36000 Acre ਪੰਚਾਇਤੀ ਜ਼ਮੀਨ 'ਤੇ ਕਿਵੇਂ ਹੋਏ ਕਬਜ਼ੇ? ਸੁਣੋ ਤੱਥ... | Satnam Singh | Mohali | TV Punjab |

  Рет қаралды 68,551

TV Punjab

TV Punjab

Күн бұрын

Пікірлер: 145
@pardeeppassi8385
@pardeeppassi8385 2 жыл бұрын
ਸਤਨਾਮ ਵੀਰ ਬਹੁਤ ਵਧੀਆ ਲੱਗਾ ਤੇਰੇ ਵਿਚਾਰ ਸੁਣਕੇ.ਤੇਰੇ ਹੌਸਲੇ ਦੀ ਦਾਦ ਦੇਣੀ ਬਣਦੀ ਹੈ .ਤੇਰੇ ਵਰਗੇ ਨੌਜਵਾਨਾਂ ਦੀ ਲੋੜ ਹੈ ਪੰਜਾਬ ਨੂੰ.
@BalkarSingh-gx8gi
@BalkarSingh-gx8gi 2 жыл бұрын
ਸਰਦਾਰ ਸਤਨਾਮ ਸਿੰਘ ਪੋਆਦ ਇਲਾਕੇ ਦਾ ਜੌ ਆਪ ਜੀ ਨੇ ਸੱਚ ਬੋਲਣ ਦੀ ਹਿੰਮਤ ਰਖੀ ਜੀ ਦਿੱਲ ਤੋਂ ਸੈਲੂਟ ਕਰਦੇ ਹਾਂ ਜੀ ਧੰਨਵਾਦ ਜੀ
@GurmeetSingh-yz3jt
@GurmeetSingh-yz3jt 2 жыл бұрын
ਸਤਨਾਮ ਸਿੰਘ ਪਰਮਾਤਮਾ ਤੁਹਾਨੂੰ ਤਾਕਤ ਬਖਸ਼ੇ
@gaganbaidwan3391
@gaganbaidwan3391 2 жыл бұрын
ਇਕ ਇਕ ਗੱਲ ਸੱਚ 101% right 👍👍💯💯 ਵਾਹਿਗੁਰੂ ਜੀ ਭਲਾ ਕਰਨਾ 🙏🏻
@tarsemwalia2401
@tarsemwalia2401 2 жыл бұрын
ਵੀਰ ਸਤਨਾਮ ਸਿੰਘ ਬਿਲਕੁੱਲ ਸੱਚ ਬੋਲ ਰਹੇ ਨੇ I salute you
@devinderpaldhillon9627
@devinderpaldhillon9627 2 жыл бұрын
ਸਤਨਾਮ ਸਿੰਘ ਦਾਊਂ ਬਹੁਤ ਹੀ ਨਿਡਰ ਯੋਧਾ ਹੈ ਜਿਹੜਾ ਹਰ ਤਰਾਂ ਦੇ ਲੋਕ-ਹਿਤ ਅਤੇ ਸੂਬੇ ਦੇ ਹਿਤ ਦਾ ਕੰਮ ਕਰਨ ਲਈ ਸਿਰ ਤੇ ਖੱਫਣ ਬੰਨ ਕੇ ਤਿਆਰ ਰਹਿੰਦਾ ਹੈ ।ਪੰਜਾਬ ਦੇ ਲੋਕਾਂ ਨੂੰ ਏਸ ਵੀਰ ਦਾ ਦਿਲ ਖੋਲ ਕੇ ਸਾਥ ਦੇਣਾ ਚਾਹੀਦਾ ਹੈ । ਸਰਕਾਰ ਨੂੰ ਚਾਹੀਦਾ ਹੈ ਕਿ ਜਸਟਿਸ ਕੁਲਦੀਪ ਸਿੰਘ ਰਿਪੋਰਟ ਕੱਢ ਕੇ ਇਕ ਵੱਢਿਉਂ ਹੀ ਸਾਰੇ ਕਬਜੇ ਛਡਾਏ ਜਾਣ । ਅਕਾਲੀ ਤੇ ਕਾਗਰਸੀਂ ਬੌਖਲਾਅ ਕੇ ਕਿਸੇ ਨ ਕਿਸੇ ਬਹਾਨੇ ਇਸ ਪਵਿੱਤਰ ਕੰਮ ਨੂੰ ਪੁੱਠਾ ਗੇੜਾ ਦੇਣ ਲਈ ਛੜ ਯੰਤਰ ਰਚਣਗੇ । ਪਰ ਲੋਕਾਂ ਨੂੰ ਚਾਹੀਦਾ ਹੈ ਕਿ ਇਸ ਕੰਮ ਵਿਚ ਡੱਟ ਕੇ ਸਰਕਾਰ ਦਾ ਸਾਥ ਦੇਣ ਅਤੇ ਪੰਜਾਬ ਦੇ ਭਲੇ ਦੇ ਨਾਲ਼ ਨਾਲ਼ ਠੱਗਾਂ ਤੇ ਬਦਮਾਸ਼ਾਂ ਨੂੰ ਨੱਥ ਪਾਉਣ ਵਿਚ ਮੋਹਰੀ ਹੋਣ ।
@parmanandsingh4486
@parmanandsingh4486 2 жыл бұрын
ਵਾਹਿਗੂਰੁ ਚੜਦੀ ਕਲਾ ਚ ਰਖੇ ਆਪ ਨੂ ਵੀਰ ਜੀ ,ਜਰ ਦੱਬ ਕੇ ਰੱਖੀ ,
@baldevsingh8715
@baldevsingh8715 2 жыл бұрын
He has spoken daringly, frankly, truthful and honestly! Salute !
@GurmeetSingh-ix3fy
@GurmeetSingh-ix3fy 2 жыл бұрын
ਇਹ ਸੰਭਵ ਹੋ ਸਕਦਾ ਹੈ ਜੇ ਅਕਾਲੀਆਂ ਤੇ ਕਾਗਰਸ ਤੇ ਪੁਲੀਸ ਦੇ ਸਿਰ ਜੁਤੀ ਆਮ ਸਰਕਾਰ ਦੀ ਕਾਈਮ ਹੋ ਜਾਵੇ ਤਾਂ ਜੈ ਕਿਸਾਨ ਜੈ ਭਾਰਤ
@chanansingh9635
@chanansingh9635 2 жыл бұрын
Very nice well done Satnam ji you are a bold man speaking truth in interest of Punjab and it's people
@harminderkaur4712
@harminderkaur4712 2 жыл бұрын
ਸਰਕਾਰ ਬਾਦਲ ਨੇ ਪਿੰਡਾਂ ਵਿੱਚ ਬਹੁਤ ਜਮੀਨਾਂ ਦਬ ਲਈਆਂ ਸੀ ਉਨ੍ਹਾਂ ਲੋਕਾਂ ਦੇ ਨਾਲ ਸੰਪਰਕ ਕਰੋ ਜੀ🙏🙏
@mukhtiarsingh1618
@mukhtiarsingh1618 2 жыл бұрын
Very good Really Truth 🙏🙏
@mukandlal2292
@mukandlal2292 2 жыл бұрын
ਸਤਨਾਮ ਜੀ ਤੁਹਾਡੇ ਜਜ਼ਬੇ ਨੂੰ ਸਲਾਮ। ਪਰ ਬਹੁਤੇ ਲੋਕ ਮਤਲਬ ਪ੍ਰਸਤ ਹੋ ਚੁੱਕੇ ਹਨ। ਮੈਨੂੰ ਯਾਦ ਹੈ ਕਿ ਕੁੱਝ ਸਾਲ ਪਹਿਲਾ ਵੀ ਜਦੋਂ ਤੁਹਾਨੂੰ ਧਮਕੀਆਂ ਦਿੱਤੀਆਂ ਜਾ ਰਹੀਆਂ ਸਨ ਤਾਂ ਤੁਸੀਂ ਤਰਕਸ਼ੀਲ ਸੁਸਾਇਟੀ ਦੀ ਮੀਟਿੰਗ ਵਿੱਚ ਉਸ ਦੀਆਂ ਕਾਪੀਆਂ ਵੰਡੀਆਂ ਸਨ। ਹੁਣ ਤੁਹਾਡੀ ਮਹਿਨਤ ਨੂੰ ਫ਼ਲ ਲੱਗਣ ਲੱਗਾ ਹੈ।
@balwindersinghkoharh8328
@balwindersinghkoharh8328 2 жыл бұрын
ਸਤਨਾਮ ਸਿੰਘ ਠੀਕ ਗੱਲ ਹੈ ਅਫਸਰਾਂ ਦੀਆਂ ਬਦਲੀਆਂ ਦੁਰ ਹੋਣੀਆਂ ਚਾਹੀਦੀਆਂ ਹਨ
@naibsingh7122
@naibsingh7122 2 жыл бұрын
ਬਹੁਤ ਵਧੀਆ
@GurmeetSingh-yz3jt
@GurmeetSingh-yz3jt 2 жыл бұрын
ਮਿੱਤਰਾ ਜਦ ਤਕ ਜਾਨ ਹੈ ਲੜਨ ਦਾ ਜੇਰਾ ਨਾ ਛੱਡੀ
@manjindersingh7379
@manjindersingh7379 2 жыл бұрын
Satnam veer ji tuhade jeha honsla sab vich hona chahida 🌿🌿🌟🌿🌿
@BalwinderSingh-md4is
@BalwinderSingh-md4is 2 жыл бұрын
Very good S Satnam Singh ji. 👍🏼👍🏼👍🏼
@KamaljitSingh-fr4vj
@KamaljitSingh-fr4vj 2 жыл бұрын
U r a real Sikh/ patriot/noble soul
@BalkarSingh-gx8gi
@BalkarSingh-gx8gi 2 жыл бұрын
ਸਤਿਕਾਰ ਯੋਗ ਹਰਦੀਪ ਸਿੰਘ ਭੂੰਦੜ ਸਹਿਬ ਜੀ।ਤੇ ਸਰਦਾਰ ਸਹਿਬ ਜੀ ਪਿਆਰ ਭਰੀ ਨਿੱਘੀ ਸਤਿ ਸ੍ਰੀ ਆਕਾਲ ਜੀ ਧੰਨਵਾਦ ਜੀ
@BalbirSingh-hy5qp
@BalbirSingh-hy5qp 2 жыл бұрын
ਸ੍ਰੀ ਮਾਨ ਜੀ ਇਹਨਾਂ ਆਕਾਲੀ ਅਤੇ ਕਾਂਗਰਸੀਆਂ ਨੂੰ ਪਤਾ ਸੀ ਕਿ ਸਿਰਫ ਸਾਡੀਆਂ ਸਰਕਾਰਾਂ ਵਾਰੀ ਵਾ,ਰੀ ਆਉਣੀਆਂ ਨੇ ਹੋਰ ਕੋਈ ਆਉਣਾ ਨਹੀਂ ਇਸ ਲਈ ਅਸੀਂ ਜੋ ਮਰਜੀ ਕਰੀਏ।ਇਹ ਭਗਵੰਤ ਮਾਨ ਹੀ ਛੁਡਾ ਸਕਦੇ ਹਨ।।
@hsingh5599
@hsingh5599 2 жыл бұрын
Excellent
@AmarSingh-zt4qk
@AmarSingh-zt4qk 2 жыл бұрын
Good bai ji
@balveermann9946
@balveermann9946 2 жыл бұрын
Very good👍 g
@Lotus-jf9fk
@Lotus-jf9fk 2 жыл бұрын
ਪੰਜਾਬ ਪੰਚਾਇਤੀ ਰਾਜ ਐਕਟ 1994 ਦੇ ਅਨੁਸਾਰ ਗਰਾਮ ਪੰਚਾਇਤਾਂ ਦੀ ਸ਼ਾਮਲਾਟ ਜ਼ਮੀਨ ਸੰਬੰਧੀ ਕੋਈ ਵੀ ਕੋਰਟ ਕੇਸ *ਸਿਵਲ ਕੋਰਟ* ਵਿੱਚ ਨਹੀਂ ਕੀਤਾ ਜਾ ਸਕਦਾ, ਸਗੋਂ ਇਸ ਸੰਬੰਧੀ ਕਿਸੇ ਵੀ ਝਗੜੇ ਦਾਂ ਫ਼ੈਸਲਾ ਪੰਚਾਇਤ ਵਿਭਾਗ ਦੇ ਜ਼ਿਲਾ ਵਿਕਾਸ ਤੇ ਪੰਚਾਇਤ ਅਫ਼ਸਰ ਅਤੇ ਡਿਪਟੀ ਡਾਇਰੈਕਟਰ ਤੇ ਡਾਇਰੈਕਟਰ ਦੀ ਕੋਰਟ ਵੱਲੋ ਕੀਤਾ ਜਾਂਦਾ ਹੈ ਇਹ ਅਫਸਰ ਪ੍ਰਾਈਵੇਟ ਧਿਰਾਂ (ਨਜ਼ਾਇਜ਼ ਕਾਬਜ਼ਕਾਰਾਂ) ਤੋਂ ਰਿਸ਼ਵਤ ਲੈ ਕੇ ਫੈਸਲੇ / ਜਮੀਨਾਂ ਦੀਆਂ ਡਿਗਰੀਆਂ ਕਾਬਜ਼ਕਾਰਾਂ ਦੇ ਹੱਕ ਵਿੱਚ ਕਰ ਦਿੰਦੇ ਹਨ ਇਹ ਬਹੁਤ ਵੱਡਾ ਘਪਲਾ ਹੈ ਇਸ ਦੀ ਜਾਂਚ ਹੋਣੀ ਚਾਹਿੰਦੀ ਹੈ
@kirtansingh7124
@kirtansingh7124 2 жыл бұрын
ਬਾਦਲਾਂ ਕੈਪਟਨ ਅਮਰਿੰਦਰ ਸਿੰਘ ਸਾਬਕਾ ਮੁੱਖ ਮੰਤਰੀ ਪੰਜਾਬ ਜੱਟ ਸਰਕਾਰੀ ਜ਼ਮੀਨ ਸ਼ਾਮਲਾਟਾਂ ਤੋਂ ਕਬਜ਼ੇ ਹਟਾਉਣ ਲਈ ਬਹੁਤ ਬਹੁਤ ਧੰਨਵਾਦ ਹੈ ਜੀ 🙏 ਵਾਹਿਗੁਰੂ ਜੀ 🙏
@GurmeetSingh-yz3jt
@GurmeetSingh-yz3jt 2 жыл бұрын
You are the great
@gyansingh1481
@gyansingh1481 2 жыл бұрын
Very good brother ji
@ParvinderSingh-lr9jy
@ParvinderSingh-lr9jy 2 жыл бұрын
Very nice Satnam Singh, unauthorised encourachment and shamlat loot is also in my village at rurki kham
@maansingh8477
@maansingh8477 2 жыл бұрын
ਬਾਈ ਜੀ ਨਜ਼ੂਲ ਜ਼ਮੀਨਾਂ ਤੋਂ ਵੀ ਨਜਾਇਜ਼ ਕਬਜ਼ੇ ਹਟਾਏ ਜਾਣ
@KulwinderSingh-gt6eo
@KulwinderSingh-gt6eo 2 жыл бұрын
Very good
@kulwindersingh-du6lt
@kulwindersingh-du6lt 2 жыл бұрын
ਕਿਸੇ ਨੂੰ ਵੀ ਧਾਰਮਿਕ ਨਾ ਕਹੋ। ਅੱਜਕੱਲ ਦੇ ਜ਼ਮਾਨੇ ਵਿੱਚ ਕੋਈ ਧਾਰਮਿਕ ਨਹੀ ਹੈ।
@rampalbansal7143
@rampalbansal7143 2 жыл бұрын
ਚੰਡੀਗੜ੍ਹ ਵਿਚ ਹੀ ਨਹੀ ਰਾਮਪੁਰਾਫੂਲ ਵਿੱਚ ਵੀ ਸਰਕਾਰੀ ਹਸਪਤਾਲ ਦੀ ਜਗਾ ਉਪਰ ਵੀ ਨਜਾਇਜ ਕਬਜੇ ਕੀਤੇ ਨੇ ।
@JaspalSingh-nr1rs
@JaspalSingh-nr1rs 2 жыл бұрын
Good job true
@adv.omparkash9236
@adv.omparkash9236 2 жыл бұрын
ਜ਼ਮੀਨ National Property ਏ , ਇਸ ਤੇ ਕਿਸੇ ਬੰਦੇ ਦਾ ਕਬਜਾ ਅਤੇ ਵੇਚਣ ਦਾ ਅਧਿਕਾਰ ਨਹੀਂ ਹੋਣਾ ਚਾਹੀਦਾ , ਇਹ ਕਿਧੌ ਦਾ ਇਨਸਾਫ ਹੈ ਕਿ ਕਿਸੇ ਬੰਦੇ ਕੋਲ ਹਜਾਰ ,ਹਜਾਰ ਕਿਲਾ ਜ਼ਮੀਨ ,ਉਸ ਵਿਚੋ ਸੋ, ਦੋ ਸੌ ਗਜ ਜ਼ਮੀਨ ਵੇਚ ਕੇ ਕਾਰਾ ,ਕੋਠੀਆ ਖਰੀਦ ਲਵੇ ਤੇ ਕੁਛ ਲੋਕਾਂ ਕੋਲ ਏਕ ਗਜ ਜ਼ਮੀਨ ਵੀ ਨਹੀਂ ਹੈ ,ਦੇਸ਼ ਦੀ ਸਾਰੀ ਜ਼ਮੀਨ ਦਾ nationalisation ਹੋਣਾ ਚਾਹੀਦਾ ਹੈ ,ਸਰਕਾਰ ਮਲਿਕ ਹੋਵੇ ,ਉਸਤੇ ਖੇਤੀ ਕਰਨ ਵਾਲੇ ਮੁਜਾਹਰੇ ਹੋਣੇ ਚਾਹੀਦੇ ਹਨ ਤਾਂ ਹੀ ਸਮਾਨਤਾ ,ਸੁਤੰਤਰਤਾ ਅਤੇ ਭਾਈਚਾਰਾ ਕਾਇਮ ਹੋ ਸਕਦਾ ਹੈ ।
@ashoksinghmattu8055
@ashoksinghmattu8055 2 жыл бұрын
Very good vir ji
@satnamsingh-ep2ei
@satnamsingh-ep2ei 2 жыл бұрын
ਚਾਹੇ ਇਨਾਂ ਦੋਨੇ ਗੁੰਡਿਆਂ ਨੇ ਕਿਵੇਂ ਰੋਕੀ36000ਏਕੜ ਮਾਨ ਮੁਖਮੰਤਰੀ ਮਰਲਾ ਨਾਂ ਛੱਡੀ ਤੂੰ ਪੰਜਾਬ ਵਿਚੋਂ ਕਦੇ ਕਰਦਾ ਵੀ ਨਹੀਂ ਪਿੰਡਾਂ ਵਿਚ ਵੀ ਰਾਹ ਰੋਕ ਛੱਡੇ ਹਨ
@harbanssinghharbans9042
@harbanssinghharbans9042 2 жыл бұрын
CM ਭਗਵੰਤ ਮਾਨ ਜੀ ਜ੍ਹੋ ਲੋਕਾਂ ਨੇ ਪੰਚਾਇਤੀ‌ ਜ਼ਮੀਨ ਦੱਬੀ ਏ ਇਹਨਾਂ ਤੇ ਬਲਡੋਜਰ ਚਲਾਉਣ ਜਰੂਰੀ ਦੋਵੇਂ ਪਾਰਟੀਆ ਜੁਮੇਵਾਰ ਨੇ ਇਹਨਾਂ ਨੂੰ ਥੋੜੇ ਮੱਤ
@KNOWLEDGEABOUTPROPERTY
@KNOWLEDGEABOUTPROPERTY 2 жыл бұрын
very good y ji tusi bahut vadia information diti hai
@desrajgupta379
@desrajgupta379 2 жыл бұрын
I liked your vdo.thanks.
@balvirslnghsahokesingh7446
@balvirslnghsahokesingh7446 2 жыл бұрын
ਬਿਲਕੁੱਲ ਜੀ, ਐੱਨ ਕੇ ਸ਼ਰਮਾ ਨੂੰ ਸੁਖਬੀਰ ਇੰਸਾਂ ਨੇ ਕਬਜ਼ੇ ਕਰਨ ਵਾਸਤੇ ਹੀ ਰੱਖਿਆ ਹੋਇਆ ਸੀ. ਕਬਜ਼ਾ ਕਾਲੀਆਂ ਤੇ ਕਾਂਗਰਸ ਤੇ ਅਫਸਰਸ਼ਾਹੀ ਦੇ ਕਬਜ਼ੇ ਕੀਤੇ ਹੋਏ ਨੇ. ਇੱਥੋਂ ਤੱਕ ਰਾਜਪਾਲ ਛਿੱਬਰ ਵੀ ਸਾ਼ਮਲ ਸਨ. ਚਿਟਫੰਡ ਕੰਪਨੀ ਵੀ ਸਾ਼ਮਲ ਸੀ
@satnamsingh-ep2ei
@satnamsingh-ep2ei 2 жыл бұрын
ਮਾਨਾ ਤੇਰੇ ਨਾਲ ਹਾਂ ਸਾਰਾ ਪੰਜਾਬ ਘੜੀਸੀ ਫਿਰ ਕੁਤਿਆਂ ਨੂੰ। ਦੱਸਦੇ ਇਹਨਾਂ ਨੂੰ ਪੁਤਰਾਂ ਵੀ ਰਾਜ ਕਿਵੇਂ ਕਰੀਦੈ
@jotsinghjoshansingh750
@jotsinghjoshansingh750 2 жыл бұрын
Good awareness
@surinderkumar4992
@surinderkumar4992 2 жыл бұрын
Very good.
@AmarJitSingh-rt8gk
@AmarJitSingh-rt8gk 2 жыл бұрын
Good and brave job pahji
@amolaksingh951
@amolaksingh951 2 жыл бұрын
Good job veere
@sarwansingh7765
@sarwansingh7765 2 жыл бұрын
Action Texan by Punjab Govt against land mafia
@gurmangatsinghsingh1770
@gurmangatsinghsingh1770 2 жыл бұрын
Well done Putra.Now Govt.should take action immediatly to get these lands free from illigal elements.Take these information from ur sources and do the needfull.
@baldevsingh-bi7wz
@baldevsingh-bi7wz 2 жыл бұрын
Criminal elements.
@rsidhu5239
@rsidhu5239 2 жыл бұрын
Very good carry on brother.
@kirtansingh7124
@kirtansingh7124 2 жыл бұрын
ਦਲਿਤ ਸਮਾਜ ਆਮ ਜਨਤਾ ਛੋਟੇ ਮੁਲਾਜ਼ਮ ਛੋਟੇ ਕਿਸਾਨ ਛੋਟੇ ਕਲਾਕਾਰ ਸਭ ਲੋੜਵੰਦ ਪਰਿਵਾਰਾਂ ਦੀ ਵੱਡੇ ਪੱਧਰ ਤੇ ਲੁੱਟ ਕੀਤੀ ਗਈ ਹੈ 🙏 ਸ੍ਰੀ ਵਾਹਿਗੁਰੂ ਜੀ 🙏
@Tarsemlal__
@Tarsemlal__ 2 жыл бұрын
V good
@RajwinderSingh-gh5zl
@RajwinderSingh-gh5zl 2 жыл бұрын
ਬਿਲਕੁੱਲ ਸੱਚ ਬਿਲਕੁੱਲ ਸਹੀ
@harminderkaur4712
@harminderkaur4712 2 жыл бұрын
ਅਸੀਂ ਲੋਕ ਕੋਟਾ ਵਿੱਚ ਧੱਕੇ ਖਾ ਰਹੇ ਆ ਕੋਈ ਸੁਣਵਾਈ ਨਹੀਂ🙏🙏
@mohanjitsingh1786
@mohanjitsingh1786 2 жыл бұрын
Well done brother!
@swaransjnghbhullar4607
@swaransjnghbhullar4607 2 жыл бұрын
If App ki govt by all means gets this illegally captured/possesed land back from these high profile politicians,police officials,IAS etc they will be remembered for ever &will remain in power for the comming future.
@jasbirpalsingh8910
@jasbirpalsingh8910 2 жыл бұрын
Chote veer bahut e vadhia treke naal samjhia loka nu bahut 2 dhanvaad
@balwinderbatth5319
@balwinderbatth5319 2 жыл бұрын
ਪਤਾ ਲੱਗ ਗਿਆ ਪਰ ਹੋਣਾ ਕੁਝ ਨਹੀਂ ਇਹਨਾਂ ਮੰਤਰੀਆਂ ਦੇ ਸੈਂਟਰ ਨਾਲ ਸਾਂਝ ਆ
@pritpalsingh5160
@pritpalsingh5160 2 жыл бұрын
ਵੀਰ ਜੀ ਬਿਲਕੁਲ ਸਹੀ ਗੱਲ ਕਰ ਰਿਹਾ ਹੈ ਜੀ
@HardeepSingh-zx6br
@HardeepSingh-zx6br 2 жыл бұрын
VEER JI GURU MAHARAJ AP JI DE UMAR LAMBI KARI
@robinbhatti909
@robinbhatti909 2 жыл бұрын
Kuj ta bohut vada honn wala hai.jai Kisan Jai Punjab.
@tarsemsingh3948
@tarsemsingh3948 2 жыл бұрын
New things are highliting day by day. New govt. Punjab is in full action.
@BalwinderSingh-md4is
@BalwinderSingh-md4is 2 жыл бұрын
Many Police officers, IAs officers, politicians etc had taken legal and illegal land in their possession. Those official who purchased this land with i illgotten money.
@kirtansingh7124
@kirtansingh7124 2 жыл бұрын
ਸਾਨੂੰ ਜੱਟ ਪਰਕਾਸ਼ ਸਿੰਘ ਬਾਦਲ ਜੱਟ ਅਮਰਿੰਦਰ ਸਿੰਘ ਸਾਬਕਾ ਮੁੱਖ ਮੰਤਰੀ ਪੰਜਾਬ ਜੱਟ ਜੱਟੂ ਸੌਦਾ ਸਾਧ ਰਾਮ ਰਹੀਮ ਸਿਰਸੇ ਵਾਲਾ ਮੁਰਦਾਬਾਦ 🙏 ਸੀ੍ ਵਾਹਿਗੁਰੂ ਜੀ 🙏
@thamanmediaworks486
@thamanmediaworks486 2 жыл бұрын
BHAGWANT MAAN G SARKARI JAMINA TO KABJE HTAO ?
@bholikaur1624
@bholikaur1624 2 жыл бұрын
Varry good
@SoniSingh-qm1uo
@SoniSingh-qm1uo 2 жыл бұрын
Good
@arshdeepsingh5696
@arshdeepsingh5696 2 жыл бұрын
Jmeen nu vapis lvo te 50000hjar de hisab theka ve vsul kro
@gamerdeep7401
@gamerdeep7401 2 жыл бұрын
ਬਾਈ.ਜੀ.ਜਿਹੜੇ.ਜੱਟਵੈੜਾਂ.ਨੇ.ਪਿੰਡਾਂ.ਸਰਕਾਰੀ.ਜਮੀਨਾ.ਤੇ.ਕਬਜੇ.ਨੇ.ੳਹਨਾ.ਤੋਂ.ਛੜਵਾਉ
@KulwantSingh-fu4bg
@KulwantSingh-fu4bg 2 жыл бұрын
ਇਹ ਜਮੀਨਾਂ ਖਾੜਕੂਵਾਦ ਵੇਲੇ ਦੱਬੀਆਂ ਇੰਨਾਲੋਕਾਂ ਨੇ।
@UmeshKumar-zy2vr
@UmeshKumar-zy2vr 2 жыл бұрын
Mirjapur da aaj tk koi govt ne aqvier da muaavja nhi dita oh pind aaj v 50 saal piche h koi chanel awaj chukuga inah anpd grip loka lyi 1994 ch dam lgya c haale tk collector rate nhi mile Dam vibhag pas pura Ricord nhi h ki jmin kini aquier hoi.court taarika pai kaand h vkeel pehla psaare paise ly gya h . Pls help
@MrSukh67
@MrSukh67 2 жыл бұрын
There are some farmers who buried panchayati roads ( government roads in the agriculture farms) in punjab, government need to take quick action on that as well..
@gurittasinghjatana4778
@gurittasinghjatana4778 2 жыл бұрын
ਵਾਹ ਬੲਈ ਵਾਹ ਦੂਲਿਆਂ ਸ਼ੇਰਾ ਪੰਜਾਬ ਨੂੰ ਲੋੜ ਹੈ ਤੇਰੇ ਵਰਗੇ ਸੂਰਮਿਆਂ ਦੀ
@VikasKumar-xg6wz
@VikasKumar-xg6wz 2 жыл бұрын
Good chenal good news
@RajwinderSingh-gh5zl
@RajwinderSingh-gh5zl 2 жыл бұрын
ਸੁਖਬੀਰ ਇੰਸਾ
@trilochansingh8895
@trilochansingh8895 2 жыл бұрын
App sarkar zindabad
@dhruv18012003
@dhruv18012003 2 жыл бұрын
👌👌👌
@baljitkaur9444
@baljitkaur9444 2 жыл бұрын
JINE SAAL HOGE ZMEEN TE KBZA KITEYAN, UDON TON AJJ DE HISAB NALL PAISA LEYA JAWE
@raghubirsingh3372
@raghubirsingh3372 2 жыл бұрын
Vir g CM bhagwant Mann sahib jarur zamin loka noo milegi
@balrajsingh7679
@balrajsingh7679 2 жыл бұрын
Jado warrh hi khet nu khahu kheth kaise bachu rab hi rakkha ese logo ka
@BalwinderSingh-md4is
@BalwinderSingh-md4is 2 жыл бұрын
SGPC members from Ropar and Mohali area had collected crores of Rs during Akali Government by selling illegal sand and bajri in Khizrabad area with the help of MLA and minister s.
@devinderpaldhillon9627
@devinderpaldhillon9627 2 жыл бұрын
ਫਿੱਟੇ-ਮੂੰਹ ਅਜਿਹੇ ਸ਼੍ਰੋਮਣੀ ਕਮੇਟੀ ਮੈਂਬਰਾਂ ਦਾ । ਅਕਾਲ ਪੁਰਖ ਅਜਿਹੇ ਬਦਮਾਸ਼ਾਂ ਨੂੰ ਕਿਤੇ ਢੋਈ ਨਾ ਦੇਵੇ ।
@HarbansSingh-mv2bw
@HarbansSingh-mv2bw 2 жыл бұрын
Sir ji wade leaders Officers ne Zamina te kabja kita hove ta Sadwa kaun sakda jina nu arj report karni ohi te kabjadhark han
@amriksinghdwahla4169
@amriksinghdwahla4169 2 жыл бұрын
what is the reason that no government is taking action on the Justice Kuldip Singh report . These political leaders are big guns and i feel present government is only taking action on the Panchyat Agriculture land . The political leaders are only hand and glob with each other. The lands around Chandigarh and new Chandigarh is occupied by the rich peoples with the help of revenue department..
@american8048
@american8048 2 жыл бұрын
Now you should cancel any lease.and bach land to punlab govt.
@billgill9346
@billgill9346 2 жыл бұрын
Sare Punjab de lok ikathey ho k kho lain
@RajwinderSingh-gh5zl
@RajwinderSingh-gh5zl 2 жыл бұрын
ਬਾਦਲਾਂ ਨੇ ਪੰਜਾਬ ਨੂੰ ਖ਼ਾ ਲਿਆ
@sukhwantkaur8330
@sukhwantkaur8330 2 жыл бұрын
ਅਕਾਲੀ ਕਾਂਗਰਸ ਦੋਨੋਂ ਦਾ ਇਹ ਹਿਸਾਬ ਸੀ, ਅੰਨ੍ਹੀ ਪੀਹਵੇ ਕੁੱਤੀ ਚੱਟੇ।ਨਾ ਕੋਈ ਪੁੱਛਣ ਵਾਲਾ।ਨਾ ਕਹਿਣ ਵਾਲਾ। ਲੋਟੂ ਟੋਲੇ
@kirtansingh7124
@kirtansingh7124 2 жыл бұрын
ਦੋ ਨਹੀਂ ਤਿੰਨ ਜੱਟ ਪਰਕਾਸ਼ ਸਿੰਘ ਬਾਦਲ ਕੈਪਟਨ ਅਮਰਿੰਦਰ ਸਿੰਘ ਸਾਬਕਾ ਮੁੱਖ ਮੰਤਰੀ ਪੰਜਾਬ ਜੱਟ ਜੱਟੂ ਸੌਦਾ ਸਾਧ ਰਾਮ ਰਹੀਮ ਸਿਰਸੇ ਵਾਲਾ ਮੁਰਦਾਬਾਦ ਦਲਿਤ ਸਮਾਜ ਆਮ ਜਨਤਾ ਛੋਟੇ ਮੁਲਾਜ਼ਮ ਛੋਟੇ ਕਿਸਾਨ ਛੋਟੇ ਕਲਾਕਾਰ ਸਭ ਲੋੜਵੰਦ ਪਰਿਵਾਰ ਜ਼ਿੰਦਾਬਾਦ 🙏 ਸ੍ਰੀ ਵਾਹਿਗੁਰੂ ਜੀ 🙏
@kirtansingh7124
@kirtansingh7124 2 жыл бұрын
ਚਿੱਟਾ ਪਾਊਡਰ ਬਾਦਲ ਕੈਪਟਨ ਅਮਰਿੰਦਰ ਸਿੰਘ ਸਾਬਕਾ ਮੁੱਖ ਮੰਤਰੀ ਪੰਜਾਬ ਸਰਕਾਰ ਦੀ ਦੇਣ ਹੈ 🙏 ਸ੍ਰੀ ਵਾਹਿਗੁਰੂ ਜੀ 🙏
@kirtansingh7124
@kirtansingh7124 2 жыл бұрын
ਬਾਦਲ ਕੈਪਟਨ ਅਮਰਿੰਦਰ ਸਿੰਘ ਸਾਬਕਾ ਮੁੱਖ ਮੰਤਰੀ ਪੰਜਾਬ ਨੇ ਦਲਿਤ ਸਮਾਜ ਆਮ ਜਨਤਾ ਛੋਟੇ ਮੁਲਾਜ਼ਮ ਛੋਟੇ ਕਿਸਾਨ ਛੋਟੇ ਕਲਾਕਾਰ ਸਭ ਲੋੜਵੰਦ ਪਰਿਵਾਰਾਂ ਦੀ ਸ਼ਰੇਆਮ ਲੁੱਟ ਕੀਤੀ ਗਈ ਸੀ 🙏 ਸੀ੍ ਵਾਹਿਗੁਰੂ ਜੀ ਕਾ ਖਾਲਸਾ ਸ੍ਰੀ ਵਹਿਗੁਰੂ ਜੀ ਕੀ ਫਤਿਹ ਜੀ 🙏
@acmevishal
@acmevishal 2 жыл бұрын
Afsar tay mulajam ida kabu aan gaey, jehra berojgar kabil hai kisey sarkari post daey. Os post daey sarkari afsar nu chori karda fad lay. Punjab sarkar us berojgar nu appointment letter daey daey. Brashtachar atay berojgari ekathay khatam ho jannay
@HardeepSingh-zx6br
@HardeepSingh-zx6br 2 жыл бұрын
AAP NU HUN KAM KARNA PANA.NAHI TA JANTA NA TUHANU MUAF NAHI KARNA
@ramkumarjain4269
@ramkumarjain4269 2 жыл бұрын
All were shareholders
@sukhvirsingh1706
@sukhvirsingh1706 2 жыл бұрын
Datkey Satnam Daon
@ramkumarjain4269
@ramkumarjain4269 2 жыл бұрын
All are big docoits
@maninderchahal908
@maninderchahal908 2 жыл бұрын
Rukh lagao es sarkari zameen vich
@dso8018
@dso8018 2 жыл бұрын
Sarian Panchayati zameenan, pind walian nein apne hisse veche hun...
@jatindersandhu961
@jatindersandhu961 2 жыл бұрын
nl lpwho
@nardevsandhu
@nardevsandhu 2 жыл бұрын
Hun udan ge Punjab de gandee rajniti de rajje bahar le deshan nu .
@rajsinghtanda7272
@rajsinghtanda7272 2 жыл бұрын
Chora. Nu. Jail. Ch. sutto. 😝😜🇮🇳🇮🇳👍🏿👍🏿. Criminal. Corrupt politicians. Seize. Their. Property. 😝😜🇮🇳🇮🇳👍🏿
@BalwinderSingh-wy3ve
@BalwinderSingh-wy3ve 2 жыл бұрын
Bai ah kabje shamlTa ta kabje political chora gundea na kite ta krae hn ah gunde jo bolde hn ik moka hor deo kine Basharm lok hn as nalo dub ka kio nhi marde
@falconarmy6283
@falconarmy6283 2 жыл бұрын
Pearl company Da ki aa pta kro
@sadapindsadizimevari5620
@sadapindsadizimevari5620 2 жыл бұрын
Punjab sarkar sarre chor leaders to kabje valli jamina jaldi chadvon ge
@ramkumarjain4269
@ramkumarjain4269 2 жыл бұрын
Brother e lok hun v koi kara krva skde hn bchh ke rh dear
@nardevsandhu
@nardevsandhu 2 жыл бұрын
APP NU IK MAHINE WICH PAT LAE BADALAN - congresian dia kabra .PUNJABIO JUDO SATH APP NAAL time laggu ga par sath na chadio .
😜 #aminkavitaminka #aminokka #аминкавитаминка
00:14
Аминка Витаминка
Рет қаралды 1,4 МЛН
Сюрприз для Златы на день рождения
00:10
Victoria Portfolio
Рет қаралды 2,2 МЛН
小路飞嫁祸姐姐搞破坏 #路飞#海贼王
00:45
路飞与唐舞桐
Рет қаралды 29 МЛН
How to whistle ?? 😱😱
00:31
Tibo InShape
Рет қаралды 14 МЛН
😜 #aminkavitaminka #aminokka #аминкавитаминка
00:14
Аминка Витаминка
Рет қаралды 1,4 МЛН