30-6-24 ਪੰਜਾਬੀ ਖ਼ਬਰਾਂ | Today Punjabi News | Punjabi Prime Time | Election | Judge Singh Chahal

  Рет қаралды 262,814

The Punjab TV

The Punjab TV

3 күн бұрын

#PunjabiNews​​​​​​​​​​​​​​​​​​​​​​​​​​​​​​​​​​​​​​​​​​​​​​​​​​​​​​​​​​​​​​​​​​​​​​​​​​​​​​​​​​​​​​​ #PrimeTime
'Punjabi Prime Time' is a Daily News Bulletin.
Today Punjabi News
ਪੰਜਾਬੀ ਖਬਰਾਂ
ਜੱਜ ਸਿੰਘ ਚਾਹਲ
This News Video is about Punjab state. It's aim is to inform people.
Punjabi Khabran and latest News from Punjab Today.
Subscribe Link:-
/ @punjabinewschannel
Facebook Link:-
/ thepunjabtvnews
ਪੰਜਾਬੀ ਖਬਰਾਂ
ਜੱਜ ਸਿੰਘ ਚਾਹਲ
The Punjab TV is a Punjabi News Channel. It tells the truth of every political news of Punjab (India). This Channel believes in reality so it provides all Informative Punjabi news. It serves Punjabi people living in different countries like India, Canada, Australia, United Arab Emirates, New Zealand, UK and USA.
News in Punjabi Language.
Judge Singh Chahal news today
Jajj Singh Chahal today news
Jujj Singh Chahal news
This Channel covers news about leaders Charanjit Singh Channi, Captain Amrinder Singh, Navjot Singh Sidhu, Sukhbir Badal, Bhagwant Maan, Sukhpal Khaira and Simarjeet Bains etc.
This channel streams news about political parties like Congress, Shiromani Akali Dal, AAP, BJP etc.

Пікірлер: 142
@balbalsingh12
@balbalsingh12 2 күн бұрын
ਵੈਟਰਨਰੀ ਕਲਾਸ ਫੋਰ ਠੇਕਾ ਕਰਮਚਾਰੀ ਯੂਨੀਅਨ ਕੱਲ 30 ਨੂੰ ਜਲੰਧਰ ਵਿਖੇ ਸਰਕਾਰ ਖ਼ਿਲਾਫ਼ ਕਰਨਗੇ ਪਿੱਟ ਸਿਆਪਾ ਪੰਜਾਬ ਸਰਕਾਰ ਮੁਰਦਾਬਾਦ ਪੰਜਾਬ ਸਰਕਾਰ ਮੁਰਦਾਬਾਦ
@JaswinderSingh-yb2ke
@JaswinderSingh-yb2ke 2 күн бұрын
😊
@khushdeepsingh7045
@khushdeepsingh7045 Күн бұрын
😮😮😮 ਦੇ ​@@JaswinderSingh-yb2ke
@user-qi6ys9br3j
@user-qi6ys9br3j Күн бұрын
उउउऔऔऔऔऔऔऔऔ
@saranjitkaur5066
@saranjitkaur5066 Күн бұрын
🎉000 4th 😅
@AjeetSingh-rz2co
@AjeetSingh-rz2co Күн бұрын
😊 ni se hu hu hu❤​@@JaswinderSingh-yb2ke
@amriksingh9252
@amriksingh9252 2 күн бұрын
ਭਗਵੰਤ ਮਾਨ ਨਸ਼ੇੜੀ ਨੇਂ ਖਾਦੀ ਪੀਤੀ ਵਿੱਚ ਚੰਡੀਗੜ ਦੇ ਸਪੈਲਿੰਗ ਗਲਤ ਬੋਲ ਦਿੱਤੇ ਕੋਈ ਗੱਲ ਨੀ ਖਾਦੀ ਪੀਤੀ ਵਿੱਚ ਬੋਲਿਆ ਗਿਆ ਪਤਾ ਲੱਗ ਗਿਆ ਭਗਵੰਤ ਮਾਨ ਨਸ਼ੇੜੀ ਨੂੰ ਪੰਜਾਬੀ ਕਿੰਨੀਂ ਕੁ ਆਉਂਦੀ ਆ
@labhbrar5385
@labhbrar5385 2 күн бұрын
ਅਕਾਲੀ ਦਲ ਬਾਦਲ ਨੂੰ ਡਿਬਰੂਗੜ੍ਹ ਵਾਲ਼ਿਆਂ ਦਾ ਸਮਰਥਨ ਕਰਨਾ ਚਾਹੀਦਾ ਹੈ
@user-sx9lo2rg9x
@user-sx9lo2rg9x 2 күн бұрын
ਬਸਪਾ ਦਾ ਸਮਰੱਥਨ ਕਰਕੇ ਖੂਹ ਖਾਤੇ ਵੋਟ ਜਾਣੀ ਹੈ
@DarshanSingh-tg9tv
@DarshanSingh-tg9tv Күн бұрын
​Wwwwwwwwwwwwwwwwwwwwwwwwwwwwwwwwwwwwwwwwwwwwwwwwwwwwwwwwwwwwwww
@gurpreetsinghgurpreet8211
@gurpreetsinghgurpreet8211 Күн бұрын
❤❤❤❤❤
@jaskarn4969
@jaskarn4969 Күн бұрын
​@@gurpreetsinghgurpreet8211❤
@HarjitCheema-zb4ug
@HarjitCheema-zb4ug Күн бұрын
​@@gurpreetsinghgurpreet82116
@HarvinderSingh-nr6pn
@HarvinderSingh-nr6pn 2 күн бұрын
ਜੈਸੀ ਕਰਨੀ ਵੈਸੀ ਭਰਨੀ ਅੰਮ੍ਰਿਤ ਪਾਲ ਜਿੰਦਾਬਾਦ ਕੇਜਰੀਵਾਲ ਬਾਲ ਤੇ ਐਨਐਸਏ ਲਓ
@SikanderBhinder-is9yq
@SikanderBhinder-is9yq 2 күн бұрын
😊😊😊😊😊❤❤
@sohanlal4521
@sohanlal4521 2 күн бұрын
😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊
@RohitKumar-lx1lt
@RohitKumar-lx1lt Күн бұрын
Right
@jagseerbehniwal7935
@jagseerbehniwal7935 Күн бұрын
❤❤❤❤❤❤❤❤❤❤❤❤❤❤❤❤❤❤❤ ਜੱਜ ਸਾਹਿਬ ਸਤਿ ਸ੍ਰੀ ਅਕਾਲ ਜੀ ਆਪ ਬਹੁਤ ਵਧੀਆ ਖਬਰਾਂ ਸੁਣਾਉਂਦੇ ਹੋ
@kharaksingh9866
@kharaksingh9866 Күн бұрын
ਕਣਕ ਵੇਚ ਲੈਣ ਗਏ ਆਟਾ ਵਿਕਣਾ ਨਹੀਂ ਇਸ ਕਰਕੇ ਆਟਾ ਨਹੀਂ ਲੈਣਾ
@sarwansinghlauhka
@sarwansinghlauhka Күн бұрын
ਬੀਬੀ ਖਾਲੜਾ ਨੂੰ ਪ੍ਰਧਾਨ ਬਨਾਉ
@KulbirSingh-ss4dr
@KulbirSingh-ss4dr 2 күн бұрын
ਭਗਵੰਤ ਮਾਨ ਜੀ ਚੰਡੀਗੜ੍ਹ ਚੰਗੀ ਤਰ੍ਹਾਂ ਲਿਖਿਆ ਕਰੋ ਕਿਉਂ ਸਾਡੀ ਬੇਜਤੀ ਕਰਾਈ ਜਾਂਦੇ ਜੋ
@SinghBh-mu8wv
@SinghBh-mu8wv 2 күн бұрын
ਪੂਰਨ ਤੋਂ ਸਿਵਾ ਭਗਵੰਤ ਦੇ ਪੱਲੇ ਦੁੱਕੀ ਨਹੀਂ ਰੱਬ ਦਾ ਭੈ ਖਾ ਪੰਜਾਬ ਨਾਲ ਪੰਥ ਨਾਲ ਖੜ ਇੱਕ ਡਾਕੇ ਲੜ ਅਸੀਂ ਤੇਰੇ ਨਾਲ ਹਾਂ
@dr.paramjitsinghsumra179
@dr.paramjitsinghsumra179 Күн бұрын
ਭਾਈ ਕੁਲਵੰਤ ਸਿੰਘ ਰਾਊਕੇ ਦੇ ਪਿਤਾ ਜੀ ਭਾਈ ਚੜ੍ਹਤ ਸਿੰਘ ਰਾਊਕੇ ਤੇ ਚਾਚਾ ਜੀ ਭਾਈ ਫ਼ਤਿਹੇ ਸਿੰਘ ਰਾਊਕੇ ਬਹੁਤ ਚੜ੍ਹਦੀ ਕਲਾ ਵਾਲੇ ਸਿੱਖ ਸਨ ਜਿਹਨਾਂ ਨੇ ਆਪਣੇ ਇਲਾਕੇ ਵਿੱਚ ਸਿੱਖੀ ਦੀ ਚੜ੍ਹਦੀ ਕਲਾ ਲਈ ਕੰਮ ਕੀਤਾ।
@MohinderSingh-kj4vo
@MohinderSingh-kj4vo 2 күн бұрын
ਇਕ ਝਟਕਾ ਹੋਰ ਦੇ ਦਿਉ ਜਲੰਧਰ ਵਾਲਿਓ
@MohinderSingh-kj4vo
@MohinderSingh-kj4vo 2 күн бұрын
ਮਿਲ ਬੈਠੋ ਅਕਾਲੀਓ। ਜਗਤ ਤਮਾਸ਼ਾ ਨਾ ਬਣੋ।ਜਿਹਨੂੰ ਸੰਗਤ ਹੁਕਮ ਕਰੇ ਉਹ ਜਥੇਦਾਰ ਬਣ ਜਾਵੇ। ਚੌਧਰ ਨਹੀਂ ਸੇਵਾ ਕਰਨ ਦੀ ਲੋੜ ਹੈ। ਕੌਣ ਸਹੀ ਅਗਵਾਈ ਦੇ ਸਕਦਾ ਹੈ ਇਹ ਆਸ਼ਾ ਹੋਣੀ ਚਾਹੀਦੀ ਹੈ।
@SinghBh-mu8wv
@SinghBh-mu8wv 2 күн бұрын
ਭਗਵੰਤ ਮਾਨ ਸਾਡਾ ਆਪਣਾ ਹੈ ਦੁੱਖ ਨਾਲ ਕਹਿਣਾ ਪੈ ਰਿਹਾ ਧੋਬੀ ਦਾ ਕੁੱਤਾ ਕਰਦਾ ਨਾ ਘੱਟਦਾ ਭਗਵੰਤ ਜੇ ਪੰਜਾਬੀਆਂ ਅਤੇ ਸਿੱਖ ਪੰਥ ਦਾ ਹਤੈਸ਼ੀ ਹੁੰਦਾ ਪੂਰਾ ਪੰਜਾਬ ਇੱਕ ਡਾਕੇ ਨਾਲ ਖੜਦਾ ਕੇਜਰੀਵਾਲ ਨੂੰ ਅੰਦਰ ਤੋਂ ਕੱਢ ਲਿਆਉਂਦਾ ਪਰ ਈਗੋ ਨਹੀਂ ਤਿਆਗਦਾ ਭਗਵੰਤ ਅੰਮ੍ਰਿਤਪਾਲ ਸਿੰਘ ਜਿੱਤਿਆ ਪਰ ਇਹਨਾਂ ਨੂੰ ਹਜਮ ਪਤਾ ਨਹੀਂ ਕਿਉਂ ਨਹੀਂ ਹੋ ਰਿਹਾ ਅਸੀਂ ਇਹੀ ਸਮਝਦੇ ਹਾਂ ਭਗਵੰਤ ਸਿੱਖ ਪੰਥ ਪ੍ਰਤੀ ਸਹੀ ਨਜ਼ਰੀਆ ਨਹੀਂ ਰੱਖਦਾ
@abhirajdhaliwal2375
@abhirajdhaliwal2375 2 күн бұрын
ਜਾ ਉਏ ਨਸੇੜੀਆ ਭੰਡਾ ਵਿਰੋਧੀਆਂ ਨੂੰ ਚੈਲੰਜ ਕਰਨ ਤੋਂ ਪਹਿਲਾਂ ਆਪ ਤਾਂ ਚੰਡੀਗੜ੍ਹ ਦੇ ਸਪੈਲਗ ਪੜ੍ਹ ਲੈਂਦਾ
@satnaam.singhmalhi6249
@satnaam.singhmalhi6249 2 күн бұрын
ਸਤਿ ਸ੍ਰੀ ਆਕਾਲ ਜੀ 🙏
@amarjeetkaur4847
@amarjeetkaur4847 2 күн бұрын
Waheguru ji mahar karo Punjab ta 🙏
@MohinderSingh-kj4vo
@MohinderSingh-kj4vo 2 күн бұрын
ਸ਼੍ਰੋ ਪ੍ਰਬੰਧ ਕਮੇਟੀ ਨਸ਼ੇ ਵਿਰੁੱਧ ਇਕ ਲਹਿਰ ਚਲਾਵੇ।ਪੰਜਾਬ ਤੇ ਕੌਮ ਲਈ ਹੀ ਬਹੁਤ ਜਰੂਰੀ ਹੈ।
@user-if3kw2jn5n
@user-if3kw2jn5n 2 күн бұрын
ਭ ਭਗਵੰਤ ਮਾਨ ਅਪਣਾਂ ਜਲੂਸ ਆਪ ਹੀ ਕੱਢਦਾ ਰਹਿੰਦਾ ਹੈ ਕਿਉਂਕਿ ਇਹ ਕਦੇ ਸੋਂਫ਼ੀ ਹੁੰਦਾ ਹੀ ਨਹੀਂ ਤੇ ਨਸ਼ੇ ਵਿੱਚ ਊਲ ਜਲੂਲ ਬੋਲ ਲੈਂਦਾ ਹੈ ਇਹ ਕਿਹੋ ਜਿਹਾ ਸੰਵੀਧਾਨ ਹੈ ਜਿੱਥੇ ਓਹ ਲੋਕ ਹੀ ਸੂਬੇ ਦਾ ਜਲੂਸ ਕੱਢਦੇ ਹਨ ਜਿਨ੍ਹਾਂ ਉਤੇ ਪੂਰੇ ਸੂਬੇ ਦੀ ਜ਼ਿੰਮੇਵਾਰੀ ਹੁੰਦੀ ਹੈ ਤੇ ਉਸ ਉਤੇ ਕਾਰਵਾਈ ਕਰਨ ਵੇਲੇ ਇਹ ਨਿਕੰਮਾ ਸੰਵੀਧਾਨ ਆੜੇ ਆ ਜਾਂਦਾ ਹੈ ਲੋਕਾਂ ਦੇ ਮਸਲੇ ਸੁਆਹ ਹੱਲ ਹੋਂਣੇ ਹਨ? ਇਸਤੋਂ ਪਹਿਲਾਂ ਰਾਜਪਾਲ ਬਨਵਾਰੀ ਲਾਲ ਪ੍ਰੋਹਿਤ ਨੇ ਕਾਰਵਾਈ ਕਰਨ ਦਾ ਮਨ ਬਣਾਇਆ ਸੀ ਪਰ ਇਹ ਸੰਵੀਧਾਂਨਕ ਲੋਕ ਹਾਈ ਕੋਰਟ ਜਾਂ ਪੁੱਜੇ ਤੇ ਕਾਬਲ ਜੱਜਾਂ ਨੇ ਇਨਾਂ ਦਾ ਬਚਾਅ ਕਰਕੇ ਪ੍ਰੋਹਿਤ ਸਾਹਬ ਨੂੰ ਬੇਬਸ ਕਰ ਦਿੱਤਾ, ਇਹ ਜਨਤਾ ਦਾ ਕੀ ਸੁਆਰਨਗੇ ਇਨਾਂ ਕੋਲ ਪੰਜ ਸਾਲ ਦਾ ਠੇਕਾ ਹੈ ਕੀ ਜੱਜਾਂ ਨੂੰ ਇਹ ਨਹੀਂ ਪਤਾ ਕਿ ਜਿਸ ਦਾ ਬਚਾਅ ਇਹ ਕਹਿ ਕੇ ਕਰ ਰਹੇ ਹਨ ਕਿ ਇਹ ਜਨਤਾ ਦੀ ਚੁਣੀ ਹੋਈ ਸਰਕਾਰ ਹੈ ਪਰ ਕੀ ਜੇ ਇਹ ਜਨਤਾ ਨੂੰ ਹੱਕ ਮੰਗਣ ਲਈ ਲਾਠੀਆਂ ਮਾਰਦੇ ਹਨ,ਕੀ ਜਨਤਾ ਇਨ੍ਹਾਂ ਨੂੰ ਸਮੇਂ ਤੋਂ ਪਹਿਲਾਂ ਕੱਢ ਵੀ ਇਹਦੀ ਹੈ?ਨਹੀਂ, ਇੱਥੇ ਸਭ ਕੂੜਾ ਕਰਕਟ ਭਰਿਆ ਹੋਇਆ ਹੈ ਭਾਂਵੇ ਅਦਾਲਤਾਂ ਹੋਂਣ, ਭਾਂਵੇਂ ਪ੍ਰਧਾਨ ਮੰਤਰੀ ਹੋਵੇ ਸਭ ਮਿਲ ਕੇ ਜਨਤਾ ਦੀ ਹੀ ਠੁਕਾਈ ਕਰਦੇ ਹਨ ਬਸ ਸਾਡੇ ਵਿੱਚ ਭੈੜ ਇਹ ਹੈ ਕਿ ਅਸੀਂ ਵੀ ਇਨ੍ਹਾਂ ਠੱਗਾਂ ਨਾਲ ਮਿਲੇ ਹੋਏ ਹਾਂ ਤੇ ਇਨਾਂ ਦੀਆਂ ਪਾਰਟੀਆਂ ਦਾ ਹਿੱਸਾ ਹਾਂ ਤੇ ਅਪਣੇ ਹੀ ਦੂਜੀ ਪਾਰਟੀ ਦੇ ਭਰਾਵਾਂ ਦਾ ਗਾਲੀ ਗਲੌਚ ਤੇ ਕੁੱਟਮਾਰ ਕਰਕੇ ਅਪਣੀ ਵਫ਼ਾਦਾਰੀ ਸਾਬਤ ਕਰਦੇ ਹਾਂ ਇਨ੍ਹਾਂ ਦੀ ਜਿੱਤ ਦੇ ਜਸ਼ਨ ਮਨਾਉਂਦੇ ਹਾਂ ਬਸ ਇਹ ਸਾਰੇ ਪਾੜੋ ਤੇ ਰਾਜ ਕਰੋ ਵਾਲੇ ਸੰਵਿਧਾਨਕ ਦੇਸ਼ ਧ੍ਰੋਹੀ ਹਨ ਕਿ ਦੇਸ਼ ਭਗਤ ਹਨ, ਜਾਂ ਜਨਤਾ ਦੇਸ਼ ਧ੍ਰੋਹੀ ਹੈ ਕਿ ਦੇਸ਼ ਭਗਤ ਹੈ, ਇਸਦਾ ਨਿਰਣਾ ਕੌਣ ਕਰੇਗਾ ਇਹ ਲੋਕ ਸਾਂਨੂੰ ਸਮਝ ਚੁੱਕੇ ਹਨ ਪਰ ਅਫ਼ਸੋਸ ਕਿ ਸਾਡਾ ਇਨ੍ਹਾਂ ਨਾਲ ਵਾਹ ਪਿਛਲੇ ਪਝੱਤਰ ਸਾਲਾਂ ਤੋਂ ਹੈ ਪਰ ਅਸੀਂ ਇਨ੍ਹਾਂ ਨੂੰ ਅਜੇ ਤੱਕ ਸਮਝ ਨਹੀਂ ਸਕੇ, ਅਫ਼ਸੋਸ!
@sarwansinghlauhka
@sarwansinghlauhka Күн бұрын
ਖਾਤਿਆ ਵਿਚ ੧੦੦੦ਰਪੈ ਉਦੈ ਆਊਣੈ
@dhara1449
@dhara1449 Күн бұрын
W WAHEGURU JI !
@shashipal7973
@shashipal7973 2 күн бұрын
Punjab no bachalo
@amriksingh9252
@amriksingh9252 2 күн бұрын
ਕੇਜਰੀਵਾਲ ਠੱਗ ਨੂੰ ਵੀ ਐਨ ਐੱਸ ਏ ਲਾ ਕੇ ਡਿੱਬਰੂਗੜ ਜੇਲ ਵਿੱਚ ਬੰਦ ਕੀਤਾ ਜਾਵੇ ਪੰਜਾਬ ਬਰਵਾਦ ਕਰ ਦਿੱਤਾ ਇਸ ਹਰਾਮੀ ਬੰਦੇ ਨੇ
@user-sx9lo2rg9x
@user-sx9lo2rg9x 2 күн бұрын
True👍
@KuldeepSingh-md1ub
@KuldeepSingh-md1ub Күн бұрын
ਸੇ਼ਰੇ। ਪੰਜਾਬ ਮਹਾਰਾਜਾ ਰਣਜੀਤ ਸਿੰਘ ਦੀਆਂ ਗੱਲਾਂ ਕਰਦਾ ਪਰ ਓਹ ਅਮਿ੍ਤ। ਛਕਣ। ਛਕੋਣ ਵਾਲਿਆਂ ਨੂੰ ਮਹਾਰਾਜਾ ਰਣਜੀਤ ਸਿੰਘ ਜ਼ੇਲਾਂ ਡਿਬਰੂਗੜ੍ਹ ਨਹੀਂ ਭੇਜਦਾ ਸੀ। ਓਹ ਤਾਂ ਦੂਸ਼ਮਣ। ਨੂੰ ਵੀ ਆਪਣਾ। ਬਣਾ ਲੈਂਦਾ ਸੀ
@SARBHPREETKAUR
@SARBHPREETKAUR Күн бұрын
13
@SatinderKaur-vp1zk
@SatinderKaur-vp1zk 2 күн бұрын
Waheguru ji mehar kran ji
@LalSingh-nr3nq
@LalSingh-nr3nq Күн бұрын
6 the 65
@user-hu4mn6jq2b
@user-hu4mn6jq2b Күн бұрын
ਠੋਕ ਦਿਤਾ
@narindersingh9364
@narindersingh9364 2 күн бұрын
Good job Veer ji 👍 ❤ 👍
@amarjeetkaur2484
@amarjeetkaur2484 Күн бұрын
ਜਦੋਂ ਕਿ ਸੇ ਦੇ ਮਾੜੇ ਦਿਨ ਆਏ ਹੋਣ
@jaswant5395
@jaswant5395 Күн бұрын
ਉਹ ਜਾਗੱਰਾ ਉਹ ਜਾਗੱਰਾ ਉਹ ਮਤੋਈ ਆ ਕਿ ਹੋਣ ਲੱਗਾ ਉਹ ਛੱਜੂ ਤੂੰ ਪਹਿਲੀ ਕਲਾਸ ਵਿੱਚ ਲਾਏ ਸੀ ਤੂੰ ਪੰਜਾਬੀ ਤੋਤੇ ਵਾਂਗੂ ਬੋਲਦਾ ਹੈ ਆ ਲੋਕ ਕੋਂਣ ਹੈ
@SidhuSidhu-my6pm
@SidhuSidhu-my6pm Күн бұрын
@balversinghbs3325
@balversinghbs3325 Күн бұрын
ਜॅਜ िਸਘ ਚਾਹਲ ਜੀ ਕੋਰਟ ਵਲੋ िਮਲੀ ਸ਼ਜਾ ਪੂਰੀ ਕਰ ਚੁਕੇ ਹੀ ਬੰਦੀ िਸਘ ਹਨ ਤੁਸੀ ਚੈਨਲਾ ਵਾਲੇ िਜਨਾ ਨੂੰ ਅਜੇ ਕੋਰਟ ਨੇ ਕੋਈ ਸ਼ਜਾ ਨਹੀ िਦਤੀ ੳੁਹਨਾ ਨੂੰ ਬੰਦੀ िਸਘਾ ਦੇ ਬਰਾਬਾਰ ਦਾ ਦਰਜਾ ਦਈ ਜਾਦੇ ਹੋ ਬਈ ੳੁਹ ਅਸਲੀ िਚਹਰੇ ਭੁਲ ਜਾਣ ਇਸਤਰਾ ਨਹੀ ਹੋਣ ਲॅਗਾ ੳੁਹਨਾ ਪੰਜਾਬ ਲਈ ਜਵਾਨੀ ਜੇਲਾ िਵਚ ਬਤੀਤ ਕੀਤੀ ਤੇ ਹੁਣ ਵਾਲੇ ਥੋੜੇ ਟਇਮ ਬਾਦ ਹੀ ਚੀਕਾ ਮਾਰਨ ਲਗ ਪਏ ਸੀ िਕਥੇ ੳੁਹ ਤੇ िਕਥੇ ਅਾਹ
@chahal1234
@chahal1234 Күн бұрын
" ਲੱਡੂ ਵੰਡਦੀ ਕਚਹਿਰੀਉ ਆਵਾਂ , ਪਹਿਲੀ ਪੇਸ਼ੀ ਯਾਰ ਛੁੱਟ ਜੇ " ( ਭਗਵੰਤ " ਮਾਨ " )
@ManjotSidhu-x8p
@ManjotSidhu-x8p 2 күн бұрын
🙏🙏
@monikakapoor-6886
@monikakapoor-6886 2 күн бұрын
Very nice
@sukhwindersinghsukhwinder8792
@sukhwindersinghsukhwinder8792 Күн бұрын
ਸਤਿ ਸੀ੍ ਅਕਾਲ
@MohinderSingh-kj4vo
@MohinderSingh-kj4vo 2 күн бұрын
Salute sher e punjab maharaja Ranjit Singh ਖਾਲਸਾ darbar
@hakamsinghbrar6014
@hakamsinghbrar6014 Күн бұрын
Panjabi 100 cho 50 leaders ni likh skde 100 cho 50 gltia krnge
@SatnamSingh-t5f
@SatnamSingh-t5f Күн бұрын
ਭੰਡ ਦੇ ਸਾਰੇ ਫੈਸਲੇ ਗਲਤ
@rkdua8555
@rkdua8555 2 күн бұрын
DUA R K RADHEY RADHEY
@rajwantgarewal1243
@rajwantgarewal1243 Күн бұрын
💄ਹਤ. .
@Mathematical522
@Mathematical522 2 күн бұрын
Jajj saab pb ਸਰਕਰ 15 month to tet paper nahi lai ri asi 11 meeting karchuke a kinne mag patter de chuke a tusi appne channel eh news chalo ji❤❤
@tajindersohal890
@tajindersohal890 Күн бұрын
Good job chhal sab
@primexdgaming2343
@primexdgaming2343 Күн бұрын
Punjab school holiday karo
@lakhwinderchamba6985
@lakhwinderchamba6985 Күн бұрын
ਵੀਰ ਜੀ ਇਹ ਦੱਸ ਦਿਓ ਕਿੰਨੇ ਨੌਜਵਾਨ ਬੇਰੁਜ਼ਗਾਰ ਕਰ ਦਿੱਤੇ ਤੇ ਟਰਨ ਲੈ ਕੇ ਜਿਹੜੇ ਮੁੰਡੇ ਕੰਮ ਕਰਦੇ ਸੀ ਉਨ੍ਹਾਂ ਦੇ ਰੁਜ਼ਗਾਰ ਦਾ ਫ਼ਿਕਰ ਹੈ ਕੋਈ ਭਗਵੰਤ ਨੂੰ ਇਹ ਵੀ ਦੱਸਿਆ ਜਾਵੇ ਹੁਣ ਤੱਕ ਜੋ ਫੈਸਲੇ ਲਏ ਗਏ ਕੋਈ ਫੈਸਲਾ ਬਹਾਲ ਵੀ ਹੈ ਕਿ ਜ਼ਬਾਨ ਕਿਸੇ ਤੋਂ ਉਧਾਰ ਲਈ ਏ ਮੁੱਖ ਮੰਤਰੀ ਨੇ
@pargansingh7802
@pargansingh7802 2 күн бұрын
Hello My dear chhote veer Chahal Sahib SSA. I listen the Punjabi news broadcast by u on Jun 29 , 2024. All news were very very clearly explained & well understand .Thank u very much mere veer . Really appreciate.(PARGAN Singh Pannu Fresno CA)
@kulwantsingh7570
@kulwantsingh7570 Күн бұрын
Good news juj singh chahal ji❤
@gurpyarbrar5625
@gurpyarbrar5625 Күн бұрын
ਜੱਜ ਸਾਵ ਅਕਾਲੀ ਦਲ ਨੂੰ ਭਰਦਾਨ ਰਾਮ ਰਹੀਮ ਨੂੰ ਬਣਾ
@HarinderSingh-ii1cp
@HarinderSingh-ii1cp Күн бұрын
Thanks chahal sahib ssa.
@harwinderkaur9040
@harwinderkaur9040 2 күн бұрын
Sare parivaar nu Sat shri akal ji 261
@harwinderkaur9040
@harwinderkaur9040 2 күн бұрын
Waheguru ji Maher kario sarkar te
@col.a.s.ghumman3784
@col.a.s.ghumman3784 Күн бұрын
Suggest FIR should be withdrawn against Archna in the over all interest of inter community interest as SGPC Sewadars should have educated her on the customs of our religious place. She appears to be INNOCENT.... Advocate High Court 🌹🌹🌹🌹
@user-nq5or5fx4q
@user-nq5or5fx4q Күн бұрын
Nice 👍
@user-rm7tg1wf2h
@user-rm7tg1wf2h Күн бұрын
Good ਬੇਟਾ ਬੋਲੀ ਠੇਠ
@jasbirkaur6580
@jasbirkaur6580 Күн бұрын
Very good ❤
@amriksingh9252
@amriksingh9252 2 күн бұрын
ਭਗਵੰਤ ਮਾਨ ਨਸ਼ੇੜੀ ਦੀ ਆਦਤ ਬਣ ਗਈ ਯੂ ਟਰਨ ਲੈਣਾ ਜਦੋਂ ਆਟਾ ਕਿਸੇ ਨੇ ਮੰਗਿਆ ਹੀ ਨਹੀਂ ਸੀ ਲੋਕ ਤਾਂ ਕਣਕ ਹੀ ਲੈ ਕੇ ਖੁਸ਼ ਹਨ
@hackgamer9254
@hackgamer9254 Күн бұрын
Jay Singh Chauhan Shastri ka birha Shastri Colony ki hal chaal hai Tiktok ji
@hardeepboparai644
@hardeepboparai644 Күн бұрын
Beautiful 🤩
@user-rw6wp9xp8h
@user-rw6wp9xp8h Күн бұрын
Very good nice 14 dan 😅😅😅
@HarinderSingh-ii1cp
@HarinderSingh-ii1cp Күн бұрын
Judge.sahibmulajman dian demand d khabar dio g.
@user-pj9de6lg9h
@user-pj9de6lg9h Күн бұрын
Surpanch Elekashan Kodo Na Jee
@MohinderSingh-kj4vo
@MohinderSingh-kj4vo 2 күн бұрын
As u sow so u reap true all true
@sadhusingh5342
@sadhusingh5342 Күн бұрын
Jina nu Nsa la ke bheze ne uh kise de bachelor nahi Kerri Wal zel hee theek a
@kanwaljitkaur1107
@kanwaljitkaur1107 Күн бұрын
ਸਿੱਖ ਲਉ ਪੰਜਾਬੀ
@JaibBhukal
@JaibBhukal Күн бұрын
Gud news
@SinghBh-mu8wv
@SinghBh-mu8wv 2 күн бұрын
ਮਜੀਠੀਆ ਵੀਰ ਤੇਰੀ ਕੋਈ ਵੀ ਗੱਲ ਅੱਜ ਤੱਕ ਮੈਨੂੰ ਸਹੀ ਨਹੀਂ ਲੱਗੀ ਪਰ ਇੱਕ ਗੱਲ ਜਰੂਰ ਕਹਿ ਰਿਹਾ ਤੂੰ ਦੋਨਾਂ ਪੱਖੀ ਨਾ ਬੋਲੀ
@gurbaxsingh3785
@gurbaxsingh3785 2 күн бұрын
Punjab Police Nasha khatam nahi kar sakde. Sirf police nu paisa chahida hai
@user-ho8mh7dt5e
@user-ho8mh7dt5e Күн бұрын
🌹🌹🙏🙏🌹🌹
@Davindersingh-rp5on
@Davindersingh-rp5on 2 күн бұрын
jundaaa rahh jaj bai❤
@pawankaur2316
@pawankaur2316 Күн бұрын
Dilgit klsi nu jruri bnao
@helloaviation97
@helloaviation97 Күн бұрын
Good Channel
@RamanJot-uv6qx
@RamanJot-uv6qx Күн бұрын
❤❤
@kuldipsinghsodhi6334
@kuldipsinghsodhi6334 2 күн бұрын
Mr chahal you are able to mla.keep it
@dr.paramjitsinghsumra179
@dr.paramjitsinghsumra179 Күн бұрын
ਹਾਈਕੋਰਟ ਨੇ ਜੇਲ੍ਹ ਨਹੀ ਭੇਜਿਆ ਅਦਾਲਤ ਨੇ ਭੇਜਿਆ
@GurleenKaur-d9t
@GurleenKaur-d9t Күн бұрын
Gursewak Singh mara veer aa 😭😭😭😭😭😭😭 I lost my brother
@indrajgadher5240
@indrajgadher5240 Күн бұрын
पिंड खिप्पा वाली विच रमेश चौधरी आज 30 6 24 नू अवर डोज नाल होई मौत उम्र 35 साल
@SSwarvalSingh-se3ib
@SSwarvalSingh-se3ib Күн бұрын
ਭਗਵੰਤ ਮਾਨ ਜੀ ਚੰਡਿਗੜ ਇਹ ਨਹੀ ਚੰਡੀਗੜ ਇਹ ਹੇ
@gurvindersingh9955
@gurvindersingh9955 Күн бұрын
Cycle da bhi stand hunda hai per AAP da koi bhi stand nahi he...
@GurleenKaur-d9t
@GurleenKaur-d9t Күн бұрын
Gursewak Singh mara veer aa 😭😭😭😭😭😭😭 I lost my brother overdose karna mara veer sabu shad ka chale aa gaya
@DeeAar-ot5lm
@DeeAar-ot5lm 2 күн бұрын
Maan sahib ji nu teacher di job deni chahiye, as a cm vi fail hun
@sukhdarshansingh4197
@sukhdarshansingh4197 2 күн бұрын
Punjabi adopting church sikh panth not taking action ❤❤
@dhattsaab-911
@dhattsaab-911 Күн бұрын
Maan nu bhi Kejriwal dey naal jail bhejo.eh raaj Karan like nahi hai.
@gurmindersingh1542
@gurmindersingh1542 2 күн бұрын
Bhai amritpal singh ji nu riah kar dena chaida hai
@user-gm2qi6jf3e
@user-gm2qi6jf3e 2 күн бұрын
😮
@SarabjitSingh-yq1xv
@SarabjitSingh-yq1xv Күн бұрын
Bhagwant man Ne karna Kyon Jaruri mukhymantri banaa hai the language
@veterinary110
@veterinary110 2 күн бұрын
Thanks for 62 Suscribers complete ❤❤🙏🙏🙏
@SahilKhan-gt3zt
@SahilKhan-gt3zt 2 күн бұрын
Bekar sarkar
@sukhdevmahey1897
@sukhdevmahey1897 Күн бұрын
चोरो की प्रशंसा😅😅😅😅
@KarnailSingh-vj9sf
@KarnailSingh-vj9sf 2 күн бұрын
Public nu Mangatay na Banio Man G.Job daan de kosis karo
@user-ix8fi2dy6m
@user-ix8fi2dy6m Күн бұрын
NASA BAND NAHI HONNA.LOKA NE DHUD DE SIRHANNE BILI BETHA DITI.(AAM SISTEM)
@sadhusingh5342
@sadhusingh5342 Күн бұрын
Cm gia bas thori der a
@AmarjitKaur-wu2ph
@AmarjitKaur-wu2ph 2 күн бұрын
Saptashri Akaal ji❤
@BhupinderSingh-jn5ej
@BhupinderSingh-jn5ej Күн бұрын
Kejriwal.te.nsa.la.ke.dibrugarh.amritpal.singh.kol.bhej.devo.jasi.karni.vasi.bharni
@GurmakhSingh-xo1kt
@GurmakhSingh-xo1kt 2 күн бұрын
KajrybAl no Ander rkho
@user-ix8fi2dy6m
@user-ix8fi2dy6m Күн бұрын
DASO BHAGWANT NE GAGE NU KI KIHA C
@RandhawaSaab-uw9hn
@RandhawaSaab-uw9hn Күн бұрын
Ki shutiyan vachan giya
@user-hu4mn6jq2b
@user-hu4mn6jq2b Күн бұрын
ਡਠਧ ਪਰ
@pawankaur2316
@pawankaur2316 Күн бұрын
Amritpal nu tohade peo ne sdna kejriwal nu jruri ne
@jaspalsandhu2333
@jaspalsandhu2333 2 күн бұрын
Free band karo Nokari diyo
@JaspalSingh-jl4ro
@JaspalSingh-jl4ro Күн бұрын
Haaaaa punjabiyon apna haal dekhlo😂😂😂😂😂😂😂😂😂
@ManojKumar-kx5bh
@ManojKumar-kx5bh 2 күн бұрын
Satta.leekkhan.wale.chakk.ke.chhad V.ditte.ludhiane.fer.chali.janda.satte Da kam
@BhupinderSingh-jn5ej
@BhupinderSingh-jn5ej Күн бұрын
Bhagwant.lok.chutkle.nahi.sunde.punjab.vich.truki.bhalde.ne.punjab.de.loka.te.jurm.na.kar
The day of the sea 🌊 🤣❤️ #demariki
00:22
Demariki
Рет қаралды 93 МЛН
OMG😳 #tiktok #shorts #potapova_blog
00:58
Potapova_blog
Рет қаралды 4 МЛН
He sees meat everywhere 😄🥩
00:11
AngLova
Рет қаралды 9 МЛН
DO YOU HAVE FRIENDS LIKE THIS?
00:17
dednahype
Рет қаралды 35 МЛН
The day of the sea 🌊 🤣❤️ #demariki
00:22
Demariki
Рет қаралды 93 МЛН