40-50 ਪ੍ਰਤੀਸ਼ਤ ਸੱਸਾਂ ਬਹੂ ਤੋਂ ਡਰਦੀਆਂ ਨੇ l Dr. Narinder Singh Kapoor l Rupinder K. Sandhu l B Social

  Рет қаралды 79,013

B Social

B Social

Күн бұрын

Пікірлер: 90
@jarnailsingh3997
@jarnailsingh3997 Жыл бұрын
ਕਪੂਰ ਦੀ ਦੀਆਂ ਗੱਲਾਂ ਘੱਟ ਬੁੱਧੀ ਵਾਲੇ ਲੋਕਾਂ ਨੂੰ ਸਮਝ ਨਹੀਂ ਆਉਂਦੀਆਂ। ਅਸੀਂ ਪੱਛਮ ਤੇ ਪੂਰਬੀ ਸਮਾਜ ਨਵੀਂ ਤੇ ਪੁਰਾਣੀ ਪੀੜ੍ਹੀ ਦੀ ਟੱਕਰ ਵਿੱਚ ਦਰੜੇ ਜਾ ਰਹੇ ਹਾਂ। ਇਹ ਸਮੱਸਿਆ ਪੇਂਡੂ ਅਨਪੜ ਲੋਕਾਂ ਵਿੱਚ ਘੱਟ ਹਨ। ਨਿਮਰਤਾ ਵਾਲੀ ਪੱਤਨੀ ਅੱਗੇ ਪਤੀ ਵੀ ਨੀਵਾਂ ਹੋ ਜਾਂਦਾ ਹੈ। ਸਾਰੀਆਂ ਸਮੱਸਿਆਵਾਂ ਲਈ ਆਧੁਨਿਕਤਾ ਜ਼ਿਮੇਵਾਰ ਹੈ। ਹੁਣ ਬਹੁਤੇ ਵਿਆਹ ਥੋੜੇ ਥੋੜੇ ਸਮੇਂ ਲਈ ਠੇਕੇ ਤੇ ਹੋਇਐ ਕਰਨ ਗੇ ਤੁਹਾਡਾ ਪ੍ਰੋਗਰਾਮ ਬਹੁਤ ਚੰਗਾ ਹੈ।
@rajinderaustria7819
@rajinderaustria7819 Жыл бұрын
ਰੁਪਿੰਦਰ ਕੌਰ ਜੀ ਮੈਂ ਕੁੱਝ ਲਿਖਣ ਲੱਗਾਂ ਪਰ ਇਹ ਕਰਨਾਂ ਮੁਸ਼ਕਿਲ ਹੈ ਅਗਰ ਜੇਕਰ ਕਰ ਜਾਂ ਅਪਣਾ ਲਈਏ ਤਾਂ ਸਭ ਕੁੱਝ ਠੀਕ ਹੋ ਸਕਦਾ ਹੈ। ਸੱਚ ਬੋਲਣਾ ਅਤੇ ਸੁਨਣਾ, ਸਭ ਤੋਂ ਵੱਡੀ ਗੱਲ ਜੋ ਬਾਬੇ ਨਾਨਕ ਨੇਂ ਕਿਹਾ ਉਸ ਮਾਰਗ ਤੇ ਚੱਲਣਾ ਹੀ ਇਕ ਹੱਲ ਹੈ। ਮੈਂ ਲਿਖ ਬਹੁਤ ਕੁੱਝ ਸਕਦਾ ਸੀ ਛੋਰਟ ਵਿੱਚ ਲਿਖ ਦਿੱਤਾ ਹੈ। RAJINDER SINGH AUSTRIA (VIENNA)
@sahibpreetkaur4280
@sahibpreetkaur4280 Жыл бұрын
ਜਿਓਂ ਜਿਓਂ ਔਰਤ ਜਾਗਦੀ ਹੈ.....ਤਿਓਂ ਤਿਓਂ ਪੁਰਸ਼ ਲਈ ਸੰਕਟ ਬਣਦੀ ਹੈ। 💯👌🏻 9:02 👌🏻👌🏻
@realharrysingh
@realharrysingh Жыл бұрын
ਜ਼ਯਾਦਾ ਪੜ੍ਹਾ ਕੇ ਗੁਰੂਆਂ ਤੋਂ ਬਾਗ਼ੀ ਕਰਾਤਾ ਔਰਤਾਂ ਨੂੰ , ਗੁਰਬਾਣੀ ਚ ਕਿਥੇ ਵੀ ਤਲਾਕ ਲਫ਼ਜ਼ ਨਹੀਂ ਆਉਂਦਾ , ਨਾ ਤਲਾਕ ਦਾ ਸੰਕਲਪ ਸਿੱਖ ਧਰਮ ਜਾ ਹਿੰਦੂ ਧਰਮੁ ਚ ਹੈ , ਇਹ ਸਿਰਫ ਇਸਲਾਮ ਜਾ ਈਸਾਈ ਧਰਮ ਪੁਸਤਕਾਂ ਚ ਇਸ ਦੀ ਇਜਾਜ਼ਤ ਹੈ ਨਾਰੀ ਜਾਗਦੀ ਦਾ ਭਾਵ - ਸੈਂਕੜੇ ਬੋਈਫਰੈਂਡ ਬਣਾਉ , ਅਤੇਹ ਓਹਨਾ ਦੇ ਪੈਸੇ ਆਪਣੇ ਉੱਤੇ ਲੁਟਾਓ , ਦੁਨੀਆ ਭਰ ਦੇ ਮੇਕਅਪ ਕਰਕੇ ਜੋਕਰ ਵਾੰਗ ਬਣ ਜਾਉ , ਸਾਦਗੀ ਛੱਡ ਦੋ , ਆਪਣੇ ਪਿਆਰ ਕਰਦੇ ਪਤੀ ਨੂੰ ਵਾਰ ਵਾਰ ਤਲਾਕ ਦੀ ਧਮਕੀ ਦੋ , ਵਾਹ ਭਾਈ ਵਾਹ ਸਹੀ ਹੈ ਨਾਰੀਵਾਦ
@GurdevSingh-vd5ie
@GurdevSingh-vd5ie 8 ай бұрын
ਤਸਵੀਰ ਦਾ ਦੁਜਾ ਰੁਖ ‌ਇਹ ਹੈ ਕਿ।।ਜੇ ਔਰਤ ਸੱਚੇ ਗੁਰੂ ਦੇ ਗਯਾਨੰ।ਨਾਲ ਜਾਗਦੀ ਤਾਂ।।ਸਾਰੇ ਨਿਬੇੜੇ ਦੁਖਾਂ ਦੇ ਹੋ ਜਾਣੇ ਸੀ 😮ਪੜਾਈ ਲਿਖਾਈ ਦੁਨੀਆਂ ਵੀ।।ਇਸ ਨਾਲ ਕੋਈ ਬਹੁਤਾ ਫ਼ਰਕ ਨਹੀਂ ਪੈਣਾ ਨਾ ਹੀ ਪਯਾ ਹੈ।।ਉਲਟਾ ਪੜਿਆ ਲਿਖਿਆ ਅਨਪੜ੍ਹ ਯਾਂ ਘੱਟ ਪੜ੍ਹੇ ਨੂੰ ਟਿੱਚ ਜਾਣਦੇ ਨੇ।।😢 ਮੇਰਾ ਇਹ ਵਿਸ਼ਾ ਨਹੀਂ।।😢 ਗੱਲ ਕਰਦੇ ਹਾਂ ਜੇ ਘਰ ਦੀ ਔਰਤ ਮਾਂ।ਜਾਗਦੀ ਤਾਂ ਕੀ ਹੋਣਾਂ ਹੈ ਸੀ 🎉ਸਬ ਤੋਂ ਪਹਿਲਾਂ ਉਸਨੇ ਸਾਰੇ ਪਰਿਵਾਰ ਲਈ।। ਪੋਸ਼ਟਿਕ ਤੱਤ ਵਾਲਾ ਭੋਜਨ।। ਸਾਰੇਆਂ ਨੂੰ ਪਰੋਸਨਾ 😮ਘਰ ਦੀ ਡਾਕਟਰ ਬਣੰ ਕੇ।।🎉 ਉਸਨੇ ਇਹ ਸੋਚਣਾਂ।।ਜੇ ਕੋਈ ਜੀਅ ਬੀਮਾਰ ਪੈ ਗਿਆ ਤਾਂ।। ਮੇਰੇ ਪਤੀ ਦਾ ਕਿੰਨਾ ਪੈਸਾ ਜੋ ਮੇਹਨਤ ਦਾ ਹੈ ਖੁਰ ਜਾਣਾਂ।। ਅਸੀਂ ਬਰਬਾਦ ਹੋ ਜਾਵਾਂ ਗੇ।।ਜੇ ਅਜੋਕੇ ਸਮੇਂ ਦੇ ਡਾਕਟਰਾਂ ਵਲ ਧਿਆਨ ਚਲਾ ਗਿਆ 😢ਦੁਜਾ ਨੁਕਤਾ।।।ਔਰਤ ਇੱਕ ਗਾਰਡਨ ਇੱਕ ਮਾਲੀ ਬਣਕੇ ਆਵਦੇ ਪਰਿਵਾਰ ਦੇ ਹਰੇਕ ਜੀਅ ਤੇ ਨਿਗਾਹ ਰੱਖਦੀ।।। ਛੋਟੇ ਬੱਚੇ ਜੋ ਹਰ ਰੋਜ਼ ਵੱਡੇ ਹੋ ਰਹੇ ਹਨ।। ਓਨਾ ਨੂੰ ਚੰਗੇ ਸੰਸਕਾਰ।।ਔਰਤ ਦੀ ਇੱਜ਼ਤ ਕਰਨਾ।।ਛੋਟੇਆ ਵਡੇਰਾ ਪ੍ਰਤੀ।।ਚੰਗੇ ਗੁਣ।। ਕਿੱਥੇ ਕੀ ਕਰਨਾ ਹੈ🎉ਸਮਾਜ ਚ ਕਿਵੇਂ ਵਿਚਰਨਾ।।😮ਹਰ ਕਿਸੇ ਦੇ ਮੁੰਹ ਚ ਇਹ ਨਿਕਲੇ।।ਵਾਹ ਕਯਾ ਬਾਤਾਂ।। ਤੇਰੇ ਜੰਮਣ ਵਾਲੀ ਮਾਂ ਦੀਆਂ।। ਬੱਚਿਆਂ ਸਦਕੇ ਜਾਈਐ ‌।ਉਸ ਕੋਖ ਤੇ ਜੀਨੇ ਤੈਨੂੰ ਜੰਨਮ ਦਿੱਤਾ।।ਐਸੇ ਗੁੰਣ ਧਾਰਣ ਕਰਾਣ ਵਾਲੀ ਇੱਕ ਔਰਤ ਇੱਕ ਮਾਂ ਹੋਵੇ।।।🎉ਨਾ ਕਿ ਅਜੋਕੇ ਸਮੇਂ ਦੀ ਨੋਜਵਾਨ ਪੀੜੀ ਨੂੰ ਵੇਖਕੇ।।ਹਰ ਕੋਈ ਕੇਹਿੰਦਾ ਨਾ ਫਿਰੇ।। ਫਿੱਟੇ ਮੂੰਹ ਤੇਰੇ ਜੰਮਣਂ ਤੇ 😢😢😢😢
@gurdialsingh-uj8li
@gurdialsingh-uj8li 5 ай бұрын
ਸ੍ਰ ਜੀ ਵਾਹਿਗੁਰੂ ਜੀ ਆਪ ਜੀ ਦੀ ਲੰਮੀ ੳਮਰ ਹੋਵੇ ਜੀ
@jagviransran3739
@jagviransran3739 Жыл бұрын
ਧੰਨਵਾਦ ਰੁਪਿੰਦਰ ਭੈਣ ਕਪੂਰ ਸਾਹਿਬ ਨਾਲ ਇਸ ਵਿਸੇ ਤੇ ਗਲ ਕਰਨ ਲਈ। ਕਪੂਰ ਸਾਹਿਬ ਨੇ ਔਰਤ ਨੂੰ ਬਹੁਤ ਡੂੰਘਾਈ ਨਾਲ ਸਮਝਿਆ ਸਲੂਟ ਹੈ ਕਪੂਰ ਸਾਹਿਬ ਨੂੰ।
@manjitdhillon9973
@manjitdhillon9973 Жыл бұрын
ਵਾਹ ਜੀ ਵਾਹ ਜੀ ਬਹੁਤ ਵਧੀਆ ਤੇ ਸੁਲਝੇ ਵਿਚਾਰ ਪੇਸ਼ ਕੀਤੇ ਨੇ!! ਬੱਲੇ ਬੱਲੇ ਕਰਾਤੀ ਹੈ ਗੁਰਮੁਖ ਪਿਆਰਿਓ👍
@paramjitkaur4651
@paramjitkaur4651 8 ай бұрын
Good sir g🎉
@GurdevSingh-vd5ie
@GurdevSingh-vd5ie Жыл бұрын
ਕਪੂਰ ਸਾਹਬ🎉 ਅਜ਼ ਗੱਲ ਅਸਲੀ ਗਯਾਨੰ ਦੀ ਹੈ।।ਜੋ ਕਿ ਗੁਰੂ ਗ੍ਰੰਥ ਸਾਹਿਬ ਜੀ।ਸਬ ਤੋਂ ਪਹਿਲਾਂ ਸੀ 🎉 ਉਸਤੋਂ ਬਾਅਦ ਫਿਰ ਇਸ ਗਿਆਨ ਆਧਾਰਿਤ ਜੀਵਨ ਜੀਊਣ ਨੂੰ ਸਮਾਜ਼ ਨੂੰ ਛੈਪ ਯਾਨੀਂ ਢਾਲਣਾ ਸੀ 🎉 ਇਨਸਾਨ ਪਹਿਲਾਂ ਜੰਗਲਾਂ ਚ ਹੀ ਰੇਹਾ 😢 ਔਰ ਇਸ ਦੀ ਮਾਨਸਿਕਤਾ ਵੀ ਜੰਗਲੀਂ ਜਾਨਵਰਾਂ ਵਾਲੀ ਹੀ ਹੈ 😢ਆ ਜਿਵੇਂ ਪੰਜ ਤਤ ਦਾ ਪੁਤਲਾ ਕੇਹਾ ਜਾਂਦਾ 😢ਪਰ ਇੱਕ ਤੱਤ ਜੋ ਬਾਹਰੋਂ ਅੰਦਰੋਂ ਹੈ।ਔ ਹੈ।। ਦੂਜੇਆਂ ਤੋਂ ਖੋਹਣੰ ਲੁੱਟਣ ਦਾ।। ਦੁੱਜੇ ਆਂ ਨੂੰ ਸਤੋਣੰ ਦਾ 😢 ਇਤਿਹਾਸ ਫਰੋਲ ਕੇ ਦੇਖ ਲਵੋ।।ਜਾਦਾ ਦੂਰ ਨਹੀਂ।😢 ਜਦੋਂ ਧਾਰਮਿਕ ਗ੍ਰੰਥ ਹਰ ਧਰਮਾਂ ਦੇ ਲੋਕਾਂ ਨੇ ਲਿਖੇ 🎉 ਔਨਾਂ ਨੇ ਰੱਬ ਦਾ ਵਾਸਤਾ ਅਤੇ ਡਰ ਭੈ ਭਾਉ 🎉 ਵਾਲੇ ਸ਼ਬਦ ਮਨੁੱਖ ਦੇ ਦਿਮਾਗ ਚ ਪਾਇਆ 🎉ਤਦ ਜਾਕੇ ਥੋੜਾ ਸੁਧਾਰ ਹੋਣ ਲੱਗਾ।। ਫਿਰ ਸਮਾਂ ਪਾ ਕੇ।। ਸਰਕਾਰਾਂ ਚ ਲੋਕ ।ਸਮਾਜ ਰੇਹਣੰ ਲਗ ਗਯਾ 😢ਇਸ ਚ ਨਿਯਮ ਬਣੇ।।ਜਿਸ ਨਾਲ ਕੋਈ ਕਿਸੇ ਤੇ ਜੁਲੰਮ ਯਾਂ ਸਤਾ ਨਹੀਂ ਸਕਦਾ।।😢 ਫਿਰ ਵੀ ਚਲਾਕ ਲੋਕ ਕਿੱਥੇ ਬੈਠਦੇ।। ਧਰਮਂ ਅਤੇ ਰੀਤੀ ਰਿਵਾਜਾਂ ਨੂੰ ਚੰਗੇ ਸਮਾਜ ਲਈ।।ਪੇਛ ਕੀਤਾ।। ਮਨੁੱਖ ਨੇ ਉਸਨੂੰ ਵੀ ਆਪੇ ਤੋੜ ਮਰੋੜ ਲਯਾ 😢😢ਆ ਸਸ ਨੂੰਹ 😢ਇਸ ਚ ਗਿਆਂਨ ਦੀ ਲੋੜ ਸੀ 😢ਪਰ ਗੱਲ ਘੁੰਮਣ ਘੇਰ ਕਰਕੇ ਔਥੇ ਹੀ ਆ ਜਾਂਦੀ 😢ਜੇ ਲੜਕੇ ਨੂੰ ਗਿਆਂਨ ਹੈ।।ਉਸਦੀ ਮਾਂ ਨੂੰ ਹੈ।ਔਰ ਨੂੰਹ ਨੂੰ ਵੀ।।ਫਿਰ ਸਮਝੋ ਸਵਰਗ ਹੈ ਧਰਤੀ ਤੇ 🎉ਜੇ ਇੱਕ ਵੀ ਐਧਰ ਓਧਰ ਯਾਨੀਂ ਬੇ ਗਯਾਨੇ ਹੋਣ 😢ਨਰਕ ਜੀਵਨ ਤਿਨੋਂ ਦਾ।। ਜਦੋਂ ਤੱਕ ਅਡ ਨਹੀਂ ਹੁੰਦੇ 😢ਸਸ ਚ ਜਾਦਾ ਕਸੂਰ ਹੈ।। ਨੂੰਹ ਪੁੱਤ ਠੀਕ ਹਨ 😢ਅਡ ਹੁੰਦੇ ਸਾਰ ਹੀ।।ਜੀਵਨ ਕਾਫੀ ਹੱਦ ਤੱਕ ਠੀਕ ਹੋ ਜਾਣਾਂ 😢 ਦੁੱਜੇ ਪਾਸੇ ਨੂੰਹ ਚ ਬੁਰਾਈ ਜਾਦਾ।।ਸਸ ਠੀਕ ਹੈ। ਪੁੱਤ ਠੀਕ ਹੈ।।ਅਡ ਹੋਕੇ ਵੀ ਨਰਕ ਅਛਾੰਤੀ।ਰਹੁ 😢😢ਜੇ ਇਕੱਲਾ ਪੁੱਤ ਹੀ।। ਕੰਮਚੋਰ ਅਤੇ ਨਸ਼ੇ ਪੱਤੇ ਵਾਲਾ।। ਫਿਰ ਨੂੰਹ ਸੱਸ ਦੋਨੋਂ ਹੀ ਦੁਖੀ ਜੀਵਨ 😢😢😢😢😢
@amandeep7759
@amandeep7759 Жыл бұрын
ਜੇ ਮਾਂ ਪੁਤ ਤੇ ਪਿਤਾ ਤਿੰਨੇ ਸਿਆਨੇ ਨਾ ਹੋਣ ਤੇ ਫੇਰ ਕਲੀ ਨੂੰ ਕੀ ਕਰੇ
@GurdevSingh-vd5ie
@GurdevSingh-vd5ie Жыл бұрын
ਅਜ ਵਿਗਾੜ ਸਬ ਤੋਂ ਵਧ ਕਯੋਂ ਹੈ ਸਮਾਜ਼ ਚ।ਜਦ ਕਿ ਸਭ ਤੋਂ ਵੱਧ ਪੜ੍ਹਿਆ ਲਿਖਿਆ ਸਮਾਜ ਅਜੋਕੇ ਸਮੇਂ ਦਾ ਹੈ।।ਦੋ ਪਰਿਵਾਰਾਂ ਦਾ ਮਿਲਨ ਹੈ ਵਿਆਹ।। ਅਗਰ ਇੱਕ ਵੀ ਮੈਂਬਰ ਦੋਨੋਂ ਪਰਿਵਾਰ ਚ ਚੰਗਾ ਨਹੀਂ।। ਔਰ ਉਸਦੀ ਆਵਦੇ ਪਰਿਵਾਰ ਚ ਚੱਲਦੀ ਹੈ।। ਸਮਝੋ। ਦੁਖੀ ਜੀਵਨ ਦੇ ਬਦਲ ਚੜ ਚੁੱਕੇ ਨੇ।। ਔਰ ਬਰਸਾਤ ਯਾਨੀਂ ਦੁਖ ਕਦੇ ਵੀ ਆ ਸਕਦੇ ਨੇ।।ਔਰਤ ਮਰਦ ਸਬ ਇੱਕ ਸਮਾਨ ਹਨ।।ਜੇ ਗਿਆਨ ਨਹੀ ਹੈ।।ਮੇਲ ਚੰਗਾ ਯਾਂ ਫੀਮੈਲ ਚੰਗਾ ਯਾਂ ਮਾੜਾ।। ਦੋਨੋਂ ਇੱਕੋ ਜਿਹੇ ਹੀ ਹਨ।।
@GurdevSingh-vd5ie
@GurdevSingh-vd5ie Жыл бұрын
ਜੇ ਮਾਂ ਪਿਓ ਪੁੱਤ ਤਿਨੋਂ ਸਯਾੰਣੇ ਨਾ ਹੋਂਣ ਤਾਂ ਇਕਲੀ ਨੂੰਹ ਕੀ ਕਰੇ।।ਤਸਵੀਰ ਦਾ ਦੂਜਾ ਪਾਸਾ।।।ਜੇ ਨੂੰਹ ਉਸਦੇ ਮਾਂ ਪਿਓ।ਜਾਦਾ ਸਿਆਣੇਂ ਨਾ ਹੋਣ।। ਇਕੱਲਾ ਪੁੱਤ ਕੀ ਕਰੇ।। ਅਗਯਾਨਤਾ ਅਤੇ ਗਿਆਨ ਹੀ ਸਮਾਜ ਦਾ ਹਲ ਹੈ।। ਅਗਯਾਨਤਾ ਦੁਖ ਦਾ ਦੂਜਾ ਨਾਂ ਹੈ।।ਔਰ ਗਿਆਨ ਸੁਖ ਦੀ ਜੀਵੰਤ ਧਰਤੀ ਤੇ।।।
@amandeep7759
@amandeep7759 Жыл бұрын
@@GurdevSingh-vd5ie ਹਾਜੀ ਮੈਨੂੰ 10 ਸਾਲ ਹੋ ਗੇ ਏਸ ਰਿਸ਼ਤੇ ਚ ਪਿਸਦੀ ਨੂ ਮੈਨੁ ਇਸਦਾ ਕੋਈ ਹਲ ਨੀ ਲਭਯਾ ਤਿੰਨੇ ਮੇਰੇ ਖਿਲਾਫ ਚਲਦੇ ਨੇ ਬਚਿਆ ਕਰਕੇ ਛਡ ਵੀ ਨੀ ਸਕਦੀ
@bikkar57
@bikkar57 Жыл бұрын
​@@amandeep7759ਸਹੀ ਕਿਹਾ ਜੀ ਤੁਸੀ
@GurcharanSandhu-gf4yc
@GurcharanSandhu-gf4yc 10 ай бұрын
ਵਾਹਿਗੁਰੂ ਜੀ ਕਾ ਖਾਲਸਾ ਜੀ ਵਾਹਿਗੁਰੂ ਜੀ ਕੀ ਫਤਿਹ ਜੀ
@arshdhaliwal8885
@arshdhaliwal8885 Жыл бұрын
ਖੂਬਸੂਰਤ
@gurdialsingh-uj8li
@gurdialsingh-uj8li 5 ай бұрын
ਸਤਿ ਸ੍ਰੀ ਆਕਾਲ ਜੀ ❤🎉
@ShamsherSinghSandhu-t9z
@ShamsherSinghSandhu-t9z 6 ай бұрын
Thanku so much sir
@kirankaur4504
@kirankaur4504 Жыл бұрын
ਸਤਿ ਸ੍ਰੀ ਅਕਾਲ ਜੀ 🙏🙏
@sharmatenthouse1848
@sharmatenthouse1848 Жыл бұрын
Narinder Singh Kapoor g sat shri akal
@JasjitSingh-k
@JasjitSingh-k Жыл бұрын
Love from germany 🇩🇪
@gurpriitKaaur708
@gurpriitKaaur708 Жыл бұрын
Super👍😊
@manpreetbrar3586
@manpreetbrar3586 Жыл бұрын
Thanks for touch this topic. Very nice 👌👌
@surindercheema5663
@surindercheema5663 Жыл бұрын
Very intelligent -please interview dr ji for more life skills/Waheguru 🙏
@majorsidhu4864
@majorsidhu4864 Жыл бұрын
Thank you for sharing this nice video
@dalbirsapal5999
@dalbirsapal5999 Жыл бұрын
ਕਪੂਰ ਸਾਬ ਕਹਿ ਰਹੇ ਨੇ ਵੀ ਜਿਹੜੀ ਔਰਤ ਇੱਕ ਸੂਟ ਲਈ ਪੂਰੀ ਦੁਕਾਨ ਖਿੱਲਰਵਾ ਦਿੰਦੀ ਹੈ ਉਸ ਨੇ ਤੈਨੂੰ ਪਸੰਦ ਕੀਤਾਂ! ਮੈ ਇਸ ਨੂੰ ਹੋਰ ਢੰਗ ਨਾਲ ਦੇਖਦਾ! ਵੀ ਵਿਆਹ ਵੇਲੇ ਕੁੜੀ ਦੀ ਬਹੁਤੀ ਮਰਜੀ ਨਹੀਂ ਚੱਲਦੀ, ਜਿਸ ਕਾਰਨ ਉਹ ਸਦਾ ਹੀ ਅਸੁਤੰਸਟ ਰਹਿੰਦੀ ਹੈ ਵੀ ਪਤੀ ਤਾ ਜਿਹੋ ਜਿਹਾ ਮਿਲ ਗਿਆਂ ਹੁਣ ਸੂਟ ਜਾ ਹੋਰ ਚੀਜਾਂ ਤਾ ਪਸੰਦ ਦੀਆਂ ਚੰਗੀਆਂ ਲੈ ਲਵਾਂ ਜਾਂ ਉਹੀ ਪਤੀ ਦੇ ਕੱਪੜੇ ਆਦਿ ਪਸੰਦ ਕਰਨ ਵੇਲੇ ਜਿਹੋ ਜਿਹਾ ਮਿਲਿਆ ਉਸੇ ਨੂੰ ਹੀ ਸੋਹਣਾ ਬਣਾਉਣ ਦਾ ਯਤਨ ਕਰਦੀ ਰਹਿੰਦੀ ਹੈ ! 😅😂
@Jkshergill4813
@Jkshergill4813 7 ай бұрын
Bahut shi likhia ki kuj ko lady's sari omer hi apne patner nu smjaon vitch hi gva dindi a
@upendersingh1164
@upendersingh1164 Жыл бұрын
dr sahib 🎉
@pummywadhwa3604
@pummywadhwa3604 Жыл бұрын
100 correct
@Handball_technique
@Handball_technique Жыл бұрын
good sir g
@ManpreetKaur-fq4mo
@ManpreetKaur-fq4mo 4 ай бұрын
Good
@dalbirsapal5999
@dalbirsapal5999 Жыл бұрын
ਜਦੋ ਕਪੂਰ ਸਾਬ ਵਰਗੇ ਵਿਦਵਾਨ ਇਹ ਗੱਲ ਕਹਦੇ ਹਨ ਕਿ ਅਮਰੀਕਾ ਵਿੱਚ ਹਰ ਅਮਰੀਕਨ ਅਪਣੇ ਜੀਵਨ ਵਿੱਚ ਤਿੰਨ ਵਾਰ ਵਿਦੇਸੀ ਟੂਰ ਕਰਦਾ ਹੈ ਤਾਂ ਸਾਡੇ ਲੋਕ ਆਪਣੇ ਆਪ ਨੂੰ ਬਹੁਤ ਹੀਨ ਮਹਿਸੂਸ ਕਰਦੇ ਹਨ, ਕਪੂਰ ਸਾਬ ਦੀ ਕਹੀ ਗੱਲ ਤੇ ਯਕੀਨ ਕਰਕੇ ! ਜਦੋ ਕਿ ਸਰਵੇ ਅਨੁਸਾਰ 50% ਅਮਰੀਕਨ ਕਦੇ ਦੇਸ ਤੋ ਬਾਹਰ ਨਹੀਂ ਜਾਦੇ ਅਤੇ 10% ਤਾ ਆਪਣੀ ਸਟੇਟ ਤੋ ਅੱਗੇ ਵੀ ਨਹੀਂ ਗਏ !
@kuldeepladhi1167
@kuldeepladhi1167 Жыл бұрын
Nice
@paramveersingh9809
@paramveersingh9809 Жыл бұрын
Exelant
@SukhvirSingh-ll5om
@SukhvirSingh-ll5om Жыл бұрын
@Kitty-qh8qj
@Kitty-qh8qj Жыл бұрын
thanks ji 🙏
@RajeshKumar-kn8ed
@RajeshKumar-kn8ed Жыл бұрын
Good.sir
@jarnailsingh138
@jarnailsingh138 Жыл бұрын
Dr kapoor ji tuhanu sunke bahut changa lagea gi
@LuxTransportInc
@LuxTransportInc Жыл бұрын
more good idea for succesful life thanku balbir singh vpo kanech snl ldh now live tx usa
@Okpunjab-g5e
@Okpunjab-g5e Жыл бұрын
90/ present g
@ranisandhu4584
@ranisandhu4584 Жыл бұрын
Nice talks
@harmeetmann8665
@harmeetmann8665 Жыл бұрын
He is alway super
@ektasharma6724
@ektasharma6724 Жыл бұрын
He is a real feminist. Hats off to you sir.
@akshaydadwal8259
@akshaydadwal8259 Жыл бұрын
No. I have ready his all books. he is only talking about facts.
@SansarSingh-ou8sr
@SansarSingh-ou8sr Жыл бұрын
LokKapoo ji. dian gallan _ktaaban psand karde hn Roti. mildi chahidi. sab nu
@rajinderkaur9935
@rajinderkaur9935 8 ай бұрын
Hello sis rupinder ssa plz can u give Dr narinder singh kapoor g da
@rajinderkaur9935
@rajinderkaur9935 8 ай бұрын
Hello sis I need phone number dr Kapoor g da
@bikramjitsingh6817
@bikramjitsingh6817 Жыл бұрын
Thx thx kapoor uncle ,tuhadi video aaye ,bot der to wait kar rhi c sir ,jaldi video bnaya kro,thx thx thx,mera message kapoor uncle nu jrur pucha dena ,mai Ferozepur City to Rimpy ,ohna d bot vddi fan aa ,mera infinity var thx uncle g nu
@ShamsherSinghSandhu-t9z
@ShamsherSinghSandhu-t9z 6 ай бұрын
Me Ferozepur
@tejgill1993
@tejgill1993 8 ай бұрын
ਕਪੂਰ ਜੀ ਤੁਸੀਂ ਮਹਾਨ ਹੋ
@harp_kaurz
@harp_kaurz Жыл бұрын
💯
@harishdhiman8893
@harishdhiman8893 Жыл бұрын
ਆਲਸੀ ਲੋਕ ਇਹਨਾਂ ਨੂੰ ਸੁਣਦੇ ਹਨ ਉਦਮੀ ਲੋਕ ਥੋਡੇ ਤੋਂ ਕਿਤੇ ਗਹਾਂ ਹਨ ਹਰ ਭਾਸ਼ਣ ਵਿਚ ਸੱਸ ਨੂੰਹ ਸੱਸ ਨੂੰਹ ਸੱਸ ਨੂੰਹ
@mandeep__kaur123
@mandeep__kaur123 Жыл бұрын
Jithe koi kise nu smjhn di koshish hi na kre othe tallaak le k alag rehna sahi a 💯ਕਿਉਂ k jithe hon j naa hon da kise nu frk na pwe o rishta kina v sacha hove, mayine nhi rakhda.
@amandeep7759
@amandeep7759 Жыл бұрын
Ji meri v aahi soch a pr bache ona da ki kre bache te ni chad sakde
@amandeep7759
@amandeep7759 Жыл бұрын
Menu 10 sal hoge is masle te vichar krdi nu menu ta koi hal ni labya pane na chad sakde na nal rh sakde bhot okha a
@JagjitSingh-xd3ox
@JagjitSingh-xd3ox Жыл бұрын
Ki ho gya g
@ManpreetKaur-ku8fl
@ManpreetKaur-ku8fl Жыл бұрын
Sasa nuha to nhi klesh to dardiya
@harishdhiman8893
@harishdhiman8893 Жыл бұрын
Osho ji ਨੂੰ ਸੁਣਕੇ ਤੋੜ ਮਰੋੜ ਕੇ ਪੇਸ਼ ਕਰ ਦੰਦੇ ਹਨ ਬਸ ਵੱਡੇ ਵਿਦਵਾਨ
@AvtarSingh-bb1di
@AvtarSingh-bb1di Жыл бұрын
ਪਿੰਡ ਲੱਲੂ ਆਣਾ ਜਿਲਾ ਮਾਨਸਾ
@rajinderkaur1459
@rajinderkaur1459 Жыл бұрын
Sir apna fon no de do plz
@GurpreetKaur-lx9tp
@GurpreetKaur-lx9tp Жыл бұрын
👌💯✅️🙏🇩🇪❤️
@manidersingh4208
@manidersingh4208 Жыл бұрын
ਮੈਨੂੰ ਅਵੇ ਕਿਉ ਲਗਦਾ ਆਹ video ਪੁਰਾਣੀ ਹੈ
@khalsa4572
@khalsa4572 Жыл бұрын
Menu v lagda
@bazzsingh1713
@bazzsingh1713 Жыл бұрын
Kujj galan Veera repeat aa
@lovebajwa9605
@lovebajwa9605 Жыл бұрын
17:00 ehna hi girdia Kai
@wealth4199
@wealth4199 5 ай бұрын
Inka beta foreign chla gya ye yha akele reh rhe.... Is baat ka jawab inhone nhi diya
@raminderkaur7064
@raminderkaur7064 Жыл бұрын
High education in young generation makes them Egoistic, arrogant and nonadjustable
@SumanKumari-gk2eb
@SumanKumari-gk2eb Жыл бұрын
Jivan sukh or sundarta to sirf isko saralta se jeene mein hi hai sab kuch haasil karne ki bhukh mein hi insaan jeete ji narak bhog raha hai bas
@Sovereignsingh-rb7cs
@Sovereignsingh-rb7cs Жыл бұрын
Canada ch 1.5 years live in ch rehan toh bad kudi property te hakk le skdi hai .
@Himanshusharma20-y
@Himanshusharma20-y Жыл бұрын
I am not agree with today's episode
@gurmukhsingh1925
@gurmukhsingh1925 Жыл бұрын
SURU VICH AWAJ DI THODI PROB AA RAHI C G PLZ CHAQE SYSTEM G ODA VADIYA HUNDI ALWAYS AWAJ
@simarkaur9486
@simarkaur9486 Жыл бұрын
Jiwe tusi sade je suit paunde ho makeup ni karde simple je rehne ho tuhadi sadgi bahut pasand hai mainu aj eh dekhan nu bahut ghat ho gaya huin ta kawariya kudiya vi bahut fashion te makeup kardiya ne viahiya diya ta gal hi na karo
@jotgill7223
@jotgill7223 7 ай бұрын
Interview wali bibi just hmm hmm Hnji Hnji u should cross questioning him women Azaad nhi but oh interview le rahi Azaadi dance or clothes tak reh gyi Ki es gall da fikar nhi hona chayida and most of the rap charges v fake hunde and everyone knows that reality Jdo men da chance lagda oh fyda chakda Jdo women da chance lagda oh v fyda chakdi azaadi da Mtlb dowa nu samj nhi aya
@Garrypannu055
@Garrypannu055 Жыл бұрын
N O more aurat please
@kaursukh6634
@kaursukh6634 Жыл бұрын
Banda jamda e sankat hunda aurat lyi.aurat tan jaagn ton baad ch ban di aa.
@HarpreetSingh-dm6jt
@HarpreetSingh-dm6jt Жыл бұрын
If God is ek dharm kyo anake
@deepkour4162
@deepkour4162 Жыл бұрын
Nice
@catmusicproduction
@catmusicproduction 7 ай бұрын
Quando A Diferença De Altura É Muito Grande 😲😂
00:12
Mari Maria
Рет қаралды 45 МЛН
The Best Band 😅 #toshleh #viralshort
00:11
Toshleh
Рет қаралды 22 МЛН
Tuna 🍣 ​⁠@patrickzeinali ​⁠@ChefRush
00:48
albert_cancook
Рет қаралды 148 МЛН
Quando A Diferença De Altura É Muito Grande 😲😂
00:12
Mari Maria
Рет қаралды 45 МЛН