5 ਲੱਖ ਦਾ Bakra ਵਿਕਦੈ,ਪਰ ਵੇਚਣਾ ਨਹੀਂ ! Canada 'ਚ 150 ਟਰੱਕਾਂ ਦੇ ਮਾਲਕ ਦਾ Malwa Goat farm | Sirlekh

  Рет қаралды 29,100

Sirlekh

Sirlekh

Күн бұрын

5 ਲੱਖ ਦਾ Bakra ਵਿਕਦੈ,ਪਰ ਵੇਚਣਾ ਨਹੀਂ ! Canada 'ਚ 150 ਟਰੱਕਾਂ ਦੇ ਮਾਲਕ ਦਾ Malwa Goat farm | Sirlekh
5 ਲੱਖ ਦਾ ਬੱਕਰਾ ਵਿਕਦੈ,ਪਰ ਵੇਚਣਾ ਨਹੀਂ !
ਧੰਨੋ ਬੱਕਰੀ ਨੇ ਧੰਨ ਧੰਨ ਕਰਵਾਈ !
ਕੈਨੇਡਾ 'ਚ 150 ਟਰੱਕਾਂ ਦੇ ਮਾਲਕ ਦਾ ਬੱਕਰੀ ਫਾਰਮ
5 ਲੱਖ ਦਾ ਬੱਕਰਾ ਵਿਕਦੈ,ਪਰ ਵੇਚਣਾ ਨਹੀਂ !
ਕੈਨੇਡਾ 'ਚ 150 ਟਰੱਕਾਂ ਦੇ ਮਾਲਕ ਦਾ ਬੱਕਰੀ ਫਾਰਮ
ਮਾਲਵਾ ਗੋਟ ਫਾਰਮ ਮਾਣੂਕੇ ਸੰਧੂ (ਲੁਧਿਆਣਾ) ਬੀਟਲ ਬਰੀਡ 'ਤੇ ਕੰਮ ਕਰ ਰਿਹਾ ਹੈ । ਇਸ ਫਾਰਮ 'ਤੇ ਬਹੁਤ ਵਧੀਆ ਬੱਕਰੀ ਬੱਕਰੀਆਂ ਹਨ । ਇਸ ਫਾਰਮ 'ਤੇ ਸਪੈਸ਼ਲ ਗੁਰੂ ਅੰਗਦ ਦੇਵ ਵੈਟਨਰੀ ਐਂਡ ਐਨੀਮਲ ਸਾਇੰਸਜ਼ ਯੂਨੀਵਰਸਿਟੀ ਦੇ ਵਾਈਸ ਚਾਂਸਲਰ ਡਾ.ਇੰਦਰਜੀਤ ਸਿੰਘ ਜੀ ਵੀ ਆਏ । ਵੀਡੀਓ ਪੂਰੀ ਸੁਣਿਓ ਅਤੇ ਸ਼ੇਅਰ ਕਰੋ।
Bakra,bakra mandi,bakra mandi 2023,Canada,Malwa Goat farm,goat farming,goat farm,big goat,malwa goat farm,best goat farm,goats,best bakri farm,goat farming business,bakri farm,bakri farm ka business,bakri farm kaise banaye,goat farm loan,goat farm loan punjab,truck driver,bakra,bakra eid,bakriyan,bakriyan di mandi,bakriyan da mela,goat farming punjab,Sheep and Goat Farming,Punjab Goat Farm,farming,punjab,punjabi,sirlekh goat farm,goat farm videos
#bakra #bakri #malwagoatfarm #malwa #goatfarm #goatfarming #farming #bakriyan #canada #punjab #punjabi #jagraon #manuke

Пікірлер: 34
@JaswinderSingh-io7uo
@JaswinderSingh-io7uo 6 ай бұрын
❤❤❤ ਸਭ ਭਰਾਵਾਂ ਨੂੰ ਬੇਨਤੀ ਹੈ ਕਿ ਜਿਸ ਤਰ੍ਹਾਂ ਇਹਨਾਂ ਨੇ ਘਰ ਘਰ ਜਾ ਕੇ ਬਰੀਡਰ ਲੱਭ ਕੇ ਲਿਆਉਂਦੀ ਹੈ ❤❤❤ ਤੁਸੀਂ ਵੀ ਲਿਉ ❤❤❤
@RashpalSingh-cr4lc
@RashpalSingh-cr4lc 6 ай бұрын
ਬਹੁਤ ਵਧੀਆ ਸੋਚ ਹੈ ਜੀ ਵਾਹਿਗੁਰੂ ਤਰੱਕੀਆਂ ਬਖਸ਼ਣ
@JaswinderSingh-io7uo
@JaswinderSingh-io7uo 6 ай бұрын
❤❤❤ ਪੰਜਾਬੀਆਂ ਨੂੰ ਸਾਰੇ ਕੰਮ ਰੱਲ ਕੇ ਕਰਨੇਂ ਚਾਹੀਦੇ ਹਨ ❤❤❤ ਬਾਕੀ ਇਹ ਜੋੜੀ ਕੁੱਝ ਕਰਕੇ ਦਿਖਾਉਣ ਗਏ ‌।। ❤❤❤
@jagroopmaan2251
@jagroopmaan2251 6 ай бұрын
ਬਹੁਤ ਵਧੀਆ ਲੱਗਿਆ ਜੀ ਵਹਿਗੁਰੂ ਜੀ ਮੇਹਰ ਕਰਨ ਜੀ
@kuljitkanda1276
@kuljitkanda1276 6 ай бұрын
ਬਾਈ ਜੀ ਸਭ ਕੁਝ ਕਰ ਸਕਦੇ ਆ ਆਪਣੇ ਭਾਰਤ ਵਿੱਚ ਪਰ ਇੱਕ ਕਮੀ ਦੂਰ ਕਰਨੀ ਪੈਣੀ ਆ ਇੱਕ ਤਾਂ ਦੂਜੇ ਆ ਦੇ ਖਿਆਲ ਛੱਡੋ ਫਲਾਣੇ ਨੇ ਕੋਠੀ ਪਾ ਲਈ ਕਾਰ ਲਿਆ ਆਪ ਕੰਮ ਨਹੀ ਕਰਨਾਂ ਜਨਾਨੀ ਆ ਘਰ ਵਿੱਚ ਰਲਕੇ ਕੰਮ ਕਰਨ ਬੰਦੇ ਆਪਣਾ ਕੰਮ ਕਰਨ ਆਪਣੇ ਉਲਟ ਆ ਘਰ ਵਿੱਚ ਇੱਕ ਜਾਣਾ ਕੰਮ ਕਰਦਾ ਦੂਜਾ ਸਾਰਾ ਟੱਬਰ ਬੇਲੜ ਸਾਰਾ ਪਰਿਵਾਰ ਬਾਈ ਰਲਕੇ ਕੰਮ ਕਰੇ ਸਾਰੇ ਆਪਣੀ ਜੇਬ ਬੇਬੇ ਮੂਹਰੇ ਝਾੜੇ ਆਪਣੇ ਉਲਟ ਘਰ ਵਾਲੀ ਆਉਟ ਸਾਰ ਬੰਦੇ ਦੀ ਜੇਬ ਤੇ ਕਬਜਾ ਜਿਹੜੇ ਘਰ ਦਿਆ ਨੇ ਵਿਆਹ ਤੇ 5.7. ਲੱਖ ਲੱਗਿਆ ਹੁੰਦਾ ਉਹੋ ਵੀ ਨਹੀ ਕਰਜਾ ਨਾਲ ਨਹੀ ਲਹੋਦੇ ਅੱਡ ਹੋਣ ਚੰਗਾ ਸਮਝ ਦੇਆ ਫੇਰ ਜਮੀਨ ਬਿਕਦੀ ਆ
@AmanDeep-es5ee
@AmanDeep-es5ee 3 ай бұрын
Very nice 22
@apnachenal7540
@apnachenal7540 6 ай бұрын
ਕਨੇਡਾ ਚੌ ਆ ਕੇ ਕਹਿਦੇ ਇਥੇ ਕਾਮਯਾਬ ਹੋ ਸਕਦੇ ਆ ਕਨੇਡਾ ਜਾਨ ਤੋਂ ਪਹਿਲਾਂ ਨੀ ਕਹਿਦੇ ਕਨੇਡਾ ਦੇ ਡਾਲਰਾਂ ਨਾਲ ਹੀ ਕਾਮਯਾਬ ਹੋ ਏ ਆ
@Sukhdeepsinghkhera0051
@Sukhdeepsinghkhera0051 6 ай бұрын
100%
@jitenderbrar514
@jitenderbrar514 6 ай бұрын
Bai g huni bohot vadiya insan ne ,
@jassikaur-s7d
@jassikaur-s7d 6 ай бұрын
Good galbat bai g
@Kisanfoodfarming
@Kisanfoodfarming 6 ай бұрын
Good
@Silemankhan-q3b
@Silemankhan-q3b 6 ай бұрын
Garet job vir ji 🙏🙏 te KZbin 🌹🌹❤️❤️🙏🙏💯👌
@gurmeetsingh3869
@gurmeetsingh3869 6 ай бұрын
Very good
@wazirsingh4591
@wazirsingh4591 6 ай бұрын
Bai ji hora kol bahut sone janwar aa fulle wala wale mele mile si janwar khaskar ranjhe te dhano de darshan hoe
@harmelbains2683
@harmelbains2683 5 күн бұрын
Malva vidargia
@Silemankhan-q3b
@Silemankhan-q3b 6 ай бұрын
❤❤32 Bakria bakre Da 1 sal Da ghata hoaa Vir ji Sultan Gote farmers Fatehpur Jatta 🙏🙏 Sileman Khan Fatehpur Jatta 🙏🙏🙏🙏🙏
@balsidhu5606
@balsidhu5606 6 ай бұрын
Good job 👍
@parminderuppal3117
@parminderuppal3117 6 ай бұрын
Good job bro Keep it up God bless you guys
@nahargoatfarm2018
@nahargoatfarm2018 6 ай бұрын
2 ghanteaa ne kujh karna 7-8 ghantte laune Paine ne
@manjotdhillon468
@manjotdhillon468 6 ай бұрын
Good❤❤❤❤❤
@apnachenal7540
@apnachenal7540 6 ай бұрын
Caneda cho aa ke hi gallan aundia ethe vi kamyab ho jai da canada ja hor mulk ch jae to bina kamyab ho ki dikhao fer manye
@RamanSingh-ff5yt
@RamanSingh-ff5yt 3 ай бұрын
Bht lok ne jo kamjaab ne
@babbarsher2065
@babbarsher2065 5 ай бұрын
U can make lot of Products. Milk. Soap. Goat. Cheese. For. Meat Bore & kallahari. Saanen. &. Alpine. Highest milking. Goats. &. Cross breed with. Beetle. And. Pure. Breed. 🇺🇸🐐🇨🇦. 👁👍🏿👽🛸
@SunilKumar-fg8zn
@SunilKumar-fg8zn 6 ай бұрын
22ji mere kol 1 brider he seera da te oh sele karna he
@karamsingh1020
@karamsingh1020 6 ай бұрын
Rate vashon lyee gap ਚਲਦਾ ਹੈ
@Balwinder-ps8ce
@Balwinder-ps8ce 6 ай бұрын
❤❤❤❤❤
@tarsemlal9356
@tarsemlal9356 6 ай бұрын
Eh kam bdda oukha lokan diyan gllan cho uper uthna
@baljindersekhon5722
@baljindersekhon5722 6 ай бұрын
Hun traing deo paise bnso
@baljindersekhon5722
@baljindersekhon5722 6 ай бұрын
Baziga
@tarsemlal9356
@tarsemlal9356 6 ай бұрын
Sanu lokan nu sharm mardi hai kisi be kam vich kamyabi dur nhi bus lok darde bakriyan wale nam ton
@ParmjitSingh-nu1nu
@ParmjitSingh-nu1nu 6 ай бұрын
Good
哈莉奎因怎么变骷髅了#小丑 #shorts
00:19
好人小丑
Рет қаралды 55 МЛН
Minecraft Creeper Family is back! #minecraft #funny #memes
00:26
Win This Dodgeball Game or DIE…
00:36
Alan Chikin Chow
Рет қаралды 41 МЛН
哈莉奎因怎么变骷髅了#小丑 #shorts
00:19
好人小丑
Рет қаралды 55 МЛН