2 PM 13 NEWS | 2 ਵਜੇ ਤੱਕ ਦੀਆਂ 13 ਖਾਸ ਖ਼ਬਰਾਂ | 26 September | THE KHALAS TV

  Рет қаралды 217,812

The Khalas TV

The Khalas TV

Күн бұрын

Пікірлер: 72
@darbarasingh1586
@darbarasingh1586 Ай бұрын
ਜਦੋਂ ਉੱਡਦਾ ਪੰਜਾਬ ਨਾ ਦੀ ਫਿਲਮ ਬਣੀ ਅਤੇ ਸਿੱਧੀਆਂ ਗਾਲਾਂ ਵਿਖਾਈਆਂ ਗਈਆਂ ਉਦੋਂ ਸੈਂਸਰ ਬੋਰਡ ਵਾਲੇ ਕਿੱਥੋਂ ਮਰ ਗਏ ਸਨ। 🙏
@baljitsinghbal743
@baljitsinghbal743 Ай бұрын
ਚੁੰਨੀ ਕਿੱਥੇ ਬੀਬਾ ਖਾਲਸ ਜੀ
@paramjitsinghkhalsa9132
@paramjitsinghkhalsa9132 Ай бұрын
ਬੇਟਾ ਰਾਜਵਿੰਦਰ ਜੀ ਚੈਨਲ ਦਾ ਨਾਮ ਬਹੁਤ ਉੱਤਮ ਹੈ ਤੇ ਖਾਸ ਖਿਆਲ਼ ਰੱਖਿਆ ਜਾਵੇ ,ਚੁੁੰਨੀ ਜਰੂਰ ਸਿਰ ਤੇ ਲਵੋ ਜੀ
@KalaSingh-ve6lp
@KalaSingh-ve6lp Ай бұрын
ਹਾਂ ਜੀ ਬਿਲਕੁਲ ਸਹੀ ਜੀ।
@sabranwale
@sabranwale Ай бұрын
ਬਿਲਕੁਲ ਜੀ
@punjabi.saanjh
@punjabi.saanjh Ай бұрын
Kambal de aa ohnu
@ravinderkaur3621
@ravinderkaur3621 Ай бұрын
Shameful comments​@@punjabi.saanjh
@Vinca54
@Vinca54 Ай бұрын
@@punjabi.saanjhਬਿਲਕੁਲ ਸਹੀ, ਕੰਬਲ ਦੇਣਾ ਚਾਹੀਦਾ ਹੈ
@Amandeep-x4n2b
@Amandeep-x4n2b Ай бұрын
ਖਾਲਸ ਟੀਵੀ ਤੇ ਡਿਊਟੀ ਦੌਰਾਨ ਸਿਰ ਉੱਪਰ ਚੁੰਨੀ ਲੈਣੀ ਚਾਹੀਦੀ ਹੈ
@sukhvindersingh9343
@sukhvindersingh9343 Ай бұрын
ਮੈਂ ਵੀ ਐਹੋ ਸੁਝਾ ਦੇਣ ਲਗਾ ਸੀ,
@arshbhullar135
@arshbhullar135 Ай бұрын
ਸਹੀ ਕਹਿ ਜੀ
@Kiranjeetkaur59843
@Kiranjeetkaur59843 Ай бұрын
ਤੁਸੀਂ ਸਿਰ ਤੇ ਚੁੰਨੀ ਦੀ ਗੱਲ ਕਰਦੇ ਹੋ ਉਹ ਜਿਹੜੀ khalas tv ਵਾਲੀ ਹਰਸ਼ਰਨ ਕੌਰ ਹੈ ਦੁਮਾਲੇ ਵਾਲੀ ਉਹ ਭੰਤੇ ਬੁੱਚੜ ਸਿੱਖ ਵਿਰੋਧੀ ਦੇ ਹੀ ਗੁਣ ਗਾਉਂਦੀ ਰਹਿੰਦੀ ਐ 😡
@sabranwale
@sabranwale Ай бұрын
ਭੈਣ ਜੀ ਿਕਰਪਾ ਕਰਕੇ ਚੈਨਲ ਦੇ ਨਾਮ ਨੂੰ ਮੱਦੇ ਨਜਰ ਰੱਖਦੇ ਸਿਰ ਢੱਕ ਲਿਆ ਕਰੋ ਜੀ
@jarnailsinghsran8040
@jarnailsinghsran8040 Ай бұрын
ਸਾਰੇ ਮਾਫੀ ਮੰਗਣ ਵਾਲਿਆਂ ਖਾਸਕਰ ਅਖੌਤੀ ਅਕਾਲੀਆਂ ਨੂੰ ਜਥੇਦਾਰ ਆਪਣੇ ਆਪ ਫਾਹਾ ਲੈਣ ਦਾ ਹੁਕਮ ਕਰਨ।ਫੇਰ ਵੇਖ ਦੇ ਹਾਂ ਇਹਨਾਂ ਦੀ ਸ਼ਰਧਾ।
@ThakurBaldevSinghChohan
@ThakurBaldevSinghChohan Ай бұрын
ਚੁੰਨੀ ਜਰੂਰੀ ਹੈ ਸਿਰ ਤੇ ਕਿਉਂ ਕਿ ਇਹ ਖਾਲਸ tv ਹੈ ਸਾਨੂੰ ਤਾਂ ਇਹ ਗੱਲ ਚੰਗੀ ਨਹੀਂ ਲਗਦੀ ਪਰ ਅਗੇ ਤੁਹਾਡੀ ਮਰਜੀ ਅਸੀਂ ਤਾਂ comment ਕਰ ਸਕਦੇ ਹਾਂ
@bhoopmohindersingh4613
@bhoopmohindersingh4613 Ай бұрын
Veer ji aap ji ne bilkul sahi farmaya hai ...,
@ParmjitSingh-mf9wv
@ParmjitSingh-mf9wv Ай бұрын
ਇਹ ਝੂਠਾ ਚੈਨਲ ਹੈ.. ਖਾਲਸ ਨਹੀਂ.. ਇੱਕੋ ਚੈਨਲ ਹੈ ਜਿਹੜਾ ਜਿਸ ਉਤੇ ਐਮਰਜੇਂਸੀ ਨਿਊਜ਼ ਆਓਂਦੀ ਹੈ..
@BHUPINDERSINGH-zf6hr
@BHUPINDERSINGH-zf6hr Ай бұрын
ਜੇ ​@@bhoopmohindersingh4613
@nirmalsingh5673
@nirmalsingh5673 Ай бұрын
ਮੈਡਮ ਜੀ ਆਕਾਸ਼ ਵਾਣੀ ਤੇ ਖ਼ਬਰਾਂ ਪੜਿਆ ਕਰੋ
@KuldeepSingh-ve9bu
@KuldeepSingh-ve9bu Ай бұрын
ਪਹਿਲਾਂ ਕੁੜੀਏ ਸਿਰ ਢੱਕ
@TARUBALETIAUK
@TARUBALETIAUK Ай бұрын
Good. Advice
@gursewaksingh-ls4rm
@gursewaksingh-ls4rm Ай бұрын
ਕੁੜੀਏ ਭਾਈ, ਪੈਲ੍ਹਾਂ ਖਬਰਾਂ ਸਣਾਇਆ ਕਰ ਤੇ ਪਿਛੋਂ ਜਾਂਦੀ ਜਾਂਦੀ ਮੌਸਮ ਦਾ ਹਾਲ ਚਾਲ ਦੱਸ ਦਿਆ ਕਰ।
@sidhurureke
@sidhurureke Ай бұрын
Waheguru ji
@hakamsingh6505
@hakamsingh6505 Ай бұрын
ਕੀ ਗੱਲ ਮੁਹੱਲਾ ਕਲੀਨਿਕ ਸਾਡੇ ਵਰਗੇ ਲੋਕਾਂ ਲਈ ਹੀ ਵਧੀਆ ਹਨ❓ ਇਹਨਾਂ ਨੂੰ ਬੰਦ ਕਰ ਦਿਓ ਤਾਂ ਸੈਂਟਰ ਵੱਲੋਂ ਗ੍ਰਾਂਟਾ ਮਿਲ ਜਾਣਗੀਆਂ । ਸਿੰਘ
@Kiranjeetkaur59843
@Kiranjeetkaur59843 Ай бұрын
Channel ਦਾ ਨਾਮ khalas tv head line jhoothi 😡😡😡😡😭😭
@jagjeetsingh9581
@jagjeetsingh9581 Ай бұрын
ਮਿਲੀ ਲੀਟਰ ਨਹੀਂ ਮਿਲੁਮੀਟਰ ਮੀਂਹ ਹੁੰਦਾ ਹੈ
@gursharan.singhgursharansi313
@gursharan.singhgursharansi313 Ай бұрын
ਖਾਲਸਾ ਚੈਨਲ ਦੇ ਡਰੈਕਟਰ ਖਾਲਸਾ ਵਾਰੇ ਜਾਣਕਾਰੀ ਹੋਣੀ ਚਾਹੀਦੀ ਹੈ ਵਰਕਰ ਮਰਿਆਦਾ ਵਾਲੇ ਰੱਖਣੇ ਚਾਹੀਦੇ ਹਨ ਚੈਨਲ ਤੇ ਆਉ ਤੋਂ ਪਹਿਲਾਂ ਮਰਿਆਦਾ ਵਾਰੇ ਦੱਸਣਾ ਚਾਹੀਦਾ ਮਰਿਆਦਾ ਕੈਮ ਰੱਖਣੀ ਚਾਹੀਦੀ ਹੈ
@majorsingh8647
@majorsingh8647 Ай бұрын
ਭਾਈ ਜੀ ਕੰਮ ਚੱਲਣਾ ਚਾਹੀਦਾ ਹੈ ਮਰਿਯਾਦਾ ਦੀ ਕੋਈ ਗੱਲ ਨਹੀ
@Kiranjeetkaur59843
@Kiranjeetkaur59843 Ай бұрын
ਥੋੜ੍ਹਾ ਹੌਲੀ ਬੋਲ ਕੀ ਕੋਈ ਮਗਰ ਪਿਆ.?😡
@ravinderkaur3621
@ravinderkaur3621 Ай бұрын
Eh comment tusi bhi Changi tera bol sakde si
@satpreetkaur9364
@satpreetkaur9364 Ай бұрын
Punjab de lok berozgar per up Bihar wale ethe kam kr rhee😂😂😂😂😂😂
@mrraretatla
@mrraretatla Ай бұрын
Jhooti heading na likho
@ParmjitSingh-mf9wv
@ParmjitSingh-mf9wv Ай бұрын
ਮੋਦੀ ਦੇ ਚੇਲੇ ਹਨ.. ਝੂਠ ਹੀ ਚਲਦਾ ਹੈ
@SukhwinderSingh-lx6cv
@SukhwinderSingh-lx6cv Ай бұрын
Bhut vadia ji tool free
@Kiranjeetkaur59843
@Kiranjeetkaur59843 Ай бұрын
ਹੌਲੀ ਬੋਲ ਲਓ,,,, ਕੋਈ ਮਗਰ ਪਿਆ???
@jaspreetsingh-qo7yq
@jaspreetsingh-qo7yq Ай бұрын
Kiranjeet kaur ji anchor seet te bath ke dakho so keise te tipni karn to pehla thoda soch leya karo so vehle bath ke commant karna sokha va app bool ke dakho
@Kiranjeetkaur59843
@Kiranjeetkaur59843 Ай бұрын
​​ ਤੇ ਦੂਜੇ ਨੂੰ ਮੱਤਾਂ ਦੇਣ ਵਾਲਿਆ ਤੂੰ ਕੀ ਕਰ ਰਿਹਾ ਥੋੜ੍ਹਾ ਇਹ ਵੀ ਸੋਚ ਲਈੰ ਬੈਠ ਕੇ,, ਬੇਵਕੂਫ ਲੋਕ 😡😡ਨਾਲੇ ਸਾਰੇ ਕਮੈਂਟ ਪੜ੍ਹ ਲੈ ਵਿਦਵਾਨਾਂ ਓਹਨਾਂ ਨੂੰ ਵੀ ਕੋਈ ਸੁਝਾਅ ਦਿਆ 🤣🤣 ਜਾਂ ਫਿਰ female ਦੇ ਕਮੈਂਟ ਤੇ ਹੀ ਆਉਣਾ ਸੀ?? 😡👞
@gursewaksinghbrar1894
@gursewaksinghbrar1894 Ай бұрын
🙏🙏🙏🙏🙏
@dhattsaab-911
@dhattsaab-911 Ай бұрын
Shah dey order tey hi Punjab sarkar tey Punjab police.loka tey najaej parchay karde hai es liye vadhiya kaargujari hai.
@KirandeepKaur-p7v
@KirandeepKaur-p7v Ай бұрын
Ehna te elec larhan te te siasat te bain lagao
@heerakhokhar76
@heerakhokhar76 Ай бұрын
ਬੀਬੀ ਮੀਹ ਭਗਤਮਾਨ ਨੇ ਪਾਤਾਂ 😂😂
@suchasingh2663
@suchasingh2663 Ай бұрын
Good
@gurjeetsingh-iz4wv
@gurjeetsingh-iz4wv Ай бұрын
Good news❤
@gurpreetrathour898
@gurpreetrathour898 Ай бұрын
Chunni chunni chunni ser ta lain naal ki ho ju . Chunni lain nal vichaar badal jaange. Bathere VEKHE na neelian pagga ban k v maadian kartoota karde.Banda andron vadhiya hona chahida chunni nal kosh nhi badalda
@BalwantsinghDhillon-t7p
@BalwantsinghDhillon-t7p Ай бұрын
Cm mufat di sarab pee 2 pagal gia tehu sarab pee ke rangla punjab lagda jado punjan u varbad kr ditta
@BalwantsinghDhillon-t7p
@BalwantsinghDhillon-t7p Ай бұрын
Punjab ch na kkoi DC TE NA SSP kam kar riha
@JaspalSingh-kz8lp
@JaspalSingh-kz8lp Ай бұрын
Notice de k khadi checking reh ghee principal right principal Jawan de
@prembhanot
@prembhanot Ай бұрын
Khalis da nam, Siron Nangi parhe Kalaam .
@gurjeetsingh-gd1wr
@gurjeetsingh-gd1wr Ай бұрын
ਝੂਠਆ ਹੈਡਿੰਗ
@bantsingh1699
@bantsingh1699 Ай бұрын
Eh spastikaran theek nahin (jane-Anjane) sahi daso kehdian galtian kitian han ???
@manojkumarheigher8411
@manojkumarheigher8411 Ай бұрын
Try to give titled news first then waste news .
@tajindersohal890
@tajindersohal890 Ай бұрын
Good news ji
@maniichhina17
@maniichhina17 Ай бұрын
tv khalsa te titel jhootha😅
@balbirkaur7696
@balbirkaur7696 Ай бұрын
Aap muhala clinic vich dakhal karvona c
@harishgaba-hc7hp
@harishgaba-hc7hp Ай бұрын
Mohalla clinic bhejo
@sukhmohansingh7260
@sukhmohansingh7260 Ай бұрын
Change news reader
@jagjitsingh-wl7qy
@jagjitsingh-wl7qy Ай бұрын
Heading jhooth hai khalsa tv hai
@GurdeepSingh-nd5zd
@GurdeepSingh-nd5zd Ай бұрын
Headlines galat de k chenal badnam ho rihe brosha v uth riha
@raviPlay-v3r
@raviPlay-v3r Ай бұрын
😂😂😂
@jagdevsingh-my5hw
@jagdevsingh-my5hw Ай бұрын
👎🏿👎🏿👎🏿👎🏿👎🏿👎🏿👎🏿plz loka da time barbaad na karo ji khalsa tv de na te . title news must first
@gurjeetkaur-hn1mf
@gurjeetkaur-hn1mf Ай бұрын
Chunni dharna marhi gal nahin boy lai pagehi girl lai chuni dasdi tusi sikh ho
@RajveerSingh-zm2hc
@RajveerSingh-zm2hc Ай бұрын
Aaram nal bolo
@randhirkaur4086
@randhirkaur4086 Ай бұрын
ਝੂਠ ਝੂਠ ਝੂਠ
@KulwantSingh-pz4qf
@KulwantSingh-pz4qf Ай бұрын
Vary nice ❤
@John-hv5xj
@John-hv5xj Ай бұрын
Do not believe him HE HAS TO CRETICIGE BAGWANT MAN BECAOUSE HE CAN NOT TOLERATE AS MAAN CM
@AVTARBASRA-pp6um
@AVTARBASRA-pp6um Ай бұрын
Bhambl buse bhambl bhusa reporter dekh lao
@karamjeetsingh-pk1mk
@karamjeetsingh-pk1mk Ай бұрын
Fansii. Laoo☺️☺️☺️☺️☺️☺️
@sukhwant690
@sukhwant690 Ай бұрын
Khalas TV kite Godi Media wang Modi Malish Tv na Ban Jave
@JagdevJora-cg3gq
@JagdevJora-cg3gq Ай бұрын
❤❤❤❤
Which team will win? Team Joy or Team Gumball?! 🤔
00:29
BigSchool
Рет қаралды 15 МЛН
HELP!!!
00:46
Natan por Aí
Рет қаралды 61 МЛН
What type of pedestrian are you?😄 #tiktok #elsarca
00:28
Elsa Arca
Рет қаралды 13 МЛН