60 ਸਾਲ ਦੇ ਬਾਬੇ ਨੂੰ ਕਿਉਂ ਆਉਂਦੇ ਵਿਆਹ ਦੇ ਸੁਪਨੇ, ਭਾਈ ਧੂੰਦੇ ਨੇ ਕਿਉਂ ਕੀਤੀ ਬੀਬੀ ਦੀ ਕਾਲ ਵਾਈਰਲ | Akhar

  Рет қаралды 81,754

Mitti ਮਿੱਟੀ

Mitti ਮਿੱਟੀ

2 жыл бұрын

60 ਸਾਲ ਦੇ ਬਾਬੇ ਨੂੰ ਕਿਉਂ ਆਉਂਦੇ ਵਿਆਹ ਦੇ ਸੁਪਨੇ, ਭਾਈ ਧੂੰਦੇ ਨੇ ਕਿਉਂ ਕੀਤੀ ਬੀਬੀ ਦੀ ਕਾਲ ਵਾਈਰਲ | Akhar
#SarabjitSinghDhunda #SikhParcharak #Akhar
'ਅੱਖਰ' ਸਿਰਫ਼ ਖ਼ਬਰਾਂ ਤੱਕ ਸੀਮਿਤ ਰੱਖਣ ਦੀ ਲਹਿਰ ਨਹੀਂ ਸਗੋਂ ਜ਼ਿੰਦਗੀ 'ਚ ਇਕ ਨਵਾਂ ਉਤਸਾਹ ਭਰਨ, ਉਸਾਰੂ ਸੋਚ ਨੂੰ ਉਭਾਰਨ ਦੇ ਨਾਲ ਨਾਲ ਆਪਣੀ ਮਿੱਟੀ ਨਾਲ ਜੋੜਨ ਦਾ ਇਕ ਅਹਿਦ ਹੈ।
ਸਤਿਕਾਰਯੋਗ ਪੰਜਾਬੀਓ, ਤੁਸੀਂ ਅੱਖਰ ਨਾਲ ਜੁੜੋ। ਅੱਖਰ ਨੂੰ Subscribe ਕਰੋ।
akhar,akhar channel punjabi,akhar channel interview,ssdhunda,dhunda,vichar,Bhai Sarbjit Singh Dhunda,sarbjit singh dhunda interview,dhunda interview,sikh parchar,sikh pracharak,shiara singh dhindsa,bhai sarbjit singh dhunda,sarbjit singh dhunda,bakersfield sikhs,katha,pakhandi babe,dhunda interviews,ranjit singh dhadrian wale,punjabi sikh video,punjabi prachar

Пікірлер: 120
@parmjeetsinghfromjalalabad9907
@parmjeetsinghfromjalalabad9907 2 жыл бұрын
ਧੰਨ ਗੁਰੂ ਨਾਨਕ ਦੇਵ ਜੀ ਮਹਾਰਾਜ👏👏ਤੇਰਾ ਸ਼ੁਕਰ ਹੈ,☝🏻☝🏻ਸਰਬੱਤ ਦਾ ਭਲਾ ਕਰਨਾ ਜੀ, 🙏
@h.s.dhaliwal1826
@h.s.dhaliwal1826 2 жыл бұрын
ਇਹ ਪੱਤਰ ਕਾਰ ਵੀਰ ਦੀ ਅਵਾਜ਼ ਸੁਣ ਕੇ ਮੈਂਨੂੰ ਚਾਹ ਚੜ ਜਾਂਦਾ
@aakashdeep6176
@aakashdeep6176 2 жыл бұрын
ਬਹੁਤ ਵਧੀਅਾ ਵਿਚਾਰ ਧੂੰਦਾ ਸਾਹਿਬ ਜੀ
@sukhdevsingh7286
@sukhdevsingh7286 2 жыл бұрын
ਬਿਲਕੁਲ ਠੀਕ ਕਿਹਾ ਵੀਰ ਜੀ
@sarvensingh1788
@sarvensingh1788 2 жыл бұрын
ਵਾਹਿਗੁਰੂ ਜੀ
@harsimrankaur623
@harsimrankaur623 2 жыл бұрын
Veer ji tusi belkul sache ho God bless u 🙏❤️
@tajindersingh-hp7ck
@tajindersingh-hp7ck 2 жыл бұрын
ਬਹੁਤ ਵਧੀਆ ਵਿਚਾਰ ਭਾਈ ਸਾਹਿਬ ਜੀ, ਵਾਹਿਗੁਰੂ ਜੀ ਖਾਲਸਾ ਵਾਹਿਗੁਰੂ ਜੀ ਕੀ ਫ਼ਤਹਿ
@rajibhallian8447
@rajibhallian8447 2 жыл бұрын
Bht sohna g..
@GurpreetSingh-jb5oy
@GurpreetSingh-jb5oy 2 жыл бұрын
ਧੂੰਦਾ ਵੀਰ ਦੀਆਂ ਸਾਰੀਆਂ ਗੱਲਾਂ ਸਹੀ ਅਤੇ ਵਾ ਦਲੀਲ ਅਤੇ ਸਹੀ ਹਨ
@jassvlogs2380
@jassvlogs2380 2 жыл бұрын
ਵੈਰੀ ਗੁਡ ਧੰੰਦਾ ਸਾਹਿਬ
@parupkarsingh3884
@parupkarsingh3884 2 жыл бұрын
🙏🙏 ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਜੀ,🙏🙏💯💯💯💯💯💯
@tejveergill8189
@tejveergill8189 2 жыл бұрын
ਸੁਖਮਨੀ ਸਾਹਿਬ ਸਾਧ ਕੈ ਸੰਗਿ ਮੁਖ ਊਜਲ ਹੋਤ ॥ ਸਾਧਸੰਗਿ ਮਲੁ ਸਗਲੀ ਖੋਤ ॥ਸਾਧ ਕੈ ਸੰਗਿ ਮਿਟੈ ਅਭਿਮਾਨੁ ॥ਸਾਧ ਕੈ ਸੰਗਿ ਪ੍ਰਗਟੈ ਸੁਗਿਆਨੁ ॥ ਸਾਧ ਕੈ ਸੰਗਿ ਬੁਝੈ ਪ੍ਰਭੁ ਨੇਰਾ ॥ ਸਾਧਸੰਗਿ ਸਭੁ ਹੋਤ ਨਿਬੇਰਾ ॥ ਸਾਧ ਕੈ ਸੰਗਿ ਪਾਏ ਨਾਮ ਰਤਨੁ ॥ ਸਾਧ ਕੈ ਸੰਗਿ ਏਕ ਊਪਰਿ ਜਤਨੁ ॥ ਸਾਧ ਕੀ ਮਹਿਮਾ ਬਰਨੈ ਕਉਨੁ ਪ੍ਰਾਨੀ ॥ਨਾਨਕ ਸਾਧ ਕੀ ਸੋਭਾ ਪ੍ਰਭ ਮਾਹਿ ਸਮਾਨੀ ॥੧ ॥ ਸਾਧ ਕੈ ਸੰਗਿ ਅਗੋਚਰੁ ਮਿਲੈ ॥ ਸਾਧ ਕੈ ਸੰਗਿ ਸਦਾ ਪਰਫੁਲੈ ॥ ਸਾਧ ਕੈ ਸੰਗਿ ਆਵਹਿ ਬਸਿ ਪੰਚਾ ॥ ਸਾਧਸੰਗਿ ਅੰਮ੍ਰਿਤ ਰਸੁ ਭੁੰਚਾ ॥ ਸਾਧਸੰਗਿ ਹੋਇ ਸਭ ਕੀ ਰੇਨ ॥ ਸਾਧ ਕੈ ਸੰਗਿ ਮਨੋਹਰ ਬੈਨ ॥ ਸਾਧ ਕੈ ਸੰਗਿ ਨ ਕਤਹੂੰ ਧਾਵੈ ॥ਸਾਧਸੰਗਿ ਅਸਥਿਤਿ ਮਨੁ ਪਾਵੈ ॥ ਸਾਧ ਕੈ ਸੰਗਿ ਮਾਇਆ ਤੇ ਭਿੰਨ ॥ ਸਾਧਸੰਗਿ ਨਾਨਕ ਪ੍ਰਭ ਸੁਪ੍ਰਸੰਨ ॥੨ ॥ ਸਾਧਸੰਗਿ ' ਦੁਸਮਨ ' ਸਭਿ ਮੀਤ ॥ਸਾਧੂ ਕੈ ਸੰਗਿ ਮਹਾ ਪੁਨੀਤ ॥ ਸਾਧਸੰਗਿ ਕਿਸ ਸਿਉ ਨਹੀ ਬੈਰੁ ॥ਸਾਧ ਕੈ ਸੰਗਿ ਨ ਬੀਗਾ ਪੈਰੁ ॥ਸਾਧ ਕੈ ਸੰਗਿ ਨਾਹੀ ਕੋ ਮੰਦਾ ॥ ਸਾਧਸੰਗਿ ਜਾਨੇ ਪਰਮਾਨੰਦਾ ॥ਸਾਧ ਕੈ ਸੰਗਿ ਨਾਹੀ ਹਉ ਤਾਪੁ ॥ਸਾਧ ਕੈ ਸੰਗਿ ਤਜੈ ਸਭੁ ਆਪੁ ॥ਆਪੇ ਜਾਨੈ ਸਾਧ ਬਡਾਈ ॥ਨਾਨਕ ਸਾਧ ਪ੍ਰਭੂ ਬਨਿ ਆਈ ॥੩ ॥ ਸਾਧ ਕੈ ਸੰਗਿ ਨ ਕਬਹੂ ਧਾਵੈ ॥ ਸਾਧ ਕੈ ਸੰਗਿ ਸਦਾ ਸੁਖੁ ਪਾਵੈ ॥ ਸਾਧਸੰਗਿ ਬਸਤੁ ਅਗੋਚਰ ਲਹੈ ॥ ਸਾਧੂ ਕੈ ਸੰਗਿ ॥ਸਾਧੂ ਅਜਰੁ ਸਹੈ ॥ ਸਾਧ ਕੈ ਸੰਗਿ ਬਸੈ ਥਾਨਿ ਊਚੈ ॥ਸਾਧੂ ਕੈ ਸੰਗਿ ਮਹਲਿ ਪਹੂਚੈ ॥ਸਾਧ ਕੈ ਸੰਗਿ ਦ੍ਰਿੜੈ ਸਭਿ ਧਰਮ ॥ਸਾਧ ਕੈ ਸੰਗਿ ਕੇਵਲ ਪਾਰਬ੍ਰਹਮ ॥ਸਾਧ ਕੈ ਸੰਗਿ ਪਾਏ ਨਾਮ ਨਿਧਾਨ ॥ਨਾਨਕ ਸਾਧੂ ਕੈ ਕੁਰਬਾਨ ॥੪ ॥ ਸਾਧ ਕੈ ਸੰਗਿ ਸਭ ਕੁਲ ਉਧਾਰੈ ॥ ਸਾਧਸੰਗਿ ਸਾਜਨ ਮੀਤ ਕੁਟੰਬ ਨਿਸਤਾਰੈ ॥ਸਾਧੂ ਕੈ ਸੰਗਿ ਸੋ ਧਨੁ ਪਾਵੈ ॥ਜਿਸੁ ਧਨ ਤੇ ਸਭੁ ਕੋ ਵਰਸਾਵੈ ॥ ਸਾਧਸੰਗਿ ਧਰਮ ਰਾਇ ਕਰੇ ਸੇਵਾ ॥ਸਾਧ ਕੈ ਸੰਗਿ ਸੋਭਾ ਸੁਰਦੇਵਾ ॥ਸਾਧੂ ਕੈ ਸੰਗਿ ਪਾਪ ਪਲਾਇਨ ॥ ਸਾਧਸੰਗਿ ਅੰਮ੍ਰਿਤ ਗੁਨ ਗਾਇਨ ॥ ਸਾਧ ਕੈ ਸੰਗਿ ਸ੍ਰਬ ਥਾਨ ਗੰਮਿ ॥ ਨਾਨਕ ਸਾਧ ਕੈ ਸੰਗਿ ਸਫਲ ਜਨੰਮ ॥੫ ॥ ਸਾਧ ਕੈ ਸੰਗਿ ਨਹੀ ਕਛੁ ਘਾਲ ॥ ਦਰਸਨੁ ਭੇਟਤ ਹੋਤ ਨਿਹਾਲ ॥ ਸਾਧ ਕੈ ਸੰਗਿ ਕਲੂਖਤ ਹਰੈ ॥ ਸਾਧ ਕੈ ਸੰਗਿ ਨਰਕ ਪਰਹਰੈ ॥ਸਾਧ ਕੈ ਸੰਗਿ ਈਹਾ ਊਹਾ ਸੁਹੇਲਾ ॥ ਸਾਧਸੰਗਿ ਬਿਛੁਰਤ ਹਰਿ ਮੇਲਾ ॥ਜੋ ਇਛੈ ਸੋਈ ਫਲੁ ਪਾਵੈ ॥ਸਾਧ ਕੈ ਸੰਗਿ ਨ ਬਿਰਥਾ ਜਾਵੈ ॥ ਪਾਰਬ੍ਰਹਮੁ ਸਾਧ ਰਿਦ ਬਸੈ ॥ਨਾਨਕ ਉਧਰੈ ਸਾਧ ਸੁਨਿ ਰਸੈ ॥੬ ॥ਸਾਧ ਕੈ ਸੰਗਿ ਨ ਬਿਰਥਾ ਜਾਵੈ ॥ ਪਾਰਬ੍ਰਹਮੁ ਸਾਧ ਰਿਦ ਬਸੈ ॥ਨਾਨਕ ਉਧਰੈ ਸਾਧ ਸੁਨਿ ਰਸੈ ॥੬ ॥ ਸਾਧ ਕੈ ਸੰਗਿ ਸੁਨਉ ਹਰਿ ਨਾਉ ॥ ਸਾਧਸੰਗਿ ਹਰਿ ਕੇ ਗੁਨ ਗਾਉ ॥ਸਾਧ ਕੈ ਸੰਗਿ ਨ ਮਨ ਤੇ ਬਿਸਰੈ ॥ ਸਾਧਸੰਗਿ ਸਰਪਰ ਨਿਸਤਰੈ ॥ਸਾਧ ਕੈ ਸੰਗਿ ਲਗੈ ਪ੍ਰਭੁ ਮੀਠਾ ॥ਸਾਧੂ ਸੰਗਿ ਘਟਿ ਘਟਿ ਡੀਠਾ ॥ ਸਾਧਸੰਗਿ ਭਏ ਕੈ ਆਗਿਆਕਾਰੀ ॥ ਸਾਧਸੰਗਿ ਗਤਿ ਭਈ ਹਮਾਰੀ ॥ ਸਾਧ ਕੈ ਸੰਗਿ ਮਿਟੇ ਸਭਿ ਰੋਗ ॥ਨਾਨਕ ਸਾਧ ਭੇਟੇ ਸੰਜੋਗ ॥੭ ॥ ਸਾਧ ਕੀ ਮਹਿਮਾ ਬੇਦ ਨ ਜਾਨਹਿ ॥ਜੇਤਾ ਸੁਨਹਿ ਤੇਤਾ ਬਖਿਆਨਹਿ ॥ਸਾਧ ਕੀ ਉਪਮਾ ਤਿਹੁ ਗੁਣ ਤੇ ਦੂਰਿ ' ॥ਸਾਧ ਕੀ ਉਪਮਾ ਰਹੀ ਭਰਪੂਰਿ ॥ ਸਾਧ ਕੀ ਸੋਭਾ ਕਾ ਨਾਹੀ ਅੰਤ ॥ ਸਾਧ ਕੀ ਸੋਭਾ ਸਦਾ ਬੇਅੰਤ ॥ ਸਾਧ ਕੀ ਸੋਭਾ ਊਚ ਤੇ ਊਚੀ ॥ ਸਾਧ ਕੀ ਸੋਭਾ ਮੂਚ ਤੇ ਮੂਚੀ ॥ ਸਾਧ ਕੀ ਸੋਭਾ ਸਾਧ ਬਨਿ ਆਈ ॥ਨਾਨਕ ਸਾਧ ਪ੍ਰਭ ਭੇਦੁ ਨ ਭਾਈ ॥੮॥੭ ॥ ਸਲੋਕੁ ॥ ਮਨਿ ਸਾਚਾ ਮੁਖਿ ਸਾਚਾ ਸੋਇ ॥ਅਵਰੁ ਨ ਪੇਖੈ ਏਕਸੁ ਬਿਨੁ
@rdtkhokhar2113
@rdtkhokhar2113 2 жыл бұрын
Waheguru ji mehar Karo 🙏 Sikh com Tey 🙏🌹🌅🌷🥀🙏🚩🌹🌼🚩🚩
@user646
@user646 2 жыл бұрын
ਬਿਲਕੁਲ ਸਹੀ ਹੈ ਖਾਲਸਾ ਜੀ
@sukhwantsidhu53
@sukhwantsidhu53 2 жыл бұрын
ਸਵਾਦ ਆਗਿਆ ਮਾਝੇ ਦੀ ਘੈਂਟ ਬੋਲੀ ਸੁਣ ਕੇ ਨਾਲੇ ਸਿੰਘ ਕਿਰਤ ਕਰਦਾ ਨਾਲੇ ਨਾਮ ਜਪਦਾ ਜਪਾਉਂਦਾ ਵਿਹਲਾ ਬਹਿ ਕੇ ਮੱਥੇ ਨਹੀਂ ਟਿਕਾਉਂਦਾ
@harman44578
@harman44578 2 жыл бұрын
ਵਾਹਿਗੁਰੂ ਜੀ
@manpreetbhullar831
@manpreetbhullar831 2 жыл бұрын
ਧੂੰਦਾ ਜੀ ਬਹੁਤ ਵਧੀਆ ਪ੍ਰਚਾਰਕ, ਨਿਡਰ ਸਿੰਘ ਹਨ ਤੇ ਗੱਲ ਦਲੀਲ ਨਾਲ਼ ਕਰਦੇ ਹਨ,,
@jugrajsingh3627
@jugrajsingh3627 2 жыл бұрын
ਬਹੁਤ ਵਧੀਆ ਜੀ 🙏
@ManjinderSingh-ce7qe
@ManjinderSingh-ce7qe 2 жыл бұрын
ਬਹੁਤ ਵਧੀਆ ਵਿਚਾਰ ਚਰਚਾ ਕੀਤੀ ਜਾਂਦੀ ਭਾਈ ਸਾਬ ਜੀ ਵੱਲੋਂ।
@Never_Forget84
@Never_Forget84 2 жыл бұрын
Unique Prachaarak prof.Dhunda....today,s need.. GURMAT
@MangalSingh-ns2yf
@MangalSingh-ns2yf 2 жыл бұрын
Waheguru ji waheguru ji waheguru ji waheguru 🙏
@navrojkaur8748
@navrojkaur8748 2 жыл бұрын
ਸਰਬਜੀਤ ਸਿੰਘ ਬੇਟੇ ਬਹੁਤ ਵਧੀਆ ਸਵਾਲ ਕੀਤਾ ਉਹਨਾਂ ਨੂੰ ਤੁਸੀਂ ਬੋਲਤੀ ਬੰਦ ਕਰਾਤੀ ਅੱਨੇ ਭਗਤ ਦੀ
@sohalfarm2061
@sohalfarm2061 2 жыл бұрын
Waheguru ji🙏
@sargunhargun6404
@sargunhargun6404 2 жыл бұрын
Shi gal veer ji🙏
@kuldeeph.dstudioblair8692
@kuldeeph.dstudioblair8692 2 жыл бұрын
ਬਹੁਤ ਵਧੀਆ ਖਾਲਸਾ ਜੀ
@sikandersingh1485
@sikandersingh1485 2 жыл бұрын
Very nice interviews Bai ji
@Khalsa-kf3wt
@Khalsa-kf3wt 2 жыл бұрын
ਖਾਲਸਾ ਜੀ ਸੱਚ ਬੋਲਣ ਵਾਸਤੇ ਸੁਰਖਿਆਂ ਬਹੁਤ ਜ਼ਰੂਰੀ ਹੈ ਜੀ
@harrymandair6868
@harrymandair6868 2 жыл бұрын
Very good Baba ji🙏🙏🙏🙏
@pukhrajsingh7600
@pukhrajsingh7600 2 жыл бұрын
Good job👍 bhai sab
@balbirsinghatwal9272
@balbirsinghatwal9272 2 жыл бұрын
Absolutely right g
@rdtkhokhar2113
@rdtkhokhar2113 2 жыл бұрын
Kisaan ekta zindabad 👍🙏🙏👍💪🙏🙏
@HarwinderSingh-wt7bw
@HarwinderSingh-wt7bw 2 жыл бұрын
Bahut sohne vichar ne bahi saab g
@LovepreetSingh-rp7dl
@LovepreetSingh-rp7dl 2 жыл бұрын
🙏🙏
@harmeetsingh771
@harmeetsingh771 2 жыл бұрын
ਪੂਰੀ ਇੰਟਰਵਿਊ ਪਾਓ।
@narinderkaur8874
@narinderkaur8874 2 жыл бұрын
Waheguru ji Waheguru ji
@user-fh1vi8gv6l
@user-fh1vi8gv6l 2 жыл бұрын
Waheguru ji
@balwantattal7132
@balwantattal7132 2 жыл бұрын
Waheguru Ji
@malkitsingh8869
@malkitsingh8869 2 жыл бұрын
ਹੁਣ ਤਾ ਸ਼੍ਰੋਮਣੀ ਕਮੇਟੀ ਵਾਲਿਆ ਦੇ ਸੁਪਨੇ
@sukhjindersingh1675
@sukhjindersingh1675 2 жыл бұрын
ਸੋ੍ਮਣੀ ਕਮੇਟੀ ਅਤੇ ਟਕਸਾਲ ਦੇ ਮਸੰਦ ਲਾਣੇ ਬਾਰੇ ਤਾਂ ਧੂੰਦਾਂ ਵੀ ਕੁਝ ਨਹੀ ਬੋਲਦਾ।
@rashamkaur5340
@rashamkaur5340 2 жыл бұрын
Waheguru jiwaheguru ji
@sadhsingh2036
@sadhsingh2036 2 жыл бұрын
ਬਾਬਾ ਜੀ ਤੁਸੀ ਗਰੇਟ ਹੋ ਪਯ ਵਿਆਹ ਵਾਲਾ ਲੱਡੂ ਖਾਣ ਨੂੰ ਹਰ ਬੰਦੇ ਦਾ ਦਿਲ ਕਰਦਾ ਬੇਸਕ ਬੁਡਾ ਪਰ ਦਿਲ ਤਾ ਜਵਾਨ ਹੈ ਲੈ ਬਾ ਸੁਪਨੇ
@harmansinghdhillon6768
@harmansinghdhillon6768 2 жыл бұрын
ਸ਼ਕਤੀ ਤਾਂ ਕਿਸੇ ਵੀ ਵੇਦ ਆਦਿ ਗ੍ਰੰਥਾਂ ਵਿੱਚ ਨਹੀਂ ਹੈ ਸੇਧ ਹੀ ਹੈ
@deepsharma6515
@deepsharma6515 2 жыл бұрын
Right
@agriculturefield8102
@agriculturefield8102 2 жыл бұрын
ਸਹੀ ਗੱਲ ਆ ਸੁਪਨੇ ਵਾਲੀ
@happyrandhawa9679
@happyrandhawa9679 2 жыл бұрын
Bhut sohni gal bhai saab ji
@harpalrandhawa940
@harpalrandhawa940 2 жыл бұрын
Bhot wadia veer ji waheguru ji mehar bharyia hath Rakhio hamesha Singh Saab ji te
@kulvirsodhi5409
@kulvirsodhi5409 2 жыл бұрын
V good
@santokhsinghbhatia3843
@santokhsinghbhatia3843 2 жыл бұрын
Wahaguhu ji ki Fateh 👍🌲🌹❤️🙏🌴🌻🌿👍
@AmritPal-ev9il
@AmritPal-ev9il 2 жыл бұрын
ਸਾਧਾਂ ਨੇ ਬੇੜਾ ਗਰਕ ਕੀਤਾ ਪਿਆ ਪੰਜਾਬ ਦਾ
@blackdeerhd8440
@blackdeerhd8440 2 жыл бұрын
ਪੂਰੀ ਇੰਟਰਵਿਊ ਪਾਓ ਜੀ🙏🙏🙏
@raitelecomnathewal2243
@raitelecomnathewal2243 2 жыл бұрын
Good baba g
@alambirsingh5076
@alambirsingh5076 2 жыл бұрын
🙏🏻🙏🏻🙏🏻💯💯💯
@amriklal224
@amriklal224 2 жыл бұрын
Wah ji wah
@dhaliwaldarifarm7316
@dhaliwaldarifarm7316 2 жыл бұрын
ਬਾਈ ਕਿਰਪਾ ਕਰਕੇ ਪੂਰੀ ਐਟਰਵਿਉ ਪਾਇਆਂ ਕਰੋ
@JaggaSingh-ow6ge
@JaggaSingh-ow6ge 2 жыл бұрын
very nice ji 🌹🌹🌹🌹🌹
@narindersinghfoujiwarianne3928
@narindersinghfoujiwarianne3928 2 жыл бұрын
Very good
@gurjitkaur1623
@gurjitkaur1623 Жыл бұрын
🙏🙏🙏👍👍
@harman44578
@harman44578 2 жыл бұрын
👌👌👌👌
@HarpalSingh-uv9ko
@HarpalSingh-uv9ko 2 жыл бұрын
Nice
@krishansingh786
@krishansingh786 2 жыл бұрын
ਪੂਰੀ ਇੰਟਰਿਵਊ ਛੇਤੀ ਦਿਖਾਓ,
@battlegrounddl1198
@battlegrounddl1198 2 жыл бұрын
ਸਾਡੇ ਗੁਰੂ ਹਰਗੋਬਿੰਦ ਸਾਹਿਬ ਜੀਆਂ ਮੀਰੀਪੀਰੀ ਦੀਆਂ ਦੋ ਸਿਰੀ ਸਾਹਿਬ ਪਹਿਨੇ ਗੁਰੂ ਗੋਬਿੰਦ ਸਿੰਘ ਜੀ ਦਾ ਹੁਕਮ ਹੈ ਸਿਰੀ ਸਾਹਿਬ ਸਰਬਲੋਹ ਦਾ ਅਤੇ ਕੱਪੜੀਆਂ ਦੇ ਉਪਰ ਦੀ ਗਾਤਰੇ ਪਾ ਕੇ ਪਹਿਨੋ ਸਾਡੇ ਪਰਚਾਰਕ ਤਾਂ ਸਿਰੀ ਸਾਹਿਬ ਲਕੋ ਕੇ ਪਹਿਨਦੇ ਹਨ ਜਿਵੇਂ ਆਪ ਜੀ ਇਸ ਵੀਡੀਓ ਵਿੱਚ ਦਿਖਾਈ ਦੇ ਰਹੇ ਹੋ ਧੰਨਵਾਦ ਜੀ
@bhaisukhdevsinghazad6437
@bhaisukhdevsinghazad6437 2 жыл бұрын
ਵੀਰ ਜੀ ਖੇਤਾਂ ਵਿੱਚ ਕੰਮ ਕਰਦਿਆਂ ਕਿਰਪਾਨ ਕੱਪੜਿਆਂ ਥੱਲੇ ਪਹਿਨਣਾ ਕੋਈ ਮਾੜੀ ਗੱਲ ਨਹੀਂ ਕਿਉਂਕਿ ਉੱਪਰ ਪਾਇਆਂ ਵਾਰ ਵਾਰ ਮਿੱਟੀ ਵਾਲੇ ਹੱਥ ਲਗਦੇ ਨੇ
@tarloksinghpunia7888
@tarloksinghpunia7888 2 жыл бұрын
ਸਹੀ ਕਿਹਾ ਹੈ ਵਿਰੈ ਖਰੜ ਗੂਲ ਮੋਹਰ ਸਿਟੀ ਬਡਾਲਾ ਰੋਡ ਖਰੜ ਕਲੋਨੀ ਵਾਲੇ ਇਕ ਲੱਖ ਰੁਪਏ ਮੰਗਦੇ ਹਨ ਗੂਡਾ ਪਰਚੀ ਦਾ ਜੈ ਨਕਸਾ ਪਾਸ ਹੋ ਗਿਆ ਹੈ ਕੋਈ ਬੋਲਣ ਵਾਲਾ ਨਹੀ ਹੈ ਜਿਲਾ ਮੋਹਾਲੀ ਪੰਜਾਬ ਭਾਰਤ ਨਕਸਾ ਫੀਸ ਅਲੱਗ ਹੈ ਗੂਡਾ ਪਰਚੀ ਅਲੱਗ ਹੈ ਇਹ ਕਲੋਨੀ ਬੀਜੇਪੀ ਦੇ ਲੀਡਰ ਦੀ
@harrybrar910
@harrybrar910 2 жыл бұрын
good job baba ji
@sukhvir4552
@sukhvir4552 2 жыл бұрын
ਵੀਰ ਜੀ ਸਰੋਮਣੀ ਕਮੇਟੀ ਨੂੰ ਅਜਾਦ ਕਰਵਾਉ ਲੋਟੂ ਬਾਦਲਾ ਤੋ
@karanveerbhangu9757
@karanveerbhangu9757 2 жыл бұрын
Bhout videa Sir g
@MohinderSingh-or5vj
@MohinderSingh-or5vj 2 жыл бұрын
Marvelous sir
@sharanjitsingh6614
@sharanjitsingh6614 2 жыл бұрын
ਬਹੁਤ ਵਧੀਆ ਕਿਹਾ
@rajsinghsandhu9417
@rajsinghsandhu9417 Жыл бұрын
Sach a
@kanwaljitkaur3180
@kanwaljitkaur3180 2 жыл бұрын
ਬਿਲਕੁਲ ਸਹੀ ਆ ਵੀਰ ਜੀ । ਪੂਰੀ interview pio
@gsdakha3763
@gsdakha3763 2 жыл бұрын
ਬਿਲਕੁੱਲ ਸਹੀ ਕਿਹਾ ਜੀ 👍👍❤️❤️
@Goodvibesone2
@Goodvibesone2 2 жыл бұрын
Puri interview 🤣🤣🤣🤣🤣🤣 Sangat puri interview 🤦🤷‍♂️ oh Bholi bhali Sangat , tuhanu pata nhi puri interview pa ti taan tuhanu neend ajwegi hun raat tu tusi interview bare hi socho ge 🤣🤣🤣🤣🤣🤣🤣🤣🤣🤣🤣🤣🤣🤣🤣🤣🤣🤣 Jive Carona de gal hondi sab carona carona karde , na ki chohna chohna kheta vich kado bijna 🤣🤣🤣🤣🤣🤣
@tarloksinghpunia7888
@tarloksinghpunia7888 2 жыл бұрын
ਸਹੀ ਕਿਹਾ ਹੈ ਵਿਰੈ ਖਰੜ ਗੂਲ ਮੋਹਰ ਸਿਟੀ ਬਡਾਲਾ ਰੋਡ ਖਰੜ ਕਲੋਨੀ ਵਾਲੇ ਇਕ ਲੱਖ ਰੁਪਏ ਮੰਗਦੇ ਹਨ ਗੂਡਾ ਪਰਚੀ ਦਾ ਜੈ ਨਕਸਾ ਪਾਸ ਹੋ ਗਿਆ ਹੈ ਕੋਈ ਬੋਲਣ ਵਾਲਾ ਨਹੀ ਹੈ ਜਿਲਾ ਮੋਹਾਲੀ ਪੰਜਾਬ ਭਾਰਤ ਨਕਸਾ ਫੀਸ ਅਲੱਗ ਹੈ ਗੂਡਾ ਪਰਚੀ ਅਲੱਗ ਹੈ ਇਹ ਕਲੋਨੀ ਬੀਜੇਪੀ ਦੇ ਲੀਡਰ ਦੀ ਹੈ
@ranjitbrar2449
@ranjitbrar2449 2 жыл бұрын
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫ਼ਤਹਿ ਦੇਖੋ ਭਾਈ ਸਾਹਿਬ ਸਰਬਜੀਤ ਸਿੰਘ ਨੂੰ ਬੇਨਤੀ ਹੈ ਕਿ ਅਗੇ ਹੋਕੇ ਸਲਾਹ ਦੇਵੋ ਜਿਉਂਦੇ ਰਿਹੋ ਕੀ ਠਾਕੁਰ ਸਿੰਘ ਜੋ।ਕਥਾ ਸੁਣਾਉਂਦੇ ਹਨ ਉਹ ਬਿਲਕੁਲ ਗਲਤ ਕਹਿ ਜਾਂਦੇ ਹਨ।ਕਿਸਵਰਗ।ਵਿੱਚੋ ਫਲ।ਆਏਂ ਉਹਨਾ ਖਾਧਾ ਹਨ।ਕੀ ਇਹ ਸੱਚ ਹੈ ਪਰ।ਮੈਨੂੰ ਤਾਂ ਇਹ ਝੂਠ ਲਗਿਆ ਇਹਨਾਂ ਬਾਰੇਵੀ ਪਤਾ ਕਰੋ ਬਹੁਤ ਲੋਕ ਗੁਮਰਾਹ ਹੋ ਰਹੇ ਹਨ ਧੰਨਵਾਦ
@tarloksinghpunia7888
@tarloksinghpunia7888 2 жыл бұрын
ਸਹੀ ਕਿਹਾ ਹੈ ਵਿਰੈ, ਜਿਸ ਕੀ ਜੈਸੀ ਭਾਵਨਾ ਸੋ ਤੋਸੈ ਫਲ ਖਾਏ ਹੂਨ ਹਰਿਮੰਦਰ ਇਹ ਸਰੀਰ ਹੈ ਗਿਆਨ ਰਤਨ ਪ੍ਰਗਟ ਹੋਇ ਗੂਰ ਪਰਮੈਸਰ ਇਕੋ ਜਾਨ ਸਬਦ ਗੁਰੂ ਸੂਰਤ ਧੂਨ ਚੇਲਾ ਇਥੈ ਲੋਕ ਉਲਝਨ ਵਿੱਚ ਹਨ ਸਾਡਾ ਸਰੀਰ ਰੱਬ ਦੇ ਰਹਿਨ ਦੀ ਜਗਾ ਹੈ ਸਬਦ ਵੀ ਸਾਡੇ ਸਰੀਰ ਅੰਦਰ ਹੈ ਸੂਰਤ ਵੀ ਸਰੀਰ ਦੇ ਅੰਦਰ ਹੈ ਗੁਰੂ ਸਾਹਿਬਾਨ ਨੇ ਬਾਣੀ ਵਿੱਚ ਦਰਜ ਕੀਤਾ ਹੈ ਗੂਰਮੂਖ ਹੋਏ ਸੋ ਕਾਇਆ ਖੋਜੇ ਹੋਰ ਸਭ ਭਰਮ ਭੁਲਾਈ ਕਾਇਆ ਨਗਰ ਨਗਰ ਹੈ ਨੀਕੋ ਵਿੱਚ ਸੋਦਾ ਹਰ ਰਸ ਕੀਜੈ ਸਭ ਗੋਬਿੰਦ ਹੈ ਬੀਨ ਗੋਬਿੰਦ ਨਹੀਂ ਕੋਏ ਸਭ ਘਟ ਰਾਮ ਬੋਲੇ ਰਾਮਾ ਬੋਲੇ ਇਕ ਰਾਮ ਦਸਰਥ ਕਾ ਬੇਟਾ ਇਕ ਰਾਮ ਘੱਟ ਘੱਟ ਮੇ ਲੇਟਾ ਇਕ ਰਾਮ ਦਾ ਸਕਲ ਪਸਾਰਾ ਏਕ ਰਾਮ ਤਰਿਹ ਗੂੰਨ ਸੇ ਨਿਆਰਾ ਤਰਿਹ ਗੂੰਨ ਇਹ ਹਨ ਰਜੋ ਗੂੰਨ ਤਮੋ ਗੂੰਨ ਤੇ ਸਤੋ ਗੂੰਨ ਸਤੋ ਗੂੰਨ ਵਾਲਾ ਇਨਸਾਨ ਖੁਦ ਪਰਮਾਤਮਾ ਬਨ ਜਾਦਾ ਹੈ ਦੁਨਿਆ ਤੇ
@simrandhillon5680
@simrandhillon5680 2 жыл бұрын
🙏🙏❤️❤️
@yakubmasih2815
@yakubmasih2815 2 жыл бұрын
Singh Saab Ji, you said 60 years old Baba ji dreaming for marriage, I going to tell you something else. Profit Muhammed married 6 years old child when he was about 53 years old and he said Allah sant massg to me. These Baba and profit can say anything and can do anything, what you should do not to trust them. y mmm.
@deepsharma6515
@deepsharma6515 2 жыл бұрын
22ਤੂੰ ਬਿਲਕੁਲ ਠੀਕ ਕਹਿ ਰਿਹਾ
@Jas-hn7cc
@Jas-hn7cc 2 жыл бұрын
Jeve veer sarabjeet dilo asseesa
@kulbirsingh3661
@kulbirsingh3661 2 жыл бұрын
Sat Shri akal y g tuhannu or bhai sab sarbjit singh ji nu jldi. Interview kro cmplt
@hundalsaab1373
@hundalsaab1373 2 жыл бұрын
Eh babe di video me v dekhi yrr bdi srm msus hoyi siyana biyana ki fukri maran dya
@anhaddecor
@anhaddecor 2 жыл бұрын
Dhoondia k dramabaaz aa mere naal vichar kar je himmat hai aa samne
@sharanjeetkaur2800
@sharanjeetkaur2800 2 жыл бұрын
Pori intervew pauni kdo aa jaan bujh k nai paa re o?
@vishalshrm
@vishalshrm 2 жыл бұрын
It said “soon” in the end
@manjeetkaur7562
@manjeetkaur7562 2 жыл бұрын
V good intervieu dunda Gi sach bolde ho...
@charanjeetkaur4241
@charanjeetkaur4241 2 жыл бұрын
Pakhundi hai nanaksriy ena de palle kakh ni veer ji jdo anpdhta c odo chal gye pakhund hun nhi chalde
@sukhwindersidhu165
@sukhwindersidhu165 2 жыл бұрын
Y. M. T. N
@harbhajansingh9015
@harbhajansingh9015 2 жыл бұрын
Bartan jo bharia hunda oh chalkda nahi jo kuch hunda oh jaida bolda nahi dhunda ji
@sunnygill7885
@sunnygill7885 2 жыл бұрын
And karti
@rdtkhokhar2113
@rdtkhokhar2113 2 жыл бұрын
Jay Punjab vech Dera vad gande politeshan na rahande ta bohat tarakeyah ho Ney yeah sey par afsosh ayashi bandeya Kar Kay aaj Punjab vech Gand paya Hoya hai 😠😡🧐
@ballumahi4935
@ballumahi4935 2 жыл бұрын
P.K.G.S.M.
@harpreetsingh9213
@harpreetsingh9213 2 жыл бұрын
Es, Pangebaaj nu Rabh tandrusti te himat bakshe, 👍
@sarbjitsinghsidhu5141
@sarbjitsinghsidhu5141 2 жыл бұрын
Positive 💭 ➕ PANGA Baaz aa...... 🎅
@hardeepgill7247
@hardeepgill7247 2 жыл бұрын
Y g ih kehde baabe di gll ho rhi aa
@pindaale7499
@pindaale7499 2 жыл бұрын
, ਸੁਖਦੇਵ ਸਿੰਘ ਭੁੱਚੋ ਕਲਾਂ ਵਾਲ਼ਾ ਬੂਬਨਾ
@gurvinderkaur3607
@gurvinderkaur3607 2 жыл бұрын
Tusi imagine karo jado Guru Nanak Patshah ne babar nu jabar Khan di himat dikhai c, kina vidroh hoya hovega
@anhaddecor
@anhaddecor 2 жыл бұрын
Eh channel vi dramabaaza da channel press da matlab eh nahi ki press de na te loka nu daraunde ho
@gurpreetbhola7625
@gurpreetbhola7625 2 жыл бұрын
Sikhism wich eeni ladai kisne pyyee
@ManjitSingh-xl6ld
@ManjitSingh-xl6ld 2 жыл бұрын
Bas hun supne sanoun joge reh ge
@jasdevsingh362
@jasdevsingh362 2 жыл бұрын
ਕਥਾਵਾਚਕ ਸਿੰਘ ਸਾਬ ਜੀ ਦੀ ਆਪਣੀ ਸ੍ਰੀ ਸਾਹਿਬ ਕਿੱਥੇ ਹੈ ਜੀ ?? ਅਵਰ ਉਪਦੇਸੈ ਆਪ ਨਾ ਕਰੈll
@Rajusingh-ur2dx
@Rajusingh-ur2dx 2 жыл бұрын
ਬਿਲਕੁਲ ਸਹੀ ਕਿਹਾ ਜੀ
@KarnailSingh-rc6xp
@KarnailSingh-rc6xp 2 жыл бұрын
Paise da Put badala DE pera vich kio betha ja ke
@RajinderSingh-pp2ch
@RajinderSingh-pp2ch 2 жыл бұрын
apni gal karo .
@Sidhusaabsingh9768
@Sidhusaabsingh9768 2 жыл бұрын
koi v baba apne bhagat da niji km kr skda , sari dunia da ja sare loka lyi ni km krda , kale kanoon sareya lyi a , smjh gya
@kinocheck.hollywood
@kinocheck.hollywood 2 жыл бұрын
Sarbat de bhala kon mngda vr ..guru lyi ta saare ikko hone chahide aa koi bhed bhaav nai..
@simkaur8468
@simkaur8468 2 жыл бұрын
Hun a santa de piche pa gya wehle o bhai sab rab da nam japya kfo te jpaya kro nindya hi krde rende o sab di una santa da pehle kmai ddkho fer bolna
@harrisingh9327
@harrisingh9327 2 жыл бұрын
Mang kahane phatre. Loka to dhan ikhata kar kar ih sab banniya .ja ke is de pind de loka toi pousho corrora rupiya kittho aaya.
@ha12vyb
@ha12vyb 2 жыл бұрын
Dhudhi too much shit bolda… kakh ni aunda
@davindersingh4649
@davindersingh4649 2 жыл бұрын
ਬਾਬੇ ਦੇ ਕੱਪੜੇ ਤਾਂ ਪਾਏਂ ਹੋਏ ਨੇ ਫਿਰ ਚੁੰਨੀ ਲੈਣ ਦਾ ਕੀ ਮਤਲਬ
@parmjeetsinghfromjalalabad9907
@parmjeetsinghfromjalalabad9907 2 жыл бұрын
ਧੰਨ ਗੁਰੂ ਨਾਨਕ ਦੇਵ ਜੀ ਮਹਾਰਾਜ👏👏ਤੇਰਾ ਸ਼ੁਕਰ ਹੈ,☝🏻☝🏻ਸਰਬੱਤ ਦਾ ਭਲਾ ਕਰਨਾ ਜੀ, 🙏
@happysandhuhappy2258
@happysandhuhappy2258 2 жыл бұрын
Waheguru Ji waheguru Ji waheguru Ji waheguru Ji
@starxbgmi475.
@starxbgmi475. 2 жыл бұрын
Waheguru ji
@navdeepsingh9876
@navdeepsingh9876 2 жыл бұрын
Right
@gurtejsinghsidhu9161
@gurtejsinghsidhu9161 2 жыл бұрын
Nice
39kgのガリガリが踊る絵文字ダンス/39kg boney emoji dance#dance #ダンス #にんげんっていいな
00:16
💀Skeleton Ninja🥷【にんげんっていいなチャンネル】
Рет қаралды 8 МЛН
MISS CIRCLE STUDENTS BULLY ME!
00:12
Andreas Eskander
Рет қаралды 19 МЛН