5 ਬੰਦੇ ਪਾੜ ਕੇ ਲੰਘ ਜਾਂਦਾ 315 ਦਾ ਫਾਇਰ , ਹਥਿਆਰ ਤਾਂ ਸਾਰੇ ਰੱਖਦੇ ਨੇ ਪਰ... Podcast With Shooter Ravi Walia

  Рет қаралды 61,268

LOK AWAZ TV

LOK AWAZ TV

Күн бұрын

Пікірлер: 214
@lalijeji2408
@lalijeji2408 Сағат бұрын
ਬੰਬੇ ਨਹੀਂ ਇਹ ਬਠਿੰਡਾ ਦਾ ਕੇਸ ਹੈ ਪੰਜਾਬ ਚ।
@AmanDeep-nh3yq
@AmanDeep-nh3yq Күн бұрын
ਮਨਿੰਦਰ ਪੋਡਕਾਸਟ ਵਧੀਆ ਪਰ ਹਥਿਆਰ ਕੋਈ ਨੀ ਦਿਸਿਆ। ਜਿੰਨੀ ਜਾਣਕਾਰੀ ਬਾਈ ਨੇ ਦਿੱਤੀ ਵੀਡੀਓਗਰਾਫੀ ਨੇ ਫਾਹਾ ਹੀ ਵਢਤਾ ਗੱਲਬਾਤ ਦਾ
@simarpawar1997
@simarpawar1997 Күн бұрын
.22 Air Rifle lai sab ton wadiya
@GurvinderSingh-gs4tl
@GurvinderSingh-gs4tl 11 сағат бұрын
ਬਿਲਕੁਲ ਸਹੀ ਕੇਹਾ ਤੂਸੀ
@simarpawar1997
@simarpawar1997 10 сағат бұрын
@@GurvinderSingh-gs4tl Mai .22 air rifle Rakhiya Diana 350 Magnum 460 Magnum And one .30 Di FX impact mk3
@maninderjohal00006
@maninderjohal00006 4 сағат бұрын
me vi ahi likhan lga c bhen garhh diti c sare podcast di
@frankyjatt186
@frankyjatt186 Күн бұрын
ਬਾਈ ਰਵੀ ਨੇ ਬਹੁਤ ਵਧੀਆ ਤਰੀਕੇ ਨਾਲ ਗੱਲ਼ ਬਾਤ ਕੀਤੀ ਤੇ ਸਮਝਾਈ ਬਹੁਤ ਬਹੁਤ ਧੰਨਵਾਦ ਦੋਨਾ ਵੀਰਾਂ ਦਾ
@parmjeetsooch2621
@parmjeetsooch2621 Күн бұрын
ਬਹੁਤ ਵਧੀਆ ਜਾਣਕਾਰੀ ਦਿੱਤੀ ਹੈ ਧੰਨਵਾਦ ਜੀ
@harbansdhillon-x8q
@harbansdhillon-x8q Күн бұрын
ਥੱਲੇ ਐਡ ਨਾਲ ਕੁਝ ਨਹੀ ਦਿਸਿਆ ਐਡ ਥੱਲੇ ਬੰਦ ਕਰੋ ਫਿਰ ਕੁਝ ਦਿਸੇਗਾ❤❤❤❤❤❤❤❤❤❤❤❤❤❤❤❤❤❤❤❤❤❤❤❤
@tarsemsinghrajput6675
@tarsemsinghrajput6675 12 сағат бұрын
ਬਹੁਤ ਵਧੀਆ ਜਾਣਕਾਰੀ ਦਿੱਤੀ
@bantybrar8872
@bantybrar8872 Күн бұрын
ਥੱਲੇ ਆ ਰਹੀ ਐਡ ਕੁੱਝ ਵੀ ਦਿਸਣ ਨਹੀ ਦਿੰਦੀ
@gagandeepsingh5760
@gagandeepsingh5760 Күн бұрын
ਹਥਿਆਰ ਸਾਡੇ ਪੀਰ ਨੇ
@prabhdyalsingh4722
@prabhdyalsingh4722 8 сағат бұрын
ਅਸ ਕ੍ਰਿਪਾਨ ਖੰਡੋ ਖੜਗ ਤੁਪਕ ਤਬਰ ਅਰੁ ਤੀਰ।। ਸੈਫ਼ ਸਿਰੋਹੀ ਸੈਹਥੀ ਯਹੈ ਹਮਾਰੇ ਪੀਰ।। ਇਹ ਕਵਿਤਾ, ਦਸਮ ਗ੍ਰੰਥ ਦੀ ਹੈ। ਡਾ ਗੁਰਦਰਸ਼ਨ ਸਿੰਘ ਢਿੱਲੋਂ (ਇਤਿਹਾਸਕਾਰ) ਮੁਤਾਬਿਕ ਇਸ ਗ੍ਰੰਥ ਦੀ ਸਚਾਈ ਵਿਵਾਦਤ ਹੈ।
@sikandarbrar8146
@sikandarbrar8146 Күн бұрын
ਮਨਿੰਦਰ ਸਿੰਘ ਥੋਡੀ ਗੱਲ ਬਾਤ ਵਧੀਆ ਜਾਣਕਾਰੀ ਵਾਲੀ ਸੀ ਪਰ ਥੱਲੇ ਵੈਦ ਦੀ ਐਡ ਦਿਖਣ ਕੁਝ ਨਹੀ ਦਿੱਤਾ
@ASHWINSINGHTAKIAR
@ASHWINSINGHTAKIAR Күн бұрын
One of the most knowledgeable person when it comes to firearms Mr Ravi Walia ji💯 he’s also a 1911 expert 💯♥️
@Destination693
@Destination693 17 сағат бұрын
Balle veer de old viewer hai Audi R8 wrapped tu dekh reha
@amansidhubrar8697
@amansidhubrar8697 Күн бұрын
ਬਾਈ ਪੌੜ ਕਾਸਟ ਬਹੁਤ ਵਧੀਆ ਤੁਹਾਡਾ ਪਰ ਵੈਪਨ ਕੋਈ ਨਹੀਂ ਦਿਸਿਆ ਜਿਹੜੀ ਤੁਸੀਂ ਐਡ ਲਾਈ ਇਹਨੇ ਦਫਾ ਪੱਟਤੀ ਵੀਡੀਓ ਦੀ ਕੋਈ ਅਸਲਾ ਨਹੀਂ ਦਿਸਿਆ ਸਾਨੂੰ ਕੋਈ kartoos ਨਹੀਂ ਦਿਸਿਆ ਇਹੀ ਤਾਂ ਦੇਖਣਾ ਸੀਗਾ ਸਮਝਣਾ ਸੀ
@karankapoor001
@karankapoor001 6 сағат бұрын
Bhout vadiya ravi 22g👍🏼 very nice and humble person 👍🏼👍🏼👍🏼🙏🏼🙏🏼🙏🏼
@JagjitSinghKaka
@JagjitSinghKaka 5 сағат бұрын
ਬਾਈ ਜੀ ਵੀਡੀਓ ਬਣਾਉਣ ਵਾਲੇ ਇਹ ਖਿਆਲ ਜਰੂਰ ਰੱਖਣਾ ਸੀ ਵੀ ਹਥਿਆਰ ਅਤੇ ਗੋਲੀਆਂ ਦਰਸ਼ਕਾਂ ਨੂੰ ਦਿਸ ਜਾਂਦੀਆਂ ਕੋਈ ਫਾਇਦਾ ਨਹੀਂ ਤੇਰੀ ਵੀਡੀਓ ਦਾ ਨਾ ਤਾਂ ਕੋਈ ਹਥਿਆਰ ਦੱਸਿਆ ਤੇ ਨਾ ਹੀ ਕੋਈ ਗੋਲੀ ਦਿੱਸਦੀਆਂ
@Dr.SukhmanjotSandhu
@Dr.SukhmanjotSandhu Күн бұрын
bht vdia information.. genuine points !
@Guns-Glory
@Guns-Glory 23 сағат бұрын
सर आपकी weapons की knowledge जबरदस्त है 🔥। आपसे motivate होकर इंडिया में weapons की awareness और जानकारी देने के लिए ही मैंने ये channel बनाया है 🙏
@Hardwork-Army
@Hardwork-Army Күн бұрын
Very nice ji eho jihy hor episode leky ayo good information ❤🙏
@Bhangujatt3191
@Bhangujatt3191 Күн бұрын
ਹਥਿਆਰ ਰੱਖਣਾ ਬੜਾ ਜਰੂਰੀ ਹੈ
@indesidhu8546
@indesidhu8546 Күн бұрын
ਤੂੰਬੀ-ਤਾਂਬੀ ਛੱਡ ਰੱਖੇ 315 ਮੂਸੇ ਆਲਾ ਜੱਟ ਚਮਕੀਲਾ ਥੌੜੀ ਐ.... ❤
@Sonni47
@Sonni47 Күн бұрын
very good podcast veere dono veera ne bahut vadiya jaankari diti hai loka nu awareness krna bahut jruri hai
@punjabilife8819
@punjabilife8819 Күн бұрын
30.06 ਸਿਰੇ ਦੀ ਰਾਇਫਲ ਹੈ!
@pargatsinghnumberdar3955
@pargatsinghnumberdar3955 Күн бұрын
ਵੀਰ ਜੀ ਜੇ ਰਿਪੋਰਟ ਛੋਟੀ ਲੱਗਦੀ ਏ ਤਾਂ ਹੋਰ ਵੱਡੀ ਬਣਾ ਦਿਆ ਕਰੋ
@Gorasandhu1575-oe1jt
@Gorasandhu1575-oe1jt Күн бұрын
Bhut vadiaa subject aa 22 ji
@harpalsandhu7279
@harpalsandhu7279 Күн бұрын
ਗੋਲੀ ਵਿੱਚ ਜਹਿਰ ਬਹੁਤ ਹੁੰਦਾ ਹੈ ਬੰਦਾਂ ਇੱਕ ਮਹੀਨੇ ਬਾਅਦ ਵੀ ਮਰ ਸਕਦਾ ਹੈ ਜੀ ਇਹ ਸਚਾਈ ਹੈ
@parmitsingh9779
@parmitsingh9779 20 сағат бұрын
Yes bro...mira nal da Munda da .mari c 16 Dan bad mar gay c..ma nal c.
@kapoorji.5539
@kapoorji.5539 Күн бұрын
Ravi waliya. Mera school mate si. Very nice natured bai apna. Keep rocking veer
@Hardwork-Army
@Hardwork-Army Күн бұрын
LG Compnies name nahi hai bro ehda sahi meaning LG =Large Geese ( Forgen me big birds ke hunt ke liye use hota hai and Large game vi kehty hai ) pehly ke time Elley ka famous tha LG Indian KF ka vi aata tha and her koi compney LG Cartridges bnati thi yaha per cartridges ka number likha hota hai waha per LG likha hota tha yeh hunting ke ilawa home defance me sabsy best tha LG and SG lekin illegal hunting rokny ke vajh se bahut time pehly yeh India main Ban ho chuka hai iska diameter 10 mm se uper tha India main 5mm se uper buck shot ban hai is time last size 4.8 mm ka aa riha hai aur ab to jiyadatar log Slug shot ko hi LG ka bol kar lay rahy hai, Jab ki asli lg to 6 aur 9 ball ka buck shot bahut pehly Dadda ji ke jamany ki baaty hai ❤🙏
@sandeepsingh293
@sandeepsingh293 15 сағат бұрын
Lgda thoda v podcast krna pau
@bholasingh3904
@bholasingh3904 14 сағат бұрын
ਕੈਮਰਾ ਮੈਨੇ ਇੱਕ ਫੋਟੋ ਵੀ ਨਹੀਂ ਦਿਖਣ ਦਿੱਤੀ ਪਤਾ ਨਹੀਂ ਕੈਮਰਾ ਕਿੱਧਰ ਲਾਈ ਰੱਖਿਆ
@sachinthukral9544
@sachinthukral9544 Күн бұрын
Very good information 👍
@LoveDhillon-uq8zi
@LoveDhillon-uq8zi Күн бұрын
(@ਭਾਊ ਜ਼ੀ ਅਸਲਾ ਤੂੰਹੀ ਵੱਖੋੰਦੇ ਨੀਂ ਮੁਹ ਦੀ ਬਵਾਸੀਰ ਸਾਨੂੰ ਵਖੋਣ ਡੱਏ ਜੋ ਏਂ ਤੈ ਹਾਨੂੰ ਪਤਾਂ ਇਆਂ ਭਾਂਉ ਜ਼ੀ)
@PreetAulakh-o2f
@PreetAulakh-o2f Күн бұрын
Good bhut knowledge wala podcast ❤
@nbtpunjab
@nbtpunjab Күн бұрын
very good👌👌
@sukhdevnaharsukhdevnahar8863
@sukhdevnaharsukhdevnahar8863 Күн бұрын
MANIDAR Bai g🎉🎉
@RubalDhillon-w3k
@RubalDhillon-w3k Күн бұрын
Aah changa kumm kreya veer . . .best pod cast
@munnasingh9486
@munnasingh9486 5 сағат бұрын
Fullpwoer agreed 💯
@amrikhassanpuri346
@amrikhassanpuri346 18 сағат бұрын
ਵੈਪਨ ਇੱਕ ਵੀ ਨਹੀਂ ਦਿਸਿਆ ਸਾਰੀ ਵੀਡੀਓ ਦੇਖ ਲਈ, ਕੀ ਫਾਇਦਾ ਹੈ ਜੀ ਵੀਡੀਓ ਬਣਾਉਣ ਦਾ
@AmrinderSinghHundal
@AmrinderSinghHundal Күн бұрын
Bahut sohna podcast. Janta nu sedh den vaala
@Khushal_farm
@Khushal_farm Күн бұрын
Jankari vadhiya si but vaid saab di ad jayada dikhi .... Weapon taan dikhe hi nahi 😂😂
@JaipartapSandhu
@JaipartapSandhu 15 сағат бұрын
Bahut vadiya virji❤
@gagandeepsingh5760
@gagandeepsingh5760 Күн бұрын
ਵਾਈ ਬਠਿੰਡੇ ਵੀ ਹੋੱਈ ਸੀ ਵਾਰਦਾਤ ਕਰਵਾਚੋਥ ਦੇ ਤਿਉਹਾਰ ਦੇ ਟਾਈਮ ਕੀਟੀ ਪਾਰਟੀ ਵੇਲੇ ਔਰਤ ਦੀ ਮੋਤ ਹੋੱਈ ਸੀ ਉਸ ਵਾਈ ਨੇ ਹਵਾਈ ਫਾਇਰ ਕੀਤਾ ਸੀ ਗੋਲੀ ਵੱਜੀ ਸੀ ਉਹ ਔਰਤ ਤੇ ਜਾਕੇ🙏
@Gurjeetdhall
@Gurjeetdhall Күн бұрын
Good 👍👍👍👍
@sachinthukral9544
@sachinthukral9544 Күн бұрын
Nyc video 👍
@mooslmoosl8389
@mooslmoosl8389 Күн бұрын
ਐਡੀ ਵੱਡੀ ਕੋਈ ਗੱਲ ਨੀ ਕੇ ਜਾਣਕਾਰੀ ਨੀ ਰੱਖਦੇ।ਬਾਕੀ ਜੇਹੜੇ ਅਸਲੇ ਸਾਡੇ ਕੋਲ ਆ ਓਨਾ ਬਾਰੇ ਇਸਨੇ ਵੀ ਸੁਣਿਆ ਸੁਣਾਇਆ ਹੋਣਾ।ਗੱਲ ਤਾਂ ਦੀ 10ਅਸਲੇ ਮੂਹਰੇ ਰਖਦਾ।
@Js_4579
@Js_4579 Күн бұрын
Wah kamaal news dikhai bai janta di dukh taklif di ta koi gall I ni aa I kamm changa
@SukhwinderSingh-wq5ip
@SukhwinderSingh-wq5ip Күн бұрын
ਸੋਹਣੀ ਵੀਡੀਓ ਸੋਹਣੀ ਜਾਣਕਾਰੀ ਪੰਜਾਬ ਪੰਜਾਬੀ ਪੰਜਾਬੀਅਤ ਜ਼ਿੰਦਾਬਾਦ ❤❤❤
@gundeep33
@gundeep33 12 сағат бұрын
Good information,
@PreetAulakh-o2f
@PreetAulakh-o2f Күн бұрын
Ajj kall bhut guns related podcast aa rhy aa baki government nu ehde bary rules thory hake krny chahida jive sir ne kha je har kise apni safety houu ta crime ghatt hou bhut deep point ☝️
@Gursharan2011
@Gursharan2011 5 сағат бұрын
ਬਠਿੰਡਾ ਵਿੱਚ ਹੋਇਆ ਸੀ bro ਸੀਪਲ hotel party ਚਲ ਰਹੀ ਸੀ
@psjagpal5898
@psjagpal5898 5 сағат бұрын
Veer d fouji jecket vot vadiya lagi
@CharanJeet-y9q
@CharanJeet-y9q Күн бұрын
Bai yr camera thura door rakhna c video ch asla koi v ni dekhya
@1997RAJSHAH
@1997RAJSHAH Күн бұрын
Glock19 sab toh best compact pistol aa (ਲੁਕੋਣ ਚ) sab toh best …..te ghar vaste shotgun sab toh best hundi kiniea nu sab ikathe deg dindi………jehdi .45acp 1911 va ehde dam te world war 2 jiti c america ne …..dunia di sab toh best pistol 1911 aaa eh colt company di pistol aa
@harpinderbrar6503
@harpinderbrar6503 Күн бұрын
ਹੈਡਿੰਗ ਸਰਾਸਰ ਗਲਤ ਹੈ ਕੇ 315 ਪੰਜ ਬੰਦਿਆਂ ਚੋ ਲੰਘ ਜਾਵੇਗਾ। ਪਤਾ ਨਹੀਂ ਲੋਕ ਖੋਜ ਕਿਤੇ ਬਿਨਾ ਕੁਝ ਝਲ ਖਿਲਾਰ ਦਿੰਦੇ ਹਨ।
@bs84578
@bs84578 Күн бұрын
nhi 10 bnde de arr paar chhala janda hai pr sidhi line wich bullet chalti hai 303 20 bnde phar ke niklti hai most important hai distance hunda hai.1984 wich guragoan wich original 315 italy de naal ik fire kita si mob teh ik bnde da sirr 2 part wich kr dite sn joh mob lead kr rhe si doosre de arm utar diti si .Mob jutian chad ke dorr gya si.
@gurpreetsinghjassal2135
@gurpreetsinghjassal2135 Күн бұрын
Very nice inf
@KamleshSharma-ni8yp
@KamleshSharma-ni8yp Күн бұрын
Sir shutter sahab de Gun stor da name daso ji please .
@gagandeepbrar9067
@gagandeepbrar9067 Күн бұрын
15:44 eh bathinda ch hoya si karwa chuth wale din near green palace
@bs84578
@bs84578 Күн бұрын
45 long revovler kafi zabardast hai pr available nhi hai 455 kafi khtarnak hai .32 long soft nose bullet hai kafi severe injury krda hai.
@ManpreetSinghsandhu-c7v
@ManpreetSinghsandhu-c7v Күн бұрын
Baki sab thik a bai camo jacket kito kharidi 😅😅
@jatinderpalsingh795
@jatinderpalsingh795 Күн бұрын
Kitty wala case Amritsar da c. Ta ak Btanda v hoya c
@HarjeetSingh-zl5ns
@HarjeetSingh-zl5ns Күн бұрын
Ad thode thode time de gap te la leya kro weapon kartoos dikhe ni video ch
@RachhpalcheemaCheema
@RachhpalcheemaCheema Күн бұрын
ਬਹਿ ਜੀ ਆਲ ਇੰਡੀਆ ਲਾਈਸੈਂਸ ਵੇਪੇਨ ਕਿਥੈ, 2 ਲੈ ਜਾ ਸਕਦੇ ਹਾਂ ਜਾਣਕਾਰੀ ਦੋ ਬਹਿ ਜੀ ਟ੍ਰੇਨ ਫਲਾਈਟ ਬੱਸ ਦੱਸੋ
@gurmeetsinghbrar9993
@gurmeetsinghbrar9993 Күн бұрын
ਬਾਈ ਜੀ ਬਠਿੰਡੇ ਦੀ ਘਟਨਾ ਹੋਈ ਸੀ
@Malkeetsuniara
@Malkeetsuniara Күн бұрын
Stella hotel Bathinda which we Hoya Si case ladies karva chauth vrat per terrace per Mana rahi thi Goli I 4 din din police labdi Rahi Guru Gobind Singh Nagar chu chali ci Goli check karda ci ik bai new rifle check per karva chauth Wale din o vichari bekasur Mari gai
@KuldeepSingh-l9h6g
@KuldeepSingh-l9h6g Күн бұрын
Me Licence bnana h g My help Please Bro g Reply me ❤
@balwindersidhu5201
@balwindersidhu5201 Күн бұрын
Kitty party wala case Bathinda hoia c Takribn 3.4 years pahilan.sh Ravcharan Singh Brar.IPS.jo SSP.bathinda luge c oss time
@MaanBrarremixshorts
@MaanBrarremixshorts 10 сағат бұрын
ਬੰਬੇ ਨੀ ਬਠਿੰਡਾ ਸੀ ਵੀਰ ਜੀ ਸਟੈਲਾ ਹੋਟਲ ਦੀ ਛੱਤ ਤੇ
@chakkal420
@chakkal420 Күн бұрын
Bro i want to correct you, Gun is a broad term used to refer to any firearm, whether it’s a pistol, shotgun, or rifle. But rifles have grooves in bore. In simple words you can use gun word for a rifle but can’t use rifle for gun. 12 bor also comes with grooves and use sabot slugs.
@gagandeepbrar9067
@gagandeepbrar9067 Күн бұрын
.22 Remington rifle di kini range honi ah bolt action single shot di
@balvirsidhu1271
@balvirsidhu1271 Күн бұрын
❤❤❤❤❤
@vshukant2306
@vshukant2306 Күн бұрын
Bai ji video di information tan bhut vadiya par niche advertisement krke kuch ni dikh riha ke ki kr rohaa banda
@Sarpanch.2
@Sarpanch.2 Күн бұрын
30.06 di maar kiha na k 315 di, veer jehdi tusi 5 bandea wali gall kari 😢😢😢😢😢
@CharanJeet-y9q
@CharanJeet-y9q Күн бұрын
Veer ji kitty party wala case bintha ch hoya c mobi di ta crime patrol ne vase story bn ti c Sony tv te
@factcontent
@factcontent Күн бұрын
Veer ji crime patrol te kinni number ate episode da name dasso g please kinna purana episode veere me crime patrol koi bhi episode shaddea nee par jis time ton anoop soni ne aauna band keeta te crime patrol walean ne bada gand paea rape rape rape 😢😢😢😢
@AttwadiOG
@AttwadiOG 22 сағат бұрын
38:40 ❤️
@akashbrar8272
@akashbrar8272 Күн бұрын
Bai kiti party wala case Bathinda vich hoia c
@BaltimoreLegal
@BaltimoreLegal 16 сағат бұрын
6 ਦਾਣੇ 9 ਦਾਣੇ ਵਾਲੇ ਕਾਰਤੂਸ ਬੈਨ ਨੇ ਇੰਡੀਆ ਚ, ਐਵੇਂ ਨਾ ਬੁੰਡ ਪੰਗਾ ਲੈ ਲਿੳ ਇਹਦੇ ਕਲੱਨ ਮਗਰ ਲੱਗ ਕੇ, these cartridges are considered as LG and SG, LG te SG ban ne...
@harjeetsingh9766
@harjeetsingh9766 6 сағат бұрын
Bai intro 20 mint de rakhiya kr
@navdeepdeep4608
@navdeepdeep4608 7 сағат бұрын
ਵੀਰ ਜੋ ਜਾਣਕਾਰੀ ਦੇ ਰਿਹਾ ਅਸਲਾ ਦਿਸ ਕੋਈ ਨਹੀਂ ਰਿਹਾ ਕਿਸੇ ਕੈਮਰੇ ਵਾਲੇ ਨੂੰ ਨਾਲ ਲੈ ਜਾਇਆ ਕਰੇ ਬਸ ਯਾਰ ਕੱਲਾ ਮਾਈਕ ਮੂੰਹ ਚ ਦੇਣ ਹੀ ਜਾਣਦੇ ਹੋ
@MaanBrarremixshorts
@MaanBrarremixshorts 10 сағат бұрын
ਹੱਥਾਂ ਦੀ ਵੀਡੀਓ ਦਿਖਾਈ ਨੀ ਜਾ ਓ ਭਰਾਵਾ
@karanveersingh2865
@karanveersingh2865 Күн бұрын
ਕੈਮਰਾ ਥੋੜਾ ਨੀਚੇ ਕਰ ਲੈਂਦੇ ਵੈਦ ਜਰੂਰੀ ਸੀ ਜ਼
@MaanBrarremixshorts
@MaanBrarremixshorts 10 сағат бұрын
ਏਕੇ ਦਾ ਬਣਨਾ ਚਾਹੀਦਾ,
@jattonfire6166
@jattonfire6166 13 сағат бұрын
ਵੈਬਲੇ ਨਵਾਂ ਆਉਣ ਲੱਗ ਪਿਆ ਹੁਣ ਪੰਜਾਬ ਚ ਵੀ
@Rodecollegeofficial
@Rodecollegeofficial 9 сағат бұрын
weapons de visual hunde tan interview da hor swaad hunda
@MaanBrarremixshorts
@MaanBrarremixshorts 10 сағат бұрын
ਗੋਲੀਆਂ ਤਾਂ ਦਿਖਾਈਆਂ ਨੀ ਕੈਮਰਾਮੈਨਾ
@bholasingh3904
@bholasingh3904 14 сағат бұрын
ਪੱਤਰਕਾਰ ਨੂੰ ਭੋਰਾ ਵੀ ਜਾਣਕਾਰੀ ਨਹੀਂ ਪੱਟੀ ਮੇਸ ਕਰਤੀ ਇੰਟਰਵਿਊ ਦੀ
@GurwinderBains397
@GurwinderBains397 8 сағат бұрын
y jammu da lisense h kiwe pta lggu asli h ja nkli
@mandeepsingh-jw1vh
@mandeepsingh-jw1vh 8 сағат бұрын
Kitty wala incident bathinda da ha Bombay ni veer g
@JasmandeepSingh-z7e
@JasmandeepSingh-z7e Күн бұрын
Good video good information 💯
@rajinderdhaliwal1916
@rajinderdhaliwal1916 Күн бұрын
ਬਾਈ ਲਾਇਸੈਂਸ ਨੀ ਬਣਾਉਦੀ ਸਰਕਾਰ ਖੇਤਾਂ ਚ ਰਹਿੰਦੇ ਆ ਸਾਡੇ ਲਈ ਵਾਲਾ ਜਰੂਰੀ ਆ ਜੈ ਕਿਸੇ ਨੂੰ ਪਤਾ ਵੀ ਹੋਵੇ ਤਾਂ ਜਰੂਰ ਦਸਏਓ ਕੋਣ ਸਪੱਰਸ਼ ਕਰ ਸਕਦਾ
@ankushsama6829
@ankushsama6829 Күн бұрын
jis di v district magistrate man lye
@rajinderdhaliwal1916
@rajinderdhaliwal1916 Күн бұрын
@ankushsama6829 dc bai
@hifipunjabi
@hifipunjabi Күн бұрын
Pesa 😂
@davindersingh704
@davindersingh704 Күн бұрын
Khalsha g Tuhade Halke de ( MP) de Recument kra lo. MP kote vicho bna lio
@rajinderdhaliwal1916
@rajinderdhaliwal1916 Күн бұрын
@@davindersingh704 theekaa veer🙏
@karmansidhu
@karmansidhu Күн бұрын
Death of lady in kitty party case is held in bathinda city of punjab. In this case .315 bore rifle is fired on terrace by the person for testing purpose bcoz he bought a new rifle
@Asaankamaai7139
@Asaankamaai7139 Күн бұрын
30.06 di gll kitti ohne rifle di 5 bande paadn di gll v sahi a
@BhaduharBhaduhar
@BhaduharBhaduhar 6 сағат бұрын
👍
@dontragequit5073
@dontragequit5073 Күн бұрын
Sade kol 455 bore si bai revolver webley da te oh license te chadea hi ni
@dontragequit5073
@dontragequit5073 Күн бұрын
Asi fer oh jama karvata police station ch
@pardamangill4182
@pardamangill4182 17 сағат бұрын
Asla ni disen dita camera man ne jankari good ha
@Satti-pk1rc
@Satti-pk1rc 37 минут бұрын
Sirf ik swaal.. ehda naal podcast kita kyu
@jagseersingh4395
@jagseersingh4395 12 сағат бұрын
Bai ji Chhat wala accident Bathinde hoyea c
@Indianplanters
@Indianplanters 15 сағат бұрын
15:40 ਏਹ ਕੇਸ bombay da ਨਹਿ ਏਹ ਬਠਿੰਡਾ ਦੇ stella ਹੋਟਲ ਦੀ rooftop ਤੇ Hoya c karvachouth ਵਾਲੇ ਦਿਨ ਕਾਫ਼ੀ ਸਮਾਂ ਪਹਿਲਾਂ 315 ਦੀ 1 ਦਿਨ ਪਹਿਲਾਂ ਲਈ ਗਾਈ ਰਾਈਫਲ ਦੀ ਟਰਾਈ ਲੈਂਦੇ ਹੋਏ ਗੋਲੀ ਲਗਭਗ 2-3 ਕਿਲੋਮੀਟਰ ਦੂਰੀ ਤੋਂ ਆਈ c 304 ਦਾ ਪਰਚਾ Hoya ਫਿਰ
@tarsembrar6639
@tarsembrar6639 12 сағат бұрын
Ganesha basti ch lgi c Veer sahid tk
@Indianplanters
@Indianplanters 9 сағат бұрын
​@@tarsembrar6639Barnala Bypass, Hazura Kapura Colony, Guru Gobind Singh Nagar, Bathinda, Punjab 151001
@JaswantBrar-uw9fn
@JaswantBrar-uw9fn Күн бұрын
Bai ji aurat kitty vich mari c Jo riffel naal bathinda da case a goniana road da
@shinderpalsinghdhaliwal-i8h
@shinderpalsinghdhaliwal-i8h Күн бұрын
Loogar da v daso
@drgurvindersinghdhaliwal5866
@drgurvindersinghdhaliwal5866 Күн бұрын
ਬਾਈ ਦੇਖਿਆ ਤਾਂ ਕੁਝ ਨਹੀਂ ਬਸ ਮਰਦਾਨਾ ਕਮਜ਼ੋਰੀ ਦੀ ਐਡ ਹੀ ਦੀਖਿਆ
@rajvirsingh9792
@rajvirsingh9792 Күн бұрын
Add chlado video fer dekhlage
@npsbrar560
@npsbrar560 17 сағат бұрын
Poor show due to ads underneath.
@Sachaiyan_De_Safar
@Sachaiyan_De_Safar Күн бұрын
LADY DE GOLI BOMBAY NAHI BHATHINDA (PB.)LAGI SE ,AND SHE DEAD AT THE SPOT
@karanchahal7620
@karanchahal7620 Күн бұрын
Add hi aayi gyi kush nahi disyaa
Jaspreet Singh Attorney: USA Immigration Updates | January 26th, 2025
15:58
Jaspreet Singh Attorney
Рет қаралды 37 М.
ਪਾਕਿਸਤਾਨ ਜਾਣ ਦੀ ਦਿਲਚਪ ਕਹਾਣੀ|Intresting Podcast|Mani Parvez|@kaintpunjabi
46:08
Мен атып көрмегенмін ! | Qalam | 5 серия
25:41
coco在求救? #小丑 #天使 #shorts
00:29
好人小丑
Рет қаралды 120 МЛН
小丑教训坏蛋 #小丑 #天使 #shorts
00:49
好人小丑
Рет қаралды 54 МЛН
Gurpreet Ghuggi |Jaswant Rathore|Pak Pak Deepak Mirchi Murga
8:47
Mirchi Punjabi
Рет қаралды 34 М.
Мен атып көрмегенмін ! | Qalam | 5 серия
25:41