27 yrs since inception, Why Moga district turned into a hub & churned Bambihas, Buddhas & Dallas?

  Рет қаралды 104,903

Ritesh Lakhi Unplugged

Ritesh Lakhi Unplugged

Күн бұрын

Пікірлер: 775
@mannkotala4293
@mannkotala4293 2 жыл бұрын
ਤਰਨ ਤਰਨ ਦੀ ਗੱਲ ਤੁਸੀਂ ਕਰੂਗੇ ਸਰ ਬਹੁਤ ਵਧੀਆ ਰਿਪੋਟਿੰਗ ਹੈ ਤੁਹਾਡੀ ਰਿਤੇਸ਼ ਜੀ 🙏🙏👍👍
@Gurpreethk
@Gurpreethk 2 жыл бұрын
ਬਿਲਕੁਲ ਤਰਨ ਤਾਰਨ ਮੇਰਾ ਪਿੰਡ ਪੱਕਾ ਤਰਨ ਤਾਰਨ ਦੀ ਰਿਪੋਰਟ ਆਊਗੀ
@JagtarSinghBansal
@JagtarSinghBansal 2 жыл бұрын
ਲੱਖੀ ਜੀ ਬਹੁਤ ਧੰਨਵਾਦ ਇਸ "to the point" ਰਿਪੋਰਟ ਦਾ। ੨-੪ ਦਿਨ ਪਹਿਲਾਂ ਹੀ ਮੈਂ ਆਪਣੇ ਸਹਿਕਰਮੀ ਨਾਲ ਇਹ ਗੱਲ ਕਰ ਰਿਹਾ ਸੀ ਕਿ ਸਾਰੇ ਅਪਰਾਧੀ ਮੋਗਾ ਤੇ ਤਰਨਤਾਰਨ ਜ਼ਿਲ੍ਹੇ ਵਿੱਚੋਂ ਹੀ ਕਿਉਂ ਨਿੱਕਲਦੇ ਹਨ? ਸ਼ਾਇਦ ਦੂਸਰਾ ਜਿਲ੍ਹਾ ਜਿਸ ਦੀ ਗੱਲ ਤੁਸੀਂ ਕਰੋਂਗੇ ਉਹ ਤਰਨਤਾਰਨ ਹੀ ਹੈ।
@HardeepSingh-jy2ln
@HardeepSingh-jy2ln 2 жыл бұрын
ਬਾਰੀ ਬਰਸੀ ਖੱਟਣ ਗਿਆ ਸੀ ਖੱਟ ਕੇ ਲਿਆਂਦੇ ਘੋਗੇ ਜਿੰਨੇ ਗੈਂਗਸਟਰ ਜਾਂ ਯੂਪੀ ਜਾਂ ਮੋਗੇ ਕਤਲ ਕਰਾਉਣਾ, ਬੰਦਾ ਮਾਰਨਾ, ਪਾਉਂਦੇ ਲੀਡਰ ਚੋਗ਼ੇ ਜਿੰਨੇ ਗੈਂਗਸਟਰ ਜਾਂ ਯੂਪੀ ਜਾਂ ਮੋਗੇ
@young__farmer
@young__farmer 2 жыл бұрын
ਸਾਰੇ ਅਪਰਾਧਾਂ ਤੇ ਅਪਰਾਧੀਆਂ ਦੀਆਂ ਜੜ੍ਹਾਂ ਹੈ ਈ ਸਿਆਸਤ ਚ ,ਬਹੁਤ ਵਧੀਆ ਰਿਪੋਰਟ👍
@raavidhaliwal2903
@raavidhaliwal2903 2 жыл бұрын
ਲੱਖੀ ਜੀ ਤੁਸੀਂ ਬਹੁਤ ਹੀ ਸਹੀ ਤੇ ਸੱਚੀ ਜਾਣਕਾਰੀ ਦਿੱਤੀ ਹੈ ਮੈਂ ਵੀ ਅੱਜ ਤੋਂ ਕਾਫੀ ਸਾਲ ਪਹਿਲਾਂ ਮੈਂ ਇਹਨਾ ਸਾਰੀਆਂ ਚੀਜਾਂ ਨੂੰ ਦੇਖਿਆ ਹੈ
@sahajpalsingh1010
@sahajpalsingh1010 2 жыл бұрын
ਐਨਾ ਵੇਵਾਕ ਤੇ ਸਮੇਂ ਦੇ ਹਿਸਾਬ ਨਾਲ ਸਮੇਂ ਸਿਰ ਚਿੰਤਿਤ ਕੋਈ ਪੱਤਰਕਾਰ ਨਹੀਂ ਵੀਰ ਬਹੁਤ ਖੁਲ ਕੇ ਡੂੰਘਾਈ ਨਾਲ ਗੱਲ ਬਾਤ ਕਰਦਾ
@gurmukhmaan8450
@gurmukhmaan8450 2 жыл бұрын
ਵਾਹਿਗੁਰੂ ਜੀ ਹਮੇਸ਼ਾ ਚੜ੍ਹਦੀ ਕਲਾ ਬਖਸ਼ੇ ਵੀਰ ਜੀ 🙏🙏
@GurMultani11
@GurMultani11 2 жыл бұрын
ਲੋੜ ਨਾਲੋ ਵੱਧ ਸੱਚ ਬੋਲਦੇ ਹੋ ਬਾਈ ਜੀ। ਰੱਬ ਤੁਹਾਨੂੰ ਚੜ੍ਹਦੀ ਕਲਾ ਚ ਰਖੱਣ
@bhupindercheema399
@bhupindercheema399 2 жыл бұрын
ਲੱਖੀ ਜੀ ਚੰਡੀਗੜ੍ਹ ਯੂਨੀਵਰਸਿਟੀ ਹੀ ਬਦਮਾਸ਼ੀ ਦੀ ਸੰਸਥਾ ਹੈ ਸਾਰੇ ਬੱਚੇ ਨਹੀਂ ਪਰ ਜ਼ਿਆਦਾਤਰ ਸੁਰੂਆਤ ਉੱਥੋਂ ਹੀ ਹੋਈ ਹੈ ।ਤੁਹਾਡੀਆਂ ਸਾਰੀਆਂ ਰਿਪੋਰਟਾਂ ਵਿੱਚ ਵੀ ਇਹੋ ਪਤਾ ਲੱਗਦਾ ਹੈ ।
@Rk-qr8oc
@Rk-qr8oc 2 жыл бұрын
Punjab uni vir g chndigrh ta hun hi bni hai
@lakhbirsingh2149
@lakhbirsingh2149 2 жыл бұрын
​@@Rk-qr8oc
@Jatinder-r8y
@Jatinder-r8y 7 ай бұрын
ਗੁਰੂ ਤੋ ਦੂਰ ਹੰਕਾਰ ਦੇ ਨੇੜੇ ਹੋਣਾ ਹੀ ਗੁੰਡਾਗਰਦੀ ਨੂੰ ਵਧਾਵਾ ਹੈ
@Jatinder-r8y
@Jatinder-r8y 7 ай бұрын
ਗੁਰੂ ਤੋ ਦੂਰ ਹੰਕਾਰ ਦੇ ਨੇੜੇ ਹੋਣਾ ਹੀ ਗੁੰਡਾਗਰਦੀ ਨੂੰ ਵਧਾਵਾ ਹੈ
@Sam-tp2sf
@Sam-tp2sf 2 жыл бұрын
Respect for true Journalism, by Ritesh Lakhi ji 🙏🙌 You're truly a gem of Punjab, you not only brings problems present in Punjab but also provides holistic approach to solve it. Highly appreciated. #justiceforsidhumoosewala
@GurmeetSingh-oc1sn
@GurmeetSingh-oc1sn 2 жыл бұрын
ਲੱਖੀ ਜੀ ਪੰਜਾਬ ਪੁਲਿਸ ਵਿੱਚ 90% ਤੋ ਲੈ ਕੇ 95% ਤੱਕ ਕਾਲੀਆਂ ਭੇਡਾਂ ਭਰਤੀ ਹੋਈਆਂ ਪਈਆਂ ਨੇ ਪੰਜਾਬ ਦਾ ਹੁਣ ਰੱਬ ਹੀ ਰਾਖਾ ਸਾਰੇ ਲੀਡਰ ਮਹਾ ਚੋਰ ਮਹਾ ਕੁਰੱਪਟ ਸਾਰੇ ਦਫਤਰਾਂ ਵਿੱਚ ਕੁਰਪਸ਼ਨ ਸਕੂਲਾਂ ਕਾਲਜਾਂ ਦਾ ਬਹੁਤ ਬੁਰਾ ਹਾਲ ਕਹਿਣ ਦਾ ਭਾਵ ਕੋਈ ਵੀ ਸਾਈਡ ਠੀਕ ਨਹੀਂ ਹੈ ਫਿਰ ਪੜੇ ਲਿਖੇ ਡਿਗਰੀਆਂ ਚੁੱਕੀ ਨੋਜਵਾਨ ਕੀ ਕਰਨ ਅੱਕ ਕੇ ਬਾਹਰ ਹੀ ਜਾਣਗੇ ਪੰਜਾਬ ਵਿੱਚ ਨੋਜਵਾਨਾਂ ਦਾ ਭਵਿੱਖ 0% ਰਹਿ ਗਿਆ ਹੈ ਵੈਰੀ ਬੈਡ !
@ninjasword8936
@ninjasword8936 2 жыл бұрын
Sahi keha veer 👍
@GurmeetSingh-oc1sn
@GurmeetSingh-oc1sn 2 жыл бұрын
@@ninjasword8936 🙏🙏
@BalwinderSingh-ug9fe
@BalwinderSingh-ug9fe 2 жыл бұрын
25ਸਾਲਾਂ ਵਿੱਚ ਤਿੰਨ ਵਾਰ ਮੁੱਖ ਮੰਤਰੀ ਬਣੇ ਬਾਦਲ ਸਾਹਿਬ ।ਦੋ ਵਾਰ ਬਣੇ ਕੈਪਟਨ ਅਮਰਿੰਦਰ ਸਿੰਘ ।ਮੋਗਾ ਜ਼ਿਲ੍ਹੇ ਵਿੱਚ 25 ਸਾਲਾਂ ਵਿੱਚ ਹੁਣ ਆਪ ਸੋਚ ਲਉ ਕਿਹੜੇ ਐਮ ਐਲ ਏ ਰਹੇ ।ਉਹਨਾਂ ਦੀ ਕਾਰਗੁਜ਼ਾਰੀ ਕੈਸੀ ਰਹੀ ।
@HardeepSingh-jy2ln
@HardeepSingh-jy2ln 2 жыл бұрын
ਆਹ ਕਰੀ ਵੀਰ ਨੇ ਕੰਮ ਦੀ ਗੱਲ ਇਹੀ ਅਸਲ ਸੱਚ ਆ
@Gill0600V
@Gill0600V 2 жыл бұрын
Thanks!
@thebktraveller
@thebktraveller 2 жыл бұрын
Keep up the good work brother 🇮🇳🙏 Moga ❤️
@opmental447
@opmental447 2 жыл бұрын
Enha hga mnu bhejde veer
@7even5ive88
@7even5ive88 2 жыл бұрын
Boht bdia content present krde aa lakhi phaji👍Respect n Salute to u Ritesh Sir
@rashpindersingh5501
@rashpindersingh5501 2 жыл бұрын
Great job Ritesh g keep up the good work and real journalism we proud of your job 🙏
@kuldipsinghdhesi7018
@kuldipsinghdhesi7018 2 жыл бұрын
ਰਿਤੇਸ਼ ਜੀ ਸਲੂਟ ਹੈ ਤੁਹਾਨੂੰ ਤੁਸੀ 101% ਸਹੀ ਤਸਵੀਰ ਸਾਹਮਨੇ ਰੱਖੀ ਹੈ ਸਾਬਾਸ! ਤੁਸੀ ਅਗਲੀ ਜਿਲਾ ਤਰਨਤਾਰਨ ਸਾਹਿਬ ਬਾਰੇ ਮੇਰੇ ਖਿਆਲ ਚ ਗੱਲ ਕਰੋਗੇ ਧੰਨਵਾਦ ਜੀ 🙏👍👍👍👍👍
@mooseRuse
@mooseRuse 2 жыл бұрын
... quite brave journalism Ritesh ji.. shud admit that it takes lots of courage n determination to spk truth, spl abt the authorities.. hats off, may the spirit n intent remain unabated.. more power n strength to u ..
@sandhu_1
@sandhu_1 2 жыл бұрын
ਭਾਜੀ ਤੁਸੀ ਕਿੰਨੇ ਚਿੰਤਿਤ ਹੋ ਪੰਜਾਬ ਲਈ ਪਰਮਾਤਮਾ ਤੁਹਾਨੂੰ ਤੰਦਰੁਸਤੀ ਲੰਬੀ ਉਮਰ ਬਖਸ਼ੇ
@sukhdevsingh3990
@sukhdevsingh3990 2 жыл бұрын
t tarn
@kavindersingh5929
@kavindersingh5929 2 жыл бұрын
Malwa people innocent.. Brainwash easily by bad elements.
@jagtargill1784
@jagtargill1784 2 жыл бұрын
Distt Mansa
@HSSaran-sc2wc
@HSSaran-sc2wc 2 жыл бұрын
@@jagtargill1784 7ýýýýýttttþtttþ
@singhdavinder2390
@singhdavinder2390 2 жыл бұрын
2011 ਦੀ ਅੱਖੀਂ ਡਿੱਠੀ ਆਪਣੇ ਸਾਹਮਣੇ ਘਟਨਾ ਵਾਪਰਦੀ ਦੇਖੀ, ਓਹਦੇ ਬਾਰੇ ਸਾਰੀ ਜਾਣਕਾਰੀ ਵੀ ਸੀ, ਇੱਕ ਪੁਲਸ ਦੇ ਅਧਿਕਾਰੀ ਦੀ ਕੁੜੀ ਨੂੰ ਇੱਕ ਸਿਆਸੀ ਆਗੂ ਦਾ ਭਾਣਜਾ ਬਹੁੱਤ ਪ੍ਰੇਸ਼ਾਨ ਕਰਦਾ ਸੀ, ਪੁਲਸ ਅਫ਼ਸਰ ਇੱਕ ਆਮ ਸ਼ਰੀਫ, ਇਮਾਨਦਾਰ ਬੰਦਾ ਸੀ, ਉਹਨੇ ਕੋਸ਼ਿਸ਼ ਕੀਤੀ ਪਰ ਉਹ ਟੱਸ ਤੋਂ ਮੱਸ ਨਾ ਹੋਇਆ, ਫ਼ਿਰ ਇੱਕ ਯਾਰ ਸੀ ਸਾਡਾ (ਹੁਣ USA ਚ ਆ) ਕਬੱਡੀ ਖੇਡਦਾ ਸੀ, ਕੁੱਟ ਕਟਾਪੇ ਵਿੱਚ ਵੀ ਮਸ਼ੂਰ ਸੀ, ਫ਼ਿਰ ਉਹਨੇ ਸਿੱਧਾ ਕੀਤਾ ਉਸ ਮੁੰਡੇ ਨੂੰ ਮੋਗੇ ਇਕ ਟੂਰਨਾਮੈਂਟ ਵਿੱਚ, ਰੱਜ ਰੱਜ ਕੇ ਜੁੱਤੀ ਫ਼ੇਰੀ, ਕੋਈ ਨੀ ਛੁਡਾਉਣ ਆਇਆ,
@gurdevsingh9300
@gurdevsingh9300 2 жыл бұрын
ਇਹਸ ਘਟਨਾ ਬਾਰੇ ਪੂਰੀ ਜਾਣਕਾਰੀ ਦੇਓ ਵੀਰ 🙏🙏
@SukhwinderSingh-pi1fh
@SukhwinderSingh-pi1fh Жыл бұрын
Vdia kita bai ne 🙏
@Sher.singhpress
@Sher.singhpress 2 жыл бұрын
Lakhi ji is a brilliant Anchor may God bless him and his team
@ramanmaan4106
@ramanmaan4106 2 жыл бұрын
Good job Ritesh sir.your great journalist 👍
@abhishekSingh-xv4hy
@abhishekSingh-xv4hy 2 жыл бұрын
रितेश सर, आपका और आपके पत्रकारिता का बहुत बड़ा प्रशंसक हूँ, बहुत पुराना तो नहीं लेकिन सिद्धू भाई के हत्या के बाद से आज सिद्धू भाई के पिताजी का वो बयान आपने सुना ही होगा जिसमें उन्होंने कहा की अगर आने वाले समय में कार्यवाई ठीक से नहीं हुई तो वो देश छोड़ देंगे, बिल्कुल उनका यह बयान भावनात्मक हो सकता है, अगर आपके या हमारे साथ ऐसा हो रहा होता तो शायद हम भी ऐसा ही कुछ बोल रहे होते। मैं एक नॉन पंजाबी श्रोता हूँ पंजाबी गानों का ख़ास कर सिद्धू भाई का। क्या आपको नहीं लगता कि आपको उस परिवार में साथ और मज़बूती से खड़े रहने की ज़रूरत है, उचित सलाह उचित दिशानिर्देश देने की ज़रूरत है। अकेले सिद्धू भाई का केस ऐसा है की पूरी पंजाब की सियासत को हिला सकता है लेकिन आज विपक्ष भी चुप चाप बैठा है, ख़ास कर सिद्धू भाई के बड़े करीबी रहे राजा भड़िंग. हो सकता है सरदार बल्कौर साहब के इर्दगिर्द कोई वैसा परिपक्व आदमी ना हो या हो सकता है की कुछ गुमराह करने वाले लोग जुड़ गये हों। आपसे उम्मीद है🙏🏼
@vikasdangi3934
@vikasdangi3934 2 жыл бұрын
Gumrah karne wale log jud chuke hain bhai Sidhu ke father ke sath aur vah bechara bahut bole Hain yah case kabhi bhi nahin suljhaega bilkul kabhi bhi nahin Jo Ritesh Laga Lo chahe Baljeet Parmar Ho yah sabhi jante Hain asaliyat Sidhu ka murder karvane wala kaun hai lekin yah sirf gangster ke alava kisi ke naam lene mein himmat nahin hai aur Parmar to Baljeet Parmar to apni pahunch banai chuka hai Sidhu ke ghar Tak double roll kar raha hai Punjab police ke sath mil k aur natak kar raha hai social media per ki main Sidhu ke liye justice kar raha hun vah bahut tej aadami hai baki Punjab ka to Bhagwan hi jaane kya future hoga, aap aap ISI baat se andaza Laga Lo ki Sidhu ke murder ke bad hona chahie chahie tha ki Punjab mein gangster aur police nexus se logon Ko chhutkara Milna chahie tha lekin is murder ke bad to Punjab mein aatank dahshat aur logon mein dar ka mahaul 10 Guna jyada aur fail Gaya hai Bus Ishara hi bahut hai samajhne ke liye mere bhai
@surjitgill6411
@surjitgill6411 2 жыл бұрын
ਲੱਖੀ ਜੀ ਤੁਹਾਡੀ ਭੈਅ ਮੁਕਤ ਪੱਤਰਕਾਰੀ ਦੀ ਦਾਦ ਦੇਣੀ ਬਣਦੀ ਹੈ । ਪੱਤਰਕਾਰਤਾ ਚੋ ਪੰਜਾਬ ਲਈ ਚਿਂੰਤਨਾਤੀ ਦੀ ਝਲਕ ਮਿਲਦੀ ਹੈ। ਜਿਉਂਦੇ ਵਸਦੇ ਰਹੋ। ਘੋਲੀਆ ਕਲਾਂ ਮੋਗਾ
@Geja.22
@Geja.22 2 жыл бұрын
Bhaji you are great 😊
@singhkb2839
@singhkb2839 2 жыл бұрын
ਰਿਤੇਸ਼ ਮੈਂ ਪੂਰੀ ਪੂਰੀ ਵੀ ਡੀ ਓ ਪੂਰੀ ਤਵੱਜੋ ਨਾਲ ਦੇਖੀ ਏ , ਬੜੀ ਮਿਹਨਤ ਨਾਲ ਬਣਾਈ ਗਈ ਹੈ, ਜਾਣਕਾਰੀ ਬੜੀ ਬਾਕਮਾਲ ਹੈ, ਪਰ ਇੱਕ ਜਾਣਕਾਰੀ ਜਿਸਨੇ ਮੈਨੂੰ ਸਭ ਤੋਂ ਵੱਧ ਪ੍ਰਭਾਵਿਤ ਕੀਤਾ, ਉਹ ਇਹ ਹੈ ਕਿ ਰਿਤੇਸ਼ ਲੱਖੀ ਤੁੱਕੇ ਮਾਰ ਕੇ ਜਾਂ ਸਿਫਾਰਸ਼ ਨਾਲ ਇਸ ਮੁਕਾਮ ਤੱਕ ਨਹੀਂ ਪੁੱਜਾ , ਕੀਤੀ ਹੋਈ ਮਿਹਨਤ ਬੋਲਦੀ ਏ ! ਰੱਬ ਸੋਹਣਾ ਤੁਹਾਨੂੰ ਚੜ੍ਹਦੀ ਕਲਾ ਵਿਚ ਰੱਖੇ!
@sukhchainsingh6469
@sukhchainsingh6469 2 жыл бұрын
ਰਿਤੇਸ਼ ਜੀ ਬਹੁਤ ਵਧੀਆ ਸਰਕਾਰ ਦੇ ਕੰਨਾਂ ਤੱਕ ਗੱਲ ਪਹੁੰਚੀਏ ਅਗਲੀ ਗੱਲ ਬਠਿੰਡਾ ਤੋ🙏🙏🙏🙏
@gursharandhillon2931
@gursharandhillon2931 Жыл бұрын
Very good Ritesh ji for highlighting this issue of Moga
@vikramjitsingh8911
@vikramjitsingh8911 2 жыл бұрын
You are doing great work veer g
@mukeshgautam7532
@mukeshgautam7532 2 жыл бұрын
ਰਿਤੇਸ਼ ਜੀ ਜਦੋਂ ਤੱਕ ਪੁਲਸ ਅਫਸਰ ਅਤੇ ਨੇਤਾ ਆਪਣੇ ਆਪ ਨੂੰ ਇਸ ਕ੍ਰਾਈਮ ਤੋਂ ਵੱਖ ਨਹੀ ਕਰ ਲੈਂਦੇ ਉਸ ਸਮੇਂ ਤੱਕ ਤੁਹਾਡੇ ਵਰਗੇ ਇਮਾਨਦਾਰ ਪੱਤਰਕਾਰ ਸਿਰਫ ਵਿਚਾਰ ਹੀ ਪੇਸ਼ ਕਰ ਸਕਦੇ ਹਨ।ਇਕ ਹੋਰ ਗੱਲ ਜੋ ਮੈ ਮਹਿਸੂਸ ਕਰਦਾ ਕਿ ਨਸ਼ੇ ਦੀ ਫੜੀ ਖੇਪ ਜੋ ਪੁਲਸ ਨਸ਼ਟ ਕਰਨ ਦੀ ਗੱਲ ਕਰਦੀ ਹੋ ਸਕਦਾ ਅਸਲੀ ਨਾ ਹੋਵੇ ਕਹਿਣ ਦਾ ਭਾਵ ਕਿ ਜੋ ਫੜਿਆ ਅਸਲ ਨਸ਼ਾ ਹੁੰਦਾ ਉਹ ਕੋਈ ਇਮਾਨਦਾਰ ਪੁਲਸ ਅਫਸਰ ਬਾਹਰ ਵੇਚ ਕੇ ਉਸ ਦੇ ਬਦਲੇ ਵਿੱਚ ਉਸ ਤਰਾਂ ਨਕਲੀ ਪਾਊਡਰ ਜਾਂ ਪਦਾਰਥ ਲੈ ਕੇ ਉਸ ਨਸ਼ਟ ਕਰਨ ਦੀ ਫੋਟੋ ਅਖਬਾਰ ਨੂੰ ਦੇ ਕੇ ਬੱਲੇ ਬੱਲੇ ਕਰਵਾ ਲੈਂਦੇ ਹਨ
@angrejsidhu8
@angrejsidhu8 2 жыл бұрын
2
@user-raja13
@user-raja13 2 жыл бұрын
ਪੰਜਾਬ ਬਰਬਾਦ ਕਰ ਕੇ ਰੱਖ ਦਿੱਤਾ ਇਹਨਾਂ ਲੀਡਰਾਂ ਤੇ ਪੁਲਿਸ ਮੁਲਾਜ਼ਮਾਂ ਨੇ 😔😔😔😔
@CskFood1313
@CskFood1313 2 жыл бұрын
Punjab bai ji hun puri tera up bann giya hai
@HardeepSingh-jy2ln
@HardeepSingh-jy2ln 2 жыл бұрын
ਬਾਰੀ ਬਰਸੀ ਖੱਟਣ ਗਿਆ ਸੀ ਖੱਟ ਕੇ ਲਿਆਂਦੇ ਘੋਗੇ ਜਿੰਨੇ ਗੈਂਗਸਟਰ ਜਾਂ ਯੂਪੀ ਜਾਂ ਮੋਗੇ ਕਤਲ ਕਰਾਉਣਾ, ਬੰਦਾ ਮਾਰਨਾ, ਪਾਉਂਦੇ ਲੀਡਰ ਚੋਗ਼ੇ ਜਿੰਨੇ ਗੈਂਗਸਟਰ ਜਾਂ ਯੂਪੀ ਜਾਂ ਮੋਗੇ
@navreetdhillon6914
@navreetdhillon6914 2 жыл бұрын
You are absolutely right Lakhi Ji, I'm from district Moga.
@rajveersohal2124
@rajveersohal2124 2 жыл бұрын
Navreet dhillon g utube te mera likheya Song (maa da dard)Singer Ramzana heer da, pls jroor suneo nd dsio comments kr k
@rajveersohal2124
@rajveersohal2124 2 жыл бұрын
kzbin.info/www/bejne/hmSafIRuo9GcbaM
@ਨਾਜਰਅਮਲੀ-ਝ4ਫ
@ਨਾਜਰਅਮਲੀ-ਝ4ਫ 2 жыл бұрын
May be ਤਰਨਤਾਰਨ ਜਾਂ ਅੰਮ੍ਰਿਤਸਰ 🙏🏻🙏🏻🙏🏻
@navreetdhillon6914
@navreetdhillon6914 2 жыл бұрын
@@rajveersohal2124 Very nice song 👌👌 amazing lyrics , and melodious voice and music 🎶👍👍. Keep it up.🙏
@rajveersohal2124
@rajveersohal2124 2 жыл бұрын
@@navreetdhillon6914 g j Song vdia lga pls Song de comments vich Song Writer layi (mere layi) comments v jroor krio pls
@gurmukhmaan8450
@gurmukhmaan8450 2 жыл бұрын
ਬਹੁਤ ਵਧੀਆ ਵੀਰ ਜੀ ਮਾਨ ਸਾਹਬ ਇਸ ਵੱਲ ਧਿਆਨ ਦੇਣਾ ਚਾਹੀਦਾ ਹੈ 🙏🙏
@sukhpalgrewal5003
@sukhpalgrewal5003 2 жыл бұрын
Good job lakhi ji dhanbad
@inderjitjhutty7746
@inderjitjhutty7746 2 жыл бұрын
Good repot.retash ji tuhadi repot da intjar rehnda
@amangill780
@amangill780 2 жыл бұрын
Good work sir g n God bless u
@narsiwalia375
@narsiwalia375 2 жыл бұрын
Lakhi veer ba Kamaal report hai
@kulwantsingh9563
@kulwantsingh9563 2 жыл бұрын
You Are A Brave Man 🙏🙏
@jasskataria2350
@jasskataria2350 2 жыл бұрын
ਖਾੜਕੂ ਲਹਿਰ ਦਾ ਮੋਹਰੀ ਜਿਲ੍ਹਾ ਤਰਨ ਤਾਰਨ ਰਿਹਾ। ਗੈਂਗਸਟਰ ਲਈ ਫਿਰੋਜ਼ਪੁਰ,ਫਾਜ਼ਿਲਕਾ,ਗੁਰਦਾਸਪੁਰ,ਮੋਗਾ,ਤਾਰਨ ਤਾਰਨ,ਬਠਿੰਡਾ,ਜਲੰਧਰ ਰਿਹਾ।
@HumanStory8
@HumanStory8 2 жыл бұрын
Ki ghoosi bhori e ehe
@moosedrilla8217
@moosedrilla8217 2 жыл бұрын
.
@manmeetpannu2330
@manmeetpannu2330 2 жыл бұрын
@@HumanStory8 hahaha eho Mae kehn lga c eh k bhor gia
@Gurpreethk
@Gurpreethk 2 жыл бұрын
ਬਿਲਕੁਲ ਤਰਨ ਤਾਰਨ ਦੀ ਰਿਪੋਰਟ ਆਊਗੀ
@sagwaliaphotograph6358
@sagwaliaphotograph6358 2 жыл бұрын
Lakhi paji thnku for true journalism
@gurpyarsingh5194
@gurpyarsingh5194 2 жыл бұрын
ਤਰਨਤਾਰਨ ਹੈ
@rbrar3859
@rbrar3859 2 жыл бұрын
ਵਾਹਿਗੁਰੂ ਜੀ ਮੇਹਰ ਕਰੇ।
@arwindergill1000
@arwindergill1000 2 жыл бұрын
Riates veer ji waheguru ji ap ji nu chardekall biakshe moga Donekey
@PankajRajput-wj1hl
@PankajRajput-wj1hl 2 жыл бұрын
Bilkul sahi report sir thanks
@kamalgill2746
@kamalgill2746 2 жыл бұрын
Lakhi paaji tuci great o 👍
@manjeetkaur7562
@manjeetkaur7562 2 жыл бұрын
V good jankari......
@sukhjitpal6793
@sukhjitpal6793 2 жыл бұрын
RITESH GOOD bha ji very good i think tusi next TARANTARAN Di report he
@sangha4236
@sangha4236 2 жыл бұрын
ਲੱਕੀ ਜੀ ਕਿੱਕਰ ਸਿੰਘ ਵਧੀਆਂ ਸੁਭਾ ਦਾਅ ਬੰਦਾਂ
@sushilnayak8779
@sushilnayak8779 2 жыл бұрын
Sir aap bhut acchi News btate ho good work sir 🙂
@ramanatwal8058
@ramanatwal8058 2 жыл бұрын
Waheguru g sir ty mehar karni jo har sach nu samne lai sunde
@gurdeepgill4232
@gurdeepgill4232 2 жыл бұрын
ਮੋਗੇ ਵਿੱਚ ਬਲੈਕ ਮੇਲਿਗ ਦਾ ਬਹੂਤ ਵੱਡਾ ਗਰੋਹ ਚੱਲ ਰਿਹਾ ਕੋਈ ਨੀ ਪੁੱਛਦਾ
@KULDEEPSINGHSAHUWALA-ul6kr
@KULDEEPSINGHSAHUWALA-ul6kr 2 жыл бұрын
Very Good Reporting Bai ji 🌹🌹
@Madeinpanjaab
@Madeinpanjaab 2 жыл бұрын
That’s brave reporter.. God luck brother 🙏.. Another one Taran taran 🧐
@preetains1171
@preetains1171 2 жыл бұрын
Great News Report 👏 👍
@balwantattal7132
@balwantattal7132 2 жыл бұрын
Best journalist about Punjab discovery
@Nmnshorts19
@Nmnshorts19 2 жыл бұрын
Bhai.ritesh.g.bhut.wadiya.live.kr.rh.ho.baki.gall.kal.di.ta.oh.dist.taren.taran.h.thanks.from.s.s.cheema.
@sarbjitgill766
@sarbjitgill766 2 жыл бұрын
I belong to Moga district and I am ashamed, the reason being lack of education and jathedar culture.
@jayd4ever
@jayd4ever 2 жыл бұрын
problem is most Sikhs in Punjab are not true Sikhs most believe in caste, drugs an alcohol and womanising
@J0T_Gill
@J0T_Gill 2 жыл бұрын
I'm also belong from dist MOGA 'Bagha Purana' But I Feel Proud When I tell other people where from i belong, 50 Percent Peoples of every Village is Part of the System or Doing their activities accordingly, 2 Main Streams Party's Remains In Power Turn by Turn And the Voters Support percentage One side 40% - and one side 60% So who Get 60% he win the game After All Those Party Supporters is Part of Our Local system So Do You think you can vanished & kill bug's From Top to toes... I don't think it's possible without Political well...Living in abroad But Always Proud to Zila Munde Da 🚩
@sarbjitgill766
@sarbjitgill766 2 жыл бұрын
@@J0T_Gill bahut changa lagia, every body should be proud of his homeland.
@sajiwan1
@sajiwan1 2 жыл бұрын
@@J0T_Gill Any hope from aap party MLA Amritpal singh sidhu so far??
@J0T_Gill
@J0T_Gill 2 жыл бұрын
@@sajiwan1 Not Yet!!! But Let Give Him Sufficient time (2024) Actually truth is I stopped supporting them since 2017 But I'm very clear in mind Aap will be disaster for State. Specifically For Law inforcement and administration and the other Religious Sentiments, Water canal SYL, ChD Capital, Economy, and Right to Speak...
@BittuChambal-vl4hr
@BittuChambal-vl4hr 9 ай бұрын
Good job paaji
@khushienterprises4128
@khushienterprises4128 2 жыл бұрын
U r really doing great job
@morjaat5041
@morjaat5041 2 жыл бұрын
Ritesh lakkhi pajji you're a responsible person in society. Makes about reports society
@khushaldutta9991
@khushaldutta9991 2 жыл бұрын
Good job Ritesh ji
@KulwantSingh-by9qu
@KulwantSingh-by9qu 2 жыл бұрын
Next district can be mohali .hiding place forgangster k.s.mann mohali
@gurdevsingh9300
@gurdevsingh9300 2 жыл бұрын
ਇਹ ਗੱਲ੍ਹ ਅਜਤਕ ਕਿਸੇ ਨੇ ਨਹੀਂ ਸੋਚੀ ਤੇ ਕਹੀ ਮੋਗੇ ਬਾਰੇ ਲੱਖੀ ਭਾਜੀ ਧੰਨਵਾਦ 🙏🙏🙏ਜੀ
@harrypreet3621
@harrypreet3621 2 жыл бұрын
Your honest anchor good job
@tejinderbal3426
@tejinderbal3426 2 жыл бұрын
great report..........salute..........................
@harrydhaliwal4997
@harrydhaliwal4997 2 жыл бұрын
ਵਾਹ ਜੀ ਵਾਹ ਰਿਤੇਸ਼ ਜੀ । ਸਲਿਊਟ
@budhdhillon6373
@budhdhillon6373 2 жыл бұрын
Ratish, I listen to your program regularly. It is very informative. Gangsters are production of Akali, BJP and Congress under Captain sahib. Until people of Punjab, stop supporting these people, gangsters will continue to flourish. Keep up the good work.
@SarbjitSingh-lu2wj
@SarbjitSingh-lu2wj 2 жыл бұрын
good bai ji tuhde varga koi hor reporter nahi haga god bless u
@happymaan3047
@happymaan3047 2 жыл бұрын
Tarantarn bro wmk 🙏🙏 thude te bast of luck ❤
@harvindersingh9448
@harvindersingh9448 2 жыл бұрын
Very nice reporting 👌 Mr retesh lucky unpulg 💜💚🖤❤ hoshiarpur panjab India ♥
@DreamMarinerRK
@DreamMarinerRK 2 жыл бұрын
ਬਿਲਕੁੱਲ ਸੱਚ ਬਿਆਨ ਕੀਤਾ ਜਨਾਬ,,ਨਿਹਾਲ ਸਿੰਘ ਵਾਲਾ,, ਬਾਘਾ ਪੁਰਾਣਾ ਦੇ ਲੀਡਰਾਂ ਦੇ ਘਰਾਂ ਚ ਰਹਿੰਦੇ ਸੀ ਗੁੰਡੇ।
@gurmukhmaan8450
@gurmukhmaan8450 2 жыл бұрын
ਬਿਲਕੁਲ ਸਹੀ ਕਿਹਾ ਜੀ 🙏🙏
@pardeep.ksharma9136
@pardeep.ksharma9136 2 жыл бұрын
This is excellent reporting; true, genuine, without any loose words. You must tag in twitter honourable CM of Punjab
@RajatKumar-pf5zm
@RajatKumar-pf5zm 2 жыл бұрын
Was eagerly waiting
@balwinderkaurbenipal6277
@balwinderkaurbenipal6277 2 жыл бұрын
Very good job Ritesh 22g Waheguru tuhanu lambbi umar bakshe Jionde vassde rho 👍👍
@tarwinderdhaliwal4728
@tarwinderdhaliwal4728 2 жыл бұрын
Paji u r great 👍
@nexion5144
@nexion5144 2 жыл бұрын
ਜਗਰਾੳੁ ਇਲਾਕੇ ਦਾ ਵੀ ਏਹੀ ਹਾਲ ਹੈ ੳੁਥੇ ਇਕ ਅਕਾਲੀ ਟਰॅਕ ਯੂਨੀਅਨ ਦਾ ਸਾਬਕਾ ਪ੍ਧਾਨ ਪੁਲਸ ਨੂੰ ਅਾਵਦੀ ਮੁॅਠੀ िਵਚ ਰॅਖਦਾ ਹੈ ੳੁਸਦੀ ਅॅਜ ਵੀ ਜਗਰਾੳੁ ਇਲਾਕੇ िਵਚ ਫੁॅਲ ਚਲਦੀ ਹੈ ਸਰਬਜੀਤ ਮਾਣੂੰਕੇ ਦੀ ਤਾ ਕੋਈ ਹੌਲਦਾਰ ਵੀ ਨਹੀ ਸੁਨਦਾ ਸੋ ਅੰਦਰ ਖਾਤੇ ਜਗਰਾੳੁ ਦੇ ਇਲਾਕੇ िਵਚ ਬਹੁਤ ਕਰਾਇਮ ਹੋ ਰਹੇ ਨੇ िਚॅਟਾ ਦਾ ਵੀ ਕਾਰੋਬਾਰ ਜੋਰਾ ਤੇ ਚॅਲ ਰੇਹਾ ਹੈ
@ashokkumargupta2802
@ashokkumargupta2802 2 жыл бұрын
The second district may be, i think is Taran Taaran !
@gaminglover3368
@gaminglover3368 2 жыл бұрын
respect for you sir 🙌.........
@anilkhera1588
@anilkhera1588 2 жыл бұрын
Likhi ji you Great
@bittuchambal3008
@bittuchambal3008 2 жыл бұрын
Good job paaji👍👍👍👍👍👍
@kawalpreetsingh3597
@kawalpreetsingh3597 2 жыл бұрын
Great reporting
@sukhmandermaan6681
@sukhmandermaan6681 2 жыл бұрын
Bilkul bai g thonu dard hai Punjab layi great job plz keep it up bai g Sara Punjab thode nal aa. Sat Shri Akal
@Need_12
@Need_12 2 жыл бұрын
What a man sir ,,really u are toooo gud in authentic info...🙏🙏🙏🙏
@gujjarmoga
@gujjarmoga 2 жыл бұрын
Sat shiri akaal bro🙏
@khanhamidi307
@khanhamidi307 2 жыл бұрын
ਵੀਰ ਸਾਡੇ ਬਰਨਾਲੇ ਦੇ ਬਿਲਕੁਲ ਲਾਗੇ ਇਕ ਕਸਬਾ ਸੇਰਪੁਰ ਜੋ ਸਾਰੇ ਪੱਤਰਕਾਰਾਂ ਦੀ ਨਿਗਾਹ ਤੋਂ ਪਾਸੇ ਆ ਜਿੱਥੇ ਸਬ ਤੋਂ ਜ਼ਿਆਦਾ ਚਿੱਟਾ ਬਿਕਦਾ ਕਿਸੇ ਦਾ ਧਿਆਨ ਕਦੇ ਨਹੀਂ ਗਿਆ ਚੰਡੀਗੜ੍ਹ ਤੋਂ ਲੱਗਕੇ ਦੂਰੋਂ ਦੂਰੋਂ ਲੋਕ ਚਿੱਟਾ ਇੱਥੋਂ ਲੈਣ ਆਉਂਦੇ ਮੇਰੇ ਕਈ ਭਰਾ ਇਸ ਸੇਰਪੁਰ ਨੇ ਬਰਬਾਦ ਕਰਤੇ ਜਾ ਇਸ ਦੁਨੀਆ ਤੋਂ ਤੋਰਤੇ ਪਰ ਕਿਸੇ ਦਾ ਧਿਆਨ ਨਹੀਂ ਹੋਇਆ’ਸਾਰੇ ਪੰਜਾਬ ਚ ਸਬ ਤੋਂ ਵੱਧ ਇੱਥੇ ਬਿਕਦਾ
@pritamsingh8122
@pritamsingh8122 2 жыл бұрын
Great reporting ❤ , next dist tarntarn may be
@chairmansaab5966
@chairmansaab5966 2 жыл бұрын
Tarn taran dist patti patti khemkaran and valtoha Cities lakhi ji ...I'm sure...next video on it🙏🙏🙏🙏
@RajveerSingh-fd3kn
@RajveerSingh-fd3kn Жыл бұрын
Very good bai
@HardeepSingh-HH88
@HardeepSingh-HH88 2 жыл бұрын
ਰੀਤੇਸ ਜੀ ਮੋਗੇ ਪੁਲਿਸ ਤੋਂ ਬਚੋ ਥੋਡੇ ਪਿੱਛੇ ਵੀ ਗੈਂਗਸਟਰਾਂ ਨੂੰ ਨਾ ਲਾ ਦੇਣ ਐਨਾ ਸੱਚ ਨਾ ਬੋਲੋ ਪਰਮਾਤਮਾ ਤੁਹਾਨੂੰ ਲੰਬੀ ਉਮਰ ਬਖਸ਼ਿਸ਼ ਕਰਨ
@harjeetsandhu83
@harjeetsandhu83 2 жыл бұрын
Keep it up brother. Nice
@pattiwalevlog638
@pattiwalevlog638 2 жыл бұрын
Veere god bless you ❤️🥰
@gurkiratkaurnatt7065
@gurkiratkaurnatt7065 2 жыл бұрын
ਦੂਸਰਾ ਜਿਲਾ ਤਰਨਤਾਰਨ ਹੈ ਸਰ ਜੀ
@parmdeepsinghgill1358
@parmdeepsinghgill1358 2 жыл бұрын
Honesty and he is good worker kikar singh
@deepsandhu441
@deepsandhu441 2 жыл бұрын
😂😂😂😂😂😂
@aasthamalhi5597
@aasthamalhi5597 2 жыл бұрын
Good report Tarantaran
@harpreetsinghsingh2310
@harpreetsinghsingh2310 2 жыл бұрын
I am from moga bai ji bilkul right report a naha chitta ta ethe ena k milda a bave tusi truk bhar lavo
@vdhillon4382
@vdhillon4382 2 жыл бұрын
ਇਹ ਬਿਲਕੁਲ ਸਹੀ ਗੱਲ ਆ ਓਹਦਾ ਇਕ ਕਾਰਨ ਇਹਵੀ ਹੈ ਕੀ ਸੰਤ ਭਿੰਡਰਾਂਵਾਲਾ ਦਾ ਪਿੰਡ ਰੋਡੇ ਤੇ ਜਿਥੇ ਉਹ ਰਹੇ ਭਿੰਡਰ ਮੋਗੇ ਦੇ ਹੀ ਪਿੰਡ ਆ. ਰੋਡੇ ਕਾਲਜ ਵਿੱਚ ਤਾਂ ਕਿਸੇ ਟਾਇਮ ਬੱਸਾਂ ਅੰਦਰ ਸ਼ੱਡ ਕੇ ਆਉਂਦੀਆਂ ਆ ਸਟੂਡੈਂਟਸ ਨੂੰ ਕਾਲਜ ਅੰਦਰ. ਨਸੇ ਦੀ ਹੱਬ ਦੋਲੇ ਵਾਲਾ ਵੀ ਮੋਗੇ ਜ਼ਿਲ੍ਹੇ ਚਂ ਆ. ਹੁਣ ਫਰਕ ਆ ਪਰ ਕਿਸੇ ਟਾਇਮ ਮੋਗੇ ਬਹੁਤ ਗੈਂਗ ਸੀ.ਨੀਟਾ ਦਿਓਲ ਤੇ ਧਰੂ ਦੌਧਰ ਵੀ ਮੋਗੇ ਦੇ ਹੀ ਆ👍ਲੀਡਰਾਂ ਵਾਲੀ ਗੱਲ ਵੀ ਬਿਲਕੁਲ ਸਹੀ ਆ, ਫੁੱਲ ਸਪੋਰਟ ਕਰਦੇ ਰਹੇ ਆ. ਦੂਜਾ ਜਿਲ੍ਹਾ ਤਰਨ ਤਾਰਨ ਆ.ਮੋਗੇ ਆਲਿਆਂ ਨੇ ਜਿੰਨੀਆਂ ਬੱਸਾਂ ਭਨੀਆਂ ਆ ਕੋਈ ਹਿਸਾਬ ਨੀ, ਜੇ ਕਿਸੇ ਨੇ ਨਾਂ ਰੋਕਣੀ ਅਗਲੇ ਗੇੜੇ ਭਨੀ ਹੁੰਦੀ ਸੀ.
@tajindergholia2652
@tajindergholia2652 Жыл бұрын
Good o byji
@pulseias7735
@pulseias7735 2 жыл бұрын
V good report
@harpreetbrar933
@harpreetbrar933 2 жыл бұрын
Kekar singh. good ofisir
@jaskaransinghgill8671
@jaskaransinghgill8671 2 жыл бұрын
ਮੋਗਾ ਸ਼ੁਰੂ ਤੋਂ ਹੀ ਗੈਂਗਸਟਰ ਦਾ ਗੜ੍ਹ ਰਿਹਾ ਸਨ 2000 ਤੋਂ ਵੇਖਦੇ ਆ ਉਸ ਵਕਤ ਰਾਜੂ ਡਾਲਾ ,ਢੱਠਾ ਮੋਗਾ ,ਕੋਕਾ ਰੌਲੀ ,ਬਲਜੀਤ ਬੁਗੀਪੁਰਾ, ਕਾਕੂ ਹੁਣਾ ਦਾ ਪੂਰਾ ਨਾ ਚਲਦਾ ਸੀ ਸੀ ਫੇਰ ਓਸਤੁ ਬਾਅਦ ਨੀਟਾ ਦਿਓਲ ,ਧਰੂ ਦੌਧਰ, ਗੁਰਪ੍ਰੀਤ ਸੇਖੋਂ ਵਰਗੇ ਆ ਗਏ ਜਥੇਦਾਰ ਤੋਤਾ ਸਿੰਘ ਅਕਾਲੀ ਤੇ ਜੋਗਿੰਦਰਪਾਲ ਜੈਨ ਕਾਂਗਰੇਸੀ ਵਰਗੀਆ ਦਾ ਪੂਰਾ ਸਿਰਤੇ ਹੱਥ ਹੁੰਦਾ ਸੀ ਢੱਠੇ ਹੁਨੀ ਪੁਲਸੀਆ ਨੂੰ ਸਿਧਿਆ ਗਾਲਾ ਕੱਢਦੇ ਸੀ
@spgill6210
@spgill6210 2 жыл бұрын
Veer ji tsi sahi kah rahe ho mai moga district da rahn wala ha. Hun ta kisana nu v ramsons call aoundea ne. Bht hi bura haal ah sade moge da 😓😓🙏
@gill5608
@gill5608 2 жыл бұрын
i m frok moga and u r right sir so many things to do. even government nu police da medical krwaona chaida ... and district must b taran taran
@Danarammittar
@Danarammittar 2 жыл бұрын
ਕੱਲਾ ਚਿੱਟਾ ਬੰਦ ਕਰਾ ਦੇਵੇ ਪੁਲਸ ਸਾਡੇ ਮੋਗੇ ਜਿਲੇ ਵਿੱਚ
@ashwsandhu
@ashwsandhu 2 жыл бұрын
Ryt veer ji
@sukhpalsingh9458
@sukhpalsingh9458 2 жыл бұрын
ਰਿਤੇਸ ਲੱਖੀ ਜੀ ਇਸ ਜ਼ਿਲ੍ਹੇ ਵਿੱਚ ਖੁਦ ਪੁਲਿਸ ਨੂੰ ਇਨਸਾਫ਼ ਨਹੀਂ ਮਿਲਿਆ ਸ਼ਾਇਦ ਤੁਹਾਡੇ ਧਿਆਨ ਵਿਚ ਲਿਆਉਣਾ ਚਾਹੀਦਾ ਹੈ ਕਿ ਸਾਲ 1998 ਵਿੱਚ ਇੱਕ ਪੰਜਾਬ ਪੁਲਿਸ ਦੇ ਹੌਲਦਾਰ ਨੂੰ ਟਰੈਕਟਰ ਪਿੱਛੇ ਘੜੀਸ ਘੜੀਸ ਕੇ ਮਾਰਿਆਂ ਗਿਆ।ਪਰ ਉਸ ਸਮੇਂ ਦੇ ਮੰਤਰੀ ਤੋਤਾ ਸਿੰਘ ਕਾਤਲਾਂ ਦਾ ਵਾਲ ਵਿੰਗਾ ਨੀ ਹੋਣ ਦਿੱਤਾ ਫਿਰ ਤੁਸੀਂ ਦੱਸੋ ਪੁਲਿਸ ਕਿਵੇਂ ਮਹਿਫੂਜ਼ ਹੈ ਜੋ ਕੰਮ ਕਰ ਸਕੇ।
@RiteshLakhiUnplugged
@RiteshLakhiUnplugged 2 жыл бұрын
Thanks for info Will use someday
Enceinte et en Bazard: Les Chroniques du Nettoyage ! 🚽✨
00:21
Two More French
Рет қаралды 42 МЛН
The Best Band 😅 #toshleh #viralshort
00:11
Toshleh
Рет қаралды 22 МЛН
Quilt Challenge, No Skills, Just Luck#Funnyfamily #Partygames #Funny
00:32
Family Games Media
Рет қаралды 55 МЛН
Dismissed DSP Gursher cries Scapegoat- How his contention holds a logical point ?
16:46