WHY THEY ARE NOT HAPPY IN CANADA || ਕਨੇਡਾ ਚ ਖੁਸ਼ ਰਹਿਣ ਦੇ ਤਰੀਕੇ || STUDENT TO CITIZEN

  Рет қаралды 243,630

PENDU CANADIAN ਪੇਂਡੂ ਕਨੇਡੀਅਨ

PENDU CANADIAN ਪੇਂਡੂ ਕਨੇਡੀਅਨ

Күн бұрын

Пікірлер: 894
@Ohi_dhillon
@Ohi_dhillon 2 жыл бұрын
Bahut sohnaa jatta dil de jazbaat aa sche hi hunde. Baki sb nu ik hi gl kahuo gaa v mai ni dekhyeaa kde v koi youtuber ne fans daa reply kitaa hove insta te ja other app te v but eh iko ik bndaa jo reply krdaa love u jatta
@giansingh351
@giansingh351 2 жыл бұрын
!
@manindergrewal8023
@manindergrewal8023 2 жыл бұрын
@@giansingh351 00000000000000000000000000
@RupinderKaur-gr4sh
@RupinderKaur-gr4sh 2 жыл бұрын
@@giansingh351 qqqgood
@ਨਛੱਤਰਸਿੰਘਘੁਮਾਣ
@ਨਛੱਤਰਸਿੰਘਘੁਮਾਣ 4 ай бұрын
😅😅😅😅😅😅
@JarnailSingh-ut5bw
@JarnailSingh-ut5bw 2 жыл бұрын
ਬਹੁਤ ਜਨਮ ਬਿਛੁਰੇ ਥੇ ਮਾਧਉ, ਇਹ ਜਨਮ ਤੁਮਾਰੇ ਲੇਖੈ। ਬਹੁਤ ਜੂਨਾਂ ਵਿੱਚੋ ਨਿਕਲ ਕੇ ਮਨੁੱਖਾ ਜੀਵਨ ਮਿਲਿਆ, ਜਿਥੇ ਵੀ ਰਹਿਣਾ ਖੁਸ਼ ਰਹੋ, ਵਾਹਿਗੁਰੂ ਦਾ ਨਾਮ ਜਪੋ, ਲੋੜਵੰਦ ਦੀ ਮਦਦ ਕਰੋ, ਦਸਵੰਦ ਕਢੋ, ਪੈਸੇ ਕਮਾਉਣ ਦੀ ਦੋੜ ਤੋ ਬਚੋ, ਧੰਨਵਾਦ
@happyjeiya5754
@happyjeiya5754 2 жыл бұрын
🙏🏻
@Cuteanimationvideos
@Cuteanimationvideos Жыл бұрын
The million likes for this precious comment 🙏🙏
@balveersinghbrar1699
@balveersinghbrar1699 Жыл бұрын
Very nice baut vadia laga ji dhanwad
@HarpalSingh-jc5fs
@HarpalSingh-jc5fs 2 жыл бұрын
ਬਹੁਤ ਵਧੀਆ ਤਰੀਕੇ ਨਾਲ਼ ਸਮਝਾਇਆ।ਅੱਜ ਕਲ ਖੁਸ਼ ਰਹਿਣਾ ਵੀ ਜਰੂਰੀ ਹੈ।ਪੈਸਾ ਤਾਂ ਆਉਂਦਾ ਜਾਂਦਾ ਰਹਿੰਦਾ ਹੈ।
@Falcon_Eternal_Creations
@Falcon_Eternal_Creations 2 жыл бұрын
ਬਿਲਕੁਲ ਸਹੀ ਤੇ ਅਕਲ ਵਾਲੀ ਗੱਲ ਕਹੀ ਵੀਰ । ਚੀਜ਼ ਉਦੋਂ ਹੀ ਲਵੋ ਜਦੋਂ ਲੱਤਾਂ ਭਾਰ ਝੱਲਣ - ਵੇਖਾ ਵਖਾਈ ਚ ਤਾਂ ਬੰਦੇ ਡੁੱਬ ਜਾਂਦੇ ਨੇ ॥ ਸਭ ਤੋਂ ਸਹੀ ਗੱਲ ਵੀ ਤੁਹਾਡੇ ਕੋਲ ਪੰਜਾਬ ਵਿੱਚ ਕੁੱਝ ਆਮਦਨ ਦਾ ਸਾਧਨ ਜਰੂਰ ਹੋਣਾ ਚਾਹੀਦਾ ਹੈ ਭਾਵੇਂ ਰਹੋ ਜਿਹੜੇ ਮੁਲਕ ਮਰਜ਼ੀ ।
@davindermaan8813
@davindermaan8813 2 жыл бұрын
ਬਹੁਤ ਵਧੀਆ ਵੀਡੀਓ.. ਮੈਂ ਵੀ ਤੁਹਾਡੇ ਨਾਲ ਪੂਰੀ ਤਰ੍ਹਾਂ sehmat.... ਮੈਂ PR aya ਕੈਨੇਡਾ... ਪਰ ਸਭ ਉਲਟ ਚੱਲ ਰਿਹਾ.. ਬੰਦੇ ਨੂੰ ਅਪਣੀ ਅਤੀਤ ਨ੍ਹੀ ਭੁੱਲਣਾ ਚਾਹੀਦਾ.. ਕਿਸੇ ਦਿਨ ਤੁਹਾਡੇ ਨਾਲ ਵਿਚਾਰ ਸਾਂਝੇ ਕਰਾਂਗੇ.. ਜ਼ਿੰਦਗੀ ਬਾਰੇ....
@Bhupindersingh-tx1nx
@Bhupindersingh-tx1nx 2 жыл бұрын
ਬਹੁਤ ਬਹੁਤ ਧੰਨਵਾਦ ਵੀਰ ਤੁਸੀਂ ਅਪਣਾ ਤਜਰਬਾ ਸਾਂਝਾ ਕੀਤਾ। ਤੁਹਾਡੀਆਂ ਗਲਾਂ ਬਿਲਕੁਲ ਸੱਚ ਨੇ ਤੇ ਸਿੱਖਣ ਨੂੰ ਬਹੁਤ ਕੁਝ ਮਿਲਿਆ। 👍🏻
@GippyGippy-in4yc
@GippyGippy-in4yc 2 жыл бұрын
Jehre khush rehn de tarike me dss reha oh all over world ch kmm aon gy. 1.hmesha apne kol 1.2 saal de expenses da budget save rkho. 2.kde v khud nu kise nalcompare na kro 3.Always apni strength lbho ki tuci ki kr skde o jo hor krde ne oh krn di glti na kro 4.Ghr.car. clothes jyada mehnge na lwo hmesha oh lwo jo pocket friendly howe 5.last eh hmesha yaad rkho ki life ik journey aa ehnu enjoy kro te jyada material iktha na kro. Thanks
@ManpreetKaur-vj5so
@ManpreetKaur-vj5so 2 жыл бұрын
Vry nice
@GippyGippy-in4yc
@GippyGippy-in4yc 2 жыл бұрын
@@ManpreetKaur-vj5so thanks dear
@rangrew7868
@rangrew7868 2 жыл бұрын
True and in the BULL.Good ji.Sahib.
@Cuteanimationvideos
@Cuteanimationvideos Жыл бұрын
2nd point कीमती है लोग मन को bhulake दौड़ में lagke phir vapas gum hue bache bne rahte hain 🤣
@harpreetdhillon5150
@harpreetdhillon5150 2 жыл бұрын
ਬਿਲਕੁਲ ਸਹੀ ਕਿਹਾ ਬਾਈ। ਮੇਰੇ ਡੈਡੀ ਦੀ ਵੀ ਇਹੀਓ ਸੋਚ ਐ ਕਿ ਲੋਕ ਦਿਖਾਵੇ 'ਚ ਨੀ ਆਉਣਾ। ਮੈ work permit 'ਤੇ ਆ। ਤੇ ਉਹਨਾਂ ਦੀ ਸੋਚ ਨਾਲ ਅਗੇ ਵਧ ਰਹੀ ਹਾਂ।
@JSingh_8185
@JSingh_8185 2 жыл бұрын
ਪੂਰਿਆ ਖਰੀਆਂ ਗੱਲਾਂ। 100% ਸੱਚ। ਜਿਉਂਦੇ ਰਹੋ ਬਾਈ ਜੀ। 🙏
@balwinderbrar3739
@balwinderbrar3739 2 жыл бұрын
ਸੌ ਹੱਥ ਰੱਸਾ ਸਿਰੇ ਤੇ ਗੰਢ ਬਾਈ ਸਮਾਘ ਪੰਜੇ ਗੱਲਾਂ ਬਹੁਤ ਵਧੀਆ ਵਧੀਆ ਧਿਆਨ ਰੱਖਣਾ ਜ਼ਰੂਰੀ ਐ ਸਟੂਡੈਂਟ ਨੂੰ 🙏🙏🙏❤️❤️❤️👌👍
@rupinderpalsingh1229
@rupinderpalsingh1229 2 жыл бұрын
ਸਹੀ ਗੱਲਾਂ ਕਹੀਆਂ ਵੀਰ ਜੀ। ਗੌਰ ਕਰੋ ਸਾਰੇ ਜੇ ਕੁਝ ਸਿੱਖਣਾ ਤੇ ਸੌਖੇ ਰਹਿਣਾ।
@Jagjit.Singh21
@Jagjit.Singh21 Жыл бұрын
ਮੈਂ ਕਨੇਡਾ ਤਾਂ ਨਹੀਂ ਰਹਿੰਦਾ ਪੰਜਾਬ ਈ ਆ ਚੰਡੀਗੜ੍ਹ ਪਰ ਬਾਈ ਦੀਆਂ ਗੱਲਾਂ ਬਹੁਤ ਕੰਮ ਦੀਆਂ ਸੁਣ ਕੇ ਵਧੀਆ ਲਗਦਾ ਜਿਉਂਦਾ ਰਹਿ ਵੀਰਾ 👍😊
@udhamthind5797
@udhamthind5797 2 жыл бұрын
ਛੋਟੇ ਵੀਰ ਮਿੰਟੂ ਜਿਓੰਦਾ ਰਹਿ ਖੁਸ਼ੀਆਂ ਮਾਣੋ , ਬਹੁਤ ਹੀ ਸੁਚੱਜੇ ਢੰਗ ਨਾਲ ਕੈਨੇਡਾ ਦੀ ਲਾਇਫ ਤੇ ਦੋਸਤਾਂ ਮਿੱਤਰਾਂ ਨੂੰ ਖੁਸ਼ ਰਹਿਣ ਦੇ ਤਰੀਕੇ ਵੀ ਦੱਸੇ .ਮੰਨਣਾ ਨਾ ਮੰਨਣਾਂ ਇਹ ਭਰਾਵਾ ਹੁਣ ਅਗਲਿਆਂ ਦੀ ਮਰਜ਼ੀ ...ਮਿੰਟੂ ਵੀਰ ਮੈਂ ਵੀ ਯੂਰਪ ਤੋਂ 15 ਸਾਲ ਲਾ ਕੇ ਹੁਣ .P.E.I . ਦੇ ਵਿੱਚ ਡੇਅਰੀ ਫਾਰਮ ਤੇ ਕੰਮ ਕਰਦਾ .ਆਪਣੇ ਲੋਕ ਤਾਂ ਵੀਰ ਇਥੇ ਰੀਸ਼ਾਂ ਦੇ ਪੱਟੇ ਪਏ ਨੇ .
@anwarbhatti9418
@anwarbhatti9418 2 жыл бұрын
ਸਹੀ ਕਿਹਾ ਬਾਈ ਜੀ,, ਪਰਿਵਾਰ ਨਾਲ ਬਿਤਾਏ ਪੱਲ੍ਹ ਜਿੰਦਗੀ ਦੀ ਸੱਚੀ ਕਮਾਈ ਹੈ॥
@believeinweird4867
@believeinweird4867 2 жыл бұрын
Zindagi ch khush rehn de kuch asool 1 rabb da naam🙏 2 ma pyo, bhen bhai te relatives nal pyaar te fun shun 😂 3 hardwork 4 remembering good times in bad days 5 enjoyment all day 😂😂 Bas🥳
@Jgpindr
@Jgpindr 2 жыл бұрын
rabb ki a
@BaljeetSingh-sl5eu
@BaljeetSingh-sl5eu 2 жыл бұрын
ਸ਼ਾਬਾਸ਼ ਪੁੱਤਰ ਵਾਹਿਗੁਰੂ ਜੀ ਤੰਦਰੁਸਤੀ ਤੇ ਖੁਸ਼ੀਆਂ ਬਖਸ਼ਣ
@palwindersingh3979
@palwindersingh3979 2 жыл бұрын
ਮੈਂ ਵੀ ਵੀਰੇ study ਤੋ ਬਾਅਦ ਹੁਣ work permit ਲਈ transcripts ਦੀ wait ਕਰ ਰਿਹਾ ਹਾਂ, ਅਤੇ ਇਹੀ ਚੀਜ਼ਾਂ ਮਹਿਸੂਸ ਕੀਤੀਆਂ ਡੇਢ ਸਾਲ ਅੰਦਰ , ਵਧੀਆ ਕ੍ਰੈਡਿਟ ਬਣਾ ਕੇ ਰੱਖਿਆ ਅਤੇ ਇਕ ਵਧੀਆ ਕਾਰ ਵੀ ਲਈ ਹੋਈ ਐ (ਮੇਰੇ ਲਈ loan ਲੈਣਾ ਅਸਲ ਚ ਮੈਨੂੰ ਮਿਹਨਤੀ ਬਣਾ ਰਿਹਾ ਹੈ) ਅਤੇ ਓਦੋਂ ਤੋ ਹੀ ਵਾਹਿਗੁਰੂ ਨੂੰ ਹਾਜਰ ਨਾਜਰ ਮੰਨ ਕੇ ਅਤੇ ਅਰਦਾਸ ਕਰ ਕੇ ਹੀ ਕੋਈ ਕੰਮ ਸ਼ੁਰੂ ਕਰੀਦਾ ਅਤੇ ਡੇਢ਼ ਸਾਲ ਮਾਲਕ ਨੇ ਇਕੱਲੀ ਇਕੱਲੀ ਸੁਣੀ ਆ। ਬਾਕੀ ਆਹ ਨਾਲ ਰਹਿਣ ਵਾਲਿਆਂ ਅੰਦਰ ਰਾਜਨੀਤੀ ਵਾਲੀ ਗਲ ਵੀ ਬਿਲਕੁਲ ਸਹੀ ਕੀਤੀ ਤੁਸੀ, ਲੋਕੀ ਇਥੇ ਕੰਨਾਂ ਦੇ ਬੜੇ ਕੱਚੇ ਨੇ ਅਤੇ ਹਰ ਨਵੀਂ ਅਤੇ ਚਮਕਦੀ ਚੀਜ ਮਗਰ ਭੱਜ ਤੁਰਦੇ ਨੇ ਅਤੇ ਪੁਰਾਣੇ ਨਾਲ ਰਹਿੰਦਿਆਂ ਨੂੰ ਝੱਟ ਮਾੜਾ ਬੋਲਣ ਲਗ ਜਾਂਦੇ ਨੇ, ਮਾੜੇ ਬਣਕੇ ਰਹਿ ਰਹੇ ਹਾਂ ਪਰ ਮਾਲਕ ਦੀ ਮੇਹਰ ਅ ਕੇ ਕਦੀ ਆਪਣੇ ਮੂੰਹੋਂ ਓਹਨਾ ਲਈ ਨਾ ਮਾੜਾ ਸੋਚਿਆ ਅਤੇ ਨਾ ਓਹਨਾ ਨੂੰ ਬੋਲਿਆ ਕੁਝ, ਬਾਕੀ ਓਹ ਭਾਵੇਂ ਦਿਲ ਉੱਤੇ ਠਾਹ ਠਾਹ ਮੇਹਣੇ ਮਾਰਦੇ ਨੇ । ਰੱਬ ਭਲੀ ਕਰੇ ਸਬ ਦੀ !
@ja1andharsingh
@ja1andharsingh 2 жыл бұрын
ਵੀਰ ਮੇਰੇ ਕੋਲ ਸ਼ਬਦ e hani ਕੁਝ ਕਹਿਣ ਨੂੰ ਬਸ ਏਨ੍ਹਾ ਹੀ ਕਹੂੰਗਾ ਚੜਦੀਕਲਾ ch ਰਹੋ ਹਮੇਸ਼ਾ ਤੁਸੀਂ 💯💯🙏🏼🙏🏼
@sahilbhardwaj2759
@sahilbhardwaj2759 2 жыл бұрын
ਅਏਥੇ ਮੋੜ ਮੋੜ ਤੇ ਟਕਰਾ ਨੇ ਬੰਦਾ ਲੜਦਾ ਨਾਲ ਮੁਕਦਰਾਂ ਦੇ ਕਈ ਲੀਰੋ ਲੀਰ ਰੁਮਾਲ ਹੋਏ ਅਏਥੇ ਜੋਬਨ ਰੁੱਤੇ ਸਦਰਾ ਦੇ Bahut sohni video..Educational hai Sade wargeya lyi..Kyi topic te apna experience share kitta Bai ne honestly..Hasde vasde raho Saab veer
@sukhdeepsinghcanada5102
@sukhdeepsinghcanada5102 2 жыл бұрын
ਖੁਸ਼ੀ ਮਨ ਦੀ ਅਵਸਥਾ ਆ ਪਦਾਰਥ ਅੱਜ ਹੈ ਕੱਲ ਨੂੰ ਨਹੀਂ ਹੋਵੇਗਾ ਸੋ ਉਹ ਕਰੋ ਜੋ ਮਨ ਨੂੰ ਖੁਸ਼ੀ ਦੇਵੇ 👏🏻
@Neeeetttttttt
@Neeeetttttttt 2 жыл бұрын
Waheguru ji
@baraks7487
@baraks7487 2 жыл бұрын
Tharak bhog ke kushi milde hai
@manpreetchaney1855
@manpreetchaney1855 2 жыл бұрын
Ik ik gal Sahi a bro, 100 % agree. Jediyan gallan tusi das re o, this is the real Canada Baaki waheguru chardikala ch rakhe 😇🤘🏻#peace
@kulbirsandhu253
@kulbirsandhu253 2 жыл бұрын
ਬਿਲਕੁੱਲ ਸੱਚਾਈ ਏ ਬਾਈ 👍👍 ਬਹੁਤ ਵਧੀਆਂ ਗੱਲਾਂ ਪ੍ਰਮਾਤਮਾ ਤਰੱਕੀ ਬਖਸ਼ੇ
@vaibhavbhasker2579
@vaibhavbhasker2579 2 жыл бұрын
Wow.. baadi sohni te matured gal kiti 22g.. Ae jo videos ch dil diyan gallan karde o, boht kuch sikhan nu milda.. thwaada boht thank u baiG, apni life ch jo sikheya o cheez tussi sadde nal share kr re.. boht vdiya lgeya.. 🙏❤️
@yogeshnegi6609
@yogeshnegi6609 2 жыл бұрын
Bro video bhut log bnate hain but the way aap bolte hon without any formalities yeah sach main truly help krta hain. Thanks for keeping this simple and straight forward way . 🙏🙏🙏
@preetkcheema7377
@preetkcheema7377 2 жыл бұрын
The best video I found on KZbin today. Menu v hje 20 days hoye c Canada ayi nu... And i found your vdos very informative. Thankq so much for this information veer g
@balwinderbanwait4401
@balwinderbanwait4401 2 жыл бұрын
Old age balea DA Dil.ne lghda
@sukhjeetsinghdhillon7864
@sukhjeetsinghdhillon7864 2 жыл бұрын
Veere jma dil nu shoo gyian gallan GOD BLESS YOU MERA VEER ♥️♥️ BHUT SARA PYAR
@adarshsharma9631
@adarshsharma9631 2 жыл бұрын
My first comment on any youtube video ! Bht hi wadiya gallan share kitiyan ne ! Canada aaun di tyari chal ri hai but jo kuj v keha oh sb kujh bht vadiya tarike naal smjhya te pura dhyan rakheya jayga … shurkyaa
@mampreetsingh6594
@mampreetsingh6594 2 жыл бұрын
ਮੈਨੂੰ ਤਾਂ ਲੱਗਦਾ ਹੈ ਵਾਹਿਗੁਰੂ ਜਪੇ ਬਿਨਾਂ ਧੱਕੇ ਹੀ ਨੇ ਚਾਹੇ ਮਨੁੱਖੀ ਜਾਮੇ ਵਿੱਚ ਖਾ ਲਵੋ ਜਾਂ ਚੌਰਾਸੀ ਲੱਖ ਜੂਨੀਆਂ ਵਿੱਚ
@dharmindersingh3597
@dharmindersingh3597 2 жыл бұрын
ਉਹ ਸੁਖੀਆ ਜੋ ਨਾਮੁ ਉਧਾਰ
@sukhjeetkaur6647
@sukhjeetkaur6647 2 жыл бұрын
ਬਹੋਤ ਬਹੋਤ ਆਜ ਪਿਆਰ ਵੀਰ ਜੀ ਮੈ ਆਜ ਬਹੋਤ ਦੁਖੀ ਸੀ ਪਰ ਗੱਲ ਸੂਣ ਕੇ ਬਹੋਤ ਖੁਸ਼ ਹੋਆ ਮੈ ਦਾਸ ਨੀ ਸਕਦਾ
@surajsinghmangat2056
@surajsinghmangat2056 4 ай бұрын
ਧੰਨਵਾਦ ਬਾਈ ਘੈਂਟ ਬੰਦੇ ਓ ਤੁਸੀ ਇਸ ਲੀ ਵੀਡੀਓ ਵੀ ਘੈਂਟ ਬਣੀ ਮੇਰੇ ਭਰਾ ਨੇ ਵੀ 10 ਅਗੱਸਤ ਨੂੰ ਕਨੇਡਾ ਓਨਟਾਰੀ ਜਾ ਰੇਹਾ ਤੁਡਾ ਦਿੱਤੀ ਸਿੱਖਿਆ ਓਦੇ ਜਰੂਰ ਕੰਮ ਆੳਉ ਗੀ ਧੰਨਵਾਦ ਫੇਰ ਵੀਰੇ
@tanugill3523
@tanugill3523 2 жыл бұрын
bai sira banda ae tu love you baba tere mehal pvabee … bari positive soch teri … jinia gla dsia tu sbb jma 100 percent sahii … eh sb gla da thyn rkhea c mea ajj de tym sara kush sahi riha hun tk … most imp gl bai mental health hundi km da sar ju ristedara bina vi srju nd roommate bina vi srju … jehri vi jgah tea thodi izt ni nd thodi value ni chdo tea lngjo ….kde vi lmke na rho kite sbb hl ho jnde km kise da ni rukda … bki chnge yaar lbo tea kuria pishe tym tea paisa na khrb kro… thnwad
@anwarbhatti9418
@anwarbhatti9418 2 жыл бұрын
ਬਾਈ ਜੀ,, ਪੰਜਾਬ ਵਿੱਚ ਵੀ ਜਦੋਂ ਕਿਸੇ ਰਿਸ਼ਤੇਦਾਰ ਕੋਲ੍ਹ ਲਗਾਤਾਰ ਰਹੋ ਤਾਂ ਫਿੱਕ ਪੈ ਹੀ ਜਾਂਦਾ ਹੈ॥
@BableeKitchen
@BableeKitchen 2 жыл бұрын
ਵਾਹਿਗੁਰੂ ਜੀ ਤੁਹਾਨੂੰ ਚੜਦੀਕਲਾ ਵਿੱਚ ਰੱਖੇ 🙏🙏
@diwanshusharma9877
@diwanshusharma9877 2 жыл бұрын
Tuc iss community ch bhut value add krde payye … keep going sir ❤️🇨🇦
@akashdangon
@akashdangon 2 жыл бұрын
Praa video save karli aa teri mahenae wad dekh hi leya karni aa akhaa khuleya reha krn geya. Thank you praa....
@satpalsidhu1236
@satpalsidhu1236 2 жыл бұрын
ਬਾਈ ਜਿਹੜਾ 50-60 ਸਾਲ ਤੋ ਬਾਅਦ ਪੰਜਾਬ ਜਾਕੇ ਰਹਿਣ ਵਾਲੀ ਗੱਲ ਨਾਲ ਸਹਿਮਤ ਨਹੀ ਜਦੋ ਤੇਰੀ ਉੱਮਰ ਵਿੱਚ ਸੀ ਅਸੀ ਵੀ ਇਹੀ ਹੀ ਸੋਚਦੇ ਸੀ ਏਸੇ ਕਰਕੇ ਕੇਨੇਡਾ ਸਟਾਇਲ ਦਾ ਘਰ ਵੀ ਬਣਾਇਆ ਪਿੱਛੇ ਵੀ ਬਾਅਦ ਵਿੱਚ ਉੱਥੇ ਰਹਾਗੇ ਪਰ ਹੁਣ ਜਾਣ ਨੂੰ ਦਿਲ ਨਹੀ ਕਰਦਾ।
@pankajkapila184
@pankajkapila184 2 жыл бұрын
Mintu pazi kya baat hai. Jindgi diya sachhaiyan ta ehi aa. Khus raho te jindgi khushi naal jivo.
@JanHetaishi
@JanHetaishi 2 жыл бұрын
ਮੈਂ ਬਹੁਤ ਵਲੋਗ ਦੇਖੇ ਬਹੁਤ ਲਿੰਕ ਨੇ ਬਾਹਰ MP MLA ਤਕ ONTARIO ਚ ਲਿੰਕ ਨੇ JOURNALIST ਹਾਂ INDIAN ਪੰਜਾਬ ਚ , ਸੋਚਿਆ ਸੀ ਉਰੇ ਕੁਝ ਨਹੀਂ ਬਾਹਰ ਜਾਵੇਗਾ , ਤੁਹਾਡੀਆਂ ਬਹੁਤ ਵੀਡੀਓਜ਼ ਵੇਖਿਆ PR ਹੁਣ ਅੱਜ ਆਹਾ ਵੀਡੀਓ ਅਚਾਨਕ ਸਾਹਮਣੇ ਆਈ ਤੇ ਹੁਣ ਮੇਰਾ ਦਿਮਾਗ ਦਾ ਵਿਚਾਰ ਬਦਲ ਦਿੱਤਾ ਤੁਸੀਂ, ਹੁਣ ਦਿਲ ਕਹਿੰਦਾ ਆਪਣਾ ਬਾਹਰ ਜਾਣ ਦਾ ਫੈਸਲਾ ਇੱਕ ਵਾਰ ਫੇਰ ਬੈਠ ਕੇ ਸੋਚਲਾ,ਲੱਗੇ ਰਹੋ ਭਾਜੀ KEEP IT UP ,ਤੁਹਾਡੀ ਵੀਡੀਓਜ਼ 'ਚ ਸੱਚ ਦਿਖਦਾ
@satnamrai6506
@satnamrai6506 2 жыл бұрын
Ohi saabi d jhalak mili baai tere cho... saabi baai da influence bahut vaddaa...
@amarjit234
@amarjit234 2 жыл бұрын
Well said, mature advice, rightly explained 👍
@prabhjotkaurkhehra3732
@prabhjotkaurkhehra3732 2 жыл бұрын
shi guidance a veer ji. waheguru sb nu khushall jindgi daen
@manjotmadahar3580
@manjotmadahar3580 2 жыл бұрын
Shi gallan veere… i was student and now I’m on work permit… agge pta ni ki hona but hle tak tn gallan eda hi hoyia ne❤️💯💯
@Kuldeep_Kaur102
@Kuldeep_Kaur102 2 жыл бұрын
Veer ji bilkul sahi galla'n ne tuhadia'n. Plz keep it up. God bless you
@Drippythug_7
@Drippythug_7 2 жыл бұрын
Very nice video bai ji bahut positivity mildi aa tuhadi videos dekh ke keep it up bro ❤👍👍👍
@badesharajinder
@badesharajinder 2 жыл бұрын
ਬਹੁਤ ਵਧੀਆ ਵਿਚਾਰ ਵੀਰ ਜੀ 🙏
@SukhveerSukhveer-ze4xi
@SukhveerSukhveer-ze4xi Жыл бұрын
Meri beti v gai last year study vije te oh v dsdi aa eh galla but oh 5bani da path te sehj path krdi aa kde koi problme ni ai waheguru di mehr nal jithe v raho gurbani pad de raho🙏
@brarbrar6884
@brarbrar6884 Жыл бұрын
ਪੰਜਾਬ ਨੀ ਮਾੜਾ ਸਰਕਾਰਾਂ ਮਾੜੀਆਂ👌👌👌ਸਿਰਾ ਗੱਲ ਕਹੀ
@komalpreetkaurthind1593
@komalpreetkaurthind1593 2 жыл бұрын
ਬਹੁਤ ਵਧੀਆ ਤਰੀਕੇ ਨਾਲ ਸਮਝਾਇਆ ਵੀਰ ਜੀ
@sukhdevsingh-cb4by
@sukhdevsingh-cb4by 2 жыл бұрын
Wahh mintu veer 👌👌yrr Tere vrga hor bnda nhi koi waheguru hor trakiya bhakshan 🙏🙏
@jassmann9103
@jassmann9103 2 жыл бұрын
ਬਿਲਕੁਲ ਸਹੀ ਗੱਲਾਂ ਭਾਜੀ ਮੈਨੂੰ 2 ਕ ਮਹੀਨੇ ਚ ਪਤਾ ਲੱਗ ਗਈਆ
@KaramveerKaram
@KaramveerKaram 2 жыл бұрын
ਜਾਣਕਾਰੀ ਲਈ ਧੰਨਵਾਦ ਛੋਟੇ ਵੀਰ 🙏
@Sidhu47z
@Sidhu47z 2 жыл бұрын
Bai saariya gallan shi ne tuhadiya je kuch v lena hai jive Ghar Lena jaa car Leni aa taa jroor lao par 80 too 85 % tusi aapne kmaaye hoye paise pay kro 15 too 20% hi lon krvaouna chahida hnaa bai taa jo thoda Jaa lon taarna v sokha rhe ryt bai Baaki bai thank you so much eni jaankari den lai ਜਿਉਂਦੇ ਵਸਦੇ ਰਹੋ ਰੱਬ ਤੁਹਾਡਾ ਛੇਤੀ ਤੋ ਛੇਤੀ ਘਰ ਬਣਵਾ ਦੇਵੇ 🙏🙏🙏🙏
@milanpreetsingh2936
@milanpreetsingh2936 2 жыл бұрын
Sat vachan veer, waheguru ji bless fullest you are one of those few people having natural talent to speak dil Diya gallan...... Baki Jo Honda hojave veere commenta chh Gaal ni kadni.....
@LORDSALMAN
@LORDSALMAN 2 жыл бұрын
Love you paa gee from lahore ! 100% Good advise ! kharay banday ho te khari gal kardey ho ! Allah thouada rasta te manzil asan karay...kush raho abaad raho...tey maa pio Parents di khidmat kardey raho !!!!
@greend52
@greend52 2 жыл бұрын
You are taking very good decisions, live life freely without the burden of debt. Freedom, family, happiness and knowledge is greatest wealth of a person. Plus save in Canada and build up wealth in India such as lands, Properties whatever profitable back home.
@gurkarandeepsingh5348
@gurkarandeepsingh5348 2 жыл бұрын
Baut vadiya gallan mere veer, dil diyan gallan tusi baut sohne lehze nal dasiya. God bless you bro. At same stage like you
@kaurkhalsa2055
@kaurkhalsa2055 2 жыл бұрын
Sahi gall a bai.. tusi hor sb nu vdiaa slah diti. Bs apne ali stage te aa k kam okha lgn lag jnda. Waheguru ji sab nu himmt den zindgi de masleyan nal suljhn d.
@AkshayKumar-ly8jw
@AkshayKumar-ly8jw 2 жыл бұрын
Bai dil khush krta yr eh sachiye gala ne bro 🙏🏻❤️💯🇨🇦 bai salute 🫡 aa tahnu dilo
@JesusGlory2019
@JesusGlory2019 2 жыл бұрын
We are so proud of you bro....khuda thonu bhut bhut bless kre😇
@sarabjeetk3946
@sarabjeetk3946 2 жыл бұрын
Ghar taan veere loan lai k hi lai hona…ina paisa taan hunda nhi k cash lai laiye
@kirpabeaswaleyadi4064
@kirpabeaswaleyadi4064 2 жыл бұрын
Priya are you muslim?
@RanjitSingh-hj1de
@RanjitSingh-hj1de 2 жыл бұрын
Very nice 👍
@harrymann9848
@harrymann9848 2 жыл бұрын
Thank you so much brother.... Best information den layi .... So eh information future ch bhout helpful aw gi . Thanks agian😍😍👍👍
@rajkaransingh5455
@rajkaransingh5455 2 жыл бұрын
Paji sachi jo tuc dasea koi nai ds sakda .. True person paji true .. Waheguru ji kirpa krn tuhade teh teh tuhadi family nu..
@mandeepchopra6433
@mandeepchopra6433 Жыл бұрын
Bhut vaddia jii je tuade naal gl krni hove kida kreyee suggestion Lenna have tell me
@cool4211
@cool4211 2 жыл бұрын
ਬਈ ਪੁਰਾਣੇ ਬਜ਼ੁਰਗ ਕਹਿੰਦੇ ਹੁੰਦੇ ਸੀ ਜੇ ਕਿਸੇ ਨਾਲ ਦੁਸ਼ਮਣੀ ਹੈ ਤਾਂ ਉਸ ਨਾਲ ਲੜੋ ਨਾ ਉਸਨੂੰ ਕਰਜ਼ੇ ਥੱਲੇ ਕਰ ਦਿਓ ਇਸ ਨਾਲ ਉਹ ਸਾਰੀ ਉਮਰ ਕਰਜੇ ਥੱਲੇ ਦਬੀਆ ਰਹੇ ਗਾ
@r0byn__zone
@r0byn__zone 2 жыл бұрын
Bhut vdia knowledge diti veer es video de naal bhut bhut pyar puri family nu and baby girl seerat nu v 😊
@balwinderkaursembhi803
@balwinderkaursembhi803 2 жыл бұрын
ਪੁਤ ਬਹੁਤ ਵਧੀਆ ਸੋਚ ਪੁਤ ਬੇਸਮੈਟ ਵਿੱਚ ਸਰਾਣੇ ਵਾਹ ਦੇ ਕਿ ਸੋ ਜਾਂਦਾ ਘਰ ਤਾ ਕਦੇ ਕੁੰਜ ਕਦੇ ਬਿੰਲ ਨਹੀਂ ਮਾਨ ਪੁਤ ਬਹੁਤ ਸੋਖਾਂ ਪ੍ਰਵਾਰ ਵਿੱਚ ਖੁੱਸ ਰਹੋ ਵਾਹਿਗੁਰੂ ਤੁਹਾਨੂੰ ਚੱੜਦੀ ਕਲਾ ਰੱਖੇ ਲੱਮੀ ਉਮਰ ਹੋਵੇ ਮਾ ਬਾਪ ਦੇ ਆਗਿਆ ਕਾਰ ਹੋਵੋ 🙏🙏👍👍🌹⭐️🌺🙏🙏
@MANJITSINGH-yl9kc
@MANJITSINGH-yl9kc 2 жыл бұрын
ਸਿਆਲ ਚ‌ ਮਾਂ ਕੋਲੇ ਚੁੱਲ੍ਹੇ ਮੂੰਹਰੇ ਬਹਿੰਦੇ ਸੀ ਸਾਰੇ ਜੁੜ ਕੇ, ਬਚਪਨ ਵਾਲੇ ਉਹ ਨਜ਼ਾਰੇ ਆਉਂਦੇ ਕਿੱਥੇ ਮੁੜਕੇ। ਬੰਦਾ ਟਰੈਕਟਰ ਦੇ ਰੈਡੀਏਟਰ ਵਾਂਗੂੰ ਸਾਰੀ ਉਮਰ ਹੀ ਬੁੜਕੇ।
@pavan248
@pavan248 2 жыл бұрын
Har gall piche logic v hai. Ikali ikalli gall sahi aakhi hai. Ehvi sahi hi keha ke eh galla edhr rehnde loki zyada feel krn ge, odhr rehndeya nu real scenario nhi pta hunda.
@raghvirchoudhary
@raghvirchoudhary 2 жыл бұрын
Ahut vdia video bai ji, maza a geya video dekh k, video aini informative te sikheya den wali c k aakh v ni jhmakki video dekhdeyan, vaise min bahut ghat msg krda hunda but ajj reh ni hoya, khush raho , god bless u
@singhsj5841
@singhsj5841 2 жыл бұрын
ਜਿਨ੍ਹਾਂ ਦਾ ਕਨੈਡਾ ਦਾ ਵੀਜ਼ਾ ਰੀਫਿਊਜ ਹੋ ਜਾਂਦਾ ਐ ਉਹ ਕਹਿੰਦੇ ਐ ਕਨੈਡਾ ਚ ਕਮਾਈ ਹੈਣੀ ਕੋਈ ਕਹਿੰਦੈ ਬਰਫ ਬਹੁਤ ਪੈਂਦੀ ਐ
@harsimrankaur2860
@harsimrankaur2860 2 жыл бұрын
I can never miss your any video ❤️❤️Keep it up brother
@canadadiaries9357
@canadadiaries9357 2 жыл бұрын
Bhot vdia lgya veere gallan sunke ....tusi keha vi video lambi hogyi but mnu chotti lgi kyuki gallan hi bhot dungyian si ...keep growing vdde bhai
@beautifulplanet193
@beautifulplanet193 Жыл бұрын
tu Bai boht suljhea hoya insaan ha....U have described every aspect of life in honest way..... good
@deepu1442
@deepu1442 2 жыл бұрын
Bai ji sawaad ah giya video dekh ke edda lagda bai mainu hi samja reha aa kol bhaitha ❤️🙏 bless you
@Lalli923
@Lalli923 2 жыл бұрын
22g bahut vadhia gal kari tusin. Main v ehi feel kita te apply kita Hun bahut Khush han.
@move2abroad909
@move2abroad909 2 жыл бұрын
Verry nyc videos sir ... So proud of you keep helping students like you always do .. 👍✨
@JasvirSingh-rs2cn
@JasvirSingh-rs2cn 2 жыл бұрын
very nice
@DeepSingh-li8mc
@DeepSingh-li8mc 2 жыл бұрын
Thaks for good advice veer
@Atravellingnomad
@Atravellingnomad 2 жыл бұрын
Absolutely true gal kitti aah veer..
@manjitkaur5258
@manjitkaur5258 2 жыл бұрын
Thanks for sharing your valuable experience.waheguru ji bless you always.💐💐😊
@gautamsetia3545
@gautamsetia3545 2 жыл бұрын
bharava bilkul sahi keh rahe hon , dil khush ho gaya tohaadi gal sunn ke .
@sarbjitsinghkhehra7791
@sarbjitsinghkhehra7791 2 жыл бұрын
I just want to say that you are versatile person God blessed u with great wisdom
@amarjitsidhu574
@amarjitsidhu574 6 ай бұрын
True advice thx🙏
@aashishmanoharvlogs
@aashishmanoharvlogs 2 жыл бұрын
Paji gallan tann sahi hai. First make Your Income Enough that your Income will pay your Liability. Te Dikhawa Nahi karna kise cheez da. Ehhi SAbtonn badddi Kush Rehnda tareeqa te jo hai uss nal Sabar Santokh Kariye, te Praptee layee Patience & Hrad Work kariyee. Khush Apne aap nu karna hai.
@GurmeetSingh-xo5xf
@GurmeetSingh-xo5xf 2 жыл бұрын
Nice bai 100%true bava ajj punjab batha aa jdo babar ava ga odo gall yaad rakhaga love you bai dilo support
@kamaldeepkaur2605
@kamaldeepkaur2605 Жыл бұрын
Bhut Soni te informative video veerji god bless you
@Preetsingh-dv7cx
@Preetsingh-dv7cx 2 жыл бұрын
Bhoot vadia Motivation video verr❤❤✨
@GurjeetSingh-nw2xz
@GurjeetSingh-nw2xz 2 жыл бұрын
Sahi gal bai . Mein b sochya c ki PR toh badh life easy hoju hun jada aukha lgda . But still good life . ❤
@happyua82
@happyua82 Жыл бұрын
100% ਬਿਲਕੁਲ ਸਹੀ ਕਿਹਾ ਬਾਈ।
@gallantegyan
@gallantegyan 2 жыл бұрын
Veer g el ek gal sachi aa tahi loka nu kodia lag jandia aa kade kade..Practical ghat ne lok ajkal..dikhawa jyada aa…Kam bas ek part c life da bt asi kam nu e life bna lainde aa due to installments..
@GurpreetSingh-uy1hr
@GurpreetSingh-uy1hr Жыл бұрын
Paji sachii badi good video banane tuci del khush karata ❤
@navneeshkaur5212
@navneeshkaur5212 Жыл бұрын
Boht vdiyaa glla smjhayiyaa veere👍👍
@nevergiveupbeast185
@nevergiveupbeast185 2 жыл бұрын
Veere mainu tn vdia lgda ithe mehnat da mull Milda and independent ho jnda bnda and bhut saare bad experience sikha jnde A
@aaravarora4160
@aaravarora4160 2 жыл бұрын
good job bro .....bhut vdiya guide kita jnaaab 🤝🙏
@PrabhdeepSinghvlogs
@PrabhdeepSinghvlogs 2 жыл бұрын
Ah video Mere lai helpful aa
@SunnyDhgga-rl6ci
@SunnyDhgga-rl6ci Жыл бұрын
Bro Brother vadhia gal bai
@kvsinghk8839
@kvsinghk8839 2 жыл бұрын
Bai yr bde he genuine or straightforward bande ho tusi maaja aa gya video dekhke 100 percent shi keha tusi or aaha mind set mera phle he c but tusi wadiya kita video bana ke aach vale baache or jo rhh rhe aa Canada oho bi shyad samjugay....baki I'm from europe kdi bi aaungay please do let me know GBU paaji ☺❤👏👏
@mohindersidhu4659
@mohindersidhu4659 2 жыл бұрын
ਕਾਫੀ ਕੁੱਝ ਚੰਗਾ ਲੱਗਿਆ। ਧੰਨਵਾਦ,ਜਵਾਨਾ।
@kewalbrar6773
@kewalbrar6773 2 жыл бұрын
ਬਹੁਤ ਹੀ ਵਧੀਆ ਜਾਣਕਾਰੀ ਦਿੱਤੀ ਵੀਰ
@ManpreetKaur-hr5et
@ManpreetKaur-hr5et 2 жыл бұрын
Bht Vdia veere bht vdia knowledge diya gllan kitiya tuc.
@rashpinderkaur6605
@rashpinderkaur6605 7 ай бұрын
hello Pajimere husband ka aaya tourist visa koi Kam nahin mil pajimadad karo
@baljeetsidhu4685
@baljeetsidhu4685 2 жыл бұрын
ਬਹੁਤ ਵਧੀਆ ਗਲ ਕਹੀ ਹੈਬ ਬੱਚੇ🎉
@gurnoorkaur5642
@gurnoorkaur5642 2 жыл бұрын
Putter mai India ton han mai v tuhadi harek video dekhdi han .bahut vadhia Galla lagdian ne.mera beta v hune hi Canada study visa te geya.
@Amarjeetsingh-rq7sf
@Amarjeetsingh-rq7sf 2 жыл бұрын
You are nice person my dear chhotey bhai, wahe guru mehar kare!
@preetkaur9896
@preetkaur9896 Жыл бұрын
ਬਹੁਤ ਵਧਿਆ ਜੀ ਧੰਨਵਾਦ ਜੀ 🙏
Гениальное изобретение из обычного стаканчика!
00:31
Лютая физика | Олимпиадная физика
Рет қаралды 4,8 МЛН
Learn these 5 Tips to save your money ||ਬਟੂਏ ਚ ਪੈਸੇ 200%  ਖੜਨਗੇ || student ,pr and worker watch this
13:47
ਕਨੇਡਾ ਆਉਣ ਵਾਲੇ ਜਵਾਕ ਅਜ ਕੱਲ ਆ ਕਰਤੂਤਾ ਤੇ ਆ ਗਏ
11:48
PENDU CANADIAN ਪੇਂਡੂ ਕਨੇਡੀਅਨ
Рет қаралды 390 М.
DEEP HAZRA STRUGGLE STORY || JOURNRY FROM STUDENT TO SUCCESSFULL BUSINESSMAN
30:44
PENDU CANADIAN ਪੇਂਡੂ ਕਨੇਡੀਅਨ
Рет қаралды 157 М.
Гениальное изобретение из обычного стаканчика!
00:31
Лютая физика | Олимпиадная физика
Рет қаралды 4,8 МЛН