86 ਸਾਲ ਦੇ ਬਾਪੂ ਦਾ ਦੁਸਾਂਝ ਖੇਤੀਬਾੜੀ ਫ਼ਾਰਮ ਦੇਖੋ । ਵਿਦਿਆਰਥੀ ਇਸ ਖ਼ੂਹ 'ਤੇ ਆ ਕੇ ਕਰਦੇ ਨੇ ਖੋਜ। PR Panjab

  Рет қаралды 9,613

PR Panjab

PR Panjab

Күн бұрын

Пікірлер: 30
@farmah
@farmah Жыл бұрын
ਸਤਿਕਾਰਯੋਗ ਦੁਸਾਂਝ ਸਾਹਿਬ ਜੀ ਦੀ ਹਰ ਗੱਲ ਜ਼ਿੰਦਗੀ ਦੇ ਤਜਰਬਿਆਂ ਦਾ ਨਿਚੋੜ ਹੈ। ਗੋਲਡੀ ਭਾਜੀ ਮੈਨੂੰ ਲੱਗਦਾ ਕਿ ਪੰਜਾਬ ਦੇ ਸਭ ਤੋਂ ਵੱਡਮੁੱਲੇ ਤਜਰਬਿਆਂ ਵਾਲੇ ਲੋਕਾਂ ਦੀ ਪਛਾਣ ਦਾ ਤੁਹਾਡੇ ਕੋਲ ਕੋਈ ਖ਼ਾਸ ਹੀ ਪੈਮਾਨਾ ਹੈ। ਬਹੁਤ ਵਧੀਆ ਕਾਰਗੁਜ਼ਾਰੀ, ਲੱਗੇ ਰਹੋ ❤
@PRPanjab001
@PRPanjab001 Жыл бұрын
ਇਹ ਪੈਮਾਨੇ ਮੇਰੇ ਨਹੀਂ, ਤੁਹਾਡੇ ਵਰਗੇ ਭੈਣਾਂ ਭਰਾਵਾਂ ਦੀਆਂ ਦੁਆਵਾਂ ਨੇ ਜੋ ਸਾਨੂੰ ਹੌਂਸਲਾ ਦਿੰਦੇ ਹਨ। ਦੁਸਾਂਝ ਸਾਹਿਬ ਕੋਲ਼ ਵੱਡੇ ਭਾਜੀ ਡਾਕਟਰ ਜਗਵਿੰਦਰ ਜੋਧਾ ਹੁਣਾਂ ਨੇ ਭੇਜਿਆ ਹੈ। ਨਾਲ ਹੀ ਦੁਸਾਂਝ ਸਾਹਿਬ ਗੁਰਪ੍ਰੀਤ ਢੀਂਡਸਾ ਹੁਣਾਂ ਦੇ ਉਸਤਾਦ ਜੀ ਵੀ ਹਨ 🙏🙏🙏😊
@jaskiratsingh9620
@jaskiratsingh9620 Жыл бұрын
jugnu.ja.tataa.hun.bhaa
@dalbirsingh3336
@dalbirsingh3336 8 ай бұрын
Effort appreciated 🙌🏻
@SukhpalSingh-xy8pg
@SukhpalSingh-xy8pg 2 ай бұрын
Very nice ji
@yashpalchanderh848
@yashpalchanderh848 Жыл бұрын
ਬਹੁਤ ਸੁੰਦਰ ਬਾਗ਼ ਜੀ, ਕੁਦਰਤ ਨਾਲ ਪ੍ਰੇਮ ਨੇ ਬਾਪੂ ਜੀ ਦੀ ਸਾਦਗੀ ਨੂੰ ਚਾਰ ਚੰਨ ਲਾਏ ਹੋਏ ਨੇ। ਰੱਬ ਬਾਪੂ ਜੀ ਦਾ ਬਾਗ ਹਰਿਆ ਭਰਿਆ ਰੱਖੇ।
@PRPanjab001
@PRPanjab001 Жыл бұрын
ਧੰਨਵਾਦ ਚੰਦੜ੍ਹ ਸਾਹਿਬ, ਵੀਡੀਓ ਪਸੰਦ ਆਈ ਹੋਵੇ ਤਾਂ ਸ਼ੇਅਰ ਜ਼ਰੂਰ ਕਰਿਓ, ਚੈਨਲ ਨੂੰ ਸਬਸਕ੍ਰਾਈਬ ਕਰਨਾ ਨਾ ਭੁੱਲਣਾ ਧੰਨਵਾਦ 🙏
@amarjeetsingh9476
@amarjeetsingh9476 Жыл бұрын
Bahut vadiya jankari chacha ji
@PRPanjab001
@PRPanjab001 Жыл бұрын
ਧੰਨਵਾਦ ਜੀ, ਵੀਡੀਓ ਸ਼ੇਅਰ ਕਰਿਓ ਜੇ ਠੀਕ ਲੱਗੀ ਤਾਂ
@InderjeetSingh-si4ed
@InderjeetSingh-si4ed 11 ай бұрын
ਬਹੂਤ ਵਧੀਆ ਜੀ
@lakhvirsingh1730
@lakhvirsingh1730 10 ай бұрын
Bhut vadiaa jankari ❤❤❤❤
@kartiksardyal
@kartiksardyal Жыл бұрын
ਲਾਹੇਵੰਦ ਜਾਣਕਾਰੀ ❤️
@PRPanjab001
@PRPanjab001 Жыл бұрын
ਧੰਨਵਾਦ ਕਾਰਤਿਕ ਜੀ, ਵੀਡੀਓ ਸ਼ੇਅਰ ਜ਼ਰੂਰ ਕਰਿਓ ਜੀ। ਆਪਣੇ ਸੁਝਾਅ ਸਾਨੂੰ ਦਿੰਦੇ ਰਹੋ, ਚੈਨਲ ਨੂੰ ਸਬਸਕ੍ਰਾਈਬ ਕਰਨਾ ਨਾ ਭੁੱਲਣਾ ਧੰਨਵਾਦ 🙏
@harpreetnayyar2099
@harpreetnayyar2099 Жыл бұрын
Bahut wadiya ji
@PRPanjab001
@PRPanjab001 Жыл бұрын
ਧੰਨਵਾਦ ਜੀ 🙏😊, ਵੀਡੀਓ ਦੇਖਣ ਲਈ ਤੇ ਸ਼ੇਅਰ ਕਰਨ ਲਈ ਵੀ
@karangrewal26
@karangrewal26 Жыл бұрын
ਮੈ PAU, ludhiana ਦਾ ਵਿਦਿਆਰਥੀ ਆ ਤੇ ਬਾਪੂ ਜੀ ਦੀਆਂ ਗੱਲਾਂ ਸੁਣਕੇ ਬਹੁਤ ਵਧੀਆ ਲਗਿਆ। 👍🏼
@PRPanjab001
@PRPanjab001 Жыл бұрын
ਧੰਨਵਾਦ ਕਰਨ ਭਾਜੀ, ਕਦੇ ਬਾਪੂ ਜੀ ਦੇ ਖ਼ੂਹ ਤੇ ਜ਼ਰੂਰ ਜਾਇਓ, ਇਹਨਾਂ ਤੋਂ ਬਹੁਤ ਕੁਝ ਸਿੱਖਣ ਨੂੰ ਮਿਲਦਾ ਹੈ। ਵੀਡੀਓ ਪਸੰਦ ਆਈ ਹੋਵੇ ਤਾਂ ਸ਼ੇਅਰ ਜ਼ਰੂਰ ਕਰਿਓ ਜੀ, ਧੰਨਵਾਦ 🙏
@SSSohi-eu5zr
@SSSohi-eu5zr Жыл бұрын
Excellent 👍❤
@PRPanjab001
@PRPanjab001 Жыл бұрын
ਧੰਨਵਾਦ ਜੀ, ਵੀਡੀਓ ਸ਼ੇਅਰ ਜ਼ਰੂਰ ਕਰਿਓ ਜੀ, ਆਪਣੇ ਸੁਝਾਅ ਸਾਨੂੰ ਦਿੰਦੇ ਰਹੋ, ਚੈਨਲ ਨੂੰ ਸਬਸਕ੍ਰਾਈਬ ਕਰਨਾ ਨਾ ਭੁੱਲਣਾ ਧੰਨਵਾਦ 🙏
@GurpreetSingh-se4wi
@GurpreetSingh-se4wi Жыл бұрын
ਕਮਾਲ ਆ ਯਰ ਪੱਤਰਕਾਰ ਵੀਰ ਨੇ ਦੱਸਿਆ ਕਿ ਬਾਪੂ ਜੀ ਪੜ੍ਹੇ ਨਹੀਂ ਪਰ ਮੈਂ ਤਾਂ ਇਹਨਾਂ ਦੇ ਬਹੁਤ ਸਾਰੇ ਲੇਖ ਅਖਬਾਰਾਂ ਵਿੱਚ ਪੜ੍ਹਦਾ ਰਹਿੰਦਾ ਹਾਂ। ਇੱਕ ਇਹਨਾਂ ਨੇ ਪਾਕਿਸਤਾਨ ਦਾ ਸਫ਼ਰਨਾਮਾ ਵੀ ਲਿਖਿਆ ਹੈ।
@PRPanjab001
@PRPanjab001 Жыл бұрын
ਸਤਿ ਸ਼੍ਰੀ ਅਕਾਲ ਵੀਰੇ, ਬਾਪੂ ਜੀ ਨੇ ਵਿੱਦਿਆ ਕਿਸੇ ਕਾਲਜ , ਸਕੂਲ ਤੋਂ ਪ੍ਰਾਪਤ ਨਹੀਂ ਕੀਤੀ ਜੀ। ਜਲਦੀ ਉਹ ਸਾਰੀ ਕਹਾਣੀ ਵੀ ਪੇਸ਼ ਕਰਾਂਗੇ। ਬਾਪੂ ਜੀ ਚਾਰ ਪੰਜ ਭਾਸ਼ਾਵਾਂ ਜਾਣਦੇ ਹਨ। ਘਰ ਬੈਠੇ ਹੀ ਗ੍ਰੈਜੂਏਸ਼ਨ ਤੱਕ ਦੀ ਪੜ੍ਹਾਈ ਕੀਤੀ ਹੈ। ਬਾਕੀ ਵੀਰੇ ਆਪਾਂ ਪੱਤਰਕਾਰ ਨਹੀਂ, ਉਹ ਬਹੁਤ ਜਿੰਮੇਵਾਰੀ ਦਾ ਕੰਮ ਆ, ਮੈਂ ਤਾਂ ਇਕ ਛੋਟਾ ਜਿਹਾ ਯੂਟਿਊਬਰ ਹੀ ਆ ਜੀ। ਵੀਡੀਓ ਪਸੰਦ ਆਈ ਹੋਵੇ ਤਾਂ ਸ਼ੇਅਰ ਜ਼ਰੂਰ ਕਰਿਓ, ਅੱਜ ਸ਼ਾਮ ਇਕ ਹੋਰ ਵੀਡੀਓ ਪਾ ਰਹੇ ਆ ਬਾਪੂ ਜੀ ਦੀ, ਉਹ ਵੀ ਜ਼ਰੂਰ ਦੇਖਿਓ ਜੀ, ਧੰਨਵਾਦ ਜੀ 🙏
@sadapind8490
@sadapind8490 Жыл бұрын
Wah
@PRPanjab001
@PRPanjab001 Жыл бұрын
ਧੰਨਵਾਦ ਜੀ, ਵੀਡੀਓ ਸ਼ੇਅਰ ਜ਼ਰੂਰ ਕਰਿਓ ਜੀ, ਆਪਣੇ ਸੁਝਾਅ ਅਤੇ ਟਿੱਪਣੀਆਂ ਸਾਨੂੰ ਭਵਿੱਖ ਵਿੱਚ ਵੀ ਦਿੰਦੇ ਰਹੋ ਜੀ, ਚੈਨਲ ਨੂੰ ਸਬਸਕ੍ਰਾਈਬ ਕਰਨਾ ਨਾ ਭੁੱਲਣਾ। ਆਪਣੇ ਬਾਰੇ ਜ਼ਰੂਰ ਦੱਸੋ ਜੀ, ਇਹ ਸਾਡਾ ਪਿੰਡ ਕਿਹੜਾ ਹੈ ਜੀ ?
@InderjeetSingh-si4ed
@InderjeetSingh-si4ed 11 ай бұрын
ਬਾਈ ਜੀ ਨਕਲੀ ਅਸ਼ੋਕ ਨਾ ਲਗਾਵੋ ,ਸੀਤਾ ਅਸ਼ੋਕ ਲਾਵੋ
@jitpalsingh3114
@jitpalsingh3114 Жыл бұрын
Good aa veer
@PRPanjab001
@PRPanjab001 Жыл бұрын
ਧੰਨਵਾਦ ਬਾਈ ਜੀ 🙏 ਸ਼ੇਅਰ ਕਰਿਓ ਜੀ ਵੀਡੀਓ ਜੇ ਪਸੰਦ ਆਈ ਹੋਵੇ ਤਾਂ।
@manmeetkaler4066
@manmeetkaler4066 Жыл бұрын
👍
@PRPanjab001
@PRPanjab001 Жыл бұрын
ਧੰਨਵਾਦ ਜੀ ਵੀਡੀਓ ਸ਼ੇਅਰ ਜ਼ਰੂਰ ਕਰਿਓ ਜੀ
@satraj1983
@satraj1983 Жыл бұрын
ਬਾਪੂ ਜੀ ਵਰਗੀ ਜੀਵਨਸ਼ੈਲੀ ਤੇ ਸਿਹਤਮੰਦ ਜ਼ਿੰਦਗੀ ਹਰ ਕੋਈ ਲੋਚਦਾ ਹੈ
@PRPanjab001
@PRPanjab001 Жыл бұрын
ਹਾਂ ਜੀ ਬਿਲਕੁਲ, ਬਹੁਤ ਜ਼ਿੰਦਾਦਿਲ ਇਨਸਾਨ ਨੇ, ਇਹਨਾਂ ਨੂੰ ਮਿਲ਼ ਕੇ ਬਹੁਤ ਹੌਂਸਲਾ ਮਿਲਦਾ ਜੀ 🙏
99.9% IMPOSSIBLE
00:24
STORROR
Рет қаралды 31 МЛН
When you have a very capricious child 😂😘👍
00:16
Like Asiya
Рет қаралды 15 МЛН
ਝੋਨੇ ਦੀ ਪਰਾਲੀ ਦੀ ਸੁਚੱਜੀ ਸਾਂਭ ਸੰਭਾਲ
11:41
kheti gyan ate vikas ( ਖੇਤੀ ਗਿਆਨ ਅਤੇ ਵਿਕਾਸ)
Рет қаралды 3,9 М.