1984 punjab indore ਵਿੱਚ ਫਸੇ ਟਰੱਕ ਡਰੈਵਰ ਦੀ ਕਹਾਣੀ

  Рет қаралды 88,499

Punjab ale

Punjab ale

Күн бұрын

Пікірлер
@Buddadal96crori
@Buddadal96crori 2 ай бұрын
ਵਾਹਿਗੁਰੂ ਵਾਹਿਗੁਰੂ ਜਿੰਨ੍ਹਾਂ ਜੁਲਮ ਸਿਖਾਂ ਨੇ ਸਹਿਆ ਹੋਰ ਕਿਸੇ ਨੇ ਨਹੀਂ ਸਹਿਣਾ ..1,2,3 ਨਵੰਬਰ ਕੋਈ ਦੀਵਾਲੀ ਦੁਵਾਲੀ ਨਾ ਮਨਾਈਏ ਉਹਨਾਂ ਸਹੀਦ ਹੋਏ ਸਿਖਾਂ ਨੂੰ ਸ਼ਰਧਾਂਜਲੀ ਦੇਈਏ ...
@SimranAulakh-y3l
@SimranAulakh-y3l 2 ай бұрын
ES DA ZIMEHWAR BHINDERWALA HI SI
@Buddadal96crori
@Buddadal96crori 2 ай бұрын
Sikh genocide by govt never forget 1984
@darshangarcha9666
@darshangarcha9666 2 ай бұрын
@@SimranAulakh-y3l ਨਹੀਂ ਵੀਰ ਜੀ ਭਿੰਡਰਾਂ ਵਾਲਾ ਸਾਨੂੰ ਇਸ ਗੁਲਾਮੀ ਦਾ ਅਹਿਸਾਸ ਕਰਾਉਣ ਆਇਆ ਸੀ ਜੇ ਉਹ ਅੱਜ ਦੇ ਲੀਡਰਾਂ ਵਰਗਾ ਹੁੰਦਾ , ਉਹ ਵੀ ਜਾਨ ਬਚਾ ਕੇ ਨਿਕਲ ਸਕਦਾ ਸੀ।🙏🏽🙏🏽
@SimranAulakh-y3l
@SimranAulakh-y3l 2 ай бұрын
@@darshangarcha9666 VEER JI TUSSI MENU IK FAIDA DASSO JO SIKHA NU HOYA HOVE ES SANGHARSH VICH KOI IK FAIDA TE NUKSAAN TUHANU MA GINNA DINDA HAI....DASSO ... PHELA NUKSAAN GOLDEN TEMPLE TE ATTACK' DOSRA NUKSAAN DELHI DE DANGAY TEESRA NUKSAAN PUNJAB DE JAWAAN SIKH MUNDAYA DIYA LAASHA 4. NUKSAAN SIKHA DI EJJAT DO KOUDI DI..5.NUKSAAN SIKHA DIYA PROPERTIES KHATAM HO GAYIAN GAYIAN.PUNJAB TU BAHAR...6. NUKSAAN CHANDIGARH HATHO GAYA...7 NUKSAAN SIKHA NU CENTER GOVERNMENT JOBS TU IK PASSAY KAR DHETA GAYA......DASSO KI GULAAMI TE KI AZAADI
@gurupreet7530
@gurupreet7530 2 ай бұрын
ਬਿਲਕੁਲ ਵੀਰ ਸਾਡਾ ਪਰਿਵਾਰ ਵੀ 84 ਚ ਅੱਗ ਲਾ ਕੇ ਮਾਰਿਆ
@harjeet_maan_
@harjeet_maan_ 2 ай бұрын
ਮੇਰੇ ਰਿਸ਼ਤੇਦਾਰ ਨੂੰ ਵੀ ਮੁਸਲਮਾਨ ਕੋਮ ਨੇ ਬਚਾਇਆ ਘੱਟੋ ਘੱਟ ਚਾਲੀ ਜਾਣੇ ਸੀ ਭਿੰਡਰਾਂਵਾਲਾ ਸੰਤਾਂ ਸਹੀ ਕਿਹਾ ਹਥਿਆਰ ਰੱਖੋ ਉਹੀ ਬਚਣਗੇ ਜਿੰਨਾ ਕੋਲ ਹਥਿਆਰ ਸੀ
@Buddadal96crori
@Buddadal96crori 2 ай бұрын
ਬਾਈ ਜੀ ਹੁਣ ਜੋ ਹਾਲਾਤ ਸਿਖਾਂ ਖਿਲਾਫ ਬਣ ਰਹੇ ਹਨ। ਹੁਣ ਹੀ ਸੰਭਲ ਜਾਉ। ਤਦੇ ਹੀ ਜਾਨ ਤੇ ਇਜਤਾਂ ਬਚਣਗੀਆਂ ...
@Cricketstlye
@Cricketstlye 2 ай бұрын
Lekin sadde kuch sikha nu akal nahi anni....singere piche nachar banne ja rehe hain...
@JasveerSingh-ss7hk
@JasveerSingh-ss7hk 2 ай бұрын
ਸਿੱਖਾਂ ਨਾਲ ਦੰਗੇ ਨਹੀਂ ਅਸਲ ਵਿੱਚ ਕਤਲੇ ਆਮ ਹੋਇਆ ਸੀ ਤੇ ਅੱਜ ਵੀ ਹੋ ਰਿਹਾ ਹੈ ਬਾਈ ਜੀ ਧੰਨਵਾਦ
@jerry18741
@jerry18741 2 ай бұрын
Sahi veer. “Dange” ni “Nasalkushi” jis nu english vich “Genocide” kehnde a
@nareshthakur-kn5by
@nareshthakur-kn5by 2 ай бұрын
Iss lye political parties jumevaar ne na k koi community sada v kashmir ch genocide hi hoya
@fiesto3601
@fiesto3601 2 ай бұрын
@@nareshthakur-kn5by Tere wargeya ne bhangre paaye c 1984 ch
@ssktrucking4791
@ssktrucking4791 Ай бұрын
@@nareshthakur-kn5by84 sikh katleyam bad hindu ne congress nu inni vote payee jo ajj tak ni payee, hun Khalistan ba liya yamna par hindu soch fer 84 karu
@GurmeetSingh-ng5ji
@GurmeetSingh-ng5ji 2 ай бұрын
ਮੈਂ 1984 ਵੇਲੇ ਸਿਲੀਗੁੜੀ ਪੱਛਮੀ ਬੰਗਾਲ ਵਿਚ ਸੀ, ਉਸ ਸਮੇਂ 1984 ਦੀਆਂ ਬਹੁਤ ਘਟਨਾਵਾਂ ਨੂੰ ਅਖੀਂ ਵੇਖਿਆ
@sukhjeetsingh8699
@sukhjeetsingh8699 2 ай бұрын
ਤੁਸੀਂ ਵੀ ਇੰਟਰਵਿਊ ਰਾਹੀਂ ਸਾਰੀ ਜਾਣਕਾਰੀ ਦਿਉ
@DaljitsinghRai
@DaljitsinghRai 2 ай бұрын
​@@sukhjeetsingh869901😅😊😅😅 42:32 😅 42:44 ni TB not
@BalbirSingh-ur8dt
@BalbirSingh-ur8dt Ай бұрын
Bilkul ji
@tiger-rn9mj
@tiger-rn9mj 12 күн бұрын
Tuhanu vi interview dena chahida iss naal vi koum di sewa hoygi. Kai ta poore poore parivaar khatam ho gay. Uhna da ta koi dasan wala bi nahi reha.🙏
@Jaas13
@Jaas13 2 ай бұрын
ਇਸ ਵਾਰ ਨਵੰਬਰ ਚੁਰਾਸੀ ਦੀ ਕਤਲੇਆਮ ਦੀ ਸਾਨੂੰ ਖੁਸ਼ੀ ਨਹੀ ਮਨਾਉਣੀ ਚਾਹੀਦੀ ਮਤਲਬ ਬਾਈਕਾਟ ਦੀਵਾਲੀ
@makhansidhu5608
@makhansidhu5608 2 ай бұрын
ਸਾਡੇ ਦੋ ਟਰੱਕ ਨੈਸ਼ਨਲ ਪਰਮਿਟ ਵਾਲੇ ਬਿਹਾਰ ਵਿਚ ਸਾੜੇ ਗਏ ਸਨ ਅਸੀਂ ਕਲਕੱਤੇ ਰਹਿੰਦੇ ਸੀ,ਉਸ ਤੋਂ ਬਾਅਦ ਸਾਰਾ ਕਾਰੋਬਾਰ ਛੱਡ ਕੇ ਪੰਜਾਬ ਆ ਗਏ ਸੀ। ਸਿੱਖ ਨਸਲਕੁਸ਼ੀ ਕਾਂਗਰਸ ਲੀਡਰਸ਼ਿਪ ਦੁਆਰਾ ਪਲੈਨ ਕਰਕੇ ਕੀਤੀ ਗਈ ਸੀ। ਬੰਗਾਲ ਚ ਜੋਤੀ ਬਾਸੂ ਦਾ ਰਾਜ ਸੀ ਉਹ ਨਿਰਪੱਖ ਲੀਡਰ ਸੀ ਉਹਨੇ ਬੰਗਾਲ ਵਿਚ ਇੱਕਾ ਦੁੱਕਾ ਘਟਨਾਵਾਂ ਤੋਂ ਸਿਵਾ ਕੋਈ ਗੜਬੜ ਨਹੀਂ ਹੋਣ ਦਿੱਤੀ ਸੀ,ਕੁੱਲ ਮਿਲਾ ਕੇ ਹਾਲਾਤ ਬਹੁਤ ਮਾੜੇ ਸਨ।
@satindersingh4124
@satindersingh4124 2 ай бұрын
ਵਾਹਿਗੁਰੂ ਵਾਹਿਗੁਰੂ ਜੀ ।ਬਹੁਤ ਵਦੀਆ ਇੰਟਰਵਿਊ ਜੀ ।।ਆਉਣ ਵਾਲੀ ਪੀੜੀ ਨੂੰ ਵੀ ਪਤਾ ਚਲੇ ਸਿੱਖਾਂ ਤੇ ਹੋਏ ਜੁਲਮ ਕਤਲੇਆਮ ਦਾ 🙏
@jagjeetsingh3747
@jagjeetsingh3747 2 ай бұрын
ਜਿਨ੍ਹਾਂ ਨੇ ਸਾਡੀਆਂ ਇੱਜ਼ਤਾਂ ਨੀ ਛੱਡੀਆਂ ਓਹਨਾ ਨਾਲ ਸਾਡਾ ਕਾਹਦਾ ਰਿਸ਼ਤਾ
@charanjit.singhhans7828
@charanjit.singhhans7828 2 ай бұрын
ਕੋਈ ਰਿਸ਼ਤਾ ਨਹੀ
@VikasgillG
@VikasgillG 2 ай бұрын
Veer ena kuj hon to bad v sade apne hi punjabi lok kini var una nu hi vota pa k una di hi congrass srkar bnande hn te una de hi jinda bad de nare vi apne hi punjabi hi lagaunde hn jmaira Mari hoi h apne loka di te jina punjabiya di jmir jagdi h uh congras nu kde vot nhi panda
@mohanboparai5607
@mohanboparai5607 2 ай бұрын
We having good relations but we suffer because of?you know
@FatehSingh-p8o
@FatehSingh-p8o 2 ай бұрын
Yg sada ch gadar bahat aa
@mohanboparai5607
@mohanboparai5607 2 ай бұрын
@@FatehSingh-p8oI saw that all we started celebrating Indra death we distributed sweets this was the reason no body talk about it
@RajinderSingh-p9u
@RajinderSingh-p9u 2 ай бұрын
ਹਾਂ ਬਾਈ ਜੀ ਇੰਦੌਰ ਜਦੋਂ ਰਾਜੀਵ ਮਾਰਿਆ ਉਦੋਂ ਸਾਡੇ ਬਾਪੂ ਜੀ ਤੇ ਦੋ ਵਡੇ ਭਰਾ ਇੰਦੌਰ ਚ ਹੀ ਸਨ। ਦੇਵਾਸ ਨਾਕਾ ਐਮ ਜੀ ਸੀ ਕੰਪਨੀ ਚ ਸਨ। ਉਸਦੇ ਕੋਲ ਇੱਕ ਪੰਜਾਬੀ ਸਾਧ ਸੀ ਉਸਨੇ ਮੋਨ ਧਾਰਿਆ ਹੋਇਆ ਸੀ। ਅਤੇ ਸਲੇਟ ਤੇ ਲਿਖਕੇ ਹੀ ਦੱਸਦਾ ਸੀ। ਇਹ ਸੁੱਤੇ ਪਏ ਸਨ ਤਾਂ ਇਹਨਾਂ ਨੂੰ ਜਗਾਕੇ ਸਲੇਟ ਤੇ ਲਿਖਿਆ ਕੇ ਹੁਣ ਅਵੇਸਲੇ ਨਾ ਰਹਿ ਜਾਇਓ ਐਵੇਂ ਨਾ ਮਾਰ ਖਾ ਜਿਓ। ਪਰ ਰਾਜੀਵ ਵੇਲੇ ਕੋਈ ਹਿਲਜੁਲ ਨਹੀਂ ਹੋਈ ਸੀ।
@sssandu6404
@sssandu6404 2 ай бұрын
ਵੀਰ ਉਹ ਸਾਧ ਸਾਡਾ ਰਿਸ਼ਤੇਦਾਰ ਸੀ ਇੰਦੂਰ ਤੋਂ ਬਾਅਦ ਉਹਨਾਂ ਨੇ ਫਿਰੋਜਪੁਰ ਆ ਕੇ ਆਪਣਾ ਆਸ਼ਰਮ ਬਣਾਇਆ ਸੀ ਵੈਸੇ ਉਹ ਸਾਧ ਹੈ ਤਾਂ ਜਮੀਨ ਜਾਇਦਾਤ ਵਾਲੇ ਸੀ ਜਵਾਨੀ ਦੇ ਵਿੱਚ ਆਪਣੇ ਦੋ ਬੱਚੇ ਛੱਡ ਕੇ ਔਰ ਆਪਣੇ ਘਰ ਵਾਲੀ ਨੂੰ ਛੱਡ ਕੇ ਘਰ ਤੋਂ ਚਲੇ ਗਏ ਸੀ ਫਿਰ ਬਹੁਤ ਸਾਲ ਬਾਅਦ ਉਹਨਾਂ ਦਾ ਪਤਾ ਲੱਗਾ ਕਿ ਉਹ ਇੰਦੌਰ ਦੇ ਵਿੱਚ ਸਾਧੂ ਬਣ ਗਏ ਆ
@DalbirSingh-d6r
@DalbirSingh-d6r 2 ай бұрын
ਇਸ ਘਟਨਾ ਦਾ ਜੁੰਮਾਵਾਰ ਹਿੰਦਾਸਤਾਨ ਸਰਕਾਰ ਜੋ ਵੀ ਹੋਵੇ, ਜੈਰਾ ਸਿੱਖ 84 ਭੁੱਲ ਗਿਆ ਓ ਸਿੱਖ ਹੀ ਨਈ.
@arshgurm4088
@arshgurm4088 2 ай бұрын
ਹਜੂਰ ਸਾਹਿਬ ਨੀ ਹੋਈ ਸੀ ਉਥੇ ਜਿੰਨੇ ਸਰਦਾਰ ਨੇ ਜੀ ਉਨਾ ਕੋਲ ਅਸਲਾ ਬਹੁਤ ਆ ਕਿਸੇ ਸਾਲੇ ਮੂਤ ਪੀਣੇ ਦੀ ਜੁਰਤ ਨੀ ਪਈ ਉਨਾ ਵੱਲ ਝਾਕ ਵੀ ਲਵੇ ਤਦੇ ਸੰਤਾ ਨੇ ਕਿਹਾ ਸੀ ਜਿਹੜਾ ਵਧੀਆ ਤੋ ਵਧੀਆ ਹਥਿਆਰ ਰੱਖੋ ਗਾ ਉਹੀ ਬਚੂ ਗਾ
@arshugill8001
@arshugill8001 2 ай бұрын
Jwa sahi gal kahi tsi y g
@Singh77102
@Singh77102 2 ай бұрын
Otho de D.C. nu keha gya c k ethe kum chaalu kraao katleaam Ala D.C. da jwab c ki eh glti na kr Leo je ihna da ik maareya ihna sade 10 maarne ne Ehna de bnereya tak hathyar rkhe ne
@maanibhai6608
@maanibhai6608 2 ай бұрын
آپکی داستان سن کر دل دکھی ہو گیا آنکھ میں آنسو آگئے سرداروں پر ظلم کی انتہا एक वर्ष से अधिक पहले से ही एक वर्ष से अधिक समय तक चलने वाला कोई अन्य उत्पाद नहीं है ی انتہا Hearing your story, my heart became sad, tears came to my eyes, the end of oppression on the chieftains
@Jaas13
@Jaas13 2 ай бұрын
ਦੀਵਾਲੀ ਦਾ ਬਾਈਕਾਟ ਇਸ ਵਾਰ ਦੀਵਾਲੀ ਨਹੀ ਮਨਾਉਣੀ ਚਾਹੀਦੀ ਸਾਨੂੰ ਬੰਦੀ ਛੋੜ ਦਿਵਸ ਦੇ ਮੌਕੇ ਤੇ ਗੁਰਦੁਆਰਾ ਸਾਹਿਬ ਜਾ ਕੇ ਅਰਦਾਸ ਕਰੋ ਅਤੇ ਮੱਥਾ ਟੇਕ ਕੇ ਘਰ ਆ ਜਾਉ ਨਾ ਹੀ ਦੀਪਮਾਲਾ ਕਰਨੀ ਚਾਹੀਦੀ ਹੈ
@SUKHDEEPSingh-ot1tb
@SUKHDEEPSingh-ot1tb 2 ай бұрын
ਇਹ ਤਾਂ ਸਾਡੀ ਕੌਮ ਹੀ ਆ ਜਿਹੜੀ ਮਨੁੱਖਤਾ ਦਾ ਭਲਾ ਸੋਚਦੀ ਆ
@nareshthakur-kn5by
@nareshthakur-kn5by 2 ай бұрын
Eh ta thode personnel soch aa na duje nu v lagna chahida aa
@jotguraya4330
@jotguraya4330 2 ай бұрын
ਬਹੁਤ ਵਧੀਆ ਉਪਰਾਲਾ ਵੀਰ ਜੀ !
@RanjitDhaliwal-k2g
@RanjitDhaliwal-k2g 2 ай бұрын
ਵਾਹਿਗੁਰੂ ਵਾਹਿਗੁਰੂ ਜੀ
@chamkaursingh744
@chamkaursingh744 2 ай бұрын
ਬਹੁਤ ਵਧੀਆ ਉੱਪਰਲਾ ਬਾਈ ਜੀ ਪਰ ਦੰਗੇ ਨਹੀਂ ਕਤਲੇਆਮ ਸੀ
@BalwinderSingh-xg6tn
@BalwinderSingh-xg6tn 2 ай бұрын
Bhut vadhiya vere puranian yadan yaad karwa dittian nice
@RajinderSingh-p9u
@RajinderSingh-p9u 2 ай бұрын
ਹਾਂ ਜੀ ਬਾਈ ਜੀ ਪ੍ਰਮਾਤਮਾ ਸਿੰਘ ਦਾ ਪਿੰਡ ਸਤੋਵਾਲ ਲੰਮੇ ਜੱਟਪੁਰਾ ਕੋਲ ਸੀ
@Navraj_walaitpuria_
@Navraj_walaitpuria_ 2 ай бұрын
ਭਰਾਓ ਪੰਜਾਬ ਚ ਕਿਸੇ ਨੂੰ ਵੀ ਬੰਬ ਨੀ ਬਣਾਉਂਣਾ ਆਉਦਾ ਝਾਰਖੰਡ ਬਿਹਾਰ ਚ ਬੱਚੇ ਬੱਚੇ ਨੂੰ ਬੰਬ ਬਣਾਉਂਣਾ ਆਉਦਾ ਮੈਂ ਵੀ ਟਰੱਕ ਚਲਾਉਨਾ ਮੇਰੇ ਪਾਪਾ ਨੂੰ ਹਰਿਆਣੇ ਦੇ ਪਲਵਲ ਹੋਡਲ ਕੋਲ 1 ਨਵੰਬਰ ਨੂੰ ਘੇਰ ਲਿਆਂ ਸੀ ਮੈਂ ਵੀ ਪਾਉਗਾ 1984 ਤੇ ਵੀਡੀਓ
@Dilapnapunjabi-c4h
@Dilapnapunjabi-c4h 2 ай бұрын
ਰਾਜੀਵ ਗਾਂਧੀ ਦੇ ਕਾਤਲ ਤਾਮਿਲ ਹਿੰਦੂ ਸੀ। ਤਾ ਕਰਕੇ ਇਹਨਾਂ ਕੁਝ ਨਹੀਂ ਕੀਤਾ। ਅਸਲੀ ਨਫਰਤ ਇਹਨਾਂ ਦੀ ਸਿੱਖਾਂ ਨਾਲ ਹੈ।
@jerry18741
@jerry18741 2 ай бұрын
Sadi family Delhi ton Punjab boht aukhi bach ke aayi c November 1984 ch
@nareshthakur-kn5by
@nareshthakur-kn5by 2 ай бұрын
Same here jeve asi Ferozepur (Punjab)to Delhi
@fiesto3601
@fiesto3601 2 ай бұрын
@@nareshthakur-kn5by Sharam kar Hindua
@ramandeepsekhon-nn6ps
@ramandeepsekhon-nn6ps 2 ай бұрын
Thank you Brother…We need more videos on this Issue
@palwindersingh3731
@palwindersingh3731 2 ай бұрын
BHUT DUKH HO RIHA SIKHAN NU KURBANIA DENN TO BAAD ATWADI KEHH KE SAARH MAAR DITTA BHUT ANHON.
@Dskgaming-gs7fn
@Dskgaming-gs7fn 2 ай бұрын
Waheguru ji ka khalsa waheguru ji ki fathe 🙏🙏🙏🙏🙏
@ajitsinghshergill8041
@ajitsinghshergill8041 2 ай бұрын
ਮੈਨੂੰ ਵੀ 1984 ਨਹੀਂ ਭੁਲਣੀ ਆਪ ਦੀ ਮੌਤ ਤਕ
@Punjabvlogale
@Punjabvlogale 2 ай бұрын
Tuc kitho ho ji
@comredgsbutala1120
@comredgsbutala1120 2 ай бұрын
ਞੀਰ ਜੀ ਇੰਦਰਾ ਗਾਂਧੀ ਕਤਲ ਸਮੇ ਦੇਸ ਦੇ ਤਿੰਨ ਸੂਬੇ ਐਸੇ ਸਨ ਪੱਛਮੀ ਬੰਗਾਲ, ਤਿੑਪੁਰਾ ਅਤੇ ਕੇਰਲਾ ਵਿਚ ਕਮਿਉਨਿਸਟ ਪਾਰਟੀ ਸੀਪੀਆਈ(ਐਮ) ਦੀ ਅਗਵਾਈ ਵਿਚ ਕਾਮਰੇਡਾ ਦੀਆਂ ਸਰਕਾਰਾ ਸਨ ਜੋ ਇਨਸਾਨੀਅਤ ਅਤੇ ਸਾਰੇ ਧਰਮਾ ਦਾ ਸਤਿਕਾਰ ਕਰਦੀਆ ਸਨ। ਕਾਮਰੇਡ ਜਿਉਤੀ ਬਾਸੂ ਜੀ ਨੇ ਇਹਨਾ ਸੂਬਿਆ ਵਿਚ ਦੰਗਾ ਕਰਨ ਵਾਲਿਆ ਨੂੰ ਗੋਲੀ ਮਾਰਨ ਦਾ ਹੁਕਮ ਕਰ ਦਿੱਤਾ ਸੀ ਜਿੱਥੇ ਸਿੱਖਾ ਦਾ ਜਾਨੀ ਮਾਲੀ ਕੋਈ ਨੁਕਸਾਨ ਨਹੀ ਹੋਇਆ। ਸੀਪੀਆਈ(ਐਮ)ਜਿੰਦਾਬਾਦ।
@ਸ਼ਮਨਜੀਤਸਿੰਘਭੱਟੀਸ੍ਰਮਨਜੀਤਸਿੰਘ
@ਸ਼ਮਨਜੀਤਸਿੰਘਭੱਟੀਸ੍ਰਮਨਜੀਤਸਿੰਘ 2 ай бұрын
ਪੰਜਾਬ ਦੇ ਕਾਮਰੇਡਾਂ ਦਾ ਰੋਲ ਐਂਟੀ ਸਿੱਖ ਰਿਹਾ ਸਗੋ ਮੁਖਬਰੀ ਕਰਕੇ ਬੇਕਸੂਰ ਸਿੱਖ ਬੱਚੇ ਮਰਵਾਏ ਹੁਣ ਵੀ ਜ਼ਹਿਰ ਉਗਲਦੇ ਸਿੱਖ ਦੀ ਗੱਲ ਤੇ ਅੱਗ ਲਗਦੀ ਇਹਨਾ ਦੇ। ਅਸੀ ਵੀ ਕਦੇ ਕਮਿਊਨਿਸਟ ਦੀ ਵਿਚਾਰਧਾਰਾ ਚੰਗੀ ਸਮਝਦੇ ਸਾਂ ਜਦੋਂ ਕਰਤੂਤਾਂ ਦੇਖੀਆਂ ਤਾਂ ਸਾਈਡ ਹੋ ਗਏ।
@GurdeepSingh-hu8wl
@GurdeepSingh-hu8wl Ай бұрын
Waheguru ji bhut hi tasdd jhlya sade singha surmya nae
@ssktrucking4791
@ssktrucking4791 Ай бұрын
Jihde aje v hindustan nal rehna chahunde ne lakh di lahhat
@rabbidhillon6682
@rabbidhillon6682 2 ай бұрын
Good pa g 👌👌
@beantsingh9001
@beantsingh9001 2 ай бұрын
ਹਰ ਵੇਲੇ ਪੰਜਾਬੀਆਂ ਨੇ ਹੀ ਸੰਤਾਪ ਭੋਗਿਆ ਕਿਸੇ ਵੀ ਹੋਰ ਨੇ ਪਹਿਲਾ 1947, ਦੇ ਟਾਈਮ ਜਦੋ ਵੀ ਮਰਜ਼ੀ ਦੇਖ਼ ਲਓ
@CanadaKD
@CanadaKD 2 ай бұрын
ਬਹੁਤ ਸੋਹਣੀ ਇੰਨਟਰਵਿਊ ਆ ।ਬਾਈ ਜੀ ਇੰਨਟਰਵਿਊ ਕਰਨ ਤੋਂ ਪਹਿਲਾਂ ਜਿਸ ਦੀ ਇੰਨਟਰਵਿਊ ਕਰਨੀ ਹੁੰਦੀ ਆ ਉਹਦਾ ਪਿੰਡ ਅਤੇ ਜਿਲਾ ਜ਼ਰੂਰ ਦੱਸਿਆ ਕਰੋ ਜੀ ਧੰਨਵਾਦ।
@Punjabvlogale
@Punjabvlogale 2 ай бұрын
Sangrur
@manimaan6065
@manimaan6065 2 ай бұрын
Waheguru Bhuot sohni video baba ji Bhuot vadiya info Diti jeonda reh channel wala
@harwinder2601
@harwinder2601 2 ай бұрын
CZ : central zone NZ : Northern zone SZ : southern zone EZ : eastern zone
@BalbirSingh-ur8dt
@BalbirSingh-ur8dt 2 ай бұрын
ਵੀਰ ਜੀ, ਇਹੋ ਜਿਹੀਆਂ ਇੰਟਰਵਿਊਆਂ ਜਰੂਰ ਕਰਵਾਓ ਜੌ ਵੀ ਪੀੜਤ ਸਨ ਉਹਨਾਂ ਨੂੰ ਲੱਭ ਲੱਭ ਕੇ ਸਾਮ੍ਹਣੇ ਲਿਆਓ।
@sabi-mansa
@sabi-mansa 2 ай бұрын
ਬਈਆ ਨੁ ਜੀਜੇ ਬਨਾਉਣ ਵਾਲਿਓ ਸੁਣਲੋ ਹੱਡ ਬੀਤੀਆਂ
@SonuSingh-gm3mr
@SonuSingh-gm3mr 2 ай бұрын
Mere waheguru ji ena Dhkka sade dirvear ustada naal kita ous time 😭😭🙏🙏
@sukhjitsingh6668
@sukhjitsingh6668 2 ай бұрын
Bahut badhiya lagya gall baat Sun ke
@Khushwakhat
@Khushwakhat 2 ай бұрын
Never forget genocide period
@surinderkaurkaur8240
@surinderkaurkaur8240 2 ай бұрын
Waheguru ji baba ji ਸ਼ਾਇਦ ਖਾਂਦੇ ਪੀਂਦੇ ਕੁਝ ਨਹੀਂ।
@sidhusidhu9435
@sidhusidhu9435 2 ай бұрын
Babe di Umar vi dekhlo kahn pin o kra pukha rhnde huna
@gurbindersingh3409
@gurbindersingh3409 2 ай бұрын
Bai ji mere father 65 too kolkata chh rehna a ek bhe ghatna nee hoye asse sare safe jyoty basu nee sanu bacha leya.
@r.k3261
@r.k3261 2 ай бұрын
Brother aur bhi interview kijiye sach saamne aana chahiye 😢
@Mrindianreaction-b2z
@Mrindianreaction-b2z Ай бұрын
ਗੁਰੂ ਜੀ ਨੇ ਕਿਹਾ ਹਥਿਆਰ ਰੱਖੋ ਇੱਕ ਟਾਈਮ ਫਿਰ ਆਉਣਾ ਦੁਬਾਰਾ
@sukhpalsingh585
@sukhpalsingh585 2 ай бұрын
Me truck driver c Hyderabad to Indore AA Raha c ji 84 me dekhi he ji
@tripatpalkaur854
@tripatpalkaur854 2 ай бұрын
Apni kahani apne bachia nu sunao te ona nu apni jindgi vich hoshiari Rehan di sikhia dewo
@sarjitsingh3119
@sarjitsingh3119 2 ай бұрын
We never forget 1984
@manpreetgill9141
@manpreetgill9141 2 ай бұрын
Bai bhut vdia interview
@NavtejKhosa-mu7dj
@NavtejKhosa-mu7dj 2 ай бұрын
Waheguru meaher rakhe sarbet te ji
@GurjitSingh-x7z
@GurjitSingh-x7z 2 ай бұрын
Wahaguru ji
@arwindersinghaujla7218
@arwindersinghaujla7218 2 ай бұрын
ਵਾਹਿਗੁਰੂ ਜੀ ਵਾਹਿਗੁਰੂ ਜੀ
@Randeep-p8l
@Randeep-p8l 13 күн бұрын
Bhout mada karya
@DilbagSingh-th3yv
@DilbagSingh-th3yv 2 ай бұрын
ਵਾਹਿਗੁਰੂ ਵਾਹਿਗੁਰੂ
@jagindersingh1797
@jagindersingh1797 2 ай бұрын
Bai ji mere bapu ji v ohdon indore drivery karde c ohna ne v eh dorr dekheya hun oh surgwash ho chuke ne
@GurpreetSingh-le8iy
@GurpreetSingh-le8iy 2 ай бұрын
ਇਹ ਹੈ ਮੇਰਾ ਭਾਰਤ ਮਹਾਨ
@nareshthakur-kn5by
@nareshthakur-kn5by 2 ай бұрын
Chlo tusi loka ne mannya ta sahi bhave jhooth ch sahi h bharat mahan or rahuga jai hind
@RavinderSingh-yo7by
@RavinderSingh-yo7by 2 ай бұрын
ਇਹਨਾਂ ਦਾ ਭਾਰਤ ਮਹਾਨ
@ManoharGill-d1q
@ManoharGill-d1q 2 ай бұрын
I saw everything in 1984 I lived in Bihar with my family 31 October to 3 November 1984 close to my home Bokaro steel plant there so many Sikh working 2 November 1984 all of killed by there co workers
@Punjabvlogale
@Punjabvlogale 2 ай бұрын
Ap ji kitho ho
@jaspreetbin
@jaspreetbin 2 ай бұрын
Delhi vich vi Jaat gujjara ne bathere truck saare par appa fer mehnat kr uth gaye te hun oh saanu dekh ke machde
@jerry18741
@jerry18741 2 ай бұрын
Sahi gall a 22 jaat gujjar boht nafrat paali bethe a Sikha khlaaf
@jaspreetbin
@jaspreetbin 2 ай бұрын
@@jerry18741 bai pata ni kyu enna nu kehri khij si sikha ton jehre sikh enna de yaar belly si unna nu vi ni baksheya enna ne
@jerry18741
@jerry18741 2 ай бұрын
@@jaspreetbin agge vaaste pta lag gya ki hunde a
@narindersingh3298
@narindersingh3298 Ай бұрын
Satnam sri waheguru
@punjabson5991
@punjabson5991 2 ай бұрын
ਪੁਲਸ ਵਾਲਿਆਂ ਦਾ ਸੂਤ ਨਹੀਂ ਆਇਆ ਹੋਣਾ ਨਹੀਂ ਤੁਹਾਨੂੰ " ਸੁਰੱਖਿਆ " ਪੂਰੀ ਦਿਵਾਉਂਦੇ ਪਰ ਮਹੂ ਦੀ ਛਾਵਨੀ ਵਾਲੇ ਫੌਜੀ ਆ ਗਏ ਤੇ ਤੁਹਾਨੂੰ " ਸੁਰੱਖਿਆ "; ਨਹੀਂ ਮਿਲੀ ਜੇ ਮਿਲ ਜਾਂਦੀ ਤਾਂ ਅੱਜ ਕੋਈ ਪਤਾ ਨਹੀਂ ਸੀ ਹੋਣਾ ਕਿਸੇ ਨੂੰ ਕਿ ਗਏ ਕਿੱਥੇ ? ਲੋਕਤੰਤਰਿਕ ਪ੍ਰਣਾਲੀ ਵਿੱਚ ਵੱਸਦੇ ਪੰਜਾਬੀ ਟਰੱਕਾਂ ਵਾਲੇ
@DilbagsinghSandhu-e6m
@DilbagsinghSandhu-e6m 2 ай бұрын
Nice video ❤❤❤❤❤
@ProGaming-yq7fe
@ProGaming-yq7fe 2 ай бұрын
Sahi. Gal. Bappu. Ji
@lakhwindersingh6278
@lakhwindersingh6278 2 ай бұрын
🙏🙏 waheguru ji 🙏
@mansirat3533
@mansirat3533 2 ай бұрын
1947 and 1984
@pargatghagga6821
@pargatghagga6821 2 ай бұрын
Nice
@ramandeepsekhon-nn6ps
@ramandeepsekhon-nn6ps 2 ай бұрын
Want More Videos I’m addicted to your 84 videos ❤
@SimrandeepSingh-l7u
@SimrandeepSingh-l7u 2 ай бұрын
Good work👌👍🏻
@paramjitsingh8409
@paramjitsingh8409 Ай бұрын
Ham khud bahut mushkil se Bach ke aaye the main kalakatte line per chalta tha bahut mushkil se bahut dekha humne chadhta sabko dekha marte dekhe bahut julm hua sikho gai julm bahut hua
@MandeepDhillon-x1e
@MandeepDhillon-x1e 2 ай бұрын
Waheguru ji
@ShingarMultani
@ShingarMultani 2 ай бұрын
Mera v indore Dhamnod to age Fougi Punjabi Dhaba c jo agg la ka Sarta c
@supreetsingh7927
@supreetsingh7927 2 ай бұрын
Video share kryoooo Bhuot sohni interview aa
@big.d.videos7817
@big.d.videos7817 2 ай бұрын
Bai jee I remember it Bcz. That time I was at Mama hotel Near abu road Rajsthan border de kol
@MandeepDhillon-x1e
@MandeepDhillon-x1e 2 ай бұрын
Waheguru
@r.k3261
@r.k3261 2 ай бұрын
Parmatma singh ji ki aatma ko shanti mile 😢 Waheguruji 🙏
@palgill5041
@palgill5041 2 ай бұрын
ਅਸੀ ਗੁਜਰਾਤ ਦੇ ਅਨੰਦ ਜਿਲੇ ਤੋ ਤੰਬਾਕੂ ਲੈ ਕੇ ਕਲਕੱਤੇ ਗਏ ਸੀ
@Gurdeesinghlotey
@Gurdeesinghlotey 2 ай бұрын
ਵੀਰ ਜੀ ਜਿਹਦੇ ਕੋਲ 1984 ਦੇ ਕਤਲੇਅਾਮ ਦੀ ਜਾਣਕਾਰੀ ਹੇ !ਜਾ ਜਿਸ ਵੀਰ ਨੇ ਅੱਖੀ ਦੇਖਿਅਾ 1984 ੳੁਹ ਜਰੂਰ ਅਾਪਣੀ ਕਿਮਤੀ ਜਾਣਕਾਰੀ ਮਿਡੀਅਾ ਤੇ ਜਰੂਰ ਸੇਅਰ ਕਰੋ ਅਾਪਣਾ ਫਰਜ ਸਮਝ ਕੇ ! ਤਾ ਕਿ ਅਾੳੁਣ ਵਾਲੇ ਸਮੇ ਲੲੀ ਪਜਾਬੀ ਤਿਅਾਰ ਰਹਿਣ ਅਵੇਸਲੇ ਨਾ ਹੋਣ!
@pamajawadha5325
@pamajawadha5325 2 ай бұрын
Good video
@Aadilkhangermeny
@Aadilkhangermeny 2 ай бұрын
❤❤❤❤
@BaljeetSingh-k2p2l
@BaljeetSingh-k2p2l 2 ай бұрын
DHAN..DHAN..GURU..RAM..DAS..G..KIRPA..KARAN..VEER..G
@DfFf-vk4sb
@DfFf-vk4sb 2 ай бұрын
Asla bahut Jarooi hai kol
@RaghuveerSinghpanesar
@RaghuveerSinghpanesar Ай бұрын
Mery chachy bomby ci uvi indoor kol ci .
@jagbirsingh2377
@jagbirsingh2377 2 ай бұрын
Punjabyo hun he suder jvo ahna te bhrosa na kryo ah nhi bnde kise de. J hun kuj hunda ada da te chak deyo ahna nu pave , mai majhe to va jithe 20 saal bhraat nhi c chaddi kise di sade grandfather dsde c bhout nojwaan munde mare c police ne , mere grandfather de brother v delhi kol c 1984 ch oh dsde c k ohna upr v hmla hoya c pr ohna sikh army di unit da pta c oh 100 de kareeb truck c sikha de otho de sikh officer ne sab truck shoni de ander vadva laye c te te otho de jwana nu order dita c k j kr koi v onda ta beshak goli marr deyo ah sab mnu mere grandfather de brother ji ne dsyiyen c ,yr asi kad tak mrde rva ge🥹phele sade buzrag nu musilms marde rehe , phir angreez ah gye ohna marya sanu , phir 1947 ch marre 😢phir 1984 to lee k1992 tk mare hun v marr rehe va neshe naal marr rehe va sanu hor v states va jo Pakistan nll lagdiyen va othe kyu nhi nasha bus punjab ch he kyu , kashmir ch ta boundaries v nhi hegiyen othe nhi sade he kyu , sab kuj krya jha reha va ,apni hoond bchaa loo punjabiyo apa khtm ho rehe va pr sanu pta nhi lagg reha😢
@tarsemmannp5499
@tarsemmannp5499 2 ай бұрын
Waheguru ji 🙏 mehar kri sab te ♥ 💖 ❤
@nationfirst8572
@nationfirst8572 Ай бұрын
Ek gall to saaf hai ki jis ke pass hathiyar they who bach gay
@ramandeepsingh7572
@ramandeepsingh7572 2 ай бұрын
Good, ggggggggggggggggg
@mandeepsingh-rl2vm
@mandeepsingh-rl2vm 2 ай бұрын
GRC transport valea da pind Nathuwala jadid Punjab vich Moga kol si .
@kabaddi1670
@kabaddi1670 2 ай бұрын
Hun v moge cho aa eh pind
@manrajsekhon7205
@manrajsekhon7205 2 ай бұрын
Good well done veere podcast layi truck drivry teh hor auhn dyo❤
@narinder.singh.nama.9582
@narinder.singh.nama.9582 Ай бұрын
Ok
@SardarPrincepalsingh
@SardarPrincepalsingh 2 ай бұрын
Dilo Danwad sach dasan lae 🙏🙏🙏🙏
@mashieq898
@mashieq898 2 ай бұрын
پاکستان،اینذ،خالستھان،انءاللہ
@RajinderSingh-p9u
@RajinderSingh-p9u 2 ай бұрын
ਬਾਈ ਜੀ ਦਾ ਪਿੰਡ ਤੇ ਮੋਬਾਈਲ ਨੰਬਰ ਜਰੂਰ ਦਸਿਓ। ਕਿਉਕਿ ਅਸੀਂ ਵੀ ਇੰਦੌਰ ਹੀ ਰਹਿੰਦੇ ਸੀ।
@SardolSingh-dz8ju
@SardolSingh-dz8ju 2 ай бұрын
Bai Mera bapu bi indore si masa Jan bachai
@Sukhe.306
@Sukhe.306 2 ай бұрын
ਬਾਈ ਜੀ ਬਹੁਤ ਵਧੀਆ ਲੱਗਾ ਇਹ ਕਾਸਟ । ਇਸ ਤਰ੍ਹਾਂ ਦੇ ਤਜਰਬੇਕਾਰ ਟਰੱਕ ਵਾਲਿਆਂ ਨਾਲ ਕਾਸਟ ਕਰੋ ਜੋ 84 ਦੇ ਦੰਗਿਆਂ ਚ ਪੰਜਾਬ ਤੋ ਬਾਹਰ ਸਨ। ਬਾਕੀ ਵੀਰੇ ਕਾਸਟ ਦਾ ਅੰਤ ਵਧੀਆ ਤਰੀਕੇ ਨਾਲ ਕਰਿਆ ਕਰੋ। 😊❤
@sukhjeetsingh8699
@sukhjeetsingh8699 2 ай бұрын
ਬਾਈ ਦੰਗੇ ਨਹੀਂ ਸਿੱਖਾਂ ਦਾ ਕਤਲੇਆਮ ਸੀ, ਦੰਗੇ ਸ਼ਬਦ ਨਾ ਲਿਖਿਆ ਕਰੋ ਨਾ ਬੋਲਿਆ ਕਰੋ ਇਹਨੂੰ ਤੀਜਾ ਘੱਲੂਘਾਰਾ ਜਾਂ ਚੁਰਾਸੀ ਦਾ ਕਤਲੇਆਮ ਕਿਹਾ ਕਰੋ
@tsingh4179
@tsingh4179 2 ай бұрын
Mere Father ji te chacha ji Bombay which san.oh 9 Nov nu Jalandhar vaps aye san by Train.meri umar 7 saal di c.Dad ji ne dasiya ki jad Train navi delhi station toh langi c.Sikha diya lasha nu Kan kha rahe c
@Punjabvlogale
@Punjabvlogale 2 ай бұрын
Waheguru
@SukhdeepSingh-w7u
@SukhdeepSingh-w7u Ай бұрын
Khalistan he halll a sikha da nhi far ho skda a kam khlisthan jinda bad
@jaggasidhu7125
@jaggasidhu7125 2 ай бұрын
Hor interview kro ehde nal diya
@Punjabvlogale
@Punjabvlogale 2 ай бұрын
Jrror ji
@rupinderpalsingh8171
@rupinderpalsingh8171 2 ай бұрын
ਵਾਹਿਗੁਰੂ ਜੀ
@SurinderSingh-pz2kq
@SurinderSingh-pz2kq 2 ай бұрын
1984 RAJU W/B ASANSOIL(UKHRA)
@ZAVERDHILLON
@ZAVERDHILLON 2 ай бұрын
Wahe
@ParamjitSingh-sp6om
@ParamjitSingh-sp6om 2 ай бұрын
Bhai ji jis ne Punjab ker bhar nahin dekhya woh Punjab vich beth ke gallan karde ne
@gagandillon672
@gagandillon672 Ай бұрын
gg
@premiumaus-rs6oo
@premiumaus-rs6oo 2 ай бұрын
Jldi finish krta bai podcast hor 15-20 min length kryo next time jdd v eda da sensitive topic hunda
@Punjabvlogale
@Punjabvlogale 2 ай бұрын
Jrror ji
@Gyandasagar-fh7tf
@Gyandasagar-fh7tf 2 ай бұрын
ਕੌੜਾ ਸੱਚ
@Gujjar...55
@Gujjar...55 2 ай бұрын
ਵੀਰ ਜੀ ਗੱਲਬਾਤ ਸ਼ੁਰੂ ਕਰਨ ਤੋਂ ਪਹਿਲਾਂ ਪਿੰਡ ਦਾ ਨਾਮ ਤੇ ਜਿਲ੍ਹਾ ਜ਼ਰੂਰ ਦੱਸਿਆ ਕਰੋ 🙏🙏
@Punjabvlogale
@Punjabvlogale 2 ай бұрын
Sangrur
@big.d.videos7817
@big.d.videos7817 2 ай бұрын
Bai mere samney. Agg lye c os time gaddiya nu
Quando eu quero Sushi (sem desperdiçar) 🍣
00:26
Los Wagners
Рет қаралды 15 МЛН
小丑教训坏蛋 #小丑 #天使 #shorts
00:49
好人小丑
Рет қаралды 54 МЛН