5 Brothers,100 Acres Of Land,Distribution Was Never Mentioned

  Рет қаралды 1,874,943

Adeeb TV Channel

Adeeb TV Channel

11 ай бұрын

5 Brothers,100 Acres Of Land,Distribution Was Never Mentioned | motivational video @Attariwale @adeebtvchannel
you yube Link Is Here
/ @attariwale
ਜੇਕਰ ਤੁਸੀਂ ਵੀ ਆਪਣੀ ਜ਼ਿੰਦਗੀ ਦੀ ਕਹਾਣੀ ਲੋਕਾਂ ਨੂੰ ਦੱਸਣਾ ਚਾਹੁੰਦੇ ਹੋ ਤਾਂ ਇਸ Instagram Id ਤੇ ਮੈਸੇਜ ਕਰੋ ਜੀ 👇ਤੇ ਸਾਡੇ ਇੰਸਟਾਗ੍ਰਾਮ ਪੇਜ ਨੂੰ ਫੋਲੋ ਵੀ ਜ਼ਰੂਰ ਕਰੋ
/ adeebtvchan. .

Пікірлер: 1 300
@MalkitKaur-tg3zp
@MalkitKaur-tg3zp 11 ай бұрын
ਬੜੇ ਹੀ ਮਾਣ ਦੀ ਗੱਲ ਹੈ ਤੁਸੀ ਸਾਰੇ ਇਕਠੇ ਰਹਿੰਦੇ ਹੋ ਨਹੀ ਤੇ ਅੱਜ ਦੇ ਜਮਾਨੇ ਕੌਣ ਭਰਾਵਾ ਨੂੰ ਸਮਝਦਾ ਹੈ ਤੇ ਸਾਰੀਆ ਘਰ ਦੀਆ ਜਨਾਨੀਆ ਦਾ ਵੀ ਬਹੁਤ ਯੋਗਦਾਨ ਹੈ ਵਾਹਿਗੁਰੂ ਤੁਹਾਨੂੰ ਚੜਦੀ ਕਲਾ ਵਿੱਚ ਰਖੇ
@rupinderdhillon2374
@rupinderdhillon2374 11 ай бұрын
ਅਜਿਹੇ ਘਰਾਂ ਵਿੱਚ ਪਰਮਾਤਮਾ ਹਰ ਵਕਤ ਹਾਜ਼ਰ ਰਹਿੰਦੇ ਹਨ।
@GurjeetSingh-sj8mp
@GurjeetSingh-sj8mp 11 ай бұрын
vear Good G S BHULLAR
@sukhbirkaur8799
@sukhbirkaur8799 11 ай бұрын
​@@GurjeetSingh-sj8mpder r❤
@kulwidersingh8113
@kulwidersingh8113 11 ай бұрын
@@GurjeetSingh-sj8mp p
@sandeepkukkar5927
@sandeepkukkar5927 11 ай бұрын
@@sukhbirkaur8799 1te1..11
@satindersingh7859
@satindersingh7859 11 ай бұрын
very nice bhaji waheguru ji mehar karan ji from satinder singh Goldy Lotey AVTAR GOLD COMBINES BHADSON PATIALA PUNJAB India. waheguru ji
@jagjitsinghsomal754
@jagjitsinghsomal754 11 ай бұрын
ਜਿਹੜਾ ਘਰ ਵਿੱਚ ਨਸ਼ਾ ਨਹੀਂ, ਇਹ ਵੱਡੀ ਗੱਲ ਹੈ ।ਸਾਰੀ ਬੁਰਾਈ ਨਸ਼ੇ ਨਾਲ ਪੈਦਾ ਹੁੰਦੀ ਹੈ। ਮਨ ਖੁਸ਼ ਹੋ ਗਿਆ ਪਰਿਵਾਰ ਦੀ ਕਹਾਣੀ ਸੁਣ ਕੇ। ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਜੀ।
@jatinderkaur2044
@jatinderkaur2044 11 ай бұрын
ਵਾਹਿਗੁਰੂ ਸਭ ਪਰਵਾਰਾਂ ਨੂੰ ਏਹੋ ਜਹੀ ਮਤ ਦਵੇ।
@jagjitsinghsomal754
@jagjitsinghsomal754 11 ай бұрын
@@jatinderkaur2044 ਇਹ ਰਲਮਿਲ ਕੇ ਪਿਆਰ ਵਾਲੀ ਜਿੰਦਗੀ ਜਿਉਣ ਦੀ ਚਾਹਤ ਵੀ ਉਹ ਹੀ ਮਨੁੱਖ ਜਾਂ ਅੋਰਤ ਕਰਦੇ ਹਨ। ਜਿਹੜੇ ਆਪ ਸਮਝਦਾਰ ਹੁੰਦੇ ਨੇ ਬਾਕੀ ਪਰਿਵਾਰ ਪਿਆਰ ਦੀ ਜਗ੍ਹਾ ਨਫ਼ਰਤ ਕਰਦਾ। ਸਮਝਦਾਰ ਦੂਜਿਆਂ ਦਾ ਪ੍ਰੇਮ ਦੇਖ ਕੇ ਭਾਵੁਕ ਹੋ ਜਾਂਦਾ ਹੈ। ਜਿਵੇਂ ਕਿ........?
@navsahi7926
@navsahi7926 11 ай бұрын
😮!!,b😂1A😂😂,
@jagjitsinghsomal754
@jagjitsinghsomal754 9 ай бұрын
ਬਿਲਕੁਲ ਠੀਕ
@ManpreetSingh-vj4hg
@ManpreetSingh-vj4hg 11 ай бұрын
ਆ ਮਹੌਲ ਪੰਜਾਬ ਚੋ ਖਤਮ ਹੋ ਗਿਆ ਪਰ ਇਹਨਾਂ ਨੂੰ ਸਲਾਮ ਜੋ ਇਕੱਠੇ ਨੇ🙏🙏🙏🙏🙏
@surjeetsighsonu7896
@surjeetsighsonu7896 11 ай бұрын
ਜਿਊਦੀਆ ਰਹਿਣ ਇਸ ਘਰ ਦੀਆਂ ਭੈਣਾਂ ਜਿੰਨਾ ਨੈ ਘਰ ਨੂੰ ਜੋੜ ਕੇ ਰੱਖੀਆਂ ਵੀਰ ਜੀ ਘਰ ਵਿੱਚ ਇੱਕ ਔਰਤ ਵੀ ਮਾੜੀ ਆ ਜਾਵੇ ਘਰ ਨੂੰ ਤੋੜ ਦਿੰਦੀ ਹੈ ਧੰਨਵਾਦ ਜੀ
@RanveerSingh-cn5kz
@RanveerSingh-cn5kz 11 ай бұрын
Sir kon sa village hai ji
@shamsherdhaliwal8344
@shamsherdhaliwal8344 12 күн бұрын
100 percent true
@GurnamSingh-wk5fe
@GurnamSingh-wk5fe 11 ай бұрын
ਮੇਰੇ ਉਮਰ 65 ਸਾਲ ਦੀ ਹੈ।ਜੇਹ ਘਰ ਵਿੱਚ ਸਭ ਤੋਂ ਵੱਡੀ ਨੂੰਹ ਚੰਗੀ ਹੈ ਤਾਂ ਦੂਸਰਿਆ ਦੀ ਹਿਮਤ ਨਹੀ ਪੈਂਦੀ ਕਿ ਵੱਖ ਹੋ ਜਾਈਏ।ਇਹ ਬਿਲਕੁਲ ਸਹੀ ਗੱਲ ਹੈ।
@god.is.one682
@god.is.one682 11 ай бұрын
Sade ghr sab to choti ne pwade paye sare
@gurkiratsingh3067
@gurkiratsingh3067 11 ай бұрын
ਜੇ ਘਰ ਦੇ ਵੱਡੇ ਹੀ ਗਲਤ ਹੋਣ ਪਤਾ ਵਿਚ ਫਰਕ ਰੱਖਣ ਫਿਰ ਵੱਡੀ ਨੂੰਹ ਕੀ ਕਰੇ
@gurkiratsingh3067
@gurkiratsingh3067 11 ай бұрын
ਪੁਤਾ
@GurpreetSingh-ui7vq
@GurpreetSingh-ui7vq 11 ай бұрын
ਇਹ ਧਾਰਨਾ ਬਿਲਕੁੱਲ ਗ਼ਲਤ ਜੇ ਛੋਟੀ ਮਾਰਨ ਖੰਡੀ ਆ ਗਈ ਫੇਰ ਕੀ ਬਣੇਗਾ ਸਾਡਾ ਸਭ ਤੋ ਛੋਟੀ ਨੇਂ ਖਿਲਾਰੇ ਪਾਤੇ ਪਹਿਲਾਂ ਚਾਚੇ ਤਾਇਆਂ ਨਾਲ ਸਾਂਝੀ ਖੇਤੀ ਸੀ ਸੋ ਕਿਲੇ ਤੋਂ ਉਪਰ ਖੇਤੀਬਾੜੀ ਸੀ ਸਭ ਕੁੱਝ ਖਤਮ ਕਰਤਾ ਹੁਣ ਵੱਖ-ਵੱਖ ਡਫ਼ਲੀ ਵਜਦੀ
@balkaransingh5246
@balkaransingh5246 11 ай бұрын
​@@gurkiratsingh3067shi kha y ❤
@GurmeetSingh-oc1sn
@GurmeetSingh-oc1sn 11 ай бұрын
ਜਨਾਨੀਆਂ ਨੂੰ ਲਾਲਚ ਨਹੀਂ ਹੋਣਾ ਇਸ ਕਰਕੇ ਚਾਰੋ ਭਰਾਵਾਂ ਦਾ ਏਕਾ ਹੈ ਇੱਕਠੇ ਨੇ 🙏🙏🙏
@GagandeepSingh-cv6rj
@GagandeepSingh-cv6rj 11 ай бұрын
Ryt bro 💯
@sukhwindersinghsandhu5719
@sukhwindersinghsandhu5719 11 ай бұрын
ਪੰਜ ਭਰਾ ਦਾ ਇਕੱਠ ਹੈ
@shamsherdhaliwal8344
@shamsherdhaliwal8344 12 күн бұрын
Problem is bhukhe te NEECH ghran DIAN Jason as jan Greed and 100 percent LYING.
@tajindersingh885
@tajindersingh885 11 ай бұрын
ਇਕੱਠ ਵਿਚ ਬਰਕਤ, ਗੁਰੂ ਪਾਤਸ਼ਾਹ ਦੀ ਮਿਹਰ ਕੇ ਸਾਰਾ ਪਰਿਵਾਰ ਗੁਰਸਿੱਖ ਤੇ ਨਸ਼ੇ ਤੋ ਰਹਿਤ ਗੁਰੂ ਪਾਤਸ਼ਾਹ ਕਿਰਪਾ ਬਨਾਈ ਰੱਖਣ 🙏🙏👍
@jogasinghvirk9726
@jogasinghvirk9726 6 ай бұрын
W m k es priwar te
@harjitindersaini6874
@harjitindersaini6874 11 ай бұрын
ਤੁਸੀਂ ਇਕ ਮਿਸਾਲ ਹੋ ਪੰਜਾਬ ਦੇ ਲੋਕਾਂ ਲਈ ।
@jasmindersingh1845
@jasmindersingh1845 11 ай бұрын
Good
@only_game95
@only_game95 11 ай бұрын
ਮੇਰੀ ਭੈਣ ਦੇ ਸੋਰੇ ਤਾਅ ❤
@mannusandhu3637
@mannusandhu3637 11 ай бұрын
Bai pneeri beeji hoi 4kille
@balvirslnghsahokesingh7446
@balvirslnghsahokesingh7446 11 ай бұрын
ਬਿਲਕੁਲ ਜੀ,,,,, ਜਿਹੜੇ ਫੁਕਰੇ ਕਹਿੰਦੇ ਨੇ ਕਿ ਖੇਤੀ ਵਿੱਚੋਂ ਕੁਝ ਬਚਦਾ ਨਹੀਂ ਹੈ, ਉਹ ਵਿਹਲੜ ਇਸ ਪਰਿਵਾਰ ਕੋਲੋਂ ਸਲਾਹ ਲੈਣੀ ਚਾਹੀਦੀ ਹੈ ਜੀ।
@GurnamSingh-wk5fe
@GurnamSingh-wk5fe 11 ай бұрын
Bahut ਸਹੀ ਗੱਲ ਕੀਤੀ ਹੈ।
@ranjetbal2202
@ranjetbal2202 11 ай бұрын
bharawo ik do kille wale di roty puri nhi hundi
@GurpreetSingh-ui7vq
@GurpreetSingh-ui7vq 11 ай бұрын
@@ranjetbal2202 ਇੱਕ ਦੋ ਕਿਲੇ ਕਰਦੀਆਂ ਵੀ ਘਰਾਂ ਵਿੱਚ ਬੈਠਿਆਂ ਵੇਹਲੜ ਜ਼ਨਾਨੀਆਂ ਜੇ ਇਕੱਠੇ ਹੋਵੋ ਫੇਰ ਕਿਲੇ ਵੀ ਵੱਧਦੇ
@amrikbenipal1868
@amrikbenipal1868 11 ай бұрын
@@jagirsingh7683ਅਕਲ ਅਤੇ ਮੇਹਨਤ
@gurwindersinghghuman5804
@gurwindersinghghuman5804 11 ай бұрын
Ehna da sara pind baher geaa aa g, eh ve gye hon ge baher
@prabhjotkhalsa5318
@prabhjotkhalsa5318 11 ай бұрын
ਦਿਲ ਬਹੁਤ ਖੁਸ਼ ਹੋਇਆ ਸਾਰੇ ਪਰਵਾਰ ਨੂੰ ਗੁਰਸਿੱਖ ਹੁੰਦੇ ਹੋਏ ਦੇਖ ਕੇ🙏
@singhdhaliwal6483
@singhdhaliwal6483 11 ай бұрын
ਜਨਾਨੀਆ ਸਹੀ ਹੋਣ ਬੰਦੇ ਨਸ਼ੇ ਨਾ ਕਰਨ ਖਰਚ ਇੱਕ ਦੇ ਹੱਥ ਹੋਵੇ ਵਾਹਿਗੁਰੂ ਦੀ ਪੂਰੀ ਕਿਰਪਾ ਉਸ ਘਰ ਵਿੱਚ ਬਾਕੀ ਮਿਹਨਤ ❤
@deeprataindia1170
@deeprataindia1170 11 ай бұрын
ਅੱਜ ਦੇ ਸਮੇਂ ਵਿੱਚ ਸਤਯੁੱਗ ਬਣਾ ਦਿੱਤਾ ਹੈ ਇਹਨਾ ਇਨਸਾਨਾ ਨੇ ਏਕਤਾ ਨਾਲ ਹੀ ਘਰ ਦੀ ਤਰੱਕੀ ਹੁੰਦੀ ਹੈ ਹਾਂ ਇਮਾਨਦਾਰੀ ਬਹੁਤ ਜਰੂਰੀ ਹੁੰਦੀ ਹੈ।ਸੱਚੇ ਪਾਤਸ਼ਾਹ ਜੀ ਇਸ ਪਰਿਵਾਰ ਤੇ ਇਸ ਤਰ੍ਹਾਂ ਹੀ ਕਿਰਪਾ ਬਣਾਈ ਰੱਖਣੀ। ,,Ballu ਰਟੈਂਡਾ,,
@csdhillon1
@csdhillon1 11 ай бұрын
🙏🙏🙏🙏🙏🙏ਗੁਰੂ ਪਾਤਸ਼ਾਹ ਦੀ ਮਿਹਰ ਕੇ ਸਾਰਾ ਪਰਿਵਾਰ ਗੁਰਸਿੱਖ ਤੇ ਨਸ਼ੇ ਤੋ ਰਹਿਤ ਗੁਰੂ ਪਾਤਸ਼ਾਹ ਕਿਰਪਾ ਬਨਾਈ ਰੱਖਣ
@inderjitkaur9992
@inderjitkaur9992 29 күн бұрын
ਇਹ ਪਰਿਵਾਰ ਚੰਗੀ ਕਿਸਮਤ ਵਾਲਾ ਜਿੰਨਾ ਨੂੰ ਚੰਗੇ ਘਰਾਣੇ ਦੀਆਂ ਚੰਗੇ ਸੰਸਕਾਰ ਵਾਲੀਆਂ ਨੂੰਹਾਂ ਮਿਲੀਆਂ ਨੇ 🎉🎉
@nbeesingh1857
@nbeesingh1857 11 ай бұрын
ਪੰਜਾਂ ਚ ਪਰਮੇਸ਼ਰ ਵਸਦਾ ਹੈ , ਪਰਪੇਸ਼ਰ ਹਮੇਸ਼ਾਂ ਏਕਤਾ ਬਣਾਈ ਰੱਖੇ🤲✊
@Aaj361
@Aaj361 11 ай бұрын
ਜਦੋਂ ਹਿਸਾਬ ਚ ਘਪਲਾ ਹੋ ਜੇ ਬਟਵਾਰਾ ਹੋ ਜਾਂਦਾ ਹੈ ਮੇਰੀ ਤੁਹਾਨੂੰ ਬੇਨਤੀ ਹੈ ਕੇ ਹਰ ਹਿਸਾਬ ਕਲੀਅਰ ਰਹੇ ਤੁਹਾਡਾ
@ShriHarMandirSahib01
@ShriHarMandirSahib01 11 ай бұрын
Tu krona k
@Aaj361
@Aaj361 11 ай бұрын
@@ShriHarMandirSahib01 ਭਰਾ ਪਹਿਲਾਂ ਮਾਂ ਬੋਲੀ ਲਿਖਣੀ ਸਿੱਖ ਫਿਰ ਕੋਈ ਸਲਾਹ ਦੇ
@mannusandhu3637
@mannusandhu3637 11 ай бұрын
​@@Aaj361karvaunda hi lgda hisaab kitaab Vdiaa nhi kehna slahh den lgg jana Vehlladd kteedaaa
@waytojalandhar3690
@waytojalandhar3690 11 ай бұрын
Ehnu bht chinta h ehna di sala 😂
@gurlalsidhu4385
@gurlalsidhu4385 11 ай бұрын
Acha ji😂😂
@raniya-wl2gy
@raniya-wl2gy 11 ай бұрын
ਇਹ ਹੈ ਸਤਯੁਗ ਦਾ ਪਰਵਾਰ ਹੈ ਵਾਹਿਗੁਰੂ ਜੀ ਦਾ ਮੈਹਿਰ ਭਰਿਆ ਹੱਥ ਹੈ ਏਸ ਪਰਵਾਰ ਤੇ
@beautifulindia3196
@beautifulindia3196 11 ай бұрын
ਰੱਬ ਇਸ ਤਰਾ ਹੀ ਸਾਰੇ ਪਰਿਵਾਰ ਨੂੰ ਹਮੇਸ਼ਾ ਇੱਕਠੇ ਰਹਿਣ ਦਾ ਬਲ ਦੇਵੇ
@davinderthind07
@davinderthind07 11 ай бұрын
ਥਵਾਕ ਇਹਨਾਂ ਦਾ, ਖੁਸੀ ਮੈਨੂੰ ਹੋਈ ਜਾਂਦੀ ਆ, ਅੱਜ ਦੇ ਸਮੇਂ ਚ ਬੁਹਤ ਘੱਟ ਇੰਨਸਾਨ ਹੁੰਦੇ ਨੇ ਐਵੇ ਦੇ, ਪਰ ਜਿਹੜੇ ਇੱਕਠੇ ਰਹਿੰਦੇ ਨੇ ਉਹਨਾਂ ਘਰਾਂ ਚ ਰੱਬ ਵੱਸਦਾ ਹੁੰਦਾ
@rajwinder1968
@rajwinder1968 11 ай бұрын
ਵਾਹਿਗੁਰੂ ਜੀ ਲੋਕਾ ਦੀ ਨਜਰ ਤੋ ਬਚਾ ਕੇ ਰੱਖਿਉ
@pardeeppandher4113
@pardeeppandher4113 11 ай бұрын
ਬਸ ਲੋਕਾਂ ਦੀ ਹਾ ਮਾਰ ਜਾਂਦੀ ਆ ਬਾਈ ਬਚਕੇ ਰਹਿਓ
@jattcustoms7138
@jattcustoms7138 11 ай бұрын
@@pardeeppandher4113 but
@nathisingh8695
@nathisingh8695 11 ай бұрын
​@@pardeeppandher4113❤❤❤😢
@punjabansidhu0007
@punjabansidhu0007 11 ай бұрын
Pls subscribe 🙏🙏🙏🙏🙏
@luckysingh9588
@luckysingh9588 11 ай бұрын
ਘਰ ਨੂੰ ਜੋੜ ਕੇ ਰੱਖਣਾ ਜਨਾਨੀ ਦੇ ਹੱਥ ਚ ਹੁੰਦਾ🙏
@rupinderdhillon2374
@rupinderdhillon2374 11 ай бұрын
ਸਹੀ ਲਿਖਿਆ
@god.is.one682
@god.is.one682 11 ай бұрын
Bilkul sahi..sada ghr jnania ne hi pat ta
@gurmanvlogs2173
@gurmanvlogs2173 11 ай бұрын
@@god.is.one682 f
@kiranbirkaur3565
@kiranbirkaur3565 11 ай бұрын
Bilkul shi kha ji man kush ho geya aaj kal de time vich vi a sab kuj dekhn millya
@avtarvirk433
@avtarvirk433 11 ай бұрын
Bilkul 💯 kent gal baat
@bullet-el4qr
@bullet-el4qr 11 ай бұрын
ਬਹੂਤ ਹ ਵਧਿਆ ਹੱਸਦੇ ਵਸਦੇ ਰਹੋ ਇਵੇ ਹੀ ਵੱਡੇ ਕਿਸਾਨ ਛੋਟੇ ਕਿਸਾਨ ਰਲ ਕੇ ਰਹੋ ਫੇਰ ਪੰਜਾਬ ਨੂੰ ਕੋਈ ਹੱਥ ਨੀ ਲਾ ਸਕਦਾ ਤਾ ਹੀ ਪੰਜਾਬ ਦੀ ਏਕਤਾ ਬਣਾ ਸਕਦੇ ਹਾ ਜੇ ਘਰ ਵਿੱਚ ਏਕਤਾ ਹੋਵੂ
@beantsinghsidhu2389
@beantsinghsidhu2389 11 ай бұрын
ਸੁਕਰ ਏ ਵਾਹਿਗੁਰੂ ਦਾ ਜਿੰਨੇ ਸਾਰੇ ਭਰਾਵਾਂ ਨੂੰ ਇਕੱਠੇ ਰਖਿਆ ਧੰਨਵਾਦ ਸਾਰੇ ਭਰਾਵਾ ਦਾ ਵਾਹਿਗੁਰੂ ਮਿਹਰ ਕਰੇ ਜੀ
@sukhwinderhans7737
@sukhwinderhans7737 11 ай бұрын
ਸਤਿਨਾਮ ਸ੍ਰੀ ਵਾਹਿਗੁਰੂ ਜੀ। ਪ੍ਰਮਾਤਮਾ( ਵਾਹਿਗੁਰੂ) ਜੀ ਇਸ ਪ੍ਰਵਾਰ ਪਰ ਮੇਹਰ ਭਰਿਆ ਹੱਥ ਰੱਖਣਾ ਜੀ । ਇਸ ਪ੍ਰਵਾਰ ਦੀ ਕਮਾਈ ਵਿੱਚ ਦਿਨ ਦੁੱਗਣੀ ਰਾਤ ਚੌਗਣੀ ਤਰੱਕੀ ਬਖਸ਼ਣੀ ਜੀ।
@Eastwestpunjabicooking
@Eastwestpunjabicooking 11 ай бұрын
ਵਾਹਿਗੁਰੂ ਜੋੜ ਕੇ ਰੱਖੇ। ਏਕੇ ਚ ਬਰਕਤ ਹੈ ਜੇਕਰ ਇਕ ਇਕ ਹੋ ਗਏ ਤਾ ਫੇਲ ਹੋ ਜਾਣਗੇ। ਏਵੇਂ ਹੀ ਰਹਿਣਾ। ਤੁਸੀ ਕਿਥੇ ਕਹਿੰਦੇ ਕਿਹਾ ਜਿਲਾ
@dashmeshtrading307
@dashmeshtrading307 11 ай бұрын
3:01
@nippybindra5020
@nippybindra5020 11 ай бұрын
ਵੱਡੇ ਬਾਪੂ ਜੀ ਨੂੰ ਬਹੁਤ ਸਤਿਕਾਰ , ਨਾਲ ਹੀ ਛੋਟੇ ਬਾਪੂਆਂ ਨੂੰ ਸਲਾਮ ਜਿਹੜੇ ਅੱਜ ਤੱਕ ਨਹੀਂ ਬੋਲੇ ਵੱਡਿਆ ਅੱਗੇ
@jagdevkaur3144
@jagdevkaur3144 11 ай бұрын
ਵਾਹਿਗੁਰੂ ਜੀ ਸਾਡੇ ਭਰਾਵਾਂ ਨੂੰ ਕਿਸੇ ਦੀ ਬੁਰੀ ਨਜ਼ਰ ਨਾ ਲੱਗੇ ਹਮੇਸ਼ਾ ਚੜ੍ਹਦੀ ਕਲਾ ਵਿੱਚ ਰੱਖਣ ਹਮੇਸ਼ਾ ਅੰਗ ਸੰਗ ਸਹਾਈ ਹੋਣਾ ਤਰੱਕੀਆਂ ਬਖਸ਼ਿਸ਼ ਕਰਨੀਆਂ ਇਸੇ ਤਰ੍ਹਾਂ ਸਾਰੇ ਪਰਿਵਾਰ ਨੂੰ ਇੱਕ ਜੁਟ ਰੱਖਣਾ ਸਿਰ ਤੇ ਮਿਹਰ ਭਰਿਆ ਹੱਥ ਸਦਾ ਬਣਾਈ ਰੱਖਣਾ 👌👌👌👌👌❤️💪💪👏👏
@surjeetsighsonu7896
@surjeetsighsonu7896 11 ай бұрын
ਵਾਹਿਗੁਰੂ ਭਲੀ ਕਰੇ ੲਇਸ ਪ੍ਰਵਾਰ ਤੇ ਦਿਲ ਖੁਸ਼ ਕਰਤਾ ਸਾਰੇ ਵੀਰ ਨੇ ਤੇ ਥੱਚੀਆ ਨੇ ਜਿਊਂਦੇ ਰਹੋ ਵੀਰ
@shamshersidhu5092
@shamshersidhu5092 11 ай бұрын
3 ਪੀਹੜੀਆਂ ਤੋਂ ਚਲਦਾ ਇਲਾਕੇ ਚ ਨੀ ਸਾਡਾ ਸਰਨੇਮ ਜੱਟੀਏ ❤️❤️
@saiboutique7869
@saiboutique7869 11 ай бұрын
😂😂 Karja dhan hunda jado oudo greeb ban janda aa tusi 😂😂 mang khana
@rohit04245
@rohit04245 11 ай бұрын
Show off ne hi ta marta ,jatti nu ki sunoda das bhla 😂
@RVC08
@RVC08 11 ай бұрын
@@saiboutique7869 ਤੂੰ ਪੱਕਾ ਨੰਗ ਬੰਦਾ ਹੈ ਤਾਂ ਹੀ ਮੱਚਦਾ ਜੱਟਾਂ ਤੇ …
@harmanjeetsingh8308
@harmanjeetsingh8308 11 ай бұрын
​@@saiboutique7869🌶🌶🌶🐑🔥
@AbcDef-uo6pu
@AbcDef-uo6pu 11 ай бұрын
ਮਾਣ ਹੈ ਪੰਜਾਬ ਨੂੰ ਇਸ ਪਰਿਵਾਰ ਤੇ ਵਾਹਿਗੁਰੂ ਮੇਹਰ ਕਰਨ ਇਹਨਾ ਤੇ
@sukhasandhusukha9981
@sukhasandhusukha9981 11 ай бұрын
ਪਰਮਾਤਮਾ ਚੜਦੀ ਕਲਾ ਵਿੱਚ ਰੱਖੇ ਸਾਰੀ ਫੈਮਲੀ ਨੂੰ
@brarbrar-ld4nr
@brarbrar-ld4nr 11 ай бұрын
ਕਰਮਾ ਵਾਲਾ ਪਰਿਵਾਰ ਹੈ ਜੀ🙏🙏🙏🙏
@user-vx8fy1vo9v
@user-vx8fy1vo9v 11 ай бұрын
ਬੁਹਤ ਵਧੀਆ ਅਤੇ ਬੁਹਤ ਸੋਹਣਾ ਲੱਗਾ ਜੀ ਵਾਹਿਗੁਰੂ ਚੜ੍ਹਦੀ ਕਲਾ ਵਿੱਚ ਰੱਖੇ ਇਹਨਾਂ ਭਰਾਵਾਂ ਨੂੰ 5 ਭਰਾਵਾਂ ਨੂੰ। ਪੰਜਾ ਵਿੱਚ ਕਹਿੰਦੇ ਪਰਮੇਸ਼ਰ ਵੱਸਦਾ ਹੁੰਦਾ ਹੈ ਜੀ ਵਾਹਿਗੁਰੂ ਤੁਹਾਨੂੰ ਏਸੇ ਤਰ੍ਹਾਂ ਇਕੱਠੇ ਰੱਖੇ ਜੀ
@asienfoods3647
@asienfoods3647 11 ай бұрын
ਸਾਡੇ ਘਰ ਦੀ ਸੇਮ ਸਟੋਰੀ। 13 ਕਿਲੇ ਜਦੀ ਜਮੀਨ ਸੀ। ਅਜ 65 ਕਿਲੇ। 4 ਭਰਾਵਾਂ ਦਾ ਬਹੁਤ ਇਤਫਾਕ । ਮੇਰੇ ਚਾਚੇ ਕਮਾਈ ਕਰਕੇ ਮੇਰੇ ਪਿਉ ਦੇ ਹਥ ਤੇ ਰਖਦੇ ਸੀ। ਅਗੇ ਬਚੇ ਵੀ ਬੜੇ ਮਿਹਨਤੀ। ਬਸ ਇਕ ਘਾਟ ਵਜੀ ਕਿ ਮੇਰੇ 2 ਚਾਚੇ ਛੋਟੀ ਉਮਰੇ ਚੱਲ ਵੱਸੇ। ਇਹਦੇ ਨਾਲ ਸਾਡੇ ਪਰਿਵਾਰ ਚ ਬਹੁਤ ਬੇਰਸੀ ਹੋ ਗਈ ਆ। 🥲 ਹੇ ਰੱਬਾ ਤੂੰ ਏਦਾ ਨਾ ਕਰਦਾ ਤਾਂ ਕੀ ਸੀ। ਤੇਰੇ ਅੱਗੇ ਮੇਰੀ ਅਰਦਾਸ ਤੂੰ ਅੱਗੇ ਸੁੱਖ ਰੱਖੀ 🙏
@surekhathakur134
@surekhathakur134 11 ай бұрын
But Lucky ho 👏
@zegionrespects1727
@zegionrespects1727 11 ай бұрын
Very nice 👍👍
@asienfoods3647
@asienfoods3647 11 ай бұрын
@@surekhathakur134 hanji lucky aa fer v. chachya chachia da bachpan ton bot pyar milya. adhi raat takk sarya ne 2-3 manjia te ikatthe ho k gappa maarnia. Ajj v sare bot respect te pyar karde aa. Par chachya da dukh bot vadda aa. ik di age c 42 te duje di 54. Chache sanu school shadd k aunde c. sade nal bot khed de hunde c. Sadia demand v pooria karde c. meri mummy ne chache hona nu gusse hona k tusi bache vigaarhde aa. rabbba j ena dukh dena c ta enia khushia na dinda. asi v j shuru ton hi add hunde ta ajj sanu ena dukh nahi c hona 🥲🙏
@adeebtvchannel
@adeebtvchannel 11 ай бұрын
Sanu insta te contact kro g
@jaswindrvirk1687
@jaswindrvirk1687 11 ай бұрын
Bai area
@surinderkaur-oo9hk
@surinderkaur-oo9hk 11 ай бұрын
Shi ਗੱਲ ਇਹ ਪਰਮਾਤਮਾ ਦੀ ਕਿਪਾ ਤੋਂ ਬਿਨਾ ਨਹੀ ਹੋ ਸਕਦਾ
@harpreetkaurbhandohal7296
@harpreetkaurbhandohal7296 11 ай бұрын
ਮਨ ਖੁਸ਼ ਹੋ ਗਿਆ ਏਕਤਾ ਵਿੱਚ ਹੀ ਬਲ ਹੈ ਜੀ
@jagseersingh5913
@jagseersingh5913 11 ай бұрын
ਧਰਤੀ ਤੇ ਸਵਰਗ ਆ ਪਰਿਵਾਰ 🤗🤗🤗🙏🙏🙏🙏
@charanjitsingh4388
@charanjitsingh4388 11 ай бұрын
ਵਾਹਿਗੁਰੂ ਜੀ ਮੇਹਰ ਕਰੋ ਜੀ। ਵਾਹਿਗੁਰੂ ਜੀ ਚੜ੍ਹਦੀਕਲਾ ਬਖਸ਼ੋ ਜੀ। ਏਕਤਾ ਵਿੱਚ ਅਨੇਕਤਾ ਹੈ । ਬਹੁਤ ਵਧੀਆ ਲੱਗਾ ਪੰਜ ਭਰਵਾਂ ਨੂੰ ਇਕਠਿਆਂ ਵੇਖ ਕੇ ।
@theunidentified01
@theunidentified01 11 ай бұрын
ਪੈਸਾ ਭਾਵੇਂ ਘੱਟ ਹੋਵੇ ਪਰ ਏਕਾ ਅਤੇ ਇਤਫਾਕ ਇਸ ਤਰਾਂ ਦਾ ਹੋਣਾ ਚਾਹੀਦਾ
@msshergill1112
@msshergill1112 11 ай бұрын
ਏਕੇ ਵਿਚ ਬਰਕਤ ਹੈ ਬਰਕਤ ਵਿੱਚ ਸਤਿਗੁਰ ਹੈ
@penduunionzindaad
@penduunionzindaad 11 ай бұрын
ਵਾਹਿਗੁਰੂ ਬੜਾ ਮਨ ਖੁਸ਼ ਹੋਇਆ ਦੇਖ ਕੇ ਵਾਹਿਗੁਰੂ ਸਭ ਭਰਾਵਾਂ ਨੂੰ ਏਹੋ ਜਹੀ ਮੱਤ ਬਕਸ਼ੀ ਤੇ ਘਰ ਜੋੜਨ ਵਾਲੀਆਂ ਤੀਵੀਂਆ ਦਵੀ ਹਰੇਕ ਨੂੰ 🙏🙏🙏🙏❤️❤️❤️
@googleuser747
@googleuser747 11 ай бұрын
ਸ਼ਾਬਾਸ਼ ਵਾਈ ਤੁਹਾਡੇ ਅੱਜਕਲ੍ਹ ਦੇ ਸਮੇਂ ਚਂ ਵੀ ਇਕੱਠੇ ਹੋ ਵਧਾਈਆਂ ਦੇ ਹੱਕ ਦਾਰ ਹੋ ਜੀ ਤੁਸੀਂ ਰੱਬ ਕਰੇ ਤੁਸੀਂ ਹਮੇਸ਼ਾਂ ਇਸੇ ਤਰ੍ਹਾਂ ਇਕੱਠੇ ਰਹੋ ਜੀ!!
@BaljinderSingh-he1yz
@BaljinderSingh-he1yz 11 ай бұрын
ਇਹਨਾਂ ਘਰਾਂ ਵਿੱਚ ਰੱਬ ਵਸਦਾ ਜਿਥੇ ਪਿਆਰ ਤੇ ਇਤਬਾਰ ਹੈ ਉੱਥੇ ਸਭ ਵਾਹਿਗੁਰੂ ਜੀ ਦੀ ਮੇਹਰ ਹੈ
@NarinderSingh-um4yt
@NarinderSingh-um4yt 11 ай бұрын
ਮਿਸਾਲ ਕਾਇਮ ਕਰ ਦਿੱਤੀ ਹੈ, ਸਰਦਾਰਾਂ ਨੇ ਬਾਕੀ ਲੋਕਾਂ ਨੂੰ ਵੀ ਸੇਧ ਲੈਣੀ ਚਾਹੀਦੀ ਹੈ
@surjeetsighsonu7896
@surjeetsighsonu7896 11 ай бұрын
ਵੀਰ ਜੀ ਪੁਰਾਣਾ ਪੰਜਾਬ ਚੇਤੈ ਕਰਾਤਾ ਜਿਹੜਾ ਆਪਣੇ ਪਿਉ ਥਾਥਾ ਤੋਂ ਸਿੱਖਿਆ ਸੀ ਜਿਊਂਦੇ ਰਹੋ ਵੀਰੋਂ ਧੰਨਵਾਦ 🎉🎉❤
@user-zj3nz8bk8x
@user-zj3nz8bk8x 11 ай бұрын
ਪੰਜਾਬ ਦੇ ਹਰ ਘਰ ਵਿੱਚ ਇਸ ਤਰ੍ਹਾਂ ਦਾ ਮਾਹੌਲ ਹੋਣਾ ਚਾਹੀਦਾ ਹੈ।
@MohanSingh-xf2nf
@MohanSingh-xf2nf 11 ай бұрын
ਰੱਬ ਸਾਰੀ ਦੁਨੀਆਂ ਵਿੱਚ ਇਸੇ ਤਰ੍ਹਾਂ ਪਰਿਵਾਰ ਇੱਕਠੇ ਰਹਿਣ ਤੇ ਖੁਸ਼ੀਆਂ ਪਾਉਣ
@santlashmanmuni6045
@santlashmanmuni6045 11 ай бұрын
ਵਾਹਿਗੁਰੂ ਜੀ ਪਰਿਵਾਰ ਤੇ ਮੇਹਰ ਰੱਖਣ ਬਹੁਤ ਖੁਸ਼ੀ ਹੋਈ ਪਰਿਵਾਰ ਦਾ ਪਿਆਰ ਏਕਾ ਨੱਸਿਆ ਤੋਂ ਰਹਿਤ ਨਿਤਨੇਮ ਪਾਠ ਕਰਨਾ ਬਹੁਤ ਚੰਗਾ ਲੱਗਾ ਬਹੁਤ ਬਹੁਤ ਤਰੱਕੀਆਂ ਪਾਓ
@sukhdevsingh4796
@sukhdevsingh4796 11 ай бұрын
ਕਾਕਾ ਜਿਹਦੇ ਹਲਾਤ ਚੰਗੇ ਹੁੰਦੇ ਨੈ ਪੈਸਾ ਵੀ ਇੱਕ ਨਸ਼ਾ ਹੀ ਆ ਜੋ ਹੋਰ ਨਸ਼ੇ ਵੱਲ ਜਾਣ ਨਹੀਂ ਦਿੰਦਾ ਇਹ ਪੈਸਾ ਗਰੀਬ ਨੂੰ ਪੁੱਛ ਕੇ ਦੇਖੋ ਗਰੀਬ ਤੇ ਨਸ਼ਾ ਹੀ ਕਰੇਗਾ ਨਾਲੇ ਸਾਡੇ ਦੱਲੇ ਪੰਜਾਬ ਦੇ ਲੀਡਰ ਜੋ ਭੁੱਕੀ ਦੇ ਠੇਕੇ ਖੋਲਣ ਤਾ ਇਹ ਗੰਦੇ ਨਸ਼ੇ ਤੋਂ ਬੰਚ ਜਾਣ ਸਾਡੇ ਵੀਰ ਇਹ ਕਿਸੇ। ਨੂੰ ਕੋਈ ਫਿਕਰ ਨਹੀਂ ਆ ਗੱਲਾ ਸਾਰੇ ਕਰ ਲੈਂਦੇ
@JaswinderSingh-io7uo
@JaswinderSingh-io7uo 2 ай бұрын
❤❤❤ ਧੰਨ ਧੰਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਜੀ ਸਭ ਨੂੰ ਹੀ ਇਹਨਾਂ ਵਾਂਗ ਰੱਲ ਮਿਲ ਕੇ ਰਹਿਣਾ ਚਾਹੀਦਾ ਹੈ ਜੀ ❤❤❤ ਕਾਸ਼ ਮੇਰਾ ਵੱਡਾ ਭਰਾ ਵੀ ਸਾਡੇ ਪਰਿਵਾਰ ਨਾਲ ਰਲ ਕੇ ਰਹਿੰਦਾ ਅਸੀਂ ਵੀ ਬਹੁਤ ਤਰੱਕੀ ਕਰਨੀ ਸੀ ❤❤❤ ਪਰ ਅੱਜ ਸਭ ਕੁੱਝ ਉਜ਼ਰ ਗਿਆ ❤❤❤
@jagirsingh6295
@jagirsingh6295 11 ай бұрын
ਇਸ ਤਰਾਂ ਦੇ ਪਰਿਵਾਰਾ ਲਈ ਇਹ ਕਹਾਵਤ ਸੱਚੀ ਹੈ ਡੂਘਾ ਵਾਹ ਲੈ ਹੱਲ ਵੇ ਤੇਰੀ ਘਰੇ ਕੈਨੇਡਾ
@GurdishkaurGill
@GurdishkaurGill 11 ай бұрын
🙏🏻🙏🏻 waheguru ji
@sawindersingh-ef8hy
@sawindersingh-ef8hy 11 ай бұрын
ਚੰਗੇ ਕਰਮਾਂ ਵਾਲੇ ਨੂੰ ਹੀ ਏਕਾ ਨਸੀਬ ਹੁੰਦਾ ਵਾਹਿਗੁਰੂ ਮੇਹਰ ਕਰੇ ਸਾਰੇ ਪਰਿਵਾਰ ਤੇ
@swaransingh6306
@swaransingh6306 11 ай бұрын
ਹਰੇਕ ਵਿਅਕਤੀ ਨੂੰ ਸਿੱਖਿਆ ਲੈਣੀ ਚਾਹੀਦੀ ਇਹੋ ਜਿਹੇ ਪਰਿਵਾਰ ਤੋ ਬਹੁਤ ਵਧੀਆ ਲੱਗਿਆ ਦਿਲੋ ਸਲੂਟ ਕਰਦਿਆ ਇਹ ਪਰਿਵਾਰ ਨੂੰ ਵਾਹਿਗੁਰੂ ਜੀ ਮਿਹਰ ਕਰਿਉ ਸਭ ਤੇ ਵਾਹਿਗੁਰੂ ਜੀ
@darshangarcha9666
@darshangarcha9666 11 ай бұрын
ਇੰਟਰਵਿਊ ਕਰਨ ਵਾਲੀ ਧੀ ਦੇ ਬਲਿਹਾਰੇ ਜਾਈਏ । ਕਿਆ ਖੂਬਸੂਰਤੀ ਹੈ🙏🏽🙏🏽
@gorawirring6604
@gorawirring6604 11 ай бұрын
ਪਰਮਾਤਮਾ ਤੁਹਾਨੂੰ ਚੜ੍ਹਦੀ ਕਲਾ ਵਿਚ ਰੱਖਣ ਭਾਈ ਸਾਬ੍ਹ ਜੀ
@diljeetkaur5858
@diljeetkaur5858 11 ай бұрын
ਵਾਹਿਗੁਰੂ ਜੀ ਚੜ੍ਹਦੀ ਕਲਾ ਰੱਖਣ ਜੀ ਧੰਨ ਗੁਰੂ ਨਾਨਕ ਦੇਵ ਜੀ ❤️🙏🏻
@Aarambhseantttak
@Aarambhseantttak 11 ай бұрын
ਪੂਰੀ ਮੇਹਰ ਅਕਾਲ ਪੁਰਖ ਦੀ ਇਸ ਪਰਿਵਾਰ ਤੇ, ਵਾਹਿਗੁਰੂ ਏਵੇਂ ਹੀ ਸਲੂਕ ਤੇ ਮੇਹਰ ਬਣਾਈਂ ਰੱਖੇ।
@sahibsingh6130
@sahibsingh6130 11 ай бұрын
ਬਾਬਾ ਜੀ ਖੁਸ਼ ਰੱਖਣ ਹਮੇਸ਼ਾ ਇਹੋ ਜੇ ਪਰਿਵਾਰ ਬਹੁਤ ਘੱਟ ਮਿਲਦੇ ਅੱਜ। ਪਰਮਾਤਮਾ ਦੀ ਮਿਹਰ ਏ ਇਹ ਸਭ
@tajwrsingh5990
@tajwrsingh5990 7 ай бұрын
ਦਿਲ ❤ ਖੁਸ਼ ਹੋਇਆ ਦੇਖ ਕੇ ਇਹ ਵੀਡੀਓ ,, ਬੜੇ ਖੁਸ਼ ਨਸੀਬ ਨੇ ਇਹ ਪਰਿਵਾਰ ਵਾਲੇ ਜੋ ਅੱਜ ਵੀ ਇਕ ਛਤ ਥੱਲੇ ਇਕੱਠੇ ਰਹਿੰਦੇ ਨੇ ,, ਇਹਨਾਂ ਤੋਂ ਕੁਝ ਸਿੱਖਣ ਦੀ ਜ਼ਰੂਰਤ ਹੈ ਸਾਨੂੰ ਪੰਜਾਬੀਆਂ ਨੂੰ ❤ ਇਹ ਹੈ ਅਸਲੀ ਜਿੱਤ✌️ ਜ਼ਿੰਦਗੀ ਦੀ ,, ਤੇ ਅਸਲੀ ਪਰਿਵਾਰ ਤੇ ਅਸਲੀ ਪੰਜਾਬ 👍
@sapainderpurewal902
@sapainderpurewal902 11 ай бұрын
ਵਾਹਿਗੁਰੂ ਜੀ ਜਿਸ ਤੇ ਵਹਿਗੁਰੂ ਜੀ ਦੀ ਕਿਰਪਾ ਹੋਵੇ ਉਹੀ ਆਗੇ ਵੱਧਦੇ ਹਨ ਪਰ,ਮਾਤਮਾ ਮੇਹਰ, ਭਰਿਆਂ ਹਥ ਰੱਖਣਾ ਵਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫ਼ਤਿਹ ❤️🌹🙏
@jagdevdhillon99
@jagdevdhillon99 11 ай бұрын
ਕਿਸੇ ਵੀ ਐਂਕਰ ਵਾਸਤੇ ਪਹਿਲਾ ਕੱਮ ਹੁੰਦਾ ਕਿ ਉਹ ਦੱਸੇ ਕਿ ਕਿਸ ਪਿੰਡ, ਕਿਸ ਜਿਲ੍ਹੇ, ਤੋਂ ਕਿਸ ਜਗ੍ਹਾ ਤੋਂ ਰਿਪੋਰਟ ਕਰ ਰਹੀ ਹ ,,, ਇਸ ਮੈਡਮ ਨੂੰ ਇਸ ਗੱਲ ਦੀ ਸਮਝ ਹੀ ਨਹੀਂ ,, ਕੁੱਜ ਨਹੀਂ ਦਸਿਆ ਸਟਾਰਟਿੰਗ ਚ
@sukhrajdhaliwal8521
@sukhrajdhaliwal8521 11 ай бұрын
Right ji
@ManjeetKaur-py8qh
@ManjeetKaur-py8qh 11 ай бұрын
Pind mehma.... Distt - Ferozepur
@jagdevdhillon99
@jagdevdhillon99 11 ай бұрын
ਧੰਨਵਾਦ ਮੈਡਮ ਜੀ , ਰਿਪੋਰਟ ਬਹੁਤ ਸ਼ਨਦਾਰ ਸੀ ,, ਹਰ ਬੰਦਾ ਤਜ਼ਰਬੇ ਨਾਲ ਸਿੱਖਦਾ , ਅੱਗੇ ਤੋਂ ਸਟਾਰਟਿੰਗ ਚ ਪਿੰਡ, ਸਿਟੀ, ਇਲਾਕਾ, ਸਟੇਟ ਦਸ ਕੇ ਰਿਪੋਰਟਿੰਗ ਕਰੋ ਤੁਹਾਡਾ ਚੈਨਲ ਰੱਬ ਕਰੇ ਤਰੱਕੀਆਂ ਕਰੇ,, ਧੰਨਵਾਦ
@jagdevdhillon99
@jagdevdhillon99 11 ай бұрын
@@DharmSingh-gp2pz ਵੀਰ ਜੀ ਇਹ ਠੀਕ ਨਹੀਂ ,, ਭਾਸ਼ਾ ਦੀ ਮਰਿਆਦਾ ਹੋਣੀ ਚਾਹੀਦੀ
@Kamal_singh60
@Kamal_singh60 11 ай бұрын
​@@jagdevdhillon99ਬਾਈ ਏਹੇ ਏਦਾ ਬੇਚਾਰੇ ਦਾ ਕਸੂਰ ਨੀ ਜਦ ਏਹਦੇ ਘਰ ਬਚਪਨ ਤੋਂ ਈ ਏਹਦੇ ਸਾਹਮਣੇ ਸਾਰਾ ਕੁਝ ਹੁੰਦਾ ਆਇਆ
@bahadursingh9718
@bahadursingh9718 11 ай бұрын
ਬਾਈਂ ਜੀ ਆਪ ਜੀ ਸਾਂਝੀ ਖੇਤੀ ਕੀਤੀ ਹੈ ਰੱਬ ਨੇ ਮੇਹਰ ਕਰੀਂ ਪਰਿਵਾਰ ਤੇ ਪਰਮਾਤਮਾ ਦੀ ਮੇਹਰ ਕਰੀਂ।
@user-mz4jp4nx7e
@user-mz4jp4nx7e 11 ай бұрын
ਵਾਹਿਗੁਰੂ ਜੀ ਬਹੁਤ ਵਧੀਆ ਪਰਿਵਾਰ ਦੇ ਸਾਰੇ ਜੀਆਂ ਦਾ ਜੋ ਕਿ ਪਰਮਾਤਮਾ ਦੇ ਹੁਕਮ ਵਿਚ ਆਪਣੇ ਪਿੰਡ ਦਾ ਨਾਮ ਦੱਸਿਆ ਨਹੀਂ ਕਿਥੇ
@harjotsingh4904
@harjotsingh4904 11 ай бұрын
ਬਹੁਤ ਵਧੀਆ ਜੀ ਵਾਹਿਗੁਰੂ ਜੀ ਆਪ ਜੀ ਨੂੰ ਸਦਾ ਚੜ੍ਹਦੀ ਕਲਾ ਵਿੱਚ ਰੱਖੇ ਜੀ
@gurpyarsingh4780
@gurpyarsingh4780 11 ай бұрын
ਵਾਹਿਗੁਰੂ ਜੀ ਤੁਹਾਡੇ ਸਾਰੇ ਪਰਿਵਾਰ ਤੇ ਮਿਹਰ ਭਰਿਆ ਹੱਥ ਰੱਖੇ ਤੁਸੀਂ ਹੋਰ ਤਰੱਕੀਆਂ ਕਰੋ ਬੀਬੀਆਂ ਦਾ ਵੀ ਬਹੁਤ ਯੋਗਦਾਨ ਹੈ ਪਰਵਾਰ ਨੂੰ ਜੋੜ ਕੇ ਰੱਖਣ ਵਿੱਚ ਤੁਸੀਂ ਲੋਕਾਂ ਲਈ ਰੋਲ ਮਾਡਲ ਹੋ
@partapsinghvirk-bt5sd
@partapsinghvirk-bt5sd 11 ай бұрын
ਬਹੁਤ ਵਧੀਆ ਕੰਮ ਆ ਜੀ
@knowledgegrow4500
@knowledgegrow4500 11 ай бұрын
ਦਿਲ ਖੁਸ਼ ਹੋ ਗਿਆ ਦੇਖ ਕੇ ਸੁਣ ਕੇ ,
@karamsingh5855
@karamsingh5855 11 ай бұрын
ਇਹੋ ਜਿਹੈ ਘਰਾ ਵਿਚ ਆਕਾਲ ਪੁਰਖ ਵਾਹਿਗੁਰੂ ਆਪ ਵਸਦਾ ਹੈ
@gurdeepkaur5145
@gurdeepkaur5145 11 ай бұрын
ਵਾਹਿਗੁਰੂ ਚੜਦੀ ਕਲਾ ਬਖਸ਼ੇ ਲੋਕਾਂ ਦੀਆਂ ਨਜ਼ਰਾਂ ਤੋਂ ਬਚ ਕੇ ਰਹਿਣਾ ਗੁਰੂ ਘਰ ਵਾਸਤੇ ਦੱਸਵਾਂ ਦਸੋਦ ਕਢਦੇ ਰਹਿਣਾ ਧੰਨਵਾਦ ਵੀਰੇਆ
@BalvirSingh-zo3rl
@BalvirSingh-zo3rl 11 ай бұрын
ਤਾਇਆ ਜੀ ਦੀ ਵੱਡੀ ਜਿੰਮੇਵਾਰੀ ਆ। ਇੱਕ ਦੇ ਹੱਥ ਬਰਕਤਾਂ ਹਨ। ਵਾਹਿਗੁਰੂ ਕਿਰਪਾ ਬਣਾਈ ਰੱਖੀ।
@gursharnsingh1180
@gursharnsingh1180 10 ай бұрын
ਬਹੁਤ ਨੇਕ ਅਤੇ ਚੰਗੇ ਇਨਸਾਨ ਹਨ ਵੱਡੀ ਗੱਲ ਇਹ ਹੈ ਕਿ ਸਾਰੇ ਇਕੱਠੇ ਹਨ
@user-cu2on4bp8y
@user-cu2on4bp8y 11 ай бұрын
ਵਾਹਿਗੁਰੂ ਵੀਰਾ ਜਿੰਨੀ ਸਿਆਣਪ ਸਭ ਨੂੰ ਦੇਵੇ
@gurpalsingh5609
@gurpalsingh5609 11 ай бұрын
ਬਹੁਤ ਹੀ ਵਧੀਆ ਏਕੇ ਵਿੱਚ ਬਰਕਤ ਹੁੰਦੀ ਹੈ ਜੀ
@harpreetkaur8063
@harpreetkaur8063 11 ай бұрын
ਬਹੁਤ ਬਹੁਤ ਧੰਨਵਾਦ ਜੀ ਸਾਰੀ ਫੈਮਲੀ ਦਾ ਗੁਰੂ ਜੀ ਸਾਰਿਆ ਨੂੰ ਇੰਝ ਹੀ ਚੜਦੀਕਲਾਂ ਰਖਣੀ ਜੀਉ
@SukhwinderSingh-wq5ip
@SukhwinderSingh-wq5ip 11 ай бұрын
ਬਹੁਤ ਵਧੀਆ ਬਾਈ ਜੀ ਰੱਬ ਲੰਮੀ ਉਮਰ ਕਰੇ ਤੁਹਾਡੀ ਤਰੱਕੀਆਂ ਬਖਸ਼ੇ ਪਰਿਵਾਰ ਤੇ ਮੇਹਰ ਭਰਿਆ ਹੱਥ ਰੱਖੇ
@SukhpalSinghDhaliwal-xt2rt
@SukhpalSinghDhaliwal-xt2rt 11 ай бұрын
ਬਾਈ ਜੀ ਬਹੁਤ ਵਧੀਆ ਖੁਸ਼ੀ ਹੈ
@motaram2346
@motaram2346 11 ай бұрын
Motaram gunachouria Very nice ਵਾਹਿਗੁਰੂ ਗੁਰੂ ਜੀ ਇਹਨਾਂ ਪੰਜਾਂ ਭਰਾਵਾਂ ਤੇ ਮੇਹਰ ਕਿਰਪਾ,ਰੱਖੇ
@thewarrior679
@thewarrior679 11 ай бұрын
ਗੁਰੂ ਪਾਤਸ਼ਾਹ ਹੋਰ ਬਰਕਤਾਂ ਬਖਸ਼ਣ ਏਕਾ ਬਣਾਈ ਰੱਖਣ
@jogamehrok4441
@jogamehrok4441 11 ай бұрын
ਵਾਹਿਗੁਰੂ ਜੀ ਇਸ ਪਰਿਵਾਰ ਤੇ ਮੇਹਰ ਭਰਿਆ ਹੱਥ ਰਖੇ ਜੀ ❤ਦਿਲੋਂ ਸਤਿਕਾਰ ਕਰਦੇ ਹਾਂ ਜੀ ❤❤❤❤
@RamandeepSingh-mp7be
@RamandeepSingh-mp7be 11 ай бұрын
ਖੁਸ਼ਕਿਸਮਤ ਪਰਿਵਾਰ
@ajmersingh1983
@ajmersingh1983 11 ай бұрын
ਵੀਰ ਜੀ ਬਹੁਤ ਵਧੀਆ ਵਿਚਾਰ ਨੇਂ। ਬਹੁਤ ਵਧੀਆ ਨਤੀਜੇ ਸਾਹਮਣੇ ਆ। ਵੀਰ ਜੀ ਇਸ ਤਰ੍ਹਾਂ ਦੇ ਘਰਾਂ ਚ ਪ੍ਰਮਾਤਮਾ ਆਪ ਵਸਦਾ। ਸਤਿਗੁਰ ਤੁਹਾਨੂੰ ਹਮੇਸ਼ਾ ਚੜਦੀਆਂ ਕਲਾਂ ਵਿੱਚ ਰੱਖਣ। ਤੁਸੀਂ ਸਾਰੀ ਦੁਨੀਆਂ ਵਾਸਤੇ ਪ੍ਰੇਰਨਾ ਸਰੋਤ ਹੋ। ਧੰਨਵਾਦ ਸਹਿਤ ਵਹਿਗੁਰੂ ਜੀ ਵਹਿਗੁਰੂ ਜੀ
@NarinderDHALIWAL-dz5cr
@NarinderDHALIWAL-dz5cr 11 ай бұрын
ਸਤਿ'ਗੁਰੂ'ਚੜਦੀਕਲਾਚਰਖਣ
@prabhjitpannu2553
@prabhjitpannu2553 11 ай бұрын
ਰੱਬ ਸੁੱਖ ਰੱਖੇ ਸਿੱਖੀ ਵੀ ਕਾਇਮ ਹੈ 🎉🎉🎉🎉🎉🎉🎉🎉🎉🎉🎉🎉🎉🎉🎉🎉🎉🎉 ਰੱਬ ਤਰੱਕੀ ਬਖਸ਼ੇ
@dalvirbhatia6160
@dalvirbhatia6160 11 ай бұрын
ਬਹੁਤ ਵਧੀਆ ਮਾਲਕ ਮੇਹਰ ਰੱਖੇ ਇਕੱਠ ਰੱਖੇ
@Bawarecordsofficial
@Bawarecordsofficial 11 ай бұрын
ਬਹੁਤ ਵਧੀਆ ਮਿਸਾਲ ਅੱਜ ਦੇ ਜ਼ਮਾਨੇ ਵਿੱਚ | ਜਸਪ੍ਰੀਤ ਜੀ ਪੰਜ ਭਰਾਵਾਂ ਦੀ ਜੋੜੀ ਨਹੀਂ ਹੁੰਦੀ | ਜੋੜੀ ਦੋ ਜਣਿਆ ਨੂੰ ਕਹਿੰਦੇ ਨੇ ਪੰਜ ਜਣਿਆ ਨੂੰ ਪੰਜੋਕੜੀ ਕਹਿੰਦੇ ਨੇ |
@ajaibsingh3873
@ajaibsingh3873 11 ай бұрын
ਗੁਰੂ ਦੀ ਕਿਰਪਾ ਨਾਲ ਹੀ ਸਾਰਾ ਕੁੱਝ ਹੋ ਰਿਹੈ, ਉਸਦਾ ਹੀ ਧੰਨਵਾਦ ਕਰੋ। ਕਰਦੇ ਰਹੋ। ਬਹੁਤ ਵਧੀਆ
@inderjitsingh8364
@inderjitsingh8364 11 ай бұрын
ਬਹੁਤ ਵਧੀਆ ਵਾਹਿਗੁਰੂ ਮੇਹਰ ਰੱਖੇ
@RanjitKaur-yc8py
@RanjitKaur-yc8py 11 ай бұрын
ਵਾਹਿਗੁਰੂ ਖ਼ੁਸ਼ ਰੱਖੇ ਤੁਹਾਨੂੰ ਤੇ ਤੁਹਾਡੇ ਵਰਗੀ ਸੁਮਤਿ ਤੇ ਸੋਝੀ ਵਾਹਿਗੁਰੂ ਹਰ ਇੱਕ ਨੂੰ ਦੇਵੇ ਹਰ ਘਰ ਤੇ ਵਾਹਿਗੁਰੂ ਐਸੀ ਕਿਰਪਾ ਤੇ ਮਿਹਰ ਭਰਿਆ ਹੱਥ ਰੱਖਣਾ🙏🏻🙏🏻🎉
@deeprelaxmusic1917
@deeprelaxmusic1917 11 ай бұрын
ਇਹਨਾ ਦਾ ਇਤਫਾਕ ਇਕ ਮਿਸਾਲ ਹੈ ।।। ਸੁਣੋ ਪਤੰਦਰੋ ਉਹ ਜਿਹੜੇ ਲੜ ਲੜ ਮਰਦੇ ਰਹਿੰਦੇ je
@unit-ms6sr
@unit-ms6sr 11 ай бұрын
ਏਕੇ ਵਿਚ ਬਰਕਤ ਗੁਰੂ ਸਾਹਿਬ ਦੀ ਬਖਸ਼
@1freedigddtdshu
@1freedigddtdshu 11 ай бұрын
ਬਹੁਤ ਪਿਆਰ ❤️
@mohonsinghmann707
@mohonsinghmann707 11 ай бұрын
ਬਹੁਤ ਕਰਮਾਂ ਵਾਲਾ ਪ੍ਰੀਵਾਰ ਹੈ ਜੀ, ਵਾਹਿਗੁਰੂ ਜੀ ਚੜਦੀਕਲਾ ਕਰਨ ਜੀ।
@jaswindersidhu7632
@jaswindersidhu7632 11 ай бұрын
ਸਭ ਤੋਂ ਵੱਡਾ ਯੋਗਦਾਨ ਜ਼ਨਾਨੀਆਂ ਦਾ ਹੈ
@ekamjotsingh8568
@ekamjotsingh8568 11 ай бұрын
ਵਾਹਿਗੁਰੂ ਜੀ ਦੀ ਕਿਰਪਾ ਬਾਈਆ ਤੇ ਅੱਜ ਦੇ ਸਮੇਂ ਵਿੱਚ ਇਕ ਨਹੀ ਰਹਿੰਦਾ
@baljeetkoursamra9942
@baljeetkoursamra9942 11 ай бұрын
ਏਕੇ ਵਿਚ ਬਰਕਤ ਹੁੰਦੀ ਆ ਜੀ ਵਾਹਿਗੁਰੂ ਚੜ੍ਹਦੀ ਕਲਾ ਬਖਸ਼ੇ ਪਰਿਵਾਰ ਨੂੰ 🙏🙏🙏🙏🙏🙏
@sahejbrar4700
@sahejbrar4700 11 ай бұрын
ਵਾਹਿਗੁਰੂ ਆਪਸੀ ਪਿਆਰ ਅਤੇ ਸਾਂਝ ਬਣਾਈ ਰੱਖਣ ਜੀ
@sukhdevsinghaulakh5346
@sukhdevsinghaulakh5346 3 ай бұрын
ਇਹਨਾ ਭਰਾਵਾ ਵਾਸਤੇ ਤੇ ਕਲਯੁਗ ਵਿੱਚ ਦੇ ਜਮਾਨੇ ਵਿੱਚ ਵੀ ਸੱਤ ਯੁਗ ਹੈ ਵਾਹਿਗੁਰੂ ਇਹਨਾ ਦੇ ਪਰਵਾਰ ਵਰਗਾ ਵਾਹਿਗੁਰੂ ਹਰੇਕ ਘਰ ਵਿੱਚ ਸਲੂਕ ਬੱਖਸੇ❤
@punjabilokrangamanpreetkau2022
@punjabilokrangamanpreetkau2022 11 ай бұрын
ਜਿੱਥੇ ਏਕਾ ਤੇ ਧਬਾਕ ਐ ਓਥੇ ਰੱਬ ਵੱਸਦਾ ਬਹੁਤ ਸਕੂਨ ਮਿਲਿਆ ਇਹਨਾ ਦੇ ਪਿਆਰ ਸਤਿਕਾਰ ਨੂੰ ਵੇਖ ਕੇ🙏🙏🙏
@JagtarSingh-vz9ho
@JagtarSingh-vz9ho 11 ай бұрын
ਵਾਹਿਗੁਰੂ ਕਿਰਪਾ ਕਰੇ ਵੀਰ ਜੀ ਜਿਥੇ ਏਕਤਾ ਹੈ ਓਥੈ ਰੱਬ ਵਸਦਾ ਵਾਹ ਬਈ ਕਮਾਲ ਕਰਤੀ ਪੰਜਾਬੀਓ ਜਿਉਂਦੇ ਵਸਦੇ ਰਹੋ ਰੱਬ ਤੁਹਾਨੂੰ ਸੁਖ ਦੇਵੇ
@asaujla13
@asaujla13 11 ай бұрын
"ਗੁਰੂ ਨਾਨਕ ਪਾਤਸ਼ਾਹ" ਦੀ ਮੇਹਰ ਸਦਕਾ ਹੀ ਇਕੱਠੇ ਹੋ ਸਾਰੇ ਬੜੀ ਖੁਸ਼ੀ ਮਿਲੀ ਵੀਡੀਓ ਦੇਖ ਕੇ| ਗੁਰੂ ਮਾਹਾਰਾਜ ਇਸਤਰਾ ਹੀ ਪਰਿਵਾਰ ਤੇ ਮੇਹਰ ਭਰਿਆ ਹੱਥ ਰੱਖਣ ਆਤੇ ਚੜਦੀ ਕਲਾ ਵਿੱਚ ਰੱਖਣ "ਵਾਹੇਗੂਰੂ ਜੀ ਖਾਲਸਾ ਵਾਹੇਗੂਰੂ ਜੀ ਫਤਿਹ "🙏
That's how money comes into our family
00:14
Mamasoboliha
Рет қаралды 9 МЛН
Aman Preet Bathinda| Amanpreet After Marriage Interview|Kaint Punjabi
1:21:35
Kaint Punjabi (ਘੈਂਟ ਪੰਜਾਬੀ)
Рет қаралды 1,3 МЛН