How to Quit Drugs Sikandar Gill Special conversation for drug addicts and parents. Money, sex, fame

  Рет қаралды 224,928

Ghudda Singh

Ghudda Singh

Күн бұрын

Пікірлер: 680
@MairHarpreet53913
@MairHarpreet53913 9 ай бұрын
ਬਹੁਤ ਵਧੀਆ ਗੱਲਾਂ ਤੇਰੀਆਂ ਵੀਰ ਮੈਂ ਤੇਰੀ ਸਾਰੀ ਉਹ ਵੀਡੀਓ ਦੇਖੀ ਆ ਬਿਲਕੁਲ ਸੱਚ ਤੇ ਬੋਲਿਆ ਬਹੁਤ ਮੰਦਾ ਹਾਲ ਆ ਕੁੜੀਆਂ ਤੇ ਮੁੰਡਿਆਂ ਦਾ ਐਚਆਈਵੀ ਦੇ ਨਾਲੋਂ ਸ ਦੇ ਵਿੱਚੋਂ 98 ਬਮ ਮੁੰਡਿਆਂ ਨੂੰ ਕਾਲਾ ਪੀਲੀਆ ਵਾਹ ਐਚ ਆਈ ਬੀ ਤਾਂ ਹੋਣੀ ਹੀ ਹੋਣੀ ਆ ਸਲੂਟ ਆ ਤੈਨੂੰ ਸਿਕੰਦਰ ਵੀਰ ਬਾਬਾ ਤੈਨੂੰ ਚੜਦੀ ਕਲਾ ਚ ਰੱਖੇ ਬਹੁਤ ਵਧੀਆ ਗੱਲਾਂ ਕਹੀਆਂ ਤੇ
@khushdhillon9952
@khushdhillon9952 2 жыл бұрын
ਨਸ਼ਾ ਛੱਡਣ ਲਈ ਸਭ ਤੋਂ pehla ਨਿਮਰਤਾ ਚਾਹੀਦੀ A ਬੰਦੇ ਚ ,, ਕਿੱਲੇ ਵਾਲੀ ਗੱਲ bht vadia kiti Bai ne,, Bht vadia ਕਾਊਂਸਲਿੰਗ ਕੀਤੀ bAi ਨੇ,, ਵਾਹਿਗੁਰੂ ਭਲੀ ਕਰੇ।।
@HarrySandhu-zg9nz
@HarrySandhu-zg9nz 5 ай бұрын
Nhi shutt da. Chota nsha shutt jande wadde nhi bs ik nashe to duje te transfer ho jnda bnda
@BalwanBani
@BalwanBani 3 ай бұрын
​@@HarrySandhu-zg9nz haji bai
@gurdas_sandhu
@gurdas_sandhu 3 жыл бұрын
ਬਿਲਕੁਲ ਪ੍ਰੈਕਟੀਕਲ ਗੱਲਾਂ...👍👍
@ravithind5005
@ravithind5005 3 жыл бұрын
22 ਸਕੰਦਰ ਘਰਦਿਆਂ ਤੇ ਸਮਾਜ ਨੂੰ ਕੌਣ ਸਮਜਾਵੇ, ਮੇਰੇ ਵਰਗੇ ਅਮਲੀ ਆਂ ਦੇ ਤਾਂ ਦਿੱਲ ਵਿੱਚ ਵੱਸਦੀਆਂ ਤੇਰੀਆਂ ਗੱਲਾਂ ਵੀਰ। ਜਿਸ ਤਨ ਲੱਗੇ ,ਸੋ ਤਨ ਜਾਣੇ। ਮਿਹਰਬਾਨੀ 22ਜੀ।
@sukhwindermahal4439
@sukhwindermahal4439 2 жыл бұрын
Y apne kamma nl jwab deo duniya ta choundi aw ki sudhre naa eh
@gauravdeep_mrgursahibsingh7608
@gauravdeep_mrgursahibsingh7608 3 жыл бұрын
ਸਹੀ ਕਿਹਾ ਵੀਰ ,ਜੋ ਦਿਲ ਦਾ ਚੰਗਾ ਹੁੰਦਾ ਉਹੀ ਫਸਦਾ ਭਾਵੇਂ ਗੈਗਸਟਰ ਬਣੇ ਭਾਵੇਂ ਅਮਲੀ ਕਿਉਂਕਿ ਉਸਨੂੰ ਕਦੀ ਨਾਂਹ (ਮਨਾਂ) ਕਰਨ ਦੀ ਆਦਤ ਨਹੀਂ ਹੁੰਦੀ ਜੇ ਕਿਸੇ ਨੇ ਕਿਹਾ ਉਹ ਮਨਾਂ ਨਹੀਂ ਕਰ ਪਾਉਂਦਾ।ਚਲਾਕ ਬੰਦਾ ਮੂੰਹ ਤੇ ਜਵਾਬ ਦੇ ਦਿੰਦਾ ਹੈ।
@pachitarsingh9580
@pachitarsingh9580 3 жыл бұрын
ਜਿਉਂਦਾ ਰਹਿ ਸਿਕੰਦਰ ਵੀਰੇ ਵਾਹਿਗੁਰੂ ਆਪ ਜੀ ਨੂੰ ਚੜ੍ਹਦੀ ਕਲਾ ਵਿੱਚ ਰੱਖੇ
@HansRaj-iv2vi
@HansRaj-iv2vi 3 жыл бұрын
Very Very good 👍 veer ji tuhada phone 📱 number ki h
@gamemasters2481
@gamemasters2481 2 жыл бұрын
5t55445r6y66y66555
@inderjitsandhu8498
@inderjitsandhu8498 2 жыл бұрын
@@HansRaj-iv2vi 9 888
@sandeeysingh7370
@sandeeysingh7370 Жыл бұрын
Y sikadar da phone 📱 number ki a
@kalercarpentrymehatpur5309
@kalercarpentrymehatpur5309 3 жыл бұрын
ਬਹੁਤ ਵਧੀਆ ਗੱਲਾਂ ਵੀਰ ਸਿਕੰਦਰ ,ਘੁੱਦਾ ਬਹੁਤ ਉਮੀਦਾਂ ਤੁਹਾਡੇ ਤੋਂ 🙏🙏
@ranjitkaurdhaliwal270
@ranjitkaurdhaliwal270 3 жыл бұрын
ਸਹੀ ਕਿਹਾ ਵੀਰ ਨੇ ਮਾਂ ਨੂੰ ਪੁੱਤ ਦੇ ਅਜਿਹੇ ਕੰਮਾਂ ਤੇ ਪਰਦਾ ਨਹੀਂ ਪਾਓਣਾ ਚਾਹੀਦਾ ਹੈਲਪ ਲੈਂਣੀ ਚਾਹੀਦੀ ਆ , ਸ਼ਰਮ ਨ ਮੰਨੌ ਅਪਣੇ ਬੱਚੇ ਟੀਕਾ ਲਗਾ ਕੇ ਮਰ ਜਾਂਦੇ ਆ ਤਾਂ ਫਿਰ ਗੱਲ ਮੀਡੀਆ ਚ ਆਉਂਦੀ ਆ ਤਾਂ ਫਿਰ ਇਜ਼ਤ ਜ਼ਿਆਦਾ ਬਣ ਜਾਂਦੀ ਆ, ਇਸ ਲਈ ਮਾਂ ਬਾਪ ਨੂੰ ਇਹ ਨਹੀਂ ਸੋਚਣਾ ਚਾਹੀਦਾ ਕਿ ਲੋਕ ਕੀ ਕਹਿਣਗੇ ,
@Navrooopsingh
@Navrooopsingh 3 жыл бұрын
ਬਹੁਤ ਬਹੁਤ ਧੰਨਵਾਦ ਘੁੱਦੇ ਬਾਈ, ਸਿਕੰਦਰ ਬਾਈ ਦੀਆਂ ਗੱਲਾਂ ਤੇ ਉਹਦਾ ਅਨੁਭਵ ਸਾਡੇ ਅੱਗੇ ਰੱਖਣ ਲਈ। ਇਹ ਨਸ਼ਾ ਕਰਨ ਵਾਲਿਆਂ ਤੋਂ ਕਿਤੇ ਉਹਨਾਂ ਦੇ ਮਾਂ ਪਿਉ ਭੈਣ ਭਰਾ ਤੇ ਦੋਸਤ ਰਿਸ਼ਤੇਦਾਰਾਂ ਲਈ ਬਹੁਤ ਹੀ ਵਧੀਆ ਸੇਧ ਦੇਣ ਵਾਲੀ ਗੱਲਬਾਤ ਹੈ।
@rajpune
@rajpune 3 жыл бұрын
ਸਹੀ ਕਿਹਾ ਵੀਰ ਜੀ ਤੁਸੀਂ ਬਹੁਤ ਸੋਹਣੀ ਗਲ ਬਾਤ ਕੀਤੀ ਹੋਰ ਕਾਫੀ ਜਾਣਕਾਰੀ ਜਾਣਕਾਰੀ ਮਿਲੀ ਕੇ ਜੋ ਸ਼ਾਇਦ ਮੈਨੂੰ ਨਹੀਂ ਸੀ ਇਨ੍ਹਾਂ ਜਾਣਕਾਰੀ 👍
@amardeepsidhu7505
@amardeepsidhu7505 3 жыл бұрын
ਬੱਲੇ ਜੱਟਾ👍🏼👍🏼ਬੱਸ ਨੱਪੀ ਚੱਲ ਕਿੱਲੀ।ਬਹੁਤ ਇੰਮਰੂਵਮੈਟ ਹੋ ਰਹੀ ਆ ਤੇਰੇ ਕਾਨਫੀਡੈਂਸ ਤੇ ਪੇਸ਼ਕਾਰੀ ‘ਚ ਡੇਅ ਬਾਇ ਡੇਅ👌🏼👌🏼
@bittagujjar887
@bittagujjar887 8 ай бұрын
Sikander veer no ki AA thoda gal karni AA phn te
@Bhau_Talks
@Bhau_Talks 3 жыл бұрын
ਵਾਹ ਵਾਹ… ਸਿਕੰਦਰ ਸਿਆ ਨਿਚੋੜ ਕੱਢਿਆ ਪੂਰਾ|| ਏ ਗੱਲਾ ਅਮਲੀ (ਹੈ ਜਾ ਰਿਹਾ) ਬਹੁਤ ਡੂੰਘੇ ਤਰੀਕੇ ਨਾਲ ਸਮਝ ਸਕਦਾ ਆ|| ਬਾਕੀ ਏਸ ਚ ਕੋਈ ਦੂਜੀ ਰਾਇ ਨਹੀਂ ਕਿ ਨਸ਼ੇ ਕਰਨ ਵਾਲਾ ਜਦੋਂ ਫਸ ਜਾਂਦਾ ਤਾ ਬੜਾ ਝੁਰਦਾ ਤੇ ਛੱਡਣਾ ਵੀ ਚਾਹੁੰਦੇ ਹੁੰਦੇ ਆ ਪਰ ਮੌਕਾ ਜਾ ਸਾਧਨ ਬਹੁਤ ਘੱਟ ਲੋਕਾ ਨੂੰ ਜੁੜਦੇ ੰਆ… ਮੈਨੂੰ ਚੇਤੇ ਮੈ ਕੱਲਾ ਬਹਿ ਬਹਿ ਉੱਚੀ ਰੋਣਾ ਕਿ ਕਿੱਥੇ ਫਸ ਗਿਆ ਮੈ ਕਿਵੇ ਨਿਕਲੂ.. ਕਈ ਵਾਰ ਦਿਲ ਕਰਦਾ ਹੁੰਦਾ ਸੀ ਜਾ ਨਸ਼ਾ ਛੁੱਟਜੇ ਜਾ ਜ਼ਿੰਦਗੀ ਤੋ ਛੁੱਟ ਜਾਵਾ|| ਪਰ ਬਹੁਤ ਘੱਟ ਲੋਕ ਦਾ ਘਰ-ਦੇ ਬੰਦੇ ਦੀ ਉਹ ਹਾਲਤ ਪੂਰੀ ਸਮਝਦੇ ਆ|| ਨਸ਼ਾ ਇਕ ਰੋਗ ਹੈ ਤੇ ਰੋਗ ਦਾ ਇਲਾਜ ਹੈ.. ਘੁੱਦਾ ਸਿੰਘ ਯੂ ਗੁੱਡ ਮੈਨ ਦੀ ਲਾਲਟੈਨ 🌹🌹 Regards ~ ਯੋਧਾ ਭਾਊ
@veerbhalmajra967
@veerbhalmajra967 3 жыл бұрын
Sahi gall prawa
@OhiSandhu
@OhiSandhu 3 жыл бұрын
Chdta k y nhi
@ravithind5005
@ravithind5005 3 жыл бұрын
ਬਾਈ ਯੋਧਾ ਭਾਊ ਆ ਨਿਚੋੜ ਤੂੰ ਵੀ ਪੂਰਾ ਕੱਢਿਆ, ਇਹ ਗੱਲ ਸਮਝਦੇ ਹੀ ਅਸੀਂ ਅਮਲੀ ਆਂ। ਘਰਦੇ ਤਾਂ ਕੀ ਚੰਗੇ ਤੋਂ ਚੰਗਾ ਸਮਝਦਾਰ ਤੋਂ ਸਮਝਦਾਰ ਵੀ ਨਹੀਂ ਸਮਝਦੇ। ਜਿਸ ਤਨ ਲੱਗੀਆਂ,ਸੋ ਤਨ ਜਾਣੇ 22।
@Bhau_Talks
@Bhau_Talks 3 жыл бұрын
@@OhiSandhu ਅਮਲੀ ਸੱਚ ਨਹੀਂ ਦੱਸਦੇ ਕਦੇ
@OhiSandhu
@OhiSandhu 3 жыл бұрын
@@Bhau_Talks na eh tera veham bai. Bahute amli sache bnde v hunde te dujya nalo nice imandar vi.
@bharatsidhu1879
@bharatsidhu1879 Жыл бұрын
ਸਿਕੰਦਰ ਵੀਰੇ ਰੱਬ ਤੈਨੂੰ ਚੱੜ੍ਹਦੀਕੱਲਾ ਵਿੱਚ ਰੱਖੇ । ਵਾਹਿਗੁਰੂ ਮਿਹਰ ਕਰੇ ।
@GurdeepSinghGhudha
@GurdeepSinghGhudha 2 жыл бұрын
ਬਹੁਤ ਵਧੀਆ ਉਪਰਾਲਾ ਹੈ ਬੇਟਾ ਅੰਮ੍ਰਿਤਪਾਲ ਸਿੰਘ ਜੀ ਡਾ ਗੁਰਦੀਪ ਸਿੰਘ ਘੁੱਦਾ ਮੈਡੀਕਲ ਪ੍ਰੈਕਟੀਸ਼ਨਰ ਐਸੋਸੀਏਸ਼ਨ ਪੰਜਾਬ ਬਲਾਕ ਸੰਗਤ
@manjindersinghsidhu1275
@manjindersinghsidhu1275 2 жыл бұрын
ਇਕ ਇਕ ਸ਼ਬਦ ਅਣਮੁੱਲਾ ਬਹੁਤ ਹੀ ਵਧੀਆ ਗੱਲਾਂ ਲੱਖਾਂ ਲੋਕਾਂ ਲਈ ਪ੍ਰੇਰਨਾ ਦਾ ਸਰੋਤ
@GillTravelDiaries
@GillTravelDiaries 3 жыл бұрын
ਚੰਗੇ ਕੰਮ ਦੀਆਂ ਸਿਫ਼ਤਾਂ ਹੀ ਹੁੰਦੀਆਂ , ਲੱਗੇ ਰਹੋ ਬਾਈ 👍🏻
@gillshavinder9790
@gillshavinder9790 3 жыл бұрын
ਵਿਚਾਰ ਤੁਹਾਡੇ ਬਹੁਤ ਚੰਗੇ ਹਨ ਚਿੱਟਾ ਤਾਂ ਸਕਦਾ ਕਿਸੇ ਦੀ ਜਿੰਦਗੀ ਬਚ ਜਾਵੇ ਪਰ ਦੂਜੇ ਪਾਸੇ ਨੌਜਵਾਨਾਂ ਦੀ ਨਸ਼ੇ ਕਰਨ ਵੱਲ ਗਿਣਤੀ ਵਧ ਰਹੀ ਹੈ ਇਹ ਚਿੱਟਾ
@makhankalas660
@makhankalas660 3 жыл бұрын
ਵਾਹਿਗੁਰੂ ਜੀ ਪੰਜਾਬ ਦੇ ਸਾਰੇ ਮਾਂਵਾਂ ਦੇ ਪੁੱਤਾ ਨੂੰ ਬਚਾ ਕੇ ਰੱਖਿਓ ਜੀ ਜਿਹੜੇ ਨਸ਼ੇ ਕਰਦੇ ਨੇ ਉਹਨਾਂ ਨੂੰ ਨਸ਼ੇ ਦੀ ਦਲਦਲ ਵਿੱਚੋਂ ਬਾਹਰ ਕੱਢਣ ਵਿੱਚ ਮੱਦਦ ਕਰੋ ਜੀ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਦੀ ਫਤਿਹ ਨਾਨਕ ਨਾਮ ਚੜਦੀ ਕਲਾ ਤੇਰੇ ਭਾਣੇ ਸਰਬੱਤ ਦਾ ਭਲਾ ਬੋਲੇ ਸੋ ਨਿਹਾਲ ਸਤਿ ਸ੍ਰੀ ਅਕਾਲ ਜੀ
@simranjitsensra2260
@simranjitsensra2260 Жыл бұрын
Waheguru g ❤
@avtarsingh2652
@avtarsingh2652 6 ай бұрын
Dhnwad pra waheguru agye ardaas krn lyi jeonda vsda rhh baii waheguru tnu hmesha khushh rkhee ❤🙏
@singhjagsir1989
@singhjagsir1989 3 жыл бұрын
ਘੁੱਦੇ ਬਾਈ ਜੋ ਤੁਸੀਂ ਖੁੱਲੀ ਜਗ੍ਹਾ ਚ ਬੈਠ ਕੇ ਗੱਲਾਂ ਕਰਦੇ ਹੋਂ ...ਉਹ ਜਗ੍ਹਾ ਵਧੀਆ ਲਗਦੀ ਆ .......ਵਧੀਆ ਗੱਲਾਂ ਬਾਤਾਂ ਸਿੰਕਦਰ ਬਾਈ ਦੀਆਂ ਖੁੱਲੀਆਂ ਗੱਲਾਂ ਬਾਤਾਂ
@h.s.gill.4341
@h.s.gill.4341 2 жыл бұрын
ਅੱਜ ਸਿਕੰਦਰ ਟੌਪ ਦਾ ਸਾਈਕਲਿਸਟ ਐ ਤੇ ਨੌਰਥ ਈਸਟ ਦੀਆਂ 6 ਸਟੇਟਾਂ ਘੁੰਮ ਰਿਹਾ ਸਾਈਕਲ ਤੇ
@gurpreetmallhi5840
@gurpreetmallhi5840 3 жыл бұрын
ਬਹੁਤ ਵਧੀਆ ਉਪਰਾਲਾ ਹੋਰ ਲੋਕਾਂ ਨੂੰ ਸੇਧ ਮਿਲ਼ੇ
@prabhjot7963
@prabhjot7963 3 жыл бұрын
ਕਿਆ ਬਾਤ ਐ ਬਾਈ ਸਿਕੰਦਰ ਵੀਰ ਦੀ ਵੀਡਿਉ ਜੋਸ਼ ਚੈਨਲ ਤੇ ਦੇਖੀ ਸੀ ਪਹਿਲੀ ਵਾਰ ਹਰੇਕ ਵਾਰ ਸਿੱਖਿਆਦਾਇਕ ਗੱਲਾਂ ਦਸਦਾ ਵੀਰ ਤੇ ਘੁੱਦੇ ਬਾਈ ਨੇ ਬੜੇ ਵਧੀਆ ਤਰੀਕੇ ਨਾਲ ਸਵਾਲ ਜਵਾਬ ਕੀਤੇ 💯🌾
@jiteshsarna4857
@jiteshsarna4857 2 жыл бұрын
Center de mashhuri karda eh eh Center wale gala Mar ke he loka nu patde
@Navraj_walaitpuria_
@Navraj_walaitpuria_ 2 жыл бұрын
ਵੀਰੇ ਤੁਹਾਨੂੰ ਸੁਣ ਕੇ ਜਾਣਕਾਰੀ ਚ ਹੋਰ ਵਾਧਾ ਹੋਇਆ ਵਾਹਿਗੁਰੂ ਜੀ ਦੀ ਮਿਹਰ ਸਦਕਾ ਅਪਣਾ ਇੱਕੋ ਸੁਪਨਾ ਇੱਕ ਚੰਗਾ ਇਨਸਾਨ ਬਣਨ ਦਾ ਤੇ ਮੈਂ ਜਰੂਰ ਬਣੂਗਾ
@DarshanSingh-bo2kx
@DarshanSingh-bo2kx 2 жыл бұрын
ਬਹੁਤ ਸੁਣੀਆਂ ਗੱਲਾਂ ਸਿਕੰਦਰ ਬਾਈ
@Gurvinder_singh7008
@Gurvinder_singh7008 6 ай бұрын
ਨਸ਼ਾ ਛੱਡਣ ਦੀ ਸਭ ਤੋਂ ਵਧੀਆ ਦਵਾਈ ,, ਮੈਂ 2013 ਦਾ ਨਸ਼ੇ ਵਿਚ ਫਸਿਆ ਹੋਇਆ ਸੀ,, ਬਹੁਤ ਸਾਰੀਆਂ ਦਵਾਈਆਂ ਖਵਾਈਆ ਘਰਦਿਆਂ ਨੇ ਪਰ ਮਸਾਂ 10 ਦਿਨ ਛੱਡਦਾ ਸੀ ਫੇਰ ਦੁਬਾਰਾ ਨਸ਼ੇ ਵਿਚ ਲਗ ਜਾਂਦਾ, ਕਿਉਂਕਿ ਸਰੀਰ ਸਹੀ ਨਹੀਂ ਸੀ ਹੁੰਦਾ ਐਨੇ ਦਿਨ ਛੱਡ ਕੇ ਵੀ,ਸਰੀਰ ਵਿੱਚ ਜਾਨ ਜਿਹੀ ਨਹੀਂ ਸੀ ਰਹਿੰਦੀ,, ਬਹੁਤ ਮਹਿੰਗੀਆ ਦਵਾਈਆਂ ਖਾਧੀਆਂ ਪਰ ਨਸ਼ਾ ਨਹੀਂ ਛੁਟਿਆ,,ਸਾਲੀ ਕੋਈ ਇੱਜ਼ਤ ਨਹੀਂ ਰਹੀ ਨਾ ਘਰ ਵਿੱਚ ਨਾਂ ਰਿਸ਼ਤੇਦਾਰਾਂ ਵਿੱਚ , ਮੇਰੀ ਮਾਤਾ ਬਹੁਤ ਰੌਂਦੀ,,ਬਸ ਬਾਬੇ ਨਾਨਕ ਨੇ ਐਸੀ ਦਵਾਈ ਦੁਆਈ ਸਭ ਕੁਝ ਛੁਟ ਗਿਆ,,ਨਾਲੇ ਸਿਰਫ 9000 ਵਿੱਚ,,,3000 ਦੀ ਦਵਾਈ ਆ15 ਦਿਨਾਂ ਦੀ,, ਮੈਂ ਤਾਂ ਦਸ ਰਿਹਾ ਕਿ ਕਿਸੇ ਭਰਾ ਦਾ ਭਲਾ ਹੋਜੇ,,,ਸੌਹ ਲਗੇ ਜਿਹੜੀ ਦਵਾਈ ਮੈਂ ਦਸ ਰਿਹਾ ਇਸ ਤੋਂ ਉਤੇ ਕੋਈ ਦਵਾਈ ਨਹੀਂ ਹੋਣੀ,, ਇਹਨਾਂ ਪਿਛੇ ਨਾ ਲੱਗ ਜਾਏਓ ਮੈਂ ਵੀ ਖਾਦੀ ਸੀ ਇਹਨਾਂ ਦੀ ਦਵਾਈ ਤੋੜ ਵੀ ਨਹੀਂ ਸੀ ਚਕਦੀ ਇਹ ਦਵਾਈ,,, ਕਾਸ਼ੀਪੁਰ ਉਤਰਾਂਖੰਡ ਤੋਂ ਲਈ ਸੀ ਦਵਾਈ ਮੈਂ,,,nine five zero one nine one nine nine six seven ਮੇਰਾ ਨੰਬਰ ਆ ,9501919967
@sidhusukhna2164
@sidhusukhna2164 3 жыл бұрын
ਠੀਕ ਆ ਇਹ ਬਾਈ ਉਹ ਹੈ ਦੇਖੀ ਆ ਬਾਈ ਦੀ ਇੰਟਰਵਿਊ ਸਿਰਾ ਬਾਈ ਸਿੰਕਦਰ ਲਵ ਯੂ ਵੀਰ ਵੀਰ ਸਾਈਕਲ ਚਲਾਉਂਦੇ ਨੂੰ ਦੇਖ ਕੇ ਵੇਖਿਆ ਵੇਖਿਆ ਲੱਗ ਰਿਹਾ ਸੀ
@h.s.gill.4341
@h.s.gill.4341 2 жыл бұрын
ਸਿਕੰਦਰ ਅੱਜ ਨਾਗਾਲੈਂਡ ਦੇ ਸ਼ਹਿਰ ਦੀਮਾਪੁਰ ਤੋਂ ਕੋਹਿਮਾ ਵੱਲ ਜਾ ਰਿਹਾ ਐ ਤੇ ਟੌਪ ਦਾ ਸਾਈਕਲਿਸਟ ਐ ਇੰਡੀਆ ਦਾ
@Pb19_tajinder
@Pb19_tajinder 3 жыл бұрын
Ikk chnga professional psychologist yaa counselor ikk experienced drug addicted to bout kuj sikh sakda…eh gal sikander ne ikk vaar phir sahi prove kiti ha..,thank you for this suitable information
@khushwantsingh2964
@khushwantsingh2964 3 жыл бұрын
ਬਹੁਤ ਵਧੀਆ ਲੱਗਿਆ ਸਿਕੰਦਰ ਵੀਰ ਜੀ ਵਧੀਆ ਢੰਗ ਨਾਲ ਸਮਝਾਇਆ ਤੁਸੀਂ ਧੰਨਵਾਦ ਵੀਰ ਜੀ
@jagseersingh502
@jagseersingh502 2 жыл бұрын
ਘੁੱਦੇ ਬਾਈ,ਇਕ ਜਨਵਰੀ ਤੋਂ ਤੁਹਾਡੇ ਨਾਲ ਅਸਾਮ ਤੇ ਹੋਰ ਸੂਬਿਆਂ ਵਿੱਚ ਯੂ ਟਿਊਬ ਵੀਡੀਓ ਰਾਹੀਂ ਘੁੰਮ ਰਹੇ ਆਂ,31 ਤਰੀਕ ਨੂੰ ਸਿਕੰਦਰ ਗਿੱਲ ਨੂੰ ਦੇਖਿਆ, ਬਾਈ ਦੇ ਖੁੱਲ੍ਹਦਿਲੇ ਸੁਭਾਅ ਨੇ ਕੀਲ ਲਿਆ, ਮਿਤੀ 8ਫਰਵਰੀ ਨੂੰ ਗੋਲਾ ਘਾਟ ਘੁੰਮ ਕੇ ਵੀਡੀਓ ਖਤਮ ਤੋ ਬਾਅਦ ਤੁਹਾਡੀ ਤੇ ਸਿਕੰਦਰ ਬਾਈ ਦੀ ਇੰਟਰਵਿਊ ਦੇਖੀ,ਮਨ ਅਤੇ ਅੱਖਾਂ ਭਰ ਆਈਆਂ, ਅੱਜ ਤੁਹਾਡਾ ਅਤੇ ਬਾਈ ਸਿਕੰਦਰ ਦਾ ਕੱਦ ਮੇਰੀ ਨਜ਼ਰ ਵਿੱਚ ਆਸਮਾਨ ਤੋਂ ਵੀ ਉਪਰ ਹੋ ਗਿਆ, ਬਾਈ ਜੀ ਤੁਹਾਨੂੰ ਤਿੰਨਾਂ ਨੂੰ ਮਿਲਣ ਦੀ ਬਹੁਤ ਖੁਹਾਇਸ਼ ਹੈ, ਕਦੋਂ ਤੱਕ ਵਾਪਸ ਆਉਗੇ,(ਗੋਰਾ ਸਿੱਧੂ ਛੱਤੇਆਣਾ ਸ੍ਰੀ ਮੁਕਤਸਰ ਸਾਹਿਬ ਤੋਂ") ਧੰਨਵਾਦ ਜੀ ਪ੍ਰਮਾਤਮਾ ਆਪ ਜੀ ਨੂੰ ਢੇਰ ਸਾਰੀਆਂ ਖੁਸ਼ੀਆਂ ਦੇਵੇ, ਬਾਈ ਸਿਕੰਦਰ ਸਿੰਘ ਜੀ ਤੁਹਾਡੇ ਹੌਸਲੇ, ਹਿੰਮਤ ਅਤੇ ਸਿਰੜ ਨੂੰ ਸਲਾਮ ਹੈ। ਬਹੁਤ ਬਹੁਤ ਧੰਨਵਾਦ ਵੀਰ ਨੌਜਵਾਨ ਪੀੜ੍ਹੀ ਨੂੰ ਬਹੁਤ ਵਧੀਆ ਸੰਦੇਸ਼ ਦਿੱਤਾ ਹੈ, ਪੰਜਾਬ ਦੇ ਅੱਜ ਦੇ ਮਾਹੌਲ ਤੇ ਮੈਂ ਤੁਹਾਡੇ ਫ਼ਿਕਰ ਤੇ ਸਹਿਮਤ ਹਾਂ, ਸਰਕਾਰਾਂ ਨੇ ਕੁਝ ਨਹੀਂ ਕਰਨਾ, ਹੰਭਲਾ ਘਰੋਂ ਹੀ ਮਾਰਨਾ ਪਵੇਗਾ,
@palkhehra1
@palkhehra1 9 ай бұрын
ਬਹੁਤ ਸੋਹਣੀ Interview ਵੀਰ ਬਹੁਤ ਕੁੱਜ ਸਿੱਖਣ ਨੂੰ ਮਿਲੇ ਆ ❤😊
@maninderbarhampur
@maninderbarhampur 3 жыл бұрын
ਬਹੁਤ ਉਮੀਦਾਂ ਬਾਈ ਥੋਡੇ ਦੋਵਾਂ ਕੋਲੋਂ❤️। ਚੰਗਾ ਲੱਗਿਆ ਜੋ youtube ਚੈਨਲ ਸ਼ੁਰੂ ਕਰ ਲਿਆ
@avtarsingh2531
@avtarsingh2531 2 жыл бұрын
ਸਾਡੀਆਂ ਸਰਕਾਰਾਂ ਸ਼ਰਾਬ ਨੂੰ ਨਸ਼ਾ ਹੀ ਨਹੀਂ ਮੰਨਦੀਆਂ ਜਦੋਂਕਿ ਸ਼ਰਾਬ ਦੇ ਪੈਰੋਂ ਲੱਖਾਂ ਮੌਤਾਂ ਹੋਈਆਂ ਹਜ਼ਾਰਾਂ ਘਰ ਤਬਾਹ ਹੋਏ ਹਨ ਅਫੀਮ ਭੁੱਕੀ ਤੇ ਪਾਬੰਦੀ ਲਗਾ ਰੱਖੀ ਹੈ ਪਰ ਇਸ ਦੇ ਨਾਲ ਅੱਜ ਤੱਕ ਇੱਕ ਵੀ ਮੌਤ ਨਹੀਂ ਹੋਈ।
@Bhaooji
@Bhaooji 3 жыл бұрын
ਬਹੁਤ ਚੰਗਾ ਉਪਰਾਲਾ ਗੱਭਰੂਓ.. ਖੁਸ਼ ਰਹੋ..
@kuljitsinghsekhon2014
@kuljitsinghsekhon2014 3 жыл бұрын
ਬਹੁਤ ਵਧੀਆ ਵਿਸ਼ੇ ਤੇ ਗੱਲ-ਬਾਤ ਪਰਮਾਤਮਾ ਦੀ ਮਿਹਰ ਸਵੱਲੀ ਹੋਵੇ ਤਾਂ ਸਭ ਕੁਝ ਹੋ ਸਕਦਾ ਹੈ
@baljitsingh7861
@baljitsingh7861 3 жыл бұрын
ਬਹੁਤ ਸੁਲਜੀਆ ਗੱਲਾ ਕਰਦਾ ਵੀਰ ਤਜਰਬਾ ਵੀ ਬੋਲਦਾ।
@punjabsandhu4455
@punjabsandhu4455 2 жыл бұрын
Sikandhar bai mahaan hai te Teri soch yaar bht vadhiya rabb tenu hamesha khush rakhe..jionda vasde raho bro
@mejjyrorki4714
@mejjyrorki4714 3 жыл бұрын
ਸਹੀ ਗੱਲ ਆ ਵੀਰ ਦੂਜੇਆ ਨੂੰ ਖੁੱਸ਼ ਕਰਨ ਲਈ ਲਗਦਾ ਮੇਰੇ ਨਾਲ ਵੀ ਇਵੇ ਲੱਗਿਆਂ
@gurcharansingh3764
@gurcharansingh3764 Жыл бұрын
ਸ਼ਾਬਾਸ਼ ਸਿਕੰਦਰ ਮੇਰਾ ਪਿਆਰਾ ਵਿਦਿਆਰਥੀ ਚੇਲਾ
@iammanpreetchanne
@iammanpreetchanne Жыл бұрын
Sir Salam ji tuhanu ❤
@hunnysingh9526
@hunnysingh9526 Жыл бұрын
Bhut sohniyan gallan ketiyan bro dona ne ikali ikali gal sachi aa te sun waliyan aa waheguru mehar kare sab kese da dhee putt es raste na jawe..
@hardippalsinghsaggu5854
@hardippalsinghsaggu5854 2 жыл бұрын
ਸ਼ਾਬਾਸ਼ ਸਿਕੰਦਰ 👍❤️
@armaansharma2633
@armaansharma2633 2 жыл бұрын
ਰੱਬ ਸਲਾਮਤ ਰੱਖੇ ਬਾਈ ਤਹਾਨੂੰ ਦੋਨਾਂ ਨੂੰ।।।
@ਮੇਰਾਪੰਜਾਬਜਿੰਦਾਬਾਦ
@ਮੇਰਾਪੰਜਾਬਜਿੰਦਾਬਾਦ Жыл бұрын
ਬਾਈ ਕਸਮ ਲੱਗੇ ਮੈਂ ਨਾ ਹੁਣ ਸਵੇਰ ਟਾਇਮ ਲਈ 1 ਗ੍ਰਾਮ ਸਮਾਨ ਲੈਣ ਜਾਣਾ ਸੀ ਪਰ ਤੇਰੀ ਵੀਡੀਓ ਵੇਖ ਕੇ ਇਰਾਦਾ ਬਦਲ ਲਿਆ।
@simranjitkaur8676
@simranjitkaur8676 3 жыл бұрын
ਸੱਚ ਹੈ ਜੀ ਬਹੁਤ ਵਧੀਆ 👍💯
@ManjitSingh-ri7su
@ManjitSingh-ri7su 2 жыл бұрын
God bless u both, u guys doing really gud job, waheguru mehar kare sareyaan te
@gurjitsidhul4982
@gurjitsidhul4982 2 жыл бұрын
ਬਹੁਤ ਵਧੀਆ ਵੀਡੀਓ..thanks
@sukhsimran7598
@sukhsimran7598 3 жыл бұрын
2014 ਤੋਂ ਤੇਰੇ ਇੰਟਰਵਿਊ ਸੁਣ ਰਿਹਾ ਪਰ ਅਜੇ ਵੀ ਸ਼ੀਸ਼ੀ ਨਹੀਂ ਛੁਟਦੀ ਪਈ
@ranvirsidhu5162
@ranvirsidhu5162 3 жыл бұрын
Veer nmbr snd krdo km c
@OhiSandhu
@OhiSandhu 3 жыл бұрын
Sishi hje v chldi yr...hun tn bdi mehngi hogi honi..ehna ne sanu pattya c
@sonamsharma9762
@sonamsharma9762 2 жыл бұрын
Visit Sareen hospital Jalandhar
@FiydFuitf
@FiydFuitf Жыл бұрын
Kera nasha krda veere Main is cheez ਤੋਂ ਛੁਟਿਆ ਵੀਰੇ ਸਾਇਦ ਮੈਂ ਤੇਰੀ help kr skn
@JyotiSharma-lr1du
@JyotiSharma-lr1du 2 жыл бұрын
Sikander Bhai Laye Dilon Respect hai Becoz Bahut Vadiya Tareeka Naal eh apni Had Beeti Dasda Ehda naal ke ke Hoyea Shayad ehnu dekh ke he koi ek Acha Munda Nasha Toon Vapis aa jaye .
@Gillwale-zt4wd
@Gillwale-zt4wd 8 ай бұрын
ਜਿੰਨਾ ਮੈਨੂੰ ਲਗਦਾ ਉਹ ਬੰਦਾ ਇਹ ਵੀਡੀਉ ਧਿਆਨ ਨਾਲ ਦੇਖਦਾ ਜੋ ਨਸੇ ਦੀ ਦਲਦਲ ਵਿੱਚ ਖੜਾ ਹੱਥ ਜੋੜ ਕੇ ਬੇਨਤੀ ਆ ਨਸਾ ਛੱਡੋ ਭਰਾਵੋ
@gurjindersinghlail5565
@gurjindersinghlail5565 8 ай бұрын
Bilkul kul veer ma v eh video 2 saal phela dekhi c aaj bs dubara dekhn nu dil kita k har ik Nashe to nafrat bin rhe
@bradas22
@bradas22 3 жыл бұрын
Bai sikander bai nu salute aa. Ma v addict c bai. Pr ehna di vdos vekh ke hmesha bhut motivate hoye aa. 🙏🏻
@sonamahpuria5506
@sonamahpuria5506 2 жыл бұрын
Y rabb lagia gallan ne sikander dia bhut vdia interview aw y ghudde veer ❤️❤️❤️
@Harrysarhali
@Harrysarhali 3 жыл бұрын
Bilkul sach gal aa Sikander bai di jo dil de change hunde oh e amli bnde 👍😔
@yanketerry
@yanketerry 2 жыл бұрын
Bhoath vadhia, Saff, sachia galla Wahe guru ji Blessing to you
@sukhwantsinghsohi
@sukhwantsinghsohi 3 ай бұрын
ਬਹੁਤ ਵਧੀਆ ਗੱਲ ਬਾਤ ਬਾਈ
@gavysharma-iq9sx
@gavysharma-iq9sx Жыл бұрын
Good work Sikander and Reporter.Jug jug jio.
@manindergill6775
@manindergill6775 3 жыл бұрын
ਵੀਰੋ ਚਿੱਟਾ , ਅਫੀਮ , ਡੋਡਿਆਂ ਤੋ ਬਿਨਾਂ ਇੱਕ ਹੋਰ ਨਸ਼ਾ ਜਿਸ ਨੂੰ ਅਸੀ ਭੁਲ ਜਾਨੇ ਆ ਉਹ ਹੈ ਸ਼ਰਾਬ । ਜਿਨੇ ਸ਼ਰਾਬ ਨੇ ਪੰਜਾਬ ਚ ਘਰ ਪੱਟੇ ਆ ਸ਼ਾਇਦ ਈ ਉਨੇ ਕਿਸੇ ਹੋਰ ਨਸ਼ੇ ਨੇ ਪੱਟੇ ਹੋਣੇ । ਸ਼ਰਾਬ ਬਾਰੇ ਵੀ ਲੋਕਾਂ ਨੂੰ ਅਵੇਅਰ ਕਰਨਾ ਬਹੁਤ ਜਰੂਰੀ ਆ । ਸਰਕਾਰ ਨੇ ਇਸ ਬਾਰੇ ਬੋਲਣਾ ਨਹੀ ਕਿਉਕਿ ਪੰਜਾਬ ਦੇ ਸਿਆਸੀ ਲੀਡਰ ਸ਼ਰਾਬ ਦੀਆਂ ਰਿਫਾਈਨਰੀਆਂ ਦੇ ਮਾਲਕ ਹਨ
@arleenkaur6832
@arleenkaur6832 2 жыл бұрын
ਹਾਂਜੀ ਵੀਰ ਸਾਡੇ ਪਿੰਡ ਹੁਣ ਤੱਕ 7 ਤੇ ਨਾਲ ਦੇ ਪਿੰਡ 19 ਬੰਦੇ ਮਰ ਚੁੱਕੇ ਨੇ ਸਿਰਫ ਸ਼ਰਾਬ ਨਾਲ ਪੰਜਾਬ ਵਿੱਚ ਕਿੰਨੇ ਹੋਣਗੇ
@lalysidhu7935
@lalysidhu7935 2 жыл бұрын
Veere daru eda serious metar nhi oh shreaam thekeiya to mildi a jdo mrji lea lo jis bnde da abda ji krda oh bnda theke to jake lea lenda eh apa aap sochna jao hi na theke te daru lean drink ape bnd hoju jehre hor nashe a bai eh kera swaad vich lag jaan na ta fair khuleaam milde a te nle nuksaan krde a te na bnda reh skda kera je lag je lagda bnda ethe vi aap hi a dhkke nall koi ni lwonda bus swaad maar da bnde nu jdo maar da
@daljitbaldaljitbal
@daljitbaldaljitbal Жыл бұрын
@@arleenkaur6832 uîuû hun
@rajanchhina8708
@rajanchhina8708 Жыл бұрын
ਵੀਰ ਬਿਲਕੁਲ ਸਹੀ ਕਿਹਾ ਤੁਸੀਂ ਵਿਦੇਸ਼ਾਂ ਵਿਚ ਬਹੁਤ ਸ਼ਰਾਬ ਚਲਦੀ ਆ
@udhaykumar8793
@udhaykumar8793 Жыл бұрын
Veer g Main app ISS narrk vich fasseya Hoya bhut Jada Ahchol peen lagg gya Main app 2 month lyi Chad Daina but fer Haddon Shuru jedda fer din Raat ek krre Daina main v ISS narrk vichon nikkalna chondda haan
@LegendarySang
@LegendarySang 2 жыл бұрын
Jug jug jio waheguru hmesha kirpa rahn tuhde te dil ch reej ah sikndar veer tainu miln di jror milge kde rabb ne chia ta
@gurvinderkaur7974
@gurvinderkaur7974 Жыл бұрын
God bless you Sikander Bai..... Sad to know you are living alone. Waheguru ji mehr krn tuhade te.
@RajdeepSingh-e2i
@RajdeepSingh-e2i 4 ай бұрын
ਘੈਂਟ interview veere🎉
@jinder808
@jinder808 3 жыл бұрын
ਬਹੁਤ ਵਧੀਆ ਉਪਰਾਲਾ ਬਾਈ🌺🍀
@sarajmanes4505
@sarajmanes4505 3 жыл бұрын
Sat Shri Akal Ji Great Job Keep It Up Very Nice Interview God Bless You Long Life And Good Health Thanks Dear 😊🙏
@sodhisingh4817
@sodhisingh4817 2 жыл бұрын
Proud of you brother very good you are great
@jaswindergill33
@jaswindergill33 3 жыл бұрын
ਸੌ ਪ੍ਰਤੀਸ਼ਤ ਸਹੀ ਗੱਲ ਐ ਸਟੇਟਸ story ਪਾਉਣ ਵਾਲੀ ਮੁਲਾਕਾਤ ਐ।
@maansahab2008
@maansahab2008 3 жыл бұрын
Man gye gurru tenu ek ek gal sahi teri .sikander sachi sikander e aa
@sikandersingh4004
@sikandersingh4004 3 жыл бұрын
Sorry for Sikander that he is living alone. God bless him
@HarjinderSingh-yf9wp
@HarjinderSingh-yf9wp 2 жыл бұрын
O bharawa ikalle rehna kehra maada kmm a
@pradeepchawla3202
@pradeepchawla3202 2 жыл бұрын
@@HarjinderSingh-yf9wp sahi keha veere
@harmailbrarharmail3442
@harmailbrarharmail3442 3 жыл бұрын
ਵੀਰੇ ਤੇਰੀਆ ਗੱਲਾਂ ਬਹੁਤ ਵਧੀਆ ਲੱਗੀਆਂ ਬਹੁਤ ਕੁਝ ਸਿੱਖਣ ਮਿਲਿਆ thanks ਵੀਰੇ ਤੁਹਾਡਾ ਦੋਨੇ ਦਾ
@neerajjohn
@neerajjohn 3 жыл бұрын
Learn from sikander such a motivational video 👌👌👌
@harindervirk6455
@harindervirk6455 3 жыл бұрын
Bahut vdia aa bai... changa lgya hun lok shraab nu v nasheya ch ginan lge ne... 22 ik video ajjkal de kalakaara te v bna k pao...
@ParminderKaur-vx5lu
@ParminderKaur-vx5lu 3 жыл бұрын
Sikander veer ji...salute a tuhadi soch nu...rbb ida hi chardikla ch rakhe g
@AjayKumar-kw4sh
@AjayKumar-kw4sh Жыл бұрын
Luv sikander veere j thudi soch schi surma wli w wmk dilo respect
@OhiSandhu
@OhiSandhu 3 жыл бұрын
Sikander bro gud video want some more on this topic. Bht sahi gallan kitian sarian.
@harmandeep-v2k
@harmandeep-v2k 3 жыл бұрын
ਬਹੁਤ ਜਰੂਰੀ ਵਿਧਾ ਹੈ ਜੋ ਕਵਰ ਕਰਨਾ ਬਣਦਾ ਸੀ… ਇਹ ਉਹ ਵਿਸ਼ਾ ਹੈ ਜਿਸ ਨਾਲ ਘਰਾਂ ਦਾ ਉਜੜਨਾ ਤੇ ਵੱਸਣਾ ਨਿਰਭਰ ਕਰਦਾ ਏ… ਕਿਸੇ ਭੈਣ ਦੀ ਰੱਖੜੀ ਉਸ ਦੇ ਵੀਰ ਦੇ ਮਨ ਤੇ ਨਿਰਭਰ ਕਰਦੀ ਏ ਕਿ ਉਹ ਗੁੱਟ ਤੇ ਬੰਨੀ ਜਾਣੀ ਏ ਕਿ ਕਿਸੇ ਟੇਬਲ ਤੇ ਪਈ ਰਹਿਣੀ ਏ… ਕਿਸੇ ਮਾਂ ਦੇ ਹੰਝੂ ਇਸ ਗੱਲ ਤੇ ਨਿਰਭਰ ਕਰਦੇ ਨੇ ਕਿ ਉਸ ਦਾ ਪੁੱਤ ਕਿਸੇ ਮਾੜੀ ਢਾਣੀ ਦਾ ਸ਼ਿਕਾਰ ਹੋਇਆ ਕਿ ਕਿ ਨਹੀ
@HarjeetSingh-hw1mt
@HarjeetSingh-hw1mt 2 жыл бұрын
Waheguru ji Waheguru ji Waheguru ji kirpa kare sab te ji
@jassloft
@jassloft 2 жыл бұрын
ਚੰਗੀ ਸਿਹਤ ਆ ਨੋਜਵਾਨਾਂ ਨੂੰ ਸਿਕੰਦਰ ਤੇਰੀ
@GiLL46MAJHAiL
@GiLL46MAJHAiL 3 жыл бұрын
Sachi gall boli veer dil de saaf insaan hmesha thokra , dhokhe khanda 👍🏻 Tede bande kolo duniya v tedi ho k langdi bai 🙏🏻🙏🏻 bki drug lagan tym thodi society , friend circle bht effect krda phla swaad fr habbit fr majburi ..Time , money , self respect , future , health drug effect krdi insaan di life vich 🙏🏻🙏🏻🙏🏻🙏🏻
@deesing7422
@deesing7422 11 ай бұрын
Very informative interview. Bahut Soniya galan karde tussi . God bless you for such helpful advice
@manjotgrewal5819
@manjotgrewal5819 3 жыл бұрын
Mere kol putt shabad ni tera thanks karan lai sara hi such bolea puttra I love u 🥰 puttra.god bless you putt .👍👍👍👍😘😘💯 Sahi hair
@Samsungsec67
@Samsungsec67 3 жыл бұрын
Sade vrge loka lyi bhut vddi inspiration aa sikander❤
@bedi1717
@bedi1717 2 жыл бұрын
Sahi kehea bai
@sanjisingh5200
@sanjisingh5200 2 жыл бұрын
Tanxx veer 🙏🙏 sikandr y tenu bekh ke men bi nsee cho Bahar aea veer 🙏 tanxx you veer
@sukhdeepsingh3926
@sukhdeepsingh3926 3 жыл бұрын
ਬਾਈ ਇਕ ਗੱਲ ਹੋਰ ਬੰਦਾ ਨਸਾਂ ਛੱਡਣਾ ਵੀ ਚਾਹੁੰਦਾ ਤੇ ਨਸਾਂ ਛੱਡ ਵੀ ਦਿੰਦਾ ਤੇ ਫੇਰ ਬੰਦਾ ਸੁਸਾਇਟੀ ਵੀ ਚੇਜ ਕਰਦਾ ਆਪਣੇ ਨਸੇੜੀ ਦੋਸਤਾਂ ਨੂੰ ਛੱਡ ਕੇ ਊਹ ਨਵੀ ਸੁਸਾਇਟੀ ਚ ਬੈਠਣ ਲਗਦਾ ਅਤੇ ਜੋ ਰਸਤੇ ਦਾਰ ਊਸ ਤੋ ਨਸੇ ਕਰਨ ਦੂਰ ਹੋਏ ਹੁੰਦੇ ਆ ਊਹ ਬੰਦਾ ਜਦੋ ਰਿਸ਼ਤੇਦਾਰ ਅਤੇ ਨਵੇਂ ਬੰਦਿਆਂ ਦੀ ਸੁਸਾਇਟੀ ਜਾਣ ਆਊਣ ਲਗਦਾ ਤੇ ਊਹ ਊਸ ਬੰਦੇ ਤੋ ਨਫਰਤ ਤੇ ਘਿਣ ਮੰਨਦੇ ਹਨ ਇਹ ਵੀ ਬਹੁਤ ਵੱਡਾ ਕਾਰਨ ਬੰਨਦੇ ਹਨ ਸੁਧਰੇ ਹੋਏ ਬੰਦੇ ਨੂੰ ਦੁਆਰਾ ਨਸੇੜੀ ਬਣਾਉਣ ਚ ਬਾਈ ਮੇਰੇ ਨਾਲ ਵੀ ਇਹੋ ਜੀਆ ਹੋਇਆ ਪਰ ਸੁਧਰੇ ਹੋਏ ਬੰਦੇ ਨੂੰ ਇਹਨਾਂ ਦੋਵੇਂ ਸੁਸਾਇਟੀ ਤੇ ਰਿਸ਼ਤੇਦਾਰਾ ਨੂੰ ਸਮਝਣ ਦੀ ਲੋੜ ਹੁੰਦੀ ਆ ਮਤਲਬ ਜਦੋ ਇਹਨਾਂ ਦੋਵੇਂ ਸੁਸਾਇਟੀ ਤੇ ਰਿਸ਼ਤੇਦਾਰ ਦੀ ਉਸ ਬੰਦੇ ਨੂੰ ਲੋੜ ਹੁੰਦੀ ਆ ਪਰ ਉਹ ਨਫਰਤ ਘਿਣ ਕਾਰਨ ਬੰਦਾ ਦੁਆਰੇ ਆਪਣੇ ਉਹੀ ਯਾਰਾ ਦੋਸਤਾਂ ਵਿੱਚ ਬੈਠਣ ਉਠਣ ਲੱਗਦਾ ਹੈ ਉਹ ਨਾ ਚਾਹੁੰਦੇ ਵੀ ਦੁਆਰੇ ਨਸੇ ਤੇ ਲੱਗ ਜਾਂਦਾ ਬਾਈ ਮੇਰੇ ਨਾਲ ਵੀ ਇਹੋ ਜੀਆ ਹੋਇਆ
@OhiSandhu
@OhiSandhu 3 жыл бұрын
Rishtedar tn chaunde ni hunde mostly k bnda chdde.. ohna kole jan di he lod ni..ik din ape he tere kol aun ge y
@ViNerLdh
@ViNerLdh Жыл бұрын
Waheguru ji mher kreo ji sai ji parmatama ji sache patsha chitte da nasha kise nu na lgge jai mata rani ji 🙏🙏
@gurveerkaur3666
@gurveerkaur3666 3 жыл бұрын
ਬਹੁਤ ਵਧੀਆ ❤️🙏🏻
@bittusaroye7526
@bittusaroye7526 Жыл бұрын
ਬਹੁਤ ਵਧੀਆ ਵਿਚਾਰ ਚਰਚਾ ਦੋਨਾਂ ਵੀਰਾਂ ਵਲੋਂ 👍
@mrkkyoutubechannel1594
@mrkkyoutubechannel1594 2 жыл бұрын
Veer ji pakka Mann bna ke he sab kuch shadh hunda ..15 saal lagatar Nasha kr ke 10 din vich shadh detta hun 4saal ho geye . Parmatma di pori kirpa hai..
@sarvansinghtanibaba163
@sarvansinghtanibaba163 Жыл бұрын
100 pratishat Sahi gal
@gurjindersingh2767
@gurjindersingh2767 10 ай бұрын
Veer kida nsha shideya dava lahi koe .jo koz v kita kida cgadiya sara koz das veer .ki ki preshani hae body nu ki ki hunda c
@mandeep_singh_96k
@mandeep_singh_96k Жыл бұрын
ਸ਼ੁਕਰ ਆ ਵੀਰ ਤੁਸੀ ਇਸ ਦੱਲਦਲ ਚੋ ਬਾਹਰ ਆਏ ਹੋ🎉
@OhiSandhu
@OhiSandhu 3 жыл бұрын
Dil de chnge ali gal badi vdia kahi sikander bai jyda tar tn ohi fasde.
@user-zy2ce4db1j
@user-zy2ce4db1j Жыл бұрын
Bai ghude te sikander gill dhudike lvu aa yaaro boht vadia kam kar rahe o ❤️👌🏻👌🏻🥰
@loveyoufamily2095
@loveyoufamily2095 3 жыл бұрын
Pali Bahut vadiya tarike nail samajaya tuci Kali Kali gal da jawab ditta. Bahut usefully information c.
@khushdhillon9952
@khushdhillon9952 2 жыл бұрын
J ਸੈਂਟਰ ਜਾਣਾ ਹੋਵੇ ਤਾਂ ਬਾਈ ਬਾਬਾ ਬਕਾਲਾ ਸਾਹਿਬ ਜੀ ਚਲੇ ਜਾਉ bht vadia center aah,, baki gal ta apne Man ਦੀ A,,,
@khushdhillon9952
@khushdhillon9952 2 жыл бұрын
New Hope ਕਾਊਂਸਲਿੰਗ center A,,
@gurpreetkaur7652
@gurpreetkaur7652 2 жыл бұрын
ਬਹੁਤ ਵਧੀਆ ਵੀਰੇ
@diljitsidhu384
@diljitsidhu384 3 жыл бұрын
ਬਹੁਤ ਵਧੀਆ ਹੋਸਲੇ ਬੁਲੰਦ ਕਰਦੀ ਇੰਟਰਵਿਊ ਵੀਰ
@GurwinderSingh-bt4vm
@GurwinderSingh-bt4vm 3 жыл бұрын
ਬਾਈ ਦੀ ਐਡੀਸ਼ਨ ਵਾਲੀ ਗੱਲ ਕਰਾਂ ਤਾਂ। ਮੇਰੇ ਡੈਡੀ ਨੇ 20 ਸਾਲ ਡਰੰਮਾ ਦੇ ਹਿਸਾਬ ਨਾਲ ਸ਼ਰਾਬ ਪੀਤੀ । ਹੁਣ ਛੱਡ ਚੁਕੇ ਨੇ ਤੇ 10 ਸਾਲ ਤੋਂ ਅੰਮ੍ਰਿਤਧਾਰੀ ਨੇ ਪਰ ਇਹ ਐਡੀਕਸ਼ਨ ਵਾਲੀ ਕਮੀ ਕਹਿ ਲਵੋ ਜਾਂ ਹੋਰ ਮੇਰੇ ਅੰਦਰ ਬਹੁਤ ਆ । ਮੇਰਾ ਮੰਨ ਤੇ ਕਾਬੂ ਨਹੀਂ ਰਹਿੰਦਾ ਪ੍ਰਮਾਤਮਾ ਦੀ ਕਿਰਪਾ ਆ ਕਿ ਅੱਜ ਤੱਕ ਕਿਸੇ ਨਸ਼ੇ ਨੂੰ ਹੱਥ ਨਹੀਂ ਲਾਇਆ ਤੇ ਇਸਦਾ ਕਾਰਨ ਵੀ ਇਹ ਆ ਕਿ ਮੇਰੇ ਅੰਦਰ ਡਰ ਆ ਕਿ ਜੇ ਇਹ ਬਿਮਾਰੀ ਮੈਨੂੰ ਲੱਗ ਗੲੀ ਤਾਂ ਮੈਂ ਇਸਤੋਂ ਪਿੱਛਾ ਨਹੀਂ ਛੁਡਾ ਸਕਦਾ , ਕਿਓਕਿ ਮੇਰੀ ਇੱਛਾ ਸ਼ਕਤੀ ਬੜੀ ਕਮਜੋਰ ਆ
@vikasbishnoi3062
@vikasbishnoi3062 2 ай бұрын
Veer tenu ini sanjh AA gyi fer tu Bach giya congratulations
@JasveerSekhon
@JasveerSekhon 3 жыл бұрын
ਬਹੁਤ ਵਧੀਆ ਉਪਰਾਲਾ ਬਾਈ ਜੀ। 👍👍
@mickytoor799
@mickytoor799 3 жыл бұрын
great interview,,,,,, jeonde raho veer
@manpreetsingh-wd4jb
@manpreetsingh-wd4jb 3 жыл бұрын
ਬਹੁਤ ਇ ਵਧੀਆ ਗੱਲਾ ਕੀਤੀਆ ਵੀਰੇ 👌👌❤️
@sandeepbathindian07
@sandeepbathindian07 3 жыл бұрын
ਬੋਹਤ ਵਧੀਆਂ ਉਪਰਾਲਾ ਕੀਤਾ ਵੀਰ ਤੁਸੀਂ ਮੇਰੇ comment da bura na ਮੰਨਣਾ, advertising ਵੀਡੀਓ 7-8 ਬਾਰ ਆਈ ਸੀ sikander wali ਵੀਡੀਓ ਵਿੱਚ ਤਾਂ msg ਪਾਇਆ ਸੀ ਵੀਰ ਘੱਟ advertising ਵੀਡੀਓ ਕਰ ਦਿਆ ਕਰੋ ਚੰਗੀ ਵੀਡੀਓ ਦਾ ਫੋਕਸ ਟੁੱਟ ਜਾਂਦਾ 👍
@shahkitabghar
@shahkitabghar 3 жыл бұрын
ਚੰਗਾ ਕੰਮ ਵੀਰ
@deepsondhi3828
@deepsondhi3828 3 жыл бұрын
Veer gal ta phella Hafte clear ho jandi mai bahut gallan nal dis aggre krda tere nal bahut gallan wari kardi a time nal situation dai hissab nal
@sanamjeetsingh9427
@sanamjeetsingh9427 3 жыл бұрын
Ghudde bai bhut sohna kamm kr rhe o ise trah hi lgge rho
@inderjitsinghsohi1112
@inderjitsinghsohi1112 3 жыл бұрын
Proud of you sikander veere 👍
@onlytrue7990
@onlytrue7990 3 жыл бұрын
ਸਭ ਨੂੰ ਬੇਨਤੀ ਆ ਇਹ ਵੀਡੀਓ ਵੇਖ ਕੇ ਕੋਈ ਕਿਤੇ ਆਪਣਾ ਬੰਦਾ ਪ੍ਰਾਈਵੇਟ ਨਸ਼ਾ ਛੁਡਾਊ ਕੇਂਦਰ ਚ ਨਾ ਭੇਜ ਦੇਵੇ ਸਰਕਾਰੀ ਰੈਡ ਕਰਾਸ ਨਸ਼ਾ ਛੁਡਾਊ ਕੇਂਦਰ ਵਿੱਚ ਭੇਜੋ। baki je kise nu yakeen na hoye sab tehkikat kr ke kush v krna kareo hor v bohut video ne jis ch sab sach sach a
@Peehu_Mehra_vlogs
@Peehu_Mehra_vlogs Жыл бұрын
Bai ji meinu ajj 12 din hogy nashe ton door hoye nu mere mind ch Jo v qus c ohna dy sary hi jwab ek vdo cho mil gye ny bhot sohni motivation aw love u sikander Bai ji God bless u ❤❤
@DK_GPA
@DK_GPA Жыл бұрын
Bhai apki himmat ko salaam hai. ab kaise ho Bhai aap...
@sandeepbrar2843
@sandeepbrar2843 3 жыл бұрын
ਬਹੁਤ ਵਧੀਆ ਜੀ
@Desh-tg2im
@Desh-tg2im 3 жыл бұрын
Vera you did job get interview. Definitely it will lot of people who want to quite all type evil. And also your journey of leh Ladakh. Salute you god bless you🙏🙏🙏❤️❤️❤️👍👍👍
@jassrar3402
@jassrar3402 2 жыл бұрын
Hlo veer apna num deo plzzz help de buat lod hai
@jassrar3402
@jassrar3402 2 жыл бұрын
Drugs related
@jassrar3402
@jassrar3402 2 жыл бұрын
Plzzzzz veer number send kro
UFC 287 : Перейра VS Адесанья 2
6:02
Setanta Sports UFC
Рет қаралды 486 М.
OCCUPIED #shortssprintbrasil
0:37
Natan por Aí
Рет қаралды 131 МЛН
UFC 287 : Перейра VS Адесанья 2
6:02
Setanta Sports UFC
Рет қаралды 486 М.