ਕਾਟੋ ਦਾ ਬੱਚਾ ਰੱਖਦਾ ਸਾਰੇ ਘਰ ਦੀ ਰਾਖੀ ਬਾਈ ਕਹਿੰਦਾ ਜੇ ਕੋਈ ਮੈਨੂੰ ਕਰੋੜ ਰੁਪੈ ਵੀ ਦੇਵੇ ਮੈਂ ਤਾਂ ਵੀ ਨਹੀਂ ਦਿੰਦਾ

  Рет қаралды 307,858

SACH DI PADTAL

SACH DI PADTAL

Күн бұрын

Пікірлер: 298
@Manohardass-gn9id
@Manohardass-gn9id 3 ай бұрын
ਬਹੁਤ ਵਧੀਆ ਜਾਨਵਰ ਨਾਲ ਪਿਆਰ ਕਰਨਾ ਬਹੁਤ ਵਧੀਆ
@GurnamGill-s9o
@GurnamGill-s9o 3 ай бұрын
ਭਾਈ ਸਾਹਿਬ ਜੀ ਤੇਰੇ ਮਨ ਵਿਚ ਰਬ ਬੈਠਾ ਹੈ ਵਾਹਿਗੁਰੂ ਜੀ ਚੜ੍ਹਦੀਕਲਾ ਰਹੇ
@HarpalSingh-uv9ko
@HarpalSingh-uv9ko 3 ай бұрын
ਬਹੁਤ ਵਧੀਆ ਵੀਰ ਵਾਹਿਗੁਰੂ ਜੀ ਦੋਨਾਂ ਨੂੰ ਚੜ੍ਹਦੀਕਲ੍ਹਾ ਵਿੱਚ ਰੱਖਣਾ ਤੇ ਲੰਮੀਆਂ ਉਮਰਾ ਬਖਸ਼ਣਾ ਜੀ ਤੰਦਰੁਸਤੀ ਬਖਸ਼ਣਾ ਦੋਨਾਂ ਨੂੰ
@reshamsingh9178
@reshamsingh9178 3 ай бұрын
ਬਾਪੂ ਜੀ ਤੇਰੀ ਰੱਬ ਮੱਦਦ ਕਰੋਂ ਇਹਨਾ ਦੇ ਤੇ ਆਪਣੇ ਨੀਂ ਢਿੱਡ ਭਰਦੇ ❤🎉❤
@balbirgill9961
@balbirgill9961 3 ай бұрын
ਕੰਮ ਉਹੀ ਕਰੋ ਜਿਸ ਨਾਲ ਮਨ ਨੂੰ ਸਕੂਨ ਮਿਲਦਾ ਹੋਵੇ । ਮੈਂ ਵੀ ਸੁਭਾ ਉਠਦਿਆਂ ਸਾਰ ਹੀ ਘਰੇ ਤੇ ਫਿਰ ਵਾੜੇ 'ਚ ਕਾਟੋਆਂ ਨੂੰ ਰੋਟੀ ਦੀਆਂ ਬੁਰਕੀਆਂ ਤੇ ਛੱਲੀਆਂ ਦੇ ਟੋਟੇ ਕੱਟ ਕੇ ਕੰਧਾਂ ਤੇ ਧਰ ਦਿੰਦਾ ਹਾ । ਛੱਲੀਆਂ ਕਾਟੋਆਂ ਦੀ ਫੇਵਰਿਟ ਖੁਰਾਕ ਹੁੰਦੀ ਆ । ਪਰ ਸੱਚ ਆ ਕਦੇ ਵੀ ਹੱਥ 'ਚ ਨਹੀ ਆਉਂਦੀ ਕਾਟੋ । ਕਾਸ਼ ਕਾਟੋ ਇਸ ਬਾਈ ਵਾਂਗ ਮੇਰੇ ਮੋਢਿਆਂ ਤੇ ਵੀ ਖੇਡਦੀ ਹੁੰਦੀ । ਪੰਛੀਆ ਤੇ ਜਾਨਵਰਾਂ ਦੀ ਸੇਵਾ ਕਰਨ ਨਾਲ ਮਨ ਸ਼ਾਂਤ ਰਹਿੰਦਾ
@AmanGoldy_07
@AmanGoldy_07 2 ай бұрын
Gillਵੀਰੇ ਵਾਹਿਗੁਰੂ ਤੇਰੀ ਇੱਛਾ ਪੂਰੀ ਕਰੇ
@sukhwantsingh-m6h
@sukhwantsingh-m6h 3 ай бұрын
ਜਾਨਵਰਾਂ ਨੂੰ ਪਿਆਰ ਕਰਨਾ ਵੱਧੀਆ ਲੱਗਿਆ,❤
@vinylRECORDS0522
@vinylRECORDS0522 3 ай бұрын
ਬਹੁਤ ਵਧੀਆ ਵੀਡੀਓ ਲੱਗੀ। ਜਾਨਵਰ ਬੋਲ ਨਹੀਂ ਸਕਦੇ ਪਰ ਪਿਆਰ ਦੀ ਭਾਸ਼ਾ ਤਾਂ ਸਮਝਦੇ ਆ।
@ਹਰਦੀਪਸਿੰਘ-ਯ4ਗ
@ਹਰਦੀਪਸਿੰਘ-ਯ4ਗ 3 ай бұрын
❤ ਬਾਪੂ ਜੀ ਅਤੇ ਬਾਪੂ ਜੀ ਦੀ ਸਾਰੀ ਹੀ ਫੈਮਲੀ ਨੂੰਚੜ੍ਹਦੀ ਕਲਾ ਚ ਰੱਖਣ ਜੀ ਵਾਹਿਗੁਰੂ ਲੰਬੀਆਂ ਉਮਰਾਂ ਬਖਸ਼ਣ ਵਾਹਿਗੁਰੂ ਜੀ ❤
@kulwindersinghninda375
@kulwindersinghninda375 3 ай бұрын
ਵੜੇ ਲੰਵੇਂ ਸਮੇਂ ਤੋਂ ਯਾਰ ਤਿੰਨ ਮਹੀਨੇ ਦਾ ਬੱਚਾ ਪਰ ਵਧੀਆ ਲੱਗੀ ਵੀਡੀਓ
@AmanSingh-pi9hk
@AmanSingh-pi9hk 3 ай бұрын
ਬੰਦਿਆ ਤੋਂ ਵੱਧ ਵ ਫਾ ਦਾਰ ਜਾਨਵਰ ਨੇ
@JaspinderGill-t5f
@JaspinderGill-t5f 3 ай бұрын
ਪੰਜਾਬ ਦਾ ਬਹੁਤ ਵੱਡਾ ਮਸਲਾ ਚੁੱਕਿਆਂ ਪੱਤਰਕਾਰ ਨੇ । ਬੱਸ ਹੁਣ ਜਲਦੀ ਪੰਜਾਬ ਦੀ ਕਿਸਮਤ ਬਦਲ ਜਾਵੇਗੀ
@MjkDeep
@MjkDeep 3 ай бұрын
😂😂😂😂😂😂
@twkls
@twkls 3 ай бұрын
👍
@twkls
@twkls 3 ай бұрын
ਅਸਲੀ ਗਲ ਕੋਈ ਦਲੇਰ ਪੱਤਰਕਾਰ ਹੀ ਕਰ ਸਕਦਾ। ਇਹ ਤਾਂ ਸ਼ਾਇਦ ਕੈਮਰੇ ਵਾਲੇ ਹੀ ਨੇ ਪੱਤਰਕਾਰ ਨਹੀਂ।
@user-raja13
@user-raja13 3 ай бұрын
😂😂😂😂😂😂
@BalwinderKaur-mu9zb
@BalwinderKaur-mu9zb 3 ай бұрын
😂😂😂
@ramesh-lg4go
@ramesh-lg4go 3 ай бұрын
ਭਉ ਜੀ ਇੱਥੇ ਬੜੇ ਗਲਤ ਕੁਮੈਂਟ ਮਾਰਨ ਡੇ ਜੇ ੳਨਾ ਦਾ ੳ ਸਾਬ ਹੋ ਗਿਆ ਅਨਪੜ੍ਹ ਜਾਤ ਦੁਪਹਿਰੇ ਗਿੱਧਾ
@gurpreetkaur-zl2ie
@gurpreetkaur-zl2ie 3 ай бұрын
Wah wah aina jiyada piyar te care very good uncle g❤❤👍👍👍👍👍
@JatinderSingh-o9t
@JatinderSingh-o9t 3 ай бұрын
ਵਹਿਗੁਰੂ ਜੀ ਮੇਹਰ ਭਰਿਆ ਹੱਥ ਰੱਖੇ
@SandeepSingh-u5s
@SandeepSingh-u5s 3 ай бұрын
ਇਸ ਪਰਿਵਾਰ ਦੀ ਮਦੱਦ ਜਰੂਰ ਕਰਨੀ ਚਾਹੀਦੀ ਏ ਸਮਾਜਸੇਵੀ ਸੰਸਥਾਂ ਨੂੰ ਅੱਗੇ ਆਉਣਾ ਚਾਹੀਦਾ ਏ।
@balbirsingh1173
@balbirsingh1173 3 ай бұрын
ਬਾਪੂ ਫਿਕਰ ਨਾ ਕਰ ਮੇਰਾ ਘਰ ਇਸ ਤੋਂ ਵੀ ਜ਼ਿਆਦਾ ਖਰਾਬ ਸੀ ਪਰ ਅੱਜ ਰੱਬ ਦੀ ਕਿਰਪਾ ਹੈ ਫਿਕਰ ਨਾ ਕਰੋ ਰੱਬ ਸੱਭ ਠੀਕ ਕਰੇਗਾ
@rbrar3859
@rbrar3859 2 ай бұрын
ਬਹੁਤ ਵਧੀਆ ਜੀ। 🎉
@jaggusingh3346
@jaggusingh3346 2 ай бұрын
ਕੁਦਰਤ ਨਾਲ ਪਿਆਰ , ਮੇਹਰਬਾਨੀ ਕੋਈ ਮੇਹਰ ਦੀ ਨਿਗਾ ਜਰੂਰ ਕਰੋ ਬਾਪੂ ਜੀ ਦੇ ਪਰਿਵਾਰ ਉਪਰ , ਬਾਪੂ ਜੀ ਤੁਹਾਡੀ ਪੈਨਸ਼ਨ ਨਹੀਂ ਲੱਗੀ , ਉਸ ਲਈ ਮੈਂ ਕੁਝ ਨਾ ਕੁਝ ਜਰੂਰ ਕੋਸ਼ਿਸ ਕਰਾਂਗਾ , ਬਾਕੀ ਪੰਚਾਇਤ ਲਈ ਪੈਨਸ਼ਨ, ਪੱਕਾ ਮਕਾਨ ਆਦਿ ਆਮ ਗੱਲ ਹੈ, ਚਲੋ ਹੁਣ ਹੀ ਪਾ ਦਿਓ ਜੀ, ਹੁਣ ਤੇ ਬਾਪੂ ਮਸ਼ਹੂਰ ਹੋ ਗਿਆ ਹੈ
@bhupindersandhu2176
@bhupindersandhu2176 3 ай бұрын
ਜਿਸ ਦਿਨ ਕਿਸੇ ਕਾਟੋ ਨਾਲ ਅੱਖ ਲੜ ਗਈ ਬਾਪੂ ਫਿਰ ਨੀ ਮੁੜਦਾ ਅਰਜਨ
@MjkDeep
@MjkDeep 3 ай бұрын
😂😂😂😂😂😂
@Sukhpalsandhu9449
@Sukhpalsandhu9449 3 ай бұрын
😂😂😂😂😂😂😂😂😂😂😂😂😂
@ramesh-lg4go
@ramesh-lg4go 3 ай бұрын
ਅਨਪੜ੍ਹ ਜਾਤ ਦੁਪਹਿਰੇ ਗਿੱਧਾ
@GurdeepSingh-cx6zl
@GurdeepSingh-cx6zl 3 ай бұрын
तेरी कयुँ फटगी​@@ramesh-lg4go
@dallersingh-t2c
@dallersingh-t2c 3 ай бұрын
​@@ramesh-lg4goਜਾਰ ਕਿਸੇ ਨੂੰ ਮਾੜਾ ਨਹੀ ਕਹੀਦਾ ਰੱਬ ਦੇ ਰੰਗਾਂ ਦਾ ਕੋਈ ਪਤਾ ਨਹੀ
@QuickCulinary
@QuickCulinary 2 ай бұрын
ਪਿੰਡ ਦੇ ਸਰਪੰਚ ਨੂੰ ਚਾਹੀਦਾ ਘਰ ਦੀਆਂ ਕੰਧਾਂ ਤੇ ਛੱਤ ਤਾਂ ਪੱਕੀ ਕਰਵਾ ਦੇਵੇ
@bschahal9453
@bschahal9453 Ай бұрын
❤❤ ਸਰਕਾਰ ਦਾ ਬੇੜਾ ਗ਼ਰਕ
@HarpalSingh-uv9ko
@HarpalSingh-uv9ko 3 ай бұрын
ਵੀਰ ਦੀ ਮੱਦਦ ਜਰੂਰ ਹੋਣੀ ਚਾਹੀਦੀ ਹੈ
@gurpalinsan9534
@gurpalinsan9534 3 ай бұрын
ਸਾਡੀ ਸਰਕਾਰ ਨੂੰ ਇਹੋ ਪੁਕਾਰ, ਇਸ ਭਾਈ ਦਾ ਪਾਓ ਘਰ।
@kulvinderhappy8671
@kulvinderhappy8671 3 ай бұрын
ਇਹ ਪਿਆਰ ਹਰ ਇਨਸਾਨ ਦੇ ਅੰਦਰ ਹੋਣਾ ਚਾਹੀਦਾ ਹੈ ਇਸ ਨਾਲ ਇਨਸਾਨੀਅਤ ਜਿਉਂਦੀਆਂ। ਰਿਪੋਰਟਰ ਨੇ ਲੱਸੀ ਕਰਤੀ ਘਰ ਦਾ ਮਸਲਾ ਅਲੱਗ ਸੀ।
@Rampalkarra
@Rampalkarra 3 ай бұрын
ਮਾੜਾ ਕੰਮ ਕੀਤਾ ਪੱਤਰਕਾਰ ਨੇ ਜੇ ਉਸ ਦੇ ਘਰ ਦੇ ਹਾਲਾਤ ਸਰਕਾਰਾਂ ਮੋਹਰੇ ਰੱਖੇ ਆ
@BinderSingh-og1ss
@BinderSingh-og1ss Ай бұрын
Tahi ta sarkara nu bhan chod kande aa .lod pan te sarkar aapne maa bhan di v nahi janta di seva ta gall hai sad do gareb da har koi fada chuka ..?? Bapu tere pind de sarpanch .MLA.de shetat pane chahi de aa
@EnthusiasticBanyanTree-mp7qm
@EnthusiasticBanyanTree-mp7qm 2 ай бұрын
ਮੇਰੇ ਕੋਲ ਵੀ ਆ ਕਾਟੋ ਦਾ ਬੱਚਾ ਅਸੀ ਰੱਖਿਆ ਹੋਇਆ ਸਾਰਾ ਦਿਨ ਸਾਡੇ ਨਾਲ਼ ਖੇਡ ਦਾ ਰਹਿੰਦਾ ਰੋਟੀ ਵੀ ਸਾਡੇ ਨਾਲ ਖਾਂਦਾ ਅਸੀ ਵੀ ਓਹਨੂੰ ਪੁੱਤਾ ਵਾਂਗ ਰੱਖਿਆ ❤️♥️
@DarbaraSingh-m6i
@DarbaraSingh-m6i 3 ай бұрын
ਇਸ ਪਰਿਵਾਰ ਦੀ ਮੱਦਦ ਕਰਨੀ ਚਾਹੀਦੀ ਹੈ,
@gk797
@gk797 3 ай бұрын
So so sweet ❤❤❤❤❤❤❤ I Love animals I Love Birds
@PrabhjotSingh-hk2on
@PrabhjotSingh-hk2on Ай бұрын
ਬਹੁਤ ਵਧੀਆ ਲੱਗਿਆ
@jindijvsahnewal1040
@jindijvsahnewal1040 3 ай бұрын
ਸਰਕਾਰ ਤੋਂ ਸਹਾਇਤਾ ਰਾਸ਼ੀ ਗਰਾਂਟ ਮਿਲਣੀ ਚਾਹੀਦੀ ਆ,
@ManmeetKaur-zx9fj
@ManmeetKaur-zx9fj 3 ай бұрын
Bah bai kya comment kita yaar mera hasa ni ruk reha. From gurjeet Singh Sidhu
@MjkDeep
@MjkDeep 3 ай бұрын
😂😂😂😂
@twkls
@twkls 3 ай бұрын
​@@ManmeetKaur-zx9fjpoliticiana/ministera nu moja he moja. Janta janwar sambhan lagi hai te oho apne swiss bank accounts da kharba rupaia.
@Singh-vc5it
@Singh-vc5it 3 ай бұрын
Pejo isnu check 1 crore da
@davinderkamboj3467
@davinderkamboj3467 3 ай бұрын
Punjab vich badla bhut jor shor vich chal reha ha😅😅😅😅
@balbirgill9961
@balbirgill9961 3 ай бұрын
ਬਾਈ ਮੱਕੀ ਦੀਆਂ ਛੱਲੀਆਂ ਕਾਟੋਆਂ ਦੀ ਫੇਵਰਿਟ ਖੁਰਾਕ ਹੁੰਦੀ ਆ ।ਕਿਰਪਾ ਕਰਕੇ ਇਸ ਕਾਟੋ ਦੇ ਬੱਚੇ ਨੂੰ ਛੱਲੀਆਂ ਪਾਇਆ ਕਰ । ਪ੍ਰਮਾਤਮਾ ਦੀ ਮਿਹਰ ਸਦਕਾ ਇਕ ਦਿਨ ਇਸੇ ਜਗਾ ਤੇ ਕੋਠੀ ਵਰਗਾ ਪੱਕਾ ਘਰ ਹੋਊਗਾ ਤੁਹਾਡਾ ।
@PariSani-fx3ht
@PariSani-fx3ht 3 ай бұрын
ਕਾਟੋਫਰੈਂਡ ਨੂੰ ਲੈਕੇ ਪੇਡ ਤੇ ਭੱਜ ਜਾਏਗਾ ਕਦੀ ਅਰਜੁਨ. ਫਿਰ ਨਹੀਂ ਆਉਂਦਾ
@bschahal9453
@bschahal9453 Ай бұрын
❤❤ ਮਿਹਨਤੀ ਲੋਕ ਜਿੰਦਾਬਾਦ ਪਟਿਆਲਾ
@KuldeepSingh-l9h6g
@KuldeepSingh-l9h6g 3 ай бұрын
Very good Bro g K Moge Wala ❤
@gurpreetdhandli8389
@gurpreetdhandli8389 3 ай бұрын
ਵਾਈ ਕਹਿੰਦਾ ਤਿੰਨ ਮਹੀਨੇ ਹੋ ਗਏ ਰੱਖੇ ਨੂੰ, ਪਤਰਕਾਰ ਸਾਹਬ ਕਹਿੰਦਾ ਬੜੇ ਲੰਮੇ ਸਮੇਂ ਤੋਂ ਪਾਲਿਆਵਾ 😂 ਬਹੁਤ ਵਧੀਆ ਜੀ ਵਾਹਿਗੁਰੂ ਬਾਪੂ ਨੂੰ ਤੰਦਰੁਸਤ ਰੱਖਣ
@DilbagSingh-db6zp
@DilbagSingh-db6zp 3 ай бұрын
ਮੈਂ ਵੀ ਕਬੂਤਰਾਂ ਨੂੰ ਆਲ੍ਹਣੇ ਲਾ ਕੇ ਦਿੱਤੇ ਆ ਬਾਈ ਮੇਰੀ ਵੀ ਸਹਾਇਤਾ ਕੀਤੀ ਜਾਵੇ😂😂😂😂😂
@GarryGilll-iz2iv
@GarryGilll-iz2iv 3 ай бұрын
😂😂😂😂
@GarryGilll-iz2iv
@GarryGilll-iz2iv 3 ай бұрын
ਜੂਰਰ ji
@manakmanak6377
@manakmanak6377 3 ай бұрын
😂😂😂❤👌👍👍
@balbirgill9961
@balbirgill9961 3 ай бұрын
ਰੱਬ ਜੀ ਆਪ ਹਾਜਰ ਆ ਕੇ ਮੱਦਦ ਕਰਨਗੇ ਕਿਸੇ ਬੰਦੇ ਦੇ ਰੂਪ 'ਚ ।ਜਦੋਂ ਪੰਛੀ ਆਲਣੇ 'ਚ ਬੈਠਣਗੇ ਤੇ ਤੈਨੂੰ ਆਸੀਸਾਂ ਦੇਣਗੇ ਉਦੋ ਦੇਖੀਂ ਮਾਹਰਾਂ ਹੁੰਦੀਆਂ
@balbirgill9961
@balbirgill9961 3 ай бұрын
ਮਿਹਰਾਂ ਹੁੰਦੀਆਂ ਜੀ ਪੜੋ ਜੀ
@GurnamSingh-tz2kv
@GurnamSingh-tz2kv 3 ай бұрын
ਵੀਰ ਜੀ ਕਾਟੋ ਪਿਛੇ ਕਹਾਣੀ ਕੁਝ ਹੋਰ ਹੀ ਛੁਪੀ ਐ ਗ਼ਲਤ ਕੁਮੈਟ ਨਾ ਕਰੋ ਮੇਰੇ ਵੀਰ
@surindersingh757
@surindersingh757 3 ай бұрын
ਵਾਹਿਗੁਰੂ ਜੀ ਵਾਹਿਗੁਰੂ ਜੀ
@KuldeepSingh-l9h6g
@KuldeepSingh-l9h6g 3 ай бұрын
Mallika Kirpa Kro help Karan Yoga kar devo Wahiguru Ji ❤
@Singh-v3e9k
@Singh-v3e9k 2 ай бұрын
ਬੁੰਦ 2 ਨਾਲ ਘੜਾ ਭਰ
@BinderSingh-og1ss
@BinderSingh-og1ss Ай бұрын
22 ji bund bund nal ankal ne 4.5 javak karte.😂
@ManjeetGill-h2w
@ManjeetGill-h2w 2 ай бұрын
Very good job god bless you ❤ Har EK insanon Kudrat no pyar karna Chahida hai
@SukhmandersinghWarainch
@SukhmandersinghWarainch 3 ай бұрын
ਬਾਈ ਇਸ ਨੂੰ ਚੁਹ ਮਾਰ ਤੋਂ ਬਚਾ ਕੇ ਰੱਖੀਂ ਉਹ ਬਹੁਤ ਚੱਕ ਕੇ ਲਿਜਾਦਾ
@shonki6049
@shonki6049 2 ай бұрын
ਪੱਤਰਕਾਰ ਨੇ ਪੰਜਾਬ ਦਾ ਕਿੱਡਾ ਵੱਡਾ ਮਸਲਾ ਚੱਕੀਆਂ ਆ ਹੁਣ ਮਸਲੇ ਹੱਲ ਹੋਣਗੇ ਪੰਜਾਬ ਦੇ
@Rohankumarart
@Rohankumarart Ай бұрын
बहुत अच्छा एह ता प्यार दी गल हुदी है 🙏🏻🇨🇮
@HarpreetSingh-ne9wc
@HarpreetSingh-ne9wc 2 ай бұрын
Bhot vdya ankal ji
@desivlog2260
@desivlog2260 3 ай бұрын
Es grib di help jrur kiti jawe waheguru 😢😢😢😢😢😢
@twkls
@twkls 3 ай бұрын
Ja aao.
@joniram6509
@joniram6509 3 ай бұрын
vaheguru
@GurnamSingh-tz2kv
@GurnamSingh-tz2kv 3 ай бұрын
ਪੱਤਰਕਾਰ ਦੇ ਭਾਉ ਇੱਕ ਵਾਰ ਦੰਦੀ‌ ਜ਼ਰੂਰ ਵਡਾ ਇਹ ਬੜਾ ਦੰਦੀ ਬਾਰੇ ਪੁਛਦਾ
@user-raja13
@user-raja13 3 ай бұрын
😂😂😂😂😂
@shammurari4081
@shammurari4081 2 ай бұрын
Waheguru Ji Mihar karega
@KKiwait-we6ik
@KKiwait-we6ik 3 ай бұрын
Waheguru ji waheguru ji waheguru ji waheguru ji waheguru ji waheguru ji ❤❤❤❤❤❤🎉🎉🎉🎉🎉
@KulwindersinghSra
@KulwindersinghSra 3 ай бұрын
Badiya cheej dekhon bich koi greaj nhi bhut bidya video sab jebo se payar kro waheguru ji khush hunde hn loka da ki h lok taa change km tee be bolde hn maade te be patarkar veer thinks
@harwinderkaur5295
@harwinderkaur5295 2 ай бұрын
Bhut wadiya kita g
@KulwinderSingh-dc6be
@KulwinderSingh-dc6be 3 ай бұрын
Bapu di madad jaroor honing chahidi pancha sarpancha nu aqal chahidi
@HarpalSingh-fn6bi
@HarpalSingh-fn6bi 3 ай бұрын
ਵਧੀਆ ਖਬਰ ਦਿਖਾਈ ਇਸ ਨਾਲ ਪੰਜਾਬ ਦਾ ਭਲਾ ਹੋਜੂ ਼ ਪੱਤਰਕਾਰ ਵੀਰ ਸਾਡੇ ਪਿੰਡ ਵੀ ਇਕ ਬੰਦੇ ਨੇ ਕੁੱਤਾ ਰੱਖਿਆ ਉਸਦੀ ਵੀ ਖਬਰ ਕਰੋ
@MandeepKaur-xs2yz
@MandeepKaur-xs2yz 3 ай бұрын
Veer dog ta har kie rakhda mean 13 sal to rakhdi ha te 5 sal to street dog nu v khana dindi ha kede kite ge huan waheguru ji nai manu sadha caneda di pr diva diti ena di sewa da fal dita waheguru es veer di jrur madad karnge
@EntertainmentEra11
@EntertainmentEra11 3 ай бұрын
​@@MandeepKaur-xs2yztusi Canada ho tusi v help Karo baba ji di tusi jina di sewa kro ge ona di ma kardo .bhen ji ma ta panjab rehnde tusi Canada ho pr ma thuda jini sewa kar do apa ral ke ik room set sat krwe dina a
@Lovemarriagecoupleasr
@Lovemarriagecoupleasr 3 ай бұрын
Puri video dekhea kro com..krn ton pehla
@BinderSingh-og1ss
@BinderSingh-og1ss Ай бұрын
​@@MandeepKaur-xs2yzji ho mandeep kaur g de kutyea di banji sanu v aapne dog baba ajant nall melao ma 21 lt milk deke jauga mera v veja lag jave amreka da ji ho baba kuta ji
@JaspalSingh-fo9hh
@JaspalSingh-fo9hh 3 ай бұрын
Waheguru ji waheguru ji 🙏🙏🌹🌹
@BaljeetKaur-r8j
@BaljeetKaur-r8j 3 ай бұрын
ਪੱਤਰ ਕਾਰ ਸਹਿਬ ਕਿਸਾਨਾਂ ਨੂੰ ਇਨਸਾਫ ਦਿਵਾਉਣ ਲਈ ਅੱਗੇ ਆਉਣਾ ਪਵੇਗਾ
@harmandhaliwal5589
@harmandhaliwal5589 3 ай бұрын
Waheguru ji kina dukhi a mera Sikh bhai jar waheguru ji kirpa karo is baba di koi help kr dava ghar vana dava koi bapu da
@MANJINDERSINGH-oj3cb
@MANJINDERSINGH-oj3cb 2 ай бұрын
Agr kaato di interview liti jawe tan oh dasee ki bapu ne mnu nhi me bapu nu rkhya Hoya. Bcoz kaato edr udr hove bapu parshan ho janda vese bnda bht bhola or saaf man da hai. 🙏
@JagdeepSingh-v8f
@JagdeepSingh-v8f 3 ай бұрын
ਦਲੇਰ ਪਤਰਕਾਰ ਵਾਹ ਜੀ ਵਾਹ ।
@tarsemwalia9599
@tarsemwalia9599 3 ай бұрын
ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ
@EntertainmentEra11
@EntertainmentEra11 3 ай бұрын
Bai dil de amir bande plz help him every one bai 100 200 1000 jistu jine sarde plz help bai di dil de amir bande sewa karde janwar di
@WarinderVirk
@WarinderVirk 3 ай бұрын
ਬਾਈ'ਦੇ'ਕੇਹ'ਨ''ਨਾਲ'ਇਕ'ਕਰੋੜ'ਦਾ'ਬਨ'ਜਾਵੈਗਾ'ਬਾਈ'ਦਾ'ਜੋਰ'ਲਗ'ਦਾ'ਏ'ਬਾਈ'ਤਾ'ਕੇਹੈ'ਦੇ'ਗਾ'ਅੱਜ'ਦਸ'ਕਰੋੜ'ਵਾਲੇ'ਆਏ'ਸੀ'ਊਹੋ'ਦਸ'ਕੋਰੜ'ਦਾ'ਬਨ'ਜਾਵੇ'ਗਾ
@harpreetsinghthind2816
@harpreetsinghthind2816 2 ай бұрын
🙏🚩🌹❤️ਵਾਹਿਗੁਰੂ
@KulwantKaur-mm7zz
@KulwantKaur-mm7zz 2 ай бұрын
Sare vale premia nu address dedeo bai ji Dhan dhan satguru tera hi aasra 🙏
@GurmeetSingh-nz9nt
@GurmeetSingh-nz9nt 2 ай бұрын
ਸੱਚੀ ਪੂਜਾ ਰਬ ਕੀ ਕੁਦਰਤ ਨਾਲ਼ ਪਿਆਰ
@SukhwinderSingh-qn4rj
@SukhwinderSingh-qn4rj 3 ай бұрын
Veer es veer de madtid krnei hahede aa
@ParamjitSingh-pb1cv
@ParamjitSingh-pb1cv 3 ай бұрын
ਵਧੀਆ👍💯👍💯👍💯👍💯👍💯
@gurmeetgurisingh6383
@gurmeetgurisingh6383 3 ай бұрын
Waheguruji Mehr Karan
@NishanbrarDeep
@NishanbrarDeep 3 ай бұрын
ਹੰਸ ਰਾਜ ਹੰਸ ਪਾ ਕੇ ਜਾਉ ਇਸ ਦਾ ਮਕਾਨ ਬਾਈ
@kulvindersarao5221
@kulvindersarao5221 2 ай бұрын
ਪਤਰਕਾਰ ਦੇ ਡੋਡੇ ਤੇ ਦੰਦੀ ਵਡਾ ਦੇ 😂😂
@harvinderbal-qt9xg
@harvinderbal-qt9xg 3 ай бұрын
Jo v bejuwana nu pyr krda rabb Da sacha bnda hunda
@badhanresham2606
@badhanresham2606 2 ай бұрын
Waheguru Ji Mehar kare
@Simran_kaur3336
@Simran_kaur3336 2 ай бұрын
ਬਾਈ ਜੀ ਟੈਲ ਬੱਤੇ ਵਾਲੇ ਫਾਰਮ 2 ਵਾਰ ਭਰਾਏ ਕੁਝ ਨਹੀਂ ਮਿਲਦਾ ਟਿਡ ਬਹੁਤ ਵੱਡੇ ਆ
@BinderSingh-og1ss
@BinderSingh-og1ss Ай бұрын
Lagi reh simran bhan m sonu seto nu lake aayeaa jo o kanjar aapne hat agyea aap tuhade ghar lee aana te sar kar te akhbar aap hi tuhade ghar aa jane aa
@usemanpreet
@usemanpreet 3 ай бұрын
ਹਰਰਕਿਸੇ ਦੀ ਵੱਸ ਦੀ ਗੱਲ ਨੀਂ ਜਾਨਵਰ ਨੂੰ ਭਰੋਸਾ ਦੁਵਾਨਾ
@SikanderJeet-f7t
@SikanderJeet-f7t 3 ай бұрын
Very good,Bapu, je
@sukhdevkaur9697
@sukhdevkaur9697 3 ай бұрын
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ ਜੀਓ 🙏
@lakhveersinghmallan4273
@lakhveersinghmallan4273 3 ай бұрын
ਬਹੁਤ ਵਧੀਆ
@GurpreetSingh-yr3qg
@GurpreetSingh-yr3qg 3 ай бұрын
ਕੋਈ ਮਦਤ ਕਰੋ ਬਾਪੂ ਜੀ ਦੀ
@gurjeetsingh2072
@gurjeetsingh2072 3 ай бұрын
ਏ ਸਰਕਾਰ ਨੂੰ ਦੇ ਦੇਵੋ ਪੁਲਿਸ ਦੇ ਥਾ ਨਿਗਰਾਨੀ ਕਰੋ
@gurdarshansingh6759
@gurdarshansingh6759 3 ай бұрын
The Great Man 👍🏻
@deepdhillon4724
@deepdhillon4724 3 ай бұрын
Gant ❤❤❤
@ReshmaGarden
@ReshmaGarden 3 ай бұрын
Baapu ji bahut change ne jo ena piyer karde kudrat nu ❤
@Amritpalkaur-wf1wr
@Amritpalkaur-wf1wr 3 ай бұрын
ਬਿੱਲੀ ਦੇ ਬੱਚਿਆ ❤❤
@dr.gagandeepaham6372
@dr.gagandeepaham6372 2 ай бұрын
Bahut vadia ji
@Wrestlar_372
@Wrestlar_372 2 ай бұрын
ਕੱਠ ਦਾ ਭੈਨ ਦਾ ਡੁਡਨ ਦੇਣੇ,ਪੰਜਾਬ ਦੇ ਪਿੰਡਾਂ ਆਲੇ ਲੋਕ ਮਿੰਟਾਂ ਚ ਹੀ ਕਰ ਲੈਂਦੇ ਨੇ ਕੱਠਾ।
@kulwantkaur1126
@kulwantkaur1126 3 ай бұрын
Waheguru ji
@GurwinderSingh-nj1xc
@GurwinderSingh-nj1xc 3 ай бұрын
Waheguru ji ❤
@FatehsandhuSand-c1b
@FatehsandhuSand-c1b 3 ай бұрын
Patrkar bai nu 420 thopa di salammi ,, bohot vada faisla liya,is vehlad patrkar bohot ho gaye a jane khne di interview,,
@singhhardev5730
@singhhardev5730 3 ай бұрын
ਇਹ ਕੰਮ ਸਰਕਾਰ ਦਾ ਹੈ
@SukhpalMaan-yl6ds
@SukhpalMaan-yl6ds 3 ай бұрын
Ki kam ae sarkar da
@BinderSingh-og1ss
@BinderSingh-og1ss Ай бұрын
Camant pad k hasna ae kam a sarkar da.😂😂
@Punjabirealkahaniyan
@Punjabirealkahaniyan 3 ай бұрын
Jine paise Ish video toh bne tu c sare oo Ish greeb nu devo ... eh Asli help aaa
@gurjeetjeeta
@gurjeetjeeta Ай бұрын
ਇਹ।ਕਿਦਾ।ਹੋ।ਸਕਦਾ।ਇਹ।ਤਾ।ਆਪ।ਬਿਲੀਆ।ਮਾਰਨ ਲਗਦੈਆ
@manjitSingh-yo9fq
@manjitSingh-yo9fq 3 ай бұрын
Bhut videa ji bi da lum
@bhupinderssood4004
@bhupinderssood4004 2 ай бұрын
वाहेगुरु मेहर करो जी 🙏
@kuldeepsingh3875
@kuldeepsingh3875 3 ай бұрын
Good
@SukhRai-n4n
@SukhRai-n4n 3 ай бұрын
ਯਾਰ ਮੈ ਵੀ ਰੱਖਿਆ ਸੀ ਉਹ ਹੁਣ ਮਰ ਗਿਆ 😭😭😭😭😭
@Davinder-g9k
@Davinder-g9k 3 ай бұрын
ਪੱਤਰਕਾਰਾਂ ਦੇ ਕਮਾਲ। ਸਾਬਾਸ਼
@neetucyprus4771
@neetucyprus4771 3 ай бұрын
Nice video ❤❤
@GorwinderSingh
@GorwinderSingh 2 ай бұрын
22 g shad dao ohnu v apni life jyon deo
@rajwindersingh4559
@rajwindersingh4559 3 ай бұрын
very nic good bapu good
@AshokKumar-rb6er
@AshokKumar-rb6er 3 ай бұрын
❤GOOD ❤JOB ❤BRO ❤
@jagirsingh564
@jagirsingh564 2 ай бұрын
Waheguru ji mher kare
@MontyBrar-mu4ek
@MontyBrar-mu4ek 3 ай бұрын
Bai ji main ehna de munde da treatment karvan nu tyar ah khanna de naal rupinder gandhi da pind ah rasulda othey avtar ji da center ah jivanjot de addiction rehabilitation center eh North India da number one center ah na othey kutde ah te na he gaal kad de ah 35000 lainde ah pehle month fer 25000 but main ohna naal gal karle oh mere toon 10.000 per month lainge main ehna de munde da nasha chadvan nu tyar ah saara treatment de paise main daunga j ehna de koi help karda taa munde ne fer nashe lye paise Lai jaane ah
1% vs 100% #beatbox #tiktok
01:10
BeatboxJCOP
Рет қаралды 67 МЛН
When you have a very capricious child 😂😘👍
00:16
Like Asiya
Рет қаралды 18 МЛН
monkey || ravan kothaguru || viral || 2024
17:23
Safar Television ਸਫ਼ਰ ਟੈਲੀਵਿਜ਼ਨ
Рет қаралды 267 М.
1% vs 100% #beatbox #tiktok
01:10
BeatboxJCOP
Рет қаралды 67 МЛН