ਉਧੇੜਤੇ ਡਾ. ਹਰਸ਼ਿੰਦਰ ਕੌਰ ਨੇ! ਕਲੰਕ ਪੰਜਾਬ ਦੇ ਮੱਥੇ? ਸੁਣੋ ਅੱਤ ਅਹਿਮ ਖ਼ੁਲਾਸੇ। Dr. Harshinder Kaur | Kejriwal

  Рет қаралды 33,382

Takhat Panjab ਤਖ਼ਤ ਪੰਜਾਬ

Takhat Panjab ਤਖ਼ਤ ਪੰਜਾਬ

Күн бұрын

Пікірлер: 174
@Harjinderbrar-j2e
@Harjinderbrar-j2e 2 күн бұрын
ਡਾਕਟਰ ਜੀ। ਅੱਜ ਕੱਲ੍ਹ ਵੀ ਰਾਜਸਥਾਨ ਵਰਗੇ ਰਾਜਾਂ ਵਿੱਚ ਅਫੀਮ ਵਰਗੇ ਰਵਾਇਤੀ ਨਸ਼ੇ ਕਰਨ ਵਾਲੇ ਖਾਸ ਤੌਰ ਤੇ 80 to 85 ਸਾਲ ਉਮਰ ਦੇ ਬਜੁਰਗ ਕਿਸੇ ਸ਼ੂਗਰ ਜਾਂ ਫਿਰ ਬਲੱਡ ਪ੍ਰੈਸ਼ਰ ਵਰਗੀ ਕਿਸੇ ਵੀ ਬਿਮਾਰੀ ਤੋਂ ਪੀੜਤ ਨਹੀਂ ਹਨ।ਕਿਉ ਕਿ ਅਸੀਂ ਖੁਦ ਆਪਣੀਆਂ ਕੰਬਾਈਨਾਂ ਲੈ ਕਰ ਸੰਨ 1990 to 2013 ਤੱਕ ਉਹਨਾਂ ਰਾਜਾਂ ਵਿੱਚ ਫ਼ਸਲਾਂ ਦੀ ਕਟਾਈ ਕਰਨ ਦੇ ਲਈ ਅਕਸਰ ਹੀ ਬਹੁਤ ਸਾਲ ਜਾਂਦੇ ਰਹੇ ਸੀ।ਉੱਥੋਂ ਦੇ ਕਿਸਾਨ ਅਤੇ ਮਜ਼ਦੂਰ ਵੀਰ ਇਹ ਰਵਾਇਤੀ ਨਸ਼ੇ ਖਾ ਲੈਣ ਦੇ ਬਾਵਜੂਦ ਉਹ ਘਰਾਂ ਵਿੱਚ ਸੁੱਤੇ ਪਏ ਰਹਿਣ ਦੀ ਬਜਾਏ ਅਤੇ ਨੌਜਵਾਨ ਵੀਰ ਖੁਦ ਕੋਈ ਵੀ ਗੈਰਕਾਨੂੰਨੀ ਲੁੱਟਾਂ ਖੋਹਾਂ ਵਰਗੇ ਕੰਮ ਕਰਨ ਦੀ ਬਜਾਏ ਬਲਕਿ ਖੁਦ ਦੇ ਖੇਤਾਂ ਦੇ ਵਿੱਚ ਵੀ ਸਾਰੇ ਹੀ ਕੰਮਕਾਰ ਖੁਦ ਆਪਣੇ-ਆਪ ਕਰਦੇ ਹੁੰਦੇ ਸਨ। ਧੰਨਵਾਦ ਜੀ।
@karamjitsingh8628
@karamjitsingh8628 2 күн бұрын
ਡਾਕਟਰ ਰਜਿੰਦਰ ਕੌਰ ਜੀ ਨੂੰ ਸਤਿ ਸ੍ਰੀ ਅਕਾਲ ਡਾਕਟਰ ਸਾਹਿਬ ਬਹੁਤ ਹੀ ਸੱਚੀਆਂ ਸੁੱਚੀਆਂ ਗੱਲਾਂ ਕਰਕੇ ਜਾਣੇ ਜਾਂਦੇ ਹਨ
@amarjeetgill5816
@amarjeetgill5816 Күн бұрын
Dr.harshinder kaur
@harbanslal2098
@harbanslal2098 2 күн бұрын
ਡਾਕਟਰ ਸਾਹਿਬ ਜੀ ਦਾ ਨਾਮ ਸ਼੍ਰੀਮਤੀ ਹਰਸ਼ਿੰਦਰ ਕੌਰ ਹੈ ਜੀ। ਪੰਜਾਬ ਬਾਰੇ ਬਹੁਤ ਹੀ ਵਧੀਆ ਸੋਚ ਰੱਖਦੇ ਹਨ।
@bhagwantsingh2037
@bhagwantsingh2037 Күн бұрын
Dr madam is exactly right ਵਾਕਿਆ ਠੀਕ ਮਰੀ ਜ਼ਮੀਰ ਵਾਲੇ ਭੰਡ ਡਰਾਮਿਆ ਤੇ ਸਾਡੇ ਟੈਕਸ ਦਾ‌ਪੈਸਾ ਕੇਜਰੀਵਾਲ ਦੇ ਜਹਾਜ਼ ਤੇ ਖ਼ਰਚ ਕੇ ਸਾਡੀ ਹੀ ਭੰਡੀ ਕਰਵਾ ਰਿਹਾਂ । ਨਸ਼ਾ ਦਿਲੀ ਕੰਟ੍ਰੋਲ ਨਹੀ ਹੋਇਆ ਪੰਜਾਬ ਵਿਚੋ ਕਿਥੇ ਕਰਨਗੇ ।ਆਪ। ਇਹ ਚਪਲਾਂ ਤੋਂ ਹਵਾਈਂ ਸਫ਼ਰ ਤਕ ਪਹੁੰਚ ਗੇ
@jasbirsingh4833
@jasbirsingh4833 2 күн бұрын
ਡਾਕਟਰ ਸਾਹਿਬ ਤੁਹਾਡੀ ਜੁਰਅਤ ਨੂੰ ਸਲੂਟ ਆ
@pargatsingh6705
@pargatsingh6705 Күн бұрын
ਦਿੱਲੀ ਦੇ ਭੲਈਆ ਆਕੇ ਪਂਜਾਬ ਵਿਚ ਚੋਦਰਾ ਮਾਰਦੇ ਹਨ ਅਤੇ ਮਾਨ ਇਹ ਕਂਮ ਕਰਿ ਰਿਹਾ ਕੀ ਅੱਗੇ ਨੂੰ ਪਂਜਾਬੀ‌ਭਂਗਵਂਤ ਮਾਨ ਨੂੰ ਵੋਟ ਪਾਉਣਗੇ
@Ravisher0770
@Ravisher0770 2 күн бұрын
ਭੈਣ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ❤❤❤❤❤❤❤❤❤❤
@daljitsingh2435
@daljitsingh2435 Күн бұрын
ਵਾਹਿਗੁਰੂ ਆਪ ਜੀ ਨੂੰ ਹਮੇਸਾ ਹੀ ਚੜਦੀ ਕਲਾ ਵਿਚ ਰੱਖੇ ਜੀ
@ministories_narinder_kaur
@ministories_narinder_kaur 9 сағат бұрын
ਸਹੀ ਜਾਣਕਾਰੀ ਦੇ ਕੇ ਲੋਕਾਂ ਨੂੰ ਤੇ ਮੈਨੂੰ ਵੀ ਜਾਗਰਿਤ ਕਰਨ ਦਾ ਧੰਨਵਾਦ
@nachhattarkaur7600
@nachhattarkaur7600 2 күн бұрын
ਤਖ਼ਤ ਪੰਜਾਬ ਜੀ ਡਾਕਟਰ ਸਾਹਿਬ ਜੀ ਦਾ ਨਾਮ ਲਿਖੋ।
@zaildarcheema106
@zaildarcheema106 2 күн бұрын
ਭੈਣ ਜੀ ਇਹ 91 ਜਿਉਂਦੀਆਂ ਲਾਸ਼ਾਂ ਨੇ ਇਹਨਾਂ ਨੂੰ ਕੋਈ ਨਹੀਂ ਪੁੱਛਦਾ ਇਹ ਤਾਂ ਮੋਹਰ ਲਾਉਣ ਲਈ ਰੱਖੇ ਹੋਏ ਨੇ ਇਹਨਾਂ ਨੇ ਵੀ ਪਹਿਲੀਆਂ ਸਰਕਾਰਾਂ ਵਾਂਗ ਨਜਾਇਜ਼ ਜਾਇਦਾਦਾਂ ਇਕੱਠੀਆਂ ਕੀਤੀਆਂ ਹੋਈਆਂ ਨੇ ਉਨਾਂ ਨੂੰ ਬਚਾਉਣ ਲਈ ਇਹਨਾਂ ਦੀਆਂ ਜਮੀਰਾਂ ਮਰਗੀਆਂ ਗਦਾਰਾਂ ਦੀਆਂ
@surinderkataria9315
@surinderkataria9315 Күн бұрын
Docter Harshinder salute aa ji tuhanu
@boharsingh5225
@boharsingh5225 2 күн бұрын
ਇਕ ਮਹੀਨੇ ਲਈ ਪੁਲਿਸ ਤੋਂ ਸਾਰੀਆਂ ਤਾਕਤਾਂ ਖੋਹ ਕੇ ਪੰਚਾਇਤਾਂ ਨੂੰ ਦਿੱਤੀਆਂ ਜਾਣ ਫੇਰ ਵੇਖਦੇ ਹਾਂ ਨਸ਼ਾ ਕਿਵੇਂ ਵਿਕਦਾ ?ਰਬ ਖੈਰ ਕਰੇ ।
@joginderkassana-to2do
@joginderkassana-to2do 2 күн бұрын
Saluit to Dr Sahib
@GurmeetSingh-m2c
@GurmeetSingh-m2c Күн бұрын
ਬਹੁਤ ਵਧੀਆ ਹੈ 🎉
@agamjotsinghpannu5918
@agamjotsinghpannu5918 Күн бұрын
ਬਹੁਤ ਚੰਗੇ ਵਿਚਾਰ ਜੀ ਏ ਸਰਕਾਰ ਸਾਡੇ ਪੈਸੇ ਤੇ ਐਸ਼ ਕਰ ਰਹੀ ਹੈ ਸਭ ਤੋਂ ਮਾੜੀ ਸਰਕਾਰ ਸਾਬਤ ਹੋਈ ਹੈ
@harnekmalhans7783
@harnekmalhans7783 Күн бұрын
Sat Sri Akal Dr Hardshinder Kaur S Sukhwinder Singh
@tarasinghsiddhu2656
@tarasinghsiddhu2656 2 күн бұрын
ਬਹੁਤ ਵਧੀਆ। ਧੰਨਵਾਦ!
@ravindersinghsangha9496
@ravindersinghsangha9496 2 күн бұрын
ਬੀਜੇਪੀ ਅਤੇ ਆਪ ਇਹ ਦੋਨੋਂ ਇਕ ਹੀ ਹਨ , ਦੋਨੋਂ ਜਨਸੰਘੀ ਹਨ ਪੰਜਾਬ ਨੂੰ ਇੱਕ ਨਵੀਂ ਪਾਰਟੀ ਬਣਾਉਣ ਦੀ ਲੋੜ ਹੈ ਜਿਸ ਵਿਚ ਕੋਈ ਵੀ ਪੁਰਾਣੇ ਨੇਤਾਵਾਂ ਵਿਚੋਂ ਨਾ ਹੋਣ। ਨਵਿਆਂ ਦੀ ਜ਼ਾਤ ਜਾਂ ਧਰਮ ਦੀ ਵਜਾਏ ਉਹਨਾਂ ਦਾ ਪਿਛੋਕੜ ਦੇਖਕੇ ਲਿਆ ਜਾਵੇ।
@satpalkhullar2302
@satpalkhullar2302 Күн бұрын
ਜੋ ਜਜ, ਡਾਕਟਰ ,ਮਾਸਟਰ ,ਵਕੀਲ ,ਹੋ ਕੇ ਵੀ ਹਿੰਦੂ ,ਸਿੱਖ, ਮੁਸਲਮਾਨ ,ਵੇਖਦਾ ਹੈ।ਉਹ ਵੀ ਸਮਾਜ ਤੇ ਕਲੰਕ ਹੁੰਦਾ ਹੈ।
@HarbhajanSingh-ii8ej
@HarbhajanSingh-ii8ej Күн бұрын
Thank you bibi ji and Jaswinder puter ji. Very nice info.
@GurjeetKaur-z9l
@GurjeetKaur-z9l Күн бұрын
Thanks mam g
@Caraesthetic3
@Caraesthetic3 Күн бұрын
ਸਤਿ ਸ੍ਰੀ ਆਕਾਲ ਜੀ Dr ਸਾਹਿਬ ਜੀ ❤❤❤❤❤❤ ਬਹੁਤ ਵਧੀਆ ਗੱਲ ਕੀਤੀ ਜੀ
@Kiranpal-Singh
@Kiranpal-Singh Күн бұрын
ਸਿਆਸਤੀ ਨਿੱਜ ਪ੍ਰੱਸਤ ਹਨ, ਲੋਕ ਹਿਤਾਂ ਲਈ ਗੰਭੀਰ ਹੀ ਨਹੀਂ ਹਨ ….. *ਬਦਲਾਵ ਕਿਵੇਂ ਆਊ* !
@Harjinderbrar-j2e
@Harjinderbrar-j2e 2 күн бұрын
ਡਾਕਟਰ ਹਰਸ਼ਿੰਦਰ ਕੌਰ ਜੀ। ਹੁਣ ਅਗਾਂਹ ਲਈ ਖੁਦ ਆਪ ਜੀ ਵਰਗੀਆਂ ਸਮੂਹ ਬਹੁਤ ਹੀ ਇਮਾਨਦਾਰ ਅਤੇ ਬਿੱਲਕੁਲ ਨਿਧੱੜਕਤਾ ਨਾਲ ਸਦਾ ਹੀ ਸੱਚ ਬੋਲਣ ਵਾਲੀਆਂ ਮਹਾਨ ਹਸਤੀਆਂ ਵੱਲੋਂ ਆਪਣੇ ਪੰਜਾਬ ਨੂੰ ਬਚਾਉਣ ਦੇ ਲਈ ਖਾਸ ਤੌਰ ਤੇ ਪੰਜਾਬ ਦੇ ਰਾਜਨੀਤੀ ਦੇ ਖੇਤਰ ਵਿੱਚ ਸ਼ਮੂਲੀਅਤ ਕਰ ਲੈਣ ਦੀ ਬਹੁਤ ਜ਼ਰੂਰਤ ਹੈ।ਅੱਜ ਕੱਲ੍ਹ ਵੀ ਖਾਸ ਕਰ ਕੇ ਡਾਕਟਰ ਧਰਮਵੀਰ ਗਾਂਧੀ ਜੀ ਖੁਦ ਪੰਜਾਬ ਦੇ ਲਈ ਬਹੁਤ ਵਧੀਆ ਕੰਮ ਕਰ ਰਹੇ ਹਨ। ਧੰਨਵਾਦ ਜੀ।
@JasbirSingh-is5rl
@JasbirSingh-is5rl 23 сағат бұрын
ਡਾਕਟਰ ਸਾਹਿਬ ਜੀ ਤੁਸੀਂ ਲੋਕਾਂ ਨੂੰ ਇਹ ਦੱਸੋ ਕਿ ਸਰਕਾਰ ਦੀਆਂ ਮੁਫ਼ਤ ਦੀਆਂ ਭੇਟਾਂ ਨੂੰ ਤਿਆਗ ਦੇਣ ਜੇਕਰ ਵਧੀਆ ਸਰਕਾਰ ਚਾਹੁੰਦਾ ਹੋ
@SurjitKhan-ef4po
@SurjitKhan-ef4po Күн бұрын
Doctor sahab ji very nice vichar btandra salute salam
@karnailkahlon8176
@karnailkahlon8176 Күн бұрын
WAHEGURU ji bless all
@ParamjitKaur-bg4jh
@ParamjitKaur-bg4jh Күн бұрын
Bilkul sahi madam ji
@bachittersingh9897
@bachittersingh9897 2 күн бұрын
Doctor Sahib you are correct.
@anmolpreetsingh917
@anmolpreetsingh917 2 күн бұрын
U r 100% correct mam.
@PammaDhamai
@PammaDhamai Күн бұрын
Doctor sahib good job❤❤❤❤❤
@gurjindersingh4666
@gurjindersingh4666 2 күн бұрын
Dr..Sister.I.Rely.Saluit.ji❤
@joginderkassana-to2do
@joginderkassana-to2do Күн бұрын
Real Punjabi
@KulwantSingh-sv4qc
@KulwantSingh-sv4qc 2 күн бұрын
ਸਰਕਾਰ ਤੇ ਬਹੁਤ ਵਧੀਆ ਚਪੇੜ ਮਾਰੀ ਹੈ ਡਾਕਟਰ ਮੈਡਮ ਨੇ । ਪਤਾ ਨਹੀਂ ਕੁਝ੍ਹ ਅਸਰ ਹੋਵੇਗਾ
@ButaSingh-gt2km
@ButaSingh-gt2km 2 күн бұрын
💯 💯%Right
@joginderkassana-to2do
@joginderkassana-to2do 2 күн бұрын
Very good Dr Sahib
@gurbakshkaur6116
@gurbakshkaur6116 Күн бұрын
Kamaal kar dita ❤❤Salute hai ji
@ramdevsingh3436
@ramdevsingh3436 23 сағат бұрын
Waheguru Waheguru Waheguru Ji Satnam Satnam Satnam Ji ❤️ 🙏
@BalwinderSingh-ug2mf
@BalwinderSingh-ug2mf 2 күн бұрын
Very nice information Dr sahab thanks 🙏🙏
@rajtilak6634
@rajtilak6634 Күн бұрын
Logical Discussion very good true Indian lady
@LakhwinderSingh-px1td
@LakhwinderSingh-px1td 2 күн бұрын
Dr Harsinder ji very good
@Sarbrar
@Sarbrar Күн бұрын
ਡਾਕਟਰ ਸਹਿਬ ਸਤਿ ਸ੍ਰੀ ਆਕਾਲ ਜੀ 🙏🙏
@HardeepKaur-m1b
@HardeepKaur-m1b 2 күн бұрын
V good views
@mewadhaliwalmewasingh6732
@mewadhaliwalmewasingh6732 2 күн бұрын
ਭੈਣ ਜੀ ਦੀ ਥਾਂ ਕੁੱਕੀ ਜੀ ਦਾ ਨਾਂਮ ਲਿਖਿਆ ਹੋਇਆ ਸੁਖਵਿੰਦਰ ਸਿੰਘ ਜੀ।
@kamaljitsukhi5749
@kamaljitsukhi5749 Күн бұрын
Well explained, Dr. Harsh ji!
@MohanSingh-ji1hc
@MohanSingh-ji1hc 2 күн бұрын
❤ salute dr.sahib
@rsbansal6207
@rsbansal6207 2 күн бұрын
@surindernijjar7024
@surindernijjar7024 2 күн бұрын
ਬਹੁਤ ਵਧੀਆ ਜੌਬ
@panjabsingh3713
@panjabsingh3713 2 күн бұрын
❤❤❤❤❤❤❤❤❤❤❤
@PammaDhamai
@PammaDhamai Күн бұрын
Doctor sahib good job❤❤❤❤❤❤❤
@SurinderKaur-i8d
@SurinderKaur-i8d 10 сағат бұрын
Mam and sirji ssaji ji
@BalwinderSingh-dg3hz
@BalwinderSingh-dg3hz Күн бұрын
Big salute hai Dr sahiba noo
@kulwantbassi7675
@kulwantbassi7675 16 сағат бұрын
Salute dr.mam ji . Boht khoob vichar ji .
@kuldipjhajj5085
@kuldipjhajj5085 Күн бұрын
ਬਹੁਤ ਵਧੀਆ ਵਿਚਾਰਾਂ ਦਿਤੀਆਂ।
@ginderkaur6274
@ginderkaur6274 Күн бұрын
ਬਹੁਤ ਖੂਬਸੂਰਤ ਗੱਲਬਾਤ ਦੋਨਾਂ ਵੱਲੋਂ ਬਹੁਤ ਮਾਨ ਡਾਕਟਰ ਸਾਹਿਬ ਉਪਰ
@BaljitSingh-t3f1p
@BaljitSingh-t3f1p 2 күн бұрын
Great Dr Sab jindabad
@GurdevSingh-m3t
@GurdevSingh-m3t Күн бұрын
ਡਾਕਟਰ ਸਾਹਿਬ ਜੀ ਤੁਸੀਂ ਬਹੁਤ ਸਚੇ ਵਿਚਾਰ ਰੱਖਦੇ ਹੋ❤❤❤
@KuldeepSingh-w9y
@KuldeepSingh-w9y 2 күн бұрын
🙏
@RajinderBrar-lg2qf
@RajinderBrar-lg2qf Күн бұрын
ਸਕੂਲ ਬੰਦ ਰੁਜਗਾਰ ਮਿਲਦਾ ਨਹੀਂ ਅਨਾਜ ਫਰੀ ਗੁਲਾਮ ਬਣਾਓ
@charnjitsingh56
@charnjitsingh56 16 сағат бұрын
Sukhvinder ji Dr Sahib ji Good job ji SS Akal ji 🙏🇨🇦🍎🌺📌
@dilbaghsingh1198
@dilbaghsingh1198 Күн бұрын
Good speech
@ButaSingh-cv1li
@ButaSingh-cv1li 2 күн бұрын
ਡਾ ਹਰਸ਼ਿੰਦਰ ਕੌਰ ਗੱਲਬਾਤ ਕਰ ਰਹੇ ਹਨ ਜੀ
@kanwarsingh358
@kanwarsingh358 Күн бұрын
Salute Madam Loan te loan Political gunda gardi Only politics with people by Political leaders, people now thinking what to plan, when next elections comes.
@surjitsingh7032
@surjitsingh7032 Күн бұрын
💪💪💪❤️❤️❤️💯💯💯👍👍👍ਹੁਣ ਸਭ ਨਾਲੋ ਹੱਦ ਬੰਨਾ ਟੱਪ ਗਈ ਸਰਕਾਰ ਬੱਸ ਦੰਦੀਆਂ ਕੱਢ ਕੱਢ ਕਿ ਵਖਾਈ ਜਾਂਦੀ ਹੈ🙈🙉ਹਰ ਪਾਸੇ ਲੁੱਟ ਹੈ ਬੀਬਾ ਜੀ ਬਹੁਤ ਧੰਨਵਾਦ ਜੀ 💯❤️👍
@surinderpalsingh8804
@surinderpalsingh8804 Күн бұрын
Logical questions by Dr Harshinder ji
@kewalkrishangupta2077
@kewalkrishangupta2077 Күн бұрын
ਸਹੀ
@balwinderbhatti5498
@balwinderbhatti5498 Күн бұрын
Veery.good.talk.ha Sat.sari.akal.ji
@kullwantsingh9693
@kullwantsingh9693 Күн бұрын
Waheguru g NRI’ businessman nu chahida hai k Punjab di band industry nu Kharid k local nu kam devo g.
@BalwinderSingh-b8c
@BalwinderSingh-b8c 2 күн бұрын
Mein sadke jawa tuhadi soch/comments toh ❤😢
@shobhnavijh5612
@shobhnavijh5612 Күн бұрын
ਡਾ. ਹਰਸ਼ਿੰਦਰ ਕੌਰ ਜੀ, ਤੁਸੀਂ ਸਮੱਸਿਆ ਦੀ ਬੜੀ ਡੂੰਘਾਈ ਨਾਲ ਪੜਤਾਲ ਕੀਤੀ ਹੈ, ਧੰਨਵਾਦ ।
@BaljitKaur-po8uh
@BaljitKaur-po8uh Күн бұрын
Bhut sachia Galla kitia Dr harshinder kaur ne
@GurdevSingh-m3t
@GurdevSingh-m3t Күн бұрын
ਡਾਕਟਰ ਸਾਹਿਬ ਜੀ ਕੇਜਰੀਵਾਲ ਪਹਿਲਾਂ ਆਪਣੀ ਪੀੜ੍ਹੀ ਥੱਲੇ ਸੋਟਾ ਫੇਰਨ ਫਿਰ ਦੂਜਿਆਂ ਬਾਰੇ ਬੋਲਣ ਸਰਪੰਚਾ ਕੋਲ ਕਹਿੜਾ ਗਹਿ੍ ਮੰਤਰਾਲਾ ਹੈ ਜਿਹੜਾ ਉਹ ਪੰਜਾਬ ਨੂੰ ਨਸ਼ਾ ਮੁਕਤ ਕਰ ਦੇਣ ❤❤❤
@Ranglapunjab103
@Ranglapunjab103 2 күн бұрын
ਹਰਸ਼ਿੰਦਰ ਕੌਰ ਦੀ ਫੋਟੋ ਥੱਲੇ ਨਾਂ ਰਣਜੀਤ ਸਿੰਘ ਕੁੱਕੀ ਗਿੱਲ ਦਾ ਲਿਖਿਆ ਹੋਇਆ।
@gulzarsinghmathauda1151
@gulzarsinghmathauda1151 2 күн бұрын
Sukhwinder ji you are showing Dr Harshinder kaur ji as Kuki Gill. Kindly do Justice
@Jackjay-y9c
@Jackjay-y9c Күн бұрын
Great. Words. By. JAGAT. BHAJEE JEE
@barleenkaur3621
@barleenkaur3621 4 сағат бұрын
❤❤❤
@Amrit-kf1xw
@Amrit-kf1xw Күн бұрын
You are great doctor saheb great great great great great ❤❤❤❤❤❤
@joginderkassana-to2do
@joginderkassana-to2do Күн бұрын
ਹਿੰਮਤ ਵਾਲੀ
@NarinderSingh-kt8qq
@NarinderSingh-kt8qq 17 сағат бұрын
👌👌👍👍👍🙏🙏❤️
@harvindersingh2153
@harvindersingh2153 2 күн бұрын
🙏🙏🙏🙏🙏
@sabi-mansa
@sabi-mansa Күн бұрын
ਭੰਡ ਦੀਆਂ ਭੇਡਾਂ ਨੁ ਰੱਬ ਬੁੱਧੀ ਦੇਵੇ
@boharsingh5225
@boharsingh5225 2 күн бұрын
ਇਹ ਤਾਂ ਸਜਣੋ ਗਿਆਨ ਵਿਹੂਣੀ ਰਈਅਤ ਅੰਧੀ ਵਾਲਾ ਹਾਲ ਹੈ ।
@sabi-mansa
@sabi-mansa Күн бұрын
ਭੰਡ ਸ਼ੇਖਚਿੱਲੀ ਪੰਜਾਬ ਦੇ ਜੜ੍ਹੀ ਬਹਿ ਗਿਆ
@harnekmalhans7783
@harnekmalhans7783 Күн бұрын
100 percent true Voters should be awakened by the youth Only honest sincere Candidates should be elected next time Polarization on caste Religion basis very dangerous for the country Thanks
@kiranjeetkaur9162
@kiranjeetkaur9162 2 күн бұрын
Dr sahib Ji App ji ne sach bolia 1 punjabi nahi bolia SSA Ji jaspal Singh sullar Ambala Germany
@bikramjitsingh9609
@bikramjitsingh9609 Күн бұрын
ਸੱਪਾਦਕ ਜੀ ਤੁਸੀ ਬੁਲਾਰੇ ਦਾ ਨਾਮ ਬਦਲ ਲਵੋ
@AffectionateHot-AirBallo-mp2th
@AffectionateHot-AirBallo-mp2th Күн бұрын
The sikhs should all support dr harsharan kaur ji and pay serious attention to herideas thanks
@daljitsarpanch-wk2kb
@daljitsarpanch-wk2kb Күн бұрын
Very nice 🎉sister
@shivdevkler4186
@shivdevkler4186 Күн бұрын
She is so ✅️, her concerns are genuine, salute to her open ness
@varinderkumar2409
@varinderkumar2409 2 күн бұрын
Dr ji da name display karo
@mukhtiarsinghsandhu7348
@mukhtiarsinghsandhu7348 2 күн бұрын
Right jee.
@jeetkaur5558
@jeetkaur5558 Күн бұрын
Dr.Harshinder kaur ji
@Rattanpals
@Rattanpals Күн бұрын
ਬਿਲਕੁਲ ਸਹੀ, ਇਸ ਮੁੱਫਤ ਮੁੱਫਤ ਨੇ ਬੇੜਾ ਗਰਕ ਕਰਤਾ ਪੰਜਾਬ ਦਾ।
@GurdevSingh-lq2fe
@GurdevSingh-lq2fe 2 күн бұрын
Sukhvinder ji eh dr Harsinder kaur ne ja Ranjit Singh kuki gill Es nu jra thik krlo pl
@daljitsingh2435
@daljitsingh2435 Күн бұрын
Pl avoid to interact Govt people eg Sukh Chahal Your best expert are Dr Garg and Dr Harsinder ji
@Singhiqbal-qe4vk
@Singhiqbal-qe4vk Күн бұрын
Good Dr Sehba
@sukhdevhira847
@sukhdevhira847 2 күн бұрын
Please correct the guest's reference
@punjabsingh1710
@punjabsingh1710 Күн бұрын
ਪਹਿਲੀ ਗੱਲ ਤਾਂ ਇਹ ਹੈ ਕਿ ਨਸ਼ਾ ਪਿਛਲੇ ਪੰਦਰਾਂ ਵੀਹਾਂ ਸਾਲਾਂ ਤੋਂ ਚੱਲ ਰਿਹਾ ਹੈ ਇਹ ਚੈਨਲ ਵਾਲੇ ਅੱਜ ਜਾਗੇ ਇਹ ਗੱਲਬਾਤ ਪਹਿਲਾਂ ਤੋਂ ਕਰਨੀ ਚਾਹੀਦੀ ਸੀ ਦੁਸਰੀ ਡਾਕਟਰ ਸ਼ਿੰਦਰ ਕੌਰ ਸਿਆਸਤ ਵੀ ਕਰਦੇ ਬਹੁਤ ਵਧੀਆ ਗਲ ।ਬਾਕੀ ਗੌਰਮਿੰਟਾਂ ਨੇ ਜਹਿਰ ਵੀ ਬੇਚਣਾ ਅਮਰਤ ਵੀ ਇਹ ਤਾਂ ਤੁਸੀਂ ਦੇਖਣਾ ਖਾਣਾ ਕੇ ਨਹੀਂ ਮੈਂ ਇਸ ਤਰ੍ਹਾਂ ਦੇ ਡਰਾਈਵਰ ਵੀਰਾਂ ਨੂੰ ਜਾਣਦਾ ਜੋ ਨਸ਼ਾ ਨਹੀਂ ਕਰਦੇ ਗੱਡੀ ਵਿਚ ਬੈਠ ਕੇ ਪਾਠ ਕਰਦੇ ਨੇ ।ਬਾਕੀ ਆਪਣੀ ਗਲੀ ਵਿੱਚ ਜਾਂਦਾ ਬੰਦਾ ਪਾਣੀ ਵਾਲੀ ਚਲਦੀ ਟੂਟੀ ਬੰਦ ਨਹੀਂ ਕਰਦਾ ਸੁਧਾਰ ਤਾਂ ਬਾਈ ਜੀ ਆਪਣੇ ਘਰ ਤੋਂ ਸ਼ੂਰੁ ਹੋਣਾ ਜੋ ਅਸੀਂ ਨਹੀਂ ਕਰਨਾ ।
@baljitsingh3382
@baljitsingh3382 2 күн бұрын
,❤❤❤❤❤❤
@jogasingh984
@jogasingh984 2 күн бұрын
ਡਾਕਟਰ ਹਰਸਿੰਦਰ ਕੌਰ ਦਾ ਨਾਮ ਸਹੀ ਕਰੋ ਜੀ
@bmtoydrawings3067
@bmtoydrawings3067 2 күн бұрын
Dr. Harshinder kaur lekho name galat likhya hai.
@zorasingh2723
@zorasingh2723 2 күн бұрын
Name of dr .should be corrected
Triple kill😹
00:18
GG Animation
Рет қаралды 18 МЛН