7 8 ਸਾਲ ਦੇ ਬੱਚੇ ਤੋਂ ਕਰਵਾਇਆ ਜਾ ਰਿਹਾ ਕੰਮ ਸ਼ਾਇਦ ਕੋਈ ਵੇਚ ਗਿਆ ਸ਼ੇਅਰ ਕਰਿਓ ਹੋ ਸਕਦਾ ਕੋਈ ਪਰਿਵਾਰਕ ਮੈਂਬਰ ਮਿਲ ਜੇ

  Рет қаралды 286,547

Tera aasra sewa society

Tera aasra sewa society

Күн бұрын

Пікірлер: 237
@SukhwinderKaur-me4ti
@SukhwinderKaur-me4ti 4 ай бұрын
ਹਾਏ ਰੱਬਾ ਬੱਚਾ ਕਹਿੰਦਾ ਮੇਰਾ ਕੋਈ ਨਹੀਂ ਦੁਨੀਆ ਵਿੱਚ ਕਿੰਨਾ ਤਰਸ ਆ ਰਿਹਾ ਬੱਚੇ ਤੇ ਬਚਾ ਬਹੁਤ ਤੇਜ ਏ ਦਿਮਾਗ ਵੀ ਠੀਕ a ਇਸਨੂੰ ਮਨੁੱਖਤਾ ਦੀ ਸੇਵਾ ਗੁਰਪ੍ਰੀਤ ਵੀਰ ਕੋਲ ਛੱਡ ਆਉ ਇਸ ਦੀ ਜਿੰਦਗੀ ਬਣ ਜਾਵੇਗੀ ਨਾਲੇ ਪੜ੍ਹ ਲ੍ਹਿਖ ਲਵੇਗਾ
@talwindersingh5376
@talwindersingh5376 4 ай бұрын
Bache da parivar labh gya a ji bache de mummy daddy hage ne ji bacha pariwar kol chl gya a…
@AmarSingh-ol8yh
@AmarSingh-ol8yh 4 ай бұрын
😊
@RathoreRajpot-o9c
@RathoreRajpot-o9c 2 ай бұрын
God job Love bro mai pakistan punjab se ❤❤
@gurmailsinghcoach8099
@gurmailsinghcoach8099 14 сағат бұрын
Y jekar ehe sanstha es bache nu kese beoulad jode nu de deve jo jo koe joda khud sanstha kol chal ke jawe about bande oulad nu tarshde ferde han te bache laen nu v teyar han es nu kehnde han har koe parane apne kesmat lae janm lenda hae bahoute jamena wale sardar Mel jange god laen lae bake jarort mand kol chala jawega kanune parkereya rahe ta ehe bache de kesmat chamk jawege bake y ena de marje hae Sade koe janm lenda bacha sutt gaeya c taren de line vitch ek jdo kahwer agg wang fael gae ta bade bade 1meer jode age god laen lae menta tak kad de dekhe gae v sare jameen jadad da malkana hakk ase ajj to bache nu de Dene han par Sanu god de deo es lae ehe v ta kanun rahe ho sakda hae bake sode coment karn te thanksh
@gurdittsingh8918
@gurdittsingh8918 8 ай бұрын
ਜਿਉਦਾ ਰਹੇ ਵੀਰ ਵੀਡਿਉ ਭੇਜਣ ਵਾਲਾ ਰੱਬ ਤਰੱਕੀ ਬਖਸੇ ਵੀਰ ਨੂੰ
@gurpreetsuman503
@gurpreetsuman503 5 ай бұрын
ਇਹਨਾਂ ਤੇ ਵੀਰ ਜੀ ਪਰਚਾ ਕਰਵਾਓ ਸਖ਼ਤ ਤੋਂ ਸ਼ਖਤ ਸਜਾ ਦਿੱਤੀ ਜਾਵੇ
@ekamgill314-v
@ekamgill314-v 8 ай бұрын
ਵੀਰੇ ਇਸ ਬੱਚੇ ਨੂੰ ਸੁਪਨਿਆਂ ਦੇ ਘਰ ਵਿੱਚ ਸੱਡ ਆਓ ਇਸ ਨੂੰ ਪੜ੍ਹਾਈ ਮਿਲ ਸਕੇ
@BalkarSingh-dc1oq
@BalkarSingh-dc1oq 4 ай бұрын
ਪਰਚਾ ਦਰਜ ਕੀਤਾ ਜਾਵੇ ਜੇਲ੍ਹ ਭੇਜਿਆ ਜਾਵੇ
@DaljitSingh-qd3rk
@DaljitSingh-qd3rk 8 ай бұрын
ਵੀਰ ਬੱਚਾ ਬਹੁਤ ਤੇਜ਼ ਆ ਵੀਰ ਇਸ ਦੀ ਮਦਤ ਕਰੋ ਇਸ ਨੂੰ ਪੜੵਨ ਲਾਊ ਇਸ ਨੂੰ ਏਥੋ ਬਹਾਰ ਕਡਾਊ ਏਥੋ
@chamkau
@chamkau 8 ай бұрын
ਇੰਨਾ ਬੰਦਿਆਂ ਤੇ ਪਰਚਾ ਕਰਵਾਇਆ ਜਾਣਾ ਚਾਹੀਦਾ ਹੈ ਸਖ਼ਤ ਤੋਂ ਸਖ਼ਤ ਕਾਰਵਾਈ ਹੋਣੀ ਚਾਹੀਦੀ ਹੈ
@KawaljitKaur-er9kx
@KawaljitKaur-er9kx 8 ай бұрын
ਵੀਰ ਵਧੀਆ ਹੋਇਆ ਬੱਚਾ ਦੇ ਮਾਂ ਬਾਪ ਮਿਲਗੇ ਪਰ ਦੁਕਾਨ ਵਾਲਾ ਬਹੁਤ ਮਾੜਾ ਬੋਲਦਾ ਸੀ ਦੋਵੇਂ ਪਿਉ ਪੁੱਤ ਉਹਨਾਂ ਦੇ ਕੀ ਕਾਰਵਾਈ ਹੋਈ
@GusavkSidhu-d9h
@GusavkSidhu-d9h 4 ай бұрын
ਵੀਰ ਜੀ ਤੁਸੀਂ ਬਹੁਤ ਹੀ ਚੰਗਾ ਕੰਮ ਕਰ ਰਹੇ ਹੋ। 👍👍🙏🙏
@HardevSingh-d1l
@HardevSingh-d1l 6 күн бұрын
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਬਹੁਤ ਬਹੁਤ ਧੰਨਵਾਦ ਵੀਰ ਜੀ ਇਹਨਾਂ ਦੋਵਾਂ ਤੇ ਕੇਸ ਕੀਤਾ ਜਾਵੇ
@SKaur_multani
@SKaur_multani 8 ай бұрын
ਵਾਹਿਗੁਰੂ ਸੇਵਾਦਾਰਾਂ ਦੇ ਸਿਰ ਤੇ ਮੇਹਰ ਭਰਿਆ ਹੱਥ ਰਖਣਾ ਜੀ
@SonuSingh-jo3gc
@SonuSingh-jo3gc 8 ай бұрын
ਇਸ ਬੱਚੇ ਨੂੰ ਸੁਪਨੇ ਦੇ ਘਰ ਗੁਰਦੀਪ ਕੇ ਪਾਸ ਭੇਜੇ ਦਿਓ ਇਹਦੀ ਪੜ੍ਹਾਈ ਲਿਖਾਈ ਹੋ ਜਾਊਗੀ 🙏
@jagdeepghuman5528
@jagdeepghuman5528 8 ай бұрын
ਮਨੁੱਖਤਾ ਦੀ ਸੇਵਾ ਸਭ ਤੋ ਵੱਡਾ ਸੇਵਾ ਵਾਲੇ ਵੀਰ ਗੁਰਪ੍ਰੀਤ ਸਿੰਘ ਹਨ
@dhaliwalstarstudio22
@dhaliwalstarstudio22 8 ай бұрын
ਮੁਨੱਖਤਾ ਦੀ ਸੇਵਾ 🙏🏻ਸਾਡੇ ਪਿੰਡਾਂ ਦੇ ਕੋਲ ਦੀ ਸੰਸਥਾ ਹੈ। ਵੀਰ ਉਸ ਵੀਰ ਦਾ ਨਾਮ ਸਰਦਾਰ ਗੁਰਪ੍ਰੀਤ ਸਿੰਘ ਜੀ 🙏🏻 ਹੈ ਗੁਰਦੀਪ ਨਹੀਂ। 🤳🏻 ਵੱਡਾ ਹੋ ਕੇ ਬੱਚਾ ਚੰਗਾ ਇਨਸ਼ਾਨ ਬਣੂ ਜੇ ਵਧਿਆ ਗੁਰਪ੍ਰੀਤ ਕੋਲ ਸੱਡ ਦੋ 🙏🏻
@GurpreetGill009
@GurpreetGill009 4 ай бұрын
Ohna nu donation v krea kro
@GurpreetGill009
@GurpreetGill009 4 ай бұрын
@@dhaliwalstarstudio22donation v bhejea kro paji nu ohna ne aine loka di sewa krni hundi ohna di helpv krea kro
@SukwindersinghSanger-du1tm
@SukwindersinghSanger-du1tm 8 ай бұрын
ਵੀਰ ਜੀ ਇਹਨਾਂ ਦੇ ਡਾਂਗ ਫੇਰੋ, ਬਿੱਲਾ ਸਿਹਾਲਾ ਲੁਧਿਆਣਾ
@HarjinderSingh-vp1cl
@HarjinderSingh-vp1cl 8 ай бұрын
ਵੀਰ ਜੀ ਬੱਚੇ ਨੂੰ ਮਨੁੱਖ ਵੀਰ ਗੁਰਪ੍ਰੀਤ ਸਿੰਘ ਵੀਰ ਜੀ ਨੂੰ ਬੇਨਤੀ ਕਰੋਂ ਜੀ
@TarsemSingh-st1vw
@TarsemSingh-st1vw 8 ай бұрын
Putter ji bahut vadhia jimevaari nibha rhe ho god bless you beta ji
@pinnupinnu7641
@pinnupinnu7641 8 ай бұрын
Waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji
@prem.ksingh4103
@prem.ksingh4103 8 ай бұрын
Waheguru ji bless Tera asra sewa society 🙏🙏
@P.S.Cheema
@P.S.Cheema 8 ай бұрын
☬ ੴ ☬ 🙏🙏🙏 ਵਾਹਿਗੁਰੂ ਜੀ 🙏🙏 🙏🙏🙏ਸਰਬੱਤ ਦਾ ਭਲਾ ਕਰੋ ਜੀ🙏🙏🙏
@Sood-m7i
@Sood-m7i Ай бұрын
Baçhha kina khush ha Veera may you live long thank you so much Veera
@GusavkSidhu-d9h
@GusavkSidhu-d9h 3 ай бұрын
ਵੀਰ ਜੀ ਤੁਸੀਂ ਇਨ੍ਹਾਂ ਲੋਕਾਂ ਤੇ ਪਰਚਾ ਕਰਵਾਉ ਜੀ। ਬੱਚੇ ਦੀ ਹਾਲਤ ਬਹੁਤ ਹੀ ਮਾੜੀ ਹੈ। 🙏🙏👍👍
@SUMITkaliraman-ql9yu
@SUMITkaliraman-ql9yu 26 күн бұрын
बहुत हिम्मत वाला बच्चा है ❤❤❤
@tuhetufeteh
@tuhetufeteh 8 ай бұрын
ਸੰਸਥਾ ਵਾਲੇ। ਪਰਚਾ ਕਰਾਉਣ ਤੋਂ ਛੱਡ ਦਿੰਦੇ ਤਾਂ ਹੀ ਪਾਪੀਆਂ ਦੇ ਹੋਂਸਲੇ ਬੁਲੰਦ ਹੁੰਦੇ ਨੇ
@Goldenpunjab2024
@Goldenpunjab2024 8 ай бұрын
ਇਹ ਜੋ ਬੰਦਾ ਬਾਲ ਮਜ਼ਦੂਰੀ ਕਰਵਾਉਂਦਾ ਇਹਨੂੰ ਪੁਲਿਸ ਨੂੰ ਫੜਾਓ
@MB-uv4qu
@MB-uv4qu 8 ай бұрын
Wahiguru ji Veeray 🙏🏻tuhanu hemesha kushiaya dayn , tusi ena bachiaya da pala karday han Ena Bachiaya da eh time education teh khelan da hai
@BalkarSingh-dc1oq
@BalkarSingh-dc1oq 4 ай бұрын
ਵਾਹਿਗੁਰੂ ਕਿਰਪਾ ਕਰੇ ਬਹੁਤ ਹੀ ਵਧੀਆ ਹੈਲਪ ਕਰੇ ਰਹੇ ਪਰਮਾਤਮਾ ਤੁਹਾਡੀ ਮਦਦ ਕਰੇ ਹੋਰ ਤਰੱਕੀ ਕਰੋ
@DavinderSingh1634.wx4km
@DavinderSingh1634.wx4km 8 ай бұрын
ਵਾਹਿਗੁਰੂ ਜੀ 💖🙏
@ChahalSinghDeep
@ChahalSinghDeep 8 ай бұрын
ਵਾਹਿਗੁਰੂ ਜੀ
@surindersyal6575
@surindersyal6575 4 ай бұрын
ਇੰਨੇ ਜਿਆਦਾ ਜਾਲਮ ਲੋਕਾਂ ਨੂੰ ਤਾਂ ਜਿੰਨੀ ਸਖਤ ਸਜ਼ਾ ਦਿੱਤੀ ਜਾਵੇ ਘੱਟ ਹੈ। ਪੰਜਾਬ ਸਰਕਾਰ ਅਤੇ ਮਨੁੱਖੀ ਅਧਿਕਾਰ ਆਯੋਗ ਨੂੰ ਹੁਣ ਅਜਿਹੇ ਮਾਮਲਿਆਂ ਵਿੱਚ ਅੱਗੇ ਆਉਣਾ ਚਾਹੀਦਾ ਹੈ। ਅਜਿਹੇ ਮਾਮਲੇ ਤਾਂ ਮੁੱਖ ਮੰਤਰੀ ਜੀ ਦੇ ਧਿਆਨ ਵਿੱਚ ਵੀ ਲਿਆਉਣੇ ਚਾਹੀਦੇ ਹਨ।
@BathRajoana
@BathRajoana 5 ай бұрын
ਵੀਰ ਬਹੁਤ ਵਧੀਆ ਕੰਮ ਕੀਤਾ
@RajuShah-zr3om
@RajuShah-zr3om 8 ай бұрын
ਰਾਜੂ ਸਾਹ ਸਾਨੀਪੁਰ ❤🌹🙏🙏🌹🙏🙏🌹🕋🤲🤲🌹👏👏🌹❤👍
@HardeepkaurDhaliwal-n1w
@HardeepkaurDhaliwal-n1w 8 ай бұрын
Waheguruji waheguru ji ka Khalsa WaheGuru Ji ki Fateh ji waheguru ji waheguru 🎉🎉👏👏👏🎉
@smartphonedoctor1242
@smartphonedoctor1242 8 ай бұрын
Waheguru ji kirpa rakhe ji
@swarnjeetkaurmattu1315
@swarnjeetkaurmattu1315 4 ай бұрын
ਪਰਚਾ ਬਣਦਾ ਫ੍ਰੀ ਕੰਮ ਕਰਵਾਉਂਦੇ
@GSSS-l8l
@GSSS-l8l 4 ай бұрын
ਬਾਬਾ ਨਾਨਕ ਜੀ ਅਸੰਖਾਂ ਵਿੱਚ ਗਿਣਤੀ ਲਿਖਗੇ ਮਾੜੇ ਬੰਦਿਆਂ,ਜੋ ਹਰ ਧਰਮ ਵਿੱਚ ਮੌਜੂਦ 😢
@japjottoor8020
@japjottoor8020 4 ай бұрын
ਵਾਹਿਗੁਰੂ ਜੀ ਵੀਰ ਨੂੰ ਹਮੇਸ਼ਾਂ ਚੜ੍ਹਦੀ ਕਲਾ ਵਿੱਚ ਰੱਖੇ 🙏
@sunitabains8588
@sunitabains8588 8 ай бұрын
Dhan dhan Shri guru ramdass ji tuhdy ghr kesy chej da kataa nahi😢😢😢kenaa sohna bacha hai 😢😢mainu 7 saal ho gy bachy nu trsde nu😢😢😢dhan dhan shri guru ramdass ji main aap ji agy koi gellaa shikwaa nahi kr rehy mere ch ena bll nahi bss aap ji aagy ek benti ardass hai tusi sanu saryaa nu serjyaa hai sadi palnaa posn krdy tai es bachy d v kr rehy ho aap ji es bachy tai mehr bnye rakhnaa mere satguru ji tai mainu sabar santhok bakhsnaa aap 🙏🙏
@SunnySingh-kt9jo
@SunnySingh-kt9jo 8 ай бұрын
Sunita g ae bache nu tussi jande o
@AshaRani-l6x
@AshaRani-l6x 8 ай бұрын
V good veer ji raab u nu hor bal bakhse sewaa daa❤
@ZindagikSafar
@ZindagikSafar 4 ай бұрын
Waheguru ji da khalsa waheguru ji di fateh ,,,,,,, waheguru ji tuhadda bhalaa karan,,,,,
@Karanveersharma-q7h
@Karanveersharma-q7h 4 ай бұрын
Waheguru g mehar karn bai Saab g tuhade sab te g 🙏🙏🙏🙏🙏🙏🙏🙏
@jasskachura9868
@jasskachura9868 7 ай бұрын
Waheguru ji apna mehr bharia hath is bache de sir te rakhn ❤❤❤❤😊😊😊😊😊😊
@dhainchand1643
@dhainchand1643 8 ай бұрын
ਪਹਿਲਾਂ ਜੂਤ ਫੇਰੋ ਗੱਲਬਾਤ ਬਾਅਦ ਵਿੱਚ ਕਰੋ।
@kuldipkaurkalsi923
@kuldipkaurkalsi923 4 ай бұрын
ਵਾਹਿਗੁਰੂ ਜੀ ਬਹੁਤ ਵੱਡੀ ਸੇਵਾ ਹੇ
@simkaran1962
@simkaran1962 7 ай бұрын
Thanwaad bai Bhut zimmevari aala kam kita tusi 🥺❤️🙏🏻🙏🏻🙏🏻
@jarnailsingh1307
@jarnailsingh1307 8 ай бұрын
Waheguru Ji kirpa kro waheguru Ji
@JaswinderSingh-lq6zj
@JaswinderSingh-lq6zj 8 ай бұрын
Waheguru ji Mehar kario bache te ji 🙏
@shamverinderpaul9492
@shamverinderpaul9492 8 ай бұрын
Good bahut achai sardaar ji sahi tha te chhadon
@economicswithdr.manjeetmaa1250
@economicswithdr.manjeetmaa1250 4 ай бұрын
God bless you beta .. always be happy ❤❤
@HardeepkaurDhaliwal-n1w
@HardeepkaurDhaliwal-n1w 8 ай бұрын
Waheguruji waheguru ji waheguru 🎉🎉👏👏🎉👏👏❤❤
@kamaljitsinghgill5860
@kamaljitsinghgill5860 7 ай бұрын
Such a lovely boy.well rescued
@ManjinderSingh-fz8lu
@ManjinderSingh-fz8lu 8 ай бұрын
Waheguru chrdikla ch rakhe veer tnu
@VikasgillG
@VikasgillG 4 ай бұрын
ਪ੍ਰਸਾਸ਼ਨਿਕ ਅਦਕਾਰੀ v ਜਮਾ ਅੰਨੇ ho ਰਹੇ ਸਿ ਜੋ ਬੱਚੇ ਨੂੰ ਕਦੇ ਪੁੱਛਣ ਦੀ ਕੋਸਿ਼ਸ਼ ਹੀ ਨਹੀਂ ਕਰੀ ਉਨਾਂ ਨਾਲ ਹੀ ਸੌਂਦਾ ਰਹਾਂ..yar ki ਇਨਸਾਨੀਅਤ ਏਨੀ मर ਗਈ ਕਿ ਗਰੀਬ ਨੂੰ ਕੋਈ ਨਹੀਂ ਪੁੱਛਦਾ
@ਪਿੰਡ62
@ਪਿੰਡ62 4 ай бұрын
ਭਾਈ ਸਾਹਿਬ ਪੁਲੀਸ ਨੂੰ ਨਾਲ ਲੈਕੇ ਜਾਉ ਜੀ ਲੋਕ ਬਹੁਤ ਭੈਣ ਚੋਦ ਨੇ ਬੇ ਰਹਿਮ ਲੋਕ ਨੇ
@BimlaDevmahey
@BimlaDevmahey 8 ай бұрын
Waheguru waheguru waheguru Ji
@sunilkailey9142
@sunilkailey9142 7 ай бұрын
ਚਪੇੜਾ ਸੀਟੋ ਇਨ੍ਹਾਂ ਦੇ , ਪਾਜੀ ਇੰਨਾ ਨਾਲ ਬਨਸ਼ ਕਰਨ ਦਾ ਕੋਈ ਫਾਇਦਾ ,ਪੁਲਸ ਨਾਲ ਲਵੋ ਤੇ ਓਹ ਬੰਦਾ ਚਕੋ, ਜਿਹੜਾ ਏਸ ਬੱਚੇ ਨੂੰ ਨਾਲ ਲੇ ਕੇ ਆਇਆ !
@dhirendragill
@dhirendragill 4 ай бұрын
Waheguru ji proud of you sir❤
@angrejkumar2820
@angrejkumar2820 8 ай бұрын
ਬਾਈ ਜੀ ਬੱਚੇ ਦਿੱਲੀ ਕਵੇ ਪਹੁੰਚਾ ਹੈ ਇਹ ਵੀ ਪਤਾ ਕਰੋ ਬੱਚੇ ਤੋਂ
@gorasandhu8539
@gorasandhu8539 4 ай бұрын
Good job veer ji❤
@kuvamanahat4231
@kuvamanahat4231 8 ай бұрын
God bless you veere
@azielproductions8905
@azielproductions8905 4 ай бұрын
Rabh chardi kalha ch rakhe veer tainu
@Parjapatgameryt999
@Parjapatgameryt999 Ай бұрын
Bhai app great ho
@HarjinderSingh-vp1cl
@HarjinderSingh-vp1cl 8 ай бұрын
ਵੀਰ ਜੀ ਤੁਸੀਂ ਬੱਚੇ ਨੂੰ ਮਨੁੱਖ ਤਾਂ ਦੀ ਸੇਵਾ ਵਾਲਿਆਂ ਕੋਲ ਛੱਡ ਕੇ ਆੳ ਜੀ
@mandeepkumar207
@mandeepkumar207 4 ай бұрын
ਵੀਰ ਜੀ ਇੱਕ ਦੋ ਪੁਲਿਸ ਵਾਲੇ ਨਾਲ ਲੈਕੇ ਜਾਇਆ ਕਰੋ
@Nirvair254
@Nirvair254 4 ай бұрын
Bahut wadhia bacha hai
@Mahi__6680
@Mahi__6680 3 ай бұрын
Veer ji Mere pitaji ko bhi dekh Lijiye station se Gayab Hue Hain 12 September ko tab se vah aaj tak mile nahin hai sab ghar wale bahut pareshan hai Unka Naam Om Prakash Hai Lucknow ke Rahane Wale Hain Unki Umra 65 Sal Hai aapka video Dekhkar man mein badi ummid Jagi hai ki Shayad aap Aisa kar sakte hain unko dhundh rahe ho dhundh ke La sakte hain please please veer ji Daya Kariye Mujhmein per
@Mahi__6680
@Mahi__6680 3 ай бұрын
Yah Punjab station se Gayab hue hain please Daya Karke jald se jald hone ka kasht Kariye Meri Mata ji ka abhi operation hua hai ghar mein badi dikkat ho rahi hai
@KamalJhamat-ly8oy
@KamalJhamat-ly8oy 2 ай бұрын
Bhai aap unko phone kro comment apki baat nahi ho payegi
@parminderkaur673
@parminderkaur673 4 ай бұрын
Jam jam k sut jndia lakh Di Lahnat eho ji maawa te
@VickySharma-cx5ew
@VickySharma-cx5ew 4 ай бұрын
🙏🥺Paaji tussi rabb da kam karj kar rahe raba tuhanu hamesha chardi kalan ch rakhe.sach dassa mainu varga changa insaan dekhan nu kade v nahi mileya main vee tuhade varga banan di koshish karanga har kisse di madad karn di koshish karanga paaji tuhanu bachcheya di help kardeya vekh ke mere ankha ch atthroo aa jaande ne kiyu ki mainu bachcheya ch taras boht aanda hai ji kiyuki bachche ikk shoti nikki jehi jaan hai jis vich rabb vasda hai iss layi main rabb toh ardaas karda haan tuhadi umar 1000 saal lambi kare kiyu iss garib bachcheya nu tuhadi help di boht jaroorat hai ji waheguru mehar banai rakhn tuhade uttey 🙏Waheguru ji kaa khalsa waheguru ji ki fateh🙏
@punjabikahani3876
@punjabikahani3876 8 ай бұрын
Send him to ਸੁਪਨਿਆਂ ਦਾ ਘਰ
@jpvlogs2315
@jpvlogs2315 4 ай бұрын
ਵੀਰ ਇਸਤਰਾਂ ਦੇ ਬੰਦਿਆਂ ਲਈ ਪੁਲਿਸ ਨੂੰ ਨਾਲ ਲੈਕੇ ਜਾਇਆ ਕਰੋ
@jashanvirk2599
@jashanvirk2599 8 ай бұрын
Waheguru ji 🙏🙏
@baljindersingh4504
@baljindersingh4504 4 ай бұрын
ਵਾिਹਗੁਰੂ ਜੀ
@GuddiDevi-u9i
@GuddiDevi-u9i 7 ай бұрын
बिडियाला भाई नु बहुत धन्यवाद आप को बहुत ❤❤❤❤❤❤
@harrygill9219
@harrygill9219 4 ай бұрын
Good 👍👍👍👍
@MalkitSingh-gz6zb
@MalkitSingh-gz6zb 8 ай бұрын
Very good Job👍
@Happy-t9s4x
@Happy-t9s4x 8 ай бұрын
Waheguru ji waheguru ji
@ParamjitKaur-fj9zm
@ParamjitKaur-fj9zm 4 ай бұрын
Very good job
@jaspreetpanaich9003
@jaspreetpanaich9003 3 ай бұрын
Dhirj jo vir g us da fon nobr kefe wale kol ja apde tru calr ch pa k wekh lo kithe da aa sara bayo data nikl Awega tuhada theks aa g
@MagiMagi-l3v
@MagiMagi-l3v 8 ай бұрын
ਵੀਰ ਜੀ ਪਰਚਾ ਕਰਵਾਉਣਾ ਸੀ ਉਸ ਦੁਕਾਨਦਾਰ ਦੇ ਉਪਰ , ਬੋਲਦਾ ਤਾਂ ਦੇਖੋ ਕਿਵੇਂ ਸੀ ਓਹ
@HarpalSingh-fn6bi
@HarpalSingh-fn6bi 8 ай бұрын
ਵੀਰ ਇਸ ਦੁਕਾਨ ਦਾਰ ਨੇ ਅੱਗੇ ਵੀ ਜੁਬਾਨ ਤੋਂ ਛਿੱਤਰ ਖਾਦੇ ਸੀ
@DilbagSingh-kp9kl
@DilbagSingh-kp9kl 8 ай бұрын
Shyi hoya veer ji agre dihli ce rehnda nase karn lag jana c hon shyi jaga te gya ji❤❤
@SameerBhutta-wl2lp
@SameerBhutta-wl2lp 8 ай бұрын
Good job. Sir
@86146usman
@86146usman 29 күн бұрын
0:18 love you veer g❤
@shivanisharma5562
@shivanisharma5562 8 ай бұрын
ਨਕਸ਼ਾ ਪਾਸ਼ ਹੋਣ ਤੋਂ ਬਾਅਦ ਵੀ ਮਕਾਨ ਬਣਾਉਣ ਨਹੀਂ ਦਿੰਦਾ ਗੂੰਡਾ ਬਖਸ਼ੀਸ਼ ਬਿਲਡਰ ਵਾਲਾ ਸਤਵਿੰਦਰ ਸਿੰਘ ਗੋਲਡੀ ਤੇ ਸੂਖਵਿੰਦਰ ਸਿੰਘ ਗੋਲਡੀ ਇਕ ਲੱਖ ਰੁਪਏ ਮੰਗਦਾਂ ਹੈ ਫਿਰੋਤੀ ਦਾ ਕੈਸ਼ ਜਿਲਾ ਮੋਹਾਲੀ ਖਰੜ ਗੂਲ ਮੋਹਰ ਪੰਜਾਬ ਭਾਰਤ, ਸਰਕਾਰ ਦੀ ਨੱਕ ਦੇ ਥੱਲੇ ਰਿਸ਼ਵਤ ਲੈਂਦਾ ਹੈ ਕੈਸ਼ ਇਕ ਲੱਖ ਰੁਪਏ 😢😢😢😢
@roshangrover144
@roshangrover144 8 ай бұрын
Waheguru ji
@Aman-s7j9e
@Aman-s7j9e 8 ай бұрын
Y sachi tusi rab da roop ho
@harjitkaurkaur3643
@harjitkaurkaur3643 4 ай бұрын
Whegurunji whegurunji
@sureshthakur-wi2zs
@sureshthakur-wi2zs 4 ай бұрын
Rab to dar sajna
@jarnailsingh812
@jarnailsingh812 4 ай бұрын
Puri story ta dassi nhi veer. Ki hoya last ch police ayi ja police kol gye . Puri story daso
@laddiladdi7865
@laddiladdi7865 8 ай бұрын
Love u bhai ji aap bahut Achcha kam kar rahe ho paji aap kahan ke Rahane wale ho Ham Aapka Channel abhi subscribe kar lenge Aur Bhi Karva Denge theek paji ...pajii ji Jay Seva Vi har koi nahin kar sakta Ram Ram paji 🙏🙏🙏🙏🙏🙏
@GaganInsan-c7h
@GaganInsan-c7h 4 ай бұрын
Good job
@jagdevsandhu8240
@jagdevsandhu8240 8 ай бұрын
Good vir ji
@Jeet45642
@Jeet45642 6 ай бұрын
Thank you ਵੀਰੇ
@biljeetkaur3246
@biljeetkaur3246 4 ай бұрын
ਇਸ ਬੱਚੇ ਨੂੰ ਨਾਲ ਲੈ ਕੇ ਜਾਉ ਵੀਰ ਜੀ ਏਹੋ ਜੇ ਬੰਦੇ ਮਾਰ ਦੇਣ ਗੇ
@aman8388
@aman8388 8 ай бұрын
veer bhut badhiya kmm kr reo
@SahilKhan-tt6gh
@SahilKhan-tt6gh 7 ай бұрын
Good❤❤
@JobanpreetSinghBhatti-z3e
@JobanpreetSinghBhatti-z3e 8 ай бұрын
Waheguru g mehar karoo g
@DineshKumar-dc5mo
@DineshKumar-dc5mo 3 ай бұрын
❤❤❤❤❤❤
@lachhmansidhu9745
@lachhmansidhu9745 4 ай бұрын
Eh sab majjea vich keo waheguru ji
@sukhgill3800
@sukhgill3800 8 ай бұрын
Sahi gal ha inquire honi chahidi ha
@davidsahota5968
@davidsahota5968 4 ай бұрын
ਇਹ ਲੋਕ ਗਰੀਬ ਬੱਚਿਆਂ ਤੇ ਜ਼ੁਲਮ ਕਰਦੇ ਆ ਧੱਕੇ ਨਾਲ ਕੰਮ ਕਰਾਉਂਦੇ ਆ
@JagroshanSingh-op5dv
@JagroshanSingh-op5dv 8 ай бұрын
Good ver ji 🙏
@KuldeepSingh-l9h6g
@KuldeepSingh-l9h6g 8 ай бұрын
Bro agge di Vedeo Jarur Pani Please Bro g
GIANT Gummy Worm #shorts
0:42
Mr DegrEE
Рет қаралды 152 МЛН
Вопрос Ребром - Джиган
43:52
Gazgolder
Рет қаралды 3,8 МЛН
Andro, ELMAN, TONI, MONA - Зари (Official Audio)
2:53
RAAVA MUSIC
Рет қаралды 8 МЛН
GIANT Gummy Worm #shorts
0:42
Mr DegrEE
Рет қаралды 152 МЛН