6 ਵੇਂ ਪੇ ਕਮਿਸ਼ਨ ਦੇ ਬਕਾਏ ਸੰਬੰਧੀ ਕੋਰਟ ਕੇਸ ਵਿੱਚ ਮਾਨਯੋਗ ਅਦਾਲਤ ਵਲੋਂ ਹੁਣ ਕੀ ਟਿੱਪਣੀ ਕੀਤੀ ਗਈ Manpreet Singh

  Рет қаралды 79,674

Manpreet singh official

Manpreet singh official

Күн бұрын

Пікірлер
@PawanKumar-nm7ly
@PawanKumar-nm7ly Ай бұрын
ਬਹੁਤ ਚੰਗੀ ਜਾਣਕਾਰੀ ਆ ਮਨਪ੍ਰੀਤ ਸਾਬ ਜੀ ਪ੍ਰਮਾਤਮਾ ਤੁਹਾਨੂੰ ਹਮੇਸ਼ਾ ਚੜ੍ਹਦੀ ਕਲਾ ਵਿਚ ਰੱਖੇ ਵੱਧ ਤੋਂ ਵੱਧ ਤਰੱਕੀਆਂ ਦੇਵੇ ਜਿਉਂਦੇ ਵਸਦੇ ਰਹੋ ਜੀ ਪ੍ਰਮਾਤਮਾ ਤੁਹਾਨੂੰ ਹਰ ਖੁਸ਼ੀ ਦੇਵੇ 🤲🙏
@randhirkaur5356
@randhirkaur5356 Ай бұрын
ਹਾਈ ਕੋਰਟ ਨੇ ਸਹੀ ਕੀਤਾ ਵਿਗਿਆਪਨਾਂ ਤੇ ਹੁਣ ਤੱਕ ਕਿੰਨਾ ਖਰਚ ਕੀਤਾ ਇਸ ਦੀ ਜਾਣਕਾਰੀ ਮੰਗੀ ਸਰਕਾਰ 27 28 ਤੱਕ ਲਟਕਾਉਣਾ ਚਾਹੁੰਦੀ ਹੈ ਜਨਤਾ ਤਾਂ ਹੁਣ ਦੁਖੀ ਇਸ ਸਰਕਾਰ ਤੋਂ ਭਾਵੇਂ ਅੱਜ ਬਰਖਾਸਤ ਹੋ ਜਾਵੇ ਜੇ ਖਜ਼ਾਨਾ ਖਾਲੀ ਹੈ ਸਰਕਾਰ ਵੀ ਆਪਣੇ ਐਮ ਐਲ ਏ ਦੀਆਂ ਸਹੂਲਤਾਂ ਵਿੱਚ ਕੱਟ ਲਾਵੇ ਂਹਾਈਕੋਰਟ ਨੂੰ ਇਹ ਆਦੇਸ਼ ਦੇਣਾ ਚਾਹੀਦਾ ਹੈ ਕਿ ਫਿਰ ਸਰਕਾਰ ਇਸ ਬਕਾਏ ਤੇ ਵਿਆਜ ਦੇਵੇ ਂਸਰਕਾਰ ਤਰਸ ਦੇ ਆਧਾਰ ਤੇ ਨੌਕਰੀਆਂ ਐਲਾਨ ਕੀਤੀਆਂ ਸ਼ਰਤਾਂ ਇਹ ਰੱਖੀਆਂ ਕਿ ਜਿਹੜਾ ਪੈਸਾ ਤਿੰਨ ਚਾਰ ਲੱਖ ਰੁਪਏ ਦੇ ਕਰੀਬ ਮਿਲਿਆ ਉਹ ਵਿਆਜ ਸਮੇਤ ਜਮਾਂ ਕਰਵਾਇਆ ਜਾਵੇ ਉਹ ਵਿਅਕਤੀ ਅਜੇ ਤੱਕ ਵੀ ਨੌਕਰੀ ਨਹੀਂ ਲੈ ਸਕੇ ਫਿਰ ਸਰਕਾਰ ਵਿਆਜ ਕਿਉਂ ਨਹੀਂ ਦਿੰਦੀ ਰੱਬ ਬਚਾਵੇ ਘਟੀਆ ਸੋਚ ਵਾਲੀਆਂ ਸਰਕਾਰਾਂ ਤੋਂ
@sukhversha3187
@sukhversha3187 Ай бұрын
Pensioners te already life de last stage te ne hor 4_5saal baad ho is da ki karnge ajj oh bimaar ne te ilaaj layee finance di jaroorat hai
@baljitsingh6957
@baljitsingh6957 Ай бұрын
ਅਦਾਲਤ ਨੂੰ ਇਹਨਾਂ ਦੇ ਅਣਲਿਮਟਿਡ ਖਰਚਿਆਂ ਤੇ ਰੋਕ ਲਗਾਉਣੀ ਚਾਹੀਦੀ ਹੈ।
@kuldipsingh7111
@kuldipsingh7111 Ай бұрын
ਆਪ ਪਾਰਟੀ ਦੇ ਸਾਰੇ ਹੀ ਐਮ ਐਲ ਏ ਦੀ ਤਨਖਾਹ ਬੰਦ ਕਰੋ
@dalbarasingh165
@dalbarasingh165 Ай бұрын
P
@Kailash-gw7by
@Kailash-gw7by Ай бұрын
ਬਿਲਕੁਲ ਸਹੀ ਮੇਰੀ ਬੇਬੇ ਬੀ ਪੈਨਸ਼ਨ ਲੈਂਦੀ ਹੈ ਸਰਕਾਰ 2 ਕ ਸਾਲ ਤਨਖਾਹ MLA ਦੀ ਰੋਕ ਕੇ ਪੈਨਸ਼ਨਰ ਦਾ ਬਕਾਇਆ ਦਿੱਤਾ ਜਾਵੇ
@lakhbirsingh7485
@lakhbirsingh7485 Ай бұрын
ਮੁਲਾਜ਼ਮਾਂ ਦੀ ਮੰਗ ਨਹੀਂ ਹਕ਼ ਬਨਦਾ ਹੈ ਜੋਂ ਸਰਕਾਰ ਨਹੀਂ ਦੇ ਰਹੀ ਜਦਕਿ ਆਪ ਸਾਰੀਆਂ ਸਹੂਲਤਾਂ ਦਾ ਅਨੰਦ ਮਾਣ ਰਹੀ ਹੈ ਸਰਕਾਰ ❤🎉❤🎉❤
@baljitsingh6957
@baljitsingh6957 Ай бұрын
ਇਹ ਗੱਪਾਂ ਤੇ ਚੁਟਕਲਿਆਂ ਵਾਲੀ ਸਰਕਾਰ ਤੋਂ ਕੋਈ ਆਸ ਨਹੀਂ ਰੱਖਣੀ ਚਾਹੀਦੀ। ਹੁਣ ਤੱਕ ਦੀ ਸਭ ਤੋਂ ਨਿਕੰਮੀ ਸਰਕਾਰ ਹੈ।
@bhimsain6626
@bhimsain6626 Ай бұрын
ਸੁਪਰੀਮ ਕੋਰਟ ਵੱਲੋਂ ਸਰਕਾਰ ਦੇ ਬੇਲੋੜੇ ਖਰਚੇ ਬੰਦ ਕਰ ਦਿੱਤੇ ਜਾਣ ਤਾਂ ਜੋ ਪਬਲਿਕ ਦਾ ਭਲਾ ਹੋ ਸਕਦਾ ਹੈ ਜੀ ਆਪ ਜੀ ਦਾ ਬਹੁਤ ਬਹੁਤ ਧੰਨਵਾਦ ਜੀ ❤❤❤
@ranjitkahlon6649
@ranjitkahlon6649 Ай бұрын
ਜਿਨਾ ਚਿਰ ਮੁਲਾਜਮਾ ਨੂੰ ਹਕ ਨਹੀ ਮਿਲਦੇ ,ਮਾਨਯੋਗ ਕੋਰਟ cm ਦਾ ਜਹਾਜ ਬੰਦ ਕੀਤਾ ਜਾਵੇ,advertisement ਬੰਦ ਕੀਤੀ ਜਾਵੇ,cm ਦੀਆਂ ਫੋਟੋ ਪਬਲਿਕ ਥਾਵਾਂ ਤੋਂ ਹਟਾਈ ਜਾਵੇ ,
@ParmodKumar-pc9oh
@ParmodKumar-pc9oh Ай бұрын
2021ਤੋਂ ਪੈਡਿੰਗ ਬਕਾਏ ਦੀ ਰਕਮ ਤੇ ਸਰਕਾਰ ਨੂੰ 18%ਸਲਾਨਾ ਵਿਆਜ਼ ਦੇਣ ਬਾਰੇ ਕਹਿਣਾ ਚਾਹੀਦਾ ਹੈ। ਫਿਰ ਤੁਰੰਤ ਬਕਾਇਆ ਰਲੀਜ਼ ਕਰ ਦੇਣ ਗੇ ।
@PardeepSingh-vo8hz
@PardeepSingh-vo8hz Ай бұрын
ਮੰਤਰੀਆਂ ਅਤੇ ਪੰਜਾਬ ਦੇ ਆਈ ਏ ਐਸ ਅਧਿਕਾਰੀਆਂ ਦੀਆਂ ਤਨਖਾਹਾਂ ਤੇ ਕਟੌਤੀ ਕਰਨੀ ਚਾਹੀਦੀ ਹੈ।
@GurmailSingh-qm1db
@GurmailSingh-qm1db Ай бұрын
ਕਲਾਕਾਰਾਂ ਦੀ ਸਰਕਾਰ ਹੈ ਤੇ ਕਲਾਕਾਰ ਦੀ ਸਦਾ ਚੜਾੲੀ ਨਹੀ ਰਹੀ.ਰੱਬ ਤੇ ਭਰੋਸਾ ਰੱਖੋ.
@bimalchawla5599
@bimalchawla5599 Ай бұрын
ਆਜ਼ਾਦ ਭਾਰਤ ਦੀ ਪਹਿਲੀ ਰਾਜ ਸਰਕਾਰ ਹੈ ਜਿਹੜੀ ਕਿ ਆਪਣੇ ਮਾਤਹਿਤ ਮੁਲਾਜ਼ਮਾਂ ਤੇ ਪੈਨਸ਼ਨਰਾਂ ਦੇ ਬਕਾਏ ਦੇਣ ਤੋਂ ਬਚਣ ਲਈ ਇਸ ਤਰਾਂ ਦੇ ਹੱਥਕੰਡੇ ਵਰਤੇ ਜਾ ਰਹੇ ਹਨ,ਜਦ ਦੀ ਆਪ ਪਾਰਟੀ ਦੀ ਸਰਕਾਰ ਬਣਨ ਬਾਅਦ ਤੋਂ ਢਾਈ ਸਾਲ ਹੋ ਗਏ ਮੁਲਾਜ਼ਮਾਂ ਤੇ ਪੈਨਸ਼ਨਰਾਂ ਨੂੰ ਮੀਟਿੰਗਾਂ ਦੇ ਕੇ ਮੁੱਕਰਨਾ ਤੇ ਕੋਈ ਠੋਸ ਕਦਮ ਚੁੱਕਣ ਦੀ ਲੋੜ ਨਹੀਂ ਕੀਤੀ ਗਈ, ਉਹੀ ਨੀਤੀ ਹਾਈ ਕੋਰਟ ਵਿੱਚ ਅਜਮਾਈ ਜਾ ਰਹੀ ਹੈ। ਕੀ ਇਹ ਸਰਕਾਰ ਵੱਲੋਂ ਇਸ ਤਰਾਂ ਦੀਆਂ ਕਾਰਵਾਈਆਂ ਵਾਜਿਬ ਜਾਂ ਸਹੀ ਹੋਣਗੇ।
@lovemangat4045
@lovemangat4045 Ай бұрын
ਜਿਨ੍ਹਾਂ ਸਮਾਂ ਇਹ ਬਕਾਇਆ ਨਹੀਂ ਦਿੰਦੇ ਮੰਤਰੀ MLA MP ਸਭ ਦੀ salary pension ਤੇ ਰੋਕ ਲੱਗਣੀ ਚਾਹੀਦੀ ਹੈ
@RPSingh-hl9tf
@RPSingh-hl9tf Ай бұрын
ਡਰਾਮੇਬਾਜਾਂ ਦੀ ਸਰਕਾਰ ਤੇ ਵਿਸ਼ਵਾਸ ਕਰਕੇ ਲੋਕਾਂ ਨੇ ਵੱਡੀ ਗਲਤੀ ਕੀਤੀ ਹੈ.
@balwantsingh8069
@balwantsingh8069 Ай бұрын
ਮਨਪ੍ਰੀਤ ਸਿੰਘ ਛੋਟੇ ਵੀਰ ਜੀ ਇਹ ਸਰਕਾਰ ਕੂੜਾ ਕਰਕਟ ਵਾਲੀ ਹੈ ਇਸਦੇ ਪੱਲੇ ਕੱਖ ਨਹੀਂ ਐਵੇਂ ਸਾਨੂੰ ਸਾਰਿਆਂ ਨੂੰ ਬੇਵਕੂਫ ਬਣਾ ਰਹੀ ਹੈ।ਕੀ ਪਤਾ ਕਿ ਇਹ 2027/2028 ਨੂੰ ਦੁਬਾਰਾ ਬਣਦੀ ਹੈ ਜਾਂ ਨਹੀਂ ਇਹ ਕੋਈ ਗਰੰਟੀ ਨਹੀਂ ਹੈ। ਕਮੇਟੀਆਂ ਜਿੰਨੀਆਂ ਵੀ ਬਣਾਈਆਂ ਗਈਆਂ ਨੇ ਅੱਜ ਤੱਕ ਉਨ੍ਹਾਂ ਕਮੇਟੀਆਂ ਨੇ ਕੀ ਫੈਸਲਾ ਕੀਤਾ ਕੋਈ ਪਤਾ ਨਹੀਂ ਐਵੇਂ ਲਾਰੇ ਲੱਪੇ ਲਾਉਣ ਦਾ ਕੀ ਫਾਇਦਾ। ਕੋਈ ਆਸ ਨਹੀਂ ਰੱਖਣੀ ਚਾਹੀਦੀ ਇਸ ਸਰਕਾਰ ਤੋਂ।
@jamsherkishore7373
@jamsherkishore7373 29 күн бұрын
ਤੁਸੀਂ ਹਮੇਸ਼ਾ ਸਹੀ ਅਤੇ ਬਹੁਤ ਜਾਣਕਾਰੀ ਦਿੰਦੇ ਹੋ ਆਪ ਜੀ ਦਾ ਬਹੁਤ ਸ਼ੁਕਰੀਆ, ਪ੍ਰਮਾਤਮਾ ਤੁਹਾਨੂੰ ਚੜ੍ਹਦੀ ਕਲਾ ਚ ਰੱਖਣ 🙏🏻
@parkashsingh3909
@parkashsingh3909 Ай бұрын
ਬਹੁਤ ਵਧੀਆ ਟਿੱਪਣੀ ਅਦਾਲਤ ਦੀ ਕਿ ਤੁਹਾਡੇ ਕੋਲ advertising ਲਈ ਤਾਂ ਪੈਸੇ ਹਨ ਪਰੰਤੂ ਮੁਲਾਜ਼ਮ ਤੇ ਪੈਨਸ਼ਨਰ ਦੇ ਬਕਾਏ ਦੇਣ ਲਈ ਕੋਈ ਪੈਸਾ ਨਹੀਂ
@satwindersingh2370
@satwindersingh2370 Ай бұрын
ਇਹ ਤਾਂ ਉਹ ਗੱਲ ਹੋਈ ਕਿ ਦਾਰੂ ਪੀਣ ਲਈ ਤਾਂ ਪੈਸੇ ਹਨ, ਪਰ ਘਰ ਵਿੱਚ ਰਾਸ਼ਣ ਲਿਆਉਣ ਲਈ ਪੈਸੇ ਨਹੀਂ ਹੈ 😊😅😂
@jagdishkumar2090
@jagdishkumar2090 Ай бұрын
ਜਾਣਕਾਰੀ ਦੇਣ ਸਬੰਧੀ ਧਨਵਾਦ ਜੀ।
@TarsemSingh-ds3ln
@TarsemSingh-ds3ln Ай бұрын
ਮਨਪ੍ਰੀਤ ਜੀ ਵਾਹਿਗੁਰੂ ਤੁਹਾਨੂੰ ਚੜ੍ਹਦੀ ਕਲਾ ਵਿਚ ਰੱਖੇ ਜੀ ਬਹੁਤ ਵਧੀਆ ਤਰੀਕੇ ਨਾਲ ਮੁਲਾਜਮ ਵੀਰਾਂ ਨੂੰ ਜਾਣਕਾਰੀ ਬਾਰੇ ਸਮਜਦੇ ਵੀ ਨੇ ❤
@DarshanSingh-vn4on
@DarshanSingh-vn4on Ай бұрын
ਸਰਕਾਰ ਮੁਫ਼ਤ ਬਿਜਲੀ ਤੇ 19000ਕਰੋੜ ਦਿੰਦੀ ਹੈ ਜਦ ਕਿ ਪੈਨਸ਼ਨਰਾਂ ਮੁਲਾਜ਼ਮਾਂ ਦਾ ਏਰੀਅਲ 14000 ਕਰੋੜ ਹੈ
@paramjeetsinghbuttar1026
@paramjeetsinghbuttar1026 Ай бұрын
ਜੋ ਸਰਕਾਰ ਹੁੰਦਿਆ ਬਣਦਾ ਏਰੀਆ ਨਹੀਂ ਦੇ ਸਕਦੀ ਫਿਰ 2੦27/2028 ਵਿੱਚ ਕਿਵੇਂ ਤਸੱਲੀ ਦੇ ਸਕਦੀ ਐ ਉਸ ਸਮੇਂ ਦੂਸਰੀ ਸਰਕਾਰ ਹੋਵੇਗੀ
@RamLal-sx3qc
@RamLal-sx3qc 28 күн бұрын
Ram Lal Very nice
@bishandass7970
@bishandass7970 Ай бұрын
ਪੰਜਾਬ ਸਰਕਾਰ ਦੀ ਮੁਲਾਜ਼ਮਾਂ ਅਤੇ ਪੈਨਸ਼ਨਰਾਂ ਕਰਮਚਾਰੀਆਂ ਲਈ ਘਮਵੀਰਤਾ ਨਹੀਂ ਦਿਖਾਈ ਦਿੰਦੀ ਹੈ
@GURDEEPSINGH-ri9bb
@GURDEEPSINGH-ri9bb Ай бұрын
ਖਜਾਨਾ ਮੰਤਰੀ ਮਨਪ੍ਰੀਤ ਸਿੰਘ ਬਾਦਲ ਦਾ ਮੁਲਾਜਮਾਂ ਬੇੜਾ ਗਰਕ ਕਰ ਦਿੱਤਾ ਹੈ
@jasvirgill2632
@jasvirgill2632 Ай бұрын
ਸਹੀਂ ਜਾਣਕਾਰੀ ਲਈ ਧੰਨਵਾਦ ਜੀ
@sskherisingh5223
@sskherisingh5223 Ай бұрын
ਬਹੁਤ-ਬਹੁਤ ਧੰਨਵਾਦ ਜੀ ਮਿਸਟਰ ਜਾਣਕਾਰੀ ਦਿੰਦਿਆਂ ਦਾ ਸ਼ੁਕਰੀਆ
@GoraBansal-w5n
@GoraBansal-w5n Ай бұрын
Judge sahib plz give us justice as soon as possible.
@gurbirgill4945
@gurbirgill4945 Ай бұрын
28 29 ਤੱਕ ਸਰਕਾਰ ਹੀ ਨਹੀ ਹੋਣੀ ਫੇਰ ਕਿੱਦਾਂ ਦੇਣਗੇ ਏ ਗੱਲ ਭਲਾਂ ਜੱਜ ਨੂੰ ਪਤਾਂ ਨਹੀ ਪਤਾਂ ਏ ਪਰ ਸਭ ਰਲੇ ਨੇ ਏਦਾਂ ਗੱਲ ਗੋਲ ਕਰੀ ਜਾਣੀ ਤਰੀਖ ਤੇ ਤਰੀਖ 😂😂
@ShaminderSingh-pv3ec
@ShaminderSingh-pv3ec Ай бұрын
Bilkul sahi baat aa
@DeepakkumarChohan-jt8ji
@DeepakkumarChohan-jt8ji Ай бұрын
ਮਾੜੀ ਗੱਲ ਆ ਵੈਸੇ ਸਰਕਾਰ ਲਈ । ਪਤਾ ਨਈਂ ਕਿਉਂ ਇਹ ਸਰਕਾਰ ਤਾਂ ਜਿਆਦਾ ਈ ਮੁਲਾਜਮ ਵਿਰੋਧੀ ਬਣੀ ਪਈ ਆ ।
@AmarjitSingh-y4z
@AmarjitSingh-y4z Ай бұрын
MANPREET JI SAT SHIRI AKALJI TUSI OUTSTANDING JAANKAARI DITI HAI.. GOD BLESS YOU GOOD HEALTH AND FUTURE... AMARJIT SINGH SHIWAM COLONY SANGRUR
@shivdevsingh4287
@shivdevsingh4287 Ай бұрын
ਹੁਣ ਮੁਲਾਜ਼ਮਾਂ ਅਤੇ ਪੈਨਸ਼ਨਰਾਂ ਨੂੰ ਸਰਕਾਰ ਤੋਂ ਕੋਈ ਝਾਕ ਨਹੀਂ ਹੈ ਜੀ ਸਗੋਂ ਹੁਣ ਤਾਂ ਅਦਾਲਤ ਵੱਲੋਂ ਹੀ ਝਾਕ ਹੈ ਜੇ ਕੁਛ ਦਿਵਾ ਦੇਵੇ ਤਾਂ।
@charanjitsingh4388
@charanjitsingh4388 Ай бұрын
ਬਹੁਤ ਵਧੀਆ ਜਾਣਕਾਰੀ ਦਿੱਤੀ ਹੈ
@HarwinderjitKaur-nn7ch
@HarwinderjitKaur-nn7ch Ай бұрын
Judge Sahab Humble Reqest Hai Pl Koi Solid Decision Kro Employees & pensioners De Hk Vich....🙏
@KusumLata-nt6px
@KusumLata-nt6px Ай бұрын
Outsource keh k mulazma da ਸ਼ੋਸ਼ਣ ho riha h uhna te v ਬਰਾਬਰ ਕੰਮ ਬਰਾਬਰ ਤਨਖਾਹ lagu ਹੋਣਾ ਚਾਹੀਦਾ ਹੈ
@jaspindersingh1794
@jaspindersingh1794 Ай бұрын
ਜਾਣਕਾਰੀ ਦੇਣ ਲਈ ਧੰਨਵਾਦ ਜੀ
@SinghShab-z1x
@SinghShab-z1x Ай бұрын
Very good ji 🙏
@BalliKaur-v3y
@BalliKaur-v3y Ай бұрын
Thanks Hon'ble judge sahib .
@kishorikuthyal5702
@kishorikuthyal5702 26 күн бұрын
आप का विश्लेषण बहुत बढ़िया होता है जी
@satwindersingh2370
@satwindersingh2370 Ай бұрын
ਇਹ ਤਾਂ ਉਹ ਗੱਲ ਹੋਈ ਕਿ ਦਾਰੂ ਪੀਣ ਲਈ ਤਾਂ ਪੈਸੇ ਹਨ, ਪਰ ਘਰ ਵਿੱਚ ਰਾਸ਼ਣ ਲਿਆਉਣ ਲਈ ਪੈਸੇ ਨਹੀਂ ਹੈ 😊😅😂
@manidersingh778
@manidersingh778 27 күн бұрын
Nice
@SurjitSingh-ot4zj
@SurjitSingh-ot4zj Ай бұрын
thank you , veer ji khushkhabri dinde rho
@KrishanKumar-ed8dc
@KrishanKumar-ed8dc Ай бұрын
Very good knowledge ji
@manpreetsandhu3241
@manpreetsandhu3241 29 күн бұрын
ਤਾਰੀਖਾਂ ਹੀ ਪੈਣਗੀਆਂ ਕੁਛ ਨਹੀ ਮਿਲਣਾ
@tejasinghtoor3176
@tejasinghtoor3176 Ай бұрын
ਬਾਈ ਵਿਚਾਰ ਤੇ ਤਰੀਕ ਈ ਮਿਲਣੀ ਐ ਏਰੀਅਰ ਨੀ ਮਿਲਣਾ ਖੁਸ਼ੀ ਵੀਡੀਓ ਪਾਉ ਮੈਨੂੰ ਤਾਂ ਲੱਗਦਾ ਐ ਕੇ ਵੀਡੀਓ ਬਣਾਉਣ ਆਲੇ v ਕਹਾਣੀਆਂ ਈ ਸੁਣਾਉਂਦੇ ਐ ਕੋਈ ਝਾਕ ਨੀ ਬਾਈ
@Amritsingh1919-s5n
@Amritsingh1919-s5n Ай бұрын
ਸਰਕਾਰ ਦੀ ਨੀਅਤ ਸਾਫ ਨਹੀ
@samsonfayaz2429
@samsonfayaz2429 17 күн бұрын
Thank you so much for the latest update sir. God bless you and your family abundantly ❤️ 😊
@harivats7380
@harivats7380 Ай бұрын
Judge sahib aap ka bahut bahut dhanyawad
@googlepage9992
@googlepage9992 Ай бұрын
Gurdeep Aujla Manpreet Singh ji Thank you so much for the Sharing.
@pardeepkaushik453
@pardeepkaushik453 Ай бұрын
ਤਰੀਕ ਪੇ ਤਰੀਕ ਤਰੀਕ ਤੇ ਤਰੀਕ ਕਿਸੇ ਤੇ ਕੋਈ ਆਸ ਨੀ ਹੁਣ,
@SatpalSingh-y8q
@SatpalSingh-y8q 28 күн бұрын
नमसकार जी बीडीयो बहुँत अँछी है बहुँत मिहनत से बँनाई है पँजाब होम गारडज नुँ वी मिलैगा सर बँताऐ धनयबाद सर
@BakilChand-iv7oc
@BakilChand-iv7oc Ай бұрын
Bahut badhiya jankari aapane Di bahut badhiya
@kuldipsingh5183
@kuldipsingh5183 Ай бұрын
Good service ji
@JarnailSingh-hp9ul
@JarnailSingh-hp9ul 22 күн бұрын
ਇਸ ਤੋਂ ਪਹਿਲਾ ਪੇ ਕਮਿਸ਼ਨ ਅਕਾਲੀ ਸਰਕਾਰ ਵਲੋਂ ਲਾਗੂ ਕੀਤਾ ਸੀ,ਤੇ ਬਕਾਏ ਵੀ ਦਿੱਤੇ ਸਨ,ਜਿਸ ਵਿੱਚ ਅਕਾਲੀ ਸਰਕਾਰ ਵੇਲੇ ਪੇ ਕਮਿਸ਼ਨ ਦੇ ਬਕਾਏ ਮੁਲਾਜ਼ਮਾਂ ਦੇ ਜੀ ਪੀ ਐਫ ਖਾਤਿਆਂ ਵਿੱਚ ਜਮ੍ਹਾਂ ਕੀਤੇ ਸਨ,ਤੇ ਪੰਜ ਸਾਲ ਉਨ੍ਹਾਂ ਬਕਾਏ ਤੇ ਪੰਜ ਸਾਲ ਲਈ ਕਢਾਉਣ ਤੇ ਰੋਕ ਲਗਾ ਦਿੱਤੀ ਕਿ ਇਹ ਬਕਾਏ ਮੌਜੂਦਾ ਮੁਲਾਜ਼ਮ ਨਹੀਂ ਕਢਾ ਸਕਦੇ,ਮੇਰਾ ਕਹਿਣ ਦਾ ਮਤਲਵ ਕਿ ਮੁਲਾਜ਼ਮਾਂ ਦੇ ਖਾਤਿਆਂ ਵਿੱਚ ਬਕਾਏ ਜਮ੍ਹਾਂ ਹੋਣ ਨਾਲ ਮੁਲਾਜ਼ਮਾਂ ਨੂੰ ਵਿਆਜ ਤਾਂ ਮਿਲਣਾ ਸ਼ੁਰੂ ਹੋ ਗਿਆ ਸੀ,ਤੇ ਪੈਨਸ਼ਨਰਾਂ ਨੂੰ ਨਕਦ ਪੇਮੈਂਟ ਕਰ ਦਿੱਤੀ ਸੀ,ਇਸ ਤਰ੍ਹਾਂ ਸਰਕਾਰ ਕੋਈ ਫੈਸਲਾ ਲੈ ਸਕਦੀ ਹੈ,ਪਰ ਸਰਕਾਰ ਦੀ ਨੀਤ ਵਿੱਚ ਖੋਟ ਹੈ,ਇਹ ਸਰਕਾਰ ਮੁਲਾਜ਼ਮਾਂ ਨੂੰ ਪੇ ਕਮਿਸ਼ਨ ਦੇ ਬਕਾਏ ਦੇਣਾ ਨਹੀਂ ਚਾਹੁੰਦੀ,ਨਾ ਹੀ ਵਧੇ ਮਹਿੰਗਾਈ ਭੱਤੇ ਦੇ ਬਕਾਏ ਦੇਣਾ ਚਾਹੁੰਦੀ ਹੈ।
@rajsharma_30
@rajsharma_30 Ай бұрын
Bahut bahut dhanyavaad bete
@AMANsharma-oo7xd
@AMANsharma-oo7xd Ай бұрын
Thanks brother
@bhupinderuppal8609
@bhupinderuppal8609 Ай бұрын
Good information sir 👍
@pranavkhanna9459
@pranavkhanna9459 Ай бұрын
Very good
@karamsingh7111
@karamsingh7111 Ай бұрын
MANPREET JI SATSHRIAKAL JI 🙏🙏
@ManjitSingh-nm3qj
@ManjitSingh-nm3qj Ай бұрын
Good coverage
@ajaybains924
@ajaybains924 Ай бұрын
Good News
@onkarsharma3410
@onkarsharma3410 Ай бұрын
Very nice and beautiful like hearing Thanks ancer
@gurbachensinghlohat9912
@gurbachensinghlohat9912 Ай бұрын
Drama by pb govt......good said by Judge
@VinodKumar-pg9tw
@VinodKumar-pg9tw Ай бұрын
Very nice chief jestic
@kamaldev3413
@kamaldev3413 Ай бұрын
Very. Nice. Man Preet. Ji
@AvtarSingh-ss2gk
@AvtarSingh-ss2gk Ай бұрын
Bha ji kug v nhi dena is nag sarkar.ne. 28.29 ਤੱਕ ਸਰਕਾਰ ਹੀ ਨਹੀਂ ਰਹਿਣੀ ਫਿਰ ਬਕਾਇਆ ਕਿੰਨੇ ਦੇਣਾ।
@tarsemsingh7114
@tarsemsingh7114 Ай бұрын
Good👍👍👍
@sukhwindersinghmehra2382
@sukhwindersinghmehra2382 Ай бұрын
Nice information sir
@BalwinderSingh-zo5zc
@BalwinderSingh-zo5zc Ай бұрын
Jankari den lai thanks Ji
@Chanderbhan-x5z
@Chanderbhan-x5z 19 күн бұрын
ਮਨਪ੍ਰੀਤ ਜੀ ਜੋ267/11 ਵਾਲੇ ਜੇ‌‌ ਈ ਪ੍ਰਮੋਟ ਹੋਏ ਹਨ ਉਨ੍ਹਾਂ ਨੂੰ ਕਿਨ੍ਹਾਂ ਸਕੇਲ ਮਿਲੇਗਾ ਤੇ 9 ਸਾਲਾਂ 9ਸਾਲ ਪੁਰੇ ਹੋਨ ਤੋਂ ਬਾਅਦ ਜੁਆਇੰਨ ਕਰਨ ਵਾਲਿਆ ਨੂੰ 9 ਸਾਲਾਂ ਮਿਲੇਗਾ ਇਸ ਬਾਰੇ ਜਾਣਕਾਰੀ ਦਿਉ ਜੀ
@Myrelaxgarden
@Myrelaxgarden Ай бұрын
*Nice sharing*
@RaviVerma-mm1gr
@RaviVerma-mm1gr Ай бұрын
Thanks
@anteryamisingh2594
@anteryamisingh2594 Ай бұрын
Aaap ji hmesha sahi jankari dinde ho ji 👍👍
@Melody_Gamerz
@Melody_Gamerz Ай бұрын
Veer ji satsriakal ❤🙏🏻
@jagdishraj5357
@jagdishraj5357 Ай бұрын
Good infaormatuion.
@talvindersandhu96
@talvindersandhu96 Ай бұрын
good
@rameshbansal1991
@rameshbansal1991 Ай бұрын
Good
@KaramSingh-lz6cc
@KaramSingh-lz6cc Ай бұрын
Sat Sri akal veer ji ❤
@Satishsarwal
@Satishsarwal Ай бұрын
I always truth of your video ❤❤❤❤❤ satish sarwal bathinda Punjab
@raider_of_adventures
@raider_of_adventures Ай бұрын
Nice ji
@santokhsingh3830
@santokhsingh3830 Ай бұрын
Da thanks
@musicjourney3740
@musicjourney3740 Ай бұрын
sir kivi calculate kriye new salary after 6 th commission plz make video
@AnimalsTv-z1m
@AnimalsTv-z1m Ай бұрын
Sir probation period vich v poori salary milni chahidi hai es baare v video banao
@narinderaryan123
@narinderaryan123 Ай бұрын
Tareek pe Tareek....
@INDERGORAYA1994
@INDERGORAYA1994 Ай бұрын
Arear di adaygi viaaj samet deni chahidi
@sarabpalboparai2431
@sarabpalboparai2431 Ай бұрын
Very sad, about government is not paying arrears from 1/01/2016 to30/06/2021,five and six months.
@amitkumar-bu3jb
@amitkumar-bu3jb Ай бұрын
Sir punjab pay scale de regarding v koi writ payi hoyi hai court vich ya nhi ??
@Sheelbansal23
@Sheelbansal23 Ай бұрын
Very nice
@Anilverma2336
@Anilverma2336 22 күн бұрын
15.1.15 di notification quash krn lai jehri SLP paayi hai punjab sarkar ne ohda number ki hai?
@lachhmansingh5933
@lachhmansingh5933 Ай бұрын
Very nìçè pròģŕàn
@LekhRajchawla-e4p
@LekhRajchawla-e4p Ай бұрын
Satsiri akal ji
@surjitsingh-gq1he
@surjitsingh-gq1he Ай бұрын
Sarkar nu?
@jagdishsingh-uc7ud
@jagdishsingh-uc7ud Ай бұрын
Sarkar nu Punjab world bank kol girvi rakh k loan la k payments kar denia chahidia kiu k Income mntri te kejriwal ral k khaa Jande koi development da km nhi hunda mufat Bijli den lai jar mhine loan laina painda
@RakheshKumar-y9w
@RakheshKumar-y9w Ай бұрын
Sarkaar jina late karegi onnia hi es dia seats ghatt. Hoi jaangia.punjab sarkaar murdabad murdabad murdabad.
@ranjitsinghrathore5195
@ranjitsinghrathore5195 Ай бұрын
right info jiii
@pardeepthakur7063
@pardeepthakur7063 Ай бұрын
Joo bhi government atti hi Or siraff time aapna 5 year kaad di hi, central government ne Punjab government nu employees lai fund ta diya tha, par Punjab government employees nu ariars dean wala uh fund kisi hoor tha te kharch kita hi, jis da hisaab kitaab Punjab government, central government nu de nahi rahi hi, jis te central government age Punjab government nu hoor fund bilkul bhi nahi de rahi hi, eh Punjab government nu koi farak nahi pinda, par Punjab government de all others employees nu farak nuksaan da hoobega, Joo bhi Punjab government ae, sabh aapna soochdi hi,jis public ne Punjab government nu vota paiya hi, eh government employees da koi benfit bilkul bhi nahi de kar 5 year pure kar rahi hi,mehgai din parti din hoor jiyada hoo rahi hi, Punjab government ne employees di salary par development tax 200 kay rahi hi, employees nu bilkul bhi nahi patta, eh development tax kiya hi, 200 rupye, Punjab government Joo employees retirement hoo chuke hi, una da bhi development tax 200 rupee kat rahi hi, har month salary bicho, es par turant action hoona bahut jiyada jaruri hi
@Sonisingh786-l2i
@Sonisingh786-l2i Ай бұрын
❤❤❤❤
@mohinderpal4482
@mohinderpal4482 Ай бұрын
Ehna nu patta oddu tak government change ho jani
@MadanLal-zk3wt
@MadanLal-zk3wt Ай бұрын
C.m.ਸਾਹਿਬ ਤਾਂ ਕਹਿੰਦੇ ਖਜ਼ਾਨਾ ਭਰਿਆ ਪਿਆ ਹੈ। ਕਿਤੇ ਝੂਠ ਤਾਂ ਨਹੀਂ ਬੋਲਦੇ?
@satwinderkamboj6368
@satwinderkamboj6368 Ай бұрын
🙏🙏
@baljitkaur2772
@baljitkaur2772 Ай бұрын
🙏🙏🙏🙏🙏🙏🙏🙏🙏👌👌
@mrmainipspclretd7207
@mrmainipspclretd7207 Ай бұрын
Jekar , Sarkar kol finance nahi hai ,tan, oh free vich janta nu , Approx.10,000 crores tan Domestic bijli free kyon de rhi hai . Thousands Crore,'s rupay, advertisement per kharch ho rhe ne . Yadi finance hai tan free sahulte deve ,hme koi itraj nhi hai . VOTES lene khatir , Mulajma kolo ohna nu milan wale HUK (rights), kho k , dujia ,nu dene tan theek nhi hai .
Why Is Goa Empty? Uncovering the Reasons & Reality | By Ankit Avasthi Sir
26:50
Ankit Inspires India
Рет қаралды 1,8 МЛН
There is a flight via London, now this paper is essential
15:49
Prime Asia Canada
Рет қаралды 63 М.
Мен атып көрмегенмін ! | Qalam | 5 серия
25:41
Sigma Kid Mistake #funny #sigma
00:17
CRAZY GREAPA
Рет қаралды 30 МЛН
Cheerleader Transformation That Left Everyone Speechless! #shorts
00:27
Fabiosa Best Lifehacks
Рет қаралды 16 МЛН
Мен атып көрмегенмін ! | Qalam | 5 серия
25:41