ਮੁੰਡੇ ਨੂੰ ਕੁੜੀ ਨਾਲ ਪਿਆਰ ਕਰਨਾ ਪਿਆ ਮਹਿੰਗਾ, ਮੁੰਡੇ ਨੂੰ ਕਰਵਾਈ ਬਿਨਾਂ ਗਲੋਂ 10 ਸਾਲ ਦੀ ਸਜ਼ਾ, ਬਚਕੇ ਰਹੋ ਮਿਤਰੋ

  Рет қаралды 647,691

Maluka TV

Maluka TV

Күн бұрын

ਮੁੰਡੇ ਨੂੰ ਵਿਆਹ ਤੋਂ ਇਨਕਾਰ ਕਰਨਾ ਪਿਆ ਮਹਿੰਗਾ
ਮੁੰਡੇ ਨੂੰ ਕਰਵਾਈ ਬਿਨਾਂ ਗਲੋਂ 10 ਸਾਲ ਦੀ ਸਜ਼ਾ
ਬਚਕੇ ਰਹੋ ਮਿਤਰੋ... ਕਾਨੂੰਨ ਬਾਲਾ ਕੱਬਾਂ ਆ ਗਿਆ
#malukatv #jaskarnsinghmaluka #smalsar #moga #ludiana #longowal #cmbhagwantmaan #tobacco #blame #threat #australia #australiapr #australian #fraud #canada #canadaimmigration
#cmbhagwantmaan #jaskarnsinghmaluka #policepunjab #instagram #facebook #youtube #kiralgarh #amritsar #amritsarnews #punjab #punjabi #hospital #drpunjab #doctor #cmbhagwantmaan #newwife #marriage #illegal #sangrur #nri #donkey #drivers #india #ਡਰਾਇਵਰ
ਇਹ ਵੀਡੀਓ ਸੇਧ ਦੇਣ ਲਈ ਬਣਾਈ ਗਈl

Пікірлер: 391
@Satnamsingh-db7po
@Satnamsingh-db7po 10 ай бұрын
ਬਹੁਤ ਵਧੀਆ ਕਿਹਾ ਵੀਰਾਂ ਨੇ
@RAJPAlDass-t6x
@RAJPAlDass-t6x 9 ай бұрын
ਮਲੂਕਾ ਜੀ ਇੱਕ ਹੀ ਕੁੜੀ ਦੀ ਕਹਾਣੀ ਬਾਰ ਬਾਰ ਦਿਖਾਈ ਜਾਂਦੇ ਹੋ ਪਹਿਲਾਂ ਤੁਸੀ ਇਸਦੀ love marriage kite c 15sal ਦੇ ਮੁੰਡੇ ਨਾਲ bus kar yar ਬਹੁਤ ਹੋ ਗਿਆ
@inderjeetdevgon2185
@inderjeetdevgon2185 8 ай бұрын
. 12:40
@mahindersingh4818
@mahindersingh4818 5 ай бұрын
ਂਂ ,/BHA ​@@inderjeetdevgon2185
@inderjitsingh2057
@inderjitsingh2057 5 ай бұрын
😅😅😅😅😅😅😅😅😅😅😊😊😅😅😅
@LuckyBhaiSorts
@LuckyBhaiSorts 2 ай бұрын
Paji me vi e gal not kuti he ki e kundi var var ku hun di he
@daljitsingh2895
@daljitsingh2895 Ай бұрын
ਬਜਟ ਦੀ ਕਮੀਂ ਹੋਣੀ ਆ ਤਾਂਹੀ ਇਕੋ ਹੀ ਐਕਟਰ ਵਾਰ ਵਾਰ ਲਈ ਜਾਂਦੇ ਨੇ 😂
@parmjitsingh9740
@parmjitsingh9740 7 ай бұрын
,, ਵੀਰ ਜੀ ਮੈਨੂੰ ਤੁਹਾਡਾ ਗੱਲ ਕਰਨ ਦਾ ਤਰੀਕਾ ਬਹੁਤ ਵਧੀਆ ਲੱਗਿਆ, ਮੇਸਿਜ ਵੀ ਬਹੁਤ ਵਧੀਆ , ਵੀਰ ਜੀ ਤੁਸੀਂ ਬਹੁਤ ਪਿਆਰੇ ਹੋ, ਵਾਹਿਗੁਰੂ ਜੀ ਤੁਹਾਡੇ ਤੇ ਮਹਿਰ ਬਣਾਈ ਰੱਖਣ 🎉
@chamkaursingh6528
@chamkaursingh6528 5 ай бұрын
ਕੁੜੀ ਤਾਂ ਤਰਬੂਜ਼ ਵਰਗੀ ਪਈ ਆ ਮੁੰਡਾ ਚੁਪੇ ਅੰਬ ਵਰਗਾ ਪਿਆਰ ਏ ਪਿਆਰ ਕਿੱਥੋਂ ਸਿਰੇ ਚੜਜੂ ਗਾ ਮਗਰੋਂ ਵੀ ਤਲਾਕ ਹਉਗਾ ਪਿਆਰ ਸਿਰੇ ਨੀ ਚੜਨਾ ਹੈਗਾ ਜੀ।
@gurmeetSingh-rg6uj
@gurmeetSingh-rg6uj Ай бұрын
ਅੱਜ ਪਤਾ ਲੱਗਿਐ ਕਿ ਪਿਆਰ ਅੰਨ੍ਹਾ ਤਾਂ ਹੁੰਦਾ ਈ ਪਰ ਪਿਆਰ ਲਿੱਸਾ ਵੀ ਹੁੰਦੈ!
@SabiSingh-jn3mg
@SabiSingh-jn3mg Жыл бұрын
ਸਹੀ ਗੱਲ ਮੈ ਤਾਂ ਆਪ ਹੈਰਾਨ ਹੋ ਗਈ ਉਹੀ ਮੁੰਡਾ ਉਹੀ ਕੁੜੀ ਵੀਡਿਓ ਬਦਲ ਦੇਦੇ
@gagansidhu9994
@gagansidhu9994 Жыл бұрын
Pagal bna rahe ne lokan nu 😅
@Janvi_Bhavna_vlog2923
@Janvi_Bhavna_vlog2923 Жыл бұрын
Har var ohi kudi
@gagansidhu9994
@gagansidhu9994 Жыл бұрын
Yes
@drdhillon8806
@drdhillon8806 Жыл бұрын
Funny video hai eh, story real hundi aa, actor ohi hunde
@rattansingh6047
@rattansingh6047 11 ай бұрын
LlllllllllllllQqqqqqqqqqll
@SwarnSingh-r7m
@SwarnSingh-r7m Жыл бұрын
ਬਹੁਤ ਵਧੀਆ ਵੇਖ ਕੇ ਹਾਸਾ ਨਹੀਂ ਰੁਕ ਰਿਹਾ 😂😂😂😂😂😂
@JaspreetSingh-zb3lv
@JaspreetSingh-zb3lv Ай бұрын
Respected maluka sahib tuhadi patrkarita nu dilo salam a sacha patrkar respected jaskaran singh maluka
@JaspalSingh-lc2eq
@JaspalSingh-lc2eq Жыл бұрын
ਇਹ ਪਾਸਪੋਰਟ ਵਾਲੀ ਕੁੜੀ ਹੁਣ ਆਸਕੀ ਕਰਨ ਲੱਗ ਪਈ ਇਓ
@Satnamharuwal
@Satnamharuwal 8 ай бұрын
Vadia.team
@harbanssaini6311
@harbanssaini6311 6 ай бұрын
ਪੱਤਰਕਾਰ ਜੀ! ਇਹ ਸਵਾਲ ਕਿਉਂ ਨਹੀਂ ਪੁੱਛਿਆ ਕਿ ਪਹਿਲਾਂ ਆਪਣੇਂ ਪਿਓ ਨੂੰ ਪੁੱਛ ਕੇ ਵਾਦਾ ਕੀਤਾ ਸੀ?
@BaljeetKaur-fv5dp
@BaljeetKaur-fv5dp Жыл бұрын
ਵੀਰੇ ਇਸ ਮੈਸਿਜ ਰਾਹੀ ਜੇ ਕਿਸੇ ਇੱਕ ਨੂੰ ਵੀ ਇਹ ਗੱਲ ਸਮਝ ਆ ਗਈ ਤਾਂ ਤੁਹਾਡੀ ਬੱਲੇਬੱਲੇ
@kesarsingh7440
@kesarsingh7440 Жыл бұрын
ਇਸ ਕੁੜੀ ਨਾਲ ਜਿਹੜਾ ਵੀ ਬੰਦਾ ਵਿਆਹ ਕਰੇਗਾ ਉਹ ਜ਼ਿੰਦਗੀ ਭਰ ਪਛਤਾਏਂਗਾ
@HardeepSingh-lm3yz
@HardeepSingh-lm3yz Жыл бұрын
👌👌👌❤🌹ok
@karammangat6137
@karammangat6137 Жыл бұрын
ਮਲੂਕਾ ਜੀ ਵੀਰ ਨੂੰ ਸਲਾਮ ਹੈ ਬਹੁਤ ਵਧੀਆ ਇਹ ਸਭ ਕੇਸ ਤੇਰੇ ਕੋਲ ਆਉਦੇ ਹਨ ਸਚ ਦਿਖਾਉਦਾ ਹੈ ਠੀਕ ਤਰੀਕਾ ਹੈ ਸ਼ੇਰ ਹੈ
@JassSidhu-nj1oi
@JassSidhu-nj1oi Жыл бұрын
ਇਹ ਪਾਸਪੋਰਟ ਵਾਲੀ ਕੁੱੜੀ ਕਨੇਡਾ ਛੱਡ ਵੀਡੀਓ ਬਣਾਉਣ ਲੱਗ ਪਈ ਪੱਤਰਕਾਰ ਨਾਲ ਮਿੱਲਕੇ
@DefjnHhnvh
@DefjnHhnvh 11 ай бұрын
Sab fake hai
@jassnoor6612
@jassnoor6612 10 ай бұрын
Right ji
@KhurmiSaab-c3j
@KhurmiSaab-c3j 7 ай бұрын
ਬਾਈ ਬਹੁਤ ਵਧੀਆ ਲੱਗੀ ਤੁਹਾਡੀ ਇੰਟਰਵਿਊ ❤😊
@jaswantsyan4996
@jaswantsyan4996 10 ай бұрын
ਇ 3:12 ਹ ਤਾਂ ਓਹ ਕੁੜੀ ਆ ਜਿਸਦਾ ਬੱਚਾ ਇਸ ਨੂੰ ਬਿਊਟੀ ਪਾਰਲਰ ਚੋ ਆਉਣ ਤੋਂ ਬਾਅਦ ਪਹਿਚਾਣ ਨਹੀਂ ਰਿਹਾ ਸੀ ਕੀ ਚੱਲ ਰਿਹਾ ਇਹ ਰਿਪੋਰਟਰ ਸਾਹਬ
@parmindersingh2081
@parmindersingh2081 6 ай бұрын
ਮਲੂਕਾ ਵੀਰ ਇਨ੍ਹਾਂ ਆਸ਼ਕਾਂ ਦੇ ਝੁੱਗੇ ਵੱਸਦੇ ਨਹੀਂ ਲੱਗਦੇ ਬਾਈ ਜੀ ਇਨ੍ਹਾਂ ਦੀ ਇਕ ਦਿਨ ਵੀ ਨਹੀਂ ਨਿਭਣੀ ਕਿਉਂਕਿ ਕੁੜੀ ਮੁੰਡੇ ਦੇ ਉਤੋਂ ਦੀ ਹੋਈ ਪਈ ਹੈ ਜੀ
@BaljitSingh-ew4hf
@BaljitSingh-ew4hf 20 күн бұрын
😊😅😮😢
@BaldevSingh-wc8dp
@BaldevSingh-wc8dp Жыл бұрын
Es kudi na ਵਿਆਹ ਨਹੀਂ ਕਰਵਾਉਣਾ ਦੇਖਣ ਨੂੰ ਭੀ ਸੋਹਣੀ ਹਨੀ
@palwindersingh-q9m
@palwindersingh-q9m 7 ай бұрын
Bahut vadhia veer ji.
@jaspalkaur5013
@jaspalkaur5013 10 ай бұрын
Boht vadiya massage aa veerji
@ਗੁਰਦੀਪਸਿੰਘਟਿਵਾਣਾ
@ਗੁਰਦੀਪਸਿੰਘਟਿਵਾਣਾ 11 ай бұрын
ਵੀਰ ਜੀ ਵੀਡੀਓ ਤਾ ਤੁਹਾਡੀਆਂ ਬਹੁਤ ਘੈਟ ਹੁੰਦੀਆਂ ਹਨ ਪਰ ਵੀਰ ਵੀਡੀਓ ਨੂੰ ਮਸਾਲੇ ਘੱਟ ਲਾਈਆਂ ਕਰੋ ਧੰਨਵਾਦ ਜੀ🙏
@MrGharu00001
@MrGharu00001 6 ай бұрын
ਬਹੁਤ ਵਧੀਆ ਜੱਸਕਰਨ ਪਾਜੀ ਸਲੂਟ
@bantkaur8539
@bantkaur8539 7 ай бұрын
ਇਹ ਕੁੜੀ ਦੀਆਂ ਕਹਾਣੀਆਂ ਵਾਰ ਵਾਰ ਵਿਖਾਉਂਦੇ ਊ
@harjitkumarloyee1619
@harjitkumarloyee1619 7 ай бұрын
ਪੰਜਾਬ ਹੋਰ ਵੀ ਬਹੁਤ ਮਹੱਤਵਪੂਰਨ ਮਸਲੇ ਪੰਜਾਬ ਵਿੱਚ ਇਹ ਕੀ ਕਿਤਾ ਫੜਿਆ
@ManjeetSingh-sopu
@ManjeetSingh-sopu 11 ай бұрын
ਕੁੜੀ ਤਾਂ ਸੋਹਣੀ ਆ ਮੇਰੇ ਨਾਲ ਆਜਾ jaan 😂
@bsingh9752
@bsingh9752 Жыл бұрын
ਇਹ ਵੀਡੀਓ ਸਮਝਾਉਣ ਲਈ ਵਧੀਆ ਉਪਰਾਲਾ ਹੈ 🌹🙏
@SamanathSharma
@SamanathSharma 11 ай бұрын
L Öiy6grey Frim😊 p Lo
@Vijaykumar.920
@Vijaykumar.920 Жыл бұрын
ਉਹ ਭੱਜ ਜਾ ਜੇ ਭੱਜ ਹੁੰਦਾ ਤਾਂ ਬਚ ਜਾਏਗਾ ਬੁਰੇ ਬੁਰੇ ਵਕਤ ਤੋਂ
@HardeepSingh-xn3dn
@HardeepSingh-xn3dn Жыл бұрын
Veer boht badhia sujha dita bache samajh len
@Vijaykumar.920
@Vijaykumar.920 Жыл бұрын
ਹੁਣ ਵੀ ਬਚ ਜਾ ਜੇ ਬਚ ਹੁੰਦਾ ਤਾਂ ਵਿਆਹ ਕੇ ਲਿਜਾ ਕੇ ਇਹਨਾਂ ਨੇ ਤੇਰਾ ਬਹੁਤ ਬੁਰਾ ਹਾਲ ਕਰਨਾ ਹੈ
@GagandeepKaur-v6u
@GagandeepKaur-v6u Жыл бұрын
ਪਾਗ਼ਲ ਬਣਾਦੇ ਨੇ ਇਕੋ ਮੁੰਡਾ ਇਕੋ ਕੂੜੀ 😂😂😂😂😂😂
@savitavohra3786
@savitavohra3786 7 ай бұрын
Me tuhada 15. Saal de wale interview le rhe c bda hasaa aaya..tusi bhut entertaining ho
@shamshersingh-wi8ox
@shamshersingh-wi8ox Жыл бұрын
ਬਾੲੀ ਸਾਰਾ ਕੁਝ ਛੱਡ ੲਿਹ ਗਸਤੀ ਚੁਪੇ,ਤੇ ਬੂੰਡ ਬੜੀ ਰੁਹ ਨਾਲ ਕਰਦੀ ਹੋਣੀ ੲਿਕ ਨਾਲ ਕੁਝ ਵੀ ਨਹੀਂ ਬਣਨਾ ਇਸ ਦਾ
@gurbaxkaur2452
@gurbaxkaur2452 Жыл бұрын
ਪਤਰਕਾਰ ਜੀ ਤੈਨੂ ਕੋਈ ਸਚੀ ਖਬਰ ਨਹੀ ਲਬਦੀਇਸ ਕੂੜੀ ਨਾਲ ਤੂੰਹਿਸੇ ਬਾਜੀ ਕੀਤੀ ਹੋਣੀ ਆ
@ManjeetSingh-sopu
@ManjeetSingh-sopu 11 ай бұрын
Hanji ਠੋਕੀ ਆ ਤਾਂ merige ਕਰਨੀ ਚਾਹੀਦੀ ਹੈ 😂
@sehajjohal397
@sehajjohal397 Жыл бұрын
Bahut vadhiaa message aa
@suchasingh2663
@suchasingh2663 8 ай бұрын
Good video and sends Good messages to the people
@PoonamVerma-qb6li
@PoonamVerma-qb6li Ай бұрын
Apki vdo wha wha maja a jata j
@BalwantSingh-hq9mf
@BalwantSingh-hq9mf 10 ай бұрын
ਇਹਨਾਂ ਦਾ, ਵਿਆਹ ਹੋਣਾ ਚਾਹੀਦਾ ਹੈ ਜੀ
@GurcharanSodhi
@GurcharanSodhi 3 күн бұрын
Good job bro
@RakeshKumar-yj8me
@RakeshKumar-yj8me 8 ай бұрын
ਸਿਰੇ ਦੀ ਗਸ਼ਤੀ ਤੀਵੀ ਹੈ
@KuldeepSingh-h9x2n
@KuldeepSingh-h9x2n Жыл бұрын
ਨਜਾਰੇ ਤਾ ਪੁਤ ਤੂੰ ਲੇਤੇ ਪੁੱਤ ਵਿਆਹ ਹੁਣ ਪਾਪਾ ਕਰਵਾਵੇ
@RamdharKaler
@RamdharKaler 11 ай бұрын
ਇਹ ਉਮਰ ਚ ਮੁੰਡੇ ਕੁੜੀਆਂ ਇਹ ਸੋਚਦੇ ਨੇ ਵੀ ਜੋ ਸਾਡੇ ਮਾਂ ਬਾਪ ਦੇ ਉਮਰ ਦੇ ਲੋਕ ਨੇ ਉਨਾਂ ਨੂੰ ਦਿਖਦਾ ਨਹੀਂ ਇਹ ਭੁੱਲ ਜਾਂਦੇ ਨੇ ਵੀ ਪਾਣੀ ਕਿਤੇ ਪੂਲਾ ਦੇ ਉਪਰ ਦੀ ਲੰਘਦਾ ਇਹ ਸੋਚਣ ਵੀ ਪਾਣੀ ਥੱਲਿਓਂ ਲੰਘਦਾ ਉਨਾਂ ਸਭ ਕੁਛ ਦੇਖਿਆ ਹੁੰਦਾਂ
@bantkaur8539
@bantkaur8539 7 ай бұрын
ਮਨੋਰੰਜਨ ਵੀਡਿਓ
@sonnysingh859
@sonnysingh859 Жыл бұрын
ਪਰ ਜੱਟ ਜੱਟ ਨਾਲ ਹੀ ਕਰੇ ਗਾ ਨਹੀ ਤਾ ਵੱਡੇ ਗਾ ਕੁੜੀ ਅਤੇ ਮੁੰਡੇ ਨੂੰ
@narindersingh9364
@narindersingh9364 Жыл бұрын
Sat Sri Akal Veer ji 🙏 ❤🙏Great Job Veer ji 👍
@bituuu
@bituuu Жыл бұрын
ਪੱਤਰਕਾਰ ਕੰਜ਼ਰੀ ਵਾਂਗ ਲੱਤਾਂ ਬਾਹਾਂ ਬਹੁਤ ਮਾਰਦਾ 😅
@harjindersingh7755
@harjindersingh7755 Жыл бұрын
ਇਸ ਦੀ ਸ਼ਾਦੀ ਗੋਦੀ ਮੀਡੀਆ ਵਾਲ਼ੀ ਨਾਲ ਕਰਵਾ ਦੇਵੋ ਦੋਂਵੇਂ ਭਜ ਭਜ ਕੇ ਖਬਰਾਂ ਦੇਂਦੇ ਹਨ
@shallukhan
@shallukhan Жыл бұрын
ਉਹੀ ਕੜੀ ਉਹੀ ਮੁੰਡਾ ਮਲਕਾ ਜਹਿਬ ਇਹ ਗੱਲਾਂ ਠੀਕ ਨਹੀ ਹਨ
@hpsdeep6169
@hpsdeep6169 Ай бұрын
Is this girl same which played as a passport wali kurhi, story.
@harbanssaini6311
@harbanssaini6311 6 ай бұрын
ਪੱਤਰਕਾਰ biased ਹੈ!
@PremSingh-xu9em
@PremSingh-xu9em 11 ай бұрын
ਬਹੁਤ ਵਧੀਆ ਸਿਖਿਆ ਦਿੱਤੀ ਗਈ ਬਾਈ ਜੀ
@baljitdeol-ix7fx
@baljitdeol-ix7fx 6 ай бұрын
S. Maluka Singh, maybe you are like a comedian same bhagwant mann. it's all good and funny no one takes seriously.have nice day.
@satpalbrar1012
@satpalbrar1012 Жыл бұрын
Veri good very very important speech thank
@BaljitKaur-r7q
@BaljitKaur-r7q 10 ай бұрын
Bahut vadyA messege
@budhsinghhalwai8322
@budhsinghhalwai8322 Жыл бұрын
ਮਲੂਕਾ ਸਾਹਿਬ ਇਹ ਤਾਂ ਪਹਿਲਾ ਹੀ ਖਿੰਡ ਗੲਏ. ਨਿਭਣੀ ਫਿਰ ਵੀ ਨਹੀ.ਮੁੰਡਾ ਮੂਰਖ ਹੈ. ਜੇ ਕਾਨੂੰਨ ਕੰਮ ਕਰਦਾ ਹੈ.ਦਸ ਸਾਲ ਦੀ ਕੈਦ ਲੲਈ ਤਿਆਰ ਰਹਿ .ਕੁੜੀ ਸਹੀ ਹੈ. ਗਿੱਦੜ ਬਣ ਨਾ ਹੀ ਹੈ.ਕੁੜੀ ਨੇ ਪਹਿਲਾ ਮੁੰਡੇ ਆਰਥਿਕ ਹਾਲਤ ਦੇਖਣੀੀ ਤਚਾਹਿਦੀ ਸੀ.ਧੰਨਵਾਦ
@arshbajwa3541
@arshbajwa3541 Жыл бұрын
ਇਹ ਹੁਣ ਨਾਟਕ ਕਰਨ ਲਗ ਗਈ
@gurmeetkaurgrewal4118
@gurmeetkaurgrewal4118 Жыл бұрын
Right veer ji
@ManjeetSingh-sopu
@ManjeetSingh-sopu 11 ай бұрын
ਠੋਕੀ ਤਾਂ merige ਕਰਨੀ ਚਾਹੀਦੀ 😂
@GurbachanSingh-h5s
@GurbachanSingh-h5s 11 ай бұрын
Bakwas
@ਕਾਲਾਸਿੰਘ-ਜ5ਨ
@ਕਾਲਾਸਿੰਘ-ਜ5ਨ Жыл бұрын
ਜੱਟਾਂ ਸ਼ਰਮ ਧੱਕਾ ਕਰਦਾ
@surjitgill662
@surjitgill662 7 ай бұрын
ਕੀ ਇਹ ਡਰਾਮਾ ਉਹ ਹੀ ਕੁੜੀ ਤੇ ਓਹੀ ਮੁੰਡਾ ਬਾਰ ਬਾਰ ਦਿਖਾ ਰਹੇ ਹੋ ਪਲੀਜ ਐਹੋ ਜਿਹੀਆਂ ਵੀਡੀਓ ਨਾ ਵਿਖਾਓ ਪਰਹੇਜ ਕਰੋ ਬਚਿਆਂ ਤੇ ਬੁਰਾ ਅਸਰ ਪੈਦਾ
@vipanmankotia2729
@vipanmankotia2729 8 ай бұрын
ਮਲੂਕਾ ਤੀ ਵੀ ਵਲੇ ਲੋਕਨ ਨ ਮੂਰਖ ਬਨਾ ਰਹੇ ਹਨ।
@BalwinderSingh-lt6gz
@BalwinderSingh-lt6gz Жыл бұрын
Kamal hai
@sawindersingh4851
@sawindersingh4851 Жыл бұрын
ਬਾਈ ਜੀ ਲੋਕਾਂ ਨੂੰ ਬੇਵਕੂਫ ਕਿਉਂ ਬਣਾਉਂਦੇ ਆਪਣੇ ਵੀਉ ਬਣਾਉਣ ‌ਵਾਸਤੇ ਉਹੋ ਕੁੜੀ ਉਹੋ ਮੁੰਡਾ ਸਿਰਫ ਟੋਪਕ ਬਦਲੀ ਕਰਦੇ ਹੋ
@rajbir1095
@rajbir1095 Жыл бұрын
ਪੱਤਰਕਾਰ ਤਾਂ ਫੇਕ ਵੀਡੀਓ ਤਿਆਰ ਕਰਦਾ
@ajitparmar2285
@ajitparmar2285 Жыл бұрын
Yes , fake video! This lady one day was fighting with one 7-8year old boy in video!
@hitsofpunjabimusic8457
@hitsofpunjabimusic8457 7 ай бұрын
ਇਹ ਬਾਈ ਤਾਂ ਵੀਰ ਓਹੀ ਆ ਜਿਹਨੇ ਸ਼ੀਨੂ ਵਾਸਤੇ 22 ਮੋਟਰਸਾਈਕਲ ਚਕੇ ਸੀ
@KiranBala-lm2pl
@KiranBala-lm2pl 4 ай бұрын
Varry,nise,
@GurvinderSinghKaleveli
@GurvinderSinghKaleveli Жыл бұрын
Patarkar saab sodi gal sach h dam h gal vich
@RAJPAlDass-t6x
@RAJPAlDass-t6x 9 ай бұрын
ਤੁਸੀ ਇਸਦੀ ਕੁੜੀ ਦੀ 15ਸਾਲ ਦੇ ਮੁੰਡੇ ਨਾਲ ਲਵ ਸਟੋਰੀ ਵਾਲੀ ਵੀਡੀਓ dekhu ਉਸ ਵਿਚ ਇਸ ਕੁੜੀ ਨੇ ਆਪਣੇ ਆਪ ਨੂੰ ਬਿਹਾਰ ਤੋਂ ਦੱਸਿਆ
@InderjitSingj-e4n
@InderjitSingj-e4n 22 күн бұрын
ਤਤਰੁਦੋ ਨੇ ਇਕਠੇ ਔਨਾ ਬੰਦ ਕਰ ਦਿਤਾ ਇਕਠੇ ਕਨੇਡਾ ਵਿਚੋ ਬਾਹਰ ਕਦਨੇ
@rampalgaddu9951
@rampalgaddu9951 8 ай бұрын
Great ji
@kinderkaur7426
@kinderkaur7426 5 ай бұрын
Oh my goodness. Pity parents.
@sarbjeetgill1735
@sarbjeetgill1735 Жыл бұрын
ਜੇ ਤਾਂ ਵਿਚਾਰੀ ਦਾ ਬੈਡ ਵਜਾਇਆ ਤਾਂ ਵਿਆਹ ਕਰਵਾਉਣ ਹੀ ਪੈਣਾਂ ਡਾਕਟਰ ਟਰੀ ਕਰਵਾਓਣ
@KrishanSingh-te9px
@KrishanSingh-te9px 11 ай бұрын
00l
@amriksingh8520
@amriksingh8520 Жыл бұрын
ਿੲਹ ਕੁੀ ਬੁਟੀਕ ਵਾਲੀ ਕੁ ਹੈੈ
@parmjitrai4319
@parmjitrai4319 Жыл бұрын
ਤੂੰ ਕਿਉ ਗਈ ਘੁੰਮਣ ਮਾਂ ਪਿਉ ਪਿਆਰ ਹੈਨੀ ਬੱਸ ਇੱਕ ਪਿਆਰ ਰਹਿ ਗਿਆ
@komaljitkaur2906
@komaljitkaur2906 7 ай бұрын
Hun kyu darda
@kinderkaur7426
@kinderkaur7426 5 ай бұрын
Yes, she is telling wrong name.
@billydhaliwal6860
@billydhaliwal6860 8 ай бұрын
🙏chak ke rakh kam nu veer ji
@ShamsherShera-n7i
@ShamsherShera-n7i 8 ай бұрын
ਇਕ ਹੀ ਕੁੜੀ ਕਹਾਣੀ ਬਾਰ ਬਾਰ ਬਾਰ ਦਿਖਾਈ ਪਹਿਲਾ ਤੁਸੀ ove marriage ਮੈਨਾ ਲੋੜ ਇਸ ਕੜੀ
@kinderkaur7426
@kinderkaur7426 5 ай бұрын
Girl is also wrong.😭
@bantasingh2059
@bantasingh2059 Жыл бұрын
ਬੰਦੇ ਦੇ ਪੁੱਤਰਾਂ ਵਾਂਗ ਗੱਲ ਕਰ ਕਿਉਂ ਟਪਦਾ ਏਂ
@BalwinderSingh-s5k
@BalwinderSingh-s5k 5 ай бұрын
Mallika veer ji Rahana Samachar Gautam Bhandari Kudi Tejaji FIR jakar Talaq dene wala
@chamansaroya3218
@chamansaroya3218 Жыл бұрын
Satshri Akal Bhaji I am watching your interview with both lovers I surprised to lesson them lovers is1 true story are we indian what happened to over culture I think it is better to get marry
@GuljarSingh-ye2pp
@GuljarSingh-ye2pp 10 ай бұрын
Hello very very good ❤
@gurmejsingh5101
@gurmejsingh5101 Жыл бұрын
Good message Dita hai
@navjotsingh856
@navjotsingh856 8 ай бұрын
Very very good y ji
@GurdevSingh-xv5jd
@GurdevSingh-xv5jd 3 ай бұрын
GURDEVSINGH 👍👌
@LakhaSinghbrar-j5o
@LakhaSinghbrar-j5o Жыл бұрын
ਫੇਕ ੲ ਵੀਡੀਓ ਆ
@khushdeepdhaliwal3768
@khushdeepdhaliwal3768 4 ай бұрын
Pehla Manali dasso via kive gai
@assasingh9842
@assasingh9842 6 ай бұрын
ਲੜਕੀ ਬਹੁਤ ਚਲਾਕ ਹੈਂ ਲੜਕਾ ਜੀਆਦਾ ਝੁਠਾ ਹੈ
@GurdhianSingh-i3q
@GurdhianSingh-i3q 5 ай бұрын
A.ta.g.ohi.aa.g.kalu.di.jnani.aa.g..😂😂😂😂😂😂😮😮😅😢
@paramjeetkor
@paramjeetkor Жыл бұрын
Bhut vadiya video bnaode ho tusi veer ji sikh den wali hundi aa harr ikk video main zrur dekhdi aa tuadi video 👍
@HariSingh-sp7rn
@HariSingh-sp7rn 10 ай бұрын
Ha ha 😅 very nice video
@BaldevSingh-wc8dp
@BaldevSingh-wc8dp Жыл бұрын
Dear Maluka ji eh eko hi kudi rakhi hai video ਬਣਾਉਣ ਵਾਸਤੇ ਇਹ ਕੁੜੀ ਬੜੀ ਵਾਹਜਅਤ ਬੋਲਦੀ ਹੈ ਇਹਨੂੰ ਬੜੀ ਕਰੋ ਵਿਆਹ ਕਰਵਾਕੇ ਜਿੰਦਗੀ ਖਰਾਬ ਕਰਨੀ ਹੈ ਦੇਖੋ ਕਿਸਤਰਾਂ ਬੋਲਦੀ ਹੈ kheda chadwao
@RAJPAlDass-t6x
@RAJPAlDass-t6x 9 ай бұрын
Right ji
@jaswant5395
@jaswant5395 9 ай бұрын
ਉਹ ਜਾਗੱਰਾ ਉਹ ਜਾਗੱਰਾ ਉਹ ਮਤੋਈ ਇਹ ਊਹਹੋ ਜਿਸ ਨੇ12 ਅੰਡੇ ਖਾਂ ਗੲਈ ਸੀ
@simranjitkaur1763
@simranjitkaur1763 8 сағат бұрын
Kant reporter ❤❤❤❤
@HartajSingh-ly3ze
@HartajSingh-ly3ze 7 ай бұрын
👌👌👌👌👌👌👌
@ranakaler7604
@ranakaler7604 Жыл бұрын
ਮਨੋਰੰਜਨ ਲਈ ਵੀਡੀਓ ਹੈ
@akashsidhu289
@akashsidhu289 Жыл бұрын
ਵੋਤ ਵਧੀਆ ਵੀਰ ਅੱਜ ਕੱਲ ਦੇ ਮੁੱਡੇ ਕੁੜੀਆ ਨੁੰ ਸਮਝੋਣ ਵਾਸਤੇ ਸਟੋਰੀ ਦਖਾਈ ਕੋਈ ਗੱਲ ਤਾ ਖਾਨੇ ਚ ਪਓ 👌😃🤣
@surjitgill662
@surjitgill662 7 ай бұрын
ਕੋਈ ਕੰਮ ਦੀਆਭ ਵੀਡੀਓ ਪਾਓ ਜਿਸ ਨਾਲ ਬਚਿਆ ਨੂੰ ਸ਼ਿਖਸ਼ਾ ਮਿਲੇ
@HardeevsinghMehra
@HardeevsinghMehra 11 ай бұрын
ਸੱਚਹੈ
@JasbirSingh-rw4ds
@JasbirSingh-rw4ds Жыл бұрын
ਇਹ ਸਿਰਫ ਮਨੋਰੰਜਨ ਵਾਸਤੇ ਬਣਾਈ ਗਈ ਹੈ ਚੰਗਾ ਮੈਸੇਜ ਹੈ ਬੱਚਿਆਂ ਨੂੰ ਆਪਣੇ ਮਾਤਾ ਪਿਤਾ ਦੇ ਕੰਟਰੋਲ ਵਿੱਚ ਰਹਿਣਾ ਚਾਹੀਦਾ ਹੈ
@joginderdhillon8752
@joginderdhillon8752 Жыл бұрын
Good veer ji
@piarasingh23
@piarasingh23 11 ай бұрын
patarkar sahib drama kar raha han.
@GuljarSingh-ye2pp
@GuljarSingh-ye2pp 10 ай бұрын
Hello very good
@SonisidhuSidhu-y5m
@SonisidhuSidhu-y5m 3 ай бұрын
Mere nal v ehda hoiya😢 oh Munda viah ton mukr giya meri sari life khrav krti help me🙁
ВЛОГ ДИАНА В ТУРЦИИ
1:31:22
Lady Diana VLOG
Рет қаралды 1,2 МЛН
Война Семей - ВСЕ СЕРИИ, 1 сезон (серии 1-20)
7:40:31
Семейные Сериалы
Рет қаралды 1,6 МЛН
Vampire SUCKS Human Energy 🧛🏻‍♂️🪫 (ft. @StevenHe )
0:34
Alan Chikin Chow
Рет қаралды 138 МЛН