5 ਘੰਟੇ ਮੌਤ ਦਾ ਸੌਦਾਗਰ ਰੁਕਿਆ ਦਰਬਾਰ ਸਾਹਿਬ, ਸਾਰੇ ਸਬੂਤ ਖ਼ਤਮ SGPC ਦਾ ਇਤਿਹਾਸ ਚੁੱਪ ਕਿਉਂ?

  Рет қаралды 6,907

Brain On Tv

Brain On Tv

Күн бұрын

Пікірлер: 55
@Jaas13
@Jaas13 3 күн бұрын
ਸਾਡਾ ਰਾਸਟਰਪਿਤਾ ਹੈ ਗੁਰੂ ਗੋਬਿੰਦ ਸਿੰਘ ਜੀ ਹੈ ।
@ManjinderSingh-ze1dq
@ManjinderSingh-ze1dq 3 күн бұрын
ਬਹੁਤ ਹੀ ਵੱਡਮੁੱਲੀ ਜਾਣਕਾਰੀ ਦਿੱਤੀ ਜਸਪਾਲ ਸਿੰਘ ਜੀ ਧੰਨਵਾਦ
@harinderpalbrar5185
@harinderpalbrar5185 3 күн бұрын
ਬਹੁਤ ਵਧੀਆ ਜਾਣਕਾਰੀ
@gurpreetsandhu7001
@gurpreetsandhu7001 3 күн бұрын
ਨਿਜਰ ਵੀਰ ਸਿੱਖ ਕੱਲਾ ਸਵਾ ਲੱਖ ਆ ਪਰ ਸਮੂਹ ਵਿੱਚ ਜ਼ੀਰੋ ਆ ਅੱਜ ਤੱਕ ਸਿਖਾ ਨੇ ਆਪਣਾ ਕੋਈ ਵਾਦੀਯਾ ਲੀਡਰ ਨਹੀਂ ਚੁਗਿਆ
@gurdialchand8068
@gurdialchand8068 Күн бұрын
God. ਦਰਬਾਰ ਨੁੰ। ਵੀ। ਚਿੱਠੀ। ਭੇਜ। ਦਿਦਾ। ਤੱਤੀ। ਤੱਵੀ। Dhan. Dhan. Dhan. Shri. Guru. Ravidas maharaj G. 🙏🏼🙏🏼🙏🏼🙏🏼
@GurmailSingh-z1z
@GurmailSingh-z1z 2 күн бұрын
ਜੁਗ-ਜੁਗ ਜੀਓ ਸਰਦਾਰ ਇੰਦਰਜੀਤ ਸਿੰਘ ਜੀ ਸੱਚ ਅੱਗੇ ਲਿਆਉਣ ਲਈ ਧੰਨਵਾਦ ਜੀ 🙏🙏
@mohansingh3290
@mohansingh3290 3 күн бұрын
Great ho sir ji
@BaiBai-j7p
@BaiBai-j7p 3 күн бұрын
Very informative
@godisone1203
@godisone1203 2 күн бұрын
ਵੀਰ JASPAL ਤੇ ਵੀਰ Inderjit Singh ਜੀ ਦਰਅਸਲ ਗੱਲ ਇਹ ਹੈ ਕਿ ਸਿੱਖ ਭੋਲਾ ਹੀ ਇਨਾਂ ਹੈ ਕਿ ਉਹਨੂੰ ਕਿਸੇ ਤੇ ਸ਼ੱਕ ਕਰਨਾ ਹੀ ਨਹੀਂ ਆਉਂਦਾ ਯਾਨੀ ਸੱਭ ਨੂੰ ਅਪਣੇ ਵਰਗਾ ਹੀ ਸਾਫ ਨੀਅਤ ਵਾਲਾ ਹੀ ਸਮਝਦਾ ਹੈ ਤੇ ਜਿਸ ਕਰਕੇ ਸਿੱਖ ਤੇ ਸਿੱਖ ਕੌਮ ਬਹੁਤੀ ਡੂੰਘਾਈ ਚ ਨਹੀਂ ਜਾਂਦੀ ਤੇ ਪਤਾ ਨਹੀਂ ਕਰਦੀ ਕਿ ਕਿਸ ਦੇ ਦਿਲ ਚ ਕੀ ਚੱਲ ਰਿਹਾ ਹੈ! ਵਾਹਿਗੁਰੂ ਭਲੀ ਕਰਨ ਤੇ ਅਪਣਾ ਮੇਹਰ ਭਰਿਆਂ ਹੱਥ ਸਿੱਖਾਂ ਤੇ ਰੱਖਣ ਜੀ 🙏🙏🙏
@amritpalSingh-gd6ki
@amritpalSingh-gd6ki 2 күн бұрын
ਭੋਲ਼ਾ ਘੱਟ ਬੇਵਕੂਫ ਜ਼ਿਆਦਾ ਹੈ,ਮਾਫ ਕਰਨਾ ਮੈਂ ਵੀ ਪੰਜਾਬੀ ਹਾਂ ।ਜੋ ਗੰਨਾ ਨਹੀ ਦਿੰਦਾ ਭੇਲੀ ਦੇ ਦਿੰਦਾ ਹੈ।ਸਕੂਲ ਵਿੱਚ ਜਦੋਂ ਲਾਲਿਆਂ ਦੇ ਮੁੰਡੇ ਸਾਤੋ ਸਾਗ ਤੇ ਗੰਨੇ ਮੰਗਾਉਂਦੇ ਸੀ ਤਾਂ ਅਸੀ ਖ਼ੁਸ਼ੀ ਨਾਲ ਲਿਆ ਦਿੰਦੇ ਸੀ ।ਕਦੇ ਲਾਲੇ ਦੇ ਮੁੰਡੇ ਨੇ ਸਾਨੂੰ ਦੁਕਾਨ ਤੋਂ ਕੋਈ ਚੀਜ ਫ੍ਰੀ ਲਿਆ ਕੇ ਦਿੱਤੀ ? ਮੈਂ ਕਦੇ ਨਹੀ ਸੁਣਿਆ।
@harwindergill8533
@harwindergill8533 3 күн бұрын
🙏🙏🙏🙏🙏♥️♥️♥️♥️♥️ Waheguru ji ka khalsa Waheguru Ji ki fateh 🙏 ♥️
@MukhvinderSingh-z1q
@MukhvinderSingh-z1q 2 күн бұрын
Wahegrurji Wahegrurji ❤❤❤
@GursewakSingh-o9v
@GursewakSingh-o9v 3 күн бұрын
Good job nijjar veer g
@BENGAL-TIGER6791-b2l
@BENGAL-TIGER6791-b2l 2 күн бұрын
ਬਹੁਤੇ ਲੋਕਾਂ ਨੂੰ ਤਾਂ ਹਾਲੇ ਤੱਕ ਇਹੀ ਨੀ ਪਤਾ ਵੀ ਉਸਦਾ ਨਾਂ ਗਾਂਧੀ ਕਿਵੇਂ ਪਿਆ। ਅਸਲ ਵਿੱਚ ਮੋਹਨਦਾਸ ਘਰੋਂ ਅਮੀਰ ਹੋਣ ਕਰਕੇ ਛੋਟੀ ਉਮਰ ਤੋਂ ਹੀ ਛੋਕਰੀਬਾਜ਼ ਸੀ। ਜਿਆਦਾ ਛੋਕਰੀ ਬਾਜ਼ੀ ਕਰਨ ਕਰਕੇ ਜਦੋਂ ਮੋਹਨਦਾਸ ਘਰੋਂ ਬਾਹਰ ਨਿੱਕਲਦਾ ਸੀ ਤਾਂ ਲੋਕ ਰੌਲਾ ਪਾਉਣ ਲੱਗ ਜਾਂਦੇ,,, ਗੰਧਾਲਾ ਆ ਗਿਆ,, ਗੰਧਾਲਾ ਆ ਗਿਆ, ਮੋਹਨਦਾਸ ਨੇ ਸੋਚਿਆ ਵੀ ਮੇਰੇ ਕਹਿਣ ਤੇ ਲੋਕਾਂ ਨੇ ਗੰਧਾਲਾ ਕਹਿਣ ਤੋਂ ਹਟਣਾ ਨੀ। ਕਿਸੇ ਨੇ ਉਸਨੂੰ ਸਲਾਹ ਦਿੱਤੀ ਵੀ ਮੋਹਨ ਏਦਾਂ ਕਰ, ਗੰਧਾਲੇ ਤੋਂ ਗਾਂਧੀ ਰੱਖ ਲੈ। ਉਸ ਦਿਨ ਤੋਂ ਨਾਂ ਗਾਂਧੀ ਪੈ ਗਿਆ
@nachhatarsingh9799
@nachhatarsingh9799 2 күн бұрын
ਸਤਿ ਸ੍ਰੀ ਅਕਾਲ ਜੀ
@sharanpalmann9471
@sharanpalmann9471 Күн бұрын
Good job
@SukhchainSinghBatth-m5j
@SukhchainSinghBatth-m5j 2 күн бұрын
SBGAI INTERNATIONAL STUDIO 🎙️
@amarjitsaini5425
@amarjitsaini5425 3 күн бұрын
Waheguru Ji ka Khalsa Waheguru Ji ke Fateh 🙏🏾
@GurnamSingh-hu5fq
@GurnamSingh-hu5fq 2 күн бұрын
ਮੋਤ ਦਾ ਸੁਤਾਗਰ ਰੁਕਿਆ ਨਹੀ ਇਹਨਾ ਨੇ ਸਿਰਪਾਉ ਵੀ ਦਿੱਤਾ ਜੀ
@Bhullarboy855
@Bhullarboy855 2 күн бұрын
Sat Sri akal ji
@hardipsinghmahl1635
@hardipsinghmahl1635 2 күн бұрын
👍🏻👍🏻
@musicart2516
@musicart2516 2 күн бұрын
Bhut Badi information deta a ji thanks
@singhmitter2139
@singhmitter2139 3 күн бұрын
Very information 👌 👍
@pargatbal1065
@pargatbal1065 3 күн бұрын
🙏🙏🙏👍👍❤️❤️❤️gracious welcome 💤.❤😂❤ Good job .🙏.
@kulbirkaur9607
@kulbirkaur9607 2 күн бұрын
Very good knowing. Thanks 🙏
@tripatpalkaur854
@tripatpalkaur854 2 күн бұрын
Mera khial hai k sikh bot jaldi duje loka te yakeen kar lende han is lai dor tak nahi sochde ..aj v halat bote badle nahi
@Satnamsingh-jp1or
@Satnamsingh-jp1or 2 күн бұрын
Tuci apne khial daso ji
@RawelSandhu
@RawelSandhu 2 күн бұрын
ਜਸਪਾਲ ਜੀ ਨਰਾਇਣਨ ਮਹੰਤ ਨੂੰ ਯੂ ਪੀ ਵਿਚ ਸਹੂਲਤਾ ਦੇਣ ਵਾਲਿਆ ਬਾਰੇ ਪੂਰੀ ਜਾਣਕਾਰੀ ਦੇਣੀ ਜੀ ।
@Rational_Heart
@Rational_Heart 2 күн бұрын
ਮਾਫ਼ ਕਰਨਾ ਚੌਧਰ ਤੇ ਘੜੰਮ ਚੌਧਰੀ ਪੁਣਾ ਸਾਨੂੰ ਲਏ ਕੇ ਬਹਿ ਗਿਆ ਨਿੱਜਰ ਵੀਰ
@daljitsinghrekhi9430
@daljitsinghrekhi9430 3 күн бұрын
That may concerns that the "TOSHAKHANA AND LIBRARY " of SIKH KAUM was looted by GOVERNMENT OF INDIA IN JUNE 1984 ATTACK and till now nobody knows about this rare and valuable treasure
@amritpalSingh-gd6ki
@amritpalSingh-gd6ki 2 күн бұрын
ਉਸ ਵੇਲੇ ਦੀ ਸਰਕਾਰ ਜਵਾਬ ਦਵੇ।ਭਾਰਤ ਦੀ ਤੇ ਪੰਜਾਬ ਦੀ
@gurdialchand8068
@gurdialchand8068 Күн бұрын
ਦਰਬਾਰ। ਨੁੰ ਵੀ। ਮੰਦਰ। ਨੁੰ ਵੀ। ਮਸੀਤ ਨੁੰ ਵੀ। charch. ਨੁੰ ਵੀ। ਚਿੱਠੀ। God ਦੀ। ਸੱਭ। ਚਿੱਠੀ
@combatx3373
@combatx3373 2 күн бұрын
Sadde vch naiveness boht aw asi boht cheti trust krde aw ja dujje di gall mann lende aw Te Guru Sahib ji gall nu asi ignore krta
@surindersingh-ko7mq
@surindersingh-ko7mq 2 күн бұрын
ਪਰ ਜੋ ਮਰਜ਼ੀ ਆ ਸਿੱਖਾਂ ਕਦੇ ਵੀ ਨਹੀਂ ਸੋਚ ਸਕੇ ਕੀ ਏਹ ਗਾਂਧੀ ਸਾਡਾ ਨੁਕਸਾਨ ਕਰ ਰਿਹਾ ਪਰ ਨੱਥੂ ਰਾਮ ਗੋੜਸੇ ਨੇ ਪਛਾਣਿਆ
@amritpalSingh-gd6ki
@amritpalSingh-gd6ki 2 күн бұрын
ਹੁਣ ਨੱਥੂ ਰਾਮ ਗੌਡਸੇ ਨੂੰ ਮੰਨੋਗੇ ਤੇ ਵੀਰ ਸਾਵਰਕਰ ਬਾਰੇ ਕੀ ਵਿਚਾਰ ਹੈ?ਸਿੱਖੋ ਬੀ ਜੇ ਪੀ ਵੀ ਓਨੀ ਹੀ ਖ਼ਤਰਨਾਕ ਹੈ।ਬਾਦਲਾਂ ਨਾਲ ਰਲ ਕੇ ਬੀ ਜੇ ਪੀ ਨੇ ਪੰਜਾਬ ਬਰਬਾਦ ਕੀਤਾ।
@surindersingh-ko7mq
@surindersingh-ko7mq 2 күн бұрын
@amritpalSingh-gd6ki ਗੱਲ ਮੰਨਣ ਦੀ ਨਹੀਂ ਸਿੱਖ ਇਨ੍ਹਾਂ ਨੂੰ ਮੰਨਦੇ ਨੇ ਜਾ ਨਹੀਂ ਗੱਲ ਸਿਰਫ ਐਨੀ ਹੈ ਕੀ ਏਹ ਭਲਾ ਕਰਨ ਚ ਹੀ ਮਾਰੇ ਗਏ ਤੇ ਇਨ੍ਹਾਂ ਨੂੰ ਅਪਣਾਇਆ ਨੇ ਹੀ ਮਾਰਿਆ ਜਿਵੇਂ ਅਕਾਲੀ ਦਲ ਬਾਦਲ ਇਹਨਾ ਇਤਿਹਾਸ ਤੋਂ ਸਬਕ ਨਹੀਂ ਸਿੱਖਿਆ 47 ਵੇਲੇ ਤੇ ਹੋਰ ਕਈ ਸਮੇਂ ਇਨ੍ਹਾਂ ਦੀਆ ਚਾਲਾਂ ਨਹੀਂ ਸਮਝ ਸਕੇ ਇਨ੍ਹਾਂ ਹਰੇਕ ਵੇਲੇ ਅਪਣਾ ਹੀ ਸੋਚਿਆ ਕੌਮ ਨੂੰ ਗੁਲਾਮ ਤੇ ਖੂਹ ਵਿਚ ਸੁੱਟਣ ਚ ਕੋਈ ਕਸਰ ਨਹੀਂ ਛੱਡੀ ਹੁਣ ਤਾਂ ਰਾਸ਼ਟਰ ਦੇ ਨਾਮ ਤੇ ਇਨ੍ਹਾਂ ਦਾ ਖੁਰਾ ਖੋਜ ਮਿਟਾਉਣ ਤੇ ਲੱਗੇ ਹੋਏ ਨੇ ਤੇ ਏਹ ਲੰਗਰ ਲਗਾ ਕੇ ਹੀ ਜੁੱਤੀਆਂ ਖਾ ਰਹੇ ਹਨ ਏਨ੍ਹਾ ਵਰਗੀ ਮੂਰਖ ਕੌਮ ਨਹੀਂ
@karamjitkaur4648
@karamjitkaur4648 2 күн бұрын
Gandhi di back te fer kehdi organisation si RSS
@DeshBhagat-c9s
@DeshBhagat-c9s 2 күн бұрын
GANDHI ,NEHERU NAY SIKHA NU APNEY HUQ CH BARTEYEA
Quilt Challenge, No Skills, Just Luck#Funnyfamily #Partygames #Funny
00:32
Family Games Media
Рет қаралды 55 МЛН
人是不能做到吗?#火影忍者 #家人  #佐助
00:20
火影忍者一家
Рет қаралды 20 МЛН
1% vs 100% #beatbox #tiktok
01:10
BeatboxJCOP
Рет қаралды 67 МЛН
Une nouvelle voiture pour Noël 🥹
00:28
Nicocapone
Рет қаралды 9 МЛН
Quilt Challenge, No Skills, Just Luck#Funnyfamily #Partygames #Funny
00:32
Family Games Media
Рет қаралды 55 МЛН