500 ਸਾਲ ਪੁਰਾਣੇ ਮਖਿਆਲ ਦੇ ਛੱਤਿਆਂ ‘ਚੋਂ ਡਿੱਗਦਾ ਸ਼ਹਿਦ || MadhuPur Dham Cooch Behar || Sikh Traveller

  Рет қаралды 5,552

The Sikh Traveller

The Sikh Traveller

Күн бұрын

Пікірлер: 88
@GursahibSingh-kx9bd
@GursahibSingh-kx9bd 9 сағат бұрын
ਕੂਚ ਵਿਹਾਰ ਮੈ ਬਹੁਤ ਚੱਲਿਆ ਗੋਹਾਟੀ ਬਖਸੀਆਠ ਹੋਕੇ ਵਾਹਿਗੁਰੂ ਜੀ ਵਾਹਿਗੁਰੂ ਜੀ❤
@bahadursingh9718
@bahadursingh9718 9 сағат бұрын
ਵੀਰ ਜੀ ਤੁਸੀਂ ਸਾਨੂੰ ਘਰ ਬੈਠਿਆਂ ਨੂੰ ਕ਼ਈਂ ਸੂਬਿਆਂ ਦੀ ਜਾਣਕਾਰੀ ਦਿੰਦੇ ਰਹਿੰਦੇ ਹੋ ਬਹੁਤ ਬਹੁਤ ਧੰਨਵਾਦ। ਬਹਾਦੁਰ ਸਿੰਘ ਸਿੱਧੂ ਪਹਿਲਵਾਨ ਗੋਗਾਂ ਲੇਲੇਵਾਲਾ ਤਲਵੰਡੀ ਸਾਬੋ।
@sarajmanes4505
@sarajmanes4505 7 сағат бұрын
ਪਿਆਰ ਸਤਿਕਾਰ ਸਹਿਤ ਸਤਿ ਸ੍ਰੀ ਅਕਾਲ ਜੀ ਬਹੁਤ ਵਧੀਆ ਵੀਡੀਓ ਦੇਖ ਕੇ ਦਿਲ ਖੁਸ਼ ਹੋ ਗਿਆ ਬਹੁਤ ਬਹੁਤ ਪਿਆਰ ਸਤਿਕਾਰ ਜਿਉਂਦੇ ਵੱਸਦੇ ਰਹੋ ਰੱਬ ਰਾਖਾ ਧੰਨਵਾਦ ਬਾਈ ਜਿਉ 🙏🙏👌👌👍👍👏👏
@onkars13
@onkars13 8 сағат бұрын
ਬਾਜੀ । ਬੋਹਤ ਵਧੀਆ ਅਵਾਜ਼ ਆ ਰਹੀ ਹੈ । 👌👌👍👍
@Amritsidhu1002
@Amritsidhu1002 11 сағат бұрын
ਸਤਿ ਸ੍ਰੀ ਆਕਾਲ ਜੀ
@kuldeepsingh-cy8jt
@kuldeepsingh-cy8jt 10 сағат бұрын
ਵਾਹਿਗੁਰੂ ਜੀ ਕਾ ਖਾੰਲਸਾ ਸੀ੍ ਵਾਹਿਗੁਰੂ ਜੀ ਕੀ ਫਤਹਿ ਜੀ
@Viral-talks1985
@Viral-talks1985 9 сағат бұрын
ਤੁਹਾਡੇ ਨਾਲ ਦੇ ਸੁਖੀ ਅਤੇ ਅਰਸ਼ਦੀਪ ਪੱਗ ਬਨ ਕੇ ਟਰੈਵਲਿੰਗ ਕਰਦੇ ਨੇ ਤੁਹਾਨੂੰ ਵੀ ਪੱਗ ਬੰਨ ਕੇ ਟਰੈਵਲਿੰਗ ਕਰਨੇ ਚਾਹੀਦੇ ਹੈ ਪੱਗ ਦੀ ਟੌਰ ਦੇ ਲਈ
@satpalsidhu8368
@satpalsidhu8368 7 сағат бұрын
Very nice good work
@HarpreetSingh-ux1ex
@HarpreetSingh-ux1ex 10 сағат бұрын
ਹਰਸਿਮਰਨਜੀਤ ਸਿੰਘ ਛੋਟੇ ਵੀਰ ਆਪਣਾ ਰੂਟ ਪਲਾਨ ਜ਼ਰੂਰ ਦੱਸਿਆ ਕਰੋ ਪਹਿਲਾਂ ਤਾਂ ਕਿ ਅਸੀਂ ਤੁਹਾਨੂੰ ਪਹਿਲਾਂ ਦੱਸ ਸਕੀਏ , ਸ਼ੰਕਰਾਚਾਰੀਆ ਜੀ ਦੇ ਜ਼ੋ ਮੰਦਰ ਹਨ ਪੰਜਾਬ , ਯੂਪੀ ਉਨ੍ਹਾਂ ਸਥਾਨਾਂ ਵਿੱਚ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦਾ ਵੀ ਪ੍ਰਕਾਸ਼ ਕੀਤਾ ਹੁੰਦਾ ਹਰ ਦਿਨ ਪ੍ਰਕਾਸ਼ ਦ ਪਾਠ ਕਰਨ ਤੋਂ ਬਾਅਦ ਸੁਖ ਆਸਣ ਵੀ ਰਹਿਤ ਮਰਯਾਦਾ ਨਾਲ ਕਰਦੇ ਹਨ
@sukoonde5336
@sukoonde5336 8 сағат бұрын
ਵੀਰ ਪੰਜਾਬ ਕਿੱਥੇ ਕਿੱਥੇ ਨੇ ਸ਼ੰਕਰਾਚਾਰੀਆ ਜੀ ਦੇ ਮੰਦਰ ਜ਼ਰੂਰ ਦੱਸਣਾ
@thesikhtraveller5052
@thesikhtraveller5052 7 сағат бұрын
Hun dsdo bai ji
@SukchainSingh-jo5vy
@SukchainSingh-jo5vy 10 сағат бұрын
ਵਾਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫਤਿਹ ❤❤
@Amanbal42a
@Amanbal42a 10 сағат бұрын
Sat Shri AkaL Veer ji.Waheguru ji hamesha Charrdi Kalla karan ji
@pargatSingh-cr4uk
@pargatSingh-cr4uk 9 сағат бұрын
ਸਤਿ ਸ਼੍ਰੀ ਆਕਾਲ ਵੀਰ ਜੀ ❤❤
@VikramShotra
@VikramShotra 10 сағат бұрын
❤❤❤❤❤ 1:47
@manjotmaan4710
@manjotmaan4710 10 сағат бұрын
Boht vdiya video hai ji🎉🎉
@gurpreetbenipal2213
@gurpreetbenipal2213 11 сағат бұрын
Sat Sri Akhal g❤❤
@bhinder_singh_.8093
@bhinder_singh_.8093 10 сағат бұрын
ਬਾਈ ਫੇਸਬੁੱਕ ਤੇ ਤੁਸੀਂ ਕੰਮ ਬਹੁਤ ਲੇਟ ਸ਼ੁਰੂ ਕੀਤਾ
@jaswinderjaswinder9101
@jaswinderjaswinder9101 9 сағат бұрын
Waheguru ji mehar bnai rakhn 🙏 ❤
@manikatron4278
@manikatron4278 8 сағат бұрын
ਨਾਨਕ ਨਾਮ ਚੜ੍ਹਦੀ ਕਲਾ ਤੇਰੇ ਭਾਣੇ ਸਰਬੱਤ ਦਾ ਭਲਾ
@MannDeep-m9e
@MannDeep-m9e 11 сағат бұрын
Jila SRI MUKTSAR SAHIB TO ❤🎉❤🎉❤🎉❤🎉❤🎉❤
@kuldeepsidhu02
@kuldeepsidhu02 8 сағат бұрын
ਵਾਹਿਗੁਰੂ ਜੀ ਕਾ ਖਾਲਸਾ 🌹🌹 ਵਾਹਿਗੁਰੂ ਜੀ ਕੀ ਫਤਿਹ 🌹🌹
@lakhylakhvirsingh5828
@lakhylakhvirsingh5828 9 сағат бұрын
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵੀਰ ਜੀ
@jeewanjeet7346
@jeewanjeet7346 10 сағат бұрын
Safari aap kartay ho maza hamey Ata hai
@shawindersingh6931
@shawindersingh6931 8 сағат бұрын
🌹ਵਾਹਿਗੁਰੂ ਜੀ ਕਾ ਖਾਲਸਾ🌹ਵਾਹਿਗੁਰੂ ਜੀ ਕੀ ਫਤਿਹ🌹
@ManjeetSinghManjeetSingh-mc6bz
@ManjeetSinghManjeetSingh-mc6bz 9 сағат бұрын
ਦੱਬੀ ਰੱਖ ਕੰਮ ਸਾਡੇ ਆਲਿਆਂ ਸੰਗਰੂਰੀਏ
@TalwinderLaddi
@TalwinderLaddi 5 сағат бұрын
ਵਲੋਗ ਵਦੀਆ ਲਗਿਆ ਜੀ ❤
@Kuldeepmalhewalia
@Kuldeepmalhewalia 11 сағат бұрын
❤❤❤❤👏👏👏👏
@MastLalijatt
@MastLalijatt 7 сағат бұрын
ਜੀਉ ਬਾਈ ਜੀ ❤❤❤
@Harry_sukhija
@Harry_sukhija 10 сағат бұрын
Bahut vadiya vlog bnaneo bai g main tuhade manipur te nagaland de Sare vlog dekh chuka han ji ❤👌
@MahliSaab-v9h
@MahliSaab-v9h 11 сағат бұрын
ਸਤਿ ਸ੍ਰੀ ਅਕਾਲ 🙏🙏
@palikhangura1094
@palikhangura1094 11 сағат бұрын
Veer ji facebook tah tah tohadi id search kitti c prr ayi ni
@thesikhtraveller5052
@thesikhtraveller5052 7 сағат бұрын
Sikh traveller likhn te aa jandi aa bai
@sukhdebgill4016
@sukhdebgill4016 8 сағат бұрын
❤ ਦੱਬ ਕੇ ਰੱਖ ਕੰਮ ਨੂੰ ਘੱਟ ਤੋਂ ਘੱਟ 35 ਮਿੰਟ ਦੀ ਵੀਡੀਓ ਬਣਾਇਆ ਕਰ ਵੀਰੇ❤
@jeetramanvlogs
@jeetramanvlogs 10 сағат бұрын
Beautiful vlog
@Sukhdeepsinghkahlon-ld2wr
@Sukhdeepsinghkahlon-ld2wr 10 сағат бұрын
Sat shree akal veer ji
@AjitpalSingh-q8o
@AjitpalSingh-q8o 8 сағат бұрын
Very good bai ji from moga punjab Ajit pal Singh thx very much
@iqbalsidhu6651
@iqbalsidhu6651 10 сағат бұрын
Well come beta ji
@dg9358
@dg9358 10 сағат бұрын
Nice vlog❤❤❤❤
@preetbaidwan2114
@preetbaidwan2114 8 сағат бұрын
Baiji jankari lai dhanwad
@bhinder_singh_.8093
@bhinder_singh_.8093 10 сағат бұрын
Very Very nice bro
@rampalpandyar2450
@rampalpandyar2450 8 сағат бұрын
Waheguru Ji ka Khalsa waheguru Ji ki fateh ji
@Gurwinderkaur-m4d
@Gurwinderkaur-m4d 11 сағат бұрын
Darjeeling jarur jao
@HarpreetSingh-ux1ex
@HarpreetSingh-ux1ex 11 сағат бұрын
@rajindersingh5303
@rajindersingh5303 11 сағат бұрын
🎉🎉🎉🎉🎉🎉🎉🎉🎉🎉🎉🎉😂😂😂😂😂😂❤❤❤❤❤❤❤
@parmindersingh3468
@parmindersingh3468 9 сағат бұрын
Nice video 🎉
@manjinder3102
@manjinder3102 7 сағат бұрын
Sat shri akal veer ji good video
@avninderkaur7036
@avninderkaur7036 8 сағат бұрын
Very nice video
@DarshanSingh-kl2xp
@DarshanSingh-kl2xp 11 сағат бұрын
Nice
@laddiladdi7865
@laddiladdi7865 9 сағат бұрын
Love u bro 💓💓💓
@RamanpreetToor
@RamanpreetToor 6 сағат бұрын
Bro thade vlogs bht wadiya hunde❤❤❤❤
@VarinderSingh-eu7nq
@VarinderSingh-eu7nq 9 сағат бұрын
Good video bro❤❤
@palikhangura1094
@palikhangura1094 11 сағат бұрын
Please dsseyo hun ki kriye tohadi id ni aa rahi
@pinderdhillon8046
@pinderdhillon8046 8 сағат бұрын
👍❤️🙏
@VeenaDevi-ox8fm
@VeenaDevi-ox8fm 6 сағат бұрын
🙏🙏 sat Shri akal veer ji God bless you 🙌🙌❤❤
@ReshamSingh-n1k
@ReshamSingh-n1k 8 сағат бұрын
🙏🙏🙏
@pritpalsingh9034
@pritpalsingh9034 7 сағат бұрын
Siliguri Gurudwara hai kya Sevak road Darshan jarur karna ji
@jaspreetkaur-bv5co
@jaspreetkaur-bv5co 3 сағат бұрын
Ssa veerji Mera first comment hai reply jrur krna 🙏
@user-gurdeepsingh02
@user-gurdeepsingh02 9 сағат бұрын
22 ਕੀ ਹਾਲ ਐ
@pinderdhillon8046
@pinderdhillon8046 8 сағат бұрын
ਬਸ ਇੱਕ ਬੇਨਤੀ ਆ ਵੀਰ ar......p ਨਾਲ ਨਾ ਅੱਗੇ ਤੋਂ vlog ਬਣਾਇਆ ਕਰੋ 🙏
@RajKiran-w4u
@RajKiran-w4u 8 сағат бұрын
Jai shree Ram ji
@MannDeep-m9e
@MannDeep-m9e 11 сағат бұрын
Awaaj patt rahi aa 🤔🥺
@amanjitsingh7218
@amanjitsingh7218 6 сағат бұрын
Ferozepur to bai 🙏
@pritpalsingh9034
@pritpalsingh9034 7 сағат бұрын
Hello hello veer ji Siliguri Gurudwara Hai Gurudwara Darshan karna jarur
@VikramjitVicky-xg6qv
@VikramjitVicky-xg6qv 11 сағат бұрын
ਦੂਜਾ ਵਾਈ ਨੀ ਆਇਆ ਵੀਰ
@ParamjitSingh-gt3ys
@ParamjitSingh-gt3ys 10 сағат бұрын
ਉਹ Mahakumbh prayagraj ਘੁੰਮ ਰਿਹਾ ਹੈ
@Gobindmadhe
@Gobindmadhe 7 сағат бұрын
ਵੀਡੀਓ ਸਿੱਧੀ ਸੁਰੂ ਕ੍ਰ ਲਿਆ ਕਰ ਵੀਰ
@balvindersingh3813
@balvindersingh3813 6 сағат бұрын
Wadhia dasiya tusi es jagah ware
@gurjeetbharaj9732
@gurjeetbharaj9732 8 сағат бұрын
Veeray kamakhya devi de temple di video banan di koshish karan bare ki khayal hai?
@thesikhtraveller5052
@thesikhtraveller5052 7 сағат бұрын
Bna chuke aa bai ji
@ravinderppavirdi5536
@ravinderppavirdi5536 8 сағат бұрын
❤❤😂😂 pandit dekho
@jassijassi-e7k
@jassijassi-e7k 7 сағат бұрын
I am mukerian
@Amir.Singh.Ruksana883
@Amir.Singh.Ruksana883 6 сағат бұрын
ਗੁਰਸਿਮਰਨ ਵੀਰ ਸ਼ੰਕਰਾ ਦੇਵ ਨਹੀਂ, ਸ਼ੰਕਰਾਚਾਰੀਆ ਕਹਿੰਦੇ ਆ
@BaljeetSingh-zp1bd
@BaljeetSingh-zp1bd 8 сағат бұрын
Malda guru nanak dev ji di than hai guru Ghar bi hai
@amritsembhi3480
@amritsembhi3480 9 сағат бұрын
By g shampy nhi aye
@sandeepkumar-b8m3v
@sandeepkumar-b8m3v 7 сағат бұрын
Bharava m tenu delhi to har vlog msg karda waise m punjab to aq tanki da dent kadya nahi 2 month to nalle hamesa kehna ik vaar sade kol aw loki Canada amrica bhul jange inna kam aa ethe nale shani aat vaar bebe bapu nu mil aaoge baki teri marji last vaar khena lakha loka nu msg milu m sikh k tenu ds rya punjabi bhrha aq ta keh rya tera jwab nahi aya log tenu mere dsn te tera 🙏🙏🙏
@ButtaSingh-s3m
@ButtaSingh-s3m 10 сағат бұрын
ਬਾਬੇ ਮੱਥਾ ਟੇਕ ਲਿਆ ਕਰ।ਹਰ ਧਰਮ ਦੀ ਕਦਰ ਆਪਣੇ ਗੁਰੂਆਂ ਦਾ ਕਹਿਣਾ ਐ ❤❤❤❤❤ਬਾਕੀ ਜਿਂਉਦਾ ਰਹਿ ਵੀਰ
@SandeepSingh-j9n3t
@SandeepSingh-j9n3t 9 сағат бұрын
Bakwas
@pb_23_
@pb_23_ 9 сағат бұрын
vrre tuc bike ewe na khadi krke jaya kro
@SinghKaramjit-r1n
@SinghKaramjit-r1n 6 сағат бұрын
Bhai Sab Burdwan ja ayo jee
@VikrantPatti
@VikrantPatti 7 сағат бұрын
Dent kada lo
@GogiMannn
@GogiMannn 9 сағат бұрын
Ehna pandita na Bahama vich pea loka nu bro apna Sikh dhram varga koe dhram ne
@ReshamSingh-n1k
@ReshamSingh-n1k 8 сағат бұрын
BAKHSHIHAT.BARDR.ASSAM
@VikramjitVicky-xg6qv
@VikramjitVicky-xg6qv 11 сағат бұрын
ਸਤਿ ਸ਼੍ਰੀ ਅਕਾਲ ਵਾਈ ਜੀ
@sukhpalbhullar8173
@sukhpalbhullar8173 10 сағат бұрын
❤❤❤❤
@anitarani1176
@anitarani1176 9 сағат бұрын
❤❤❤❤
@manjeetkanjla4383
@manjeetkanjla4383 8 сағат бұрын
❤❤❤
@ravinderppavirdi5536
@ravinderppavirdi5536 8 сағат бұрын
❤❤❤❤
The evil clown plays a prank on the angel
00:39
超人夫妇
Рет қаралды 53 МЛН
Sigma Kid Mistake #funny #sigma
00:17
CRAZY GREAPA
Рет қаралды 30 МЛН
Ram Janmbhoomi Ki Poori Kahaani - Archaeologist K. K. Muhammed
1:52:38
Ranveer Allahbadia
Рет қаралды 6 МЛН
Capitalism | Communism | Socialism | Marxism & Ideologies | UPSC
1:54:58
The evil clown plays a prank on the angel
00:39
超人夫妇
Рет қаралды 53 МЛН