ਕੀ ਸਿੱਖ ਮੀਟ ਖਾ ਸਕਦੇ ਹਨ? | Concept of Meat in Sikhism | Bhai Sarbjit Singh Dhunda

  Рет қаралды 44,773

Bhai Sarbjit Singh Dhunda

Bhai Sarbjit Singh Dhunda

6 ай бұрын

Website:
www.ssdhunda.com
Page:
/ sarbjitsinghdhunda

Пікірлер: 181
@jajbirsinghboparai5952
@jajbirsinghboparai5952 6 ай бұрын
ਮੈ ਮਾਸ ਨਹੀ ਖਾਦਾ,ਪਰ ਮੈ ਮਾਸ ਖਾਣ ਵਾਲਿਆ ਦਾ ਵਿਰੌਧ ਵੀ ਨਹੀ ਕਰਦਾ!
@tajindersingh7054
@tajindersingh7054 2 ай бұрын
Same
@Jagdeep0786
@Jagdeep0786 3 ай бұрын
ਬਾਊਥ ਵਧੀਆ ਜਵਾਬ ਦਿੱਤਾ ਬਾਬਾ ਜੀ ਧੰਨਵਾਦ ਬਾਬਾ ਜੀ ਅੱਜ ਵੱਡੀ ਗੱਲ ਕਲੀਅਰ ਹੋਗੀ
@Junior22G
@Junior22G 6 ай бұрын
ਬਾਣੀ ਦਾ ਨਿਤਨੇਮ ਪਿਆਰ ਅਤੇ ਸ਼ਰਧਾ ਨਾਲ ਕਰੀ ਜਾਓ ਅਤੇ ਜੀਨੇ ਮਾਸ ਖਾਣਾ ਹੈ ਉਹ ਵੀ ਨਾਲ ਹੀ ਖਾਈ ਜਾਓ.. ਇਹ ਨੇਮ ਛੱਡੋ ਨਾ.. ਕੁਛ ਟਾਈਮ ਬਾਅਦ ਜਾ ਤਾ ਨਿਤਨੇਮ ਛੁਟ ਜਾਏਗਾ ਜਾ ਫੇਰ ਮਾਸ ਖਾਣਾ.. ਦੋਵੇਂ ਨਹੀਂ ਚੱਲ ਪਾਣਗੇ.. ਪ੍ਰੈਕਟੀਕਲ ਕਰਕੇ ਵੇਖ ਲਓ
@rajdev4644
@rajdev4644 6 ай бұрын
Bilkul sahi g, meri jindgi da apna practical hai eh v esa hi hai, apni icha nal bahut bar khya, chadya par jekar parmatma di kirpa ho jaye fer ni koi kha sakda, baki ta gol mol jawab jine marzi de denge, ik hor khan di mazbori eh hai mas to testy koi khana nahi hunda
@sukhpalsingh4953
@sukhpalsingh4953 4 ай бұрын
Very good
@Jaikisan84
@Jaikisan84 3 ай бұрын
Bilkul galat, ki nigang singh nitnem ni karde??? Naale jehde maans ni khaunde ohna noo mai vekhya akhha raahi par stri da maas khaunde ne, gareeba te julm karde naale byaj khaunde
@Jagdeep0786
@Jagdeep0786 3 ай бұрын
ਸਹੀ ਗੱਲ ਆ y ਮੇਰਾ ਮਾਸ ਛੁੱਟ ਗਿਆ ਨਿੱਤਨੇਮ ਚਲਦਾ ਵਾ ਇੱਕੋ ਚੀਜ ਰਹਿਦੀ ਆ ਸੱਚ ਆ ਏਹ ਗੱਲ ਮੇਰਾ ਆਪ ਹੀ ਨਹੀਂ ਮੰਨ ਕਰਦਾ ਹੁਣ ਖਾਣ ਨੂੰ
@jasleensingh1491
@jasleensingh1491 27 күн бұрын
Maharaj kehnde dharam da diet nal koi smbhnd nhi
@pavanSingh-ts5ym
@pavanSingh-ts5ym 6 ай бұрын
Listen to how Dhunda avoids the question, and answers only parts of the question, he forgot to mention if he eats meat or not. This guy is very crafty.
@sultansingh7138
@sultansingh7138 4 ай бұрын
ਮਾਸ ਮਾਸ ਕਰ ਮੂਰਖ ਝਗੜੇ ਗਿਆਨ ਧਿਆਨ ਨਹੀਂ ਜਾਣੇ ਇਨਸਾਨਾਂ ਗਰੀਬਾਂ ਦਾ ਕਤਲ ਧੀਆਂ ਭੈਣਾਂ ਦਾ ਰੇਪ ਕੋਈ ਪਾਪ ਨਹੀਂ ਮਾਸ ਖਾਣਾ ਪਾਪ ਹੈ ਹੱਦ ਹੋਗੀ ਲੋਕਾਂ ਦੀ ਸੋਚ ਤੇ 🙏
@ranvirsingh9770
@ranvirsingh9770 6 ай бұрын
Bahut vadiya ji
@user-nb3mo8fl2f
@user-nb3mo8fl2f 6 ай бұрын
ਪੰਜ ਸੋ ਸਾਲ ਪਹਿਲਾਂ ਕੋਈ ਸੱਚ ਖੰਡ ਨਹੀਂ ਗਿਆ ਬਾਣੀ ਤਾਂ ਹੁਣ ਲਿਖੀਂ ਆ ਭਾਈ ਜੀ
@karamjeetdhillon3773
@karamjeetdhillon3773 6 ай бұрын
Bahut vadia jawab hai
@hdsingh3449
@hdsingh3449 6 ай бұрын
Vadhiya juab bhai dhunde da
@bittumanupuri702
@bittumanupuri702 6 ай бұрын
waheguru ji bilkul sahi bhai saab ji
@harmeshchaal3285
@harmeshchaal3285 6 ай бұрын
ਅਰਥ ਕਰਤੇ ਅਧੂਰੇ,,,ਖਾਣਾ ਪੀਣਾ ਪਵਿਤ੍ਰੁ ਹੈ,,ਜੋ ਵੀ ਖਾਉ,,, ਦਿਤੋਨੁ ਰਿਜਕੁ ਸੰਬਾਹਿ,,,ਇਹ ਕੋਣ‌ ਦੱਸੂ,,,ਕਿ ਜੋ ਬੰਦੇ ਲਈ ਬਣਾਇਆ ਐ,ਉਹ ਹੀ ਖਾਣਾ ਐ,,, ਜੇ ਸਰੀਰ ਨਾਲ ਹੀ ਸੰਬੰਧ ਹੈ,,ਗੰਦ ਵੀ ਖਾਂ ਲਿਆ ਕਰ। ਬਾਣੀ ਗੁਰੂ ਤਾਂ ਕਹਿੰਦੀ ਐ,,ਨਾਨਕ ਫਿਕੈ ਬੋਲਿਐ ਤਨੁ ਮਨੁ ਫਿਕਾ ਹੋਇ,, ਇਹ ਆਖਦੈ ਖਾ ਸਕਦੈ ਔ ਕਿ ਖਾਣ‌ ਨਾਲ ਵੀ ਨੀ ਹੁੰਦਾ,,
@charankaur35
@charankaur35 6 ай бұрын
Gurbani sade har swal da jawab dendi hai Bhai sahib ji sangat nu bewakoof na banao
@surindersinghsidhamerimatt3433
@surindersinghsidhamerimatt3433 3 ай бұрын
@@charankaur35 ਭੈਣ ਤੂੰ ਸਿੱਖ ਹੇ? ਤੇਰੇ ਪਿਤਾ, ਭਰਾ, ਰਿਸ਼ਤੇਦਾਰ ਸਿੰਘ ਹਨ? ਨਾਮ ਨਾਲ ਸਿੰਘ ਲਾਉਂਦੇ ਆ?
@joysachdeva3018
@joysachdeva3018 6 ай бұрын
Waheguru ji ka khalsa waheguru ji ki fateh ♥️🙏❤️🙏❤️🙏❤️🙏❤️🙏
@SatnamSingh-ds9dc
@SatnamSingh-ds9dc 2 ай бұрын
ਮੀਟ ਤੇ ਸ਼ਰਾਬ ਹਰ ਧਰਮ ਵਿੱਚ ਮਨਾਹੀ ਹੈ। ਇਹ ਰਾਕਸ਼ਸ਼ੀ ਖਾਣਾ ਹੈ
@SIKANDER716
@SIKANDER716 Ай бұрын
Good bro
@nveenthakur2617
@nveenthakur2617 26 күн бұрын
@@SIKANDER716 sare theek ne , aasa di var padh lo samjh lo
@tajurbekar22
@tajurbekar22 6 ай бұрын
ਭਾਈ ਸਾਹਿਬ ਜੀ ਤੁਹਾਡੇ ਕਹਿਣ ਦਾ ਮਤਲਬ ਜਿਸ ਤਰਾ ਤੁਸੀ ਕਿਹਾ ਜੈਨੀ ਲੋਕ ਡਰਦੇ ਸੀ ਇਸ ਕਰਕੇ ਉਹ ਜੀਵ ਹੱਤਿਆ ਕਰਦੇ ਸੀ ਜਾ ਨਿਹੰਗ ਨਹੀਂ ਡਰਦੇ ਵੱਢਣ ਤੋ ਇਹ ਦਾ ਮਤਲਬ ਇਹ ਸਭ ਬੁੱਜਦਲੀ ਦਾ ਦਾ ਮਸਲਾ ਆ ਜਿਹੜੇ ਜੀਵ ਮਾਰ ਦੇਣ ਓਹ ਰਾਖੀ ਕਰ ਸਕਦੇ ਆਪਣੀਆਂ ਧੀਆਂ ਭੈਣਾਂ ਦੀ ਤੇ ਜੌ ਨਈ ਵੱਢ ਕੇ ਖਾ ਸਕਦੇ ਓਹ ਡਰਪੋਂਕ ਨੇ ਓਹ ਕਿਸੇ ਨੂੰ ਸੋਟੀ ਵੀ ਨਈ ਮਾਰ ਸਕਦੇ ਮੈਨੂੰ ਇਹ ਕੁਝ ਠੀਕ ਜਿਹਾ ਜਵਾਬ ਨੀ ਲੱਗਾ ਕੋਈ ਬਾਕੀ ਤੁਹਾਡੇ ਕੋਲੋ ਪੁੱਛੇਆ ਗਿਆ ਸੀ ਤੁਸੀ ਖਾਂਦੇ ਹੋ ਜਾ ਨਈ ਤੁਸੀ ਇਸ ਗੱਲ ਦਾ ਜਵਾਬ ਨੀ ਦਿੱਤਾ ਦੱਸਣਾ ਤੁਸੀ ਸੀ ਖਾਂਦੇ ਜਾ ਨਈ je ਖਾਂਦੇ ਹੋ ਤਾਂ ਕਿਉ ਖਾਂਦੇ ਹੋ je ਨਈ ਖਾਂਦੇ ਤਾਂ ਕਿਉ ਨਹੀਂ ਖਾਂਦੇ🙏
@surindersinghsidhamerimatt3433
@surindersinghsidhamerimatt3433 3 ай бұрын
ਵੀਰ ਤੂੰ ਸਿੱਖ ਹੇ? ਸਿੰਘ ਹੇ? ਤੇਰੇ ਹਿਸਾਬ ਨਾਲ ਮੀਟ ਖਾਣਾ ਠੀਕ ਹੇ? ਜਾ ਪਾਪ ਹੇ?
@brarjagwindersingh3900
@brarjagwindersingh3900 6 ай бұрын
ਸਤਿਨਾਮ ਵਾਹਿਗੁਰੂ ਸਾਹਿਬ ਜੀ
@harmeshchaal3285
@harmeshchaal3285 6 ай бұрын
ਕਬੀਰ ਭਾਂਗ ਮਛੁਲੀ ਸੁਰਾ ਪਾਨਿ ਜੋ ਜੋ ਪ੍ਰਾਨੀ ਖਾਂਹਿ ਤੀਰਥ ਵਰਤ ਨੇਮ ਕੀਏ ਤੇ ਸਭੈ ਰਸਾਤਲ ਜਾਹਿ ਇਸਦੇ ਅਰਥ ਵੀ ਕਰਦੋ
@alfaseera4067
@alfaseera4067 6 ай бұрын
Vir ji tussi bani nu kyon meat mashi bul leke jandy ho .
@charankaur35
@charankaur35 6 ай бұрын
Eh nahi padde eh keep jaroorat hai
@gurjeetsingh-gd1wr
@gurjeetsingh-gd1wr 6 ай бұрын
ਇਹ ਕਿੱਥੇ ਲਿਖਿਆ ਹੋਇਆ ਹੈ ਜੀ
@amritpalsingh3715
@amritpalsingh3715 6 ай бұрын
Logic tan vdiya dita
@user-ug4ig2eg7j
@user-ug4ig2eg7j 2 ай бұрын
This is great video, this is true.
@selfcentred8054
@selfcentred8054 6 ай бұрын
ਕਬੀਰ ਜੀਅ ਜੁ ਮਾਰਹਿ ਜੋਰੁ ਕਰਿ ਕਹਤੇ ਹਹਿ ਜੁ ਹਲਾਲੁ¨ ਦਫਤਰੁ ਦਈ ਜਬ ਕਾਢਿ ਹੈ ਹੋਇਗਾ ਕਉਨੁ ਹਵਾਲੁ¨ (ਕਬੀਰ ਜੀ-1375) "ਝਟਕਾ" ਤੇ "ਹਲਾਲ ਕਰਨਾ" ਦਾ ਮਤਲਬ, ਨਿਰਦੋਸ਼ ਤੇ ਬੇਜ਼ੁਬਾਨ ਜੀਵਾਂ ਨੂੰ ਜਬਰਦਸਤੀ (ਜ਼ੋਰ ਧਿੰਙਾਣੇ) ਮਾਰਨਾ ਭਾਵ "ਜੀਵ ਹੱਤਿਆ" ਹੀ ਹੈ, ਜੋ ਕਿ ਇਕ ਪਾਪ ਹੈ ਅਤੇ ਇਸ ਦਾ ਬਦਲਾ ਅਵੱਸ਼ ਦੇਣਾ ਪੈਂਦਾ ਹੈ | ਕੁਝ ਲੋਕ ਜੀਵਾਂ ਨੂੰ ਝਟਕ ਕੇ ਤੇ ਕੁਝ ਲੋਕ ਹਲਾਲ ਕਰਕੇ ਖਾਂਦੇ ਹਨ ਅਤੇ ਕਹਿੰਦੇ ਹਨ ਕਿ ਸਾਨੂੰ ਇਹਨਾਂ ਦਾ ਪਾਪ ਨਹੀਂ ਲੱਗਦਾ | ਇਹ ਉਹਨਾਂ ਲੋਕਾਂ ਦੇ ਮਨ ਦਾ ਹੀ ਫਰੇਬ ਹੈ | ਧਰਮਰਾਜ ਦੇ ਦਰਬਾਰ ਵਿੱਚ ਜੀਵ ਤੋਂ ਜਦ ਇਸ ਪਾਪ (ਜੀਵ-ਹੱਤਿਆ) ਦਾ ਬਦਲਾ ਲਿਆ ਗਿਆ ਤਾਂ ਫਿਰ ਇਸ ਦਾ ਬੁਰਾ ਹਾਲ ਹੋਵੇਗਾ | ਮਾਸ-ਅੰਡਾ ਖਾਣ ਵਾਲਿਆਂ ਦੀ ਬੁੱਧੀ ਮਲੀਨ ਹੋ ਜਾਂਦੀ ਹੈ ਤੇ ਉਹ ਸਿੱਧੇ ਨਰਕਾਂ ਵਿੱਚ ਜਾਂਦੇ ਹਨ | ਅਮਰੀਕਾ ਅਤੇ ਹੋਰ ਯੂਰਪੀਅਨ ਦੇਸ਼ਾਂ ਦੇ ਲੋਕ ਅੰਡਾ-ਮਾਸ ਸਬਜ਼ੀਆਂ ਵਿੱਚ ਹੀ ਸ਼ਾਮਲ ਮੰਨਦੇ ਹਨ | ਇਹ ਉਹਨਾਂ ਲੋਕਾਂ ਦੀ ਬੇ-ਸਮਝੀ ਤੇ ਉਹਨਾਂ ਦੀ ਅਕਲ ਦਾ ਗਲਤ ਅੰਦਾਜ਼ਾ ਹੈ | ਕਿਉਂਕਿ ਉਹ ਲੋਕ ਸੰਤ-ਮਤ ਤੋਂ ਬਹੁਤ ਦੂਰ ਹਨ | ਕੁਝ ਯੂਰਪੀਅਨ ਡਾਕਟਰਾਂ ਨੇ ਆਪਣੇ ਤਜ਼ਰਬੇ ਦੇ ਆਧਾਰ "ਤੇ ਸਿੱਧ ਕਰ ਦਿੱਤਾ ਹੈ ਕਿ ਅੰਡਾ, ਮਾਸ ਵਗੈਰਾ ਵਿਸ਼ੈਲੇ ਪਦਾਰਥ ਹਨ, ਇਸ ਲਈ ਇਹਨਾਂ ਦਾ ਸੇਵਨ ਕਰਨਾ ਹਾਨੀਕਾਰਕ ਹੈ | ਅਮਰੀਕਾ ਦੇ ਇਕ ਡਾਕਟਰ ਗਰਵਟ ਗ੍ਰਾਸ ਨੇ ਆਪਣੇ ਤਜ਼ਰਬੇ ਦੁਆਰਾ ਦੱਸਿਆ ਹੈ ਕਿ ਇੱਕ ਅੰਡੇ ਵਿੱਚੋਂ ਔਸਤਨ ਚਾਰ ਗਰੇਨ ਕੋਲੇਸਟਰੋਲ ਨਾਂਅ ਦਾ ਖ਼ਤਰਨਾਕ ਅੰਸ਼ ਮਿਲਦਾ ਹੈ ਜਿਹੜਾ ਕਿ ਜ਼ਹਿਰ ਦਾ ਕੰਮ ਕਰਦਾ ਹੈ | ਇਸੇ ਲਈ ਅੰਡੇ ਦੇ ਵਧੇਰੇ ਆਹਾਰੀਆਂ ਨੂੰ "ਹਾਈ ਬਲੱਡ ਪਰੈਸ਼ਰ" ਦਾ ਰੋਗ ਆ ਘੇਰਦਾ ਹੈ | ਇਸੇ ਤਰ੍ਹਾਂ ਸਾਰੇ ਹੀ ਸੰਤਾਂ-ਮਹਾਤਮਾਂ ਤੇ ਸਾਰੇ ਧਰਮਾਂ ਨੇ ਅੰਡਾ-ਮਾਸ ਨੂੰ ਜੀਵ ਹੱਤਿਆ ਦੱਸਦੇ ਹੋਏ ਇਹਨਾਂ ਦੇ ਸੇਵਨ ਤੇ ਸਖ਼ਤ ਰੋਕ ਲਾਈ ਹੈ |
@Nav4224
@Nav4224 3 ай бұрын
Excellent
@sonyrahon6090
@sonyrahon6090 6 ай бұрын
Wahe guru ji
@selfcentred8054
@selfcentred8054 6 ай бұрын
ਕਬੀਰ ਭਾਂਗ ਮਾਛੁਲੀ ਸੁਰਾ ਪਾਨਿ ਜੋ ਜੋ ਪ੍ਰਾਨੀ ਖਾਂਹਿ ॥ ਹੇ ਕਬੀਰ! ਜੇ ਲੋਕ 'ਭਗਤਨ ਸੇਤੀ ਗੋਸਟੇ' ਕਰ ਕੇ ਤੀਰਥ-ਜਾਤ੍ਰਾ ਵਰਤ-ਨੇਮ ਆਦਿਕ ਭੀ ਕਰਦੇ ਹਨ ਤੇ ਉਹ ਸ਼ਰਾਬੀ ਲੋਕ ਭੰਗ ਮੱਛੀ ਭੀ ਖਾਂਦੇ ਹਨ (ਭਾਵ, ਸਤਸੰਗ ਵਿਚ ਭੀ ਜਾਂਦੇ ਹਨ ਤੇ ਸ਼ਰਾਬ-ਕਬਾਬ ਭੀ ਖਾਂਦੇ ਪੀਂਦੇ ਹਨ, ਵਿਕਾਰ ਭੀ ਕਰਦੇ ਹਨ) ਤੀਰਥ ਬਰਤ ਨੇਮ ਕੀਏ ਤੇ ਸਭੈ ਰਸਾਤਲਿ ਜਾਂਹਿ ॥੨੩੩॥ ਉਹਨਾਂ ਦੇ ਉਹ ਤੀਰਥ ਵਰਤ ਆਦਿਕ ਵਾਲੇ ਸਾਰੇ ਕਰਮ ਬਿਲਕੁਲ ਵਿਅਰਥ ਜਾਂਦੇ ਹਨ ॥੨੩੩॥
@sukhisukhi7128
@sukhisukhi7128 6 ай бұрын
ਵਾਹਿਗੁਰੂ ਜੀ 🙏🙏
@satwinderpawar9532
@satwinderpawar9532 6 ай бұрын
ਬਹੁਤ ਹੀ ਸਪਸ਼ਟ ਉਤਰ।ਇਸਤੋਂ ਵਧੀਆ ਉਤਰ ਨੀ ਹੋ ਸਕਦਾ ,ਕਹਾਣੀਆਂ ਚਾਹੇ ਹਜਾਰਾਂ ਬਣਾ ਲਵੋ । ਭਾਈ ਸਾਬ੍ਹ ਬਹੁਤ ਬਹੁਤ ਧੰਨਵਾਦ।
@avtar580
@avtar580 5 ай бұрын
Tere bhai sahab papi hun mootkha anneya jake padh *Gurbani*
@Nav4224
@Nav4224 3 ай бұрын
Jdo kanjar nu kanjar takre, ta hi gal ਬਣਦੀ ਹੈ।
@satwinderpawar9532
@satwinderpawar9532 3 ай бұрын
@@Nav4224 ਇਤਿਹਾਸ ਪੜੋ ਜਿਹੜੇ ਮੀਟ ਨਹੀਂ ਖਾਂਦੇ ਸੀ ਉਹ ਬਾਬਾ ਬੰਦਾ ਸਿੰਘ ਬਹਾਦਰ ਨੂੰ ਗੁਰੂ ਮੰਨਦੇ ਸੀ ਤੇ ਜਿਹੜੇ ਗੁਰੂ ਗੋਬਿੰਦ ਸਿੰਘ ਜੀ ਨੂੰ ਗੁਰੂ ਮੰਨਦੇ ਸੀ ਉਹ ਮੀਟ ਖਾਂਦੇ ਸੀ।
@LovePunjab82
@LovePunjab82 6 ай бұрын
Agree 👍 💯
@kiranjeetgill-iv6zt
@kiranjeetgill-iv6zt 6 ай бұрын
Waheguru ji 🙏
@NihalGloth
@NihalGloth 3 ай бұрын
ਖਾਲਸਾ ਜੀ ਜਬਾਬ ਠੀਕ ਹੈ ਮਾਸ ਖਾਣ ਨਾ ਦੀਆਂ ਗੱਲਾਂ ਸਿੱਖ ਵੱਧ ਕਰਦੇ ਨੇ ਤਮਾਖੂ ਦੀ ਗੱਲ ਕੋਈ ਨਹੀਂ ਕਰਦਾ ਜਿਹੜਾ ਪੰਜਾਬ ਵਿੱਚ ਬੰਦ ਹੋਣਾ ਚਾਹੀਦਾ ਹੈ ਜਿਸ ਨੂੰ ਢਿੱਡ ਵਿੱਚ ਪਾਉਣ ਦੀ ਥਾਂ ਵੀ ਨਹੀਂ ਜਿਸ ਨੂੰ ਜਾਨਵਰ ਵੀ ਨਹੀਂ ਖਾਂਦੇ ਸਰਦਾਰ ਖਾਂਦੇ ਨੇ ਉਹ ਜਿਹੜੇ ਗੁਰੂ ਤੋਂ ਬੇਮੁੱਖ ਨੇ ਗੱਲ ਉਸ ਚੀਜ਼ ਦੀ ਕਰੋ ਜਿਸ ਦੀ ਲੋੜ ਹੈ ਜੇਕਰ ਸਾਡੇ ਬੱਚੇ ਮਾਸ ਖਾਂਦੇ ਨੇ ਤਾਂ ਹੈ ਜਾਂ ਤਮਾਖੂ ਖਾਂਦੇ ਨੇ ਤਾਂ ਠੀਕ ਹੈ ਸਾਨੂੰ ਕੀ ਨਹੀਂ ਖਾਣਾ ਚਾਹੀਦਾ ਸਾਨੂੰ ਗੁਰੂ ਸਾਹਿਬ ਨੇ ਸ਼ਾਸਤਰ ਧਾਰਨ ਕਰਨ ਨੂੰ ਕਿਹਾ ਹੈ ਸਾਨੂੰ ਗੁਰੂ ਦੀ ਗੱਲ ਮੰਨਣੀ ਚਾਹੀਦੀ ਹੈ ਆਪ ਵੀ ਸ਼ਾਸਤਰ ਧਾਰੀ ਸਿੰਘ ਬਣੋ ਬੱਚਿਆਂ ਨੂੰ ਵੀ ਬਣਾਓ ਮਾਸ ਮਾਸ ਕਰ ਮੂਰਖ ਝਗੜੇ ਮੂਰਖ ਨਾ ਬਣੋ ਜੀ।
@royalhiway
@royalhiway 4 ай бұрын
कबीर, मांस अहारी मानई, प्रत्यक्ष राक्षस जानि। ताकी संगति मति करै, होइ भक्ति में हानि।। कबीर, मांस मछलिया खात हैं, सुरापान से हेत। ते नर नरकै जाहिंगे, माता पिता समेत।। कबीर, मांस मांस सब एक है, मुरगी हिरनी गाय।। जो कोई यह खात है, ते नर नरकहिं जाय।। कबीर, जीव हनै हिंसा करै, प्रगट पाप सिर होय। निगम पुनि ऐसे पाप तें, भिस्त गया नहिंकोय।। कबीर, तिलभर मछली खायके, कोटि गऊ दै दान। काशी करौत ले मरै, तौ भी नरक निदान।। कबीर, बकरी पाती खात है, ताकी काढी खाल। जो बकरीको खात है, तिनका कौन हवाल।। कबीर, अंडा किन बिसमिल किया, घुन किन किया हलाल। मछली किन जबह करी, सब खानेका ख्याल।।
@AvtarSingh-qc7to
@AvtarSingh-qc7to 6 ай бұрын
Very true
@Bikram-jit64
@Bikram-jit64 6 ай бұрын
Phli gal j maas khan nu le k eni hi sarea vich confusion aa te na hi khao , khana v kyo aa,sirf jeeb de swaad lyi!! Ohde bina v tan shreer pal skda aa Baki jehre khan de shokeen ne oh ek vaar apne hathi murga ya bakra vadd k dekh leo, j vddn di himmat aagi fr kha v leo, Par acc to gurbani, dhaul dharam daya ka poot keha guru sahib ne, te daya kdi kise janwar nu swaad lyi vaddugi nahi Bhull chuk maaf🙏🏼
@Nav4224
@Nav4224 3 ай бұрын
ਮਾਫੀ ਕਯੋ ਕਹਿਣਾ, ਵੀਰ ਬਿਲਕੁਲ shi keha tusi. Eh dhoooooondeeee Diya ਪੂਛਾ ਵੇਖਿਓ ਸੀ ਕਿਵੇਂ chakaunde ਮਹਾਰਾਜ।
@jasbhanwra89
@jasbhanwra89 Ай бұрын
Dhaul dharam daya ka poot- ik shabad nu ghalat passe na leke jao mere veer. Salok dasso es shabad da. Asa Di Waar vich vi aunda Jete daane ann ke, Jeean baaj na koe- har cheez vich jeev hai. Veg ch vi. Non veg vi. Assi Bahman matt ton door rhiye. Je khana, kutha na khao. Je nhi khana fir na khao. Eh kehna ki lokan da khana una waaste paap aa, eh Sikhi nhi. Bahman matt aa
@Bikram-jit64
@Bikram-jit64 Ай бұрын
@jasbhanwra89 veer, es ch bahman matt tan koi nai, insaniyat aa, asi amb seb khane aa tan butta nai marr janda, amb fr lag jande aa, par asi murga bakra khane aa tan oh dubara nai aa janda, ohi cheej khao jo asi kudrat nu vapis de sakiye🙏🏼
@jasbhanwra89
@jasbhanwra89 Ай бұрын
@Bikram-jit64 thwada jawaab bohat sohna. Pr e sike da ik passa aa. 84 lakh joon vichon amb da boota kithe te bakra kithe? Eh saariyan cheejan bilkul bahman matt ne. Assi naam bani da simran kariye. Shastriya sangeet sikhiye te suniye. Shastar vadiya sikhiye. Jo vidhwaan keh gye ne maas baate oh shi aa. Ajj kal diyan debates ch koi jawab nhi milega 🙏🏿
@Bikram-jit64
@Bikram-jit64 Ай бұрын
@@jasbhanwra89 vidhwana ch tusi kina kina nu shamil kar rhe ho? Kynki adhe vidhwan khan de hakk ch ne adhe na khan de, gurbani ch v tuhanu kinia tukka mil jangia jo hakk ch ne kinia hi jo virodh vich ne, Ithe gal aapde mann nu smjhan di aa,mann nu murakh bana k jithe mrji le jao, Par insaniyat tan ehi kehnde aa ki har jeev nu jeeun da hakk aa
@rajwinderkaloty
@rajwinderkaloty 6 ай бұрын
Right
@rusikumari2716
@rusikumari2716 6 ай бұрын
ਧੂੰਦਾ ਜੀ ਹਰਨੇਕ ਸਿੰਘ ਨਿਊਜ਼ੀਲੈਂਡ ਵਾਲੇ ਦੀਆ ਗਲਾ ਦਾ ਜਵਾਬ ਦਿਓ,,,
@samsisgill1968
@samsisgill1968 6 ай бұрын
ਹਾਹਾਹਾਹਾਹਾ ਹੈਣੀ ਏਹਦੇ ਕੋਲ ਓਹਦੇ ਜਵਾਬ ਵੀਰ ਓਹਨਾਂ ਦੇ ਜਵਾਬ ਕਿਸੇ ਕੋਲ ਵੀ ਨਹੀਂ ਮੈਨੂੰ ਲੱਗਦਾ ਅੱਜ ਸਭ ਫਸੇ ਨੇ
@Nav4224
@Nav4224 3 ай бұрын
​@@samsisgill1968ਹਾ ਹਾ ਹਾ ਹਾ ਹਾ, ਉਹ ਵੀਰ ਨਹੀਂ kumari hai gillsaab
@GurbachanSingh-fl2wt
@GurbachanSingh-fl2wt 3 ай бұрын
Eh kese pracharak ne meat kise nu v nhi khana chahiye Meat manukh vaste nhi h
@dilbagsinghsarwara205
@dilbagsinghsarwara205 6 ай бұрын
ਖਾਣ ਵਾਲਾ ਕਦੇ ਵੀ ਨਾਂ ਨਹੀਂ ਕਰਦਾ
@MSingh-ue5wf
@MSingh-ue5wf 6 ай бұрын
💎🙏🏻🙏🏻🙏🏻🙏🏻❤️🌹
@surenderkaur1592
@surenderkaur1592 Ай бұрын
Aap sabse bade hai
@JaspalSingh-hd8hb
@JaspalSingh-hd8hb 5 ай бұрын
Dhunda ji Sansar ch jeev hi jeea di khrak hn ji Baat Maas ya vegitarian di nhi Vegetarian koi ho hi nhisakda 5. tat hn Khas phoos vegetables ch neuro system kurat ne nhi Banaya ya naah matre. Us ch Chatenta nhi. Usnu takleef naa. Takleef de braber Jive dagdi de Waal hair te hn Kuj te weight hoga pr dagdi da Weight. Nhi. Mehsoos huna Isda weight pehloo do dukh nhi 2. tat. Valia ch v nero system naah. De braber to naah matre Ziada. Koi keh lvo bunian under garments. Koi weight nhi lagda. Dukh nhi hunda 3. Tat. Vale da neuro. Hai per Pehle valia toh superior Hen. Kukdi etc 4. Tat. Four feet vale majha gaaeea bajre. Etc. Ihna da nero system kafi good hai Brain de zirea kafi toh. Ziada dukh lagda hai ji 5. Mansukh insaan. 5. Tat. Brain di quality v best. Neuosystem. V. Best. Durlabh. Top of creation TOP MODEL OF NATURE baat jete dane ann ke di nhi Decision is. That. Naah de braber. Dukh dite bina sansar nhi CHALDA nature law. Hai Jekar meat toh Bina sharir reh sakda hai GOOGLE TE JA KE DETAILS DEKH SAKDE HO JI TAKLEEF NU. NAAPAN VASTE S I Q. FIRMULA HAI JI US CH HR IKK INSAAN DA. SIQ V ALAG ALAG HAI JI NOTE AGAR INSAN TOH V UPPER KOI. JOON. KUDRAT NE BANAEE HUNDI. UH SANU AND SAADE BACHIA NU KOH KOH KHANDI TE SADA KI VICHAR KI HOVEGA JI DUKH DA RELATION BRAIN AND NEUROSYSTEM DI QUALITY TE DEPEND KRDA HAJI
@just4fun2000
@just4fun2000 2 ай бұрын
Agreed loka ne bna ta
@user-hz3mc9bb8c
@user-hz3mc9bb8c 5 ай бұрын
Main v ragi ha main maas khana Ki gal duje loka ne sartificate lya hoya oho jo marji khai Jaan sikh gulam ho k jive guru da sikh ha Padita da put nhi guru da joda putr ha Ajo jisne gl krni
@GurbachanSingh-fl2wt
@GurbachanSingh-fl2wt 3 ай бұрын
Hun bol rha h jeev hatya pap nhi h Bhae sahib jeev jeev ch fark h
@user-sw5bv2bb5c
@user-sw5bv2bb5c 3 ай бұрын
Bilkul sahi kiha ji very good lok lakir de faqir han
@GurbachanSingh-fl2wt
@GurbachanSingh-fl2wt 3 ай бұрын
Maas kyo nhi khana chahiye?
@tvssodhi
@tvssodhi 27 күн бұрын
Bhai sahab has very aptly said it’s your Personal Choice whether to eat meat or not. I am from Kashmir 99% Sikhs eat meat And its part of Culture and Traditions of the Geographical areas. Even KASHMIR PANDITS eat meat, Fish eggs and their cuisine is famous all around world. Rest of the Pandit population in India are prohibited from eating meat but even don’t eat Onion or Garlic also. So it’s not about Dos and Donts Rehta Maryada for Sikh is not to eat “KUTHA” Unfortunately this is not being Preached and explained in Punjab.
@meenurajput254
@meenurajput254 6 ай бұрын
ਗ਼ਲਤ ਜਵਾਬ ਜੀਵ ਹੱਤਿਆ ਪਾਪ ਹੈ 👈✍️
@sandeepsinghrai5693
@sandeepsinghrai5693 6 ай бұрын
Sahi gal ji
@gurunanakgyan
@gurunanakgyan 6 ай бұрын
ਚਿੰਤਾ ਨਾ ਕਰੋ ਵੀਰ ਜੀ ਇਸ ਧੂੰਦੇ ਦਾ ਗਿਆਨ ਬਹੁਤ ਜਲਦ ਹੈ ਸਾਰੀ ਦੁਨੀਆ ਦੇ ਸਾਹਮਣੇ ਨੰਗਾ ਹੋਣ ਵਾਲਾ ਹੈ
@tarsemlal9356
@tarsemlal9356 6 ай бұрын
Me inna Dundha Sahib ji nu galt nhi kenhda lekin jeev hatya pap hai
@alfaseera4067
@alfaseera4067 6 ай бұрын
Fir dal sabazi bhi Chad diyeo . Majh da dudh kitho Banda hai fir tah tussi majh da khoon pee rehe ho .
@meenurajput254
@meenurajput254 6 ай бұрын
@@alfaseera4067 ਛੱਡ ਤਾਂ ਤੂਸੀਂ ਰਹੇ ਹੋਂ ਜਿਹਨਾਂ ਨੂੰ ਅਪਣੇ ਆਪ ਨੂੰ ਛੱਡ ਕੁੱਲ ਦੁਨੀਆਂ ਦੇ ਜੀਵ ਜੰਤੂ ਕੀਟਾਣੂ ਜੀਵਾਣੂ ਤੇ ਜੀਵਾਸ਼ਮ ਨਜ਼ਰ ਆ ਰਹੇ ਹਨ ਨਾਲ਼ੇ ਮੱਝ (ਮਾਂ) ਦਾ ਅਪਣੇ ਬੱਚੇ ਲਈ ਦੁੱਧ ਉਤਰਨਾ ਇੱਕ ਸੁਭਾਵਿਕ(ਕੁਦਰਤੀ) ਪ੍ਰਕਿਰਿਆ ਹੈ ਜੌ ਕੇ ਤੁਹਾਨੂੰ ਇੱਕ ਖੂਨ ਤੇ ਮਾਂਸ ਦਾ ਲੋਥੜਾ ਨਜ਼ਰ ਆ ਰਹੀ ਹੈ👈✍️
@ashiiikumari.m.8067
@ashiiikumari.m.8067 6 ай бұрын
ਜੋ ਮਾਸ ਖਾਂਦਾ ਹੈ। ਜੋ ਮਨ ਚ ਅਤੇ ਮੂਹ ਚ ਬੇਕਸੂਰਾਂ ਨੂੰ ਮਲਜ਼ੂਮਾਂ ਨੂੰ ਛੋਟੀਆਂ ਵੱਡੀਆਂ ਗਾਲਾ ਕਢਦਾ ਹੈ। ਜੋ ਗਲਤ ਕਰਮ ਕਰਦਾ ਹੈ। ਜੋ ਖੁਦ ਨੂੰ ਵਿਕਾਰਾਂ ਨਾਲ ਸੰਤੁਸ਼ਟ ਰੱਖਦਾ ਹੈ। ਖ਼ਾਸ ਕਰਕੇ .... ਜੋ ਗਲਤ ਵਿਚਾਰਾ ਨੂੰ ਨਾ ਸਮਝੀ ਨੂੰ ਆਪਣੀ ਅਕਲ ਮੰਨ ਕੇ ਕਰਮ ਕਰੇ । ਜੋ ਜਾਣ ਕੇ ਅਨਜਾਣ ਬਣੇ। ਜੋ ਘੁਮਾ ਫਿਰਾ ਕੇ ਦੂਜਿਆਂ ਨੂੰ ਗਲਤ ਰਾਹੇ ਪਾਵੇ। ਓਹ ਪਾਪੀ ਹੈ।ਪਾਪੀ ਹੈ ਨਰਕੀ ਹੈ ।ਨਮੂਨਾ ਹੈ।
@Sikhiseeker
@Sikhiseeker 6 ай бұрын
Why Muslim catholic Christian Jews eat meat
@Khalsagurmatsewa
@Khalsagurmatsewa 6 ай бұрын
Asankh galwad hatya kamaye
@BalkarSingh-mc6ny
@BalkarSingh-mc6ny 6 ай бұрын
Jo v aa jeev hatya va ji eh jo mrji kahi jaan loka nu chakran ch paya hoea ena ne bs
@randhirbal9502
@randhirbal9502 6 ай бұрын
Mas na Khanda Karan yah Hai Ki
@user-pg5tz2fx4d
@user-pg5tz2fx4d 6 ай бұрын
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵੀਰ ਜੀ🙏
@ekonaam1313
@ekonaam1313 6 ай бұрын
Waise kehnda ki saada Guru granth sahib hai… Par meat khaan di salah isnu rehat maryada vicho leni payi.. Kya guru sahib baani vich likhna bhul gaye si???
@easycraft62
@easycraft62 2 ай бұрын
😢
@mangu4492
@mangu4492 2 ай бұрын
ਅਹਿ ਧਰਮ ਦਾ ਵਿਸਾ ਨਹੀਂ ਕੁਤਾ ਦਾ ਵਿਹਸਾ ਹੈ
@thereviewer1839
@thereviewer1839 5 ай бұрын
Saaf jawaab kadi nahi dena ehne. Babya nu koi nahi eh sawal karda , kyoke ohna ne already clear kar ta eh maamla
@a.rgaming761
@a.rgaming761 3 ай бұрын
veer ji menu ik gal da jvab chahihda koi pra dasega veer je m simran kar reha ki m meat shak skda?
@Nav4224
@Nav4224 3 ай бұрын
Never
@JassiSingh-ct9pv
@JassiSingh-ct9pv Ай бұрын
ਵਾਹਿਗੁਰੂ ਜੀ me ਇਕ ਅੰਮ੍ਰਿਤ ਤਾਰੀ ਹਾਂ ਪਰ ਮੇਰਾ lungs ਦਾ operation ਹੋਏ dr kenda ਮੀਟ ਖਾਣਾ ਪੈਣਾ me ਕਿ ਕਰੋ daso
@surenderkaur1592
@surenderkaur1592 6 ай бұрын
Jesa Ann Vesa man ye likha hai
@sajanteji5590
@sajanteji5590 2 ай бұрын
Baba ji 40 he karne walon mans khana chahida ki nahin
@jaspalsinghbuttar2664
@jaspalsinghbuttar2664 6 ай бұрын
Turky? Canada?
@s.k.haridas6726
@s.k.haridas6726 11 күн бұрын
Elephant and bull are vegetarian
@sardarjisingh1558
@sardarjisingh1558 3 ай бұрын
ਨਫਰਤ ਫੈਲਾਉਣ ਵਾਲਿਆਂ ਦਾ ਮੁੰਹ ਕਾਲਾ ਤੇ ਮੁੰਹ ਵਿੱਚ ਗੂਹ ਪਵੇ ਦਲਿਆ ਦੇ, ਹੋ ਸਬ ਦਲੇ ਹਰਾਮਖੋਰਾ ਦੇ ਚਿਥੜੇ ਉਡਣ ਜੋ, ਸਿੱਖ ਕੌਮ ਨੂੰ ਜਾਤਾਂ ਪਾਤਾਂ ਵਿੱਚ ਵੰਡਣ ਦੀ ਗਲ ਕਰਦੇ ਆ, ( ਰਵੀਦਾਸੀਏ - ਰੰਘਰੇਟੇ- ਮਜਹਬੀ- ਜਟ - ਕੰਬੋਜ ਆਦਿ ਜੇ ਸਿੱਖ ਹੈ ਤਾਂ ਓਹ ਕੇਵਲ ਸਿੰਘ ਹੈ ਸਿੱਖ ਹੈ, ਤੇ ਸਿੱਖ ਜਾਤਾਂ ਪਾਤਾਂ ਵਿੱਚ ਨਹੀ ਆਉਦੇ, ਓਨਾ ਦਲਿਆ ਨੂੰ ਕੋਹੜ ਹੋਵੇ ਜੋ ਜਾਣ ਬੁੱਝ ਕੇ, ਗੁਰੂਆ ਸ਼ਹਿਦ ਸਿੰਘਾਂ ਨੂੰ ਜਾਤਾਂ ਦੇ ਸੈਰਟੀਫਿਕੈਟ ਵੰਡਦੇ ਫਿਰਦੇ ਆ, ਲਖ ਦੀ ਲਾਹਨਤ
@yogasingh5949
@yogasingh5949 6 ай бұрын
Dhunda ji menu ap to eh ass nahi see. Isda matlab ap nu gian hi nahi Je rat lage kapei jama hoi palit. Paria
@sandeepsinghrai5693
@sandeepsinghrai5693 6 ай бұрын
Baba ji ek gal ta daso meet kha k guru ghar aa sakde aa k nahi tusi kiha dharm naal esda koi visha nahi j nahi aa sakde ta fir ta sikh dharm naal esda visha hai
@jarnailsinghbadesha6858
@jarnailsinghbadesha6858 2 ай бұрын
Bhagt Kabir ji ne paap dasia
@KatariaKataria-ii1fo
@KatariaKataria-ii1fo 8 күн бұрын
Jaat paat bare ve ans deo hun de sikhi vich jaat paat kyon hai
@ekonaam1313
@ekonaam1313 6 ай бұрын
Kuch gaalan note karo Dhunde di: 1) Je meat da sambandh sirf body naal hai, fer 5 kakkar da sambandh vi body naal hai.. eh vi sach bole. 2) Meat naa khan wala banda Kaayar hunda? Edde wade boxer, wrestler, olympic medal winner vegetarian hoye ney. Kise nihang ne pichle 50-100 saal vich meat kha ke koi olympic medal jitya India wastey? 3) kehnda jeev hatya paap nahin hundi, soch paap hundi hai… Tu saddey Germany aa, apne neighbour da kutta maar ki dikha, fer judge nu boli ki jeev hatya paap nahin hundi.. judge tainu dasso.
@selfcentred8054
@selfcentred8054 6 ай бұрын
बकरी पाती खात है, ताकी काढ़ी खाल । जो नर बकरी खात हैं, तिनकौ कौन हवाल।। ~ कबीर ने कहा है कि बकरी घास और पत्तियाँ खाती (शाकाहारी) है फिर भी उसे मार उसका चमड़ा उतार लिया जाता है। ऐसी दशा में उनकी क्या गति होगी जो बकरी को भी खाते (मांसाहारी) हैं?
@ekonaam1313
@ekonaam1313 6 ай бұрын
Msg to Dhundha ji: 1) Apni maa di kasam kha ke sach bole tu khanda ya nahin 2) apni maa di kasam khaa ke sach bol ki sadey 10 guru meat khande si
@Nav4224
@Nav4224 3 ай бұрын
Very good, excellent question.
@anve2449
@anve2449 4 ай бұрын
Jo sabme ek khuda kahteh ho to kyu murgi maro kabir Shabad in granth sahib
@tarsemsingh551
@tarsemsingh551 6 ай бұрын
ਅਸੰਖ ਗਲਵਢ ਹਤਿਆ ਕਮਾਹਿ।। ਅਸੰਖ ਪਾਪੀ ਪਾਪ ਕਰ ਜਾਹਿ।।
@avtar580
@avtar580 5 ай бұрын
Maas khana sidha dharam de virudh he. Jinu este shanka osto vadda anna te moorakh koi nahi. *japji sahib* *Dharam dya ka poot* arthat *dharam* dya da poot he dya *dhram* di janamdati he. Je kise bejuban nu marke ohda lahi pi ke tuhanu lagda he tussi dya kamayi he. Tan dub mro kise gattar vich. Aneko aneko example dite ne *gurbani* vich dhynda ek maha papi he jo arth de anarth karke sangta nu gumrah karda he ehde piche laggan vale sare moorkh han
@usman3819
@usman3819 6 ай бұрын
ਧੂੰਦਾ ਵੀਰ ਜੀ ਸਿੱਖਾਂ ਨੇ ਕਦੋਂ ਕੁ ਤਕ ਪੁਛਦੇ ਰਹਿਣਾ ਸਿੱਖਾਂ ਨੇ ਮੀਟ ਖਾਣਾ ਕਿ ਨਹੀਂ
@ashiiikumari.m.8067
@ashiiikumari.m.8067 6 ай бұрын
ਇਹਨਾ ਤੋ ਪੁੱਛੇ ਕਿ ਗੁਰੂ ਸਾਹਿਬਾਨ ਦੇ ਸਮੇਂ ਹੋ ਪਹਿਲੀ ਪਾਤਸ਼ਾਹੀ ਤੋਂ ਲਈ ਕੇ 10 ਵੇ ਗੁਰੂ ਦੇ ਨਾਲ ਜਿੰਨੇ ਵੀ ਸਿੱਖ ਹੋਣਗੇ ਵੱਡੇ ਵੱਡੇ ਸੂਰਮੇ ਕੀ ਉਹਨਾਂ ਨੇ ਇਸ ਤੋਂ ਬਾਅਦ ਮਾਸ ਖਾਣਾ ਜਾਰੀ ਰੱਖਿਆ । ਨਾ ਆਹ ਤਾ ਕੋਈ ਦਸਦਾ ਨੀ ਅੱਗ ਲੋਣਾ।
@InderjeetSingh-lf6lh
@InderjeetSingh-lf6lh Ай бұрын
Maas nahi khana chhida bilkul nahi eho jehe parcharkaa ne galat parchaar hi karna hai
@user-nb3mo8fl2f
@user-nb3mo8fl2f 6 ай бұрын
ਭਾਈ ਜੀ ਹਾਂ ਜਾਂ ਨਾਂਹ ਦਾ ਜਵਾਬ ਦੇਵੋਂ ਮਾਸ ਖਾਣ ਜਾਂ ਨਹੀਂ ਖਾਣਾ ਬਜ਼ਾਰਾਂ ਨਾਂ ਪਾਵੋ
@sandeepsinghrai5693
@sandeepsinghrai5693 6 ай бұрын
👍
@SatnamSingh-yb8tx
@SatnamSingh-yb8tx 6 ай бұрын
No
@Nav4224
@Nav4224 3 ай бұрын
Nhi khana, CLEAR gal ਕਰਤੀ, ਨਹੀਂ ਖਾਣਾ।
@ravisingh-pd2st
@ravisingh-pd2st 6 ай бұрын
Dundha Sahib tusi aap khand O Maas?
@wikramrajpal5
@wikramrajpal5 6 ай бұрын
I saw him eating beef barbecue in Toronto
@Nav4224
@Nav4224 3 ай бұрын
​@@wikramrajpal5 really???? Beef, vaheguru vaheguru.
@Khalsagurmatsewa
@Khalsagurmatsewa 6 ай бұрын
Salya kithe likhya khana
@random_video..143
@random_video..143 5 ай бұрын
J dharam nal koi laina dena nahi khurak da fer sharab v jayaj a dhunda sahib, ehda matlab tusi chicken kha k guru Ghar ch matha v tek sakde o te kirtan Katha v kar lainde hovo ge
@Nav4224
@Nav4224 3 ай бұрын
ਹੋਵੋਗੇ ਨਹੀਂ ਕਰਦੇ ਹਨ, ਖਾਂਦੇ ਹਨ। ਗੁਰੂ ਦੇ ਜੋਧੇ jo hoye !!!!! Koi ni Maharaj ji ਵੇਖਿਓ ਸਈ ਕਿਵੇਂ ਪੂਛ chakaunde dhooooondeeeee ਦੀ।
@randhirbal9502
@randhirbal9502 6 ай бұрын
Mans asali Nahin khana chahie tha Kyunki yah sari Tata Di Khed hai Jeene KeVanspati Mein Ek elements Hota HaiAnd Pani Mein Rahane wale jivon Mein Do Tatv Hote HainAnd birds mein teen Tatv Hote Hain and Char Tango wale Jeev jaise ki gay gadha Ghoda kutta Sher Chita ityadi main Char Tatv Hote Hain Insan Mein Panch Tatv Hote ,vanspati khane Mein sabse kam Paap Hai Kyunki ismein Chetan Ta Nahin Hoti sirf pani ka Tatv Hota Hai, Kabir Das ji ka Granth Anurag Sagar mein likha hai 😑🙏
@royalhiway
@royalhiway 4 ай бұрын
कबीरा तेरी झोपड़ी, गलकटियन के पास जो करेगा सो भरेगा, तू क्यों होत उदास
@Jinpremkiyo
@Jinpremkiyo 3 ай бұрын
Ya tusi Dharmik hon ya Masahari-Decide tusi karna hai ✔️
@GurmitGill-si2mv
@GurmitGill-si2mv Ай бұрын
Kutea beasnu ena pudha bolda .hun tanu gl nhi aa rhi .
@ekonaam1313
@ekonaam1313 6 ай бұрын
Kehnda vegetarian bande ne ki ladna… o bai, fauj vich kinne amritdhari sikh hain jo bilkul vegetarian hain. Oh apni jaan di parwah nahin karde dushman de naal ladayi karde hoye..
@MalkitSingh-lb2mj
@MalkitSingh-lb2mj 6 ай бұрын
ਗੁਰਬਾਣੀ ਵਿੱਚ ਕਿਤੇ ਵੀ ਮਾਸ ਖਾਣ ਦੀ ਆਗਿਆ ਨਹੀ ਹੈ
@Jaikisan84
@Jaikisan84 3 ай бұрын
Gurbani vich byaj khane beimani karan di agya hai???? Parstri da shareer ankha rahi khaan wale maas te kintu parantu karde
@navu_4648
@navu_4648 6 ай бұрын
Kahde tusi geyani , parcharak , baani noo manan wale thonu niki jehi gal daa taa ptaa ni Guruaan ne kde ni shikaar khedeyaa
@KamalkVloger
@KamalkVloger 6 ай бұрын
ਭਾਪਾ ਆਪ ਖਾਂਦਾ ਦੂਜੇ ਨੂੰ ਵੀ ਕਹੂਗਾ
@NavdeepSingh-bj9yo
@NavdeepSingh-bj9yo 6 ай бұрын
What is the meaning of compassion? Does only humans deserve compassion? Every animal who has a developed nervous system feels pain. Sagal jiya daya kya gurbani nahi he. But apki body ko jarurat he mas ki nutrition kam ho jayegi apke aspas bhi bahut mas he😅😅
@AmandeepSingh-eb7pk
@AmandeepSingh-eb7pk 6 ай бұрын
Khaao bai khull k khaao meat murga koi tension ni laini
@ashiiikumari.m.8067
@ashiiikumari.m.8067 6 ай бұрын
ਕਹਿਣਾ bohot hi zyada ਆਸਾਨ ਹੈ ਅਤੇ ਇਸ ਨੂੰ ਆਪਣਾ ਕੇ ਜੋ ਭੁਗਤਦਾ ਹੈ ਉਹ 😮ਨਾ ਦੱਸਾਂ ਜੋਗਾ ਨਾ ਪੁੱਛਣ ਜੋਗਾ। ਫਿਰ ਤਾਂ ਧਰਮ ਬਦਲਣ ਦਾ ਵੀ freedom ਹੋਣੀ ਚਾਹੀਦੀ ਹੈ। ਯਾਦ ਰਖੀ ਇਥੇ ਜੀਵਨ ਚ ਸਭ ਇਕ ਦੂਜੇ ਨਾਲ ਜੁੜਿਆ ਹੈ
@user-kg5xl6mj8q
@user-kg5xl6mj8q 3 ай бұрын
Aapne jwak khuda na Kara Khali married ke
@ravinorlife4194
@ravinorlife4194 6 ай бұрын
Bhai sahib Kisi vi jeev ko apne swad ke liye marna sahi hai
@satwinderpawar9532
@satwinderpawar9532 6 ай бұрын
ਜੇਕਰ ਲਗਦਾ ਸਹੀ ਏ ਤਾਂ ਕਰ ਲਵੋ ਜੇਕਰ ਗਲਤ ਲਗਦਾ ਰਹਿਣ ਦਿਓ। ਬਾਕੀ ਵੀਰ ਜੀ ਭਾਈ ਸਾਬ੍ਹ ਨੇ ਸਵਾਦ ਦੀ ਗੱਲ ਨੀ ਕੀਤੀ ਸਰੀਰ ਦੀ ਗੱਲ ਕੀਤੀ ।ਬਾਕੀ ਜੇ ਮੈਂ ਗਲਤ ਹੋਵਾਂ ਤੇ ਮਾਫੀ
@hdsingh3449
@hdsingh3449 6 ай бұрын
Assi har cheej swad nal ee khande aa,, swad waste ee khande aa, jithe koyi padarath sadhe shareer layi lorvand aur poshak pardan karan layi jaturi hai othe ee assi beseada nahi khande,, pehla jeebh nu swad lagega ta ee assi os nu sangh (gale) to niche utarange nahi tha thuk ke bahar kadh deyange,, jekar tussi swad layi bahi khande ta kanak nu piya ke gunn ke roti sek ke kyo khande aa, sidhe ee kha sakde aa,,
@satwinderpawar9532
@satwinderpawar9532 6 ай бұрын
@@hdsingh3449 ਵੀਰ ਜੀ ਕਣਕ ਨੂੰ ਖਾਣ ਦਾ ਇਕ ਤਰੀਕਾ ਏ।ਸਿੱਧਾ ਖਾਣ ਨੂੰ ਦਲੀਆ ਸਿੱਧਾ ਹੀ ਖਾਈ ਦਾ। ਕਣਕ ਸਵਾਦ ਲਈ ਨਹੀਂ ਖਾਈ ਜਾਂਦੀ ਜਰੂਰਤ ਏ ਸਰੀਰ ਨੂੰ ਤਾਂ ਖਾਂਦੇ।
@hdsingh3449
@hdsingh3449 6 ай бұрын
@@satwinderpawar9532 thik hai ji, jis nu lagda ki maans khan nal paap lagega oh na khaye,, jis nu lagda hai ki koyi paap nahi lagda oh kha le,,,
@meenurajput254
@meenurajput254 6 ай бұрын
@@hdsingh3449 ਗ਼ਲਤ ਜਵਾਬ👈✍️
@kimsony5830
@kimsony5830 6 ай бұрын
Aap te tu daseya ni khul ke das hun saaf saaf ke mai kha Lena. Loka nu swaLa ch uljhana koi ehna kolo sikhe.
@gurmejsidhu2711
@gurmejsidhu2711 6 ай бұрын
ਧੁੰਦਾ ਸਾਹਿਬ ਨਾ ਕੌਮ ਨੂੰ ਉਲਝਾਉਣ ਲਈ ਕਮਰ ਕੱਸੋ ।
@karandeepsingh8759
@karandeepsingh8759 6 ай бұрын
Veere ehna ne apne te jwaab v nahi dita te sangta nu uljaa dita
@jaskiratsingh9174
@jaskiratsingh9174 22 сағат бұрын
Tu khana khayi ja , kutha matlab maas a, maas maas kr murakh jhagrhey salok vali puri gurbani da matlab h k kisey jiv di hattya ja kisey jiv da bura takkna v ohde hattya jina galat a. Jehre plant based food a oh pakkde h matlab ohna di life khatam ho jandi h kudrati oss to baad oh decompose ho jan lgde han isslyi veg vich jiv hattya nhi. Gurbani nu apne according mold karna ik trend bnn chukkya h ajjkl, na jao gurua di asli sikhsha de virodh. Non veg khana ta khao pr gurbani matlab guru t bhagta de vachan, kirpa kr k ohna nu galt na bnao. Reht maryada kutha- akhey ji musalmana da trika, o baba h t hattya hi jis trikey v hoi. Jurm t jurm hi a chahey koi v bhes dhar k kr lo, chahey sadu bnn k ja daku bnn k . Koi drr rakho parmatma da, benti aa 🙏🙏🙏
@surindersinghsidhamerimatt3433
@surindersinghsidhamerimatt3433 6 ай бұрын
ਜਿਹੜਾ ਮੀਟ ਖਾਣ ਨੂੰ ਪਾਪ ਕਹਿਦਾ ਹੈ ਉਹ ਸਿੱਖ ਹੀ ਨ੍ਹੀ??? ਸਿੱਖ = ਸਿੰਘ = ਸ਼ੇਰ = ਮੀਟ ਖਾਣਾ ਬਾਜ = ਮੀਟ ਦਾ ਸ਼ਿਕਾਰ ਕਰ ਕੇ ਖਾਣਾ ਮੀਟ ਖਾਣ ਨੂੰ ਪਾਪ ਕਹਿਣ ਕਹਾਉਣ ਵਾਲਿਆ ਨੂੰ ਆਪਣੇ-ਆਪ ਦੀ ਅਕਲ ਦੀ ਘਾਟ ਹੋਣ ਕਾਰਨ ਭੇਖ ਪਾਉਣ ਨੂੰ ਹੀ ਸਿੱਖੀ ਮੰਨਣ ਵਾਲੇ ਗੁਰੂ ਸਾਹਿਬਾਨ ਜੀ ਦੇ ਚੋਰ ਹਨ।। ਭੇਖੀ ਸਿੱਖ = ਸੂਰ ਤੇ ਸ਼ੇਰ ਦੀ ਖੱਲ ਪਾਈ ਹੋਈ = ਸ਼ਿਕਾਰ ਗੰਦ ਤੇ ਗੂੰਹ ਤੇ ਗੁਰੂ ਸਾਹਿਬਾਨ ਦੀ ਅਕਲ ਦੀ ਘਾਟ ਵਾਲੇ ਭੇਖੀ ਸਿੱਖ। । ਗੁਰੂ ਨਾਨਕ ਸਾਹਿਬ ਦੇ ਘਰ ਵੀ ਮੀਟ ਬਣਦਾ ਸੀ, ਗੁਰਬਾਣੀ ਪੜ੍ਹ ਬੇਵਕੂਫਾ? ਆਸਾ ਦੀ ਵਾਰ ਪੜ੍ਹ? ਉਏ ਬੇਵਕੂਫ ਬੰਦਿਆ ਭੇਖ ਪਾਉਣ ਨਾਲ ਜਾ ਸਿੰਘ ਜਾ ਖਾਲਸਾ ਨਾਮ ਨਾਲ ਲਾਉਣ ਨਾਲ ਸਿੱਖ ਨ੍ਹੀ ਬਣਿਆ ਜਾ ਸਕਦਾ, ਜੇ ਗੁਰੂ ਗ੍ਰੰਥ ਸੁਰੂ ਸਾਹਿਬ ਦੀ ਅਕਲ ਨਾਂ ਹੋਵੇ?? Sikh gurus sahib ji and their families use to eat meat, the proof is in Gurugranth sahib ji. Read the below shabad from Gurugranth sahib ji page 471. ਕੁਹਿ ਬਕਰਾ ਰਿੰਨ੍ਹ੍ਹਿ ਖਾਇਆ ਸਭੁ ਕੋ ਆਖੈ ਪਾਇ ॥ Evan on guru Nanak sahib ji, jneo occasion (ਜਨੇਊ ਸਰਮਨੀ) Meat was cooked?? It's in Gurugranth sahib ji in asa di vaar. ਕੁਹਿ ਬਕਰਾ ਰਿੰਨ੍ਹ੍ਹਿ ਖਾਇਆ ਸਭੁ ਕੋ ਆਖੈ ਪਾਇ ॥ ਮਃ ੧ ॥ ਲਖ ਚੋਰੀਆ ਲਖ ਜਾਰੀਆ ਲਖ ਕੂੜੀਆ ਲਖ ਗਾਲਿ ॥ ਲਖ ਠਗੀਆ ਪਹਿਨਾਮੀਆ ਰਾਤਿ ਦਿਨਸੁ ਜੀਅ ਨਾਲਿ ॥ ਤਗੁ ਕਪਾਹਹੁ ਕਤੀਐ ਬਾਮ੍ਹ੍ਹਣੁ ਵਟੇ ਆਇ ॥ ਕੁਹਿ ਬਕਰਾ ਰਿੰਨ੍ਹ੍ਹਿ ਖਾਇਆ ਸਭੁ ਕੋ ਆਖੈ ਪਾਇ ॥ ਹੋਇ ਪੁਰਾਣਾ ਸੁਟੀਐ ਭੀ ਫਿਰਿ ਪਾਈਐ ਹੋਰੁ ॥ ਨਾਨਕ ਤਗੁ ਨ ਤੁਟਈ ਜੇ ਤਗਿ ਹੋਵੈ ਜੋਰੁ ॥੨॥ {ਪੰਨਾ 471}ਤੂੰ ਵੀ ਲੱਗਦਾ ਭੇਖੀ ਸਿੱਖ ਹੈ? ਗੁਰੂ ਨਾਨਕ ਸਾਹਿਬ ਦੇ ਘਰ ਵੀ ਮੀਟ ਬਣਦਾ ਸੀ, ਗੁਰਬਾਣੀ ਪੜ੍ਹ ਬੇਵਕੂਫਾ? ਆਸਾ ਦੀ ਵਾਰ ਪੜ੍ਹ? ਉਏ ਬੇਵਕੂਫ ਬੰਦਿਆ ਭੇਖ ਪਾਉਣ ਨਾਲ ਜਾ ਸਿੰਘ ਜਾ ਖਾਲਸਾ ਨਾਮ ਨਾਲ ਲਾਉਣ ਨਾਲ ਸਿੱਖ ਨ੍ਹੀ ਬਣਿਆ ਜਾ ਸਕਦਾ, ਜੇ ਗੁਰੂ ਗ੍ਰੰਥ ਸੁਰੂ ਸਾਹਿਬ ਦੀ ਅਕਲ ਨਾਂ ਹੋਵੇ?? Sikh gurus sahib ji and their families use to eat meat, the proof is in Gurugranth sahib ji. Read the below shabad from Gurugranth sahib ji page 471. ਕੁਹਿ ਬਕਰਾ ਰਿੰਨ੍ਹ੍ਹਿ ਖਾਇਆ ਸਭੁ ਕੋ ਆਖੈ ਪਾਇ ॥ Evan on guru Nanak sahib ji, jneo occasion (ਜਨੇਊ ਸਰਮਨੀ) Meat was cooked?? It's in Gurugranth sahib ji in asa di vaar. ਕੁਹਿ ਬਕਰਾ ਰਿੰਨ੍ਹ੍ਹਿ ਖਾਇਆ ਸਭੁ ਕੋ ਆਖੈ ਪਾਇ ॥ ਮਃ ੧ ॥ ਲਖ ਚੋਰੀਆ ਲਖ ਜਾਰੀਆ ਲਖ ਕੂੜੀਆ ਲਖ ਗਾਲਿ ॥ ਲਖ ਠਗੀਆ ਪਹਿਨਾਮੀਆ ਰਾਤਿ ਦਿਨਸੁ ਜੀਅ ਨਾਲਿ ॥ ਤਗੁ ਕਪਾਹਹੁ ਕਤੀਐ ਬਾਮ੍ਹ੍ਹਣੁ ਵਟੇ ਆਇ ॥ ਕੁਹਿ ਬਕਰਾ ਰਿੰਨ੍ਹ੍ਹਿ ਖਾਇਆ ਸਭੁ ਕੋ ਆਖੈ ਪਾਇ ॥ ਹੋਇ ਪੁਰਾਣਾ ਸੁਟੀਐ ਭੀ ਫਿਰਿ ਪਾਈਐ ਹੋਰੁ ॥ ਨਾਨਕ ਤਗੁ ਨ ਤੁਟਈ ਜੇ ਤਗਿ ਹੋਵੈ ਜੋਰੁ ॥੨॥ {ਪੰਨਾ 471} ਗੁਰੂ ਨਾਨਕ ਸਾਹਿਬ ਦੇ ਘਰ ਵੀ ਮੀਟ ਬਣਦਾ ਸੀ, ਗੁਰਬਾਣੀ ਪੜ੍ਹ ਬੇਵਕੂਫਾ? ਆਸਾ ਦੀ ਵਾਰ ਪੜ੍ਹ? ਉਏ ਬੇਵਕੂਫ ਬੰਦਿਆ ਭੇਖ ਪਾਉਣ ਨਾਲ ਜਾ ਸਿੰਘ ਜਾ ਖਾਲਸਾ ਨਾਮ ਨਾਲ ਲਾਉਣ ਨਾਲ ਸਿੱਖ ਨ੍ਹੀ ਬਣਿਆ ਜਾ ਸਕਦਾ, ਜੇ ਗੁਰੂ ਗ੍ਰੰਥ ਸੁਰੂ ਸਾਹਿਬ ਦੀ ਅਕਲ ਨਾਂ ਹੋਵੇ?? Sikh gurus sahib ji and their families use to eat meat, the proof is in Gurugranth sahib ji. Read the below shabad from Gurugranth sahib ji page 471. ਕੁਹਿ ਬਕਰਾ ਰਿੰਨ੍ਹ੍ਹਿ ਖਾਇਆ ਸਭੁ ਕੋ ਆਖੈ ਪਾਇ ॥ Evan on guru Nanak sahib ji, jneo occasion (ਜਨੇਊ ਸਰਮਨੀ) Meat was cooked?? It's in Gurugranth sahib ji in asa di vaar. ਕੁਹਿ ਬਕਰਾ ਰਿੰਨ੍ਹ੍ਹਿ ਖਾਇਆ ਸਭੁ ਕੋ ਆਖੈ ਪਾਇ ॥ ਮਃ ੧ ॥ ਲਖ ਚੋਰੀਆ ਲਖ ਜਾਰੀਆ ਲਖ ਕੂੜੀਆ ਲਖ ਗਾਲਿ ॥ ਲਖ ਠਗੀਆ ਪਹਿਨਾਮੀਆ ਰਾਤਿ ਦਿਨਸੁ ਜੀਅ ਨਾਲਿ ॥ ਤਗੁ ਕਪਾਹਹੁ ਕਤੀਐ ਬਾਮ੍ਹ੍ਹਣੁ ਵਟੇ ਆਇ ॥ ਕੁਹਿ ਬਕਰਾ ਰਿੰਨ੍ਹ੍ਹਿ ਖਾਇਆ ਸਭੁ ਕੋ ਆਖੈ ਪਾਇ ॥ ਹੋਇ ਪੁਰਾਣਾ ਸੁਟੀਐ ਭੀ ਫਿਰਿ ਪਾਈਐ ਹੋਰੁ ॥ ਨਾਨਕ ਤਗੁ ਨ ਤੁਟਈ ਜੇ ਤਗਿ ਹੋਵੈ ਜੋਰੁ ॥੨॥ {ਪੰਨਾ 471}ਤੂੰ ਵੀ ਲੱਗਦਾ ਭੇਖੀ ਸਿੱਖ ਹੈ? ਗੁਰੂ ਨਾਨਕ ਸਾਹਿਬ ਦੇ ਘਰ ਵੀ ਮੀਟ ਬਣਦਾ ਸੀ, ਗੁਰਬਾਣੀ ਪੜ੍ਹ ਬੇਵਕੂਫਾ? ਆਸਾ ਦੀ ਵਾਰ ਪੜ੍ਹ? ਉਏ ਬੇਵਕੂਫ ਬੰਦਿਆ ਭੇਖ ਪਾਉਣ ਨਾਲ ਜਾ ਸਿੰਘ ਜਾ ਖਾਲਸਾ ਨਾਮ ਨਾਲ ਲਾਉਣ ਨਾਲ ਸਿੱਖ ਨ੍ਹੀ ਬਣਿਆ ਜਾ ਸਕਦਾ, ਜੇ ਗੁਰੂ ਗ੍ਰੰਥ ਸੁਰੂ ਸਾਹਿਬ ਦੀ ਅਕਲ ਨਾਂ ਹੋਵੇ?? Sikh gurus sahib ji and their families use to eat meat, the proof is in Gurugranth sahib ji. Read the below shabad from Gurugranth sahib ji page 471. ਕੁਹਿ ਬਕਰਾ ਰਿੰਨ੍ਹ੍ਹਿ ਖਾਇਆ ਸਭੁ ਕੋ ਆਖੈ ਪਾਇ ॥ Evan on guru Nanak sahib ji, jneo occasion (ਜਨੇਊ ਸਰਮਨੀ) Meat was cooked?? It's in Gurugranth sahib ji in asa di vaar. ਕੁਹਿ ਬਕਰਾ ਰਿੰਨ੍ਹ੍ਹਿ ਖਾਇਆ ਸਭੁ ਕੋ ਆਖੈ ਪਾਇ ॥ ਮਃ ੧ ॥ ਲਖ ਚੋਰੀਆ ਲਖ ਜਾਰੀਆ ਲਖ ਕੂੜੀਆ ਲਖ ਗਾਲਿ ॥ ਲਖ ਠਗੀਆ ਪਹਿਨਾਮੀਆ ਰਾਤਿ ਦਿਨਸੁ ਜੀਅ ਨਾਲਿ ॥ ਤਗੁ ਕਪਾਹਹੁ ਕਤੀਐ ਬਾਮ੍ਹ੍ਹਣੁ ਵਟੇ ਆਇ ॥ ਕੁਹਿ ਬਕਰਾ ਰਿੰਨ੍ਹ੍ਹਿ ਖਾਇਆ ਸਭੁ ਕੋ ਆਖੈ ਪਾਇ ॥ ਹੋਇ ਪੁਰਾਣਾ ਸੁਟੀਐ ਭੀ ਫਿਰਿ ਪਾਈਐ ਹੋਰੁ ॥ ਨਾਨਕ ਤਗੁ ਨ ਤੁਟਈ ਜੇ ਤਗਿ ਹੋਵੈ ਜੋਰੁ ॥੨॥ {ਪੰਨਾ 471} ਗੁਰੂ ਨਾਨਕ ਸਾਹਿਬ ਦੇ ਘਰ ਵੀ ਮੀਟ ਬਣਦਾ ਸੀ, ਗੁਰਬਾਣੀ ਪੜ੍ਹ ਬੇਵਕੂਫਾ? ਆਸਾ ਦੀ ਵਾਰ ਪੜ੍ਹ? ਉਏ ਬੇਵਕੂਫ ਬੰਦਿਆ ਭੇਖ ਪਾਉਣ ਨਾਲ ਜਾ ਸਿੰਘ ਜਾ ਖਾਲਸਾ ਨਾਮ ਨਾਲ ਲਾਉਣ ਨਾਲ ਸਿੱਖ ਨ੍ਹੀ ਬਣਿਆ ਜਾ ਸਕਦਾ, ਜੇ ਗੁਰੂ ਗ੍ਰੰਥ ਸੁਰੂ ਸਾਹਿਬ ਦੀ ਅਕਲ ਨਾਂ ਹੋਵੇ?? Sikh gurus sahib ji and their families use to eat meat, the proof is in Gurugranth sahib ji. Read the below shabad from Gurugranth sahib ji page 471. ਕੁਹਿ ਬਕਰਾ ਰਿੰਨ੍ਹ੍ਹਿ ਖਾਇਆ ਸਭੁ ਕੋ ਆਖੈ ਪਾਇ ॥ Evan on guru Nanak sahib ji, jneo occasion (ਜਨੇਊ ਸਰਮਨੀ) Meat was cooked?? It's in Gurugranth sahib ji in asa di vaar. ਕੁਹਿ ਬਕਰਾ ਰਿੰਨ੍ਹ੍ਹਿ ਖਾਇਆ ਸਭੁ ਕੋ ਆਖੈ ਪਾਇ ॥ ਮਃ ੧ ॥ ਲਖ ਚੋਰੀਆ ਲਖ ਜਾਰੀਆ ਲਖ ਕੂੜੀਆ ਲਖ ਗਾਲਿ ॥ ਲਖ ਠਗੀਆ ਪਹਿਨਾਮੀਆ ਰਾਤਿ ਦਿਨਸੁ ਜੀਅ ਨਾਲਿ ॥ ਤਗੁ ਕਪਾਹਹੁ ਕਤੀਐ ਬਾਮ੍ਹ੍ਹਣੁ ਵਟੇ ਆਇ ॥ ਕੁਹਿ ਬਕਰਾ ਰਿੰਨ੍ਹ੍ਹਿ ਖਾਇਆ ਸਭੁ ਕੋ ਆਖੈ ਪਾਇ ॥ ਹੋਇ ਪੁਰਾਣਾ ਸੁਟੀਐ ਭੀ ਫਿਰਿ ਪਾਈਐ ਹੋਰੁ ॥ ਨਾਨਕ ਤਗੁ ਨ ਤੁਟਈ ਜੇ ਤਗਿ ਹੋਵੈ ਜੋਰੁ ॥੨॥ {ਪੰਨਾ 471}
@masteramarjit831
@masteramarjit831 6 ай бұрын
To
@Nav4224
@Nav4224 3 ай бұрын
Nhi ji meat mass ਸ਼ਰਾਬ ਦੀ ਮਨਾਹੀ ਹੈ। ਤੁਸੀ ਗੁਰਬਾਣੀ ਦੇ ਗਲਤ ਅਰਥ ਕਰ ਰਹੇ ਹੋ ਜੀ।
@surindersinghsidhamerimatt3433
@surindersinghsidhamerimatt3433 3 ай бұрын
@@Nav4224 ਵੀਰ ਤੂੰ ਕਿਸੇ ਦੇ ਪਿੱਛੇ ਭੇਡਾ ਵਾਂਗੂ ਨਾ ਲੱਗ ਤੇ ਗੁਰਬਾਣੀ ਪੜ੍ਹ ਤੇ ਸਮਝ। ਸਿੱਖ ਮੀਟ ਖਾ ਸਕਦੇ ਹਨ, ਉਹ ਮੀਟ ਭਾਵੇ ਕੋਈ ਵੀ ਕਿਸਮ ਦਾ ਖਾਣ ਦੇ ਕਾਬਲ ਹੋਵੇ, ਭਾਵੇ ਉਹ ਗਾ, ਤੇ ਭਾਵੇ ਉਹ ਸੂਰੁ।।।।। ਛੇਵੇ ਗੁਰੂ ਸਾਹਿਬ ਜੀ ਤੇ ਉਹਨਾ ਦੇ ਸਿੱਖ ਸ਼ਿਕਾਰ ਕਰਕੇ ਤੇ ਕੀਤਾ ਸ਼ਿਕਾਰ ਸੁਟ ਦੇਂਦੇ ਸਨ। ਤੈਨੂੰ ਗੁਰੂ ਸਾਹਿਬਾਨ ਤੇ, ਤੇ ਭਾਈ ਗੁਰਦਾਸ ਜੀ ਤੇ ਯਕੀਨ ਨਹੀ ਹੈ। ਤੇ ਅਨਪੜ੍ਹ ਦੇਹਧਾਰੀਆ ਗੁਰੂ ਜੀ ਕੇ ਚੋਰਾ ਤੇ ਜਿਆਦਾ ਯਕੀਨ ਹੈ? ਜਿਹੜਾ ਵੀ ਪਾਪੀ ਮੀਟ ਖਾਣ ਨੂੰ ਪਾਪ ਕਹਿਦਾ ਹੈ?????। ਉਹ ਦਾ ਸਭ ਤੋ ਵੱਧ ਪਾਪੀ ਬਣ ਜਾਦਾ ਹੈ। ਕੀ ਤੇਰੇ ਅਨੁਸਾਰ ਰੱਬ ਨੇ ਪਾਪ ਕਰ ਦਿੱਤਾ ਸ਼ੇਰ ਬਣਾ ਕੇ? ਸ਼ੇਰ ਵੀ ਦੂਜੇ ਡੰਗਰਾ ਵਾਂਗੂ ਘਾਹ ਚਾਰਾ ਖਾ ਲੈਂਦਾ ਤੇ ਸ਼ੇਰ ਭਜਾ ਭਜਾ ਕੇ ਜਿਉਦੇ ਜੀਵਾ ਨੂੰ ਜਿੰਦਾ ਹੀ ਨਾ ਖਾਦਾ ਆਪ ਸ਼ਿਕਾਰ ਕਰਕੇ। ????ਕੀ ਜੇ ਮੀਟ ਖਾਣਾ ਪਾਪ ਹੈ ਤੇ ਸ਼ੇਰ ਇਕ ਪਾਪੀ ਜਾਨਵਰ ਹੇ???? ਤੇ ਫਿਰ ਸਾਡੇ ਪਿਆਰੇ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਨੇ ਸਿੱਖ ਕੌਮ ਦੇ ਨਾ ਨਾਲ ਪਾਪੀ ਸ਼ੇਰ ਦਾ ਨਾ ਲਾਉਣਾ ਸੀ??? ਫਿਰ ਤੇਰੇ ਨਾ ਦੇ ਪਿੱਛੇ ਤੇ ਹੋਣਾ ਸੀ???? ਸੱਜਣ ਵੈਸ਼ਨੋ??? ਨਾ ਕਿ ਸੱਜਣ ਸਿੰਘ (ਸ਼ੇਰ) ਵੀਰ ਤੂੰ ਆਪਣੇ-ਆਪ ਨੂੰ ਸਿੰਘ ਕਹਾ ਕੇ ਕਿਸੇ ਪਾਪ ਕਰਨ ਵਾਲੇ ਸ਼ੇਰ ਨਾਲ ਨਾ ਜੋੜ??? ।।।।।ਭਾਈ ਗੁਰਦਾਸ ਜੀ ਦੀ ਵਾਰ।।।। ਮੰਜੀ ਬਹਿ ਸੰਤੋਖ ਦਾ ਕੁੱਤੇ ਰੱਖ ਸ਼ਿਕਾਰ ਖਿਲਾਯਾ। ਛੇਵੇ ਗੁਰੂ ਸਾਹਿਬ ਜੀ ਨੇ ਆਪਣੇ ਸਿੱਖਾ ਨੂੰ ਘੋੜੇ, ਕੁੱਤੇ ਰੱਖਣ ਸ਼ੁਰੂਆਤ ਕੀਤੀ ਤੇ ਸ਼ਿਕਾਰ ਕਰਾਇਆ। ਭਾਈ ਗੁਰਦਾਸ ਜੀ ਦੀ ਵਾਰ ਤੋ ਸਾਫ ਹੋ ਜਾਦਾ ਹੈ। (ਵਾਰ 24/26) ਧਰਮਸਾਲ ਕਰ ਬਹੀ ਦਾ ਇੱਕਤ ਥਾਂ ਨਾ ਟਿਕੈ ਟਿਕਾਯਾ। ਪਾਤਸ਼ਾਹ ਘਰ ਆਂਵਦੇ ਗੜ ਚੜਿਆ ਪਤਿਸ਼ਾਹ ਚੜ੍ਹਾਯਾ। ਉਮੱਤ ਮਹਿਲ ਨ ਪਾਂਵਦੀ ਨਠਾ ਫਿਰੈ ਨਾ ਡਰੈ ਡਰਾਯਾ। ਮੰਜੀ ਬਹਿ ਸੰਤੋਖ ਦਾ ਕੁੱਤੇ ਰੱਖ ਸ਼ਿਕਾਰ ਖਿਲਾਯਾ। ਬਾਣੀ ਕਰ ਸੁਣ ਗਾਂਵਦਾ ਕਥੈ ਨੇ ਸੁਣੈ ਨਾ ਗਾਵ ਸੁਣਾਯਾ। ਸੇਵਕ ਪਾਸ ਨ ਰੱਖੀਅਨ ਦੋਖੀ ਦੁਸਟ ਆਗੂ ਮੁਹਿ ਲਾਯਾ। (ਵਾਰ 24/26) ਜੇ ਅਸੀ ਗੁਰੂ ਨਾਨਕ ਸਾਹਿਬ ਜੀ ਦਾ ਸ਼ਬਦ ਵਿਚਾਰੀਏ ਤੇ ਸਿਧ ਹੋ ਜਾਦਾ ਹੈ ਕਿ ਸਿੱਖ ਮੀਟ ਖਾ ਸਕਦੇ ਹਨ। ਕਿਉ ਕਿ ਮਾਸੁ ਖਾਣ ਵਾਲੇ ਮਾਸੁ ਖਾਈ ਜਾਦੇ ਹਨ।।।।ਤੇ ਮੂਰਖੁ ਝਗਝਾ ਕਰੀ ਜਾਦੇ ਹਨ।।।।। ਮਃ ੧ ॥ ਮਾਸੁ ਮਾਸੁ ਕਰਿ ਮੂਰਖੁ ਝਗੜੇ ਗਿਆਨੁ ਧਿਆਨੁ ਨਹੀ ਜਾਣੈ ॥ ਕਉਣੁ ਮਾਸੁ ਕਉਣੁ ਸਾਗੁ ਕਹਾਵੈ ਕਿਸੁ ਮਹਿ ਪਾਪ ਸਮਾਣੇ ॥ ਗੈਂਡਾ ਮਾਰਿ ਹੋਮ ਜਗ ਕੀਏ ਦੇਵਤਿਆ ਕੀ ਬਾਣੇ ॥ ਮਾਸੁ ਛੋਡਿ ਬੈਸਿ ਨਕੁ ਪਕੜਹਿ ਰਾਤੀ ਮਾਣਸ ਖਾਣੇ ॥ ਫੜੁ ਕਰਿ ਲੋਕਾਂ ਨੋ ਦਿਖਲਾਵਹਿ ਗਿਆਨੁ ਧਿਆਨੁ ਨਹੀ ਸੂਝੈ ॥ ਨਾਨਕ ਅੰਧੇ ਸਿਉ ਕਿਆ ਕਹੀਐ ਕਹੈ ਨ ਕਹਿਆ ਬੂਝੈ ॥ ਅੰਧਾ ਸੋਇ ਜਿ ਅੰਧੁ ਕਮਾਵੈ ਤਿਸੁ ਰਿਦੈ ਸਿ ਲੋਚਨ ਨਾਹੀ ॥ ਮਾਤ ਪਿਤਾ ਕੀ ਰਕਤੁ ਨਿਪੰਨੇ ਮਛੀ ਮਾਸੁ ਨ ਖਾਂਹੀ ॥ ਇਸਤ੍ਰੀ ਪੁਰਖੈ ਜਾਂ ਨਿਸਿ ਮੇਲਾ ਓਥੈ ਮੰਧੁ ਕਮਾਹੀ ॥ ਮਾਸਹੁ ਨਿੰਮੇ ਮਾਸਹੁ ਜੰਮੇ ਹਮ ਮਾਸੈ ਕੇ ਭਾਂਡੇ ॥ ਗਿਆਨੁ ਧਿਆਨੁ ਕਛੁ ਸੂਝੈ ਨਾਹੀ ਚਤੁਰੁ ਕਹਾਵੈ ਪਾਂਡੇ ॥ ਬਾਹਰ ਕਾ ਮਾਸੁ ਮੰਦਾ ਸੁਆਮੀ ਘਰ ਕਾ ਮਾਸੁ ਚੰਗੇਰਾ ॥ ਜੀਅ ਜੰਤ ਸਭਿ ਮਾਸਹੁ ਹੋਏ ਜੀਇ ਲਇਆ ਵਾਸੇਰਾ ॥ ਅਭਖੁ ਭਖਹਿ ਭਖੁ ਤਜਿ ਛੋਡਹਿ ਅੰਧੁ ਗੁਰੂ ਜਿਨ ਕੇਰਾ ॥ ਮਾਸਹੁ ਨਿੰਮੇ ਮਾਸਹੁ ਜੰਮੇ ਹਮ ਮਾਸੈ ਕੇ ਭਾਂਡੇ ॥ ਗਿਆਨੁ ਧਿਆਨੁ ਕਛੁ ਸੂਝੈ ਨਾਹੀ ਚਤੁਰੁ ਕਹਾਵੈ ਪਾਂਡੇ ॥ ਮਾਸੁ ਪੁਰਾਣੀ ਮਾਸੁ ਕਤੇਬੀ ਚਹੁ ਜੁਗਿ ਮਾਸੁ ਕਮਾਣਾ ॥ ਜਜਿ ਕਾਜਿ ਵੀਆਹਿ ਸੁਹਾਵੈ ਓਥੈ ਮਾਸੁ ਸਮਾਣਾ ॥ ਇਸਤ੍ਰੀ ਪੁਰਖ ਨਿਪਜਹਿ ਮਾਸਹੁ ਪਾਤਿਸਾਹ ਸੁਲਤਾਨਾਂ ॥ ਜੇ ਓਇ ਦਿਸਹਿ ਨਰਕਿ ਜਾਂਦੇ ਤਾਂ ਉਨ੍ਹ੍ਹ ਕਾ ਦਾਨੁ ਨ ਲੈਣਾ ॥ ਦੇਂਦਾ ਨਰਕਿ ਸੁਰਗਿ ਲੈਦੇ ਦੇਖਹੁ ਏਹੁ ਧਿਙਾਣਾ ॥ ਆਪਿ ਨ ਬੂਝੈ ਲੋਕ ਬੁਝਾਏ ਪਾਂਡੇ ਖਰਾ ਸਿਆਣਾ ॥ ਪਾਂਡੇ ਤੂ ਜਾਣੈ ਹੀ ਨਾਹੀ ਕਿਥਹੁ ਮਾਸੁ ਉਪੰਨਾ ॥ ਤੋਇਅਹੁ ਅੰਨੁ ਕਮਾਦੁ ਕਪਾਹਾਂ ਤੋਇਅਹੁ ਤ੍ਰਿਭਵਣੁ ਗੰਨਾ ॥ ਤੋਆ ਆਖੈ ਹਉ ਬਹੁ ਬਿਧਿ ਹਛਾ ਤੋਐ ਬਹੁਤੁ ਬਿਕਾਰਾ ॥ ਏਤੇ ਰਸ ਛੋਡਿ ਹੋਵੈ ਸੰਨਿਆਸੀ ਨਾਨਕੁ ਕਹੈ ਵਿਚਾਰਾ ॥੨॥ {ਪੰਨਾ 1289-1290} ਵੀਰ ਮੇਰੇ ਕੋਲ ਬਹੁਤ ਥੋੜੀ ਜਿਹੀ knowledge ਹੈ?? ਪਰ ਮੈਨੂੰ ਆਪਣੇ ਗੁਰੂ ਸਾਹਿਬਾਨ ਜੀ ਤੇ ਉਨ੍ਹਾ ਦੇ ਸਿਧਾਂਤ ਦੀ ਥੋੜੀ ਜਿਹੀ ਸਮਝ ਹੈ, ਤੇ ਚੰਗੇ ਬੁਰੇ ਦੀ ਪਰਖ ਹੈ। ਮੈ ਜਦੋ ਕਿਸੇ ਨਾਲ ਗੱਲ ਬਾਤ ਕਰਨੀ ਜਾ ਜਵਾਬ ਦੇਣਾ।।।। ਮੈ ਆਪਣੇ-ਆਪ ਦੀ ਮੱਤ ਨਹੀ ਵਰਤਦਾ, ਕਿਉ ਕਿ ਮੇਰੀ ਮੱਤ ਥੋਰੀ ਆ।। ਤੇ ਮੇਰੇ ਗੁਰੂ ਸਾਹਿਬਾਨ ਕੋਲ ਹਰ ਕਿਸੇ ਗੱਲ ਬਾਤ ਦਾ ਜਵਾਬ ਹੈ। ਇਸ ਕਰਕੇ ਤੂੰ ਮੈਨੂੰ ਗਲਤ ਕਹਿਣ ਤੋ ਪਹਿਲਾ ਸੋਚ ਸਮਝ ਕੇ ਗੱਲ ਜਾ ਪ੍ਰਸ਼ਨ ਕਰੀ। ਮੇ ਤੇਰੀ ਕਿਸੇ ਗੱਲ ਦਾ ਜਵਾਬ ਆਪਣੇ-ਆਪ ਕੋਲੋ ਨਹੀ ਦੇਣਾ ਦੇਣਾ, ਮੈ ਆਪਣੇ ਗੁਰੂ ਸਾਹਿਬਾਨ ਕੋਲੋ ਪੁੱਛ ਕੇ ਦੇਣਾ ਹੈ ਹੈ। ਮੇਰਾ ਗੁਰੂ ਸਾਹਿਬ ਮੀਟ ਤੇ ਝਗੜਾ ਕਰਨ ਵਾਲਿਆ ਨੂੰ ਬੇਵਕੂਫ ਸਮਝਦਾ ਹੈ।। ਤੇ ਮੀਟ ਖਾਣ ਵਾਲੇ ਝਗੜਾ ਨਹੀ ਕਰਦੇ ਤੇ ਮੀਟ ਖਾਈ ਜਾਦੇ ਹਨ??????? ਤੇ ਮੁਰੱਖ ਤੇ ਬੇਵਕੂਫ ਝਗੜਾ ਕਰਨ ਵਿੱਚ ਲੱਗੇ ਰਹਿੰਦੇ ਹਨ, ਕਿਉ ਕਿ ਮੁਰੱਖ, ਬੇਵਕੂਫਾ ਦਾ ਕੰਮ ਕੇਵਲ ਤੇ ਕੇਵਲ ਬੇਵਕੂਫੀਆ ਮਾਰਨੀਆ ਤੇ ਝਗੜਾ ਕਰਨਾ ਹੀ ਹੈ ਦੇਖ ਮੇਰਾ ਗੁਰੂ ਸਾਹਿਬ ਇਨਾ ਮੁਰੱਖ ਬੇਵਕੂਫਾ ਨੂੰ ਕੀ ਕਹਿ ਕੇ ਸੰਬੋਧਿਤ ਕਰਦਾ ਹੈ। ਭਾਵੇ ਇਨਾ ਦਾ ਭੇਖ ਦੇਖਣ ਨੂੰ ਸਿੱਖਾ ਵਾਲਾ ਹੋਵੇ, ਪਰ ਗੁਰੂ ਸਾਹਿਬ ਲਈ ਏ ਪਾਂਡੇ ਹੀ ਹਨ।। ਪਾਂਡੇ ਤੂ ਜਾਣੈ ਹੀ ਨਾਹੀ ਕਿਥਹੁ ਮਾਸੁ ਉਪੰਨਾ ॥ ਇਥੇ ਗੁਰੂ ਸਾਹਿਬ ਬੇਵਕੂਫਾ ਨੂੰ ਸਮਝਾ ਰਹੇ ਹਨ। ਕਿ ਮੀਟ ਤੇ ਸਾਗ ਵਿੱਚ ਕੋਈ ਫਰਕ ਨ੍ਹੀ ਹੇ, ਦੋਵਾ ਚ ਜੀਅ ਹੇ। ਕਿਸਾਨ ਚਾਵਲ ਤੇ ਕਣਕ ਤੇ ਹੋਰ ਫਸਲਾ ਪੈਦਾ ਕਰਨ ਵਾਸਤੇ? ਬਹੁਤ ਜੀਅ ਨਾਸ਼ਕ ਦਵਾਈਆ ਵਰਦਾ ਹੇ ਤੇ ਅਰਬਾ ਖਰਬਾ ਦੀ ਗਿਣਤੀ ਤੋ ਵੀ ਵੱਧ ਜੀਵ ਹੱਤਿਆ ਕਰਦਾ ਹੇ। ਚੁਆਈ ਚੁਏ ਡੱਡੀਆ ਮੱਛੀਆ ਤੇ ਗੰਡੋਇਆ ਤੇ ਤਿਤਲੀਆ ਤੇ ਹੋਰ ਕਈ ਅਨੇਕਾ ਕਿਸਮ ਦੀ ਜੀਵ ਹੱਤਿਆ ਕਰ ਕੇ ਕਿਸਾਨ ਪਾਪੀ ਚਵਲਾ ਵੈਸ਼ਨੋ ਲੋਕਾ ਦਾ ਢਿੱਡ ਭਰਨ ਦੀ ਕੋਸ਼ਿਸ਼ ਕਰਦਾ ਹੇ।
@avtar1043
@avtar1043 6 ай бұрын
ਬਕਵਾਸ ਮਾਰਦਾ ਹੈ
@RAKESHKUMAR-um3xs
@RAKESHKUMAR-um3xs 6 ай бұрын
Glt ansew de geaa parchark
@Santokhsidhu777
@Santokhsidhu777 6 ай бұрын
Galat answer
@Gurpreetkaur-np5hn
@Gurpreetkaur-np5hn 4 ай бұрын
Must listen to acharya prasant
@SukhSahab
@SukhSahab 6 ай бұрын
ਕੀ ਸਿੱਖ 42 ਸਾਲ ਦੀ ਉਮਰ ਤੋਂ ਬਾਅਦ ਕਾਮ ਉਤੇਜਕ ਦਵਾਈਆਂ ਖਾ ਸਕਦੈ ?
@ashiiikumari.m.8067
@ashiiikumari.m.8067 6 ай бұрын
ਗੁਰਬਾਣੀ ਕਾਮ ਨੂੰ ਔਲਾਦ ਤੋਂ ਇਲਾਵਾ ਗੰਦਾ ਕਰਮ ਦਸਦੀ ਹੈ । ਜੋ ਕਿ ਭੋਗ ਹੈ। ਇਸ ਨਾਲ ਲੜਨਾ ਪੁੰਨ ਕਰਮ ਦਸਿਆ ਹੈ। ਜੋ ਕਿ ਵਾਕਈ ਉਤਚਮ ਹੈ। ਕਿਉ ਕਿ ਜੋ ਵੀਰਜ ਨਿਕਲਦਾ ਹੈ । ਉਸ ਦਾ ਬ੍ਰਹਿਮੰਡ ਨਾਲ ਪਰਮਾਤਮਾ ਨਾਲ ਬਹੁਤ ਪੱਕਾ ਸੰਬੰਧ ਹੈ। ਜੋ ਸਰਵਸ੍ਰੇਸ਼ਟ ਸੰਪੂਰਨ ਅਤਿ ਸੁੰਦਰ ਆਕਰਸ਼ਕ ਹੈ ।ਜਿਸਦੇ ਅੰਦਰ ਤੇਜ਼ ਹੈ ਬੋਲਣ ਚ ਕਰਮ ਚ । ਉਹ ਇਸ ਕਾਮ ਤੋਂ ਅਕਸਰ ਦੂਰ ਰਹਿੰਦਾ ਹੈ। ਵੀਰਜ ਜਿੰਨਾ ਘੱਟ ਇਨਸਾਨ ਦਾ ਨਿਕਲਿਆ ਹੋਵੇਗਾ । ਉਸਨੂੰ ਓਨੀ ਜਲਦੀ ਪਰਮਾਤਮਾ ਯਾ ਉਹ ਖੁਸ਼ੀਆਂ ਜਲਦੀ ਮਿਲ ਜਾਂਦੀਆਂ ਹਨ ਜਿਨ੍ਹਾਂ ਦਾ ਉਹ ਪੂਰਾ ਹੱਕਦਾਰ ਹੁੰਦਾ ਹੈ।😊 ਇਹ ਹੀ ਕੌੜਾ ਸੱਚ ਹੈ।
@mangalsingh6049
@mangalsingh6049 6 ай бұрын
bai g my bahut kam se was vich aa k galt km karda pr bad vich pachtawa v Bahut hunda​@@ashiiikumari.m.8067
@mangalsingh6049
@mangalsingh6049 6 ай бұрын
koi hal daso g
@Nav4224
@Nav4224 3 ай бұрын
​​@@ashiiikumari.m.8067 Are u a girl or boy? But jo tusi keha 100 percent theek keha, pls reply.
@Nav4224
@Nav4224 3 ай бұрын
​​@@ashiiikumari.m.8067 Are u a girl or boy?? BUT jo tusi keha 100% theek keha, pls reply...
@user-hr2fw5rj1d
@user-hr2fw5rj1d 6 ай бұрын
ਕੁਤਿਆਂ , ਸੰਤ ਜਰਨੈਲ ਸਿੰਘ ਭਿੰਡਰਾਂਵਾਲੇ ਮੀਟ ਨਹੀਂ ਖਾਂਦੇ ਸਨ ਸਰਕਾਰ ਨੂੰ ਪੂਰੀ ਟਕਰ ਦਿਤੀ ਸੀ
@DilbagSingh-sg9th
@DilbagSingh-sg9th 6 ай бұрын
Aapni juban smbaal ke bahi sahab
@Nav4224
@Nav4224 3 ай бұрын
​​@@DilbagSingh-sg9th ਠੀਕ ਤਾਂ ਕਹਿ ਰਹੇ ਹਨ। ਮੀਟ ਖਾਣ ਵਾਲਾ ਭਾਈ ਸਾਹਬ or ਭਾਈ ਕਹਿਣ ਦੇ ਲਾਇਕ ਨਹੀਂ।
@manmohan18
@manmohan18 5 ай бұрын
Kahauna apne aap nu Singh te maas ton darna? Kshyatriya de poot aan koi vaishno nhi jo maas to gurej hove. Je sikhi dunia da dharam hai taan dunia ch harek paase daal roti taan bandi ni...bohte thande ilake ch lok maas e khande ne....oh lod hai os jgah di Bakkra ikk vadd k marde ho. Daal ikk killo rinn k bnao...jeev daal ch jaada c k bakkre ch? Saanu jeev hatea bas turde firde jeev di feel hundi. Asal taan hindu v maas de khlaaf nhi haiga....ashvamedh, gaumedh yag ja jikr aunda
@Nav4224
@Nav4224 3 ай бұрын
Mental
@SunnySingh-th7rm
@SunnySingh-th7rm 6 ай бұрын
Mar ke khanaPaphe
@ParamjitSingh-co1fv
@ParamjitSingh-co1fv 6 ай бұрын
ਫੁਦੁ। ਬਾਬਾ🐒🐒🐒🐒🐒🐒👎
@Jaikisan84
@Jaikisan84 6 ай бұрын
Dhunda saab bandi singha noo reeha karan waaste koi uprala karo faltu diya galla kar ke sikha noo gumrah naa karo
MEGA BOXES ARE BACK!!!
08:53
Brawl Stars
Рет қаралды 34 МЛН
Василиса наняла личного массажиста 😂 #shorts
00:22
Денис Кукояка
Рет қаралды 9 МЛН
Must-have gadget for every toilet! 🤩 #gadget
00:27
GiGaZoom
Рет қаралды 11 МЛН
Katha on Ki Mass Khana Chaida iya Nai By Bhai Guriqbal Singh Ji (Amritsar)
10:37
MEGA BOXES ARE BACK!!!
08:53
Brawl Stars
Рет қаралды 34 МЛН