55 ਲੱਖ ਦੇ ਕੇ America 'ਚ ਨਰਕ ਭੋਗ ਕੇ ਆਇਆ ਇਹ ਨੌਜਵਾਨ, 9 ਮਹੀਨੇ ਜੇਲ੍ਹ ਕੱਟੀ | Pro Punjab Tv

  Рет қаралды 349,546

Pro Punjab Tv

Pro Punjab Tv

Күн бұрын

55 ਲੱਖ ਦੇ ਕੇ ਅਮਰੀਕਾ 'ਚ ਨਰਕ ਭੋਗ ਕੇ ਆਇਆ ਇਹ ਨੌਜਵਾਨ
9 ਮਹੀਨੇ ਜੇਲ੍ਹ ਕੱਟੀ, SFJ ਵਾਲ਼ਾ ਗੁਰਪਤਵੰਤ ਪੰਨੂ ਵੀ ਮਾਰ ਗਿਆ 8 ਹਜ਼ਾਰ ਡਾਲਰ ਦੀ ਠੱਗੀ !
ਡੌਂਕੀ ਲਾ ਕੇ ਅਮਰੀਕਾ ਗਏ ਸ਼ਖਸ ਨੇ ਪਹਿਲੀ ਵਾਰ ਦੱਸੀ ਖਤਰਨਾਕ ਕਹਾਣੀ !
#FatehgarhSahib #Boy #FraudAgent #USA #Visa #PainfulStory #GurpatwantSinghPannu #SFJ #America #TravelAgent #ProPunjabTv
Pro Punjab Tv
Punjabi News Channel
India's one of the most Leading News Portal, with our very own Narrative Builder and Opinion Maker "Yadwinder Singh Karfew". For the latest updates from Pro Punjab Tv, Follow us..
Like us on Facebook: / propunjabtv
Tweet us on Twitter: / propunjabtv
Follow us on Instagram: / propunjabtv
Website: propunjabtv.com/
Pro Zindagi Facebook: / prozindagitv
Pro Kisani Facebook : / prokisani

Пікірлер: 628
@SukhwinderSingh-cq9yg
@SukhwinderSingh-cq9yg 2 жыл бұрын
ਇਸ ਕੰਮ ਵਿੱਚ ਉਲਾਬਾਂ ਕਿਸਨੂੰ ਦੇ ਰਹੇ ਜਿੰਨੀ ਮਰਜ਼ੀ ਕਹਾਣੀਆਂ ਦਿਖਾਈ ਜਾਉ ਕਿਸੇ ਨੂੰ ਕੋਈ ਫਰਕ ਨਹੀਂ ਪੈਣਾ । ਹੁਣ ਤਾਂ ਲੋਕੀ ਕੁੜੀਆਂ ਵੀ ਭੇਜਣ ਲੱਗ ਪਏ । ਹਾਏ ਪੈਸ਼ਾ ਹਾਏ ਪੈਸਾ ਜਿਹੜਾ ਚੰਗੀ ਭਲੀ ਰੋਟੀ ਵੀ ਖਾ ਰਿਹਾ ਉਹ ਨੂੰ ਵੀ ਸਬਰ ਨਹੀਂ ਹੈ ।
@sushilsharma8061
@sushilsharma8061 2 жыл бұрын
Panjabi lok kamle ho gye aa.
@motivationguru2783
@motivationguru2783 2 жыл бұрын
Such dasa ta bhrawa meno bhi nhi pta ni kyu Punjab ch rehn no ji ni karda
@SurinderSingh-ek4kh
@SurinderSingh-ek4kh 2 жыл бұрын
Sahi gal
@musclehutbodybuilding2583
@musclehutbodybuilding2583 Жыл бұрын
Pessa ki ver eh 40 40 lakh la dande donkey de chakar ch, menu eh samjh nahi lagdi murkho je inhe pesse hege ta bahar guh khan jana, 40 lakh kisi business ch laiya hove ta banda 1 lakh ton upar india hi kama sakda
@sushilsharma8061
@sushilsharma8061 Жыл бұрын
@@musclehutbodybuilding2583ji,, 🙏 yes, correct... 🙏
@rajindersachdeva1821
@rajindersachdeva1821 2 жыл бұрын
ਬਹੁਤ ਦਰਦ ਭਰੀ ਸੱਚੀ ਕਹਾਣੀ ਹੈ ਇਸ ਤੋਂ ਬਹੁਤ ਕੁਝ ਸਿੱਖਣ ਦੀ ਲੋੜ ਹੈ। ਬਹੁਤ ਮੇਹਰਬਾਨੀ ਆਪ ਜੀ ਦੀ।
@msBali222
@msBali222 2 жыл бұрын
Dardbhari kadi , kasoor is munde da
@sushilsharma8061
@sushilsharma8061 Жыл бұрын
Yes, agree 👍.... 🙏
@manoharlal4797
@manoharlal4797 Жыл бұрын
​@@msBali222yy5787😊
@SurinderSingh-nn6ci
@SurinderSingh-nn6ci 2 жыл бұрын
ਐਸੇ ਕਦਮ ਚੱਲਣ ਤੋਂ ਪਹਿਲਾ ਪੂਰੀ ਜਾਣਕਾਰੀ ਲੈ ਲ਼ੈਣੀ ਚਾਹੀਦੀ ਆ,ਜਾਨ ਤੇ ਪੈਸੇ ਦਾ ਵੱਡਾ ਰਿਸ਼ਕ ਹੁੰਦਾ
@singhdeep484
@singhdeep484 2 жыл бұрын
ਜਿਸ ਬੰਦੇ ਕੋਲ 55 ਲੱਖ ਰੁਪਏ ਨੇ ੳੁਸ ਨੂੰ ਬਾਹਰ ਜਾਣ ਦੀ ਕੀ ਲੋੜ ਆ ਬੱਸ ਸੰਤੁਸ਼ਟੀ ਚਾਹੀਦੀ ਆ
@BalwinderSingh-rh5nn
@BalwinderSingh-rh5nn 2 жыл бұрын
ਸਹੀ ਗੱਲ ਕੀਤੀ ਵੀਰ ਜੀ 55ਲੱਖ ਠੱਗੀ ਮਾਰੀ ਪੰਨੂ ਨੇ ਗੱਲ ਠੀਕ ਨਹੀਂ ਲੱਗਦੀ
@sushilsharma8061
@sushilsharma8061 2 жыл бұрын
Paise khraab kr lye aa. Agent nu lamma pao... veer ji
@gurwantsingh5068
@gurwantsingh5068 2 жыл бұрын
@@BalwinderSingh-rh5nn Paje 8000 Dollar 💰💵 keh reha hai eh Veer jo Pannu nu ditte 30 lakh Dalal ne laye te baki hor Kharch alag ton Sare Rakam 55 ku lakh das reha hai eh veer,
@gurwantsingh5068
@gurwantsingh5068 2 жыл бұрын
@@BalwinderSingh-rh5nn Paje ho Sakda Pannu naal practice karde kisi bande ne laye hon es Veer kolo Paise, Pannu Vadda Vakeel hai lagda nahi k oh even karega, Par jo ek Veer ne keha k Pannu Pag nahi banda, oh Sikh hai he nahi eh bilkul galat Bayaan hai, Pag banan naal koe Sacha Sikh nahi ban janda, Puhla Nihang ve Dumala banda c, KPS Gill ve Pag banda c, Sri Darbar Sahib te Atack kran wala K S Barar nu ke keha javega, Badal - Capital ve Pag bande han, Pag banan wala Sikhi da Dushman ve ho Sakda hai te Mona - Kona Sacha Guru da Sikh ve ho Sakda hai............!!!!!!!!!
@tejindersingh1370
@tejindersingh1370 2 жыл бұрын
Same my story bro
@mampreetsingh6594
@mampreetsingh6594 2 жыл бұрын
30 ਕਿੱਲਿਆਂ ਵਾਲਾ ਵੀ ਕਨੇਡਾ ਅਮਰੀਕਾ ਜਾ ਕੇ ਦਿਹਾੜੀਆਂ ਕਰਨ ਲਈ ਪੱਬਾਂ ਭਾਰ ਹੋਇਆ ਫਿਰਦੈ ਇਸ ਤੋਂ ਘੱਟ ਜ਼ਮੀਨ ਵਾਲਿਆਂ ਦੇ ਤਾਂ ਕਹਿਣੇ ਹੀ ਕੀ ਨੇ
@shindasingh7561
@shindasingh7561 2 жыл бұрын
Ehde 30 kile aa? Kinne mint te khi gall eh bai ne?
@rssony840
@rssony840 2 жыл бұрын
@@shindasingh7561 ajj de halat bare khe riha
@ManpreetSingh_1173
@ManpreetSingh_1173 Жыл бұрын
@@shindasingh7561 mera dost a bai 150 killa a abohar ch. Canada jaan lyi tarle lae reha. Visa ni aa reha. Sabr haini.
@simbasingh9576
@simbasingh9576 Жыл бұрын
@@ManpreetSingh_1173 loka da dimag hill gya. Mere kol je 20 kille vee hunde ta mai kade bahr na aunda
@singhdhaliwal6483
@singhdhaliwal6483 Жыл бұрын
Sahi gal aa bai jiss kol hai ni oh tarsde aa jiss kol hai ohna nu na kadar aa na hi sabar
@jijaji5363
@jijaji5363 Жыл бұрын
ਮੈਂ ਵੀ ਡੌਕੀ ਲਾ ਕੇ Europe 🇪🇺 ਪਹੁੰਚਿਆ ਸੀ,, ਮੈਂ ਦਿੱਲੀ ਤੋਂ ਮਾਸਕੋ ਅਪ੍ਰੈਲ 2001 ਵਿੱਚ ਪਹੁੰਚਿਆ,, ਅਤੇ ਮਾਸਕੋ ਤੋ Ukraine Kiev 🇺🇦 ਆਇਆ ਗੱਡੀਆਂ ਰਾਹੀ ਦੋ ਹਫ਼ਤੇ ਲੱਗੇ,, ਫਿਰ Ukraine Kiev ਇਕ ਕਮਰੇ ਵਿੱਚ ਤਿੰਨ ਮਹੀਨੇ ਬੰਦਾ ਰਿਹਾ ਅਤੇ ਦੂਜੇ ਘਰ ਵਿੱਚ ਤਿੰਨ ਮਹੀਨਾ ਰਿਹਾ,, ਫਿਰ Ukraine Kiev ਤੋ Czech Republic 🇨🇿 ਚੋਰੀ ਚੋਰੀ ਬਾਰਡਰ ਕਰਾਸ ਕੀਤਾ ,, ਫਿਰ Czech Republic ਤੋਂ Prague ਜੋ ਕਿ Czech Republic ਦੀ Capital ਹੈ ਉੱਥੇ ਦੋ ਹਫਤਾ ਰਿਹਾ,, ਫਿਰ ਸਾਨੂੰ 14 ਮੁੰਡਿਆਂ ਨੂੰ 25 ਜਨੜਰੀ 2002 ਦੁਪਿਹਰ ਜਹੀ ਨੂੰ ਇਕ ਟਰੱਕ ਦੇ ਟਾਇਰਾ ਦੇ ਵਿਚਾਲੇ ਦੋਵਾਂ ਪਾਸੇ ਵੱਢੇ ਵੱਢੇ Toolbox ਬਣੇ ਹੋਏ ਸਨ ,, ਔਨਾ ਵਿੱਚ 7 ਇਕ ਪਾਸੇ ਅਤੇ ਸੱਤੇ ਦੂਜੇ ਪਾਸੇ ਵਾੜ ਦਿੱਤੇ,, ਉਹ ਟਰੱਕ ਘੱਟੋ ਘੱਟ ਵੀ 12 ਕੁ ਘੰਟੇ ਤੋਂ ਜਿਆਦਾ ਚੱਲਿਆ ਹੁਣਾ ,, ਕੋਈ ਪਾਣੀ ਪੀਣ ਨੂੰ ਨਹੀ ਕੋਈ ਖਾਣ ਨੂੰ ਨਾ ਹੀ ਪਿਸ਼ਾਬ ਕਰਨ ਨੂੰ ,, ਜਦੋਂ 26 ਜਨਵਰੀ 2002 ਨੂੰ ਉਹ ਟਰੱਕ ਤੜਕੇ 4 ਕੁ ਵਜੇ ਜਰਮਨ ਦਾ ਬਾਰਡਰ ਕਰਾਸ ਬਹੁਤ ਅੱਗ ਆ ਗਿਆ ਤਾਂ ਟਰੱਕ ਡਰਾਈਵਰ ਨੇ ਸੜਕ ਦੇ ਕੋਲ ਇਕ ਜੰਗਲ ਵਿਚ ਲਿਆ ਕੇ ਟਰੱਕ ਰੋਕ ਲਿਆ ਅਤੇ ਸਾਡੀਆ ਲੱਤ ਬਿਲਕੁਲ ਜਾਮ ਹੋ ਗਈਆਂ ਸਨ,, ਮੇਰਾ ਕੱਦ ਇੰਨਾ ਵੱਢਾ ਨਹੀ ਸੀ ਉਸ ਵੇਲੇ ਕਿਉਕਿ ਮੈਂ ਤਾਂ 20 ਕੁ ਸਾਲ ਦਾ ਸੀ ਮੈਂ ਤਾਂ ਹੋਲੀ ਕਰਕੇ ਨਿਕਲ ਗਿਆ ਲੇਕਿਨ ਬਹੁਤ ਮੁੰਡਿਆਂ ਬੜੀ ਹੀ ਮੁਸ਼ਕਿਲ ਨਾਲ ਖਿੱਚ ਕੇ ਕੱਢਿਆ ਅਤੇ ਸਹਾਰਾ ਦੇ ਕੇ ਖੜਾ ਕੀਤਾ,, ਟਰੱਕ ਵਾਲੇ ਪਾਣੀ ਦੀਆਂ ਬੋਤਲਾਂ ਦਿੱਤੀਆਂ ਅਤੇ ਕਿਹਾ ,, ਤੁਸੀ ਹੁਣ ਜਰਮਨ ਵਿੱਚ 100 ਕਿਲੋਮੀਟਰ ਅੰਦਰ ਆ ਗਏ ਹੋ ,, ਉਹ ਚਲਾ ਗਿਆ ਅਤੇ ਘੰਟੇ ਬਾਅਦ ਸਾਨੂੰ ਜਰਮਨ ਪੁਲਸ ਨੇ ਫੜ ਲਿਆ,, ਬੜਾ ਸੋਖਾ ਵੀ ਹੈ ਬਾਹਰ ਆਉਣਾ ਅਤੇ ਬਹੁਤ ਹੀ ਜਿਆਦਾ ਔਖਾ ਵੀ ਹੈ,, ਅਗਰ ਤੁਹਾਡਾ ਏਜੰਟ ਚੰਗਾ ਹੈ ਤਾਂ,, ਮੈਂਨੂੰ ਜਰਮਨ ਪਹੁੰਚਣ ਤੱਕ ਲੱਗਭਗ 10 ਕੁ ਮਹੀਨੇ ਲੱਗ ਗਏ ਸਨ,,, ਖਾਜ ਪੈ ਗਈ ਸੀ ਜੂੰਆ,ਪੈ ਗਈਆਂ ਸਨ ਕੱਪੜਿਆ ਵਿੱਚ ਵੀ ਜੂੰਆ ਪਈਆਂ ਹੋਈਆਂ ਸਨ ,, ਹੁਣ ਮੈਂ ਨੀਦਰਲੈਂਡ ਵਿੱਚ ਰਹਿੰਦਾ ਹਾਂ ਪੱਕਾ ਹੋਏ ਨੂੰ ਵੀ 13 ਸਾਲ ਹੋ ਗਏ ਹਨ,, ਵਾਹਿਗੁਰੂ ਮਹਾਰਾਜ ਜੀ ਮਿਹਰ ਕਰਨ ਸਭਨਾ ਉਪਰ 🙏🙏🙏🙏🙏💐💐💐💐
@navjotsinghjosan7892
@navjotsinghjosan7892 Жыл бұрын
Hoo veer teri ta bhut labi story wa waheguru kirpa kara hon tera ta
@gillsingh7268
@gillsingh7268 Жыл бұрын
Main vi niedeland aa bro Groningen
@kulbeersandhu7966
@kulbeersandhu7966 Жыл бұрын
bai 2023 vich ta ਜਾ sakde aa donki la ke ਜਾ nahi
@KakaSingh-uu5bj
@KakaSingh-uu5bj Жыл бұрын
Hlo
@jijaji5363
@jijaji5363 Жыл бұрын
@@navjotsinghjosan7892 .. Dhanwaad Vadde Veer .. waise hun taan pakka vi hoye nu 14 sa ho gye ne.. Sab kuch mil janda hai lekin time lagda aa sab toon vaddi galh kismat.. sukriya Veere 🫶🫶🫶🙏🙏🙏
@sarabjitsingh3193
@sarabjitsingh3193 Жыл бұрын
ਸਾਰੇ ਵੀਰਾਂ ਨੂੰ ਇਹੋ ਬੇਨਤੀ ਹੈ ਕਿ ਅਮਰੀਕਾ ਨੂੰ ਅਗਰ ਫ੍ਰੀ ਵੀ ਭੇਜਦੇ ਨੇ ਤੇ ਨਾ ਜਾਓ.ਆਪਣੀਆਂ ਜਮੀਨਾ ਵੇਚ ਕਿ ਆਪਾਂ ਜਾਂਦੇ ਹਾਂ ਅਤੇ ਕੋਈ ਪਤਾ ਨਹੀਂ ਕਿ ਜਿੰਦਗੀ ਕਿਨੀ ਹੋਏਗੀ
@PUNJAB-143
@PUNJAB-143 2 жыл бұрын
ਜੇ ਮੂਰਖਾਂ ਦੇ ਸਿੰਘ ਹੁੰਦੇ ਆਪਾਂ ਪੰਜਾਬੀ ਬਾਰਾਂ ਸਿੰਘੇ ਹੋਣੇ ਸੀ।
@gargstarindiatv9114
@gargstarindiatv9114 2 жыл бұрын
🤣🤣🤣
@satnam41
@satnam41 Жыл бұрын
😂
@manysng6353
@manysng6353 Жыл бұрын
😂😂😂
@jasveerkaur2369
@jasveerkaur2369 Жыл бұрын
​@@satnam41❤😢
@amansandhu6654
@amansandhu6654 11 ай бұрын
😂😂😂😂
@harpreetkaur8063
@harpreetkaur8063 2 жыл бұрын
ਵਾਹਿਗੁਰੂ ਜੀ ਆਪਣੀ ਮਿਹਰ ਕਰਨੀ ਜੀ
@starxbgmi475.
@starxbgmi475. Жыл бұрын
ਜਦੋਂ ਜਾਣਾ ਹੁੰਦਾ ਚੋਰੀ ਚੋਰੀ ਉਸ ਟਾਈਮ ਤਾ ਗੁਆਂਢੀ ਨੂੰ ਵੀ ਪਤਾ ਨਹੀਂ ਲੱਗਣ ਦਿੰਦੇ ਜਦੋਂ ਠੱਗੀ ਬਜ਼ ਜਾਦੀ ਫੇਰ ਸਿਆਣੇ ਬਣ ਬਣ ਲੋਕਾ ਨੂੰ ਸਮਜਾਉਂਦੇ ਨੇ
@Swagcriket20
@Swagcriket20 9 ай бұрын
😂😂😂😂😂sahi gll bro
@amargill2915
@amargill2915 2 жыл бұрын
ਕਹਿਦਾ ਪੁਲਿਸ ਕਹਿੰਦੀ ਇਹ ਮੈਕਸੀਕੋ ਨਹੀ ਯੂ ਐਸ ਏ ਹੈ ਕਹਿਦਾ ਅਸੀ ਕਿਹਾ ਅਸੀ ਘੁੰਮਣ ਆਏ ਹਾ ਮੈਕਸੀਕੋ ਪੁਲਿਸ ਕਹਿੰਦੀ ਜੇਲ ਜਾਣਾ ਜਾ ਵਾਪਿਸ ਤੇ ਤੁਸੀਂ ਕਿਹਾ ਅਸੀ ਵਾਪਿਸ ਜਾਣਾ ਏਨੇ ਪੈਸੇ ਲਗਾ ਕੇ ਵਾਪਿਸ ਕਿਉਂ ਆਉੁਣਾ ਸੀ ਤੁਸੀ ਕਹਿੰਦੇ ਅਸੀ ਜੇਲ ਜਾਣਾ ਹੈ ਤੇ ਤਹਾਨੂੰ ਫਿਰ ਜੇਲ੍ਹ ਚ ਤੁਹਾਡੇ ਰਿਸ਼ਤੇਦਾਰ ਜੋ ਅਮਰੀਕਾ ਚ ਹਨ ਉਨਾ ਛੁਡਾ ਲੈਣਾ ਸੀ
@inderjitsinghgrewal2261
@inderjitsinghgrewal2261 Жыл бұрын
Jo v border tap k jnda us nu bored police arest kr k jail ch le k jndi he aa hor koi Hall ni
@amandhanda08
@amandhanda08 Жыл бұрын
bhai ye झूठ bol raha hai 😂 USA police ko bola muje toh vapis jana hai maxico 😂😂
@kuljinderdhaliwal3241
@kuljinderdhaliwal3241 Жыл бұрын
ਬਿਲਕੁਲ ਠੀਕ ਕਿਹਾ ਜੀ ਇੱਕ ਵਾਰ ਤਾ ਜੇਲ ਜਾਣਾ ਹੀ ਪੇਣਾ ਸੀ। ਮੈ ਅਮਰੀਕਾ ਵਿੱਚ ਹਾ ਜਦੋ ਇੱਕ ਵਾਰ ਅੰਦਰ ਆਗੇ ਫਿਰ ਕੋਈ ਨਾ ਕੋਈ ਹੱਲ ਹੋ ਜਾਦਾ ਹੈ
@dilawarsingh6800
@dilawarsingh6800 Жыл бұрын
ਵਾਹਿਗੁਰੂ ਜੀ ਮੋਤ ਨੂੰ ਮਾਸੀ ਕਹਿਣ ਦਾ ਮੋਕਾ ਨਾਂ ਮਿਲੇ
@bishambersingh6624
@bishambersingh6624 2 жыл бұрын
55 ਲੱਖ ਚ 2 ਵਾਰੀ America ਉੱਥੇ ਮਾਮੇ ਦੇ ਮੁੰਡੇ ਨੂੰ ਉਡੀਕਦੇ ਸੀ ਤੁਸੀਂ border ਤੇ ਖਲੋ ਕੇ ਪਹਿਲਾਂ ਜਾਂਚ ਕਰ ਲਈ ਦੀ ਹੁੰਦੀ ਕਿਵੇਂ ਜਾਣਾਂ ਕੀ ਕਰਣਾ ਕਿਵੇਂ ਕਰਣਾ
@ecosphere6525
@ecosphere6525 Ай бұрын
ਜਿਹੜਾ ਘਰ ਆਪਣੇ ਬੱਚੇ ਨੂੰ ਰੋਜਗਾਰ ਦੀ ਖਾਤਿਰ ਵਿਦੇਸ਼ ਭੇਜਣ ਦੇ ਨਾ ਤੇ 50 -55 ਲੱਖ ਰੁਪਿਆ ਖਰਚ ਸਕਦਾ ਉਹ ਪਰਿਵਾਰ ਆਪਣੇ ਬੱਚੇ ਨੂੰ ਦੇਸ਼ ਵਿਚ ਹੀ ਅਪਣਾ ਕੰਮ ਖੁਲਵਾਕੇ ਦੇ ਸਕਦਾ | ਸਮਾਲ ਸਕੇਲ ਉਦਯੋਗ ਖੋਲਣ ਨਾਲ ਸਾਰੇ ਪਰਿਵਾਰ ਨੂੰ ਰੋਜਗਾਰ ਮਿਲੇਗਾ... ਚੱਪਲਾਂ ਬਨਾਨੀਆਂ ਸ਼ੁਰੂ ਕਰ ਸਕਦਾ, ਕੋਹਲੂ ਲਗਾ ਸਕਦਾ ਅਜਕਲ ਤੇਲ਼ ਕੱਢਣ ਵਾਲੀਆਂ ਛੋਟੀਆਂ ਮਸ਼ੀਨਾਂ ਆ ਗਈਆਂ ਹਨ, ਕੋਲਡ ਡਰਿੰਕ ਬਨਾਉਣ ਦਾ ਕਾਰਖਾਨਾ ਖੋਲ ਸਕਦਾ ਛੋਟੇ ਸਕੇਲ ਵਿਚ ਖੋਲਣ ਪੰਜ ਤੋਂ ਦਸ ਲੱਖ ਰੁਪੈ ਵਿਚ ਕੀਤੇ ਜਾ ਸਕਦੇ ਹਨ
@ਜੂਨ84ਰਿਸਦੇਜਖਮ
@ਜੂਨ84ਰਿਸਦੇਜਖਮ Жыл бұрын
ਜੋ ਪਿਛਲੇ ਜਨਮ ਚ ਕੀਤਾ ਉਹ ਮਿਲ ਰਿਹਾ ਏ ਦੋਸ ਕਿਸੇ ਨੂੰ ਨਾ ਦਿਉ
@rockyrana4255
@rockyrana4255 3 ай бұрын
Right
@sukisingh5933
@sukisingh5933 2 жыл бұрын
wahguru ji
@SurinderSingh-io4uh
@SurinderSingh-io4uh 2 жыл бұрын
ਪੰਨੂ ਨੇ ਹਜ਼ਾਰਾਂ ਪੰਜਾਬੀ ਮੁੰਡਿਆ ਨੂੰ ਧੋਖਾ ਦਿੱਤਾ ਹੈ। ਇਹ ਪੈਸੇ ਦਾ ਭੁੱਖਾ ਹੈ। ਖਾਲਿਸਤਾਨ ਦੇ ਨਾਂ ਤੇ ਵੀ ਪੈਸਾ ਹੀ ਬਣਾ ਰਿਹਾ ਹੈ।
@jagtarwaliaofficial
@jagtarwaliaofficial 2 жыл бұрын
ਵੀਰ ਬਹੁਤ ਦੁੱਖ ਭਰੀ ਗੱਲ ਹੈ
@harpreetkaur8063
@harpreetkaur8063 2 жыл бұрын
ਵਾਹਿਗੁਰੂ ਜੀ ਆਪਣੀ ਮਿਹਰ ਕਰਨੀ ਜੀ ਬੇਟੇਸੁਕਰਕਰੋਜਾਨਬਚਗੀ
@ssingh4432
@ssingh4432 2 жыл бұрын
ਪਹੁੰਚ ਤਾ ਬਹੁਤ ਜਲਦੀ ਗਏ ਤੇ ਬੜੇ ਸੋਖੇ ਤਰੀਕੇ ਨਾਲ ਪਰ ਕਿਸਮਤ ਮਾੜੀ ਸੀ ਜੋ ਬਾਹਰ ਨੀ ਆ ਸਕੇ ਨਹੀ ਤਾ ਲੋਕ ਰਸਤੇ ਵਿੱਚ ਬਹੁਤ ਅੋਖੇ ਹੁੰਦੇ ਨੇ , ਰੱਬ ਰਾਖਾ🙏❤️
@pardeepjammu1289
@pardeepjammu1289 2 жыл бұрын
ਮੱਛੀ ਪਥਰ ਚੱਟ ਕੇ ਵਾਪਸ ਆਉਂਦੀ ਆ
@jattwad7702
@jattwad7702 2 жыл бұрын
Waheguru ji mher krn ji
@SIDHU6625
@SIDHU6625 Жыл бұрын
Don't go illegal or wrong way to anywhere. Waheguru kru kirpa🙏
@vallysingh1668
@vallysingh1668 2 жыл бұрын
ਵਾਹਿਗੁਰੂ
@sukhwindersingh7792
@sukhwindersingh7792 2 жыл бұрын
ਬਹੁਤ ਦਰਦ ਭਰੀ ਕਹਾਣੀ ਐ
@simarchadha9807
@simarchadha9807 2 жыл бұрын
Waheguru jeoo sarbat Da bhalla Karan ji
@PardeepSingh-cr2pp
@PardeepSingh-cr2pp 2 жыл бұрын
Wheguru ji
@bikramjitatec
@bikramjitatec 26 күн бұрын
ਇਹਨਾ ਨੂੰ ਕਿਹੜਾ ਪਤਾ ਨੀ ਸੀ ਕਿ ਦੋ ਨੰਬਰ ਵਿੱਚ ਜਾ ਰਹੇ ਨੇ?? ਕਸੂਰ ਕੱਲੇ ਏਜੰਟ ਦਾ ਕਿਵੇ ਹੋ ਗਿਆ?? ਸਾਡੇ ਲੋਕ ਖੁਦ ਠੱਗ ਨੇ.. ਜੇ ਤਾਂ ਠੱਗੀ ਚੱਲ ਗਈ ਤਾਂ ਫੇਰ ਸਾਧ ਬਣ ਗਏ ਜੇ ਠੱਗੀ ਨਾਲ ਗੱਲ ਨਾ ਬਣੀ ਤਾਂ ਕਸੂਰ ਕਿਸੇ ਹੋਰ ਦੇ ਸਿਰ ਪਾ ਕੇ ਫੇਰ ਸਾਧ ਬਣ ਜਾਂਦੇ ਨੇ.. ਮੈਂ ਇਹਨਾਂ ਮਾਮਲਿਆਂ ਵਿੱਚ ਏਜੰਟ ਦਾ ਕਸੂਰ ਬਿਲਕੁਲ ਵੀ ਨਹੀਂ ਮੰਨਦਾ.. ਅਗਲੇ ਨੇ ਪਹਿਲਾਂ ਹੀ ਦੱਸਿਆ ਹੁੰਦਾ ਐ ਡੌਂਕੀ ਵਾਲਾ ਕੰਮ ..
@vashishtroshan8407
@vashishtroshan8407 2 жыл бұрын
Very painful experience with punishment
@JaspalSingh-fo9hh
@JaspalSingh-fo9hh 2 жыл бұрын
Waheguru ji mehar karna 🙏🙏💐💐
@ਜਗਦੇਵ.ਬਰਾੜ.ਖੌਟਿਅ.ਵਾਲਾ
@ਜਗਦੇਵ.ਬਰਾੜ.ਖੌਟਿਅ.ਵਾਲਾ 9 ай бұрын
ਖਾਲਿਸ਼ਾਤ ਬਣ ਗਿਅ ਫਿਰ ਕੀ ਬਣੂ
@gurvirtiwana7296
@gurvirtiwana7296 Жыл бұрын
Bilkul shi gal a vir di
@Sanjhevichar169
@Sanjhevichar169 Жыл бұрын
ਇਹਦੇ ਤੋਂ ਇਹ ਸਿਖਿਆ ਮਿਲਦੀ ਆ ਅੱਡੀਆਂ ਚੱਕ ਕੇ ਫਾਹਾ ਨੀ ਲੈਣਾ ਚਾਹੀਦਾ
@loveb9751
@loveb9751 Жыл бұрын
ਕਹਾਣੀ ਸਹੀ ਨਹੀ ਲੱਗਦੀ, San Diego ਤੋ ਵਾਪਿਸ ਜਾਣਾ ਹੀ ਗੱਲਤੀ ਸੀ, ਜਦੋ ਗੁਰੂਦੁਵਾਰੇ ਪਹੁੰਚ ਗਏ ਸੀ ਤੇ call ਕਰ ਦਿੰਦੇ ਆਪਣੇ ਰਿਸ਼ਤੇਦਾਰ ਨੂੰ!! ਬਾਕੀ ਫਿਲਮਾ ਤੋ ਪ੍ਰਭਾਵਤ ਲਗਦਾ ਬਾਈ!!
@Lally-randhawa
@Lally-randhawa Жыл бұрын
God bless you
@Maasoom_Musaltaa
@Maasoom_Musaltaa Жыл бұрын
@10:43 ਕੇਲੇ ਵੀ ਲੈ ਗਏ ਮੈਕਸੀਕੋ ਪੁਲਿਸ ਆਲੇ,ਪੰਜਾਬ ਪੁਲਿਸ ਨੂੰ ਸਿੱਧੀ ਟੱਕਰਙ
@deepdhillon685
@deepdhillon685 Жыл бұрын
😂😂😂😂😂😂
@randeepsingh3699
@randeepsingh3699 2 жыл бұрын
SO 😔 SAD VEERE, BOUHAT DUKH LAGA
@GurdeepSingh-en9jb
@GurdeepSingh-en9jb 2 жыл бұрын
Ver g agent ne ta maxico direct poncha ta
@Jassijalandharwala
@Jassijalandharwala 2 жыл бұрын
Jnde a yaar sade bnde gye direct e purani gal a bai 2022 ch hun Sachi pound ni penda direct hi jnda
@sunnychauhanchauhan1448
@sunnychauhanchauhan1448 2 жыл бұрын
Satnaam Shri Waheguru Ji Mehar Karo Ji Maharaj
@gagandeepsingh9996
@gagandeepsingh9996 Жыл бұрын
Wmk🙏
@ravinderkaur480
@ravinderkaur480 Жыл бұрын
Bogt vdiya glla kitiya sister g
@usavlogs2097
@usavlogs2097 Жыл бұрын
God bless you bro at least u fine but still sad for u❤️🙌🏽
@ssingh4432
@ssingh4432 2 жыл бұрын
ਬਾਈ ਜੀ ਏਜੰਟ ਤਾ ਬਹੁਤ ਗੰਦੇ ਨੇ ਇਸ ਨੇ ਤਾ ਫਿਰ ਬਹੁਤ ਵਧੀਆ ਤਰੀਕੇ ਨਾਲ ਤੇ ਜਲਦੀ ਭੇਜਿਆ ਸੀ ਪਰ ਕਿਸਮਤ ਨਾਲੋ ਜਾ ਕਰੋਨਾ ਕਰਕੇ ਤੁਸੀ out nI ਹੋਏ ਕੇਸ ਫੇਲ ਹੋ ਗਿਆ ਪਰ ਮੇਰੇ ਖਿਆਲ ਮੁਤਾਬਕ ਏਜੰਟ ਦੀ ਗੇਮ ਤਾ ਠੀਕ ਠੀਕ ਸੀ ਨਹੀ ਤਾ ਬਹੁਤ ਕੁੱਝ ਹੁੰਦਾ ਰਸਤੇ ਵਿੱਚ ਤੇ ਅਮਰੀਕਾ ਤਾ ਪਹੁਚਣਾ ਬਹੁਤ ਵੱਡੀ ਗੱਲ ਸੀ
@amandhanda08
@amandhanda08 Жыл бұрын
bhai ish ki galti k wajh se hi vapis aya hai ye agent ki koi galti nhi hai
@sukhikharoud9224
@sukhikharoud9224 Жыл бұрын
ਯਾਰ ਬਾਈ ਦਾ ਪਿੰਡ ਤਾਂ ਦੱਸ ਦੋ
@klive1699
@klive1699 Жыл бұрын
ਤੋਹਾਨੂੰ ਜਾਣਕਾਰੀ ਆਪਦੀ ਵੀ ਰੱਖਣੀ ਚਾਹੀਦੀ ਹੈ.
@Born_to_flyy
@Born_to_flyy Жыл бұрын
ਅਜੇ ਕਿਹੜਾ ਟਲਦੇ ਲੋਕ…
@arshdeep6202
@arshdeep6202 11 ай бұрын
Bhai ji tusi bahut himmat dikahi"" par kismat ne tuhada saath nahin dita"""" Rabb tuhanu phir theek tang naal america bheje""""" Main vi do vaari canada gaya haan apne munde kol""""" Mera 8 saal da visa hai par mein jaa nahin sakda":" I have genuine sympathy with maninder singh and many more unfortunate deported people
@AshrafKhan-lr6ez
@AshrafKhan-lr6ez 2 жыл бұрын
ਜਿਦੇਕੋਲ40ਲੱਖ ਆ ਉਸ ਨੂੰ ਕੀ ਲੋੜ ਆ ਬਾਹਰ ਜਾਣ ਦੀ
@amitsarpanch6319
@amitsarpanch6319 2 жыл бұрын
Bai de byan e ni pass hoe bohot mari gl aa yr
@musclehutbodybuilding2583
@musclehutbodybuilding2583 Жыл бұрын
Eh story same to same copy paste aa ek hor bande di interview aa, oh vi same to same ehi story das reha c
@HMT5911di
@HMT5911di 2 жыл бұрын
1 ਘੰਟਾ ਥੋਨੂੰ ਮਿਲਿਆ ਅਮਰੀਕਾ ਵਿੱਚ ਫੇਰ ਪੁਲਸ ਨੇ ਫੜਿਆ ਹੋਰ ਫੇਰ ਤੁਸੀਂ ਕਿਹੜਾ ਅਮਰੀਕਨ ਪਾਸਪੋਰਟ ਭਾਲਦੇ ਸੀ ਖੜ੍ਹੇ ਪੈਰ ਓਥੇ ਏਜੰਟ ਤੋਂ ?
@singhsaab32
@singhsaab32 2 жыл бұрын
Sahi gal aa veere
@sukhirandhawa3723
@sukhirandhawa3723 2 жыл бұрын
😂
@avtarsinghmissionary9752
@avtarsinghmissionary9752 2 жыл бұрын
ਖਾਲਿਸਤਾਨ ਦੇ ਵਕੀਲ ਦਾ ਰਵੱਈਆ ਦੇਖੋ ਜੋ ਔਖੇ ਵੇਲੇ ਵੀ ਠੱਗ ਰਹਿਆ ਹੈ ਜਦ ਪਾਵਰ ਆ ਗਈ ਕਿਆ ਕਰੇਗਾ !
@Simarjitkaur-aw13aw
@Simarjitkaur-aw13aw Жыл бұрын
ਭਾਈ ਸਾਹਿਬ ਕੀ ਸਬੂਤ ਨੇ ਕੇ ਪੈਸੇ ਖਾਲਿਸਤਾਨੀ ਏਜੰਟ ਨੇ ਲਏ ਨੇ ਖਾਲਿਸਤਾਨ ਦੇ ਭੇਦ ਵਿਚ ਠੱਗ ਵੀ ਹੋ ਸਕਦੇ ਹਨ
@deepdhillon685
@deepdhillon685 Жыл бұрын
khalistan taa moot peeneya dii hikk te bn k rhuga
@GurnamSingh-ll5xp
@GurnamSingh-ll5xp 2 жыл бұрын
.ਐਨੇ ਪੈਸੇ ਲਾ ਕੇ ਬਾਹਰਲੇ ਮੁਲਕ ਵਿੱਚ ਜਾਣਾ ਮੂਰਖ ਨਹੀ ਤਾਂ ਹੋਰ ਕੀ
@mann23
@mann23 2 жыл бұрын
Tusi America Asylum lehn lee gaye c na keh Massi deh gaye c.
@inderjitsingh5086
@inderjitsingh5086 Жыл бұрын
Legitimacy ਤੇ legality ਨਾਲ ਜ਼ਿੰਦਗੀ ਚਲਾਈਏ ਤਾਂ ਏਹ ਤਲਖ਼ ਤਜਰਬੇ ਨਾ ਹੋਣ
@VirkPalwinderSingh
@VirkPalwinderSingh 16 күн бұрын
ਭਰਾਵਾ ਤੂੰ ਆਪਣੀ ਗਲਤੀ ਨਾਲ ਹੀ ਡਿਪੋਰਟ ਹੋਇਆ ਆ, ਜਦੋਂ ਤੇਰੇ ਨਾਲਦੇ ਬਾਰਡਰ ਟੱਪ ਕਿ ਗੁਰੂਦੁਆਰੇ ਵੜ੍ਹ ਗਏ ਸਨ ਤਾਂ ਤੈਨੂੰ ਕੀ ਲੋੜ੍ਹ ਸੀ ਓਸ ਬਜ਼ੁਰਗ ਨੂੰ ਜਾ ਕਿ ਲਿਆਉਣ ਦੀ..? ਓਹਦਾ ਏਜੰਟ ਜਾਂ ਓਹਦਾ ਮੁੰਡਾ ਦੇਖਦਾ ਆਵਦੇ ਪਿਓ ਦਾ.. ਭਲਾ ਕਰਦੇ-ਕਰਦੇ ਆਪਣੇ ਲੱਖਾਂ ਨੂੰ ਥੁੱਕ ਲਵਾ ਕਿ ਫਿਰ ਪੰਜਾਬ ਪਹੁੰਚ ਗਿਆ ਆ..! ਜਦੋਂ ਏਦਾਂ ਡੌਂਕੀ ਰਾਹੀਂ ਜਾਣਾ ਹੋਵੇ ਤਾਂ ਸਬ ਤੋਂ ਪਹਿਲਾਂ ਤੁਹਾਡਾ ਖੁਦ ਦਾ ਸੇਫ ਜਗ੍ਹਾ ਤੇ ਪਹੁੰਚਣਾ ਜ਼ਰੂਰੀ ਹੁੰਦਾ ਆ, ਨਾ ਕਿ ਦੂਜਿਆਂ ਨੂੰ ਲੈਣ ਤੁਰ ਪਵੋ ਤੇ ਖੁਦ ਫਸ ਕਿ ਡਿਪੋਰਟ ਹੋ ਜਾਵੋਂ... ਜੇ ਨਾ ਵਾਪਿਸ ਬਜੁਰਗ ਨੂੰ ਲੈਣ ਜਾਂਦਾ ਤਾਂ ਅੱਜ ਤੂੰ ਅਮਰੀਕਾ ਹੋਣਾ ਸੀ ਤੇ ਹੁਣ ਤੱਕ ਚੁੱਕਿਆ ਹੋਇਆ ਕਰਜਾ ਵੀ ਲਾਹ ਦੇਣਾ ਸੀ ਤੂੰ ਤੇ ਹੁਣ ਨੂੰ ਵਧੀਆ ਜ਼ਿੰਦਗੀ ਜੀਅ ਰਿਹਾ ਹੋਣਾ ਸੀ
@jaspreetchahal5997
@jaspreetchahal5997 Жыл бұрын
ਮੈਕਸੀਕੋ ਚ ਲਗਦਾ ਪੰਜਾਬ ਪੁਲਸ ਪਾਉਂਚ ਗਈ
@manindersinghkhosa9890
@manindersinghkhosa9890 2 жыл бұрын
1. 22 g jao 1 number ch chaie shotai desh jao 2. Salute to DIG maam jina nai aina di help kiti
@Ambarsaria--Jatt
@Ambarsaria--Jatt 7 ай бұрын
Corona ਕਰਕੇ ਹੋਇਆ ਏਹ ਹਾਲ ਨਹੀਂ ਤੇ ਵਾਪਿਸ ਨਹੀਂ ਸੀ ਆਉਣਾ ਤੁਸੀਂ
@jasschahal325
@jasschahal325 2 жыл бұрын
Etho pta chlda je bnda bhalla krn jao ge thalle hi digo ge eddu ta tuc v sb shd k bhull k bhjj k gurdware ja vdd de
@jeetbajwa12
@jeetbajwa12 Жыл бұрын
55 lakh jis bande kol hei te hjjey vi baahr Jana . Usnu fir shattra di ghaat hi hoi . Jo isde wajje . Bilkul chahide aa
@jagdeepsidhu1962
@jagdeepsidhu1962 2 жыл бұрын
ਇਹ ਸਾਰੀ ਕਹਾਣੀ ਝੂਠ ਦਾ ਪੁਲੰਦਾ ਹੈ ਇੱਥੋਂ ਦੀ ਪੁਲਿਸ ਮਾੜੀ ਮੈਕਸੀਕੋ ਅਤੇ ਅਮਰੀਕਾ ਪੁਲਿਸ ਵੀ ਮਾੜੀ ਜਦੋਂ ਇਸ ਦੇ ਨਾਲ ਦੇ ਤਿੰਨ ਜਣੇ ਪਹਿਲੇ ਦਿਨ ਗੁਰਦੁਆਰਾ ਸਾਹਿਬ ਜਾ ਬੜੇ ਤਾਂ ਦੂਜੇ ਦਿਨ ਇਹ ਕਿਓਂ ਨਹੀਂ ਗਏ ਗੁਰੂ ਘਰ ਕਿਉਂ ਡੇਢ਼ ਘੰਟੇ ਬਾਰਡਰ ਤੇ ਅਮਰੀਕਾ ਦੀ ਪੁਲਸ ਨੂੰ ਹੀ ਉਡੀਕੀ ਗਏ ਸਭ ਝੂਠ ਮਾਰਦਾ ਹੈ ਅਮਰੀਕਾ ਦੇ ਸ਼ਹਿਰਾਂ ਦੇ ਨਾਂਮ ਤੇ ਇੰਦਾ ਲੈਂਦਾ ਜਿਵੇਂ ਉੱਥੇ ਦੂਤ ਰਿਹਾ ਹੋਵੇ
@13_kohri98
@13_kohri98 2 жыл бұрын
I was in same camp and ehna di kartut karke he came back he is laying allot
@lovesandhu1525
@lovesandhu1525 2 жыл бұрын
Shi gl bro jdo a California vad gye c a othu bahj jnde a wait keo krde rhe gaddi di ehna nu nhi pta asin 2 no ch aya
@maninderjeetsingh2451
@maninderjeetsingh2451 2 жыл бұрын
Ki kita bro ehna?
@ParminderSingh-nb3sh
@ParminderSingh-nb3sh Жыл бұрын
ki kita inii?
@Punjabi_bolo_
@Punjabi_bolo_ Жыл бұрын
Manu lagda pagal banuda peya eeha apne bakwas story sunaka . Phala passe lake chale jande aa frr tv ta aka ronda aa.
@beaconsharman7159
@beaconsharman7159 Жыл бұрын
Ahhhha balle balle
@deepsandhu1179
@deepsandhu1179 2 жыл бұрын
Gadi DE na wait krda ena time milya ta v bhjya Nhe gya ajent hun ki kre
@vijaynagpal3825
@vijaynagpal3825 Жыл бұрын
India is a good country
@marjanaravi7482
@marjanaravi7482 Жыл бұрын
O yaar jad tu usa enter ho gya c california pher vapis kyu aya thane ni gya a gal ni samaj ayi please haiga koi samjaun nu
@itsme-nw8dq
@itsme-nw8dq 7 ай бұрын
Brother ek company h Chandigarh me visa scam kardi h us de upper video banoo
@simratpalkaur878
@simratpalkaur878 Жыл бұрын
Jini asih apnai India Ch hai Oni ethai bharlai daisha Ch kithai a
@simrangoraya935
@simrangoraya935 Жыл бұрын
Sohna desh aa
@inderjitsingh6397
@inderjitsingh6397 Жыл бұрын
sach dsa bai na sra
@AshrafKhan-lr6ez
@AshrafKhan-lr6ez 2 жыл бұрын
ਚਲੋ ਆਮਰੀਕਾ ਤਾ ਜਾ ਆਈਆ
@prabal3115
@prabal3115 2 жыл бұрын
Veer 2019 ch trump ne boht deport kite ne pr hun kmm khulla
@manjitsinghuppal3868
@manjitsinghuppal3868 2 жыл бұрын
Kam khuleya ae hai koi agent ta daseo
@jaswindrvirk1687
@jaswindrvirk1687 2 жыл бұрын
Yes bro
@amritkahlon1526
@amritkahlon1526 Жыл бұрын
ਇਹ ਗੱਲ ਕਦੋਂ ਦੀ ਹੈ..
@GurnekBariana-bh6oh
@GurnekBariana-bh6oh 10 ай бұрын
bai jinhe time kali gadi,dan diego ch labi gaye,should have called your friends and family from a. hidden location than move in the city,or go gurdwara dan diego like the other guy s ,, also i don’t understand how people trust a agent would cross them 🇺🇸 usa mexico border without visa , bai 60 lakhs is a huge amount, i did taxi business back home,these guys could have easily bought 10 suv vehicles and made a very excellent money back home and given employment to another 10 family s //.
@sukhdevsinghsohi1951
@sukhdevsinghsohi1951 2 жыл бұрын
Agent ta court case kro
@SahilSaggar-h6f
@SahilSaggar-h6f 9 ай бұрын
Y is this going on when it is very clear
@JaspreetSingh-hd7os
@JaspreetSingh-hd7os Жыл бұрын
ਜਿਹੜੀ ਐਮੀ ਵਿਰਕ ਦੀ ਫਿਲਮ ਡੌਂਕੀ ਆਈ ਆ ਉਹੀ ਸਾਰਾ ਕੁਝ ਇਸ ਬੰਦੇ ਨਾਲ ਹੋਇਆ ਜਿਵੇ ਡੌਂਕੀ ਫਿਲਮ ਚ ਦਿਖਾਇਆ
@avtardhaliwal5370
@avtardhaliwal5370 2 жыл бұрын
ਉਥੇ ਕਿ ਥਣ ਫੜਨ ਗਿਆ ਸੀ ਜਦੋਂ ਪਤਾ ਵੀ ਕੰਮ 2 ਨੰਬਰ ਦਾ ਦਿਮਾਗ ਖਰਾਬ ੲੇ ਲੋਕਾਂ ਦਾ
@The_solo_man_.....225
@The_solo_man_.....225 10 ай бұрын
Eh bole bhale te anpad lok a. Ena nu ta Dubai v America lgda😂. Tahi ta angrez 200 saal ethe raaj krge
@Reme873
@Reme873 Жыл бұрын
These agents identify victims and dupe them of life long money.Lot of hardships on these individuals.This guy has good manners as he says continously" Chalo ji"
@funnyfunnycartoon9379
@funnyfunnycartoon9379 Жыл бұрын
ਜੇ ਏਨੇ ਪੈਸੇ ਭੋਰੇ ਸੀ ਤਾਂ ਬਾਰ ਕੀ ਕਰਨ ਗਿਆ ਸੀ ਏਥੇ ਤਾਂ ਲੱਖ ਰਪੀਏ ਨੂੰ ਵੀ ਤਰਸਦੇ ਹਾਂ
@anjaananjaan5107
@anjaananjaan5107 2 жыл бұрын
I think Australia needs workers. Check online. Don't go to an agent.
@gurmanbrar8945
@gurmanbrar8945 Жыл бұрын
Kithe check kriye 🤔
@singhdhaliwal6483
@singhdhaliwal6483 Жыл бұрын
Sukar kar bai kalya ne hor kara ni karta ni tan rajmah sabat e aune c bahar nu patander pura kaida ho k baitha lagda
@ksandhu5732
@ksandhu5732 2 жыл бұрын
Waheguru
@beaconsharman7159
@beaconsharman7159 Жыл бұрын
Camp wich waheguru waheguru kardeo see
@Foodieandtravel1313
@Foodieandtravel1313 Жыл бұрын
Amb lain gya c 55 lakh Ch ta factory khul jani India 😂
@jagrajsinghsidhu-mx2iy
@jagrajsinghsidhu-mx2iy 2 ай бұрын
Bai ji ena ajanta nu Omar par di jel hobe
@kuldipsingh3547
@kuldipsingh3547 Жыл бұрын
The lawyer charge the fees to fight the case but no lawyer guarantee to win.
@tejindersingh8905
@tejindersingh8905 Жыл бұрын
Nale us bazurg da tan pehla hi pariwar settled c khula paise c Us time ni tan dubara chance le Lena c but tusi zameena bech ke paise kathe kite c te Rahi gall agent di ta usne tan Mexico ton Tijuana te uthon California gurudwara sahib pahuncha ditta c tusi tuhade Galt decision naal fade Gaye...han Agar flight keh ke jungle vich utar deinda Fer agent Galt hona c..
@jatindersinghmadpur9769
@jatindersinghmadpur9769 2 жыл бұрын
Agent da ki kasoor aa ohna di jivebari mexico tak hundi aa ohna ne passe v sare mexico lene hunde aa nale safe border kadn wali game koi ni karda age border tapn bahd thodi kismat aa
@simarchadha9807
@simarchadha9807 2 жыл бұрын
Sachepatsha jeoo mehar Karan ji
@AmritSidhu-bh3cj
@AmritSidhu-bh3cj 2 жыл бұрын
Thik gal aa veer aa sade mal v ida hee hunda c
@onkarbansal7765
@onkarbansal7765 2 жыл бұрын
50 lac la k punjab vich kam kar sakda c
@Punjabi_bolo_
@Punjabi_bolo_ Жыл бұрын
👍
@Satwinder543
@Satwinder543 2 жыл бұрын
40:22 Ih gal sahi kahi a g bilkul
@aydenkaura6613
@aydenkaura6613 Жыл бұрын
***hor interview ch kehnda c euro greece dite teh dollar mexico naleh keh da 900 rakh lya teh hun kehnda sareh morh dite*** ??
@Tangovlog_CHD
@Tangovlog_CHD Ай бұрын
Jada tar agent haryana Day Ney 😡😮
@amriksingh9589
@amriksingh9589 2 жыл бұрын
ਬਾਈ ਸਾਡੇ ਵਰਗੇ ਆ ਕੋਲ 40+50ਲੱਖ, ਰੁਪਏ ਹੋਣ ਇਥੇ ਹੀ ਕੋਈ ਕੰਮ ਚਲਾ ਲੱਈਏ ਮਹੀਨੇ ਦਾ ਘੱਟੋ,,ਘੱਟ ਇੱਕ ਡੇਡ ਲੱਖ ਰੁਪਏ ਕਮਾਈਏ
@SidhumooseWala-ep3zb
@SidhumooseWala-ep3zb 2 жыл бұрын
Ty hor
@babbubrar2716
@babbubrar2716 Жыл бұрын
ki kamm kroge fer
@sunveerchahal8619
@sunveerchahal8619 Жыл бұрын
Bai main bi usi ajent rahin aya america gerry te shinde rahii Donkey layi c main pnama wali te hun main Louisiana baitha Waheguru da shukar hai 🙏
@ਜਗਦੇਵ.ਬਰਾੜ.ਖੌਟਿਅ.ਵਾਲਾ
@ਜਗਦੇਵ.ਬਰਾੜ.ਖੌਟਿਅ.ਵਾਲਾ 7 ай бұрын
ਜਦੌ ਅਸੀ ਬਹਾਰ ਜਾਣ ਦਾ ਜੁਗੜ ਤਿਅਰ ਕਰਦੇ ਸਭ ਨੂੰ ਪਤਾ ਹੁੰਦਾ ਕਿ ਮੈ ਕੀ ਕਰ ਰਹਿ ਹਾ ਮਾ ਬਾਪ ਵੀ ਕਬੂਤਰ ਵਾਗ਼ ਅੱਖ਼ ਬੰਦ ਕਰ ਲੈਦੇ ਨੇ ਸਾਨੂੰ ਸਾਰਿਅ ਨੂੰ ਪਤਾ ਹੁੰਦਾ ਕਿਓ 24 ਘੰਟੇ ਫੂਨ ਵਿਚ ਵੜੇ ਰਹਿਦੇ ਹਾ ਸਭ ਸਾਨੂੰ ਨੌਲਿਜ ਕੀ ਜਾਣਕਾਰੀ ਰਁਖਦੇ ਹਾ ਵਾਦ ਵਿਚ ਭਵਾ ਝੂੰਠ ਮਾਰਦੇ ਹਾ ਫਿਰ ਜੰਟਾ ਤੇ ਲਾ ਦਿਦੇ ਹਾ ਸਾਰੀ ਗ਼ਁਲ ਸਾਰੇ ਖਬਰਾ ਵਾਲੇ ਰੌਲਾ ਪਾ ਰਹੇ ਬੱਚੌ ਪਰ ਨਹੀ ਅਸੀ ਤਾ ਗੁਅਡੀ ਕੌਲ ਭਾਫ ਨੀ ਕਁਡਦੇ ਵਾਦ ਵਿਚ ਡੌਡਰਾ ਪਿਟ ਦਿਦੇ. ਸਾਨੂੰ ਦੱਸ਼ਿਅ ਨੀ ਸਾਨੂੰ ਹਨੇਰ ਵਿਚ ਰਁਖ਼ਿਅ ਵਾਦ ਵਿਚ ਭੌਲੇ ਬਣ ਜਾਦੇ ਨੇ ਠਁਗ਼ੀ ਮਰਵਾ ਕੇ ਫਿਰ ਸਰਕਾਰ ਨੂੰ ਗ਼ਲਤ ਬੌਲਦੇ ਪਰ ਨੀਤ ਅਪਣੀ ਸਾਫ ਨਹੀ ਰੁੰਦੀ,??
@SangramBhardwajSirOfficial
@SangramBhardwajSirOfficial 2 жыл бұрын
So sad . Bhai Sahib Ji Pannu Aatanki ke chakkar mein Kyun fanse? Waheguru mehar kare.
@jagroopjhajj
@jagroopjhajj 2 жыл бұрын
Veer border hi taponde ne amrica ch enter hon to baad koi gddi ni aaundi
@singhsaab32
@singhsaab32 2 жыл бұрын
Sahi gal aa
@gurjotsandhu5591
@gurjotsandhu5591 2 жыл бұрын
Galtiii sari eadhiiiiiii aa....dosh sala agent nu da riya hun
Watermelon magic box! #shorts by Leisi Crazy
00:20
Leisi Crazy
Рет қаралды 73 МЛН
Крутой фокус + секрет! #shorts
00:10
Роман Magic
Рет қаралды 27 МЛН
РОДИТЕЛИ НА ШКОЛЬНОМ ПРАЗДНИКЕ
01:00
SIDELNIKOVVV
Рет қаралды 3,2 МЛН
Watermelon magic box! #shorts by Leisi Crazy
00:20
Leisi Crazy
Рет қаралды 73 МЛН