ਕਿਉਂ 4 ਕਿੱਲੇ ਜਮੀਨ ਦੀ ਬੋਲੀ ਪਹੁੰਚੀ 33 Lakh 'ਤੇ, ਕਿਹੜੀ ਗੱਲੋਂ ਅੜੀ ਸੀ ਗਰਾਰੀ ? | Mohali | Pro Punjab Tv

  Рет қаралды 146,137

Pro Punjab Tv

Pro Punjab Tv

Күн бұрын

ਕਿਉਂ 4 ਕਿੱਲੇ ਜਮੀਨ ਦੀ ਬੋਲੀ ਪਹੁੰਚੀ 33 ਲੱਖ 'ਤੇ,ਕਿਹੜੀ ਗੱਲੋਂ ਅੜੀ ਸੀ ਗਰਾਰੀ ? ਇਹ ਤਾਂ ਪਿੰਡ ਵਾਲਿਆਂ ਨੇ ਰੋਕ ਲਿਆ ਨਹੀਂ ਤਾਂ 1 ਕਰੋੜ 'ਤੇ ਪਹੁੰਚ ਜਾਣੀ ਸੀ ਕਹਾਣੀ
#Land #Lease #Mohali #BigAmount #Agriculture #ProPunjabTv
Pro Punjab Tv
Punjabi News Channel
India's one of the most Leading News Portal, with our very own Narrative Builder and Opinion Maker "Yadwinder Singh Karfew". For the latest updates from Pro Punjab Tv, Follow us..
Like us on Facebook: / propunjabtv
Tweet us on Twitter: / propunjabtv
Follow us on Instagram: / propunjabtv
Website: propunjabtv.com/
Pro Zindagi Facebook: / prozindagitv
Pro Kisani Facebook : / prokisani

Пікірлер: 367
@baghel6717
@baghel6717 2 жыл бұрын
3 ਲੱਖ ਦੀ ਜ਼ਮੀਨ ਬਾਹਰ ਠੇਕੇ ਲੈਂਦੇ । 30 ਲੱਖ ਪਿੰਡ ਉੱਤੇ ਲਾ ਲਾਉਂਦਾ ਦੁਨੀਆ ਯਾਦ ਕਰਦੀ ।
@untoldfeelings13
@untoldfeelings13 2 жыл бұрын
Good ryt
@ਯੰਗਤੁਰਕਸੱਚਬੋਲਦੇ
@ਯੰਗਤੁਰਕਸੱਚਬੋਲਦੇ 2 жыл бұрын
ਹੁਣ ਦਿਖਾਵੇ ਦੀ ਅੜੀ ਨਿਭਾਓ ਫਿਰ ਸਰਕਾਰ ਤੋਂ ਕਰਜ਼ਾ ਲਓ, ਉਧਾਰ ਲੈਕੇ ਘਿਓ ਪੀਓ ਫਿਰ ਕਹੋ ਕਰਜਾ ਮਾਫ ਕਰੋ । ਫਿਟ ਲਾਹਣਤ ਇਹੋ ਜਿਹੇ ਕਮੀਨਗੀ ਤੇ
@baljinderbadesha9770
@baljinderbadesha9770 2 жыл бұрын
Kishe jimidar nu mjburi ch v krja laina painda veer prr ehna krke sare jimidar bdnam ho jande ne
@ਯੰਗਤੁਰਕਸੱਚਬੋਲਦੇ
@ਯੰਗਤੁਰਕਸੱਚਬੋਲਦੇ 2 жыл бұрын
@@baljinderbadesha9770 ਸਹਿਮਤ ਹਾਂ ਵੀਰ ਤੁਹਾਡੇ ਨਾਲ, ਮੇਰਾ ਕਹਿਣਾ ਸਿਰਫ ਤੇ ਸਿਰਫ ਉਹਨਾਂ ਨੂੰ ਹੈ ਜੋ ਆਪਣੀ ਹਿੰਡ ਨਾਲ ਦੁਸਰੇ ਦਾ ਹੱਕ ਵੀ ਡਕਾਰਦੇ ਹਨ।
@gurmeharpalmann3357
@gurmeharpalmann3357 Жыл бұрын
Aeho je murkh AEK do present ne badnami 98 present di kar rahe ho nale karj wala Banda panga nahi leda
@DeepSingh-gd5kw
@DeepSingh-gd5kw 2 жыл бұрын
ਇਨ੍ਹਾਂ ਮੂਰਖ ਲੋਕਾਂ ਦੀ ਵਜਾਹ ਕਰਕੇ ਸਾਰੀ ਕਿਸਾਨੀ ਬਦਨਾਮ ਹੁੰਦੀ ਆ ਇਹਨਾਂ ਲੋਕਾਂ ਦੇ ਜੁਤੀਆ ਮਾਰਨੀਆਂ ਚਾਹੀਦੀ " ਬਹੁਤ ਹੀ ਘਟੀਆਂ ਹੱਦ ਦਰਜੇ ਦੇ ਘਟੀਆਂ ਲੋਕ ਨੇ ਜਿੰਨਾ ਇਸ ਜਮੀਨ ਦੀ ਬੋਲੀ ਦਿੱਤੀ " ਹਾ ਇਕ ਕੰਮ ਹੋਵੇ ਹੁਣ ਇਹ ਸਾਰਾ ਪੈਸਾ ਇਸੇ ਪਿੰਡ ਦੇ ਵਿਕਾਸ ਤੇ ਲਾ ਦਿਓ ਤੇ ਇਹਨਾਂ ਫੁਕਰਿਆ ਨੂੰ ਕਹੋ ਅਗਲੇ ਸਾਲ ਇਸ ਤੋ ਵੀ ਵੱਧ ਕੇ ਬੋਲੀ ਲਾਓ "
@jagmohansarao5273
@jagmohansarao5273 2 жыл бұрын
👍👍👍,,, जी जी
@bachittarsingh7691
@bachittarsingh7691 2 жыл бұрын
Vr kitha ina da apna dhid nai barda duja nu ke danga
@samshersinghsamshersingh4267
@samshersinghsamshersingh4267 2 жыл бұрын
ਪਹਿਲਾਂ ਕੋਈ ਮਾੜਾ ਬੰਦਾ ਜ਼ਮੀਨ ਠੇਕੇ ਤੇ ਲੈਕੇ ਗੁਜ਼ਾਰਾ ਕਰ ਲੈਂਦਾ ਸੀ ਪਰ ਹੁਣ ਨੀ ਕੋਈ ਵਾਹ ਰਹੀ
@kulwindersingh-dh1hq
@kulwindersingh-dh1hq 2 жыл бұрын
ਜਿਨਾ ਬੋਲੀ ਛਡ ਤੀ ੳ ਕਹਿੰਦੇ ਹੁਣੇ ਲੳ ਮਾਰਤੇ ਸ਼ਰੀਕ ਏ ਨੀ ਉਠਦੇ ਸਾਰੀ ਉਮਰ
@DeepSingh-gd5kw
@DeepSingh-gd5kw 2 жыл бұрын
ਇਹਨਾਂ ਫੁਕਰਿਆ ਕੋਲ ਜੇ ਜਿਆਦਾ ਪੈਸੇ ਆ ਤਾ ਉਹਨਾਂ ਗਰੀਬ ਕਿਸਾਨਾਂ ਨੂੰ ਦੇ ਦਿਓ ਜਿਹੜੇ ਮਰ ਮਰ ਕੇ ਜਿਓ ਰਹੇ ਨੇ "
@diwansinghchahal9785
@diwansinghchahal9785 2 жыл бұрын
6ythy
@DeepSingh-gd5kw
@DeepSingh-gd5kw 2 жыл бұрын
ਗੱਲ ਕਲੀਅਰ ਹੋ ਗਈ ਵੀਰੋ ਇਹ ਬੋਲੀ ਕਿਸਾਨਾ ਨੂੰ ਅੱਗੇ ਕਰਕੇ ਦੋ ਕੰਪਨੀਆਂ ਨੇ ਲਾਈ ਆ ਨਾ ਕਿ ਕਿਸਾਨਾ ਨੂੰ "
@jasbirkaurchahal1021
@jasbirkaurchahal1021 2 жыл бұрын
ਹੁਣ ਪਛਤਾਉਂਦਾ ਤਾਂ ਜਰੂਰ ਹੋਊ, ਪਕੀ ਗਲ ਐ ।
@jaspalkaur4343
@jaspalkaur4343 2 жыл бұрын
ਬਾਈ ਬੋਲੀ ਤਾਂ 33 ਲੱਖ ਦੀ ਲਾਤੀ , ਪਰ ਹੁਣ ਰੱਸਾ ਨਾ ਖ੍ਰੀਦ ਲੀ ਕਿਤੇ ।
@bulletwala678
@bulletwala678 2 жыл бұрын
Killa 4 crore da vik gayaa hona
@SukhdevSingh-pz8ii
@SukhdevSingh-pz8ii 10 ай бұрын
ਕੈਮਰੇ ਵਾਲੇ ਭਾਈ ਨੂੰ ਬੇਨਤੀ ਹੈ ਕਿ ਇਹੋ ਜਿਹੀ ਵਿਡਿਉ ਨਾ ਬਣਾੳ ।।ਇਸ ਨਾਲ ਸਾਡੇ ਸਮਾਜਿਕ ਅਤੇਆਰਥਿਕ ਭਾਈ ਚਾਰਕ ਨੂੰ ਸਟ ਲੱਗਦੀ ਹੈ ।।ਕਿਰਪਾ ਕਰਕੇ ਇਹ ਜਿਹਾ ਫੂਟ ਵਾਲਾ ਕੰਮ ਨਾ ਕਰੋ ।।
@JasbirSingh-mw1vr
@JasbirSingh-mw1vr 10 ай бұрын
ਇਸ ਵਾਰ ਨਹੀਂ ਤਾਂ ਰਸੇ ਵਾਲਾ ਜਾਂਆਪਣੀ ਜਮੀਨ ਵੇਚਣ ਵਾਲਾ ਕੰਮ ਹੁਣ ਨਹੀਂ ਤਾਂ ਅਗਲੇ ਸਾਲ ਇਹ ਕੰਮ ਤਾਂ ਹੋਣਾ ਹੀ ਹੋਣਾ
@sanjeev9657
@sanjeev9657 2 жыл бұрын
ਅਜਿਹੇ ਕਿਸਾਨਾਂ ਤੋਂ ਮੋਟਰ ਦਾ ਬਿਲ ਵਸੂਲ ਕਰਨਾ ਚਾਹੀਦਾ
@majorsingh6495
@majorsingh6495 2 жыл бұрын
ਪ੍ਰਸਾਸਨ ਨੂੰ ਬੇਨਤੀ ਹੈ ਕੇ ਰੱਸਾ ਵੀ ਨਾਲ ਦੇ ਦਿਓ ਫਾਹਾ ਲੈਣ ਨੂੰ
@Sukhvindersingh1313-i2b
@Sukhvindersingh1313-i2b 9 ай бұрын
ਅਸੀ ਦਿੱਲੀ ਰਹਿਦੈ ਸਾਡੈ ਤਾਏ ਦਾ ਮੁੰਡਾ ਤਾ 38000 ਦੇ ਹਿਸਾਬ ਨਾਲ ਦੈਦਾ 6 ਕਿਲੈ ਪੇਲੀ ਵੋਦਾ ਤੈ ਚਾਚੈ ਦੇ ਮੁਡੈ 75000 ਹਜਾਰ ਦੇਦੈ ਤਿਨ ਕਿਲੈ ਦਾ ਓਦੈ ਵਿੱਚ ਦੋ ਰੋਈਆ ਵਿੱਚ ਇਕ ਨੀਆਈ ਦਾ ਕਿਲਾ ਕਿਓ ਕੀ ਚਾਚਾ ਥੋੜਾ ਮਾਤੜ ਆ ਸੱਸਤੈ ਤੈ ਦੈ ਦੈਦੈ ਇਸ ਕੱਰਕੈ
@pamajawadha5325
@pamajawadha5325 7 ай бұрын
Rasi fer dharna v lava ga karga maf karo greb nal dhaka ho gye
@surkhmandermaanmaan3935
@surkhmandermaanmaan3935 2 жыл бұрын
ਪਹਿਲਾਂ ਇਹੋ ਜਿਹੇ ਕੰਮ ਕਰਦੇ ਫਿਰ ਸਰਕਾਰ ਨੂੰ ਕਹਿੰਦੇ ਕਰਜ਼ੇ ਮੁਆਫ਼ ਕਰ ਦਿਉ ਪਹਿਲਾਂ ਕੰਮ ਸੋਚ ਕੇ ਕਰੋ
@parmindersingh6072
@parmindersingh6072 2 жыл бұрын
ਫੇਰ ਫਾਹਾ ਵੀ ਲੈਂਦੇ ਨੇ, ਨਾਲ਼ੇ ਕਹਿੰਦੇ ਮੁਆਵਜਾ ਦਿਓ ਤੇ ਛੋਟੇ ਮੁੰਡੇ ਨੂੰ ਸਰਕਾਰੀ ਨੌਕਰੀ।
@tadkatashan314
@tadkatashan314 2 жыл бұрын
Sahi gal aa
@harjeet_maan_
@harjeet_maan_ 2 жыл бұрын
ਦੇ ਸਾਡੇ ਲੋਕਾਂ ਕੋਲ ਇੰਨਾ ਪੈਸਾ ਤਾਂ ਕਿਸੇ ਗਰੀਬਾਂ ਦਾ ਇਲਾਜ ਕਿਸੇ ਗਰੀਬ ਦੀ ਧੀ ਦਾ ਵਿਆਹ ਕਰਵਾ ਦਿੰਦੇ ਪਰ ਸਾਡੇ ਵਿੱਚ ਐਨੀ ਅਕਲ ਕਿੱਥੇ
@rajugill9164
@rajugill9164 2 жыл бұрын
Oh Kam ni hona ehna kolo hun 33 la Dita pura kida karna ehna 1saal bad ehna ni pusioo
@jorasingh1903
@jorasingh1903 Жыл бұрын
ਮਿਹਨਤ ਦੀ ਕਮਾਈ ਚੌ ਤਾਂ ਇੰਨੀ ਬੋਲੀ ਲਾਉਣੀ ਤਾ ਬਹੁਤ ਮੁਸਕਿਲ ਆ
@parmindersingh71
@parmindersingh71 2 жыл бұрын
ਬੋਲੀ ਵਾਲਿਓ ਕਮੈਟ ਪੜ ਲੋ ਸਭ ਲਾਹਨਤਾਂ ਪਉਦੇ ਨੇ ਤੁਹਾਨੂੰ ਕੁੱਤਿਓ
@officialgorisidhu3337
@officialgorisidhu3337 Жыл бұрын
Parminder Singh tenu v koi haar ni pa riha
@kaursingh8369
@kaursingh8369 2 жыл бұрын
ਘੂਸੇ ਜੰਮਣ ਕੰਧਾਂ ਕੰਬਣ ਅਖੇ ਪਿੰਡ ਚ ਭੁਚਾਲ ਆ ਗਿਆ
@gurchransingh5674
@gurchransingh5674 2 жыл бұрын
ਬਾ ਕਿਆ ਸੇਅਰ ਹੈ
@Sukh_Doabe_wala
@Sukh_Doabe_wala 2 жыл бұрын
Sahi gal bro 🤣🤣🤣
@BaljeetSingh-yq1ny
@BaljeetSingh-yq1ny 2 жыл бұрын
Good
@harbhajanram786
@harbhajanram786 2 жыл бұрын
🤣🤣🤣🤣🤣🤣
@sukhravi6815
@sukhravi6815 2 жыл бұрын
ਪਾਗਲਪੁਣੇ ਦੀ ਵੀ ਕੋਈ ਹੱਦ ਹੋਣੀ ਚਾਹੀਦੀ ਹੈ
@gurdeepsarao5
@gurdeepsarao5 2 жыл бұрын
ਇਕ ਵਾਰ ਸ਼ਿਵਜੀ ਦਾ ਇਕ ਗਰੀਬ ਭਗਤ ਸ਼ਿਵਜੀ ਦੀ ਬਹੁਤ ਭਗਤੀ ਕਰਿਆ ਕਰੇ। ਪਾਰਬਤੀ ਕਹਿੰਦੀ ਕਿ ਇਹ ਇਹ ਬੰਦਾ ਐਨੀ ਭਗਤੀ ਕਰਦਾ ਫੇਰ ਵੀ ਗਰੀਬ ਕਿਉਂ ਐ? ਤੁਸੀਂ ਇਸ ਨੂੰ ਕੁਝ ਦਿੰਦੇ ਕਿਉਂ ਨੀ। ਸ਼ਿਵਜੀ ਕਹਿੰਦੇ ਕੋਈ ਫਾਇਦਾ ਨੀ ਇਹ ਮੂਰਖ ਐ। ਪਾਰਬਤੀ ਕਹਿੰਦੀ ਮੈਂ ਨੀ ਅੱਜ ਤੋਂ ਬੋਲਦੀ ਜੇ ਇਸ ਗਰੀਬ ਨੂੰ ਕੁਝ ਨਾ ਦਿੱਤਾ। ਪਾਰਬਤੀ ਦੇ ਕਹਿਣ ਤੇ ਸ਼ਿਵਜੀ ਨੇ ਸੋਨੇ ਦੀਆਂ ਮੋਹਰਾਂ ਦੀ ਇਕ ਥੈਲੀ ਮੂਰਖ ਦੇ ਰਸਤੇ ਚ ਸੁੱਟ ਤੀ। ਮੂਰਖ ਤੁਰਿਆ ਆਵੇ ਮਨ ਚ ਫੁਰਨਾ ਫੁਰਿਆ ਕਿ ਭਲਾ ਅੰਨ੍ਹੇ ਕਿਵੇਂ ਤੁਰਦੇ ਹੋਣੇ? ਅੱਜ ਅੰਨ੍ਹਿਆਂ ਵਾਂਗੂ ਤੁਰ ਕੇ ਦੇਖਦੇ ਆਂ। ਮੂਰਖ ਅੰਨ੍ਹਾ ਬਣ ਕੇ ਤੁਰਨ ਲੱਗ ਪਿਆ ਥੈਲੀ ਰਸਤੇ ਚ ਪਈ ਦੀ ਪਈ ਰਹਿ ਗਈ। ਪਾਰਬਤੀ ਦੇਖ ਕੇ ਸ਼ਰਮਿੰਦਾ ਹੋਈ। ਫੇਰ ਸ਼ਿਵਜੀ ਮਹਾਰਾਜ ਨੇ ਸਮਝਾਇਆ ਕਿ ਮੂਰਖ ਨੇ ਗਰੀਬ ਹੀ ਰਹਿਣਾ ਹੈ ਚਾਹੇ ਮੈਂ ਜਿਨ੍ਹਾਂ ਮਰਜੀ ਦੇ ਦਵਾਂ। ਇਹੀ ਮੂਰਖਤਾ ਇਹ ਕਿਸਾਨ ਦਿਖਾ ਰਹੇ ਹਨ। ਪ੍ਰਮਾਤਮਾ ਨੇ ਪੈਸਾ ਦੇ ਵੀ ਦਿੱਤਾ ਪਰ ਖਰਚ ਕਰਨਾ ਨੀ ਆ ਰਿਹਾ। ਫੋਕੀ ਹਵਾ ਛੱਕੀਂ ਫਿਰਦੇ ਨੇ। ਬੁੜ੍ਹਾ ਵੀ ਮੂਰਖ ਮੁੰਡਾ ਵੀ ਮੂਰਖ ਜਾਨੀ ਪੰਜਾਬੀ ਚ ਕਹਿੰਦੇ ਨੇ ਆਵਾ ਈ ਊਤ ਜਾਣਾ।
@sarbjeetsidhu9602
@sarbjeetsidhu9602 2 жыл бұрын
ਕੋਈ ਗਰੀਬ ਦਿਹਾੜੀਦਾਰ ਆਤਮ ਹੱਤਿਆ ਨਹੀਂ ਕਰਦਾ ਸਿਰਫ਼ ਜੱਟ ਹੀ ਆਤਮ ਹੱਤਿਆ ਕਰਦਾ ਹੈ ਜਿਸ ਦਾ ਕਾਰਨ ਆਪਣੇ ਸਾਹਮਣੇ ਹੈ
@pamajawadha5325
@pamajawadha5325 7 ай бұрын
Sada pind v salfas faha li 2 mar ga
@varinderkumar1714
@varinderkumar1714 2 жыл бұрын
ਇਹਨਾਂ ਲੋਕਾਂ ਕੋਲ ਹਰਮ ਦਾ ਪੈਸਾ ਹੋਣਾ ਇਹ ਲੋਕਾਂ ਨੇ ਜਮੀਨ ਦੀ ਬੋਲੀ ਵਦਾਹ ਕਿ ਗਰੀਬ ਲੋਕਾਂ ਦੀ ਮੁਸ਼ਕਿਲ ਵਦਹ ਦਿੱਤੇ ਏਕ ਪਾਸੇ ਫਹ ਲਈ ਜਾਂਦੇ ਦੂਜੇ ਪਾਸੇ 30 ਹਜਾਰ ਵਾਲੀ ਜਮੀਨ 60 ਹਜਾਰ ਦੀ ਬੋਲੀ ਦੈ ਰਹੇ ਆ
@sanjeev9657
@sanjeev9657 2 жыл бұрын
ਕਰਜ਼ਾ ਮਾਫ਼ ਹੋ ਗਿਆ ਮੋਟਰ ਦਾ ਬਿਲ ਮਾਫ਼ ਐ ਗਰੀਬਾਂ ਦਾ ❓❓❓❓
@baghel6717
@baghel6717 2 жыл бұрын
ਕਿਸਾਨ ਜਥੇਬੰਦੀਆਂ ਨੂੰ ਚਾਹੀਦਾ ਕੀ ਇਹੁ ਜਿਹੇ ਮੂਰਖ਼ ਲੋਕਾ ਨੂੰ ਸੁਚੇਤ ਕਰੋ ।
@anmolbrar3391
@anmolbrar3391 2 жыл бұрын
ਇਸ ਰੇਟ ਦੇ ਵਿੱਚ ਤਾਂ ਇਹ ਸਚਾਈ ਹੈ ਕਿ ਅੱਜ ਸਾਡੇ ਪਿੰਡ ਦੇ ਸਾਰੇ ਹੀ ਕਿਸਾਨ ਵੀਰ ਆਪ ਨੂੰ ਠੇਕੇ ਤੇ ਦੇਣ ਲਈ ਤਿਆਰ ਹਨ।ਲੋੜ ਹੈ ਤਾਂ ਇਸੇ ਕਮੈਟ ਦੇ ਹੇਠਾਂ ਲਿਖੋ ਜੀ।
@jagmohansarao5273
@jagmohansarao5273 2 жыл бұрын
जी जी,,🙏
@iqbalbrar2942
@iqbalbrar2942 9 ай бұрын
😂😂😂😂😂
@ਹਰਵੇਲੇਸ਼ੁਕਰਾਨਾਰੱਬਦਾ
@ਹਰਵੇਲੇਸ਼ੁਕਰਾਨਾਰੱਬਦਾ 10 ай бұрын
ਇੱਕ ਗੱਲ ਤਾਂ ਤਾਂ ਹੈ, ਇਹ ਬੋਲੀ ਦੇਣ ਵਾਲੇ ਵੀਰਾਂ ਨੂੰ ਚਾਹੀਦਾ ਹੈ, ਕਿਸੇ ਗਰੀਬ ਪਰਿਵਾਰਾਂ ਦੀ ਮੱਦਦ ਕਰਨ ਜਿਸ ਨਾਲ ਲੋਕਾਂ ਚ ਬਹੁਤ ਵਧੀਆ ਸਬੀ ਬਣੇ, ਪਰ ਅੜੀ ਨੀ ਕਰਨੀ ਚਾਹੀਦੀ। ਜੇਕਰ ਤੁਹਾਨੂੰ ਪਰਮਾਤਮਾ ਨੇ ਪੈਸਾ ਦਿੱਤਾ ਹੈ, ਉਸ ਨੂੰ ਸਹੀ ਢੰਗ ਨਾਲ ਵਰਤੋਂ ਕਰੋ, ਤਾਂ ਜੋ ਗਰੀਬ ਲੋਕਾਂ ਦਾ ਭਲਾ ਹੋ ਸਕੇ।
@baghel6717
@baghel6717 2 жыл бұрын
ਯਾਰ ਲੋਕ ਇੰਨੇ ਮੂਰਖ਼ ਹਨ ਪੰਜਾਬ ਵਿੱਚ ਇੰਨੇ ਦੀ 2 ਕਿੱਲੇ ਜ਼ਮੀਨ ਮੁੱਲ ਮਿਲ ਜਾਂਦੀ ।
@jaspreetgrewalbittu4028
@jaspreetgrewalbittu4028 2 жыл бұрын
ਪਾਗਲਪਨ ਦੀ ਹੱਦ ਹੁੰਦੀ ਆ ਬਾਈ।
@daljeet376
@daljeet376 2 жыл бұрын
33 ਲੱਖ ਦੀ ਬੋਲੀ ਲਾ ਕੇ ਆਪਣੀ ਮੌਤ ਨੂੰ ਅਵਾਜ਼ ਮਾਰੀ ਹੈ ਆਪ ਤਾਂ ਮਰੇਗਾ ਹੀ ਪਿਛਲੇ ਪਰਿਵਾਰ ਨੂੰ ਵੀ ਮਾਰ ਜਾਵੇਗਾ ਪਰਿਵਾਰ ਜਿਉਂਦੇ ਜੀਅ ਮਰ ਜਾਵੇਗਾ
@narinderpalsingh5349
@narinderpalsingh5349 2 жыл бұрын
ਅਜਿਹੀ ਅੜੀ ਨਹੀਂ ਕਰਨੀ ਚਾਹੀਦੀ ਸੀ, ਰਲ ਮਿਲ ਕੇ ਨਿਮਰਤਾ ਨਾਲ ਰਹਿਣਾ ਚਾਹੀਦਾ ਹੈ।
@kulwindergill7483
@kulwindergill7483 2 жыл бұрын
ਬਾਅਦ ਵਿਚ ਪਿੱਟ ਸਿਆਪਾ ਕਿਉ ਕਰਦੇ ਹੋ ਫਿਰ ਹਾਏ ਘਾਟਾ ਪੈ ਗਿਆ ਮਰ ਗਿਆ,ਖਾ ਲਿਆ, ਦੂਜਿਆਂ ਨੂੰ ਵੀ ਮਾਰ ਲੈਂਦੇ ਹਨ ਅਹਿਜੇ ਫੁਕਰੇ ਬੰਦੇ
@sonygill334
@sonygill334 2 жыл бұрын
ਕੋਈ ਨੀ ਸਰਕਾਰ ਹੈਗੀ ਕਰਜ਼ਾ ਮਾਫ਼ ਕਰਨ ਨੂੰ ਸਾਲੇ ਬਣੇ ਗਰਾਰੀ ਦੇ
@Harjinderbrar-j2e
@Harjinderbrar-j2e 9 ай бұрын
ਇਸ ਤਰਾਂ ਦੇ ਕੁਝ ਕੁ ਮੂਰਖ ਲੋਕ ਜੇਕਰ ਪੰਜਾਬ ਦੇ ਸਾਰਿਆਂ ਹੀ ਪਿੰਡਾਂ ਦੇ ਵਿੱਚ ਹੋਣ ਤਾਂ ਫਿਰ ਇਹ ਖੁਦ ਹੀ ਪੰਜਾਬ ਰਾਜ ਦਾ ਬਹੁਤ ਵਧੀਆ ਸੁਧਾਰ ਕਰ ਦੇਣਗੇ।ਧੰਨਵਾਦ ਜੀਉ।
@varinderkumar1714
@varinderkumar1714 2 жыл бұрын
ਵਧੀਆ ਹੋਇਆ ਏਦਾ ਏਹਨਾ ਲੋਕਾਂ ਨੇ ਏਕ ਰੁਪਈਆ ਪਿੰਡ ਵਿੱਚ ਨਹੀਂ ਲਾਉਣਾ
@heerasinghheerasingh5309
@heerasinghheerasingh5309 2 жыл бұрын
ਚਾਰ ਕਿਲੇ ਠੇਕੇ ਤੇ ਲੈਕੇ ਹੁਣ ਆਪਣੀ ਚਾਰ ਕਿਲੇ ਵੇਚ ਦੇਣਗੇ ਜਾ ਫਾਹਾ ਲੈਣਗੇ
@dhainchand1643
@dhainchand1643 2 жыл бұрын
ਚਿੰਤਾ ਨਾ ਕਰੋ , ਫਾਹੇ ਲੲਈ ਰਾਜੇਵਾਲ ਨੇ ਇੱਕ ਕਰੋੜ ਦੀ ਮੰਗ ਰੱਖੀ ਹੋਈ ਹੈ ।
@jatindersinghbains9933
@jatindersinghbains9933 2 жыл бұрын
Veer Ana da 1 kila 6 7 crore da new Chandigarh aa veer
@GurjeetSingh-ux4dx
@GurjeetSingh-ux4dx 2 жыл бұрын
ਕਈ ਜੱਟ ਤਾਂ ਬੁੱਟ ਹੀ ਹੁੰਦੇ ਨੇ ਵਾਹਿਗੁਰੂ ਮੇਹਰ ਕਰੇ ਇਹਨਾ ਤੇ
@amritpalsidhu6454
@amritpalsidhu6454 2 жыл бұрын
Interview ਕਰਨੀ ਸੀ ਤਾਂ ਆਮ ਲੋਕਾਂ ਨਾਲ ਕਰਨੀ ਸੀ ਪਿੰਡ ਦਿਆਂ ਨਾਲ , ਉਹਨਾਂ ਨੇ ਦੱਸਣਾ ਸੀ ਸੱਚ ਸਾਰਾ ਇਹ ਪੰਚਾਇਤ ਨੇ ਆਪ ਪੈਸੇ ਲੈ ਲੈਣੇ ਆ ਕੰਪਨੀ ਤੋਂ ਇਹਨਾਂ ਨੇ ਕਦੋਂ ਕਹਿਣਾ ਜਮੀਨ ਕੰਪਨੀ ਨੇ ਲਈ ਆ ।
@sukhdevsingh-fr8fm
@sukhdevsingh-fr8fm 2 жыл бұрын
ਇਸ ਕੰਮ ਤੋਂ ਲਗਦਾ ਹੈ ਕਿ ਇਨਾ ਦਾਂ ਦਿਮਾਗ ਕਿੰਨਾ ਹੈ
@RajSingh-jj6jd
@RajSingh-jj6jd 2 жыл бұрын
ਫਿਰ ਕਹਿਣਗੇ ਜੱਟ ਫਹਾ ਲੈਕੇ ਮਰ ਗਿਆ
@Sukh_Doabe_wala
@Sukh_Doabe_wala 2 жыл бұрын
Ryt bro
@Harpal7653
@Harpal7653 2 жыл бұрын
ਸਰਕਾਰ ਨੂ ਚਾਹੀਦਾ ਕਿ ਮਤਾ ਪਾਸ ਕਰੇ ਕਿ ਪੰਚਾਇਤ ਦੀ ਜਮੀਨ ਸਿਰਫ ਬੇਜਮੀਨੇ ਲੋੜਵੰਦ ਪਰਿਵਾਰਾਂ ਨੂੰ ਚਾਹੇ ਓਹ ਕਿਸੇ ਵੀ ਜਾਤ ਨਾਲ ਸੰਬੰਧਤ ਹੋਵੇ ਵਾਜਬ ਰੇਟ 'ਤੇ ਦਿੱਤੀ ਜਾਵੇ, ਕਿਉਂਕਿ ਪਿੰਡਾਂ ਚ ਅਜਿਹੇ ਪ੍ਰੀਵਾਰ ਵੀ ਹੁੰਦੇ ਹਨ ਜਿਨ੍ਹਾਂ ਕੋਲ ਪਸ਼ੂਆਂ ਲਈ ਪੱਠੇ ਬੀਜਣ ਲਈ ਵੀ ਜਮੀਨ ਨੀ ਹੁੰਦੀ ਰੱਜਿਆੰ ਨੂੰ ਰਜਾਉਣ ਦਾ ਕੋਈ ਫਾਇਦਾ ਨੀੰ
@kuldippannu6436
@kuldippannu6436 2 жыл бұрын
💯✅
@ranjitmalhi1773
@ranjitmalhi1773 2 жыл бұрын
ਵਧੀਆ ਕੀਤਾ ਸਾਹਨ ਜੱਟਾਂ ਨੇ ਅੜੀ ਨਾਲ ਹੀ ਸਹੀ ਆਪਣੇ ਪਿੰਡ ਦੀ ਆਮਦਨ ਤਾਂ ਵਧਾਈ ਹੈ,,ਇਹ ਰਕਮ ਏਸੇ ਹੀ ਪਿੰਡ ਦੇ ਭਲਾਈ ਕੰਮਾਂ ਤੇ ਵਰਤੀ ਜਾਣੀ ਹੈ,ਨਾਲੇ ਜੱਟਾਂ ਵਾਲੀ ਗੱਲ ਸੱਚ ਕਰਕੇ ਵਿਖਾਤੀ ਨਾਲੇ ਪਿੰਡ ਲਈ ਸੇਵਾ ਵਾਲਾ ਕੰਮ ਕਰਤਾ,,,ਏਦਾਂ ਦੇ ਪਿੰਡ ਦੀ ਪੰਚਾਇਤ ਇਮਾਨਦਾਰ ਹੋਵੇ ਤਾਂ ਸਰਕਾਰ ਦੀ ਗ੍ਰਾਂਟ ਉਡੀਕਣ ਦੀ ਲੋੜ ਨਹੀਂ,ਆਪਣੇ ਪਿੰਡ ਲਈ ਜੋ ਮਰਜੀ ਕਰੋ।
@nexion5144
@nexion5144 2 жыл бұрын
ਦੁਰ िਫॅਟੇ ਮੂੰਹ ਤੇੇਰੀ ਸੋਚ ਤੇ
@ranjitmalhi1773
@ranjitmalhi1773 2 жыл бұрын
@@nexion5144 ਫਿਟੇ ਮੂੰਹ ਤੇਰੇ ਚਵਲਾ
@nexion5144
@nexion5144 2 жыл бұрын
@@ranjitmalhi1773 chal mera sala
@ranjitmalhi1773
@ranjitmalhi1773 2 жыл бұрын
,ਭਣਵਈਆ ਤੇਰਾ ਮੈਂ,,
@bhupindermandouria9287
@bhupindermandouria9287 2 жыл бұрын
Bai ji Sahi. GaaaL. A.
@pandatji5008
@pandatji5008 2 жыл бұрын
ਕਰੌੜ ਦੋ ਕਰੌੜ ਤੇ ਜਾਣੀ ਚਾਹੀਦੀ ਸੀ 😇😇😇😇😇😇
@EveryOne0369
@EveryOne0369 2 жыл бұрын
ਕਿਹੜਾ ਕੰਜਰ ਕਹਿੰਦਾ 2 ਲੱਖ ਦੇ 1 ਕਿੱਲੇ ਆਲੂ ਹੋ ਜਾਦੇ ਐਵੇਂ ਫੁੱਦੂ ਖਿੱਚੀ ਜਾਂਦਾ ਵੀਰ
@ravindergill8228
@ravindergill8228 Жыл бұрын
sade ta ik war lakh de hoe c ni ta 70-75 te reh jnde c
@iqbalbrar2942
@iqbalbrar2942 9 ай бұрын
💯💯💯💯
@kulwindergill7483
@kulwindergill7483 2 жыл бұрын
ਫੁਕਰੇ ਗੀਤਾਂ ਨੇ ਫੁਕਰੇ ਜੱਟ ਫਸਾਲੇ
@ikodapasara8143
@ikodapasara8143 2 жыл бұрын
ਇਸ ਤਰਾਂ ਦੀ ਪਾਰਟੀਬਾਜ਼ੀ ਤਾਂ ਪਿੰਡ ਲਈ ਵਧੀਆ ਨੀ ?
@rbrar3859
@rbrar3859 Жыл бұрын
ਕੋਈ ਨਾ ਚੱਕੀ ਆਓ ਕੰਮ, ਫੇਰ ਆਪਾ ਕਿਸਾਨ ਯੂਨੀਅਨ ਨੂੰ ਨਾਲ ਰਲਾਕੇ ਸਰਕਾਰ ਦੇ ਉਲਟ ਧਰਨੇ ਲਾਵਾਂਗੇ ।
@SandeepSingh-lm6ld
@SandeepSingh-lm6ld 2 жыл бұрын
ਮਨ ਨੂੰ ਕਿ ਆ ਆਗਲੇ ਸਾਲ ਹੋਰ ਲੈ ਲੂ ਗਾ ਕੋਈ ਬੰਦਾ ਫੇਰ ਆਣਖ ਕਿਥੇ ਜਾਵੇ ਗੀ , ਸਰਕਾਰ ਤਾ ਕਿਹੇ ਗੀ ਹੀ 33 ਲੱਖ ਸਾਲ ਦਾ ਦਿੰਦੇ ਨੇ ਫੇਰ ਕਿਸਾਨ ਗਰੀਬ ਕਿਥੋ ਆ ,
@SurjitSingh-rd1ih
@SurjitSingh-rd1ih 10 ай бұрын
ਵਾਹ ਉਹ ਜੱਟੋ ਤੁਹਾਨੂੰ ਕਦੋਂ ਅਕਾਲ ਆਵੇਗੀ ਜੀ
@amriksingh9589
@amriksingh9589 2 жыл бұрын
ਬਾਈ ਜ਼ਮੀਨ ਇਕ ਸਾਲ ਲਈ ਠੇਕੇ ਤੇ ਕੁਰਸੀ ਪੰਜ ਸਾਲ ਲੲੀ ਬਹੁਤ ਮਹਿੰਗੀ ਕਰ ਤੀ ਪੇਸੇ ਵਾਲੇ ਆ ਨੇ
@deepachahal8048
@deepachahal8048 Жыл бұрын
ਵਾਹਣ ਚ ਕੋਈ ਉੱਚਾ ਦਰੱਖਤ ਹੇਗਾ ਬਾਈ ਪੈਰ ਧਰਤੀ ਤੇ ਨਾ ਲੱਗਣ 😂😂😂
@khushbrar828
@khushbrar828 Жыл бұрын
ਗਲਤੀਆਂ ਅਸੀਂ ਕਰੀਏ ਕਰਜ਼ੇ ਅਸੀਂ ਚੱਕੀਏ ਅੱਡੀਆਂ ਚੁੱਕ ਕੇ ਫਾਹਾ ਅਸੀ ਲਈਏ ਫ਼ਿਰ ਸਰਕਾਰ ਸਾਡੇ ਕਰਜ਼ੇ ਮਾਫ ਕਰੇ
@nexion5144
@nexion5144 2 жыл бұрын
ਪੁिਹਲਾ ਏਹੋ ਜੇਹੇ ਫੁਕਰੇ ਅੜੀਅਾ ਕਰਦੇ ਨੇ ਤੇ िਫਰ ਸਰਕਾਰ िਸਰ ਚੜਕੇ ਮਰ ਜਾਂਦੇ ਨੇ ਕੇ ਅਖੇ ਜॅਟ ਨੇ ਕਰਜੇ ਤੋ ਪਰੇਸਾਨ ਹੋਕੇ ਅਾਤਮਹॅिਤਅਾ ਕਰ ਲਈ
@jagmohansarao5273
@jagmohansarao5273 2 жыл бұрын
जी 😀 है असली,,,🙏
@sukhjiit
@sukhjiit 10 ай бұрын
ਐਵੇਂ ਨਹੀਂ ਕਹਿੰਦੇ ਜੱਟ.....
@RanjeetSingh-dx4fs
@RanjeetSingh-dx4fs 9 ай бұрын
ਕੋਈ ਫਰਕ ਨਹੀ ਪੈਂਦਾ ਇਸ ਪਿੰਡ ਦੀ ਜਮੀਨ ਦਾ ਰੇਟ ਕਰੋੜਾ ਵਿੱਚ ਹੈ
@manjindersinghsidhu1275
@manjindersinghsidhu1275 9 ай бұрын
ਇਹਨਾਂ ਨੂੰ ਸਾਰੀਆਂ ਸਰਕਾਰੀ ਸਹੂਲਤਾਂ ਬੰਦ ਕਰ ਦੇਣੀਆਂ ਚਾਹੀਦੀਆਂ
@karamjeetmaan4917
@karamjeetmaan4917 2 жыл бұрын
ਸਾਡੇ ਪਿੰਡ ਆਉ ਇੱਕ ਲੱਖ ਨੂੰ ਦੇ ਦੇਵਾਂਗੇ ਇੱਕ ਕਿੱਲਾ ਠੇਕੇ ਤੇ ਸਾਲ ਭਰ ਲਈ
@MrSingh-hq5zd
@MrSingh-hq5zd 2 жыл бұрын
Kehrah pind aa bai da ?
@karamjeetmaan4917
@karamjeetmaan4917 2 жыл бұрын
@@MrSingh-hq5zd ਮਾਨਸਾ ਖੁਰਦ ਜ਼ਿਲ੍ਹਾ ਬਠਿੰਡਾ
@ManpreetSingh-fl4gg
@ManpreetSingh-fl4gg Жыл бұрын
67 nu dina 14 kile
@AvtarSingh-vb7rs
@AvtarSingh-vb7rs 2 жыл бұрын
ਹੁਣ ਇਹ ਕੰਪਨੀ ਨੂੰ ਵੇਚ ਕੇ ਪੈਸੇ ਪੂਰੇ ਕਰ ਲਿਉ ਪੰਚਾਇਤ ਨੂੰ ਪਤਾ ਨੀ 33 ਲੱਖ ਲਾਕੇ ਵੇਚਕੇ ਪੈਸੇ ਪੁਰੇ ਕਰਨ ਗੇ
@mittiputtmajhail2960
@mittiputtmajhail2960 10 ай бұрын
kive vechnge? Ih sirf ik saal de theke te e, malki nahi.
@goldygrewal4012
@goldygrewal4012 9 ай бұрын
ਹੁਣ ਕਿਸਾਨ ਯੂਨੀਅਨ ਕਿਥੇ ਮਰ ਗੲਆ । ਇਨ੍ਹਾਂ ਨੂੰ ਇਕੋ ਰੇਟ ਕੀਲੇ ਦਾ ਬੰਨ ਦੇਣ ਉਪਰੰਤ ਪਰਚੀ ਪਾਉਣ। ਖੇਤੀ ਵਿੱਚ ਇੰਨੀ ਕਮਾਈ ਹੈ ਤਾਂ ਮੋਰਚੇ ਲਾਉਣੇ ਬੰਦ ਕਰੋ।
@BalkarSingh-og4xb
@BalkarSingh-og4xb 2 жыл бұрын
ਇਸ ਪਿੰਡ ਦਾ ਕੀ ਨਾ ਹੈ ਤੇ ਕਿੱਥੇ ਪੈਂਦਾ ਮੈਂ ਇਹਨਾਂ ਮਹਾਨ ਮੂਰਖਾ ਦੇ ਦਰਸ਼ਨ ਕਰਨਾ ਚਾਹੁੰਦਾ ਹਾ ਤੇ ਇਹਨਾਂ ਦੀ ਫੋਟੋ ਕਿਸੇ ਅਜਾਇਬਘਰ ਵਿੱਚ ਲਾਵਾਂਗਾ।
@jasbirkaurchahal1021
@jasbirkaurchahal1021 2 жыл бұрын
ਪਲਹੇੜੀ ਨੇੜੇ ਮੁੱਲਾਂਪੁਰ ਗਰੀਬਦਾਸ ਨੇੜੇ ਚੰਡੀਗੜ੍ਹ।
@amritpalsidhu6454
@amritpalsidhu6454 2 жыл бұрын
ਇਹ ਪੰਚਾਇਤ ਅਸਲ ਗੱਲ ਲੁਕੋ ਰਹੇ ਆ , ਜਮੀਨ ਕੰਪਨੀ ਨੇ ਲਈ ਆ , ਅੱਜ ਨਹੀਂ ਤਾਂ ਕੱਲ ਨੂੰ ਕੰਪਨੀ ਨੇ ਇਥੋਂ ਦੀ ਲੰਗੇਆ ਕਰਨਾ ਜਦੋ ਇਹ ਜ਼ਮੀਨ ਖਬਰਾਂ ਚੋ ਨਿਕਲ ਗਈ ।
@happychahal2201
@happychahal2201 10 ай бұрын
ਇਹ ਧਰਤੀ ਵਿੱਚੋਂ ਸੋਨਾ ਚਾਂਦੀ ਕੱਢ ਣਗੈਹੂਟ, ਰੱਸੇ ਵੀਰ ਖਰੀਦ ਕੇ ਰੱਖੋ
@balwindersinghriarkala8957
@balwindersinghriarkala8957 9 ай бұрын
ਜੇ ਕੋਈ ਕਹੇ ਜਿਮੀਦਾਰ ਨੇ ਕਰਜੇ ਤੋਂ ਦੁੱਖੀ ਹੋ ਕੇ ਆਤਮ ਹਤਿਆ ਕਰ ਲਈ , ਜੁੱਤੀ ਲਾ ਲਓ ਇਹਨਾਂ ਕੰਜਰਾਂ ਦੁਆਲੇ. ਇਹਨਾਂ ਦੇ ਨਿਆਣੇ ਵੀ ਜੁੱਤੀ ਫੇਰਨ.
@avreenkaur3877
@avreenkaur3877 9 ай бұрын
Live Telecast ਦੀ ਘਾਟ ਮਹਿਸੂਸ ਹੋ ਰਹੀ ਹੈ
@user-Rashpalsohi55
@user-Rashpalsohi55 7 ай бұрын
ਇਸ ਦਾ ਰਿਜਲਟ ਬਾਅਦ ਵਿੱਚ ਆਉਂਦਾ ਹੁੰਦਾ। ਜੋ ਸਿਆਣਾ ਬੰਦਾ ਕਮੈਂਟ ਪੜਦਾ ਹੋਉ ਸਮਝ ਗਿਆ ਉਹ ਕੀ ਰਿਜਲਟ ਹੁੰਦਾ ਜਿੱਦਬਾਜ਼ੀ ਦਾ😂
@guramritsingh5720
@guramritsingh5720 2 жыл бұрын
ਕੈਰੋ ਪਾਡਵ ਘਰ ਵਾਲੀ ਹਾਰ ਗਏ ਉਸ ਤਰਾ ਹੁੰਦਾ ਤਾਂ ਇਤਹਾਸ ਲਿਖਿਆ
@harbanssingh3943
@harbanssingh3943 2 жыл бұрын
ਇਹਨਾਂ ਲੋਕਾਂ ਨੂੰ ਕਿਸੇ ਕਿਸਮ ਦੀ ਕਰਜ਼ਾ ਮੁਆਫ਼ੀ ਜਾ ਕੋਈ ਹੋਰ ਸਹੂਲਤਾਂ ਤੋਂ ਵਾਝਾਂ ਰੱਖਿਆ ਜਾਵੇ ਕਿਉਂਕਿ ਇਹ ਕਿਸੇ ਪਾਸੋਂ ਤੋਂ ਗਰੀਬ ਨਹੀਂ ਹਨ
@amritpalsidhu6454
@amritpalsidhu6454 2 жыл бұрын
ਜਿਹੜੇ ਕਿਸਾਨ ਨੇ ਜ਼ਮੀਨ ਲਈ ਆ ਓਹਦਾ ਅਕਾਊਂਟ ਚੈੱਕ ਕਰੋ , ਕੰਪਨੀ ਨੇ ਪੈਸੇ ਪਏ ਹੋਣੇ ਆ , ਇੰਨੀ ਆਮਦਨ ਹੈ ਨਹੀਂ ਕਿਸੇ ਦੀ , ਖਾਲੀ ਰੱਖ ਕੇ ਕੰਪਨੀ ਨੂੰ ਰਾਸਤਾ ਦਉ ਕੰਪਨੀ ਨੂੰ ।
@bhagwantdc4554
@bhagwantdc4554 Жыл бұрын
ਇਹੋ ਜਿਹੇ ਫੁਕਰੇ ਜੱਟਾਂ‌ਕਰਕੇ ਜੱਟਾਂ ਦਾ ਨਾਮ ਬਦਨਾਮ ਹੁੰਦਾ। ਪਿੰਡ ਦੇ ਬੰਦਿਆਂ ਨੂੰ ਇਕੱਠੇ ਹੋ ਕੇ ਇਹ ਬੋਲੀ ਕੈਂਸਲ ਕਰ ਦੇਣੀ ਚਾਹੀਦੀ ਐ ਨਹੀਂ‌ਤਾਂ ਇਹ ਫੁਕਰੇ ਮਰਨਗੇ ਫਾਹਾ ਲੈ ਕੇ।
@untoldfeelings13
@untoldfeelings13 2 жыл бұрын
੩੩ ਵਾਲੇ ਦੇ ਤਾਂ ਧਰਣ ਪਵਾਤੀ ਫੁੱਕਰੀ ਫੁੱਕਰੀ ਵਿੱਚ ਨਾਲਦਿਆਂ ਨੇ।
@dairytech1086
@dairytech1086 2 жыл бұрын
ਟਾਸ ਕਰਾਵੇ ਜਾਂ ਤੇ ਪਰਚੀ ਪਾ ਕੇ ਜਮੀਨ ਦਿੱਤੀ ਜਾਵੇ 33 ਲੱਖ ਵਾਲੀ ਟੁੱਟੀ ਬੋਲੀ ਰੱਦ ਕੀਤੀ ਜਾਵੇ ਪੰਚਾਇਤ ਦੁਆਰਾ
@swarndhindsa9733
@swarndhindsa9733 2 жыл бұрын
Right a bro
@kuldippannu6436
@kuldippannu6436 2 жыл бұрын
💯💯✅
@billosingh1985
@billosingh1985 2 жыл бұрын
ਫਿਰ ਕਿਹਣਾ ਸਰਕਾਰਾ ਕਰਜਾਮਾਫ ਨਹੀਕਰਦੀਆ
@darshansingh667
@darshansingh667 2 жыл бұрын
ਮੂਰਖੋ ਬਰਬਾਦ ਹੋਵੋਂਗੇ ਬਚੋ ਜਿੱਦ ਤੋਂ
@Aman-cc9pe
@Aman-cc9pe 2 жыл бұрын
ਫੇਰ ਕਹਿਣ ਗੇ ਜੱਟ ਦੀ ਜੂਨ ਬੂਰੀ ਅਕਲ ਗਿੱਟਿਆਂ ਚ ਆ
@apnapunjab8789
@apnapunjab8789 2 жыл бұрын
ਗਲੇ ਵਿੱਚ ਰੱਸਾ ਪਾਉਣ ਦੀ ਤਿਆਰੀ ਹੋ ਗਈ‌।।।
@harbhajanram786
@harbhajanram786 2 жыл бұрын
Shi gul hai😭
@nexion5144
@nexion5144 2 жыл бұрын
ਫੁਕਰੇ ਜॅਟ
@Sukhmandersingh-n9
@Sukhmandersingh-n9 5 ай бұрын
ਸਰਕਾਰ ਮੂਹਰੇ ਧਰਨਾ ਲਾਈ ਬੈਠੇ ਸਾਡਾ ਕਰਜਾ ਮਾਫ ਕਰੋ 8 ਲੱਖ ਨੂੰ ਕਿਲਾ ਠੇਕੇ ਤੇ ਰੱਖੀ ਆ
@dhanasingh4699
@dhanasingh4699 2 жыл бұрын
ਇਹਨਾਂ ਕਾਰਨ ਕਈ ਗਰੀਬ ਕਿਸਾਨਾਂ ਰਿਸ਼ਤਾ ਕਰੀ ਜਾਂਦੇ
@KulwinderSingh-sk4cm
@KulwinderSingh-sk4cm 9 ай бұрын
ਗੱਲ ਅੜੀ ਦੀ ਨਹੀਂ palheri ਦੀ ਜ਼ਮੀਨ ੪ਕਰੋੜ ਦਾ ਕਿਲ੍ਹਾ ਹੈ😂😂😂😂
@rajindersinghmohal8216
@rajindersinghmohal8216 2 жыл бұрын
ਏਂ ਸਾਡੇ ਦੇਸ਼ ਦੀ ਇੱਕ ਤ੍ਰਾਸਦੀ ਹੈ ਅੜਿ ਏਨਾਂ ਅੜਿਆ ਨੇ ਕੌਰਵਾਂ ਤੇ ਪਾਂਡਵਾਂ ਦੇ ਕੁੱਲ ਦਾ ਨਾਸ਼ ਕੀਤਾ ਸੀ ਅਤੇ ਲੱਖਾਂ ਲੋਕ ਵੀ ਮਰਵਾਏ ਸੀ
@gagansekhon1234
@gagansekhon1234 2 жыл бұрын
ਦੇਓ ਕਰੋੜ ਮੁਆਵਜਾ ਇਹਨਾਂ ਨੂੰ 😆
@BaljindersinghBaljinder-gg9ur
@BaljindersinghBaljinder-gg9ur 9 ай бұрын
ਨਾਲੇ ਕਹੀ ਜਾਂਦੇ ਨੇ ਜੱਟ ਕਰਜ਼ੇ ਥੱਲੇ ਦਬਿਆ ਹੋਇਆ,, ਫਿਰ ਫੁਕਰਪੁਣਾ ਕਿਹੜੀ ਗੱਲ ਦਾ, ਧੋਣ ਚ ਜਾਤ ਦਾ ਕਿੱਲਾ ਫਸਿਆ ਹੋਇਆ ਜੋ ਗੁਰਬਾਣੀ ਦੇ ਉਲਟ ਹੋ ਰਿਹਾ
@sidhuadesh4604
@sidhuadesh4604 Жыл бұрын
ਆਪਣੀ ਅੜੀ ਵਿੱਚ ਆਪਣੇ ਬੱਚਿਆਂ ਦਾ ਗਲ ਘੁੱਟ ਰਹੇ ਨੇ ਪਾਗਲ ਲੋਕ ਬੱਚੇ ਦਿਹਾੜੇ ਕਰਨਗੇ ਇਹਨਾਂ ਦੇ ਬਾਅਦ ਵਿੱਚ ਫਿਰ ਬੱਚਿਆਂ ਨੇ ਇਹਨਾਂ ਨੂੰ ਗਾਲਾਂ ਕੱਢਣੀਆਂ ਨੇ ਆਹ ਬਜ਼ੁਰਗ ਹਵਾ ਦੇ ਰਿਹਾ ਕਹਿ ਰਿਹਾ ਹੀਰਾ ਹੀਰਾ ਹੁੰਦਾ ਇਹੋ ਜਿਹੇ ਲੋਕ ਮਰਵਾਦੇ ਲੋਕਾਂ ਨੂੰ ਪਿੰਡਾਂ ਦਾ ਭਾਈਚਾਰਾ ਖਤਮ ਹੋ ਰਿਹਾ ਹੈ
@paramjitsinghbrar1034
@paramjitsinghbrar1034 10 ай бұрын
Bai ji, us bajurg ne kiha k hira v kach hi hunda,, asi mul vadha k hira bana dine a ,, dobara suno
@SukhwinderSingh-um9wx
@SukhwinderSingh-um9wx Жыл бұрын
ਹੁਣ ਰੱਸੇ ਖਰੀਦ ਲਿਓ ਘਰ ਦੇ ਮੈਂਬਰਾਂ ਦੀ ਗਿਣਤੀ ਕਰਕੇ।।
@pritamnirmal4342
@pritamnirmal4342 2 жыл бұрын
कि फायदा है इस कम दा। 25 लख दा नुकसान है। , 25 लख दा लंगर चला देते जिमीदार साहब। ग़रीब लड़कीयों की शादी, राशन दे देते । पिंड च लोग दुआएं देते । कोई नहीं भाई रब मेहर करे ।
@bhagsingh9639
@bhagsingh9639 Жыл бұрын
ਇਹ ਪੈਸੇ ਕਮਾਈ ਦੇ ਨੀ ਜਰੂਰ ਜਮੀਨ ਰਿਕਵਾਇਰ ਹੋਈ ਹੋਵੇਗੀ।
@amritpalsidhu6454
@amritpalsidhu6454 2 жыл бұрын
ਇਹ ਓਹਲਾ ਕਿਊ ਰੱਖਿਆ ਜਾ ਰਿਹਾ ? ਇਹ ਕਿਸਾਨਾਂ ਨੇ ਨਹੀਂ ਖਰੀਦੀ ਇਹ ਕਿਸਾਨਾਂ ਪਿੱਛੇ ਕੰਪਨੀ ਸੀ ਉਸਨੇ ਖਰੀਦੀ ਆ ਜਿਹੜੀ ਕੰਪਨੀ ਦੇ ਝੰਡੇ ਦਿਖ ਰਹੇ ਆ ਉਸ ਕੰਪਨੀ ਨੇ ਖਰੀਦੀ ਆ , ਕਿਸਾਨਾਂ ਦਾ ਨਾਮ ਬਦਨਾਮ ਕਰ ਰਹੇ ਆ ਬਿਨਾਂ ਵਜ੍ਹਾ
@deepdeepdeep8148
@deepdeepdeep8148 2 жыл бұрын
ਮਾਫ਼ ਕਰਨਾ ਪਰ ਵਾਹਿਗੁਰੂ ਜੀ ਨੇ ਦਿਮਾਗ ਦਿੱਤਾ ਜਿਨ੍ਹਾਂ ਮਰਜੀ ਵਰਤੋਂ ਫਰੀ ਆ ਪਰ ਸਾਨੂ ਲੱਗਦਾ ਕੀ ਅਗਰ ਅਸੀਂ ਦਿਮਾਗ ਵਰਤ ਲਿਆ ਤੇ ਵਾਹਿਗੁਰੂ ਜੀ ਨੇ ਗੁੱਸੇ ਹੋ ਜਾਣਾ ਬਾਕੀ ਏਨਾ ਫੁਕਰੀਆਂ ਅੜੀਆ ਨੇ ਲੈ ਬਹਿਣਾ ਜਿਹੜੇ ਸਚੀ ਮੇਹਨਤ ਕਰਦੇ ਏਦਾਂ ਦੇ ਫੁਕਰਿਆ ਨੇ ਆਪਣੀਆਂ ਫੁਕਰੀਆ ਕਰਕੇ ਓਹਨਾ ਦੀਆ ਮੁਸ਼ਕਿਲਾਂ ਵੀ ਵੱਧਾ ਦੇਣੀਆ
@jyotijot3303
@jyotijot3303 Жыл бұрын
ਸਾਡੇ ਸਿਰ ਬੈਂਕ ਦਾ ਕੁਝ ਕਰਜ਼ਾ ਹੈ ਪਿਤਾ ਲਈ ਆਧਾਰ ਕਾਰਡ ਤੇ ਲਿਆ ਸੀ ਪਰ ਪਿਤਾ ਨਹੀਂ ਬਚੇ ਨਾ ਕੁਝ ਹੋਰ ਬੈਂਕ ਵਾਲੇ ਮਾ ਦੀ ਬੇਜ਼ਤੀ ਕਰਦੇ ਹਨ ਆਮਦਨ ਦਾ ਕੋਈ ਸਾਧਨ ਨਹੀਂ ਹੈ ਮੱਦਦ ਦੀ ਜ਼ਰੂਰਤ ਹੈ
@bhupinderkaurdhaliwal
@bhupinderkaurdhaliwal 2 жыл бұрын
ਹੁਣ ਲੱਖਾਂ ਦੀ ਬੋਲੀ ਕਿੰਨੀ ਵੱਡੀ ਬੇਬਕੂਫੂੀ ਸੀ ਫਿਰ ਗਲਾ ਵਿੱਚ ਰੱਸੇ ਪਾ ਕੇ ਦਰਖ਼ਤਾਂ ਛਤੀਰੀਆ ਨਾਲ ਰੱਸੇ ਪਾ ਕੇ ਜੀਵਨ ਲੀਲਾ ਖਤਮ ਕਰ ਲੈਣੀ ਲਾਹਨਤ ਹੈ ਇਹੋ ਜਿਹੇ ਬੰਦਿਆਂ ਤੇ ਜੋ ਆਤਮ ਹੱਤਿਆ ਕਰਦੇ ਹਨ ਕੀ ਸਮੱਸਿਆ ਹੱਲ ਹੋ ਜਾਂਦੀ ਹੈ ਫਾਹੇ ਲੈ ਕੇ ਸਗੋਂ ਪਿੱਛੇ ਪਰਿਵਾਰ ਲਈ ਵੱਡੀਆਂ ਚਣੌਤੀਆ ਖੜੀਆਂ ਹੋ ਜਾਂਦੀਆਂ ਹਨ 😭😭😢😫😫😩😩😭😭😭😮‍💨🥱🥱
@kirpalsingh862
@kirpalsingh862 2 жыл бұрын
ਸਰਕਾਰ ਕੋਲ ਪੈਸਾ ਨਹੀ .ਕਾਮਯਾਬ ਕਰ ਰਹੇ ਆ . ਹੁਣ ਜੱਟਾਂ ਕੋਲ ਪੈਸਾ ਕਿਥੋਂ ਆ ਗਿਆ ?
@jinderpoohla
@jinderpoohla 9 ай бұрын
ਬਾਈ ਤਿਆਰ ਹੋ ਜਾ ਫਹਾ ਲੈ ਕੇ ਮਰੇਗਾ ਜਾ ਸਪਰੇਅ ਪੀ ਕੇ 33 ਲੱਖ ਸਾਲੇਆਂ ਕਿਸੇ ਹੋਰ ਕੰਮ ਲਾ ਲੈਦਾ
@user-shama88
@user-shama88 9 ай бұрын
ਮੁੱਲ ਲਈ ਕਿ ਠੇਕੇ ਤੇ ਲਈ
@harbansbadesha
@harbansbadesha 10 ай бұрын
ਇਹ ਖੇਤ ਹੁਣ ਮੁੜ ਪੰਚਾਇਤ ਨੂੰ ਨਹੀਂ ਮਿਲਣੀ, ਕੰਪਨੀ ਲੋਕਾਂ ਨੂੰ ਪਾੜ ਕੇ ਇਹ ਜ਼ਮੀਨ ਸਦਾ ਲਈ ਚੋਰਾਂ ਕੋਲ ਚਲੀ ਜਾਣੀ ਹੈ
@JaspalSingh-b6k
@JaspalSingh-b6k 10 ай бұрын
ਈ ਡੀ ਨੂੰ ਕਾਰਬਾਈ ਕਾਰਨੀ ਚਾਹੀਦੀ
@bikkarsingh2957
@bikkarsingh2957 2 жыл бұрын
Jihrha 33 lakh la sakda oh Bijli da bill v de sakda .Ehna nu Motar da bill chalu karo .
@AmanDeep-jg5xn
@AmanDeep-jg5xn Жыл бұрын
kissn jinii marji boli lai jave karza ta sarkaar to lena ga j faha le laeia ta maff kardo eve eh fudu gaaln ne j pise jayda kise hor garib kissn de madat kar de
@ruldasingh853
@ruldasingh853 2 жыл бұрын
ਅੜੀ ਕਾਹਦੀ, ਜ਼ਮੀਨਾਂ ਵਿੱਕੀਆ ਹੋਈਆ
@pamamall8274
@pamamall8274 2 жыл бұрын
ਲੋਕੀ ਬਹੁਤ ਫਦੂ ਨੇ ਕਿਸੇ ਗਰੀਬ ਦੀ ਮਦਦ ਨਹੀਂ ਕਰਦੇ
@sukhrai4075
@sukhrai4075 9 ай бұрын
ਖੇਤੀ।ਕਾਲੇ।ਪਰਨੇ।ਵਾਲਾ।ਵੀ।ਨੀ।ਕਰਦਾ।ਉਰਲੀ।ਪਰਲੀ।ਮਾਰੀ।ਜਾਦਾ।
@bsingh9752
@bsingh9752 10 ай бұрын
Ki andolan jeeve jemedar ka karja maafi sahi hai 👎 Shame-shame 💯 galat hai.👎
@GurjantsinghChahal-zq3il
@GurjantsinghChahal-zq3il 9 ай бұрын
ਫੇਰ, ਕਹਿਦੇ, ਕਰਜਾਈ, ਕਿਸਾਨ, ਨੇ, ਕਰਜੇ, ਦੇ, ਕਾਰਨ, ਖੁਦਕੁਸ਼ੀ, ਕਰ, ਲਈ
@Jassmann5459
@Jassmann5459 2 жыл бұрын
ਘੂਸੇ ਪੁੱਤ ਨਾ ਜੰਮਦੇ ਧੀ ਅੰਨੀ ਚੰਗੀ । ਧੀ ਘਰੇ ਤਾ ਬੈਠੀ ਰਹਦੀ ਘੂਸਾ ਪੁੱਤ ਤਾ ਇਹਦਾ ਹੀ ਨੁਕਸਾਨ ਕਰੋ ।
@GurmeetSingh-vw8pi
@GurmeetSingh-vw8pi 2 жыл бұрын
😂😂😂😂😂😂😂
@baragill233
@baragill233 2 жыл бұрын
ਬਾੑਈ ਕੋਈ ਗੱਲ ਨੀ ਸੱਤ ਅੱਠ ਮਰਲੇ ਦੇ ਪੈਸੇ
@parmindersingh71
@parmindersingh71 2 жыл бұрын
ਏਹ ਫੁਕਰੇ ਗੰਦੇ ਬੰਦੇ ਨੇ ਕੋਈ ਭਲੇ ਦਾ ਕੰਮ ਕਰਦੇ ਕਿਸੇ ਗਰੀਬ ਦੀ ਮੱਦਦ ਕਰਦੇੇ
@sukhdevsingh6078
@sukhdevsingh6078 Жыл бұрын
ਕੋਈ ਸਮਝਦਾਰ ਬੰਦਾ ਹੈਨੀ ਸੀ ਸਮਝੋ ਯਾਰ ਦੂਜਿਆਂ ਦਾ ਵੀ ਅਗਾ ਮਾਰ ਰਹੇ ਨੇ
Tuna 🍣 ​⁠@patrickzeinali ​⁠@ChefRush
00:48
albert_cancook
Рет қаралды 148 МЛН
Cat mode and a glass of water #family #humor #fun
00:22
Kotiki_Z
Рет қаралды 42 МЛН
Tuna 🍣 ​⁠@patrickzeinali ​⁠@ChefRush
00:48
albert_cancook
Рет қаралды 148 МЛН