2KV ਤੱਕ ਦੇ ਸਾਰੇ ਪਰਿਵਾਰਾਂ ਦੇ ਬਕਾਇਆ ਬਿੱਲ ਮੁਆਫ਼ | CM Bhagwant Mann | News18 Punjab

  Рет қаралды 325,111

News18 Punjab/Haryana/Himachal

News18 Punjab/Haryana/Himachal

2 жыл бұрын

CM ਭਗਵੰਤ ਮਾਨ ਨੇ ਵੱਡਾ ਐਲਾਨ ਕੀਤਾ। 300 ਯੂਨਿਟ ਮੁਫ਼ਤ ਬਿਜਲੀ ਦਾ ਐਲਾਨ ਕੀਤਾ 1 ਜੁਲਾਈ ਤੋਂ ਮਿਲੇਗੀ 300 ਯੂਨਿਟ ਫ੍ਰੀ ਬਿਜਲੀ। ਹਰ ਮਹੀਨੇ 300 ਯੂਨਿਟ ਬਿਜਲੀ ਫ੍ਰੀ ਮਿਲੇਗੀ। ਇੱਕ ਬਿੱਲ 'ਚ 600 ਯੂਨਿਟ ਬਿਜਲੀ ਫ੍ਰੀ ਮਿਲੇਗੀ। 2KV ਤੱਕ ਦੇ ਸਾਰੇ ਪਰਿਵਾਰਾਂ ਦੇ ਬਕਾਇਆ ਬਿੱਲ ਮੁਆਫ਼ 31 ਦਸੰਬਰ 2021 ਤੱਕ ਦੇ ਬਿੱਲ ਮੁਆਫ਼ ਹੋਣਗੇ।
#BhagwantMann #LiveNews #News18Punjab
Find Latest News, Top Headline And breaking news Watch your favorite newspapers News18 Punjab Himachal Haryana websites.
For All Live Coverage, Exclusive And Latest News Update, Watch The LIVE TV Of News18 Punjab/Haryana/Himachal, Catch The Latest News LIVE
News 18 Punjab/Haryana/Himachal is an exclusive news channel on KZbin which streams news related to Punjab, Haryana, Himachal Pradesh, Nation and the World. Along with the news, the channel also has debates on contemporary topics and shows on special series which are interesting and informative.
News18 ਪੰਜਾਬ/हरियाणा/हिमाचल एक क्षेत्रीय न्यूज़ चैनल है जिसपर ਪੰਜਾਬ, हरियाणा, हिमाचल, देश एवं विदेश की खबरें प्रकाशित की जाती हैं | समाचारों क साथ-साथ इस चैनल पर समकालीन विषयों पर वाद-विवाद एवं विशेष सीरीज भी प्रकाशित होती हैं जो की काफी रोचक एवं सूचनापूर्ण हैं |
Subscribe to our channel: bit.ly/1IMIp73
For Latest news and updates, log on to: bit.ly/2Cx91Ok
Follow Us on Twitter:
/ news18haryana
/ news18himachal
/ news18punjab
Like Us on Facebook:
/ news18haryana
/ news18himachal
/ news18punjab

Пікірлер: 868
@amratpalsingh2801
@amratpalsingh2801 2 жыл бұрын
ਪਹਿਲਾ ਇਮਾਨਦਾਰ ਮੁੱਖ ਮੰਤਰੀ ਪੰਜਾਬ ਸ੍ਰ ਭਗਵੰਤ ਸਿੰਘ ਮਾਨ ਜੀ ❤️❤️👌👌👍👍
@suwindersingh9884
@suwindersingh9884 2 жыл бұрын
ਇਮਾਨਦਾਰੀ ਕਿਹੜੀ ਦੀ ਗਲ ਕਰਦੇ ਹੋ ਸਾਰੇ ਰਾਜ ਸਭਾ ਕੇਜ਼ਰੀਵਾਲ ਨੇ ਪੈਸੇ ਲੈਕੇ ਟਿਕਟਾਂ ਦਿੱਤੀਆਂ ਇਕ ਨੂੰ ਛੜ ਕੇ ਬਾਕੀ ਸਭ BJP ਹਮਾਇਤੀ ਬੰਦੇ ਆ।
@satojsatoj3208
@satojsatoj3208 2 жыл бұрын
@@suwindersingh9884 ਜੋਂ ਆਮ ਆਦਮੀ ਪਾਰਟੀ ਸਰਕਾਰ ਬਣਨ ਤੇ ਜੋਂ ਖਰਚਾ ਹੋਇਆ ਓ ਓਨਾ ਨੇ ਹੀ ਕੀਤਾ ਸੀ । ਲੀਡਰ ਅਪਣਾ ਪੈਸਾ ਕਦੇ ਵੀ ਨਹੀਂ ਲੋਂਦੇ ਹੁੰਦੈ ਸਮਜੇਆ ਕਰੋ । ਤੁਸੀ ਕੋਈ ਨਾ ਕੋਈ ਗਲਤੀ ਦਸ ਦੇ ਰਹਨੇ ਓ। ਅੱਜ ਦੇ ਸਮੇਂ ਵਿਚ ਤਾਂ ਆਪਣਾ ਪਰਵਾਰ ਨੂੰ ਖੁਸ਼ ਕਰਨ ਵਾਸਤੇ ਬਹੁਤ diprasoitoin ਚਲਣਾ ਪਣਦਿਆ ਓਦਰ ਤਾਂ ਫੇਰ ਵੀ ਪੁਰਾ ਪੰਜਾਬ ਹੇ 🙏
@vickysohi7503
@vickysohi7503 2 жыл бұрын
Oh bai apne Lok gdhe ne j koi sahi Kam karda ohnu kartn ni dinde
@vickysohi7503
@vickysohi7503 2 жыл бұрын
Sahi nu sahi ethe koi ni kehnda , kejriwal pta ni ki dandian vadhda vich bandea de
@lovelypawar8959
@lovelypawar8959 2 жыл бұрын
@@suwindersingh9884 ਕੁਜ ਕੁੱਤੇ ਭੋਂਕ he ਪੈਂਦੇ ਨੇ
@sonasingh181
@sonasingh181 2 жыл бұрын
ਲੋਕਾਂ ਦੇ ਹੱਕ ਵਿੱਚ ਬੋਲਣ ਵਾਲਾ ਪਹਿਲਾਂ ਇਨਸਾਨ ਹੈ ਭਗਵੰਤ ਮਾਨ,
@AmandeepSingh-qn2zv
@AmandeepSingh-qn2zv 2 жыл бұрын
Jindabaad app sarkar
@navjotsinghnav6918
@navjotsinghnav6918 2 жыл бұрын
Dekh li veer jdo bill aau tainu 600 unit to ik unit v upar chl gya ta bill sara aavu koi maafi nhi milu iho jehi skeem da ki krna jo loka da faida hi nhi kr skdi
@gamersfreakmad1556
@gamersfreakmad1556 2 жыл бұрын
@@navjotsinghnav6918 veer j 600 unit to ik v unit ghat aaya fer?
@poojakalra5279
@poojakalra5279 2 жыл бұрын
@@gamersfreakmad1556 are bhai 600 unit bijli bohot hai 2month
@SandeepSingh-ne7sz
@SandeepSingh-ne7sz 2 жыл бұрын
@@navjotsinghnav6918 veer 2 month ch aam privar 300 unit b khrch ni krda ....naale shi aa free da matlab aa nhi eko baar light fhuki jaao
@narinderkaur2798
@narinderkaur2798 2 жыл бұрын
ਸਾਰਿਆ ਨੂੰ ਇਕੋ ਜਿਹਾ ਰੱਖੋ ਸਾਰਿਆ ਲਈ ਇਕੋ ਕਨੂੰਨ ਹੋਵੇ
@sukhgrewal4359
@sukhgrewal4359 2 жыл бұрын
CM BHAGWANT SINGH MANN ਸੜਕਾ ਦਾ ਵੀ ਬਹੁਤ ਬੁਰਾ ਹਾਲ ਆ ਲੁਧਿਆਣੇ ਪੱਖੋਵਾਲ ਰੋਡ ਤੇ ਬਹੁਤ ਡੂੰਘੇ ਟੋਏ ਪਏ ਹੋਏ ਹਨ ਲੋਕਾ ਜਾਨੀ ਨੁਕਸਾਨ ਕਾਫੀ ਵਾਰ ਹੋਇਆ ਕਿਰਪਾ ਕਰਕੇ ਇਸ ਸਮੱਸਿਆ ਦਾ ਹੱਲ ਕੀਤਾ ਜਾਏ।
@sehj13
@sehj13 2 жыл бұрын
Ehna sarka to sirf Gen. Category vale langan ji. SC vaste navi sark banugi.
@jspawaar675
@jspawaar675 2 жыл бұрын
ਮਾਨ ਸਾਬ੍ਹ ਜੀ ਕੀ ਗੱਲ ਐਸ ਸੀ ਬੀ ਸੀ ਵਾਲੇ ਲੋਕਾਂ ਨੂੰ 600 ਤੋਂ ਵੱਧ ਸਿਰਫ਼ ਉੱਪਰ ਵਾਲੇ ਯੁਨਿਟ ਦਾ ਬਿੱਲ, ਪਰ ਆਮ ਲੋਕਾਂ ਨੂੰ 600 ਤੋਂ ਪਾਰ ਕਰਨ ਲਈ ਸਾਰਾ ਬਿੱਲ ਕਿਉਂ? ਇਸ ਸ਼ਰਤ ਨੂੰ ਸਭ ਤੇ ਲਾਗੂ ਕੀਤਾ ਜਾਵੇ ਕਿਉਂਕਿ ਮੇਰੇ ਇਲਾਕੇ ਵਿੱਚ ਲੋਕ ਹੀਟਰ ਚਲਾਉਂਦੇ ਹਨ ਪਰ ਅਸੀਂ ਟੈਂਕੀ ਭਰਨ ਤੋਂ ਵੀ ਡਰਦੇ ਹਾਂ। ਉਨ੍ਹਾਂ ਨੂੰ ਵੀ ਸ਼ਰਤ ਰੱਖੀ ਗਈ ਤਾਂ ਬਿਜਲੀ ਦੀ ਬਚਤ ਹੋਵੇਗੀ। ਮੈਂ ਕਿਸੇ ਵਰਗ ਦੇ ਖਿਲਾਫ ਨਹੀਂ, ਪਰ ਬਰਾਬਰ ਰੱਖਣ ਨਾਲ ਬਿਜਲੀ ਦੀ ਖਪਤ ਤਰੀਕੇ ਨਾਲ ਹੋਵੇਗੀ ਨਹੀਂ ਤਾਂ ਬਿਨਾਂ ਕੁੰਡੀ ਦੇ ਹੀਟਰ ਹੁਣ ਨਾਲੋਂ ਵੱਧ ਚੱਲਣਗੇ
@ParamjitSingh-zd5mu
@ParamjitSingh-zd5mu 2 жыл бұрын
ਇਹੋ ਕੰਮ ਤਾਂ ਚਣੀ ਨੇ ਕੀਤਾ ਸੀ ਮੈਂ ਮਿਡਲ ਕਲਾਸ ਹਾਂ ਮੇਰਾ ਛੋਟਾ ਭਰਾ ਬਿਜਲੀ board ਵਿਚ ਚੀਫ engineer ਸੀ ਉਸਨੇ ਕਹਾ ਸੀ ਕੇ ਬਿਜਲੀ ਚੋਰੀ ਨਹੀ ਕਰਨੀ ਤੇ ਕੁਨੇਕਸ਼ਨ ਵੀ 8ਕਿਲੋ ਵਾਰਡ ਦਾ ਲੈ ਕੇ ਦਿਤਾ ਸੀ ਬਿਜਲੀ ਚੋਰੀ ਜੇ ਬੰਦ ਹੋਵੇਗੀ ਤਾਂ ਹੀ ਬਿਜਲੀ ਯੂਨਿਟ ਰੇਟ ਘੱਟ ਹੋਣਗੇ
@MRVERMA-gt2ok
@MRVERMA-gt2ok 2 жыл бұрын
bilkul sahi gal aa saria nu ik saar rakhna chahida sarkar nu 600 unit ton upr sab nu hi poora bill bharna pawe
@jaswantsinghpradhan7470
@jaswantsinghpradhan7470 2 жыл бұрын
िਬਲਕੁਲ ਠੀਕ िਕਹਾ ਤੁਸੀਂ
@narinderkaur2798
@narinderkaur2798 2 жыл бұрын
ਬਿਲਕੁਲ ਸਹੀ ਫੈਸਲਾ ਤੁਹਾਡਾ
@neelkamal2932
@neelkamal2932 2 жыл бұрын
Sai aaa g
@terapagalshayr3690
@terapagalshayr3690 2 жыл бұрын
ਮੁੱਖ ਮੰਤਰੀ ਸਰਦਾਰ ਭਗਵੰਤ ਸਿੰਘ ਮਾਨ ਜੀ ਸੱਚੇ ਬੰਦੇ ਵੀ ਸੱਚੀਆਂ ਗੱਲਾਂ ਕਰ ਸਕਦੇ ਨੇ ਬਹੁਤ ਬਹੁਤ ਧੰਨਵਾਦ ਜੀ ਤੁਹਾਡਾ ਪਰਮਾਤਮਾ ਚੜਦੀ ਕਲਾ ਰੱਖੇ
@GurmeetKaur-tn7nu
@GurmeetKaur-tn7nu 2 жыл бұрын
🙏🙏
@RanjitSingh-cu8cv
@RanjitSingh-cu8cv 2 жыл бұрын
ਯੁਨਿਟ ਫਰੀ ਨਾਲ ਧੇਲੇ ਦਾ ਫਇਦਾ ਨਹੀ ਜੇ ਕਰਨੀ ਤਾਂ 2,3ਰੁਪੲਏ ਯੁਨਿਟ ਸਸਤੀ ਕਰੋ ਤਾਂ ਜੋ ਹਰ ਵਰਗ ਨੂੰ ਲਾਭ ਮਿਲ ਸਕੇ
@sthakur9846
@sthakur9846 2 жыл бұрын
Water supply da Pani bina motor lgaye ni tanky bhrda. Dngra nu gha motor nal kuttar pana penda. 600 unit maf krn nal medium varg nu koi khas fyda ni disda. Ja ta kende v jekr koi 800 unt fook lenda ta udi 600 maf krke 200 da bill aau. Vote ta sav ne pai c amir ne grib ne b or madham varg ne v
@hargunjyot8283
@hargunjyot8283 2 жыл бұрын
300 ਯੂਨਿਟ ਫਰੀ ਆ ਬਾਕੀ 4 ਰੁਪਏ ਯੂਨਿਟ ਹੋਰ ਕੀ ਭਾਲਦੇ ਆ 😭😭😭 ਬਾਕੀ ਇਹ ਸਭ ਨੂੰ ਦਿੰਦੇ ਆ ।
@preetnagi6630
@preetnagi6630 2 жыл бұрын
Absolutely right
@jaskaranSingh-yb2us
@jaskaranSingh-yb2us 2 жыл бұрын
ਮਾਨ ਸਾਬ ਜੀ ਹੈਡੀਕੈਪ ਵੀਰਾ ਵਾਸਤੇ ਵੀ ਕੋਈ ਖੁਸ਼ਖਬਰੀ ਸੁਣਾ ਦਿਉ ਤੁਹਾਡਾ ਬਹੁਤ ਧੰਨਵਾਦ ਜੀ
@parshotamdass472
@parshotamdass472 2 жыл бұрын
ਜਨਤਾ ਨੂੰ ਕੁੱਝ ਵੀ ਮੁਫ਼ਤ ਨਾ ਦੇਵੋਂ ਕੇਵਲ ਪੜਾਈ, ਨਿਆਈਂ ਅਤੇ ਇਲਾਜ ਮੁਫ਼ਤ ਕਰੋ, ਮੁਫ਼ਤ ਖੋਰੀ ਜਨਤਾ ਨੂੰ ਕਮਜ਼ੋਰ ਅਤੇ ਦੇਸ਼ ਨੂੰ ਕਮਜ਼ੋਰ ਕਰੇਗੈ
@singhmansirat
@singhmansirat 2 жыл бұрын
Chup
@jagdeepsharma7027
@jagdeepsharma7027 2 жыл бұрын
Je tuhade kol jiada pesa ta tusi b koi bhali da kamm kardo jo greeb ne ona nu puch ke vehk kime roti kandea
@jagdeepsharma7027
@jagdeepsharma7027 2 жыл бұрын
Je koi changa kamm hunda sode warge ni hon dinde jiada sianp di koi lod ni chup hoke koi kamm ban jaan do Punjab da
@mehragagan3531
@mehragagan3531 2 жыл бұрын
Parshotam ji aap bjp sa ho Kay
@suwindersingh9884
@suwindersingh9884 2 жыл бұрын
ਬਿਲਕੁੱਲ ਸਹੀ ਕਿਹਾ ਹੈ
@BalkarSingh-dc1oq
@BalkarSingh-dc1oq 2 жыл бұрын
ਬਹੁਤ ਹੀ ਵਧੀਆ ਮਾਨ ਸਾਹਿਬ
@kulwantdulay5839
@kulwantdulay5839 2 жыл бұрын
Good maan
@gurpeetagill630
@gurpeetagill630 2 жыл бұрын
Good
@baghel6717
@baghel6717 2 жыл бұрын
ਬਹੁਤ ਵਧੀਆ । ਹਰੇਕ ਵਰਗ ਦਾ ਫਾਇਦਾ ਹੋਵੇਗਾ ਤੇ ਲੋਕ ਬਿਜਲੀ ਵੀ ਬਚਾਉਣਗੇ ।
@2thepoint.168
@2thepoint.168 2 жыл бұрын
Har varag da faida kida hoya ? General class 600 toh upper ek vi unit hon te pura bill dewegi te baki sirf 600 to upper hunde units da...je bijli da bachani aa te eh rule sab te lago hona chahida si ke sare hi pura bill dege 600 units toh upper sirf ek varag kolo pura bill leke kehdi bijli bach jani te kehdi bachat honi ...AC , cooler sab ne chalane hun garmi ch hon ...jehde AC lawa sakde ne oh bill vi de sakde ne irrespective of any caste fir vi ek kolo pura bill...shame !
@ARV2319
@ARV2319 2 жыл бұрын
@@2thepoint.168 tu ap v 600 tappan ni deni fikr na kr
@goradhaliwal37
@goradhaliwal37 2 жыл бұрын
@@2thepoint.168 Tera point bilkul sahi aa. 600 maaf means 600 maaf c na k poora bill us baad
@2thepoint.168
@2thepoint.168 2 жыл бұрын
@@ARV2319 je sade hath hunda te sayad assi eda karde paji jado unit paaye jande ne bill ch odo sanu puch ke nahi paine...general vaste condition ke oh 600 tapan na dewe te baki vaste koi condition nahi ...eda nahi hunda . Eh khed gye politics .baki di thodi bijli wadd varti gyi te ona hi bill jini wadd varti but general kol je vadd varti gyi te os de 600 units kithe free wale...har koi meter lage baith ke pakhe, cooler yaa blower nahi chalaunda ...
@2thepoint.168
@2thepoint.168 2 жыл бұрын
@@goradhaliwal37 general nu 600 units terms te conditions te mile aa ...na ki bakiya wang without condition .
@hummypannu6769
@hummypannu6769 2 жыл бұрын
ਹਰ ਵਰਗ ਚ ਗ਼ਰੀਬ ਹੁੰਦਾ, ਸਾਰਿਆ ਨੂੰ ਇਕੋ ਸ਼੍ਰੇਣੀ ਚ ਰੱਖਣਾ ਚਾਹੀਦਾ, ਮਾਨ ਸਾਬ੍ਹ,।।। ਇਸ ਤੇ ਗ਼ੌਰ ਕਰਿਓ।🙏
@jassasidhu6458
@jassasidhu6458 2 жыл бұрын
ਆਮ ਲੋਕਾਂ ਨੂੰ ਬਹੁਤ ਵਧੀਆ ਉਪਰਾਲਾ ਆਪ ਪਾਰਟੀ ਦਾ ਧੰਨਵਾਦ ਜੀ, ਵਾਹਿਗੁਰੂ ਜੀ ਚੜ੍ਹਦੀ ਕਲਾ ਵਿਚ ਰੱਖੇ,cm ji ਨੂੰ
@sewakmehta335
@sewakmehta335 2 жыл бұрын
ਬਦਲ ਗੲੀ ਗਰੰਟੀ 600/ਤੋਂ ਉੱਪਰ ਜੋ ਯੂਨਿਟਾਂ ਦਾ ਬਿੱਲ ਆਉਣਾ ਚਾਹੀਦਾ ਹੈ ਨਾ ਕਿ ਸਾਰੀਆਂ ਦਾ
@sidhusabb6999
@sidhusabb6999 2 жыл бұрын
100./.
@hakikatruhal2398
@hakikatruhal2398 2 жыл бұрын
22g meeter 2 lba lao
@swagpunjabda
@swagpunjabda 2 жыл бұрын
@@hakikatruhal2398 awe chlu ga
@gurnamsingh8058
@gurnamsingh8058 2 жыл бұрын
ਇੱਕ ਸਾਲ ਤੋਂ ਪਹਿਲੇ ਪਹਿਲੇ ਬਿਜਲੀ ਮਹਿਕਮਾ, ਬੱਸਾਂ ਦਾ ਮਹਿਕਮਾ, ਤਨਖਾਹਾਂ ਦਾ ਮਹਿਕਮਾ ਹੱਥ ਖੜੇ ਕਰ ਦੇਵੇਗਾ ਤੇ ਸਰਕਾਰ ਅਕਾਲੀ ਕਾਂਗਰਸੀਆਂ ਵਾਂਗ ਨਵੇਂ ਕਰਜੇ ਲੱਭੇਗੀ , ਭਗਵੰਤ ਮਾਨ ਤਾਂ ਇਮਾਨਦਾਰ ਹੈ ਪਰ ਮੁਫਤ ਦੇਣ ਲਈ ਪੈਸੇ ਦੀ ਲੋੜ ਹੈ।
@harjindersingh3507
@harjindersingh3507 2 жыл бұрын
ਮਾਨ ਸਾਹਿਬ ਫਰੀ ਬਿਜਲੀ ਨਹੀ ਚਾਹੀਦੀ ਹੈ ਸਿਰਫ ਸਸਤੀ ਚਾਹੀਦਾ ਰਿਸਾਲਦਾਰ ਐਕਸ ਹਰਜਿੰਦਰ ਸਿੰਘ ਕੰਗ
@neelkamal2932
@neelkamal2932 2 жыл бұрын
Yesi
@neelkamal2932
@neelkamal2932 2 жыл бұрын
👍
@mindushergill2175
@mindushergill2175 2 жыл бұрын
CM saab ਅਸੀ ਤਾ ਫੇਰ ਮਹਾਂਫੁਦੂ ਹੋਏ ਜਿਹੜੇ ਬਿਲ ਟਾਈਮ ਸਿਰ ਭਰਦੇ ਰਹੇਆਂ।। ਕੋਈ ਸਕੀਮ ਬਣਾ ਕੇ ਬਕਾਏ ਮਾਫ ਓਹਨਾ ਦੇ ਕਰੋ ਜੋ ਬਿਲ ਭਰਨ ਤੋਂ ਅਸਮਰੱਥ ਨੇ। ਏਸ ਫੈਸਲੇ ਨਾਲ ਓਹਨਾਂ ਲੋਕਾਂ ਤੇ ਕੀ ਅਸਰ ਹੋਊ ਜਿਹੜੇ ਅਪਦੀ ਕਮਾਈ ਚੋ ਬਿਲ ਭਰਦੇ ਰਹੇ ਨੇ।
@onlyfootballlover1
@onlyfootballlover1 2 жыл бұрын
Asii fudduu rahe frr bil bharde rahe jo hadhh aa yrr
@sa8019
@sa8019 2 жыл бұрын
Lelo swaad hun jhadu nu vote paa ke
@hargunjyot8283
@hargunjyot8283 2 жыл бұрын
ਤੇ ਹੁਣ 300 ਯੂਨਿਟ ਤੁਸੀ ਵੀ ਵਰਤ ਲਿਆ ਕਰੋ 😭😭😭 ਬਾਕੀ ਇਹ ਪੰਜਾਬ ਦੀ ਪਹਿਲੀ ਪਾਰਟੀ ਆ ਜਿਸਨੇ ਸਾਡੇ ਏਰੀਏ ਚ ਸਰਕਾਰੀ ਕੰਮ ਸੋਖੇ ਕੀਤੇ ਆ ਇਹ ਮੈ ਖੁਦ ਵੇਖੇ ਆ । 4 ਸਾਲ ਬਾਅਦ ਵੇਖਿਉ ਕੀ ਕੀ ਬਦਲਾਉ ਹੁੰਦਾ।
@shamshersingh4900
@shamshersingh4900 2 жыл бұрын
ਅਸੀਂ ਆਮ ਆਦਮੀ ਪਾਰਟੀ ਦੇ ਉਮੀਦਵਾਰ ਦਾ ਧੰਨਵਾਦ ਕਰਦੇ ਹਾਂ ਇਨਕਲਾਬ ਜਿੰਦਾਬਾਦ
@jasbirsinghsandhu6211
@jasbirsinghsandhu6211 2 жыл бұрын
ਮਾਨ ਸਾਹਿਬ ਉਹਨਾਂ ਦਾ ਵੀ ਸੋਚ ਜਿਹੜੇ ਈਮਾਨ ਦਾਰੀ ਨਾਲ ਬਿਲ ਭਰਦੇ ਨੇ ਜੋ ਵੀ ਦੇਣਾ ਸਭ ਨੂੰ ਦਿਉ ਵੋਟਾਂ ਵੱਡੇ ਲੋਕਾਂ ਨੇ ਵੀ ਪਾਈਆਂ ਹਨ ਵਿਕਤਰਾ ਨਾਂ ਕਰੋ ਸਬ ਨੂੰ ਬਰਾਬਰ ਹੱਕ ਦੇਣਾ ਚਾਹੀਦਾ ਹੈ
@2thepoint.168
@2thepoint.168 2 жыл бұрын
Ede naalo te changa aa bill na hi dende....eh loka nu bill na den layi motivate kar rahe ne .ulta time te bill den waliya nu koi faida dena chahida taki baki vi time te bill den
@tanveerfarooqi2096
@tanveerfarooqi2096 2 жыл бұрын
ਵਿਤਕਰਾ ਕਿਵੇਂ ਹੋਇਆ ਭਾਜੀ? 600 ਯੂਨਿਟ ਤੁਹਾਨੂੰ ਵੀ ਸਭ ਦੀ ਤਰ੍ਹਾ ਫ੍ਰੀ ਨੇ। ਮੇਰੀਆਂ ਖੁਦ ਦੀਆਂ 2 ਮਹੀਨੇ ਦੀਆਂ 1000 ਤੋਂ 1200 ਯੂਨਿਟ ਫੂਕਦੀ ਹੈ ਪਰ ਮੌਕਾ ਮੈਨੂੰ ਵੀ 600 ਯੂਨਿਟ ਦਾ ਮਿਲਿਆ ਇਹ ਚੰਗੀ ਗੱਲ ਹੈ। ਹੁਣ ਮੈਂ ਵੀ 1200 ਤੋਂ 600 ਯੂਨਿਟ ਤੱਕ ਲੈਕੇ ਆਉਣ ਦੀ ਸੋਚੁੰਗਾ। ਇਸ ਨਾਲ ਹੀ ਬਿਜਲੀ ਦੀ ਬੱਚਤ ਹੋਵੇਗੀ। ਚੰਗਾ ਉਪਰਾਲਾ ਹੈ ਇਹ। ਚੰਗੇ ਕੰਮ ਨੂੰ ਚੰਗਾ ਹੀ ਕਹੀਦਾ।
@2thepoint.168
@2thepoint.168 2 жыл бұрын
@@tanveerfarooqi2096 600 unit tan free milega je 600 unit hi vartoge je 600 toh upper ek vi unit hoya te pura bill...eh general class vaste aa...dhyan naal suno video...je mera bill 600 unit toh upper kharach hunda tan mere 600 unit free kithe jado ki baki agar 600 toh uper kuch vartde te sirf upper de units da hi bill denge ....bijli bachani taan sab utte eh rule lagao ke 600 toh upper varto te sare hi pura bill denge sirf general class kyu pura dewe.
@sehj13
@sehj13 2 жыл бұрын
@@tanveerfarooqi2096 tuhade vaste ta tension pa ditti, kida 1200 nu 600 te liavange. SC moja karange.
@sanjeevsingh3142
@sanjeevsingh3142 2 жыл бұрын
ਦਾਤਰੀ ਨੂੰ ਇਕ ਪਾਸੇ ਦੰਦੇ ਦੁਨੀਆ ਨੂੰ ਦੋਨੇ ਪਾਸੇ, ਇਹਨਾ ਲੋਕਾਂ ਨੂੰ ਕਦੇ ਨਹੀਂ ਖ਼ੁਸ਼ ਕਰ ਸਕਦੇ।
@user-gn7ev2sw9i
@user-gn7ev2sw9i 2 жыл бұрын
ਇਮਾਨਦਾਰੀ ਇਸਨੂੰ ਕिਹੰਦੇ ਨੇ ਦੇਖਲੋ ਕਾਂਗਰਸੀਓ
@RABB-DA-BANDA
@RABB-DA-BANDA 2 жыл бұрын
Hj
@binderaujla2355
@binderaujla2355 2 жыл бұрын
Jinha da balance aa, oh tusi maaf krta, but jehre loki her month bill clear krde aa, ohna nu ki benefit. Kalyug aa, jo defaulters ohna nu benefit & jo honest lok ohna nu bill. Kya baat aa bhagwant maan G
@onlyfootballlover1
@onlyfootballlover1 2 жыл бұрын
Mai v ihi soch riya c veer aida te frr sare e bil bharne band kardo appe maff hojya karne aa te yrr fudu bange lok fr jihre bil bharde aaa te jihre nyi bharde ohna de njare sago hadhh aa yrrr
@munishsharma8585
@munishsharma8585 2 жыл бұрын
Bilkul sahi khaa jihde difalter hai ohna da bill maaf baki jihde imandar ne uhna da kch be nhi maaf
@Gurjeetsingh-lv2ft
@Gurjeetsingh-lv2ft 2 жыл бұрын
Loka nu bill na taran layi utsaht kar rahe ethe oh loka de v bill maaf go gaye jehna ghar 2-2 ac lage ne par jehna emandari naal bill taria ohna nu ki benifit hoya galt hai eh
@neelkamal2932
@neelkamal2932 2 жыл бұрын
Sai keha g
@Shanker835
@Shanker835 2 жыл бұрын
Yrr me apni janta too haran a je koi kush karda tawi Mara a je nahi karda ta wi Mara a
@AmarNath-bo5lu
@AmarNath-bo5lu 2 жыл бұрын
Mr. Bhagwant Maan You are a great man of the century
@mahimasharon8545
@mahimasharon8545 2 жыл бұрын
यदि आप पापी है तो आपको मुक्ति दाता की जरुरत है ना की किसी जाति या धर्म की। प्रभू यीशु मसीह ने कहा जगत की ज्योति मैं ही हूँ जो मेरे पीछे-पीछे चलेगा कभी अन्धेरे में नहीं चलेगा । प्रभू यीशु मसीह ने कहा मार्ग सच्चाई और जीवन मैं ही हूँ । तुम्हारा शोक आनंद में बदल जाएँगे प्रभू यीशु मसीह ने कहा मार्ग सच्चाई और जीवन मैं ही हूँ
@tarlochandass7017
@tarlochandass7017 2 жыл бұрын
ਮੁੱਖ ਮੰਤਰੀ ਸਾਹਿਬ ਜੀ ਬਿਜਲੀ ਮੁਫ਼ਤ ਕਰਨ ਦੀ ਜਗਾ ਯੂਨਿਟ ਰੇਟ ਘੱਟ ਕਰਕੇ ਨੌਜਵਾਨਾਂ ਨੂੰ ਬਿਜਲੀ ਮਹਿਕਮੇ ਚ ਨੌਕਰੀ ਮੁਹੱਈਆ ਕਰਵਾ ਦੇਣਾ ਠੀਕ ਲਗਦਾ ਹੈ ਜੀ।ਉਹ ਭਾਵੇ ਕੰਨਟਰੈਕਟ ਰੇਟ ਤੇ ਹੋਵੇ ਜੀ!ਬਾਕੀ ਜਿਵੇ ਸਰਕਾਰ ਠੀਕ ਸਮਝੇ।ਧੰਨਵਾਦ ਜੀ🌸🌷🌹💐🙏🙏🙏
@jasbirsinghsandhu6211
@jasbirsinghsandhu6211 2 жыл бұрын
ਮਾਨ ਸਾਹਿਬ ਜੀ ਦੋ ਕਿਲੋ ਵਾਟ ਤਕ ਤਾ ਕਾਂਗਰਸ ਪਾਰਟੀ ਨੇ ਪਹਿਲਾਂ ਹੀ ਮੁਆਫ਼ ਕਰ ਦਿੱਤਾ ਹੈ ਦੋ ਕਿਲੋ ਵਾਟ ਤਕ ਤਾ ਕਿਸੇ ਦਾ ਬਕਾਇਆ ਹੈ ਹੀ ਨਹੀਂ ਸਗੋਂ ਵੋਟਾਂ ਗਰੀਬਾਂ ਦੇ ਨਾਲ ਜਰਨਲ ਲੋਕਾਂ ਨੇ ਵੀ ਵੋਟਾਂ ਪਾਈਆਂ ਹਨ ਤੇ ਬਕਾਇਦਾ ਉਹਨਾਂ ਦੇ ਵੀ ਮੁਆਫ਼ ਕਰ ਦੇਣਾ ਚਾਹੀਦਾ ਹੈ
@kmarpb31newschannel
@kmarpb31newschannel 2 жыл бұрын
chalo apa maan sab nu bol de ona billa lab dine age nai rehan dinde free
@surjitkaur6983
@surjitkaur6983 2 жыл бұрын
Shuker hai waheguru ji da sanu nek c.m. mileya bhagwant maan you are great c.m. 👍
@gurpreetsinghgopi2155
@gurpreetsinghgopi2155 2 жыл бұрын
ਵਾਹਿਗੁਰੂ ਮਿਹਰ ਕਰੇ ਆਮ ਆਦਮੀ ਪਾਰਟੀ ਪੂਰੇ ਭਾਰਤ ਵਿੱਚ ਜਿੱਤ ਹਾਸਲ ਕਰੇ
@theguardians4910
@theguardians4910 2 жыл бұрын
😂😂I'm your dreams.. free fund ka khaane walo 😂😂
@gurpreetsinghgopi2155
@gurpreetsinghgopi2155 2 жыл бұрын
@@theguardians4910 ਤੁਸੀਂ ਅਸਮਾਨਾਂ ਵਿੱਚੋਂ ਉਤਰੇ ਦੇਵਤੇ ਨਹੀਂ , ਮਜ਼ਦੂਰ ਜਮਾਤ ਭਾਰਤ ਦੇਸ਼ ਦੀ ਰੀੜ੍ਹ ਦੀ ਹੱਡੀ ਹੈ ।
@happyjatttv6619
@happyjatttv6619 2 жыл бұрын
ਦੂਜਿਆਂ ਸੂਬਿਆਂ ਤੋਂ ਪੰਜਾਬ ਵਿੱਚ ਰਹਿਣ ਵਾਲੇ ਲੋਕਾਂ ਨੂੰ ਕੋਈ ਸਹੂਲਤ ਨਾ ਦਿੱਤੀ ਜਾਵੇ ਇਹ ਸਹੂਲਤਾਂ ਦੇ ਹੱਕਦਾਰ ਪੰਜਾਬ ਵਾਸੀ ਹਨ🙏
@vinodkumar4880
@vinodkumar4880 2 жыл бұрын
Veerji o v punjab vich aa k apnia services de rahe ne. Secular punjab.
@happyjatttv6619
@happyjatttv6619 2 жыл бұрын
@@vinodkumar4880 ਉਹ ਪੰਜਾਬ ਦੀ ਹੋਂਦ ਲਈ ਖਤਰਾ ਨੇ ਕੰਮ ਜਰੂਰ ਕਰਨ ਪਰ ਇਹਨਾ ਨੂੰ ਸਹੂਲਤਾਂ ਨਹੀਂ ਮਿਲਣੀਆਂ ਚਾਹੀਦੀਆਂ ਨਾ ਇਹ ਪੰਜਾਬ ਵਿੱਚ ਜ਼ਮੀਨ ਖਰੀਦ ਸਕਣ
@GurdevSingh-jr9xb
@GurdevSingh-jr9xb 2 жыл бұрын
ਐਸੀ ਬੀਸੀ ਭਾਈਚਾਰਾ ਏਸੀ ਲਾ ਲਾਓ ਜੇ ਸੋ ਤੋ ਸੋ ਦੋ ਉਤੇ ਯੁਨਿਟ ਨਿਕਲੇ ਉਹੀ ਬਿੱਲ ਭੱਰਨਾ ਹੈ,ਜਨਰਲ ਮੀਡੀਮ ਭਾਈਚਾਰੇ ਨੂੰ ਬੇਨਤੀ ਹੈ ਏਸੀ ਲਾਹਾ ਦਿਓ ਚੰਨੀ ਵਾਲੀ ਸਾਢੇ ਚਾਰ ਰੁਪਏ ਵਾਲੀ ਯੁਨੀਟ ਛੇ ਸੋ ਤੋ ਉਤੇ ਸੱਤ ਰੁਪਏ ਤੀਹ ਪੈਸੇ ਹੋ ਜਾਣੀ ਐਂ ਜੁਲਾਈ ਵਿੱਚ 6 ਸੌ ਤੋਂ ਇਕ ਯੁਨਿਟ ਉਤੇ ਹੋਈ ਪੁਰਾ ਬਿੱਲ ਭਰੋ ,ਜਨਰਲ ਮੀਡੀਅਮ ਲੋਕਾਂ ਨੂੰ ਸਿੱਧੀ ਮਾਰ ,
@happyjatttv6619
@happyjatttv6619 2 жыл бұрын
@@GurdevSingh-jr9xb ਜਰਨਲ ਨਾਲ ਬਹੁਤ ਧੱਕਾ ਕਰਦੇ ਨੇ ਜਨਰਲ ਵਾਲੇ ਵੀ ਗਰੀਬ ਨੇ ਬਹੁਤ ਸਾਰੇ
@suwindersingh9884
@suwindersingh9884 2 жыл бұрын
ਕੀ ਇਹ ਬਿਜਲੀ ਬਿੱਲ ਮੁਆਫੀ ਭਗਵੰਤ ਸਿੰਘ ਮਾਨ ਨੇ ਆਪਣੀ ਜਾਇਦਾਦ ਵੇਚ ਕੇ ਦੇਣੀ ਆ ਫਿਰ ਤਾਂ ਜਿੰਨੀ ਮਰਜੀ ਸਬਸਿਡੀ ਦੇਵੇ ਪਰ ਕੇ ਬਿਜਲੀ ਸਬਸਿਡੀ ਦਾ ਅਸਰ ਬਿੱਲ ਦੇਣ ਵਾਲੇ ਲੋਕਾ ਤੇ ਬੋਝ ਪੈਣਾ ਫਿਰ ਇਸ ਸਬਸਿਡੀ ਦੇ ਕੀਂ ਫਾਇਦਾ ਬਿੱਲ ਦੇਣ ਵਾਲੇ ਲੋਕਾਂ ਨੂੰ । ਜਦ ਸਰਕਾਰ ਲੋਕਾ ਨੂੰ ਕੋਈ ਸਬਸਿਡੀ ਦੇਣਾ ਚਾਹੁੰਦੀ ਆ ਸਸਤੀ ਬਿਜਲੀ ਸਭ ਲੋਕਾਂ ਨੂੰ ਦੇਣੀ ਚਾਹਿਦੀ।
@harchandkothalamalerkotlap1564
@harchandkothalamalerkotlap1564 2 жыл бұрын
ਹੁਣ ਜਿਹੜਾ ਬਿਲ ਅਪ੍ਰੈਲ 2022 ਦਾ ਆਇਆ ਹੈ ਉਹ 1ਕਿਲੋਵਾਟ ਦਾ ਹੈ ਭਰਨ ਦੀ ਲੋੜ ਨਹੀਂ ਹੈ ਕਿਤੈ ਬਾਅਦ ਚ ਜਰਮਾਨਾ ਨਾ ਭੇਜਿਆ ਜਾਵੇ 2ਮਹੀਨੇ ਦੀਆਂ 240 ਯੂਨਿਟਾਂ ਹਨ ਸਿਰਫ਼ ਧੰਨਵਾਦ ਮਾਨ ਸਾਹਿਬ ਜੀ
@AshwaniKumar-ur4xi
@AshwaniKumar-ur4xi 2 жыл бұрын
Love you bhagwant maan sahab CM PUNJAB ❤️ IMANDAR SARKAR ZINDABAAD 💪
@Danishsharma4
@Danishsharma4 2 жыл бұрын
Kindly General, SE ch frk na rakho je SE nu 600 to baad jada aunda te utle paise dena , te general lai 600 to vdd te sara he bill eh naa insaafi na kro tohade te purane sarkaara ch ki frk reh gya
@sarbjeetsidhu9602
@sarbjeetsidhu9602 2 жыл бұрын
ਚੰਗੀ ਗੱਲ ਹੈ ਕੁਝ ਲੋਕ ਬਿਜਲੀ ਪ੍ਰਤੀ ਲਾਪਰਵਾਹੀ ਵੀ ਕਰਦੇ ਹਨ ਹੁਣ ਸਭ ਬਿਨਾਂ ਲੋੜ ਤੋਂ ਬਿਜਲੀ ਦੀ ਵਰਤੋਂ ਨਹੀਂ ਕਰਨਗੇ ਨਹੀਂ ਤਾਂ ਪੂਰਾ ਬਿਲ ਭਰਨਗੇ ਧੰਨਵਾਦ ਮਾਨ ਸਾਹਿਬ ਜੀ
@KulwinderSingh-yv7vl
@KulwinderSingh-yv7vl 2 жыл бұрын
ਜਰਨਲ ਨੂੰ 600 ਯੂਨਿਟ ਉਪਰ ਸਾਰਾ ਬਿੱਲ ਕਿਉਂ ਕਿ ਗੱਲ ਜਰਨਲ ਵਾਲਿਆਂ ਨੇ ਗਿਲੀਆਂ ਵੋਟਾਂ ਪਾਈਆਂ ਸਨ। ਇਹ ਬਿਲਕੁਲ ਗਲਤ ਹੈ। ਕਿਸੇ ਨੂੰ ਮੁਫਤ ਬਿਜਲੀ ਨਾ ਦੇਵੋ ਬਸ ਬਿਜਲੀ ਸਸਤੀ ਕਰਦੋ ਤੇ 24 ਘੰਟੇ ਦੇਵੋ। ਮਾਮਾ 8-8 ਘੰਟੇ ਦੇ ਕੱਟ ਲਈ ਜਾਂਦੇ ਹੋ।
@Chandnadda
@Chandnadda 2 жыл бұрын
ਬੇਨਤੀ ਹੈ ਸਰ ਜੀ equality ਕਿੱਤੀ ਜਾਵੇ ਜਨਰਲ ਕੈਟਾਗਰੀ ਨਾਲ ਧੱਕਾ ਹੋ ਰਿਹਾ ਮੇ ਜਨਰਲ ਕੇਟਾਗਿਰੀ ਤੋਂ belong ਕਰਦਾ ਸਾਨੂੰ ਵੀ ਦੂਸਰੀ ਕੈਟਾਗਰੀ ਦੀ ਤਰ੍ਹਾਂ ਟੋਟਲ 600 ਯੂਨਿਟ ਮੁਫ਼ਤ ਕੀਤੀ ਜਾਵੇ ਵਖਰੇਵਾਂ ਨਾ ਰੱਖਿਆ ਜਾਵੇ ਅਸੀਂ ਜਨਰਲ ਕੈਟਾਗਰੀ ਨੇ ਵੀ ਤੁਹਾਨੂੰ ਵੋਟ ਪਾਈ ਹੈ ਅਸੀਂ ਆਸਮਾਨੋਂ ਨਹੀਂ ਆਏ ਅਸੀਂ ਵੀ ਇਨਸਾਨ ਹਾਂ ਸਾਨੂੰ ਵੀ ਇਨਸਾਨ ਸਮਜੇਆ ਜਾਵੇ ਰੱਬ ਨਹੀਂ ਸਾਡੇ ਘਰ ਵੀ ਓਹਨਾਂ ਲੋਕਾਂ ਵਰਗੇ ਹੀ ਨੇ ਜਿਨਾਂ ਨੂੰ ਤੁਸੀਂ 600 ਯੂਨਿਟ ਟੋਟਲੀ ਮੁਫ਼ਤ ਕਰ ਦਿੱਤੇ ਨੇ ਜਾ ਫੇਰ ਸਾਡੇ ਤੇ ਕੋਈ ਵੀ ਸਕੀਮ ਨਾ ਲਗੂ ਕਰੋ ਸਾਨੂੰ ਬਸ ਨੌਕਰੀਆਂ ਦੇਦੋ ਅਸੀਂ ਆਪ ਖੁਦ ਭਰਾ ਗੇ ਬਿੱਲ ਜਿੰਨੇ ਮਰਜੀ ਵੀ ਆਵੇ
@shamipuri6724
@shamipuri6724 2 жыл бұрын
ਜਰਨਲ ਕੈਟਾ ਗਿਰੀ ਦਾ ਕਰੋ ਕੁਸ਼ ਅਸੀਂ ਗਰੀਬ ਹਾਂ ਐਸੀ ਕੈਟਾਂ ਗੀਰੀ ਤਾਂ ਮੁਲਾਜ਼ਮ ਵੀ ਨੇ
@funintheshort3223
@funintheshort3223 2 жыл бұрын
Ja 600 unit to 1 ve unit jdi use kite ta sra bill Nhi eh gl galat aa maan sab
@daljinderbrar2678
@daljinderbrar2678 2 жыл бұрын
Bharva 600 unit use v ta ac heater jaa hor facilities wale hi krnge te bill oo pay krn ge ta ki aoukh a aam bnde lyi bhut vadia faisla
@mandeepkumar2412
@mandeepkumar2412 2 жыл бұрын
@@daljinderbrar2678 je Ghar construction da Kmm chlda Howe fer 600ta jldi hi use ho janiaa
@daljinderbrar2678
@daljinderbrar2678 2 жыл бұрын
@@mandeepkumar2412 ghar ta ik vaar banona nale j ghar te ena kharcha krna fer bill kyu ni dita jnda ik vaar
@mandeepkumar2412
@mandeepkumar2412 2 жыл бұрын
@@daljinderbrar2678 je eh gll aa fer ta free 600 b rehn de tu
@khabrichacha3730
@khabrichacha3730 2 жыл бұрын
@@daljinderbrar2678 fuddi diya tu ta SC aa Tera ta lot tahi vdia faisla dssi jana bhosdua
@tarlochansingh5877
@tarlochansingh5877 2 жыл бұрын
ਭਗਵੰਤ ਮਾਨ ਜੀ ਹਕੀਕਤ ਕੁਝ ਹੋਰ ਹੀ ਹੈ ਤੁਸੀਂ ਜੋ ਮਰਜੀ ਕਹੀ ਜਾਓ। ਤੁਹਾਨੂੰ ਦੱਸ ਦਈਏ ਪਿੰਡਾਂ ਵਿੱਚ ਬਹੁਤ ਬੁਰਾ ਹਾਲ ਹੈ 9,10ਘੰਟਿਆ ਦੇ ਕੱਟ ਲੱਗ ਰਹੇ ਹਨ ਰੋਟੀ ਪਾਣੀ ਛਕਣ ਵੇਲੇ ਬਿਜਲੀ ਸਪਲਾਈ ਕੱਟ ਦਿੱਤੀ ਜਾਂਦੀ ਹੈ। ਕੋਈ ਕੁਝ ਨਹੀਂ ਕਰਦਾ ਨਾ ਕੋਈ ਬੋਲਦਾ ਹੈ ਇਨ੍ਹਾਂ ਬਿਜਲੀ ਵਾਲਿਆਂ ਨੂੰ ਹੁਕਮ ਜਾਰੀ ਕਰੋ ਘੱਟੋ ਘੱਟ ਰਾਤ ਨੂੰ ਕੱਟ ਨਾ ਲਾਉਣ ਅੱਗੇ ਤੁਹਾਡੀ ਮਰਜ਼ੀ ਜਿਵੇਂ ਅਕਾਲੀ ਤੇ ਕਾਂਗਰਸ ਨੂੰ ਕੁਰਸੀ ਤੋਂ ਲਾਹਿਆ ਉਵੇਂ ਫੇਰ ਤੁਹਾਡੇ ਨਾਲ ਵੀ ਐਵੇਂ ਹੋਵੇਗਾ...
@navjindersingh1778
@navjindersingh1778 2 жыл бұрын
Phila tusi keha si k 300 tu j uper aundi aa unit te sirf ohna da bill aavega hun khush hor hi ho gya CM saab
@jeetasunda5998
@jeetasunda5998 2 жыл бұрын
ਮਾਨ ਸਾਬ ਸਾਡਾ ਵੀ ਮਕਾਨ ਤਿਅਾਰੀ ਤੋ ਬਿਨਾ ਹੈ ਮਕਾਨ ਤਾ ਦੋ ਮਰਲੇ ਵਿੱਚ ਅਾ ਕਿਰਪਾ ਕਰਕੇ ਸਾਡੀ ਵੀ ਅਬਾਜ ਸੁਣੋ ਪਿੰਡ ਪੂਨੀਅਾ ਜੀਤਾ ਮਸਕੀਨ ਮਾਨ ਸਾਬ
@aartivinod2543
@aartivinod2543 2 жыл бұрын
Baghwant maan ji chk do fatte 🌟🌟🌟🌟🌟🌟🌟🌟🌟🌟🌟🌟🌟🌟🌟🌟🌟🌟🌟🌟🌟🌟🌟🌟🌟🌟🌟🌟🌟🌟🌟🌟🌟🌟🌟🌟🌟🌟🌟🌟🌟
@brijbhushan310
@brijbhushan310 2 жыл бұрын
ਇਹ ਵਿਤਕਰਾ ਕਿਉਂ ? ਕੀ ਜਨਰਲ ਵਰਗ ਜਾਂ ਮਿਡਲ ਕਲਾਸ ਲੋਕਾਂ ਨੇ ਵੋਟਾਂ ਪਾਉਣ ਵੇਲੇ ਵਿਤਕਰਾ ਕੀਤਾ ਸੀ ?
@parambadyal7040
@parambadyal7040 2 жыл бұрын
ਚੋਰ ਸਾਲੇ
@gurpartapdhillon4264
@gurpartapdhillon4264 2 жыл бұрын
ਸਾਰੇ ਵੀਰਾ ਨੂੰ ਬੇਨਤੀ ਆ ਹੱਥ ਜੋੜ ਕੇ ਕਹਿੰਦੇ ਹੁੰਦੇ ਬੀ ਝੂਠ ਜੇ ਕਿਸੇ ਦੇ ਭਲੇ ਲਈ ਬੋਲਿਆ ਜਾਵੇ ਤਾਂ ਝੂਠ ਨਹੀਂ ਹੁੰਦਾ ਵੈਸੇ ਭਗਵੰਤ ਮਾਨ ਨੇ ਝੂਠ ਨਹੀਂ ਸੀ ਕਿਹਾ ਵੈਸੇ ਆਪਣੇ ਲੋਕਾਂ ਨੇ ਬਾਦਲ ਕੈਪਟਨ ਨੂੰ ਹੀ ਜਿਤਾ ਦੇਣਾ ਸੀ ਪਰ ਟਾਈਮ ਦਵੋ ਯਾਰ ਮਾਨ ਨੂੰ ਬੇਸ਼ਕ ਓਹਨਾ ਨੇ ਵਾਅਦੇ ਬਹੁਤ ਵੱਡੇ ਕੀਤੇ ਸੀ ਪਰ ਸੱਚ ਇਹ ਵੀ ਆ ਕੇ ਸੱਚੀ ਪੰਜਾਬ ਦੇ ਸਿਰ ਤੇ ਕਰਜ਼ਾ ਬਹੁਤ ਜਾਦਾ ਵਾ ਅਪਾ ਸਭ ਨੂੰ ਸੋਚਣਾ ਪੈਣਾ ਆਪਾ ਸਾਥ ਦਈਏ ਮਾਨ ਸਾਬ ਦਾ ਲੱਤਾਂ ਨਾ ਖਿਚੀਏ । ਆਪਾ ਨੂੰ ਕੇਜਰੀਵਾਲ ਨਾਲ ਕੋਈ ਲੈਣਾ ਦੇਣਾ ਨਹੀਂ। ਪਰ ਭਗਵੰਤ ਮਾਨ ਦਾ ਸਾਥ ਦਈਏ ।ਦਿੱਲੀ ਵਾਲੇ ਤਾਂ ਸ਼ਾਇਦ ਪਹਿਲਾਂ ਹੀ ਇਹੀ ਚਾਹੁੰਦੇ ਵਾ ਕੇ ਆਪਾ ਭਗਵੰਤ ਮਾਨ ਦਾ ਵਿਰੌਧ ਕਰੀਏ । ਬਾਕੀ ਤੁਸੀ ਸੱਭ ਸਿਆਣੇ ਓ। ਪੰਜਾਬ ਨੂੰ ਆਪਾ ਮੁੜ ਖੜਾ ਕਰਨਾ ਐ ਸੋਚ ਲਓ ।
@deepakagnihotri9641
@deepakagnihotri9641 2 жыл бұрын
ਸ਼ਹਿਰ ਚ ਇਕ ਬੈਂਕ ਮੈਨੇਜਰ ਸੇਵਾ ਮੁਕਤ ਹੋ ਕੇ ਆਪਣੀ ਕੋਠੀ ਮਾਂ ਦੇ ਨਾਮ ਕਰਕੇ 200 ਯੂਨਿਟ ਦਾ ਫਾਇਦਾ ਲੈਣ ਲੱਗ ਪਿਆ। ਜੇ ਇਹੀ ਕੱਮ ਜਨਰਲ ਵਰਗ ਦਾ ਕਰਦਾ ਊਸ ਨੂੰ 200 ਯੂਨਿਟ ਮਿਲਣਾ ਨਹੀਂ ਸੀ। ਹੁਣ ਦੱਸੋ ਸਾਰੇ ਵਰਗ ਕਿੱਦਾਂ ਇਸ ਯੋਜਨਾ ਚ ਆ ਗਏ
@boharsingh7725
@boharsingh7725 2 жыл бұрын
ਬਹੁਤ ਵਧੀਆ ਮਾਨ ਸਾਬ ਜੀ✅🙏🙏🙏🙏🙏
@amangeming6497
@amangeming6497 2 жыл бұрын
ਵੀਰ ਜੀ ਬਹੁਤ ਵਧੀਆ ਪਿੰਡ ਜੇਠੂਕੇ ਜ਼ਿਲਾ ਬਠਿੰਡਾ ਦੇ ਪਿੰਡ ਵਿੱਚ ਨਸ਼ਾ ਬਹੁਤ ਜ਼ਿਆਦਾ ਹੈ ਮੇਰੀ ਹੱਥ ਬੰਨ ਕੇ ਬੇਨਤੀ ਹੈ ਕਿ ਇਸ ਉਤੇ ਗੌਰ ਕੀਤੀ ਜਾਵੇ 🙏🙏🙏🙏
@amandeepsingh3769
@amandeepsingh3769 2 жыл бұрын
Bejli maff nahi sasti karo Maan Sahib ji
@rajinderkataria1795
@rajinderkataria1795 2 жыл бұрын
ਮਾਨ ਸਾਹਿਬ ਤੁਹਾਡੇ ਇਹ ਵਿਚਾਰ ਗਲਤ ਹਨ ਕੀ ਇਹ ਵਾਦੇ ਪੂਰੇ ਹਨ ੬੦੦ ਯੂਨਿਟ ਤੋਂ ਉਪਰਲੇ ਯੂਨਿਟ ਦਾ ਹੀ ਬਿਲ ਆਉਣਾ ਚਾਹੀਦਾ ਉਹ ੧ਹੋਵੇ ਜਾਂ ੫੦ ਹੋਵੇ ਇਹ ਤਾਂ ਝੂਠੇ ਵਾਦੇ ਹਨ ਆਪਣੇ ਵਾਦਿਆ ਤੇ ਦੁਬਾਰਾ ਸੋਚੋ ਤੁਸੀਂ ਵੀ ਦੂਸਰੀਆਂ ਸਰਕਾਰਾਂ ਵਾਲੀ ਕਰ ਵਿਖਾਈ
@rishu2762
@rishu2762 2 жыл бұрын
Very good cm sahab.. Thank you.. 🌹proud of u.. 🙏🙏🌹🌹
@Gurtejsingh-nl9xd
@Gurtejsingh-nl9xd 2 жыл бұрын
ਮਾਨਯੋਗ ਭਗਵੰਤ ਮਾਨ ਜੀ ਭ੍ਰਿਸ਼ਟਾਚਾਰ ਨੂੰ ਖ਼ਤਮ ਕਰਨ ਲਈ ਤੁਹਾਡੇ ਇਸ ਨਿਰਣੈ ਦੀ ਸਮੂਹ ਮੁਲਾਜ਼ਮ ਤੇ ਅਧਿਕਾਰੀ ਵੀ ਆਮ ਲੋਕਾਂ ਵਾਂਗ ਤਰੀਫ ਕਰ ਰਹੇ ਹਨ।ਪਰ ਕਿਤੇ ਨਾ ਕਿਤੇ ਮੁਲਾਜ਼ਮਾਂ ਤੇ ਹਿਤਾ ਦੀ ਰਾਖੀ ਦੀ ਵੀ ਮੁਲਾਜ਼ਮ ਆਸ ਰੱਖਦੇ ਹਨ।ਕਿਰਪਾ ਕਰਕੇ ਸਮੂਹ ਮੁਲਾਜ਼ਮਾਂ ਦੀਆਂ ਮੁਸਕਲਾਂ ਵੀ ਦੂਰ ਕੀਤੀਆ ਜਾਣ।। ਪਹਿਲੀ ਸਭ ਤੋਂ ਵੱਡੀ ਮੁਸ਼ਕਿਲ ਇਹ ਹੈ ਕਿ ਮੁਲਜ਼ਮਾਂ ਤੇ ਲਗਿਆ ਪ੍ਰੋਵੇਸ਼ਨ ਪੀਰਿਯਡ 3 ਸਾਲ ਦਾ ਹੈ। ਜੋ ਕੇ ਘੱਟ ਜਾ ਖਤਮ ਹੋਣਾ ਚਾਹੀਦਾ ਹੈ। ਮਾਨਯੋਗ cm ਸਾਹਿਬ ਜੇ ਭ੍ਰਿਸ਼ਟਾਚਾਰ ਦੀ ਗੱਲ ਉਠੀ ਹੀ ਹੈ ਤਾਂ ਸਬ ਤੋਂ ਪਹਿਲਾ ਸਰਕਾਰ ਮੁਲਾਜ਼ਮਾਂ ਨਾਲ ਜੋ ਭ੍ਰਿਸ਼ਟਾਚਾਰ ਕਰ ਰਹੀ ਸੀ ਜਾ ਹੈ ਓਸਨੂੰ ਦੂਰ ਕੀਤਾ ਜਾਵੇ। ਮੈ ਆਪਣੀ ਉਦਾਹਰਣ ਦੇਣਾ ਚਾਹੁੰਦਾ ਹਾਂ,ਮੈ ਬਿਜਲੀ ਬੋਰਡ ਦਾ ਇਕ (ਸੀ) ਗ੍ਰੈਂਡ ਦਾ ਮੁਲਾਜ਼ਮ (Assitant lineman) ਹਾ। ਮੈ ਸਬ ਤੋਂ ਪਹਿਲਾ 2 ਸਾਲ ਦੀ ਅਪ੍ਰੇਂਟਿਸ ਮਹਿਕਮੇ ਵਿਚ ਲਗਾਈ ਸੀ। ਇਸਤੋਂ ਬਾਅਦ ਜਦੋਂ ਮੈਨੂੰ ਨੌਕਰੀ ਲੱਗੀ ਤਾਂ ਇਹ ਪ੍ਰੋਬੇਸ਼ਨ ਪੀਰਿਯਡ 3 ਸਾਲ ਦਾ ਲਾਗੂ ਕਰ ਦਿੱਤਾ ਗਿਆ। ਹੁਣ ਮੈਨੂੰ ਪੰਜਵਾ ਸਾਲ ਲੱਗ ਗਿਆ ਹੈ। ਪਰ ਮੇਰੀ ਤਨਖਾਹ ਸਿਰਫ 8884 ਰੁਪਏ ਹੈ। ਕੀ ਇਹ ਕਿਸੇ ਸਰਕਾਰੀ ਮੁਲਾਜ਼ਮ ਦੀ ਤਨਖਾਹ ਹੋਣੀ ਚਾਹੀਦੀ ਹੈ? ਸਭ ਤੋਂ ਪਹਿਲਾ ਆਪ ਜੀ ਨੂੰ ਸਰਕਾਰ ਵੱਲੋਂ ਕੀਤਾ ਜਾ ਰਿਹਾ ਭ੍ਰਿਸ਼ਟਾਚਾਰ(ਕਿਉੰਕਿ ਸਰਕਾਰ ਨਵੇਂ ਭਰਤੀ ਮੁਲਾਜ਼ਮਾਂ ਦੀਆ ਤਨਖਾਹਾਂ ਕਨੂੰਨੀ ਤੌਰ ਤੇ ਰਿਸ਼ਵਤ ਵਾਂਗ ਰੱਖ ਰਹੀ ਹੈ।) ਖਤਮ ਕਰਨਾ ਚਾਹੀਦਾ ਹੈ। ਇਹ ਇਕ ਤਰ੍ਹਾਂ ਦੀ ਰਿਸ਼ਵਤ ਹੀ ਹੈ ਜੋ ਮੁਲਾਜ਼ਮਾ ਦੀਆ ਤਨਖਾਹਾਂ ਨੂੰ ਕਟ ਕੇ ਤਿੰਨ ਸਾਲ ਚ ਲਈ ਜਾਂਦੀ ਹੈ।ਸਰਕਾਰ ਮੁਲਾਜ਼ਮਾਂ ਨਾਲ ਬਹੁਤ ਸਮੇਂ ਤੋਂ ਧੱਕਾ ਕਰ ਰਹੀ ਹੈ। ਪਰਖਕਲ ਚ ਸਿਰਫ ਮੁਲਾਜ਼ਮ ਨੂੰ ਡਿਊਟੀ ਪਖੋ ਪਰਖਣਾ ਹੁੰਦਾ ਹੈ ਨਾ ਕੇ ਦਿਹਾੜੀਦਾਰ ਤੋਂ ਵੀ ਘਟ ਤਨਖਾਹ ਦੇਣੀ ਹੁੰਦੀ ਹੈ। ਕਿਰਪਾ ਕਰਕੇ ਐਡਾ ਵੱਡਾ ਹੁੰਦਾ ਧੱਕਾ ਬੰਦ ਕੀਤਾ ਜਾਵੇ। ਜਾ ਤਾ ਪ੍ਰੋਵੇਸ਼ਨ ਪੀਰਿਯਡ ਘਟਾ ਦਿੱਤਾ ਜਾਵੇ ,,,ਜਾ ਪੂਰੀ ਤਨਖਾਹ ਦਿੱਤੀ ਜਾਵੇ ਜੀ,,,,,ਜਾ ਇਹ ਪਰਖਕਲ ਦਾ ਸਮਾਂ ਬਿਲਕੁਲ ਖਤਮ ਹੋਣਾ ਚਾਹੀਦਾ ਹੈ। ਕਨੂੰਨ ਦੇ ਅਨੁਸਾਰ ਮੁਲਾਜ਼ਮਾਂ ਨੂੰ ਬਰਾਬਰ ਕੰਮ ਬਰਾਬਰ ਤਨਖਾਹ ਦਿੱਤੀ ਜਾਵੇ। ਸਮੂਹ ਮੁਲਾਜ਼ਮ ਤੇ ਅਧਿਕਾਰੀ ਆਪ ਜੀ ਦੇ ਬਹੁਤ ਧੰਨਵਾਦੀ ਹੋਣਗੇ। ਸਤਿ ਸ਼੍ਰੀ ਅਕਾਲ ਜੀ। ਆਪ ਜੀ ਦਾ ਵਿਸ਼ਵਾਸਪਾਤਰ ਸਰਕਾਰੀ ਨੀਤੀਆਂ ਤੋਂ ਸਤਾਇਆ ਹੋਇਆ ਇੱਕ ਸਰਕਾਰੀ ਮੁਲਾਜ਼ਮ।।
@pb04dhillon43
@pb04dhillon43 2 жыл бұрын
ਮਾਨ ਸਾਬ੍ਹ ਬਿਲ 1 ਮਹੀਨੇ ਦਾ ਕਰ ਦੋ
@jajbirsinghboparai5952
@jajbirsinghboparai5952 2 жыл бұрын
ਹੁਣ ਕਾਲੀਆ, ਕਾਗਰਸੀ ਅਤੇ ਮੌਦੀ ਭਗਤਾਂ ਨੂੰ ਕਹੋ ਕਿ ਏਹ ਫਰੀ ਬਿਜਲੀ ਤੁਹਾਨੂੰ ਵੀ ਲਾਗੂ ਹੁੰਦੀ ਹੈ!ਕਿਤੇ ਧਰਨੇ ਨਾ ਲਾਉਣ ਲੱਗ ਜਾਣਾ!ਹੁਣ ਮਾਨ ਸਾ਼ਬ ਤੁਹਾਡੀ ਧਰਨ ਠੀਕ ਕਰੂ!
@mlkeetsingh6235
@mlkeetsingh6235 2 жыл бұрын
Good👍
@shamipuri6724
@shamipuri6724 2 жыл бұрын
ਜਰਨਲ ਕੈਟਾ ਗਿਰੀ ਵਾਲੀਆਂ ਨੇ ਵੋਟਾਂ ਪਾਈਆਂ
@user-qn2ei1fo8p
@user-qn2ei1fo8p 2 жыл бұрын
ਸ੍ਰ ਭਗਵੰਤ ਸਿੰਘ ਮਾਨ ਜੀ ਜ਼ਿੰਦਾਬਾਦ ਜੀ
@BaljinderSingh-rl7ey
@BaljinderSingh-rl7ey 2 жыл бұрын
ਸਾਹਿਬ ਜੀ ਸਾਨੂੰ ਫਰੀ ਕੁੱਝ ਨਹੀਂ ਚਾਹੀਦਾ ਯੂਨਿਟ ਦਾ ਰੇਟ ਘਟਾ ਦਿਉ ਜਿੰਨਾ ਸਰਕਾਰੀ ਅਦਾਰੇ ਦਾ ਖਰਚਾ ਹੈ ਉਹ ਤਾ ਪੂਰਾ ਹੋਵੇ ਅੋਰਤਾ ਦਾ ਬੱਸ ਸਫਰ ਫਰੀ ਨਾ ਹੋਵੇ ਕਰਾਇਆ ਘੱਟ ਕਰ ਦਿੱਤਾ ਜਾਵੇ ਤਾਂ ਜੋ ਸਰਕਾਰੀ ਅਦਾਰੇ ਚਲਦੇ ਰਹਿਣ ਅਤੇ ਨੋਕਰੀ ਮਿਲਦੀ ਰਹੇ ਧੰਨਵਾਦ ਜੀ
@gurnaibsingh5063
@gurnaibsingh5063 5 ай бұрын
ē we
@skdeepsabharwal5883
@skdeepsabharwal5883 2 жыл бұрын
ਖਿੱਚ ਕੇ ਰੱਖੋ ਕੰਮ ਨੂੰ ਮਾਨ ਸਾਬ ਜੀ ਪੂਰੇ ਪੰਜਾਬ ਨੂੰ ਤੋਹਾਡੇ ਤੋਂ ਬੜੀ ੳੂਮੀਦ ਹੈ
@sattaprince4203
@sattaprince4203 2 жыл бұрын
ਲੋਕਾਂ ਦੇ ਹੱਕ ਵਿੱਚ ਬੋਲਣ ਵਾਲਾ ਪਹਿਲਾਂ ਇਨਸਾਨ ਹੈ ਭਗਵੰਤ ਮਾਨ,ਪਰਮਾਤਮਾ ਚੜਦੀ ਕਲਾ ਰੱਖੇ
@2thepoint.168
@2thepoint.168 2 жыл бұрын
General class nu te fer votes vi nahi pauniya chahidiya . Kam se kam dukh te nahi hoyega ke sadi chuni sarkar aa. Aam admi party same on you for playing such politics . I voted for cleaver people .
@jaswinderkaur4285
@jaswinderkaur4285 2 жыл бұрын
ਬਿਲਕੁਲ ਸਹੀ, ਨਾ ਤਾਂ ਅਸੀਂ ਮੰਗ ਸਕਦੇ ਹਾਂ, ਤੇ ਨਾ ਬਹੁਤੇ ਅਮੀਰ ਹੁੰਦੇ ਹਾਂ ਤੇ ਸਰਕਾਰਾਂ ਵੱਲੋਂ ਵੀ ਸਾਡੇ ਲੇਈ ਕੁਛ ਨਹੀਂ ਹੁੰਦਾ
@AbhinavSharma-bx3mp
@AbhinavSharma-bx3mp 2 жыл бұрын
Righ
@jyotiarora5243
@jyotiarora5243 2 жыл бұрын
Bilkul thik
@dr.baljindersingh7438
@dr.baljindersingh7438 2 жыл бұрын
General category needs same benefits as other categories, Rich people of other categories given benefits, why partiality on category basis, shame on AAP
@kulwindersinghraju710
@kulwindersinghraju710 2 жыл бұрын
ਨਹੀ ਰੀਸਾ ਮਾਨ ਤੇਰੀਆ ਵਾਹਿਗੁਰੂ ਜੀ ਆਪ ਜੀ ਨੂੰ ਤੇ ਆਪ ਜੀ ਦੇ ਪਰਿਵਾਰ ਨੂੰ ਤੰਦਰੁਸਤੀ ਦੇਵੇ
@baldevsinghmankoomankoohyd5925
@baldevsinghmankoomankoohyd5925 2 жыл бұрын
ਸਮਾਲ ਸਕੇਲ ਇੰਡਸਟਰੀਜ਼ ਲਈ ਹਰ ਇੱਕ ਸਿਆਸੀ ਪਾਰਟੀ ਦਾ ਬਿਜਲੀ ਮੰਤਰੀ ਮੀਡੀਆ ਨੂੰ ਬਿਆਨ ਦੇ ਦਿੰਦਾ ਹੈ ਕਿ ਅਸੀਂ ਪੰਜ ਰੁਪਏ ਪ੍ਰਤੀ ਯੂਨਿਟ ਦਿੰਦੇ ਹਾਂ ਜਦੋਂ ਕਿ ਨੌ ਦਸ ਰੁਪਏ ਯੂਨਿਟ ਪੈ ਰਹੀ ਹੈ ਕਿਰਪਾ ਕਰਕੇ ਇਸ ਤੇ ਵੀ ਚਾਨਣਾ ਪਾਇਆ ਜਾਵੇ ਜੀ
@rajuraikot955raju2
@rajuraikot955raju2 2 жыл бұрын
ਮਾਨ ਸਾਬ੍ਹ ਪੰਜਾਬ ਪੁਲਿਸ ਚ ਸੁਧਾਰ ਕਰੋ ੲਿਹਨਾਂ ਨੂੰ ਬੰਦੇ ਬਣਾੳੁ, ੲਿਹਨਾ ਤੇ ਕੋੲੀ ਡਰ ਨਹੀ ਕਿ ਹੁਣ ਪੰਜਾਬ ਦਾ ਮੁੱਖ ਮੰਤਰੀ ਬਦਲਣਾ ਦਾ ੲਿਹਨਾ ਤੇ ਪਹਿਲਾ ਵਾਂਗੂ ਹਰ ਚੀਜ਼ ਚੱਲੀ ਅਾ ਰਹੀ ਹੈ ੳੁਪਰੋਂ ਥੱਲੇ ਤੱਕ ਸਾਰੇ ੲਿੱਕ ਦੂਜੇ ਨੂੰ ਬਚਾ ਰਹੇ ਨੇ
@harinderkaur2069
@harinderkaur2069 2 жыл бұрын
ਕਈ ਜਰਨਲ ਵੀ ਮੁਸ਼ਕਲ ਨਾਲ ਗੁਜਾਰਾ ਕਰਦੇ ਨੇ ਤੇ ਕਈ s c ਵੀ ਪੱਕੀਆਂ ਨੋਕਰੀਆ ਕਰਕੇ ਕੋਠੀਆਂ ਤੇ ਗੱਡੀਆਂ ਨਾਲ ਵਧੀਆ ਗੁਜਾਰਾ ਕਰਦੇ ਨੇ ਕਿਰਪਾ ਕਰਕੇ ਮਰਦਮ ਸ਼ੁਮਾਰੀ ਕਰਨੀ ਚਾਹੀਦੀ ਹੈ ਜਾ ਫਿਰ ਦੋ ਭਾਗਾਂ ਵਿੱਚ ਨਾ ਵੰਡੋ ਮੁਖ ਮੰਤਰੀ ਸਾਹਿਬ ਜੀ
@surinderkaur-ew8lo
@surinderkaur-ew8lo 2 жыл бұрын
Je 600 unit to 601 ta Pura bill saria nu Karo SC bc nu 640 unit ta 40 unit da bill eh vitkra kyun bijli sasti Karo saria nu free di koi lod ni
@jitsingh6498
@jitsingh6498 2 жыл бұрын
Very good Bhagwant maan sab ji CM sir ji Good job CM sir ji ❤️❤️❤️❤️🎉🎉👍❤️👌🏾👌🏾
@JoginderSingh-nk6pk
@JoginderSingh-nk6pk 2 жыл бұрын
ਹਜਾਰ ਰਪੈ ਵਾਲੀ ਸਕੀਮ ਵੀ ਸ਼ਰੂ ਕਰਦੋ ਜੀ
@jagdeep2191
@jagdeep2191 2 жыл бұрын
ਜਿਊਂਦਾ ਰੇਹ ਮਾਨਾ ਅਸਲ ਪੰਜਾਬ ਦਾ ਦਰਦੀ
@Astro-raji
@Astro-raji 2 жыл бұрын
Free bus fare rides band karo. Vehlar janinyan nu rokho. Punjab roadways tabah ho jao
@neelkamal2932
@neelkamal2932 2 жыл бұрын
Sai keha g
@proudsonofpunjabindiapb-1826
@proudsonofpunjabindiapb-1826 2 жыл бұрын
Taada dard samajh aaunda
@gurpreetkaur3954
@gurpreetkaur3954 2 жыл бұрын
😂😂😂😂
@kulwindersinghraju710
@kulwindersinghraju710 2 жыл бұрын
ਅਸਲੀ ਇਨਸਾਨ ਉਹੀ ਹੁੰਦਾ ਹੈ ਜੋ ਦੁਜਿਆ ਬਾਰੇ ਵੀ ਸੋਚੇ ਮਾਨ ਸਾਬ ਵਾਹਿਗੁਰੂ ਜੀ ਆਪ ਜੀ ਨੂੰ ਚੜ੍ਹਦੀ ਕਲਾ ਵਿੱਚ ਰਖੇ
@harmit507
@harmit507 2 жыл бұрын
very honest parson maan sahib
@DeepSingh-gd5kw
@DeepSingh-gd5kw 2 жыл бұрын
ਇਹ ਫੈਸਲਾ ਗਲਤ ਆ ਜਨਾਬ ਜਿਹੜੇ ਲੋਕ ਮਹਿੰਗੇ ਭਾਅ ਦੀ ਬਿਜਲੀ ਵੇਲੇ ਵੱਡੇ ਵੱਡੇ ਬਿੱਲ ਭਰਦੇ ਰਹੇ ਆ " ਉਹਨਾਂ ਨੂੰ ਤਾ ਹੁਣ ਵੀ ਕੋਈ ਫਾਇਦਾ ਨਹੀਂ ਹੋਣਾ ਅਖੇ ਜੇ 301 ਯੂਨਿਟ ਹੋਗੇ ਤਾ ਸਾਰਾ ਬਿੱਲ ਆਊਗਾ " ਕਮਾਲ ਆ ਫਿਰ ਫਰੀ ਕਿਸਨੂੰ ਕੀਤੀ ਆ ਜਿੰਹਨਾ ਨੂੰ ਪਹਿਲਾਂ 200 ਯੂਨਿਟ ਮੁਆਫ ਸੀ ਉਹਨਾਂ ਨੂੰ 300 ਯੂਨਿਟ ਮੁਆਫ ਹੋਗੇ " ਜਰਨਲ ਵਰਗ ਲਈ ਫੇਰ ਛੁਨਛਣਾ ਪਹਿਲਾਂ ਵਾਗੂੰ
@narinderkaur2798
@narinderkaur2798 2 жыл бұрын
ਮੰਤ੍ਰੀ ਸਹਿਬ ਸਾਡੇ 142ਜ਼ੁੰਟਾ ਚਲੀਆ ਸਾਨੂੰ 1900 ਬਿਲ ਆਇਆ ਇਹਨਾ ਬਿਲ ਕਿਦਾ ਆ ਸਕਦਾ
@Rajbeersinghbhullar1715
@Rajbeersinghbhullar1715 2 жыл бұрын
Shi gal saval Karo
@dr.baljindersingh7438
@dr.baljindersingh7438 2 жыл бұрын
What about rich people of SC, Bc categories, rich farmers also getting free electricity .
@jsap1717
@jsap1717 2 жыл бұрын
Maan shaib vote te sab ne diti per jehra tusi condison laga diti power com dekehaga fir kishe nu profit nai milna 2 kw tak bina bizli board to karo
@harpalkour4039
@harpalkour4039 2 жыл бұрын
Aap Jindabad.
@jagdeepsharma7027
@jagdeepsharma7027 2 жыл бұрын
Ena da na gini book vich darj hona cahida a Punjab de pehla mukh mantria jo imaandari naal kamm kar riha sadi spott maan saab nu🙏🙏🙏💕❤
@HarjinderSingh-ni5rd
@HarjinderSingh-ni5rd 2 жыл бұрын
Very good CM saab, assi tuhade naal han
@binderaujla2355
@binderaujla2355 2 жыл бұрын
Election toh pehla tuc keha c ki 300 toh jo unit upper hongiya only ohna da hi bill ayega, but hun tusi politics khed gye. Shame on you
@navdeepsinghsandhu9451
@navdeepsinghsandhu9451 2 жыл бұрын
hahahaha kinne keha c upper hongiya ohna da hi bill aayega .?
@2thepoint.168
@2thepoint.168 2 жыл бұрын
Sirf general class naal...sab parties da eko haal aa...ena ne kan seedha na faidiya te putha fadh liya. Sab layi same rule rakho ...sare 600 toh upper pura bill den nahi ta sare 600 to upper da banda bill den...general class naal vitkara kyu ?
@manindermaan9760
@manindermaan9760 2 жыл бұрын
ਪਹਿਲਾਂ ਮੁਖ ਮੰਤਰੀ ਪੰਜਾਬ ਇਮਾਨਦਾਰ
@ksdhaliwal3670
@ksdhaliwal3670 2 жыл бұрын
ਪੰਜਾਬੀਆਂ ਨੂੰ ਮੁਫਤਖੋਰ ਨਾ ਬਨਾਓ ਰੁਜ਼ਗਾਰ ਦਾ ਪ੍ਰਬੰਧ ਕਰੋ। ਇਲਾਜ ਤੇ ਪੜ੍ਹਾਈ ਮਫਤ ਕਰੋ। ਰਵਾਇਤੀ ਪਾਰਟੀਆਂ ਵਾਂਗ ਤੁਸੀਂ ਉਸੇ ਰਾਹ ਪੈ ਗੲੇ।
@maninderdhaliwal7475
@maninderdhaliwal7475 2 жыл бұрын
Gal suno je na 300 krdaaa fr khnde vadda ni pura kita
@daljinderbrar2678
@daljinderbrar2678 2 жыл бұрын
Muftkhor ni jo tax de rhe a os naal appa nu facilities provide kra rhe a
@kulwindersinghraju710
@kulwindersinghraju710 2 жыл бұрын
54 ਸਾਲਾ ਵਿਚ ਮੈ ਇਹੋ ਜਿਹਾ ਮੁੱਖ ਮੰਤਰੀ ਨਹੀ ਦੇਖਿਆ ਜੋ ਗਰੀਬਾ ਦੇ ਹਿਤ ਵਿਚ ਗੱਲ ਕਰਦਾ ਹੋਵੇ
@ParminderSingh-zn2tt
@ParminderSingh-zn2tt 2 жыл бұрын
600 unit ta bahut aaa time pass lai ਨਕਮੇ ਲੋਕਾ ਨੇ ਤਾ 1000 ਤੇ B ਖੁਸ਼ ਨੀ ਹੋਣਾ ਜੀ
@shamshersingh4900
@shamshersingh4900 2 жыл бұрын
ਆਹ ਜਿਹੜੇ ਕਰਜਿਆਂ ਦੇ ਨਾਂ 'ਤੇ ਸਾਰਾ ਪੰਜਾਬ ਲੁੱਟ ਕੇ ਖਾਗੇ ਗਰੀਬਾਂ ਦੀ 600 unit 'ਤੇ ਕਿਮੇ ਕਰਦੇ ਨੇ। ਮਾਨ ਸਾਬ ਗਰੀਬਾਂ ਨੂੰ ਵੀ ਬਿੱਲ ਭੇਜੋ ਤੇ ਇਹਨਾਂ ਦੇ ਖੇਤੀ ਬਿਜਲੀ ਬਿੱਲ ਵੀ ਸੁਰੂ ਕਰੋ ਜੋ ਇੱਕ ਸਾਲ ਵਿੱਚ ਲੱਖਾਂ ਰੁਪਏ ਦੀ ਬਿਜਲੀ ਖਪਤ ਕਰਦੇ ਨੇ। ਗਰੀਬਾਂ ਤੇ ਦੇਖੋ ਕਿਮੇ ਮਚਦੇ ਨੇ ਪੰਜਾਬ ਕੱਲੇ ਇਹਨਾਂ ਦਾ ਨਹੀਂ
@saraotechnical3444
@saraotechnical3444 2 жыл бұрын
Etki aage tuci agli vaar ni onde je krna tan sarea da kro nhi fr krn di lod hi nhi Eve vitkra kato krde o
@MandeepKaur-dy3qm
@MandeepKaur-dy3qm 2 жыл бұрын
Bilkul sahi kiha tusi
@jasbirsingh6934
@jasbirsingh6934 2 жыл бұрын
ਸਾਡੇ ਤੋਂ ਪੈਸੇ ਲੈ ਸਾਨੂੰ ਬਿਜਲੀ ਦੇ ਅੱਠ ਘੰਟੇ ਦਾ ਡੇਅਲੀ ਕੱਟ ਲਗਦਾ ਛੱਡ ਖਹਿੜਾ ਰਹਿਣ ਦੇ ਦਰਦਾਂ ਨੂੰ
@singhlakhwinderdeol3217
@singhlakhwinderdeol3217 2 жыл бұрын
Maan saab eh gel sahe thek n 601 apna wada bull gea 600 ton opar 1 unit the bill auna cheda a apna wada jadkaro
@gurleenrandhawa3420
@gurleenrandhawa3420 2 жыл бұрын
ਜਿਉਦਾ, ਰਹਿ,ਜੁਗ,ਜੁਗ,ਮਾਨਾ
@r.singh8544
@r.singh8544 2 жыл бұрын
ਮਾਨ ਸਾਹਿਬ ਇਕ ਪ੍ਰਵਾਰ ਦਾ ਇਕ ਮੀਟਰ ਬਿੱਲ ਮਾਫ ਕਰੋ
@rampaldass4946
@rampaldass4946 2 жыл бұрын
I ❤ love ❤ maan g is fesle nu
@karamjitsingh7431
@karamjitsingh7431 2 жыл бұрын
ਬੇਵਕੂਫ਼ ਬਨਾਉਣਾ ਬੰਦ ਕਰੋ ਮੋਦੀ ਵਾਂਗੂ,ਪਹਿਲਾ ਜੇਕਰ 310 ਯੂਨਿਟ ਹੁੰਦੇ ਸੀ ਤਾ 300 ਮਾਫ਼ ਕਰਕੇ 10 ਯੂਨਿਟ ਦਾ ਬਿੱਲ ਔਂਦਾ ਸੀ ਪਰ ਹੁਣ ਦਿੱਲੀ ਦੀ ਤਰਜ ਤੇ ਜੇਕਰ 310 ਯੂਨਿਟ ਹੋ ਗਏ ਤਾ 310 ਯੂਨਿਟ ਦਾ ਪੂਰਾ ਬਿੱਲ ਆਏਗਾ ਪਰ ਬੇਵਕੂਫ਼ ਲੋਕਾਂ ਦੇ ਸਮਝ ਚ ਓਦੋ ਆਉ ਜਦੋ ਬਿੱਲ ਆਇਆ,ਤੇ ਇਲੈਕਸ਼ਨ ਤੋ ਪਹਿਲਾਂ ਦਾ ਅਪਣਾ ਵਾਦਾ ਯਾਦ ਕਰੋ ਕਿਹਾ ਸੀ ਕਿ ਸਰਕਾਰ ਬਣਦੇ ਸਾਰ ਹੀ ਬਿਜਲੀ ਸਸਤੀ ਕੀਤੀ ਜਾਉ ਪਰ ਹੁਣ 2,3 ਸਾਲ ਦਾ ਬਹਾਨਾ ਬਣਾ ਰਹੇ ਹੋ
@parminderkaur4760
@parminderkaur4760 2 жыл бұрын
Cm.shab.ji.thankyou
@sukhvircheema1311
@sukhvircheema1311 2 жыл бұрын
ਖੇਤਾਂ ਨੂੰ ਬਿਜਲੀ ਮੁਫ਼ਤ ਈ ਰਾਖਿਯੋ ....25 ਤੋਂ 30 ਹਾਰਸ ਪਾਵਰ ਦੀਆਂ ਮੋਟਰ ਚਲਦਿਆ ਬਸ ਪੰਜ ਸੱਤ ਸਾਲ ਚ ਪਾਣੀ ਨੂੰ ਪਾਤਾਲ ਚੋ ਕੱਢ ਲਿਯੋ ... ਰਾਜਸਥਾਨ ਬਣਾ ਕ ਛਡਯੋ ਇਸ ਧਰਤੀ ਨੂੰ .. ਜ ਅਸਲਈ ਪੰਜਾਬ ਦਾ ਦਰਦ ਹੁੰਦਾ ਤਾ ਜੀਰੀ ਲਾਉਣੀ ਬੰਦ ਕਰਦੇ... ਚੌਲ ਅਸੀਂ ਪਾਇਆ ਨੀ ਖਾਂਦੇ ਫੇਰ ਆਪਣਾ ਪਾਣੀ ਕਯੋਂ ਬਰਬਾਦ ਕਰਦੇ ਆ ਚਾਰ ਪੈਸਿਆਂ ਦੇ ਲਾਲਚ ਵਿਚ ਅਗਾਂਹ ਵਾਲਿਆਂ ਨਸਲਾਂ ਦਾ ਗੱਲ ਘੁਟਣ ਲੱਗੇ ਹੋਏ ਆ ਸਾਰੇ..
@laakshayveersingh9608
@laakshayveersingh9608 2 жыл бұрын
Love you 😍 Maan saab jeonde rho lambia umra Hon
@ramanjeetkaur210
@ramanjeetkaur210 2 жыл бұрын
600ਜੂਨੀਟ ਤੋ ਉਪਰ ਵਾਲਾ ਬਿੱਲ ਲਵੋ ਕਈ ਵਾਰ ਲੈਟ ਵੱਧ ਵੀ ਮੱਚ ਜਾਦੀ ਐ ਸਾਰਾ ਬਿੱਲ ਭਰਨਾ ਗਰੀਬ ਲਈ ਮੁਛਕਿਲ ਐ ਕਈ ਬਾਰ ਕੰਮ ਮਿਲਦਾ ਕਈ ਬਾਰ ਖਾਲੀ ਮੁੜਣਾ ਪੈਦਾ
@IqbalSingh-ve4nl
@IqbalSingh-ve4nl 2 жыл бұрын
ਮਾਨ ਸਾਹਿਬ ਮੇਰਾ ਬੇਟਾ ਅੈਮ ਏ ਕਰਕੇ ਘਰ ਬਹਿਲਾ ਬੈਠਾ ਮਿਹਰਬਾਨੀ ਕਰਕੇ ਕੋਈ ਸਰਕਾਰੀ ਨੋਕਰੀ ਦੇ ਦੂ
@jagdhirsingh4976
@jagdhirsingh4976 2 жыл бұрын
ਵੋਟਾਂ ਜਨਰਲ ਵਰਗ ਨੇ ਵੀ ਪਾਈਆ
@baldev4692
@baldev4692 2 жыл бұрын
िਜਨਾ िਬਲ ਤਾिਰਅਾ ੳੁਹ ਗੁਨਾਹਗਾਰ ਹਨ
@gurnamsingh1966
@gurnamsingh1966 2 жыл бұрын
ਧੰਨਵਾਦ ਆਪ ਜੀ ਦਾ ਪਰ ਇਸ ਤਰ੍ਹਾਂ ਗ਼ਰੀਬੀ ਦਾ ਸਰਵੇਖਣ ਕਰਨਾ ਠੀਕ ਨਹੀਂ ਹੈ ਜੀ
@KulwinderSingh-wg2ht
@KulwinderSingh-wg2ht 2 жыл бұрын
Super maan
A teacher captured the cutest moment at the nursery #shorts
00:33
Fabiosa Stories
Рет қаралды 61 МЛН
Идеально повторил? Хотите вторую часть?
00:13
⚡️КАН АНДРЕЙ⚡️
Рет қаралды 16 МЛН
IQ Level: 10000
00:10
Younes Zarou
Рет қаралды 13 МЛН
小丑的演出真精彩 #小丑#shorts
0:29
好人小丑
Рет қаралды 9 МЛН
Мошенники обхитрили полицию😳
1:00
Trailer Film
Рет қаралды 3 МЛН
Лев получил по-заслугам! 😱
0:31
КиноСклад
Рет қаралды 2,1 МЛН
艾莎撒娇得到王子的原谅#艾莎
0:24
在逃的公主
Рет қаралды 39 МЛН
I suspect someone is playing tricks, but I have no evidence
0:21
昕昕一家人
Рет қаралды 24 МЛН