ਲੱਖਾਂ ਰੁਪਏ ਖ਼ਰਚ ਡੌਂਕੀ ਲਗਾ ਜੰਗਲਾਂ ਰਾਹੀ ਅਮਰੀਕਾ ਪੁੱਜਾ ਨੌਜਵਾਨ, ਆਖ਼ਰ ਕੀ ਨਿਕਲਿਆ ਨਤੀਜਾ ਸੁਣੋ ਨੌਜਵਾਨ ਦੀ ਜ਼ੁਬਾਨੀ

  Рет қаралды 743,870

Hamdard Media Group Canada

Hamdard Media Group Canada

Күн бұрын

Пікірлер: 702
@makhankalas660
@makhankalas660 3 жыл бұрын
ਵੀਰ ਜੀ ਤੁਸੀਂ ਆਪਣੇ ਪਰਿਵਾਰ ਵਿੱਚ ਸੁੱਖੀ ਸਾਂਦੀ ਬੈਠੇ ਹੋ ਇਸ ਤੋਂ ਵੱਡੀ ਗੱਲ ਕੋਈ ਨਹੀਂ ਇਸ ਤੋਂ ਵੱਡੀ ਕੀਮਤ ਪਰਿਵਾਰ ਲਈ ਕੁੱਝ ਵੀ ਨਹੀਂ ਹੈ ਵਾਹਿਗੁਰੂ ਜੀ ਕਿਰਪਾ ਕਰਨਗੇ ਪੰਜਾਬ ਵਿੱਚ ਆਪਣੇ ਘਰ ਵਿੱਚ ਹੀ ਤਰੱਕੀ ਕਰੋ ਗੇ, ਵਾਹਿਗੁਰੂ ਜੀ ਨੇ ਤੁਹਾਨੂੰ ਵਾਪਿਸ ਸੁੱਖੀ ਸਾਂਦੀ ਭੇਜੀਆ ਹੈ ਕੁੱਝ ਵੱਡਾ ਹੀ ਸੋਚ ਰੱਖੀਆ ਹੈ ਤੁਹਾਡੀ ਜਿੰਦਗੀ ਵਿੱਚ
@KuldeepSingh-eq5cw
@KuldeepSingh-eq5cw 3 жыл бұрын
Good bai
@KulwinderSingh-ph8kz
@KulwinderSingh-ph8kz 2 жыл бұрын
shi gal g
@itssardaarni3008
@itssardaarni3008 3 жыл бұрын
ਭਰਾਵੋ ਡੌਂਕੀ ਨਾ ਲਾਇਓ,,, ਇੰਡੀਆ ਮਾੜਾ ਹੀ ਖਾ ਲਓ🙏
@ajaysarhali8506
@ajaysarhali8506 2 жыл бұрын
ਜੇ ਕੋਈ ਏਜੰਟ ਤਹਾਨੂੰ ਪਹਿਲਾਂ ਹੀ ਦੱਸ‌ ਦਿੰਦਾ ਹੈ ਕੇ ਤੁਸੀਂ ਜੰਗਲਾਂ ਰਾਹੀਂ ਜਾਣਾ ਹੈ ਤਾਂ ਫੇਰ ਇਸ ਵਿੱਚ ਵੀਰ ਜੀ ਆਪਾਂ ਏਜੰਟ ਨੂੰ ਨਹੀਂ ਦੋਸ਼ ਦੇ ਸਕਦੇ, ਹਾਂ ਜੇ ਏਜੰਟ ਨੇ ਝੂਠ ਬੋਲਿਆ ਫੇਰ ਏਜੰਟ ਦਾ ਕਸੂਰ ਹੈ
@warringsonu5635
@warringsonu5635 3 жыл бұрын
ਬਾਈ ਪਵਨਾ ਸਾਡੇ ਪਿੰਡ ਕੋਲ ਦਾ ਹੀ ਆ ਬਹੁਤ ਵਧੀਆ ਬੰਦਾ ਵਾਹਿਗੁਰੂ ਮੇਹਰ ਕਰੇ ਵੀਰ ਤੇ
@Punja664
@Punja664 2 жыл бұрын
Khera ਪਿੰਡ
@Punja664
@Punja664 2 жыл бұрын
Khera ਪਿੰਡ
@lovepunjab9529
@lovepunjab9529 2 жыл бұрын
@@Punja664 raameana disst faridkot near jaito
@sundeepdhillon1844
@sundeepdhillon1844 2 жыл бұрын
Pawandeep bhau .. rameana tehsile jaitu dist faridkot
@lakhvirsingh9834
@lakhvirsingh9834 2 жыл бұрын
Munde Da Number de do ji plz plz
@harmansidhu4152
@harmansidhu4152 3 жыл бұрын
ਵੀਰ ਇਹ ਗੱਲ ਤਾਂ ਹੈ ਪੰਜਾਬ ਵਰਗੀ ਆ ਤਾਂ ਕਿਤੇ ਜੇਲਾ ਵੀ ਨੀ (ਪੰਜਾਬ ਚ ਕੋਈ ਭੁੱਖਾ ਨੀ ਮਰਦਾ )
@shamsharsingh7599
@shamsharsingh7599 3 жыл бұрын
⁷766
@SukhrajSingh-gv9hu
@SukhrajSingh-gv9hu 2 жыл бұрын
Bhut gandiya jaila veer punjab ch kade ja vekhhi es to vi manda hall hunda
@harmansidhu597
@harmansidhu597 2 жыл бұрын
Kde jail ch jake dekhi pta lgju v ki haal a punjab diya jailaan ch
@j.skundi7791
@j.skundi7791 3 жыл бұрын
ਪਤਾ ਹੁੰਦੇ ਵੀ ਕਿ ਗਲਤ ਤਰੀਕੇ ਨਾਲ ਜਾਣਾ ਬੜੀ ਵੱਡੀ ਮੁਸੀਬਤ ਹੈ ਪੈਸਾ ਵੀ ਖਰਾਬ ਕਰਨਾ ਪਰ ਪੰਜਾਬੀ ਹੱਟਦੇ ਫੇਰ ਨਹੀਂ
@sanDilse27
@sanDilse27 3 жыл бұрын
Jatt means Risk
@satwinderbrar1939
@satwinderbrar1939 3 жыл бұрын
Lok pagal aa
@fitnesshub366
@fitnesshub366 3 жыл бұрын
40 lac vich ta vadia business set ho janda
@gurvindersinghbawasran3336
@gurvindersinghbawasran3336 3 жыл бұрын
@@fitnesshub366 ਬਾਈ ਅਸੀ ਏਥੇ ਕਰੋੜ ਕਰੋੜ ਰੁਪਏ ਖਰਚ ਕੇ ਵੀ ਕਾਮਜਾਬ ਨਹੀ
@rajveersingh-zk9ui
@rajveersingh-zk9ui 3 жыл бұрын
bai pta hunde hoye v jana es tra fer kehna othe roti ni mildi ik ta tuc othe illegal enter hoye utto umeed rkhde o ki tuhade naal vdia treat krn ge 60 lac koi chotti rakm ni ode naal bnda koi v kam kr skda
@u-deep_7439
@u-deep_7439 2 жыл бұрын
ਬਾਈ ਨਾਲ ਗੱਲ ਕਰਕੇ ਦਿਲ ਖ਼ੁਸ਼ ਹੋ ਗਿਆ ਹੀਰਾ ਬੰਦਾ ਵੀਰ ❤
@iamthekhalsa
@iamthekhalsa 2 жыл бұрын
ਕੀਰਤਨ ਸੇਵਾ ਸੁਬਸਕ੍ਰਿਪਸ਼ਨ kzbin.info/door/h5iLd_adNoyznrvmvrSuBw
@trendingpendu1787
@trendingpendu1787 Жыл бұрын
Video vale veer da number dso ji bro
@trendingpendu1787
@trendingpendu1787 Жыл бұрын
Video wale veer da number dso veer
@ਸਿੰਗਾਪੁਰਵਾਲੇ
@ਸਿੰਗਾਪੁਰਵਾਲੇ 3 жыл бұрын
ਮੈਨੂੰ ਪਤਾ ਵੀਰ ਜੀ ਬੁਹਤ ਤੰਗ ਕਰਦੇ ਆ ਪੁਲੀਸ ਵਾਲੇ ਵਾਹਿਗੁਰੂ ਜੀ ਦਾ ਸ਼ੁਕਰ ਆ ਵੀਰ ਤੂੰ ਘਰ ਆ ਗਿਆ 🙏🙏
@pathankotcity2441
@pathankotcity2441 2 жыл бұрын
Singapore vich v koi future nhi ha
@sharanjitkaur4731
@sharanjitkaur4731 3 жыл бұрын
ਵੀਰ ਜੀ ਜਿੰਦਗੀ ਹੈ ਤਾਂ ਸਭ ਕੁਝ ਹੈ ਵਹਿਗਰੁ ਕਿਰਪਾ ਕਰਨਗੇ
@playstationmeet
@playstationmeet 3 жыл бұрын
kzbin.info/www/bejne/paHRfWOrYtF2Z8k
@jaspreetgill3204
@jaspreetgill3204 3 жыл бұрын
ਵੀਰ ਕੋਈ ਗੱਲ ਨਹੀਂ ਜ਼ਿੰਦਗੀ ਜ਼ਿੰਦਾਬਾਦ
@Surjitkhanstatus
@Surjitkhanstatus 3 жыл бұрын
ਪਿਆਰੀ ਗੱਲ ਆ ਹੈ ਕੇ ਮਾਪਿਆ ਕੋਲ ਮੁੜ ਆਏ ਪੈਸੇ ਲਗਨੇ ਬਣਨੇ ਡੁੱਬਣੇ ਮੁਕੱਦਰਾ ਦਾ ਖੇਲ ਆ
@ArshRameana
@ArshRameana 3 жыл бұрын
ਆਪਣੇ ਪਿੰਡ ਦਾ ਮੁੰਡਾ ਈ ਆ ਬਾਈ ।। ਬਹੁਤ ਵਧੀਆ ਬੰਦਾ ਪਵਨਾਂ ਬਾਬਾ ਮੇਹਰ ਕਰੇ
@jattboys9492
@jattboys9492 3 жыл бұрын
Kaddo ka da veer deport ho k aya 2021 vich
@ArshRameana
@ArshRameana 3 жыл бұрын
@@jattboys9492 nai bai 2019 de last j ch
@sandeepsingh-xq2lc
@sandeepsingh-xq2lc 3 жыл бұрын
Veer num send kari
@sandeepsingh-xq2lc
@sandeepsingh-xq2lc 3 жыл бұрын
Veer number send karda
@deep4461
@deep4461 3 жыл бұрын
Insta di ki aa bai di... Dseo
@bainshoney4425
@bainshoney4425 Ай бұрын
ਜਿਹਦੇ ਕੋਲ 70 80 ਲੱਖ ਰੁਪਏ ਹੈ ਉਹਨੂੰ ਬਾਹਰ ਜਾਣ ਦੀ ਲੋੜ ਕੀ ਹੈ ਬਸ ਇਹਨਾਂ ਦੀ ਭੁੱਖ ਵਧੀ ਹੋਈ ਆ
@jassuppal7621
@jassuppal7621 2 жыл бұрын
simranjit singh maan saab ji da bohat dhanvaad g , punjabi verra di help krn vaaste 🙏🙏🙏💓💓
@dhanasingh4699
@dhanasingh4699 3 жыл бұрын
ਸ਼ੁਕਰ ਕਰ ਵੀਰ ਘਰ ਪਹੁੰਚ ਗਿਆ।
@waheguru8294
@waheguru8294 3 жыл бұрын
ਕੋਈ ਗੱਲ ਵੀਰ ਹੌਂਸਲਾ ਨੀ ਛਡੀ ਦਾ ਦੁਬਾਰਾ ਚਲਾ ਗੇ ,, ਆਪਾ ਕਿਹੜਾ wahe ਗੁਰੂ ਜੀ ਕੁੱਝ ਮਾੜਾ ਕੀਤੇ🙏🙏
@OG-ev6kn
@OG-ev6kn 2 жыл бұрын
Jaana haje v baahar e aa tuc…ehthe padh like lo..Sab kuch haiga india ch
@gurvindersinghbawasran3336
@gurvindersinghbawasran3336 3 жыл бұрын
ਬਾਈ ਇਹੋ ਜਿਹੇ ਕੋਈ ਕੰਮ ਨਾ ਕਰੋ ਜਿਹੜਾ ਸਾਡੀ ਜਿੰਦਗੀ ਹੀ ਖਤਮ ਕਰ ਦੇਵੇ,,, ਹਰ ਕਿਸੇ ਦੀ ਕਿਸਮਤ ਸਾਥ ਦੇਵੇ,,,, ਜਰੂਰੀ ਨਹੀਂ 😥😥😥
@gursimranbrar6535
@gursimranbrar6535 3 жыл бұрын
ਵਾਹਿਗੁਰੂ ਜੋ ਕਰਦਾ ਚੰਗਾ ਹੀ ਕਰਦਾ ਪਵਨ ਵੀਰੇ
@iamthekhalsa
@iamthekhalsa 2 жыл бұрын
ਕੀਰਤਨ ਸੇਵਾ ਸੁਬਸਕ੍ਰਿਪਸ਼ਨ kzbin.info/door/h5iLd_adNoyznrvmvrSuBw
@makhankalas660
@makhankalas660 3 жыл бұрын
ਮੋਦੀ ਤਾਂ ਦੇਸ ਦੇ ਜੜਾ ਵਿੱਚ ਬੈਠੀਆ ਹੀ ਹੈ, ਬਾਹਰ ਜਾਂਦੇ ਰੁਜ਼ਗਾਰ ਦੇ ਭਾਲ ਵਿੱਚ ਗੲੇ ਨੋਜਵਾਨਾਂ ਦੀਆ ਜੜਾ ਵਿੱਚ ਵੀ ਬੈਠ ਗਿਆ ਹੈ
@gaganrangi3353
@gaganrangi3353 3 жыл бұрын
Poore desh Cho sirf Punjab Cho hi gyada foreign da craze aa .oh Modi de aun ton pehla vi si veer .har EK gal ch modi nu na kadees lya karo
@harmitsingh229
@harmitsingh229 3 жыл бұрын
@@gaganrangi3353 bilkul shi gal, apan dakka ni todna, dosh dujeya nu dena
@sanzumaan2773
@sanzumaan2773 3 жыл бұрын
@@gaganrangi3353 Absolutely right ji
@truckmakhma20
@truckmakhma20 2 жыл бұрын
ਬਾਈ ਇਸ ਰੀਪੋਟਰ ਨੂੰ ਜ਼ਰੂਰ ਲੈਕੇ ਜਾਵੋ ਮੈਕਸੀਕੋ ਬੜੇ ਸੰਵਾਦ ਲੈ ਲੈ ਕੇ ਪੁੱਛਦਾ
@jantsandhu184
@jantsandhu184 3 жыл бұрын
Waheguru ji veer nu USA 🇺🇸 bhejan 🙏
@ਰਾਜਪੂਤ-ਸ਼ਾਹੀ
@ਰਾਜਪੂਤ-ਸ਼ਾਹੀ 2 жыл бұрын
Bhra fer wapis bhejan ,hun rehnda khunda v vech ke fer risk lave
@jantsandhu184
@jantsandhu184 2 жыл бұрын
@@ਰਾਜਪੂਤ-ਸ਼ਾਹੀ me ta eda kite v nhi kha...tu aawdia maari jana bhauu...................FROM TARN TARANIA MAJHAIL 🇶🇦
@pankajbhatia5689
@pankajbhatia5689 2 жыл бұрын
Lakh laanta je fer v koi ehh jye raste jaye, Bharat to vdiya koi mulk nhi.. Bharat rbb di dhrti h, guru sahibaan 🙏 di pvitr dhrti h.. Etho jyiya moujaa kithe nhi.. Apna desh, apni dhrti, apna ghr apna hi hon da h.. Jai Hind 🙏
@pankajbhatia5689
@pankajbhatia5689 2 жыл бұрын
Tuhadi eho jyi soch ne hi bedagrk krke rkh dita h Punjab de yuth da, brainwash krde tuhadi vrgi soch de bnde .. Jeda mssaa bch k aya, ohnu kehnde fer Jaa .. Bharat jyi dhrti kithe nhi..etho jyi mouja kithe nhi
@jantsandhu184
@jantsandhu184 2 жыл бұрын
@@pankajbhatia5689 me kite a ta nhi kha k...o fir 2 number illegal tareeke naal hi jawe ? Mere kehan da matlb a hai k...bnda try krda rhe shi tareeke naal rubb ik din jaroor succes krda. Rhi gl itho di dharti di.....dharti koi maadi nhi hundi puttar....baki punjab te india de halata da ta pta e ah tenu..... kesda ithe rehan nu dil krda....Har pase corruption....chori... lutta khoha.... Gareeb bnda gareeb hoyi ja reha.....ameer bnda hor ameer hoyi ja reha....gareeba di roti pakni aukhi hoyi pya a....jine budhe bnde ne Govt job kr rhe ne...jina nu akhan to kuj diss nhi reha....unpad lok politics khed rhe ne...youth de jine youngs ne o vichare beruzgar ghum rhe ne....te tu minu kehna k...teri soch maadi a... Waah bhauu waah.....bahut vadia soch teri 👍.................FROM TARN TARANIA MAJHAIL 🇶🇦
@KulwindersinghUppal-qn7lp
@KulwindersinghUppal-qn7lp 4 ай бұрын
ਵਾਹਿਗ
@HardeepSingh-HH88
@HardeepSingh-HH88 3 жыл бұрын
ਜਾਨ ਬਚ ਗਈ ਸ਼ੁਕਰ ਕਰੋ ਪਰਮਾਤਮਾ ਦਾ ਬਾਕੀ ਲੋਕਾਂ ਦੀ ਪਰਵਾਹ ਨੀ ਕਰੀਦੀ ਖੁਸ਼ ਰਹੋ ਸ੍ਰੀ ਵਾਹਿਗੁਰੂ ਜੀ ਅਮਰੀਕਾ ਦਾ ਸੁਪਨਾ ਜ਼ਰੂਰ ਪੂਰਾ ਕਰਨਗੇ ਉਸਤੇ ਭਰੋਸਾ ਰੱਖੋ 🙏
@paramjitkaur9903
@paramjitkaur9903 3 жыл бұрын
ਵਾਹਿਗੁਰੂ ਜੀ ਮਿਹਰ ਕਰਨਗੇ
@RanjeetSingh-kz2nf
@RanjeetSingh-kz2nf 3 жыл бұрын
Banda mar chahe jave.....tenu America America di payi aa
@NirbhaiSingh-l1m
@NirbhaiSingh-l1m 11 ай бұрын
​@RanjeetSingh-kz2nf
@NirbhaiSingh-l1m
@NirbhaiSingh-l1m 11 ай бұрын
​@RanjeetSingh-kz2nf
@NirbhaiSingh-l1m
@NirbhaiSingh-l1m 11 ай бұрын
@jashanbirsingh3850
@jashanbirsingh3850 2 жыл бұрын
guru ramdas ji kirpa karu veer jaldi bas jakeen rakhi veer
@garrysingh7078
@garrysingh7078 10 ай бұрын
Kaint banda lgeya , rabb mehar kre
@mannsinghj
@mannsinghj 2 жыл бұрын
60 ਲੱਖ ਦਾ ਇੰਤਜ਼ਾਮ ਸਹੀ ਹੈ ਵੀਰ ਜੀ, ਅਮਰੀਕਾ ਵਿਚ 1 ਲੱਖ ਬਣਦਾ, ਇਹ ਪੈਸੇ ਮੇਰੀ ਕੰਪਨੀ ਵਿਚ ਲਗਾਓ 1ਲੱਖ 20 ਹਜਾਰ ਮਹੀਨਾ ਪਾਓ, ਪੈਸੇ ਹਰ ਮਹੀਨੇ ਲਾਇ ਜਾਵੋ।
@OG-ev6kn
@OG-ev6kn 2 жыл бұрын
Te fer apna fuddu banao 😂😂
@sunilgujjargujjar6209
@sunilgujjargujjar6209 3 жыл бұрын
ਅਸੀ ਜਿਤਾ ਗੇ ਜਾਰੀ ਜੰਗ ਜਾਰੀ ਰਖੇਉ
@lovelyboy486
@lovelyboy486 3 жыл бұрын
haaa ਕਿੰਨੇ ਮਰਦੇ ਡੋਕੀ ਚ ਹੋਰ ਮਰਵਾਦੇ haaaa
@rukh3142
@rukh3142 3 жыл бұрын
ਤੂੰ ਚਲਿਆ ਜਾ ਪਾਗਲਾ ਬੁੰਡ ਮਰਾਉਣ
@rukh3142
@rukh3142 3 жыл бұрын
ਅਮਰੀਕਾ
@surajgadge7418
@surajgadge7418 3 жыл бұрын
Ehh kadee jungh hoee amrica jann dee??
@u-deep_7439
@u-deep_7439 3 жыл бұрын
@@rukh3142 😂
@ਪ੍ਰਿਤਪਾਲਸਿੰਘ-ਖ6ਸ
@ਪ੍ਰਿਤਪਾਲਸਿੰਘ-ਖ6ਸ 3 жыл бұрын
ਵਾਹਿਗੁਰੂ ਜੀ ਮੇਹਰ ਕਰੋ ਵੀਰ ਤੇ
@trendingpendu1787
@trendingpendu1787 Жыл бұрын
ਵੀਰ ਵੀਡੀਉ ਵਾਲੇ ਦਾ ਫੋਨ ਨੰਬਰ ਪਿੰਡ ਸ਼ਹਿਰ ਜੇ ਪਤਾ ਕਿਸੇ ਵੀਰ ਭਰਾ ਨੂੰ ਜਰੂਰ ਦੱਸੋ
@sanzumaan2773
@sanzumaan2773 3 жыл бұрын
ਪੂਰੇ ਭਾਰਤ ਵਿੱਚੋਂ ਸਿਰਫ ਪੰਜਾਬ ਦੇ ਲੋਕਾਂ ਨੂੰ ਹੀ ਕਿਊਂ ਲਗਦਾ ਇਥੇ ਸਾਡਾ ਕੁਛ ਨੀ ਹੋਣਾ। ਜਦੋਂ ਫੇਰ ਕੋਈ ਘਟਨਾਂ ਹੋ ਜਾਂਦੀ। ਫੇਰ ਸਾਲ਼ੇ ਨਾ ਏਦਰ ਦੇ ਨਾਂ ਓਦਰ ਦੇ। ਥੋੜੀ ਖਾਲੋ ਦੇਸ਼ ਚ ਹੀ ਰਹੋ।
@HARRYLUDHIANA
@HARRYLUDHIANA 3 жыл бұрын
ਇਹਨੇ ਤਾਂ ਚੰਗਾ ਪੈਸਾ ਖਰਾਬ ਕੀਤਾ ਹੈ
@mandeepsharma667
@mandeepsharma667 Жыл бұрын
ਵੀਰ ਕਿਸੇ ਦਾ ਦਿਲ ਨਹੀਂ ਕਰਦਾ ਪੈਸੇ ਖਰਾਬ ਕਰਨ ਨੂੰ
@karanchohan4923
@karanchohan4923 2 жыл бұрын
Waheguru ji🙏🏻🙏🏻🙏🏻🙏🏻🙏🏻 Wmk🙏🏻🙏🏻🙏🏻🙏🏻🙏🏻🙏🏻🙏🏻🙏🏻
@satwindersingh6862
@satwindersingh6862 2 жыл бұрын
ਡੋਂਕੀ ਮਤਲਬ ਕੀ ਹੁੰਦੀ ਏ ielts kr k ਸਿੱਧਾ ਹੀ ਚਲ ਜਾਵੋ
@sukhbhullarfzk3012
@sukhbhullarfzk3012 6 ай бұрын
ਵੀਰੇ ਘਰ ਦੀ ਅੱਧੀ ਖਾ ਲਓ ਉਹ ਚੰਗੀ ਹੈ ਅਮਰੀਕਾ ਕਨੇਡਾ ਦੇ ਨਾ ਸੁਪਨੇ ਲਓ
@jassidhaliwal5879
@jassidhaliwal5879 3 жыл бұрын
ੲੇਜੰਟਾ ਤੇ ਸਖ਼ਤ ਅੈਕਸਨ
@gurmukhsingh4942
@gurmukhsingh4942 3 жыл бұрын
ਬੜਾ ਮਾੜਾ ਹੋਇਆ ਵੀਰ ਨਾਲ ਏਨੀ ਮੇਹਨਤ ਵੀ ਕੀਤੀ ਫੇਰ ਵੀ ਵਾਪਿਸ ਘਰ ਆਉਣਾ ਪਿਆ
@kiratvirk9074
@kiratvirk9074 2 жыл бұрын
ਵਾਹਿਗੁਰੂ ਮੇਹਰ ਕਰੇ
@mysontyson627
@mysontyson627 11 ай бұрын
ਚਿੱਠੀਆਂ ਦੇ 5(10 ਲੱਖ ਵੇਸੇ ਵਸੂਲੇ ਜਾਂਦੇ ਹੋਣਗੇ ਨਾਲੇ ਅਮਰੀਕਾ ਜਾਕੇ ਭਾਰਤ ਨੂੰ ਭੰਡਣ ਦਾ ਵਾਦਾ
@sukhdevsingh5766
@sukhdevsingh5766 3 жыл бұрын
ਜਿਸਨੇ ਚਾਲੀ ਪੰਜਾਹ ਲੱਖ ਖਰਚਣਾ ਉਹ ਪੱਕੇ ਤੌਰ ਤੇ ਵਿਆਹ ਕਰਾਕੇ ਜਾਵੇ ਰਿਸਕ ਲੈਣ ਦੀ ਕੀ ਲੋੜ ਪਈ ਆ
@Vishal-ep7bo
@Vishal-ep7bo 3 жыл бұрын
koi ni manndi veere.
@sukhdevsingh5766
@sukhdevsingh5766 3 жыл бұрын
@@Vishal-ep7bo mai krva dia ga adjust Canada ch pr aa mera beta
@badboys785
@badboys785 3 жыл бұрын
Bda okha veere main vi gya si aj to 10 saal pehla donkey lga ke hun rabb di kirpa hoyi aa p.r mill gyi per bhut okha veere hun pehla wala hisab nhi reha bhut sakhti ho gyi aa veero
@gillpoetry5108
@gillpoetry5108 3 жыл бұрын
USA on da fyda hai , study base
@badboys785
@badboys785 3 жыл бұрын
@@gillpoetry5108 han veere study base te aao but donkey de naal na aao yaar kamm kumm vi changa a hun bs 1 number waleya lyi
@buntyrajput7394
@buntyrajput7394 3 жыл бұрын
veere insta id ya fb id dyi gl krni c jruri
@Aaaassss992
@Aaaassss992 2 жыл бұрын
Bai jado banda far ho janda bound bharna jaroori hunda ja nahi
@sharrymaan7983
@sharrymaan7983 2 жыл бұрын
Apna number send kreo vire
@sukhbhullarfzk3012
@sukhbhullarfzk3012 6 ай бұрын
ਬਾਈ ਜੀ ਦੋ ਨੰਬਰ ਚ ਕਦੇ ਨਾ ਜਾਇਆ ਕਰੋ
@nishandhaliwall3171
@nishandhaliwall3171 Жыл бұрын
J koi nri bhra dekh reha ta veer di help karni chidi forn leke jn di wmk
@lovelyranndhawa9355
@lovelyranndhawa9355 2 жыл бұрын
Waheguru ji mehr krn
@amrindermaan3036
@amrindermaan3036 2 жыл бұрын
Waheguru jii mehar krn 🙏❤️
@mysontyson627
@mysontyson627 11 ай бұрын
ਜੋ ਬੰਦਾਂ 50/60 ਲੱਖ ਖਰਚ ਸਕਦਾ ਉਹ ਕਿਵੇਂ ਗਰੀਬ ਹੋਈਆਂ? ਜੇਕਰ 2 % ਤੇ ਪੈਸਾਂ ਇੰਵੈਸਟ ਕੀਤਾ ਹੋਵੇ ਤਾਂ ਸਵਾ ਲੱਖ ਹੋ ਗਿਆ ਮਹਿਨੇ ਦਾ
@singhrandhawa4103
@singhrandhawa4103 3 жыл бұрын
Kise di parvah nhi kridi beta waheguru mehar karu🙏🙏🙏
@sandhujatt1362
@sandhujatt1362 2 жыл бұрын
ਪੰਜਾਬ ਦੀ ਜਵਾਨੀ ਖਾ ਗਿਅਾ ਜੰਗਲ ਪੁਨਾਮਾ ਦਾ?🇺🇸💔
@jatindernirwal4005
@jatindernirwal4005 3 жыл бұрын
ਧੰਨ ਆ ਵੀਰੇ ਜੋ ਵਹਿਗੁਰੂ ਨੇ ਬੰਦੇ ਦੀ ਤਕਦੀਰ ਚ ਲਿਖ ਦਿਤਾ ਉਹ ਹੁੰਦਾ ਜਰੂਰ ਏ। ਗੁਰੂ। ਆਰਜਨ ਦੇਵ ਜੀ ਆਖਦੇ ਨੇ। ਅਣਹੋਣੀ ਨਾ ਦੀ ਕੋਈ ਚੀਜ ਨਹੀ ਹੁਦੀ। ਹੋਣੀ ਹੀ ਹੋ ਕੇ ਰਹਿ ਦੀ ਏ
@jagroopkaur6868
@jagroopkaur6868 2 жыл бұрын
Waheguru g
@Punjabigunjan
@Punjabigunjan 9 ай бұрын
ਕਿਹੜਾ ਪਿੰਡ ਆ,, ਇਹ ਦਾ
@jaspreetgill3204
@jaspreetgill3204 3 жыл бұрын
ਕੋਈ ਗੱਲ ਨਹੀਂ ਵੀਰ
@VarinderSingh-oo8tw
@VarinderSingh-oo8tw 3 жыл бұрын
Oh bro.... There are several ways to have a settlement in abroad... Never trust on any agents... Check out the embassy websites and full fill their criteria and then u could have a visa... With a Proper way .... Offcourse if u will try wrong ways or break their laws, then u gonna face hard time and difficulties.... At the last keep moving and keep doing smart work, God may Bless us all....
@modified6018
@modified6018 3 жыл бұрын
Canda Wala Veer ♥️
@gurdevmann2449
@gurdevmann2449 3 жыл бұрын
Bhrawa tere jini angreji bai nu andi hundi te vachre ne donki lani c.. Thoda soch k likhya kro
@salvindersinghdhaliwal2453
@salvindersinghdhaliwal2453 2 жыл бұрын
@Vikas Sharma jide kol 40 50 lakh hunda oo keda greeb aa praa America de 35 40 lakh lende 35 40 wale kede greeb aa
@rajandeepsingh5629
@rajandeepsingh5629 2 жыл бұрын
@@salvindersinghdhaliwal2453 60 lakh lon ala v ajkl greeb loka li..... Ena peha nu kuj n smjde apne lok
@salvindersinghdhaliwal2453
@salvindersinghdhaliwal2453 2 жыл бұрын
@@rajandeepsingh5629 prwa 60 lakh thoda ni hunda yr pr adha crore pati hunda 😀
@ਚੁਰਲੂ
@ਚੁਰਲੂ 3 жыл бұрын
Sachi gal veer mera nal v eho kuj hoya
@paramjeetkaur2756
@paramjeetkaur2756 3 жыл бұрын
God bless you pavan
@Singhboys-oi8mf
@Singhboys-oi8mf 2 жыл бұрын
God bless you.
@yadimerashyar9981
@yadimerashyar9981 2 жыл бұрын
ਪੱਤਰਕਾਰ ਵੀ ਵਧੀਆ ਕਹਿੰਦਾ ਤੂੰ ਕਿਓਂ ਆ ਗਿਆ ਲੋਕ ਤਾਂ ਆਉਂਦੇ ਨੀ
@karan-vi3mu
@karan-vi3mu 3 жыл бұрын
Jinna paisa bhar jaan nu lgande lokki unne da business karlo etthe e vdia kmaunda bnda te vdia khanda vdiya chldi family b
@rattandhaliwal
@rattandhaliwal 3 жыл бұрын
ਸਭ ਸੌਦੇ ਕਿਸਮਤ ਦੇ।
@VijayKumar-lr9yk
@VijayKumar-lr9yk 2 жыл бұрын
No words
@ricksharma9754
@ricksharma9754 3 жыл бұрын
50 -60 Lakh la k INDIA wich koi Business kr lenda Veer ....ki fyada hoyea...Saare Paise Meeti krwa k baith gya a..!!
@Sarpanch.2
@Sarpanch.2 3 жыл бұрын
ਬਾਈ ਰਿਪੋਰਟਰ ਹਮਦਰਦ ਨੂੰ ਹਮਜ਼ਰਦ ਨਾਂ ਕੈਹਣ ਲੱਗ ਜਾਈਂ
@NaveenKumar-mx9kt
@NaveenKumar-mx9kt 2 жыл бұрын
I love my country🇮🇳🇮🇳🇮🇳🇮🇳
@h.s3223
@h.s3223 Жыл бұрын
Chutiya country 😂
@HarpalSingh-Aj-Ay
@HarpalSingh-Aj-Ay 3 жыл бұрын
ਜਰ ਸਾਡੇ ਪਿੰਡ ਵਿਚ ਵੀ ਇਕ 6ਮਹੀਨੇ ਮਰੀਕਾ ਜੇਲ੍ਹ ਵਿੱਚ ਰਿਹਾ
@luciferr420
@luciferr420 3 жыл бұрын
sade wala poora lockdown hi oder reh k ayaa 1 saal 2 month osda taan chacha pkka citizen aa fer v nai shuda skeyaa vakeel v haar gye c
@Guriking93
@Guriking93 3 жыл бұрын
Yar meri v zameen vik gyi bhr jn DE chkr ch Main tahudi feelings samjh da
@jassimaan5966
@jassimaan5966 3 жыл бұрын
Hi
@sukhasandhu9231
@sukhasandhu9231 3 жыл бұрын
Same here
@jassidhaliwal5879
@jassidhaliwal5879 3 жыл бұрын
ਡੋਕੀ system ਬੰਦ
@KHOFGAMING7k
@KHOFGAMING7k 2 жыл бұрын
ਤਿੰਨ ਵਾਰ ਠੱਗੀ ਵੱਜਣ ਦੇ ਬਾਵਜੂਦ ਵੀ ਫਿਰ ਵੀ ਅਮਰੀਕਾ ਜਾਂ ਬਾਹਰ ਜਾਣ ਦਾ ਕੀੜਾ ਨਹੀਂ ਮਰਿਆ ਜੇ ਐਨਾ ਪੈਸਾ ਕੋਲ ਸੀਗਾ ਤਾਂ ਇੱਥੇ ਕੋਈ ਕੰਮ ਖੋਲ੍ਹ ਕੇ ਚਲਾ ਲੈਂਦਾ
@harmanbajwa6032
@harmanbajwa6032 3 жыл бұрын
Wmk
@Avneetkaur77
@Avneetkaur77 3 жыл бұрын
Veer jehra tusi ph krde aa na apne ghrdia nu utho o recording hundi te bad ch translate kronde sari game itho e pehndi aa eh boht kt bndiya nu pta depot krn da sb to vdda karn eho aa
@zaildarshyarialfaj421
@zaildarshyarialfaj421 3 жыл бұрын
Waheguru ji meher kre bhra te
@gaganshehbaaz3459
@gaganshehbaaz3459 3 жыл бұрын
ਰਿਪੋਰਟ ਜਾਂ ਜਾਂ ਕਰੀ ਜਾਂਦਾ ਬੋਲਦਾ ਕਿਵੇਂ ਆ ਜਾਣ ਹੁੰਦਾ ਜਾਨ ਨੀ ਹੁੰਦਾ ਪੰਜਾਬੀ ਦਾ ਕਿਉ ਨਾਸ ਮਾਰੀ ਜਾਨਾ ਬਾਈ 😂😂😂😂😂😂😂
@sukhwindersinghpangli1998
@sukhwindersinghpangli1998 2 жыл бұрын
ਕੋਈ ਗੱਲ ਨੀਂ ਵੀਰ ਪ੍ਰਮਾਤਮਾ ਤੇ ਵਿਸ਼ਵਾਸ ਰੱਖ ।
@tajindersingh.
@tajindersingh. 2 жыл бұрын
good job paterkar
@khushdeep_brar3506
@khushdeep_brar3506 3 жыл бұрын
thnq bro tu c sab nu shi trikka dseaa jine v jana 1no ch javo ...thnq bro🙏
@kalerboy1873
@kalerboy1873 2 жыл бұрын
Kite v jayo par change rah jayo Main ta ahi kehna Baki tuhadi mrgi mano ja na mano HINDUSTAN JINDABAD
@ArambhSe
@ArambhSe 2 жыл бұрын
ਸਾਰੀ interview ਦੀ ਜੱਖਣਾਂ ਪੱਟ 'ਤੀ ਪੱਤਰਕਾਰ ਸਾਬ । ਅਜੀਤ ਵਾਲਿਓ ਕੁਝ ਮਾਪਦੰਡ ਤਾਂ ਰੱਖ ਲੋ।
@khushwantsingh2451
@khushwantsingh2451 2 жыл бұрын
Soo sad brother
@honeybatthjatt7508
@honeybatthjatt7508 2 жыл бұрын
Bande ne ik gal Vaddi boli mull nhi paya ❤️❤️
@mavinms
@mavinms 2 жыл бұрын
Never sell your Zameen to this extent/part that your future gets destroyed. SPEND SENSIBLY. Never take a loan so big that your daily/routine life gets disturbed.
@mavinms
@mavinms 2 жыл бұрын
28 lakh vich india vich koi vadhia business, shop, work shuru kita ja skda hai ji
@sunnyverma9900
@sunnyverma9900 Ай бұрын
Reporter puchda Roti, na eh vichara Nanke gia si 😂😂😂
@manojmarkdia6550
@manojmarkdia6550 3 жыл бұрын
Praa mere india h vdiya h mera bharat mahan h
@gursimrankaurb
@gursimrankaurb 2 жыл бұрын
🙏🏻
@ashokkumar-oe7xl
@ashokkumar-oe7xl 3 жыл бұрын
Haryana Punjab ale ni talde 😔 Prava ethe hi reh lo Haryana Punjab bhot beautiful place h 🙏
@Arshdeepsingh-hb1bp
@Arshdeepsingh-hb1bp 3 жыл бұрын
Ja yr bnda kuj ni ni ethe
@vimalnirwan
@vimalnirwan 3 жыл бұрын
Bai 60 lakh la k gya va ede to vdia legal trike nal chle janda
@prabhatvlogs3440
@prabhatvlogs3440 3 жыл бұрын
@@Arshdeepsingh-hb1bp kyu ne bnda ethe kaam karan wala bnda hona cahida
@sukhirandhawa3723
@sukhirandhawa3723 2 жыл бұрын
@@prabhatvlogs3440 dso ethe ki khm krea y?
@jagpreetkang
@jagpreetkang 3 жыл бұрын
Pravaa tu ta ajaade ajaade liyE a reportera Sira
@taranpreetsinghbcom228
@taranpreetsinghbcom228 10 ай бұрын
😮
@bssinghusaca3727
@bssinghusaca3727 3 жыл бұрын
ਬਾਈ ਕਿਸਮਤ ਦੇ ਸੋਦੇ ਨੇ ਮੈ। ਫਰੀ ਚ 2ਸਾਲ ਹੋਗੇ ਬੇਠਾ ਆ
@rattandhaliwal
@rattandhaliwal 3 жыл бұрын
ਸੋਦੇ ਨਹੀਂ ਸਹੀ ਲਫ਼ਜ਼ ਸੌਦੇ ਹੈ।
@chachachachi5547
@chachachachi5547 3 жыл бұрын
Veer kismat nahi tan kuj nahi .. base veer adha amrica ta kum leya tusi .. par je ahi 50.60 lakh ithe layea hunda tan bahut badhiya hunda g
@LaddiSingh-th7ds
@LaddiSingh-th7ds 2 жыл бұрын
Veer 60 lakh vich ehthy koyee wadiya wadda kam khul jana c ..ki faida eda jaan da yar apne punjab nall di kite v rees ni
@bsdhaliwalbsdhaliwal8454
@bsdhaliwalbsdhaliwal8454 3 жыл бұрын
ਪਾਗਲ ਬੰਦਿਆਂ ਸੱਠ ਖੂਹ ਪਾਇਆ, ਕੋਈ ਕੰਮ ਨਾ ਕਰਿਓ
@BalwinderSingh-fs6sy
@BalwinderSingh-fs6sy Жыл бұрын
2008 Sade nal vi inj hoya
@ranjodhsidhu5114
@ranjodhsidhu5114 2 жыл бұрын
Ha sai gal aa bai pehla wala fuddu ni lagna hun ਵਾਕਿਆ e koyi khatra ni Bharat ch
@lovesingh8766
@lovesingh8766 3 жыл бұрын
Waheguru ena veera nu v america phuncha dewe
@sidhus2520
@sidhus2520 3 жыл бұрын
ਭਾਜੀ ਮੈ ਵੀ ਵਾਪਸ ਆਈਆ ਅਮਰੀਕਾ ਤੋ
@sonysingh75
@sonysingh75 2 жыл бұрын
ਭਾਜੀ ਆਪਣਾ ਨੰਬਰ ਦਿਉ ਮੈਂ ਜਾਣਕਾਰੀ ਲੈਣੀ
@rajnirajpal8322
@rajnirajpal8322 2 жыл бұрын
Vere bohut vdiya tusi avdi family ch baithe ho
@aaravaarav9280
@aaravaarav9280 2 жыл бұрын
ine paise laa k b Punjab hi ana pyea bda dukh lga praa di news sun k😭😭
@kushalgillgill2388
@kushalgillgill2388 3 жыл бұрын
waheguru ji
@vishalbatth5288
@vishalbatth5288 2 жыл бұрын
Jaaandeya sira
@gaganshehbaaz3459
@gaganshehbaaz3459 3 жыл бұрын
jhera reporter de jaaahhh jaahh de comment padan ayaa like kroo 😀😀😀😀
@Xxxgamer6
@Xxxgamer6 3 жыл бұрын
Jeda 60 lakh la k jungel rahi janda ohnu fudu hi keh skdea dimag da ghata e a
@guruart7797
@guruart7797 3 жыл бұрын
Jeda lng janda saal ch pese pure ho jande a
@SukhrajSingh-gv9hu
@SukhrajSingh-gv9hu 2 жыл бұрын
Guruya viah kra lenda ilets ali nal chal rola hor sabb da pena c
@dhapindersingh6783
@dhapindersingh6783 2 жыл бұрын
Bhai g same army ki baat bhi ma aapsay share karna chata hu aise hi rasta hariyana kay ladkay sikh regiment may bharti hone kay line try kertay ha or courtmartial or jail katay ha patiyala ho sakayvta contact kerna
@harbans62
@harbans62 2 жыл бұрын
bhaji tuhada program sahia a par tuhadi punjabi boli da ucharan ??
@rinkumohali5601
@rinkumohali5601 3 жыл бұрын
Never give up 👍
ТИПИЧНОЕ ПОВЕДЕНИЕ МАМЫ
00:21
SIDELNIKOVVV
Рет қаралды 1,4 МЛН
小天使和小丑太会演了!#小丑#天使#家庭#搞笑
00:25
家庭搞笑日记
Рет қаралды 57 МЛН
VAMPIRE DESTROYED GIRL???? 😱
00:56
INO
Рет қаралды 6 МЛН