No video

ਚਮਕੀਲੇ ਦਾ ਸੁਭਾਅ ਫ਼ਕੀਰਾਂ ਵਰਗਾ ਸੀ - ਢੋਲਕ ਮਾਸਟਰ ਸੱਤਾ ਸਤਨੌਰ ਵਾਲਾ || Amar Singh chamkila

  Рет қаралды 387,484

Switch On Punjab

Switch On Punjab

Күн бұрын

ਚਮਕੀਲੇ ਦੇ ਢੋਲਕ ਮਾਸਟਰ ਨਾਲ ਹਰਜਿੰਦਰ ਹਰਗੜੀਆਂ ਦੀ ਵਿਸ਼ੇਸ਼ ਮੁਲਾਕਾਤ |
Subscribe our channel for more exclusive videos.
website :-www.inqlaabibulletin.in
amarjot chamkila || amar singh chamkila || Harjinder Hargarhia||amar singh chamkila bibi amarjot kaur||amar singh chamkila biography in punjabi

Пікірлер: 411
@sattitungan6167
@sattitungan6167 4 жыл бұрын
ਸਾਥੋਂ ਬਾਬਾ ਖੋਹ ਲਿਆ ਸਾਡਾ ਚਮਕੀਲਾ💓💓💓💓💓💓💓💓💓
@kuldipbadyal1013
@kuldipbadyal1013 Жыл бұрын
ਸੱਤਾ ਜੀ ਦਾ ਬਹੁਤ ਧੰਨਵਾਦ ਜਾਣਕਾਰੀ ਦੇਣ ਵਾਸਤੇ ਸਹੀ ਕਿਹਾ ਇਨ੍ਹਾਂ ਨੇ ਚਮਕੀਲਾ ਅਮਰਜੋਤ ਰੱਬ ਰੂਪੀ ਇਨਸਾਨ ਸਨ ਉਨ੍ਹਾਂ ਨੇ ਕਦੇ ਪੈਸੇ ਨਾਲ ਪਿਆਰ ਨਹੀਂ ਕੀਤਾ ਚਮਕੀਲਾ ਇੱਕ ਰੁਪਏ ਤੋਂ ਲੈਕੇ ਦੱਸ ਰੁਪਏ ਤੱਕ ਦੇ ਸਾਰੇ ਨੋਟ ਸਾਜੀਆਂ ਵਿੱਚ ਵੰਡ ਦਿੰਦਾ ਸੀ ਉਸ ਟਾਇਮ ਜੀਆਦਾ ਕਰਕੇ ਇਹੀ ਨੋਟ ਮਿਲਦੇ ਸਨ ਤੇ ਅਕਸਰ ਚਮਕੀਲਾ ਜੀ ਗਰੀਬ ਲੋਕਾਂ ਦੇ ਘਰਾਂ ਚ ਫਰੀ ਅਖਾੜੇ ਲਾਉਦਾ ਹੁੰਦਾ ਸੀ ਗਰੀਬ ਬੰਦੇ ਦੀ ਚੜਾਈ ਕੁਝ ਪਾਪੀਆਂ ਤੋਂ ਜਰੀ ਨਹੀਂ ਗਈ ਤੇ ਉਨ੍ਹਾਂ ਦਾ ਕਤਲ ਕਰਵਾ ਦਿੱਤਾ ਗਿਆ ਪਰ ਚਮਕੀਲਾ ਅਮਰਜੋਤ ਜੀ ਮਰ ਕੇ ਵੀ ਅਮਰ ਹਨ
@harbanssidhu5234
@harbanssidhu5234 4 жыл бұрын
ਬਹੁਤ ਵਧੀਆ ਜਾਣਕਾਰੀ ਦਿੱਤੀ ਗਈ ਹੈ ਜੀ। ਧੰਨਵਾਦ ਸੱਤਾ ਜੀ ਦਾ ਅਤੇ ਚੈਨਲ ਦਾ ਜੀ।।
@InqlaabiBulletin
@InqlaabiBulletin 5 ай бұрын
ਬਹੁਤ ਬਹੁਤ ਧੰਨਵਾਦ ਜੀ
@rbrar3859
@rbrar3859 4 ай бұрын
ਬਹੁਤ ਵਧੀਆ ਜਾਣਕਾਰੀ ਮਿਲੀ ਚਮਕੀਲਾ ਜੀ ਬਾਰੇ। 🎉
@lovepreetsinghgill517
@lovepreetsinghgill517 Жыл бұрын
1986 ਵਿੱਚ ਅਸੀਂ ਵੀ ਚਮਕੀਲੇ ਦੇ ਅਖਾੜੇ ਵਿੱਚ ਕੈਪੀਟਲ ਦਾ 20 ਵਾਟ 😃(ਅੱਜ ਦੇ ਹਿਸਾਬ ਨਾਲ ਵੀਹ ਵਾਟ ਕੁਝ ਵੀ ਨਹੀਂ) ਦਾ ਐਂਪਲੀਫਿਰ ਲਗਾਇਆ ਸੀ, ਮੈਂ ਇਲੈਕਟ੍ਰਾਨਿਕਸ ਦੀ ਦੁਕਾਨ ਕਰਦਾ ਸੀ, ਮੈਂ ਉਸ ਵਿੱਚ ਸਾਰੇ ਨਵੇਂ ਕੰਡੈਂਸਰ ਤੇ ਸੈਮੀਕੰਡਕਟਰ ਪਾਏ ਸਨ। ਜਿਹੜਾ ਬੰਦਾ ਮੈਂ ਸਪੀਕਰ ਲਾਉਣ ਭੇਜਿਆ ਸੀ ਆ ਕੇ ਉਹ ਕਹਿੰਦਾ ਸੀ ਬਈ ਚਮਕੀਲਾ ਸਪੀਕਰ ਤੋ ਖੁਸ਼ ਹੋ ਗਿਆ ਤੇ ਕਹਿੰਦਾ ਯਾਰ ਆਹ ਛੋਟੇ ਜੇ ਐਂਪਲੀਫਾਇਰ ਵਿੱਚ ਕੀ ਪਾਇਆ, ਐਨੀ ਆਵਾਜ ਇਹਦੀ।ਬਾਹਲਾ ਘੈਂਟ ਬੰਦਾ ਸੀ ਚਮਕੀਲਾ। ਸਪੀਕਰ ਵਾਲੇ ਦੀ ਵੀ ਪਰਸੰਸਾ ਕਰ ਦਿੰਦਾ ਸੀ ਬਾਈ ਤੇਰਾ ਸਪੀਕਰ ਬਹੁਤ ਵਧੀਆ, ਇਹ ਚੀਜ ਅੱਜਕੱਲ ਯੂ ਟਿਊਬ ਤੇ ਉਸਦੇ ਅਖਾੜਿਆਂ ਵਿੱਚ ਵੀ ਮੈਂ ਸੁਣੀ ਹੈ।
@InqlaabiBulletin
@InqlaabiBulletin 5 ай бұрын
ਜੀ ਬਹੁਤ ਵਧੀਆ ਲੱਗਾ ਜੀ ਤੁਹਾਡੇ ਕੋਲ਼ੋਂ ਇਹ ਜਾਣ ਕੇ। ਧੰਨਵਾਦ ਜੀ
@ManjitraibalRecords
@ManjitraibalRecords 4 жыл бұрын
ਚਮਕੀਲਾ ਮੁੜਕਾ ਨਹੀਂ ਜੰਮਣਾ ਚਮਕੀਲੇ ਅੱਜ ਵੀ ਜਿੰਦਾ ਹੈ ਲੋਕਾਂ ਦੇ ਦਿਲਾਂ ਵਿੱਚ
@InqlaabiBulletin
@InqlaabiBulletin 5 ай бұрын
ਸਹੀ ਕਿਹਾ ਜੀ
@singarrajulalyadav1127
@singarrajulalyadav1127 4 жыл бұрын
Chamkila ta sade dil vich aa. Jad tk duniyan rehegi udu tk chamkile da naam rehuga. Love you 22g
@krishandevverynicechmkilaj286
@krishandevverynicechmkilaj286 4 жыл бұрын
ਸਾਡਾ ਚੰਨ ਚਮਕੀਲਾ
@gurbajmaan9605
@gurbajmaan9605 4 жыл бұрын
ਅਮਰ ਰਹੇਗਾ ਹਮੇਸ਼ਾ ਧਰੁਵ ਤਾਰੇ ਵਾਂਗ ਅਮਰ ਸਿੰਘ ਚਮਕੀਲਾ।
@SanjeevKumar-hl5il
@SanjeevKumar-hl5il 2 жыл бұрын
Hj
@InqlaabiBulletin
@InqlaabiBulletin 5 ай бұрын
ਬਿਲਕੁਲ ਸਹੀ ਫ਼ੁਰਮਾਇਆ ਜੀ
@sukhwinderkumar7165
@sukhwinderkumar7165 2 жыл бұрын
ਬਾਈ ਬਹੁਤ ਯਾਦ ਆਉਂਦੀ ਆ ਚਮਕੀਲੇ ਦੀ
@user-ie7js3lq5i
@user-ie7js3lq5i 5 ай бұрын
ਬਹੁਤ ਵਧੀਆ ਇੰਟਰਵਿਊ ਬਾਈ ਚਮਕੀਲਾ ਕੋਈ ਵੀ ਵਿਅਕਤੀ ਨਹੀਂ ਬਣ ਸਕਦਾ।।
@InqlaabiBulletin
@InqlaabiBulletin 5 ай бұрын
ਬਹੁਤ ਬਹੁਤ ਧੰਨਵਾਦ ਜੀ
@atmasingh5372
@atmasingh5372 2 жыл бұрын
ਬਹੁਤ ਵਡਾ ਘਾਟਾ ਪਿਆ ਸਾਡੇ ਪੰਜਾਬ ਨੂੰ । ਚਮਕੀਲਾ ਆ ਜਾ ਚਮਕੀਲੇ ਆ ਜਾ । ਵਾ ਬਾਈ ।
@gurpreetgill4864
@gurpreetgill4864 4 ай бұрын
Chamkila ji pure world vichon sbh to badde Super te mahan Super singer te 16 Kalan Sampurn mhan Singer c Te Sada hi Amar Rehnge
@rinkuranu4594
@rinkuranu4594 4 жыл бұрын
ਹੀਰਾ ਸੀ ਚੱਮਕੀਲਾ
@vkr854
@vkr854 Жыл бұрын
ਹਰਜਿੰਦਰ ਹਰਗੜੀਆ ਵੀਰ ਧੰਨਵਾਦ,🙏ਵੀਰ ਸੱਤਾ ਸਤਨੌਰ ਜੀ ਤੁਹਾਨੂੰ ਪ੍ਰਣਾਮ🙏ਉਹ ਸਮਾਂ ਓਹ ਸਾਰੇ ਦ੍ਰਿਸ਼ ਤੁਸੀਂ ਅੱਖਾਂ ਮੂਹਰੇ ਆਉਣ ਲਾਤੇ,,,ਕਮਾਲ ਦਾ ਗਰੁੱਪ (ਸੈੱਟ) ਸੀ ਤੁਹਾਡਾ,🙏 ਤੁਹਾਡੇ ਬਾਕੀ ਮੌਜੂਦਾ ਸਾਥੀਆਂ ਨੂੰ ਵੀ ਸਤਸ਼੍ਰੀ ਅਕਾਲ ਪਰਣਾਮ,,ਵਾਹਿਗੁਰੂ ਤੁਹਾਨੂੰ ਸਾਰਿਆਂ ਨੂੰ ਤੰਦਰੁਸਤ ਰੱਖਣ ਜੀ,,ਅਤੇ ਆਪਣੇ ਨਾਲੋਂ ਵਿਛੜੇ ਸਾਰੇ ਸਾਥੀਆਂ ਨੂੰ ਸਜਦਾ,🙏,ਦਿਲੋਂ ਸਤਿਕਾਰ,D RD ਸੰਗੀਤ ਅਕੈਡਮੀ ਫ਼ਰੀਦਕੋਟ
@SukhSahab
@SukhSahab 2 жыл бұрын
ਮਾਫ ਕਰੀਂ ਚਮਕੀਲੇ ਬਾਈ ਤੁਹਾਨੂੰ ਬਚਾ ਨਹੀਂ ਸਕੇ।😭😭😭😭😭😭😭😭😭😭😭😭😭😭
@InqlaabiBulletin
@InqlaabiBulletin 2 жыл бұрын
ਅਵਾਜ ਤੇ ਕੰਮ ਅਮਰ ਹਨ ਜੀ
@user-tp8sr4ji3h
@user-tp8sr4ji3h 5 ай бұрын
ਅਮਰ ਹਾਲ ਚਮਕੀਲਾ ਦੀ ਯਾਦਾਂ ਸਾਡਾ ਰਹਿਣਗੀਆਂ
@yugplayz2474
@yugplayz2474 4 жыл бұрын
satte bhaji sh. chamkila g diyaan gallan tuhade muho sun ke dil bahut udas ho geya. asin us mhaan jori nu live ni sun skey eh dukh sanu puri life rahega.
@SunilSingh-zg6hg
@SunilSingh-zg6hg 4 жыл бұрын
Chamkila jionda rhuga rehndi duniya tak JD tk chamkile de song wajde rehnge...great singer chamkila
@InqlaabiBulletin
@InqlaabiBulletin 2 жыл бұрын
ਬਿਲਕੁਲ ਸਹੀ ਕਿਹਾ ਜੀ
@princemehramand2831
@princemehramand2831 4 ай бұрын
Rehndi duniya te naam rhoga ustad chamkila ji da . Bhut bhut dandwad satta veer ji da jo ohna bare iniya galan sunn nu miliya
@GurdeepKaur-jf2sy
@GurdeepKaur-jf2sy 5 ай бұрын
Wow, wonderful interview👏🏻🫡🤗ਕਿੰਨੇ ਪਿਆਰੇ ਇਨਸਾਨ ਹਨ🫡🇺🇸🫡
@InqlaabiBulletin
@InqlaabiBulletin 5 ай бұрын
ਜੀ ਬਹੁਤ ਬਹੁਤ ਧੰਨਵਾਦ ਜੀ
@bsjaura8861
@bsjaura8861 4 жыл бұрын
Chamkila Amarjot amar ho gae punjabi singers de Ithaas ch milestone big salute
@KuldeepSingh-ec1nm
@KuldeepSingh-ec1nm 4 жыл бұрын
ਸਤੇ ਬਾਈ ਤੁਸੀਂ ਪੁਰਾਣਾਂ ਟਾਈਮ ਯਾਦ ਕਰਾਂ ਦਿੱਤਾ
@kuldeeprajput7276
@kuldeeprajput7276 3 ай бұрын
मैंने कई बार पंजाबी संगीत को सुना है ,सभी की तरह , किंतु जब से चमकीला जी को सुन रहा हूं और उनके जीवन के बारे में जाना है, तो यह महसूस किया कि पंजाब के संगीत को मैंने अब सही पहली बार सुना है, इससे अच्छा संगीत अब तक मुझे कहीं नहीं मिला है❤
@jagirsingh7381
@jagirsingh7381 Жыл бұрын
ਰਹਿੰਦੀ ਦੁਨੀਆਂ ਤੱਕ ਹਮੇਸ਼ਾ ਅਮਰ ਰਹਿਣਗੇ ਅਮਰਜੋਤ ਜੀ ਅਤੇ ਚਮਕੀਲਾ ਜੀ
@AmarjitSingh-sy6uf
@AmarjitSingh-sy6uf 4 жыл бұрын
ਵਾਕਿਆ ਹੀ ਫਕੀਰ ਸੀ ਚੰਮਕੀਲਾ
@HarnekSingh-ox1uq
@HarnekSingh-ox1uq 4 жыл бұрын
12ਕੂੰ ਸਾਲ ਦੀ ਉਮਰ ਵਿੱਚ ਮੈਂ ਖ਼ੁਦ ਘੋੜੇ ਰੇਹੜੇ ਤੇ ਵੇਖਣ ਗਿਆ ਸੀ, ਬੜੀ ਮੁਸ਼ਕਲ ਨਾਲ ਦੋ ਚਾਰ ਵਾਰ ਹੀ ਦਰਸ਼ਨ ਮਸਾਂ ਹੋਏ ਸੀ ਇਕ ਤਾਂ ਜਨਤਾ ਅੈਨੀ ਸੀ ਇਕ ਮੈ ਹੈਗਾ ਛੋਟਾ ਜਿਹਾ ਸੀ, ਪਰ ਸਮਝ ਨਾ ਹੋਣ ਦੇ ਬਾਵਜੂਦ ਵੀ ਮੈਂ ਪਹਿਲੀ ਤੱਕਣੀ ਵਿਚ ਹੀ ਚਮਕੀਲਾ ਜੀ ਦਾ ਮਰੀਦ ਬਣ ਗਿਆ, ਅੱਜ ਤੱਕ ਚਮਕੀਲਾ ਜੀ ਦੀ ਜਗ੍ਹਾ ਕੋਈ ਨਹੀਂ ਲੈ ਸਕਿਆ ,ਚਮਕੀਲਾ ਜੀ ਅਮਰ ਰਹਿਣਗੇ।
@fanchamkileda1005
@fanchamkileda1005 4 жыл бұрын
ਵਾਹ ਜੀ ਵਾਹ ਬਾਈ ਜੀ🙏🙏🙏🙏🙏🙏
@gurpreetsingh-zg3km
@gurpreetsingh-zg3km 4 жыл бұрын
Good
@InqlaabiBulletin
@InqlaabiBulletin 5 ай бұрын
ਜੀ ਚੰਗਾ ਲੱਗਾ ਇਹ ਜਾਣ ਕੇ
@InqlaabiBulletin
@InqlaabiBulletin 5 ай бұрын
ਜੀ ਧੰਨਵਾਦ ਜੀ
@InqlaabiBulletin
@InqlaabiBulletin 5 ай бұрын
ਜੀ ਧੰਨਵਾਦ ਜੀ
@surinderpal9680
@surinderpal9680 4 жыл бұрын
ਅਮਰ ਹੈ ਆਵਾਜ਼ ਅਮਰ ਹੈ ਜੋੜੀ ਅਮਰ ਹੋ ਗਈ ਜੋੜੀ ਸਦਾ ਅਮਰ ਰਹੇ ਗਾ ਅਮਰ ਸਿੰਘ ਚਮਕੀਲਾ ਬੀਬਾ ਅਮਰ ਜੋਤ
@fanchamkileda1005
@fanchamkileda1005 4 жыл бұрын
I miss you chamkila g 😭😭😭😭😭😭😭
@Jonnygags-kx9ck
@Jonnygags-kx9ck 5 жыл бұрын
ਧੰਨਵਾਦ ਹਰਗੜੀਆ ਜੀ
@harjinderhargarhia1329
@harjinderhargarhia1329 5 жыл бұрын
ਸ਼ੁਕਰੀਆ ਜੀ ਬਹੁਤ ਬਹੁਤ
@lakhvirsingh5300
@lakhvirsingh5300 4 жыл бұрын
Chamkila ji siraaaa banda c
@asdoabaofficial6180
@asdoabaofficial6180 4 жыл бұрын
Satnam ji bahut vadhiya jio
@jagjitsinghbhadaur1084
@jagjitsinghbhadaur1084 4 жыл бұрын
Bahut hi vadhiya gall baat chamkila ji baare .chhata ji ne jo dasya oh bilkul sach a ji
@tjbenipal8368
@tjbenipal8368 4 жыл бұрын
Dil krda chamkila ji di gallan Suni jaiye
@bhupindersingh-qs5jb
@bhupindersingh-qs5jb 4 жыл бұрын
Satta g satnoor Wala g app g da baut baut dhanwad. AMAR AMAR AMAR AMAR CHAMKILA AMARJOT.
@armaanranga6932
@armaanranga6932 4 жыл бұрын
God bless you veer
@satpalSingh-tb3uz
@satpalSingh-tb3uz 4 жыл бұрын
ਅਮਰ ਸ਼ਹੀਦ ਅਮਰ ਸਿੰਘ ਚਮਕੀਲਾ।
@sahibsingh394
@sahibsingh394 4 жыл бұрын
Very nice guru lok g
@SonuSingh-ii1oe
@SonuSingh-ii1oe 4 жыл бұрын
Miss u 22 chamkella Ustaad g love you
@vishalmenon7358
@vishalmenon7358 4 жыл бұрын
We are always fan of chamkila 22
@karmajitsingh7851
@karmajitsingh7851 4 жыл бұрын
Love you bai chamkila g
@buntydeol84
@buntydeol84 4 жыл бұрын
ਲੈਂਜਡ ਸੀ ਅਮਰ ਸਿੰਘ ਚਮਕੀਲਾ
@dilpreetsingh6867
@dilpreetsingh6867 4 жыл бұрын
I love you chamkila ji
@PremSingh-rj6pv
@PremSingh-rj6pv 5 ай бұрын
ਅਮਰ ਸਿੰਘ ਚਮਕੀਲਾ ਸਦਾ ਅਮਰ ਰਹਿਣਗੇ
@InqlaabiBulletin
@InqlaabiBulletin 5 ай бұрын
ਜੀ ਧੰਨਵਾਦ ਜੀ
@r.m.crecordsrameshchauhan6707
@r.m.crecordsrameshchauhan6707 4 ай бұрын
ਸਤਨਾਮ ਸੱਤਾ ਲਾਲ ਜੀ ਅਤੇ ਨਿਹਾਲ ਜੀ ਇਹ ਤਿੰਨੇ ਭਰਾ ਚਮਕੀਲੇ ਨਾਲ ਰਹੇ ਪਰ ਤਿੰਨੇ ਹੀ ਰੱਬ ਨੇ ਆਪਣਾਂ ਹੱਥ ਦੇਕੇ ਰੱਖੇ ਇਨਾਂ ਨੇ ਕੋਈ ਚੰਗਾ ਕਰਮ ਕੀਤਾ ਸੀ ਸੱਤਪਾਲ ਜੀ ਦੀ ਇੰਟਰਵਿਊ ਸੁਣਕੇ ਵਧੀਆ ਲੱਗਾ ਜੀ
@HarpalSingh-uv9ko
@HarpalSingh-uv9ko 4 жыл бұрын
Bht vadia interview Baba ji. Baba ji jeunda reh. Waheguruji WaheGuru ji tainu te tere pariwar nu chardikala ch rakhe.
@gurmailsinghcoach8388
@gurmailsinghcoach8388 4 жыл бұрын
Dhakn tA date daru nu wala he CHUNDA C SUNEA CHAMKELA te TUSE the dahkn JE SARE he SANMAN JOG HO VEERA
@sukhwantlovely3286
@sukhwantlovely3286 4 жыл бұрын
Jeo mere veer Satta Ji tusin vi faqir rooh ho.Rbab aap Ji nu lok geet ton vi lammi umar bakhsy Ji. Tusun amar rooh respected Amar Singh chamkila Ji naal btour mardang stage te kamm kita te ona baare bhut hi changgian te vadhia gallaan dilon kitiaan Ji.jeounde Raho. Host Bhaji tusin vi bhut down to earth insaan hi vadhia swaal kite Ji respected harjinder ji
@ajaysahota4655
@ajaysahota4655 4 жыл бұрын
Love you CHAMKILA ji Satta g
@villangaming401
@villangaming401 2 жыл бұрын
Sun k dil khush ho gaya🙏🏼🙏🏼🙏🏼🙏🏼
@InqlaabiBulletin
@InqlaabiBulletin 2 жыл бұрын
ਧੰਨਵਾਦ ਜੀ
@SandeepSingh-me4fn
@SandeepSingh-me4fn 4 жыл бұрын
Great singer chamkila saab
@gurpreetgill4864
@gurpreetgill4864 4 ай бұрын
Chamkila ji te Amarjot ji Jindabad he te jindabad c te jindabad Rehnge Tnx ji 🙏
@Harmandeepsingh-ep2hu
@Harmandeepsingh-ep2hu 4 жыл бұрын
Thanks u satta g very nice
@jasdeepdhanoa7423
@jasdeepdhanoa7423 4 жыл бұрын
Chamkila Legend of Punjab.
@preetsandhu2688
@preetsandhu2688 4 жыл бұрын
70 ਰੁਪਏ ਵੀ ਓਦੋਂ ਬਹੁਤ ਸੀ,,
@VishalSingh-ec6wr
@VishalSingh-ec6wr 4 жыл бұрын
He was great singer I always respect Chamkila g
@pawankumar-bb4st
@pawankumar-bb4st 9 ай бұрын
Sahi mae be bahut faen hun chamkila ji ka
@rakeshchander9170
@rakeshchander9170 4 жыл бұрын
Buland awaza Amar Singh Chamkila Ji Te Bebe Amar jot kaur ji Hamesa amar Rehange Good Bless you Veer Sata ji
@fanchamkileda1005
@fanchamkileda1005 4 жыл бұрын
ਬਹੁਤ ਬਹੁਤ ਧੰਨਵਾਦ ਵੀਰ ਜੀ🙏🙏🙏🙏🙏🙏
@satishkarnwal3652
@satishkarnwal3652 3 ай бұрын
Chamkila Jodi aaj bhi panjab ki dharti par is duniya me jinda h Amar h waheguru ji
@GurjeetSingh-pz8ox
@GurjeetSingh-pz8ox 4 жыл бұрын
Bilkul sache song aa
@tarloksingh5755
@tarloksingh5755 4 жыл бұрын
King singer c bai chamkila and amarjot
@ratinderatwal1029
@ratinderatwal1029 4 жыл бұрын
I love you chmakila g
@InqlaabiBulletin
@InqlaabiBulletin 4 жыл бұрын
good bless g
@gobindpurcsingh5927
@gobindpurcsingh5927 4 жыл бұрын
@@InqlaabiBulletin ,e to the
@sidakbhullar4338
@sidakbhullar4338 4 жыл бұрын
Salute to Chamkila Bai
@romi1549
@romi1549 4 жыл бұрын
Love this interview.
@rakeshmehmi8106
@rakeshmehmi8106 2 жыл бұрын
The Great Singer Chamkila Ji
@InqlaabiBulletin
@InqlaabiBulletin 2 жыл бұрын
Thanks ji
@singhsab1618
@singhsab1618 4 жыл бұрын
ਸੱਤਾ ਜੀ ਵਹੁਤ ਭਾਗਾਂ ਵਾਲਾ
@InqlaabiBulletin
@InqlaabiBulletin 2 жыл бұрын
ਜੀ ਸਹੀ ਕਿਹਾ ਜੀ
@sunilkamboj3405
@sunilkamboj3405 4 жыл бұрын
Miss u chamkila ji
@RaviVerma-vi8cj
@RaviVerma-vi8cj 4 жыл бұрын
Love you chamkeela ji
@shavibharti5360
@shavibharti5360 4 жыл бұрын
Bai Chanakya menu salut bhut vadiya singer c
@kuldeeprajput7276
@kuldeeprajput7276 3 ай бұрын
सच कहा है आपने , उस लौ को खत्म करने की कोशिश की गई... और उसका प्रकाश चारों तरफ फैल गया ❤ चमकीला जी एवं अमरजोत जी अमर हो गए हैं 🙏🌺
@babanewyorki9271
@babanewyorki9271 5 ай бұрын
I am a big fan of Chmkila ji, Ustaad Chmkila saab ji Super star, Superhero, Superman , and Super Duper Person se, Ustaado ke Ustaad Chmkila ji Amar Rehange Rehdi Duniaa tak,
@atmasingh5372
@atmasingh5372 2 жыл бұрын
ਬਿਲਕੁਲ ਸਹੀ ਬੋਲਿਆ ਬਾਈ ਢੋਲਕ ਨੇ ।ਕਲਾਕਾਰ ਨੇ ਮਰਵਾ ਦਿੱਤਾ ਚਮਕੀਲਾ ।
@harbhajansoomal4709
@harbhajansoomal4709 4 жыл бұрын
I love you chamkila Bai ji
@Kulwantsingh-od3tc
@Kulwantsingh-od3tc 4 жыл бұрын
I love you chamkila ji chamkila ji.......
@gurpreetsingh-zg3km
@gurpreetsingh-zg3km 4 жыл бұрын
ਚਮਕੀਲਾ ਤੇ ਅੱਜ ਵੀ ਚਮਕਦਾ ਪਿਆ
@InqlaabiBulletin
@InqlaabiBulletin 2 жыл бұрын
ਸਹੀ ਕਿਹਾ ਜੀ
@deesabai2541
@deesabai2541 3 ай бұрын
Chmklea hi dunea te ak lged si.us di mann vich koi vi hkkar nhi si.ptrkar ji thudea krode bar thank you.❤❤❤❤❤
@tarloksingh5755
@tarloksingh5755 4 жыл бұрын
Bai ji chamkila and amarjot amar hai ji punjab vich and king jorri amar rahu rahindi duniyaa tak
@fearlesswarrior4415
@fearlesswarrior4415 4 жыл бұрын
Good chamkila bhi Godbless you
@jassabatth1804
@jassabatth1804 4 жыл бұрын
ਚਮਕੀਲਾ ਬਾਈ ਅਮਰ ਹੈ
@goldysingh7946
@goldysingh7946 3 жыл бұрын
Bahut hi vadiya nature satte te chamkile da
@InqlaabiBulletin
@InqlaabiBulletin 2 жыл бұрын
Thanks ji
@raazsachdeva3421
@raazsachdeva3421 4 жыл бұрын
Love you 22 g
@user-nf5qw8sk2u
@user-nf5qw8sk2u 5 ай бұрын
ਅਮਰ ਸਿੰਘ ਚਮਕੀਲਾ ਅਮਰ ਰਹੇ ਅਤੇ ਅਮਰ ਹੀ ਰਹਿਨ ਗੲਏ
@premnafri981
@premnafri981 5 ай бұрын
ਸਾਥੋਂ ਬਾਬਾ ਖੋਹ ਲਿਆ ਸਾਡਾ ਚਮਕੀਲਾ
@B.D.ATAR1234
@B.D.ATAR1234 4 ай бұрын
ਚਮਕੀਲਾ ਵੀਰ ਜੀ ਦੇ ਗੀਤ ਅਮਰ ਹਨ
@NarinderSingh-ke6dx
@NarinderSingh-ke6dx 5 ай бұрын
ਸੱਤਾ ਜੀ ਬਹੁਤ ਚੰਗੇ ਇਨਸਾਨ ਹਨ
@mangatram3287
@mangatram3287 4 жыл бұрын
Bhai Ji 🙏🙏🙏🙏🙏...God Bless you Ji.......
@InqlaabiBulletin
@InqlaabiBulletin 4 жыл бұрын
thanks g bahut bahut
@sukhabrar146
@sukhabrar146 4 жыл бұрын
Super duper Jodi 👌❤️❤️👌
@sukhinderkumar5947
@sukhinderkumar5947 3 ай бұрын
❤❤❤❤❤❤❤❤ Chamkila amarjot
@REBEL-ek7hu
@REBEL-ek7hu 4 жыл бұрын
ਚੈਨੱਲ ਵਾਲਿਆ ਨੂੰ ਤਾਂ ਨੱਈਂ🤔ਪੱਰ love you aa ਬਾਪੂ ਰੱਬ ਲੰਮੀਂ ਉੱਮਰ ਕਰੇ ਤੁਹਾਡੀ 200 ਸਾਲ ਜਿਓ ਦਿਲੋ ਫਰਿਆਦ ਕਰਦੇ ਆ ਜੀ🙏🙏🙏ਕਿਉਕੀਂ ਤੁਸੀ ਇਕ ਮਹਾਨ ਰੂੱਹ ਨਾਲ ਰੱਹੇ ਓਹ🙏🙏🙏
@manvirratol8699
@manvirratol8699 Жыл бұрын
Chanel valea ne e bapu nall milayea
@SukhrajSingh-li7vy
@SukhrajSingh-li7vy 5 ай бұрын
ਚੈਨਲ ਵਾਲਿਆਂ ਦੀ ਵੀ ਇਕ 😂ਦੋ ਸਾਲ ਵੱਧਾ ਦੇ ਉਮਰ ਏਦਾਂ ਨਾ ਕਰ ਯਾਰ ਇਹਨਾਂ ਨੂੰ ਵੀ ਜੀ ਲੈਣ ਦੇ 😂😂😂
@harbanslal5153
@harbanslal5153 3 ай бұрын
​@@manvirratol8699bilku ver ji chanal valia da vee bahut bahut dhanvad ji jina ne apna kimti sama kad ke vere de interview kita te puri dunia de sahmne ujager keta bahut bahut dhanwad ji🙏🙏💐💐💐
@chamkaursingh5782
@chamkaursingh5782 4 жыл бұрын
ਬਹੁਤ ਵिਧਅਾ ਬਾੲੀ ਛॅਤਾ ਜੀ
@sukhgill123
@sukhgill123 4 ай бұрын
Bhot ਵਧੀਆ ਬੰਦਾ ਸੱਤਾ 22
@SatpalSingh-rx9dr
@SatpalSingh-rx9dr 2 жыл бұрын
ਅਮਰ ਸਿੰਘ ਚਮਕੀਲਾ ਅਮਰ ਹੈ ਅਤੇ ਰਹੇਗਾ
@nandrajnandu8455
@nandrajnandu8455 4 жыл бұрын
Amar sing chamkila amar jot amar rahe
@sandeepjawandha3621
@sandeepjawandha3621 3 жыл бұрын
Big fan of Chamkila g, mera hle janam v nahi c hoya jado ohna di death ho gyi c😞. Miss you so much Chamkila and Amarjot, and musician party Gill and Devu dholk vala.😢😢
@InqlaabiBulletin
@InqlaabiBulletin 2 жыл бұрын
ਧੰਨਵਾਦ ਜੀ
@user-mc9jd8dr8h
@user-mc9jd8dr8h 2 жыл бұрын
Wah veer chamkila ji
@InqlaabiBulletin
@InqlaabiBulletin 2 жыл бұрын
Thanks ji
@anjalibuttar2544
@anjalibuttar2544 4 ай бұрын
Me chamkila na dekya c na sunya c mera birth 2000 da but me jado aaj gane sundi a fir pta lagda ehh chamkila de songs nu remiix kr kr gaye jade ❤❤❤ i love chamkila ❤❤❤❤
@kpsingh8323
@kpsingh8323 4 жыл бұрын
chamkila... the real king 🙏
@HARJINDERSINGH-zx3ni
@HARJINDERSINGH-zx3ni 4 жыл бұрын
22 apna randhawa pind a chamkila my fvrt singr
@radheshamramkishan2387
@radheshamramkishan2387 Жыл бұрын
Satta ji very very nice bai ji 🙏🌹🌹🙏 Amar Singh Chamkila And Amarjyot Ji Very Very Nice Ba Kamaal I'm Fan Waheguru Kirpa Karan Ena Rooha Te Apne Charna C Niwas Bakhsha Ji 🙏🌹🌹🙏
@Manjot476
@Manjot476 4 жыл бұрын
Chamkila ji mis u allways
@prabhjotkamboj8203
@prabhjotkamboj8203 4 жыл бұрын
Chamkella je ty ajjve dunia ty chamkda wa chamkda rahuga je
@davinderkumar4537
@davinderkumar4537 4 жыл бұрын
Shi gal a ji chamkile da menu boht moh aanad
@mohdtarikkhantarik9346
@mohdtarikkhantarik9346 4 жыл бұрын
22 ji chamkila ni bhulia ni jana
@HarwinderSingh-iw3ej
@HarwinderSingh-iw3ej 4 жыл бұрын
Love u satta g
@HarjinderSingh-xz6hh
@HarjinderSingh-xz6hh 4 жыл бұрын
Sata ji Mera janm 1983 vich hoia chmkila ji de bada Jada fine va m aj vi ous de song sunda
wow so cute 🥰
00:20
dednahype
Рет қаралды 30 МЛН
Yum 😋 cotton candy 🍭
00:18
Nadir Show
Рет қаралды 7 МЛН
Zombie Boy Saved My Life 💚
00:29
Alan Chikin Chow
Рет қаралды 27 МЛН
If Barbie came to life! 💝
00:37
Meow-some! Reacts
Рет қаралды 77 МЛН
Chamkila & Amarjot Last Minutes | Meshampur | Last Live Stage
58:57
Baltej Sran
Рет қаралды 3,2 МЛН
Amar Singh Chamkila Amarjot video akhada vpo GHUMAN Dist BATHINDA
26:34
Sikander Singh khurmi
Рет қаралды 86 М.
wow so cute 🥰
00:20
dednahype
Рет қаралды 30 МЛН