5 ਸਾਲ Relation ਰੱਖ ਕੇ, ਫਿਰ ਕਹਿਣਗੀਆਂ ਰੇਪ ਕਰਤਾ ॥ ਇਸ ਸਖਸ਼ ਦੀਆਂ ਗੱਲਾਂ ਜਰੂਰ ਸੁਣੋ ॥ Baldev Singh

  Рет қаралды 128,913

BoloBoloShow

BoloBoloShow

Күн бұрын

#BaldevSingh #HyderabadRape #GirlsPower
5 ਸਾਲ Relation ਰੱਖ ਕੇ, ਫਿਰ ਕਹਿਣਗੀਆਂ ਰੇਪ ਕਰਤਾ ॥ ਇਸ ਸਖਸ਼ ਦੀਆਂ ਗੱਲਾਂ ਜਰੂਰ ਸੁਣੋ ॥ Baldev Singh

Пікірлер: 467
@kamaljitmalhi5294
@kamaljitmalhi5294 4 жыл бұрын
ਨਾ ਸਾਰੇ ਮੁੰਡੇ ਸਹੀ ।ਨਾ ਸਾਰੀਆਂ ਕੁੜੀਆਂ ਸਹੀ ।।ਮੁੱਕੀ ਗੱਲ ਆ ਮਾੜੇ ਸੰਸਕਾਰ ।।
@nepalsingh1079
@nepalsingh1079 4 жыл бұрын
Sahi gal hai ji 👍👍
@jaswantsinghpradhan7470
@jaswantsinghpradhan7470 4 жыл бұрын
✔✔✔✔✔
@androiduser7508
@androiduser7508 4 жыл бұрын
Es tra vi ghar khrab ho jande hn , Je munda changa hunda ta kudi galat hundi hai ja kudi changi hundi ta munda galt hunda hai..koe koe hi husband wife dono change hunde hn jina nu Aapni te privaar di zindagi di samb sambaal bare pta hai..
@kamaljitmalhi5294
@kamaljitmalhi5294 4 жыл бұрын
@@androiduser7508 shi keha tusi
@rajsandhu8462
@rajsandhu8462 4 жыл бұрын
Kamaljit Malhi ..... you are absolutely correct...... “” SANSKAAR””..... values makes or breaks a person.....
@brarvlogs5531
@brarvlogs5531 4 жыл бұрын
ਕੱਲੀ ਕੱਲੀ ਗਲ਼ ਸੱਚ ਆਖੀਂ ਬਾਈ ਜੀ ਤੁਸੀਂ ਬਹੁਤ ਮਰਦ ਸ਼ਿਕਾਰ ਹੋਏ ਔਰਤ ਹੱਕੀ ਕਾਨੂਨ ਕਰਕੇ
@kamaljitmalhi5294
@kamaljitmalhi5294 4 жыл бұрын
Dona di gl sunnani chidi a kanon eh hona chida
@suchhina9049
@suchhina9049 4 жыл бұрын
@@kamaljitmalhi5294 really
@speakforthosewhocant5157
@speakforthosewhocant5157 4 жыл бұрын
Varinder Brar 👋
@rupinderpreetkaur4915
@rupinderpreetkaur4915 4 жыл бұрын
Hazzy Chahal y
@parrymianiwala
@parrymianiwala 4 жыл бұрын
ਬਹੁਤ ਕੁਝ ਸਿਖਣ ਨੂੰ ਮਿਲਿਆ,,,ਗੱਲਾਂ ਤੋਂ,,,ਕਮਾਲ ਆ 22 ਜੀ
@Kitty-qh8qj
@Kitty-qh8qj 4 жыл бұрын
ਬਹੁਤ ਵਧੀਆ ਵਿਚਾਰ ਨੇ ਮੇਰੇ ਵੀਰ ਦੇ 🙏
@dharamveersingh7627
@dharamveersingh7627 4 жыл бұрын
25:00..िਵਦੇਸ਼ਾਂ ਮੁਕਾਬਲੇ ਇਧਰ ਸ਼ੋਸ਼ਲ ਮੀ੩ੀਅਾ िਖਲਾਰਾ ਬਹੁਤ ਵॅਧ...
@jaswindergill973
@jaswindergill973 4 жыл бұрын
ਬਹੁਤ ਵਧੀਆ ਗੱਲ ਬਾਤ
@gurindersingh2317
@gurindersingh2317 4 жыл бұрын
ਗੱਲਾਂ ਤੇ ਸਹੀ ਤੁਹਾਡੀਆਂ
@RupinderKaur-cw7tw
@RupinderKaur-cw7tw 4 жыл бұрын
Baldev di soch nu salute
@jagdeeprai8067
@jagdeeprai8067 4 жыл бұрын
ਬਲਦੇਵ ਵੀਰ ਪਿਛਲੇ ਸਾਲ ਤਾਂ ਤੁਹਾਡਾ ਵਿਆਹ ਹੋਇਆ ਸੀ ਯਾਰ
@HarbhajanSingh-ii8ej
@HarbhajanSingh-ii8ej 4 жыл бұрын
you have very good thaught about the society .I think our education system is not doing a good job teaching the way of life.genrel public has no intrest in books.thank you for beautyfull thinking.
@RaniPal21
@RaniPal21 4 жыл бұрын
He is so wise. I learned lot from him today. So of the stuff he is talking i can relate to . Thank you so much .
@prkkmusic
@prkkmusic 4 жыл бұрын
U right , he wise , but how he becomes , if you know Punjabi Proverbs then fit here,.. PATHHAR GOL KAISE HUA, .... *PATHHAR BOLA, THHOKARAN KHAA KE*
@adhan-pc7hi
@adhan-pc7hi 4 жыл бұрын
Kali kalli gal sach aa veer. Mere nal v bohat kuch hoya . Male di Koi sunwai Nahi kanoon di kitaab CH.
@speakforthosewhocant5157
@speakforthosewhocant5157 4 жыл бұрын
love Punjab hello dear friends visit my channel
@sectarypb2922
@sectarypb2922 4 жыл бұрын
Ik kuri jehri ik naal attach a ta oh love ho sakda but j oh many people naal ta oh kuri kitho reh gye
@rajvirbrar631
@rajvirbrar631 4 жыл бұрын
ਵੀਰ 100% ਸੱਚ ਬੋਲ ਰਿਹਾ ਹੈ
@daljitbal4199
@daljitbal4199 4 жыл бұрын
you are right my brother
@rajuraikot955raju2
@rajuraikot955raju2 4 жыл бұрын
ਕਦੇ ਵੀ ੲਿਕੱਲੇ ਮੁੰਡੇ ਦੀ ਨਾ ਸੁਣੋ ਤੇ ਨਾ ਹੀ ੲਿਕੱਲੀ ਕੁੜੀ ਦੀ ਸੁਣੋ ਜੇ ਕਿਸੇ ਨੇ ਜ਼ਿਮੇਵਾਰੀ ਨਿਭਾੳੁਣੀ ਹੈ ਤਾਂ, ਜੇ ਕੋੲੀ ੲਿੱਕ ਸਾੲੀਡ ਦੀ ਗੱਲ ਸੁਣਕੇ ਫੈਸਲਾ ਕਰਦਾ ਹੈ ੳੁਹਦੇ ਵਰਗਾ ਫਿਰ ਹਰਾਮਖੋਰ ਕੋੲੀ ਨਹੀ ਹੁੰਦਾ OR ੳੁਸ ਹਰਾਮਖੋਰ ਜ਼ਿਮੇਵਾਰ ਦੀ ਪਿਛਲੀ ਜਿੰਦਗੀ ਤੇ ਨਜ਼ਰ ਮਾਰ ਕੇ ਦੇਖਿੳੁ ੳੁਸ ਨੇ ਕਿੰਨੀਅਾਂ ਕਮੀਨਗੀਅਾਂ ਕਰੀਅਾਂ ਹੋਣਗੀਅਾਂ
@rajuraikot955raju2
@rajuraikot955raju2 4 жыл бұрын
@Dev Kuraiwala ਵੀਰੇ ਮੈ ੳੁਸ ਤਰ੍ਹਾਂ ਕਮੈਟ ਨਹੀ ਕਰਿਅਾ ਜਿਸ ਤਰ੍ਹਾਂ ਤੁਸੀ ਸੋਚਦੇ ਹੋ ਕਿ ਮੈ ਤੁਹਾਡੇ ਬਾਰੇ ਕੋੲੀ ਗਲਤ ਵੀਚਾਰ ਰੱਖਦਾ
@rajuraikot955raju2
@rajuraikot955raju2 4 жыл бұрын
@Dev Kuraiwala ਵੀਰੇ ਤੁਸੀ ੲਿਹ ਨਾ ਸੋਚੋ ਕਿ ਮੈ ਤੁਹਾਡੇ ਬਾਰੇ ਕੁਝ ਗਲਤ ਸੋਚਦਾ ਜਾਂ ਬੋਲਦਾ ਮੇਰੇ ਕਹਿਣ ਦਾ ਮਤਲਬ ੳੁਹਨਾ ਨੂੰ ਹੈ ਜੋ ਕੁੜੀਅਾਂ ਦੀ ਗੱਲ ਸੁਣ ਕੇ ੳੁਹਨਾ ਦੀ ਸਾੲੀਡ ਹੋ ਜਾਂਦੇ ਨੇ
@marktee5063
@marktee5063 4 жыл бұрын
Bilkul sahi gal a. Meri wife ne v mere te daaj da jhootha case kita hoea. Sirf apne parents piche lagg ke. Asi koi daaj lea v nhi par hun iljaam laata ki 30 lakh mangde c.
@sattasingh564
@sattasingh564 4 жыл бұрын
Okay o hor gall Hain rotiyan tan ourat hi banaugi
@gurdeepsarao5
@gurdeepsarao5 4 жыл бұрын
ਵਿਆਹ ਤੋਂ ਬਾਅਦ ਦਾਜ ਮੰਗਣ ਵਾਲੇ 99.99 ਝੂਠੇ ਹੁੰਦੇ ਆ।
@marktee5063
@marktee5063 4 жыл бұрын
Sahi gal a. Naale je daaj laina jurm a ta daaj dena jurm kyo ni haiga.
@mrsam6933
@mrsam6933 4 жыл бұрын
100%thik bro gi
@bikramrandhawa4342
@bikramrandhawa4342 4 жыл бұрын
Bai g bilkul shii
@praveenlata3190
@praveenlata3190 4 жыл бұрын
Bilkul sahi keha old home LAchar mzloom maa bap NAL bhare PAYE,,aurat he jimedar hai usdi
@speakforthosewhocant5157
@speakforthosewhocant5157 4 жыл бұрын
Praveen Lata hello dear friends visit my channel
@anmolsidhuanmolsidhu5877
@anmolsidhuanmolsidhu5877 4 жыл бұрын
Right veer jiii
@charanjitsingh375
@charanjitsingh375 4 жыл бұрын
ਕਰਤੂਤ ਪਸ਼ੂ ਕੀ ਮਾਨਸ ਜਾਤ
@ishmeetsingh1008
@ishmeetsingh1008 4 жыл бұрын
Sare husband changi soch wale nai hunde .....
@speakforthosewhocant5157
@speakforthosewhocant5157 4 жыл бұрын
Lakhbir kaur sandhu hello hello dear friend visit my channel
@soniamangat8056
@soniamangat8056 4 жыл бұрын
Ida diya female nu fansi ty tang do jihdiya pyaar vargy rabb di diti daat nu badnaam kardiya ny
@gurjindersinghsandhu2701
@gurjindersinghsandhu2701 4 жыл бұрын
ਬਿਲਕੁੱਲ ਸਹੀ ਗੱਲ ਔਰਤ ਬਹੁਤ ਟੌਰਚਰ ਕਰਦੀ ਆ ਮਰਦ ਨੂੰ ਇਸਦਾ ਕਾਨੂੰਨ ਹੋਣਾ ਚਾਹੀਦਾ ਜਨਾਨੀ ਹਮੇਸ਼ਾ ਸੱਚੀ ਹੋ ਜਾਂਦੀ ਆ ਗਲੇਡੂ ਕੇਰਕੇ ਪਖੰਡ ਕਰਦੀਆਂ ਬੰਦਾ ਝੂਠਾ ਰੋ ਨਹੀ ਸਕਦਾ।
@speakforthosewhocant5157
@speakforthosewhocant5157 4 жыл бұрын
Gurjinder Singh Sandhu 👋
@SandeepKaur-xe8we
@SandeepKaur-xe8we 4 жыл бұрын
ਬਿਲਕੁਲ ਸਹੀ ਵੀਰੇ ਮੈ ਵੀ ਇਕ ਔਰਤ ਹਾਂ ਮੈ ਤੁਹਾਡੀ ਆ ਗੱਲਾ ਨਾਲ 100 ਪਰਸੈਟ ਸਹਿਮਤ ਹਾਂ
@jaspal4239
@jaspal4239 4 жыл бұрын
Sandeep kaur ji main v shmt han duja eh k kuj sahi kudian nu dekhia jo viah ton bad mapian nal nahin bnde nal kharhian par bnde bahut glt mile
@yeshpaulgargmirpuria9368
@yeshpaulgargmirpuria9368 4 жыл бұрын
If all women realise then every thing solved automatically
@charanjitsingh375
@charanjitsingh375 4 жыл бұрын
ਖਵਾਜੇ ਦਾ ਗਵਾਹ ਡੱਡੂ ਅੱਜ ਦੇ ਫੇਸਬੁਕੱਕੀਏ ਤੇ ਵਟਸੈਪੀਏ ਜੇ ਕੋਈ ਚੰਗਾ ਬੰਦਾ ਇੱਕ ਅੱਧਾ ਕੁਮੈਂਟ ਕਰ ਬੈਠੇ ਤਾਂ ਸਾਰੇ ਡੱਡੂਆਂ ਦੀ ਟਰੈਂ ਟਰੈਂ ਦੀ ਤਰਾਂ ਗਾਲਾਂ ਦੀ ਝੜੀ ਲਾ ਦਿੰਦੇ ਹਨ।
@deepindernilvi7189
@deepindernilvi7189 4 жыл бұрын
ਦਲੀਪ ਕੌਰ ਟਿਵਾਣਾ ਨੇ ਲਿਖਿਆ ਹੈ ਕਿ ਔਰਤ ਇੱਕ ਤਰ੍ਹਾਂ ਦੀ ਨਹੀਂ, ਸੋ ਜੇ ਇੱਕ ਔਰਤ ਗਲਤੀ ਕਰਦੀ ਹੈ ਤਾਂ ਸਾਰੀਆਂ ਔਰਤਾਂ ਨੂੰ ਬਲੇਮ ਨਹੀਂ ਕਰਨਾ਼ ਚਾਹੀਦਾ ।
@kksarwara
@kksarwara 4 жыл бұрын
Eh duniya bohat vaddi hai.. so na ta saare marad change hai naa sariya ourtaa marhiyaa.. Hath diya 5 fingers brabre nI hundia.. 👍
@jaswantsinghpradhan7470
@jaswantsinghpradhan7470 4 жыл бұрын
@@kksarwara absolutely right respected sister
@speakforthosewhocant5157
@speakforthosewhocant5157 4 жыл бұрын
Deepinder Nilvi 👋
@nirinderpalgallchaahdinahi9179
@nirinderpalgallchaahdinahi9179 4 жыл бұрын
saria nu nahi kiha veer ne
@Preetkaur-st4do
@Preetkaur-st4do 4 жыл бұрын
Eh gl 20% lok he smjde a..80% ik kudi di glti te saria nu marha bolde a.
@indernama5037
@indernama5037 4 жыл бұрын
ਮੇਰੇ ਨਾਲ ਕੲੀ ਵਾਰ ਬਹਿਸ ਹੋ ਜਾਂਦੀ ਸੀ ੲਿਸ ਬਾੲੀ ਦੀ... ਸੋ unfrnd ਕਰਨਾਂ ਪਿਅਾ.. ਪਰ ਪਤਾ ਨਹੀਂ ਸੀ ਕਿ ੲਿਸ ਨਾਲ ੲੇਨਾਂ ਗ਼ਲਤ ਹੋੲਿਅਾ...
@speakforthosewhocant5157
@speakforthosewhocant5157 4 жыл бұрын
nav s 👋
@palnimrat
@palnimrat 4 жыл бұрын
ਏਹ ਮੇਰਾ ਮਿੱਤਰ ਹੈ ਪਿਛਲੇ 3 ਸਾਲ ਤੋਂ.. ਵਿਚਾਰਕ ਮਤਭੇਦ ਸਾਡੇ ਵੀ ਨੇ ਪਰ... ਅਣਫਰੈਂਡ ਹਾਹਾਹਾ... ਹਲਕੇ ਕੰਮ ਕਦੇ ਨਹੀਂ...
@palnimrat
@palnimrat 4 жыл бұрын
@Lucha jattxxx ਬਲਦੇਵ ਸਿੰਘ likh dena
@gillb5888
@gillb5888 4 жыл бұрын
ਬਿਲਕੁਲ ਸਹੀ ਕਹਿ ਰਿਹਾ ਹੈ ਇਹ ਵੀਰ ਸੌ % ਸਹੀ 👍
@speakforthosewhocant5157
@speakforthosewhocant5157 4 жыл бұрын
Baljeet Kaur Gill 👋
@nirinderpalgallchaahdinahi9179
@nirinderpalgallchaahdinahi9179 4 жыл бұрын
u r right
@paramjitkaur7256
@paramjitkaur7256 4 жыл бұрын
ਬਲਦੇਵਜੇ ਜ਼ੀ ਤੁਸੀ ਬੁਹੁਤ ਵਧੀਆ ਗੱਲ ਕੀਤੀ ਆ ਹਰ ਨਾਰੀ ਵੀ ਠੀਕ ਨਹੀਂ ਹਰ ਮਰਦ ਵੀ ਗ਼ਲਤ ਨਹੀ ਪਰ ਪੀਸੇਦਾ ਠੀਕ ਬੰਦਾ ਏਏ
@balbirsingh-ot1up
@balbirsingh-ot1up 4 жыл бұрын
ਸਹੀ ਗੱਲ ਵੀਰ ਦੀ ਔਰਤ ਮਰਦ ਨੂੰ ਮੈਟਲੀ ਟੋਰਚਰ ਕਰਦੀ ਹੈ ਉਸਨੂ ਕੋਈ ਨੀ ਵੇਖਦਾ ਜਦ ਮਰਦ ਤੰਗ ਆ ਕੇ ਉਸ ਕੁਝ ਕਹਿੰਦਾ ਯਾ ਮਾਰਦਾ ਹੈ ਉਸ ਨੂੰ ਸਾਰੇ ਵੇਖਦੇ ਨੇ
@ranjeetkaur6746
@ranjeetkaur6746 4 жыл бұрын
ਜਿੰਨ੍ਹਾ ਨੂੰ ਕਦਰ ਕਰਨ ਵਾਲੇ ਮਰਦ ਮਿਲਦੇ ਉਹਨਾਂ ਦੀ ਆਕੜ ਨਹੀਂ ਪੈਂਦੀ। ਨੇਕ ਜਨਾਨੀਆਂ ਵਿਚਾਰੀਆਂ ਤਾਂ ਬੱਚਿਆਂ ਦੀ ਖਾਤਰ ਬਹੁਤ ਕੁਝ ਸਹਿਣ ਕਰ ਲੈਂਦੀਆਂ। ਬਾਕੀ ਐਂਕਰ ਬੀਬਾ ਜੀ ਸ਼ਾਸ਼ੀ ਕਾਲ ਨਹੀਂ ਸਤਿ ਸ਼੍ਰੀ ਅਕਾਲ ਬੋਲਿਆ ਕਰੋ ।
@kaurg5656
@kaurg5656 4 жыл бұрын
ਬਾਕੀ ਸਾਰੀ ਗੱਲ ਕਿੰਨੀ ਵਧੀਆ ਕੀਤੀ , ਉਹ ਸੁਣੀ ਤੁਸੀਂ ਪਰ ਇੱਕ ਗਲਤੀ ਨੂੰ ਵੇਖੋ ਕਿਵੇਂ ਧਿਆਨ ਚ ਰੱਖਿਆ 😑😑
@kamaljitmalhi5294
@kamaljitmalhi5294 4 жыл бұрын
ਬੱਚਿਆਂ ਦਾ ਘਰ ਮਾਪੇ ਹੀ ਵਸਾਉਂਦੇ ।ਮਾਪੇ ਹੀ ਉਜਾੜ ਦੇ ਆ।ਜਾਂ ਉਹ ਮੁੰਡੇ ਦੇ ਹੁੰਦੇ ਆ।ਜਾਂ ਕੁੜੀ ਦੇ ।।।।
@speakforthosewhocant5157
@speakforthosewhocant5157 4 жыл бұрын
Kamaljit Malhi 👋
@manuslifeinlondon
@manuslifeinlondon 4 жыл бұрын
True
@Kids-favourite-13
@Kids-favourite-13 4 жыл бұрын
Kamaljit malhi ਵੀਰੇ 101% ਸਹੀ ਗੱਲ ਏ ਤੁਹਾਡੀ🙏🏻🙏🏻
@husandeepkaur720
@husandeepkaur720 4 жыл бұрын
Right
@lifeofaman5379
@lifeofaman5379 4 жыл бұрын
Jehda ujarh
@SukhpalSingh-xo4qj
@SukhpalSingh-xo4qj 4 жыл бұрын
ਬਿਲਕੁਲ ਸਹੀ ਗਲ ਆ ਜੀ ਬਲਦੇਵ ਸਿੰਘ ਦੀ ਬਹੁਤ ਧੱਕਾ ਹੋਇਆ ਸੀ ਇਸ ਵੀਰ ਨਾਲ ਸਾਰਿਆਂ ਨੇ ਵਿਸਵਾਸ ਉਸ ਟਾਇਮ ਕੀਤਾ ਜਦੋਂ ਉਹ ਕੁੜੀ ਆਪਣੇ ਪਿੰਡ ਦੇ ਮੁੰਡੇ ਨਾਲ ਭਜ ਗਈ ਫਿਰ 12,50000 ਰਪੲਏ ਦਿਵਾਉਣ ਵਾਲੇ ਕੁੜੀ ਦੇ ਪਰਿਵਾਰ ਨੂੰ ਔਰ ਬਲਦੇਵ ਨਾਲ ਬੇਇਨਸਾਫੀ ਕਰਨ ਤੇ ਕਰਾਉਣ ਵਾਲੇ ਕਿਥੇ ਮਰਗੇ ਸੀ ਫਿਰ ਭੱਜਣ ਤੋਂ ਬਾਅਦ ਪੈਸੇ ਵਾਪਸ ਕਰਦੇ ਆਪਾ ਸਾਰੇ ਹੀ ਧੀਆਂ ਭੈਣਾਂ ਵਾਲੇ ਆ ਕਦੇ ਵੀ ਕਿਸੇ ਵੀ ਕੁੜੀ ਦਾ ਪਖ ਲੈਣੇ ਲਈਏ ਜਿਥੇ ਕਿਤੇ ਕਿਸੇ ਧੀ,ਭੈਣ ਨਾਲ ਜੇ ਕੋਈ ਧੱਕਾ ਕਰਦੇ ਪਰ ਜੇ ਕਿਤੇ ਮੁੰਡੇ ਨਾਲ ਜਾ ਉਸਦੇ ਪਰਿਵਾਰ ਨਾਲ ਗਲਤ ਹੁੰਦਾ ਤਾਂ ਉਥੇ ਵੀ ਸਹੀ ਥਾਂ ਖੜਨਾ ਬਣਦਾ ਇਸ ਮੁੰਡੇ ਦੀ ਸਾਰੀ ਕਹਾਣੀ ਤੋਂ ਜਾਣੂ ਹਾਂ ਪਰ ਮਜਬੂਰ ਸੀ ਕਰ ਨਹੀਂ ਸਕੇ ਕੁਝ ਜਦੋਂ ਘੜੰਮ ਚੌਧਰੀਆਂ ਨੇ ਧੱਕਾ ਕੀਤਾ ਜਾ ਕਰਾਇਆ
@amritpalsidhu6454
@amritpalsidhu6454 4 жыл бұрын
ਆਹ ਕੁੱਟਣ ਵਾਲੀ ਗੱਲ ਪਹਿਲੀ ਬਾਰ ਧਿਆਨ ਚ ਅਈ , ਜਿਹੜੀ ਕਾਫੀ ਸਹੀ ਲੱਗੀ
@bhawanmangat1415
@bhawanmangat1415 4 жыл бұрын
Amritpal sidhu tuc pehli vari sunnii aa but m ta dekhi aa khud
@speakforthosewhocant5157
@speakforthosewhocant5157 4 жыл бұрын
Amritpal sidhu 👋
@Dhillon_Bathinde_Aala
@Dhillon_Bathinde_Aala 4 жыл бұрын
ਬਾਈ ਬਲਦੇਵ ਸਿਰਾ ਬੰਦਾ
@speakforthosewhocant5157
@speakforthosewhocant5157 4 жыл бұрын
Dhillon Bathinde aala 👋
@ParamjitSingh-ok8he
@ParamjitSingh-ok8he 4 жыл бұрын
"ਬੰਦਾ ਔਰਤ ਨੂੰ ਕੁੱਟ ਦਿੰਦਾ ਉਹ ਪਛਾਣਿਆ ਜਾਂਦਾ ਹੈ ਪਰ ਔਰਤ ਜਿਹੜਾ ਮੈਂਟਲ ਟਾਰਚਰ ਕਰਦੀ ਹੈ ਮਰਦ ਦਾ,ਉਸ ਦਾ ਕੋਈ ਮੀਟਰ ਨਹੀਂ" ਬਹੁਤ ਵਧੀਆ ਕਿਹਾ।
@bhanajatt6239
@bhanajatt6239 4 жыл бұрын
ਵੀਰ ਬਿਲਕੁਲ ਸਹੀ ਬੋਲ ਰਿਹਾ ਹੈ ਅਜ ਕਲ ਜਨਾਨੀਆਂ ਨੂਂ ਲੋਡ ਤੋਂ ਵਧ ਤਵਜੋਂ ਦਿਤੀ ਜਾਦੀਹੈ । ਇਕ ਬਹੂ ਦੇ ਕਹਿਣ ਤੇ ਸਸ ਨਨਦ ਸਹੁਰਾ ਦਿਉਰ ਸਾਰੇ ਟਂਗ ਦਿਤੇ ਜਾਦੇ ਹਨ ।ਦਾਜ ਐਕਟ ਕਿਨਿਆਂ ਦੀ ਜਿਂਦਗੀ ਬਰਬਾਦ ਕਰ ਚੁਕਾ ਹੈ ਕਰ ਰਿਹਾ ਹੈ।ਮਰਦ ਹਮੇਸ਼ਾਂ ਬੁਰਾ ਤੇ ਜਨਾਨੀ ਪਾਕ ਸਾਫ।ਜਦਕਿ ਦੋਵਾ ਨੂ ਬਰਾਬਕ ਦੇ ਅਧਿ ਕਾਰ ਚਾਹੀਦੇ ਹੈ।
@mehakdeepmehak9139
@mehakdeepmehak9139 4 жыл бұрын
K
@kundansinghdhaliwal1861
@kundansinghdhaliwal1861 4 жыл бұрын
ਅੌਰਤ ਤੇ ਇੱਕ ਢੁਕਵਾਂ ਗੀਤ ਮਾਣਕ ਸਾਬ ਦਾ ਹੈ, ਰੰਨਾ ਚੰਚਲ ਹਾਰੀਆਂ, ਨਾ ਰੰਨਾ ਦਾ ਇਤਬਾਰ, ਇਹ ਦਿਨੇ ਡਰਨ ਪਰਛਾਵੇਂਓ ਰਾਤੀਂ ਨਦੀਆਂ ਕਰਦੀਆਂ ਪਾਰ 365 ਚਲਿੱਤਰ ਨਾਰ ਦੇ ਰੰਨ ਹੈ ਤਿੱਖੀ ਤਲਵਾਰ ਪਹਿਲਾਂ ਹਸ ਹਸ ਲਾਉਦੀਆਂ ਯਾਰੀਆਂ ਫਿਰ ਆਪ ਮਰਾਊਂਦੀਆਂ ਯਾਰ
@jaswantsinghpradhan7470
@jaswantsinghpradhan7470 4 жыл бұрын
ਸਾਰੀਆਂ ਔਰਤਾਂ ਨੂੰ ਇਕੋ ਰਸਤੇ ਨਹੀ ਲੰਘਾਇਆ ਜਾ ਸਕਦਾ,,ਮਾਣਕ ਦਾ ਗੀਤ ਸਾਰੇ ਸੰਸਾਰ ਉਤੇ ਲਾਗੂ ਨਹੀ ਕੀਤਾ ਜਾ ਸਕਦਾ,,ਇਸੇ ਲਈ ਗੁਰੂ ਜੀ ਨੇ िਕਹਾ ਸੀ ""ਸੋ िਕਉ ਮੰਦਾ ਆਖੀਐ िਜਤ ਜੰਮੈ ਰਾਜਾਨ""
@jaggaghaint698
@jaggaghaint698 4 жыл бұрын
ਮਾਣਕ ਨੇ ਤਾਂ ਬਾਈ ਸ਼ੀਸ਼ਾ ਵਿਖਾ ਦਿੱਤਾ ਸਾਰੇ ਗੀਤਾਂ ਰਾਹੀਂ
@SurinderSingh-io4uh
@SurinderSingh-io4uh 4 жыл бұрын
ਔਰਤ ਇਕ ਐਸੀ ਚੀਜ਼ ਹੈ ਜਿਸ ਤੋਂ ਬਿਨਾ ਮਰਦ ਨਹੀਂ ਰਹਿ ਸਕਦਾ ਪਰ ਔਰਤ ਦੇ ਨਾਲ ਰਹਿਣਾ ਵੀ ਮਰਦ ਵਾਸਤੇ ਆਮ ਤੌਰ ਤੇ ਮੁਸ਼ਕਲ ਹੀ ਹੁੰਦਾ ਹੈ ਇਹ ਇਕ ਮਿੱਠੀ ਜ਼ਹਿਰ ਹੈ ਜੋ ਪੀਣੀ ਹੀ ਪੈਂਦੀ ਹੈ
@ramanbrar4191
@ramanbrar4191 4 жыл бұрын
Aurat cheez ni hundi beakal bndya
@kamaljitmalhi5294
@kamaljitmalhi5294 4 жыл бұрын
Sariya eko jehinya ni hundia ..aesin bhut grebi dekhi pr sath ni chdya .dona ne rall k struggle kiti ..aurt koi cheez ni hundi samjhe .maa sanu janm dindi a oh ij aurt a ..
@speakforthosewhocant5157
@speakforthosewhocant5157 4 жыл бұрын
Surinder Singh 👋
@ManjeetKaur-ic1ti
@ManjeetKaur-ic1ti 4 жыл бұрын
Shrm kro aurat cheej nhi hundi je teri ehi soch a te tu v ik chij hi a 👊👊👊
@kiranjitkaur5578
@kiranjitkaur5578 4 жыл бұрын
Manjeet Kaur eh banda ta e okha hona because eh avde ghar dia ortan nu cheez e samazda hou
@sukhdeepsinghsukhdeep7054
@sukhdeepsinghsukhdeep7054 4 жыл бұрын
ਅਜੋਕੇ ਸਮਾਜ ਦੀ ਹਕੀਕਤ
@BinderSingh-gy5sh
@BinderSingh-gy5sh 4 жыл бұрын
Really...
@rangpanjabi99
@rangpanjabi99 4 жыл бұрын
ਸਹੀ ਗੱਲ ਕਹੀ ਬਾਈ...ਮੇਰੇ ਵਿਆਹ ਤੋਂ ਬਾਦ ਹੁਣ ਉਹ ਮੈਨੂੰ ਬਲੈਕਮੇਲ ਕਰ ਰਹੀ ਆ ਮੇਰੀ ex... ਪੈਸੇ ਦੇ ਰਿਹਾ ਤਾਂ ਕਿ ਘਰੇ ਪਤਾ ਨਾ ਲੱਗੇ..ਬਲੈਕਮੇਲ ਕਰਦੀ ਆ ਕਿ ਮੈ ਕੇਸ ਕਰ ਦਿਉ... ਸੱਚੀ ਮਰਨ ਨੂੰ ਦਿਲ ਕਰਦਾ... ਘਰੇ ਵੀ ਨਹੀਂ ਦੱਸ ਸਕਦਾ
@Vardaan-Paij
@Vardaan-Paij 4 жыл бұрын
ਖਰੀਆਂ ਖਰੀਆਂ ਗੱਲਾਂ
@gandeepsingh3817
@gandeepsingh3817 4 жыл бұрын
50% lok bekasoor jaila vich bethe aa jo female walo jhoothe fasaye aa.. Te bina galo aurat di gal te sunwai hundi aa... Sahi keha veer ne
@speakforthosewhocant5157
@speakforthosewhocant5157 4 жыл бұрын
Gandeep Singh 👋
@jellysinghgarcha
@jellysinghgarcha 4 жыл бұрын
ਬਲਦੇਵ ਸਿੰਘ ਉਰਫ ਦੇਵ ਕੁਰਾਹੀ ਵਾਲਾ ਬਾਈ ਜੀ ਨੇ ਜੋ ਗੱਲਾਂ ਕੀਤੀਆ ਬਹੁਤ ਹੀ ਗਹਿਰਾਈ ਵਾਲੇ ਨੇ
@speakforthosewhocant5157
@speakforthosewhocant5157 4 жыл бұрын
jelly singh hello dear friends visit my channel
@rajveerbrar8085
@rajveerbrar8085 4 жыл бұрын
Bht sare husband mei khud dekhe aaa jo wife nu kahde ne ki sade jinna paise kama. Pehla ta oo 8 hrs di shift krke aundi ha te pher ghare kinne kam hunde ne. Te husband kam to aa ke baith janda te roti kha ke v kitchen ch pande v nhi rakhda.te husband ae sochde ne ki ae kudi aa ae kahda thak di aa. husband kahde ne ki Ghare da kam krna wife di responsibility aa. Day off wale din v apne aap nu relax nhi kr Sagdi.tu aa nhi kitta oo nhi kitta ghar ganda paya sara. Te je husband ghare aa kictchen ch v vivah jinna khalara peya hunda te apna bistra v katha nhi kitta hunda te. Ae. Sochna ki apne wife. Kru kam to. Aa ke.ae mei reality likhi aa. Apni..bus waheguru g himat de.
@solutions3910
@solutions3910 4 жыл бұрын
Rajveer Brar you’re absolutely right
@ManjeetKaur-ic1ti
@ManjeetKaur-ic1ti 4 жыл бұрын
Ryt ida hi hundi a
@sidhusab7513
@sidhusab7513 4 жыл бұрын
@@ManjeetKaur-ic1ti sahi kaha
@manpreetgill8703
@manpreetgill8703 4 жыл бұрын
Munde kudia d mrji nl relationship bnde bt munde viah krwun tn mukr jnde bd ch eh b schhai a
@GurpreetKaur-hq8mq
@GurpreetKaur-hq8mq 4 жыл бұрын
Drugs bahut badda reason hai marriage failure da.par eh bahut kauda sach hai ki AJ di kudi raste toh bhatak gayi hai.sharam te dharam bahut dur han.modern hon de chakar ch AJ diyan kudian rasta bhatak gayian han
@saabsingh1898
@saabsingh1898 4 жыл бұрын
punjab wich mundea nu chitta, kudia nu facebook, Instagram.tik tok...khaei janda hai...
@yeshpaulgargmirpuria9368
@yeshpaulgargmirpuria9368 4 жыл бұрын
I think drug is not a fact man take drug only avoid to ladies wrong point
@DeepRajianaMogaeBrar
@DeepRajianaMogaeBrar 4 жыл бұрын
ਬਾਈ ਗੱਲ ਸਹੀ ਹੈ।ਔਰਤ ਕਨੂੰਨ ਦਾ ਨਜਾਇਜ਼ ਫਾਇਦਾ ਚੁੱਕਦਿਆਂ ਹਨ
@Avreen_Kaur9824
@Avreen_Kaur9824 4 жыл бұрын
ਜੌੜੀਆਂ ਜੱਗ ਥੋੜ੍ਹੀਆਂ ਇੱਥੇ ਨਰੜ ਬਥੇਰੇ ।
@speakforthosewhocant5157
@speakforthosewhocant5157 4 жыл бұрын
Deep Rajiana Moga 98145083e4 Brar 👋
@sarbsukhsingh8347
@sarbsukhsingh8347 4 жыл бұрын
Hazzy Chahal tikk ja biba tu harr ikk nu Thapad dikhayi jandi. Jrooru nahi hai k aurat har baar sahi hi hove.
@bhaikulwindersinghgiana4850
@bhaikulwindersinghgiana4850 4 жыл бұрын
ਮੇਰਾ ਇਕ ਦੋਸਤ ਕਾਫੀ ਸਮੇ ਤੋ ਸਾਬਤ ਸੂਰਤ ਹੋਣਾ ਚਾਹੁੰਦਾ ,,ਪਰ ਓਹਦੀ ਪਤਨੀ ਕਹਿੰਦੀ ਜੇ ਕੇਸ ਰੱਖਣੇ ਆ ਆਪਣੀ ਨਹੀ ਨਿਭਣੀ
@k.grewal9134
@k.grewal9134 4 жыл бұрын
ਜੇ ਗੁਰੂ ਵਾਲਾ ਬਣਨਾ ਤਾ ਰਹਿਤ ਪਿਅਾਰੀ ਮੁਝ ਕੋ ਸਿੱਖ ਪਿਅਾਰਾ ਨਾਹੀ. ਮਰਨਾ ਕੱਲੇ ਨੇ ਘਰਵਾਲੀ ਨੇ ਪਰੇਤ ਪਰੇਤ ਕਰ ਕਰ ਭਾਗੀ.
@ishmeetsingh1008
@ishmeetsingh1008 4 жыл бұрын
Sariyan aurtaan ja sare mard eko jehe nai hundiyan ..... Kyi vaar husband v apni wife nu ena torcher krda k oh tang aa k suside tak kr landiyan hun ....mere husband ne menu bahut torcher kita ...jootha case pa dita...menu jail Jana peya nukri ton suspend ho gyi ...apne bache nu pal rehi aa ....sab takleefan menu hi miliyan ....pr jis insaan ne menu ghron kad dita oh aish kr reha hai .....
@ishmeetsingh1008
@ishmeetsingh1008 4 жыл бұрын
Dev Kuraiwala veer g mein taan sirf apna dard daseya .... tuhade vicharan naal mein sehmat ha ...
@sukhjinderboparai3590
@sukhjinderboparai3590 4 жыл бұрын
Sari kudiya galt ne ji hor na Sare aadmi
@seemaconigli7545
@seemaconigli7545 4 жыл бұрын
Brother i am girl but I like your thinking it's true
@hjmpmpat
@hjmpmpat 4 жыл бұрын
Lucha jattxxx tere vargeya krke munde badnam ne sharam krla bhora
@hjmpmpat
@hjmpmpat 4 жыл бұрын
Lucha jattxxx sorry veere mai naam padna bhul geya c tera
@ssboparai4976
@ssboparai4976 4 жыл бұрын
100% ਸੱਚਾੲੀ ਲਿਖਣ ਵਾਲਾ ਪੰਜਾਬ ਦਾ ੲਿਕੋ-ੲਿਕ ਰਾੲੀਟਰ ਬਲਦੇਵ ਸਿੰਘ ਹੀ ਹੋ ਸਕਦਾ ਹੈ ਦਿਲੋਂ ਸਲੂਟ ੲਿਕ ਸੱਚੀ ਕਲਮ ਨੂੰ ਕਿੳੁਂਕਿ ੲਿਹ ਸੱਚ ਨਿਧੜਕ ਹੋ ਕੇ ਲਿਖਣਾ ਤੇ ਬੋਲਣਾ ਬੜਾ ਅੌਖਾ ਤੇ ਹਰ ੲਿਕ ਦੇ ਵੱਸ ਦਾ ਕੰਮ ਨਹੀਂ ਬਹੁਤ ਸੁਲਝਿਅਾ ਬੰਦਾ ਹੀ ੲਿਹ ਕੰਮ ਕਰ ਸਕਦਾ ਹੈ ਸੋ ਅਜਿਹੇ ਰਾੲੀਟਰ ਲੱਖਾਂ ਚ ੲਿਕ ਹੁੰਦੇ ਨੇ ਨਹੀਂ ਤਾਂ ਮੀਡੀਅਾ ਤੇ ਅੱਜਕੱਲ ਦੇ ਬਹੁਤੇ ਅੱਧਕੱਚੇ ਰਾਟੀਟਰ ੲਿਕ ਅੱਧੀ ਖਬਰ ਚਾਕੇ ਵੱਡੀ ਵਿਦਵਾਨੀ ਦਿਖਾੳੁਣ ਲੱਗ ਜਾਣਗੇ ਮਰਦਾਂ ਖਿਲਾਫ ਭੰਡੀ ਪਰਚਾਰ ਸ਼ੁਰੂ ਕਰ ਦੇਣਗੇ ਕਿ ਜਿਵੇਂ ਹਮੇਸ਼ਾ ਮੁੰਡੇ ਹੀ ਗਲਤ ਹੁੰਦੇ ਨੇ ਹਾਲਾਂਕਿ ਕੌੜਾ ਸੱਚ ੲਿਹ ਹੈ ਕਿ ਜਿਅਾਦਾਤਰ ਕੁੜੀਅਾਂ ਗਲਤ ਨੇ ਪਹਿਲਾਂ ਸਹਿਮਤੀ ਤੇ ਸੁਅਾਦ ਲੲੀ ਸਭ ਕੁਝ ਕਰਦੀਅਾਂ ਨੇ ਬਾਅਦ 'ਚ ਜਦੋਂ ਕੋੲੀ ਵਿਗਾੜ ਪੈਂਦਾ ਤਾਂ ਮੁੰਡਿਅਾਂ ਤੇ ਛੇੜਛਾੜ ਜਾਂ ਬਲਾਤਕਾਰ ਦਾ ਦੋਸ਼ ਮੜ ਦਿੰਦੀਅਾਂ ਨੇ ਸਿਅਾਸਤ,ਮੀਡੀਅਾ ਤੇ ਅਜੋਕੇ ਬਹੁਗਿਣਤੀ ਰਾੲੀਟਰਾਂ ਦੀਅਾਂ ਮਰਦਾਂ ਪ੍ਰਤੀ ਨੇਗੇਟਿਵ ਤੇ ੲਿਕਪਾਸੜ ਗੱਲਾਂ ਕਾਰਨ ਬਹੁਤ ਗਲਤ ਕਾਨੂੰਨ ਬਣਗੇ ਮਰਦਾਂ ਖਿਲਾਫ ਮਰਦਾਂ 'ਚ ਅਾਪਣੇ ਹੱਕਾਂ ਲੲੀ ਜਾਗਰਿਤੀ ਤੇ ੲਿਕ ਮੰਚ ਤੇ 'ਕੱਠਾ ਨਾ ਹੋਣ ਕਾਰਨ ਅਾੲੇ ਦਿਨ ਨਵੇਂ ਤੇ ਸਖਤ ਕਾਨੂੰਨ ਬਣ ਰਹੇ ਨੇ ਗਲਤੀ ੲਿਕ ਦੀ ਰਗੜਾ ਸਭ ਨੂੰ ੲਿਕ ਸਰਵੇ ਮੁਤਾਬਿਕ 95% ਝੂਠੇ ਰੇਪ ਤੇ ਦਹੇਜ਼ ਕੇਸ ਬਣਦੇ ਨੇ ਤੇ ੲਿਹਨਾ ਤਹਿਤ ਹਜ਼ਾਰਾਂ ਮੁੰਡਾ ਬਦਨਾਮੀ ਦਾ ਕਲੰਕ ਲੈ ਕੇ ਜੇਲਾਂ ਚ ਜਾ ਰਿਹਾ ਹੈ ਸਿਰਫ ਕੁੜੀ ਦੇ ੲਿਕ ਬਿਅਾਨ ਤੇ ਮੁੰਡਿਅਾਂ ਨੂੰ ਫਸਾੳੁਣ ਦਾ ਧੰਦਾ ਚਲਾੲਿਅਾ ਜਾ ਰਿਹਾ ਕੋੲੀ ੲਿਸ ਜ਼ੁਲਮ ਤੇ ਜਿਅਾਦਤੀ ਖਿਲਾਫ ਅਵਾਜ਼ ਬੁਲੰਦ ਨਹੀਂ ਕਰਦਾ ਅੱਜ ਸਾਡੀ ੲਿਹ ਹਾਲਤ ਹੈ ਕਿ ਕੁੜੀਅਾਂ ਦੇ ਹੱਕਾਂ ਲੲੀ women ਕਮਿਸ਼ਨ ਹੈ ਮੁੰਡਿਅਾ ਦੇ ਹੱਕਾਂ ਲੲੀ ਕੋੲੀ ਕਮਿਸ਼ਨ ਨਹੀਂ ੲੇਸੇ ਕਰ ਕੇ ਜ਼ੁਲਮ ਨੇ ਹੱਦ ਕਰ ਦਿੱਤੀ ਹੈ ਬਹੁਤ ਸਾਰੀਅਾਂ ੳੁਦਾਹਰਨਾਂ ਸਾਡੇ ਸਾਹਮਣੇ ਹਨ ਕੁਝ ਮਹੀਨੇ ਪਹਿਲਾਂ ਚੰਡੀਗੜ ਦੀ ੲਿਕ ਕੁੜੀ ਨੇ ੲਿਕ ਮੁੰਡੇ ਤੇ ਅੰਨਾ ਜ਼ੁਲਮ ਕੀਤਾ ਜੇ ਕਿਤੇ ੳੁਸ ਕੁੜੀ ਦੀ ਜਗਾ ਮੁੰਡਾ ਹੁੰਦਾ ਹੁਣ ਨੂੰ ਕੈਂਡਲ ਮਾਰਚ ਸੁਰੂ ਹੋ ਜਾਂਦੇ ਥਾਂ-ਥਾਂ ਧਰਨੇ ਲਗਦੇ ੲਿਕ ਨਵਾਂ ਕਾਨੂੰਨ ਬਣ ਜਾਂਦਾ ਤੇ ਫਾਸਟ ਟਰੈਕ ਅਦਾਲਤ ਬਣਦੀ ਮੁੱਖ ਮੰਤਰੀ ਤੋਂ ਲੈ ਕੇ ਸਾਰੇ ਲੀਡਰਾਂ ਨੇ ਬਿਅਾਨ ਦੇਣੇ ਸੀ ਕੁਮੈਟਾਂ ਚ ਗੋਲੀ ਮਾਰੋ ਗੋਲੀ ਮਾਰੋ ਹੋ ਜਾਂਦੀ ਮੀਡੀਅਾ,ਸਿਅਾਸਤ ਤੇ ਵਿਦਵਾਨਾਂ ਦੀਅਾਂ ਭਾਵਨਾਵਾਂ ਵਲੂੰਦਰੀਅਾਂ ਜਾਂਦੀਅਾਂ ਅਫਸੋਸ ਕਿ ੳੁਹ ੲਿਕ ਕੁੜੀ ਦੁਅਾਰਾ ੲਿਕ ਮੁੰਡੇ ਤੇ ਢਾਹਿਅਾ ਕਹਿਰ ਸੀ ੲੇਸੇ ਕਰ ਕੇ ਸਭ ਚੁਪ-ਚਾਪ ਦਬ ਗਿਅਾ ਤੇ ਮੁੰਡੇ ਨੇ ਨੀਵੀਂ ਪਾ ਕੇ ਸਾੳੂ ਬਲਦ ਵਾਂਗ ਕੁੱਟ ਖਾ ਲੲੀ ਤੇ ਸ਼ੀ ਵੀ ਨਾ ਅਾਖੀ ੲਿੰਜ ਲੱਗਦਾ ਸੀ ਜਿਵੇਂ ੲਿਹ ਜ਼ੁਲਮ ਦੀ ਤਸਵੀਰ ਅਾੳੁਣ ਵਾਲੀ Male ਪੀੜੀ ਦਾ ਭਵਿੱਖ ਦਰਸਾ ਰਹੀ ਹੋਵੇ ਜੇਕਰ ਮੁੰਡੇ ਅਾਪਣੇ ਹੱਕਾਂ ਤੇ ਕਾਨੂੰਨ ਦੀ ਬਰਾਬਰੀ ਲੲੀ ਨਾ ਜਾਗੇ ਤਾਂ ੳੁਹ ਦਿਨ ਦੂਰ ਨਹੀਂ ਜਦੋਂ ਸਭ ਦੀ ਵਾਰੀ ੲੇਸੇ ਤਰਾਂ ਹੀ ਅਾਵੇਗੀ ਸੋ ਹੱਕਾਂ ਲੲੀ ਲੜਨਾ ਸਿੱਖੋ ਜੋ ਨਹੀਂ ਲੜਦੇ ੳੁਹ ਹਮੇਸ਼ਾ ਲੲੀ ਗੁਲਾਮ ਬਣ ਜਾਂਦੇ ਹਨ
@jellysinghgarcha
@jellysinghgarcha 4 жыл бұрын
ss boparai ਬਿਲਕੁਲ ਬਾਈ ਜੀ ਮੇਰੇ ਿੲੱਕ ਦੋਸਤ ਨਾਲ ਐਸਾ ਹੋਇਆ ਸੀ ਉਹਦੇ ਤੇ ਲੱਗੇ ਰੇਪ ਦੇ ਇਲਜਾਮ ਨੇ ਉਹਦੇ ਜ਼ਿੰਦਗੀ ਬਰਬਾਦ ਕਰ ਦੇਣੀ ਸੀ ਪਰ ਆਪਣੀ ਸਮਝ ਤੇ ਸਬੂਤਾਂ ਦੀ ਹੋਂਦ ਕਰਕੇ ਉਹ ਬਚ ਗਿਆ ਉਸ ਸਮੇਂ ਖੁਦ ਇੱਕ ਲੇਡੀ ਪੁਲਿਸ ਅਫਸਰ ਨੇ ਕਿਹਾ ਸੀ ਜੇ ਸਾਡੇ ਕੋਲ ਸਾਲ ਦੇ 10 ਕੇਸ ਆਉਦੇ ਰੇਪ ਦੇ ਤਾ 7 ਚ ਸਭ ਕੁਝ ਪਹਿਲਾ ਸਹਿਮਤੀ ਨਾਲ ਹੋਇਆ ਹੁੰਦਾ ਹੈ ਇਸ ਗੱਲ ਤੋਂ ਵੀ ਮੁਨਕਰ ਨਹੀਂ ਕਿ ਜਾਨਵਰ ਬਿਰਤੀ ਵਾਲੇ ਮਰਦ ਵੀ ਨੇ ਸਮਾਜ ਅੰਦਰ
@speakforthosewhocant5157
@speakforthosewhocant5157 4 жыл бұрын
ss boparai 👋
@manjotk9476
@manjotk9476 4 жыл бұрын
Brother Jo tuc dssia ik buri lady usto v ghtya km kr skdi aa...iho jihia ladies apne svarth vaste duje Di life khrab krna v koi bri gl nu smjdia...me iho jihi ik lady to tang ha
@bahadursingh9512
@bahadursingh9512 4 жыл бұрын
ਕਿਤਾਬ ਜ਼ਿੰਦਗੀ ਦਾ ਅਖੀਰਲਾ ਸੱਚ ਨਹੀਂ ਹੁੰਦਾ। ਲੇਖਕ ਦੇ ਆਪਣਾ ਵਿਚਾਰ ਹੁੰਦਾ। ਉਹ ਹਰ ਇਕ ਤੇ ਲਾਗੂ ਨਹੀਂ ਹੁੰਦਾ। ਇਨਸਾਨ ਨੂੰ ਸੋਚਣਾ ਪੈਣਾ ਕਿ ਰਿਸ਼ਤੇ ਕਿਸ ਤਰਾਂ ਨਿਭਾਉਣੇ। ਉਸ ਨੂੰ ਆਪਣੇ ਹਾਲਾਤ ਸਮਝਣੇ ਪੈਣੇ। ਸੁਹਿਰਦ ਹੋ ਕਿ ਸੋਚਣਾ ਪੈਣਾ
@veerpalkaurkamal1351
@veerpalkaurkamal1351 4 жыл бұрын
ਨਾ ਸਾਰੇ ਮਰਦ ,ਨਾ ਹੀ ਔਰਤਾਂ ਇੱਕ ਜਿਹੇ ਨਹੀਂ ਹੁੰਦੇ
@sukhjinderboparai3590
@sukhjinderboparai3590 4 жыл бұрын
Right ji
@PUNJABI8507
@PUNJABI8507 4 жыл бұрын
I am female But I 120% agree with veer. He is absolutely right .not everyone is same we all are different.but what he said is true. Punjabi saying Aurat ager needle naal ghar putan lag have ta khale ho jande Mard kahe ve la lave ta fark nahi pana
@yeshpaulgargmirpuria9368
@yeshpaulgargmirpuria9368 4 жыл бұрын
If all women realise then every thing is atomically solved
@Iqbal_sibia
@Iqbal_sibia 4 жыл бұрын
5 saal ki , 20-20 saal baad vi ilzam lag janda a 😁
@sukhrajkaur4948
@sukhrajkaur4948 4 жыл бұрын
ਇਹ ਸਹੀ ਹੈ/ ਕੁੜੀਆਂ ਚਾਰ ਪੰਜ ਸਾਲ ਮੁੰਡੇ ਦੇ ਟੈਚ ਵਿੱਚ ਰਹਿੰਦੀਆ/ ਫੇਰ ਕਹਿੰਦੇ ਕਿ ਰੇਪ ਕੀਤਾ ਇਹ ਗਲਤ ਹੈ /
@humanityisfistarshdeepsing7058
@humanityisfistarshdeepsing7058 4 жыл бұрын
ah gal odo hundi jado munda marriage da wada kark mukar janda pher ah he kujh hona sister g
@JagdeepSingh-hc7do
@JagdeepSingh-hc7do 4 жыл бұрын
ਵੈਰੀ ਨਾਈਸ ਬਲਦੇਵ ਸਿੰਘ ਜੀ
@ajittakhar5338
@ajittakhar5338 4 жыл бұрын
ਬੜਾ ਚੰਗਾ ਲੱਗਾ । ਤੁਹਾਡੇ ਲੇਖ ਕਿਥੋਂ ਮਿਲ ਸਕਦੇ । ਬਲਦੇਵ ਜੀ।
@hardeepdhaliwal9469
@hardeepdhaliwal9469 4 жыл бұрын
ਬਾਕੀ ਗੱਲਾਂ ਤਾਂ ਠੀਕ ਆ ਵੀਰ ਪਰ ਚੁੰਨੀ ਨਾਲ ਦੀ ਪੱਗ ਬੰਨਣੀ ਕੋਈ ਸ਼ੋਸਣ ਨਹੀਂ ! ਬਾਕੀ ਸ਼ੋਸਲ ਮੀਡੀਏ ਤੇ ਲਾਈਕ ਕੌਮਿੰਟਾਂ ਨਾਲ ਆਵਦੇ ਆਪ ਨੂੰ ਨਾਂ ਤੋਲੋ, ਇਹ ਤਾਂ ਪਤਾ ਈ ਆ ਕਿ ਲੋਕ ਚਾਪਲੂਸੀ ਚ’ ਸਾਰੀਆਂ ਹੱਦਾਂ ਪਾਰ ਕਰਦੇ ਆ। ਜੇਹੜੇ ਚੇਤੰਨ ਇਨਸਾਨ ਨੇ ਉਹ ਸਮਝ ਲੈਂਦੇ ਨੇ। ਡਟਿਆ ਰਹਿ ਲਿਖਦਾ ਰਹਿ ਵੀਰ
@sumand222
@sumand222 4 жыл бұрын
You are very Great Baldev...teri hr gll true...Tere nal in laws vlo jo.dhkka kita oh asehnyog a...i think you are very Great...Bilkul schi gll kahi....ਸਭ ਤੋਂ ਪਹਿਲਾਂ ਇਕ ਔਰਤ ਨੂੰ ਔਰਤ ਹੋਣਾ ਚਾਹੀਦਾ..ਉਸ ਤੋਂ ਬਾਅਦ ਹੀ ਸ਼ੁਹਰਤ ਦੀ ਟੀਸੀ ਨੂੰ ਛੋਹਣਾ ਚਾਹੀਦਾ.....
@tejinderdhaliwal9326
@tejinderdhaliwal9326 4 жыл бұрын
ਬਾਈ ਜੀ ਬਹੁਤ ਵਧੀਅਾ ਕਹਾਣੀ ि ਬਅਾਨ ਕੀਤੀ,,,,,
@jaswantsinghpradhan7470
@jaswantsinghpradhan7470 4 жыл бұрын
ਵੀਰ ਨੇ 101% ਸਹੀ ਗॅਲਾਂ ਕੀਤੀਆਂ
@RupinderKaur-cw7tw
@RupinderKaur-cw7tw 4 жыл бұрын
Rupinder mam tusi bht asha bodeh o ur voice ur way of talking and u seems very intelligent and very prety
@inderkalara
@inderkalara 4 жыл бұрын
Paji bilkul sahi tusi meri ghar wali ne vi eh hi kita usda kise mude nal chkr si par os ne mere te daz da case kar dita plz india law wrong ,,, plz change karwao india law nu...
@skswarnvlogs1308
@skswarnvlogs1308 4 жыл бұрын
ਲੇਖਕ ਬਲਦੇਵ ਸਿੰਘ ਮੇਰੇ ਪਿੰਡ ਕੁਰਾੲੀ ਵਾਲਾ ਦਾ ਮਾਨ
@RAMNIKK
@RAMNIKK 4 жыл бұрын
kehra pind ji ?
@MusicPointOfficialChannel
@MusicPointOfficialChannel 4 жыл бұрын
bai ji baldev bai ji da mobile send kr sakde ho ji plz 7889111350 mera mobile no. aa plz calle
@balwindersinghbrar5963
@balwindersinghbrar5963 4 жыл бұрын
Santokh Singh ਤਹਿ: ਅਤੇ ਜ਼ਿਲ੍ਹਾ ਕਿਹੜਾ ਹੈ ਜੀ। ਜੇਕਰ ਬਲਦੇਵ ਸਿੰਘ ਦਾ ਮੁਬਾਈਲ ਨੰਬਰ ਭੇਜ ਦੇਵੋ ਤਾਂ ਬਹੁਤ ਧੰਨਵਾਦ ਹੋਵੇਗਾ। ਮੇਰਾ ਨੰਬਰ ਹੈ 98557-38113 ਦਾਸ ਬਲਵਿੰਦਰ ਸਿੰਘ ਰੋਡੇ(ਮੋਗਾ)
@brarvlogs5531
@brarvlogs5531 4 жыл бұрын
9413400053 ਬਲਦੇਵ ਸਿੰਘ ਦਾ ਮੋਬਾਈਲ ਨੰਬਰ
@MusicPointOfficialChannel
@MusicPointOfficialChannel 4 жыл бұрын
@@brarvlogs5531thanku bai ji
@jotdhaliwal9787
@jotdhaliwal9787 4 жыл бұрын
May be 2014 vch by chance MN thoddi aa comments Vali gll ikk Apne pind di kudi jo apni friend nu dass rhi c thodda name le k v tuc ohna te comment kita sunia hi c ta oss day to mere mind vch thodde lyi Soch ohi hi bni Hoi c...ajj jdo tuc eh realize Kita ta vdia lagya..j tuc eh na bolde ta ajj v ehi feel hona c nhi reality kuj hor hai ...ajj Jo os tym di image bni c change Hoi....
@yadwindersingh9143
@yadwindersingh9143 4 жыл бұрын
ਸੁਕਰ ਹੈ ਕੋਈ ਤਾ ਔਰਤ ਦੇ ਫ਼ਰਜੀ ਦਾਜ ਅਤੇ ਕੁੱਟ ਮਾਰ ਦੇ ਖਲਾਫ ਤਾਂ ਬੋਲੀ ਆ
@simurupal2561
@simurupal2561 4 жыл бұрын
ਬਿਲਕੁਲ ਸੱਚ ਕਿਹਾ ਵੀਰੇ ਤੁਸੀ ਬਹੁਤ ਔਰਤਾਂ ਮਰਦਾ ਨੂੰ ਮਾਨਸਿਕ ਤੌਰ ਤੇ ਪ੍ਰੇਸ਼ਾਨ ਕਰਦੀਆਂ ਹਨ
@rumyjattighaint836
@rumyjattighaint836 4 жыл бұрын
Jmaaaaa sirra laya is insaan ne .. Sach me aidda e hunda g... u really story explain kiti g ...bhut bhut thxxx Mr singh ...kro like f u agree with dis baldev Singh g
@kaurgill6454
@kaurgill6454 4 жыл бұрын
Mard de bina aurt kise km di ni aa te aurt de bina mard wi kise km di ni aa nale siriyan aurta wi iko jehiyan ni hundiyan
@hbawa3387
@hbawa3387 4 жыл бұрын
ਹੁੰਦਾ ਸਾਂਝਾ ਪਰਿਵਾਰ ਥਾਂ ਉ ਰੱਬ ਦੀ । ਕੁੱਝ ਔਰਤਾਂ ਦੇ ਪੈਰੋਂ ਜਾਂਦਾ ਟੁੱਟ ਏ । ਜੱਸੜ
@speakforthosewhocant5157
@speakforthosewhocant5157 4 жыл бұрын
H Singh 👋
@hbawa3387
@hbawa3387 4 жыл бұрын
@@speakforthosewhocant5157 jnab sach hi likhea .survive v keta .tan hi comment keta m.
@romi1549
@romi1549 4 жыл бұрын
ਸ਼ਾਸ਼ੀ ਕਾਲ ਨਾਂ ਕਿਹਾ ਕਰੋ ਜੀ, ਬਹੁਤ ਭੈੜਾ ਲਗਦਾ।
@manpreetmaan5642
@manpreetmaan5642 4 жыл бұрын
Ranjit Dulai hnji
@speakforthosewhocant5157
@speakforthosewhocant5157 4 жыл бұрын
Ranjit Dulai 👋
@rosekr9278
@rosekr9278 4 жыл бұрын
Sat shiri akaal ji kihra karo
@cyberhub2019
@cyberhub2019 4 жыл бұрын
ਬਾਈ ਜੀ ਤੁਸੀਂ ਬਹੁਤ ਖਰੀਆਂ ਗੱਲਾਂ ਕੀਤੀਆਂ ।
@bikkarsingh9714
@bikkarsingh9714 4 жыл бұрын
ਵੀਰ ਜੀ ਬਹੁਤ ਵਧੀਆ ਵੀਚਾਰ ਪੇਸ਼ ਕੀਤੇ ਨੇ ਔਰ ਬਿਲਕੁੱਲ ਸੱਚ ਕਿਹਾ ਜ਼ਿਆਦਾਤਰ ਕੁੜੀਆਂ ਪਹਿਲਾਂ ਮੁੰਡਿਆਂ ਨਾਲ ਪਿਆਰ ਕਰਨ ਲੱਗ ਜਾਂਦੀਆਂ ਨੇ ਜਦੋਂ ਗੱਲ ਵਿਆਹ ਤੱਕ ਨਹੀਂ ਪਹੁੰਚ ਦੀ ਫੇਰ ਰੇਪ ਦਾ ਦੋਸ ਲਾ ਦਿੰਦੀਆਂ ਨੇ
@sukhjinderboparai3590
@sukhjinderboparai3590 4 жыл бұрын
Har kudi galt ne hudi munde ve bhuat galt hude ne
@JagdeepSingh-hc7do
@JagdeepSingh-hc7do 4 жыл бұрын
ਕੁੜੀਆਂ ਗਲਤ ਹਨ ਪਰਿਵਾਰਾਂ ਨੂੰ ਪਾੜ ਰਹੀਆਂ ਹਨ
@speakforthosewhocant5157
@speakforthosewhocant5157 4 жыл бұрын
Jagdeep Singh 👋
@bigproducer4796
@bigproducer4796 4 жыл бұрын
ਜਿਊਂਦਾ ਰਹਿ ਵੀਰ 👏👏👏
@speakforthosewhocant5157
@speakforthosewhocant5157 4 жыл бұрын
Parry Dk 👋
@Abheydeep
@Abheydeep 4 жыл бұрын
Baldev ji. You are a brave man. Keep living your truth. ( Don’t just read the Gurbani, LIVE IT). All the best. Thanks 🙏
@dollymalkiat1
@dollymalkiat1 4 жыл бұрын
true but aj kuria nu bahut rights mile ne jis da najej feda chak de ne
@isitright1077
@isitright1077 4 жыл бұрын
100% sehmat a veer... ek ek gal ch sachai a Baldev veer... reality ch aahi Narivad a ....
@adhan-pc7hi
@adhan-pc7hi 4 жыл бұрын
Veer Ji da number mil skda Ja Koi social account
@techflux6027
@techflux6027 4 жыл бұрын
Mundeya nu wekh k insaan nu vekh k rishta kareyaa karo ( zameena nu yaa paise PR nu rishte karoge te aahi kujj hona ( kudiyaa nu v samjna cahida assi munde v insaan aw saah lende aw !
@gurjittangrali4972
@gurjittangrali4972 4 жыл бұрын
ਦਾਜ ਦੇ99 ਕੇਸ ਝੂਠੇ ਹਨ ਅੱਜ ਦੇ ਸਮੇਂ ਕੋਈ ਵੀ ਵਿਅਕਤੀ ਦਾਜ ਨਹੀਂ ਮੰਗਦਾ ਔਰਤ ਦਾ ਕਸੂਰ ਨਹੀਂ ਹੁੰਦਾ ਇਹ ਤਾਂ ਸਾਰਾ ਕਸੂਰ ਕੁੜੀਦੇ ਮਾਪਿਆ ਲਾਹੁੰਦਾ ਅਤੇ ਪਿੰਡਾ ਦੇ ਘੜੰਮ ਚੋਧਰੀ ਗੱਲ ਨੂੰ ਵਧਾਦਿੰਦੇ ਹਨ ਤੇ ਪੁਲੀਸ ਵੀ ਇਨਕੁਆਰੀ ਨਹੀਂ। ਕਰਦੀ ਲੋਕ ਲੀਡਰਾਂ ਦੀ ਸ਼ਹਿ ਤੇ ਹਵਾ ਵਿੱਚ ਰਹਿੰਦੇ ਹਨ ਝੂਠੇ ਪਰਚੇਕਰਾਉਣ ਨੂੰ ਵੀਰ ਨੇ ਸੱਚ ਕਿਹਾ
@balwindersinghbrar5963
@balwindersinghbrar5963 4 жыл бұрын
ਬੇਹੱਦ ਸਲਾਹੁਣਯੋਗ ਮੁਲਾਕਾਤ। ਦੋਨੋ ਜਣੇ ਵਧਾਈ ਦੇ ਪਾਤਰ। ਚੰਗਾ ਹੋਵੇ ਜੇਕਰ ਗੱਲਬਾਤ ਦੇ ਸ਼ੁਰੂ ਵਿੱਚ ਇੰਟਰਵਿਊ ਕਰਨ ਅਤੇ ਕਰਾਉਣ ਵਾਲ਼ੇ ਦੋਨੋ ਜਾਣੇ ਆਪਣੇ ਬਾਰੇ ਸਮੇਤ ਸੰਪਰਕ ਨੰਬਰ ਸਰੋਤਿਆਂ ਨੂੰ ਪੂਰੀ ਜਾਣਕਾਰੀ ਦੇ ਦਿਆ ਕਰਨ। ਜੇਕਰ ਬਲਦੇਵ ਸਿੰਘ ਦਾ ਮੁਬਾਈਲ ਨੰਬਰ ਕੋਈ ਦੋਸਤ ਮੇਰੇ ਨੰ: 98557-38113 ‘ਤੇ ਭੇਜ ਦੇਵੇ ਤਾਂ ਧੰਨਵਾਦੀ ਹੋਵਾਂਗਾ।ਦਾਸ ਬਲਵਿੰਦਰ ਸਿੰਘ ਰੋਡੇ(ਮੋਗਾ)
@pinkag8090
@pinkag8090 4 жыл бұрын
jada door ki jana... news channel wale v munde da face clear dikha k kudi da blur kr k dekhonde.... etho pta lgda kise nu v eh nhi samj k munde di v izzat hundi
@speakforthosewhocant5157
@speakforthosewhocant5157 4 жыл бұрын
PINKA singh hello dear friends visit my channel
@pirtpalkaur122
@pirtpalkaur122 4 жыл бұрын
ਬਹੁਤ ਵੱਧੀਆ ਲੱਗੀ ਬਲਦੇਵ ਦੀ ਇੰਟਰਵਿਊ
@ravenrug7636
@ravenrug7636 4 жыл бұрын
Baldev tu bache godh le ki pta Zindagi set ho jave....
@amanmalhotra7445
@amanmalhotra7445 4 жыл бұрын
All well said Mr Baldev ji. My brother is also suffering as same u r suffered. There is no law for men at least after 10 yrs of marriage
@speakforthosewhocant5157
@speakforthosewhocant5157 4 жыл бұрын
Aman Malhotra hello dear friends visit my channel
@jagdevgill1406
@jagdevgill1406 4 жыл бұрын
ਸੋਚ ਦਾ ਮਿਲਣਾ ਬਹੁਤ ਜ਼ਰੂਰੀ ਹੈ। ਘਰ ਵਸੌਣ ਲਈ। ਬਾਕੀ ਸੱਚ ਬੋਲਣ ਦੀ ਅਤੇ ਸੱਚ ਸੁਨਣ ਦੀ ਹਿੰਮਤ ਹੋਣੀ ਚਾਹੀਦੀ ਹੈ। ਬਾਕੀ ਵਾਹਿਗੁਰੂ ਜੀ ਉਪਰ ਛੱਡ ਦਿਓ ਭਲੀ ਕਰਨ ਗੇ।
@techflux6027
@techflux6027 4 жыл бұрын
Menu rishta nhi ho reha ( reason ehh aw. Zameen ghat aw ( pr nhi munda canada ) matlab saadi koi life nhi assi insaan nhi ( mundeya nu v samjeyaa karo
@preetgill8849
@preetgill8849 4 жыл бұрын
Sad
@jazzysingh4488
@jazzysingh4488 4 жыл бұрын
Shi gl a vere jva tuhadi 5sall galbat rakh k bad ch rep bn jnda kle munde nu sja mildi a or kudi kise hor nal aish krdi a viya kra k...police nu sab kuj dekh smj k fr hi koi stap chukna chaida pr apne police ta kudi di ek gal sun k munde nu chak lndi a or sari life khrab ho jndi a munde di
@roopgrewal674
@roopgrewal674 4 жыл бұрын
ਜਿਓਦੇ ਵਸਦੇ ਰਹੋ ਵੀਰੇ ਸਦਾ ਖੁਸ਼ ਰਹੋ ।।
@kesarsinghkang7013
@kesarsinghkang7013 4 жыл бұрын
ਬਲਦੇਵ ਸਿੰਘ ਵਾਲੀ ਸੋਚ ਸਿਆਸਤ ਨੂੰ ਕਦੇ ਵੀ ਪ੍ਰਵਾਨ ਨਹੀਂ ਕਰ ਸਕਦੀ ਕਿਉਂਕਿ ਘਰ ਦੀਆ ਲੜਾਈਆਂ ਵਿੱਚ ਸਿਆਸੀ ਦਖਲ ਜ਼ਿਆਦਾ ਹੋ ਗਿਆ ਜਿਸ ਦੀ ਸਿਆਸੀ ਪਹੁੰਚ ਜ਼ਿਆਦਾ ਹੈ ਉਹ ਘੱਟ ਵਾਲੇ ਦਾ ਸੋਸਨਕਰਦਾ ਹੈ ਇੱਥੇ ਹੀ ਸਾਰੇ ਮਸਲਿਆਂ ਦੀ ਜਨਮ ਜੜ ਪਈ ਹੈ
@speakforthosewhocant5157
@speakforthosewhocant5157 4 жыл бұрын
Kesar Singh Kang 👋
@KSSINGH13
@KSSINGH13 4 жыл бұрын
ਸੱਚ 💯%
@speakforthosewhocant5157
@speakforthosewhocant5157 4 жыл бұрын
Dronna Grewal 👋
@jyotisehgal2569
@jyotisehgal2569 4 жыл бұрын
As a result viah ni krona chida bekar km eh Sara
@pirtpalkaur122
@pirtpalkaur122 4 жыл бұрын
ਬਿਲਕੁਲ ਸਹੀ ਗੱਲਾਂ ਨੇ ਬਲਦੇਵ
@dhaliwalsaab9208
@dhaliwalsaab9208 4 жыл бұрын
paji bilkul sahi bahut best sochni ve thoddi veer...
Как подписать? 😂 #shorts
00:10
Денис Кукояка
Рет қаралды 8 МЛН
Do you choose Inside Out 2 or The Amazing World of Gumball? 🤔
00:19
SHAPALAQ 6 серия / 3 часть #aminkavitaminka #aminak #aminokka #расулшоу
00:59
Аминка Витаминка
Рет қаралды 1,9 МЛН
Как подписать? 😂 #shorts
00:10
Денис Кукояка
Рет қаралды 8 МЛН