ਰਾਮ ਰਹੀਮ ਦੇ ਵਿਆਹ ਤੇ ਗਾਉਣ ਵਾਲੇ ਗਾਇਕ - ਕੇਹਰ ਸਿੰਘ ਸਪੇਰਾ ਨਾਲ ਖਾਸ ਮੁਲਾਕਾਤ..kehar singh sapera interview

  Рет қаралды 113,594

SOCH PUNJAB DI - ਸੋਚ ਪੰਜਾਬ ਦੀ

SOCH PUNJAB DI - ਸੋਚ ਪੰਜਾਬ ਦੀ

Күн бұрын

LABEL - SOCH PUNJAB DI
PRESENTED BY - AMAN PHULLANWAL {9808000010}
EDIT BY - EKNOOR SINGH
Other Social Medis Links :-
Facebook :- / sochpunjabdil
Twitter :- am...
Instagram :- www.instagram....
......
Disclaimer: This channel DOES NOT promotes or encourages any illegal activities and all content provided by this channel is meant for Entertain PURPOSE only.
Copyright Disclaimer Under section 107 of the copyright Act 1976, allowance is mad for FAIR USE for purpose such a as criticism, comment, news reporting, teaching, scholarship and research.
Fair use is a use permitted by copyright statues that might otherwise be infringing. Non-Profit, educational or personal use tips the balance in favor of FAIR USE

Пікірлер: 124
@sochpunjabdiofficial
@sochpunjabdiofficial 4 жыл бұрын
interview kida di lagi cmnt kr ke jarror daseo
@kulwantsingh4045
@kulwantsingh4045 3 жыл бұрын
Rooh khush ho gi interview dekh k suad ah gia sawarn lata ji bare v daso interview karo te sunehlata bare v daso jo ki ajj v han
@kulwantsingh4045
@kulwantsingh4045 3 жыл бұрын
Ajaib singh rai ji bare v daso
@kulwantsingh4045
@kulwantsingh4045 3 жыл бұрын
Sudesh kapoor ji di interview karo
@kulwantsingh4045
@kulwantsingh4045 3 жыл бұрын
Sudesh kapoor ji di interview karo
@nirmalchoudhary2500
@nirmalchoudhary2500 3 жыл бұрын
੍ ਬਹੁਤ ਬਹੁਤ ਸੋਹਣੀ ਇੰਟਰਵਿਊ ਹੈ ਜੀ ਹੁੰਦਲ ਸਾਹਿਬ ਜੀ
@sidhuanoop
@sidhuanoop 4 жыл бұрын
ਵਾਹਿਗੁਰੂ ਇਸ ਜੋੜੀ ਨੂੰ ਲੰਮੀ ਉਮਰ ਅਤੇ ਤੰਦਰੁਸਤੀ ਬਖਸ਼ੇ ।
@bhinderduhewala2853
@bhinderduhewala2853 2 жыл бұрын
ਇਨਾ ਕਲਾਕਾਰਾ ਨੂੰ ਸੁੱਣਿਆ ਪਰ ਲੋਪ ਬਹੁਤ ਚਿਰਦੇ ਸੀ ਏ ਮੁਲਕਾਤ ਬਹੁਤ ਪਿਆਰੀ ਲੱਗੀ ਜੀ ਬਹੁਤ ਬਹੁਤ ਧੰਨਵਾਦ ਜੀ
@vinylRECORDS0522
@vinylRECORDS0522 4 жыл бұрын
ਮੈਂ ਇਹਨਾਂ ਦੇ ਕੁੱਛ ਗੀਤ ਟੇਪ ਵਿੱਚ ਭਰਵਾ ਕੇ ਸੁਣਦਾ ਰਿਹਾ ਸੀ। ਇਹਨਾਂ ਦਾ ਬੋਰਡ ਵੀ ਪੜਿਆ ਸੀ। ਆਪਣੇ ਸਮੇਂ ਦੀ ਸੁਨੱਖੀ ਜੋੜੀ ਸੀ।
@sidhurecords9290
@sidhurecords9290 3 жыл бұрын
ਕੇਹਰ ਸਿੰਘ ਸਪੇਰਾ ਤੇ ਬੀਬਾ ਪਰਮਪਰੀਤ ਕੌਰ ਦੀ ਮੁਲਾਕਾਤ ਗੱਲਾਂਬਾਤਾਂ ਬਹੁਤ ਵਧੀਅਾ ਲੱਗੀਅਾਂ ਅਮਨ ਵੀਰ ਤੇ ਹੁੰਦਲ ਸਾਹਿਬ ਜੀ
@sochpunjabdiofficial
@sochpunjabdiofficial 3 жыл бұрын
THANK JI
@rupinderkaur486
@rupinderkaur486 3 жыл бұрын
Eh geet kanakwalie sidhu da record he harian nimma de ute tote moujan mande
@sochpunjabdiofficial
@sochpunjabdiofficial 3 жыл бұрын
ਇਸ ਗੀਤ ਨਾਲ ਬਹੁਤ ਮਸਹੂਰੀ ਮਿਲੀ ਸੀ ਸਪੇਰਾ ਸਾਬ੍ਹ ਨੂੰ ਗੀਤਕਾਰ ਹੋ ਸਕਦਾ ਸਿੱਧੂ ਕਣਕਵਾਲੀਆ ਹੋਵੇ
@jagseerchahaljag687
@jagseerchahaljag687 3 жыл бұрын
ਬਹੁਤ ਸੋਹਣੀ ਲੱਗੀ ਗੱਲ ਬਾਤ। ਬਹੁਤ ਬਹੁਤ ਧੰਨਵਾਦ ਦਿਲਬਾਗ ਜੀ। 🙏🙏🙏
@ManjitSingh-mn9qu
@ManjitSingh-mn9qu 3 жыл бұрын
ਬਾਈ ਜੀ ਜੋੜੀ ਘੈਂਟ। ਅੱਲ੍ਹਾ ਚੜ੍ਹਦੀ ਕਲਾ ਵਿੱਚ ਰੱਖੇ। ਜੋੜੀ ਸਲਾਮਤ ਰਹੇ,। ਜ਼ਿੰਦਾਬਾਦ
@JagtarSingh-qs5mv
@JagtarSingh-qs5mv Жыл бұрын
ਵੀਰ ਜੀ ਸਤਿ ਸ੍ਰੀ ਆਕਾਲ ਜੀ ਵੀਰੇ ਬਹੁਤ ਹੀ ਵਧੀਆ ਵੀਡੀਓ ਅਤੇ ਐਟਰਵਿਊ ਲੱਗੀ ਜਗਤਾਰ ਸਿੰਘ ਪੀ ਆਰ ਟੀ ਸੀ ਮਕੈਨਿਕ ਬੁੱਢਲਾਡਾ ਡੀਪੂ ਪਿੰਡ ਰੱਲੀ ਤਹਿਸੀਲ ਬੁਢਲਾਡਾ ਜ਼ਿਲ੍ਹਾ ਮਾਨਸਾ ਪੰਜਾਬ
@amargora5129
@amargora5129 3 жыл бұрын
35ਸਾਲ ਪਹਿਲਾ ਸੁਣਿਆ ਸੀ ਪਿੰਡ ਗਿੱਲਾਂ ਚੋ ਗਾਖਲ ਨੇੜੇ ਜਲੰਧਰ ਬਹੁਤ ਵਧੀਆ ਗਾਇਕੀ ਸੀ ਇਹਨਾਂ ਦੀ
@harcharandhillon5195
@harcharandhillon5195 3 жыл бұрын
ਸੰਨ 1976 ਦੇ ਵਿਚ ਮੈ ਇਹਨਾਂ ਦਾ ਅਖਾੜਾ ਆਪਣੇ ਪਿੰਡ ਜੇਠੂਕੇ ਵਿਚ ਸੁਣਿਆ ਸੀ ਸਾਡੇ ਪਿੰਡ ਦੇ ਸਕੂਲ ਦੇ ਵਿਚ ਇਹਨਾਂ ਦਾ ਅਖਾੜਾ ਲਗਿਆ ਸੀ ਸਾਡੇ ਪਿੰਡ ਦੇ ਬੈਂਕ ਮੁਲਾਜਮ ਦੇ ਵਿਆਹ ਦੇ ਪ੍ਰੋਗਰਾਮ ਤੇ ਆਏ ਸੀ ਪਿੰਡ ਜੇਠੂਕੇ ਜਿਲ੍ਹਾ ਬਠਿੰਡਾ
@ReshamSingh-l9t
@ReshamSingh-l9t 16 күн бұрын
Waheguru ji ❤❤❤❤❤❤😂❤❤❤❤❤❤😂😂😂😂😂😂🎉🎉🎉😢😢😮😂😂🎉😢😢😮😮
@inderjitsekha-gr1jw
@inderjitsekha-gr1jw Жыл бұрын
ਬਹੁਤ ਵਧੀਆ ਕਲਾਕਾਰ
@ਜਗਤਾਰਸਿੱਧੂ
@ਜਗਤਾਰਸਿੱਧੂ 2 жыл бұрын
ਸਪੇਰਾ ਸਾਹਬ ਨੇ ਕਾਜੂਸੀ ਵਾਲੀ ਗੱਲ ਹਰਟ ਨੂੰ ਟੱਚ ਕਰਗੀ ਕਈ ਕਲਾਕਾਰ ਆਪਣਾ ਵਕਤ ਨਹੀਂ ਸੰਭਾਲ ਕਰਦੇ। ਬਹੁਤ ਵਧੀਆ ਵੀਰ ਅਮਨ ਜੀ ਤੇ ਦਿਲਬਾਗ ਜੀਓ ਵੀਰ ਜੀਓ
@sidhuanoop
@sidhuanoop 4 жыл бұрын
ਬਹੁਤ ਵਧੀਆ ਮੁਲਾਕਾਤ ।
@rajinderkumar3549
@rajinderkumar3549 Жыл бұрын
ThanksSirJePunjsbi Yar
@BalbirSingh-se2mo
@BalbirSingh-se2mo Жыл бұрын
Bahut hi pyari gayak Jodi rab chaddi Kala ch rakhe
@singersatpalkingra
@singersatpalkingra 3 жыл бұрын
ਮੇਰੇ ਪਿੰਡ ਇਕ ਵਾਰ ਬਰਾਤ ਦੇ ਨਾਲ ਕੇਹਰ ਸਿੰਘ ਸਪੇਰਾ ਜੀ ਅਖਾੜਾ ਲਾਉਣ ਆਏ ਸੀ ਠੱਠੀ ਭਾਈ ਵਿਖੇ ਮੈਂ ਛੱਵੀ ਕਲਾਸ ਵਿੱਚ ਪੜ੍ਹਦਾ ਸੀ ਉਦੋਂ ਇਹਦੇ ਨਾਲ ਜੋ ਲੇਡੀ ਗਾਇਕਾਂ ਸੀ ਨਾਮ ਨਹੀਂ ਪਤਾ ਮੈਨੂੰ ਪਰ ਉਹਨੇ ਅਨੰਦ ਕਾਰਜ ਤੇ ਸੇਹਰਾ ਗਾਇਆ ਸੀ ਉਹਦੇ ਬੋਲ ਸਨ ਤੇਰੇ ਸਿਫਤ ਸੇਹਰੇ ਦੀ ਜੱਗ ਲਾੜਿਆਂ ਇਹਨਾਂ ਦਾ ਮੋਬਾਈਲ ਨੰਬਰ ਜ਼ਰੂਰ ਦੇਖਿਓ ਜੀ ਮੈਂ ਮਾੜੀ ਮੁਸਤਫਾ ਜ਼ਿਲ੍ਹਾ ਮੋਗਾ ਵਿੱਚ ਰਹਿੰਦਾ ਹਾਂ ਜੀ
@sochpunjabdiofficial
@sochpunjabdiofficial 3 жыл бұрын
video bni si veer...je bni si ta pls cnfrm kro
@AmarjeetSingh-vi8sq
@AmarjeetSingh-vi8sq 3 жыл бұрын
Rajasthan aake jamin khreed lende
@himmatsingh501
@himmatsingh501 Ай бұрын
⁶666⁶⁶⁶⁶6666666666⁶666666666666😂❤ N ivy is b X,❤​@@sochpunjabdiofficial
@satpalgillgill6723
@satpalgillgill6723 2 жыл бұрын
1983 ch mere pind akharha laaia c..Rugg Babbe ne laaia..khich Gurmail kurre ...me 10 k sall da c..pind Longo Deva..Zira
@Balbirsinghusa
@Balbirsinghusa 3 жыл бұрын
ਕੇਹਰ ਸਿੰਘ ਸਪੇਰਾ ਕਾਫ਼ੀ ਮਸ਼ਹੂਰ ਰਹੇ ਆ।ਛੋਟੇ ਹੁੰਦੇ ਕਾਫ਼ੀ ਗਾਣੇ ਸੁਣੇ।
@sukhkotli9330
@sukhkotli9330 2 жыл бұрын
Old is gold
@mahingasingh4610
@mahingasingh4610 Жыл бұрын
ਵਾਹ ਕਿਆ ਬਾਤਾ ਨੇ ਇਹੋ ਜਿਹੀਆਂ ਜੋੜੀਆਂ ਨਹੀ ਲੱਬੀਨੀਆ
@manjeetdeep2154
@manjeetdeep2154 Жыл бұрын
Good
@labhBrarsantybrar
@labhBrarsantybrar 3 жыл бұрын
ਅਜ ਵੀ ਕੇਹਰ ਸਿੰਘ ਸਪੇਰੇ ਨੂੰ ਯਾਦ ਕਰਦੇ ਆ ਜੋ ਗੁਰਮੀਤ ਰਾਮ ਰਹੀਮ ਸਿੰਘ ਦੇ ਵੀਹਾ ਤੇ ਅਖਾੜਾ ਵੇਖ ਕੇ ਆਯੇ ਸੀ ਕਲਾ ਕਲਾ ਗੀਤ ਯਾਦ ਆ ਮੇਰੇ ਪਿੰਡ ਦੇ ਲੋਕਾ ਨੂੰ
@harvinderpappu3687
@harvinderpappu3687 3 жыл бұрын
Awaj,no, good
@karanbaraich2300
@karanbaraich2300 Жыл бұрын
Bahut vadia
@SukhwinderSingh-hk3nu
@SukhwinderSingh-hk3nu 3 жыл бұрын
ਗੁਰੂ ਸਾਹਿਬ ਇਸ ਜੋੜੀ ਨੂੰ ਸਲਾਮਤ ਰੱਖੇ
@surinderpalmann5405
@surinderpalmann5405 3 жыл бұрын
ਬਹੁਤ ਸੁੰਦਰ ਜੋੜੀ ਸੀ ਪਰਮ ਪ੍ਰੀਤ ਜੀ ਬਹੁਤ ਹੀ ਸੁੰਦਰ ਸਨ
@singarnathjandjandwala9837
@singarnathjandjandwala9837 3 жыл бұрын
ਬਹੁਤ ਵਧੀਆ ਜੀ
@shere-punjabsinghshergill3257
@shere-punjabsinghshergill3257 4 жыл бұрын
Beautiful couple. A self made person. A orphan who walked to Ludhiana and did any job to survive. But surprise went o Ludhiana and did not went to Yamla dera.
@gurmusic458
@gurmusic458 3 жыл бұрын
ਬਹੁਤ ਵਧੀਆ ਇੰਟਰਵਿਊ ਆ
@karamcell3293
@karamcell3293 4 жыл бұрын
Kehar hi Rabb tuhari te paramjit ji di lambi ayu bakhshe.
@bhagwantrai3591
@bhagwantrai3591 3 жыл бұрын
Very nice
@baldevsingh4956
@baldevsingh4956 Жыл бұрын
Old is gold singer
@harmonium7sur35
@harmonium7sur35 4 жыл бұрын
Bahut vadhia ji wah ji wah very nice
@karanbaraich2300
@karanbaraich2300 Жыл бұрын
👍
@420munda4
@420munda4 3 жыл бұрын
Wah ji wAh KAmal karti
@karamjitsingh8522
@karamjitsingh8522 3 жыл бұрын
ਸੀਤਲ ਸਿੰਘ ਸੀਤਲ ਵਧੀਆ ਗਾਇਕ ਸਨ ਸਾਹਿਬ ਜਿਆਦਾ ਮਿੱਠੂ ਬਣ ਰਹੇ ਲੱਗਦੇ ਆ
@mohandhindsa1174
@mohandhindsa1174 2 жыл бұрын
ਸਾਡੇ ਘਰ ਜਲਾਲਾਬਾਦ ਵਿਖੇ ਇਹਨਾ ਦਾ ਅਖਾੜਾ ਲਗਿਆ ਸੀ 40 ਸਾਲ ਪਹਿਲਾਂ ਸਾਡੇ ਗੁਆਂਢ ਚੋਂ ਸਾਡੀ ਭੂਆ ਦਾ ਵਿਆਹ ਸੀ
@sochpunjabdiofficial
@sochpunjabdiofficial 2 жыл бұрын
video bni si ta ..jrur dsna veer
@GurmeetSingh-jq6mq
@GurmeetSingh-jq6mq 3 жыл бұрын
ਜੇ ਚਮਕੀਲੇ ਦੀ ਗਲ ਵਿਚੋਂ ਕਟਣੀ ਸੀ ਤਾਂ ਫੋਟੋ ਕਿਓ ਲਾਈ
@sochpunjabdiofficial
@sochpunjabdiofficial 3 жыл бұрын
ਟਾਈਟਲ ਧਿਆਨ ਨਾਲ ਪੜੋ ...ਜਰੂਰੀ ਨਹੀ ਸੀ ਕੀ ਜਿਕਰ ਕਰੀਏ ਹੀ ਕਰੀਏ
@harpalsandhu7279
@harpalsandhu7279 3 жыл бұрын
ਫੁੱਦੀ ਦਿਆ ਅਸੀਂ ਅੰਨ੍ਹੇ ਆ ਟਾਈਟਲ ਸਾਨੂੰ ਦਿੱਸਦਾ ਨੀਂ ਹੈ ਤੂੰ ਵੱਡਾ ਕਲੈਵਰ
@karamjitsingh8522
@karamjitsingh8522 3 жыл бұрын
ਬਾਈ ਜੀ ਕਮਾਲ ਪੰਜਾਬੀ ਗੀਤ 1965 ਤੋਂ ਸੁਣਦੇ ਆ ਰਹੇ ਹਾ ਸਪੇਰਾ ਜੀ ਦਾ ਨਾ ਪਤਾ ਨਹੀਂ ਚੇਤਿਆਂ ਵਿੱਚ ਕਿਉਂ ਨਹੀਂ ਹਾ ਸਾਬਿਰ ਹੂਸੈਨ ਸਾਬਿਰ ਨਾਲ ਪ੍ਕਾਸ਼ ਸਿੱਧੂ ਹੁੰਦੇ ਸਨ ਓਨ੍ਹਾਂ ਦਾ ਬੱਚਪਨ ਵੀ ਸਪੇਰਾ ਸਾਹਿਬ ਵਰਗਾ ਸੀ
@shere-punjabsinghshergill3257
@shere-punjabsinghshergill3257 4 жыл бұрын
I am 70 and honestly never heard about them. Today first time see them and hear their name. They sing well but why quit?
@jassikhangura4241
@jassikhangura4241 3 жыл бұрын
Waheguru chardi kla bakshan ji
@HarjitSingh-ti9hz
@HarjitSingh-ti9hz 3 жыл бұрын
ਬਹੁਤ ਵਧੀਆ ਼
@daljitsingh1686
@daljitsingh1686 2 жыл бұрын
Thank you so much & nice to see that great singers keep it up thanks 🙏
@bikramsingh9689
@bikramsingh9689 3 жыл бұрын
Very nice ji
@bhagcheema5731
@bhagcheema5731 3 жыл бұрын
Good g
@jogidersingh9915
@jogidersingh9915 3 жыл бұрын
ਜੋੜੀ ਵਧੀਆ
@sarabjitkaur1943
@sarabjitkaur1943 3 жыл бұрын
Very good
@ਇੰਦਰਜੀਤਸਿੰਘਵੜੈਚ
@ਇੰਦਰਜੀਤਸਿੰਘਵੜੈਚ 3 жыл бұрын
ਬਹੁਤ ਵਧੀਆ
@sippydhaliwal7184
@sippydhaliwal7184 3 жыл бұрын
Old is gold
@mogewala3451
@mogewala3451 2 жыл бұрын
Wahiguru ji
@sukhdevsinghsohi1951
@sukhdevsinghsohi1951 3 жыл бұрын
Thanks
@jindaginama9322
@jindaginama9322 4 жыл бұрын
ਚਮਕੀਲੇ ਦੀ ਗੱਲ ਵਿੱਚੇ ਕੱਟੀ ਗਈ ਹੈ ਜੀ
@gurdipsingh3373
@gurdipsingh3373 3 жыл бұрын
Great couple
@parmindergill2584
@parmindergill2584 3 жыл бұрын
Very nice interview
@sharmasharma-mf5rf
@sharmasharma-mf5rf 3 жыл бұрын
ਏਦੇ ਵਾਈ ਦੇ ਮੈ ਤਕਰੀਬਨ ਬਹੁੱਤ ਗੀਤ ਸ਼ੁਣੇ ਨੇ 1990 ਤੇ 1995 ਵਿਚ
@virkbaljitvirk6172
@virkbaljitvirk6172 3 жыл бұрын
1985 ਵਿੱਚ ਸਪੇਰਾ ਜੀ ਦਾ ਅਖਾੜਾ ਵੇਖਿਆਂ ਸੀ
@sochpunjabdiofficial
@sochpunjabdiofficial 3 жыл бұрын
video bni si us akhdy di veer
@pritambrar3283
@pritambrar3283 3 жыл бұрын
Han g eh gal sach h me seetal de nal se us din sada akhara fail sapera hitt hoya se
@sochpunjabdiofficial
@sochpunjabdiofficial 3 жыл бұрын
ਬਰਾੜ ਸਾਬ੍ਹ ਨੰਬਰ ਦੇਵੋ ਆਪਣਾ...
@karanbraich6667
@karanbraich6667 3 жыл бұрын
Good bai ji
@bahadursingh5720
@bahadursingh5720 3 жыл бұрын
Very Nice Ji
@baldevsingh2317
@baldevsingh2317 2 жыл бұрын
वाह जी बहुत वदीया गला कीतीया हुदल जी संत श्री अकाल जी
@MrBali89
@MrBali89 4 жыл бұрын
Nice job aman bhaji
@kulwantsoniofficial8125
@kulwantsoniofficial8125 4 жыл бұрын
Very nice
@tarntarantvBawa
@tarntarantvBawa 3 жыл бұрын
Nice
@kulwindersinghkhattra313
@kulwindersinghkhattra313 3 жыл бұрын
ਵਾਹ ਜੀ ਵਾਹ ਬਹੁਤ ਵਧੀਆ ਇੰਟਰਵਿਊ ਹੁੰਂਦਲ ਵੀਰ ਸਪੇਰਾ ਸਾਬ ਦਾ ਕੋਈ ਅਖਾੜਾ ਜਰੂਰ ਪੇਸ ਕਰਿਓ
@khushikhushi-qj2zp
@khushikhushi-qj2zp 4 жыл бұрын
Buhat wadia jori
@amratpal1276
@amratpal1276 3 жыл бұрын
Nice g
@JagdeepSinghJachak
@JagdeepSinghJachak 11 күн бұрын
ਯਾਰ ਪ੍ਰਾਪਰਟੀ ਬਣਾਉਣ ਦਾ ਤਾਂ ਕੋਈ ਡਰ ਨਹੀਂ ਭਾਵੇਂ ਸਿੰਗਰ ਈ ਸੀ
@Kuldeepsingh-gt1dj
@Kuldeepsingh-gt1dj 2 ай бұрын
❤,,ਸੂਖਬਿੰਦਰ,,ਪੰਛੀ,ਵਾਰੇ,ਪੂਛੌ❤
@rajesh_kumar_
@rajesh_kumar_ 2 жыл бұрын
Me do wari enha da akhara sade pind wich suneya 8 saal da si
@nimmapakhi1835
@nimmapakhi1835 3 жыл бұрын
🙏🙏👌👌👌👌👍👍👍
@chamkaursingh-jj5ls
@chamkaursingh-jj5ls 3 жыл бұрын
hudal shab bhut vadea ji
@johnnydepp2320
@johnnydepp2320 2 жыл бұрын
sirra
@raghbirsingh1211
@raghbirsingh1211 4 жыл бұрын
Spera ji da Ankara pind indgarh moga vic vl Laguna c kith bahut c bahut via c
@sukhvirsingh4673
@sukhvirsingh4673 3 жыл бұрын
Mai spaira sahib da akara do war dekhia hai 1982 vich1984 mera chacha di marig si
@sochpunjabdiofficial
@sochpunjabdiofficial 3 жыл бұрын
video bni si ki
@jasvindrabrar8781
@jasvindrabrar8781 3 жыл бұрын
Gurmeet village jandwala sikhaan viaya c but spera na naam kde ni suneya.
@SukhwinderKaur-c4c
@SukhwinderKaur-c4c Ай бұрын
Asi vi sunya
@harnekdhaliwal1538
@harnekdhaliwal1538 3 жыл бұрын
Men and women who are interested in the futurei Nika juak si tera darwajs char me vekhia
@suhanasingh75
@suhanasingh75 3 жыл бұрын
Anchor is sooo annoying... please let him speak.... don’t interrupt....
@singhji988
@singhji988 3 жыл бұрын
Ena da akhada moga jilla pind khosa pando sade ghr lgya c parmpreet eni sohni c kya bata
@sochpunjabdiofficial
@sochpunjabdiofficial 3 жыл бұрын
VIDEO BNI SI BHAI JI
@pritambrar3283
@pritambrar3283 3 жыл бұрын
Seetal pushpa Rani bab me sare fail Sanu kise ni sunya spera hitt
@sochpunjabdiofficial
@sochpunjabdiofficial 3 жыл бұрын
brar saab number devo apna
@Nirvair254
@Nirvair254 3 жыл бұрын
Neli ji pag wala khud hi das dinda v kion aya c
@BalwinderSingh-xq8oi
@BalwinderSingh-xq8oi 5 ай бұрын
ᘜOOᗪ ᒍI
@RajkumarKumar-hu7sh
@RajkumarKumar-hu7sh 3 жыл бұрын
hello madam ram Rahim ji jindagi ki Kahani is panchod ne aane ka balatkar ki Kabir se baton to Ho pahla mastana shivaji nu akhiyan Mar Gaya video filmi gana DJ mahalaxmi aadami aur talaq alarm video itna Pyaar Karo thodi pan Di Lana
@VijayKumar-yp5mh
@VijayKumar-yp5mh 3 жыл бұрын
Mai v ehna da akhada sade pind dekhia hai ji
@sochpunjabdiofficial
@sochpunjabdiofficial 3 жыл бұрын
ਵੀਡੀਓ ਬਣੀ ਸੀ ਕੀ ਵੀਰ ਉਸ ਟਾਇਮ...
@hardeepsingh-uj2ic
@hardeepsingh-uj2ic Жыл бұрын
Where is parmpreet
@Nirvair254
@Nirvair254 3 жыл бұрын
Bi gussa na kario questions likh liya karo fer puchia karo te nale agle nu jawab de lain diya karo bolo viche hi na ghoda bhajaia kario
@SinghPyara-z4w
@SinghPyara-z4w 9 ай бұрын
😅
@Nirvair254
@Nirvair254 3 жыл бұрын
Bewakoof ohnu ta boln ta de dasi jada v oh mainu chak k liyaye hahaha
@singarnathjandjandwala9837
@singarnathjandjandwala9837 3 жыл бұрын
ਬੰਨਾ ਵਾਲੇ ਅਖ਼ਾੜਾ ਵੇਖਿਆ ਖਰਬੂਜੇ ਖਾਦੀ ਫੜਲੀ ਨੀ ਛੜੇ ਦੇ ਮੋੜ ਤੇ
@davinderbrar9850
@davinderbrar9850 2 жыл бұрын
Was written by my father jee ..
@Carryfans973
@Carryfans973 9 күн бұрын
Jyada koi gal hi nahin karni thi Ram Rahim aur chamkile da Naam kyon badhate Hain sab gapa
@butasingh9957
@butasingh9957 3 жыл бұрын
Fudu singer
@DaljitSingh-xv9vn
@DaljitSingh-xv9vn 3 жыл бұрын
Don’t Disrespect Senior People
@ਗਿੱਲਬਾਈਨਿਜਾਮਪੁਰੀਆ
@ਗਿੱਲਬਾਈਨਿਜਾਮਪੁਰੀਆ 3 жыл бұрын
Vir ji soch vadia rakhea karo
@jassikhangura4241
@jassikhangura4241 3 жыл бұрын
Waheguru chardi kla bakshan ji
@hardeepsinghvirk1453
@hardeepsinghvirk1453 3 жыл бұрын
Nice ji
Кәсіпқой бокс | Жәнібек Әлімханұлы - Андрей Михайлович
48:57
How do Cats Eat Watermelon? 🍉
00:21
One More
Рет қаралды 13 МЛН
Help Me Celebrate! 😍🙏
00:35
Alan Chikin Chow
Рет қаралды 81 МЛН
Podcast With Gurbhajan Singh Gill | Akas | EP 23
1:19:18
Akas ਅਕਸ
Рет қаралды 40 М.
Кәсіпқой бокс | Жәнібек Әлімханұлы - Андрей Михайлович
48:57