1987 ਦੀ ਦੁਰਲੱਭ ਵੀਡੀਉ ਦੇਖੋ ਚਮਕੀਲੇ ਤੇ ਨੀਤੂ ਦਾ ਅਖਾੜਾ Chamkila & Harneet Neetu || Lal Maruti ||

  Рет қаралды 226,887

SOCH PUNJAB DI - ਸੋਚ ਪੰਜਾਬ ਦੀ

SOCH PUNJAB DI - ਸੋਚ ਪੰਜਾਬ ਦੀ

Күн бұрын

Пікірлер: 174
@HarkanwaljitSinghDhaliwal
@HarkanwaljitSinghDhaliwal Жыл бұрын
ਐਵੇਂ ਨਹੀਂ ਦੁਨੀਆਂ ਯਾਦ ਕਰਦੀ, ਇਸ ਮਹਾਨ ਕਲਾਕਾਰ ਨੂੰ। ਦਿੱਲੀ ਤੋਂ ਰਿਕਾਰਡ ਕਰਵਾ ਕੇ ਵਾਪਸ ਆਉਂਦਿਆਂ ਨੇ ਸੜਕ ਤੇ ਹੋਏ ਇਕ ਸੇਬਾ ਨਾਲ ਲੱਦੇ ਟਰੱਕ ਦਾ ਮਰੂਤੀ ਕਾਰ ਨਾਲ ਐਕਸੀਡੈਂਟ ਦੇਖ ਕੇ ਹੀ ਇਹ ਗੀਤ ਚਮਕੀਲਾ ਸਾਹਿਬ ਨੇ ਲਿਖਿਆ ਸੀ।। ਸਦਾ ਅਮਰ ਰਹੂ ਇਹ ਮਹਾਨ ਗਾਇਕ।।
@baldevsingh7091
@baldevsingh7091 5 ай бұрын
Wa ba 8:01 8:01 8:01 8:01 8:01 BB 8:01 8:01 y wa Nhi reec kar sakta koi b chamkily bay di chamkila te chamkila hi c jis di reec dharmik ganeya ch v koi Nhi kr sakta sallut hai veer tenu
@basramufliswriter1751
@basramufliswriter1751 6 ай бұрын
ਐਵੇਂ ਨਹੀਂ ਚਾਰੇ ਪਾਸੇ ਚਮਕੀਲਾ ਚਮਕੀਲਾ ਹੋਈ ਪਈ । ਕੋਈ ਗੱਲ ਸੀ ਉਹਦੇ ਵਿੱਚ ਸੱਭ ਤੋਂ ਵੱਖਰੀ। ਲੋਕ ਜ਼ੋ ਮਰਜੀ ਕਹੀ ਜਾਣ, ਪਰ ਚਮਕੀਲਾ, ਚਮਕੀਲਾ ਸੀ, ਜ਼ੋ ਕੋਈ ਨਹੀਂ ਬਣ ਸਕਦਾ।
@sanjuchanansingh329
@sanjuchanansingh329 6 ай бұрын
ਹਰ ਇੱਕ ਗਾਣਾ ਸੁਪਰ ਡੂਪਰ ਹਿਟ ਗੀਤ ਹੋਏ ਬਾਈ ਚਮਕੀਲਾ ਉਸਤਾਦ ਦੇ ਲੋਕਾ ਤੋ ਜਰਿਆ ਨੀ ਗਿਆ
@sukhmindersingh7880
@sukhmindersingh7880 6 ай бұрын
ਕੋਈ ਤਾ ਗੱਲ ਸੀ ਐਵੇਂ ਨੀ ਦੁਨੀਆ ਯਾਦ ਕਰਦੀ ਚਮਕੀਲੇ ਨੂੰ ਕਿਆ ਬਾਤ
@bhaiamarjitsinghrattangarh781
@bhaiamarjitsinghrattangarh781 Жыл бұрын
ਕਿੰਨੀ ਮਿਹਨਤ ਕਰਕੇ ਇਹ ਵੀਡੀਉ ਲੱਭੀ ਹੋਵੇ ਗੀ । ਅਮਰਜੀਤ ਸਿੰਘ ਸੰਧੂ ਰਤਨ ਗੜ
@Kimmygill-e8e
@Kimmygill-e8e 6 ай бұрын
ਬਾਈ ਜੀ ਪੁਰਾਣੇ ਗੀਤ ਸੁੰਨ ਕੇ ਬਚਪਨ ਯਾਦ ਆਉਦਾ ਵਾਹ ਬਾਈ ਚਮਕੀਲੇਆ ਨੱਹੀ ਤੇਰੀਆ ਰੀਸਾ ਕੋਈ ਖੱਬੀ ਖਾਨ ਨੱਹੀ ਕਰ ਸਕਦਾਂ
@DarshanSIngh-kp2ro
@DarshanSIngh-kp2ro 6 ай бұрын
ਚਾਹੇ ਪੜਿਆ ਘੱਟ ਸੀ। ਪਰ ਦਿਮਾਗ ਬਹੁਤ ਸੀ। ਸਦਾ ਲਈ ਅਮਰ ਰਹੇਗਾ।
@butakhan3468
@butakhan3468 Жыл бұрын
ਐਵੇਂ ਮਾਰ ਦਿੱਤਾ ਕਹਿੰਦੇ ਗੰਦੇ ਗੀਤ ਗਾਉਂਦਾ ਸੀ ਚਮਕੀਲਾ। ਹੁਣ ਲਕ ਮਿਣਦੇ ਆ। ਜਿੰਨਾ ਹੁਣ ਗੰਦ ਪਾਇਆ ਗਾਇਕਾ ਨੇ ਇਹਨਾਂ ਨੂੰ ਤਾਂ ਕੋਈ ਮਾਰਦਾ ਨਹੀ .......
@Pargatsarao936
@Pargatsarao936 5 ай бұрын
ਦੂਜੇ ਗਾਇਕਾਂ ਨੇ ਪੈਸੇ ਦੇਕੇ ਮਰਵਾਈਆਂ ਸੀ ਕਿਊਂਕੇ ਸਾਰੇ ਫੈਲ ਕਰਤੇ ਸੀ ਸਭ ਘਰੇ ਬਿਠਾਕੇ ਸੀ ।। ਉਹੀ ਗਾਇਕਾ ਨੇ ਉਸ ਗੀਤ ਦਾ ਵਿਰੋਧ ਕੀਤਾ ਸੀ ਕੱਢੀਆਂ ਨਾ ਕੱਢਾਂ ਜਿਨੇ ਭੈਣ ਦੀ ਨਨਾਣ ਦਾ ਉਹਨਾਂ ਨੇ ਹੀ ਮਰਵਾਈਆਂ ਖਾੜਕੂ ਸਿੰਘ ਐਂਮੇ ਬਦਨਾਮ ਕਰੇ ਸੀ
@gurdipdehar7070
@gurdipdehar7070 6 ай бұрын
ਦੋਵੇਂ ਜਹਾਨਾ ਵਿੱਚ ਅੱਜ ਵੀ ਵਸਦਾ ਦੁਨੀਆਂ ਦਾ ਮਹਾਨ ਨਾਇਕ
@sahotasaab4640
@sahotasaab4640 8 ай бұрын
ਅੱਤ ਸੀ ਵੀਰ ਚਮਕੀਲਾ । I love chamkeela from uk
@kalwindersingh4940
@kalwindersingh4940 5 ай бұрын
ਮਿਹਨਤ ਸੀ ਚਮਕੀਲੇ ਬਾਬੇ ਦੀ । ਧਾਰਮਿਕ ਗਾਣੇ ਵੀ ਬਹੁਤ - 2 ਵਧੀਆ ਗਾਏ।
@manjeetsinghnokwal7079
@manjeetsinghnokwal7079 6 ай бұрын
ਨਹੀਂ ਰੀਸਾਂ ਤੇਰੀਆਂ ❤❤
@KuldeepSingh-qb9kt
@KuldeepSingh-qb9kt 6 ай бұрын
ਬਹੁਤ ਅੱਛਾ ਗਿਤ ਸੱਚਾਈ ਵਾਲਾ ਗਾਈਆਂ ਚਮਕੀਲੇ ਬਾਈ ਨੇਹ।।
@jagsirsingh9663
@jagsirsingh9663 6 ай бұрын
ਬਹੁਤ ਵਧੀਆ ਗੀਤ ਹੈ ਚਮਕੀਲੇ ਬਾਈ ਦਾ
@janaksingh5653
@janaksingh5653 Жыл бұрын
ਜਨਕ ਸਿੰਘ ਢੋਲਕ ਅਪਰੇਟਰ ਮੌੜ ਕਲਾਂ। ਵੈਰੀ ਗੁੱਡ ਜੀ
@nishkaamsewakjatha2656
@nishkaamsewakjatha2656 Жыл бұрын
ਧਨਵਾਦ ਜੀ ਮੈ ਪਹਿਲੀ ਵਾਰ ਨੀਤੂ ਜੀ ਨਾਲ਼ ਬਾਈ ਦਾ ਆ। ਦੇ ਖਿਆ ਵਧੀਆ ਜੀ ਬਾਈ ਤੇ ਅਮਰਜੋਤ ਦਾ ਅਖਾਡ਼ਾ ਚੰਡੀਗੜ ਨੇੜੇ ਖੁੱਡਾ ਲਹੌਰਾ ਮੈ ਦੇਖਿਆ ਸੀ
@ghulshanpreet240
@ghulshanpreet240 6 ай бұрын
ਵਾ ਮੇਰੇ ਵੀਰ ਚਮਕੀਲੇ ਅੱਤਤ ਕਰਾਤੀ
@RanjitSingh-mx1eb
@RanjitSingh-mx1eb 11 ай бұрын
ਧੰਨਵਾਦ ਵੀਰ ਦਾ ਜੀਹਨੇ ਮੇਹਨਤ ਕਰਕੇ ਗੀਤ ਲੱਭਕੇ ਲਿਆਦੇ
@singerpargatbatuhamusic2019
@singerpargatbatuhamusic2019 Жыл бұрын
ਵਾਹ ਵਾਹ ਵਾਹ ਉਸਤਾਦ ਜੀ ਨਹੀ ਰੀਸਾ ਤੇਰੀਆਂ
@shindaraikoti3272
@shindaraikoti3272 Жыл бұрын
ਵੀਡੀਓ ਤਾਂ ਪਹਿਲੀ ਵਾਰੀ ਵੇਖੀ ਐ ਪਰ ਕਰਿਆ ਸਿਰਾ ਪਿਆ ਚਮਕੀਲਾ ਸਾਬ ਨੇ
@MohanLal-pk2hq
@MohanLal-pk2hq 6 ай бұрын
Thank you spot chamkila
@jagtarsinghghola2167
@jagtarsinghghola2167 Жыл бұрын
ਬਹੁਤ ਖੂਬ
@rajanbansal733
@rajanbansal733 6 ай бұрын
ਚਮਕੀਲਾ ਸਾਹਿਬ ਅਮਰ ਰਹੇ
@kapeldevsharma1734
@kapeldevsharma1734 4 ай бұрын
ਅਮਰ ਸਿੳ ਸਦਾ ਲਈ ਅਮਰ ਹੋ ਗਿਆ❤❤❤❤❤❤❤❤❤❤❤
@SukhwinderSingh-nl1nx
@SukhwinderSingh-nl1nx 6 ай бұрын
ਅਮਰ ਜੋੜੀ ❤❤❤❤❤❤
@inderjeetSingh-gv1ns
@inderjeetSingh-gv1ns 6 ай бұрын
Jyot V Amar ho gayi Amarjot Chamkila V Amar ho gaya Amar Singh Chamkila
@NarinderSingh-qu9gy
@NarinderSingh-qu9gy 5 ай бұрын
ਕਮਾਲ ਦੀ ਲਿਖਤ ਸੀ ਚਮਕੀਲਾ ਜੀ ਦੀ, ਕੋਈ ਸਾਨੀ ਨਹੀਂ ਹੁਣ ਤੱਕ
@devnimana6895
@devnimana6895 6 ай бұрын
Love you all time chamkila g...loka di dutti kadti es time.. love you ❤️❤️❤️❤️
@ਜੁਗਰਾਜਸਿੰਘਨੰਬਰਦਾਰ
@ਜੁਗਰਾਜਸਿੰਘਨੰਬਰਦਾਰ 5 ай бұрын
ਵਾਹ ਓਏ ਬਾਈ ਸਵਾਦ ਲੇਅਤਾ
@sidhurureke
@sidhurureke Жыл бұрын
ਹਰਨੀਤ ਨੀਤੂ ਜੀ ਨੇ ਸੁਰਿੰਦਰ ਛਿੰਦਾ ਜੀ ਤੇ ਅਮਰ ਸਿੰਘ ਸ਼ੇਰਪੁਰੀ ਨਾਲ ਵੀ ਬਹੁਤ ਵਧੀਆ ਗੀਤ ਗਾਏ ਨੇ❤❤❤
@BhupinderSingh-eu1pp
@BhupinderSingh-eu1pp Жыл бұрын
Bilkul thikk bai ji
@dharamsingh5541
@dharamsingh5541 Жыл бұрын
Bai ji harneet neetu de karnail gill ji naal bahut sohny geet han Patta kive kwari Bahut vadhia geet han ji
@kamalsingh4523
@kamalsingh4523 Жыл бұрын
Super duper hit Chamkila ji ❤❤❤❤
@gkdesign7208
@gkdesign7208 6 ай бұрын
ਤੂੰਬੀ ...ਕਯਾ ਬਾਤ ਹੈ ਜੀ
@Webchekfact
@Webchekfact 5 ай бұрын
ਇਹ ਗਾਣਾ ਬਹੁਤ ਸੁਪਰ ਹਿੱਟ ਹੋਇਆ ਸੀ, bachpan ਚ ਬਹੁਤ ਸੁਣਇਆ
@gurinderjitkaler4519
@gurinderjitkaler4519 6 ай бұрын
no body can replace to Chamkila
@tejindersingh8376
@tejindersingh8376 Жыл бұрын
Composition da king si chamkila ji❤
@halalamaster48
@halalamaster48 Жыл бұрын
Chamkila the king still lives like a king.
@thind_kamal2431
@thind_kamal2431 5 ай бұрын
Legend chmkila 22... Faivrite 4ever
@dilbagbassi5952
@dilbagbassi5952 6 ай бұрын
ਆਹ ਵੀ ਕੁੜੀ ਵਧੀਆ ਗੌਂਦੀ ਸੀ ਚਮਕੀਲੇ ਨਾਲ ਪੂਰੀ ਉਤਰਦੀ ਆ
@lovepreetsinghgill517
@lovepreetsinghgill517 3 ай бұрын
ਹਾਂ ਜੀ, ਹਾਕਮਬਖਤੜੀ ਵਾਲੇ ਦੀ ਸਾਲੀ ਐ। ਉਦੋਂ ਅਮਰਜੋਤ ਦੇ ਬੱਚਾ ਹੋਣ ਵਾਲਾ ਸੀ।
@gurlalsingh-bh9fn
@gurlalsingh-bh9fn 6 ай бұрын
ਨਹੀਂ ਰੂਸੀ ਤੇਰੀਆ ਬਾਈ ਚਮਕੀਲੇ❤❤
@MUSIC_BITS1
@MUSIC_BITS1 Жыл бұрын
Very good mubarakbad all teem
@ravithind5005
@ravithind5005 6 ай бұрын
ਧੰਨਵਾਦ ਮਿਹਰਬਾਨੀ ਸ਼ੁਕਰੀਆ ਬਾਈ ਜੀ ❤
@sarabjit9684
@sarabjit9684 6 ай бұрын
Very nice
@singhsatnam2132
@singhsatnam2132 6 ай бұрын
Att karwa gaya chamkila veer ❤🙏🙏🙏🙏🙏
@ajaychopra8687
@ajaychopra8687 5 ай бұрын
Amar Singh chamkila ji jindabad 💪
@jogindersingh6076
@jogindersingh6076 Жыл бұрын
Good nìtu chamkila
@surinderpal9032
@surinderpal9032 6 ай бұрын
Very good singer chamkeela
@gurjantjanta6728
@gurjantjanta6728 5 ай бұрын
Wah ji thanks veer ji waheguru khush rakhe
@LovepreetSingh-bz2st
@LovepreetSingh-bz2st 6 ай бұрын
ਵਾਹ ਜੀ ਵਾਹ
@jellyd99jarnail95
@jellyd99jarnail95 6 ай бұрын
My fifrit singer chamkela Bhai Amar rahe
@krishandev3633
@krishandev3633 Жыл бұрын
Legend Bai chamkila
@SatnamSingh-mr8ww
@SatnamSingh-mr8ww 6 ай бұрын
Chamkila bhai sada amar rehega
@parasmattu
@parasmattu Жыл бұрын
Very nice
@pawanghai8743
@pawanghai8743 Жыл бұрын
Old is gold 🥇🥇🥇🥇
@hatttereki
@hatttereki 6 ай бұрын
ਵਾਕਿਆ ਚਮਕੀਲਾ ਸਿਰਾ ਈ ਸੀ
@harbhajansingh8823
@harbhajansingh8823 5 ай бұрын
ਪੁਰਾਣੀਆਂ ਯਾਦਾ ❤❤❤❤
@Tigerteam-ph3zz
@Tigerteam-ph3zz 6 ай бұрын
Pata ni jiden di video dekhi dil ❤❤❤❤krda suni java
@Rubysarao
@Rubysarao 6 ай бұрын
❤❤❤❤❤ sira gl baat
@sunnydaada7987
@sunnydaada7987 6 ай бұрын
ਬਹੁਤ ਵਧੀਆ ਵੀਡਿਓ ਹੈ ਧੰਨਵਾਦ ਬਾਈ ਜੀ
@tirathsingh9799
@tirathsingh9799 Жыл бұрын
No1 jodi
@sochpunjabdiofficial
@sochpunjabdiofficial Жыл бұрын
studio.kzbin.info/door/xP-kfz4FUc96cljFPdmRwwmonetization
@gurisandhu3160
@gurisandhu3160 10 ай бұрын
Ustaad ji ✨ CHAMAR ✨ Community da Maan 🔥
@rajkamal1702
@rajkamal1702 6 ай бұрын
Supar hit Jodi ha Amar Singh chamakilla ji tuche muche kallakar Ghar bidha diye the chamakila ki Barabanki ka koyi nahi ho Sakata ha
@happyfreefire6273
@happyfreefire6273 6 ай бұрын
Chamkila the best singher love you
@AmbedkarimissionPunjab
@AmbedkarimissionPunjab 6 ай бұрын
ਅਮਰ ਗਾਇਕ ਅਮਰ ਸਿੰਘ ਚਮਕੀਲਾ
@beetubeetu3797
@beetubeetu3797 8 ай бұрын
Very nice song love you 💓
@LakhwinderSingh-nt4cb
@LakhwinderSingh-nt4cb 5 ай бұрын
Good 22 ji
@baseballfan88888
@baseballfan88888 5 ай бұрын
She is so beautiful
@inderjeetSingh-gv1ns
@inderjeetSingh-gv1ns 6 ай бұрын
Harneet Nitu ji hun kithe han
@gurtej-sd9ln
@gurtej-sd9ln 5 ай бұрын
exceptional talent he was 🙏
@salindernarr1864
@salindernarr1864 6 ай бұрын
Very good video, hard work. God bless everyone.
@vijaykajla850
@vijaykajla850 6 ай бұрын
Super 😍
@warischamkiledachamakchamk1561
@warischamkiledachamakchamk1561 6 ай бұрын
Good a
@DharamjitSidham-z2j
@DharamjitSidham-z2j 6 ай бұрын
Tubi mastar geetkar kampojsar kalakar amar singh chamkila amar hogiya
@iqbalsinghshahi
@iqbalsinghshahi 5 ай бұрын
ਅਮਰ ਸਿੰਘ ਚਮਕੀਲਾ ਤੇ ਅਮਰਜੋਤ ਕੌਰ ਅਮਰ ਨੇ
@jeetvirk07
@jeetvirk07 6 ай бұрын
ਬਹੁਤ ਗਾਉਣ ਵਾਲੇ ਆਉਣਗੇ ਪਰ ਕੋਈ ਚਮਕੀਲੇ ਵਰਗਾ ਤੇ ਸਿੱਧੂ ਮੂਸੇ ਵਾਲੇ ਵਰਗਾ ਦੁਬਾਰਾ ਕਲਾਕਾਰ ਨਹੀਂ ਆਉਣ ਲੱਗਾ
@jasmers5492
@jasmers5492 6 ай бұрын
Very good
@JaspalSingh-f2p
@JaspalSingh-f2p 8 ай бұрын
Good ❤
@SOMAL-c9v
@SOMAL-c9v Жыл бұрын
Very nice Chamkila 🌟 kalakar
@SinghSingh-tc3nn
@SinghSingh-tc3nn 5 ай бұрын
Very nice 👌
@talwindersingh4836
@talwindersingh4836 11 ай бұрын
V good song
@yadwindersingh1126
@yadwindersingh1126 Ай бұрын
NICE
@FunScience3216
@FunScience3216 6 ай бұрын
Great talent 🎉
@TaljinderPadda09
@TaljinderPadda09 6 ай бұрын
Sira karta chamkila bai ne
@jaspaldhillon5027
@jaspaldhillon5027 6 ай бұрын
ਬਹੁਤ ਵਧਿਆ ਸੁਪਰਹਿੱਟ ❤❤
@bahopur
@bahopur Жыл бұрын
love chamkila bhai
@GurcharanSingh-mc5qy
@GurcharanSingh-mc5qy 5 ай бұрын
❤❤❤❤❤
@qualiworld00786
@qualiworld00786 Жыл бұрын
Sirra bai song amar
@lalcheema1914
@lalcheema1914 5 ай бұрын
God bless his soul.
@jagdeepsingh6540
@jagdeepsingh6540 7 ай бұрын
Bahut javerdest video labh k liea 22 ji jeonda reh
@jagdeepsingh6540
@jagdeepsingh6540 6 ай бұрын
Bdi badk c yr sachi legend ch tahi aj v Dunia yaad krdi aa
@manjitsharma9635
@manjitsharma9635 5 ай бұрын
Bai ne 20+ femail singer nal gayia
@bakhshishsinghsardar4679
@bakhshishsinghsardar4679 6 ай бұрын
V.good.chmkila
@SukhdevSingh-l8b
@SukhdevSingh-l8b 6 ай бұрын
Chamkila 👌👌👌
@HanifPardasi-wu6jb
@HanifPardasi-wu6jb Жыл бұрын
Good 🚶🚲
@godisone7399
@godisone7399 5 ай бұрын
Sir, Harnit nitu ji di bare koi interview ja biography dikhao ji, madam di awaj bhut vdhia ❤❤
@FaqirchandRallmehra-to9es
@FaqirchandRallmehra-to9es 10 ай бұрын
Nice ok 🙏🙏🙏🙏🙏🙏🙏🙏🙏
@SurjeetSingh-vt6kw
@SurjeetSingh-vt6kw Жыл бұрын
ਚਮਕੀਲਾ ਨਾਲ ਤੇ ਅਮਰਜੋਤ ਈ ਸਹੀ ਆ। ਇਹਦੀ ਤੇ ਆਵਾਜ਼ ਈ nahi ਨਿਕਲਦੀ
@BalwinderSingh-zg2pq
@BalwinderSingh-zg2pq Жыл бұрын
Good
@kamalsagar4739
@kamalsagar4739 6 ай бұрын
Amrjot 👍👍👌👌👌
@Gurbindersinghsandhu
@Gurbindersinghsandhu 6 ай бұрын
Thank 22 G
@Pargatsarao936
@Pargatsarao936 5 ай бұрын
ਕੇ ਪੀ ਐਸ ਗਿੱਲ ਨੇ ਇਸਦੀ ਬਹੁਤ ਢੋਲਕੀ ਕੁਟੀ ਆ ਨੰਗੀ ਕਰਕੇ ਨਚਾਉਂਦਾ ਰਹੀਆਂ ਧੁਨੀ ਚੋ ਦਾਰੂ ਡੋਲ ਡੋਲ ਪੀਦਾ ਰਹੀਆਂ ਮੇਰੇ ਕੋਮੈਟ ਵਿੱਚ ਉਹੀ ਆਉਣ ਜਿਹੜੇ ਮੈਨੂੰ ਰਿਸ਼ਤਾ ਕਰਨ ਗੇ🤣🤣🤣🤣🤣🤣🤣
@JasveerSingh-gc4tp
@JasveerSingh-gc4tp Жыл бұрын
Very good 👍❤❤
@manjitsharma9635
@manjitsharma9635 5 ай бұрын
Bai da dimag aj da 5G si
Human vs Jet Engine
00:19
MrBeast
Рет қаралды 148 МЛН
Kluster Duo #настольныеигры #boardgames #игры #games #настолки #настольные_игры
00:47
1 сквиш тебе или 2 другому? 😌 #шортс #виола
00:36
🕊️Valera🕊️
00:34
DO$HIK
Рет қаралды 14 МЛН
Gurcharan Pohli's Sweet and Sour Talk by Shamsher Sandhu
16:25
G10 Productions
Рет қаралды 64 М.
1987 ਅਮਰ ਸਿੰਘ ਚਮਕੀਲਾ ਤੇ ਹਰਨੀਤ ਨੀਤੂ || Chamkila Harneet Neetu || Live Show
6:37
Human vs Jet Engine
00:19
MrBeast
Рет қаралды 148 МЛН