13 Tera | Bir Singh | Sandeep Bath | Reejhan Films | RMP | 2020

  Рет қаралды 992,864

Reejhan Films

Reejhan Films

Күн бұрын

Пікірлер: 913
@ReejhanFilms
@ReejhanFilms 4 жыл бұрын
Don't forget to Subscribe to our Channel for Great Videos.
@majhealgaming9750
@majhealgaming9750 4 жыл бұрын
Brother 13 13 nhi tera tera means yours please correct this🙏
@satindersinghsartaj
@satindersinghsartaj 4 жыл бұрын
Can i upload this video on my channel?
@sukhwinderkaur-dz4ss
@sukhwinderkaur-dz4ss 4 жыл бұрын
@@satindersinghsartaj 😀
@gauravsood2564
@gauravsood2564 4 жыл бұрын
Reejhan Films
@musiclover.3901
@musiclover.3901 4 жыл бұрын
Thanks alot for Sharing this so Beautiful Performance.
@parminderkaur676
@parminderkaur676 4 жыл бұрын
ਕਿਸੇ ਕਰਮਾਂ ਵਾਲੀ ਮਾਂ ਦਾ ਹੀਰਾ ਪੁੱਤਰ 👍👍
@GurcharanSingh-wc1yz
@GurcharanSingh-wc1yz 4 жыл бұрын
@Parminder kaur... Great comment
@aseeswrites28
@aseeswrites28 4 жыл бұрын
Sahi kiya Tuc 😇
@e-squareh4369
@e-squareh4369 4 жыл бұрын
really✌✌👌
@k33tgoraya41
@k33tgoraya41 4 жыл бұрын
Bir Singh veer ji di mom nhi aaa 😔
@reetkhehra6056
@reetkhehra6056 4 жыл бұрын
@@k33tgoraya41 hnji shi kha
@manspreetsingh9158
@manspreetsingh9158 4 жыл бұрын
ਮਸਜ਼ਿਦ ਮੇਰੀ ਤੂੰ ਕਿਉਂ ਢਾਵੇ ਮੈਂ ਕਿਉਂ ਤੋੜਾਂ ਮੰਦਰ ਨੂੰ ਆਜਾ ਦੋਵੇਂ ਬਹਿ ਕੇ ਪੜ੍ਹੀਏ ਇੱਕ ਦੂਜੇ ਦੇ ਅੰਦਰ ਨੂੰ
@allabouttruthandsikhism3873
@allabouttruthandsikhism3873 4 жыл бұрын
ਇਹ ਗੱਲਾਂ ਟੇਬਲ ਠਾਕ ਦੀਆਂ ਹੁੰਦੀਆਂ ਹਨ ਵਿਰੋਧੀ ਨੂੰ ਟੇਬਲ ਤੇ ਲਿਆਉਣ ਲਈ ਉਸ ਖਿਲਾਫ ਜੰਗ ਜਿੱਤਣੀ ਪੈਂਦੀ ਹੈ।
@Navdeepsingh-rz2eu
@Navdeepsingh-rz2eu 4 жыл бұрын
Vry nice
@Anmolsingh-rk3wy
@Anmolsingh-rk3wy 3 жыл бұрын
Baba bulleh shah di kalaam hai ji eh. Ohna nu vi mention kar dinde
@kulwindersinghtihara3807
@kulwindersinghtihara3807 3 жыл бұрын
baba najmi Pakistan
@sandhuishere
@sandhuishere 3 жыл бұрын
Maszid te mandir kdi vi brabar nai ho sakde. Quran maszid nu allah da ghar ya paak jagah nai mandi. Te mandir nu dev-alaya keha janda a. Maszid te mandir brabar nai hai.
@kultarsingh9161
@kultarsingh9161 4 жыл бұрын
ਇਹ ਗੀਤ ਧਰਮ ਨਿਰਪੱਖਤਾ ਦਾ ਚਾਨਣ ਮੁਨਾਰਾ ਹੈ ਜੀ । ਬੀਰ ਸਿੰਘ ਜੀ ਤੁਸੀ ਹਮੇਸ਼ਾ ਸਾਫ਼ ਸੁਥਰੀ ਗਾਇਕੀ ਦੇ ਭਾਈਵਾਲ ਬਣੇ ਰਹੋ- ਜਿਸਦੀ ਅੱਜ ਬੇਹੱਦ ਲੋੜ ਹੈ । ਧੂਮ ਧੜੱਕੇ ਤੇ ਜਟਊ- ਪੁਣੇ ਦੇ ਗੀਤ ਸੁਣ ਸੁਣ ਕੇ ਕੰਨ ਪੱਕ ਚੁੱਕੇ ਹਨ ਜੀ।
@Rahulsharma-pw4hw
@Rahulsharma-pw4hw 4 жыл бұрын
Sarya di rooh nu pavitar krn wali gayaki..Bir Sigh veere di 🙏eho jhi gayaki howe ta ...Dunia pavitar ho jawe 🙏
@parisandhu552
@parisandhu552 4 жыл бұрын
kaash saade sare singer iddan de ho jan. tan kise maa da putt ajayin mout na mre. fukrpune te ldaayi ch
@arshdhanoa4080
@arshdhanoa4080 3 жыл бұрын
KOI V DHARAM KISE DUJE DHARAM NU MAAHDA BOLNA NHI SKONDA...JIS DIN LOK DHARMIK HO GYE EH DUNIYA BHUT VDIA HO JAAVEGI
@preethundal1637
@preethundal1637 14 күн бұрын
ਬੀਰ ਸਿੰਘ ਜੀ ਵਾਹਿਗੁਰੂ ਜੀ ਤੁਹਾਨੂੰ ਚੜਦੀ ਕਲਾ ਵਿੱਚ ਰੱਖਣ।
@inquilaabayega944
@inquilaabayega944 4 жыл бұрын
ਬਹੁਤ ਮਿੱਠੀ ਆਵਾਜ਼ ਹੈ ਜੀ ਤੇ ਤੁਹਾਡੀ ਕਲਮ ਦਾ ਕੋਈ ਜਵਾਬ ਨਹੀਂ...♥️♥️♥️♥️♥️♥️🙏🙏🙏🙏🙏
@sukhkhankhan2801
@sukhkhankhan2801 4 жыл бұрын
ਭਾਈ ਬੀਰ ਸਿੰਘ ਜੀ ।ਆਪਾ ਨਾਲ ਥੋਡੇ ਬੜੇ ਟਾਈਮ ਤੋ ਸੁਣ ਰਿਹਾ ਥੋਨੂੰ ਮੈਂ ਕੋਈ ਸ਼ਬਦ ਨਹੀਂ ਆਪ ਜੀ ਦੀ ਕਲਮ ਦੀ ਤਾਰੀਫ਼ ਕਰਨ ਲਈ ।।ਬੜੇ ਲੋਕ ਥੋਡੇ ਨਾਲ ਹੁਣੇ ਜੁੜੇ ਹੋਣ ਗੇ ਪਰ ਮੈਂ ਥੋਡੇ ਨਾਲ ਬਹੁਤ ਟਾਈਮ ਦਾ ਜੁੜਿਆ ਹੋਇਆ ਹਾਂ ।ਰਮਜਾਣ ਦਾ ਪਾਕਿ ਮਹੀਨਾ ਚੱਲ ਰਿਹਾ ਅੱਲ੍ਹਾ ਮੁਰੇ ਦੁਵਾ ਕਰੁ ਗਾ ਤੁਸੀ ਦਿਨ ਦੁੱਗਣੀ ਰਾਤ ਚੁਗਣੀ ਤਰਕੀ ਕਰੋ ।।।।ਅਮੀਨ ।🙏🙏
@gsmahal7800
@gsmahal7800 4 жыл бұрын
Sum ameen
@gabbysingh1111
@gabbysingh1111 4 жыл бұрын
ਬੁਹਤ ਬੁਹਤ ਧੰਨਵਾਦ ਭਰਾ ਜੀ
@HarwinderSingh-qy7dh
@HarwinderSingh-qy7dh 4 жыл бұрын
Mai new aa
@listenmaninder
@listenmaninder 4 жыл бұрын
💐
@jarnailsinghpabla21
@jarnailsinghpabla21 4 жыл бұрын
Sukh khan veer g jaihdi soch sahi hove ohnu vadhe ghate te tarrakian naal koi farak nahi painda but respect your feelings brother waheguru sab nu sahi matt bakhshe 🙏
@RavinderSingh-jz9gw
@RavinderSingh-jz9gw 3 жыл бұрын
ਵਾਹ ! ਸਾਡੀ ਕੋਈ ਔਕਾਤ ਨਹੀਂ ਬੀਰ ਸਿੰਘ ਵੀਰ ਜੀ ਕਿ ਅਸੀਂ ਕੁੱਝ ਕਹੀਏ।। ਸ਼ਬਦ ਹੈ ਨਹੀਂ ।।
@jatinderprince7123
@jatinderprince7123 2 жыл бұрын
Chardikala vich raho veerji
@_Verma_saab
@_Verma_saab 4 жыл бұрын
This is what actual sikhism is, you are truly depicting Guru Nanak's teaching..hats off...Carry on🙏👍
@punjab9528
@punjab9528 3 жыл бұрын
True
@jatindersingh-kz9th
@jatindersingh-kz9th Жыл бұрын
Oh rhen de tu apna sambal lai this that badh ch kari hun tu dassenga sikhism baare. Jeho jiha ਗਾਉਣ wala moorakh oho ਜਿਹੇ ਸੁਣਨ ਵਾਲੇ
@aagnay
@aagnay Жыл бұрын
True, this is the essence of all religions...
@harsimransinghbrar8747
@harsimransinghbrar8747 Жыл бұрын
🙏🙏🙏🙏🙏🙏
@sikhofakaal
@sikhofakaal 4 жыл бұрын
ਤੁਹਾਡੇ ਜਿਹੇ ਸਿੰਗਰਾਂ ਦਾ ਦਿਲੋਂ ਧੰਨਵਾਦ। ਤੁਹਾਡੀ ਗਾਇਕੀ ਤੋਂ ਉਸ ਨਾਨਕ ਦੀ ਮਹਿਕ ਆਉਂਦੀ ਆ। ਗੁਰੂ ਨਾਨਕ ਦੇਵ ਸਾਹਿਬ ਵੀ ਇਹੀ ਚਾਹੁੰਦੇ ਹਨ ਕਿ ਅਸੀਂ ਸਾਰੇ ਜਾਤ-ਪਾਤ ਦੀ ਲੜਾਈ ਛੱਡ ਕੇ ਇੱਕ ਹੋਈਏ।
@SamGill-iy7so
@SamGill-iy7so Жыл бұрын
Mai bol ke byaan ni kar sdka. Jo kuj mai feel kitta ahh song sun k ❤❤❤❤ dilo respect aa bhaji nu ❤
@punjabikahani2737
@punjabikahani2737 4 жыл бұрын
Now this is real talent ...
@kanwarjitsinghbrar7835
@kanwarjitsinghbrar7835 4 жыл бұрын
Sach eh hi hai canada
@gnv542
@gnv542 4 жыл бұрын
Yup.... Really...
@sonpreetkaur3905
@sonpreetkaur3905 3 жыл бұрын
@@kanwarjitsinghbrar7835 what?? It is punjab
@Sunita-iu2ck
@Sunita-iu2ck 7 ай бұрын
​Very beautiful ly sung
@ashishmasih552
@ashishmasih552 Жыл бұрын
Ehi Asli sikhsim Hai. Dil tou salute aa aise sikh nu .waheguru bs Ida sabna de dila pyar sitkar bakshe
@manharleensinghkhurana7218
@manharleensinghkhurana7218 2 жыл бұрын
I have guilt that I heard this song two year's late today for the first time but ito zyada amulle lyrics mai ajj takk kitthe ni sune.. This is what real teachings of Guru Nanak Dev ji..
@kanwaljitkaur4910
@kanwaljitkaur4910 2 жыл бұрын
ਜੇ ਸਾਰੀ ਦੁਨੀਆ ਦੇ ਲੋਕਾਂ ਦੀ ਸੋਚ ਅਜਿਹੀ ਹੋ ਜਾਵੇ ਤਾਂ ਇਹ ਦੁਨੀਆ ਸਵਰਗ ਬਣ ਜਾਵੇ। ਬਹੁਤ ਵਧੀਆ ਲਿਖਿਆ ਹੈ ਤੇ ਬਹੁਤ ਸੋਹਣਾ ਗਾਇਆ ਹੈ । 🙏🙏
@monikars3295
@monikars3295 4 жыл бұрын
There can be no other person like Bir Singh ji and Satinder Sartaj who gave such good lyrics to our Punjabi industry. big salute to both of them #sartaj #birsingh
@Anmolsingh-rk3wy
@Anmolsingh-rk3wy 3 жыл бұрын
Do you even know about other lyricists?? Harmanjeet ranitatt, manwinder maan, charan likhari and many more of their league
@ManpreetKaur-fx3bn
@ManpreetKaur-fx3bn 3 жыл бұрын
True 🤍🥺
@myknowledgics9010
@myknowledgics9010 3 жыл бұрын
May these both persons get a lot of happiness and success in every field of their lives.
@hkaur5168
@hkaur5168 2 жыл бұрын
Totally agree
@2802deepali
@2802deepali 2 жыл бұрын
I agree there is no one like satinder ji n bir ji....
@sukhkaur0133
@sukhkaur0133 4 жыл бұрын
ਸਕੂਨ ਸਕੂਨ 🌸📿🙏🏻ਜਿਉਂਦੇ ਵੱਸਦੇ ਰਹੋ ।
@humbleperson2536
@humbleperson2536 Жыл бұрын
@chakkal_13
@chakkal_13 4 жыл бұрын
tere zazbe te teri kalam nu.. salaam BIR’a es soch nu, es malam nu 🙏
@punjabimovie5107
@punjabimovie5107 4 жыл бұрын
Koi gal nyi je view nyi milde per such lekda rhai veer
@gsmahal7800
@gsmahal7800 4 жыл бұрын
Siyanea de bhird nhi hundi veer Ji Sachi e kiha aa islyi Sachi nu pachun Lai hajma v majbot chide a....likhari te vaipari vich ahi frak hunda aa
@satwinderkaur1096
@satwinderkaur1096 4 жыл бұрын
ਵੀਰ ਸਿੰਘ ਜੀ ਤੇ ਗੁਰੂ ਗੋਬਿੰਦ ਸਿੰਘ ਜੀ ਦੀ ਕਿਰਪਾ ਹੈ ।
@JK_Sharma27
@JK_Sharma27 Жыл бұрын
Mai kya kahu koi shabd nahi hain... aapke gaane bhot sunta hu.. Aapki awaj aaye hayye... Aisa lagta hai kaano me mishri ghul rhi ho...❤🙏
@PreetSaroyeOfficial
@PreetSaroyeOfficial 4 жыл бұрын
ਸਤਿੰਦਰ ਸਰਤਾਜ ਸਾਬ ਤੋ ਬਾਅਦ ਉਸ ਤਰਾ ਦੇ ਖਿਆਲ ਰੱਖਣ ਵਾਲੇ ਦੂਜੇ ਕਲਾਕਾਰ ❤️❤️❤️❤️❤️
@JinddVirk
@JinddVirk 4 күн бұрын
ਇਸ ਤੋ ਸੋਹਣਾ ਗੀਤ ਕੋਈ ਨਹੀਂ- ਕਦੀ ਨਹੀਂ - ਕਿਤੇ ਨਹੀ ਕੁੱਝ ਗੀਤ ਵੀ ਗੀਤਾ ਵਰਗੇ ਨੇ ਅਤੇ ਇਹ ਗੀਤ ਓਹਨਾ ਚੋ ਹੈ ਜੀ
@rajbirrandhawa8113
@rajbirrandhawa8113 4 жыл бұрын
Satinder Sartaj tu bad kise nu sunan nu Dil krda ta eh bir Singh g va waheguru g kirpa krn kini liyakat va
@gurpreetsingh-bt7qp
@gurpreetsingh-bt7qp 4 жыл бұрын
ਅਲਫਾਜ਼ ਇਬਾਦਤ ਅੰਦਰ ਘਰ ਤੱਕ ਕਰ ਜਾਂਦੇ ਜੇ ਕਲਮ ਦਿਮਾਗੀ ਤੌਰ ਤੇ ਦਿਲ ਦੀ ਲਿਖ ਜਾਵੇ............. ਨਾਨਕ ਟ੍ਹੀਮਹਾ ਖਾ ਕੇ ਇੱਕ ਨੂੰ ਗਾਉਂਦਾ ਹੈ ਕੀ ਕਹਿਣੇ ਜੇ ਨੂਰ ਇਲਾਹੀ ਦਿਸ ਜਾਵੇ .......... ✍️✍️
@lalaji0079
@lalaji0079 3 жыл бұрын
its a voice of heaven ❤️ love you bir ji 🙏 सत नाम वाहेगुरु 🙏☺️
@deepsandhu5070
@deepsandhu5070 3 жыл бұрын
ਇਸ ਗਾਣੇ ਤੋਂ ਉਪਰ ਕੋਈ ਵੀ ਕਰਨਾ ਨਹੀਂ ਹੋ ਸਕਦਾ, ਵਾਹਿਗੁਰੂ ਮਿਹਰ ਕਰੇ
@mankaransworld1930
@mankaransworld1930 Жыл бұрын
ਵਾਹਿਗੁਰੂ ਜੀ ਆਪ ਜੀ ਨੂੰ ਚੜ੍ਹਦੀ ਕਲਾ ਵਿਚ ਰੱਖਣ ਼਼ ਸਿੱਖ਼ੀ ਸਰੂਪ ਵਿੱਚ ਆ੍ਰਪ ਜੀ ਨੂੰ ਸੁਣ ਕੇ ਰੂਹ ਖੁਸ਼ ਹੋ ਜਾਂਦੀ ਹੈ ਼਼ ਮਾਤਾ ਪਿਤਾ ਨੂੰ ਲੱਖ ਲੱਖ ਪ੍ਰਣਾਮ ਼਼
@vikramjitsingh2993
@vikramjitsingh2993 4 жыл бұрын
ਸੱਚ ਦੀ ਸਰਦਲ ਤੋਂ... ਬੀਰ ਸਿੰਘ ਜੀਓ👏👏
@sarbjeetkaur68
@sarbjeetkaur68 4 жыл бұрын
ਬਹੁਤ ਵਧੀਆ ਵੀਰ ਜੀ ਵਾਹਿਗੁਰੂ ਜੀ ਮਿਹਰ ਕਰੇ ਤੁਹਾਡੇ ਤੇ
@waheguruwahegurutuheetu546
@waheguruwahegurutuheetu546 4 жыл бұрын
13 13 ਨਈਂ ਯਾਰ ਤੇਰਾ ਤੇਰਾ ਸਭ ਕੁਝ ਤੇਰਾ ਫਰਕ ਬਹੁਤ ਵੱਡਾ ਏ ਇੱਕ ਗੱਲ ਗਿਣਤੀ ਦੀ ਏ ਦੂਜੀ ਆਪਣਾ ਆਪ ਭੁਲਾ ਕੇ ਸਭ ਕੁਝ ਉਹਦਾ ਦਿਲੋਂ ਮੰਨ ਲੈਂਣਾਂ ਕੇ ਮੇਰਾ ਕੁਝ ਨੀ ਸਭ ਕੁਝ ਤੇਰਾ ਈ ਤੇਰਾ ਏ ਬਹੁਤ ਬਹੁਤ ਵੱਡਾ ਫਰਕ ਏ ਦੋਨਾਂ ਗੱਲਾਂ ਚ
@daljitsingh2252
@daljitsingh2252 4 жыл бұрын
Kuj cheejan sirf mehsoos hundiya ne , byaan nai kiti jaa skdiya ,.... Eh song oh ae jo mehsoos hunda rooh andar tak , byaan ni kita jaa skda ❤️❤️❤️❤️❤️❤️❤️❤️
@harmanpreetkaur5098
@harmanpreetkaur5098 4 жыл бұрын
Waheguru mera putt vi tuhde vrga gunni banave jiss d kol alfaz hun sach d gaun d rab d dhan mata tuhadi ji jinna n tuhanu jnm dita ji waheguru ji
@san_b_here
@san_b_here 4 жыл бұрын
ਵਧੀਆ ਬਹੁਤ ਖੂਬ ਮਿਹਨਤ ਕਰਦੇ ਰਹਿਣਾ ਵੀਰ ਮਿਹਨਤ ਜ਼ਰੂਰ ਰੰਗ ਲਿਆਉ ♥ਭਾਗ ਲੱਗੇ ਰਹਿਣ।
@JinddVirk
@JinddVirk Ай бұрын
ਮੈਂ ਇਹਦੇ ਤੋ ਸੋਹਣਾ ਕਦੀ ਕੁਜ਼ ਨਈ ਸੁਣਿਆ ਕਦੀ ਵੀ
@ZMukesh
@ZMukesh 4 жыл бұрын
The words are so touching. Listing repeatedly n tears are dropping from the eyes
@JaiSachiSarkar
@JaiSachiSarkar Жыл бұрын
Kuch punjabi singer jo har ek taram nu manda ne nahi sada lokkk nu pata nahi ki hogya. ❤lesten first time bir great soothe ng malik da lavaj❤
@jugalpaul9812
@jugalpaul9812 4 жыл бұрын
Heera 💎 banda ik ik bol tuhada dil nu lagda jaa k waheguru kirpa bnaayi rakhan te sade vadey paaji te
@beantsingh1750
@beantsingh1750 4 жыл бұрын
ਬਹੁਤ ਧੰਨਵਾਦ ਸਿੱਖੀ ਦੀ ਸੰਭਾਲ ਕਰਨ ਲਈ।ਬਹੁਤ ਲੋਡ਼ ਆ ਸਚਾਈ, ਇਨਸ਼ਾਨੀਅਤ ਅਤੇ ਸੁੱਤੇ ਜਮੀਰਾਂ ਨੂੰ ਜਗਾਉੱਣ ਦੀ।👍👍👌👌🙏🙏
@khalsaorganicfarmnaturalfa8578
@khalsaorganicfarmnaturalfa8578 4 жыл бұрын
ਬੀਰ ਸਿੰਘ ਮੇਰਾ ਵੀਰਾ 🥰👍💯😍
@AmrikSingh-zq7jo
@AmrikSingh-zq7jo 4 жыл бұрын
ਜਿਉਦੀ ਰਹੇ ਉਹ ਮਾਂ ਜਿਸ ਨੇ ਤਹਾਨੂ ਜਨਮ ਦਿੱਤਾ ਤੇਰੀ ਸੋਚ ਨੂੰ ਸਲਾਮ
@charanjeetwadhwa9820
@charanjeetwadhwa9820 4 жыл бұрын
Bir singh ji aap ne kis duniyan mein janam le lia.yar aap vakai Nanak ke putt Hain.
@dildiyasadran2582
@dildiyasadran2582 4 жыл бұрын
ਬੀਰ ਸਿੰਘ ਜੀ ਤੁਸੀਂ ਵਾਕਿਆ ਹੀ ਨਾਨਕ ਦੇ ਪੁੱਤ ਹੋ ਕੋਈ ਛੱਕ ਨਹੀਂ ਹੈ ਵਾਹਿਗੁਰੂ ਮੇਹਰ ਕਰੇ ❤️❤️❤️❤️
@sewaksingh4594
@sewaksingh4594 4 жыл бұрын
ਸਕੂਨ ਹੀ ਸਕੂਨ ਵੀਰ ਜੀ
@gurbaxaulakhsaab4998
@gurbaxaulakhsaab4998 Жыл бұрын
ਬਹੁਤ ਹੀ ਵਧੀਅਾ ਗੀਤ ੲੇ ਬੀਰ ਸਿੰਘ ਜੀ ਪ੍ਰਮਾਤਮਾ ਚੜਦੀਕਲਾ ਬਖਸ਼ੇ ਤੁਹਾਨੂੰ
@ramankaler3728
@ramankaler3728 4 жыл бұрын
ਬਹੁਤ ਸੋਹਣੀ ਅਵਾਜ ਵੀਰ ਜੀ ਤੇ ਬਹੁਤ ਵਧੀਆ ਲਿਖਿਆ ਤੇ ਗਾਇਆ ਸਲਾਮ ਆ ਤੁਹਾਡੇ ਜਜ਼ਬੇ ਨੂੰ
@jasraj8444
@jasraj8444 3 жыл бұрын
ਬਹੁਤ ਹੀ ਸੱਚੀਆਂ ਤੇ ਖਰੀਆਂ ਗੱਲਾਂ ਤੇ ਬਹੁਤ ਹੀ ਬਾਕਮਾਲ ਗਾਇਕੀ ਬੀਰ ਸਿੰਘ ਜੀ ਤੁਹਾਡੀ।
@ਰਾਜਿੰਦਰਕੌਰਮਾਵੀ
@ਰਾਜਿੰਦਰਕੌਰਮਾਵੀ 4 жыл бұрын
ਬਾਕਮਾਲ ਸ਼ਬਦ!ਬਾਕਮਾਲ ਆਵਾਜ਼!!💐
@husanlal9391
@husanlal9391 2 жыл бұрын
Zkeen kro bhaji Rooh nu skoon dinda hai sngeet.........bahut bahut wadiy bhaji.dhanwaad ji tuhada.
@mrrai2666
@mrrai2666 4 жыл бұрын
Eh cheej kise kise nu smj aani ❤️ bhot Sona likheya paji ehi such hh ❤️
@rajsandhu697
@rajsandhu697 2 жыл бұрын
ਰਾਗ ਹੀ ਰਾਗ ਐ ਵੀਰ ਆਪ ਜੀ ਦੇ ਹਰ ਲਫ਼ਜ਼ ਅੰਦਰ ਖੁਦਾ ਤਰੱਕੀ ਬਖ਼ਸ਼ਣ
@franktoni23
@franktoni23 3 жыл бұрын
True spirit of India expressed through such wonderful, powerful voice....and that smile 😊
@paramjitsingh8012
@paramjitsingh8012 2 жыл бұрын
ਜੀਓਦੇ ਵਸਦੇ ਰਹੋ ਖਾਲਸਾ ਜੀ, ਵਾਹਿਗੁਰੂ ਜੀ ਆਪ ਜੀ ਨੂੰ ਚੜ੍ਹਦੀ ਕਲਾ ਬਖ਼ਸ਼ਣ ਜੀ
@deeprandhawa6900
@deeprandhawa6900 4 жыл бұрын
Heart touching wording and voice. Pta nahi 3 kerhe paapi jinha ne dislike karta?
@Harshitkalraaa
@Harshitkalraaa Жыл бұрын
This should be national song❤
@Kaurpabla3495
@Kaurpabla3495 4 жыл бұрын
ਬਹੁਤ ਹੀ ਪਿਆਰ ਤੇ ਸਤਿਕਾਰ ,ਸਭ ਦਾ ਭਲਾ ਸਭ ਦੀ ਖ਼ੈਰ 🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏
@GreatHimalayanRecords
@GreatHimalayanRecords 4 жыл бұрын
This song always inspire me♥️ can I do a cover version of this song?
@nirvairsingh8655
@nirvairsingh8655 3 жыл бұрын
ਵਾ ਬਾਈ ਜਿਉਂਦਾ ਵੱਸਦਾ ਰਹਿ ਵਾਹਿਗੂਰੂ ਲੰਮੀਆਂ ਉਮਰਾਂ ਬਕਸ਼ੇ
@gavin5416
@gavin5416 4 жыл бұрын
Blissful...Veer Tusi Asli Ustaad ho. God Bless and keep up your Extraordinary work.
@daudharwalakavisharijatha8089
@daudharwalakavisharijatha8089 4 жыл бұрын
ਵਾਹ ਜੀ ਵਾਹ ਬਹੁਤ ਵਧੀਆ ਵੀਰ ਜੀ ਸੁਣ ਕੇ ਮਨ ਨੂੰ ਬਹੁਤ ਸਕੂਨ ਮਿਲਿਆ ਵਾਹਿਗੁਰੂ ਚੜ੍ਹਦੀ ਕਲਾ ਬਖਸ਼ੇ ਤੁਹਾਨੂੰ ਤੇ ਤੁਹਾਡੀ ਕਲਮ ਨੂੰ 🙏🙏🙏🙏🙏
@officialmarwal3292
@officialmarwal3292 4 жыл бұрын
Waah ...waah...Bir Singh ji... subhanallah 🎵🎶🖤
@lovelydhillon4576
@lovelydhillon4576 4 жыл бұрын
ਜਿਉਂਦਾ ਰਹਿ ਵੀਰ ਕਿਆ ਖੂਬਸੂਰਤ ਅਲਫਾਜ਼ ਨੇ ਮਨ ਨੂੰ ਸਕੂਨ ਮਿਲ ਗਿਆ 🤗🤗
@ramandeepvaljpt2645
@ramandeepvaljpt2645 4 жыл бұрын
Aaaa hunde ne asli likari jeonda reh bro koi vitkra nai kita good bro yrrr love you veere
@1Amansidhu
@1Amansidhu 4 жыл бұрын
ਬੱਲੇ ਓਹ ਬਾਈ ਤੇਰੇ ਜਿਉਂਦਾ ਰਹਿ, ਧਰਮਵਾਦ ਨੂੰ ਉਭਾਰ ਕੇ ਰਾਜਨੀਤੀ ਕਰਨ ਵਾਲਿਆਂ ਦੇ ਮੂੰਹ ਤੇ ਚਪੇੜ ਮਾਰਦੇ ਅਣਕਹੇ ਸਬਦ।
@rajdeepsinghgrover3807
@rajdeepsinghgrover3807 4 жыл бұрын
ਕਿਆ ਬਾਤ ਕਹੀ ਹੈ, ਬਾਈ ਜੀ. ਵਾਹ ਵਾਹ 🙏
@kulwantsingh6217
@kulwantsingh6217 4 жыл бұрын
ਸਲਾਮ ਹੈ ਤੇ ਤੇਰੀ ਕਲਮ ਨੂੰ ਬੀਰ ਸਿੰਘ ਜੀ 🙏
@HS-gt1qf
@HS-gt1qf 3 жыл бұрын
Bir Singh you are amazing - stay blessed. Humanity is the first religion 🙏🏽💕
@ManjitKaur-if6uk
@ManjitKaur-if6uk 3 жыл бұрын
No words... 🙏🙏🙏🙏🙏... .. From Portugal...seems and feel like... Veer ji nu live e sun rahi haan .. 🙏🙏🙏🙏
@gurmeetpabnawa5145
@gurmeetpabnawa5145 4 жыл бұрын
Ram Ram ji🙏 Bhuta badiya song ji 👌 #Haryana
@qasimyaar007
@qasimyaar007 3 күн бұрын
Bohet khoobsurat kalam ❤❤
@devkumar-fp8sm
@devkumar-fp8sm 4 жыл бұрын
Soul full writer singer and great personality bir singh ji
@listenmaninder
@listenmaninder 4 жыл бұрын
💐
@Dashmesh_toys
@Dashmesh_toys 4 жыл бұрын
Tusi sach much hi Guru Nanak Dev ji de putt ho.👏
@LovePreet-xz6si
@LovePreet-xz6si 4 жыл бұрын
Ena ni kio ni share krde lok....saf sudhri gayaki....skoon ...❤
@singhsangha8758
@singhsangha8758 4 жыл бұрын
ਬਹੁਤ ਵਧੀਆ ਵੀਰ ਜੀ ਇਸ ਤਰ੍ਹਾਂ ਹੀ ਲਿਖਦੇ ਰਹੋ।
@mathew8
@mathew8 3 жыл бұрын
Very gentle, meaningful, deep sense, touching and inspiring... Very talented, harmonious composition, excellent performance ! Great, bravo, Shri Bir Singh, HariOm
@ParamjitKaur-yz9qz
@ParamjitKaur-yz9qz Жыл бұрын
Bir Singh ji waheguruji ne tuhanu ruhaniat bakshi hai.Tusi insaniat nal bhare ho.waheguru aap nu lambi umar bakshan.wish you a very happy marriage life.God. bless both of you..Tuhada Tera song is very nice.
@jasmeenkaur6189
@jasmeenkaur6189 4 жыл бұрын
M going to try this song now...beautifully sung 🥰🥰
@HarpreetSingh-jw3xl
@HarpreetSingh-jw3xl 3 жыл бұрын
Wahhh🙌❣Ehh galan ohi samj sakda jis vich insaniyat aa...jo insaniyat di respect krda....na ki jaat paat dharm di....
@user-xr1kp2pq8f
@user-xr1kp2pq8f 4 жыл бұрын
what a beauty , amazing lyrics - on the top salute to vocals - instrumental cords amazing
@nasibsingh3107
@nasibsingh3107 4 жыл бұрын
ਬਹੁਤ ਵਧੀਆ ਬੋਲ ਵਾਹਿਗੁਰੂ ਏਦਾਂ ਵੀਰ ਤੋ ਲਿਖਾਉਦੇ ਰਹਿਣ🙏🙏🙏👌👌👌❤❤❤
@gurjotkaurkhalsa2865
@gurjotkaurkhalsa2865 4 жыл бұрын
This is the real talent☝🏻
@amanpreetsingh2614
@amanpreetsingh2614 3 жыл бұрын
Nyc veer ji god bless you rabb ਤਰੱਕੀਆ ਬਖਸ਼ੇ
@salhanboy
@salhanboy 4 жыл бұрын
Next sartaaj awesome wording 🙏🏻🙏🏻🙏🏻🙏🏻👌🏻
@taranjotsingh2228
@taranjotsingh2228 Жыл бұрын
😢😢 🙏🙏bohot sohna sach da path ji 🌺❤️🙇 Waheguru ji meher karan ji🙏
@harkamalkaur8642
@harkamalkaur8642 4 жыл бұрын
his voice is THE MAGICAL ❣️
@lalikaran
@lalikaran 3 жыл бұрын
But why he is not popular?
@harkamalkaur8642
@harkamalkaur8642 3 жыл бұрын
@@lalikaran Maybe because people are sick and are addicted to dumb people like sidhu
@SureshKumar-ue6pg
@SureshKumar-ue6pg 4 жыл бұрын
ਮਾਂ ਦੀ ਗੋਦ ਜਿਹਾ ਅਹਿਸਾਸ। ਸਦਾ ਖੁਸ਼ ਰਹੋ
@_singh_saab642
@_singh_saab642 4 жыл бұрын
Bahut vadiya veer ji 😊
@samarstudiomarari3941
@samarstudiomarari3941 Жыл бұрын
Wahh sir ji parmeshwar Jesus ji thanu buhat traki den 😊😊❤❤
@harleendhiman6730
@harleendhiman6730 4 жыл бұрын
Such a lovely voice❤️.....totally mesmerized 🥀🥀
@amritkk1425
@amritkk1425 4 жыл бұрын
Veer ji jo tuc gaaya oh sach hoje te desh,duniya bahut sohni ho jaaye...tuc khush raho ehi ardaas...
@GratitudeAdvice
@GratitudeAdvice 4 жыл бұрын
Meaning ful words and blessed voice. Mr.Bir singh #1voiceoftruth
@AmritBal-b8y
@AmritBal-b8y 6 күн бұрын
Bohut vadia sakhsiat a bro waheguru lami umar bakhse eda e sohne sohne song gonde raho ❤❤❤❤❤❤
@nottydhiman4863
@nottydhiman4863 4 жыл бұрын
ahhh kiti asal gall big salute
@harman5476
@harman5476 4 жыл бұрын
Song tn pehla wala v galt ni c. Smj wich e fark aa bs lokan de
@indianarmygreat2161
@indianarmygreat2161 4 жыл бұрын
Salute bai ji Aapan sab change te Kharre punjabian rallke Punjab de mahaan Punjabi Virse chon Kanjeran di bheerr khattam karni e . Jihre Apnian hi Dheean Bheana te mailly aakh rakhi baithe ne .
@justloveparents84
@justloveparents84 4 жыл бұрын
ਇੱਕ ਸਾਰ ਹੈ ਪਾਣੀ ਗੰਗਾ ਤੇ ਹਰਮਿੰਦਰ ਦਾ😓
@amarjitkaur6178
@amarjitkaur6178 Жыл бұрын
ਵਬਹੁਤ ਵਧੀਆ ਰੂਹ ਨੂੰ ਸ਼ਕੂਨ ਦੇਣ ਵਾਲਾ ਗੀਤ।
@JasbirSingh-fy8vy
@JasbirSingh-fy8vy 4 жыл бұрын
ਵਾਹਿਗੁਰੂ ਜਾ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ ਭਲਾ ਕਰੇ ਨਾਨਕ ਨਾਮ ਚੜਦੀ ਕਲਾ ਤੇਰੇ ਭਾਣੇ ਸਰਬੱਤ ਦਾ ਭਲਾ
@jaswinderhothi7829
@jaswinderhothi7829 4 жыл бұрын
Beer ji your song is sacha sucha hai. Rabb ek hai. Je dunia samajh sakde hove ta. Ess tara de horr songs be leyavo. Sada smajh sudher jave. Changa lekhan baste singing baste. Bahut thank you. J. K.
@honey9999822089
@honey9999822089 3 жыл бұрын
simply soulful❤️👏🌸
@arjunsingh199475
@arjunsingh199475 4 жыл бұрын
Chardi Kala Vich Veera, esi Tarah Punjab te Punjabi Maa Boli Di Seva karda rea.....
А я думаю что за звук такой знакомый? 😂😂😂
00:15
Денис Кукояка
Рет қаралды 3,3 МЛН
I thought one thing and the truth is something else 😂
00:34
عائلة ابو رعد Abo Raad family
Рет қаралды 6 МЛН
If people acted like cats 🙀😹 LeoNata family #shorts
00:22
LeoNata Family
Рет қаралды 12 МЛН
WAVY (OFFICIAL VIDEO) KARAN AUJLA | LATEST PUNJABI SONGS 2024
2:41
Karan Aujla
Рет қаралды 18 МЛН
Japji Sahib | ਜਪੁਜੀ ਸਾਹਿਬ | Satinder Sartaaj | Full Path |
39:13
Heerey | Amrinder Gill | Bir Singh | Jeevay Punjab
4:17
Jeevay Punjab
Рет қаралды 1 МЛН
'Ki Banu Duniya Da' - Gurdas Maan feat. Diljit Dosanjh & Jatinder Shah
7:13
Saif Ul Malooq | Bir Singh (Live) | Jeevay Punjab
7:26
Jeevay Punjab
Рет қаралды 1,2 МЛН
Dilnoz - Kechir (Official Music Video)
3:26
DILNOZ
Рет қаралды 15 МЛН
ROSÉ - number one girl (official music video)
3:38
ROSÉ
Рет қаралды 21 МЛН
Мұхтар Ханзада -  Қалай қылайын (klip)
2:51
MUHTAR HANZADA
Рет қаралды 804 М.
Erkesh Khasen - Gül
2:54
Еркеш Хасен
Рет қаралды 502 М.
Roza Zergerli - İstedim
2:56
Ayna Music
Рет қаралды 525 М.
Xamdam Sobirov - Nazira Xolbo`tayeva (VideoClip)
4:54
Xamdam Sobirov
Рет қаралды 5 МЛН