112 ਸਾਲ ਦੀ ਬੇਬੇ ਕਰਦੀ ਘਰ ਦੇ ਸਾਰੇ ਕੰਮ-ਕਾਜ | 1910 ਦਾ ਜਨਮ,ਅਜੇ ਵੀ ਪੂਰੀ ਤੰਦਰੁਸਤ

  Рет қаралды 819,734

Surkhab Tv

Surkhab Tv

Жыл бұрын

112 ਸਾਲ ਦੀ ਬੇਬੇ ਕਰਦੀ ਘਰ ਦੇ ਸਾਰੇ ਕੰਮ-ਕਾਜ | 1910 ਦਾ ਜਨਮ,ਅਜੇ ਵੀ ਪੂਰੀ ਤੰਦਰੁਸਤ
(ਤਾਜ਼ੀਆਂ ਪੰਜਾਬੀ ਖਬਰਾਂ,ਸਿੱਖ ਇਤਿਹਾਸ,ਦਿਲਚਸਪ ਜਾਣਕਾਰੀ ਅਤੇ ਹੋਰ ਵੀਡੀਓ ਦੇਖਣ ਲਈ ਸਾਡਾ KZbin Channel Subscribe ਕਰੋ ਜੀ ਅਤੇ ਨਾਲ Bell ਦਾ ਨਿਸ਼ਾਨ ਵੀ ਦਬਾਓ)
Subscribe Our KZbin Channel for Daily Updates and New Videos.
Andriod Download With Google Playstore - play.google.com/store/apps/de...
Like Our Facebook Page --- / surkhabtv
Facebook Group - / 1169085850102125
Follow On instagram - / surkhabtv
Website - surkhabtv.com
ਤੁਸੀਂ ਸਾਡਾ Whatsapp ਗਰੁੱਪ ਵੀ Join ਕਰ ਸਕਦੇ ਹੋ -
chat.whatsapp.com/JncX6CVbZYy...
** Subscribe and Press Bell Icon also to get Notification on Your Phone **

Пікірлер: 291
@kartarsingh8903
@kartarsingh8903 Жыл бұрын
ਬਹੁਤ ਹੀ ਵਧੀਆ ਲਗਿਆ ਮਾਤਾ ਜੀ ਨੂੰ ਦੇਖ ਕੇ ਰੂਹ ਖੁਸ਼ ਹੋ ਗਈ ਮਾਤਾ ਜੀ ਦੀ ਤੰਦਰੁਸਤੀ ਦੇਖ ਕੇ ਵਾਹਿਗੁਰੂ ਮਾਤਾ ਜੀਨੂੰ ਚੜਦੀ ਕਲਾ ਵਿੱਚ ਰਖੇ ਧੰਨਵਾਦ ਜੀ
@balwindersidhu4150
@balwindersidhu4150 Жыл бұрын
ਵਾਹਿਗੁਰੂ ਮਿਹਰ ਰੱਖਣ ਬੇਬੇ ਜੀ ਤੇ, ਬਜ਼ੁਰਗਾ ਨੂੰ ਦੇਖ ਕੇ ਰੂਹ ਖੁਸ਼ ਹੋ ਗਈ।
@tanveersingh6165
@tanveersingh6165 Жыл бұрын
verynice
@SukhwinderSingh-wq5ip
@SukhwinderSingh-wq5ip Жыл бұрын
ਬਹੁਤ ਵਧੀਆ ਮਾਤਾ ਜੀ ਰੱਬ ਲੰਮੀ ਉਮਰ ਕਰੇ ਤੁਹਾਡੀ ਤਰੱਕੀਆਂ ਬਖਸ਼ੇ ਪਰਿਵਾਰ ਤੇ ਮੇਹਰ ਭਰਿਆ ਹੱਥ ਰੱਖੇ
@harpreetharpreetsingh6483
@harpreetharpreetsingh6483 13 күн бұрын
ਜੋ ਲੋਕ ਆਪਣਾ ਕਲਚਰ ਆਪਣੀਆ ਜੜਾ ਨੂ ਭੁਲ ਜਾਦੇ ਨੇ ਓਹ ਹਾਲ ਓਹਨਾ ਦਾ ਫੇਰ ਮਾੜਾ ਹੁੰਦਾ ,ਸਾਡੀ ਕੋਮ ਸਭ ਤੋ ਵੱਖਰੀ ਆ ਪਰ ਮੰਨਦੇ ਨੀ ਅਸੀ ,
@GurjotSingh-md5ee
@GurjotSingh-md5ee Жыл бұрын
ਬਹੁਤ ਵਧੀਆ ਬੇਬੇ ਦਿਲ ਸਾਫ਼ ਤੇ ਸਭ ਮਾਫ ਰੱਬ ਵੀ ਮੇਹਰਬਾਨ
@deeprataindia1170
@deeprataindia1170 Жыл бұрын
ਚੰਗੇ ਕਰਮ ਕੀਤੇ ਮਾਤਾ ਜੀ ਨੇ ਮਾਤਾ ਜੀ ਦੇ ਮਾਂ ਦੇ ਬਹੁਤ ਹੀ ਚੰਗੇ ਕਰਮ ਕੀਤੇ ਹੋਣਗੇ ਰੱਬ ਸਹਾਈ ਹੁੰਦਾ ਹੈ ਆਪਣੇ ਪਿਆਰਿਆ ਲਈ।ਮਾਤਾ ਜੀ ਪੈਰੀ ਪੈਣਾ ਕਬੂਲ ਕਰਨਾ ਜੀ। ,, ਬੱਲੁ ਰਟੈਂਡਾ,,
@harjit_singh.12345
@harjit_singh.12345 24 күн бұрын
ਬਹੁਤ ਵਧੀਆ ਲੱਗਿਆ ਬਜ਼ੁਰਗ ਮਾਤਾ ਨੂੰ ਦੇਖ ਕੇ
@singh9132
@singh9132 Жыл бұрын
ਮਾ ਹੁੰਦੀ ਏ ਮਾ ਓ ਦੁਨੀਆ ਵਾਲਿਓ🥰🥰🥰🥰🥰🤗🤗🤗🤗🤗
@Dutt-ff
@Dutt-ff 2 ай бұрын
ਬਹੁਤ ਵਧੀਆ ਬੇਬੇ ਜੀ ਵਾਹਿਗੁਰੂ ਜੀ ਮੇਹਰ ਕਰਨ ਬੇਬੇ ਜੀ ਤੇ 🙏🙏
@singhrajvir-vc3ih
@singhrajvir-vc3ih Жыл бұрын
ਪੁਰਾਣੇ ਟਾਇਮ ਦੀਆ ਖੁਰਾਕਾਂ ਬਹੁਤ ਵਧੀਆਂ ਹੁੰਦੀਆਂ ਸੀ ਪਰਮਾਤਮਾਂ ਬੇਬੇ ਨੂੰ ਚੜ੍ਹਦੀ ਕਲਾ ਵਿੱਚ ਰੱਖੇ ਤੇ ਹੋਰ ਵੀ ਉਮਰ ਲੰਮੀ ਕਰੇ
@jessijudge3315
@jessijudge3315 Жыл бұрын
ਵਾਹਿਗੁਰੂ ਜੀ ਕਿਰਪਾ ਕਰੇ ਤੁਹਾਡੇ ਉੱਤੇ ਮਾਤਾ ਜੀ
@deeprataindia1170
@deeprataindia1170 Жыл бұрын
ਸੱਚ ਪੁਰਾਣੀਆਂ ਖੁਰਾਕਾਂ ਹੱਥਾਂ ਨਾਲ ਕੀਤੀ ਮੇਹਨਤ ਪਰਮਾਤਮਾ ਨੂੰ ਯਾਦ ਕਰਨਾ ਸੱਚ ਦਾ ਸਾਥ ਦੇਣਾ ਖੁਸ਼ ਰਹਿਣਾ ਇਮਾਨਦਾਰੀ ਜਿੰਦਗੀ ਲੰਬੀ ਜਿਉਣ ਚ ਸਹਾਈ ਹੁੰਦੀਆਂ ਹਨ। ,,Ballu ਰਟੈਂਡਾ,,
@ParamjitSingh-sv3ce
@ParamjitSingh-sv3ce Жыл бұрын
🙏ਮਾਤਾ ਜੀ ਨੂੰ ਲੱਖ-ਲੱਖ ਪ੍ਰਣਾਮ🙏
@dirbewale6177
@dirbewale6177 Жыл бұрын
ਚੰਗੀ ਗੱਲ ਆ ਜੀ 🥰🥰🥰ਬੇਬੇ ਨੂੰ ਤੰਦਰੁਸਤ ਰੱਖੇ ਵਾਹਿਗੁਰੂ ਜੀ
@singhrajvir-vc3ih
@singhrajvir-vc3ih Жыл бұрын
ਬੰਦੇ ਬਹੁਤ ਵਧੀਆ ਹੁੰਦੇ ਸੀ ਬੇਬੇ ਨੂੰ ਪਰਮਾਤਮਾ ਚੜਦੀ ਕਲਾ ਚ ਰੱਖੇ
@hansaliwalapreet812
@hansaliwalapreet812 3 күн бұрын
Eh sab chnge krma di gal ha ji❤❤WAHEGURU ji di poorn kirpa ha bibi ji te..WAHEGURU ji 🙏 ena te pal2 kirpa bna k rkhan ji ❤❤
@user-oy4sm2yk1s
@user-oy4sm2yk1s Жыл бұрын
ਵਾਹਿਗੁਰੂ ਵਾਹਿਗੁਰੂ ਸਾਹਿਬ ਜੀ, ਬੇਬੇ ਤੁਹਾਨੂੰ ਦੇਖ ਰੂਹ ਖੁੱਸ਼ ਹੋਗਈ,ਬੁਹਤ ਕਰਮਾਂ ਵਾਲਾ ਪਰਿਵਾਰ ਹੈ ,ਜਿਸ ਪਰਿਵਾਰ ਵਿਚ ਤੁਸੀ ਬੈਠੇ ਹੋ ,ਵਾਹਿਗੂਰੁ ਸਾਹਿਬ ਜੀ ਤੁਹਾਨੂੰ ਹਮੇਸ਼ਾ ਖੁਸ਼ ਰੱਖੇ ਚੜ੍ਹਦੀਕਲਾ ਬਖਸ਼ੇ 🙏
@PunjabPolice-wb8ls
@PunjabPolice-wb8ls Жыл бұрын
ਸਾਰਾ ਦੁੱਖ ਸੁੱਖ ਕਰਮਾਂ ਦੇ ਅਨੁਸਾਰ ਹੁੰਦਾ ਐ, ਚੰਗੇ ਕਰਮਾਂ ਦਾ ਚੰਗਾ ਫਲ। ਪਰ ਚੈਨਲ ਵਾਲੇ ਵੀਰ ਤੂੰ ਵੀ ਚੰਗੇ ਕੰਮ ਕਰ ਖ਼ਬਰ ਨੂੰ ਝੂਠ ਨਾਲ ਨਾ ਚਲਾ, ਜੇਕਰ ਮਾਤਾ 1947 ਵੇਲੇ 25 ਸਾਲ ਦੀ ਸੀ ਤਾਂ ਹੁਣ 113 ਸਾਲ ਕਿਵੇਂ ਹੋ ਗਈ। ਰੱਬ ਮਾਤਾ ਨੂੰ ਸਿਹਤਮੰਦ ਰੱਖੇ।
@PunjabPolice-wb8ls
@PunjabPolice-wb8ls Жыл бұрын
ਮਾਤਾ ਦੀ ਉਮਰ 100 ਸਾਲ ਦੇ ਨੇੜੇ ਆ।
@manjindersingh9875
@manjindersingh9875 Жыл бұрын
🙏🙏🙏
@gagan8157
@gagan8157 Жыл бұрын
Ho sakda k bebe 25 to ght hove
@rakkarrakkar2981
@rakkarrakkar2981 Жыл бұрын
ਜਿਨਾਂ ਦੇ ਘਰ ਬਜ਼ੁਰ ਗਾ ਦੀ ਸੇਵਾ ਹੁੰਦੀ aa ਓਨਾਂ nu ਗੁਰੂ ਘਰ ਜਾਣ jina ਫਲ milda ਹੈ ਤੇ ਉਹ ਘਰ ਖੁਸ਼ੀ aa nal ਭਰਿਆ ਹੁੰਦਾ ਹੈ ♥️♥️❤❤❤❤👌
@rajumalhi899
@rajumalhi899 Жыл бұрын
ਮਾਤਾ ਬਲੇ ਤੁਸੀਂ ਸਬ ਕਮ ਕਰਦੇ ਹੋ ਵਾਹਿਗੁਰੂ ਤੁਹਾਡੀ ਲੰਮੀ ਉਮਰ ਬਕਸਨ ਹੋਰ
@rajkaransingh6640
@rajkaransingh6640 Жыл бұрын
ਮਾਤਾ ਜੀ ਦੀ ੳਮਰ 90,95 ਸਾਲ ਦੀ ਹੈ िਕੳੁिਕ ਮੇਰੀ ਮਾਤਾ ਜੀ ਵੀ िੲਹਨਾ ਵਾਂਗ ਸਾਰਾ ਕੰਮ ਕਰਦੇ ਨੇ....
@gagan8157
@gagan8157 Жыл бұрын
Pr bebe jooth thodi mardi hou veere
@GurpreetKaur-qr8ly
@GurpreetKaur-qr8ly Жыл бұрын
@@gagan8157 😊
@gurwindersandhu7346
@gurwindersandhu7346 Жыл бұрын
1947 ch mata g 25 saal de si es hisab naal oh 100 de karib aa
@Khushi_boutique1989
@Khushi_boutique1989 Жыл бұрын
@@gagan8157 100 saal bandi
@sukhwinder3858
@sukhwinder3858 Жыл бұрын
ਪਹਿਲਾਂ ਲੋਕਾਂ ਨੂੰ ਆਪਣੇ ਜਨਮ ਬਾਰੇ ਬਹੁਤ ਘੱਟ ਪਤਾ ਹੁੰਦਾ ਸੀ ਸਾਰੇ ੧੯੭੪ ਦਾ ਅੰਦਾਜ਼ਾ ਹੀ ਲਗਾ ਕੇ ਦੱਸਦੇ ਹਨ
@ABHISANDHU-el1tb
@ABHISANDHU-el1tb Жыл бұрын
ਮੇਰੀ ਮਾਂ ਵਾਹਿਗੁਰੂ ਜੀ ਚੜਦੀ ਕਲਾ ਬਖਸ਼ਿਸ਼ ਕਰਨ ਜੀ
@ManjitKaur-lu7oy
@ManjitKaur-lu7oy Жыл бұрын
ਵਾ ਜੀ ਵਾ ਬੇਬੇ ਜੀ ਵਾਹਿਗੂਰੂ ਤੂਹਾਨੂੰ ਚੜਦੀ ਕਲਾ ਚ ਰਖੇ ਜੀ ਇਹੀ ਅਰਦਾਸ ਕਰਦੇ ਆ ਜੀ ਮੈ ਮਨਜੀਤ ਕੌਰ ਪਿੰਡ ਸੈਪਲਾ ਜਿਲਾ ਸ੍ਰੀ ਫਤਿਹਗੜ੍ਹ ਸਾਹਿਬ ਤੋ ਆ ਜੀ।
@krishu1354
@krishu1354 Жыл бұрын
ਵਾਹਿਗੁਰੂ ਜੀ 🙏 ਬਹੁਤ ਵਧੀਆ ਬੇਬੇ ਜੀ
@HarjotSingh-br8zy
@HarjotSingh-br8zy Жыл бұрын
ਵਾਹਿਗੁਰੂ ਜੀ ਮਾਤਾ ਚੜ੍ਹਦੀ ਕਲਾ ਵਿਚ ਰੱਖ ਣ
@ManpreetSidhu-pj6xv
@ManpreetSidhu-pj6xv Күн бұрын
Rabb ve kise nu ne dinda umer sada ta bhut choti umer ch khol la maa papa😢😢
@hardeepsinghhardeepsingh949
@hardeepsinghhardeepsingh949 Жыл бұрын
ਸਭ ਦੇ ਆਪਣੇ ਆਪਣੇ ਕਰਮਾਂ ਦੀ ਖੇਡ ਹੈ। ਕੋਈ ਵੀ ਬੰਦਾ ਦੁਨੀਆਂ ਵਿੱਚ ਕਹਿੰਦਾ ਮੈਨੂੰ ਬੀਮਾਰੀ ਲੱਗੇ।ਇਹ ਤਾਂ ਪਿਛਲੇ ਕਰਮ ਭੋਗ ਨੇ
@Lovenature-nt8zm
@Lovenature-nt8zm Жыл бұрын
22 ਜੀ ਚੰਗੇ ਕਰਮ ਵੀ ਇਨਸਾਨ ਖੁਦ ਹੀ ਬਣਾਉਂਦਾ ਹੈ 🙏
@mohinderkaur7867
@mohinderkaur7867 Жыл бұрын
Yes u r right ji Sara karma da khel hai ji
@amritpalkauramritpalkaur9678
@amritpalkauramritpalkaur9678 Жыл бұрын
👋👋
@kulwantsingh6606
@kulwantsingh6606 Жыл бұрын
ਸਤਿਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ।
@OlllOHD
@OlllOHD Жыл бұрын
Pichle karm nai. Esse janam diyan harkatan ne
@paramjitkaur634
@paramjitkaur634 Жыл бұрын
ਮਾਤਾ ਜੀ 🙏🏻ਰੱਬ ਚੜਦੀ ਕਲਾ ਵਿੱਚ ਰੱਖੇ
@sindasingh7839
@sindasingh7839 Жыл бұрын
ਮੇਰੀ ਬੇਬੇ ਬਾਪੂ ਜੀ ਨੂੰ ਮੇਰਾ ਸਲਾਮ ਵਿਹਿਗੁਰੂ ਜੀ
@anshuanshukhanna389
@anshuanshukhanna389 Жыл бұрын
ਵਾਹਿਗੁਰੂ ਜੀ ਪਰਿਵਾਰ ਤੇ ਮੇਹਰ ਭਰਿਅਾ ਹੱਥ ਰੱਖਣਾ🙏🙏🙏🙏🙏😍😍
@gurdevkaur1209
@gurdevkaur1209 Жыл бұрын
ਮੇਰੀ ਪਿਆਰੀ ਬੇਬੇ ਜੀ ਸਤਿ ਸ੍ਰੀ ਅਕਾਲ ਜੀ ਤੁਸੀਂ ਬਹੁਤ ਹੀ ਭਾਗਾਂ ਹੋ ਬੇਬੇ ਜੀ ਵਾਹਿਗੁਰੂ ਜੀ ਤੁਹਾਨੂੰ ਸਦਾ ਤੰਦਰੁਸਤੀ ਬਖਸ਼ਣ ਜੀ ਜੁਗ ਜੁਗ ਜੀਓ ਜੀ ਤੁਹਾਨੂੰ ਦੇਖ ਕੇ ਤੇ ਗੱਲਾਂ ਸੁਣ ਕੇ ਮਨ ਬੋਹਤ ਹੀ ਖੁਸ਼ ਹੋਇਆ ਜੀ
@jagdeepsinghjagdeepsingh7292
@jagdeepsinghjagdeepsingh7292 Жыл бұрын
ਬੇਬੇ ਨੇ ਤਾਂ ਟੈਟੂ ਬੀ ਬਣਾਇਆ 😇😇 love you 😘 ਬੇਬੇ
@rakkarrakkar2981
@rakkarrakkar2981 Жыл бұрын
waheguru ਮੇਹਰ rakhan ਬੇਬੇ g te ❤❤❤❤👌👌👌👌🌹🌺💐
@arshpreetkaur143
@arshpreetkaur143 15 күн бұрын
Mata g ni Apni sihat de khayal rakhya par ajj kall Dian aurtan tan gais te roti laun lagge rindian ne .par ajj asi is mata g to ki sikh rahe ha. Jo sma pehla c us warga Anand ni milna paisa jarur dunia ikathe kari firdi aa. Bahut bahut dhanwad changian videos le ke aun da🙏🙏🙏🙏
@balvirsingh4590
@balvirsingh4590 Жыл бұрын
ਬੇਬੇ ਜੀ ਸਤਿ ਸ਼੍ਰੀ ਅਕਾਲ 🙏🙏🙏🙏🙏
@pindadalifestyle682
@pindadalifestyle682 Жыл бұрын
ਵਾਹਿਗੁਰੂ ਜੀ ਮੇਹਰ ਕਰਨ ਜੀ
@prabhjasleen5533
@prabhjasleen5533 Жыл бұрын
god bless you bebe g tuhanu vekh ke sanu apni dadi di yaad agi. I wish oh jithe vi a khush rve🙏mumma miss you and love you😘
@sukhmattu3517
@sukhmattu3517 Жыл бұрын
ਬਹੁਤ ਵਧੀਆ ਮਾਤਾ ਜੀ
@manjitmann7943
@manjitmann7943 Жыл бұрын
ਬੇਬੇ ਦੀ ਲੰਮੀ ਉਮਰ ਕਰੇ ਪਰਮਾਤਮਾ
@ranibasra601
@ranibasra601 Жыл бұрын
ਮਾਤਾ ਕਹਿੰਦੀ 1947 ਵਿੱਚ 25 ਸਾਲ ਦੀ ਸੀ ਫਿਰ ਮਾਤਾ ਦੀ ਉਮਰ 101 ਸਾਲ ਬਣਦੀ ਹੈ
@Singh-ok6fc
@Singh-ok6fc Жыл бұрын
Purane bzurga nu exact age nhi pta hundi c bs andaja hunda c
@sukhjeetkaur5397
@sukhjeetkaur5397 Жыл бұрын
101 v baut vddi umr a.....dekhn nu 80,.85 de lggde aa....baut tkde aaa
@jassagrewal8000
@jassagrewal8000 Жыл бұрын
Fir ve bhot vadia sada satkar karna ve banda
@user-jw3pq9li1v
@user-jw3pq9li1v Жыл бұрын
ਇਹਨਾ ਦਾ ਜਨਮ 1910 ਦਾ ਹੈ।
@sarbjitkaursandhu5904
@sarbjitkaursandhu5904 Жыл бұрын
ਸਾਡੀ। ਮਾਤਾ। ਜੀ। ਸੰਤਾਲੀ। ਵੇਲੇ। ਪੰਦਰਾਂ। ਸਾਲਾ। ਦੇ। ਸਨ। ਪਰ। ਉਹ। ਹੁਣ। ਮੰਜੇ। ਤੇ। ਹਨ। ਘੱਟ। ਦਿਖਦਾ। ਘੱਟ। ਸੁਣਦਾ
@dalbirsinghsingh8144
@dalbirsinghsingh8144 Жыл бұрын
ਵਾਹਿਗੁਰੂ ਮੇਅਰ ਕਰੀਓ ਮਾਤਾ ਜੀ ਤੇ
@rustamkumar814
@rustamkumar814 Жыл бұрын
Maa ji aap bahut lucky ho.man khush ho gya aap ki baaten sun kr 🥰🥰aap khush raho aur aapki family bhi hamesha khush raho. 🙏🙏🥰🥰
@beimaansukh
@beimaansukh Жыл бұрын
ਵਾਹਿਗੁਰੂ ਜੀ ਸਭ ਤੇ ਮੇਹਰ ਕਰੋ ਜੀ 🙏
@arshromana1189
@arshromana1189 Жыл бұрын
ਲਵ ਜੂ ਦਾਦੀ ਜੀ 🙏🙏🙏🙏
@gurnoorchahal1234
@gurnoorchahal1234 Жыл бұрын
ਵਾਹਿਗੁਰੂ ਬੇਬੇ ਨੂੰ ਤੰਦਰੁਸਤ ਰੱਖਣ ਪਰ ਬੇਬੇ ਦਾ ਜਨਮ 1920 ਚ ਹੋ ਸਕਦਾ ਕਿਉਂ ਕੇ ਸਾਡੇ ਬਾਪੂ ਜੀ 1920ਚ ਦਸਦੇ ਅਾ ਜਨਮ ਸੀ 108ਸਾਲ ਦੇ ਹੋ ਕੇ ਪੂਰੇ ਹੋਏ ਅਾ ਬੇਬੇ 113ਦੀ ਨਹੀਂ ਲਗਦੀ ਘਟ ਅਾ
@guribadesha1484
@guribadesha1484 Жыл бұрын
1920 _2023 103 not 108
@ranjitsinghbuttar5643
@ranjitsinghbuttar5643 Жыл бұрын
Waheguru mehar rahan ji bebe ji ta ❤️❤️❤️
@ManjeetKaur-dz4us
@ManjeetKaur-dz4us Жыл бұрын
ਅਤਿ ਸਤਿਕਾਰ, ਮਾਂ। 🙏🙏🙏🙏🙏
@reetikasahota2079
@reetikasahota2079 Жыл бұрын
Bahut khushi hoyi mata ji nu dekhke. God bless you bebe...
@karanmasaun601
@karanmasaun601 Жыл бұрын
Waheguru ji di Maher h dadi Ji te 🙏🙏 love you Dadi maa ❤️♥️🥰🥰🥰🥰🤗😇
@manjeetkaur-gb4qi
@manjeetkaur-gb4qi Жыл бұрын
May. Satguru ji bless this most blessed family ji. Chardikala always 😊 🌹🙏🏾 ji
@jasvirsinghnumberdar2220
@jasvirsinghnumberdar2220 Жыл бұрын
ਵਾਹਿਗੁਰੂ ਜੀ ਮੇਹਰ ਕਰੇ ਮਾਤਾ ਜੀ ਤੇ🙏🙏🙏
@0009kaur
@0009kaur Жыл бұрын
Feels good to see how this family respects and cares for their 113 years old grandmother. Guru Nanakji bless them all
@KulwantKaur-ft5il
@KulwantKaur-ft5il Жыл бұрын
@Jmfamily007
@Jmfamily007 Жыл бұрын
ਜੇ ਬੇਬੇ ਦਾ ਜਨਮ 1910 ਦਾ ਤਾਂ ਫੇਰ ਇਸ ਹਿਸਾਬ ਨਾਲ 37 ਦੀ ਆ ਬੇਬੇ 1947 ਦੇ ਟਾਈਮ
@veerpalkaurkamal1351
@veerpalkaurkamal1351 Жыл бұрын
ਬੱਲੇ bebe❤️❤️❤️❤️
@monmohansinghwahguruji4468
@monmohansinghwahguruji4468 Жыл бұрын
Bahut badhiya Mata ki sawari waheguru kripa Karen aur ji
@balvindersingh8177
@balvindersingh8177 Жыл бұрын
ਵਧੀਆ ਹੈ ਜੀ ।
@amarjeetkaur1996
@amarjeetkaur1996 Жыл бұрын
Satguru di meahar hai mata ji te🙏🙏🙏
@jugpratapsinghsran9643
@jugpratapsinghsran9643 Жыл бұрын
Waheguru Mehar Kari
@OlllOHD
@OlllOHD Жыл бұрын
Absolutely love it. What a lucky family
@user-oo9ly7oo4g
@user-oo9ly7oo4g 11 сағат бұрын
Waheguru ji Lami Umer bakhse Mata jii nu
@balwindersinghgill440
@balwindersinghgill440 Жыл бұрын
ਵਾਹਿਗੁਰੂ ਜੀ ਦੀ ਪੂਰੀ ਕਿਰਪਾ ਬੇਬੇ ਤੇ ਇਹ ਚੰਗੀ ਸੋਚ ਦਾ ਨਤੀਜਾ
@kulwanthallan3133
@kulwanthallan3133 Жыл бұрын
Satnam Shri Waheguru jioji Datiya jioji Tera lakh lakh shukar jioji bahut khoob, Kya baat. Datiya Tera lakh lakh shukar jioji. Bahut bahut shukaria media person jioji, for sharing all this. I'm enjoying and seeing all this my Grand parents, parents in laws dubh akha aghye aah Gaye jioji. Bilkul Sahi jioji, it's the proof that nature palys a very important role in our life..ie of regeneration. Jug jug jioji all of you with God's Blessings and His best wishes jioji, Wow, She's the great Role model jioji, and is the pride for the coming generations. S big Salute jioji, jug jug jioji. With great deep warm regards jioji, ek bajuragh maa 👍👏🙏👍👏🙏
@sukhwinder3858
@sukhwinder3858 Жыл бұрын
1947 ਵਿੱਚ ਬੇਬੇ ਪੱਚੀ ਸਾਲ ਦੀ ਸੀ ਤਾਂ ਬੇਬੇ ਦਾ ਜਨਮ 1922 ਦਾ ਬਣਿਆ
@suchasingh5202
@suchasingh5202 Жыл бұрын
Waheguru Mata jee nu Chardi kala vich rakhe
@ranjeetserah6091
@ranjeetserah6091 Жыл бұрын
Mata rab tuhanu tandruti baksha God bless you
@MandeepSingh-jc9fx
@MandeepSingh-jc9fx Жыл бұрын
Waheguru ji
@bindasssimar9257
@bindasssimar9257 Жыл бұрын
Love you dadi maa ji waheguru ji thonu lifetime khush rakhna dadi maa ji mainu mare dadi ji di yaad aa rahi aa thonu dekh k auna di ve age 135 saal di ho k death hoi aa 😭😭😭😭😭🥺
@gursharansandhu1327
@gursharansandhu1327 Жыл бұрын
Raji khushi rehn mata g waheguru ji chardikala bakshe
@majorsingh4001
@majorsingh4001 Жыл бұрын
Waheguru ji sab te eda hi kirpa kre❤
@satbirsingh2182
@satbirsingh2182 Жыл бұрын
Ble mata ji 🙏
@jaspalkharaud1781
@jaspalkharaud1781 Жыл бұрын
When she was 25 in 1947 then she is 101 years now.
@sairasyed2122
@sairasyed2122 Жыл бұрын
MashAllah Allah pak Maa ji no lambi sehat wali zindgi de
@kamaljitkaur1861
@kamaljitkaur1861 Жыл бұрын
Waheguru ji 🙏
@SK-zc9ir
@SK-zc9ir Жыл бұрын
Wah ji wah rab tuhanu tadrusti bakhshe
@CheckpineGamer
@CheckpineGamer Жыл бұрын
dil khush hogiya bajurga nu dekh k.....rab lamiya umra bakhshe
@HarpreetSingh-jh8jz
@HarpreetSingh-jh8jz Жыл бұрын
Gud waheguru ji
@Amritsingh80244
@Amritsingh80244 Жыл бұрын
ਚੰਗੇ ਕਰਮ ਨੇ ਮਾਤਾ ਦੇ
@jassagrewal8000
@jassagrewal8000 Жыл бұрын
Bebe ne bhot hi vadia time dekhea bhot vadia waheguru ji mehar Karn
@s.p.sharma8788
@s.p.sharma8788 Жыл бұрын
Waheguru ji.mata ji nu tandrusti bakhshan..
@gurmeetkaur-ox1nl
@gurmeetkaur-ox1nl Жыл бұрын
Very nice 👌
@jonathanlomabas4
@jonathanlomabas4 Жыл бұрын
Khush naseeb hai eh privaar ,,,,,ehna nu bujrga da piyar mil riha ,,, bujrga da piyar hee rub da ashrivaad hunda hai ,,,,,
@amarjitchaggar3281
@amarjitchaggar3281 Жыл бұрын
God bless you Grandma ji
@supreetkaur6365
@supreetkaur6365 Жыл бұрын
Bohat khushi hoi mata g nu dekh ky
@yadwindersingh6515
@yadwindersingh6515 Жыл бұрын
Waheguru waheguru waheguru waheguru waheguru ji
@JasvirKaur-ge8xk
@JasvirKaur-ge8xk Жыл бұрын
Karma wali aa bebe ji parmatma bebe ji nu khus rakhe🙏♥️ love you bebe ji
@Sukhchain.motivatl9186
@Sukhchain.motivatl9186 Жыл бұрын
Sade sarey di ma tuhanu bahut peyr dil karda ma kol baitha reha
@pritamvirk1850
@pritamvirk1850 Жыл бұрын
Waheguru ji waheguru ji 🙏🙏🙏🙏
@NetsatHD
@NetsatHD Жыл бұрын
Bebe Ji Bhut Karma Wale Ne...Rabb Thuhanu Tadrusat rakhe...
@gaganpreet3119
@gaganpreet3119 Жыл бұрын
How lucky this family....frishta hi h inke paas....God bless you mata ji ...
@BaljinderSingh-ds8yh
@BaljinderSingh-ds8yh Жыл бұрын
Waah Mata ji waah rbb tenu age v tandrust rkhe tahanu koti koti parnaam 😊😊
@jassadhesi730
@jassadhesi730 Жыл бұрын
Wahegugu ji
@subhdeepsingh3928
@subhdeepsingh3928 Жыл бұрын
Baba ji mehar krn..bebe ji te
@jasbirkaur4931
@jasbirkaur4931 Жыл бұрын
MATA JI TUSI JUG JUG JIO. TANDRUST RAHO. KHUSH RAHO. ASI GSP TON JI.
@sukhneetrai6560
@sukhneetrai6560 Жыл бұрын
Waheguru ji Mehar Karo dadi Ji the god bless you God bless you ♥️♥️♥️♥️♥️
@mannunagi9467
@mannunagi9467 Жыл бұрын
Waheguru ji bebe te mehar bharya hath rakhe
@kulwinderkaurminhas8218
@kulwinderkaurminhas8218 Жыл бұрын
Wah....
@RavinderKaur-cb3qx
@RavinderKaur-cb3qx Жыл бұрын
So great ji
@preetsukh6987
@preetsukh6987 Жыл бұрын
Waheguru ji 🙏🙏❤❤🎉🎉🎉🎉🎉🎉
@jatindersingh1809
@jatindersingh1809 Жыл бұрын
Waheguru ji chardikla mata ji
마시멜로우로 체감되는 요즘 물가
00:20
진영민yeongmin
Рет қаралды 32 МЛН
DAD LEFT HIS OLD SOCKS ON THE COUCH…😱😂
00:24
JULI_PROETO
Рет қаралды 14 МЛН
WHAT’S THAT?
00:27
Natan por Aí
Рет қаралды 13 МЛН
I Can't Believe We Did This...
00:38
Stokes Twins
Рет қаралды 128 МЛН
마시멜로우로 체감되는 요즘 물가
00:20
진영민yeongmin
Рет қаралды 32 МЛН