ਪਿੰਡ ਦੇ ਇਸ ਸਰਪੰਚ ਨੇ 5 ਸਾਲ ਤੋਂ ਰੋਟੀ ਨਹੀਂ ਖਾਦੀ | ਸੁਣੋ ਰੋਟੀ ਬਿਨਾਂ ਕਿੰਝ ਜੀਅ ਰਹੇ ਹਨ ?

  Рет қаралды 612,317

Surkhab Tv

Surkhab Tv

Күн бұрын

ਪਿੰਡ ਦੇ ਇਸ ਸਰਪੰਚ ਨੇ 5 ਸਾਲ ਤੋਂ ਰੋਟੀ ਨਹੀਂ ਖਾਦੀ | ਸੁਣੋ ਰੋਟੀ ਬਿਨਾਂ ਕਿੰਝ ਜੀਅ ਰਹੇ ਹਨ ?
(ਤਾਜ਼ੀਆਂ ਪੰਜਾਬੀ ਖਬਰਾਂ,ਸਿੱਖ ਇਤਿਹਾਸ,ਦਿਲਚਸਪ ਜਾਣਕਾਰੀ ਅਤੇ ਹੋਰ ਵੀਡੀਓ ਦੇਖਣ ਲਈ ਸਾਡਾ KZbin Channel Subscribe ਕਰੋ ਜੀ ਅਤੇ ਨਾਲ Bell ਦਾ ਨਿਸ਼ਾਨ ਵੀ ਦਬਾਓ)
Subscribe Our KZbin Channel for Daily Updates and New Videos.
Andriod Download With Google Playstore - play.google.co...
Like Our Facebook Page --- / surkhabtv
Facebook Group - / 1169085850102125
Follow On instagram - / surkhabtv
Website - surkhabtv.com
ਤੁਸੀਂ ਸਾਡਾ Whatsapp ਗਰੁੱਪ ਵੀ Join ਕਰ ਸਕਦੇ ਹੋ -
chat.whatsapp....
** Subscribe and Press Bell Icon also to get Notification on Your Phone **

Пікірлер: 257
@BaljitSingh-yb3qs
@BaljitSingh-yb3qs Жыл бұрын
ਸਭ ਤੋਂ ਵੱਡਾ ਸੁਨੇਹਾ ਏਹ ਲਗਾ ਵੀ ਬਾਹਰ ਦਾ ਕੁਝ ਨਾ ਖਾਓ ਜੇ ਤੰਦਰੁਸਤ ਰਹਿਣਾ
@Kartoon260
@Kartoon260 Жыл бұрын
ਸਰਪੰਚ ਬਹੁਤ ਵਧੀਆ ਇਨਸਾਨ ਨੇ,ਤੁੰਦਰੁਸਤ ਤੇ ਖੁਸ਼ ਤਵੀਤ
@osltvkumar8886
@osltvkumar8886 Жыл бұрын
ਸਹੀ ਗੱਲ ਆ ਜ਼ਰੂਰੀ ਨਹੀ ਕਿ ਅਨਾਜ ਖਾਣ ਨਾਲ ਹੀ ਬੰਦਾ ਜਿੰਦਾ ਰਹਿ ਸਕਦੈ, ਮਰਦਾ ਉਹ ਹੈ ਜੋ ਕੁਦਰਤ ਤੋਂ ਦੂਰ ਭੱਜਦਾ ਹੈ
@nkooner9100
@nkooner9100 Жыл бұрын
ਵੀਰ ਮੇਰੇ ਪਸ਼ੂ ਵੀ ਆਪਣੇ ਖਰਾਬ ਖਾਣਾ ਖਾਂਦੇ ਹਨ। ਦੁੱਧ ਦਾ ਵੀ ਖਿਆਲ ਰੱਖਿਓ ।ਰੋਟੀ ਛੱਡਣੀ ਬਹੁਤ ਔਖੀ ਹੈ। ਤੁਸੀਂ ਬਹੁਤ ਚੰਗਾ ਕੀਤਾ।
@gursharnsingh1180
@gursharnsingh1180 Жыл бұрын
ਪਤਰਕਾਰ ਸਾਬ ਬਹੁਤ ਵਧੀਆ ਮੁਲਾਕਾਤ ਕਰਵਾਈ ਧੰਨਵਾਦ ਜੀ
@straighttalk528
@straighttalk528 Жыл бұрын
ਸਰਪੰਚ ਸਾਹਿਬ ਅਸੀਂ ਅਸੀਂ ਕਹਿ ਕੇ ਆਪਣੇ ਆਪ ਨੂੰ ਸੰਬੋਧਿਤ ਕਰ ਰਹੇ ਸ਼ਾਇਦ ਮੈਂ ਨੂੰ ਆਪਣੇ ਵਿੱਚ ਕੱਢਿਆ ਹੋਇਆ,
@darshanjoga2038
@darshanjoga2038 Жыл бұрын
ਇਹ ਸਰਪੰਚ ਸਾਹਿਬ ਬਹੁਤ ਵਧੀਆ ਇਨਸਾਨ ਨੇ ਕੋਈ ਨਸ਼ਾ ਨਹੀ ਕਰਦੇ। ਪਿੰਡ ਕੁੱਤੀਵਾਲ ਖੁਰਦ ਜਿਲਾ ਬਠਿੰਡਾ ਦੇ ਸਰਪੰਚ ਨੇ। ਗਰੀਬ ਲੋਕਾਂ ਦੀ ਮਦਦ ਕਰਨਾ ਇਹਨਾਂ ਦਾ ਧਰਮ ਹੈ। ਪਰ ਮੈਨੂੰ ਵੀ ਨਹੀ ਸੀ ਪਤਾ ਕਿ ਸਰਪੰਚ ਸਾਹਿਬ ਰੋਟੀ ਨਹੀ ਖਾਂਦੇ ਨਾਲੇ ਜਾਣਦਾ ਕਾਫੀ ਚਿਰ ਤੋਂ ਹਾਂ। ਕਿਸੇ ਨੂੰ ਵੱਧ ਘੱਟ ਜਾਂ ਬੁਰਾ ਵੀ ਨਹੀ ਬੋਲਦਾ ਆਪਣੇ ਕੰਮਾਂ ਵਿੱਚ ਹੀ ਧਿਆਨ ਹੁੰਦਾ ਬੱਸ। ਸਾਰਾ ਦਿਨ ਲੋਕ ਸੇਵਾ ਜਾਂ ਫਿਰ ਖੇਤੀ ਦੇ ਕੰਮਾਂ ਵਿੱਚ ਹੀ ਦਿਨ ਬਤੀਤ ਕਰਦੇ ਹਨ ਬਾਈ ਜੀ।
@tarloksinghpunia7888
@tarloksinghpunia7888 Жыл бұрын
ਧੰਨ ਹੈ ਵੀਰ ,ਇਥੈ ਬੰਦਾ ਖੂਨ ਪੀਦਾ ਹੈ ਖਰੜ ਗੂਲ ਮੋਹਰ ਪੰਜਾਬ ਭਾਰਤ ,ਨਕਸਾ ਫੀਸ ਅਲੱਗ ਹੈ90 ਹਜਾਰ ਰੂਪੲਏ ,ਮਕਾਨ ਬਣਾਊਣ ਨਹੀ ਦਿਦਾ ਗੂਡਾ ਬਖਸੀਸ ਬਿਲਡਰ ਵਾਲਾ ਇਕ ਲੱਖ ਮੰਗਦਾ ਫਿਰੋਤੀ ਦਾ ਜਿਲਾ ਮੋਹਾਲੀ ਖਰੜ ਗੂਲ ਮੋਹਰ
@balbirbali5167
@balbirbali5167 Жыл бұрын
Lo p
@simerjitsingh146
@simerjitsingh146 Жыл бұрын
Toilet jandeh a t Keneh Din baad
@prabjit7425
@prabjit7425 Жыл бұрын
​@@tarloksinghpunia7888 🙏🙏
@tarloksinghpunia7888
@tarloksinghpunia7888 Жыл бұрын
@@prabjit7425 👍👍👍👍👍
@meetokaur6000
@meetokaur6000 Жыл бұрын
ਬਹੁਤ ਹੀ ਜਿਗਰਾ ਹੈ ਠੀਕ ਦੁੱਧ ਫਲ ਫਰੂਟ ਖਾ ਲੈ ਦਾ ਹੋਗਿਆ ਬਿਲਕੁਲ ਠੀਕ ਰਿਹਾ ਸਕਦਾ 🌹🙏👌 very good ਸਲਾਹ ਸਿਹਤ ਜਰੂਰ ਠੀਕ ਰਹੋਗੇ
@ਵੱਸਣਸਿੰਘਖਾਲਸਾ
@ਵੱਸਣਸਿੰਘਖਾਲਸਾ Жыл бұрын
ਵਾਹਿਗੁਰੂ ਜੀ, ਧੰਨਤਾ ਦੇ ਜੋਗ ਹੋ ਸਰਪੰਚ ਸਹਿਬ ਜੋ ਕਿ ਰੋੋਟੀ ਨਹੀ ਖਾਦੀ
@Gurmeet_kaur_khalsa
@Gurmeet_kaur_khalsa Жыл бұрын
ਰੱਬ ਦਾ ਬੰਦਾ ਕੁਦਰਤ ਦਾ ਪਿਆਰਾ ਵੀਰ ਰੂਹ ਖੁਸ਼ ਕਰਤੀ ❤💕🌹👌
@kewalSingh-zo5xf
@kewalSingh-zo5xf Жыл бұрын
WHY ONLY THIS SARPANCH , WE ALL GOD 'S FASAL HAI , WE ALL RAB DE BANDE HAN , EACH PERSON DIFFERENT THINKING , THAT IS ALL , WE ALL ARE ONE SAME PLATFORM .
@sapainderpurewal902
@sapainderpurewal902 Жыл бұрын
ਸਰਪੰਚ ਸਾਹਿਬ ਜੀ ਬਹੁਤ ਵਧੀਆ ਗੱਲ ਹੈ ਜੀ ❤️🙏 ਵਾਹਿਗੁਰੂ ਜੀ ❤️🙏 ਸਭ ਸੁਮਾਤ ਬਖਸ਼ਣ ਵਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫ਼ਤਿਹ ❤️🙏
@manjitkaurpelia3506
@manjitkaurpelia3506 Жыл бұрын
Waheguru ji waheguru ji waheguru ji waheguru ji waheguru ji ka khalsa waheguru ji ki Fateh 🙏🙏🙏🙏🙏🌹🌹🌹🌹🌹🌻🌻🌻🌻🌻 🙏🙏🙏🙏🙏
@gskhehra9596
@gskhehra9596 Жыл бұрын
Good emandar sarpanch ok Sir
@SukhwinderSingh-wq5ip
@SukhwinderSingh-wq5ip Жыл бұрын
ਬਹੁਤ ਵਧੀਆ ਬਾਈ ਜੀ
@tarlochansingh9931
@tarlochansingh9931 Жыл бұрын
ਸਰਪੰਚ ਬਾਈ ਜੀ ਦਾ ਘਰਦਿਆਂ ਨੂੰ ਕੋਈ ਖਰਚਾ ਨਹੀਂ ਹੈ ਘੈਂਟ ਸਰਪੰਚ ਬਾਈ ਜੀ
@preetkaur9896
@preetkaur9896 Жыл бұрын
ਬਹੁਤ ਵਧਿਆ ਜੀ 🙏
@amratpalsingh2801
@amratpalsingh2801 Жыл бұрын
ਸਰਪੰਚ ਸਾਬ ਬਹੁਤ ਵਧੀਆ ਜੀ 🙏
@iampreet944
@iampreet944 Жыл бұрын
send mob no
@baljeetkaur2072
@baljeetkaur2072 Жыл бұрын
Bahut khoob samajh or koshish jinna asin kudart de nede rahange ona hi sukhi rahange ji shukria
@BhupinderSingh-nm8ry
@BhupinderSingh-nm8ry Жыл бұрын
ਪੱਤਰਕਾਰ ਸਾਹਿਬ ਆਪ ਤੋਂ ਵੱਡੀ ਉਮਰ ਦੇ ਬੰਦੇ ਦੇ ਸਿਰਾਣੇ ਨਹੀਂ ਬੈਠੀਦਾ
@biopoint4457
@biopoint4457 Жыл бұрын
Hor ki tatteya te behje
@gopichahal3640
@gopichahal3640 Жыл бұрын
Hahaha 😅
@paramjitsingh2618
@paramjitsingh2618 Жыл бұрын
LAME PAI KE INTRVIEW LAWE PHIR OH. KAMAAL AA TERI YAAR
@jashwindersingh262
@jashwindersingh262 Жыл бұрын
ਪਤਰਕਾਰ ਸਾਬ ਸਰਪੰਚ ਸਾਬ ਹੋਰੀ ਖਾਂਦੇ ਕੀ ਹਨ ਇਹ ਤਾਂ ਤੁਸੀ ਪੁਛਿਆ ਨਹੀਂ ,ਜੇ ਕੋਈ ਰੋਟੀ ਨਾਂ ਖਾਣਾਂ ਚਾਵੇ,ਕੀ ਖਾਊ, ਇਹ ਵੀ ਦੱਸਣ ।
@monubhangu6502
@monubhangu6502 Жыл бұрын
Bai ji ds tan rhe ne oh dudh ate dhi pinde ne bs hor kuj nhi...
@isnrksjjdmdh3731
@isnrksjjdmdh3731 Жыл бұрын
ਜਿਨ੍ਹਾਂ ਨੂੰ ਦਹੀਂ ਦੁੱਧ ਮਿਲਦਾ ਹੈ ਫੇਰ, ਰੋਟੀ ਖਾਣ ਦੀ ਕੀ ਲੋੜ ਹੈ
@adhura.shayer.jass1
@adhura.shayer.jass1 Жыл бұрын
ਮੈਂ ਸਹਿਮਤ ਹਾਂ ਜੀ
@inquilaabayega944
@inquilaabayega944 Жыл бұрын
Hor kya chahida ehna nu...😂😂😂😂😂
@Pro-dm8dd
@Pro-dm8dd Жыл бұрын
He looks so healthy,so positive wow,strong will power 🙏🙏
@jagdishsingh9965
@jagdishsingh9965 Жыл бұрын
ਪੁਰਾਣੇ ਬਜ਼ੁਰਗ ਘਰ ਦੀ ਰੋਟੀ ਖਾਂਦੇ ਸਨ। 100 ਨੇੜੇ ਪਹੁੰਚ ਜਾਂਦੇ ਹਨ। ਰੋਟੀ ਖਾਣ ਨਾਲ ਬੰਦਾ ਬਿਮਾਰ ਨਹੀਂ ਹੁੰਦਾ,, ਖਾਂਣੇ ਤੇ ਜ਼ਹਿਰੀਲੇ ਸਪਰੇਅ ਕਰਕੇ ਦਾਲਾਂ, ਸਬਜ਼ੀਆਂ ਦੀ ਕਵਾਲਿਟੀ ਖ਼ਰਾਬ ਹੋ ਗਈ ਹੈ
@mannsaab5982
@mannsaab5982 Жыл бұрын
Aaj kal khan nal bimar hunda
@tehalsingh2554
@tehalsingh2554 Жыл бұрын
77
@HarpalSingh-jc5fs
@HarpalSingh-jc5fs Жыл бұрын
ਪਹਿਲਾ ਆਟਾ ਘਰ ਦੀ ਚੱਕੀ ਨਾਲ ਪੀਸਿਆ ਜਾਂਦਾ ਸੀ, ਦਾਲ ਸਬਜ਼ੀ ਤੌੜੀ,(ਹਾਰੇ) ਵਿੱਚ ਬਣਾਈ ਜਾਂਦੀ ਸੀ। ਹੁਣ ਪ੍ਰੇਸ਼ਰ ਚੱਕੀਆ ਆ ਗਈਆਂ ਅਤੇ ਪ੍ਰੇਸ਼ਰ ਕੂਕਰ ਆ ਗਏ ਹਨ,ਜਿਸ ਕਾਰਨ ਸਬਜ਼ੀ ਆਦਿ ਦੇ ਜੀਵਤ ਤੱਤ ਮਰ ਜਾਂਦੇ ਹਨ। ਸੋ ਇਲਾਜ ਨਾਲੋ ਪਰਹੇਜ ਚੰਗਾ ਹੈ। ਮੈ ਵੀ ਛੇ ਮਹੀਨੇ ਤੋਂ ਇੱਕ ਵੀ ਗੋਲੀ ਨਹੀਂ ਲਈ। ਇਸਤੋਂ ਪਹਿਲਾਂ ਮੈ ਯੁਰੀਕ ਏਸਡ,ਕਲੈਸਟਰੋਲ, ਬੀਪੀ ਆਦਿ ਦੀਆਂ ਬਹੁਤ ਸਾਰੀਆਂ ਦੁਵਾਈਆ ਖਾਂਦਾ ਸੀ ।ਸਿਰਫ ਖਾਣ ਪੀਣ ਬਦਲਿਆ ਹੈ।ਛੇ ਮਹੀਨੇ ਤੋਂ ਨਾ ਬੁਖਾਰ ਨਾ ਜੁਕਾਮ ਨਾ ਹੀ ਕੋਈ ਹੋਰ ਰੋਗ।ਬੀ ਪੀ ਯੂਰਿਕ ਐਸੱਡ,ਕਲੈਸਟਰੋਲ ਆਦਿ ਦੀਆ ਸਭ ਦੁਵਾਈਆ ਬੰਦ ਹਨ।
@Herpreet1523
@Herpreet1523 Жыл бұрын
@@HarpalSingh-jc5fs kive chhdiya dvaiya dso ji
@ParamjitKaur-bp4de
@ParamjitKaur-bp4de Жыл бұрын
@@HarpalSingh-jc5fs ਹੁਣ ਤੁਹਾਡੀ ਡਾਇਟ ਕੀ ਹੈ । ਦੱਸਣਾ ਜੀ ਮੈਂ ਵੀ ਆਪਣਾ ਲਾਇਲਾਜ ਰੋਗ ਠੀਕ ਕਰਨਾ ਹੈ।
@davanjeetsingh3922
@davanjeetsingh3922 Жыл бұрын
Sarpanch saab the great,,,,,,,very Nice sarpanch saab 🙏🙏🙏
@kalgidhardashmesh7288
@kalgidhardashmesh7288 Жыл бұрын
ਸਾਢੇ ਤਰੈ ਮिਣ ਦੇਹੁਰੀ ਚਲੈ ਪਾਣੀ ਅੰिਨ !! ਬਚਨ .ਗੁਰੂ ਗਰੰਥ ਸਾिਹਬ ਜੀ 🙏
@Gurmeet_kaur_khalsa
@Gurmeet_kaur_khalsa Жыл бұрын
ਖਾਲਸਾ ਜੀ ਦੁੱਧ ਦਹੀਂ ਵੀ ਅੰਨ ਪਾਣੀ ਦਾ ਹੀ ਹਿੱਸਾ ਹੈ ਜੀ 👏
@1ladhar256
@1ladhar256 Жыл бұрын
ਭਾਈ ਸਾਹਿਬ , ਲੋਕਾਂ ਦੀ ਅਕਲ ਕੋਈ ਉੱਚੀ ਨਹੀਂ ਹੈ ਜਿਹੜੇ ਕਮੇੰਟ੍ਸ ਵਿਚ ਵਾਹ ਵਾਹ ਕਰੀ ਜਾਂਦੇ ਆ . ਇਹ ਬੰਦਾ ਜੇ ਰੋਟੀਆਂ ਨਹੀਂ ਖਾਂਦਾ ਤਾਂ ਕਿਹੜੀ ਵੱਡੀ ਗੱਲ ਐ ਦੁੱਧ ਨਾਲ ਜੇ ਢਿੱਡ ਭਰ ਲਿਆ ਤਾਂ ਰੋਟੀਆਂ ਪਾਊਗਾ ਕਿਥੇ , ਇਹੋ ਜਹੇ ਟੱਟੂ ਪੱਤਰਕਾਰ ਨੂੰ ਹੋਰ ਕੁਝ ਨਹੀਂ ਲੱਭਾ ਨਾਲ਼ੇ ਅਸੀਂ ਗੁਰੂ ਘਰਾਂ ਚੱ ਲੰਗਰ ਇਸੇ ਲਈ ਲਾ ਰੱਖੇ ਨੇ ਕਿ ਕੋਈ ਵੀ ਪ੍ਰਾਣੀ ਮਾਤਰ ਭੁੱਖਾ ਨਾ ਰਹੇ ਤੇ ਹਰ ਇੱਕ ਜੀਵ ਨੂੰ ਅੰਨ ਖਾਣ ਦੀ ਲੋੜ੍ਹ ਹੈ ਜਿਵੇ ਤੁਸੀਂ ਉੱਪਰ ਪਵਿੱਤਰ ਗੁਰਬਾਣੀ ਦੀ ਸਤਰ ਲਿਖ ਕੇ ਸਮਝਾਇਆ ਹੈ ਪਰ ਲੋਕ ਮੂੜ੍ਹ ਅਤੇ ਮੰਦ ਬੁੱਧੀ ਮਨੁੱਖ ਨੇ ਲੱਖ ਸਮਝਾਣ ਤੇ ਵੀ ਕੋਈ ਅਸਰ ਨਹੀਂ,, ਰਾਜਨੀਤਕ ਲੋਕ ਵੀ ਆਮ ਲੋਕਾਂ ਦੀ ਇਸੇ ਮੂਰਖਤਾ ਦਾ ਫਾਇਦਾ ਚੁੱਕਦੇ ਨੇ ਹਾਹਾਹ੍ਹਾਹਾ ਜਿਵੇ ਤੁਸੀਂ ਇਸੇ ਵੀਡੀਓ ਚੱ ਸੁਣਿਆ ਹੈ ਕਿ ਲੋਕ ਮੈਨੂੰ ਈ ਦੁਬਾਰਾ ਸਰਪੰਚ ਬਨਾਉਣ ਦੀ ਗੱਲ ਕਰਦੇ ਨੇ ਕਿਉਕਿ ਮੈਂ ਰੋਟੀ ਨਹੀਂ ਖਾਂਦਾ ਗਰੀਬ ਲੋਕਾਂ ਨੂੰ ਰੋਟੀ ਮਿਲਣੀ ਮੁਸ਼ਕਿਲ ਹੋਈ ਪਈ ਪਰ ਤੇਰੇ ਕੋਲ ਸਮਰੱਥਾ ਹੈ ਫਰੂਟ ਤੇ ਫਰੂਟ ਜੂਸ , ਡਰਾਈ ਫਰੂਟ ਦੁੱਧ ਦਹੀਂ ਖਾ ਸਕਣ ਦੀ And this is a high qualification to be selected as sarpanch unanimously Only a shrewd politician
@deepaksidana7664
@deepaksidana7664 Жыл бұрын
Wahaguru ji mahar Karen
@neeruverma4359
@neeruverma4359 Жыл бұрын
Mai ehna dey nall sehmat hai mai v bina khdey pitey reh leni ha I am from Europe I love nature’s and waheguru ji ❤🙏🏻🙏🏻
@jaspreetdhaliwal9951
@jaspreetdhaliwal9951 Жыл бұрын
Buhat Vadiya G
@simranjot1971
@simranjot1971 Жыл бұрын
Waheguru ji🙏
@ranjitbrar4315
@ranjitbrar4315 Жыл бұрын
ਤਾਂ ਵੀ ਐਡਾ ਢਿੱਡ 😇😲🤔
@ggill1530
@ggill1530 Жыл бұрын
ਬਾਈ ਦੀਆਂ ਗੱਲਾਂ ਬਹੁਤ ਪਤੇ ਦੀਆਂ ਹਨ। ਜੱਟ ਦਾ ਸਿਸਟਮ ਡਾਕਟਰਾਂ ਤੋਂ ਰਹਿਤ ਹੈ ।
@RoopSingh-qx7qi
@RoopSingh-qx7qi Жыл бұрын
Very nice massage
@PBwalegs
@PBwalegs Жыл бұрын
Veer ji dudh sampooran khurak hai bhut vdia soch ji
@sukhpaljhinger2215
@sukhpaljhinger2215 Жыл бұрын
Very nice interview aa ji thanks for sharing this beautiful video ji 🙏🙏
@gurbanssingh5201
@gurbanssingh5201 Жыл бұрын
Wahiguru ji
@kulwantsinghgosal41
@kulwantsinghgosal41 Жыл бұрын
Waheguru.ji.mehar.karo.Dhanywaad.ji
@championgamemap6485
@championgamemap6485 Жыл бұрын
Very nice ji
@gurmeetsinghsachdeva5965
@gurmeetsinghsachdeva5965 Жыл бұрын
Wahaguru ji
@darshanjoga2038
@darshanjoga2038 Жыл бұрын
ਬਾਈ ਸਾਰੀ ਇੰਟਰਵਊ ਕਰ ਲਈ ਪਰ ਸਰਪੰਚ ਸਾਹਿਬ ਦਾ ਪਿੰਡ ਇਕ ਵਾਰ ਵੀ ਨਹੀਂ ਦੱਸਿਆ ਕਿ ਸਰਪੰਚ ਹੈ ਕਿਥੋਂ ਦਾ। ਧਿਆਨ ਰੱਖਿਆ ਕਰੋ ਵੀਰ
@karanbirkaur9973
@karanbirkaur9973 Жыл бұрын
ਇੰਟਰਵਿਊ ਵਾਲਾ ਭਾਈ ਸ਼ਰਮ ਮੰਨਦਾ ਪਿੰਡ ਦਾ ਨਾਂ ਦਸਣ ਤੋਂ ਕੁਤੀਵਾਲ ਜਿਲਾ ਬਠਿੰਡਾ
@manveersidhu1126
@manveersidhu1126 Жыл бұрын
ਸ਼ਰਮ ਵਾਲੀ ਕੀ ਗੱਲ ਹੈ ਜੀ
@MSGaminG-cc4dz
@MSGaminG-cc4dz Жыл бұрын
Karnbir ne Sahi Kiha g
@abhijitbhaini3003
@abhijitbhaini3003 Жыл бұрын
Pind kutiwal a , dist bathinda
@manpreetsingh-zf5pz
@manpreetsingh-zf5pz Жыл бұрын
Ryt
@kulwanthallan3133
@kulwanthallan3133 Жыл бұрын
Satnam Shri Waheguru jioji Datiya jioji Tera lakh lakh shukar jioji. Nature naal rehna shub tu vadhi tandrusti hei jioji. Phone naal hamesha rehna subh tu vadhi bimari hei jioji
@elpelon4516
@elpelon4516 Жыл бұрын
Bai g main sarpach saab bare comment ni karda, kuch mahine pehla mera weight 96 kg c kuch mahine ik time roti chad weight 72 kg ho gaya 😮😮 aapa ta hairaan aa🙏baki waheguruji ji sabb ni chardi kalah ch rakhe
@dhillonsingh7450
@dhillonsingh7450 Жыл бұрын
ਜੇ ਸਰਪੰਚ ਰੋਟੀ ਨੀ ਖਾਂਦਾ ਤਾਂ ਇਹਦਾ ਨਾਂ ਰਾਸ਼ਨ ਕਾਰਡ ਤੋਂ ਵੀ ਕੱਟ ਦਿਓ,,, ਇਹਨੇ ਕਣਕ ਕੀ ਕਰਨੀ ਆ,,,,,
@HardeepSingh-ng4vp
@HardeepSingh-ng4vp Жыл бұрын
ਰਾਸ਼ਣ ਕਾਰਡ ਤਾਂ ਹੁਣ ਕਿਸੇ ਦਾ ਬਣਦਾ ਹੀ ਨਹੀਂ । ਰਾਸ਼ਣ ਕਾਰਡ ਦੀ ਥਾਂ ਤੇ ਨੀਲੇ ਕਾਰਡ ਬਣਦੇ ਹਨ । ਇਸ ਸਰਪੰਚ ਸਾਹਿਬ ਦਾ ਨੀਲਾ ਕਾਰਡ ਨਹੀਂ ਬਣਿਆ ਹੋਵੇਗਾ ।
@dehatijadibuti1928
@dehatijadibuti1928 Жыл бұрын
ਢਿੱਲੋਂ ਸਿੰਘ ਜੀ ਨੇ ਜੋ ਜੁਵਾਬ ਦਿੱਤਾ ਸ਼ਲਾਘਾਯੋਗ ਹੈ ਠੀਕ ਹੈ ਜਦੋਂ ਰੋਟੀ ਨਹੀਂ ਖਾਣੀ ਤਾਂ ਰਾਸ਼ਨ ਕਾਰਡ ਵਿਚ ਨਾਂ ਦੀ ਕੀ ਲੋੜ ਹੈ
@surindersidana1653
@surindersidana1653 Жыл бұрын
Yes Yeh Sahi Hai SIR ji 🙏🙏👍💯💯👍💯👍👍
@shamlal6539
@shamlal6539 Жыл бұрын
good anchor. he found this noble who abandoned meals/bread sarpanch sahib. its good search on his part. sarpanch sahib with his own intuition determined to abandoned bread. it is also a very big own experiment. thanks both of these good persons who r doing justice with their own sphere.
@jagtarsingh6301
@jagtarsingh6301 Жыл бұрын
ਵੀਰ ਆਪ ਨੀ ਖਾਂਦਾ ਪਰ ਲੋਕਾਂ ਨੂੰ ਖਵਾਈ ਜਾਂਦਾ ਖਾਦ ਵਾਲਾ ਰਾਸਨ
@jagdeepsidhu1962
@jagdeepsidhu1962 Жыл бұрын
ਆਲੂ ਤਾਂ ਫੁੱਲ ਯੂਰੀਆ ਖਾਦ ਤੋਂ ਬਿਨਾਂ ਹੁੰਦਾ ਹੀ ਨਹੀਂ
@Amarjitsidhu-qd3em
@Amarjitsidhu-qd3em Жыл бұрын
Ho Janda veer
@neeruverma4359
@neeruverma4359 Жыл бұрын
I salute sarpach ji 🙏🏻🙏🏻
@dsdhadwal1778
@dsdhadwal1778 Жыл бұрын
Dhan Dhan Sh Guru Nanak Dev Ji Maharaj Chat parnam
@jassadhesi730
@jassadhesi730 Жыл бұрын
Very good
@jasveersingh-lx9of
@jasveersingh-lx9of Жыл бұрын
He is right 👍
@jassalkaur3548
@jassalkaur3548 Жыл бұрын
🙏🙏🙏🙏🙏
@sonifirozpuria7776
@sonifirozpuria7776 Жыл бұрын
Bahut badhiya
@roshidahliwal5437
@roshidahliwal5437 Жыл бұрын
Bhut kaint banda sarpanch laxman singh
@sukhdevraj1901
@sukhdevraj1901 Жыл бұрын
Rabbi ruh lagde sarpanch saab
@sahibsinghsidhu8938
@sahibsinghsidhu8938 Жыл бұрын
Good job
@MANREET702
@MANREET702 Жыл бұрын
*ਵਧੀਆ ਮਾਲ ਖਾਧਾ ਹੋਇਆ ਸਰਪੰਚ ਦਾ ਪਿਓਰ*
@highwayprisoner538
@highwayprisoner538 Жыл бұрын
ਪੱਤਰਕਾਰ ਵੀਰਾ ਤੈਨੂੰ ਕੋਈ ਹੋਰ ਕਿੱਤਾ ਕਰ ਲੈਣਾਂ ਚਾਹੀਦਾ.. ਤੂੰ ਏਸ Profession ਲਈ ਨੀ ਬਣਿਆਂ ਲੱਗਦਾ ਕਿਉਂਕਿ ਮੋੜ੍ਹਵੇਂ ਸਵਾਲ ਕਰਨ ਦੀ ਬਜਾਇ ਤੂੰ ਸਰਪੰਚ ਦੀ ਕਹੀ ਗੱਲ ਹੀ ਲੋਕਾਂ ਨੂੰ ਦੱਸੀ ਜਾ ਰਿਹਾਂ ਭਰਾਵਾ ਲੋਕਾਂ ਨੇਂ ਸੁਣ ਲਈ ਸਰਪੰਚ ਤੋਂ already ਤੂੰ ਸਰਪੰਚ ਨੂੰ ਉਹਦੀ ਕਿਰਿਆ ਬਾਰੇ ਪੁੱਛ ਤੂੰ ਸਰਪੰਚ ਨੂੰ Fruit , Salad ਵਗੈਰਾ ਬਾਰੇ ਪੁੱਛ ਤੂੰ ਸਰਪੰਚ ਨੂੰ Constipation ਬਾਰੇ ਪੁੱਛ ਕਿਉਂਕਿ ਦੁੱਧ ਤੇ ਦਹੀਂ ਤੇ ਇਕੱਲਾ Liquid ਨੇਂ Fiber ਵਗੈਰਾ ਅੰਦਰ ਜਾ ਨੀਂ ਰਿਹਾ ਫਿਰ ਜੰਗਲ੍ਹ ਪਾਣੀ ਵਗੈਰਾ ?? ਤੂੰ ਸਰਪੰਚ ਨੂੰ ਪੁੱਛ ਢਿੱਡ ਬਾਹਰ ਕਿਉਂ ਐਂ ਸੁੱਕਿਆ ਕਿਉਂ ਨਹੀਂ ?? ਮੈਂ ਸਰਪੰਚ ਨੂੰ Challange ਨੀਂ ਕਰ ਰਿਹਾ ਪਰ ਪੱਤਰਕਾਰ ਸਾਬ੍ਹ ਆਪਣਾਂ Profession ਸਹੀ ਨਹੀਂ ਕਰ ਰਹੇ
@rourou95822
@rourou95822 Жыл бұрын
1000% agree. Patarkaari Bittu Chakk wale di hai Asli. Jisne legendary bande naal dudh gheo wargi interview kiti "Sidhu Moosewale naal". Baaki halalalah he hai . Agree karde tuhade naal.
@dsdhadwal1778
@dsdhadwal1778 Жыл бұрын
Honest man can do these types of activities.
@charnjeetkaleka1430
@charnjeetkaleka1430 Жыл бұрын
ਖਾਦ ਦੇ ਕੋਇ ਜਰੂਰਤਾਂ ਨਾਹੀ ਮਾਂ ਆਲੂ ਬੇਜਾ ਖਾਦ ਬਿਲਕੁਲ ਨਾਹੀ ਪੈ
@JasbirSingh-hc7bw
@JasbirSingh-hc7bw Жыл бұрын
Good ver je
@Justice_for_sidhu_moosewala
@Justice_for_sidhu_moosewala Жыл бұрын
I have a friend in my house he also not eat flour, naa wheat 🌾 naa kuch svere dry fruit pani ch bhijje hoye dopahar nu juice te fruit raat nu salad and boiled vegetables . He is above 55 and stamina and fitness mind blowing u can't imagine. Te assi jo gand mand
@SandeepKaur-dl2cf
@SandeepKaur-dl2cf Жыл бұрын
Very nice ji🙏🙏
@gurjindersingh4666
@gurjindersingh4666 Жыл бұрын
Hundreds.one.Right.G
@SukhdevSingh-je2md
@SukhdevSingh-je2md Жыл бұрын
ਇਹਦੇ ਪੈਸੇ ਜਿਆਦਾ ਇਹ ਖਾ ਲੳੁ ਮਾੜਾ ਕਿਥੋ ਖਾਊ ਅੱਸੀ ਰੁਪੈ ਦਹੀ ਸੌ ਰੁਪੈ ਦਾ ਦੁਧ
@RanjitSingh-1984
@RanjitSingh-1984 Жыл бұрын
ਮੱਝ ਰੱਖ ਲਾ ,ਹੱਥ ਤਾ ਹਿਲਾਉਣਾ ਪਊ
@KulwantSingh-ff4ju
@KulwantSingh-ff4ju Жыл бұрын
ਮੱਝ ਰੱਖੋ ਹੱਥ ਹਿਲਾਉਣਾ ਪੈਂਦਾ ਹੈ ਵੀਰ ਜੀ
@sukhirandhawa3723
@sukhirandhawa3723 Жыл бұрын
@@KulwantSingh-ff4ju shi aa veer hadh hmrmi ho gye
@akshbrar1074
@akshbrar1074 Жыл бұрын
ਜਿਨਾਂ ਕੋਲ਼ ਬਹੁਤ ਪੈਸਾ ਕੀ ਉਹ ਇਹ ਕੰਮ ਕਰ ਰਹੇ ਆ
@karanbirkaur9973
@karanbirkaur9973 Жыл бұрын
ਸਾਢੇ ਤ੍ਰੈ ਹਥ ਦੇਹਰੀ ਚਲੈ ਪਾਣੀ ਅੰਨ ॥ਗੁਪਤੀ ਖਾਵੈ ਵਟਿਕਾ ਸਾਰੀ॥ਅਸੀ ਗੁਰੂ ਸਾਹਿਬ ਦੀ ਗਲ ਸੁਣਦੇ ਹੋਏ ਏਸ ਅੰਨ ਛਡਣ ਵਾਲੇ ਨਾਲ ਸਹਿਮਤ ਨਹੀ ਹਾਂ
@HarpalSingh-jc5fs
@HarpalSingh-jc5fs Жыл бұрын
ਵੀਰ ਜੀ ਜੇਕਰ ਅੰਨ ਛੱਡ ਦੇਵੋਗੇ ਤਾਂ ਜੋਂ ਵੀ ਦੁਵਾਈ ਤੁਸੀ ਖਾ ਰਹੇ ਹੋ ਓਸ ਤੋ ਬਿਨਾ ਵੀ ਠੀਕ ਰਹੋਗੇ। ਸਿਰਫ ਡਾਇਟ ਚੇਂਜ ਕਰਨ ਨਾਲ ਹੀ ਦਵਾਈਆਂ ਬੰਦ ਹੋ ਜਾਂਦੀਆਂ ਹਨ।ਮੇਰਾ ਵੀ ਪੱਕਾ ਦਾਅਵਾ ਹੈ।
@rajinderkaur7611
@rajinderkaur7611 Жыл бұрын
Rab da banda vaheguru ji di kirpa ( pishhle janam wich es ne rab di bhagty bahut kity honi tahi parmatma di aini kirpa ) eh koi bhagat hi hona rab DA vaheguru Ji kirpa rakhan
@surjitgill662
@surjitgill662 Жыл бұрын
ਕੋਈ ਫਰੂਟ ਸਬਜੀਆਂ ਖਿਚੜੀ ਦਲੀਆ ਕੁਝ ਤਾਂ ਜਰੂਰ ਖਾਂਦੇ ਹੋਣਗੇ ?
@yoshg2843
@yoshg2843 Жыл бұрын
ਵੀਰ ਜੀ ਦੁੱਧ ਤੋਂ ਇਲਾਵਾ ਹੋਰ ਕਿਹੜਾ ਖਾਂਦੇ ਹਨ ਜਿਹੜਾ ਘਰੋਂ ਹੀ ਖਾਂਦੇ ਹਨ ਬਾਹਰੋਂ ਨਹੀਂ ਖਾਂਦੇ ਕੁਝ ਨਹੀਂ ਬੋਲੇ
@mohindersingh9952
@mohindersingh9952 Жыл бұрын
ਜਿਹਨੂੰ 1.5 ਕਿਲੋ ਦੁੱਧ ਤੇ 1 ਕਿਲੋ ਦਹੀਂ ਮਿਲਦੀ ਐ ਉਹਨੂੰ ਕੀ ਲੋੜ ਆ ਰੋਟੀ ਦੀ। ਇਹ ਕੋਈ ਅਚੰਭੇ ਵਾਲੀ ਗੱਲ ਨਹੀਂ ਹੈ ਐਵੇਂ ਪ੍ਰਚਾਰਿਆ ਜਾ ਰਿਹਾ ਹੈ।
@dhillonpb47wale22
@dhillonpb47wale22 Жыл бұрын
VERY NICE VIDEO
@simranjitkaur8597
@simranjitkaur8597 Жыл бұрын
Waheguru g
@baltejsidhu6658
@baltejsidhu6658 Жыл бұрын
ਆਗਲੇ ਨੇ ਸਾਰੇ ਪਿਂਡ ਦੀ ਗਰਾਡ ਖਾਲੀ ਰੋਟੀ ਕਿਥੋ ਖਾਊ
@surinderpalmittal1656
@surinderpalmittal1656 Жыл бұрын
Right a
@makhnasingh9209
@makhnasingh9209 Жыл бұрын
👍👍👍👍👍👏👏👏👏
@dsdhadwal1778
@dsdhadwal1778 Жыл бұрын
Absolutely correct.
@ridderjugtar3649
@ridderjugtar3649 Жыл бұрын
Dhan guru Ramdasji
@Gurpreetkaur-pr8fp
@Gurpreetkaur-pr8fp Жыл бұрын
👌👌👍
@jagrajsinghsidhu9445
@jagrajsinghsidhu9445 Жыл бұрын
ਪਿਛਲੇ 26 ਮਹੀਨੇ ਤੋਂ ਅਸੀਂ ਵੀ ਰੋਟੀ ਨਹੀਂ ਖਾਂਦੇ ਜੀ ਲੇਕਿਨ ਚਾਹ ਨਹੀਂ ਛੱਡੀ ਜਾਂਦੀ
@harjitsinghjheetajheeta4415
@harjitsinghjheetajheeta4415 Жыл бұрын
Eh ta .maneya key unn nahi khandey per khurak ta chahidi hai meri v mazboori hai key anaj changga nahi lagda per ki kuj ta khanha zaroori hai Fruits milk curd etc ta warteya janha chahida hai Daso khurak dey tutt hore kehri Chi's vicho mil sakda
@jashandeep_music7394
@jashandeep_music7394 Жыл бұрын
❤❤❤❤❤❤
@gurpreetchahal4043
@gurpreetchahal4043 Жыл бұрын
Kahda pind bathinda ch ji
@straighttalk528
@straighttalk528 Жыл бұрын
ਬਾਬਾ ਜੀ ਟਿੱਪਣੀਆ ਦੱਸਦੀਆਂ ਕੇ ਸਰਪੰਚ ਸਾਹਿਬ ਚੰਗੇ ਬੰਦੇ ਆ,ਪਰ ਰੋਟੀ ਛੱਡਣਾ ਕੋਈ ਵੱਡੀ ਗੱਲ ਨਹੀਂ,,,ਪੰਦਰਾਂ ਵੀਹ ਦਿਨ ਤਾਂ ਅਸੀਂ ਨਹੀਂ ਖਾਂਦੇ ਬਹੁਤ ਵਾਰ ਹੋਇਆ
@BhagwanDass-hx8zh
@BhagwanDass-hx8zh Жыл бұрын
Nice
@JasbirSingh-hc7bw
@JasbirSingh-hc7bw Жыл бұрын
Massage good hi
@sulakrani6048
@sulakrani6048 Жыл бұрын
ਕੀ ਸਰਪੰਚ ਸਾਹਿਬ ਦਾਲ, ਸਬਜ਼ੀ ਵੀ ਨਹੀਂ ਖਾਂਦੇ?
@sadhumalhi3320
@sadhumalhi3320 Жыл бұрын
S 7:42
@babbumaanlekhi6780
@babbumaanlekhi6780 Жыл бұрын
👍
@karmjitsingh2230
@karmjitsingh2230 Жыл бұрын
3.ਲਿਟਰ ਦੁੱਧ ਵਿੱਚੋਂ ਡੈਡ ਪਾਈਆਂ ਪਨੀਰ ਨਿਕਲ ਦਾ ਜਿਸ ਨੂੰ ਦੁੱਧ ਮਿਲ ਜਾਵੇ ਉਸ ਨੂੰ ਰੋਟੀ ਦੀ ਕੋਈ ਲੋੜ ਨਹੀਂ ਦੁੱਧ ਵਿੱਚੋ ਪਨੀਰ ਦੀ ਪੁਟੀਨ ਮਿਲਦੀ ਮਾੜੇ ਬੰਦੇ ਦੇ ਵੱਸਦਾ ਨਹੀਂ ਗਰੀਬ ਨੂੰ ਚਾਹ ਵਾਸਤੇ ਪਾਈਆਂ ਦੁੱਧ ਨਹੀਂ ਮਿਲਦਾ ਮੀਡੀਆਂ ਵਾਲੀਆ ਨੇ ਗੱਲਾਂ ਦਾ ਪਰੋਲ ਬਨਾਤਾ ਪੱਤਾ ਨਹੀਂ ਕਿਡਾ ਕ ਸੇਰ ਮਾਰਤਾ ਵੀਰ ਜੀ ਪਰਾਨੇ ਬੰਦੇ ਕੱੜੇ ਵਾਲਾ ਗਲਾਸ ਲੱਸੀ ਦਾ ਪੀਕੇ ਸਾਰਾ ਦਿਨ ਲੋੜ ਨਹੀਂ ਸੀ ਪੈਦੀ ਏ ਤਾਂ ਸਮੁੰਦਰ ਦੇ ਗੱਫੇ ਸੱਕਦਾ ਛੋਟੇ ਬੱਚੇ ਵੀ ਦੁੱਧ🍼 ਤੇ ਗੁਜ਼ਾਰਾ ਕਰਦੇ ਨੇ
@sukhirandhawa3723
@sukhirandhawa3723 Жыл бұрын
Danger rakh lo hath hilo mhnt kro dudh pio
@JagroopSingh-no7xy
@JagroopSingh-no7xy Жыл бұрын
@@sukhirandhawa3723 ਕੇ ਪੰਜਾਬੀ ਲਿਖ ਲੈੰਦਾ ਪਸੂ ਜਾ ਮੱਝ ਲਿੱਖ ਦਿੰਦਾ ਇਹ ਡੇਜਰ ਕੀ ਹੁੰਦਾ
@sukhirandhawa3723
@sukhirandhawa3723 Жыл бұрын
@@JagroopSingh-no7xy bai j mere to glti ho gye tus khud smz lo dudh ta dangar he dudh dio ji de Ena ko ta goggle v smz jnda tus ta fr insan ho
@Platform_agri_information
@Platform_agri_information Жыл бұрын
Good But nal Salad jrur lyea kro..
@gurneksinghkharay5059
@gurneksinghkharay5059 Жыл бұрын
👍👌👌👌👌💚💯🌹
@gurmailsinghgill8487
@gurmailsinghgill8487 Жыл бұрын
ਓੜਕ ਸਚ ਰਹੀ ਸੁਕਰੀਆ
@HARRYLUDHIANA
@HARRYLUDHIANA Жыл бұрын
👍👍👍
@laughingrosegardenlrg5287
@laughingrosegardenlrg5287 Жыл бұрын
ਕਿਹੜਾ ਪਿੰਡ ਆ ਵੀਰ ਦਾ
@harjeetsran7697
@harjeetsran7697 Жыл бұрын
Kutival near maur Mandi bthinda
@BalwinderKaur-mu9zb
@BalwinderKaur-mu9zb Жыл бұрын
ਬਾਰ ਬਾਰ ਰਿਪੋਰਟਰ ਪੁੱਛ ਰਿਹਾ ਹੈ ਤੁਸੀ ਰੋਟੀ ਬਿਲਕੁਲ ਨਹੀਂ ਖਾਂਦੇ , ਡੇਢ ਕਿਲੋ ਦੁੱਧ ਪੀ ਕੇ ਭੁੱਖ ਕਿਥੋਂ ਲਗੂ ਗੀ ਭਾਈ
@malkitsinghsingh1600
@malkitsinghsingh1600 Жыл бұрын
ਸਮਝ ਨੀ ਆਉਦੀ ਐਦਾ ਦੇ ਵੀਡੀਓ 2023ਵੀਡੀਓ ਆਇਆ 2 ਸਾਲ ਪਹਿਲਾ ਵੀਡੀਓ ਕਿਓ ਨੀ ਆਈ ਆ ਵਾਲੀ
@prabhmeetkaur6656
@prabhmeetkaur6656 Жыл бұрын
What about fruits and vegetables make another vlog
@sonysonysony2013
@sonysonysony2013 Жыл бұрын
ਸਾਦਾ ਨੀ ਰੋਟੀ ਪਾਣੀ ਖਾਣ ਇਨਸਾਨ ਕੱਦੇ ਵੀ ਬਿਮਾਰ ਨੀ ਹੁੰਦਾ ਜੈਹਰਲੀਆ ਖਾਣਾ ਬਾਹਰ ਦਾ ਖਾਣੇ ਨਾਲ ਬੀਮਾਰ ਹੁੰਦਾ ਘਰ ਦੇ ਦੇਸੀ ਘਿਓ ਸਰੋਂ ਦੇ ਤੇਲ ਨਾਲ ਬਣੇ ਖਾਣਾ ਕਦੇ ਵੀ ਬੀਮਾਰ ਨੀ ਕਰਦਾ ਜਦ ਰਿਫਾਇਡ ਤੇਲ ਆਏ ਉਸ ਤੋਂ ਬਾਦ ਬੀਮਾਰ ਹੁੰਦਾ ਰਿਫਾਈਡ ਤੇਲ ਬੰਦ ਕਰੋ ਬਾਕੀ ਓ ਪੰਜਾਬ ਦਾ ਖਾਣਾ ਫਿਰਜ ਵਾਲੇ ਤੇ ਰਿਫਾਈਡ ਮਾੜੇ ਜੈਹਰੀਲੇ ਨੇ
@palwinderkaur4086
@palwinderkaur4086 Жыл бұрын
Organic kheti krke fsl ugao.....roti chhaddan da te koi mtlb nhi....eh te bahut vaddi moorakhta a....tuc kahde kisan o....anndata kahaun wala aap hi bhukha reh reha a....kmaal a.. .?????
@sonysonysony2013
@sonysonysony2013 Жыл бұрын
@@palwinderkaur4086 ਜੀ ਬਾਬੇ ਨਾਨਕ ਜੀ ਨੇ ਗੁਰਬਾਣੀ ਵਿਚ ਕਿਹਾ ਉਸ ਨੇ ਪਾਖੰਡ ਬਾਦ ਖਿਲਾਫ ਕਿਹਾ ਪਰ ਕਿਹਾ ਭੋਜਨ ਵਾਸਤੇ ਕੀ ਜਿਸ ਨੇ ਅੰਨ ਤਿਆਗੇ ਓ ਜ਼ਨਾਨੀ ਨਾ ਸੁਹਾਗਣ ਨਾ ਰੱਡੀ ਕਿਹਾ ਚਾਹੇ ਔਰਤਾਂ ਜੋਂ ਵਰਤ ਰੱਖ ਭੂਖੀ ਰੈਹਕੈ ਪਤੀ ਲੱਭੀ ਉਮਰ ਲੱਭਦੀ ਇਹੋ ਬਣਦੈ ਤੇ ਲਾਗੂ ਹੁੰਦਾ ਜਿਸ ਨੇ ਅੰਨ ਤਿਆਗੇ ਓ ਕੀ ਹੋਉ ਅੰਨ ਤੋਂ ਬਿਨਾਂ ਸਰੀਰ ਨੀ ਚਲਦਾ ਅੱਜ ਇਸ ਦਾ ਸਰੀਰ ਵਿਚ ਕੁਝ ਜਾਨ ਹੈ ਉਮਰ ਜਾਂਦਾ ਹੋਣਾ ਨਾਲ ਸਰੀਰ ਕਮਜ਼ੋਰੀ ਓਣੀ ਲਾਜਮੀ ਜਿਸ ਸਿਰਫ ਅੰਨ ਹੀ ਪੂਰਾ ਕਰ ਸਕਦਾ ਹੈ ਘਰਦਾ ਭੋਜਨ ਤਿਆਰ ਕਰੋ ਦੇਸੀ ਘਿਓ ਨਾਲ ਸ਼ੁਧ ਜਿਸ ਦਿਨ ਤੋਂ ਪੰਜਾਬ ਵਾਸੀਆਂ ਆਪਣੇ ਪਿਉਰ ਘਿਉ ਨੂੰ ਤਿਆਗਕੇ ਬਜ਼ਾਰੂ ਘੱਟੀਆ ਜੇਹਰੀਲ ਰੀਫਾਈਡ ਤੇਲ ਖਾਣਾ ਸ਼ੁਰੂ ਕੀਤਾ ਹੋਲੀ ਹੋਲੀ ਬੀਮਾਰੀ ਵੀ ਜਾਂਦੇ ਹੋ ਗੱਈ ਸੱਭ ਤੋਂ ਜਾਦੇ ਹੱਡਾਂ ਪੈਰਾਂ ਗੋਡੀਆਂ ਦੀ ਸਮੱਸਿਆ ਔਣ ਲੱਗ ਪਈ ਜਿਨਾ ਡਾਕਟਰਾ ਨੇ ਕਿਹਾ ਦੇਸੀ ਘਿਉ ਨਾ ਖਾਓ ਅੱਜ ਓਹਨਾ ਡਾਕਟਰਾ ਨੇ ਹੱਡ ਬੱਦਲੀ ਗੋਡੇ ਬਦਲੀ ਕਰਨ ਦੇ ਹਸਪਤਾਲ ਖੋਲ੍ਹੇ ਹੋਏ ਹਨ ਸਰੋਂ ਤੇ ਦੇਸੀ ਘਿਓ ਤੋਂ ਬਣੇ ਖਾਣੇ ਖਾਓ ਜਿਨਾਂ ਹੋ ਸਕੇ ਬਜ਼ਾਰੂ ਜਿਕ ਹੋਟਲਾਂ ਦੇ ਬਣੇ ਖਾਣੇ ਤੋਂ ਦੂਰੀ ਬਣਾਓ
@palwinderkaur4086
@palwinderkaur4086 Жыл бұрын
@@sonysonysony2013 sony g, ohi te me keha a ....... asi bajaar da bahut ghat khande aan..... me sb kuchh ghar vich tyar krdi aan.....eh banda bina chemical ton apne khet vich kanak jhona or hor v bahut kuj uga skda a......
@sonysonysony2013
@sonysonysony2013 Жыл бұрын
@@palwinderkaur4086 ਪਰਮਿੰਦਰ ਜੀ ਧੰਨਵਾਦ ਖੁਸ਼ ਰੱਹੋ
@palwinderkaur4086
@palwinderkaur4086 Жыл бұрын
@@sonysonysony2013 you toooooo 🙏🏻
@Ramesh-vk4ul
@Ramesh-vk4ul Жыл бұрын
ਬਹੁਤ ਵਧੀਆ ਜੀ ।ਥੋੜਾ ਖਾਉ ਚਗਾ ਖਾਉ । ਕਰੋ ਯੋਗ ਰਹੋ ਨਿਰੋਗ ।
@simranjeetsona8415
@simranjeetsona8415 Жыл бұрын
Dedh kilo dudh te 24 ghante ...kinne si average hogi veere
@maluksingh4165
@maluksingh4165 Жыл бұрын
ਸਰਪੰਚ ਤਾਂ ਸਾਰਾ ਪਿੰਡ ਖਾ ਜਾਂਦਾ। ਏ ਪਤੰਦਰ ਰੋਟੀ ਹੀ ਛੱਡ ਗਿਆ
@MSGaminG-cc4dz
@MSGaminG-cc4dz Жыл бұрын
Very good Jatta. K Moge Wala
@bhagwantsinghbhagwantsingh8108
@bhagwantsinghbhagwantsingh8108 7 ай бұрын
ਕੰਮ ਵਾਸਤੇ ਬੰਦੇ ਰੱਖੇ ਹੋਣਗੇ ਇਹਨੂੰ ਕਹੀ ਫੜਾ ਸਾਰਾ ਦਿਨ ਦੇਖਾ ਫੇਰ ਕਿਵੇਂ ਦੁੱਧ ਦਹੀਂ ਕਿਵੇਂ ਕਟਦਾ ਏਹਤਾ ਵਡੇ ਘਰਾਂ ਦੀਆਂ ਬੜੀਆਂ ਮਿਰਚਾਂ ਵਾਲੀ ਗੱਲ ਲਗਦੀ ਆ 200ਰੁਪੈ ਦਾ ਦੁੱਧ ਦਹੀਂ ਖਾ ਜਾਂਦਾ। ਕਾਜੂ ਬਦਾਮ ਅਜੇ ਦਸੇ ਨੀ
@FALCON-us5yk
@FALCON-us5yk Жыл бұрын
🦅🙏
@harjitlitt1375
@harjitlitt1375 Жыл бұрын
Which village?
Бенчик, пора купаться! 🛁 #бенчик #арти #симбочка
00:34
Симбочка Пимпочка
Рет қаралды 3 МЛН
Зу-зу Күлпаш 2. Бригадир.
43:03
ASTANATV Movie
Рет қаралды 739 М.
MY HEIGHT vs MrBEAST CREW 🙈📏
00:22
Celine Dept
Рет қаралды 17 МЛН