5 Main reason :- why they left canada permanently

  Рет қаралды 256,896

PENDU CANADIAN ਪੇਂਡੂ ਕਨੇਡੀਅਨ

PENDU CANADIAN ਪੇਂਡੂ ਕਨੇਡੀਅਨ

Күн бұрын

Пікірлер: 832
@jagirjosan4521
@jagirjosan4521 Жыл бұрын
My son completed his study from Brampton and he returned to Punjab four years back.we all r happy and living hundered time better than Canada.Love Punjab
@neelamchandi9788
@neelamchandi9788 Жыл бұрын
Mere bete ne study complete kar laye work permit v mil gaya par health issue kar ke Canada test bhout hi delay c jis karan uss de health hor kharab ho Gaye Mera Dil nahi karda hun o wapas Canada Jave ethe Punjab rahe mere nal😊
@MANJEETKAUR-os8xx
@MANJEETKAUR-os8xx Жыл бұрын
​@@neelamchandi9788¹è 9:13
@lakhvirdhaliwal386
@lakhvirdhaliwal386 Жыл бұрын
​@@neelamchandi9788ਏਸਗਞਜਝਦਝ ; ਮਡਗਾਠਖਞਗਅਕਡਞਹੀ
@gurwinderbrar189
@gurwinderbrar189 Жыл бұрын
Good 👍 sada beta vi aa reha g canada Chad k 😊
@sarbjeetkaur2816
@sarbjeetkaur2816 Жыл бұрын
ਤੁਹਾਡੇ ਵਰਗੇ ਲੋਕ ਹੀ ਹੀਰੇ ਹਨ ਜੋ ਸੱਚ ਬੋਲਕੇ ਪੰਜਾਬ ਨੂੰ ਬਚਾ ਸਕਦੇ ਹਨ
@atlanticjatt7525
@atlanticjatt7525 Жыл бұрын
Sahi
@divine-world-connect2god
@divine-world-connect2god Жыл бұрын
hahahaha, te khud ta eh canada baithha , punjab nu bachauna ta punjab aawe eh pehla
@prabhjotsinghdhillon6554
@prabhjotsinghdhillon6554 Жыл бұрын
Te aah heera aap kdon auga mud k??
@jaskarnsingh3884
@jaskarnsingh3884 Жыл бұрын
ਕੰਮ ਵਾਲਾ ਹਰ ਜਗਾ ਕਾਮਯਾਬ ਹੈ ਪੁਰਾਣੇ ਸਾੜਾ ਜਰੂਰ ਕਰਦੇ ਆ ਜਾਦਾਤਰ ਕੰਮ ਤੇ ਅਸਰ ਪੈਦਾ
@GurpreetSingh-se4wi
@GurpreetSingh-se4wi Жыл бұрын
ਜਿਉਂਦਾ ਰਹਿ ਜੱਟਾ । ਧੰਨਵਾਦ ਤੂੰ ਲੋਕਾਂ ਦੀਆਂ ਥੋੜੀਆਂ ਬਹੁਤ ਅੱਖਾਂ ਖੋਲ੍ਹਣ ਦੀ ਕੋਸ਼ਿਸ ਕਰ ਰਿਹਾ
@GurdeepSingh-hi6rf
@GurdeepSingh-hi6rf Жыл бұрын
ਵੀਰੇ ਤੇਰੇ ਜਿਹੇ ਹੀ ਕੁਝ ਪੰਜਾਬ ਲਈ ਕਰ ਸਕਦੇ ਨਹੀਂ ਤਾਂ ਸਾਡੇ ਬੱਚੇ ਦੇਖਾ ਦੇਖੀ ਛੱਡ ਰਹੇ ਸਾਰਾ ਪੰਜਾਬ ਹੀ ਕਮਲਾ ਹੋ ਗਿਆ ਵੀਰੇ ਜਿਉਦਾ ਰਹਿ ਹਕੀਕਤ ਦੇ ਰੂ ਬ ਰੂ ਕਰਵਾਇਆ
@nihangsingh1199
@nihangsingh1199 Жыл бұрын
❤️
@divine-world-connect2god
@divine-world-connect2god Жыл бұрын
Ehnu kaho k vaapas punjab aake example set kre....othe baithh k video bnaunia bahut saukhia....
@yashinder3946
@yashinder3946 Жыл бұрын
V v. Good verji
@KulwantSingh-iw9sj
@KulwantSingh-iw9sj Жыл бұрын
ਪੰਜਾਬ ਅਤੇ ਇੰਡੀਆ ਹੀ ਮਹਾਨ ਹੈ ਪੰਜਾਬ ਵਿੱਚ ਹੀ ਰਹੋ
@gurwinderbrar189
@gurwinderbrar189 Жыл бұрын
💯 right 👍
@gurdeepsingh-yh8cg
@gurdeepsingh-yh8cg Жыл бұрын
ਵੀਰੇ ਬਹੁਤ ਸਹੀ ਦਸਿਆ tusi❤. ਅਤੇ ਵੀਰੇ ਮੈੰ ਇਹ ਕਹਿਣਾ ਚਾਹੁੰਨਾ ਕੇ ਕੈਨੇਡਾ ਤੋਂ ਵੀ ਜਿਹੜੇ ਆਪਣੇ ਵੀਰ ਮੁੜ ਕ ਆਉਂਦੇ ਨੇ ਜੇ ਓਹਨਾ ਨੂੰ ਇਥੇ ਪੰਜਾਬ ਚ ਕੋਈ ਨਈ ਕੰਮ ਮਿਲਦਾ ਤਾ ਗਰੁੱਪ ਬਣਾ ਕੇ ਕੋਈ ਬਿਜਨਸ ਸ਼ੁਰੂ ਕਰ ਲੈਣਾ ਚਾਹੀਦਾ
@GurpreetKaur-wz8lf
@GurpreetKaur-wz8lf Жыл бұрын
Start small business like online marketing, bakery or recycling
@gurwinderbrar189
@gurwinderbrar189 Жыл бұрын
Right 👍
@paramjeet1699
@paramjeet1699 Жыл бұрын
ਬਾਈ ਜੀ 239 ਸਾਲ ਦੇ ਗੁਰੂ ਸਾਹਿਬਾਨ ਜੀ ਦੇ ਸਰੀਰਕ ਇਤਿਹਾਸ ਵਿਚ ਹਰ ਗੱਲ ਦਾ ਜਵਾਬ ਹੈ, ਗੱਲ ਤਾਂ ਸਮਝਣ ਦੀ ਹੈ । ਜਿਵੇਂ ਮਿਰਗ ਨੂੰ ਆਪਣੇ ਅੰਦਰ ਦੀ ਕਸਤੂਰੀ ਨਹੀਂ ਪਤਾ ਹੁੰਦੀ ਓਵੇਂ ਹੀ ਪੰਜਾਬੀ ਨੂੰ ਆਪਣੀ ਤਾਕਤ ਦਾ ਅੰਦਾਜ਼ਾ ਨਹੀਂ, ਪਰ ਦੂਜਿਆਂ ਨੂੰ ਪਤਾ ਹੈ, ਇਸ ਲਈ ਸਾਨੂੰ ਉਲਝਾਇਆ ਜਾਂਦਾ ਹੈ । ਦੂਜੀ ਗੱਲ ਸਾਰੇ ਸੰਸਾਰ ਦੇ ਮੂਰਖ ਲਗਦਾ ਪੰਜਾਬ ਵਿੱਚ ਹੀ ਵਸਦੇ ਹਨ। ਪਹਿਲਾਂ ਮੁਗਲਾਂ ਨਾਲ ਲੜ ਕੇ ਰਾਜ ਭਾਗ ਲਿਆ ਫੇਰ ਸਾਂਭਣ ਦੀ ਅਕਲ ਨਹੀਂ ਸੀ ਆਪਣੇ ਅੰਦਰ ਬੈਠੇ ਗੱਦਾਰਾਂ ਨੇ ਫੇਰ ਗੁਲਾਮ ਬਣਵਾ ਦਿੱਤਾ, ਅੰਗਰੇਜਾਂ ਨਾਲ ਲੜ ਲੜ ਕੇ ਮੁਲਕ ਅਜ਼ਾਦ ਕਰਵਾਇਆ ਤੇ ਆਪਣਾ ਘਰ ਹੀ ਟੋਟੇ ਕਰਵਾ ਲਿਆ ਤੇ ਫੇਰ ਗੁਲਾਮੀ ਗਲੇ ਪਾ ਲਈ । ਫੇਰ ਪੰਜਾਬੀ ਸੂਬੇ ਲਈ ਜੁੱਤੀਆਂ ਖਾਂਦੇ ਰਹੇ । ਜਰਾ ਕੂ ਸਾਹ ਲੈਣ ਜੋਗੇ ਹੋਏ ਤਾਂ ਫੇਰ ਅੰਗਰੇਜਾਂ ਦੇ ਦੇਸ਼ ਨੂੰ ਭੱਜ ਪਏ । ਬਾਈ ਜੇ ਅੰਗਰੇਜਾਂ ਦਾ ਰਾਜ ਇੰਨਾ ਹੀ ਸੋਹਣਾ ਸੀ ਫੇਰ ਲੜਦੇ ਕਯੋਂ ਰਹੇ ?? ਹੁਣ ਖਾਲਿਸਤਾਨ ਦੀ ਗੱਲ ਕਰਦੇ ਆ ਕਲ ਨੂੰ ਫੇਰ ਖਾਲਿਸਤਾਨ ਛੱਡ ਛੱਡ ਕੇ ਦਿੱਲੀ ਜੌਬ ਕਰਨ ਨੂੰ ਮਜਬੂਰ ਕਰ ਦੇਣਗੇ ਸਾਡੇ ਲੀਡਰ । ਸਭ ਤੋਂ ਪਹਿਲਾ ਆਪਣਾ ਮੂਲ ਪਛਾਣੋ, ਪੰਜਾਬੀਆ ਨੂੰ ਸਭਤੋਂ ਵੱਡੀ ਬਿਮਾਰੀ ਦਿਖਾਵਾ ਤੇ ਫੁਕਰੀ ਮਾਰਨ ਦੀ ਹੈ ਹੋਰ ਪੰਜਾਬ ਚ ਕੋਈ ਕਮੀਂ ਨਹੀਂ
@ਪਿੰਡਵਿਚ-topic
@ਪਿੰਡਵਿਚ-topic Жыл бұрын
💯💯👍
@OhiSandhu
@OhiSandhu Жыл бұрын
👍👍👍
@inderjitsingh1912
@inderjitsingh1912 Жыл бұрын
Dunia vich sab vde bevkuf Punjabi ne
@jass635
@jass635 Жыл бұрын
Right👌👌 totally agree
@ramanaujla3389
@ramanaujla3389 Жыл бұрын
Right
@harmanniwadha3760
@harmanniwadha3760 Жыл бұрын
100% Sahi gal kiti veer ne i am also living in canada but mein v 2025 cha permanently vapis aa reha -- we’ll explained bro 🥰👍
@sandhudairyfarm8454
@sandhudairyfarm8454 Жыл бұрын
ਬਾਈ ਏਦਾ e ਸੱਚ ਦੱਸੋ, ਲੋਕਾਂ ਦੀ ਪਰ ਪਰਵਾਹ ਨਾ ਕਰੋ,ਲੋਕਾਂ ਦਾ ਭਲਾ ਹੋਊਗਾ
@GurpreetSingh-ir7cs
@GurpreetSingh-ir7cs Жыл бұрын
ਵੀਰੇ ਬਹੁਤ ਸਹੀ ਦਸਿਆ। ਸ਼ਾਬਾਸ਼ ਵੀਰ ਧੰਨਵਾਦ । ਪੰਜਾਬ ਹੀ ਮਹਾਨ ਹੈ ਪੰਜਾਬ ਵਿੱਚ ਹੀ ਰਹੋ ਜਿਵੇਂ ਮਿਰਗ ਨੂੰ ਆਪਣੇ ਅੰਦਰ ਦੀ ਕਸਤੂਰੀ ਨਹੀਂ ਪਤਾ ਹੁੰਦੀ ਓਵੇਂ ਹੀ ਪੰਜਾਬੀ ਨੂੰ ਆਪਣੀ ਤਾਕਤ ਦਾ ਅੰਦਾਜ਼ਾ ਨਹੀਂ, ਪਰ ਦੂਜਿਆਂ ਨੂੰ ਪਤਾ ਹੈ, ਇਸ ਲਈ ਸਾਨੂੰ ਉਲਝਾਇਆ ਜਾਂਦਾ ਹੈ । ਤੁਹਾਡੇ ਵਰਗੇ ਲੋਕ ਹੀ ਹੀਰੇ ਹਨ ਜੋ ਸੱਚ ਬੋਲਕੇ ਪੰਜਾਬ ਨੂੰ ਬਚਾ ਸਕਦੇ ਹਨ।
@rahulasthana5049
@rahulasthana5049 Жыл бұрын
Punjab hi nahi India mahan hai veere. Dot divide Punjab from India
@ramansingh5093
@ramansingh5093 Жыл бұрын
Veere tusi ik only person jo sach saamne le k aa rahe ho ajtak lok bas hanere vich hi rakh rahe c canada nu le k
@AbhishekSharma-my6uo
@AbhishekSharma-my6uo Жыл бұрын
I went to Canada on December 25th and returned back on February 24th. I was in Brampton and I did observe that it’s not same Canada that we fantasies from India. Reality is completely different although people have different narratives. Thanks.
@karanjotsingh2842
@karanjotsingh2842 Жыл бұрын
me either had you got refund of your college fee
@Mehtabsingh411
@Mehtabsingh411 Жыл бұрын
Rightly said i experienced same
@nakulkatyal
@nakulkatyal Жыл бұрын
Me too bro i went on 10th aug. And returned back on 10 october
@stevenson68478
@stevenson68478 Жыл бұрын
Good for you, I've been stuck here for 4 years, and made the mistake of booking a house. can't wait to sell and return to Punjab
@AbhishekSharma-my6uo
@AbhishekSharma-my6uo Жыл бұрын
@@karanjotsingh2842 not yet. I’d applied for it and it usually takes 60-90 days.
@shubhpreetkaur3733
@shubhpreetkaur3733 Жыл бұрын
Bilkul sch aa veere hun vala canada o ni ju pela c recession and glt decision sarkara de mjboor kr dinde aa kyi bndya nu vapis punjab mudan te . Thank you for speaking about all these matters in your vlog not everyone has courage to speak in front of all .
@ravijotsingh8237
@ravijotsingh8237 Жыл бұрын
100% ਮੁੜਾਂਗੇ ਮਾਨਸਾ ਆਲਿਆ❤
@pankajsaili5428
@pankajsaili5428 Жыл бұрын
👍👍👍
@dilrajsinghgill384
@dilrajsinghgill384 Жыл бұрын
💯 percent agree with you brother I am here in Canada from 17 years it's not the same now so I'm planning same like you to go back in Punjab within few years.
@divine-world-connect2god
@divine-world-connect2god Жыл бұрын
@@jyotijot3303 reply kro
@GurpreetKaur-wz8lf
@GurpreetKaur-wz8lf Жыл бұрын
@@jyotijot3303 start small business like bakery, soap making or online business
@kambozguri..6698
@kambozguri..6698 Жыл бұрын
I strongly agree brother with your thought process..!🙏🏻🇨🇦
@shwetakhamb352
@shwetakhamb352 Жыл бұрын
I got 6.5 bands in ielts but i refused to go to canada bcz I also think tht sade aun wali generation li canada shi ni hega bache gore ban jane pure shaream drugs chl reha nd most important family life koi wadiya ni hegi na aps ch pyar hega na bache maa peo di sunde aa . Now i lhappily i live in philippines with my family
@Kamal67811
@Kamal67811 Жыл бұрын
which city in philippines?
@binantlitt9583
@binantlitt9583 Жыл бұрын
Canada baithe hoe ya keh lo fasse hoe lokaan di india waale nahi sun de , oh sochde aa aap ta nazaare luttde aa , saanu mana kari jaande aa aun nu . But this guy is spitting FACTS !
@Singhsaab1994-c9l
@Singhsaab1994-c9l Жыл бұрын
@@moversdiggerslok ni Smj skde bro. Je ta bahar rehke india kuch bna rhe oo ta. Thek aa. Otherwise india ton kuch vechna. Bhut bura haal hona
@sukhdeeps1
@sukhdeeps1 Жыл бұрын
@@jyotijot3303 madam ji kise nu kush samjhan di lod nai .....ethe loka da dimag baht mota ....naa kaho kise nu ke canada aao ....tusi aona decision leo ji .....jis ne jo krna karn deo bas ....tusi kise nu samjha nai sakde
@sukhdeeps1
@sukhdeeps1 Жыл бұрын
@@jyotijot3303 bro jina di majboori aa bahar jan di o tn jarue jao .....pae ae ouhna nu keh rahe aa ke jina da ethe wadia saarda ...o na jan
@amarjitsidhu574
@amarjitsidhu574 Жыл бұрын
Good advice thx🙏
@SSUNMEETS
@SSUNMEETS Жыл бұрын
Money is not always currency . Having time in life to meet with your dear one is also money. Sleep without alarm is also money.
@rajdeepsinghdhanju9824
@rajdeepsinghdhanju9824 Жыл бұрын
ਸਾਡਾ ਪੰਜਾਬ ਭਾਰਤ ਦੁਨੀਆ ਦੀ ਅਜਿਹੀ ਥਾਂ ਹੈ ਜਿੱਥੇ ਤੁਸੀਂ ਸਾਰੀ ਉਮਰ ਵਿਹਲੇ ਬੈਠ ਕੇ ਰੋਟੀਆਂ ਖਾ ਸਕਦੇ ਹੋ।
@stanngsrock
@stanngsrock Жыл бұрын
Bas vehle beh ke khana 😂
@Annyeonghaseyo-71
@Annyeonghaseyo-71 Жыл бұрын
😂😂😂😂😂😂
@Annyeonghaseyo-71
@Annyeonghaseyo-71 Жыл бұрын
Ryt veer ji
@punjabiveer1256
@punjabiveer1256 Жыл бұрын
Right veere
@kuldipmann5950
@kuldipmann5950 Жыл бұрын
ਪੰਜਾਬੀ ਨਿਆਣੇ ਚੰਗੀਆਂ ਕਾਰਾਂ ਤੇ ਸੜਕਾਂ ਦੇ ਚੱਕਰ ਵਿੱਚ ਕਨੇਡਾ ਬੈਠੇ ਹਨ।
@scarry317
@scarry317 Жыл бұрын
I also left Canada two weeks ago permanently 🙏🏽 and am so happy with my decision Jo mai dubara wapis ake realise kita oh mai kadi shyed ek vari Canada jake na anda realise nhi si krna 🙏🏽
@rudrasihag9974
@rudrasihag9974 Жыл бұрын
Bro how much time you lived in Canada
@scarry317
@scarry317 Жыл бұрын
@@rudrasihag9974 7 months and my wife for more then 1.5 years
@harvindersingh8714
@harvindersingh8714 10 ай бұрын
Deport karta hona agleyaa ne😂
@sukhuttam3502
@sukhuttam3502 Жыл бұрын
Thank you. Tussi brother pehle ho jinna ne khul k eh gal accept kari aa. Canada da education system 1st grade to college. Bilkul thapp hai. Ethe sirf private (30k per year) schools ch education system vadia hai. Jithe bacheya nu padhaya janda. Ehna da education system shuru ton he edda designed hunda. Hor jankaari layi, kisey v public school, nu education base te observe karke vekehyo.
@Createnew6893
@Createnew6893 Жыл бұрын
ਵੀਰ ਜੀ ਪੰਜਾਬ ਵਿੱਚ ਰਹਿਣ ਸਹਿਣ ਸਾਦਾ ਕਰਕੇ ਰਿਹਾ ਜਾ ਸਕਦਾ ,,
@bannydon69
@bannydon69 Жыл бұрын
I will surely return to my home country one day.. Can’t imagine living this stressful life and raising my kids here..Thanks for bringing up this topic brother Apna desh apna h hunda 😢
@subhcharanjitsinghnehal9495
@subhcharanjitsinghnehal9495 Жыл бұрын
ਬਿਲਕੁਲ ਸਹੀ ਨੌਜਵਾਨਾਂ ਇਥੋਂ ਕਮਾ ਲੈ ਇਧਰ ਆ ਕੇ ਰਾਜਾ ਬਣ ਕੇ ਖਾਵੀਂ ❤
@prabhjotsinghdhillon6554
@prabhjotsinghdhillon6554 Жыл бұрын
And what do you think thr is no stress in india??? Spend 14 hours a day in corporate slavery for 25 k a month .
@subhcharanjitsinghnehal9495
@subhcharanjitsinghnehal9495 Жыл бұрын
@@prabhjotsinghdhillon6554 start your own business if you have 25 l to fly to Canada.
@parmdeepkaur7718
@parmdeepkaur7718 Жыл бұрын
ਇਸਨੂੰ ਕਿਉ ਨਹੀ ਪੁੱਛਿਆ ਕਿ ਇਹ ਕਨੇਡਾ ਵਿੱਚ ਕੀ ਕਰਦਾ ? Pendu Canadian 😂😂 ਇਹ ਸੋਚਿਆ ਕੇ ਇਹ ਭਾਰਤ ਦਾ narrative set ਕਰ ਰਿਹਾ ਸਿੱਖਾਂ ਲਈ …. ਪੰਜਾਬ ਰਿਫਰੈਂਡਮ ਤੋ ਬਾਅਦ । ਸਿੱਖੋ ਭੇਡਾਂ ਨਾ ਬਣੋ ਜਾਗੋ … ਇੰਨਾਂ ਕੋਮ ਦੇ ਗਦਾਰਾ ਤੋ ਬਚੋ । ਇਹ ਆਪ ਤਾਂ ਬਹੁਤ ਖੁਸ਼ਹਾਲ ਕਨੇਡਾ ਵਿੱਚ … RV ਚ ਆਪਣਾ ਪਰਿਵਾਰ ਲੈਕੇ ਘੁੰਮਦਾ … ਲਾਨਤ ਹੈ ਤੁਹਾਡੀ ਸੋਚ ਤੇ । ਕਦੀ ਕਿਸੇ ਗੁਜਰਾਤੀ ਨੇ ਜਾਂ ਭਾਰਤੀ ਨੇ ਨਹੀਂ ਕਿਹਾ ਵਾਪਸ ਜਾਣ ਲਈ ।
@nevergiveup3472
@nevergiveup3472 Жыл бұрын
Keha isne eh wapss su lgda smj ni lgi tnu
@getgoingwithshilpi
@getgoingwithshilpi Жыл бұрын
I am on vacation here but it is shocking to see drugees all around . Why Canada govt has made it legal ?? And yes let’s get back and make our country india better. Where will you get that warmth besides your own country ? And thanks for telling people the reality . It’s very tough life here . I plan to take my kids back to india soon.
@vickyraj6276
@vickyraj6276 Жыл бұрын
ਸਹੀਮਤ ਤੁਹਾਡੀਆ ਗੱਲਾ ਨਾਲ ਮੈ PR ਆ ਤੇ ਤੁਹਾਡੀਆ ਗੱਲਾ ਬਿਲਕੁਲ ਸਹੀਐ ਜੀ ,ਮੇਰੇ ਭਤੀਜਾ ਭਤੀਜੀ ਕਹਿੰਦੇ ਅਸੀ ਵੀ ਆਉਣਾ ਮੈ ਕਿਹਾ ਚੁੱਪ ਚਾਪ ਕੋਈ ਹੋਰ ਦੇਸ ਦੇਖਲੋ ਜਾ ਕਿਸੇ ਹੋਰ ਸਟੇਟ ਚ ਕੰਮ ਕਾਰ ਦੇਖਲੋ ਕਨੈਡਾ ਨੀ ਆਉਣਾ, ਇੰਡੀਆ ਚ ਦਿੱਲੀ ਬੈਗਲੋਰ ਸਾਈਡ ਬਹੁਤ ਕੰਮ ਆ
@AJ-ro4qc
@AJ-ro4qc Жыл бұрын
Chalo kise ne ta khul ke sach bolya, nhi ta aje bhi log haseen sapne hi samajh rahe Canada nu, changa aa asi apne desh vich aa❤❤
@ravisapkota6935
@ravisapkota6935 Жыл бұрын
Pendu Canadian veer U R Right 👍
@Gurbanikirtan1111
@Gurbanikirtan1111 Жыл бұрын
I have left Canada two months ago with my kids.I got P.R,I realised that I am giving poison to my kids. Money is important but it shouldn’t be in shape of poison
@rahulasthana5049
@rahulasthana5049 Жыл бұрын
very true bro
@gurmeetsingh-ti4xx
@gurmeetsingh-ti4xx Жыл бұрын
ਛੋਟੇ ਵੀਰ ਜੀ ਬਹੁਤ ਬਹੁਤ ਧੰਨਵਾਦ ਜ਼ੋ ਤੁਸੀਂ ਸੱਚ ਦੱਸ ਰਹੇ ਹੋ ਤਾਂ ਜ਼ੋ ਕਨੇਡਾ ਵਿੱਚ ਆਉਣਾ ਚਹੁੰਦੇ ਨੇ ਤਾਂ ਇਸ ਦਾ ਹੱਲ ਕੀਤਾ ਜਾਵੇ ਸੋ ਸੇਟਿਗ ਹੋ ਸਕੇ ਧੰਨਵਾਦ ਜੀ
@mjsg8476
@mjsg8476 Жыл бұрын
Life is tough here also in foreign countries and first few years are very hard. In India the public system needs to be reformed in a major way so that the country and people can progress. Hopefully the country would change in the future in a positive way.
@GagandeepSingh-co7di
@GagandeepSingh-co7di Жыл бұрын
Yes the majority of Andh bhakts will increase and most of them will have Whatsapp University degree.
@mjsg8476
@mjsg8476 Жыл бұрын
​@@GagandeepSingh-co7di this is completely out of topic and making no sense here at all.
@GagandeepSingh-co7di
@GagandeepSingh-co7di Жыл бұрын
@@mjsg8476 it relates just need common sence to understand
@mjsg8476
@mjsg8476 Жыл бұрын
@@GagandeepSingh-co7di it doesn't relate anything here and no sense.
@SandeepSingh-or7jr
@SandeepSingh-or7jr Жыл бұрын
​​@@GagandeepSingh-co7di ratan tata is big yello tatti 💩💩 of india
@factspk373
@factspk373 Жыл бұрын
ਬਾਈ ਪੰਜਾਬ ਚ ਖ਼ਾਸ ਕਰਕੇ ਪਿੰਡਾਂ ਚ ਡਿਪਰੈੱਸ਼ਨ ਹੈਨੀ ਜਮਾ। ਨਾਲੇ ਗਰੋਸਰੀ ਏਥੇ ਸਸਤਾ ਸਭ। ਗਰੀਬ ਤੋਂ ਗਰੀਬ ਬੰਦਾ ਰੋਟੀ ਰੱਜ ਕੇ ਖਾਂਦਾ ਪੰਜਾਬ ਚ। ਹਾਂ ਲਗਜ਼ਰੀ ਘੱਟ ਆ ਪੰਜਾਬ ਚ ਓਹੋ ਚੰਡੀਗੜ ਆ ਸਭ
@PreetPreet-yd4ni
@PreetPreet-yd4ni Жыл бұрын
ਵੀਰ ਮੇਰੇ ਪਿੰਡ ਲਲਤੋਂ ਲੁਧਿਆਣਾ ਬਹੁਤ ਘਰ ਨੇ ਜਿੰਦੇ ਲੱਗੇ ਪਏ ਸੰਖਿਆ ਵਿੱਚ ਵਾਧਾ ਹੋਵੇਗਾ ਪਤਾ ਨਹੀਂ ਕਿਉਂ ਪੈਸਾ ਕਮਾਉ ਆਪਣੀਆਂ ਨਸਲਾਂ ਨੂੰ ਬਚਾਉਣਾ ਫਰਜ਼ ਹੈ 🙏
@kamalgrewal9068
@kamalgrewal9068 Жыл бұрын
ਵੀਰ ਮੇਰਾ ਪਿੰਡ ਵੀ ਲਲਤੋਂ ਕਲਾਂ ਆ
@PreetPreet-yd4ni
@PreetPreet-yd4ni Жыл бұрын
@@kamalgrewal9068 ਘਰ ਕਿੱਧਰ
@kamalgrewal9068
@kamalgrewal9068 Жыл бұрын
ਇਧਰ ਆ ਵੀਰੇ ਮਨਸੂਰਾਂ ਵਾਲੇ ਪਾਸੇ
@rajkahlon8254
@rajkahlon8254 Жыл бұрын
I'm also thinking about to go back to my India 🇮🇳. I have worked hard for many years and I am financially in good shape also I have paid house and apartment building and 55 acres of land all Paid and 0 debt. I'm going back to do something for my country . I'm in USA now. It's time to go back spend every year sometimes in India 🇮🇳 and then back to USA 🇺🇸 I really miss my town and my childhood friends. All my family is in USA 🇺🇸.
@Kamal67811
@Kamal67811 Жыл бұрын
India has changed specially punjab its not like in back in those days
@Hi-gz5ez
@Hi-gz5ez Жыл бұрын
Respect you for speaking the truth
@kelloggole5458
@kelloggole5458 Жыл бұрын
ਸ਼ਾਬਾਸ਼ ਵੀਰ ਧੰਨਵਾਦ🙏
@gursharandhillon2931
@gursharandhillon2931 Жыл бұрын
It's a good decision to come back after earning some money. If you can save 5 lakh dollars, it becomes approx 3 crore in Indian currency. Even if you spend 1 crore on a very good house with all facilities and car etc, you still have 2 crores to invest in some business. With that you can earn 2 lakh per month from which you can use one lakh for monthly expenses and children's education. Remaining you can re-invest in the same business to cover the inflation part. If you already have some house or land in Punjab, that makes it easier.
@rudrasihag9974
@rudrasihag9974 Жыл бұрын
Right bro
@kaurrajinder5597
@kaurrajinder5597 Жыл бұрын
Well said and good farsighted plan!
@sidhumoosewala12269
@sidhumoosewala12269 Жыл бұрын
Sahi a m agree with u baki sub di apni apni sochni a. Bus apne aap te apni family nu secure kro.... Baki gayan vandh de raho thanks ji 🙏
@rsran928
@rsran928 Жыл бұрын
You are absolutely right bro. Ithe aa ke practical life start karke hi smaj aundi a ke life is too much difficult here. Apne saah v mull de ne.
@chandeepdhindsa9553
@chandeepdhindsa9553 Жыл бұрын
Canada ch ohi Banda survive kar sakda jehda mentally strong a te fuddu kamma toh door a
@jasbirsingh-kj9ql
@jasbirsingh-kj9ql Жыл бұрын
Veer bohat soni gal , Paise kma ke punjab ch business set karo . Mera vi ehi ❤target aa. Veer Jina nu youth sunda jad oh Hard decision lain lag pe ta Punjab bach j ga !
@HealthandBeautyTuber
@HealthandBeautyTuber Жыл бұрын
Mai 2000 vich Canada Chad ditta c..citizenship laike v..happy in punjab
@partpalbatth435
@partpalbatth435 Жыл бұрын
Very good YG👍
@avtarsingh7743
@avtarsingh7743 Жыл бұрын
Recession is through out world Not only in canada
@ProPlayer-su9cj
@ProPlayer-su9cj Жыл бұрын
ਵੀਰ ਪੰਜਾਬ ਲੋਕਾਂ ਨੂੰ ਸਮਜਣ ਵਾਧੀਆ ਪਰ ਲੋਕਾਂ ਪੰਜਾਬ ਦੇ ਸੱਮਜਣ ਨੂੰ ਤਿਆਰ ਨਹੀਂ ਕਿ ਬੂੜੇ ਕੀ ਬੁੜੀਆ੧ਕਿ ਮੰਡੇ ਕਿ ਕੂੜੀ ਸਾਰੇ ਕਨੇਡ ਕਨਡੇ ਕਰਦੇ ਫਿਰ ਸਮਜਣ ਵਾਲ ਦੀ ਕੋਈ ਨਹੀਂ ਸਹਣਦਾ ਵਾਹਿਗੁਰੂ ਜੀ ਸੱਬ ਨੂੰ ਬੱਚਕੇ ਰੱਖਿਆ ਕਨੇਡਾ ਦੀ ਹਾਵ ਤੋ ਜੁਦਾ
@heydidyouknow7702
@heydidyouknow7702 Жыл бұрын
bai sahi gal aa kite chaljo hal chal puss ke. canada canada suru jo jandi aa
@xfactor5326
@xfactor5326 Жыл бұрын
Saare Comment 22 naal sehnat ne koi ni keh reha k Demotivate kita.... Sab sach sach keha 22 ne
@PindtoCanada
@PindtoCanada Жыл бұрын
🙏🙏
@kuldeepkaur580
@kuldeepkaur580 Жыл бұрын
I think je baahr ehna paisa lgaake vi ehni struggle krni te better aa apne country ch rhke kroo ehna te kmma lvnge ki family nu paal Skiye apni
@GurmeetKaurNA
@GurmeetKaurNA Жыл бұрын
Tuc ta mere dil dia saria kh ditia ... Thank you brother for this video ... Becoz bhut cheeza apa odo feel krde aa jado apne te beet di aa 😢
@gurmasingh3657
@gurmasingh3657 Жыл бұрын
ਬਾਈ ਜੀ ਪੰਜਾਬ ਨੂੰ ਸਾਂਭਣ ਦੀ ਲੋੜ ਹੈ ਨਹੀਂ ਤਾਂ ਭਾਈਏ ਨੇ ਸਾਂਭ ਲੈਣਾ
@Rajatheer
@Rajatheer Жыл бұрын
Same bro Canada wale v ehi sochde hone aa
@OhiSandhu
@OhiSandhu Жыл бұрын
@@Rajatheer canada is country with unlimited resources and large area..its not small state with limited resources n jobs...no comparison...canada depends n run on the basis of immigrants only...all ppl come from every part of world almost there.. So stop making dumb excuses..go to himachal or kashmir n buy land or house.. thn come here n tell me ur good experience
@Rajatheer
@Rajatheer Жыл бұрын
@@OhiSandhu Punjab is not country punjab is a state as a Indian u can move other state.same thing Punjabi go Canada for money and other state people come for money. Je oh tuhade kheta ch km krn fer thik aa Jo tariki krn lag pye oh Punjab sambhn lag pye je Ani hi Punjab Punjab krde fer kro km kheta ch Laho ek vari jona 4000 hazar ch Pura khet akal na a gyi fer kehyo
@OhiSandhu
@OhiSandhu Жыл бұрын
@@Rajatheer bai mere himachal ch v land leke dikha de..land chdd sim he?? Gal kise de aun jan di nhi..gal demography and equal laws n rights di hai..gujrat ch punjabi kisan kyo bhjate c modi ne..ohna dia zameena khnde nam ni ho skdia?? Bhte states ch apne rules n quota ne for locals ...punjab hw h jithe darbanga express ton utar de he adhar voter bn jnda..kite v tamboo laan d khull.. Labour da rate giraan di khull. Te fer rape incidents v start ho jane..lokan nu kuttna maarna..chorian
@Rajatheer
@Rajatheer Жыл бұрын
@@OhiSandhu as per law 371A no one purchase property in Himalayan territory so don't say that only Punjabi can't buy and law ch ta problem hundi hi aa nle hr country ch hi hundi aa
@pankajsaili5428
@pankajsaili5428 Жыл бұрын
same soch aa meri v ehi ,, jenu v mai kenda c k mai vaps chl jana ,, oh majk uda k kenda ,, k ki krenga punjab ch ,, sachi dilo khushi hoi tuhadi eh video dekh k ,, thanks alot paji🙏🙏🙏🙏
@prabhjotsinghdhillon6554
@prabhjotsinghdhillon6554 Жыл бұрын
Oh theek kehnde ne ki krega . Emotional hoje aiven jindgi na khraab kr lyo kde salan di kiti mehnat te pani na phrva lyo
@pankajsaili5428
@pankajsaili5428 Жыл бұрын
@@prabhjotsinghdhillon6554 bai khali hth thoda jawange, kuj khattt ke hi jawange , je aay aa tan, par rehna Punjab ee aa💛
@prabhjotsinghdhillon6554
@prabhjotsinghdhillon6554 Жыл бұрын
Bai tun aajega ehi soch k. Fer kl lun tere niane jaan ge b aitge kuch ni ga fer ohna da pyaar jaag j ga fer aa jan aa ge eh cycle kdon tk chlani aa. Ehde nalon tan ikk jgah tik k behjo waheguru da naa le ke. Baaki apna apna soch da treeka
@jaspindersidhu8939
@jaspindersidhu8939 Жыл бұрын
bhout bhout khushi hoi bai ee gll sunn k vapis punjab aa k rehn di mri v eehi soch aa avde punjab ch rahie
@OhiSandhu
@OhiSandhu Жыл бұрын
Kal parso ik pr munda nihang v ehi soch k aya c punjab hole mohalle te....hun pachtawa he palle rehgya
@Deep83002
@Deep83002 Жыл бұрын
@@OhiSandhu veere jeene marna ohne canada ch v mar jana. bhana bn jnda waheguru hi jaanda kihdi kini likhi hai. baki apa je sudaar lai ke ah sakde aa oh sirf punjab ch hi possible aa. Baki tuc ghumo duniya fer hi smj aundi aa punjab di.
@GagandeepSingh-co7di
@GagandeepSingh-co7di Жыл бұрын
It's very very very hard to make decision in India we don't have good paying jobs there are plenty of jobs what hard to build career grow and save money. Frauds scams are at peak same happening every corner of the world. Drugs are illegal in India but i have seen people selling them openly and have build big houses cars luxury life because of support of ministers and police government knows where this kind of deadly things can be bought but no action will be taken. I was working in a 5 STAR LUXURY hotel in India as a chef and was getting paid 13,000 monthly but please tell us what to do know CANADA is a good option for us but what should be done i see my parents everytime how much they are struggling for me and want to do for them not for myself. We are also stressed in our home country no Working laws, working for 16-18 hours a day no personal life no money only worried about family career and main important money to survive how much we current generation have to scarifies more.
@ManpreetSingh-pc8cm
@ManpreetSingh-pc8cm Жыл бұрын
Bro if you are working hard in India then you will definitely succeed in Canada too.. Good & bad people are in every society so if you have dreams come to canada.. main 7 years India ch job kiti per month 35k lenda c but Jdon family, bache ho jande tusi kuch ni bacha sakde india ch..
@GagandeepSingh-co7di
@GagandeepSingh-co7di Жыл бұрын
@@ManpreetSingh-pc8cm Thanks for motivation and suggestion.
@manjotsinghdhiman6168
@manjotsinghdhiman6168 Жыл бұрын
​@@ManpreetSingh-pc8cm same bro, mai 5 saal india, Punjab ch pvt sector bank ch job kiti a ... 27k monthly salary a... Te pvt banking ch jo job krde a uhna da haal ta bura hi a...bs pucho na... Tensions, stress, depression... Subah 8 wje ghro nikal jayida te raat da koi time ni Ghar aun da ... Na lunch da time kuch ... Bs bura haal a... Jo bnda jithe rehnda uhnu uhi bura lgda ... The thing satisfaction nahi hai bnde di life ch ... So decisions lene painde ne kuch different krn lyi life ch ... 27k nal kuch ni banda aj de time ch .. pta sab nu 🙏🙏
@ManpreetSingh-pc8cm
@ManpreetSingh-pc8cm Жыл бұрын
@@GagandeepSingh-co7di 🤞
@ManpreetSingh-pc8cm
@ManpreetSingh-pc8cm Жыл бұрын
@@manjotsinghdhiman6168 Ha g bro eh galan ohi samj sakda jihne Pvt sector ch job kiti hove India ch pressure bht a .. Main te kehna meri life 10 saal hor wadh gai canada a k 😂 Dab k kam v krida te Enjoy v krida mehnat karn wale lai bht kuch a ethe
@preetmaan57
@preetmaan57 Жыл бұрын
ਕੈਨੇਡਾ ਚ ਵੀ ਪੰਜਾਬੀਆਂ ਦੇ ਆਪਣੇ ਸਕੂਲ ਹੋਣੇ ਚਾਹੀਦੇ ਆ, ਜਿਹਨਾਂ ਚ ਇੰਡੀਅਨ ਕਲਚਰ ਅਤੇ ਇੰਡੀਅਨ ਸਬਜੈਕਟਸ ਦੀ ਪੜ੍ਹਾਹੀ ਹੋਣੀਂ ਚਾਹੀਦੀ ਆ. ਫੇਰ ਸ਼ਾਇਦ ਏਸ ਮਸਲੇ ਦਾ ਹੱਲ ਹੋ ਸਕੇ
@Rohit_00006
@Rohit_00006 Жыл бұрын
Kuj nhi hona
@anefforttofightwithdepression
@anefforttofightwithdepression Жыл бұрын
ਏਥੇ ਤਾਂ Christians ਦੇ ਖੁੱਲੇ ਹੋਏ... ਓਥੇ ਸਿੱਖਾਂ ਦੇ ਕਿਉ ਨੀ ਖੁੱਲ ਸਕਦੇ। ਬਾਕੀ ..ਸਿੱਖ ਵੀ ਤਾਂ ਤਾਂ ਆਪਣੇ ਆਪ ਨੂੰ ਸੁਖਚੈਨ ਸਿੰਘ ਅਖਵਾਉਣ ਨਾਲੋ ਸ਼ੈਂਕੀ ਬਣਿਆ ਫਿਰਦਾ... ਵਾਕਈ ਕੁਝ ਨੀ ਹੋਣਾ ਲਗਦਾ
@PB.-13
@PB.-13 Жыл бұрын
ਰੁਕਜੋ 10 ਸਾਲ ਹੋਰ, ਕਨੇਡਾ ਕਰਾਇਮ ਚ ਦੁਨੀਆਂ ਦੇ ਪਹਿਲੇ 10 ਮੁਲਕਾਂ ਚ ਆ ਜਾਣਾ..। ਕਸੂਰ ਸਾਰਾ ਸਰਕਾਰਾਂ ਦਾ ਤੇ corporates da. ਸਭ ਆਪਦੀਆ ਜੇਬਾਂ ਭਰਨ ਲੱਗੇ ਨੇ..।
@goodvibes7688
@goodvibes7688 Жыл бұрын
Moved here 5 months back as a PR. Everyday think of moving back. Really worried about my child's future.
@tarun4629
@tarun4629 Жыл бұрын
Same situation...Here for 7 months...I am planning to go back this month only.... Child's future ke liye aaye the...I don't want my daughter to grow up in this environment....it's really scary
@goodvibes7688
@goodvibes7688 Жыл бұрын
@@tarun4629 also it's not like it is portrayed. Leaving a settled life back home to explore new avenues here is not worth it anymore. Even people with limited income have better financial independence in our country.
@tarun4629
@tarun4629 Жыл бұрын
@@goodvibes7688 only work life balance is good here ...Rest everything is messed up ...See the irony....Before coming to Canada ,I used to think India is not safe for my daughter , girls....and now in just 7 months of having seen and living in Canada ,I can safely conclude that my daughter is safe there in India with her grandma and mother....Thanks to God !
@stevenson68478
@stevenson68478 Жыл бұрын
@@goodvibes7688 If you have a choice move back, I came here 4 years ago as a PR, regret my decision everyday. Can't wait to sell my house and go back to Punjab
@goodvibes7688
@goodvibes7688 Жыл бұрын
@@stevenson68478 even after 4 years u feel the same 😮. Thank you for sharing this. My husband is still in India, didn't want him to leave his govt job. Will surely discuss this seriously with family now.
@toneyshukla7210
@toneyshukla7210 Жыл бұрын
ਭਾਜੀ਼ ਤੁਸੀਂ ਬਹੁਤ ਵਧੀਆ ਜਾਣਕਾਰੀ ਦਿੰਦੇ ਹੋਏ । ਤੁਹਾਡੀ ਦਿੱਤੀ ਜਾਣਕਾਰੀ ਵੀ ਕੰਮ ਆਉਣ ਵਾਲੀ ਹੁੰਦੀ ਹੈ ।ਪਰ ਹੁਣ ਆਪਣਾ ਪੰਜਾਬੀ ਲੋਕਾਂ ਦਾ ਹਾਲ ਤਾਂ ਇਸ ਤਰਾਂ ਹੋ ਗਿਆ ਲਗਦਾ ਹੈ ਜਿਵੇਂ ਕਹਾਵਤ ਹੈ ਮੂਸਾ ਭੱਜਿਆ ਮੋਤ ਤੋਂ ਮੁਹਰੇ ਮੌਤ ਖੜੀ ।
@baliharsingh5558
@baliharsingh5558 Жыл бұрын
100 % Right Sir, Thanks
@thependu4649
@thependu4649 Жыл бұрын
ਚੰਗਾ ਉਪਰਾਲਾ ਵੀਰੇ , ਬਹੁਤ ਵਧੀਆ ਜਾਣਕਾਰੀ
@sarbjitsinghkhehra7791
@sarbjitsinghkhehra7791 Жыл бұрын
Salute to your thinking if u really want to come back in India....
@BalwinderSingh-nk2cd
@BalwinderSingh-nk2cd Жыл бұрын
ਬਿਲਕੁਲ ਸਹੀ ਗੱਲ ਕਹੀ ਹੈ ਜਵਾਨਾ 👌
@vaibhavbhasker2579
@vaibhavbhasker2579 Жыл бұрын
Ae gal tan boht Sahi ha baiG.. schoola ch boht maada haal ae, and canada ch bacheya nu saambhna baada okha, bura haal hoya pya school ch
@SurinderSingh-qi6qv
@SurinderSingh-qi6qv Жыл бұрын
ਇਹ ਸਾਰੀਆਂ ਗੱਲਾਂ ਕੈਨੇਡਾ ਆ ਕੇ ਹੀ ਸਮਝ ਆਉਂਦੀਆਂ। ਏਥੇ ਰਹਿ ਕੇ ਤੁਹਾਨੂੰ ਵੀ ਨਹੀਂ ਦੀ ਆਉਣੀਆਂ।
@JaskaranTavleen
@JaskaranTavleen Жыл бұрын
Cant agree enough. I came in my late 30s but decided to go back after getting PR.
@GurpreetSingh-hq8yu
@GurpreetSingh-hq8yu Жыл бұрын
Veer thanks for telling ground reality of Canada
@KARANSHARMA-te4jz
@KARANSHARMA-te4jz Жыл бұрын
Right brother aapa vi bss hadd toh hadd 10 saal laane 20 to 30 tak oh toh baad Vapis aajana bss Koi Faida ni hai western culture da aah sirf chamak hai
@factspk373
@factspk373 Жыл бұрын
ਪੈਸੇ ਕਮਾ ਕੇ ਆਜੋ ਤੇ ਨਜ਼ਾਰੇ ਲਓ। ਸਾਡਾ ਰਿਸ਼ਤੇਦਾਰ ਆਇਆ 10 ਸਾਲ ਲਾ ਕੇ UK ਚ ਹੁਣ ਐਸ਼ ਪੂਰੀ ਕਰਦਾ ਵਿਆਜ ਵਾਧੂ ਆਈ ਜਾਂਦਾ
@nakulkatyal
@nakulkatyal Жыл бұрын
Mai v 3 months lake vapis aagya bro soch ton jma ult hai canada kise de magar na lago avda soch samgh ke decision lao bro!
@stevenson68478
@stevenson68478 Жыл бұрын
Bilkul ithe sirf gulaam bann ke rat race vich zindagi nikal jaandi aa, agon bachhe vi culture ton tutt jaande ne puri tara, main taan aap mud jaana vapis
@prabhjotsohi1037
@prabhjotsohi1037 Жыл бұрын
Sahi kehya wadde veer..bs bnde nu himmat chahidi and proper plan kre piche ja skde aa … pr bai sawal mind ch eh aunda k piche ja k start ki kraa ge.. mind ch ideas bahot aunde ne pr sb easy ni hunda ki koi idda di knowledge tuc share kr skde ho k lokka ne piche ja k is trha krya and income bahot vdia generate kr rhe ne ya hor ki ki appa kr skde aa… …..sochi da pr koi solid road map ni dikh da k ki ki kr skde aa.. farming ek option haigi pr har kol zameen nai haigi… ……je koi real examples and ideas haige ta video jarur bneo bro. Thanks
@AmritpalSingh-ti7bf
@AmritpalSingh-ti7bf Жыл бұрын
ਬਹੁਤ ਵਧੀਆ ਜਾਣਕਾਰੀ ਦਿੱਤੀ ਬਾਈ ਜੀ ਧੰਨਵਾਦ 🙏
@inderjeetsingh9609
@inderjeetsingh9609 Жыл бұрын
22 heart attack is also because of depression , anxiety, and recession. mera BP normal c Inda ithe aake m BP di medicine roj kha rhya.
@wishxeternity9651
@wishxeternity9651 Жыл бұрын
Hlo yr naale kehnde aa k ethe munde afeem jyada khade ne o v reason a heart attack lyi! Shi gll a dsi ta mainu?????
@inderjeetsingh9609
@inderjeetsingh9609 Жыл бұрын
@@wishxeternity9651 Afeem wale 1% toh katt ne, buss apni adat aa har gal nu chakk lena. Main Karan- Covid shot, home sickness, anxiety, depression te survival aukha ahi saab ne.
@Aman-cc9pe
@Aman-cc9pe Жыл бұрын
​@@inderjeetsingh9609 sleep 8 hours le kuch nhi hunda agar proof Lena ta why we sleep book padi
@sarajmanes4505
@sarajmanes4505 Жыл бұрын
​@@inderjeetsingh9609 Sat Shri Akal Veer Ji ਤੁਸੀ ਦਵਾਈ ਟਾਈਮ ਤੇ ਲਵੋ ਅਤੇ ਮਨ ਨੂੰ ਪਾਠ ਯਾ ਕਿਸੇ ਹੋਰ ਚੰਗੇ ਪਾਸੇ ਲਾਵੋ ਫ੍ਰੀ ਟਾਈਮ ਵਿੱਚ ਬਲੱਡ ਪ੍ਰੈਸ਼ਰ ਇਕ ਨਾਰਮਲ ਬਿਮਾਰੀ ਹੈ ਘਬਰਾਉਣ ਦੀ ਲੋੜ ਨਹੀ ਜੀ 🙏🙏
@KARANSHARMA-te4jz
@KARANSHARMA-te4jz Жыл бұрын
@@Aman-cc9pe yrr sab gal overthinking di hundi ae Bnda Jo supne dekhda te initially suffer krda ta Oh Depression feel krda Thoda Jaa bss Chill Out Krna chahida Te Present te focus Krn di lod hai
@amanduggal6755
@amanduggal6755 Жыл бұрын
U r absolutely 100% right. M totally agree vid your views.
@worldtraveller1095
@worldtraveller1095 Жыл бұрын
ਮੇਸੀਕੋ ਜ਼ਿਆਦਾ ਵਧੀਆ ਕੈਨੇਡਾ ਨਾਲੋਂ, ਮੇਰੇ ਮਗਰ ਮੇਰਾ ਪੂਰਾ ਪਰਿਵਾਰ ਪੱਕਾ ਹੋ ਗਿਆ, ਇਥੇ ਘਰ ਵੀ ਸਸਤੇ, ਨਾਲ਼ੇ ਕਮਾਈ ਕੈਨੇਡਾ ਨਾਲੋਂ ਵਦੀਆਂ, ਬੋਲੀ ਵੀ ਸਾਲ ਵਿੱਚ ਆ ਜਾਂਦੀ ਹੈ, ਪਾਸਪੋਰਟ ਵੀ ਤਿੰਨ ਸਾਲਾਂ ਵਿੱਚ ਮਿਲ ਜਾਣਦਾ
@gurwindersinghgssidhu2936
@gurwindersinghgssidhu2936 11 ай бұрын
ਢਕੇ ਰਹੋ ਹੁਣ ਸਾਰਾ ਲਾਣਾ ਐਧਰ ਤੁਰ ਪ ਉ
@komaldeepsingh6232
@komaldeepsingh6232 Жыл бұрын
Respect brother.❤❤❤
@harjitsinghahluwaliabathin7070
@harjitsinghahluwaliabathin7070 Жыл бұрын
ਆਪਾਂ ਤਾ ਜਾਣਾ ਜਲਦੀ ਵਾਪਿਸ ❤ਪੰਜਾਬ ਨੂੰ
@kaurmeet3888
@kaurmeet3888 Жыл бұрын
ਬਹੁਤ ਵਧੀਆ ਵਿਚਾਰ ਆਪਣੇ ਪੰਜਾਬ ਨੂੰ ਖੁਸ਼ਹਾਲ ਬਣਾਉ ਵਾਪਸ ਆ ਕੇ
@GurpreetKaur-wz8lf
@GurpreetKaur-wz8lf Жыл бұрын
Education and small business
@Ksb5767
@Ksb5767 Жыл бұрын
I work in long term care residennce and trust me if we did not go baack our kids will bring us here like some indian families I have seen.
@atindersandhu8042
@atindersandhu8042 Жыл бұрын
Punjab vapis jana bhut vadiya decision aa bro baki khotya d dorh aa lge rho
@AmarjotSingh
@AmarjotSingh Жыл бұрын
Canada is not the paradise people imagine. Save your lives while you can before you lose your children.
@raghwinderbhangu8207
@raghwinderbhangu8207 Жыл бұрын
ਬਿਲਕੁੱਲ ਸਹੀ ਕਿਹਾ ਛੋਟੇ ਵੀਰ 🙏🙏🙏
@mohindersingh-in6sb
@mohindersingh-in6sb Жыл бұрын
ਞੀਰ ਜੀ ਤੁਸੀ ਬਹੁਤ ਵਧੀਆ ਵੀਡੀਓ ਪਾਈ ਹੈ ਨਵੇਂ ਬੱਚਿਆਂ ਬੇਨਤੀ ਹੈ ਪੜ ਲਿਖਕੇ ਧੰਜਾਬ ਵਿੱਚ ਹੀ ਛੋਟਾ ਮੋਟਾ ਕੰਮ ਕਰਨ ਦੀ ਕੋਸ਼ਿਸ਼ ਕਰਨ ਨੌਕਰੀਆਂ ਵੀ ਬਹੁਤ ਨਿਕਲ ਰਹੀਆ ਹਨ ਅਤੇ ਜਿੰਨਾਂ ਦੇ ਬੱਚੇ ਇਕੱਲੇ ਇਕੱਲੇ ਹਨ ਉਹ ਆਪਣੇ ਮਾਪਿਆਂ ਦੇ ਕੋਲ ਰਹਿਣ ਪੰਜਾਬ ਨਾਲ ਦੀ ਰੀਸ ਨਹੀ ਹੈ ਵੀਡੀਓ ਪਾਉਣ ਵਾਲੇ ਵੀਰ ਤਹਿ ਦਿੱਲੋਂ ਧੰਨਵਾਦ ਹੈ
@parmjitsingh6289
@parmjitsingh6289 10 ай бұрын
Good speech❤ all over Averness
@RK-ei8ql
@RK-ei8ql Жыл бұрын
WE ALL KNOW THAT TRUTH IS BITTER BUT IT IS WHAT IT IS UNFORTUNATELY
@roymiller2061
@roymiller2061 Жыл бұрын
Asal gal te eh hai v parents apni generation nu bachaun lai bahar phej rahe ne but reality ch next generation othe jam k othe di hi ho jani hai matlab generation tan vase v khatam ho hi rahi aa eston vadia punjab raho te apni generation nu changia books study krwao te apne virse bare dso tan ki apne lok apni dharti nal jude rehan dhanwad g
@deepinder81
@deepinder81 Жыл бұрын
Fewer Indians now in Canada. I appreciate it if they went back to India.Good luck.
@kanwarjangbahadursingh9810
@kanwarjangbahadursingh9810 Жыл бұрын
Reverse migration shuru hogyi aa, hun sbb vaapas aan ge Punjab ethe growth honi aa Canada vrge mulk taah inflation recession ne khtm krr dene aa
@YuvrajSingh-fg8sc
@YuvrajSingh-fg8sc Жыл бұрын
Nahi bhai migration di Speed horr vaddi hai jey 2 bandey vapas vi gaye ney odhey badle ch 100 bande Bahar gaye ney 150 college pichle 3 saal ch band hoye ney Punjab ch canada ney 2022 ch saab tonn jayada visa dittey ney
@OhiSandhu
@OhiSandhu Жыл бұрын
Hun tn sara north states area jaan lgga..up himachl hryana uttrakhand gujrat..many students u ll find in coming times..thats why job losses and old ppl r worried
@parmjeetsingh8532
@parmjeetsingh8532 Жыл бұрын
Veer g Punjab vich vi koi 10hajar to jada ni denda mehgai bhut a ki kre banda kider nu jaye
@king42182008
@king42182008 Жыл бұрын
Bai canadian schooling system vich jo jo thonu odd ya galat lagya ohde baare detailed vedio bnao g .. Te nal nal oh galat gallan di pictures ya small video v dikhayo one fourth screen vich ta k vadia samaj aa ske
@PindtoCanada
@PindtoCanada Жыл бұрын
Jrur soon 🔜
@kohli6431
@kohli6431 Жыл бұрын
Bhai jee ik ik gal tuhadi sahi hai. Insaan hosh sambhalda hai te lokaa de layi jeena shuru karda hai te ant samay tak lokka lahi hi jinda hai .Lok ki kehan ge, lok ki sochan ge isde vich hi saara jeevan khwar ho janda hai.
@sonibadone9694
@sonibadone9694 Жыл бұрын
ਪੰਜਾਬ ਦਾ ਬੁੜਾ ਹਾਲ ਬਾਹਰ ਜਾਣ ਵਾਲੀਆਂ ਕਰਕੇ ਹੀ ਹੋਇਆ ਕਿਉਂਕਿ ਹੋਸ਼ਿਆਰ ਬਚੇ ਸਬ ਬਾਹਰ ਚੱਲੇ ਗਏ ਸਾਡੇ ਵਰਗੇ nalyak ਕੀ ਚਲਾਓਣਗੇ ਪੰਜਾਬ ਮੁੜ ਆਓ ਭਰਾਵੋ ਕਿਉ ਗੁਲਾਮੀ ਕਰਦੇ ਪੰਜਾਬ ਦੀ free style ਜ਼ਿੰਦਗੀ ਸ਼ੱਡ ਕੇ ਪੈਸਾ ਹੀ ਸਬ ਕੁੱਛ ਨੀ ਹੁੰਦਾ 😂 🙏🙏🙏🙏🙏🙏
@mandeeps4141
@mandeeps4141 Жыл бұрын
Guys you will need to get out of Brampton area and u will find a totally different Canada. I did the same few years ago and i totally cherish that decision. Baki rahi vaapsi di gal, hardly (1 in millions) goes back to India. This guy has totally exaggerated the situation.
@pankajsaili5428
@pankajsaili5428 Жыл бұрын
paji sachi gal jma ee , dilo respect aa paji tuahdi es soch di ,chlo koi ta hai jene sach bolea ,, ♥♥♥
@MsSurinderChahal
@MsSurinderChahal Жыл бұрын
ਜਦ ਇਹ ਵੀਰ ਪੰਜਾਬ ਵਾਪਸ ਆਇਆ , ਫਿਕ ਯਕੀਨ ਕਰਿਓ। ਭਾਰਤੀ ਸਰਕਾਰ ਪੰਜਾਬ ਨੂੰ ਬਣਦਾ ਹੱਕ ਨਹੀਂ ਦੇ ਰਹੀ, ਨਾ ਪਾਣੀ, ਨਾ ਪੰਜਾਬ ਨੂੰ ਕੋਈ ਸੰਕਟ ਰਾਹਤ ਰਾਸ਼ੀ, ਪੰਜਾਬੀਆਂ ਲਈ ਤਾਂ ਭਾਰਤ , ਕਨੇਡਾ ਤੋਂ ਵੀ ਵੱਧ ਪਰਾਇਆ ਮੁਲਕ ਹੈ। SYL ਤੇ ਹੀ ਸੈਂਟਰ ਸਰਕਾਰ ਪੱਬਾਂ ਭਾਰ ਹੋਈ ਪਈ ਹੈ ਕਿ ਪਾਣੀ ਹਰਿਆਣੇ ਨੂੰ ਮਿਲੇ। ਪੰਜਾਬੀ ਸ਼ੌਕ ਨੂੰ ਨਹੀਂ ਕਨੇਡਾ ਆ ਰਹੇ। ਸੈਂਟਰ ਸਰਕਾਰ ਦੇ ਧੱਕਿਆਂ ਕਰਕੇ ਪੰਜਾਬੀ ਬਾਹਰ ਭੱਜ ਰਹੇ ਨੇ
@arwindersinghchahal6616
@arwindersinghchahal6616 Жыл бұрын
PUNJAB wapis murhna. Pena. Je next generation bachauni aa te apne hath rakhni
@amandeepkaur8253
@amandeepkaur8253 Жыл бұрын
Veer ji tusi bhut vadiya kadm utha rahe ho Punjab ate pujabeat no bacha rahe ho
@JagjeetSingh-vy3iq
@JagjeetSingh-vy3iq Жыл бұрын
ਵਿਗਾੜ ਤੇ ਸਵਾਰ ਦੀਆਂ ਵੀ ਲਹਿਰਾਂ ਨੇ, ਸੰਸਾਰੀ। ਜਿਸ ਸਮੇਂ ਜਿਹੜੀ ਲਹਿਰ ਜੋਰ ਫੜੇਗੀ ਉਹ, ਲਗਭਗ, ਹਰ ਥਾਂ ਵੇਖਣ ਨੂੰ ਮਿਲੇਗੀ।
@gurie_999
@gurie_999 Жыл бұрын
i left canada after 1.5 yrs and moved to austrlia, and that was a good decision
@sonunagra4202
@sonunagra4202 Жыл бұрын
Paji fr ta Canada nalo Europe wdya aa
@ManroopPanesar
@ManroopPanesar Жыл бұрын
​@@sonunagra4202 veere bt paisa ni hega as compare to canada Australia
@OhiSandhu
@OhiSandhu Жыл бұрын
How u moved?? Can we get aus visa if we r student in canada or we had cmpltd our study?
@ManroopPanesar
@ManroopPanesar Жыл бұрын
@@OhiSandhu bro dont rush everything will be alright end of the year or maybe next year due to recession everywhere same problems so not to worry, wmk.
@OhiSandhu
@OhiSandhu Жыл бұрын
@@ManroopPanesar ok bro
@rajnikaurpurba7260
@rajnikaurpurba7260 Жыл бұрын
Your right veer ji from Canada
@jyotijot3303
@jyotijot3303 Жыл бұрын
ਸਾਡੇ ਸਿਰ ਬੈਂਕ ਦਾ ਕੁਝ ਕਰਜ਼ਾ ਹੈ ਪਿਤਾ ਦੀ ਬਿਮਾਰੀ ਵਿੱਚ ਲਿਆ ਸੀ ਪਰ ਪਿਤਾ ਨਹੀਂ ਬਚੇ ਨਾ ਕੁਝ ਹੋਰ ਬਚਿਆ ਬੈਂਕ ਵਾਲੇ ਪ੍ਰੇਸਾਨ ਕਰਦੇ ਹਨ ਬੇਜ਼ਤੀ ਕਰਦੇ ਹਨ ਆਮਦਨ ਦਾ ਕੋਈ ਸਾਧਨ ਨਹੀਂ ਹੈ ਮੱਦਦ ਦੀ ਜਰੂਰਤ ਹੈ
@abhaybajwa4863
@abhaybajwa4863 Жыл бұрын
Veere mai pehle Canada Anna c but hun llb Krn vre soch rha India , thanks to share information 🙏
@inder5650
@inder5650 Жыл бұрын
Ss kal veer g tuhdi every video bhut he good informative hundi ik ik gal sach nal main sehmat a g. Baki iko gal hai ja ta 20 sal pesa kma k munde Punjab ak koi kam khol len ral mil k koi v business. Duji gal eh a k nasha sab side koi dhke nal mooh vich nhi paunda. Chnga mada rehna bnde de apne vas v hunda g. Pr Canada pakke tor te set hona v glt nhi india Punjab v koi employment de jyada mauke nhi han. Graduate lok v cloth, jeeller, security vich kam krke 8 to 15000 he kmande. Upro marriage de age vich kudi vale keh dinde fr munda jyada kmanda nhi. Kudi wale v ik mehnati munde nu nhi pese valo nu tvajo dinde g. Baki bhut galan matter krdian veer g. Eh duniya bs jis kol pesa ose nu slam a. Fr bnda bahr jake ja set ho je ja fer pese kma k india a jave kujh ban k ave.
@Punjab_forever_2024
@Punjab_forever_2024 Жыл бұрын
Veer ji mai double shift lga reha . Keoke mai next year india move hona te apna business set krna othe, canada chad dena next year
@jasbirkaur3828
@jasbirkaur3828 Жыл бұрын
ALL THE VERY BEST
@ਚਰਨਜੀਤਸਿੱਧੂ
@ਚਰਨਜੀਤਸਿੱਧੂ Жыл бұрын
ਅਮ੍ਰਿਤਪਾਲ ਸਿੰਘ ਬਹੁਤ ਵਧੀਆ ਕੰਮ ਕਰ ਰਿਹਾ ਹੈ ਪੰਜਾਬ ਵਿੱਚ
@SukhdevSingh-ju1ie
@SukhdevSingh-ju1ie Жыл бұрын
ਕਿਨਾਂ ਚੰਗਾ ਹੁੰਦਾ ਕਿ ਪਹਿਲਾਂ ਪੰਜਾਬ ਆਉਂਦਾ ਫਿਰ ਸਾਨੂੰ ਅਕਲ ਸਿਖਾਉਂਦਾ ਦੂਜੀ ਗੱਲ ਨਸ਼ੇ ਦੀ ਅਜ਼ਾਦੀ ਤੋਂ ਪਹਿਲਾਂ ਪੰਜਾਬ ਵਿੱਚ ਅਫ਼ੀਮ ਦੇ ਠੇਕੇ ਹੁੰਦੇ ਸਨ ਪਰ ਲੋਕ ਬਹੁਤ ਘੱਟ ਖਾਂਦੇ ਸਨ ਹੁਣ ਬੰਦ ਹੈ ਪਰ ਖਾਂਦੇ ਸਾਰੇ ਹੀ ਹਨ
WHY THEY ARE NOT HAPPY IN CANADA || ਕਨੇਡਾ ਚ ਖੁਸ਼ ਰਹਿਣ ਦੇ ਤਰੀਕੇ   || STUDENT TO CITIZEN
23:27
Elza love to eat chiken🍗⚡ #dog #pets
00:17
ElzaDog
Рет қаралды 9 МЛН
Fake watermelon by Secret Vlog
00:16
Secret Vlog
Рет қаралды 30 МЛН
龟兔赛跑:好可爱的小乌龟#short #angel #clown
01:00
Super Beauty team
Рет қаралды 74 МЛН
Он улетел, но обещал вернуться...
00:30
ПРЕМИЯ ДАРВИНА
Рет қаралды 4,8 МЛН
Coming to Canada in 2023? Is it still Worth it?
12:53
Prabh Jossan
Рет қаралды 126 М.
Osho ਬਾਬੇ ਦੇ ਕਾਰਨਾਮੇ || ਅਮਰੀਕਾ ਵੀ ਡਰਦਾ ਸੀ || Pendu Canadian
17:19
PENDU CANADIAN ਪੇਂਡੂ ਕਨੇਡੀਅਨ
Рет қаралды 12 М.
Elza love to eat chiken🍗⚡ #dog #pets
00:17
ElzaDog
Рет қаралды 9 МЛН