500 ਗੀਤ ਰਿਕਾਰਡ ਕਰਨ ਵਾਲੀ ਗਾਇਕਾ ਸਵਰਨ ਲਤਾ // Biography Punjabi Singer Swarnlata

  Рет қаралды 109,556

Desi Record, ਦੇਸੀ ਰਿਕਾਰਡ

Desi Record, ਦੇਸੀ ਰਿਕਾਰਡ

Күн бұрын

Пікірлер: 201
@SK-io4gd
@SK-io4gd 4 ай бұрын
ਬਹੁਤ ਵਧੀਆ ਜੀ। ਹਰਚਰਨ ਗਰੇਵਾਲ, ਕਰਨੈਲ ਗਿੱਲ,ਸੀਤਲ ਸਿੰਘ ਸੀਤਲ,ਸਾਬਰ ਹੂਸੈਨ ਸਾਬਰ,ਰੰਗੀਲਾ ਜੱਟ,ਰਮੇਸ਼ ਰੰਗੀਲਾ, ਕੁਮਾਰੀ ਲਾਜ਼,ਪ੍ਰਕਾਸ਼ ਕੌਰ ਸਿੱਧੂ, ਬੀਬੀ ਚੰਦਾ,ਕਰਮ ਚੰਦ ਜਲੰਧਰੀ, ਪੁਸ਼ਪ ਲਤਾ, ਸ਼ਾਂਤੀ ਦੇਵੀ ਆਦਿ ਕਲਾਕਾਰਾ ਵਿੱਚੋਂ ਜ਼ਿਆਦਾਤਰ ਸਵਰਗਵਾਸ ਹੋ ਗਏ ਹੋਣਗੇ, ਫਿਰ ਵੀ ਇਨ੍ਹਾਂ ਬਾਰੇ ਜੇਕਰ ਲੋਕਾਂ ਦੀ ਜਾਣਕਾਰੀ ਲਈ ਅਜਿਹੇ ਪ੍ਰੋਗਰਾਮ ਬਣ ਸਕਣ ਤਾਂ ਬਹੁਤ ਵਧੀਆ ਰਹੇਗਾ ਜੀ।
@sukhmandersinghbrar1716
@sukhmandersinghbrar1716 Жыл бұрын
ਸੁਪਰ ਹਿੱਟ ਗੀਤ ਸਵਰਨ ਲਤਾ ਪੁਰਾਣੇ ਸਮੇਂ ਦੇ ਅਭੁੱਲ ਯਾਦਾਂ
@surjitsinghjeet2018
@surjitsinghjeet2018 2 жыл бұрын
ਵੀਡੀਉ ਵੇਖਕੇ ਮੈਨੂੰ ਉਹ ਵਕ਼ਤ ਯਾਦ ਆ ਗਿਆ ਜਦੋੰ ਮੈਂ 608-L ਮਾਡਲ ਟਾਊਨ ਲੁਧਿਆਣਾ ਵਿਖੇ ਬੀਬੀ ਸਵਰਨਲਤਾ ਜੀ ਕੋਲ ਆਪਣੇ ਗੀਤ ਲੈਕੇ ਜਾਇਆ ਕਰਦਾ ਸੀ ਗੁਪਤਾ ਜੀ ਬਹੁਤ ਆਦਰ ਮਾਣ ਕਰਦੇ ਸਨ ਪਹਿਲਾਂ ਚਾਹ ਪਿਆਓਂਣੀ ਮਗਰੋਂ ਗੀਤ ਸੁਣਨੇ ਵਾਹਿਗੁਰੂ ਜੀ ਇਸ ਪਰਿਵਾਰ ਨੂੰ ਸਦਾ ਚੜ੍ਹਦੀਕਲਾ ੱਚ ਰੱਖਣ!
@desiRecord
@desiRecord 2 жыл бұрын
ਧੰਨਵਾਦ ਜੀ।
@dilpreetsingh0015
@dilpreetsingh0015 Жыл бұрын
ਕਿਆ ਬਾਤ। ਆ। ਜੀ। ਪਹਿੱਲੇ। ਕਲਾਕਾਰ ਜੀ। ਤੁਸੀ। ਕਹਿੰੜੇ। ਪਿੰਡ। ਰਹਿੰਦੇ। ਹੋ
@SukhdevSingh-up7ed
@SukhdevSingh-up7ed Жыл бұрын
ਤਾਨਸੈਨ ਨਾਲ ਵੀ 8 ਗੀਤ ਗਾਏ ਸੀ ਜੀ ਝੂਡੂਆ ਬਟੂਆ ਖੋਲ ਮੈਂ ਕੁਲਫੀ ਖਾਣੀ ਐ ।ਇਕ EPਰਿਕਾਰਡ ਵੀ ਬਹੁਤ ਵਧੀਆ ਸੀ। ਭਾਬੀ ਸਾਂਗ ਨੂੰ ਨਾ ਜਾਈ ਤੇਰਾ ਮੁੰਡਾ ਰੋਉਗਾ ਬਹੁਤ ਸੋਹਣਾ ਗੀਤ ਸੀ।
@kulwantJohal-f6z
@kulwantJohal-f6z 4 ай бұрын
ਚੈਨਲ ਵਾਲਿਆਂ ਦਾ ਬਹੁਤ ਧੰਨਵਾਦ। ਇਸ ਤਰ੍ਹਾਂ ਪੁਰਾਣੇ ਕਲਾਕਾਰਾਂ ਦਾ ਜੀਵਨ ਪੇਸ਼ ਕਰਦੇ ਰਿਹਾ ਕਰੋ।ਕਿਉਕਿ ਇਹਨਾਂ ਕਲਾਕਾਰਾਂ ਨੇ ਸਾਡੇ ਸਭਿਆਚਾਰ ਦੀ ਬਹੁਤ ਸੇਵਾ ਕੀਤੀ।ਪਰ ਇਹ ਕਲਾਕਾਰ ਹੁਣ ਅਲੋਪ ਹੁੰਦੇ ਜਾ ਰਹੇ ਹਨ। ਇਹਨਾਂ ਵਿੱਚ ਸੁਮਨ ਕਲਿਆਣ ਪੁਰ ਵੀ ਸ਼ਾਮਲ ਹੈ।
@tarnjitsinghwalia5566
@tarnjitsinghwalia5566 Жыл бұрын
ਖ਼ੂਬਸੂਰਤ ਸਵਰਨ ਲਤਾ ਦੇ ਖ਼ੂਬਸੂਰਤ ਗੀਤ ਕਮਾਲ ਕਰ ਗਈ ਸਵਰਨ ਲਤਾ ।❤
@gurdevsingh1847
@gurdevsingh1847 2 жыл бұрын
ਵਾਹ ਜੀ ਵਾਹ,। ਕਰ ਦਿੱਤੀ ਰੀਝ ਪੂਰੀ, ਇਸ ਚੈਨਲ ਦੇ ਸਾਰੇ ਸਰੋਤਿਆਂ ਦੀ ਰੀਝ ਪੂਰੀ ਕੀਤੀ ਹੈ ਜੀ, ਮੈਂ ਇਸ ਗੱਲ ਦਾ ਵੀ ਲੱਖ ਲੱਖ ਵਾਰ ਧੰਨਵਾਦ ਕਰਦਾਂ ਹਾਂ ਕਿ ਤੁਸੀਂ ਮੇਰੀ ਫੋਟੋ ਵੀ ਸ਼ੇਅਰ ਕੀਤੀ, ਬਹੁਤ ਹੀ ਮਿੱਠੀ ਪਿਆਰੀ ਆਵਾਜ਼ ਦੀ ਮਲਿਕਾ ਸਵਰਨ ਲਤਾ ਜੀ ਬਾਰੇ ਜਾਣਕਾਰੀ ਪ੍ਰਾਪਤ ਕਰ ਕੇ ਬੇਹੱਦ ਖੁਸ਼ੀ ਹੋਈ ਹੈ , ਹੇਠਾਂ ਮੇਰੇ ਬਹੁਤ ਸੁਲਝੇ ਹੋਏ ਵੀਰਾਂ ਨੇ ਵੀ ਸਵਰਨ ਲਤਾ ਜੀ ਦੀ ਗਾਇਕੀ ਬਾਰੇ ਬਹੁਤ ਸੋਹਣੇ ਸੋਹਣੇ ਕੁਮੈਂਟਾਂ ਨਾਲ ਤਾਰੀਫ਼ ਕੀਤੀ ਹੈ ਜੀ , ਇਹ ਤੁਹਾਡੇ ਹਿੱਸੇ ਹੀ ਆਇਆ ਹੈ ਜੋ ਐਸੀ ਵਧੀਆ ਜਾਣਕਾਰੀ ਦਿੱਤੀ ਗਈ ਹੈ।ਆਪ ਜੀ ਦਾ ਬਹੁਤ-ਬਹੁਤ ਧੰਨਵਾਦ ਕਰਦਾਂ ਹਾਂ ਜੀ। ਵਾਹਿਗੁਰੂ ਜੀ ਆਪ ਨੂੰ ਚੜ੍ਹਦੀ ਕਲਾ ਬਖਸ਼ੇ ਜੀ।
@desiRecord
@desiRecord 2 жыл бұрын
ਤੁਹਾਡਾ ਬਹੁਤ ਧੰਨਵਾਦ ਜੀ। ਤੁਹਾਡੇ ਹੌਸਲੇ ਨਾਲ ਚੱਲ ਰਹੇ ਹਾਂ।
@birbalnauhra3525
@birbalnauhra3525 Жыл бұрын
ਬਹੁਤ ਵਧੀਆ ਜਾਣਕਾਰੀ ਦੇਣ ਲਈ ਧੰਨਵਾਦ
@triloksingh4126
@triloksingh4126 2 жыл бұрын
ਵਾਹਿਗੁਰੂ ਜੀ ਦਾ ਖਾਲਸਾ, ਵਾਹਿਗੁਰੂ ਜੀ ਦੀ ਫਤਿਹ ।ਮੈਨੁ ਪਹਿਲੀ ਵਾਰ ਗਾਇਕਾ ਦਾ ਨਾਉ ਪਤਾ ਲੱਗਿਆ,ਗੀਤ ਤਾਂ ਕਈ ਵਾਰ ਸੁਨੇ ਹਨ ।ਜਾਣਕਾਰੀ ਦੇਣ ਲਈ ਆਪ ਜੀ ਦਾ ਬਹੁਤ ਧੰਨਵਾਦ ।
@desiRecord
@desiRecord 2 жыл бұрын
ਗੁਰਫਤਹਿ ਜੀ ।। ਧੰਨਵਾਦ ।
@surjitsingh6134
@surjitsingh6134 5 ай бұрын
ਬਹੁਤ ਪਿਆਰੀ ਅਵਾਜ਼ ਦੀ ਮਲਕਾ ਸੀ ਸਵਰਨ ਲਤਾ ਜੀ।
@spritpal248
@spritpal248 2 жыл бұрын
ਬਹੁਤ ਵਧੀਆ ਜਾਣਕਾਰੀ ਦੇਣ ਲਈ ਬਾਈ ਜੀ ਧੰਨਵਾਦ ਜੀ🥀
@bhinderduhewala2853
@bhinderduhewala2853 2 жыл бұрын
ਬਹੁਤ ਸੁਪਰ ਸਟਾਰ ਸਵਰਨ ਲੱਤਾ ਦੀ ਇੰਟਰਵਿਊ ਬੇਹੱਦ ਪਸੰਦ ਕੀਤੀ ਗਈ ਜੀ ਬਹੁਤ ਬਹੁਤ ਧੰਨਵਾਦ ਜੀ
@desiRecord
@desiRecord 2 жыл бұрын
ਧੰਨਵਾਦ ਜੀ।
@narinderdhami9698
@narinderdhami9698 Жыл бұрын
ਇਕ ਗੀਤ ਮੇਰੀ ਵਾਰੀ ਆਈ ਪਤੀਲਾ ਖੜਕੇ ਵੀ ਸ਼ਾਮਲ ਕਰਨਾ ਚਾਹੀਦਾ ਸੀ।ਜਾਣਕਾਰੀ ਬਹੁਤ ਵਧੀਆ ਲਗੀ।ਧੰਨਵਾਦ
@nagindersinghwaheguruji9722
@nagindersinghwaheguruji9722 Жыл бұрын
ਆਪਣੇ ਸਮੇਂ ਦੀ ਸਵਰਨ ਲਤਾ ਜੀ ਬਹੁਤ ਪ੍ਰਸਿੱਧ ਕਲਾਕਾਰ ਸੀ ਵਾਹਿਗੁਰੂ ਜੀ ਹਮੇਸ਼ਾ ਖੁੱਸ ਰੱਖੇ ਜੀ
@kuljindersingh8282
@kuljindersingh8282 Жыл бұрын
ਬਹੁਤ ਹੀ ਵਧੀਆ ਤੇ ਮਹੱਤਵਪੂਰਨ ਜਾਣਕਾਰੀ ਹੈ ਜੀ।।।।
@shivdevsingh4287
@shivdevsingh4287 2 жыл бұрын
ਬਹੁਤ ਹੀ ਵਧੀਆ ਜਾਣਕਾਰੀ ਦੇਣ ਲਈ ਬਹੁਤ ਬਹੁਤ ਧੰਨਵਾਦ ਜੀ।
@desiRecord
@desiRecord 2 жыл бұрын
ਧੰਨਵਾਦ ਜੀ।
@jasvindersharma916
@jasvindersharma916 Жыл бұрын
ਬਹੁਤ ਖੂਬ ਧੰਨਵਾਦ ਜੀ ਬਹੁਤ ਪੁਖਤਾ ਜਾਣਕਾਰੀ ਮਿਲੀ
@sadhusinghbhullar7339
@sadhusinghbhullar7339 2 жыл бұрын
ਬਹੁਤ ਹੀ ਸੋਹਣਾ ਪ੍ਰੋਗਰਾਮ ਧੰਨਵਾਦ ਕਰਦੇ ਹਾਂ ਸੋਹਣੀ ਅਵਾਜ਼ ਵਿੱਚ ਸੋਹਣੀ ਪੇਸ਼ਕਾਰੀ ਜਿਉਂਦੇ ਫਸਦੇ ਆਬਾਦ ਰਹੋ
@satdevsharma6980
@satdevsharma6980 2 жыл бұрын
Best singer,I saw one time on stage with Amarnath(Tann Hussain) . 🌹💕🙏🇺🇸
@gurpreetmangat1089
@gurpreetmangat1089 Жыл бұрын
ਬਹੁਤ ਹੀ ਵਧੀਆ ਜਾਣਕਾਰੀ ਧਨਵਾਦ
@thehacker795
@thehacker795 2 жыл бұрын
ਬਹੁਤ ਵਧੀਅਾ ਜਾਣਕਾਰੀ ਸਵਰਨਲਤਾ ਜੀ ਵਾਰੇ ਮਿਲੀ ਬਾਈ ਜੀ 👍👍👍👍👍
@desiRecord
@desiRecord 2 жыл бұрын
ਧੰਨਵਾਦ ਜੀ।
@ranjitmalhi6474
@ranjitmalhi6474 Жыл бұрын
Very nice
@gursewaksingh8299
@gursewaksingh8299 2 жыл бұрын
ਬਹੁਤ ਹੀ ਵਧੀਆ ਅਤੇ ਸ਼ਲਾਘਾਯੋਗ ਕਦਮ ਹੈ ਜੀ ਗੁਜਰੇ ਜਮਾਨੇ ਦੇ ਮਸ਼ਹੂਰ ਹਸਤੀਆਂ ਵਿਚ ਸ਼ਾਮਲ ਸਾਡੇ ਰੰਗਲੇ ਪੰਜਾਬ ਦੀ ਸਤਿਕਾਰ ਯੋਗ ਗਾਇਕਾ ਸਵਰਨਲਤਾ ਜੀ ਦੇ ਗਾਏ ਹੋਏ ਗੀਤ ਸੁਣਨ ਦਾ ਆਨੰਦ ਮਾਣਿਆ ਜੀ। ਅਸੀਂ ਤੁਹਾਡੇ ਅਗਲੀ ਵੀਡੀਓ ਦੀ ਇੰਤਜਾਰ ਵਿਚ ਹਾਂ। ਵਾਹਿਗੁਰੂ ਜੀ ਇਸ ਮਹਾਨ ਗਾਇਕਾ ਨੂੰ ਤੰਦਰੁਸਤੀ ਤੇ ਚੜਦੀਕਲਾ ਬਖਸ਼ਣ ਜੀ। ਮਿਹਰਬਾਨੀ ਜੀ।
@desiRecord
@desiRecord 2 жыл бұрын
ਧੰਨਵਾਦ ਜੀ।
@vinylRECORDS0522
@vinylRECORDS0522 2 жыл бұрын
ਸਵਰਨ ਲਤਾ ਤੇ ਅਮਰ ਨਾਥ ਤਾਨਸੈਨ ਦੇ ਦੋ ਅਖਾੜੇ ਆਪਣੇ ਪਿੰਡ ਵਿਚ ਸੁਣੇ ਸੀ।ਜੇ ਕਿਤੇ ਸਵਰਨ ਲਤਾ ਦੇ ਰੂਬਰੂ ਹੋਕੇ ਇੰਟਰਵਿਊ ਕੀਤੀ ਜਾਵੇ ਤਾਂ ਸੋਨੇ ਤੇ ਸੁਹਾਗੇ ਵਾਲੀ ਗੱਲ ਹੋਵੇਗੀ।
@desiRecord
@desiRecord 2 жыл бұрын
ਧੰਨਵਾਦ ਜੀ।
@sidhuanoop
@sidhuanoop 2 жыл бұрын
ਅਣਮੁੱਲੀ ਜਾਣਕਾਰੀ ਸਾਂਝੀ ਕੀਤੀ ਬਾਈ ਜੀ ਬਹੁਤ ਬਹੁਤ ਧੰਨਵਾਦ ਜੀ
@lakha4123
@lakha4123 2 жыл бұрын
Wah ji wah muraad puri karti 22
@lynnbhatti9179
@lynnbhatti9179 8 ай бұрын
Thankyo Desi Record. ❤ Great work L4all All well ❤❤Salam Pakistan❤
@bpunia6555
@bpunia6555 2 жыл бұрын
Thanks 🙏🙏👍🙏 for sharing this, songs are waking up memory bank, appreciate your hardwork May God bless you
@charnjeetmiancharnjeetmian6367
@charnjeetmiancharnjeetmian6367 3 ай бұрын
ਬੋਲਣ ਵਾਲ਼ੇ ਵੀਰ ਦਾ ਲਹਿਜਾ ਕਿੰਨਾ ਠੰਡਾ ਮਿੱਠਾ ਹੈ,,😊
@SarwansinghSarwan-ik6og
@SarwansinghSarwan-ik6og 4 ай бұрын
Satnam sari waheguru sab ji 🎉🎉🎉🎉🎉❤❤❤❤❤
@NirmalSingh-ym3qu
@NirmalSingh-ym3qu 2 жыл бұрын
Bahut hi Wadhia Jankari Thank. You
@Ranglapunjab103
@Ranglapunjab103 2 жыл бұрын
1969-70 ਚ ਸਵੱਰਨ ਲਤਾ ਦਾ ਜਲੰਧਰ ਰੇਡੀਓ ਤੋਂ ਵੱਜਣ ਵਾਲਾਂ ਸੱਭ ਤੋਂ ਪਿਆਰਾ ਗੀਤ, ਸੁਣ ਵੇ ਰਾਵਲਾ ਸੁਣ ਵੇ ਜੋਗੀਆ ਗਿਆ ਹੀਰ ਨੂੰ ਨਾਗ ਇਸ਼ਕ ਦਾ ਲੜ ਵੇ, ਜੀਂਦੀ ਹੋ ਜਾਂ ਮਰੀ ਪਈ ਕੋਈ ਐਸਾ ਮੰਤਰ ਪੜ੍ਹ ਵੇ।ਕਿਤੇ ਨਹੀਂ ਲੱਭ ਰਿਹਾ।ਤੇ ਇਸਦੀ ਤੁਸੀਂ ਵੀ ਚਰਚਾ ਨਹੀਂ ਕੀਤੀ।
@desiRecord
@desiRecord 2 жыл бұрын
ਇਸ ਗੀਤ ਬਾਰੇ ਨਹੀਂ ਸੀ ਪਤਾ।
@Ranglapunjab103
@Ranglapunjab103 2 жыл бұрын
@@desiRecord ਲੱਗਦਾ ਬਹੁਤ ਸਾਰੇ ਗੀਤ ਜੋ ਸਿਰਫ ਅਕਾਸ਼ਵਾਣੀ ਨੇ ਹੀ ਰਿਕਾਰਡ ਕੀਤੇ ਸਨ।ਗਾਇਕਾਂ ਨੇ ਹੋਰ ਕਿਸੇ ਕੰਪਨੀ ਕੋਲ ਰਿਕਾਰਡ ਨਹੀ ਕਰਾਏ, ਅਕਾਸ਼ਵਾਣੀ ਵਾਲਿਆਂ ਸਮਾਂ ਵਿਹਾਅ ਜਾਣ ਤੇ ਰੱਦੀ ਦੀ ਟੋਕਰੀ ਚ ਸੁੱਟ ਦਿਤੇ।
@SukhvinderSingh-jx7bz
@SukhvinderSingh-jx7bz 2 жыл бұрын
Old is gold,God bless her and their family
@AvtarSingh-mc8en
@AvtarSingh-mc8en 2 жыл бұрын
Swarnlata k s dhuri dijodi bhut vadhia very good duet song singer salute to you
@desiRecord
@desiRecord 2 жыл бұрын
ਧੰਨਵਾਦ ਜੀ।
@sidhuanoop
@sidhuanoop 2 жыл бұрын
ਕਰਨੈਲ ਗਿੱਲ ਸਾਹਿਬ ਨਾਲ ਇਹ ਗੀਤ ਨਹੀਂ ਸੀ। ਇਹ ਦਲੀਪ ਸਿੰਘ ਦਲੀਪ ਹੋਰਾਂ ਨਾਲ ਹੀ ਐ। ਗਿੱਲ ਸਾਹਿਬ ਨਾਲ ਘੋੜਾ ਆਰ ਨੂੰ ਵੇ ਘੋੜਾ ਪਾਰ ਨੂੰ ਵੇ ਪੇਕੇ ਛੱਡੀਏ ਨਾ ਨਾਰ ਮੁਟਿਆਰ ਨੂੰ ਵੇ ਅਤੇ ਮਲਮਲ ਪਹਿਨਣ ਨੂੰ ਰੱਖਿਆ ਦਿਉਰ ਕਵਾਰਾ ਇਹ ਦੋ ਗੀਤ ਨੇ
@anthonyakash6530
@anthonyakash6530 9 ай бұрын
Very very nice.. my favourite singer
@subasingh7926
@subasingh7926 2 жыл бұрын
Very Very good old is gold 🥇
@jasvindrasidhubrar3829
@jasvindrasidhubrar3829 2 жыл бұрын
She was great singer 👍🙏
@kulwantsingh4045
@kulwantsingh4045 2 жыл бұрын
Veer ji thank you rooh khush ho gi sunehlata sawarlata baiogarfy sun k rab tuahdi labi umar kare
@desiRecord
@desiRecord 2 жыл бұрын
ਧੰਨਵਾਦ ਜੀ।
@balwinderpadda2311
@balwinderpadda2311 2 жыл бұрын
ਸਵਰਨ ਲਤਾ ਜੀ ਬਾਰੇ ਬਹੁਤ ਵਧੀਆ ਜਾਣਕਾਰੀ ਇਨਾਂ ਦੇ ਗੀਤ ਬਹੁਤ ਵਧੀਆ ਹਨ।
@desiRecord
@desiRecord 2 жыл бұрын
ਧੰਨਵਾਦ ਜੀ।
@Kuldeepsingh-gt1dj
@Kuldeepsingh-gt1dj 3 ай бұрын
❤,, Hmv, ਦੀ ਦਾਦੀ ❤
@didarsingh3822
@didarsingh3822 2 жыл бұрын
1988 ਵੁਿਚ ਖਾੜਕੈ ਕਹਾਓੁਦੇ ਮੁੰਡਿਅੁਾਂ ਨੇ ਬਥੇਰੇ ਸਵਰਨ ਲਤਾ ਵਾਂਗੂ ìiਗੌਣ ਤੋੋ ਹਟਾੲੇ
@ਬਲਵਿੰਦਰਸਿੰਘਜੰਡੋਕੇ-ਙ2ਫ
@ਬਲਵਿੰਦਰਸਿੰਘਜੰਡੋਕੇ-ਙ2ਫ Ай бұрын
ਸਵਰਨ ਲਤਾ ਨੂੰ ਕਿਸੇ ਨੇ ਗਾਉਂਣ ਤੋਂ ਹਟਾਇਆ ਨਹੀਂ ਸਗੋਂ ਆਪ ਹੀ ਗਾਉਣਾ ਛੱਡ ਕੇ ਵਿਦੇਸ਼ ਚਲੀ ਗਈ ਸੀ। ਰਹੀ ਗੱਲ ਖਾੜਕੂਆਂ ਦੇ ਬਥੇਰੇ ਗਾਉਣ ਵਾਲੇ ਹਟਾਉਣ ਦੀ ਤਾਂ ਸਿਵਾਏ ਚਮਕੀਲੇ ਦੇ ਕਿਸੇ ਨੂੰ ਵੀ ਵਰਜਿਆ ਨਹੀਂ ਗਿਆ। ਚਮਕੀਲਾ ਲੱਚਰ ਗੀਤ ਗਾਉਂਦਾ ਸੀ ਉਸ ਨੂੰ ਚੰਗੇ ਗੀਤ ਗਾਉਣ ਦੀ ਵਾਰਨਿੰਗ ਦਿੱਤੀ ਗਈ ਸੀ ਉਹ ਨਹੀਂ ਟਲਿਆ ਤੇ ਕੀਤੀ ਦਾ ਫਲ ਪਾ ਗਿਆ।
@MrJagmail
@MrJagmail Жыл бұрын
Very nice❤
@TarsemSingh-vx2px
@TarsemSingh-vx2px 2 жыл бұрын
ਅਸਲੀ ਸਭਿਅਾਚਾਰ ਦੀ ਜਿਓਦੀ ਜਾਗਦੀ ਮਿਸ਼ਾਲ ਸਵਰਨ ਲਤਾ ਜੀ
@desiRecord
@desiRecord 2 жыл бұрын
ਧੰਨਵਾਦ ਜੀ।
@khushbrar828
@khushbrar828 2 жыл бұрын
ਬਹੁਤ ਵਧੀਆ ਜਾਣਕਾਰੀ ਹੈ ਹੋਰ ਵੀ ਪੁਰਾਣੇ ਕਲਾਕਾਰਾਂ ਨੂੰ ਮਿਲ ਕੇ interview ਕਰਿਆ ਕਰੋ
@desiRecord
@desiRecord 2 жыл бұрын
ਧੰਨਵਾਦ ਜੀ।
@sidhuanoop
@sidhuanoop 2 жыл бұрын
ਬਾਈ ਜੀ ਯਕੀਨਨ ਕਹਿ ਸਕਦੇ ਓ ਕਿ ਸਵਰਨ ਲਤਾ ਜੀ ਜਿਉਂਦੇ ਨੇ ? ਕਿਉਂਕਿ ਸੁਰਿੰਦਰ ਸੋਨੀਆ ਜੀ ਨਾਲ ਮੈਂ ਅਫਸੋਸ ਕਰ ਚੁੱਕਿਆਂ ਕਿਉਂਕਿ ਸੋਨੀਆ ਜੀ ਇਹਨਾਂ ਦੇ ਸ਼ਗਿਰਦ ਸਨ
@baldevsingh4956
@baldevsingh4956 2 жыл бұрын
ਬਾਈ ਜੀ ਸਾਡੀ ਫਰਮੈਸ਼ ਪੂਰੀ ਕਰਕੇ ਵਾਹ ਵਾਹ ਖਟ ਲਈ ਹੈ ਬਾਈ ਜੀ ਦਿਲ ਤੋਂ ਧੰਨਵਾਦ ਜੀ
@desiRecord
@desiRecord 2 жыл бұрын
ਧੰਨਵਾਦ ਜੀ। ਹੋਰ ਸੇਵਾ ਦੱਸੋ ?
@BaldevSingh-fi2sk
@BaldevSingh-fi2sk 2 жыл бұрын
O brother great thanks we like voice of swarn lata jee her voice very very sweet we heard her song in childhood and youth period 1970 to 1990 from sur singh
@desiRecord
@desiRecord 2 жыл бұрын
ਧੰਨਵਾਦ ਜੀ।
@palsinghverygoodsir
@palsinghverygoodsir 3 ай бұрын
@@BaldevSingh-fi2sk Very good
@sandysinghsadhowalia
@sandysinghsadhowalia 2 жыл бұрын
Very nice presentation....! ਏਦਾਂ ਦੀਆਂ ਵੀਡੀਓਜ਼ ਪੇਸ਼ ਕਰਦੇ ਰਹੋ......। ਆਪਣਾ ਪਰਸਨਲ ਮੋਬਾਇਲ ਨੰਬਰ ਵੀਡੀਓ ਨਾਲ਼ Show ਕਰੋ ਤਾਂ ਜੋ ਕੋਈ ਡਿਸਕਸ਼ਨ ਕੀਤੀ ਜਾ ਸਕੇ, ਕਿਉਂਕਿ ਕੁਮੈੰਟ ਚ ਹਰੇਕ ਗੱਲ ਨਹੀਂ ਕੀਤੀ ਜਾ ਸਕਦੀ। ਬਹੁਤ ਬਹੁਤ ਧਨਵਾਦ।
@harjindersinghbrar6461
@harjindersinghbrar6461 2 жыл бұрын
Very Nice
@desiRecord
@desiRecord 2 жыл бұрын
ਧੰਨਵਾਦ ਜੀ।
@sunitarani3073
@sunitarani3073 2 жыл бұрын
ਆਵਾਜ਼ ਬਹੁਤ ਸੋਹਣੀ ਹੈ ਜੀ 👌👌 ਪੰਜਾਬ ਦੀ ਕੋਇਲ ਸੁਰਿੰਦਰ ਕੌਰ ਦੀ ਆਵਾਜ਼ ਦਾ ਭਲੇਖਾ ਪਾਉਂਦੀ ਹੈ ਜੀ 👌💞💞🙏🏻
@desiRecord
@desiRecord 2 жыл бұрын
ਬਿਲਕੁਲ ਭੈਣ ਜੀ। ਧੰਨਵਾਦ
@sunitarani3073
@sunitarani3073 2 жыл бұрын
@@desiRecord 🙏🏻🙏🏻
@khushbrar828
@khushbrar828 2 жыл бұрын
ਹੋਰ ਵੀ ਪੁਰਾਣੇ ਕਲਾਕਾਰਾਂ ਬਾਰੇ ਜਾਣਕਾਰੀ ਦਿੱਤੀ ਜਾਵੇ ਜੀ
@desiRecord
@desiRecord 2 жыл бұрын
ਧੰਨਵਾਦ ਜੀ। ਜਰੂਰ
@kaptaansingh2942
@kaptaansingh2942 2 жыл бұрын
ਇਸ ਮਹਾਨ ਗਾਇਕਾ ਨੂੰ ਮੈਂ ਮਿਲਣਾ ਚਾਹੁੰਦਾ ਹਾਂ।
@khushbrar828
@khushbrar828 2 жыл бұрын
ਬਹੁਤ ਵਧੀਆ ਉਪਰਾਲਾ ਜੀ
@desiRecord
@desiRecord 2 жыл бұрын
ਧੰਨਵਾਦ ਜੀ।
@tarasinghbrarbrar2713
@tarasinghbrarbrar2713 2 жыл бұрын
Great
@AmarjeetSingh-vi8sq
@AmarjeetSingh-vi8sq 2 жыл бұрын
Shenlta bare jankari devo
@jaipaljaipaul7449
@jaipaljaipaul7449 Жыл бұрын
ਹਰਿ ਭਾਸ਼ਾ ਦਾ ਇਕਲਾ ਅਕਸ਼ਰ ਨਾਂਮ ਦੋ ਅਕਸ਼ਰਾ ਦਾ ਜੋੜ ਸ਼ਬਦ..? ਇੱਕ ਤੋਂ ਸਵਾਇਆ ਵੀ ਹੋ ਜਾਏ ਤਾਂ, ਸ਼ਬਦ ਕਹਾਉਂਦਾ ਹੈ, ਨਾਮ ਨਹੀਂ...? ਸ਼ਬਦ ਨੂੰ ਨਾਂਮ ਕਹਿਣ ਵਾਲੇ, ਕਦੋਂ ਜਾਗਣ ਗੇ...? ਪੰਜਾਬੀ ਲਿਪੀ ਵਿਚ ਮ ਪ੍ਰਧਾਨ , ਅਕਸ਼ਰ ਵੀ , ਨਾਂਮ ਵੀ ਤੇ ਸ਼ਬਦ ਸ਼ਕਤੀਆਂ...? ਮਾਂ ਦਾ ਦੁੱਧ,ਮ 3:30 ,,
@bantijosan645
@bantijosan645 Жыл бұрын
Super duper hit singer
@shivcharansingh550
@shivcharansingh550 Жыл бұрын
SO VERY GOOD👍👍,, MY DEAR, PESHKASH LAI YOU🏆💪 SALUTE HE JI🙏🙏🙏 PLEASE COME BACK JI OTHER SINGAR,,, GOD BLESS YOU JI 🙏🙏
@jasvirsahotatalwania8539
@jasvirsahotatalwania8539 2 жыл бұрын
ਬਹੁਤ ਬਹੁਤ ਧੰਨਵਾਦ ਜੀ ਜੋ ਤੁਸੀਂ ਪੁਰਾਣੀਆਂ ਯਾਦਾਂ ਤਾਜ਼ੀਆਂ ਕਰਵਾਉਂਦੇ ਹੋ ਜੀ 🌹🌹🙏🙏🌹🌹
@shivcharndhaliwal1702
@shivcharndhaliwal1702 2 жыл бұрын
GOOD SINGAR SARVAN LATA SALUTE HE ,,. OLD IS GOLD 👍👍👍. ASI BACHPAN VICH V SUNDE C ,, MAJE VALE SPEKAR TO SUNDE C ,, ALL SONGS YAD AAGE ,, YOUR JANKARI GOOD MESSAGE C
@desiRecord
@desiRecord 2 жыл бұрын
ਧੰਨਵਾਦ ਜੀ।
@gurswaksingh3350
@gurswaksingh3350 Жыл бұрын
Good iformation
@jawalewaliyajosan2068
@jawalewaliyajosan2068 10 ай бұрын
ਗੁਡ
@prempremsingh7460
@prempremsingh7460 Жыл бұрын
Sawarn lata ji di interview vi dikhao
@rajwantsingh3512
@rajwantsingh3512 Жыл бұрын
soul of punjabi rural culture
@daljeetsingh7552
@daljeetsingh7552 2 жыл бұрын
ਬਹੁਤ ਵਧੀਅਾ।
@SK-io4gd
@SK-io4gd 2 жыл бұрын
Excellent Information Ji, Thanks
@desiRecord
@desiRecord 2 жыл бұрын
ਧੰਨਵਾਦ ਜੀ।
@tehalsingh6046
@tehalsingh6046 2 жыл бұрын
ਇਹਨਾਂ ਦੀ ਇਨਟਰਵਿਊ ਦਿਖਾਓ।
@babusingh4915
@babusingh4915 6 ай бұрын
ਲਾਲ ਚੰਦ ਯਮਲਾ ਦੀ ਸ਼ਾਗਿਰਦ ਪ੍ਰੀਤਮ ਕੌਰ ਬਾਰੇ ਦੱਸੋ
@JasbirSIngh-me1dz
@JasbirSIngh-me1dz 2 жыл бұрын
Thank you so much Dear 🙏
@kaptaansingh2942
@kaptaansingh2942 2 жыл бұрын
ਸਵਰਨ ਲਤਾ ਜੀ ਦੇ ਨਾਲ ਇੰਟਰਵਿਊ ਜਰੂਰ ਦਿਖਾਓ
@jasmelsingh8819
@jasmelsingh8819 2 жыл бұрын
ਵਾਹ ਜੀ ਵਾਹ ਨਜ਼ਾਰਾ ਲਿਆ ਦਿੱਤਾ ਜਾਣਕਾਰੀ ਸਾਂਝੀ ਕਰਕੇ
@desiRecord
@desiRecord 2 жыл бұрын
ਧੰਨਵਾਦ ਜੀ।
@amarjitsingh4706
@amarjitsingh4706 Жыл бұрын
Very Informative 🙏🙏
@parmindersinghsidhu4734
@parmindersinghsidhu4734 2 жыл бұрын
So much information thanks.
@swaransinghsekhon4836
@swaransinghsekhon4836 Жыл бұрын
Desi record very goodest
@jagdishchander8447
@jagdishchander8447 2 жыл бұрын
ਸੁਰਿੰਦਰ ਮੋਹਣੀ ਬਾਰੇ ਵੀ ਜਾਣਕਾਰੀ ਦਿੱਤੀ ਜਾਵੇ
@desiRecord
@desiRecord 2 жыл бұрын
ਠੀਕ ਹੈ ਜੀ। ਧੰਨਵਾਦ
@bhupindersingh5696
@bhupindersingh5696 Жыл бұрын
Beautiful ❤️
@ranjodhsingh7736
@ranjodhsingh7736 Жыл бұрын
ਸਵਰਨ ਲਤਾ ਪੰਜਾਬੀ ਦੀ ਅਜਿਹੀ ਕਲਾਕਾਰ ਸੀ ਕਿ ਜਿਹੜਾ ਵੀ ਮਰਦ ਗਾਇਕ ਉਸ ਨਾਲ ਗਾ ਲੈਂਦਾ ਸੀ ਉਹ ਨਾਲਤਰ ਜਾਂਦਾ ਸੀ, ਜਿਵੇਂ ਲੱਕੜ ਨਾਲ ਲੋਹਾ ਤਰ ਜਾਂਦਾ ਹੈ। ਪ੍ਰਕਾਸ਼ ਕੌਰ ਸਿੱਧੂ ਦੀ ਜਾਣਕਾਰੀ ਦੀ ਘਾਟ ਮਹਿਸੂਸ ਹੋ ਰਹੀ ਹੈ।
@desiRecord
@desiRecord Жыл бұрын
ਹਾਂ ਜੀ , ਕੋਈ ਸ਼ੱਕ ਨਹੀਂ।
@AMRIK-ug8hv
@AMRIK-ug8hv 5 ай бұрын
Biba ranjit kaur bare vi dasso jrur dhanvad
@amriksingh4589
@amriksingh4589 2 жыл бұрын
Bahut changa lagia Swarn Lata ji nal Intervew prectical krao ji utube te
@desiRecord
@desiRecord 2 жыл бұрын
ਧੰਨਵਾਦ ਜੀ।
@harmeshsingh4085
@harmeshsingh4085 Жыл бұрын
Very nice ji
@Bains-we7kg
@Bains-we7kg 2 жыл бұрын
Swaran lata je very good singer
@daljitgarcha
@daljitgarcha 2 жыл бұрын
ਬਹੁਤ ਖ਼ੂਬ.... 👌
@desiRecord
@desiRecord 2 жыл бұрын
ਧੰਨਵਾਦ ਜੀ।
@chahal1234
@chahal1234 2 жыл бұрын
ਬਾਈ ਜੀ ! ਕੀ ਸ਼ਵਰਨ ਲਤਾਂ ਅਜੇ ਜਿਉਦੀ-ਜਾਗਦੀ ਹੈ ? ਦੱਸਣ ਦੀ ਖੇਚਲਾਂ ਕਰਨੀ ਜੀ।
@desiRecord
@desiRecord 2 жыл бұрын
ਹਾਂ ਜੀ।
@chahal1234
@chahal1234 2 жыл бұрын
@@desiRecord ਫੂਨ ਨੰ: ਭੇਜ ਦਿਉ ਜੀ।
@dhindsa33
@dhindsa33 2 жыл бұрын
@@desiRecord ਉਹਨਾਂ ਦਾ ਐਡਰੈਸ ਕੀ ਹੈ , ? ਮੈਂ ਲੁਧਿਆਣੇ ਹੀ ਰਹਿੰਦਾ ਹਾਂ
@gurpreettakhtupura9373
@gurpreettakhtupura9373 2 жыл бұрын
Nice information
@jagdevkaur3144
@jagdevkaur3144 Жыл бұрын
👌👌👌👌🎉🎉🎉🎉🎉❤️❤️❤️❤️❤️👏👏
@kashmirsingh5614
@kashmirsingh5614 2 жыл бұрын
I had seen her in 1963. She had a program at Balachaur (Nawanshar) to commemorate the sacrifice of Lt Gen Bikram Singh (Siana) who was killed in a helicopter crash in J&K. In those days she was very beautiful. She paid tribute to the deceased Gen by singing "Assan Punjabon paani pita khoon Vattan lae dolange, Ik hai Katra jadd tak.....".
@desiRecord
@desiRecord 2 жыл бұрын
ਧੰਨਵਾਦ ਜੀ।
@jaipaljaipaul7449
@jaipaljaipaul7449 Жыл бұрын
ਹਰਿ ਸ਼ਬਦ ਦੇ ਤਿੰਨ ਤੋਂ ਤੇਰਾਂ ਤੇ ਤੇਰਾਂ ਤੋਂ ਆਨੰਤ ਅਰਥ...?
@sunitarani3073
@sunitarani3073 2 жыл бұрын
ਕਰਨੈਲ ਗਿੱਲ ਜੀ ਸਹੀ ਸਲਾਮਤ ਹਨ ਜੀ ਜ਼ਰੂਰ ਦੱਸਿਓ ਜੀ
@gurdevsingh1847
@gurdevsingh1847 2 жыл бұрын
ਗਾਇਕ ਕਰਨੈਲ ਗਿੱਲ ਦੀ ਮੌਤ ਹੋ ਚੁੱਕੀ ਹੈ ਜੀ
@desiRecord
@desiRecord 2 жыл бұрын
ਨਹੀਂ ਜੀ। ਬਹੁਤ ਚਿਰ ਪਹਿਲਾਂ 12 ਜੂਨ 2012 ਨੂੰ ਚਲੇ ਗਏ।
@sidhuanoop
@sidhuanoop 2 жыл бұрын
@@desiRecord 24 ਜੂਨ 2012 ਨੂੰ ਗਿੱਲ ਸਾਹਿਬ ਸਵਰਗਵਾਸ ਹੋ ਗਏ ਸੀ
@KulwantSingh-sg5ox
@KulwantSingh-sg5ox 2 жыл бұрын
Kai sal hoga rab nu piara ho gia
@desiRecord
@desiRecord 2 жыл бұрын
@@sidhuanoop ਕੀ ਇਹ ਸਹੀ ਤਰੀਕ ਹੈ ? ਕਿਉਂਕਿ ਮੈਂ ਗਿੱਲ ਸਾਹਿਬ ਤੇ ਵੀ ਵੀਡੀਓ ਬਣਾਉਣੀ ਹੈ।
@darshanbhandal2520
@darshanbhandal2520 2 жыл бұрын
Bahut vadhia jankari diti a.
@desiRecord
@desiRecord 2 жыл бұрын
ਧੰਨਵਾਦ ਜੀ।
@dpsingh648
@dpsingh648 2 жыл бұрын
ਬੁਹਤ ਵਧੀਆ
@desiRecord
@desiRecord 2 жыл бұрын
ਧੰਨਵਾਦ ਜੀ।
@surindersinghcheema4595
@surindersinghcheema4595 2 жыл бұрын
Good ji
@beantsarao3830
@beantsarao3830 Жыл бұрын
Verynice
@SAMAJNEWSTV
@SAMAJNEWSTV Жыл бұрын
ਰਮੇਸ਼ ਰੰਗੀਲਾ ਵਾਰੇ ਜਾਣਕਾਰੀ ਦੇਣਾ ਜੀ।
@NirmalSingh-bz3si
@NirmalSingh-bz3si Жыл бұрын
ਉਹ ਬਹੁਤ ਚਿਰ ਪਹਿਲਾਂ ਸਵਰਗਵਾਸ ਹੋ ਚੁੱਕੇ ਨੇ😢
@gshsggshhahsh6083
@gshsggshhahsh6083 2 жыл бұрын
VERY VERY VERY VERY VERY NICE
@anthonyakash6530
@anthonyakash6530 Жыл бұрын
My favourite singer
@ajaibrogla4408
@ajaibrogla4408 2 жыл бұрын
No 1 best singer swarn lata
@desiRecord
@desiRecord 2 жыл бұрын
ਹਾਂ ਜੀ। ਧੰਨਵਾਦ
@dilaulakh4422
@dilaulakh4422 2 жыл бұрын
Great 👍
@desiRecord
@desiRecord 2 жыл бұрын
ਧੰਨਵਾਦ ਜੀ।
@sukhdevsingh-vh1kl
@sukhdevsingh-vh1kl 2 жыл бұрын
super duper singer lata g
@desiRecord
@desiRecord 2 жыл бұрын
ਧੰਨਵਾਦ ਜੀ।
@sabtv7
@sabtv7 2 жыл бұрын
great
@desiRecord
@desiRecord 2 жыл бұрын
ਧੰਨਵਾਦ ਜੀ।
@shingarajassar3766
@shingarajassar3766 2 жыл бұрын
ਸਨੇਹ ਲਤਾ ਜੀ ਨਾਲ ਮੁਲਾਕਾਤ ਜਰੂਰ ਕਰੋ ਜੀ ਪਲੀਜ
@desiRecord
@desiRecord 2 жыл бұрын
ਠੀਕ ਜੀ। ਧੰਨਵਾਦ ਜੀ।
@swaransinghsekhon4836
@swaransinghsekhon4836 Жыл бұрын
Swaran means sona
@amriksingh4589
@amriksingh4589 2 жыл бұрын
TucSmt Suneh Lata ji the Intervew ve karo te Utube te pao ji Swarn lata ji aj kal Madras CHENAI rehnde ne UTUBE te sunia c but PUNJAB a ke Intervew karo ji I am whaiting URGENT PLEASE URGENT
@desiRecord
@desiRecord 2 жыл бұрын
ਧੰਨਵਾਦ ਜੀ।
@jogindersingh8096
@jogindersingh8096 2 жыл бұрын
Che nai wich Saneh Lata rehndi hai, na ki Swarn Lata
ਬਦਨਸੀਬ ਗਾਇਕਾ 'ਸੁਰਿੰਦਰ ਸੀਮਾ'  //  Unfortunate singer 'surinder Seema'
12:29
У вас там какие таланты ?😂
00:19
Карина Хафизова
Рет қаралды 9 МЛН
What's in the clown's bag? #clown #angel #bunnypolice
00:19
超人夫妇
Рет қаралды 38 МЛН
버블티로 부자 구별하는법4
00:11
진영민yeongmin
Рет қаралды 27 МЛН
Osman Kalyoncu Sonu Üzücü Saddest Videos Dream Engine 269 #shorts
00:26
Punjabi duet songs of 1970s & 80s #oldisgold #song #punjabisong #duet
29:06
У вас там какие таланты ?😂
00:19
Карина Хафизова
Рет қаралды 9 МЛН