Dastak with Narinder Singh Kapoor l EP 2 l Rupinder Sandhu l B Social

  Рет қаралды 220,434

B Social

B Social

Күн бұрын

Пікірлер: 451
@parvinderpanjoli2011
@parvinderpanjoli2011 4 жыл бұрын
ਮੈਂ ਵੀ ਪੰਜਾਬੀ ਵਿਭਾਗ ਦਾ ਵਿਦਿਆਰਥੀ ਰਿਹਾ ਹਾਂ ਤੇ ਕਪੂਰ ਸਾਹਿਬ ਨੂੰ ਸੁਣਨ ਦਾ ਵੀ ਮੌਕਾ ਮਿਲਦਾ ਰਿਹਾ, ਕਾਫ਼ੀ ਮਾਣ ਮਹਿਸੂਸ ਹੁੰਦਾ ਜੀ
@sarbjitsidhusekhon
@sarbjitsidhusekhon 4 жыл бұрын
ਬਹੁਤ ਵਧੀਆ ਇੰਟਰਵਿਊ ਜੀ....ਮੈਂ ਨਰਿੰਦਰ ਸਿੰਘ ਕਪੂਰ ਜੀ ਤੋਂ ਬਹੁਤ ਪ੍ਰਭਾਵਿਤ ਹਾਂ ...ਬਹੁਤ ਹੀ ਸੂਝਵਾਨ ਲੇਖਕ ਤੇ ਇਨਸਾਨ ਹਨ... ਆਪ ਜੀ ਤੋਂ ਬਹੁਤ ਕੁਝ ਸਿੱਖਿਆ ਜਾ ਸਕਦਾ... ਮੈ ਤੁਹਾਡੀਆਂ ਤਕਰੀਬਨ ਸਾਰੀਆਂ ਕਿਤਾਬਾਂ ਪੜ੍ਹੀਆਂ ਹਨ.... ਕੁੱਝ ਸਰੋਤੇ ਓਹਨਾ ਦੀ ਇੰਟਰਵਿਊ ਤੋ ਨਾਰਾਜ਼ ਹੋਏ ਹਨ ਓਹਨਾ ਨੂੰ ਮੈ ਬੇਨਤੀ ਕਰਨਾ ਚਾਹਾਂਗੀ ਕਿ ਸਰ ਦਾ ਮਕਸਦ.... ਓਹਨਾ ਦੀਆਂ ਭਾਵਨਾਵਾਂ ਨੂੰ ਠੇਸ ਪਹਚਉਣਾ ਹਰਗਿਜ਼ ਨੀ ਸੀ ਓਹਨਾ ਨੇ ਸਿਰਫ਼ ਆਪਣੇ ਕੌੜੇ ਮਿੱਠੇ ਅਨੁਭਵ ਪੇਸ਼ ਕੀਤੇ ਨੇ...ਮਿਸਾਲ ਦੇ ਤੌਰ ਤੇ ਬੱਚਿਆਂ ਨੂੰ ਸਜ਼ਾ ਦੇਣ ਵਾਲਾ ਅਧਿਆਪਕ ਕੱਦੇ ਚੰਗਾ ਨਹੀਂ ਲਗੇਗਾ....ਤੇ ਸਮੇਂ ਤੇ ਨਾ ਪੁੱਜਣ ਵਾਲਾ ਇਨਸਾਨ ਵੀ ਸਾਨੂੰ ਪ੍ਰੇਸ਼ਾਨ ਕਰ ਸਕਦਾ...ਧਰਮ ਨੂੰ ਮੰਨਣ ਵਾਲੇ ਸਾਰੇ ਧਾਰਮਿਕ ਨੀ ਹੋ ਸਕਦੇ ਜੋਂ ਧਰਮ ਦੇ ਦੱਸੇ ਰਸਤੇ ਤੇ ਅਮਲ ਕਰਦੇ ਨੇ ਧਾਰਮਿਕ ਓ ਹੁੰਦੇ ਨੇ... ਇਕ ਨਾਸਤਿਕ ਆਸਤਿਕ ਨਾਲੋ ਵੱਧ ਧਾਰਮਿਕ ਹੋ ਸਕਦਾ....ਓਹਨਾ ਨੇ ਨਾ ਹੀ ਇਹ ਕਿਹਾ ਕੇ ਮੈਂ 100%ਸਹੀ ਹਾਂ...ਸੋ ਓਹਨਾ ਦੀਆਂ ਗੱਲਾਂ ਨੂੰ ਦਿਲ ਤੇ ਨਾ ਲਾਇਆ ਜਾਵੇ ਤੇ ਪਿਆਰ ਤੇ ਮੁਹੱਬਤ ਦਾ ਸੰਦੇਸ਼ ਦਿੱਤਾ ਜਾਵੇ....
@iwashere2365
@iwashere2365 4 жыл бұрын
ਜਿਨ੍ਹਾਂ ਲੋਕਾਂ ਨੂੰ ਆਪਣੀਆਂ ਕਮਜ਼ੋਰੀਆਂ ਦਾ ਪਤਾ ਹੈ ਉਨ੍ਹਾਂ ਨੂੰ ਇਹ ਇੰਟਰਵਿਊ ਪਸੰਦ ਨਹੀਂ ਆਈ ਹੋਣੀ । ਆਪਣੇ ਲੋਕਾਂ ਨੂੰ ਜੋ ਇਨਸਾਨ ਸਚਾਈ ਬਿਆਨ ਕਰੇ ਉਹ ਬੁਰਾ ਲਗਦਾ ਹੈ ।
@jsbrr6
@jsbrr6 8 ай бұрын
❤❤❤❤❤❤❤❤85⅜
@Gulfheem7033
@Gulfheem7033 4 жыл бұрын
ਰੁਪਿੰਦਰ ਜੀ ਬਹੁਤ ਵਧੀਆ ਅੰਦਾਜ ਆ ਤੁਹਾਡਾ ਗੱਲ ਕਰਨ ਦਾ,। ਦਿਲੋਂ ਸਤਿਕਾਰ ਆ ਜੀ ਤੁਹਾਡਾ,,, ਜੀਓ
@alltypeknowledge2590
@alltypeknowledge2590 4 жыл бұрын
swarnjit singh kzbin.info/www/bejne/n5vUZYNjpb9qhNE ਇਸ ਵੀਡੀਓ ਵਿੱਚ ਮੇਰੇ ਦੋਸਤ ਵੱਲੋ ਨਰਿੰਦਰ ਸਿੰਘ ਕਪੂਰ ਦੁਆਰਾ ਲਿਖੀ ਗਈ ਕਿਤਾਬ ਮਾਲਾ ਮਣਕੇ ਦੇ ਵਿਚਾਰਾਂ ਨੂੰ ਵਿਸਥਾਰ ਨਾਲ ਖੋਲ ਕਿ ਸਮਝਾਇਆ ਗਿਆ ਹੈ ਜੋ ਕੇ ਮਨੁੱਖੀ ਜੀਵਨ ਦੀਆਂ ਅਸਲ ਸਚਾਈਆਂ ਦੀ ਪੇਸ਼ਕਾਰੀ ਕਰਦੇ ਹਨ ਤੁਸੀਂ ਵੀ ਸੁਣੋ ਚੰਗੇ ਵਿਚਾਰ
@nirvairsinghbhullarnsb2237
@nirvairsinghbhullarnsb2237 3 жыл бұрын
Yaar boht hi wadiya interview lai es ladki ne. Boht hi simple boht beautifull anchor. Good one koi befazool question nahi pushya koi gal vicho nahi toki jado kapoor sahib gal khatam karde odo ques keete. Aaj kal tan anchor gal complete nahi karn dinde. Eho jahe artist nu gal karde rokya nahi chaida
@sardarinderjitsingh
@sardarinderjitsingh 4 жыл бұрын
ਨਰਿੰਦਰ ਸਿੰਘ ਕਪੂਰ ਜੀ ਦੇ ਬਹੁਕੀਮਤੀ ਸਮਾਜਿਕ ਅਨੁਭਵ, ਬਹੁਤ ਬਹੁਤ ਧੰਨਵਾਦ ਸਾਂਝੇ ਕਰਨ ਲਈ।
@avtarsinghgill9354
@avtarsinghgill9354 3 жыл бұрын
ਕਪੂਰ ਸਾਹਿਬ ਦੀਆਂ ਗੱਲਾਂ ਮਨ ਉੱਤੇ ਇਸ ਤਰਾਂ ਅਸਰ ਕਰਦੀਆਂ ਹਨ ਜਿਵੇਂ ਬੱਦਲਾਂ ਉੱਤੇ ਅਸਮਾਨੀ ਬਿਜਲੀ ਦੀ ਤਾਰ ਫਿਰਦੀ ਹੈ ਰੁਪਿੰਦਰ ਦਾਇੰਟਰਵਿਓ ਲੈਣ ਦਾ ਤਰੀਕਾ ਵੀ ਬਹੁਤ ਵਧੀਆ ਹੈ। LONG LIVE!
@harleenkaur3446
@harleenkaur3446 4 жыл бұрын
Kapoor sir.. tuhanu jinna ਸੁਣਦੀ ਹਾਂ ਉੰਨਾ hi apni ਅਗਿਆਨਤਾ ਦਾ ਪਤਾ ਲਗਦਾ.... ਕਿ ਅਜੇ ਤੇ ਬਹੁਤ ਕੁਝ ਸਿੱਖਣ ਨੂੰ ਪਿਆ ਤੇ ਜੀਵਨ ਕਿੰਨਾ ਘੱਟ ਹੈ....
@DigitalGagan
@DigitalGagan 4 жыл бұрын
Narinder singh kapoor ji diya all set books mere kol 20% off te available hai ...seller details - GAGAN BUDHIRAJA- CONTACT 7740060942
@gurisomal9953
@gurisomal9953 4 жыл бұрын
Shi gl a harleen kaur fir ta kde kde lgda aje tk kita e kuch ne
@birsingh5388
@birsingh5388 4 жыл бұрын
@@DigitalGagan new or used books?
@DigitalGagan
@DigitalGagan 4 жыл бұрын
@@birsingh5388 sir new books ..i am a online book seller ..and koi complaint nahi hovegi books vich..whats app 7740060942
@milkhasingh7620
@milkhasingh7620 4 жыл бұрын
@@gurisomal9953 oh " ਕੰਮ " ਵੀ ਨਹੀ ਕੀਤਾ 😁😁😁😁😁😁
@gurwindersinghbuttar163
@gurwindersinghbuttar163 4 жыл бұрын
ਨਰਿੰਦਰ ਕਪੂਰ ਜੀ ਦਾ ਮੈਂ ਫ਼ੈਨ ਹਾਂ।ਮੈਂ ਅਕਸਰ ਜੀਵਨ ਦੇ ਅਨੇਕਾਂ ਅਵਸਰਾਂ ਤੇ ਇਹਨਾਂ ਦੇ ਵਿਚਾਰਾਂ ਨੂੰ ਆਦਰਸ਼ ਮੰਨ ਕੇ ਆਪਣੇ ਵਿਚਾਰਾਂ ਅਤੇ ਅਮਲਾਂ ਨੂੰ ਤੋਲਦਾ ਰਹਿੰਦਾ ਹਾਂ।
@milkhasingh7620
@milkhasingh7620 4 жыл бұрын
ਕਿਹੜਾ ਪਿੰਡ ਆਪਣਾ
@alltypeknowledge2590
@alltypeknowledge2590 4 жыл бұрын
Gurwinder singh Buttar kzbin.info/www/bejne/n5vUZYNjpb9qhNE ਇਸ ਵੀਡੀਓ ਵਿੱਚ ਮੇਰੇ ਦੋਸਤ ਵੱਲੋ ਨਰਿੰਦਰ ਸਿੰਘ ਕਪੂਰ ਦੁਆਰਾ ਲਿਖੀ ਗਈ ਕਿਤਾਬ ਮਾਲਾ ਮਣਕੇ ਦੇ ਵਿਚਾਰਾਂ ਨੂੰ ਵਿਸਥਾਰ ਨਾਲ ਖੋਲ ਕਿ ਸਮਝਾਇਆ ਗਿਆ ਹੈ ਜੋ ਕੇ ਮਨੁੱਖੀ ਜੀਵਨ ਦੀਆਂ ਅਸਲ ਸਚਾਈਆਂ ਦੀ ਪੇਸ਼ਕਾਰੀ ਕਰਦੇ ਹਨ ਤੁਸੀਂ ਵੀ ਸੁਣੋ ਚੰਗੇ ਵਿਚਾਰ
@surjitsingh6142
@surjitsingh6142 4 жыл бұрын
ਡਾ: ਨਰਿੰਦਰ ਸਿੰਘ ਕਪੂਰ ਖੁੱਲ੍ਹੀ ਕਿਤਾਬ ਹਨ।ਬਹੁਤ ਕੁਝ ਸਿੱਖਣ ਨੂੰ ਮਿਲਦਾ ਹੈ ।
@gurdas_sandhu
@gurdas_sandhu 5 жыл бұрын
ਬਹੁਤ ਖ਼ੂਬ...
@gurdeepsaini9457
@gurdeepsaini9457 4 жыл бұрын
ਡਾਕਟਰ ਨਰਿੰਦਰ ਸਿੰਘ ਕਪੂਰ ਜੀ ਨੂੰ ਸੁਣ ਕੇ ਇਕ ਅਲੱਗ ਤਰ੍ਹਾਂ ਦਾ ਸਕੂਨ ਮਿਲਦਾ ਹੈ।
@sagan1943
@sagan1943 4 жыл бұрын
ਨਰਿੰਦਰ ਸਿੰਘ ਕਪੂਰ ਜੀ ਦੀ ✔ ਬਹੁਤ ਜਾਣਕਾਰੀ ਭਰਪੂਰ ਮੁਲਾਕਾਤ ਹੈ, ਰੁਪਿੰਦਰ ਸੰਧੂ 👈ਇਕ "ਸਥਿਰ ਅਤੇ ਅਹਿਲ" ਚਿਹਰੇ ਦੇ ਹਾਵ ਭਾਵ ਸੰਭਾਲਦੇ ਹੋਏ; ਵਧੀਆ ਸੁਆਲ ਪੁੱਛਦੇ ਰਹਿੰਦੇ ਹਨ।ਇਹ ਬੜਾ ਖਿੱਚ ਪਾਊ ਅੰਦਾਜ਼ ਹੈ। 👌✔
@alltypeknowledge2590
@alltypeknowledge2590 4 жыл бұрын
shagan-SHAYARI-UK kzbin.info/www/bejne/n5vUZYNjpb9qhNE ਇਸ ਵੀਡੀਓ ਵਿੱਚ ਮੇਰੇ ਦੋਸਤ ਵੱਲੋ ਨਰਿੰਦਰ ਸਿੰਘ ਕਪੂਰ ਦੁਆਰਾ ਲਿਖੀ ਗਈ ਕਿਤਾਬ ਮਾਲਾ ਮਣਕੇ ਦੇ ਵਿਚਾਰਾਂ ਨੂੰ ਵਿਸਥਾਰ ਨਾਲ ਖੋਲ ਕਿ ਸਮਝਾਇਆ ਗਿਆ ਹੈ ਜੋ ਕੇ ਮਨੁੱਖੀ ਜੀਵਨ ਦੀਆਂ ਅਸਲ ਸਚਾਈਆਂ ਦੀ ਪੇਸ਼ਕਾਰੀ ਕਰਦੇ ਹਨ ਤੁਸੀਂ ਵੀ ਸੁਣੋ ਚੰਗੇ ਵਿਚਾਰ
@KSSINGH13
@KSSINGH13 5 жыл бұрын
ਮੁਬਾਰਕਾਂ ਪਿਆਰੀ ਰੁਪਿੰਦਰ, B Social ਨਾਲ ਜੁੜਣ ਲਈ। ਭੈਣ ਗੁਰਦੀਪ ਅਤੇ ਰੁਪਿੰਦਰ ਵਰਗੀ ਇੰਟਰਵਿਊ ਕੋਈ ਨਹੀਂ ਕਰ ਸਕਦਾ। ਕਮਾਲ ਨੇ ਦੋਵੇਂ ⭐⭐ ਹੱਸਦੇ ਵੱਸਦੇ ਰਹੋ 🙏
@navbirring3671
@navbirring3671 4 жыл бұрын
Same here
@happydhaliwal8313
@happydhaliwal8313 4 жыл бұрын
Sorry please I don't think so
@happydhaliwal8313
@happydhaliwal8313 4 жыл бұрын
She did so egoistic things
@DevinderduaarSingh
@DevinderduaarSingh 4 жыл бұрын
ਕਪੂਰ ਸਾਬ ਨਾਲ ਮੈ ਫੋਨ ਤੇ ਗੱਲ ਕੀਤੀ ਸੀ ਬੜੇ ਅਗਾਂਹ ਵਧੂ ਸੋਚ ਵਾਲੇ ਬੰਦੇ ਨੇ ਪਰ ਏਹ ਆਪਣੇ ਖਿਆਲਾਂ ਵਿੱਚ ਸੋਚ ਅਨੁਸਾਰ ਰੱਬ ਤੋ ਮੁਨਕਰ ਨੇ ਤਾਂ ਵੀ ਮੈ ਇਨਾਂ ਨੂੰ ਪੜਦਾ ਹਾਂ ਸੁਣਦਾ ਹਾਂ ਕਿਉਕਿ ਬੜਾ ਕੁਝ ਹੈ ਇਹਨਾਂ ਕੋਲ ਜੋ ਸਮਾਜ ਬਾਰੇ ਸਿਖਿਆ ਜਾ ਸਕਦਾ 90%.. ਵਧੀਆ ਲੇਖਕ ਨੇ ਸਪੱਸ਼ਟ ਤੇ ਸਾਫ ਲਿਖਦੇ ਨੇ.. ਰੱਬ ਚੜਦੀ ਕਲਾ ਬਖਸ਼ੇ ਇਨਾਂ ਨੂੰ.. Love u profesar ਸਾਹਿਬ
@gurmukhsingh3457
@gurmukhsingh3457 4 жыл бұрын
Straightforwardness and transparency is appreciable.Nice exposure of human nature.
@Sukhwindersingh-wk2fw
@Sukhwindersingh-wk2fw 4 жыл бұрын
Dr. Ji di interview ohna di life di achievement sun k hun lgda i m nothing mein life bs kadii hi a 30 tak dr. Ji ne life ch boht kuch hasil krlya te asi soch rahe aa thankyou ajj tuhnu sunn k mnu apni life da miror dekhn nu milya 🙏🙏🙏
@Harjeet_Kaur_Ladwa
@Harjeet_Kaur_Ladwa 5 жыл бұрын
Best KZbin channel for punjabi literature 👌✌️
@harjugrajbhullar6829
@harjugrajbhullar6829 4 жыл бұрын
Rupinder Ji bahut vadea Kapoor sahib nal gal bat Kapoor sahib Dean Galan Wich bahut sikheadayek tajarbe ne thanks
@vinodbhagat8603
@vinodbhagat8603 4 жыл бұрын
ਰੁਪਿੰਦਰ ਮੈਂਮ ਮੈਨੂੰ ਤੁਸੀ ਬਹੁਤ ਚੰਗੇ ਲਗਦੇ ਓ ਆਪ ਜੀ ਕਰਕੇ ਹੀ ਮੈ ਸਾਰੀਆਂ ਇੰਟਰਵਿਊ ਦੇਖਦਾ ਹਾਂ ਰੱਬ ਆਪ ਜੀ ਨੂੰ ਖੁਸ਼ ਰੱਖੇ ।।
@Daman_ds_edits
@Daman_ds_edits 3 жыл бұрын
Thank you dr sahib 🙏🙏🙏🙏🙏🙏🙏🙏
@kuldipsingh5787
@kuldipsingh5787 4 жыл бұрын
ਤਰਕਵੇਦ is one of the fantastic book of Punjabi literature by Kapoor ji........ Every young punjabi girl and boy should read it
@pb46hkvlogger6
@pb46hkvlogger6 4 жыл бұрын
ਪੰਜਾਬੀ ਸਾਹਿਤਕ ਖੇਤਰ ਵਿਚ ੲਿਕ ਮਹਾਨ ਸ਼ਖਸ਼ੀਅਤ:- ਡਾ:- ਨਰਿੰਦਰ ਸਿੰਘ ਕਪੂਰ ਜੀ ।
@alltypeknowledge2590
@alltypeknowledge2590 4 жыл бұрын
punjab diya kalma ਇਸ ਵੀਡੀਓ ਵਿੱਚ ਮੇਰੇ ਵੱਲੋ ਨਰਿੰਦਰ ਸਿੰਘ ਕਪੂਰ ਦੁਆਰਾ ਲਿਖੀ ਗਈ ਕਿਤਾਬ ਮਾਲਾ ਮਣਕੇ ਦੇ ਵਿਚਾਰਾਂ ਨੂੰ ਵਿਸਥਾਰ ਨਾਲ ਖੋਲ ਕਿ ਸਮਝਾਇਆ ਗਿਆ ਹੈ ਜੋ ਕੇ ਮਨੁੱਖੀ ਜੀਵਨ ਦੀਆਂ ਅਸਲ ਸਚਾਈਆਂ ਦੀ ਪੇਸ਼ਕਾਰੀ ਕਰਦੇ ਹਨ ਤੁਸੀਂ ਵੀ ਸੁਣੋ ਚੰਗੇ ਵਿਚਾਰ ਚੈਨਲ ਨੂੰ Subscribe ਜਰੂਰ ਕਰਨਾ ਤੇ ਨਾਲ notification ਬੈੱਲ ਨੂੰ ਵੀ ਆਨ ਕਰ ਲੈਣਾ kzbin.info/www/bejne/qZbNpJ-Fls1ka8U
@manjitsinghexsarpanch21
@manjitsinghexsarpanch21 3 жыл бұрын
ਇਸ ਇੰਟਰਵਿਊ ਵਿੱਚ ਤੇ ਉਹ ਕਿਤੇ ਵੀ ਮਹਾਨ ਨਜਰ ਨਹੀਂ ਆ ਰਿਹਾ
@DolphinsTalks
@DolphinsTalks Жыл бұрын
Bahut khoobsoorat tarika gal Nu samjhaun da 👌Kapoor sahab Te Rupinder Madam nu salaam🙏
@sukhdevsinghatta3181
@sukhdevsinghatta3181 2 жыл бұрын
ਸ਼੍ਰੀ ਨਰਿੰਦਰ ਸਿੰਘ ਕਪੂਰ ਜੀ ਬਹੁਤ ਵਧੀਆ ਲੇਖਕ ਹਨ।
@khushdhilllon3164
@khushdhilllon3164 4 жыл бұрын
Bhut khoob interview ji bhut kuj sikhan nu melya
@priyankaloombaloomba8725
@priyankaloombaloomba8725 3 жыл бұрын
Bahut umda interview
@Nirmal1246
@Nirmal1246 Жыл бұрын
Hi Pari😊
@sadhubrar1896
@sadhubrar1896 3 жыл бұрын
Dr shaib ji you are a very great person & very intlectual & thanks Rupinder Ji
@newaccuratelabnewaccuratel1321
@newaccuratelabnewaccuratel1321 2 жыл бұрын
ਬਹੁਤ ਕਮਾਲ ਜੀ ਸਾਰੀ interview ਚ ਏਕਾਗ੍ਰਤਾ ਬਣੀ ਰਹੀ ਬਹੁਤ ਖੂਬ 👍👍
@khandalsaran7915
@khandalsaran7915 4 жыл бұрын
ਸ਼ਾਇਦ ਦੇਵ ਥਰੀਕੇ ਵਾਲਾ, ਇਸੇ ਕਰਕੇ ਸ਼ਰਾਬ ਪੀਂਦਾ, 84,ਸਾਲ ਦਾ ਹੋਕੇ ਵੀ।।। ਦੇਵ, ਮੇਰੇ ਪਿਤਾ ਦਰਬਾਰਾ ਸਿੰਘ, ਨਾਲ ਟੀਚਰ ਸੀ। ਦੇਵ ਦਾ ਬੇਟਾ ਬਿੱਟੂ , ਮੇਰਾ ਕਲਾਸ ਫੈਲੋ ਸੀ, ਲਲਤੋਂ ਕਲਾਂ ਸਕੂਲ ਵਿੱਚ ।।।
@alltypeknowledge2590
@alltypeknowledge2590 4 жыл бұрын
khandal Saran kzbin.info/www/bejne/n5vUZYNjpb9qhNE ਇਸ ਵੀਡੀਓ ਵਿੱਚ ਮੇਰੇ ਦੋਸਤ ਵੱਲੋ ਨਰਿੰਦਰ ਸਿੰਘ ਕਪੂਰ ਦੁਆਰਾ ਲਿਖੀ ਗਈ ਕਿਤਾਬ ਮਾਲਾ ਮਣਕੇ ਦੇ ਵਿਚਾਰਾਂ ਨੂੰ ਵਿਸਥਾਰ ਨਾਲ ਖੋਲ ਕਿ ਸਮਝਾਇਆ ਗਿਆ ਹੈ ਜੋ ਕੇ ਮਨੁੱਖੀ ਜੀਵਨ ਦੀਆਂ ਅਸਲ ਸਚਾਈਆਂ ਦੀ ਪੇਸ਼ਕਾਰੀ ਕਰਦੇ ਹਨ ਤੁਸੀਂ ਵੀ ਸੁਣੋ ਚੰਗੇ ਵਿਚਾਰ
@balwindersingh3767
@balwindersingh3767 5 жыл бұрын
Best wishes to Madam Rupinder Kaur For joining B. Social Channel Great Thanks Sri Narinder Singh Kapoor Sir Ji by giving a such Books for intellectual development knowledge specially for Punjabi culture . Splendid Interview💐💐
@Sandy-k5
@Sandy-k5 2 жыл бұрын
Hlo
@rukh3142
@rukh3142 4 жыл бұрын
Bhut vdia interview si Rupinder Sandhu good
@JagtarSingh-gk8xt
@JagtarSingh-gk8xt 4 жыл бұрын
ਇਸ ਦੁਨੀਆਂ ਵਿੱਚ ਚੰਗੇ ਇਨਸਾਨ ਬਣਕੇ ਵਿਚਰਨ ਲਈ ਇਸ ਮਹਾਨ ਇਨਸਾਨ 🙏🏻 ਦੀਆਂ ਕਿਤਾਬਾਂ ਪੜ੍ਹੀਆਂ ਜਾਣ ----
@khandalsaran7915
@khandalsaran7915 4 жыл бұрын
ਬਹੁਤ ਹੀ ਕੀਮਤੀ ,,ਗਿਆਨਵਾਨ ,, ਇੰਟਰਵਿਊ ।।
@alltypeknowledge2590
@alltypeknowledge2590 4 жыл бұрын
khandal Saran kzbin.info/www/bejne/n5vUZYNjpb9qhNE ਇਸ ਵੀਡੀਓ ਵਿੱਚ ਮੇਰੇ ਦੋਸਤ ਵੱਲੋ ਨਰਿੰਦਰ ਸਿੰਘ ਕਪੂਰ ਦੁਆਰਾ ਲਿਖੀ ਗਈ ਕਿਤਾਬ ਮਾਲਾ ਮਣਕੇ ਦੇ ਵਿਚਾਰਾਂ ਨੂੰ ਵਿਸਥਾਰ ਨਾਲ ਖੋਲ ਕਿ ਸਮਝਾਇਆ ਗਿਆ ਹੈ ਜੋ ਕੇ ਮਨੁੱਖੀ ਜੀਵਨ ਦੀਆਂ ਅਸਲ ਸਚਾਈਆਂ ਦੀ ਪੇਸ਼ਕਾਰੀ ਕਰਦੇ ਹਨ ਤੁਸੀਂ ਵੀ ਸੁਣੋ ਚੰਗੇ ਵਿਚਾਰ
@ramansharma888
@ramansharma888 4 жыл бұрын
Useful interview thanks sis
@harinderdhaliwal
@harinderdhaliwal 4 жыл бұрын
Really great Interview of Legend Dr Narinder Singh Kapoor Ji 🙏🙏🙏🙏
@santokhsingh7808
@santokhsingh7808 3 жыл бұрын
Rupinder Ji Vi Kamaal Ne
@gurlalgill3669
@gurlalgill3669 4 жыл бұрын
ਮੈਂ ਹਮੇਸ਼ਾ ਹੀ ਇੰਟਰਨੈੱਟ ਤੇ ਕਪੂਰ ਸਾਹਿਬ ਦੀਆ ਨਵੀਆਂ ਇੰਟਰਵਿਊ ਲੱਭਦਾ ਰਹਿੰਦਾ ਹਾਂ ਜ਼ਿਆਦਾ ਲੱਬਦੀਆ ਨਹੀ ਪਰ ਜੇ ਕੋਈ ਲੱਬ ਜਾਵੇ ਤਾਂ ਬੜੀ ਖੁਸ਼ੀ ਹੁਦੀ ਹੈ
@DigitalGagan
@DigitalGagan 4 жыл бұрын
Narinder singh kapoor ji diya all set books mere kol 20% off te available hai ...seller details - GAGAN BUDHIRAJA- CONTACT 7740060942
@jannilover6319
@jannilover6319 4 жыл бұрын
ਮੈਂ ਵੀ ਵੀਰ
@jannilover6319
@jannilover6319 4 жыл бұрын
Hmm main v
@ziddijatt2937
@ziddijatt2937 3 жыл бұрын
I also Same Bro....
@joginderkaur9896
@joginderkaur9896 3 жыл бұрын
Very good iñterview Kapoor veer ji
@pannalal9291
@pannalal9291 3 жыл бұрын
Prof sahib sat shri sakal ji interview bahut jankari bharpoor hay 👍 ji (DrPannalal Mustfabadi)
@gurvailgill4012
@gurvailgill4012 4 жыл бұрын
Bhut dhanwad sir Tuhda v dilo dhanwad bhn g
@SatnamSingh-qu4br
@SatnamSingh-qu4br 4 жыл бұрын
ਬਹੁਤ ਖੂਬ
@davindersingh-89
@davindersingh-89 4 жыл бұрын
ਸਾਰਥਕ ਆਲੋਚਨਾ ਕਪੂਰ ਸਾਹਿਬ ਧੰਨਵਾਦ ਠੁਹਦੇ ਇਕ ਇਕ ਸ਼ਬਦ ਲਈ ।ਬੜਾ ਕੁਛ ਸਿੱਖਿਆ ਜੀ।ਲੰਬੀ ਉਮਰ ਦੀ ਕਾਮਨਾ
@daljitkaur7783
@daljitkaur7783 4 жыл бұрын
Ur thoughts r great nice hearing u
@parvinderpanjoli2011
@parvinderpanjoli2011 4 жыл бұрын
Absolutely ryt ji
@storytellingbymadamgurmind9960
@storytellingbymadamgurmind9960 3 жыл бұрын
ਔਰਤ ਹੋਣਾ ਏਨਾ ਅਸਾਨ ਨਹੀਂ ਏ ਮਰ ਮਰ ਕੇ ਜੀਊਣਾ ਪੈਂਦਾ ਏ ਆਪ ਰੋ ਕੇ ਤੇ ਸੱਭ ਨੂੰ ਹਸਾਉਣਾ ਪੈਂਦਾ ਏ ......................ਨਾਰੀ ਏ ਨਿਆਰੀ
@amarjitdhaliwal8178
@amarjitdhaliwal8178 4 жыл бұрын
Rupinder bahoot vadhia galbaat:-))))
@robinsabharwal7558
@robinsabharwal7558 3 жыл бұрын
Bahaut kamaal 🙌🏼
@gdhaliwal4minian
@gdhaliwal4minian 4 жыл бұрын
Bhut hi vadia interview bhan ji
@manrajpuggal1467
@manrajpuggal1467 3 жыл бұрын
ਰੁਪਿੰਦਰ ਜੀ ਬਹੁਤ ਵਧੀਆ ਢੰਗ ਗਲਬਾਤ ਕਰਨ ਦਾ
@bhupindersingh7215
@bhupindersingh7215 4 жыл бұрын
Tnxxxxxxx ਜੀ badi sohni intro
@gurdipkumar2059
@gurdipkumar2059 2 жыл бұрын
You are grate sir
@luckyludhiana8780
@luckyludhiana8780 4 жыл бұрын
ਕਾਫੀ ਹੱਦ ਤੱਕ ਸਾਡੀ ਸੋਚ ਦਾ ਦਾਇਰਾ ਵਧਾਉਣ ਲਈ ਬਹੁਤ ਧੰਨਵਾਦ ਜੀ
@bstrong..5418
@bstrong..5418 2 жыл бұрын
Very nice interview and so much information...
@ranjitpannuhksakhira8386
@ranjitpannuhksakhira8386 3 жыл бұрын
Very good information g💯✔🙏🙏
@balbirbal6336
@balbirbal6336 4 жыл бұрын
Rupinder Sandhu good interview
@RupDaburji
@RupDaburji 2 жыл бұрын
ਭਾਵਪੂਰਤ ਇੰਟਰਵਿਊ । ਸ਼ੁਕਰੀਆ ਜੀਓ
@bikramsingh2262
@bikramsingh2262 2 жыл бұрын
Boht vdia interview laggi ji. Boht kujh sikhn nu mileya ji …!
@raavi2945
@raavi2945 3 жыл бұрын
Bhut sohna interview
@historicfacts2979
@historicfacts2979 4 жыл бұрын
Boht Sohni gll B Social ji. Changi soch failaiuni shur krr diti tusi....
@JaspreetSingh-bj1nz
@JaspreetSingh-bj1nz 3 жыл бұрын
Wonderful show
@ranisandhu4584
@ranisandhu4584 4 жыл бұрын
Very nice interview
@drnirmalmaakhewala1497
@drnirmalmaakhewala1497 4 жыл бұрын
ਕਪੂਰ ਸਾਹਿਬ ਨੂੰ Salute, ਭੈਣ ਜੀ ਨੂੰ ਸਤਿ ਸ੍ਰੀ ਅਕਾਲ । ਭੈਣ ਇੱਕ hidden gem ਮਾਨਸਾ ਜਿਲ੍ਹੇ ਦੇ ਕਸਬਾ ਬਰੇਟਾ ਵਿੱਚ ਵੀ ਹੈਣ । ਰਿਟਾਇਰਡ ਮਾਸਟਰ ਜਗਤਾਰ ਸਿੰਘ ।
@RupinderKaur-bs1fm
@RupinderKaur-bs1fm 4 жыл бұрын
Hji sir 😊
@HilarityHub786
@HilarityHub786 3 жыл бұрын
Bohat sakoon mileya ehna de muho zindagi de beete pala'n nu sun k te mehsoos krke ❤️❤️❤️❤️❤️🙏🏻🙏🏻🙏🏻🙏🏻🙏🏻
@amandeepsinghsidhu1653
@amandeepsinghsidhu1653 3 жыл бұрын
Doing great job B social
@harbhajansinghtatla8817
@harbhajansinghtatla8817 2 жыл бұрын
ਬਹੁਤ…..ਚੱਗਾ ਲੱਗਾ ਗੱਲਬਾਤ ਸੁਣ ਕੇ ਰਪਿੰਦਰ ਜੀ ਅਤੇ ਸਃ ਕਪੂਰ ਸਾਬ ਦਾ ਹਿਰਦੇ ਤੋ ਧੰਨਵਾਦ ਜੀ😊
@ginniaustralia
@ginniaustralia 4 жыл бұрын
Rupinder Ji very good interview .
@progressivefarm3212
@progressivefarm3212 3 жыл бұрын
ਬਹੁਤ ਅਨੰਦ ਆਇਆ ਇੰਟਰਵਿਊ ਦਾ ਜੀ, ਸਤਿਕਾਰ ਅਤੇ ਧੰਨਵਾਦ
@brarbrar5471
@brarbrar5471 4 жыл бұрын
Bhut hi vdhia interview One of the intellectuals
@TarlochanSandhi
@TarlochanSandhi 4 жыл бұрын
B Social ਵਲੋਂ ਬਹੁਤ ਵਧੀਆ ਉਪਰਾਲਾ। ਪੂਰੀ ਟੀਮ ਦਾ ਧੰਨਵਾਦ।
@manpreetkaur-hm9jf
@manpreetkaur-hm9jf 4 жыл бұрын
Very beautiful thought Dr sahib
@JaspalSingh-dp6bi
@JaspalSingh-dp6bi 4 жыл бұрын
Great personality
@majha_block78
@majha_block78 2 жыл бұрын
Dr sabb nu har var sunan ch dilchspy vadh jndi aa ena da vichr da tnag bhut vkhra aa . Great soul Dr. sabb ..
@yadwindersandha257
@yadwindersandha257 3 жыл бұрын
Host is very straightforward....Fearless
@rajaphotostudiozira
@rajaphotostudiozira 4 жыл бұрын
ਬਹੁਤ ਵਧੀਆ ਇੰਟਰਵਿਊ
@nirmalsingh-li5ct
@nirmalsingh-li5ct 4 жыл бұрын
ਨਰਿੰਦਰ ਸਿੰਘ ਕਪੂਰ ਦੀਆਂ ਕਿਤਾਬਾਂ ਮਹਿੰਗੀਆਂ ਹਨ
@ਕੀਨਐਕੋ
@ਕੀਨਐਕੋ 11 ай бұрын
ਧਰਮ ਬਾਰੇ ਬਹੁਤ ਸਹੀ ਗੱਲ ਆਖੀ ਤੁਸੀਂ 👍
@manindersingh-lu5xg
@manindersingh-lu5xg 4 жыл бұрын
10pass a mai ਨਰਿੰਦਰ ਜੀ ਸਮੁੰਦਰ ਦੀ ਗਹਿਰਾਈ ਆ ਤੁਹਾਡੀ ਸੋਚ ਜਿੰਦਗੀ ਜਿਉਣ ਦੀ ਜਾਚ ਦੇਤੀ ਤੁਸੀ lakhaਸਾਲ ਜੀਵੋ ਤੁਸੀ
@alltypeknowledge2590
@alltypeknowledge2590 4 жыл бұрын
maninder singh ਇਸ ਵੀਡੀਓ ਵਿੱਚ ਮੇਰੇ ਵੱਲੋ ਨਰਿੰਦਰ ਸਿੰਘ ਕਪੂਰ ਦੁਆਰਾ ਲਿਖੀ ਗਈ ਕਿਤਾਬ ਮਾਲਾ ਮਣਕੇ ਦੇ ਵਿਚਾਰਾਂ ਨੂੰ ਵਿਸਥਾਰ ਨਾਲ ਖੋਲ ਕਿ ਸਮਝਾਇਆ ਗਿਆ ਹੈ ਜੋ ਕੇ ਮਨੁੱਖੀ ਜੀਵਨ ਦੀਆਂ ਅਸਲ ਸਚਾਈਆਂ ਦੀ ਪੇਸ਼ਕਾਰੀ ਕਰਦੇ ਹਨ ਤੁਸੀਂ ਵੀ ਸੁਣੋ ਚੰਗੇ ਵਿਚਾਰ ਚੈਨਲ ਨੂੰ Subscribe ਜਰੂਰ ਕਰਨਾ ਤੇ ਨਾਲ notification ਬੈੱਲ ਨੂੰ ਵੀ ਆਨ ਕਰ ਲੈਣਾ kzbin.info/www/bejne/qZbNpJ-Fls1ka8U
@surindercheema5663
@surindercheema5663 Жыл бұрын
Both of you are very intelligent-please keep educating us in life skills 🙏
@robinbhatti909
@robinbhatti909 Жыл бұрын
Nice Rupinder ji 👍🌹🌼👍
@amarjeetsidhu4007
@amarjeetsidhu4007 Жыл бұрын
Sr aap ji de videos are very good. I have no words define ….salute to your creativity
@Newshunt-98
@Newshunt-98 4 жыл бұрын
Kapoor sahb nu pad rahe c kafi salan to par ajj vekh v liya Kya baat aw kamaal A sidhi spasht glbaat
@fiveriver7690
@fiveriver7690 4 жыл бұрын
wah ji wah,parnaam kapoor saab ji nu,great writer ji🌺🌺🌺🙏🙏🙏
@DigitalGagan
@DigitalGagan 4 жыл бұрын
Narinder singh kapoor ji diya all set books mere kol 20% off te available hai ...seller details - GAGAN BUDHIRAJA- CONTACT 7740060942
@Mtalkswithgurpreet
@Mtalkswithgurpreet 4 жыл бұрын
Great I love human psychology
@surindercheema5663
@surindercheema5663 Жыл бұрын
Highly intelligent-grateful to learn 🙏🙏🙏
@jagroopgoraya3493
@jagroopgoraya3493 4 жыл бұрын
Punjabi Sahyat da Anmula Heera❤️ Dr Narinder kapoor saab
@gitanjalikumar
@gitanjalikumar 6 күн бұрын
I don’t know why even don’t know I am right or wrong but these words comes on feelings while listening that like as god shive telling story and dove doing hon hon your hon is impressive and taking ahead
@harcharansingh6121
@harcharansingh6121 3 жыл бұрын
🙏 Narinder Singh Kapoor ji you are GREAT THANKS 🌺💐🌸🍇🌼
@sukhwinderrehill9590
@sukhwinderrehill9590 2 жыл бұрын
Phila di eq nechural Life hundi c bhut bdia khan peena hunda c apne hatth nal kmm krde c lok hna ral milke rhinde sare priwaar khuchnuma mahul hunde c hun mobaile ne sab kuch barbaad kita pia mundian kudian noo 🙏🙏bhut bdia sir dian gllan tun sedh milrhia ji 🙏🙏
@hargobindsingh7312
@hargobindsingh7312 3 жыл бұрын
Sir tuhadi soch bahot badiya hai is nal bahut kush sikhan nu milda
@jannilover6319
@jannilover6319 4 жыл бұрын
ਮੇਰੇ ਮਨ ਪਸੰਦ ਲੇਖਕ ਨਰਿੰਦਰ ਕਪੂਰ
@SatnamSingh-jr6bm
@SatnamSingh-jr6bm 4 жыл бұрын
Excellent interview True
@jasjitsingh1553
@jasjitsingh1553 3 жыл бұрын
Veer Good ji
@kirpalchand8181
@kirpalchand8181 3 жыл бұрын
V meaningful interview 🙏💐
@linconjeet7061
@linconjeet7061 4 жыл бұрын
Great interview
@jagdeep9264
@jagdeep9264 4 жыл бұрын
ਕਿਆ ਬਾਤ ਆ ਜੀ ਮੈਨੂੰ ਲੱਗਦਾ ਸੀ ਇਹਨਾਂ ਵਿੱਚੋ ਕੁੱਝ ਗੱਲਾਂ ਮੇਰੀਆਂ ਹਨ
@HarpreetSingh-jw7ij
@HarpreetSingh-jw7ij 5 жыл бұрын
ਬਹੁਤ ਵਧੀਆ ਵਿਚਾਰ ਜੀ
@parvinderpanjoli2011
@parvinderpanjoli2011 4 жыл бұрын
ਮਾਲ਼ਾ ਦੇ ਮਣਕੇ, ਕਿਤਾਬ ਚ ਬਹੁਤ ਵਧੀਆ ਗੱਲਾਂ ਪੜ੍ਹਣ ਕਰਨ ਨੂੰ ਮਿਲੀਆਂ
@Manjinderkaur98
@Manjinderkaur98 3 жыл бұрын
I m the student of English department bt I listen Narinder Kapoor sir because I m panjabi nd I love panjabi .my mother tongue..
@rajwantkaurdhillon1518
@rajwantkaurdhillon1518 3 жыл бұрын
Punjabi
@yogeshgurna8950
@yogeshgurna8950 4 жыл бұрын
Shaandar zabardast ba kmaal
@ShrekTheBaddieee
@ShrekTheBaddieee Жыл бұрын
Very good information
@paramjeetrode5711
@paramjeetrode5711 4 жыл бұрын
Wah g wah kapoor sahib g hun pata laga k zindgi ke hundi aa
@arshmogewala708
@arshmogewala708 5 жыл бұрын
Good interview
How to treat Acne💉
00:31
ISSEI / いっせい
Рет қаралды 108 МЛН
Une nouvelle voiture pour Noël 🥹
00:28
Nicocapone
Рет қаралды 9 МЛН
VIP ACCESS
00:47
Natan por Aí
Рет қаралды 30 МЛН
Narinder Singh Kapoor on Love & Creativity I Punjabi Prose Writer I SukhanLok I
43:06
SukhanLok ਸੁਖ਼ਨਲੋਕ
Рет қаралды 363 М.
How to treat Acne💉
00:31
ISSEI / いっせい
Рет қаралды 108 МЛН