20 ਸਾਲ ਨਸ਼ਾ ਕਰਨ ਤੋਂ ਬਾਅਦ ਕਿਵੇਂ ਛੱਡਿਆ ਕਿਹੜੇ ਡਾਕਟਰ ਤੇ ਕਿਹੜੀ ਦਵਾਈ ਨੇ ਕੀਤਾ ਅਸਰ?

  Рет қаралды 148,006

RMB Television

RMB Television

3 жыл бұрын

#RMBTelevision #Kabaddi #RMBTelevisionKabaddi
ਪੰਜਾਬ ਅਤੇ ਪੰਜਾਬੀਅਤ ਦੀ ਹਰ ਸੱਚੀ ਖ਼ਬਰ ਨਾਲ ਜੁੜਨ ਦੇ ਲਈ RMB Television ਨੂੰ Subscribe ਜ਼ਰੂਰ ਕਰੋ।
rmb television, farmer protest india, farmer protest Punjab, kisan andolan Punjab, kisan andolan haryana, kisan protest in punjab, kisan protest haryana, kisan protest live, Punjabi farmer in Delhi, farmer protest Delhi, kisan protest Delhi, kheti kanoon, kheti kanoon Punjab,farmer bill india, farmer bill 2020, farmer agitation in Punjab, farmers agitation, farmers agitation in india, rmb television interviews, rattan dhaliwal, farmers protest,Protest, farmers protest,Trolley ton Trolley takk episode1, Trolley ton Trolley takk, episode1, trolley to trolley tak

Пікірлер: 596
@jaswindernbbardar5800
@jaswindernbbardar5800 3 жыл бұрын
ਬਹੁਤ ਵਧੀਆ ਵੀਰ ਨਸਾਂ ਛੱਡੋ ਪੰਜਾਬ ਬਚਾਓ
@BalwinderSingh-kq6jf
@BalwinderSingh-kq6jf 3 жыл бұрын
ਵੀਰੇ ਤੇਰੀ ਹਰੇਕ ਗੱਲ ਨਾਲ ਮੈ ਸਹਿਮਤ ਆ ਪਰ ਵੀਰੇ ਜਿੰਨਾ ਚਿਰ ਅਕਾਲ ਪੁਰਖ ਵਾਹਿਗੁਰੂ ਦੀ ਕਿਰਪਾ ਨਾ ਹੋਵੇ ਬੰਦਾ ਜਿੰਨਾ ਮਰਜੀ ਜੋਰ ਲਾਲੇ ਕਦੀ ਨੀ ਨਸਾ ਛੱਡ ਸਕਦਾ ਵੀਰੇ ਤੇਰੇ ਤੇ ਵੀ ਵਾਹਿਗੁਰੂ ਦੀ ਮੈਹਰ ਹੋਈ ਆ
@gajansingh3246
@gajansingh3246 3 жыл бұрын
Sach 22 ji
@bindersingh5877
@bindersingh5877 3 жыл бұрын
Bauht loga ne nasha Chad dita
@sachdahoka2304
@sachdahoka2304 3 жыл бұрын
Banda nsha kive karda god di marji to bina
@Xyz.shorts250
@Xyz.shorts250 3 жыл бұрын
Rabb v mehar odo krda veere jdo bnda sahi hona chaunda howe
@ekamjitsingh3a8hhps99
@ekamjitsingh3a8hhps99 3 жыл бұрын
Nasha chadn da sab to pehla kdm apna mn bnona jdo sada mn control ch hoju sab kuch ho janda
@harmandhaliwal3503
@harmandhaliwal3503 3 жыл бұрын
ਜਿਊਂਦਾ ਰਹਿ ਵੀਰ ਕਿ ਆਪਣੇ ਪਰਿਵਾਰ ਬਾਰੇ ਸੋਚ ਕਿ ਤੁਸੀਂ ਇਹ ਕਦਮ ਚੱਕਿਆਂ ਹੁਣ ਪਰਿਵਾਰ ਵਾਲੇ ਵੀ ਤੁਹਾਨੂੰ ਦੇਖ ਦੇਖ ਜੀਂਦੇ ਨੇ ਤੇ ਤੁਸੀਂ ਉਹਨਾਂ ਨੂੰ ਦੇਖ ਕਿ ਜਿਊਂਦੇ ਇੱਦਾਂ ਹੀ ਚੱਲਦੇ ਜਾਉ ਰੱਬ ਹਮੇਸਾ ਤੁਹਾਡੇ ਨਾਲ ਰਹੋਗਾ ਵੀਰੇ ਵੀਰੇ ਹੁਣ ਕਦੇ ਦਿਲ ਚ ਆਵੇ ਵੀ ਕਦੇ ਤਾਂ ਇੰਨਾਂ ਕੁੜੀਆਂ ਨੂੰ ਦੇਖਣਾ ਤੇ ਇੰਨਾਂ ਦੇ ਪਿਆਰ ਨੂੰ ਕਿਉਂਕਿ ਫਿਰ ਕਦੇ ਤੁਹਾਡਾ ਦਿਲ ਨੀ ਕਰੇਗਾ ਰੱਬ ਹਮੇਸਾ ਤੁਹਾਨੂੰ ਤੇ ਤੁਹਾਡੇ ਪਰਿਵਾਰ ਨੂੰ ਚੜਦੀ ਕਲਾ ਚ ਰੱਖੇ
@jagroopsingh5686
@jagroopsingh5686 3 жыл бұрын
ਧੀਅਾਂ ਵੀ ਰੱਬ ਦਾ ਰੂਪ ਹੁੰਦੀਅਾ ..ੲਿਹ ਧੀਅਾ ਦੀ ਅਰਦਾਸ ਸੁਣੀ ਅਾ ਵਾਹਿਗੁਰੂ ਨੇ....
@shadilal2431
@shadilal2431 3 жыл бұрын
Very nice video apna m no sand karo
@jinderkotia9722
@jinderkotia9722 3 жыл бұрын
@@shadilal2431 road
@tarnjeetkaur6917
@tarnjeetkaur6917 3 жыл бұрын
@@jinderkotia9722 q qcasb. x q7w
@ravimp2192
@ravimp2192 3 жыл бұрын
Shi gal a. Y
@sonusingh-cn5pr
@sonusingh-cn5pr 2 жыл бұрын
SAHI GAL HE
@JaswinderSingh-un7pl
@JaswinderSingh-un7pl 3 жыл бұрын
ਬਹੁਤ ਹੀ ਵਧੀਆ ਕਵਰੇਜ ਕੀਤੀ ਪੱਤਰਕਾਰ ਵੀਰ ਨੇ, ਇਹੋ ਜਿਹੀਆਂ ਵੀਡੀਓ ਦੇਖ ਕੇ ਨੌਜਵਾਨਾਂ ਤੇ ਬਹੁਤ ਅਸਰ ਪੈਂਦਾ ਹੈ, ਵੀਰ ਜੀ ਨੇ ਬਹੁਤ ਵਧੀਆ ਸਵਾਲ ਕੀਤੇ, ਅੱਗੋਂ ਵੀਰ ਨੇ ਜੁਆਬ ਬਹੁਤ ਵਧੀਆ ਦਿਤੇ,ਇਹਨਾਂ ਦਾ ਮੋਬਾਈਲ ਨੰਬਰ ਜਰੂਰ ਦੱਸਿਓ,
@JaswinderSingh-un7pl
@JaswinderSingh-un7pl 3 жыл бұрын
ਵੀਰ ਜੀ ਆਪਣਾ ਮੋਬਾਈਲ ਨੰਬਰ ਜਰੂਰ ਦਿਓ,
@satpalsingh-qp6co
@satpalsingh-qp6co 3 жыл бұрын
Good ji
@sandhutv7124
@sandhutv7124 3 жыл бұрын
Oliiiu8
@nirmalsinghkular5368
@nirmalsinghkular5368 2 жыл бұрын
@@satpalsingh-qp6co p
@sandeepSingh-ym8cu
@sandeepSingh-ym8cu Ай бұрын
Veer main vee nsha shadya a bahut bure hlat se hun meri dhi khush aa veere
@kiranpalsingh2708
@kiranpalsingh2708 3 жыл бұрын
ਬੱਚੀਆਂ ਬਹੁਤ ਹੀ ਪਿਆਰੀਆਂ, ਘਰ ਦੇ ਦੋ ਫੁੱਲ ਕਮਾਲ ਦੇ ਬੋਲ, ਵੱਡੀ ਬੱਚੀ ਨੇ ਜੋ ਬੋਲਿਆ ਦਿਲ ਨੂੰ ਟੁੰਬ ਗਿਆ, ਗੁਰੂ ਸਾਹਿਬ ਮਿਹਰ ਰੱਖਣ 🙏
@manikhatri7214
@manikhatri7214 2 жыл бұрын
Very. Nice. Aase. Pase. Vale. Tan. Aapke. Chup. Kar jabed aaase pase. Vale tan. App he. Chup kar jangr
@KulwantSingh-ff4ju
@KulwantSingh-ff4ju 3 жыл бұрын
ਬਹੁਤ ਵਧੀਆ ਸ਼ਖਸ਼ੀਅਤ ਨਾਲ ਗੱਲਬਾਤ ਕਰਕੇ ਜਾਣਕਾਰੀ ਦਿੱਤੀ ਨੌਜਵਾਨ ਪੀੜ੍ਹੀ ਨੂੰ
@kiranpalsingh2708
@kiranpalsingh2708 3 жыл бұрын
ਜਵਾਨ ਨੇ ਨਸ਼ਾ ਛੱਡਿਆ ਕਾਬਲੇ-ਤਾਰੀਫ਼, ਚੜ੍ਹਦੀ ਕਲਾ ਵਿੱਚ ਹੈ, ਬੋਲਣ ਢੰਗ ਸੋਹਣਾ, ਦੂਜਿਆ ਲਈ ਪ੍ਰੇਰਨਾ ਸਰੋਤ, ਗੁਰੂ ਸਾਹਿਬ ਦਾ ਤਰਸ ਬਣਿਆ ਰਹੇ !
@jasveersidhu2722
@jasveersidhu2722 3 жыл бұрын
ਸੰਤ ਬਾਬਾ ਅਤਰ ਸਿੰਘ ਜੀ ਮਸਤੂਆਣਾ ਵਾਲਿਆਂ ਦੀ ਜੀਵਨੀ ਪੜੋ ਬਹੁਤ ਸਕੂਨ ਮਿਲਦਾ
@arogijivan
@arogijivan 3 жыл бұрын
Pdf mil sakdi aa ???
@jasveersidhu2722
@jasveersidhu2722 3 жыл бұрын
@@arogijivan chek krlo vere vse kitab hi ly aayoo
@d.i.wdremilusinwould1220
@d.i.wdremilusinwould1220 3 жыл бұрын
Ha bro good
@arogijivan
@arogijivan 3 жыл бұрын
@@d.i.wdremilusinwould1220 p d f hai 9779081316 te send kro bro
@jasveersidhu2722
@jasveersidhu2722 2 жыл бұрын
@@arogijivan pdf mildi ni bro
@ravindersingh9162
@ravindersingh9162 3 жыл бұрын
ਬਹੁਤ ਵਧੀਆ ਉਪਰਾਲਾ ਵੀਰ ਰੱਬ ਖੁਸ਼ ਰੱਖੇ🙏 ਮੈਂ ਵੀ ਇਹ ਸੰਤਾਪ ਹੰਢਾਇਆ ਤੇਈ ਸਾਲ ਮੈਨੂੰ ਗੁਰੂ ਗ੍ਰੰਥ ਸਾਹਿਬ ਸਹਾਈ ਹੋਏ ਇਸ ਦਲਦਲ ਵਿੱਚੋਂ ਕੱਢਣ ਲਈ 🙏
@ilmummypapa3061
@ilmummypapa3061 2 жыл бұрын
WAHEGURU ji SAB te KIRPA karn
@kuldeepsinghlahoria5268
@kuldeepsinghlahoria5268 3 жыл бұрын
ਆਡੀਂ ਗਵਾਡੀਂ ਛੱਡੋ ਖਾਸ ਯਾਰ ਦੋਸਤ ਵੀ ਗੱਲਾ ਲਾ,,, ਲਾ ਕੇ ਕਰਦੇ ਆ ਪਰ ਸਭ ਕੁੱਝ ਸਹਿਣਾ ਪੈਂਦਾ ਮੇਰੇ ਨਾਲ ਖੁਦ ਵਾਪਰਿਆ, ਇੱਕ ਵਾਰ ਆਪਣੇ ਆਪ ਨੂੰ ਮਾਰਨਾ ਪੈਦਾ, ਪਰ ਇਹ ਸਬ ਕੁੱਝ ਵਾਹਿਗੁਰੂ ਜੀ ਦੀ ਕਿਰਪਾ ਨਾਲ ਹੀ ਹੁੰਦਾ, ਵਾਹਿਗੁਰੂ ਜੀ ਮੇਹਰ ਕਰਿਓ
@rajubhattirajput2944
@rajubhattirajput2944 Жыл бұрын
sahi as lokk ni jin dende velli bande nu lokk bande nu hin bhawana da bahot ahisas kraunde aa
@sidhu294z
@sidhu294z 3 жыл бұрын
ਬਾਈ ਰੋਣਾ ਆ ਗਿਆ ਸੀ ਬਾਈ ਦੀ ਪਹਿਲੀ ਵਾਲੀ ਵੀਡਿਓ ਦੇਖ ਕੇ
@ss-zg8ql
@ss-zg8ql 3 жыл бұрын
ਵੀਰ ਜੀ ਨਸਾ ਸੱਡ ਕੇ ਤੁਸੀ ਧੀਆ ਖੁਸ ਕਰਤਿਆ ਤਾ ਰੱਬ ਖੁਸ ਹੈ ਬਹੁਤ ਬਹੁਤ ਧੰਨਵਾਦ ਜੀ ਬਰਨਾਲੇ ਆ
@sandeepmehra366
@sandeepmehra366 3 жыл бұрын
ਸਾਰੇ ਮਾਵਾਂ ਦੇ ਪੁੱਤ ਨਸ਼ਾ ਤਿਆਗੋ
@jillgill7364
@jillgill7364 3 жыл бұрын
Great message betaji. You did wonderful job. God bless you all. I hope everyone will receive this good message. Love you all.
@amritpalsinghchahal8259
@amritpalsinghchahal8259 3 жыл бұрын
ਮੈਨੂੰ ਅੱਜ ਅੱਠਵਾਂ ਦਿਨ ਆ ਜੇ ਪੱਖਾਂ ਲਗਾਉਣਾ ਠੰਡ ਲਗਦੀ ਆ ਜਦੋ ਕੰਬਲ ਲੈ ਲੈਣਾ ਗਰਮੀ ਲੱਗਦੀ ਆ ਦਿਮਾਗ ਕੰਮ ਨਹੀਂ ਕਰਦਾ ਪਰ ਹਿੰਮਤ ਨਹੀਂ ਹਾਰਦਾ ਸੱਭ ਤੋਂ ਪਹਿਲਾਂ ਆਵਦੀ ਗਲਤੀ ਮੰਨ ਕੇ ਘਰੇ ਦੱਸ ਦਿਓ ਘਰ ਦੇ ਸਪੋਰਟ ਕਰਨਗੇ ਹੱਥਾਂ ਪੈਰਾਂ ਦੀ ਮਾਲਿਸ਼ ਕਰਨ ਗੇ ਚੰਗੀ ਖੁਰਾਕ ਖਾਓ ਜੇ ਔਖਾ ਨਹੀਂ ਹੋਣਾ ਥੋੜਾ ਥੋੜਾ ਕਰਕੇ ਛੱਡ ਦਿਓ ਪਰ ਪਹਿਲਾਂ ਘਰ ਜਰੂਰ ਦੱਸ ਦਿਓ ਕਿਉਕਿ ਘਰ ਦੇ ਕੰਮ ਅਯੁਨੇ ਨੇ
@khushdeep2418
@khushdeep2418 3 жыл бұрын
Es veer layi menu dil to buht khushi hoi parmatama thonu te thode baccheya nu zindangi vich hr safalta dewe🙏🙏🙏🙏
@gurmailsingh2425
@gurmailsingh2425 3 жыл бұрын
ਬਹੁਤ ਵਧੀਆ ਵੀਰ ਜੀ
@hemrajsingh5088
@hemrajsingh5088 3 жыл бұрын
ਦਿਲੋਂ ਕਹਿਣਾ ਬਾਈ ਵੀਰ ਨੇ ਜਮਾ ਸਹੀ ਤਰੀਕਾ ਦੱਸਿਆ 🙏🙏🙏 ਭਰਾ ਤੁਸੀ ਜਮਾ ਦਿਲ ਲਗਦੀ ਗੱਲ ਕਰਗੇ
@legalsolutionshere2360
@legalsolutionshere2360 3 жыл бұрын
ਸੁਖਵੀਰ ਵੀਰ,, ਸਭ ਦੀ ਮੱਦਦ ਕਰਦੇ ਰਹੋ,,ਤੁਸੀ ਆਪਣੇ ਮੁਕਾਮ ਤੇ ਜਲਦੀ ਪਹੁੰਚੋਗੇ
@r.p.singhpal4325
@r.p.singhpal4325 3 жыл бұрын
Great,veer ji
@sunnyminhasvlogs
@sunnyminhasvlogs 3 жыл бұрын
Bai Love You A Yaar Tera Nal
@chamandeepkaurathwal4030
@chamandeepkaurathwal4030 3 жыл бұрын
Best interview ❤waheguru bless him always 🙏
@makhankalas660
@makhankalas660 3 жыл бұрын
ਵਾਹਿਗੁਰੂ ਜੀ ਮੇਹਰ ਕਰਿਓ ਜੀ ਸਾਰੇ ਨਸ਼ਾ ਕਰਨ ਤੋਂ ਹੱਟ ਜਾਣ ਜੀ ਕਿਰਪਾ ਕਰਿਓ ਜੀ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਦੀ ਫਤਿਹ ਨਾਨਕ ਨਾਮ ਚੜਦੀ ਕਲਾ ਤੇਰੇ ਭਾਣੇ ਸਰਬੱਤ ਦਾ ਭਲਾ
@ilmummypapa3061
@ilmummypapa3061 2 жыл бұрын
WAHEGURU ji NASHE VECHAN WALE LOKA NU SADBUDI DEIO OH NASHE NA BECHAN TUSI AARDAS JARUR KARNA
@sarabjitsingh6579
@sarabjitsingh6579 3 жыл бұрын
ਬਾਈ ਨੂੰ ਦੇਖ ਕੇ ਘਟ ਬਚੀਆਂ ਨੂੰ ਦੇਖ ਕੇ ਤਾ ਮੇਰੇ ਦਿਲ ਵੀ ਕਰਦਾ ਮੈ ਵੀ ਛੱਡ ਦਵਾ
@Faka8517
@Faka8517 3 жыл бұрын
Shad de veer pls m v ta Shad k baitha pls veer Shad dio kuj ni rakhya Ede vich m 12sal es gandi life vich time kadya pls apni family vare socho kuj ni rakhya nashe vich
@bindersingh5877
@bindersingh5877 3 жыл бұрын
Veer Chad de
@sandhu3507
@sandhu3507 3 жыл бұрын
👍👍👍👍👍
@jupindersingh9195
@jupindersingh9195 3 жыл бұрын
Veer sachi keh Reha Mai v bina nashe to bagair life bahut sohni a
@manichaudhary2812
@manichaudhary2812 3 жыл бұрын
Shd do vr pls yr
@parmindersinghbrar7515
@parmindersinghbrar7515 3 жыл бұрын
Veer jiva thuda ta wehaguru ji ne Mehar kiti aa ohva har ikk ਨਸੇ ਵਾਲੇ ਇਨਸਾਨ ਤੇ wehaguru Mehar kare
@kamalpreetkaur6929
@kamalpreetkaur6929 3 жыл бұрын
Tuhanu dekh k hor ve theek ho sakde A tuhada dhanwaad a ji
@ManjinderSingh-lj1uz
@ManjinderSingh-lj1uz 3 жыл бұрын
Well done veer
@shivdevuppal.5713
@shivdevuppal.5713 3 жыл бұрын
Just 20, I left after 27 yrs as started. Plus I was regular smooker, left daaru in 2010 smoking on 1.3.2018. After that I never felt attractions. After leaving, I realized that I was totally wrong as it de-motivate the user. Mentally I am relexed & satisfied. Every body around me was doubtful but succeeded, reason I could never determine. May be Allmighty blessed.
@rakeshkumra610
@rakeshkumra610 3 жыл бұрын
good job y ji
@dbenipal77
@dbenipal77 3 жыл бұрын
We good Veerji thx 🙏🏼 for sharing USA 🇺🇸
@shiningstarsimrit1693
@shiningstarsimrit1693 3 жыл бұрын
Baba ga mera v veer nasha chad davea apni mehar karo
@Manojkumar-fs6dv
@Manojkumar-fs6dv 3 жыл бұрын
ਅਮ੍ਰਿਤਸਰ ਸਾਹਿਬ ਤੋ ਆ ਵੀਰ ਜੀ ਅਸੀ ਦਾਖਾ ਬਾਰੇ ਜਰੂਰ ਦੱਸਣਾ 22 ਜੀ ਡਰਾਈਵਰ ਆ ਅਸੀ ਵੀ ਤੁਹਾਡੀ ਵੀਡੀਓ ਦੇਖ ਛੱਡਣ ਦੀ ਕੋਸ਼ਿਸ਼ ਕਰਾਂਗੇ ਜੀ
@goldykhehra9011
@goldykhehra9011 3 жыл бұрын
So nyc veer ji main saudi arab vich tralla driver di job karda meri history same tuhade naldi si tusi jina vi advice diti 100% right veer ji and tuhadi beti meri patiji raab da roop a hai ji bahut sona boldi waheguru ji hamesa tuhanu sare family nu chardi kala vich rake 🙏🙏🙏🙏🙏
@sidaksingh7756
@sidaksingh7756 3 жыл бұрын
Waheguru mehar kre bai te bhot vdea motivational te positive vibes ne bai dea
@LovepreetSingh-ws8pk
@LovepreetSingh-ws8pk 2 жыл бұрын
ਵਾਹਿਗੁਰੂ ਮੇਹਰ ਕਰੀ ਪਰਿਵਾਰ ਤੇ
@khushdeep2418
@khushdeep2418 3 жыл бұрын
Sachmuch buht khushi hundi aa eda de video dekh k.akhan ch pani v aa janda ae sb dekh k jihdi zindagi te ghr vich ae sb hunda osnu hi pta hunda k nash ki cheej hai.mera aapna v koi hai jisnu m es nark cho kaddna chauni aa 4-5 hoge v aapdi poori waah la ditti pr m kuj nhi kr ski kayi bar ta jma thakk k tutt k haar jani aa k Sayed m kde kamjab nhi ho skdi.pr fer v aapne layi pyar te dard hi aena hunda k fer aapde aap nu tasalli de k aakhdi aa k ikk na ikk din jaroor kamjab hougi.jis din mera aapna sare nashe tyag gya mera jeewan safal ho jauga..plz mere layi pray jaroor kriyo k jo m socheya os vich jaroor safal ho chuka🙏🙏🙏
@Its_jatt47
@Its_jatt47 3 жыл бұрын
Waheguru mehar kruga ji
@aryanblood653
@aryanblood653 3 жыл бұрын
Great video love and respect from USA and Canada
@gurpreetsingh-tr2vj
@gurpreetsingh-tr2vj 3 жыл бұрын
Y video dekh k Dil khush ho gya ... Baba mehar kre agge v
@maxxdeep3978
@maxxdeep3978 3 жыл бұрын
ਵੀਰ ਸਰੀਕ ਤਾ ਸਾਲੇ ਦੱਲੇ ਹੁੰਦੇ ਨੇ ਵੀਰ ਤੂੰ ਸੁਧਾਰ ਕਰ ਵੀਰ ਤੇਰੀ ਫਿਲਮ ਬਣਨੀ ਚਾਹੀਦੀ ਆ ਮੈ ਤੇਰੇ 20 saal ਦੇਖਣਾ ਚਾਹੁੰਣਾ ਕਿਵੇ ਦਲ ਦਲ ਫਸਿਆ
@naibsingh7122
@naibsingh7122 3 жыл бұрын
ਬਹੁਤ ਵਧੀਆ ਜੀ
@jorasingh1709
@jorasingh1709 3 жыл бұрын
Media da bhot jade dhanvad bhot jade vdea uprala y ji thoda
@sukhkaur1195
@sukhkaur1195 3 жыл бұрын
Thx so much
@sandhufarm929
@sandhufarm929 3 жыл бұрын
Bout vadia veer jinde ban ge waheguru mehar krn
@gurwinderdhaliwal5672
@gurwinderdhaliwal5672 3 жыл бұрын
Bahut pyari bachiyaan,waheguru lambi umar bakshe
@gulshanpreet2016
@gulshanpreet2016 Жыл бұрын
Wmk ji 🙏🙏🏻
@karanseth4695
@karanseth4695 3 жыл бұрын
God bless you
@gurmitrai1721
@gurmitrai1721 3 жыл бұрын
Watching from canada absolutely very impressing video
@dharamjitsingh2153
@dharamjitsingh2153 3 жыл бұрын
Good job bai ji❤🌹🙏🙏 Waheguru ji mehar kero seb te
@gurpreetgopy2569
@gurpreetgopy2569 3 жыл бұрын
Bai bhut he vadia lgda video dekh k
@sandeepmanu4530
@sandeepmanu4530 3 жыл бұрын
Love you y changi sikheya ditti a proud a y tuhade te
@PreetKaur-dn3cn
@PreetKaur-dn3cn 3 жыл бұрын
Buht vdiya veer ji tusi nashe di dal dal vicho bahar aa geye dekho tuhade bache v ajj kine khush aa... waheguru ji sda khush rakhn..🙏
@simsim4679
@simsim4679 3 жыл бұрын
God Bless this family.... 🙏🙏🙏😍😍😍
@garrysingh7078
@garrysingh7078 2 жыл бұрын
bilkul sidhu paaji tusi idol ho saade vrge vaale mundeya de, luv u paaji for ur honesty
@sukhwindersukhwinder5207
@sukhwindersukhwinder5207 7 ай бұрын
ਪਰਮਾਤਮਾ ਵੀਰ ਨੂੰ ਚੜਦੀ ਕਲਾ ਬਖਸ਼ੇ
@jeetman583
@jeetman583 3 жыл бұрын
God bliss u veere bhi sahib ji ranjeet singh great personilty change ur life well done veere
@randhirsingh8223
@randhirsingh8223 3 жыл бұрын
Very very good sukhveerBaii ji tu hero bnh gia loka laii.Sabash bahut lok bch janh ge tuhade krke. Bahut vashia uprala kita. You are life saver of this type of people.
@palwraich1156
@palwraich1156 3 жыл бұрын
Very good massage...
@GurdeepSingh-xe1vx
@GurdeepSingh-xe1vx 3 жыл бұрын
Veere rab tenu hamesha chardi kalla ch rakhe tere parivar nu sari dunia diya khushiya deve🙏🙏tuhadiya bachiya nu rab khushiya deve life ch success hon 🙏mai rabb agge ardaas krda 🙏🙏🙏kio k mere maa peo ne v eh dukh dekhya aa mai v ese line ch c meri maa diya duwawa mainu vapis life jeeaun laa dita 🙏
@simirandhawa9064
@simirandhawa9064 Жыл бұрын
Waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji 🙏🙏🙏🙏🙏🙏🙏🙏🙏🙏🙏🙏🙏
@Kulwinderbenipal-mx6jl
@Kulwinderbenipal-mx6jl 3 жыл бұрын
ਵਾਹਿਗੁਰੂ ਜੀ ਸ਼ੁਕਰ ਹੈ
@sukhpalswag4939
@sukhpalswag4939 3 жыл бұрын
Very good g thanks 👍👍👍
@gurdeepbhari420
@gurdeepbhari420 3 жыл бұрын
Ji veer Ji man jit lea veer samjo jag jit lea waheguru hamesha chadhdi kla bakhshe ji
@kuldeepsinghdeep2154
@kuldeepsinghdeep2154 3 жыл бұрын
Very good veer ji
@manjindermanjinder9059
@manjindermanjinder9059 3 жыл бұрын
Same story me bro good luck👍🏻🚩💯🥇 This time my And my family life is very Happy,
@maxxdeep3978
@maxxdeep3978 3 жыл бұрын
ਨਸਾ ਉਹਨਾ time ਨਹੀ ਕੋਈ ਛੱਡ ਸਕਦਾ ਜਿੰਨਾ time ਰੱਬ ਦੀ ਮਿਹਰ ਨਹੀ ਹੁੰਦੀ 5% ਬੰਦੇ ਦੀ ਕੋਸਿਸ ਤੇ 95% ਰੱਬ ਦੀ ਮਿਹਰ ਹੋਵੇ ਉਸ ਸਮੇ ਇਸ ਦਲ ਦਲ ਚੋ ਨਿਕਲ ਸਕਦੇ ਏ
@jtdhillon74
@jtdhillon74 3 жыл бұрын
Apne aap nu strong krna painda... Rab ne kuj ni krna
@farmingtvpunjab16
@farmingtvpunjab16 3 жыл бұрын
Great cover
@rajveerkaur1022
@rajveerkaur1022 3 жыл бұрын
Very good brother 🙏🙏🙏🙏🙏 waheguru mehar karni sab te
@jasveerjkaur115
@jasveerjkaur115 2 жыл бұрын
Bahut vediya mgs, Waheguru kirpa karan 🙏🙏🙏🙏
@LakhwinderSingh-qk7en
@LakhwinderSingh-qk7en 3 жыл бұрын
Thanks bai
@kabelsingh713
@kabelsingh713 3 жыл бұрын
WAHEGURU JI SARBAT DA BHALA KAREO WAHEGURU JI🙏🙏
@gurpreetgopy2569
@gurpreetgopy2569 3 жыл бұрын
Salute aaa bai nu waheguru chardikla ch rakhe vr nu
@mackstewart542
@mackstewart542 3 жыл бұрын
Bai bhut vadiyaa
@kabelsingh713
@kabelsingh713 3 жыл бұрын
Waheguru ji🙏🙏
@Sekhon81
@Sekhon81 3 жыл бұрын
Veer g bout vida kita waheguru g mehar karn app g te
@PardeepSingh-ky8lq
@PardeepSingh-ky8lq 3 жыл бұрын
Good great bi thanks u good bless you
@chamandeepkaurathwal4030
@chamandeepkaurathwal4030 3 жыл бұрын
You are doing good job best interview 😇
@Arshdeep406-
@Arshdeep406- 3 жыл бұрын
Bhot wadiya veer
@alkadevi628
@alkadevi628 2 жыл бұрын
Bahut badhiya veer g God bless you 🎉🎈
@gagansinghndnmmjrnn2506
@gagansinghndnmmjrnn2506 3 жыл бұрын
Very good bro tere video ne mere vicho nasa chadan da honsla dita
@balkarandhaliwal1369
@balkarandhaliwal1369 3 жыл бұрын
Sirra gall aaaa Bai
@sidhu3869
@sidhu3869 3 жыл бұрын
Waheguru ji
@Arjandhilonofficial
@Arjandhilonofficial 3 жыл бұрын
ਵਾਹਿਗੁਰੂ ਜੀ ਮੇਹਰ ਕਰੀਂ ।
@ChahalShera
@ChahalShera Ай бұрын
Waheguru ji maher..krieo.sarea..te..kirpa..karni..
@iqbalsingh2302
@iqbalsingh2302 3 жыл бұрын
ਵਾਹਿਗੁਰੂ ਜੀ ਵਾਹਿਗੁਰੂ ਮੇਹਰ ਕਰੇ
@SukhwinderKaur-ud7lh
@SukhwinderKaur-ud7lh 3 жыл бұрын
Very good brother god bless you 🙏🙏👍👍👍
@ParamjitSingh-gc5xu
@ParamjitSingh-gc5xu 3 жыл бұрын
Waheguru ji love you veer ji
@lovelyjarhia850
@lovelyjarhia850 3 жыл бұрын
Vrji gbu rabb thoadi baby girl nu bs khushi deve wmk
@yaadwindersingh2832
@yaadwindersingh2832 3 жыл бұрын
bhut vadia. sukvir yyy good to see you bro ., Appa ta. dekhya thonu phla bhut chngga lgga tere chh enna change. dekh ke
@sukhkaur1195
@sukhkaur1195 3 жыл бұрын
God bless you veer g 🙏
@indusharma362
@indusharma362 3 жыл бұрын
God bless you You have done good
@tejinderranathakur3759
@tejinderranathakur3759 3 жыл бұрын
Good bless you brother
@manpreetsidhu8269
@manpreetsidhu8269 3 жыл бұрын
Bhut bhut vadiia vr
@Suma59591
@Suma59591 Ай бұрын
Bhot vdia paji
@mohnitmankoo4380
@mohnitmankoo4380 3 жыл бұрын
Bahut vadhiya veer
@amritgillxxx7414
@amritgillxxx7414 3 жыл бұрын
Salut for your spirit 👍
@punjabistatus1959
@punjabistatus1959 3 жыл бұрын
ਵਾਹਿਗੁਰੂ ਜੀ ਬਹੁਤ ਵਧੀਆ ਜੀ ਏਸ ਵੀਰ ਜੀ ਦਾ ਨੰਬਰ ਦਸਨਾ ਜੀ ਜਾ ਭੇਜਣਾ ਜੀ
@user-mg8lg9lc4u
@user-mg8lg9lc4u 3 жыл бұрын
ਬਹੁਤ ਵਧੀਆ ਓਪਰਾਲਾ ਵੀਰ 👍👍
@JagtarSingh-vm3eu
@JagtarSingh-vm3eu 2 ай бұрын
Good y ਜੀ ❤
@hardeepkaur6977
@hardeepkaur6977 3 жыл бұрын
Graet veer g
@rupinderkauratwal649
@rupinderkauratwal649 3 жыл бұрын
god bless u
Зачем он туда залез?
00:25
Vlad Samokatchik
Рет қаралды 3,3 МЛН
ЧУТЬ НЕ УТОНУЛ #shorts
00:27
Паша Осадчий
Рет қаралды 9 МЛН
Happy 4th of July 😂
00:12
Alyssa's Ways
Рет қаралды 70 МЛН
Мировой Рекорд по Засыпанию (@DazByron )
0:30
Голову Сломал
Рет қаралды 2,4 МЛН
GiGaMoN! 5 🗿 #gigachad #sigma
0:53
The Logan Chitwood
Рет қаралды 7 МЛН
Best Toilet Gadgets and #Hacks you must try!!💩💩
0:49
Poly Holy Yow
Рет қаралды 12 МЛН