60 ਸਾਲ ਪੁਰਾਣੀ ਫ਼ਿਲਮ ਵਿਖਾਂਉਣ ਵਾਲੀ ਮਸ਼ੀਨ ਉਹ ਬਣੀ ਹੋਈ || made in india || 16mm old film projector

  Рет қаралды 22,832

sewak singh

sewak singh

Күн бұрын

Пікірлер: 29
@AvtarSingh-pw7fv
@AvtarSingh-pw7fv Жыл бұрын
1971, 72 ਦੀ ਗੱਲ ਹੈ ਉਦੋਂ ਮੈਂ ਗਿਆਰਾਂ ਕੁ ਸਾਲਾਂ ਦਾ ਸੀ ਉਸ ਵਕਤ ਸਾਡੇ ਪਿੰਡ ਵਿੱਚ ਸਰਕਾਰ ਵੱਲੋਂ ਦੀਵਾਰ ਤੇ ਚਿੱਟਾ ਕੱਪੜਾ ਲਗਾ ਕੇ ਫਿਲਮ ਵਿਖਾਈ ਗਈ ਸੀ ਤੇ ਉਨਾਂ ਕੋਲ ਵੀ ਬਿਲਕੁਲ ਇੱਦਾ ਦੀ ਮਸ਼ੀਨ ਸੀ
@tirloksinghfujielectronics7789
@tirloksinghfujielectronics7789 Жыл бұрын
ਸ਼ਲਾਘਾ ਲਈ ਲਫਜ ਮੁਕ ਗਏ ਜੀ
@jagdevsingh7524
@jagdevsingh7524 Жыл бұрын
1975,76 ਵਿੱਚ ਗੁਰਦੁਆਰਾ ਹਾਜੀ ਰਤਨ ਬਠਿੰਡਾ ਅਤੇ ਕੇਂਦਰੀ ਜੇਲ੍ਹ ਬਠਿੰਡਾ ਵਿਖੇ ਇਸ ਪ੍ਰੋਜੈਕਟਰ ਤੇ ਦੁੱਖ ਭੰਜਨ ਤੇਰਾ ਨਾਮ ਮੂਵੀ ਦੇਖੀ ਸੀ।ਇਸ ਤੋਂ ਸਾਲ ਜਾਂ ਦੋ ਸਾਲ ਪਹਿਲਾਂ ਕੇਂਦਰੀ ਜੇਲ੍ਹ ਨਾਭਾ ਵਿੱਚ ਨਮਕ ਹਰਾਮ ਮੂਵੀ ਇਸ ਪ੍ਰੋਜੈਕਟਰ ਤੇ ਦੇਖੀ ਸੀ।
@birsingh5388
@birsingh5388 Жыл бұрын
ਘੈਂਟ ਗੱਲਾਂ, ਘੈਂਟ ਵੀਡੀਓ 👍
@shabadsuratvichar2649
@shabadsuratvichar2649 Жыл бұрын
ਬਹੁਤ ਵਧੀਆ
@jashandeepsingh7527
@jashandeepsingh7527 Жыл бұрын
Bhaut vadiya sewak singh ji
@rakeshkhanna8674
@rakeshkhanna8674 Жыл бұрын
Is di sound thik karnaPunjab one person jo Punjab vich rupal electronics barnala h. It is great person 💯💯💯💯💯
@ervarindersinghmann1414
@ervarindersinghmann1414 Жыл бұрын
ਏਹ ਚੀਜਾਂ ਨੂੰ ਸਾਂਭਣ ਦੀ ਜਰੂਰਤ ਹੈ.
@jaysingh-ho7eb
@jaysingh-ho7eb Жыл бұрын
our relatives around 60 years ago Virdi engineering works in Dasuya (Punjab) were manufacturing 35 MM film projectors from scratch.
@blockbustervideomoiveall5816
@blockbustervideomoiveall5816 Жыл бұрын
Good job Bai ji
@gaggivashisht4842
@gaggivashisht4842 Жыл бұрын
kiya batt aa ji
@gursajansingh2419
@gursajansingh2419 Жыл бұрын
bhot khub
@ranjankurne4247
@ranjankurne4247 Жыл бұрын
मास्टर इसका पॉवर सप्लाय ट्रान्स्फरमर को दिया है l उसके प्लग पिन को दो फ्लॅट पिनस है या चार पिन जीसको जोन्स पिन बोलते है l कैसे कनेक्ट किया है बताना चाहिए था l
@ervarindersinghmann1414
@ervarindersinghmann1414 Жыл бұрын
Sewak Singh ਜੀ ਮੇਰੇ ਕੋਲ ਵੀ 8 mm ਦਾ projector ਹੈ, ਪਰ not in working ਆ ਜੀ, spool ਵੀ ਨਹੀਂ ਹਨ, spool ਮਿਲ ਸਕਦਾ ਜੀ.
@gurdeepsingh-fz2em
@gurdeepsingh-fz2em Жыл бұрын
How many do u neeed
@navnoorsingh6612
@navnoorsingh6612 Жыл бұрын
Bhaji assi tawe wali machie te ganne sunne aa
@BhupinderSinghBadesha
@BhupinderSinghBadesha Жыл бұрын
🙏🙏
@manjitji4495
@manjitji4495 Жыл бұрын
Nice ji
@manindersinghsaggu3919
@manindersinghsaggu3919 Жыл бұрын
Sewak ji tuse good ho
@pardeepduggal3431
@pardeepduggal3431 Жыл бұрын
Photo phone co, di machine sade city de cinema vich c, bombay di co c
@amandeepkhosa1123
@amandeepkhosa1123 Жыл бұрын
Nice 👌👌👌👌👌💯
@harwinderlotta718
@harwinderlotta718 Жыл бұрын
ਮਗਰਲੇ ਜਮਾਨੇ ਤੋ ਅਜ ਵਾਲਾ ਜਮਾਨਾ ਕਿੰਨਾ ਤੇਜ ਹੈ ਯਾਰ...ਪਹਿਲਾ ਕਿੰਨੀਅਾ ਵੱਡੀਅਾ ਮਨੀਸਾ ਸੀ ਫਿਲਮ ਦੇਖਲ ਲੲੀ ਅਜ ਦਾ ਜਮਾਨਾ ਤਾ 5G ਦਾ ਅਾ ਗਿਅਾ
@narvir_4966
@narvir_4966 Жыл бұрын
5g da nuksaan kinna eeh v dasso
@inderjitsingh893
@inderjitsingh893 Жыл бұрын
Hlo veer g 🙏
@paramkunalj5046
@paramkunalj5046 Жыл бұрын
👍👍
@pushpintrawat1099
@pushpintrawat1099 Жыл бұрын
Koi is sir da address and name ta daso
@jaswindergill3978
@jaswindergill3978 Жыл бұрын
👍👍👍👍👍
@PreetPal2107
@PreetPal2107 Жыл бұрын
Vintage samaan vkhn ni milda hun 😒
@kuldipjandu1313
@kuldipjandu1313 Жыл бұрын
Bohat nice veer g
小天使和小丑太会演了!#小丑#天使#家庭#搞笑
00:25
家庭搞笑日记
Рет қаралды 58 МЛН
Это было очень близко...
00:10
Аришнев
Рет қаралды 3,6 МЛН