦਾ ਇਹਦੇ ਤੋਂ ਲਿਖਵਾ ਲੈ ਇਹ ਗਾਮੀ ਦਾ ਪਹਿਲਾ ਗੀਤ ਆ
@kulwindersohisohi9757
@kulwindersohisohi9757 2 жыл бұрын
Writer Lal singh Lali
@karamjeetsingh2352
@karamjeetsingh2352 2 жыл бұрын
@@kulwindersohisohi9757 ਹਾਂ ਜੀ ਲਾਲੀ ਜੀ ਨੂੰ ਮੈਂ ਮਿਲਿਆ ਹੋਇਆ ਇਹ ਰੋਜਗਾਰ ਦਫਤਰ ਚੰਡੀਗੜ੍ਹ ਹੁੰਦੇ ਸੀ ਲੱਡੂ ਖਾਕੇ ਤੁਰਦੀ ਬਣੀ ਇਹ ਗਾਮੀ ਆ ਜੀ
@himatsingh8927
@himatsingh8927 4 жыл бұрын
ਕਰਨੈਲ ਗਿਲ ਦੇ ਗੀਤ ਵੀ ਬਹੁਤ ਵਧੀਆ ਹਨ ਇੰਨਸਾਨ ਵੀ ਵਧੀਆ ਸੀ
@sidhuanoop
@sidhuanoop 4 жыл бұрын
Bahut bahut dhanvad bai ji
@amarjitsingh2352
@amarjitsingh2352 3 жыл бұрын
Very good
@BaldevSingh-rx2yh
@BaldevSingh-rx2yh 4 жыл бұрын
ਬਹੁਤ ਸੋਹਣੇ ਗਾਣੇ ਹਨ
@sidhuanoop
@sidhuanoop 4 жыл бұрын
ਧੰਨਵਾਦ ਬਾਈ ਜੀ
@Jagseer_Singh_
@Jagseer_Singh_ 3 жыл бұрын
ਛੋਟੇ ਹੁੰਦਿਆਂ ਨੇ ਬਹੁਤ ਸੁਣੀਆ ਸੀ
@sidhuanoop
@sidhuanoop 3 жыл бұрын
ਧੰਨਵਾਦ ਬਾਈ ਜੀ Old is gold
@GurdevSingh-iy3sn
@GurdevSingh-iy3sn 4 жыл бұрын
ਕਿਆ ਬਾਤਾਂ ਨੇ ਪੁਰਾਣੇ ਸਮਿਆਂ ਦੇ ਗੀਤਾਂ ਦਾ
@sidhuanoop
@sidhuanoop 4 жыл бұрын
ਧੰਨਵਾਦ ਬਾਈ ਜੀ । ਬਿਲਕੁੱਲ ਠੀਕ OLD IS GOLD
@sukhdevraj8417
@sukhdevraj8417 8 ай бұрын
पचास साल पुराना जमाना याद आ गया, sweet heart song 👍👍
@kschahal5647
@kschahal5647 3 жыл бұрын
Bahut hi vadya geet 👍👍
@sidhuanoop
@sidhuanoop 3 жыл бұрын
ਧੰਨਵਾਦ ਬਾਈ ਜੀ
@cs-mj6fe
@cs-mj6fe 4 жыл бұрын
ਆ ਤਾਂ ਪੁਰਾਣੇ ਵਿਆਹ ਦਾ ਮਹੌਲ ਯਾਦ ਕਰਾਤਾ ਵੀਰ ਜੀ ਧੰਨਵਾਦ
@sidhuanoop
@sidhuanoop 4 жыл бұрын
Welcome bai ji
@parmpalsingh3540
@parmpalsingh3540 4 жыл бұрын
Good song nice👍👌👌
@GurwinderSingh-zj3gm
@GurwinderSingh-zj3gm 3 жыл бұрын
@@parmpalsingh3540 I
@raynkaler4957
@raynkaler4957 2 жыл бұрын
Gg
@SandeepMomi-kk4sv
@SandeepMomi-kk4sv Жыл бұрын
@@parmpalsingh3540wo h
@amarjitgehri811
@amarjitgehri811 4 жыл бұрын
Kya baat hai ji very nice song
@sidhuanoop
@sidhuanoop 4 жыл бұрын
ਬਹੁਤ ਧੰਨਵਾਦ ਬਾਈ ਜੀ
@jasvirgill3622
@jasvirgill3622 3 жыл бұрын
Wah. Sidhu. Sahib. Very. Good
@sidhuanoop
@sidhuanoop 3 жыл бұрын
ਧੰਨਵਾਦ ਬਾਈ ਜੀ
@KulwantSingh-il9wp
@KulwantSingh-il9wp 3 жыл бұрын
Old. Is. Gold
@Akashdeep-sn9uv
@Akashdeep-sn9uv 4 жыл бұрын
Vary Good ustad ji
@sidhuanoop
@sidhuanoop 4 жыл бұрын
Thanks veer ji
@rpsingh8930
@rpsingh8930 4 жыл бұрын
Puraane gaane..... Puraane Sone wangu hee hunde ne... Real awaaz... Bahut hee vadia
@sidhuanoop
@sidhuanoop 4 жыл бұрын
Bilkul sach bai ji old is gold .Thanks Bai ji
@jagdevsingh8844
@jagdevsingh8844 4 жыл бұрын
rp singh K
@muhammadkaif672
@muhammadkaif672 4 жыл бұрын
Wah ji wah very nice song
@sidhuanoop
@sidhuanoop 4 жыл бұрын
Thanks brother
@GaganDeep-pn9hd
@GaganDeep-pn9hd Жыл бұрын
Very good Bai anoop sidhu g
@sidhuanoop
@sidhuanoop Жыл бұрын
Thanks so much Bai ji
@kewalsingh6368
@kewalsingh6368 3 жыл бұрын
ਬਹੁਤ ਵਧੀਆ ਜੀ
@KulwinderSingh-zg5kw
@KulwinderSingh-zg5kw 3 жыл бұрын
Old is gold
@sidhuanoop
@sidhuanoop 3 жыл бұрын
ਬਹੁਤ ਧੰਨਵਾਦ ਜੀ
@jaswantbrar6458
@jaswantbrar6458 Жыл бұрын
Rajiana very nice songs
@KulwantSingh-hf6xb
@KulwantSingh-hf6xb 2 жыл бұрын
I like old songs ☺️
@RajKumar-ph1rq
@RajKumar-ph1rq 11 ай бұрын
Jawani yad kra diti vir g.thanks.
@KulwantSingh-dl7gl
@KulwantSingh-dl7gl 4 жыл бұрын
Wah Wah
@sidhuanoop
@sidhuanoop 4 жыл бұрын
ਧੰਨਵਾਦ ਬਾਈ ਜੀ
@harbansharbans9979
@harbansharbans9979 2 жыл бұрын
Very good. Old song
@satnamdevroojam899
@satnamdevroojam899 2 жыл бұрын
VerySweet
@manjitthandi8970
@manjitthandi8970 2 жыл бұрын
Golden voice bhaji
@malkiatkaur8357
@malkiatkaur8357 3 жыл бұрын
Gill sab jina surila se ona ve wadia insan se
@sidhuanoop
@sidhuanoop 3 жыл бұрын
ਬਿਲਕੁੱਲ ਸਹੀ ਕਿਹੈ ਜੀ ਤੁਸੀਂ । ਬਹੁਤ ਬਹੁਤ ਧੰਨਵਾਦ ਜੀ
@harpreetcheema3406
@harpreetcheema3406 3 жыл бұрын
Bhai love biba she is gold singer
@SukhdevSingh-zz1im
@SukhdevSingh-zz1im 3 жыл бұрын
Haooooo Raba purana Time se
@sidhuanoop
@sidhuanoop 3 жыл бұрын
ਬਹੁਤ ਧੰਨਵਾਦ ਬਾਈ ਜੀ
@brarbrar5471
@brarbrar5471 4 жыл бұрын
Bachpan yaad aa gia..........
@sidhuanoop
@sidhuanoop 4 жыл бұрын
Thanks bai ji
@bindersingh5346
@bindersingh5346 2 жыл бұрын
Very thanks bai g
@sidhuanoop
@sidhuanoop 2 жыл бұрын
Welcome bai ji
@devbhareliwala7627
@devbhareliwala7627 Жыл бұрын
ਦਿਲ ਖੁਸ਼ ਹੋਇਆ
@daljeetsinghmaan3132
@daljeetsinghmaan3132 3 жыл бұрын
Bhut sunder Awaaz VERY NICE 👌👍👍
@sidhuanoop
@sidhuanoop 3 жыл бұрын
Thanks ji
@kailashchaggar9963
@kailashchaggar9963 3 жыл бұрын
My favourite Narinder Biba ❣🙏😍
@sidhuanoop
@sidhuanoop 3 жыл бұрын
ਧੰਨਵਾਦ ਜੀ
@sukhjindersingh839
@sukhjindersingh839 5 жыл бұрын
Bilkul sahi gall a Old is gold
@baldevchungha2298
@baldevchungha2298 2 жыл бұрын
ਮੇਰੇ ਹਾਣੀ ਗੀਤ
@sidhuanoop
@sidhuanoop 2 жыл бұрын
Thanks so much
@lecturerinenglishr.e.s.4273
@lecturerinenglishr.e.s.4273 2 жыл бұрын
Very sweet songs g
@AvtarSingh-bd4hw
@AvtarSingh-bd4hw 4 жыл бұрын
Old is not only Gold but more than gold
@sidhuanoop
@sidhuanoop 4 жыл бұрын
ਧੰਨਵਾਦ ਬਾਈ ਜੀ
@husangondarajatt5825
@husangondarajatt5825 2 жыл бұрын
Good. G. Good
@sidhuanoop
@sidhuanoop 2 жыл бұрын
Thanks Bai ji
@vijaypalchaliya5021
@vijaypalchaliya5021 2 жыл бұрын
बहुत ही मधुर आवाज में सुनाई पड़ रही है
@sidhuanoop
@sidhuanoop 2 жыл бұрын
Thanks so much
@gurmailkang8372
@gurmailkang8372 3 жыл бұрын
nai reesa narinder biba ji and karnail gil and 2 song writer gami sangat puria .
@sidhuanoop
@sidhuanoop 3 жыл бұрын
ਧੰਨਵਾਦ ਬਾਈ ਜੀ
@santokhsingh2514
@santokhsingh2514 2 жыл бұрын
Wah kammal sidhu veer ji vety good song.
@sidhuanoop
@sidhuanoop 2 жыл бұрын
Thanks so much
@sikandersinghsidhu4327
@sikandersinghsidhu4327 4 жыл бұрын
Kya huseema wao Gill and irrespective very much love to you and your family especially since centuries Hoor
@himatsingh8927
@himatsingh8927 4 жыл бұрын
ਨਹੀਂ ਰੀਸਾਂ ਨਰਿੰਦਰ ਬੀਬਾ ਦੀ ਅਵਾਜ ਦੀਆਂ
@sidhuanoop
@sidhuanoop 4 жыл бұрын
Thanks bai ji
@protejasinghdhandra8025
@protejasinghdhandra8025 3 жыл бұрын
ਆਪਣੇ ਸਮੇਂ ਦੀ ਪੰਜਾਬ ਦੀ ਬੁਲਬੁਲ।
@singh1869
@singh1869 2 жыл бұрын
उऔययतततत
@JagtarSingh-bm3zi
@JagtarSingh-bm3zi 2 жыл бұрын
Old is gold
@sidhuanoop
@sidhuanoop 2 жыл бұрын
ਧੰਨਵਾਦ ਬਾਈ ਜੀ
@kamaljitsingh20
@kamaljitsingh20 3 жыл бұрын
Very,good
@sidhuanoop
@sidhuanoop 3 жыл бұрын
Thanks ji
@manjeetsingh7753
@manjeetsingh7753 3 жыл бұрын
Old.is.gold
@bindersingh5346
@bindersingh5346 4 жыл бұрын
Very nice geetbi bi ji
@sidhuanoop
@sidhuanoop 4 жыл бұрын
Thanks bai ji
@ajmerbrar7490
@ajmerbrar7490 20 күн бұрын
Very nice Video and song and Voice Old and Gold ji
@RajKumar-uq6zb
@RajKumar-uq6zb 2 жыл бұрын
Very nice song nhi Resa karnil gil dea
Русалка
01:00
История одного вокалиста
Рет қаралды 6 МЛН
THEY WANTED TO TAKE ALL HIS GOODIES 🍫🥤🍟😂
00:17
OKUNJATA
Рет қаралды 24 МЛН
ОСКАР vs БАДАБУМЧИК БОЙ!  УВЕЗЛИ на СКОРОЙ!
13:45
Бадабумчик
Рет қаралды 5 МЛН
Harcharan Grewal ki Lena sadhani banke vs seema
6:05
SKlive27
Рет қаралды 32 М.
Русалка
01:00
История одного вокалиста
Рет қаралды 6 МЛН