ਜਿੰਦਗੀ ‘ਚ ਭੁੱਲ ਕੇ ਵੀ ਇਸ ਜਹਾਜ਼ ‘ਚ ਸਫਰ ਨੀ ਕਰਨਾ || Spicejet Worst Service || West Bengal Tour Started

  Рет қаралды 17,980

The Sikh Traveller

The Sikh Traveller

Күн бұрын

#punjabirider #spicejet #westbengal #sikhtraveller #northbengal #harsimran

Пікірлер: 97
@KamaljitSingh-l9g
@KamaljitSingh-l9g 6 күн бұрын
ਪੁੱਤ ਵਾਹਿਗੁਰੂ ਤੇਰੀ ਯਾਤਰਾ ਸ਼ਫਲ ਕਰੇ🌹
@VikramShotra
@VikramShotra 6 күн бұрын
ਵੀਰ ਜੀ ਦਿਖਾਉ ਕੋਈ ਨਵਾ ਝਾਕਾ ਬਾਕਾ। ਅੱਖੀਆਂ ਤਰਸ ਗਈ ਆ।❤❤❤❤❤
@manikatron4278
@manikatron4278 6 күн бұрын
ਨਾਨਕ ਨਾਮ ਚੜ੍ਹਦੀ ਕਲਾ ਤੇਰੇ ਭਾਣੇ ਸਰਬੱਤ ਦਾ ਭਲਾ
@parmjeetsingh1314
@parmjeetsingh1314 6 күн бұрын
👍👍 ਨਵੀਂ ਯਾਤਰਾ ਲਈ " ਬੈਸਟ ਆਫ ਲਕ " ਪ੍ਰਮਾਤਮਾ ਚੜ੍ਹਦੀ ਕਲਾ ਕਰੇ ।
@Jaas13
@Jaas13 6 күн бұрын
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਬਾਈ ਜੀ ਮੈਂ ਵੀ ਸੁਨਾਮ ਕੋਲ ਹੀ ਹਾ ਸਾਡਾ ਲਾਗੇ ਪਿੰਡ ਹੈ ਦੋਦੜਾ ਆਪਾ ਕਦੇ ਜਰੂਰਵਮਿਲਾਗੇ ਬਾਕੀ ਬਹੁਤ ਵਧੀਆ ਬਲੋਗ ਸੀ ।ਏਅਰਪੋਰਟ ਦੇ ਅੰਦਰੋ ਐਨਾ ਜਿਆਦਾ ਏਰੀਆ ਪਹਿਲਾ ਕਦੇ ਨਹੀ ਦੇਖਿਆ ਧੰਨਵਾਦ ਇਸ ਬਾਰੇ ਦੱਸਣ ਲ੍ਈ ਆਹ ਜਹਾਜ ਦੇ ਅੰਦਰ ਵਾਲੀ ਵੀਡਿਓ ਕੱਟ ਕੇ ਯੂ ਟਿਉਬ ਸੋਰਟ ਪਾ ਦਿਓ ।
@atmasingh6751
@atmasingh6751 6 күн бұрын
ਮੰਨਗੇ ਸਾਡਾ ਸਿਰੜ ਅਸੀਂ ਕੲਈ ਵਾਰ ਜਹਾਜ਼ ਦੀ ਟਿਕਟ ਤਾਂ ਲੈ ਲੈਂਦੇ ਹਾਂ ਔਖੇ ਸੋਖੇ ਪਰ ਆਟੋ ਵਾਲੇ ਨੂੰ ਡੇਢ ਸੌ ਦੇਣ ਪਿੱਛੇ ਕਿੰਨਾ ਤੁਰ ਲੈਂਦੇ ਹਾਂ।ਇਹ ਹੈ ਸਾਡੇ ਪੰਜਾਬੀਆਂ ਦੀ ਮੇਹਨਤ।। ਅਸੀਂ ਪੰਜਾਬੀ ਸੰਸਾਰ ਨੂੰ ਆਪਣਾ ਘਰ ਬਣਾਈ ਬੈਠੇ ਹਾਂ। ਅਸੀਂ ਪੰਜਾਬੀ ਸੰਸਾਰ ਵਿੱਚ ਜਿਥੇ ਮਰਜ਼ੀ ਰਹਿ ਸਕਦੇ ਹਾਂ।।ਸਾਰਾ ਸੰਸਾਰ ਸਾਡਾ ਘਰ ਹੈ।।
@amarjeetsingh8721
@amarjeetsingh8721 6 күн бұрын
ਬਹੁੱਤ ਹੀ ਹਿੰਮਤ ਵਾਲੇ ਹੋ ਤੁਸੀ ਵਾਹਿਗੁਰੂ ਜੀ
@HarjeetSingh-ph9mn
@HarjeetSingh-ph9mn 6 күн бұрын
Veer ji Rab tavanu chardikala vich rakhe.. city gadarpur uttrakhand 👍👍♥️♥️
@RohtasRRK
@RohtasRRK 6 күн бұрын
Koi gal ni veer 150 200 da ki hanera Hoya
@varinderrk6327
@varinderrk6327 6 күн бұрын
ਸਤਿ ਸ੍ਰੀ ਅਕਾਲ ਜੀ
@onkars13
@onkars13 6 күн бұрын
ਬਾਈ ਜੀ। ਪਹਿਲਾ ਤਾਂ ਨਵੀ ਯਾਤਰਾ ਲਈ 👍 । ਅਜ ਦੀ ਯਾਤਰਾ ਨੇ ਤਾਂ ਵਟ ਹੀ ਕਡ ਤੇ । ਜਦੋਂ ਕਈ ਦਿਨਾਂ ਬਾਦ ਯਾਤਰਾ ਸ਼ੁਰੂ ਕਰੋ ਅੋਰ ਪਹਿਲੇ ਹੀ ਦਿਨ ਅੜਚਨਾਂ ਆ ਜਾਨ ਤਾ ਬੜੀ ਪਰੇਸ਼ਾਨੀ ਹੁੰਦੀ ਆ ॥ ਪਰ ਕੋਈ ਨਾਂ ਹੁਨ ਜ਼ੋਰਾਂ ਸ਼ੋਰਾਂ ਨਾਲ ਸਫ਼ਰ ਸ਼ੁਰੂ ਕਰੋ 👍👍👍😊
@sukhmandersingh8034
@sukhmandersingh8034 6 күн бұрын
ਸਤਿ ਸ੍ਰੀ ਆਕਾਲ ਵੀਰ ਸਾਗ ਖਾਣ ਹੀ ਆਇਆ ਸੀ ਪੰਜਾਬ ਵਿੱਚ ਕੇ 1 ਹਫਤੇ ਬਾਦ ਵਾਪਿਸ ਮੁੜ ਗਿਆ ਵੀਰ
@amarjitsingh3858
@amarjitsingh3858 6 күн бұрын
ਬਾਈ ਜੀ ਅੱਪਡੇਟ ਰਿਹਾ ਕਰੋ।ਬਾਈ ਡੇਢ ਮਹੀਨਾ ਪਹਿਲਾਂ ਹੀ ਆ ਗਿਆ ਸੀ।ਵੀਡਿਓ ਲੇਟ ਚਲ ਰਹੀਆਂ ਸਨ
@RajwinderKaur-jc1ky
@RajwinderKaur-jc1ky 3 күн бұрын
ਬਹੁਤ ਮਜਾ ਆਉਂਦਾ ਵੀਡੀਓ ਤੇ❤❤
@shawindersingh6931
@shawindersingh6931 6 күн бұрын
🌹ਵਾਹਿਗੁਰੂ ਜੀ ਖਾਲਸਾ🌹ਵਾਹਿਗੁਰੂ ਜੀ ਕੀ ਫਤਿਹ🌹ਬਾਈ ਜੀ ਦਸਤਾਰ ਵਧੀਆ ਸਜਾਇਆ ਕਰੋ ਜਿਵੇਂ ਲੁੱਧਿਆਣੇ ਗਏ ਸੀ ਮਾਤਾ ਜੀ ਦੇ ਨਾਲ ਓਦਾਂ ਦੀ🌹
@JaswinderSingh-h5e3i
@JaswinderSingh-h5e3i 5 күн бұрын
ਸਤਿ ਸੀ੍ ਆਕਾਲ ਬਾਈ ਜੀ ਆਗੇ ਫੇਰ ਬਹੁਤ ੳਡੀਕ ਕੀਤੀ 🎉🎉
@laddiladdi7865
@laddiladdi7865 6 күн бұрын
Paji mein dekhta Si ki Kab Aaegi aapki video love u bro💓💓💓🤝🙏
@swaransingh483
@swaransingh483 6 күн бұрын
ਸਤਿ ਸ੍ਰੀ ਆਕਾਲ ਬਾਈ ਜੀ ਵਾਹਿਗੁਰੂ ਮੇਹਰ ਕਰੇ ਸਫ਼ਰ ਵਧੀਆ ਹੋਵੇ ਜੀ ❤❤❤
@devinderrandhawa4175
@devinderrandhawa4175 6 күн бұрын
ਵੀਰ ਜੀ ਕਿੱਥੇ ਦਾ ਰੂਟ ਚੁਣਿਆ ਹੈ ਹੁਣ, ਹੋਰ ਮਾਤਾ ਜੀ ਠੀਕ ਨੇ?
@VeenaDevi-ox8fm
@VeenaDevi-ox8fm 6 күн бұрын
🙏🙏 sat Shri akal veer ji God bless you 🙌🙌❤❤
@kuldeepsidhu02
@kuldeepsidhu02 6 күн бұрын
ਵਾਹਿਗੁਰੂ ਜੀ ਕਾ ਖਾਲਸਾ 🌹🌹 ਵਾਹਿਗੁਰੂ ਜੀ ਕੀ ਫਤਿਹ 🌹🌹
@balvindersingh3813
@balvindersingh3813 6 күн бұрын
Waheguru Ji ka Khalsa waheguru Ji ki Fateh
@sarajmanes4505
@sarajmanes4505 6 күн бұрын
Sat Shri Akal Ji Very Nice & Informative Video Happy & Safe Journey Thanks Dear Little Bro 🙏
@HarpreetSingh-ux1ex
@HarpreetSingh-ux1ex 6 күн бұрын
ਛੋਟੇ ਵੀਰ ਹਰਸਿਮਰਨਜੀਤ ਸਿੰਘ ਕੋਈ ਵੀ ਫਲੈਟ ਡਲੇਅ ਹੁੰਦੀ ਹੈ ਤਾਂ ਖਾਣ ਪੀਣ ਜਾਂ ਕਿਤੇ ਹੋਟਲ ਰਹਿਣਾ ਪੈਂਦਾ ਉਹ ਸਾਰਾ ਖਰਚਾ ਏਅਰਲਾਈਨਸ ਦਾ ਹੁੰਦਾ ਹੈ , ਤੁਸੀਂ ਬਾਕੀ ਸਮਾਂਨ ਪਹਿਲਾਂ ਕੋਰੀਅਰ ਕਰਵਾ ਦੇਣਾ ਸੀ , ਸਤਿ ਸ੍ਰੀ ਅਕਾਲ ਜੀ 🙏
@RamanpreetToor
@RamanpreetToor 5 күн бұрын
Congratulations for new journey❤❤❤❤
@GurdeepSingh-hw2zk
@GurdeepSingh-hw2zk 6 күн бұрын
Waheguru 🙏🏼
@GagandeepSingh-sj9mm
@GagandeepSingh-sj9mm 5 күн бұрын
Waheguru Ji Khalsa Harsimranjeet Singh Waheguru Ji Fateh
@unitycatalog
@unitycatalog 6 күн бұрын
22 IIT Kharagpur and historic chandrakone gurdware jroor jaa k aayi
@manjinder3102
@manjinder3102 6 күн бұрын
God bless you veer ji
@NirmalSingh-l1k
@NirmalSingh-l1k 6 күн бұрын
God bless you ji 🙏
@jaswinderjaswinder9101
@jaswinderjaswinder9101 6 күн бұрын
Waheguru ji mehar bnai rakhn veer ji tere te 🙏 ❤
@MannDeep-m9e
@MannDeep-m9e 5 күн бұрын
Jila SRI MUKTSAR SAHIB ❤🎉❤🎉❤🎉🎉❤
@avninderkaur7036
@avninderkaur7036 6 күн бұрын
ਅੱਜ ਦਾ ਸਫ਼ਰ ਤਾਂ ਬਹੁਤ ਮੁਸ਼ਕਲ ਸੀ।
@luckygrewal4994
@luckygrewal4994 6 күн бұрын
Harsimran veer ji mom dad thik ne ji 👍❤❤
@sandeepkumar-b8m3v
@sandeepkumar-b8m3v 6 күн бұрын
Tenu veer kayi vaar kehne aw delhi aa auna ds diya kar asi tenu ghumana asi v Punjab to delhi aye ha ethe bahut kujh sikhan nu te Canada varge ethe sataal ho sakde aw 🙏🙏🙏 dsna milna ik vaar sanu
@iqbalsidhu6651
@iqbalsidhu6651 6 күн бұрын
Well come beta ji
@user-qe4vv7sv2x
@user-qe4vv7sv2x 6 күн бұрын
Jila SRI MUKTSAR SAHIB TO ❤🎉❤🎉❤🎉❤🎉❤🎉🎉❤
@SheharPatialeDe
@SheharPatialeDe 6 күн бұрын
Hnji sat shri akal Veere, sukhi veer rahageer Chanel wala v South india tour te niklya raste ch us nal tour continue kroge ja fer apna vakhra tour kroge?
@MastLalijatt
@MastLalijatt 6 күн бұрын
ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ
@shindersamra4020
@shindersamra4020 6 күн бұрын
These airlines must close or pay compensation to passengers no if and no buts.
@Bangloreoilmill
@Bangloreoilmill 6 күн бұрын
WaheGuru Ji ka Khalsa WaheGuru Ji ki Fateh
@RajDalbir
@RajDalbir 2 күн бұрын
Aap de ek gl baut vadia ke aap treek and vaar jroor dsdy ho
@Viral-talks1985
@Viral-talks1985 6 күн бұрын
Rahageer ਆਪਣੇ ਮਿੱਤਰ ਨਾਲ ਸਾਉੱਥ ਚ ਮਿਲੋਗੇ? ਤੁਹਾਡਾ ਮਿੱਤਰ ਸੁਖੀ ਵੀ ਉਦਾਰ ਹੀ ਜਾ ਰਿਹਾ
@luckygrewal4994
@luckygrewal4994 6 күн бұрын
Sat Shri akal Harsimran veer ji 🙏🙏🙏🙏🙏
@surinderbrar4249
@surinderbrar4249 6 күн бұрын
Indigo te menu kade problem nahi ai, Spice te Air India dian problems bare video dekhian
@Sukhdeepsinghkahlon-ld2wr
@Sukhdeepsinghkahlon-ld2wr 6 күн бұрын
Sat shree akal veer ji
@gosalpendu853
@gosalpendu853 6 күн бұрын
Shi gal a ek vaar me delhi to Thailand jana se raat 12:30 am filight se par suba 4 vje flight tackoof hoi bad airline
@narinderdeepsingh5942
@narinderdeepsingh5942 6 күн бұрын
Heading ch Jahaj nu Hajaj kyu likhya veer?
@SS-kp5vh
@SS-kp5vh 6 күн бұрын
Sunam toin Chandigarh aa ki pun bus yain haryana volvo bus sidhi Terminal 3 jandian hain
@luckygrewal4994
@luckygrewal4994 6 күн бұрын
Wow very nice 👍❤❤❤❤❤❤❤❤❤❤❤❤❤❤
@tejpalpannu2293
@tejpalpannu2293 6 күн бұрын
Waheguru ji 🎉🎉❤🎉🎉
@traveltoexplore87
@traveltoexplore87 4 күн бұрын
Bai g tuc jithe ja rhe a bhut Wadi tourist hub a tuc sb kuch othe ja ke v le sakde a like gas cyl.
@RajKiran-w4u
@RajKiran-w4u 6 күн бұрын
Jai shree Ram ji
@surinderbajaj4381
@surinderbajaj4381 3 күн бұрын
Very nice efforts dear
@GurudevSingh-i8y
@GurudevSingh-i8y 6 күн бұрын
Waheguru
@lattisingh3678
@lattisingh3678 6 күн бұрын
Waheguru ji🌹🌹🌹🌹🌹🌹
@JagdishRam1993
@JagdishRam1993 5 күн бұрын
Very nice bro 🎉🎉🎉🎉
@Parneet-on8up
@Parneet-on8up 6 күн бұрын
🎉🎉🎉🎉🎉🎉🎉🎉
@parminderkaur5205
@parminderkaur5205 6 күн бұрын
❤❤❤❤❤❤❤❤🎉🎉🎉🎉🎉🎉🎉🎉🎉🎉
@ranjitkaur892
@ranjitkaur892 6 күн бұрын
🙏🏻
@sumanlata4933
@sumanlata4933 6 күн бұрын
Bahut achha hua tour shuru ho gia. Bor ho rehe the
@parmjeetkaur-dv9sd
@parmjeetkaur-dv9sd 3 күн бұрын
Waheguru ji 🙏❤️
@neeruhere8076
@neeruhere8076 5 күн бұрын
Veerji kanpur toh niklna te ho k zarur jana. Nahi te kidnap kar laina mai raah ch hi yaad na 😄
@rajindersingh5303
@rajindersingh5303 6 күн бұрын
🎉🎉🎉🎉🎉🎉🎉🎉🎉🎉🎉🎉🎉🎉🎉🎉🎉
@ranjeetbhullar1853
@ranjeetbhullar1853 5 күн бұрын
Sat Sri akal ❤❤❤
@ranjitsinghgoria3816
@ranjitsinghgoria3816 5 күн бұрын
Very nice vlog
@KamalpreetKour-z5e
@KamalpreetKour-z5e 6 күн бұрын
👍🙏❤️
@VarinderSingh-eu7nq
@VarinderSingh-eu7nq 6 күн бұрын
❤❤
@harjitvlogstanda
@harjitvlogstanda 6 күн бұрын
ਅੰਟੀ ਜੀ ਦਾ ਕੀ ਹਾਲ ਹੈ
@surinderbrar4249
@surinderbrar4249 6 күн бұрын
Travel karan da ki faida je enjoy na kita. Tu morning 4 vaje chalia te next day 4 vaje morning panhuchia. Avdi saari neand kharab kiti, ki enjoy kita?
@LOVE-FROM-EU-t8r9w
@LOVE-FROM-EU-t8r9w 5 күн бұрын
Andbhakto Dekho vikas 😩💊👈😮🤣
@rajvindersingh7728
@rajvindersingh7728 6 күн бұрын
🙏🙏🙏🙏🙏
@satnamsingh8733sk
@satnamsingh8733sk 6 күн бұрын
Yar Delhi aya das dide
@BainsJatt-h8e
@BainsJatt-h8e 6 күн бұрын
Sat Sri Akal Veere
@lovepreet19
@lovepreet19 4 күн бұрын
Bhai afganistan jao
@kulwant747
@kulwant747 5 күн бұрын
Great
@RajDalbir
@RajDalbir 2 күн бұрын
Koi ve flat late ho Jay kahana te dena he ha
@punjabibikerboy
@punjabibikerboy 4 күн бұрын
brother what did you expect on a low cost flight?😂
@narinderkaur5972
@narinderkaur5972 5 күн бұрын
Nice
@Kuldeepmalhewalia
@Kuldeepmalhewalia 5 күн бұрын
🙏🙏🙏🙏🙏🙏
@bhauishansingh5783
@bhauishansingh5783 4 күн бұрын
🙏
@ravinderppavirdi5536
@ravinderppavirdi5536 5 күн бұрын
😅😅😅😅😂😂😂😂
@Mr.MehraTV
@Mr.MehraTV 6 күн бұрын
❤❤❤😅
@satnamsingh8733sk
@satnamsingh8733sk 6 күн бұрын
Koi seva krde ver de
@m.goodengumman3941
@m.goodengumman3941 5 күн бұрын
What do you expect this is lindia😂😂
@palimalhi4543
@palimalhi4543 6 күн бұрын
Maha kubh ja rahe ho
@bhinder_singh_.8093
@bhinder_singh_.8093 6 күн бұрын
Very Very nice bro
@pritpalsingh9034
@pritpalsingh9034 6 күн бұрын
Waheguru Ji ka Khalsa waheguru Ji ki fateh
@Amritsidhu1002
@Amritsidhu1002 6 күн бұрын
ਸਤਿ ਸ੍ਰੀ ਆਕਾਲ ਜੀ
@SwinderKaur-d2s
@SwinderKaur-d2s 6 күн бұрын
Sat shri akal veer ji
@satnamsingh8733sk
@satnamsingh8733sk 6 күн бұрын
❤❤❤
@manjeetkanjla4383
@manjeetkanjla4383 6 күн бұрын
❤❤❤
@VikramShotra
@VikramShotra 6 күн бұрын
❤❤❤❤
@sukhpalbhullar8173
@sukhpalbhullar8173 6 күн бұрын
❤❤❤❤
@anitarani1176
@anitarani1176 5 күн бұрын
❤❤❤❤
99.9% IMPOSSIBLE
00:24
STORROR
Рет қаралды 31 МЛН
It works #beatbox #tiktok
00:34
BeatboxJCOP
Рет қаралды 41 МЛН
Арыстанның айқасы, Тәуіржанның шайқасы!
25:51
QosLike / ҚосЛайк / Косылайық
Рет қаралды 700 М.
99.9% IMPOSSIBLE
00:24
STORROR
Рет қаралды 31 МЛН