Пікірлер
@jagroopmann2606
@jagroopmann2606 3 сағат бұрын
Lakha jindabaad....ey bandar
@parvindersingh4180
@parvindersingh4180 5 сағат бұрын
Full enjoy bhai ne dala khada 😂
@user-mp7if8fm2u
@user-mp7if8fm2u 6 сағат бұрын
Jai sai ji ❤
@KawaljitKaur-fh9cx
@KawaljitKaur-fh9cx 6 сағат бұрын
ਬੱਚਿਆਂ ਤੋਂ ਵੱਧ ਵਫ਼ਾਦਾਰ ਕੁੱਤਾ ਵਹਿਗੁਰੂ ਜੀ ਇਸ ਰੱਬੀ ਰੂਹ ਹੈ
@didarsingh7599
@didarsingh7599 6 сағат бұрын
ਮੇਰਾ ਰੌਕੀ ਵੀ ਇਸੇ ਤਰ੍ਹਾਂ ਹੀ ਵਫਾਦਾਰ ਸੀ । ਲੋਕ ਕਹਿੰਦੇ ਹਨ ਕਿ ਕੁੱਤੇ ਦੀ ਮੌਤ ਮੁਸ਼ਕਿਲ ਨਾਲ ਹੁੰਦੀ ਹੈ,ਪਰ ਇਹ ਬੇਜਬਾਨ ਜਾਨਵਰ ਸਭ ਕੁਝ ਜਾਣਦੇ ਹਨ ,ਮੇਰੇ ਹਥਾਂ ਵਿੱਚ ਹੀ ਅਖਾਂ ਮੀਟ ਗਿਆ।
@dairyfarm4685
@dairyfarm4685 7 сағат бұрын
Good ji
@user-yo8ym7ew1r
@user-yo8ym7ew1r 11 сағат бұрын
Baki vadia par video eho jehi bnaya kro jisnu sara parvar vekhly
@ishmeetbhullar2653
@ishmeetbhullar2653 14 сағат бұрын
Lakha sidhana galat nahi
@Sandhu.saab1992
@Sandhu.saab1992 16 сағат бұрын
ਵੀਰ ਜਦੋ ਝੋਨਾ ਲਗਾਉਣਾ ਹੁੰਦਾ ਉਦੋ ਮੰਜਬੀ ਸਿਦੇ ਮੂਹ ਗੱਲ ਨਹੀ ਕਰਦੇ
@harmitgafil158
@harmitgafil158 17 сағат бұрын
ਕਿਸਾਨਾਂ ਮਜ਼ਦੂਰਾਂ ਦੀ ਆਪਸੀ ਜਮਾਤੀ ਸਾਂਝ ਆ ਉਹ ਮਿਲ ਕੇ ਜਥੇਬੰਦ ਹੋ ਕੇ ਮਸਲੇ ਆਂ ਨੂੰ ਸੁਲਝਾ ਸਕਦੇ ਕਿਸੇ ਵੋਟ ਵਟੋਰੂ ਦਲ ਨੇ ਜਾਂ ਚੌਧਰ ਕਰਨ ਵਾਲੇ ਆ ਨੇ ਉਹਨਾਂ ਦਾ ਹੱਲ ਨਹੀਂ ਕਰਦੇ।।।।
@beerakaur9421
@beerakaur9421 Күн бұрын
ਹਜੇ ਵੀ ਝੋਨੇ ਦੀ ਖੇਤੀ ਕਰਨੀ ਚਾਹੁੰਦੇ ਹੌ ਤੇ ਪਿਆਸੇ ਹੀ ਤੇ ਹੜਾ ਨਾਲ ਮਰਨਾ ਤੈਅ ਹੈ।
@DavinderSingh-wx4km
@DavinderSingh-wx4km Күн бұрын
🖕
@user-mh3vh9op9l
@user-mh3vh9op9l Күн бұрын
Chak k rakho kamm nu veer g best off luck
@Korwala
@Korwala Күн бұрын
Pind kehda district kehda hai menu bhej do mansa korwala pind Gurpreet Singh maan
@RinkaZOR
@RinkaZOR Күн бұрын
3 ਜਾਣੇ ਖੜੇ ਨੇ
@sukhrajbhullar6973
@sukhrajbhullar6973 Күн бұрын
Veer ji number send kar do please
@asharani6758
@asharani6758 Күн бұрын
Hr fasal te msp mang de aa majdoor nu kyo ni dinde pase. Bhaiya nu kida de djnde aa. Pb de loka nal. Dokha krde ap marji nal launde
@asharani6758
@asharani6758 Күн бұрын
Pase das k lagao. Dhrnea te nal. Na jau ema nal e Apna faida sochde aa eh
@asharani6758
@asharani6758 Күн бұрын
Pehla pase muka k fe jau laun. Eda kyo lahnde aa jhona. Pehla eka krke jau. Khet cha
@asharani6758
@asharani6758 Күн бұрын
Langer laune pani kh ltm krna rukh jala dene. Eh kam ena jatta de. Majdoora wari sapp larda koi v majdoor hove kise v jat da kam deo
@asharani6758
@asharani6758 Күн бұрын
Bhaiye 3500 lende aa kille da pb de majdoora nu kyo ni dinde. Bhaiya special leke aunde una ne v roti khani aa
@asharani6758
@asharani6758 Күн бұрын
Bhaiya bajao hun band aa hun bhaiaya leao hp na jau. Pb de bandea nu kam deo kise grib di help hougi
@asharani6758
@asharani6758 Күн бұрын
Jdo dharne laun wele. Majdoor leke jnde fr pb de pind majdoor nu kyo ni agge rkhde pase den wele kyo pitt de aa. Jin majdoori bn di dinde kyo ni. Bhaiya nu ta bdi jaldi de dinde aa. Una nu khiiha te rlh skde or oind de loka nu bn de pase ni de skde. Lakh lahnat jimidara te
@KuldeepSingh-ds7fk
@KuldeepSingh-ds7fk Күн бұрын
Plez number send krio ver g
@Amrit-kf1xw
@Amrit-kf1xw Күн бұрын
❤❤❤❤❤❤
@gurwinderbrar219
@gurwinderbrar219 Күн бұрын
Good job ji
@AmarjitKaur-hn3lj
@AmarjitKaur-hn3lj Күн бұрын
Very nice 👌
@ColSSMalik
@ColSSMalik Күн бұрын
kzbin.info/www/bejne/rJ-XqYGVoM6nY6csi=gx6lZDACbkvFrVxN
@parmdhaliwal573
@parmdhaliwal573 Күн бұрын
ਲੋਕਾਂ ਇਹਨਾਂ ਕਿਸੇ ਮਗਰ ਵੀ ਨਾ ਲੱਗਿਆ ਕਰੋ ਆਪਣੀ ਸੋਚ ਤੇ ਆਪਣੇ ਕੰਮ ਨਾਲ ਮਤਲਬ ਰੱਖਿਆਂ ਕਰੋ
@parmdhaliwal573
@parmdhaliwal573 Күн бұрын
ਇਹੀ ਹਾਲ ਧਰਮ ਵਾਲੇ ਮੁੱਦਿਆਂ ਦਾ
@parmdhaliwal573
@parmdhaliwal573 Күн бұрын
ਇਹੋ ਜਿਹੀ ਲੋਕ ਦੀ ਪੱਤਰਕਾਰੀ ਪੰਜਾਬ ਨੂੰ ਗਰਕ ਕਰਕੇ ਛੱਡਣ ਗੇ
@pardeep1802
@pardeep1802 Күн бұрын
ਦਿਲ ਜਿੱਤ ਲਿਆ ਸਟੈਫੀ ਨੇ❤❤❤❤❤
@KhurmiSaab-c3j
@KhurmiSaab-c3j Күн бұрын
ਬਾਈ ਦਿਲ ਖੁਸ਼ ਕਰਤਾ ਇਸ ਡੋਗ ਨੇ ਵਾਹਿਗੁਰੂ ਜੀ ਮੇਹਰ ਭਰਿਆ ਹੱਥ ਰੱਖੇ ਇਸ ਫੈਮਲੀ ਤੇ ਇਸ ਡੋਗ ਤੇ❤😊🙏
@charanjeetsingh9799
@charanjeetsingh9799 Күн бұрын
ਪਿੰਡ ਨਾ ਦਸਿਆ ਕਰੋ ? ਪੱਤਰਕਾਰੀ ਦਾ ਪਹਿਲਾ ਸਬਕ ਜਿਥੋਂ ਦੀ ਖ਼ਬਰ ਹੋਵੇ ਉਸ ਥਾਂ ਦਾ ਨਾਮ ਦੱਸਣਾ ਜਰੂਰੀ ਹੁੰਦਾ
@meetokaur6000
@meetokaur6000 Күн бұрын
Very nice thanks uk🌹🙏
@BHUPINDERSINGH-pg1pb
@BHUPINDERSINGH-pg1pb Күн бұрын
Kujh ku lok hun sare nhi
@MandeepSingh-ih2gj
@MandeepSingh-ih2gj Күн бұрын
ਰੱਬ ਹੀ ਕਰਾਵੇ ਤਾਂ ਸਲਾਮਾ ਹੁੰਦੀਆ ਬਹੁਤ ਪਿਆਰ ਸੁਰਿੰਦਰ ਸਾਈਂ ਜੀ ਨੂੰ ਸਾਈ ਵਰਗੇ ਬਣਕੇ ਦਿਖਾਵੋ ਓਸਨੂੰ ਬਦਨਾਮ ਕਰਨ ਦਾ ਠੇਕਾ ਲੇ ਲਿਆ ਤੂੰ
@user-fq9qo4ru9v
@user-fq9qo4ru9v Күн бұрын
ਬਹੁਤ ਵਧੀਆ sir ਤੁਹਾਡੇ ਵਿਚਾਰ ਮਜਦੂਰਾਂ ਨੂੰ ਲੈ ਕੇ ਬਾਕੀ ਪੁਰਾਣੇ ਕਾਮਰੇਡਾਂ ਦੀ ਇਹ ਗੱਲ ਨਹੀਂ ਜੀ ਪਸੀਨਾ ਸੁੱਕਣ ਤੋਂ ਪਹਿਲਾਂ ਮਜਦੂਰੀ ਦੇਣੀ ਚਾਹੀਦੀ ਇਹ ਬਾਈਬਲ ਚ ਵਚਨ ਲਿਖਿਆ ਗਿਆ ਨਾਲ਼ੇ ਇਹ ਵੀ ਲਿਖਿਆ ਕੇ ਮਜਦੂਰੀ ਤੇਰੇ ਕੋਲ ਰਾਤ ਭਰ ਪਈ ਨਹੀਂ ਰਹਿਣੀ ਚਾਹੀਦੀ ਵਧੀਆ ਵਿਚਾਰ
@sandeepmultani2797
@sandeepmultani2797 2 күн бұрын
Pater kar saab address jaroor dasayo karo
@neenarani5364
@neenarani5364 2 күн бұрын
🙏 Jai Sai Surinder Shah ji di 🙏 Jai bakarpur wali sarkaran di Jai 🙏
@user-ij3js8qw6d
@user-ij3js8qw6d 2 күн бұрын
ਵੀਰ ਜੀ ਏ ਗ੍ਰਿਤ ਕਰਦੇ ਨੇ ਜਾ ਹੰਜੂ ਚੁੱਗ ਕੇ ਮੋਰਨੀ ਆਂਡੇ ਦਿੰਦੀ ਏ
@JaswinderSingh-io7uo
@JaswinderSingh-io7uo 2 күн бұрын
❤❤❤ ਬਾਈ ਇਹ ਗਿ੍ਤ ਹੀ ਕਰਦੇ ਹਨ ਇਹ ਜਦੋਂ ਜੋਸ਼ ਵਿੱਚ ਆਉਂਦੇ ਹਨ ❤❤❤ ਉਦੋਂ ਮੁਰਗੀ ਜਾ ਚਕੋਰ ਵਗੈਰਾ ਨਾਲ ਵੀ ਕਰ ਜਾਂਦੇ ਹਨ ❤❤❤
@aurkaur389
@aurkaur389 2 күн бұрын
❤️🙏 WaheGuru Ji
@GurjeetSingh-ux4dx
@GurjeetSingh-ux4dx 2 күн бұрын
ਬਹੁਤ ਹੀ ਉੱਤਮ ਸੇਵਾ ਕਰਦੇ ਹਨ ‌ਸਰਦਾਰ ਜੀ
@dharamjitsingh2153
@dharamjitsingh2153 2 күн бұрын
Very nice waheguru ji mehar rakhi ⚘️❤️⚘️🙏🏼🙏🏼
@mrk2799
@mrk2799 2 күн бұрын
Hr cheez profit layi nhi hundi patrakaar ji.. insaniyat te kudrat nu pyaar Karan wale log faeda nhi dekhde..jeeva di seva naal rab khush hunda
@malkeetpannu1447
@malkeetpannu1447 2 күн бұрын
ਸੋਸਲ ਮੀਡੀਆ ਤੇ ਸੰਂਗ ਸਰਮ ਲਾ ਦਿੱਤੀ ਲੋਕਾ ਨੇ । ਹਰ ਇੱਕ ਬੰਦਾ ਹੀਰੋ ਬਣਨ ਨੂੰ ਫਿਰਦਾ ਕੰਮ ਕਾਰ ਤਾ ਰਿਹਾ ਨੀ ਆਹ ਲੂੱਚ ਪਣੇ ਰਹਿ ਗੲਏ
@malkeetpannu1447
@malkeetpannu1447 2 күн бұрын
ਵੀਰ ਪੱਤਰ ਕਾਰ ਦੀ ਬੋਲ ਬਾਣੀ ਵਧੀਆ ਨੀ
@malkeetpannu1447
@malkeetpannu1447 2 күн бұрын
ਓ ਲੋਕੋ ਆਪਸ ਚ ਹੀ ਲੜ ਲੜ ਕੇ ਮਰਜੋ ਗੇ
@malkeetpannu1447
@malkeetpannu1447 2 күн бұрын
ਹੁਣ ਆਹ ਹੀਰੋ ਬਣਨ ਨੂੰ ਫਿਰਦਾ
@user-kb2di5dv3b
@user-kb2di5dv3b 2 күн бұрын
ਬਾਈ ਨੰਬਰ ਦਿਉ ਵੀਰੇ